ਇੱਕ ਬਾਬੇ ਕੋਲ ਤੋਂ ਪੁੱਛਿਆ ਲੱਤੀ ll ਜ਼ੋਰ ਲਾਇਆ ਪਿਆ ਪਰ ਕਾਕਾ ਨਹੀਂ ਲੱਭ ਰਿਹਾ CCTV camera // Missing KAKA

แชร์
ฝัง
  • เผยแพร่เมื่อ 13 พ.ค. 2024
  • Missing Any information Please contact 88375 78109 ---- 94644 79249
  • บันเทิง

ความคิดเห็น • 232

  • @amarjitbrar6938
    @amarjitbrar6938 12 วันที่ผ่านมา +5

    ਮੇਰਾ ਭਾਣਜਾ ਵੀ ਘਰੋਂ ਚਲਾ ਗਿਆ ਸੀ। ਕਿਸੇ ਬਾਬੇ ਨੇ ਨਹੀਂ ਦੱਸਿਆ ਕਿੱਥੇ ਗਿਆ ਹੈ। ਆਪੇ ਛੇ ਮਹੀਨੇ ਬਾਅਦ ਆ ਗਿਆ ਸੀ।

  • @gurmukhsekhon3582
    @gurmukhsekhon3582 หลายเดือนก่อน +22

    ਕਮਲਪ੍ਰੀਤ ਸੈਣੀ ਗੌਤਾਖੋਰ ਵੀਰੇ ਨੰਗਲ ਵਲ ਦਾ ਉਹ ਬਹੁਤ ਜਾਣਕਾਰੀ ਰੱਖਦਾ ਵਾਹਿਗੁਰੂ ਸੁੱਖ ਰੱਖੇ ਇਹ ਕੰਮ ਨਾ ਹੋਵੇ ਪਰ ਭਾਲ ਜਰੂਰੀ ਆ

    • @deepbrar4515
      @deepbrar4515 15 วันที่ผ่านมา +1

      ਹਾਜੀ ਬੁਹਤ ਵਧੀਆ ਹੈ ਓਹ ਵੀਰਾ ਫ੍ਰੀ ਵਿਚ ਸੇਵਾ ਕਰਦਾ

  • @LOVEJOTGILL39
    @LOVEJOTGILL39 หลายเดือนก่อน +4

    ਸੱਚੇ ਪਾਤਸ਼ਾਹ ਜੀਓ ਕਾਕੇ ਭਰਾ ਨੂੰ ਸੁੱਖ ਸ਼ਾਂਤੀ ਦਿਓ ਜੀ ਤੇ ਜਲਦੀ ਤੋ ਜਲਦੀ ਘਰ ਵਾਪਸੀ ਕਰਵਾਓ ਜੀ ਸਾਰੇ ਬਹੁਤ ਪਰੇਸ਼ਾਨੀ ਵਿਚ ਆ ਖ਼ਾਸ ਕਰਕੇ ਦੀ ਫੈਮਿਲੀ ਬਹੁਤ ਜਿਆਦਾ ਮਾੜੇ ਸਧਮੇ ਵਿੱਚ ਆ ਨਿੱਕੇ ਨਿੱਕੇ ਜਵਾਕ ਬਾਈ ਦੇ ਹੱਥ ਬਣਕੇ ਬੇਨਤੀ ਆ ਸੱਚੇ ਪਾਤਸ਼ਾਹ ਸਹੀ ਸਲਾਮਤ ਵੀਰ ਨੂੰ ਘਰ ਵਾਪਸੀ ਕਰਵਾ ਦਿਓ ਜੀ ਤੁਹਾਡਾ ਕਿਹੜਾ ਬਾਬਾ ਜੀ ਜ਼ੋਰ ਲਗਣਾ ਪਰ ਓਹਦੀ ਮਾ, wife , ਬੱਚੇ ਬਹੁਤ ਵੱਡੇ ਦੁੱਖ ਚੋ ਲੰਘ ਰਹੇ ਆ

