ਸਿੱਧਰਾ ਪ੍ਰਹੌਣਾ ।। Sidhra parhona ।। Latest comedy video numberdar ubhia

แชร์
ฝัง
  • เผยแพร่เมื่อ 23 ม.ค. 2025

ความคิดเห็น • 712

  • @numberdarubhia
    @numberdarubhia  4 ปีที่แล้ว +133

    ਸਤਿ ਸੀ੍ ਅਕਾਲ ਜੀ ਵੀਰੋ ਜੇ ਅਪਣੀ ਵੀਡੀਓ ਵਧੀਆ ਲੱਗੀ ਸੈਅਰ ਜਰੂਰ ਕਰਦੋ ਜੀ ਧੰਨਵਾਦ ਜੀ

  • @amanpreetkaur7651
    @amanpreetkaur7651 3 ปีที่แล้ว +1

    ਆ ਕੁੜੀ ਦੀ ਐਕਟਿਗ ਬਹੁਤ ਸੋਹਣੀ

  • @tejinderchahal6431
    @tejinderchahal6431 4 ปีที่แล้ว +3

    ਫੁਲ entertainment ਮਜਾ ਆ ਗਿਆ ਵੀਡੀਓ ਦੇਖ ਕੇ ਮੈਂ ਤਾਂ ਬਹੁਤ ਹੱਸਿਆ ਤੇ ਤੁਸੀਂ 😄😄😄😀😄😄

  • @ramsaroopvij2876
    @ramsaroopvij2876 4 ปีที่แล้ว +1

    बहुत शानदार बहुत वधिया बहुत मनमोहक

  • @gurdassinghmaan9391
    @gurdassinghmaan9391 3 ปีที่แล้ว

    ਕਿਆ ਬਾਤਾਂ ਨੇ ਬਾਈ ਜੀ ਸਿਰਾਂ ਕਰਵਾ ਦਿੱਤੀ 😀😀😀😀😀😀😀😀😀 ਮੈ ਸਾਰੀਆਂ ਵੀਡਿਓ ਵੇਖਦਾ ਬਾਈ ,, ਇੱਕ ਵਾਰ ਕੋਈ ਮੌਕਾ ਮੈਨੂੰ ਵੀ ਥੋੜੇ ਨਾਲ ਕੰਮ ਕਰਨ ਦਾ ਮਿਲ ਜਾਵੇ ਤਾਂ ਆਪ ਦਾ ਦਿਲੋਂ ਧਨਵਾਦ 🙏🙏🙏ਮੈਨੂੰ ਬਹਤ ਸ਼ੌਂਕ ਹੈ ਬਾਈ

