Veer ji tusi sach bol rhe ho ki mere bi miscarriage to baad baby ni ho raha meri medicine be chal rahi aa veer ji par koi farak ni paa raha bache di daat lai ki mai ghar Beth ke hi sukh sakdi aa gurdwara Sahib ji te ki sukhna pauga plssss rply veer ji🙏🏻🙏🏻🙏🏻🙏🏻😢😢😢😢😢
@@Soulmate9419 tusi kuj v sukh sakda ho baba ji sarea he sukhna pura karda na asi khud he baba ji nu manda ha baba ji thuda chuli khusea nal bhar devan ga tusi laddo va da dabba de devo ji
Waahgeuuru jii suhkar tuhada tuc apne sre prvar nu te menu buht joge kita te etho hor vi buht joge kryeo kese de njra nhi lge raab apne nu sara kuj dve khusyea bhkse ron ale din kdi nhi aun baba jii apnyea sryea bntiaa puriaa krn wmk jii ❤️🙏
Baba ji mere band nhi on dey mere PTE vich 6 band aa jann wahaguru ji te mai Canada chl jawa es sall wahaguru mere supna pura karoo wahaguru ji mai tohde matha taken awage dabaa chrah k jawage wahaguru mere sachy dil to ardas aa tohde agyy 🙏🏻🙇🏻♀️
Waheguru waheguru ji he satchepatshah ji meri Isha poori kardo mai apni gall likh v ni sakdi tusi Jani jaan ho lok Sanu Sade saare parivaar nu bhut gallan krde tusi as nimani nu darshan ditte mainu bhut Khushi hoi mai dilo shukrana krdi tusi mere saare rishtedaar ho mera sab kush tusi ho meri Isha poori kardo mai dilo tuhadea shukrana krdi aa
Dhan Dhan Shri Guru Nanak Dev Sahib ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
ਮੇਰੇ ਬੇਟੇ ਦੀਆਂ ਅਖਾਂ ਜਨਮ ਤੋਂ ਹੀ ਖਰਾਬ ਹੋ ਗਈਆਂ ਸੀ , ਉਮਰ ਛੇ ਮਹੀਨੇ ਦੀ ਹੋਈ ਤਾਂ ਡਾਕਟਰ ਨੇ ਉਪਰੇਸ਼ਨ ਦਸਿਆ ਸੀ । ਮੈ ਚਾਂਦੀ ਦੀਆਂ ਅਖਾਂ ਚਾੜੀਆਂ ਨਾਗਿਆਣਾ ਸਾਹਿਬ । ਮੇਰੇ ਬੇਟੇ ਦੀਆਂ ਅਖਾਂ ਨੌ ਬਰ ਨੌ ਹੋ ਗਈਆਂ । ਧੰਨ ਧੰਨ ਬਾਬਾ ਨਾਗਿਆਣਾ ਸਾਹਿਬ 🙏
Waheguru ji srbat Da Bhala kri🙏🏻
Dawai nahi karwai si tusi
@@virendersingh7370 ਅੱਖਾਂ ਪੈਦਾ ਹੁੰਦੇ ਦੀਆਂ ਹੀ ਖਰਾਬ ਸੀ , ਜਦੋਂ ਬੱਚਾ ਸੌ ਕੇ ਉਠਦਾ ਸੀ ਤਾਂ ਅੱਖਾਂ ਰੇਸ਼ੇ ਨਾਲ ਜੁੜ ਜਾਦੀਆਂ ਸੀ । ਲਗਾਤਾਰ ਛੇ ਮਹੀਨੇ ਡਾਕਟਰ ਨੂੰ ਵਿਖਾਉਣ ਦੇ ਬਾਅਦ ਵੀ ਕੋਈ ਫਰਕ ਨਹੀਂ ਸੀ ।
@@harmamdeepkhaira di kithy k painda a ehe gurdwara sahib
@@ManpreetKaur-gl1bc udhoke
ਮੈਨੂੰ ਘਰ ਵਿੱਚ ਔਲਾਦ ਨਹੀਂ ਸੀ ਹੁੰਦੀ ਪਰ ਹੁਣ ਮੇਰੇ ਘਰ ਦੋ ਬੇਟੀਆਂ ਅਤੇ ਇਕ ਬੇਟਾ ਵੀ ਹੈ ਸਬ ਗੁਰ ਸਿੱਖ ਨੇ ਪਾਠ ਵੀ ਕਰਦੇ ਨੇ ਬਹੁਤ ਵਧੀਆ ਪ੍ਰੀਵਾਰ ਹੈ ਬਾਬਾ ਜੀ ਦੀ ਕਿਰਪਾ ਨਾਲ
Veer ji tusi sach bol rhe ho ki mere bi miscarriage to baad baby ni ho raha meri medicine be chal rahi aa veer ji par koi farak ni paa raha bache di daat lai ki mai ghar Beth ke hi sukh sakdi aa gurdwara Sahib ji te ki sukhna pauga plssss rply veer ji🙏🏻🙏🏻🙏🏻🙏🏻😢😢😢😢😢
