ਬੁੜੀ ਦੀ ਕਰਤੂਤ !! EP 186 BUDDI DI KARTUT !! LATEST COMEDY VIDEO 2024 !! NUMBERDAR UBHIA

แชร์
ฝัง
  • เผยแพร่เมื่อ 23 ม.ค. 2025

ความคิดเห็น • 118

  • @SukhwinderSingh-wq5ip
    @SukhwinderSingh-wq5ip 7 หลายเดือนก่อน +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @HappySingh-yt4op
    @HappySingh-yt4op 7 หลายเดือนก่อน +7

    ਬਾਪੂ ਜੀ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਮਘਰ ਵੀਰ ਬਹੁਤ ਵਧੀਆ ਹਰਜਿੰਦਰ ਕੌਰ ਭੁੱਚੋ ਖੁਰਦ

  • @Tufanism_FF
    @Tufanism_FF 7 หลายเดือนก่อน +28

    ਬਹੁਤ ਹੀ ਵਧੀਆ ਵੀਡਿਓ ਜੀ ਰੱਬ ਨੰਬਰਦਾਰ ਉਭਿਆ ਦੀ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ੇ ਜੀ ਅਤੇ ਰੱਬ ਮੇਹਰ ਪਰਿਆ ਹੱਥ ਰੱਖੇ ਜੀ ਨੰਬਰਦਾਰ ਉਭੀਆ ਦੀ ਟੀਮ ਤੇ ਜੀ ❤️

    • @Tufanism_FF
      @Tufanism_FF 7 หลายเดือนก่อน +1

      ​​@@nachhattersingh3815 ਸਹੀ ਕਿਹਾ ਜੀ ਬਸ ਸਚੇ ਪਾਤਸ਼ਾਹ ਦੀ ਮੇਹਰ ਬਣੀ ਰਵੇ❤️🙏

    • @JasvirKaur-yc1yq
      @JasvirKaur-yc1yq 7 หลายเดือนก่อน

      0q2😢​@@nachhattersingh3815

    • @GulzarSingh-zz3xo
      @GulzarSingh-zz3xo 7 หลายเดือนก่อน

      I8ioooîò ioooîò ioooîò iooo
      😊😊​@@Tufanism_FF

  • @jagdevsingh8335
    @jagdevsingh8335 7 หลายเดือนก่อน +1

    ਬਾਪੂ ਜੀ ਤੁਸੀਂ ਬੇਬੇ ਸੀਬੋ ਨੂੰ ਖੂੰਡਾ ਫੇਰ ਦਿਓ ਸਾਰੀ ਸਚਾਈ ਸਾਹਮਣੇ ਆ ਜਾਵੇਗੀ ਬਾਪੂ ਜੀ ਬੇਬੇ ਸੀਬੋ ਅੰਦਰੋਂ ਪੂਰੀ ਖੁਸ਼ ਹੈ ਕਿਉਂਕਿ ਤੁਸੀਂ ਬੇਬੇ ਸੀਬੋ ਨੂੰ ਜਿਉਂ ਕੁਟਦੇ ਹੁੰਦੇ ਸੀ ਵੀਡੀਓ ਬਹੁਤ ਰੌਚਿਕ ਬਣ ਗਈ ਹੈ ਦੇਖ ਕੇ ਮੇਰਾ ਮਨ ਪੂਰਾ ਖੁਸ਼ ਹੋ ਗਿਆ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਕਿ ਤੁਸੀਂ ਸਾਰੇ ਰਲ ਕੇ ਹਸਦੇ ਵਸਦੇ ਰਹੋ ਸਦਾ ਖੁਸ਼ੀਆਂ ਮਾਣੋ ਸਭ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਾਂ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏

  • @RupinderchahalOffcial
    @RupinderchahalOffcial 7 หลายเดือนก่อน +1

    ਸਿਰਾਂ ਵੀਡੀਓ ਹੁੰਦੀਆਂ ਨੇ ਵਿੱਕੀ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ 🙏🙏🙏🙏🙏🙏

