Ikko Rang (Official Video) Bir Singh | Janjot Singh | New Punjabi song 2024 | Simbalz Entertainment

แชร์
ฝัง
  • เผยแพร่เมื่อ 18 ต.ค. 2024
  • Simbalz Entertainment & Pabbu Films Presenting New Punjabi Wedding song
    "Ikko Rang" Sung by Bir Singh & Video Directed By Janjot Singh share it if you like...
    Audio Available on
    Itunes : / ikko-rang-single
    Apple Music : / ikko-rang-single
    Spotify : open.spotify.c...
    Wynk : wynk.in/u/RGcz...
    Jiosaavn : www.jiosaavn.c...
    Amazon Music : music.amazon.i...
    Amazon UK : www.amazon.co....
    YT Music : • Ikko Rang
    Song - Ikko Rang
    Singer & Lyrics : ‪@BirSinghmusic‬
    Female Lead : Amanjot Kaur
    Music : Raftaar Sandhu
    Mix/Mastered : Sunny Seven
    Concept & Directed By : Janjot Singh
    Associate Director : Jassi The Poet
    Assistant Director : Kanwarbir Singh , Satnam Bugra
    Makeup : Prabhsharan Kaur & Jass Makeup
    D.O.P : Garry Singh
    Edit & D.I : Garry Khatrao
    Line Production : Virasat Productions (Amritpal Sandhu)
    Art : Parveen Art & Jassa Singh
    Turban Stylist : Simarjit Singh
    Still & Making : Harinder Singh
    Project Conceived By : Harpreet Shahpur
    Producer : Upkar Singh & Harmeet Singh
    Online Promotion : Baaj Media
    Music Label : Simbalz Entertainment
    #IkkoRang #BirSingh #PunjabiSongs2024 #punjabiweddingsongs
    Bir Singh New Song
    Ikko Rang Bir Singh
    Ikko Rang
    Bir Singh Ikko Rang
    Latest Punjabi Song Ikko Rang
    Ikko Rang Bir Singh
    Bir Singh New Song
    Ikko Rang
    Punjabi Romentic Song
    Punjabi Wedding Song
    Punjabi Romentic Song By Bir Singh

ความคิดเห็น • 388

  • @itsparam139
    @itsparam139 2 หลายเดือนก่อน +92

    ਸਾਦਗੀ ਕਿਸ ਕਿਸ ਨੂੰ ਪਸੰਦ ਆ

  • @sidhusaab6588
    @sidhusaab6588 2 หลายเดือนก่อน +45

    ਬੜਾ ਪਿਆਰਾ ਗੀਤ a ਜੀ 👌👌🥰 ਅੱਜ ਦੀ ਪੀੜੀ ਨੂੰ ਇਹੋ ਜੇ ਗੀਤਾਂ ਦੀ ਲੋੜ ਐ ਜੀਹਦੇ ਚ ਪੰਜਾਬੀ ਭਾਸ਼ਾ ਸੱਭਿਆਚਾਰ ਤੇ ਸਿੱਖੀ ਪੇਸ਼ ਕਿਤੀ ਗਈ ਹੈ 🙏.... ਤੇਰੀ ਪੱਗ ਮੇਰੀ ਚੁੰਨੀ ਦਾ ਇੱਕੋ ਰੰਗ ਹਾਣੀਆਂ 👌👌👌👌

  • @gamechanger828
    @gamechanger828 2 หลายเดือนก่อน +38

    ਜਿੰਨਾ ਗਾਣਾ ਵਧੀਆ ਤੇ ਸਾਫ਼ ਸੁਥਰਾ ਹੋਵੇਗਾ ਉਨੇ ਹੀ ਵਿਊ ਘੱਟ ਹੁੰਦੇ ਨੇ

    • @hsingh4749
      @hsingh4749 หลายเดือนก่อน

      ❤ Very very nice song Bir Singh ji 😊

    • @SukhwinderSingh-dp4on
      @SukhwinderSingh-dp4on 15 วันที่ผ่านมา +2

      ਸਹੀ ਗੱਲ ਆ ਬਾਈ ਇਹ ਅੱਜ ਕੱਲ ਦੇ ਲੋਕ ਲੁਚ ਮੰਡਲੀ ਨੂੰ ਹੀ ਲਾਇਕ ਕਰਦੇ ਆ

  • @navdeepkaur6335
    @navdeepkaur6335 2 หลายเดือนก่อน +76

    ਦਿਲ ਨੂੰ ਸਕੂਨ ਮਿਲਿਆ ….
    ਸਾਡੀ ਰੂਹ ਰੱਜ ਗਈ ….
    ਆਪ ਜੀ ਦਾ ਗੀਤ ਸੁਣ ਕੇ…..
    ਸਾਡੀ ਜਿੰਦ ਸਜ ਗਈ….❤❤️❤️
    ਬਹੁਤ ਖੂਬ ❤
    Repeating and repeating 💕😊

