dheyan lona aavde ander vekhna nahi..sirf mahsoos kryo...jithe nakk khatam hunda ate matha start hunda ithe..10 mintt aavdi koi vee ungal lake rrakhyo..bilkul halki jehi..ankha band krke us ungal nu mahsoos krnaa h lagataar..3 din to uper nahi lagnaa...gall ban jani a...tusii koun ho ptaa lagg jana..simren chahe naa kryo kiyonki apne sah vee simren hii h..bas shant hon di deri a
Jdo da tuhadi videos dekhan lga Mera jeevan parmatma di or vadd gya dhanwaad dhanwaad ji apda meri is sareer di antr aatma da parmatma vich Milan da bhot bhot dhanwaad. Koshish jaari rhugi othe tk pahunchne di baki baba mehar kre.....🙏🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Bhaji tuhadi video Dekh k manu ek honsla jeha mikda k rabb meri vi sunne ga. Jado vi tuhadi new video aaundi ha, ma bahut Khush ho jandi a . Thank you so much
Veerji main aapji dian Saarian hi video dekhian ne. Bot hi aanand aaya. Aap ji bot hi vadia tarike naal samjhande ho ji. Waheguruji aap ji nu hamesha hi chadhdi kala vich rakhe. 🙏❤
Veer ji ..mere liye ve prayer krna .ki Manu ve parmatma di sachhi lagan Lage te Manu ve parmatma apni bhakti di kamai bakshe..veer ji Mera naam sonia hai ..mere laye jroor prathna kareo🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Guru is the agent “vichola” in the history no one meet direct to god, bcs it is a matter of Gur-kirpa. To get kirpa of guru we need to make our guru happy by following his instructions ( Hukam)
veer g meri age 33 a female mere gode dard krde a medison v laili pr fark ni painda test ch v kuch ni aounda meri help kro plz main kehda path krya kra waheguru kirpa kr den🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬਹੁਤ ਵਧੀਆ ਲੱਗਿਆ ਵੀਰ ਜੀ ਤਹਾਡੀਆ ਗੱਲਾਂ ਸੁਣਕੇ ਬਹੁਤ ਬਹੁਤ ਧੰਨਵਾਦ ਜੀ