  • @rachhpalsingh78466
    @rachhpalsingh78466 7 หลายเดือนก่อน

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @iqbalsingh8842
    @iqbalsingh8842 7 หลายเดือนก่อน +2

    Sat Sri akal ji sareya nu bahot Sohni video g love you all Iqbal Singh Sidhu sahib Singh wala ganganagar rajsthan ❤❤

  • @rachhpalsingh78466
    @rachhpalsingh78466 7 หลายเดือนก่อน

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @sarvansinghgill4702
    @sarvansinghgill4702 7 หลายเดือนก่อน

    ਬਾਪੂ ਨੰਬਰਦਾਰ ਉਭੀਆ ਰੂਪਾ ਦੀ ਜੋੜੀ ਬਹੁਤ ਹੀ ਵਧੀਆ ਮੱਘਰ ਤੇ ਮੰਗੇ ਦੀ ਜੋੜੀ ਬਹੁਤ ਹੀ ਵਧੀਆ ਸਾਰੀ ਟੀਮ ਬਹੁਤ ਹੀ ਵਧੀਆ ਐਕਟਿੰਗ ਤੇ ਕਾਮੇਡੀ ਕਰਦੇ ਨੇ ਬਹੁਤ ਹੀ ਵਧੀਆ ਵੀਡੀਓ ਆ

  • @KabalChattha-mj8ne
    @KabalChattha-mj8ne 7 หลายเดือนก่อน +3

    Bhut vdiya video hai bapu ji

  • @IqbalHaans
    @IqbalHaans 7 หลายเดือนก่อน

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @HarbhajanKaur-mo5oe
    @HarbhajanKaur-mo5oe 7 หลายเดือนก่อน +1

    Very nice video ji 👌 Harbhajan kaur punjkula to 👌❤️❤️❤️❤️❤️

  • @beetubeetu3797
    @beetubeetu3797 7 หลายเดือนก่อน +3

    ❤❤ nice video bapu ji Gurmeet Singh Bittu mohali 🥰

  • @VipinKumar-xh6yj
    @VipinKumar-xh6yj 7 หลายเดือนก่อน +1

    Nicebaloog obaaywalethemnu❤❤❤❤🎉🎉🎉🎉🎉🎉

  • @SarbjeetkaurMaan-e7x
    @SarbjeetkaurMaan-e7x 7 หลายเดือนก่อน +2

    ਬਹੁਤ ਵਧੀਆ ਵੀਡੀਓ ਬਾਪੁਜੀ ਸਰਬਜੀਤ ਕੌਰ ਮਾਨ🎉🎉🎉

  • @jagdevsingh8335
    @jagdevsingh8335 7 หลายเดือนก่อน +1

    ਬਾਪੂ ਜੀ ਮੱਘਰ ਸਿੰਘ ਤਾਂ ਆਪਣੇ ਢਿੱਡ ਦਾ ਸਕਾ ਹੈ ਮੱਘਰ ਦਾ ਤਾਂ ਕੰਮ ਸਰਿਆ ਪਿਆ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਮੱਘਰ ਸਿੰਘ ਨੂੰ ਤਾਂ ਖਾਣ ਪੀਣ ਦੀ ਆਦਤ ਹੈ ਜਿਧਰੋ ਬੁਰਕੀ ਮਿਲ ਗਈ ਓਧਰ ਦਾ ਹੋ ਜਾਂਦਾ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਮੱਘਰ ਸਿੰਘ ਨੂੰ ਘੱਟ ਖਾਣ ਦੀ ਆਦਤ ਪਾਵੇ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @IqbalHaans
    @IqbalHaans 7 หลายเดือนก่อน

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @JagjitSingh-mk9bw
    @JagjitSingh-mk9bw 7 หลายเดือนก่อน +2