  • @nareshkaumernaresh8739
    @nareshkaumernaresh8739 3 ปีที่แล้ว

    ਬਾਪੂ ਜੀ ਬਹੁਤ ਹੀ ਵਧੀਆ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ

  • @rajindersingh2500
    @rajindersingh2500 3 ปีที่แล้ว

    ਬਹੁਤ ਵਧੀਆ ਲੱਗਿਆ ਜੀ ਵੀਡੀਓ ਦੇਖ ਕੇ

  • @ssdਸੁਨਾਮ
    @ssdਸੁਨਾਮ 3 ปีที่แล้ว

    ਮਾਤਾ ਦੀ ਐਕਟਿੰਗ ਸਭ ਤੋ ਜਬਰਦਸਤ ਹੈ ਸਿਰਾ ਲਾ ਤਾ ਜਮਾ

  • @mageraajsharma3930
    @mageraajsharma3930 3 ปีที่แล้ว

    ਲਵਪਰੀਤ ਪੁਤਰ ਤੁਸੀਂ। ਚਾਰਾ ਨੇ ਵਧੀਆ
    ਕੰਮ ਕੀਤਾ

  • @gurjeetsinghrai9210
    @gurjeetsinghrai9210 4 ปีที่แล้ว +2

    ਬਹੁਤ ਵਧੀਆ ਵੀਡੀਓ ਆ ਜੀ ।ਪਰਮਾਤਮਾ ਮੇਹਰ ਬਣਾਈ ਰੱਖਣ ।

  • @mageraajsharma3930
    @mageraajsharma3930 3 ปีที่แล้ว

    ਮਾਲਵੇ ਦੇ ਪਿਡਾਂ ਦਾ ਰਹਿਣ ਸਹਿਨ ਤੇ ਬੋਲੀ
    ਹੂ ਬਾ ਹੂ ਪੇਸ਼ ਕੀਤੀ ਬਹੁਤ ਵਧੀਆ

  • @chamkurthind7765
    @chamkurthind7765 4 ปีที่แล้ว

    ਵਿੱਕੀ ਸਪਿਰਟ। ਤੇ। ਚਾਦਰਾਂ ਵਾਲਾ ਘੈਟ ਆ ਵਿੱਕੀ

  • @amanpreetkaur7651
    @amanpreetkaur7651 3 ปีที่แล้ว +1

    ਹਾਹਾਹਾ ਯਾਰ ਕੁੜੀ ਬਹੁਤ ਸਿਆਣੀ ਆ

    • @amandeepsinghsidhu317
      @amandeepsinghsidhu317 3 ปีที่แล้ว +1

      Hi aman ssa g...i need a true nd an amiable friend...r u agree to be my friend ?

  • @hardeepkaurbabbu326
    @hardeepkaurbabbu326 4 ปีที่แล้ว +20

    Hahahaha

  • @Ruhaniyat1313
    @Ruhaniyat1313 4 ปีที่แล้ว +2

    Lovpreet ji tuhadi video bohat funny hai hasa ni rukda maghar Di acting vekh ke

  • @ManjinderSinghDeoll
    @ManjinderSinghDeoll 3 ปีที่แล้ว

    Nice video a ਜੀ ਵਾਹ ਜੀ ਵਾਹ ਕੇ ਆ ਬਾਤ ਹੈ

  • @gillsaab8254
    @gillsaab8254 4 ปีที่แล้ว +2

    Bhut funny c 😀😀 bebe v acting bhut vadia krdi

  • @amandeepkaur2422
    @amandeepkaur2422 3 ปีที่แล้ว

    Hye a video ta ajj dekhi a ma

  • @rachhpalsingh78466
    @rachhpalsingh78466 2 ปีที่แล้ว

    ਬਹੁਤ ਹੀ ਵਧੀਆ ਲੱਗੀ ਇਹ ਵੀਡੀਓ । ਸਾਰੀ ਹੀ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਇਸ ਲਈ ਸਾਰੀ ਹੀ ਟੀਮ ਵਧਾਈ ਦੀ ਪਾਤਰ ਹੈ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @lakhvindersinghmaan6141
    @lakhvindersinghmaan6141 4 ปีที่แล้ว +2

    ਬਹੁਤ ਵਧੀਆ ਜੀ 🙏 ਕਿਸਾਨ ਮਜ਼ਦੂਰ ਨੋਜਵਾਨ ਏਕਤਾ ਜਿੰਦਾਬਾਦ ਜੀ ✊✊✊

  • @GagandeepSingh-qy9tp
    @GagandeepSingh-qy9tp 4 ปีที่แล้ว +8

    ਬਹੁਤ ਵਧੀਆ ਵੀਡੀਓ ਜੀ ਨੰਬਰਦਾਰ ਜੀ
    👍👍👍👍👌🌴🌴🌴🙏🙏🌴

  • @darshansinfg9139
    @darshansinfg9139 3 ปีที่แล้ว

    Bahut wadhia lagga.

  • @benipal_preet_75
    @benipal_preet_75 4 ปีที่แล้ว +9

    Bhut wait c is video di thnx for uploading

    • @numberdarubhia
      @numberdarubhia  4 ปีที่แล้ว +1

      Thnx g

    • @benipal_preet_75
      @benipal_preet_75 4 ปีที่แล้ว

      ਭੂਤ ਅਲੀ video ਬਣਾਓ ਕੋਈ ਵੱਖਰਾ concept

  • @kaurjasbir2758
    @kaurjasbir2758 4 ปีที่แล้ว +16

    Sat shri akal Bapu ji 🙏
    Bhut vadiya vid... 😄👌

  • @Mannizzzzz
    @Mannizzzzz 4 ปีที่แล้ว +3

    Yar baapu g bhut vadia lagde aa menu main ta sirf ohna nu vekhan vaste videos dekhda baapu g nu vekh k dil nu skoon ja mil janda

  • @malkindersingh4795
    @malkindersingh4795 3 ปีที่แล้ว

    Oy hoy 😀😀👍👍👍👍

  • @navalmangrha7973
    @navalmangrha7973 4 ปีที่แล้ว +2

    😀😀😀❤❤❤❤❤🙏🙏🙏🙏🙏 nice video god bless you namberdar ji

  • @MandeepKaur-er2zc
    @MandeepKaur-er2zc 4 ปีที่แล้ว +8

    Very nice video sepical kahnd gholn wala seen 🤣🤣🤣🤣🤣

    • @amandeepsinghsidhu317
      @amandeepsinghsidhu317 3 ปีที่แล้ว +1

      Hi mandeep ssa g...i need a true nd an amiable friend...r u agree to be my friend ?