ਵਾਹਿਗੁਰੂ
🎉wahe gurujii😂😊
ਸਤਿ ਸ੍ਰੀ ਅਕਾਲ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹੋ ਬਹੁਤ ਧੰਨਵਾਦ ਵੀਰ ਜੀ❤🙏
ਵਾਹਿਗੁਰੂ ਜੀ
ਸਹੀ ਕਿਹਾ ਵੀਰ ਸ਼ੇਰ ਖੱਲ ਧਰਤੀ ਨਾਲੋਂ ਕੱਟ ਦਿੰਦੇ ਸਾਨੂੰ ਜਦੋਂ ਕੋਈ ਪ੍ਰਮਾਤਮਾ ਦਾ ਨਾਮ ਜਪਦਾ ਜਪਦਾ ਇਕ ਸੈਕੰਡ ਵੀ ਆਪਣਾ ਅੰਨ ਖਾਣਾ ਭੁੱਲ ਜਾਵੇ ਉਹਦੇ ਨਾਲ ਪ੍ਰਮਾਤਮਾ ਜ਼ਰੂਰ ਮਿਲ ਸਕਦਾ ਪਰ ਅੰਨ ਸਰੀਰ ਨੂੰ ਦੁੱਖ ਦੇਕੇ ਪ੍ਰਮਾਤਮਾ ਨਈ ਮਿਲਦਾ ਐਸਾ ਮਸਕੀਨ ਜੀ ਸੁਣਿਆ ਸੀ ਮੈਂ. ਇਕ ਓਹਨਾ ਕਥਾ ਮੂੱਹ ਦੇ ਵਿਚੋ ਆਪਣਾ ਅੱਪਾ ਚੰਦਨ ਦੀ ਖੁਸ਼ਬੋ ਆਉਣ ਲੱਗ ਜਾਂਦੀ ਸੰਤ ਨੂੰ ਉਹ ਆਪਣਾ ਸਰੀਰ ਆਪਣੀ ਮਰਜੀ ਨਾਲ ਤਿਆਗ ਸਕਦਾ ਹੁੰਦਾ ਉਸਦੀ ਧੁਨੀ ਚੋਂ ਅੱਗ ਨਿਕਲਦੀ ਜਿਸਨਾਲ ਸੰਤ ਸੰਸਕਾਰ ਹੁੰਦਾ ਹੈ ਕਾਫੀ ਲੰਬੀ ਕਥਾ ਤੁਸੀਂ ਸੁਣੀ ਹੋਵੇਂਗੀ ਸਾਇਦ ਵਾਹਿਗੁਰੂ ਇਕ ਪ੍ਰਕਾਸ਼ ਹੈ ਜੋ ਹਰ ਚੀਜ਼ ਚੋਂ ਪ੍ਰਗਟ ਹੁੰਦਾ 🙏🙏🙏
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
ਤੂੰ ਹੀ ਤੂੰ, ਤੂੰ ਹੀ ਤੂੰ , ਤੂੰ ਹੀ ਤੂੰ, ਤੂੰ ਹੀ ਤੂੰ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਮਝਾਉਦੇ ਬਹੁਤ ਹੀ ਵਧੀਆ ਹੋ, ਤੁਹਾਡੇ ਵਚਨ ਸੁਣਨੇ ਬਹੁਤ ਵਧੀਆ ਲਗਦੇ ਹਨ🙏
ਵਾਹਿਗੁਰੂ ਜੀ
ਬਾਹੁਤ ਵਧੀਆ ਪਾਜੀ ❤
ਵਾਹਿਗਰੂ ਜੀ ਆਪ ਜੀ ਸਾਡੀ ਵੀ ਅਰਦਾਸ ਕਰਦੋ ਜੀ ਸਾਨੂੰ ਵੀ ਪਰਮਾਤਮਾ ਮਿਲ ਜਾਵੇ ਅਸੀਂ ਵੀ ਵਾਹਿਗੁਰੂ ਜੀ ਦੇ ਮ੍ਤੰ ਨਾਲ ਜੁੜ ਜਾਇਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵਾਹਿਗੁਰੂ ਜੀ
Waheguru ji ❤🙏🌸🌸
Waheguru ji waheguru ji waheguru ji waheguru ji waheguru ji 🙏🙏🙏🙏🙏
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
Waheguru ji ❤️🙏❤️🙏❤️
ਧੰਨਵਾਦ ਕਰਦਾ ਹਾਂ ਜੀ, ਤੁਹਾਨੂੰ ਦੇਖ ਕੇ ਮੈਨੂੰ ਇਹ ਲੱਗਦਾ ਕਿ ਮੈਂ ਵੀ (ਉਸ) ਦੇ ਲਾਗੇ ਹੀ ਹਾਂ, ਕਿਉਂਕਿ (ਉਹ) ਮੇਰੇ ਮਨ (ਦਿਮਾਗ) ਵਿੱਚ ਚੱਲ ਰਹੀ ਹਰ ਖੁਆਇਸ਼ ਬਿਲਕੁਲ ਉਸੇ ਟਾਇਮ ਹੀ ਪੂਰੀ ਕਰਦਾ ਹੈ, ਜਿਹੜੀ ਕਿ ਮੈਂ ਕਿਸੇ ਨੂੰ ਦੱਸਿਆ ਵੀ ਨਹੀਂ ਹੁੰਦਾ, ਪਰ ਮੇਰੇ ਕਰਮ ਬਹੁਤ ਹੀ ਭੈੜੇ ਸਨ, ਇਸ ਲਈ ਮੇਰੇ ਤੇ (ਉਸ) ਵਿੱਚ ਉਹ ਦੀਵਾਰ ਹੈ, ਮੇਰੇ ਵਾਰ ਵਾਰ ਕੋਸ਼ਿਸ਼ ਕਰਨ ਤੇ ਵੀ ਨਹੀਂ ਟੁੱਟਦੀ, ਅਰਦਾਸ ਕਰਿਓ ਕਿ ਮੇਰੇ ਮਾੜੇ ਕਰਮਾ ਨੂੰ (ਉਹ) ਬਖਸ਼ ਦੇਵੇ, ਧੰਨਵਾਦ ਸਤਿ ਸ੍ਰੀ ਅਕਾਲ ਜੀ 🙏🙏🙏🙏🙏
