ਬਾਪੂ ਨੇ ਸਵਾਗੇ ਦੀ ਜਗਹਾ ਲਾ ਦਿੱਤਾ ਨਵਾਂ ਜੁਗਾੜ // ਆ ਗਿਆ ਚੁਕੰਦਰ ਦਾ ਅਚਾਰ

แชร์
ฝัง
  • เผยแพร่เมื่อ 24 ก.ย. 2024

ความคิดเห็น • 27

  • @amarindertiwana3327
    @amarindertiwana3327 4 หลายเดือนก่อน +5

    Sare pind kol vadhiya sadh neh thode kol ik vi cjaz dah ni sadh sab kabadh ikhatha kitaa hoyeaaa

    • @dhillon993.
      @dhillon993. 4 หลายเดือนก่อน +1

      Shi khia

  • @haardeepsingh4842
    @haardeepsingh4842 4 หลายเดือนก่อน +1

    Waheguru ji 🙏🙏

  • @HARJEETSINGH-cu1lf
    @HARJEETSINGH-cu1lf 4 หลายเดือนก่อน +8

    ਹਲ ਤਾ ਠੀਕ ਕਰਾਲੋ

  • @jaswindersinghbrar4731
    @jaswindersinghbrar4731 4 หลายเดือนก่อน +1

    Nice video ❤❤❤

  • @amardeepsinghbhattikala189
    @amardeepsinghbhattikala189 4 หลายเดือนก่อน

    Sat shri akal ji sarea nu waheguru ji chardikla tandrusti wakshan ehi ardas ha ji

  • @munirmalik7639
    @munirmalik7639 4 หลายเดือนก่อน +1

    Nice🎉🎉🎉

  • @ekamgrewal6655
    @ekamgrewal6655 4 หลายเดือนก่อน +3

    Bhai bake jat jagri hondua la ta jagar

  • @harpreetbatth396
    @harpreetbatth396 4 หลายเดือนก่อน +1

    Nice

  • @ramandeep4667
    @ramandeep4667 4 หลายเดือนก่อน

    Sat shri akal veer ji 🙏

  • @sarbjitdhaliwal5644
    @sarbjitdhaliwal5644 4 หลายเดือนก่อน

    Sat shri akal ji 🙏

  • @SurendraSinghSirohi
    @SurendraSinghSirohi 4 หลายเดือนก่อน +1

    Nice vlog veere

  • @13udeek
    @13udeek 4 หลายเดือนก่อน

    Sade channel nu v pyar dao dosto asi v bht mehnat kr rhe aa

  • @Bhindabal-z9o
    @Bhindabal-z9o 4 หลายเดือนก่อน

    Sat hari akal ji 🙏

  • @luckysidhu1952
    @luckysidhu1952 4 หลายเดือนก่อน

    DRIVER NU BABA BABA KARI JAA REHA OH KEHRA70 SAL DA HAI TOO VEER KEH BAI ji KEH

  • @gursharansinghdhillon2568
    @gursharansinghdhillon2568 4 หลายเดือนก่อน

    ਰਾਣਾ ਸ਼ੂਗਰ ਮਿੱਲ? ਅੱਗੇ ਕੀ ਹੋ ਗਿਆ ?

  • @gursharansinghdhillon2568
    @gursharansinghdhillon2568 4 หลายเดือนก่อน

    ਕਰਜਾ ਦੱਸਣ ਦੀ ਕੀ ਜਰੂਰਤ ਪੈ ਗਈ?😂😂😂

  • @AvtarSingh-ls1ux
    @AvtarSingh-ls1ux 4 หลายเดือนก่อน +1

    Aam adami party da kharra chad d veer

    • @dhillon993.
      @dhillon993. 4 หลายเดือนก่อน +1

      Lg Riya Holi Holi pta 😂😂😂

  • @JaggiSingh-rn6uc
    @JaggiSingh-rn6uc 4 หลายเดือนก่อน +1

    Sat Sri Akal Ji 🙏 Aap party di kiyon gulami kr de aa ji tuci ehne good Good personality very good family par loka nu kiyon gumrah kr de o ji