    • @SukhrajSingh-li7vy
      @SukhrajSingh-li7vy 19 วันที่ผ่านมา

      ਵੀਰ ਹਰ ਕੰਮ ਨੂੰ ਜ਼ੋਰ ਲਗਦਾ

  • @OfficialJasSingh
    @OfficialJasSingh หลายเดือนก่อน +72

    ਬਾਈ ਕਾਕੇ ਦੇ ਬੈਂਕ ਅਕਾਊਂਟ ਦੇਖ ਲਵੋ ਪਤਾ ਲੱਗੇ ਜੇ ਓਹਨੇ ਪੇ ਟੀ ਐਮ ਜਾਂ ਗੂਗਲ ਪੇ ਵਰਤਿਆ ਹੋਵੇ।

    • @AvtarSingh-ls1ux
      @AvtarSingh-ls1ux หลายเดือนก่อน +3

      Sahi keha police report kar k gogale pay wakh lo bank account wakh lo

    • @JAGJITSINGH-yr3my
      @JAGJITSINGH-yr3my หลายเดือนก่อน +1

      😂😂

  • @ParminderSingh-yg1qh
    @ParminderSingh-yg1qh หลายเดือนก่อน +9

    ਉਸ ਦੇ ਪਰਿਵਾਰ ਨੂੰ ਬੇਨਤੀ ਹੈ ਵਾਹਿਗੁਰੂ ਜੀ ਦੇ ਜਾਪ ਕਰੋਂ ਕੋਈ ਬਾਬਾ ਬੋਬਾ ਨਹੀਂ ਹੂੰਦਾ ਜੀ
    ਤੁਹਾਡੀਆਂ ਗੱਲਾਂ ਵਿੱਚੋਂ ਗੱਲ ਲੱਭਦੇ ਹਨ

  • @GurvinderSingh-jg4nn
    @GurvinderSingh-jg4nn หลายเดือนก่อน +15

    ਕੋਸ਼ਿਸ਼ ਕਰਨ ਵਾਲਿਆਂ ਦਾ ਪਰਮਾਤਮਾ ਵੀ ਸਾਥ ਦਿੰਦਾ ਹੈ।ਉਮੀਦ ਟੁੱਟਣ ਨਾ ਦਿਓ ਬਾਈ ਜੀ 🙏🙏

    • @ParminderSingh-yg1qh
      @ParminderSingh-yg1qh หลายเดือนก่อน

      ਤੁਹਾਡੀ ਗੱਲ ਠੀਕ ਹੈ

  • @user-hd5jf3rl7t
    @user-hd5jf3rl7t หลายเดือนก่อน +6

    ਬਾਈ ਅੱਜ ਅਸੀਂ ਹਰੀਪੁਰ ਬਾਬੇ ਮੱਥਾ ਟੇਕ ਕੇ ਆਏ ਆ ਅਸੀਂ ਉੱਥੇ ਵੀ ਭਾਲ ਕੀਤੀ ਨਹੀਂ ਦਿਖੇਆ ਕਾਕਾ ਬਾਈ

  • @SurinderKaur-be2ew
    @SurinderKaur-be2ew หลายเดือนก่อน +3

    ਟਿੱਬੀ ਸਾਹਿਬ ਲਾਭ ਸਿੰਘ ਬਾਬਾ ਜੀ ਕੋਲ ਅਰਦਾਸ ਕਰ ਲੳ ੳਹ ਸਭ ਦਸ ਦੇਣਗੇ

  • @sandhusaab5344
    @sandhusaab5344 หลายเดือนก่อน +9

    ਵਾਹਿਗੁਰੂ ਮਿਹਰ ਕਰੇ ਵੀਰ ਬਾਬਿਆਂ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਵਾਹਿਗੁਰੂ ਤੇ ਭਰੋਸਾ ਰੱਖੋ