    ਬਹੁਤ ਵਧੀਆ ਜੀ ❤

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 7 หลายเดือนก่อน +1

    ਪੁਲ਼ ਤੋਂ ਅੱਗੇ ਸੜਕ ਦਾ ਖੱਬਾ ਪਾਸਾ ਰੁੱਖਾਂ ਖੁਣੋਂ ਬਿਲਕੁਲ ਸੁੰਨਾ ਪਿਆ। ਭੁੱਖੜ ਜ਼ਿਮੀਂਦਾਰ ਸਾਰੇ ਰੁੱਖ ਵੱਢ ਕੇ ਖਾ ਗਿਆ। ਇਹਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

  • @balwinderkaur1099
    @balwinderkaur1099 7 หลายเดือนก่อน +2

    Very nice asi dera baba nanak to

  • @SarbjeetkaurMaan-e7x
    @SarbjeetkaurMaan-e7x 7 หลายเดือนก่อน +2

    ਬਹੁਤ ਵਧੀਆ ਵੀਡੀਓ ਬਾਪੁ💕💕 ਜੀ ਸਰਬਜੀਤ ਕੌਰ ਮਾਨ

  • @mashrafsaqi8360
    @mashrafsaqi8360 7 หลายเดือนก่อน +1

    Very good
    Very nice
    Love you all ❤
    Chichawatni
    Punjab Pakistan ❤

  • @gurjindersingh3638
    @gurjindersingh3638 7 หลายเดือนก่อน

    ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਆਲ ਟੀਮ ਗੁੱਡ ਅਕਟਿੰਗ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ

  • @mallmann8309
    @mallmann8309 7 หลายเดือนก่อน

    ਬਹੁਤ ਵਧੀਆ ਪੇਂਡੂ ਅਤੇ ਘਰੇਲੂ ਕਹਾ ਣੀ ਪੇਸ ਕਰਦੇ ਹੋ। ਵਧੀਆ ਕੰਮਹੈ ਸਾਰੀ ਟੀਮ ਦਾ। ਮਲ ਮਾਨ - ਕਨੇਡਾ।

  • @GuramritSingh-bz5nw
    @GuramritSingh-bz5nw 7 หลายเดือนก่อน

    Bapu ji tuhsi bhut wdea acting krde o....maghar ver ta attt krda😅😅...beba di acting supr dupar hit acting .bebe di kurdmani oto wad sab ik to ik acting krde ne.ver manga .tein odi bhain..nishu sab si acting bhut wdea... waheguru ji tuhnu charddikla vich rkhn..sri teem nu hasde wsde khus rho sare....asi ta Ferozepur to ha ji.tuhdi boli bhut wdea a ji... ਠੇਠ punjbi 😂😂

  • @GurpreetSingh-mi8jj
    @GurpreetSingh-mi8jj 7 หลายเดือนก่อน +1

    Vry Good job veer ji 👍👍♥️♥️😍🥰👌👌👌👌👌

  • @muhmmadismail
    @muhmmadismail 7 หลายเดือนก่อน +1

    Good 😊😊😊😊, ❤❤❤❤

  • @shafqatali5483
    @shafqatali5483 7 หลายเดือนก่อน

    I am from Pakistan Punjab I love bapu ubhia plays and acting ❤

  • @OfficalHarman
    @OfficalHarman 7 หลายเดือนก่อน

    ਸਾਰਿਆਂ ਦੀ ਐਕਟਿੰਗ ਬਹੁਤ ਘੈਂਟ ਹੈ ਮੱਗਰ ਅੰਕਲ ਦੀ ਵੀ ਐਟ ਬਹੁਤ ਘੈਂਟ ਹੈ ਰੂਪੇ ਦੀ ਦਾ ਚਰਨੋ ਦੀ ਐਕਟਿੰਗ ਵੀ ਬਹੁਤ ਘੈਂਟ ਹੈ ਸੁਨੀਤਾ ਆਂਟੀ ਨੇ ਵੀ ਫੱਟੇ ਚੱਕੇ ਪਏ ਨੇ😂❤😂

  • @punjabsingh2311
    @punjabsingh2311 7 หลายเดือนก่อน

    Bapu ji agla part vi ehi bhejio ji 🙏🙏🙏♥️☺️😊

  • @harindergosal2439
    @harindergosal2439 7 หลายเดือนก่อน

    Very good video g thank you so much g.