Waheguru ji Sade lae v waheguru ji nu ardas karne k waheguru ji Sanu v darshan daen❤ ❤🙏🙏🙏🙏
dheyan lona aavde ander vekhna nahi..sirf mahsoos kryo...jithe nakk khatam hunda ate matha start hunda ithe..10 mintt aavdi koi vee ungal lake rrakhyo..bilkul halki jehi..ankha band krke us ungal nu mahsoos krnaa h lagataar..3 din to uper nahi lagnaa...gall ban jani a...tusii koun ho ptaa lagg jana..simren chahe naa kryo kiyonki apne sah vee simren hii h..bas shant hon di deri a
🙏🙏🙏
Jdo da tuhadi videos dekhan lga Mera jeevan parmatma di or vadd gya dhanwaad dhanwaad ji apda meri is sareer di antr aatma da parmatma vich Milan da bhot bhot dhanwaad. Koshish jaari rhugi othe tk pahunchne di baki baba mehar kre.....🙏🙏🙏
Bilkul waheguru ji same to same eve hi hunda
ਭਾਵੇਂ 🎉ਬਿਸਤਰੇ🎉ਦੇ 🎉ਵਿਚ🎉ਬੈਠ🎉ਕੇ 🎉ਜਪੋ🎉ਜਪੋ🎉ਪਿਆਰ🎉ਨਾਲ🎉
ਵੀਰ ਜੀ ਮੈਂ ਤੁਹਾਡੇ ਯੂਟਿਊਬ ਨੂੰ ਚੈੱਕ ਕਰਦਾ ਰਹਿੰਦਾ ਹਾਂ ਕਿ ਸ਼ਹਿਦ ਅੱਜ ਨਵੀਂ ਵੀਡਿਓ ਪਾਈ ਹੋਵੇ। Good job ਵੀਰ ਜੀ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏 🌹🌹🌹
Dhan guru nanak ji 🙏🙏🙇♀🙇♀
ਬਹੁਤ ਵਧੀਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ
ਬਹੁਤ ਸਾਰੀਆਂ ਗੱਲਾਂ ਸੱਚਮੁੱਚ ਹਨ
Waheguru ji 🙏🏻🙏🏻
Satnaam shree waheguru waheguru waheguru waheguru waheguru ji
ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਵਧੀਆ ਲੱਗਾ ਸੁੱਣ ਕੇ ਵੀਡੀਉ ਪਾਉਂਦੇ ਰਿਹਾ ਕਰੇ ਜੀ 🙏🙏
Waheguru waheguru waheguru waheguru waheguru waheguru waheguru
ਬਹੁਤ ਵਧੀਆ ਸਮਝਾਉਦੇ ਹੌ ਆਪ ਜੀ ❤
WAHEGURU 🙏💙🙏WAHEGURU 🙏💙🙏WAHEGURU 🙏💙🙏WAHEGURU 🙏💙🙏 WAHEGURU JI 🙏💙🙏
ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਕਰੇ।।
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ ਕਿਰਪਾ ਕਰੋ ਜੀ ਬਖ਼ਸ਼ ਲਵੋ ਜੀ