  • @jasveersingh2757
    @jasveersingh2757 หลายเดือนก่อน +12

    ਜਿਥੇ ਕਿਤੇ ਹੋਵੇ ਠੀਕ ਹੋਵੇ ਪਰਮਾਤਮਾ ਕਰੇ 🙏🙏

  • @ManjeetKaur-gs2wm
    @ManjeetKaur-gs2wm หลายเดือนก่อน +3

    ਸਹੀ ਸਲਾਮਤ ਘਰ ਲੇਕੇ ਆਏ ਸੀ ਵਿਰੇ ਕਿਸੇ ਗੁਰੂ ਘਰ ਜਾ ਕੇ ਅਰਦਾਸ ਕਰਵਾ ਉ ਕਿ ਵਿਰ ਸਹੀ ਸਲਾਮਤ ਘਰ ਵਾਪਸ ਆ ਜਾਵੇ ਜਦੋਂ ਵਿਰ ਘਰ ਵਾਪਸ ਆ ਗਿਆ ਉਨੁ ਗੁਰੂ ਘਰ ਲੈਕੇ ਜਾਇਉ ਉਦੀ ਵਾਈਫ਼ ਨੂੰ ਪਾਠ ਕਰਨਾ ਚਾਹੀਦਾ ਸੁਖਮਨੀ ਸਾਹਿਬ ਦਾ

    • @SukhrajSingh-li7vy
      @SukhrajSingh-li7vy 19 วันที่ผ่านมา

      ਬਾਅਦ ਵਿੱਚ ਸਭ ਭੁੱਲ ਜਾਂਦੇ ਨੇ ਦੁੱਖ ਵਾਲੇ ਹੀ ਰੱਬ ਚੇਤੇ ਆਉਂਦਾ ਅੱਜ ਕੱਲ੍ਹ ਲੋਕਾ ਨੂੰ 🙏🙏🙏 ਬਾਕੀ ਵਹਿਗੁਰੂ ਵੀਰ ਨੂੰ ਆਪਣੇ ਬੱਚਿਆਂ ਕੋਲ ਰਾਜ਼ੀ ਬਾਜ਼ੀ ਲੈ ਆਨ🙏🙏🙏

  • @KalaBains-dx4db
    @KalaBains-dx4db หลายเดือนก่อน +3

    Bhai sada vadda veer g 🎉love from Canada 🇨🇦 ❤️

    • @SukhrajSingh-li7vy
      @SukhrajSingh-li7vy 19 วันที่ผ่านมา

      ਮੇਰੇ ਵੀਰ ਜੀ ਪੰਜਾਬੀ ਵਿਚ ਲਿਖੋ ਕਮੈਂਟਸ

  • @Bhinda_
    @Bhinda_ หลายเดือนก่อน +2

    ਵਾਹਿਗੁਰੂ ਜੀ

  • @bikramjitsingh7435
    @bikramjitsingh7435 หลายเดือนก่อน +1

    ਵਾਹਿਗੁਰੂ ਮੇਹਰ ਕਰੀ ਦਾਤਿਆ 🙏

  • @ParminderSingh-yg1qh
    @ParminderSingh-yg1qh หลายเดือนก่อน +1

    ਰੱਬ ਤੁਹਾਡੀ ਮੇਨਤ ਨੂੰ ਫ਼ੱਲ ਲਾਉਣਾ ਹੈ

  • @jassajasvir9184
    @jassajasvir9184 หลายเดือนก่อน +2

    ਬਾਈ ਤੁਹਾਡੇ ਤਾਂ ਨਾਲ ਰਿਹਾ ਵਾ ਤੁਹਾਨੂੰ ਤਾਂ ਪਤਾ ਹੁਣਾਂ ੳਸ ਦੀ ਰੁਚੀ ਕਿਥੇ ਜਾਣ ਦੀ ਸੀ ਕਈ ਵਾਰ ਬੱਦੇ ਦੇ ਮੁਹ ਵਿੱਚੋ ਕੋਈ ਗੱਲ ਨਿਕਲ ਜਾਂਦੀ ਆ ਜਾਂ ਕੋਈ ਸੁਖ ਸੁਖੀ ਹੁੰਦੀ ਆ ਜਦੋਂ ਕਿਤੇ ਰੱਬ ਨੇ ਚਾਹਿਆ ਉਥੇ ਜ਼ਰੂਰ ਜਾਣਾ ਕਾਕੇ ਦੇ ਘਰਦੀਆਂ ਨੂੰ ਪੁੱਛਿਆ ਜਾਵੇ ਕਿ ਇਹੋ ਜਿਹੀ ਕੋਈ ਜ਼ਰੂਰੀ ਗੱਲ ਤਾਂ ਨਹੀਂ ਕੋਈ ਕੇਮਰੇ ਦੇਖਣ ਨਾਲ ਗੱਲ ਨਹੀਂ ਬਣਨੀ