  • @komaljeet5352
    @komaljeet5352 23 ชั่วโมงที่ผ่านมา

    Bahut peyara song ,,,, waheguru veer Bir singh di lammi Umar kre ,,,, te ,,,, veer ji eda de hor song snaunde rehn 🙏🙏🙏🙏🙏🙏🙏

  • @ParminderKaur-r7m
    @ParminderKaur-r7m 2 หลายเดือนก่อน +10

    ਦਿਲ ਨੂੰ ਸਕੂਨ ਮਿਲਦਾ ਆ ਸੁਣ ਕੇ ਬਹੁਤ ਬਹੁਤ ਖ਼ੂਬਸੂਰਤ ਲਫਜ਼ ਨੇ 🫀ਬਹੁਤ ਖੂਬਸੂਰਤ ਆ ਜੀ ਗੀਤ ❤️🧿 ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ਜੀ 💫🌿

  • @iqbalsinghthind1503
    @iqbalsinghthind1503 2 หลายเดือนก่อน +10

    ਦਿਲ ਨੂੰ ਸਕੂਨ ਦੇਣ ਵਾਲਾ ਬਹੁਤ ਹੀ ਖ਼ੂਬਸੂਰਤ ਗੀਤ। ਇਸ਼ਕ ਦੇ ਇੱਕ ਸੋਹਣੇ ਅਹਿਸਾਸ ਨੂੰ ਬਹੁਤ ਹੀ ਸੋਹਣੇ ਤੇ ਸੋਬਰ ਤਰੀਕੇ ਲਫ਼ਜ਼ਾ ਵਿੱਚ ਪਰੋਇਆ ਹੋਇਆ❤😍 ਤੇ ਗੀਤ ਦੀ ਵੀਡੀਓ ਵੀ ਬਹੁਤ ਬਾਕਮਾਲ ਹੈ । ਅਦਾਕਾਰ ਵੀ ਬਹੁਤ ਸਾਦੇ ਤੇ ਸੋਹਣੇ ਨੇ ਓਹਨਾ ਦਾ ਪਹਿਰਾਵਾ ਬਹੁਤ ਹੀ ਸੋਹਣਾ ਲੱਗਾ ਮੈਨੂੰ❤️🔥😍। #birsingh🖋️❤️

  • @RavinderKamal-x4i
    @RavinderKamal-x4i 2 หลายเดือนก่อน +6

    ਮਾਸ਼ਾ ਅੱਲ੍ਹਾ 🙏🏻🙏🏻🙏🏻🙏🏻👌👌👌🥳🥳🥳🌸🌸🌸 ਬਹੁਤ ਪਿਆਰਾ ਗਾਣਾ ਜੀ ਸਕੂਨ ਮਿਲਦਾ ਸੁਣਕੇ ਜੀ 🙏🏻🙏🏻🙏🏻💯

  • @navdeepsinghjogar
    @navdeepsinghjogar 2 หลายเดือนก่อน +7

    ਬਹੁਤ ਹੀ ਵਧੀਆ ਗੀਤ ਬੀਰ ਸਿੰਘ ਜੀ ਦਾ❤❤

  • @sandeepkaur-wj6hx
    @sandeepkaur-wj6hx 2 หลายเดือนก่อน +28

    ਕਿੰਨਾ ਸੋਹਣਾ ਗਾਣਾ ਜਿਹੜੀ ਲਾਈਨ ਸੁਣਦੀ ਹਾਂ ਵਾਹ ਵਾਹ ਵਾਹ ਕਰਦੀ ਹਾਂ👌🏾👌🏾👌🏾👏👏👏👏👏❤❤❤❤🎵🎵🎵🎶🎶🎶💃🕺🥳

  • @akpreetsardarni5977
    @akpreetsardarni5977 2 หลายเดือนก่อน +8

    ਬਹੁਤ ਹੀ ਸੋਹਣੀ ਫਿਲਮ ਗਾਣੇ ਦੇ...ਪੁਰਾਣੇ ਪੰਜਾਬ ਦੀ ਝਲਕ ਪੇਸ਼ ਕਰਦੀ❣️❣️🥰🥰🥰 ਪੰਜਾਬੀ ਤੇ ਪੰਜਾਬੀਅਤ ਜ਼ਿੰਦਾਬਾਦ🥳🥳🥳