  • @charanjitkaur4551
    @charanjitkaur4551 7 หลายเดือนก่อน

    Waheguru g Aun sungh hamesha rahan..🙏🙏

  • @navjotbal6904
    @navjotbal6904 7 หลายเดือนก่อน

    Always amazing acting uncle ji and the team 👌👌👏👏

  • @mukesharora9944
    @mukesharora9944 7 หลายเดือนก่อน

    Good acting Shebo and Maghar . Manga and his mother are two villain funny video .👍

  • @Sanseepsidhu-gj3zb6cj6i
    @Sanseepsidhu-gj3zb6cj6i 7 หลายเดือนก่อน +1

    Very nice video ji 🙏🙏🙏🙏

  • @jagwindersingh4125
    @jagwindersingh4125 7 หลายเดือนก่อน +2

    bauhut vdya-jagwinder bhatiwal

  • @KashmirSingh-mu4cy
    @KashmirSingh-mu4cy 7 หลายเดือนก่อน +1

    Bhut vadiya video ji 🙏

  • @rajsingh2776
    @rajsingh2776 7 หลายเดือนก่อน

    ਬਹੁਤ ਵਧੀਆ ਸਟੋਰੀ ਬਣਾਈ ਹੈ ਨਾ ਮੁੱਕਣ ਵਾਲੀ ਨੰਬਰਦਾਰ ਪੜਤਾਲ ਕਰਨ ਲਈ ਉਤਾਵਲਾ ਹੈ ਸੀਬੋ ਧਿਆਨ ਭਟਕਾਉਂਦੀ ਹੈ ਮੱਘਰ ਆਪਣੇ ਰੰਗਾਂ ਵਿਚ ਰੰਗਿਆ ਹੈ ਸਿਰਫ ਸੈਲਜਾ ਬਾਪੂ ਜੀਦਾ ਫ਼ਿਕਰ ਕਰਦੀਂ ਹੈ ੰਗਾਤੇ ਰਾਜ਼ ਮੰਘਰ ਨੂੰ ਉਡੀਕਦੇ ਹਨ ਚਰਨੋ ਸਾਧ ਨੂੰ ਉਡੀਕਦੀ ਰਹੀ ਰੂਪੇ ਨੇ ਵਿਚੋਲੇ ਨਾਲ ਗਿਟਮਿਟ ਕਰਲੀ ਦੇਖੋ ਕੀ ਬਣਦਾ ਹੈ ਮੱਘਰ ਫਸ ਗਿਆ ਪਰਮਾਤਮਾ ਮਿਹਰ ਕਰੇ ਰਾਜ ਖੀਵਾ ਮਾਨਸਾ