  • @GurdeepSingh-ce5qr
    @GurdeepSingh-ce5qr 3 ปีที่แล้ว

    Superhit video

  • @hardeepkaurbabbu326
    @hardeepkaurbabbu326 4 ปีที่แล้ว +3

    Good job

  • @ravihoshiarpur3261
    @ravihoshiarpur3261 3 ปีที่แล้ว

    Bahut hassa aya yar eh video deikh k everyone did best acting.

  • @benipal_preet_75
    @benipal_preet_75 4 ปีที่แล้ว +14

    Bhut ghaint lovepreet di ਐਕਟਿੰਗ bhut sohni ਹੁੰਦੀ aa ਮੈਂ ਤੁਹਾਡੀ ਹਰ video ਦੇਖਦਾ ਜੀ bhut vdia videos ਹੁੰਦੀ aa ਤੁਹਾਡੀ aa

    • @lovepreetghumaan5208
      @lovepreetghumaan5208 4 ปีที่แล้ว +4

      Thanks g 🙏😊

    • @benipal_preet_75
      @benipal_preet_75 4 ปีที่แล้ว

      Lovepreet ਤੁਸੀਂ ਮਾਨਸਾ to ਹੋ ਜਾ ਕੀਤੇ ਹੋਰ

  • @mehakdhillon9557
    @mehakdhillon9557 3 ปีที่แล้ว +1

    Bhut hi vadea c acting 😂😂😂

  • @Sage_sidhu_123
    @Sage_sidhu_123 4 ปีที่แล้ว +34

    ਬਾਪੂ ਜੀ ਬਿਲਕੁਲ ਮੇਰੇ ਬਾਪੂ ਜੀ ਵਰਗੇ ਆ , ਹਮੇਸ਼ਾ ਲੱਗਦਾ ਵੀ ਉਹਨਾਂ ਨੂੰ ਦੇਖ ਰਹੀ ਆਂ।
    ❤️❤️❤️❤️❤️

  • @kamalveerkaur5538
    @kamalveerkaur5538 ปีที่แล้ว

    Very nice🙏🙏 video pr has has ke dhid dukhn lg gya bapuji

  • @sonytelecom1770
    @sonytelecom1770 4 ปีที่แล้ว +1

    Anty di acting bhut vdiya g

  • @ssdਸੁਨਾਮ
    @ssdਸੁਨਾਮ 3 ปีที่แล้ว +1

    😂😂😂😂ਸਿਰਾ

  • @Govindbuttar
    @Govindbuttar 4 ปีที่แล้ว +2

    ਬਾਪੂ ਜੀ ਦੀ ਤਾ ਚਾਦਰ ਕੁੜਤਾ ਈ ਖਰਾਬ ਕਰਤਾ 😝😝😝😝

  • @Baskargangash2009
    @Baskargangash2009 2 ปีที่แล้ว +1

    Kya baat h Love preet 😍 very nice vlog ❤️💙💙

  • @rainbowmat8204
    @rainbowmat8204 3 ปีที่แล้ว

    bohat vadhiya....

  • @uttamsoni4528
    @uttamsoni4528 3 ปีที่แล้ว

    Bhut vdya vidio bnai hai ji sirrra

  • @sewakromana6179
    @sewakromana6179 3 ปีที่แล้ว +2

    OOO hooooo hsdia da tid dukhn lg giaa verry nice veer boht bdia lgia
    Good job loka nu hson da

  • @RajivKumar-uf6oi
    @RajivKumar-uf6oi 4 ปีที่แล้ว

    Bahut khoob bahut khoob bakmaal acting jwai te suss di.

