ਬੁੜੀ ਦੀ ਕਰਤੂਤ !! EP 187 BUDDI DI KARTUT !! LATEST COMEDY VIDEO 2024 !! NUMBERDAR UBHIA
ฝัง
- เผยแพร่เมื่อ 23 ม.ค. 2025
- www.instagram/.... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #youtubeshorts #comedy #bapuubhia #trendingvideo #latest #comedy
ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਆਲ ਟੀਮ ਗੁੱਡ ਅਕਟਿੰਗ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ
ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਐਕਟਿੰਗ ਤੇ ਕਾਮੇਡੀ ਕਰਦੇ ਨੇ ਮੱਘਰ ਮੰਗਾ ਬਾਪੂ ਨੰਬਰਦਾਰ ਤੇ ਰੂਪਾ ਦੀ ਜੋੜੀ ਬਹੁਤ ਹੀ ਵਧੀਆ ਬਾਕੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਤੇ ਸੋਹਣੀ ਵੀਡੀਓ ਆ ਵਿਚ ਰੋਲ ਅਦਾ ਕਰਦੇ ਨੇ
😅😅😢#1ss . M 😊😊😊😊😊😊😊😊😊😊😊
😂
❤😊
❤
ਤਲਵਿੰਦਰ ਸਿੰਘ ਬਰਨਾਲਾ ਸ਼ਹਿਰ
( ਬਹੁਤ ਹੀ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਜੀ ਨੰਬਰਦਾਰ ਊਭਿਆ ਦੀ ਟੀਮ ਤੇ ਜੀ )
ਸਿਰਾਂ ਵੀਡੀਓ ਹੁੰਦੀਆਂ ਨੇ ਬਾਪੂ ਜੀ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏🙏🙏🙏🙏🙏🙏🙏🙏
ਵੀਡੀਓ ਬਹੁਤ ਵਧੀਆ ਬਣੀ ਹੈ ਨੰਬਰਦਾਰ ਉਭਿਆ ਸਾਹਿਬ ਜੀ ਸਦਾ ਖੁਸ਼ੀਆਂ ਮਾਣੋ ਹਸਦੇ ਵਸਦੇ ਰਹੋ ਜਿੰਨੇ ਵੀ ਤੁਹਾਡੀ ਵੀਡੀਓ ਵਿੱਚ ਕੰਮ ਕਰਦੇ ਹਨ ਸਭ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਮੇਰੀ ਤਾਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਜੀ ਜੋੜੀਆਂ ਇਸੇ ਤਰ੍ਹਾਂ ਬਣੀਆਂ ਰਹਿਣ ਵੀਡੀਓ ਬਹੁਤ ਹੀ ਪ੍ਰਸੰਨਤਾ ਭਰੀ ਹੈ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏🙏🙏
ਮੱਘਰਾ ਬਾਈ ਤੈਨੂੰ ਇੱਕ ਰਾਇ ਦਿੰਦਾ ਹਾਂ ਕਿ ਤੂੰ ਘੱਟ ਖਾਇਆ ਕਰ ਕੰਮ ਤੂੰ ਘੱਟ ਕਰਦਾ ਹੈ ਖਾਣ ਤੇ ਜ਼ੋਰ ਖਾ ਲਿਆ ਪੀ ਲਿਆ ਗਰਕੀ ਨੂੰ ਤੁਰ ਪੈਂਦਾ ਖਾ ਖਾ ਕੇ ਕੁੱਪਾ ਬਣਦਾ ਜਾਂਦਾ ਹੈ ਜਦੋਂ ਬਾਪੂ ਜੀ ਕੰਮ ਕਰਨ ਕਹਿੰਦੇ ਹਨ ਗੱਲਾਂ ਗੱਲਾਂ ਵਿੱਚ ਸਾਰੇ ਟੱਬਰ ਨੂੰ ਉਂਗਲਾਂ ਤੇ ਨਚਾਉਂਦਾ ਰਹਿੰਦਾ ਹੈ ਵੀਡੀਓ ਪੂਰੀ ਘੈਂਟ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਇਹਨਾਂ 🌺🌹🏵️🌼💐🌺🌹 ਦੀ ਤਰ੍ਹਾਂ ਟਹਿਕਦੇ ਮਹਿਕਦੇ ਰੱਖੇ ਸਭ ਦਾ ਤਹਿ ਸ਼ੁਕਰਾਨਾ ਕਰਦਾਂ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
ਗਗਨਦੀਪ ਸਿੰਘ ਜਲਵੇੜਾ ਬਾਪੂ ਜੀ ਸ੍ਰੀ ਆਕਾਲ ਜੀ ਬਾਪੂ ਜੀ ਨਾਲ ਬਹੁਤ ਪਿਆਰ ਕਰਦੇ ਹਨ ਬਾਪੂ ਜੀ ਰੱਬ ਹੈ
ਬਹੁਤ ਵਧੀਅਾ ਵਡਿਓ ਸੀ ਜਿਓੁਦੇ ਵਸ਼ਦੇ ਰਹੋ
ਬਹੁਤ ਵਧੀਆ ਵਿਡੀਉ ਜੀ ਗੁਲਾਬ ਸਿੰਘ ਪਿੰਡ ਘਰਿਆਲਾ ਤਰਨ ਤਾਰਨ ❤❤❤❤❤
ਬਹੁਤ ਵਧੀਆ👍💯👍💯👍💯👍💯👍💯👍💯👍💯👍💯👍💯
ਮੱਘਰਾ ਬਚ ਜਾ ਅਖੀਰ ਨੂੰ ਤੇਰੇ ਮੌਰ ਸੇਕੇ ਜਾਣਗੇ ਕੋਈ ਕਿਸੇ ਨਾਲ ਵੀ ਗੁੱਸੇ ਹੋਵੇ ਛਿੱਤਰ ਪਰੇਡ ਤੇਰੀ ਹੋਣੀ ਮੱਘਰਾ ਤੇਰੇ ਕਰਮਾਂ ਵਿੱਚ ਰੱਬ ਨੇ ਲਾਹਨਤਾਂ ਲਿਖੀਆਂ ਹਨ ਉਹ ਤੈਨੂੰ ਮਿਲ ਜਾਂਦੀਆਂ ਹਨ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ ਜੀ ।
Numberdar ji app ji di film di kahani ajj ke samya par hai app ji di sari team nu bahut bahut badhai ho.