  • @jatinderpalsinghgill
    @jatinderpalsinghgill หลายเดือนก่อน +3

    Waheguruji Mehar krn

  • @akashmannakashmann20
    @akashmannakashmann20 หลายเดือนก่อน +2

    Waheguru ji Mehar kari

  • @Merapita830
    @Merapita830 วันที่ผ่านมา

    Rbb theek hi rkhnge.dont worry

  • @Ytgmr13
    @Ytgmr13 หลายเดือนก่อน +2

    Rab sukh rakhey 🙏

  • @KuldipSingh-st7lc
    @KuldipSingh-st7lc หลายเดือนก่อน

    Hope for best

  • @user-ui9rw6bk7o
    @user-ui9rw6bk7o 27 วันที่ผ่านมา +1

    GOD BLESS YOU KAKA PAJI

  • @user-le5gh5rj3q
    @user-le5gh5rj3q หลายเดือนก่อน +2

    God bless kaka veera

  • @user-hn2jy8ph1f
    @user-hn2jy8ph1f หลายเดือนก่อน

    Waheguru ji sb thik krnge god bless u veer ji

  • @deepbrar4515
    @deepbrar4515 15 วันที่ผ่านมา +1

    ਪੁਲੀਸ ਨੂੰ ਬੋਲੋ ਨੰਬਰ ਟਰੇਸ ਕਰ ਲਏ ਲੋਕੇਸ਼ਨ ਵੇਖ ਕੇ ਸਭ ਦੱਸ ਦੇਣਗੇ

  • @dilpreetsingh-tz8kc
    @dilpreetsingh-tz8kc หลายเดือนก่อน

    Waheguru ji mehar karo

  • @ranjitsidhu7250
    @ranjitsidhu7250 หลายเดือนก่อน

    Very good Effort

  • @manjotsinghjoyti3027
    @manjotsinghjoyti3027 หลายเดือนก่อน +12

    Veer Bakrpur wala Ta sahi das denge Sai surindar ji

  • @charanjeetmaan1826
    @charanjeetmaan1826 หลายเดือนก่อน +1

    Waheguru Ji Mehr Karn Ji Ver Thik Thakk Hove

  • @gursharanrai6406
    @gursharanrai6406 หลายเดือนก่อน +2

    Wahe Guruji wahe Guruji 🖐️

  • @FatehVlog
    @FatehVlog หลายเดือนก่อน

    ਵਾਹਿਗੁਰੂ ਜ਼ਰੂਰ ਮਦਦ ਕਰੇਗਾ

  • @gurjitsingh3032
    @gurjitsingh3032 หลายเดือนก่อน +10

    ਬਾਈ ਜੀ ਕੱਲ ਨੂੰ ਵੀਡਿਓ ਜਲਦੀ ਪਾਇਓ ਜਦ ਵੀ ਕਾਕੇ ਵਰੇ ਪਤਾ ਲਗੇ

  • @RajvirGhuman-ux6xo
    @RajvirGhuman-ux6xo หลายเดือนก่อน +1

    🙏Waheguru ji kirpa karna ji

  • @jasveersingh2757
    @jasveersingh2757 หลายเดือนก่อน +5