    • @prabjotsingh466
      @prabjotsingh466 6 หลายเดือนก่อน

      😊😊😊😊😊😊

  • @LovePreet-qj3zf
    @LovePreet-qj3zf 7 หลายเดือนก่อน +1

    👍👍😍👌

  • @gagandeepkaur2697
    @gagandeepkaur2697 7 หลายเดือนก่อน

    Bapu te seboooo Babe good actor 😂🎉

  • @sukhdhillonpb4671
    @sukhdhillonpb4671 7 หลายเดือนก่อน +1

    ਨੰਬਰਦਾਰ ਜੀ ਖੇਤ ਜਾਓ ਕਿਸੇ ਖੇਤ ਦੇ ਗਵਾਡੀ ਤੋ ਪੁੱਛਗਿੱਛ ਕਰੋ ਕਿਸੇ ਨੇ ਵੇਖੇ ਹੋਣੇ ਕਾਲਾ ਤੇ ਸੀਬੋ ਮੋਟਰਸਾਇਕਲ ਤੇ ਜਾਦੇ ਖੇਤ ਨੂੰ ਫਿਰ ਡਾਂਗ ਫੇਰੋ ਦੋਵਾ ਦੇ ਨਹੀ ਤਾ ਹਮਲਾ ਫਿਰ ਹੋ ਸੱਕਦਾ ਤੁਹਾਡੇ ਤੇ ਇਹ ਵੀਡੀਓ ਬਹੁਤ ਵਧੀਆ ਬਣਾਈ ਸਾਰੀ ਟੀਮ ਨੇ

  • @ParmjitKaur-p9x
    @ParmjitKaur-p9x 7 หลายเดือนก่อน +1

    ਮੰਗੇਦਾਰੋਲਬਹੁਤਵਧੀਅ.ਬੁੜੀਅਵਾਗੂਮੇਹਣੇਦਿੰਦਾਅਆਂਪਣੀਮਾਨੂੰ

  • @ShajeeJee-l6h
    @ShajeeJee-l6h 7 หลายเดือนก่อน

    😂😂😂😂🔐very funny and very good well done dear dear brother mangay magar nu hon na chandna

  • @bindhikharoud7034
    @bindhikharoud7034 7 หลายเดือนก่อน

    ਬਾਪੂ ਉਭਿਆ ਵਾਲੇ ਚੈਨਲ ਤੇ ਵੀ ਹੇਮਕੁੰਡ ਸਾਹਿਬ ਵਾਲਾ ਬਲੋਗ ਪਾ ਦੋ ਜੀ ਬਹੁਤ ਟਾਈਮ ਹੋ ਗਿਆ

  • @manjitvirk8548
    @manjitvirk8548 7 หลายเดือนก่อน

    ਸਤਿ ਸ਼੍ਰੀ ਅਕਾਲ ਬਾਪੂ ਜੀ ਬਹੁਤ ਵਧੀਆ ਵੀਡੀਓ ਆ ਜੀ 😂😂❤❤

  • @garysingh5438
    @garysingh5438 7 หลายเดือนก่อน +1

    Nice video bapu ji gary singh USA

  • @lakhwinderkaur6561
    @lakhwinderkaur6561 7 หลายเดือนก่อน +1

    Very nice 👌 👍

  • @gurjinderdhillon3302
    @gurjinderdhillon3302 7 หลายเดือนก่อน +1

    ਸਤਿ ਸੀ੍ ਅਕਾਲ ਪੰਜਾਬੀਉ

  • @charanjitkaur4551
    @charanjitkaur4551 7 หลายเดือนก่อน

    V. Nice urs video & interview too

  • @SukhpreetKauruppal
    @SukhpreetKauruppal 7 หลายเดือนก่อน

    Nice video ❤❤🎉

  • @seemabansal1671
    @seemabansal1671 7 หลายเดือนก่อน

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐

  • @ArshdeepSingh-lo3mf
    @ArshdeepSingh-lo3mf 7 หลายเดือนก่อน +1

    Bhot vadia g rab sonu Chad De kala wich rakha

  • @rachhpalsingh78466
    @rachhpalsingh78466 7 หลายเดือนก่อน

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @celinefrancis5439
    @celinefrancis5439 7 หลายเดือนก่อน