ਸਤਿ ਸ਼੍ਰੀ ਅਕਾਲ ਬਾਪੂ ਜੀ ਬਹੁਤ ਵਧੀਆ ਵੀਡੀਓ ਆ ਜੀ 😂😂❤❤
ਸਾਰੀ ਟੀਮ ਵਧਾਈ ਦੀ ਪਾਤਰ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
ਰੂਪਾ ਤੇ ਚਰਨੋ ਘੈਂਟ ਆ ਬਸ ਏਸ ਟੀਮ ਚ
ਸਹੁਰਿਆਂ ਨੇ ਮਘਰ ਮਸਤਾੲਇਅਆ ਹੋੲਇਅਆ
ਬਹੁਤ ਵਧੀਆ ਪਰਿਵਾਰਕ ਵੀਡੀਓ। ਪੇਂਡੂ ਸਮਾਜ ਨੂੰ ਪ੍ਰਫੁੱਲਿਤ ਰੱਖਣ ਲਈ ਨੰਬਰਦਾਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ।
ਬਹੁਤ ਵਧੀਆ ਘਰੇਲੂ ਮੂਵੀ ਬਣਾਈ ਹੈ। ਸਾਰੀ ਟੀਮ ਦਾ ਬਹੁਤ ਵਧੀਆ ਕੰਮ ਹੈ ਮੱਘਰ ਦੀ ਘੈਂਟ ਐਕਟਿੰਗ।
ਮਲ ਮਾਨ - ਕਨੇਡਾ।
Ohoo vichare roope nu taan doji jnani da v sukh ni jmaa bhut boldi aa vichare nu 😂😂😂😂😂magr taan kisi da v saka ni sachi😂😂😂
Bhut vadia video bapu ji siraaaaaa
ਬਹੁਤ ਵਧੀਆ ਵੀਡੀਓ ਹੈ ਜੀ
Good masge ge
Very nice video God bless you all team members 🙏🙏❤
Wow amazing acting uncle ji and the team as always. Thank you for sharing 👌👌👏👏
Very nice video 👍👍👍👍👌👌👌👌👌💯💯
❤🙏❤️❤️❤️🎉
💯👍🏼👌🏼😊 veri good video🥀🥀🥀❤❤
❤
❤❤❤❤
Bhut vdya video pind ucha gaon patiala ❤❤
Very nice video naberdar g santosh Banur ❤❤❤❤❤❤❤❤❤❤❤❤❤❤❤❤❤❤❤
Nice🎉🎉🎉🎉🎉
Very nice
Very good
Love you all ❤
Chichawatni
Punjab Pakistan ❤
ਬਹੁਤ ਵਧੀਆ ਵੀਡੀਓ ਆ ਬਾਪੂ ਜੀ ਧਰਮਿੰਦਰ ਦਾਨੇਵਾਲਾ
Very nice video. God Bless you.