Veer ji dasdo plss baba ji ne bachye di daat kive bakhshi tuhanu plssss bhen samajke ke reply kardo ji
@@Soulmate9419 tusi kuj v sukh sakda ho baba ji sarea he sukhna pura karda na asi khud he baba ji nu manda ha baba ji thuda chuli khusea nal bhar devan ga tusi laddo va da dabba de devo ji
@@samleen1222 mein v kiti sukh meri 6sal ho gya na bacha nhi haga mein. Sukh kiti wahagura ji meri sukh puri karo
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਿਰਪਾ ਕਰੋ ਜੀ, ਸਾਨੂੰ ਤੰਦਰੁਸਤੀ ਬਖ਼ਸ਼ਣਾ ਜੀ
ਧੰਨ ਧੰਨ ਗੁਰੂ ਦੁਆਰਾ ਨਾਗੀਆਣਾ ਸਾਹਿਬ ਜੀ ਸਾਡੇ ਤੇ ਮੇਹਰ ਕਰੋ
ਧੱਨ ਧੱਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 🙏🙏💐💐🙏🙏💐💐
Baba ji bhut Badiya Aadmi han koi pesse de gal nhi kiti Dhan Guru Nanak sda sda nmshkar ji
🥀🪯🥀🪯🥀🪯🥀🪯🥀🪯🥀🪯🥀
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਰਬਤ ਦਾ ਭਲਾ
🙏🙏🙏🙏🙏🙏🙏🙏🙏🙏🙏
Sache Patshsh Deh Arogta Bakhsho Ji🇨🇦
🙏🙏🙏🙏🙏🙏🙏🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੂੰ ਹੀ ਨਿਰੰਕਾਰ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Waheguru ji
बहुत बहुत धन्यवाद जो दर्शन करवाये
Waahgeuuru jii suhkar tuhada tuc apne sre prvar nu te menu buht joge kita te etho hor vi buht joge kryeo kese de njra nhi lge raab apne nu sara kuj dve khusyea bhkse ron ale din kdi nhi aun baba jii apnyea sryea bntiaa puriaa krn wmk jii ❤️🙏
ਧੰਨ ਧੰਨ ਨਾਗੀਆਣਾ ਸਾਹਿਬ ਮੇਹਰ ਕਰੋ 🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ । ਧੰਨ ਧੰਨ ਬਾਬਾ ਨਾਗਿਆਣਾ ਸਾਹਿਬ ਜੀ । ਵਾਹਿਗੁਰੂ ਜੀ ਕਿਰਪਾ ਕਰੋ ਜੀ । ਮੈਨੂੰ ਵੀ ਠੀਕ ਕਰੋਂ ਜੀ । ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Menu ਬੱਚੇ ਦੀ ਦਾਤ ਬਖਸ਼ੋ ਬਾਬਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ 🙏🙏🙏
Guru ji tuhadi ardaas jrur Poori krnge
Dhan dhan Baba nagiana sahib ji mere brother da bhr la jaldi bna do mkan jaldi vik javy nanky vala fr m tuhady drshan krn ava ty
ਧੰਨ ਨਾਗੀਆਣਾ ਸਾਹਿਬ ਜੀ 👏
Mera cir para hundal c mai jado pehlivaar aai mai thik ho gi c
Tan nagiana sahib ji mera dilo bhut vishwas hai mera sohna ghar lando parivaar labdo kirpa kro meri isha poori krdo
ਧੰਨ ਧੰਨ ਨਾਗੀਅਾਣਾ ਸਾਹਿਬ ਜੀ ਸਤਿਗੁਰੂ ਜ਼ੀ ਮੇਰੀਅਾ ਅੱਖ਼ਾ ਦੀ ਨਜਰ ਘੱਟ ਗੲੀ ਹੈ ਿੲਹ ਮੇਰੇ ਸੱਚੇ ਸਤਿਗ਼ੁਰੂ ਜ਼ੀ ਕਿ੍ਪਾਕਰੌ ਮਾਲਕ ਜੀ ਅੱਖ਼ਾ ਦੀ ਰੌਸ਼ਨੀ ਠੀਕ ਕਰ ਦਿਓੁਜ਼ੀ ਵਾਹਿਗ਼ੁਰੂਜ਼ੀ ਧੰਨ ਵਾਹਿਗ਼ੁਰੂ ਜ਼ੀ ਸ੍ਬਭ ਦਾ ਭਲੱਾ ਕਰੌ ਜ਼ੀ 🙏🙏🙏🌷🌹🌹🌹🌹🙏🙏🙏🙏🙏