    • @rajkang69
      @rajkang69 4 หลายเดือนก่อน

      ਤੁਹਾਨੂੰ ਲੋਕਾਂ ਨੂੰ ਆਪ ਨੂੰ ਸਿਆਸੀ ਲੋਕਾਂ ਦੀ ਲੋਟੂਆਂ ਦੀ ਕੌਮ ਦੇ ਗੱਦਾਰਾਂ ਦੀ ਪੰਜਾਬ ਦੇ ਗੱਦਾਰਾਂ ਦੀ ਗੁਲਾਮੀ ਕਰਨੇ ਦੀ ਆਦਤ ਪਈ ਹੋਈ ਹੈ ਨਾਲ ਜੁੱਤੀਆਂ ਖਾਣ ਦੀ ਵੀ ਕੋਲ਼ੋਂ ਪੈਸੇ ਦੇ ਕੇ ਬੇਇੱਜ਼ਤ ਹੋਣ ਦੀ ਆਦਤ ਹੈ ਇਸੇ ਕਰਕੇ ਤੁਸੀ ਲੋਕਾਂ ਨੇ 75 ਸਾਲਾਂ ਤੋ ਪੰਜਾਬ ਨੂੰ ਅਜਾਦ ਹੋਏ ਨੂੰ ਕਾਂਗਰਸ ਪਾਰਟੀ ਕੋਲ ਗੁਲਾਮ ਬਣਾਇਆ ਅਤੇ ਨਾਲ + ਬੀ ਜੇ, ਪੀ , + RSS ਨੂੰ ਸਿੱਖ ਧਰਮ ਦੇ ਠੇਕੇਦਾਰ ਬਣਾਇਆ ਅਤੇ ਸਿੱਖੀ ਦਾ ਉਜਾੜਾ ਕਰਵਾਇਆ ਜਿਸਦਾ ਏਜੰਟ ਬਣਾਇਆ ਅਕਾਲੀਆਂ ਦੱਲਾਂ ਨੂੰ + ਬਾਦਲਕਿਆਂ ਨੂੰ ਜਿਸਨੇ ਪੰਜਾਬੀਆਂ ਨੂੰ ਅਤੇ ਸਿੱਖ ਕੌਮ ਦੇ ਜਥੇਦਾਰਾਂ ਦੇ ਹੱਥ ਬੰਨਕੇ + ਮੂੰਹ ਬੰਦ ਕਰਕੇ ਕੀ ਨਹੀ ਕਰਵਾਇਆ ਤੁਹਾਡੇ ਬਾਬੇ ਬਾਦਲਕੇ ਨੇ ?? ਕਿਸਦੇ ਪੈਰਾਂ ਵਿੱਚ ਨਹੀ ਡਿੱਗਿਆ ਅਤੇ ਪੰਜਾਬ ਨੂੰ ਦਾਅ ਤੇ ਲਾਇਆ ਵੇਚਿਆ + ਲੁਟਾਇਆ ਕਾਹਦੇ ਵਾਸਤੇ ??? ਪੰਜਾਬ ਵਾਸਤੇ ??? ਸਿੱਖਾਂ ਵਾਸਤੇ ???? ਜਾਂ ਸਾਰੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਵਾਸਤੇ + ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਕੀ ਛੱਡਿਆ ਅਤੇ ਕੀ ਰਹਿਣ ਦਿੱਤਾ ??? ਚਿੱਟਾ ਨਸ਼ਾ + ਗੈਂਗਾਂ + ਘਪਲ਼ੇ ਸਰਕਾਰੀ ਖ਼ਜ਼ਾਨੇ ਨੂੰ ਲੁੱਟਿਆ + ਪੰਜਾਬ ਸਰਕਾਰ ਦੀਆਂ ਜਾਇਦਾਦਾਂ ਵੇਚੀਆਂ ਅਤੇ ਉਹ ਪੈਸਾ ਕਿੱਥੇ ਗਿਆ?? + ਪੈਸਾ ਕਿੱਥੇ ਲਾਇਆ ??? 