ਕਿਰਪਾ ਕਰਕੇ ਇਕ ਵੀਡਿਓ ਹਰ ਰੋਜ ਪਾ ਦਿਆ ਕਰੋ। ਬਹੁਤ ਮੋਟੀ ਵੇਟ ਹੁੰਦੇ ਆ
veer ji mai tuhade te khush hai tuhadia saria galla nal sehmat ha
Waheguru ji Mehar karo ji
Jai Guru Ji Anantam kirpa Guru Pita Ji kirpa banai rakna sache patshah 🙏🙏🙏🙏
🙏🌺🙏🌺🙏
Waheguru waheguru waheguru waheguru waheguru waheguru waheguru waheguru waheguru waheguru waheguru
🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🌹
❤🙏🙏
ਭਾਵੇਂ ਲੰਮੇ ਕੇਸ ਰੱਖ ਭਾਵੇਂ ਘਰਰ ਮੁਨਾਵੇ
Aanand aa gaye bai, hunn menu lagda ki punjabiya di adhyatmik unnati avashya hoyegi,, sada hasde vasde raho, satya di sada jai ho
ਵਾਹਿਗੁਰੂ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਅਤੇ ਉਹਨਾਂ ਦੇ ਬਚਨਾਂ ਬਾਰੇ ਅਤੇ ਜੋ ਉਹਨਾਂ ਨੇ ਖਾਲਸਾ ਸਜਾਇਆ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਹਨ ਕੀ ਉਹਨਾਂ ਨੂੰ ਪ੍ਰਮਾਤਮਾ ਦੇ ਇਸ ਤਰਾਂ ਮਿਲਾਪ ਦਾ ਪਤਾ ਨਹੀ ਸੀ ਕੀ ਉਹਨਾਂ ਨੂੰ ਸੌਂਕ ਸੀ ਪਰਿਵਾਰ ਕੁਰਬਾਨ ਕਰਨ ਦਾ ਸਾਹਿਬਜਾਦਿਆਂ ਨੂੰ ਕੇਸ ਕਤਲ ਕਰਨ ਨੂੰ ਕਿਹਾ ਸੀ ਤਾਂ ਜੇ ਕੋਈ ਗੱਲ ਨਹੀਂ ਕੇਸ ਕੱਟਣ ਦੀ ਤਾਂ ਉਹਨਾਂ ਨੇ ਇੰਨੇ ਤਸੀਹੇ ਕਿਉ ਝੱਲੇ ਕਿਉ ਉਹ ਕੁਰਬਾਨ ਹੋ ਗਏ ਸਿੱਖ ਤੋਂ ਕੀ ਗੁਰੂ ਸਾਹਿਬ ਜੀ ਨੂੰ ਅ੍ਰੰਮਿਤ ਛੱਕਣ ਦੀ ਲੋੜ ਸੀ ਕੀ ਉਹਨਾਂ ਨੂੰ ਤੁਹਾਡੀ ਤਰਾਂ ਪ੍ਰਮਾਤਮਾ ਦੇ ਦਰਸ਼ਨ ਨਹੀ ਸੀ ਹੁੰਦੇ ਤਹਾਡੇ ਕਿਹੜੇ ਕਰਮ ਕਰਕੇ ਤੁਹਾਡੇਤੇ ਕ੍ਰਿਪਾ ਹੋਈ ਵਾਹਿਗੁਰੂ ਜੀ ਪਰ ਅੱਗੇ ਵੀ ਦੱਸੋ ਸੱਚਖੰਡ ਦੇ ਦਰਸ਼ਨ ਗੁਰੂ ਸਾਹਿਬ ਜੀ ਮਿਲਾਪ ਹੁੰਦੇ ਤਹਾਨੂੰ ਰੋਜਾਨਾ ਤੁਸੀ ਜਾਂਦੇ ਰੋਜ ਸੱਚਖੰਡ ।ਬੱਚਿਆਂ ਨੂੰ ਸਮਝਾਉਣਾ ਪਹਿਲਾਂ ਹੀ ਬਹੁਤ ਮੁਸਕਲ ਹੋਇਆ ਹੈ ਤੁਸੀ ਇਹ ਗੱਲਾਂ ਕਰਕੇ ਬਹੁਤ ਢਾਹ ਲਾ ਰਹੇ ਹੋ ਸਿੱਖ ਕੌਮ ਨੂੰ ਦਸਮ ਪਾਤਸਾਹ ਜੀ ਨੂੰ ਗਲਤ ਸਾਬਤ ਕਰ ਰਹੇ ਹੋ
Bahut thik kiha. Guru sahib da hukam ਕੇਸ ਗੁਰੂ ਦੀ ਮੋਹਰ ਹਨ। ਵਾਹਿਗੁਰੂ ਜੀ ਸੁਮਤ ਬਖਸ਼ਨ
ਬਿਲਕੁਲ ਸਹੀ ਕਿਹਾ ਖ਼ਾਲਸਾ ਜੀ।
Hmg jdo apa amritshak k waheguru da dhian dinne aa ta Sachkhand te pita ji de Darshan hunde ne 🙏🏻