  • @SukhwinderSingh-mv7rd
    @SukhwinderSingh-mv7rd 4 ปีที่แล้ว +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ 😂😂😂😀

  • @kawalsandhu979
    @kawalsandhu979 4 ปีที่แล้ว

    Bahut sohni video vr ji

  • @ANMOLYT-2024
    @ANMOLYT-2024 4 ปีที่แล้ว +6

    Bhout vadiya numberdar ji

  • @leelasingh4521
    @leelasingh4521 4 ปีที่แล้ว +2

    Very good video Loveprit di acting buht vidiy

  • @youthofpunjabca
    @youthofpunjabca 4 ปีที่แล้ว +1

    Number saab bahut ghaint.. sab to vadia video c eh... Full comedy and ghaint acting....

  • @rachhpalsingh78466
    @rachhpalsingh78466 2 ปีที่แล้ว

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਇਸ ਲਈ ਸਾਰੀ ਹੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਬਹੁਤ ਬੇ - ਸਬਰੀ ਨਾਲ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @Verma.15
    @Verma.15 3 ปีที่แล้ว

    Hasa hasa pet dukhan lata, nazara aa giya

  • @sonysidhu4694
    @sonysidhu4694 3 ปีที่แล้ว

    Very nice 👌👌👌👌👌 video jii

  • @mahirk4920
    @mahirk4920 3 ปีที่แล้ว

    Bapuji Sanu Bhut Sone lagde ne

  • @kashifbajwa621
    @kashifbajwa621 3 ปีที่แล้ว

    Yar main jandgi vich phli wari video dekhi baba ta bht wdya ae eno films me ana chy kamal di video ae bajwa from Dubai

  • @HindiKnowledgeTvChannel
    @HindiKnowledgeTvChannel 3 ปีที่แล้ว +1

    Sirra karvata 😂

  • @harmailsingh627
    @harmailsingh627 3 ปีที่แล้ว

    ਬਹੁਤ ਵਧੀਆ, ਮੱਗਰ,, ਬਾਈ

  • @jaskaransinghbal618
    @jaskaransinghbal618 3 ปีที่แล้ว +1

    Lovepreet ji your acting v v v v v v v v v v vvery good and nambardar ji tuhadi boli mere bohut pasand hai parmatma tahanu taraki bakshey tuhadi umar lambi kare

  • @Cricket-fr1xt
    @Cricket-fr1xt 4 ปีที่แล้ว +1

    ਸਾਰਿਅਾ ਤੋ ਵੱਧ ਹਾਸੇ ਵਾਲੀ ਵੀਡੀੳੁ

  • @khattragurtejsingh6132
    @khattragurtejsingh6132 4 ปีที่แล้ว +1

    Bahut badhiya video numberdar Sahab God bless you all team

  • @navdeepsinghvirk7633
    @navdeepsinghvirk7633 3 ปีที่แล้ว +1

    Jeona morh was lit🥴🥴😝😝😝

  • @jaswinderkaurbanga180
    @jaswinderkaurbanga180 4 ปีที่แล้ว +1

    ਬਹੁਤ ਵਧੀਆ ਵੀਡੀਓ ਲੱਗੀ😂😂😂

  • @karnailsingh1407
    @karnailsingh1407 3 ปีที่แล้ว

    Good Video Bapu ji

  • @mskatwal8465
    @mskatwal8465 4 ปีที่แล้ว +1

    ਬਹੁਤ ਹੀ ਖੂਬਸੂਰਤ ਵੀਡੀਓ ਬਣਾ ਰਹੇ ਹੋ ਜੀ ਵੇਖ ਕੇ ਦਿਲ ਖੁਸ਼ ਹੋ ਜਾਂਦਾ ਹੈ ਰੋਜ ਵੀਡੀਓ ਵੇਖਦੇ ਹਾਂ ਜੀ ਪ੍ਰਮਾਤਮਾ ਖੁਸ਼ ਰੱਖਣ ਜੀ ਚੜਦੀ ਕਲ੍ਹਾ ਵਿੱਚ ਰਹੋ ਜੀ ਸਲੂਟ ਹੈ ਸਾਰੀ ਟੀਮ ਨੂੰ ਸੱਚੇ ਦਿਲੋਂ ਮਾਣ ਸਤਿਕਾਰ ਕਰਦੇ ਹਾ ਜੀ