ਕਿਰਪਾ ਕਰੋ ਜੀ ਮੇਰੇ ਤੇ ਵੀ 👏👏🥀🥀👏
ਧੰਨ ਨਾਗੀਆਣਾ ਸਾਹਿਬ ਜੀ 🤲🏻🙏🏻📿✈️
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਹਰ ਕਰੋ ਸਭ ਦੇ ਘਰ ਪਰਿਵਾਰਾ ਵਿੱਚ ਸੁੱਖ ਸ਼ਾਂਤੀ ਬਖਸ਼ੋ ਮਹਾਰਾਜ ਜੀ
🙏🏼🙏🏼 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🏼🙏🏼🙇♀️🙇♀️
ਵਾਹਿਗੁਰੂ ਜੀ ਮਿਹਰ ਕਰੋ ਬੱਚੇ ਦੇ ਦਿਉ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ
❤satnaam Sri waheguru ji ❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰਨਾ ਜੀ 🙏🌹🌹🙏🌹🌹🙏🌹🌹🙏🌹🌹
Waheguru ji,🙏
Meri skin problems shanan kar k meri problem thik ho gyi....ate sari manokamna meri pori kiti waheguru 🙏 ji..
Kithe a gurudwara sahib
Mehta chonk udduu ki pind a veer ji tuc pori video dekhu video vch hi address hai.🙏
Panj masiya sukhiya c.atte ik masiya aci sari family ne vadd kiti c ...bot sarda nall tuc v kariyoo...waheguru tade te mehar kare🙏
ਵਾਹਿਗੁਰੂ ਜੀ ਸਭਨਾਂ ਨੂੰ ਚੜ੍ਹਦੀ ਕਲਾ ਚਂ ਰੱਖਣ ਜੀ
ਧੱਨ ਧੱਨ ਨਾਗਿਆਣਾ ਸਾਹਿਬ ਜੀ🙏🙏🌼🌼🌺🌺🌼🌼🙏🙏🌸🌸🌸🌸👏👏👏👏👏👏👏👏👏👏👏👏
🙏🌹ਧੰਨ ਗੁਰੂ ਨਾਨਕ ਬਾਬਾ ਜੀ ਤੇਰੀ ਵੱਡੀ ਕਮਾਈ ਮੇਰੇ ਮਾਲਕਾ ਜੀਉ 🌹🙏💘❤💘
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਿਰਪਾ ਕਰੋ
🙏 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।🙏
OM NAMMO SHIVAYE
Bhut mehar a guru nanak g di
Mere ghar tho 15 km door nagiyana shaib live batala 🙏🙏🙏🙏🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਮੇਹਰ ਕਰੀ ਦਾਤਿਆ
Waheguru 🙏 g 🌹🌹🌹🌹 mehr kro ਮੇਰੀ v ਮੰਨ ਦੀ ਆਸ ਪੂਰੀ ਕਰੋ ਕਿਰਪਾ ਕਰੋ ਮੈ b ਦਰਬਾਰ ਸਾਹਿਬ ਆਵਾ 🙏🌹🙏🌹🙏🌹
🌺🌺 ਧੰਨ ਧੰਨ ਸ਼੍ਰੀ ਨਾਗੀਆਣਾ ਸਾਹਿਬ ਜੀ ਸਾਡੇ ਤੇ ਵੀ ਮੇਹਰ ਕਰੋ ਜੀ 🌺🌺🌹🌺🌺🌺🌹🌺🌹
ਧੰਨ ਬਾਬਾ ਨਾਗੀਆਣਾ ਸਾਹਿਬ ਜੀ 🙏🙏
Baba ji mere band nhi on dey mere PTE vich 6 band aa jann wahaguru ji te mai Canada chl jawa es sall wahaguru mere supna pura karoo wahaguru ji mai tohde matha taken awage dabaa chrah k jawage wahaguru mere sachy dil to ardas aa tohde agyy 🙏🏻🙇🏻♀️
Waheguru waheguru ji he satchepatshah ji meri Isha poori kardo mai apni gall likh v ni sakdi tusi Jani jaan ho lok Sanu Sade saare parivaar nu bhut gallan krde tusi as nimani nu darshan ditte mainu bhut Khushi hoi mai dilo shukrana krdi tusi mere saare rishtedaar ho mera sab kush tusi ho meri Isha poori kardo mai dilo tuhadea shukrana krdi aa
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
1:30 sound mute kio kita ? Ki words kahe si uncale ji ne ?