  • @daljitnoorpur4183
    @daljitnoorpur4183 2 หลายเดือนก่อน +5

    ਬਹੁਤ ਹੀ ਖੂਬ ਬਾਬਿਓ ਜਿਉਦੇ ਰਹੋ

  • @satnamkaur9618
    @satnamkaur9618 2 หลายเดือนก่อน +8

    ਕਿੰਨਾ ਸੋਣਾ ਤੇ ਪਿਆਰਾ ਗਣਾ ਅਪੇ ਹੀ ਰੂਹ ਨੂੰ ਸਕੂਨ ਜਿਹਾ ਹੋੲੀ ਜਾਂਦਾ ❤

  • @surindersohal1506
    @surindersohal1506 2 หลายเดือนก่อน +4

    ਬਹੁਤ ਖੂਬ ਲਿਖਿਆ 👌👌
    ਬਹੁਤ ਬਹੁਤ ਫ਼ਿਲਮਾਂਕਣ 👍👍
    ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼❤️❤️
    ਜੁਗ ਜੁਗਰਾਜ ਜੁਗ ਜੀਓ 🤲🤲
    ਬਹੁਤ ਸਾਰਾ ਪਿਆਰ ਤੇ ਸਤਿਕਾਰ 🙏🙏
    ਸਾਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਏਦਾਂ ਦੇ ਸਾਫ਼ ਸੁਥਰੇ ਗੀਤ ਦੇਣ ਵਾਸਤੇ ਸਾਰਿਆਂ ਦੀ ਬਾਕਕਮਾਲ ਪੇਸ਼ਕਸ਼ 💪💪ਸਾਰਿਆਂ ਦੀ ਮਿਹਨਤ ਨੂੰ ਸਲਾਮ 👏👏ਏਦਾਂ ਹੀ ਸੇਵਾ ਕਰਦੇ ਰਹੋਂ ਅੱਜ ਕੱਲ ਦੀ ਕਾਰੋਬਾਰੀ ਗਾਇਕੀ ਵਿੱਚ ਏਦਾਂ ਦੇ ਗੀਤ ਦੇਣੇ ਸੇਵਾ ਹੀ ਹੈ
    ਜਿਊੁਂਦੇ ਰਹੋ 🙏🙏🙏🙏

  • @love_ambarsariya
    @love_ambarsariya 2 หลายเดือนก่อน +7

    ਵੀਰ ਜੀ ਤੁਹਾਨੂੰ ਸਾਬਤ ਸੂਰਤ ਸਰਦਾਰ ਦੇਖ ਬੜਾ ਵਧੀਆ ਲਗਦਾ ਸਾਦਗੀ ❤

  • @AmritSingh-xo3mt
    @AmritSingh-xo3mt 10 วันที่ผ่านมา

    Dil ❤rooh kush hogi Sardaar sahab ji da geet sun ke teri pagg meri chuni da sache patshah waheguru ji sda chardikla ch rakhn 22 ji nu 💖💗💕❤️😘🙏

  • @jaskaransinghtuhituhi
    @jaskaransinghtuhituhi 2 หลายเดือนก่อน +7

    ਬਹੁਤ ਵਧੀਆ ਗਾਣਾ ਗਾਇਆ, ਗੀਤ ਲਿਖਿਆ ਵੀ ਬਹੁਤ ਵਧੀਆ।

  • @ranakularan2233
    @ranakularan2233 2 หลายเดือนก่อน +4

    ਬਾਈ ਜੀ ਰੱਬ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ❤❤❤❤❤✌️✌️✌️✌️✌️

  • @upkarsingh5479
    @upkarsingh5479 2 หลายเดือนก่อน +6

    ਰੂਹਿ ਦਾ ਸਕੂਨ 💕💝💓 ਰੱਬ ਲੰਮੀਆਂ ਉਮਰਾਂ ਕਰੇ ਵੀਰੇ🙏

  • @Mpreet25b_27m
    @Mpreet25b_27m 24 วันที่ผ่านมา +2

    Wah baa kmaal 😊

  • @prabhjotpannu9989
    @prabhjotpannu9989 2 หลายเดือนก่อน +7

    ਬਹੁਤ ਸੋਹਣਾ ਗੀਤ ❤❤

  • @HarpreetNaruana-j9p
    @HarpreetNaruana-j9p หลายเดือนก่อน +1

    ਕਿੰਨਾ ਸੋਨਾ song aa ਸਿਫ਼ਤ ਲਈ ਸ਼ਬਦ ਨਹੀਂ ਆ ਮੇਰੇ ਕੋਲ਼ ❤❤

  • @manjitsinghsarao7625
    @manjitsinghsarao7625 2 หลายเดือนก่อน +5

    ਬਹੁਤ ਖੂਬਸੂਰਤ ਗੀਤ👌🏻👌🏻
    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ 🙏🏻🙏🏻🙏🏻🙏🏻