  • @harjitsingh-ys3mk
    @harjitsingh-ys3mk 4 ปีที่แล้ว

    ਲੰਬਰਦਾਰ ਜੀ ਪੂਰੀ ਅੱਤ ਕਰਾੳਦਾ ਪਹਰੁਣਾ ਤਾਂ

  • @KamalSingh-bh5oo
    @KamalSingh-bh5oo 4 ปีที่แล้ว

    ਬੇਬੇ ਦੀ ਅਦਾਕਾਰੀ ਵਧੀਆ

  • @mohindersingh8896
    @mohindersingh8896 3 ปีที่แล้ว

    Nice ji 👌👌👌👌👌👌

  • @Govindbuttar
    @Govindbuttar 4 ปีที่แล้ว +4

    Bahut vadiya video numberdar ji

  • @mandeepkaurkaur377
    @mandeepkaurkaur377 3 ปีที่แล้ว +1

    Tuhada Sara group baut end a baut sohnia videos hundia tuhadia waheguru chrdi kla ch rkhe

  • @gheeragujjar8419
    @gheeragujjar8419 4 ปีที่แล้ว +1

    Nice video nambadar Saab ji 👌👌🏼👌👌👌🏼👌

  • @sonpreetsingh4342
    @sonpreetsingh4342 4 ปีที่แล้ว +1

    ssa veer ji
    bhut vadiya video full comedy

  • @amarjitsidhu3413
    @amarjitsidhu3413 3 ปีที่แล้ว

    Vah lovpreet role vdia

  • @simmikaur7285
    @simmikaur7285 4 ปีที่แล้ว +6

    nice vedio lovepreet acting so good oosammmm

  • @aulakhhappy8066
    @aulakhhappy8066 4 ปีที่แล้ว +5

    siraaaa khand koal Da 😂😂😂😂 OMG 😆

  • @satvindergrewal4824
    @satvindergrewal4824 4 ปีที่แล้ว

    Bahut gud msg. Vaisey sochan vali gl aa .koi kive dukhi koi kive .data tere rang .....

  • @NawabKhan-yq3bj
    @NawabKhan-yq3bj 4 ปีที่แล้ว

    ਬੇਬੇ ਖਤਨਾਕ ਆ

  • @gurbhejsingh437
    @gurbhejsingh437 4 ปีที่แล้ว +1

    ਤਾਡੀ ਮਲਵੀ ਬੋਲੀ ਬਹੁਤ ਵਧੀਆ ਲੱਗਦੀ ਏ ਬਾਈ ਜੀ 👍

  • @gurbhejsingh437
    @gurbhejsingh437 4 ปีที่แล้ว

    ਬਹੁਤ ਵਧੀਆ ਵੀਡੀਓ ਲੱਗੀ ਜੀ

  • @rajsinghchauhan8453
    @rajsinghchauhan8453 4 ปีที่แล้ว

    ਬਹੁਤ ਵਧੀਆ ਵੀਡੀਓ ਨੰਬਰਦਾਰ ਜੀ

  • @Voice_of_Emanuel
    @Voice_of_Emanuel 4 ปีที่แล้ว +6

    ਪਰੋਹਣੇ ਨੂੰ ਗੈਸ ਵਾਲੀ ਏਜੰਸੀ ਖੋਲ ਦਿਉ ਬਹੁਤ ਫਾਇਦਾ ਹੋਉ 😂😀

  • @iqbalrai7759
    @iqbalrai7759 4 ปีที่แล้ว +3

    Baaki gallan dia gallan... bebe di acting jma real aa.. poori larhan nu tyaar aa 😂