Dhan guru nanak dav ji bache ty b mehar bra hath rakhio
Waheguru ji wmk sab tyy
ਧੰਨ ਗੁਰੂ ਨਾਨਕ ਮੇਹਰ ਕਰਿਓ ਬਾਬਾ ਜੀ
Waheguru ji.dhan baba nagiana sahib ji.
ਥੰਮ ਸਾਹਿਬ ਜਾਉ ਜਿਥੇ ਦਾ ਅਸਲੀ ਇਤਿਹਾਸ ਨਾਗੀਆਣਾ ਦਾ ਕੋਈ ਇਤਿਹਾਸ ਨਹੀ ਆ ਏਸੇ ਪਿੰਡ ਵਿੱਚ ਈ ਆ ਜਿਥੇ ਗੁਰੂ ਨਾਨਕ ਦੇਵ ਜੀ ੯ ਮਹਿਨੇ ੨੬ਦਿਨ ਰਹੇ ਸੀ
Mari Vi ahs Puri kare waheguru ji
Dhan dhan satguru Sri Guru Nanak Dev Ji parmatma tuhanu kotn kot parnaam ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਧੰਨ ਧੰਨ ਬਾਬਾ ਨਾਗੀਆਣਾ ਸਾਹਿਬ ਜੀ ਮਹਾਰਾਜ
Waheguru ji🙏🙏ਠੀਕ ਕਰ ਦਿਉ 🙏🙏🙏🙏🙏🙏🙏🙏🙏
Veer ji baba ji de kirpa ch koi sak nhi aa buhat kirpa baba ji de waheguru ji
Waheguru ji mehr kar daao meri ve aas puri kar daao Canada de
Waahgeuru jii wmk jii ❤️🙏
waheguru ji kirpa kryo ji 🙏🙏👏👏🌹🌹
ਵਾਹਿਗੁਰੂ ਜੀ 🙏🙏❤️❤️ ਮੇਹਰ ਕਰੋ ਜੀ 🙏🙏❤️❤️
Jai baba naagiana sahib ji sari sangat upar mehar bharea hath Rakhna ji
Waheguru Ji Menu Theek Kardo Me Jrur Darshan Karn Awanga
ਧੰਨ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਨਾਗੀਆਣਾ ਸਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏 ਧੰਨ ਬਾਬਾ ਨਾਗ ਦੇਵਤਾ ਜੀ ,🙏🙏🙏
❣️🙏WAHEGURU JI DHAN DHAN SAHIB SHRI GURU NANAK DEV JI MAHARAJ JI❣️🙏
ਵਾਹਿਗੁਰੂ ਜੀ ਕਿਰਪਾ ਕਰੋ ਜੀ
satnaam shri waheguru g 🙏🙏 kithey aa g ehh guruduwara sahib g plzzzzzzzzz dso g 🙏🙏🙏🙏🙏
ਧੰਨ ਧੰਨ ਬਾਬਾ ਜੀ ਨਾਗੀਆਣ ਸਾਹਿਬ ਜੀ
Sachh aa ji bilkul bhot jyada kirpa hundi hai ji waheguru ji wmk
ਤੁਹਾਨੂੰ ਕਿ ਤਕਲੀਫ਼ ਸੀ ਜੀ
Ki kirpa hoi hai
Mere hatha ate paira diya dove talia vich chire aa gye c mai ajj tak v jana aa ji kal v jana aa wmk
Mai 2005 da jaa reha aa ji
Dove hath te dove pair kharab c bhot dardnak sma c but baba nanak ji ne bhot kirpa kiti ji waheguru ji sarbat da bhla krn ji wmk
ਬਾਬਾ ਜੀ ਗੁਰਦੁਆਰਾ ਸਾਹਿਬ ਦੇ ਆਉਣ ਵਾਸਤੇ ਬੱਸ ਰੁਟ ਦੱਸੋ
Wahaguru sahib ji sahi gal va baba ji di