ੳਹਨਾ ਜ਼ੁਲਮ ਦਾ ਮੁਕਾਬਲਾ ਕਰਨ ਲਈ ਪੰਥ ਦੀ ਸਥਾਪਨਾ ਕੀਤੀ ਜੋ ਉਸ ਵੇਲੂ ਦੀ ਲੋੜ ਸੀ ਉਸ ਖਾਲਸਾ ਪੰਥ ਵਿੱਚ ਸ਼ਾਮਿਲ ਹੋਣ ਵਾਲੇ ਲਈ ਕੇਸ ਕੜਾ ਕਿਰਪਾਨ ਦੇ ਨਿਯਮ ਰੱਖੇ ਸੀ ਨਾਕਿ ਸਾਰਿਆਂ ਲਈ , ਪਹਿਲਾਂ ਧਰਮ ਨਕਾਰ ਨਵਾਂ ਨਹੀਂ ਬਣਾਇਆ ਉਹਨਾਂ ਵਿੱਚ ਕੁਝ ਚੁਣਵੇਂ ਲੈ ਫੌਜ ਤਿਆਰ ਕੀਤੀ
ਜਿਵੇਂ ਫੌਜ ਵਿੱਚ selection ਹੋਣ ਵਾਲੇ ਲਈ ਹੀ ਫੌਜ ਦੇ ਨਿਯਮ ਜ਼ਰੂਰੀ ਹਨ ਨਾ ਕਿ ਆਮ ਲੋਕਾਂ ਲਈ
ਭਾਵੇਂ ਕਈ ਲੋਕ military ਵਿਚ ਹੋਣ ਤੇ ਵੀ ਨਿਯਮ discipline follow ਨੀ ਕਰਦੇ ਕਈ civilian ਵੀ well discipline ਵਾਲੇ ਹੁੰਦੇ ਆ
ਸਖ਼ਤੀ ਕਟੜਤਾ ਕੋਈ ਨਹੀਂ ,ਨਾ ਹੀ ਗੁਰੂਆ ਕੀਤੀ flexibility ਹੀ ਪਸਾਰ ਕਰਦੀ ਹੈ ਨਹੀਂ ਤਾਂ ਸਾਡੇ ਧਰਮ ਵਿੱਚ ਤੇ ਦੂਜੇ ਕਟੜ ਤਾਂ ਵਾਲੇ ਧਰਮ ਵਿੱਚ ਕੀ ਅੰਤਰ ਹੈ
ਧਰਮ ਆਪਣਾ ਨਿਜੀ ਜੀਵਨ ਹੈ
ਹੋਰ ਸਮਾਜਿਕ ਬੁਰਾਈਆਂ ਵਿਰੁੱਧ ਬਾਰੀਕੀ ਨਾਲ ਸੋਚਣ ਵਿਚ ਸਮਾ ਲਾਵੋ ਜ਼ਿਆਦਾ ਸਕੂਨ ਦੇਵੇਗਾ
Please 🙏🏻 Live nd let live
ਮੁਗਲ ਹਾਕਮਾਂ ਦੇ ਜ਼ੁਲਮ ਸਮੇ ਸਿਰਫ ਅਮਿ੍ਰਤਧਾਰੀ ਪੰਥ ਸਾਜਿਆ ਗਿਆ ਜਿਸ ਲਈ ਨਿਯਮ ਰੱਖੇ ਸਨ ਨਾ ਕਿ ਸਾਰਿਆ ਲਈ । ਤੁਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ ਪੰਥ ਅਤੇ ਧਰਮ ਅਲਗ ਹਨ
ਪੰਥ ਭਾਵ ਧਰਮ ਤੇ ਤੁਰਨ ਲਈ ਰਸਤਾ
ਧਰਮ ਆਪਣਾ ਨਿਜੀ ਅਧਿਕਾਰ ਹੈ ਇਨਸਾਨ ਲਈ ਇਨਸਾਨਿਅਤ ਧਰਮ ੳਤਮ ਹੈ
ਕਟੜਤਾ ਪਤਨ ਵੱਲ ਲੈਣ ਜਾਂਦੀ ਹੈ , ਲਚਕਤਾ flexibility ਹੀ ਪ੍ਰਸਾਰ ਕਰਨ ਚ ਸਮਰਥ ਹੈ
Please 🙏🏻 Live nd let Li ve
Waheguru ji waheguru ji waheguru ji waheguru ji waheguru ji waheguru ji waheguru ji waheguru ji waheguru
Kotaan kot daount bandan dhan dhan prabham prabhamer ji app ji da sat chran kamla vich always ji
Thanks Veer
Everyday I listen to your voice on repeat
Dekh k mainu v pehla ehi lga c but sun k sab shanka mitt gai vaheguru ji beant ne. Oh dil dekhda k kinna k saaf aa
Tuhade vichaar bahut vadiaa ne rabb nal judan vich assani hundi h sun k please request h k time kad k roj videos payaa karo
Sat Shri akal uncle ji mai ਤੁਹਾਡੀਆਂ sariya ਵੀਡੀਓ ਦੇਖ ਦੀ ਆ ਤੁਸੀ ਮੈਨੂੰ ਫ਼ਰਿਸ਼ਤੇ ਲੱਗ ਦੇ oo ❤❤❤
ਵੀਰ ਜੀ ਬਹੁਤ ਵਧੀਆ ਲੱਗਦਾ ਮੈਨੂੰ ਆਪ ਦੀਆਂ ਸੁਣ ਕੇ
100% Right Brother ji 🙏🙏🙏🙏🙏🇮🇳👍👍👍🙏🙏
Thanks veer ji.