  • @jonymaill7460
    @jonymaill7460 3 ปีที่แล้ว

    Nic 🔥🔥🔥 Full sports

  • @satpalsingh3015
    @satpalsingh3015 3 ปีที่แล้ว

    Sira krta jma y

  • @ritikakathuria1550
    @ritikakathuria1550 4 ปีที่แล้ว +2

    Hiiiiioooo rbba enna comedy parona Hass Hass k pett dukhn lg gya 😂🙈🤣🙈

  • @Aishvlogs9877
    @Aishvlogs9877 4 ปีที่แล้ว

    Very nice story babeyo

  • @garrysingh8968
    @garrysingh8968 4 ปีที่แล้ว

    Beautiful very nice all video

  • @singhkewal5501
    @singhkewal5501 4 ปีที่แล้ว +1

    Very nice 👌👌🤣🤣🤣🤣🤣🤣🤣🤣🤣🤣🤣🤣🤣🤣🤣🤣

  • @ghumaanjatt5576
    @ghumaanjatt5576 4 ปีที่แล้ว +6

    Nice video g 👌👌👍👍❤️❤️

  • @AnuuSharma-xb1ob
    @AnuuSharma-xb1ob 8 หลายเดือนก่อน

    Very nice video waw ji ❤

  • @751records
    @751records 4 ปีที่แล้ว +3

    Yaar ik gall ta kahni pau aa bebe nai sirrrrra latta yar 👌👌👌👌👌👌👌

  • @BalwantSingh-zl6vc
    @BalwantSingh-zl6vc 4 ปีที่แล้ว +30

    ਸੱਤ ਸ਼੍ਰੀ ਆਕਾਲ ਸਾਰੀ ਟੀਮ ਨੂੰ, ਲਵਪ੍ਰੀਤ ਤੈਨੂੰ ਸਾਰੇ ਲੱਲੂ ਹੀ ਮਿਲਦੇ ਨੇ 😂😂 ਜੇ ਅਸਲੀ ਜ਼ਿੰਦਗੀ ਚ ਇਹੋ ਜਿਹਾ ਮਿਲ ਗਿਆ ਫੇਰ , ਵੀਡੀਓ ਬਹੁਤ ਵਧੀਆ ਬਣੀ ਆ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ 👍👍🙏

    • @numberdarubhia
      @numberdarubhia  4 ปีที่แล้ว +4

      😌😌

    • @merapindbahona4341
      @merapindbahona4341 4 ปีที่แล้ว +1

      Sat Sri akal g sadde channel nu be Dekho and Pasand Aya ta suscribe kardo plz 🙏🙏🙏🙏🙏🙏🙏

    • @shindasidhu1552
      @shindasidhu1552 3 ปีที่แล้ว

      @@numberdarubhia jjjdsksk

    • @shindasidhu1552
      @shindasidhu1552 3 ปีที่แล้ว

      @@numberdarubhia SGML

    • @amritbal4512
      @amritbal4512 3 ปีที่แล้ว

      @@merapindbahona4341
      Ĺ1

  • @NishanSingh-kh3qi
    @NishanSingh-kh3qi 3 ปีที่แล้ว +1

    Nice

  • @_punjabi_song__
    @_punjabi_song__ 3 ปีที่แล้ว

    Ncy😃😃😃

  • @kuckygurmeet5748
    @kuckygurmeet5748 4 ปีที่แล้ว +4

    Sat shiri akal ji,Bohat badhiya Video, ਥੋੜਾ ਡਾਇਲਾਗ ਦਾ ਖਿਆਲ ਰੱਖਿਆ ਕਰੋ,ਨਾਲੇ ਦੋਨੇ ਪਿੰਡਾਂ ਦਾ ਨਾਂ ਉਭਿਆ ਲਈ ਜਾਂਦੇ ਹੋ,ਪੇਸ਼ਕਸ਼ ਬਹੁਤ ਵਧੀਆ ,ਜਿਹੜਾ ਮਿਊਜ਼ਿਕ ਐਡ ਕਰਦੇ ਹੋ ਓਸਦੀ ਆਵਾਜ਼ ਘੱਟ ਰੱਖਿਆ ਕਰੋ,ਧੰਨਵਾਦ ਜੀ

  • @johnygarg3506
    @johnygarg3506 4 ปีที่แล้ว

    Baba ji. Bhut Vidya video👍👍👍👍👍👍👍👍👍👍👍👍👍👍👍👍👍👍👍👍👍👍

  • @herabhullar1009
    @herabhullar1009 3 ปีที่แล้ว +1

    Bappu ji love you aaaaa

  • @factsworld8188
    @factsworld8188 4 ปีที่แล้ว +1

    👍👍bhut vdia bappuuu ji

  • @sujetpatel5101
    @sujetpatel5101 4 ปีที่แล้ว +3

    Sirra Bai Ji 😀😀😁😁😎😎💪💪👌👌🤘🤘👍👍🤙🤙👊👊🤟🤟

  • @KuldeepSingh-bq3kj
    @KuldeepSingh-bq3kj 4 ปีที่แล้ว

    Very nice video all videoes number one video god bless you

  • @AngrejSingh-ix5eo
    @AngrejSingh-ix5eo 3 ปีที่แล้ว +2

    bahut bahut vadiya vedio bnayi h

  • @rockydiwan735
    @rockydiwan735 4 ปีที่แล้ว +2

    I love it..maghar is the best

  • @simmikaur7285
    @simmikaur7285 4 ปีที่แล้ว +2

    sat sri akall babbu ji nice vedio