ਵਾਹਿਗੁਰੂ ਜੀ ਇਹ ਗੁਰਦੁਆਰਾ ਸਾਹਿਬ ਕਿਹੜੇ ਜ਼ਿਲੇ ਵਿਚ ਸ਼ਾਮਿਲ ਹੈ
Amritsar
Amritsar
Village Udhoke Teh.Batala Distt. Gurdaspur Punjab
Paji Gurdaspur Gurdaspur jila Batala Shahar bechan nangi aana Sahab Gurudwara hai Ji Gurdaspur
ਧੰਨ ਧੰਨ ਨਾਗੀਆਣਾ ਸਾਹਿਬ ਜੀ
Kithe gurdwara sahib g dasdo pls
waheguru ji nagiana sahib ji kirpa kro ji mere sare parivar te
Wahe guru jii 🙏
ਬਟਾਲਾ ਕੋਲ ਉਦੋ ਕੇ ਪਿੰਡ ਵਿੱਚ ਹੈ । ਗੁਰਦੁਆਰਾ ਨਗੀਨਾ ਸਾਹਿਬ ਭਗਤੀ ਕੀਤੀ ਬਾਬਾ ਨਾਨਕ ਦੇਵ ਜੀ ਦੀ ਭਾਈ ਜਗਤ ਜੀ ਨੇ। ਘਰ ਸੁਖ ਲਵੋ ਜੀ । ਬਾਬਾ ਨਾਨਕ ਮੁਰਾਦ ਪੂਰੀ ਕਰਨ ਗੇ
Sant baba chuggat singh ji, ne bahut tapasya bhajan bandgi kiti
Dhan dhan sghre Guru Nanak Dev Ji Maharaj 🙏💗💗🙏🙏💗🙏🙏 nageana saheb
,, ਧੰਨ ਗੁਰੂ ਨਾਨਕ
Dhan Dhan guru nanak dev ji
Dhan guru Nanak Dev ji 🙏🙏
Bahut kuch paya is asthan to me...waheguru
@True Gal sharda di he...bahut asa puria hundia ethe sab dia...
Baba ji Sadi bachi ilets kr k bhar chli jave fr assi v tere darshan krn lai ava gey 🙏🏼🙏🏼🙏🏼🙏🏼🙏🏼
Dhan dhan shri guru nanak dev sahib maharaj ji 🙏🙏🙏🙏🙏🙏🙏🙏🙏🙏🙏
Dhan Dhan Shri Guru Nanak Dev Sahib ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
ਧੰਨ ਨਾਗਿਆਣਾ ਸਾਹਿਬ ਜੀ
ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਜੀ
ਵਾਹਿਗੁਰੂ ਭਲੀ ਕਰੇ
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
Pl may I know where this place is
Baba ji mehar karna
ਵਾਹਿਗੁਰੂ ਜੀ
good job sir 🙏
Wahe guru ji
ਧਨ ਬਾਬਾ ਨਾਨਕ ਦੇਵ ਜੀ
A hai sadde guruya di takat 💕
❤❤ Waheguru ji ❤❤
Baba ji mere manisha te ajay di.raksha kreo chnge raste paeo
Baabaajii eh gurudwara saheb kithe hai g
Kithe a g... Eh Guru qhar?
Dhan Guru Nanak Sahib Ji🙏🙏🙏🙏🙏🙏🙏🙏🙏🙏🙏🙏🙏
WaheGuru ji
ਹਰ ਹਰ ਮਹਾਂਦੇਵ ਜੀ
Way Guru ji
waheguru ji 🙏🏻 waheguru ji 🙏🏻 kirpa kro🙏🏻
Mera pind aa ji nagianana sahib ji🙏🙏🙏🙏
ਪਿੰਡ ਦਾ ਕੀ ਨਾਮ ਹੈ ਕਿਸ ਸ਼ਹਿਰ ਦੇ ਨੇੜੇ ਹੈ