    ਵੀਰ ਜੀ ਜਦੋਂ ਵੀ ਵੀਰ ਜੀ ਘਰੇ ਆ ਗਿਆ ਤਾਂ ਦਸਉ ਜ਼ਰੂਰ

  • @AS-es7es
    @AS-es7es หลายเดือนก่อน +2

    Paterol pump check karlo paterol le stand kita hove

  • @arshsamra2659
    @arshsamra2659 หลายเดือนก่อน +11

    ਭਰਾ ਹਿਮਾਚਲ ਵਲ ਵੀ ਦੇਖੋ❤

    • @JAGJITSINGH-yr3my
      @JAGJITSINGH-yr3my หลายเดือนก่อน

      Hanji .shimle Gai ho way.Garmai bhut aa😂😂

  • @user-ro3ey3fp7r
    @user-ro3ey3fp7r หลายเดือนก่อน

    Wmk

  • @ikbaljeetkaurkaur5138
    @ikbaljeetkaurkaur5138 หลายเดือนก่อน +1

    Bai ji nimma kida aa

  • @jyotimehra9364
    @jyotimehra9364 4 วันที่ผ่านมา

    Bai police report bhi Karo police chahe ta kujj bhi kr de

  • @user-zn5xs7qf5p
    @user-zn5xs7qf5p หลายเดือนก่อน +3

    Bro mata Val nu vi niklo...pta lag jana

  • @user-kl1vg7oe2i
    @user-kl1vg7oe2i หลายเดือนก่อน +7

    ਸਤਿ ਸ੍ਰੀ ਅਕਾਲ ਵੀਰ ਜੀ ਕਾਕਾ ਵੀਰ ਘਰੋਂ ਕਿਉਂ ਚਲਿਆ ਗਿਆ ਵੀਰ ਜੀ

  • @user-vr1yu9kn9h
    @user-vr1yu9kn9h หลายเดือนก่อน

    🙏

  • @JaswantSinghsidhu384
    @JaswantSinghsidhu384 หลายเดือนก่อน +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰਨ ਗਏ ਬਾਈ ਜੀ🙏🙏

  • @sukhmanjotsingh7427
    @sukhmanjotsingh7427 หลายเดือนก่อน +5

    ਬਾਈ ਜੀ ਜੈ ਐਸੀ ਵੈਸੀ ਗੱਲ ਹੁੰਦੀ ਤਾਂ ਪਤਾ ਲੱਗ ਜਾਂਦਾ ਉਹ ਥੋੜ੍ਹਾ ਟੈਮ ਲੱਗ ਜੂ ਸਹੀ ਸਲਾਮਤ ਆਪਣੇ ਆਪ ਆਉ ਗਾ ਜਾ ਸੋਨੂੰ ਮਿਲ ਜਾਉ ।

  • @advmannasinghsidhar2332
    @advmannasinghsidhar2332 หลายเดือนก่อน

    Waheguru g kake nu theek than rakhan

  • @SatpalSingh-ql3cu
    @SatpalSingh-ql3cu 11 วันที่ผ่านมา +1

    ਬਾਈ ਜੀ ਲੱਭ ਗਿਆ ਕੇ ਨਹੀ ਦੱਸੋ

  • @rimpykajal7802
    @rimpykajal7802 หลายเดือนก่อน

    bahut dukh wali gal aw

  • @Jatt22_22
    @Jatt22_22 หลายเดือนก่อน +1

    Y g anadpur sahib to agge naina Devi bebhour sahib nanaksar ashram thah bebhour sahib othe jke vi dekho