    👌👌👌👍👍👍❤️😊

  • @jashangrewal9790
    @jashangrewal9790 7 หลายเดือนก่อน +1

    Super

  • @surjitmathoda818
    @surjitmathoda818 7 หลายเดือนก่อน

    ਬਹੁਤ ਵਧੀਆ ਭੂਤ ਪੇ੍ਤ ਸਟਾੱ ਮਾਰਦੇ ਹਨ।ਪਰ ਪਤਾ ਨਹੀਂ ਲਗਦਾ।

  • @punjabsingh2311
    @punjabsingh2311 7 หลายเดือนก่อน +1

    ❤❤❤

  • @parminderbhullar998
    @parminderbhullar998 7 หลายเดือนก่อน

    Nice 🎉🎉🎉❤❤😮😮😊😊

  • @MayaDevi-ow2ur
    @MayaDevi-ow2ur 7 หลายเดือนก่อน

    👌👌👌👌👌👌👌👌👌👌👌👌👌👌

  • @bhawanhans-dg8lc
    @bhawanhans-dg8lc 7 หลายเดือนก่อน

    👍👍👍👍👍

  • @yousafmc8417
    @yousafmc8417 7 หลายเดือนก่อน

    Good works of seebo and rospa haji yousaf lahore

  • @a_s2801
    @a_s2801 7 หลายเดือนก่อน

    Sat sari aakal all team members

  • @SantoshKumar-oj2no
    @SantoshKumar-oj2no 7 หลายเดือนก่อน

    Very nice video naberdar g santosh Banur ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️😂😂😂😂😂😂😂😂😂😂😂😂😂😂😂😂😂😂😂😂😂

  • @kavitatomar976
    @kavitatomar976 7 หลายเดือนก่อน

    Best video

  • @avtarmaan6736
    @avtarmaan6736 7 หลายเดือนก่อน

    Nice❤❤

  • @upindersingh6218
    @upindersingh6218 7 หลายเดือนก่อน +1

    Welcome babu ji

  • @jotbrar5880
    @jotbrar5880 7 หลายเดือนก่อน +1

    Very nice pics

  • @balasharma7838
    @balasharma7838 7 หลายเดือนก่อน +1

    Nice

  • @RajvinderKaur-qh3wz
    @RajvinderKaur-qh3wz 7 หลายเดือนก่อน +1

    👍👍👍❤❤❤🙏🙏🙏🙏

  • @muhammadtariquekahlon
    @muhammadtariquekahlon 7 หลายเดือนก่อน

    Very very good acting of all actors and actresses in this episode ❤ Muhammad Tarique Kahlon Pakistan

  • @Entertainment..--all..--time.
    @Entertainment..--all..--time. 7 หลายเดือนก่อน

    Waheguru mahar kara

  • @RajinderSingh-kw9qd
    @RajinderSingh-kw9qd 7 หลายเดือนก่อน +1

    Good morning

  • @ToniPunch
    @ToniPunch 7 หลายเดือนก่อน

    Nabardar ji te Sunita madam te mande ta magar Rupa Bhai te Piaro te sebo mata Puri teem atat parmatma Lambi umar kre vpo kala bakra Jalandhar

  • @gurdeepaujla1442
    @gurdeepaujla1442 7 หลายเดือนก่อน

    Very nice video

  • @navneetkaurkaler5507
    @navneetkaurkaler5507 7 หลายเดือนก่อน

    😂😂😂😂😂😂😂😂😂😂😂😂😂

  • @premmakkar3428
    @premmakkar3428 7 หลายเดือนก่อน

    Very nice ji

  • @mandeepgosalmandeepgosal4839
    @mandeepgosalmandeepgosal4839 7 หลายเดือนก่อน