1984 ਹੀ ਨਹੀ ਕੀ ਤੁਹਾਨੂੰ ਪਤਾ ਹੈ ਜਾਂ ਯਾਦ ਹੈ 1978 ਵਿੱਚ ਨਿਰੰਕਾਰੀਆਂ ਨੇ ਦਰਬਾਰ ਸਾਹਿਬ ਵਿੱਚ ਜਾ ਕੇ 13 ਸਿੰਘ ਸ਼ਹੀਦ ਕੀਤੇ ਸਨ ?? ਨਿਹੱਥੇ ਸਿੰਘਾਂ ਤੇ ਹਮਲਾ ਕੀਤਾ ਸੀ ?? ਕੀ ਭੁੱਲ ਗਏ ਕੇ ਉਸ ਸਮੇਂ ਦੇ ਨਿਰੰਕਾਰ ਲੀਡਰ ਨੂੰ ਬਾਦਲ ਨੇ ਆਪਣੀ ਸਰਕਾਰੀ ਕਾਰ ਵਿਚ ਨਾਲ ਬੈਠਾ ਕੇ ਦਿੱਲੀ ਛੱਡ ਕੇ ਆਇਆ ਸੀ ?? ਸ਼ਰਮ ਕਰੋ ! 1984 ਵਿੱਚ ਜਨਸੰਘੀਆਂ ਨੇ ਅਤੇ ਕਾਂਗਰਸ ਨੇ ਮਿਲਕੇ ਬਾਦਲ ਤੋ ਚਿੱਠੀਆਂ ਲਿਖਵਾਕੇ ਲਈਆਂ ਜੋ ਇੰਦਰਾ ਕੋਲ ਸਨ ਕੇ ਦਰਬਾਰ ਸਾਹਿਬ ਵਿਚ ਭਾਰਤੀ ਫੌਜ ਭੇਜੀ ਜਾਵੇ + ਸੰਤ ਭਿੰਡਰਾਵਾਲੇ ਨੂੰ ਅਤੇ ਉਸਦੇ ਸਾਥੀ ਸਿਪਾਹੀਆਂ ਸਿੰਘਾਂ ਨੂੰ ਗੋਲੀਆਂ -ਤੋਪਾਂ ਨਾਲ ਮਾਰਿਆ ਜਾਵੇ ਉਹ ਸਭ ਕੁਝ ਆਪ ਪਾਰਟੀ ਨੇ ਕੀਤਾ ਜਾਂ ਕਰਵਾਇਆ ਸੀ ਜਾਂ ਕੇਜਰੀਵਾਲ + ਭਗਵੰਤ ਮਾਨ ਹੁਣਾਂ ਨੇ ਸਕੂਲ ਵਿੱਚ ਪੜ੍ਹਦਿਆਂ ਨੇ ਬਾਦਲ + ਇੰਦਰਾ + ਲਾਲੇ ਅਡਵਾਨੀ ਨੂੰ ਸਲਾਹ ਦਿੱਤੀ ਸੀ ???? ਆਹ ਜੂਨ ਆ ਰਹੀ ਹੈ 1984 ਇਸ ੧ ਜੂਨ ਨੂੰ 40 ਸਾਲ ਪੂਰੇ ਹੋਣੇ ਹਨ ਅਤੇ 6 ਮਹੀਨਿਆਂ ਨੂੰ ਦਿੱਲੀ ਵਾਲਾ ਕਾਲੇ-ਆਮ = ਸਿੱਖਾਂ ਦਾ ਮਨੁੱਖਤਾ ਦਾ ਕਤਲੇ-ਆਮ-ਸ਼ਰੇਆਮ ਕੀਤਾ ਸੀ ਤੁਹਾਡੇ ਚਹੇਤਿਆਂ ਕਾਂਗਰਸੀਆਂ ਨੇ + ਜਨਸੰਘੀਆਂ =BJP+RSS ਨੇ ਸ਼ਰੇਆਮ ਗੁੰਡਾਗਰਦੀ ਕੀਤੀ ਸੀ ੧ ਸਾਲ ਦੇ ਸਿੱਖ ਬੱਚਿਆਂ ਤੋ ਲੈ ਕੇ ਬਜ਼ੁਰਗਾਂ ਤੱਕ + ਬੱਚੀਆਂ+ ਬੀਬੀਆਂ + ਜਵਾਨ ਭੈਣਾਂ ਤੱਕ ਜਿਉਂਦਿਆਂ ਦੇ ਗਲ਼ਾਂ ਵਿਚ ਟਾਇਰ ਪਾਕੇ ਤੇਲ ਪੈਟਰੋਲ ਪਾਕੇ ਅੱਗਾਂ ਲਾਈਆਂ ਸਨ ਸੜਕਾਂ ਵਿਚ ਤੁਹਾਡੀ ਕੌਮ ਨੂੰ ਜਿਉਂਦਿਆਂ ਸਾੜਿਆ ਸੀ ਸ਼ਰੇਆਮ ਬੱਚੀਆਂ + ਧੀਆਂ+ ਜਵਾਨ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਸਨ ਤੁਹਾਡੇ ਇੰਨਾਂ ਤਿੰਨਾਂ ਪਾਰਟੀ ਵਾਲੇ ਗੁੰਡਿਆਂ ਨੇ ਜਿੰਨਾਂ ਨੂੰ ਅੱਜ ਤੁਸੀ ਜਵਾਈ ਸਮਝਦੇ ਹੋ ! ਸ਼ਰਮ-ਹਜਾਂ ਹੈ ਕੁਝ ਅਣਖ ਜਾਂ ਜਮੀਰ ਹੈ ਕੇ ਮਰ ਗਈ ਪੈਸੇ ਤੇ ਸਿਆਸਤ ਖ਼ਾਤਰ ਤੁਸੀ ਲੋਕ ਹੋ ਜਿੰਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਹੀ ਬਖਸ਼ਿਆ + ਲੁਟਾਇਆ + ਕੁਟਾਇਆ + ਅੰਗ-ਅੰਗ ਪੜਵਾਏ ਤੁਸੀਂ ਤਿੰਨੇ ਪਾਰਟੀਆਂ ਨੇ ਰਲ਼ਕੇ ਬੇਇੱਜ਼ਤ ਕੀਤਾ ਅਤੇ ਸਿੱਖ ਕੌਮ ਦੇ ਸਰਮਾਏ ਜਥੇਦਾਰਾਂ ਨੂੰ ਕਿਸਨੇ ਗੁਲਾਮ ਬਣਾਇਆ ?? ਕਿਸਨੇ ਉਸ ਕੌਮ ਦੇ ਜਥੇਦਾਰਾਂ ਨੂੰ ਸਿਰਫ ਗੁਲਾਮ ਨਹੀ ਬਣਾਇਆ ਝੂਠ ਬੋਲਣਾਂ + ਝੂਠ ਲਿਖਕੇ ਮਾਫ਼ੀਆਂ ਮੰਗਣੀਆਂ ਅਤੇ ਝੂਠੀਆਂ ਮਾਫ਼ੀਆਂ ਦੇਣੀਆਂ ਉਹ ਵੀ ਆਪਣੇ ਸਿਆਸੀ ਘਰ ਸੱਦਕੇ ਮਜਬੂਰ ਕੀਤਾ ਜਿਹੜੀ ਕੌਮ ਦੇ ਜੋ ਜਥੇਦਾਰਾਂ ਦੇ ਇੱਕ -ਇੱਕ ਸ਼ਬਦ ਬੋਲ ਉੱਤੇ ਰਾਜੇ - ਮਹਾਰਾਜੇ + ਸਾਰੀ ਸਿੱਖ ਕੌਮ ਨਹੀ ਸਗੋਂ ਸਾਰਾ ਦੇਸ਼ ਸਿਰ ਝੁਕਾਉਂਦਾ ਹੁੰਦਾ ਸੀ !😢😢ਲਾਹਨਤ ਹੈ ਸ਼ਰਮ ਕਰੋ ਡੁੱਬ ਮਰੋ ਓਏ ਜੇਕਰ ਤੁਸੀ ਲੋਕ ਅੱਜ ਤੱਕ ਪੰਜਾਬ ਨੂੰ ਲੁੱਟਦੇ ਰਹੇਂ ਹੋ ਤਾਂ 75 ਸਾਲਾਂ ਬਾਅਦ ਪੰਜਾਬੀਆਂ ਨੇ ਤੁਹਾਨੂੰ ਨਕਾਰਿਆ ਹੈ ਗੱਦਾਰਾਂ ਨੂੰ ਹੁਣ ਤਾਂ ਚੁੱਪ ਕਰਕੇ ਪਿੱਛੇ ਹੋ ਕੇ ਬਹਿ ਜਾਵੋ ਅਤੇ ਜੋ ਹਰਾਮਦਾ ਪੈਸਾ ਇਕੱਠਾ ਕੀਤਾ ਲੋਕਾਂ ਦੇ ਖੂਨ-ਪਸੀਨੇ ਕਮਾਈ ਵਾਲਾ ਉਸਨੂੰ ਹੀ ਨਿਗਲੋ ਸੱਪ ਵਾਂਗ ਹੁਣ ਤਾਂ ਛੱਡ ਦਿਓ ਪੰਜਾਬੀਆਂ ਨੂੰ ਡਰਾਉਣਾ ਲੁੱਟਣਾ । ਹੁਣ ਕਿਉਂ ਨਹੀਂ ਸਹਿ ਹੁੰਦਾ ਗਰੀਬ ਦਾ ਮੁੰਡਾ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠਾ ਰਾਜ ਕਰਦਾ ?? ਪੰਜਾਬ ਸਰਕਾਰ ਨੂੰ ਕੰਮ ਕਰਨ ਦੇਵੋ ਨਾ ਸਿਫ਼ਾਰਸ਼ੀ ਰੱਖੇ ਅਫ਼ਸਰ ਜੋ ਕੈਪਟਨ+ ਬਾਦਲਕਿਆਂ ਨੇ ਰੱਖੇ ਹੋਏ ਸਨ ਰੋਕੋ ਨਾ ਉੱਨਾਂ ਨੂੰ ਚੰਗੇ ਕੰਮ ਕਰਨੇ ਤੋ ਨਹੀ ਤਾਂ ਹੁਣ ਭਗਵੰਤ ਮਾਨ ਨੇ ਨਹੀ ਸਗੋਂ ਪੰਜਾਬੀਆਂ ਨੇ ਤੁਹਾਡੇ। ਚੋਰਾਂ-ਠੱਗਾਂ ਦੇ ਜੁੱਤੀ ਫੇਰਨੀ ਸ਼ੁਰੂ ਕਰ ਦੇਣੀ ਹੈ , ਚੁੱਪ ਕਰਕੇ ਬੈਠ ਜਾਵੋ ਲੁੱਟੇ ਹੋਏ ਪੈਸੇ ਉੱਤੇ ਮੌਤ ਸੌਖੀ ਆ ਜਾਵੇਗੀ ਨਹੀ ਜੇਲ੍ਹਾਂ ਵਿੱਚ ਤੜਫ -ਤੜਫ ਕੇ ਮਰੋਂਗੇ !

  • @harkirpalsingh
    @harkirpalsingh 4 หลายเดือนก่อน

    Netar bht chust a te kanjoos v bnda beck k khaje te gtar v na mare

  • @SinghParvinder-re2kb
    @SinghParvinder-re2kb 4 หลายเดือนก่อน +1

    Number send kar ge

  • @Bhindabal-z9o
    @Bhindabal-z9o 4 หลายเดือนก่อน

    Sat hari akal ji 🙏

  • @harsimransingh5155
    @harsimransingh5155 4 หลายเดือนก่อน

    Nice