  • @dharminderjeet3483
    @dharminderjeet3483 หลายเดือนก่อน +4

    ਮਿਲੇਗਾ ਵੀਰ ਸਹੀ ਸਲਾਮਤ

  • @mohitsharma0786
    @mohitsharma0786 หลายเดือนก่อน +1

    Gurudwara Rewalsar sahib, India, Himachal Pradesh v pta kr walo paji

  • @gurjeetpalwan3304
    @gurjeetpalwan3304 9 วันที่ผ่านมา

    ਬਾਕਰ ਪੁਰ ਜਾਓ ਬਾਈ ਆਪਣੇ ਆਪ ਬੁਲਾਉ ਗਾ ਤੁਹਾਨੂੰ ਇਹ 82 ਸੈਕਟਰ ਦੇ ਕੋਲ ਹੈ

  • @gurpreetgrewal9449
    @gurpreetgrewal9449 3 วันที่ผ่านมา

    ਤੁਸੀਂ video ਬਣਾਉਣ ਤੇ ਜ਼ੋਰ ਦਿੱਤਾ ਹੋਈ ਆ

  • @gurpreetsingh-gf7md
    @gurpreetsingh-gf7md หลายเดือนก่อน +49

    ਬਾਬਿਆਂ ਚ,ਜੇ ਐਨੀ ਸ਼ਕਤੀ ਹੁੰਦੀ, ਤਾਂ ਉਹ ਆਪ ਕਿਉਂ ਧੱਕੇ ਖਾਂਦੇ ਫਿਰਦੇ, ਲਾਅਣਤ ਥੋਡੇ ਤੇ, ਤੁਸੀਂ ਅੰਧਵਿਸ਼ਵਾਸ ਫੈਲਾਉਣ ਲੱਗੇ ਓ, ਘਰੋਂ ਕੱਢੇ ਹੋਏ ਬੰਦੇ ਬਾਬੇ ਬਣ ਜਾਂਦੇ ਨੇ, ਬੱਸ ਵਿਊ ਲੈਣ ਤੱਕ ਮਤਲਬ ਆ ਥੋਡਾ 😒😒😒😒

    • @navneetsingh1873
      @navneetsingh1873 หลายเดือนก่อน +3

      Bai kehda baba Dhaka khanda...?
      Jini Baba aish krde uni ni kar akde tusi... Nale babyea kol sachio waddi shaktyia hundia... Dekhyea ni mantri santri toh har Kam krwa linde... Bhlaaa howe

    • @avtardeol2039
      @avtardeol2039 หลายเดือนก่อน

      420B

    • @iqbalboparai
      @iqbalboparai หลายเดือนก่อน +1

      Bai jado musibat pendi aa kise te ta banda har pase hath pair maarda

  • @mangakakru1861
    @mangakakru1861 หลายเดือนก่อน +1

    🙏🙏😔😔

  • @user-jn9hb2qo5t
    @user-jn9hb2qo5t หลายเดือนก่อน +1

    Vlog baad wich bana Leo
    Jaanmahal nu ta comment di pyi is

  • @ramandeep4667
    @ramandeep4667 หลายเดือนก่อน +1

    Veer koi insurance da chakkar ta nii fake insurance na keete hove ja kuj hor

  • @preetmultani4430
    @preetmultani4430 หลายเดือนก่อน

    😓😓bohat tension hundi piche valea nu rabb kre lab jave vira

  • @punjabivloggarsimar
    @punjabivloggarsimar หลายเดือนก่อน

    Eh jaka h kon bai???? 🤔🤔🤔

  • @gurwinderpunia1522
    @gurwinderpunia1522 หลายเดือนก่อน

    Tusi 22G sri darbar sahib Amritsar v jaroor patta karo, Hazur sahib v jasakda jede babe kol tusi jande hunde ho

  • @amanuppal8661
    @amanuppal8661 หลายเดือนก่อน

    🙏🙏👏🕉🕉

  • @jassajasvir9184
    @jassajasvir9184 หลายเดือนก่อน

    Bai facebook Tay ve photo pao jaldi jaldi veiral hou ge

  • @amrindersingh2647
    @amrindersingh2647 หลายเดือนก่อน +1

    Manikaran sahib dekho

  • @IndrjeetKaur
    @IndrjeetKaur หลายเดือนก่อน +1

    Vir drone camera v use karlo

  • @Merapita830
    @Merapita830 วันที่ผ่านมา

    Sare ardaas kro.

  • @khokhardeep1897
    @khokhardeep1897 หลายเดือนก่อน +2

    Paji ik gall ta pakki hai paise da mamla hai koi tusi us di help kro paise valo
    Ejh mere ton likh k le leo
    Eh enquiry kro k paise da mamla ki hai

  • @mandeepmannu-yz7it
    @mandeepmannu-yz7it หลายเดือนก่อน +4

    ਵਾਹਿਗੁਰੂ ਕਿਰਪਾ ਕਰਨ 🙏🏻

  • @gurjitsingh3032
    @gurjitsingh3032 หลายเดือนก่อน +6

    ਬਾਈ ਜੀ ਕਾਕੇ ਬਾਰੇ ਜਲਦੀ ਦਸ ਦੇਆ ਕਰੋ

  • @AmanDeep-kd8fq
    @AmanDeep-kd8fq 27 วันที่ผ่านมา

    Bakarpur surinder sai ji das denn gye veer 💯

  • @user-cy3fy2dr2x
    @user-cy3fy2dr2x 10 วันที่ผ่านมา

    Mera bhanja 18/3/21 Tum gayab ho gaya si patiyala to Aaj Tak nahin mil

  • @gurrejsingh1383
    @gurrejsingh1383 หลายเดือนก่อน

    Bai patrol pampa te check karo🙏

  • @balwindergill5666
    @balwindergill5666 หลายเดือนก่อน

    Bro please check all hospitals too , raab na Kare par traffic bahut jyada Hai motorcycle te drive bahut dangerous Hai

  • @JAGJITSINGH-yr3my
    @JAGJITSINGH-yr3my หลายเดือนก่อน

    Kisna nal contact kar lo.ohna nal gai hove

  • @rishavjeetsingh8238
    @rishavjeetsingh8238 หลายเดือนก่อน

    Hospital ch dekho bai ji

  • @Tanvi.Puttar
    @Tanvi.Puttar 28 วันที่ผ่านมา +1

    Kon hai yeh or kya hua hai ..koi btayega ...?????

  • @SukhdevSingh-vt3rr
    @SukhdevSingh-vt3rr หลายเดือนก่อน +4

    ਬਾਈ ਜੀ ਦੂਰ ਬੈਠੇ ਐ ਜੀ ਸਾਰੀ ਜਾਣਕਾਰੀ ਦਿੰਦੇ ਰਹੋਂ ਕਾਕਾ ਘਰ ਜਾਵਾਂਗੇ ਅਸੀਂ ਤਲਵੰਡੀ ਭਾਈ ਤੋਂ ਐ ਜੀ

    • @lovelyrakhra1823
      @lovelyrakhra1823 หลายเดือนก่อน

      Bai ji Googal pay Vala account check karo je kese nu transaction kete hove

  • @dalvirboparai6471
    @dalvirboparai6471 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰੇ🙏🙏🙏🙏🙏

  • @user-dx7yt6kt4n
    @user-dx7yt6kt4n หลายเดือนก่อน

    Bai vlog late pa oh dekh k Tuhanu notice krda hona

  • @abdulwaris2971
    @abdulwaris2971 หลายเดือนก่อน +1

    sardar g koi baba ni das sakda rab ton alawa .

  • @JaggiDulay
    @JaggiDulay หลายเดือนก่อน

    Veer tusi civel hospital ch v pata kro saria ch kyoki agar koi anhoni hoyi hove ta polies Wale 2din body rakh kai sanskar kr dinde a par rAb kre eda na e hoya hove

  • @baljindersinghvlogs1892
    @baljindersinghvlogs1892 หลายเดือนก่อน

    Veer kake de munde nu dekh ke tarsh aa reha bai 😢😢😢

  • @worldtraveling8714
    @worldtraveling8714 หลายเดือนก่อน

    Ashu Malik Patiala you tube ta page ha oda

  • @nirmaldhiman773
    @nirmaldhiman773 14 นาทีที่ผ่านมา

    Ihna
    Pakhundian
    Kol
    Kush
    Nhi
    Sirf
    Paisa
    Lutana
    Hai

  • @ManjeetKaur-gs2wm
    @ManjeetKaur-gs2wm หลายเดือนก่อน +1

    ਵਿਰੇ ਬਾਕਰ ਪਰ ਆਲਾ ਬਾਬਾ ਇੱਕ ਦਮ ਸੱਚ ਦੱਸਦਾ ਏ ਸਾਡੇ ਪਿੰਡ ਦਾ ਮੁੰਡਾ ਘਰ ਤੋਂ ਚਲਾ ਗਿਆ ਸੀ ਬਾਬੇ ਕੋਲ ਗਏ ਉਨੇ ਦੱਸਿਆ ਕਿ ਨੈਹਰ ਦੇ ਨਾਲ ਨਾਲ ਜਾ ਰੇਹਾ ਏ ਜਲਦੀ ਜਲਦੀ ਜਾਉਂ ਲਿਉਆਉ ਜਦੋਂ ਗ ਏ ਤਾਂ ਸੱਚ ਨੈਹਰ ਦੇ ਨਾਲ ਨਾਲ ਜਾ ਰੇਹਾ ਸੀ ਫੇਰ ਸਹੀ ਸਲਾਮਤ ਘਰ ਲੇਕੇ ਆਏ

  • @Heer64
    @Heer64 หลายเดือนก่อน +2

    Good luck paaji hope you find him safe 🙏

  • @pinderotal4722
    @pinderotal4722 หลายเดือนก่อน +1

    Very nice video

  • @AmanJatt-ep8zn
    @AmanJatt-ep8zn หลายเดือนก่อน

    Kamal shani phone kar lo

  • @IndrjeetKaur
    @IndrjeetKaur หลายเดือนก่อน

    jT Rood ta jini v security lagi ohna nu video Rood waleya nu sand karo

  • @AsifKhan-bc9rb
    @AsifKhan-bc9rb หลายเดือนก่อน

    Bha g hospital mai check karo

  • @RajuSharma-nw5tu
    @RajuSharma-nw5tu 2 วันที่ผ่านมา

    Pala baba kulara

  • @rawinderjeetsidhu6983
    @rawinderjeetsidhu6983 หลายเดือนก่อน +1

    ਵਾਹਿਗੁਰੂ ਜੀ 😢

  • @hemant88h
    @hemant88h หลายเดือนก่อน

    Bas bai nal kuj galat na hoya hove...baki ta koi ni parmatma jaroor bhejuga vapas ohnu....SATNAM Singh Kake di bhaal zaari rakho....jaroor mil juga

  • @user-dk9mc7zs3q
    @user-dk9mc7zs3q หลายเดือนก่อน

    22ji gurdaspur baba ji he jo chori huve ta das dande aa te lapta huve ta das dinde aa

    • @user-dk9mc7zs3q
      @user-dk9mc7zs3q หลายเดือนก่อน

      Waheguru ji mahar Karn veer lab jahve

  • @user-xc1qc7zy2l
    @user-xc1qc7zy2l หลายเดือนก่อน

    Bai ji Hajur shiab gaye hove ga.manu lagda pata kro.....

  • @kulwinderKaur-zy1ng
    @kulwinderKaur-zy1ng หลายเดือนก่อน +1

    Waheguru ji

  • @RamParkash-cr6gy
    @RamParkash-cr6gy หลายเดือนก่อน +2

    Night Vichy dekho

  • @kamaljotsingh7545
    @kamaljotsingh7545 หลายเดือนก่อน +2

    waheguru ji mehar kare

  • @BaljitSekhon-ij2zy
    @BaljitSekhon-ij2zy หลายเดือนก่อน +1

    Satnam vhaguru

  • @IndrjeetKaur
    @IndrjeetKaur หลายเดือนก่อน

    Vir mola witch pira di Gaga ta dakho

  • @JAGJITSINGH-yr3my
    @JAGJITSINGH-yr3my หลายเดือนก่อน

    Naina devi dekh lo ja ke.darshan karn gai hove.jai mata de

  • @user-rs4ko3nu5l
    @user-rs4ko3nu5l หลายเดือนก่อน +1

    Waheguru Mehar kare