Thankyou veerji 🙏🙏 Waheguru ji sab da bhala kario 🙏🙏
Very nice veer ji
Waheguru g thuadi vedio ton bhut kuj sikhn lyi milda bhut bhut vadia veer g
ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਜਲਦੀ ਜਲਦੀ ਵੀਡੀਓ ਪਾਇਆ ਕਰਿਓ ਬਹੁਤ ਉਡੀਕ ਕਰਦੇ ਰਹੀਦਾ
🌹Waheguru Ji🌹
Raji reh mera veer 🙏🏻🙏🏻Baba ji always bless you 🙏🏻🙏🏻
ਵਾਹਿ ਗੁਰੂ ਜੀ
Bahut hi badhiya prachar veer ji tuhade kolo bhut kosh shikshan nu Malda veer ji ❤🙏
Both vadya veer ji both Anand aunda waheguru ji 🙏 Mahar rakhan
Waheguri ji sab te mehar karn 🙏🏻🙏🏻
ਵਾਹਿਗੁਰੂ ਜੀ ਮੇਰੇ ਤੇ,ਵੀ, ਕਿ ਰ ਨਾ,ਕਰ ਦਿੳ
ਵਾਹਿਗੁਰੂ ਜੀ,ਮੇਰੇ, ਤੇ ਵੀ ਕਿ ਰ ਪਾ,ਕਰ,ਦਿਉ, ਜੀ
WaheGuru Ji ka Khalsa WaheGuru Ji ki Fateh
Bhaji tuhadi video Dekh k manu ek honsla jeha mikda k rabb meri vi sunne ga. Jado vi tuhadi new video aaundi ha, ma bahut Khush ho jandi a . Thank you so much
Thank you veer ji 🙏🏼🙏🏼🙏🏼🙏🏼🙏🏼
Bahut sohni jot pargat hoie ji waheguru 🙏❤
Bilkul right👍 veer ji🙏
Waheguru ji very nice bro
Waheguru
Satnam Shri Waheguru g dhan dhan guru Nanak g Waheguru gi ❤❤dhan dhan guru Ramdas g Waheguru g ❤❤
Veerji main aapji dian Saarian hi video dekhian ne. Bot hi aanand aaya. Aap ji bot hi vadia tarike naal samjhande ho ji. Waheguruji aap ji nu hamesha hi chadhdi kala vich rakhe. 🙏❤
Shukriya bhaji jawab den lai.boht bohat dhanwad
🙏🙏Thank You Bhaji
Waheguru ji
Radha Soami ji❤❤❤
Thanks ji
Wahaguru Wahaguru Wahaguru ji
Mere legs vich did hunda hai but I still keep doing waheguru simrn
Right veer g Waheguru gi
Waheguru ji mehar karo ji 🙏
Thanks bhaji
Dhan dhan baba deep singh ji 🙏🏻🙏🏻🙏🏻🙏🏻🙏🏻😐
Very genuine Thanks
Waheguru ji🎉🎉🎉🎉❤❤
Wahegueu ji
Good job veer
Hanji staff mnn di gll hai ji. Eh lok will never understand waheguru ji I v ji 🙏
Waheguru ji bohot vadia bai ji❤❤❤❤
Relex hoke kro
Tuhadi gl bohot vadia kiah ji
Fer dian dukh wal ja vad da ji
Shi gl a❤❤❤❤❤
Gl roohan de bha ji atma se parmatma
Nice.vedio.veer.ji,🙏🙏🙏
Waheguru ji koshish jaari hai waheguru ji feel hunda koi vi cheez puri ho jandi agge lai vi koshish jaari hai
Veer ji ..mere liye ve prayer krna .ki Manu ve parmatma di sachhi lagan Lage te Manu ve parmatma apni bhakti di kamai bakshe..veer ji Mera naam sonia hai ..mere laye jroor prathna kareo🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Sat sri akal bhaji, bahut Acha lga tuhada anubav sun k,
Mil ja phone karna chahunda ji
Guru is the agent “vichola” in the history no one meet direct to god, bcs it is a matter of Gur-kirpa. To get kirpa of guru we need to make our guru happy by following his instructions ( Hukam)
what is hukam?
Nice veer ji
Veer ji agya charkar de activation bare detail vich daso do ji
Pls ho ske ta adds band karwado apne channel te. Eh satsang nu disturb kar diya.
Thx
veer g meri age 33 a female mere gode dard krde a medison v laili pr fark ni painda test ch v kuch ni aounda meri help kro plz main kehda path krya kra waheguru kirpa kr den🙏🙏🙏