  • @amolaknimana938
    @amolaknimana938 2 หลายเดือนก่อน +12

    ਵਾਹ!!ਕਮਾਲ ਕਰਤੀ ♥️♥️♥️

  • @rajinderkumar5805
    @rajinderkumar5805 2 หลายเดือนก่อน +4

    ਸਾਬਤ ਸਰੂਪ ਸਿੰਘ ਨੂ ਦੇਖਣਾ , ਤਾ ਅਲੱਗ ਈ ਨਜਾਰਾ ਆ ਜੀ,
    ਧਨਵਾਦ ਸ. ਬੀਰ ਸਿੰਘ ਜੀ🎉

  • @hamzarasool6656
    @hamzarasool6656 2 หลายเดือนก่อน +4

    Love From Pakistan 🇵🇰
    Jeo Punjab Jiwe Punjabi

  • @Kamaljitk
    @Kamaljitk 2 หลายเดือนก่อน +2

    ਬਹੁਤ ਸਹਿਜ ਤੇ ਠਹਿਰਾਵ ਹੈ ਬੀਰ ਸਿੰਘ ਦੀ ਅਵਾਜ਼ ਚ ❤

  • @deepikasingh55555
    @deepikasingh55555 2 หลายเดือนก่อน +8

    Desi Vibes Wala Song Rooh ko Sukoon Dene Wala Song h 💙

  • @kuldeepkaur3809
    @kuldeepkaur3809 2 หลายเดือนก่อน +6

    ਬਹੁਤ ਬਹੁਤ ਬਹੁਤ ਸੋਹਣਾ ਸੁਚੱਜਾ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਮੈਂ ਤੇ ਮੇਰੇ ਰੂਹ ਦੇ ਸਾਥੀ ਵੀ ਹਮੇਸ਼ਾ ਇੱਕੋ ਜੀ ਪੱਗ ਚੁੰਨੀ ਇੱਕੋ ਰੰਗ ਦੇ ਹੁੰਦੇ ਹਨ❤ਇੰਝ ਮਹਿਸੂਸ ਹੋ ਰਿਹਾ ਵੀ ਸਾਡੇ ਲਈ ਹੀ ਬਣਿਆ ਇਹ ਗੀਤ😊🙏🏻

  • @BaljitKaur-xw1zw
    @BaljitKaur-xw1zw วันที่ผ่านมา

    Bhut hi vadia G❤❤❤🎉🎉🎉🎉

  • @dpssingh4941
    @dpssingh4941 2 หลายเดือนก่อน +3

    😊😊❤❤❤👍👍V nice musical song, beautiful backgrounds and good acting too BY ਬਾਈ BIR SINGH JI 😊😊

  • @DAVINDERSINGH-qg2qb
    @DAVINDERSINGH-qg2qb 2 หลายเดือนก่อน +5

    ਸ਼ਬਦ ਨਹੀਂ ਹਨ ਇਸ ਸ਼ਾਇਰੀ ਲਈ। ਲਵ❤❤

  • @SukhwinderKaur-gw9js
    @SukhwinderKaur-gw9js 2 หลายเดือนก่อน +3

    ਕਿੰਨਾ ਸੋਹਣਾ ਗੀਤ ਦਿਲ ਸਕੂਨ ਮਿਲਦਾ ❤❤❤

  • @nanographics21
    @nanographics21 10 วันที่ผ่านมา

    Great Great Great......

  • @MANDEEPKAUR-fd9bm
    @MANDEEPKAUR-fd9bm 2 หลายเดือนก่อน +1

    Kamaal hai Vir ji.God bless you.

  • @robinpreetkaur1872
    @robinpreetkaur1872 2 หลายเดือนก่อน

    Full on kaint,rangle sardar🤩🤩🤩🤩

  • @desirockstar2776
    @desirockstar2776 หลายเดือนก่อน +1

    Thanks for singing some sensible cultural punjabi songs.. we need more these types of songs to save our virsa.
    Good song ❤❤

  • @Worldwide505
    @Worldwide505 2 หลายเดือนก่อน +8

    *Thank god punjabi industry saving punjabi culture.* 👌👌👌👌👌👌👌

  • @lakhbirgururight9773
    @lakhbirgururight9773 หลายเดือนก่อน

    Wah ji wah bahut vadia song

  • @user-pv8gc9zm2f
    @user-pv8gc9zm2f 2 หลายเดือนก่อน +3

    Bhai after Marathi my most lovable language is Punjabi ....kitti mithas hai ...kitna sidha or kitna ... Marathit sojwal... atishay premal lyrics...and Punjabi people are very lovely.. aur mitti se rishta rakhne wale log hote hai koi ego nahi ....