    Very nice vdo a uncle ji

  • @RitaChoudhary-p4e
    @RitaChoudhary-p4e 7 หลายเดือนก่อน

    Reeta bajwa jammu❤❤❤❤❤❤❤🎉🎉🎉🎉🎉

  • @iqbalsingh8842
    @iqbalsingh8842 7 หลายเดือนก่อน +1

    Sat Sri akal ji sareya nu ❤❤

  • @GurdasSingh-mb8sn
    @GurdasSingh-mb8sn 7 หลายเดือนก่อน

    Bapu,ji,kanda,koy,ney,

  • @navneetkaurkaler5507
    @navneetkaurkaler5507 7 หลายเดือนก่อน

    Sadeek mahamd😂😂😂😂

  • @amritbhanguamritbhangu3057
    @amritbhanguamritbhangu3057 7 หลายเดือนก่อน +2

    ਅੰਮ੍ਰਿਤ ਭੰਗੂ ਪਿਸ਼ੌਰ ਫੂਡ ਸਪਲਾਈ ਵਿਭਾਗ

  • @NirmalSingh-uo8rt
    @NirmalSingh-uo8rt 7 หลายเดือนก่อน

    ਲਾਡਬਨਜਾਰਾ ਖੁਰਦ ਤੋਂ ਜੀ

  • @JagseerSidhu-p5m
    @JagseerSidhu-p5m 7 หลายเดือนก่อน

    🎉🎉🎉🎉🎉🎉

  • @amritbhanguamritbhangu3057
    @amritbhanguamritbhangu3057 7 หลายเดือนก่อน +1

    ਈਮੰਨਤ ਭੰਗੂ ਪਿਸ਼ੌਰ

  • @jaswindersinghbatth617
    @jaswindersinghbatth617 7 หลายเดือนก่อน

    All members ⭐✨

  • @gurtejsinghchahal6942
    @gurtejsinghchahal6942 7 หลายเดือนก่อน

    Nice g gurtej sgr

  • @jugmeetbrarbrar9595
    @jugmeetbrarbrar9595 7 หลายเดือนก่อน +1

    ਜਗਮੀਤ ਮੰਨੀਆ ਵਾਲਾਂ ਅਕਾਲੀ

  • @rajbirsingh2129
    @rajbirsingh2129 7 หลายเดือนก่อน +1

    ਰਾਜਬੀਰ ਸਿੰਘ ਹਰੀਕੇ ਪੱਤਣ ਟੇਲਰ

  • @NirmalGaur-fr5qu
    @NirmalGaur-fr5qu 7 หลายเดือนก่อน

    ❤❤❤❤❤❤🎉🎉🎉🎉🎉😂😂😂😂😢😢😢😢😊😊😊😊😅😅😅🎉🎉🎉🎉🎉❤❤❤❤❤waooooo bapu ji

  • @SarbiKaur-od6zx
    @SarbiKaur-od6zx 7 หลายเดือนก่อน

    ਬਹੁਤ ਵਧੀਆ ਜੀ ਪਰ ਰੂਪਾ ਬਹੁਤ ਲੜਾਈ ਕਰਦਾ

  • @amritbhanguamritbhangu3057
    @amritbhanguamritbhangu3057 7 หลายเดือนก่อน +1

    Emant Bhangu

  • @rakeshsalhan1592
    @rakeshsalhan1592 7 หลายเดือนก่อน

    Fast com vina dekha ji Rakesh banga

  • @SinghAvtar-js7vi
    @SinghAvtar-js7vi 7 หลายเดือนก่อน +1

    Avtar singh sarala khurd

  • @mangjitsingh4606
    @mangjitsingh4606 7 หลายเดือนก่อน

    ਯਾਰ ਇਹ ਸਟੋਰੀ ਕੀਆ

  • @thegamerprofessional1190
    @thegamerprofessional1190 7 หลายเดือนก่อน

    Good😮😮😮😮❤🥸🥸🥸🥸

  • @muhmmadjafar452
    @muhmmadjafar452 7 หลายเดือนก่อน

    All videos are same story there is not new and wasting time .please close this topic and with a new story .

  • @TariqLodhi-ux4et
    @TariqLodhi-ux4et 7 หลายเดือนก่อน

    Tari maa say seebo great hai pyero jee.

  • @DEMONSALIVE484
    @DEMONSALIVE484 7 หลายเดือนก่อน

    ばっぷじあpねちtぇちゃんげかrぉふk

  • @gurjinderdhillon3302
    @gurjinderdhillon3302 7 หลายเดือนก่อน +1

    Dhillon 0044 TH-cam s...