Nicebaloog❤❤❤❤🎉🎉🎉🎉🎉
Vry Good job veer ji 👍👍🥰😍♥️♥️👌👌👌👌
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਰੂਪਾ ਅੰਕਲ ਤੇ ਚਰਨੋ ਸੁਨੀਤਾ ਆਂਟੀ ਮੰਗਾ ਸਾਰਿਆਂ ਦੇ ਬੜਾ ਹਾਸਾ ਆਉਂਦਾ ਹੈ ਜਦੋਂ ਇਹ ਸੀਨ ਕਰਦੇ ਨੇ😂😂😂😂😂
Number dar Ubhia very very good stories Writer and very good dialogues of Dialogues Writer and very very good acting of all actors and actresses of all episodes ❤ Muhammad Tarique Kahlon Pakistan
💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹
Very nice video 📸📸📸📸📸📸📸😅😅😅😅❤❤❤❤
Lots love v. Nice ..❤❤❤🙏🙏
Vary,good,nic,🎉
ਬਹੁਤ ਵਧੀਆ ਵੀਡੀਓ ਹੈ ਜੀ 😂😂❤❤
Nice 👌 👌 👌 🎉🎉❤❤😮😮😮😊😊😊
Very nice🎉🎉❤❤video
Good morning ubhiia team and good work haji yousaf lahore
Very very nice 🙏🏻
🎉🎉🎉🎉
Nice video ji ❤❤
Love you all teams 🥰 Gurmeet Singh Bittu mohali ❤❤
Very very good acting of all actors and actresses in this episode ❤ Muhammad Tarique Kahlon Pakistan
very good bapu ji
Reeta bajwa jammu ❤❤❤❤❤❤❤❤🎉🎉🎉🎉🎉🎉🎉🎉🎉🎉
Hlo Bhai ji nice act Ji nice acting by mager paji baba ji Raj kour k naal panga kaam ker mager paji jeri lga kado ker Ji nice 👍 acting Ji bye Ji
Bapu.ji.rupa.no.good.speek.😮😂😮😅😂
Vadiya video
Very nice video veer ji
🙏🙏 sat Sri akal ji 🙏🙏👍
Nice video ji
Very nice ji ❤️❤️
Very nice video brother ❤ji
Good morning bapu ji 🙏 Gurmeet Singh Bittu 🥰
👍👍👍👍👍
bahut badhiya video h ji
Your all videos are good 👍👍
Nice video ❤❤
😂😂😂❤❤❤❤
ਚੱਲ ਗਿਆ ਸੀ ਰੂਪੇ ਦਾ ਗੰਡਾਸਾ ਖੜ ਹੁਣ ਵੱਡੀ ਵੈਲਣ
Gud vodep
Very nice ji
Very nice video
😅😅🎉🎉🎉
ਕੋਈ ਹੋਰ ਸਟੋਰੀ ਤੇ ਵੀ ਕੰਮ ਕਰੋ ਜੀ ਬਹੁਤ ਟਾਇਮ ਹੋ ਗਿਆ ਇਕੋ ਚੀਜ ਦੇ ਮਗਰ ਪਏ ਹੋਏ ਗੁਸਾ ਨਾ ਕਰਨਾ ਮੇਰੀ ਆਪਣੀ ਰਾਏ ਹੈ
Very nice vdo a uncle ji
Aa gye ubhya wale
SSA ji very nice bapu ji nishu kidhar gaye
Kntt aa ji eh episode
❤
good
ਹਰਜੀਤ ਸਿੰਘ ਛਾਜਲੀ ਸੰਗਰੂਰ
ਮੱਘਰ ਦਾ ਦਾੜ੍ਹੀ ਖ਼ੁਰਕਣ ਦਾ ਸਟਾਈਲ ਬਹੁਤ ਨਿਰਾਲਾ ਹੈ.....
Nabardar ShaLja Magar Rupa Bhai manga piaro Sunita te chano to Sebo mata Puri teem atat
very good acting
Finally Mugger done a great job in exposing the criminality of Munga and his mother in abduction and fracture of leg of Roop Singh.Actually as a blackmailer and pickpocket,Mugger failed and couldn't get advance of Rs40,000 to committ another crime of fracture of leg of of Roop Singh wife on their dictation.Payro showed her dismay and displeasure on these crimes exposed by Mugger and committed by her mother / brother and declared not to meet/ see them in future.Mugger as a black mailer is preparing to instigate Roop Singh to file FIR against his son and wife against the crimes committed against him.On the other side Naseebo who too attacked Bapu in convince with Kala is playing to divert attention of assault on Bapu were committed by ghosts.Now let us see what is next.The game is interesting and entered in concluding mode.
187 ਬਾਰ ਬਾਰ ਬਾਰ
Vvvvvv nice
Haaaaaaa
ਮੰਗੇ ਨੇ ਸਿਰ ਤੋਂ ਪੱਗ ਕਿਉਂ ਉਤਾਰ ਦਿੱਤੀ?? ਬਿਨਾ ਪੱਗ ਤੋਂ ਪੂਰਾ ਨਸ਼ੇੜੀ ਲੱਗਦਾ।
Seebo is very right.
Bebe,kandy,bapu,ji,ney,manda,
Like 448
First like first comnt
Kali raj ra ge shitara
Di ghat a hun anu
ਨੀਸੂ ਨੂੰ ਨਾਨਕਿਆ ਤੋ ਵਾਪਿਸ ਲੈ ਕੇ ਆਓ
ਓਹ ਤਾਂ ਜਹਾਜ਼ ਚੜਗੀ ਗਈ ਕਨੇਡਾ
Good video🥸🥸🥸🥸🥸🥸🥸🥸
Asif pk
Jag8 ਮੰਨੀਆ ਵਾਲਾ ਅਕਾਲੀ
Fas gay mangay hone