  • @AnandSingh-c8d9t
    @AnandSingh-c8d9t 2 หลายเดือนก่อน +2

    ਪਿਆਰਾ ਸੋਗ ਹੈ ਬੜਾ❤

  • @ginderkaur6274
    @ginderkaur6274 15 วันที่ผ่านมา

    ਰੂਹ ਨੂੰ ਸਕੂਨ ਦੇਣ ਵਾਲਾ ਗੀਤ ਅਤੇ ਪੇਸ਼ਕਾਰੀ ਬਹੁਤ ਖੂਬ

  • @prabhpreetkaur7686
    @prabhpreetkaur7686 2 หลายเดือนก่อน +5

    pure beauty of a romantic song . with that positive love and innocence vibes. love it .
    good one

  • @iAshStar
    @iAshStar 2 หลายเดือนก่อน +4

    Respect for Bir sir ❤❤❤❤❤❤❤❤❤

  • @manmeetmakhan
    @manmeetmakhan 2 หลายเดือนก่อน +3

    😍😍😍 Bahot Sohna Song ... Nice work Janjot bhazi and all team.

  • @kamalveer2435
    @kamalveer2435 2 หลายเดือนก่อน +1

    ਬਹੁਤ ਸੁਹਣਾ ਗੀਤ ਵੀਰ ਜੀ, ਵਾਹਿਗੁਰੂ ਜੀ ਸਦਾ ਚੜਦੀਕਲਾ ਰੱਖਣ

  • @JaswinderKaur-wg7ii
    @JaswinderKaur-wg7ii 23 วันที่ผ่านมา

    Bhut vadhya ❤

  • @ManpreetKaur-r9m3z
    @ManpreetKaur-r9m3z 2 หลายเดือนก่อน

    Boht hi pyara song a ji ❤

  • @kaurrashmeet3684
    @kaurrashmeet3684 2 หลายเดือนก่อน +1

    Bahut khub kamm aman ji❤

  • @sarbjeetsingh6632
    @sarbjeetsingh6632 2 หลายเดือนก่อน +4

    ਬਹੁਤ ਵਧੀਆ ਵੀਰ ਜੀ ਬਹੁਤ ਖੂਬ ❤🎉🎉

  • @NimratPartapSingh
    @NimratPartapSingh 2 หลายเดือนก่อน +2

    Bahot hi Shona songs… ❤❤❤❤

  • @navdeepsingh6166
    @navdeepsingh6166 2 หลายเดือนก่อน +1

    ਮਜਾ ਆ ਗਿਆ ❤

  • @gurjar_pratihar
    @gurjar_pratihar 2 หลายเดือนก่อน +2

    बहुत ही सुंदर गीत
    ❤❤❤❤
    बार बार सुनने का मन करता
    ❤❤❤❤❤
    Best Acting
    And Best Music
    I like❤❤❤❤❤

  • @manjeetghai3138
    @manjeetghai3138 2 หลายเดือนก่อน +1

    Bahut sohna geet a v
    Bir Singh ji ❤

  • @ManoharSingh-pf3bo
    @ManoharSingh-pf3bo หลายเดือนก่อน

    Bhut vadia songs te video ❤❤

  • @Nangla1993
    @Nangla1993 2 หลายเดือนก่อน +2

    Bhaji Bahut Sona Geet Aa Jeme Pehla C Dheeye Waala Saaf Suthra 💜💜❤️❤️❤️❤️😘😘😘

  • @simmurai939
    @simmurai939 2 หลายเดือนก่อน +3

    ਅਸਲ ਪੰਜਾਬੀ 😊 ਸੰਗੀਤ ❤❤❤❤ ਬਾਕੀ ਦਾ ਅੱਜ ਕੱਲ੍ਹ nagha ਨਾਚ ਕਰਕੇ,dekhon joge ne

  • @balwindersingh4464
    @balwindersingh4464 หลายเดือนก่อน

    ਵਾਹ ਵਾਹ ਬੀਰ ਵੀਰ ਜੀ

  • @Aabreetkaur
    @Aabreetkaur 2 หลายเดือนก่อน +1

    Bahut sohna e g mann nu skoon miliya❤

  • @Renu00865
    @Renu00865 2 หลายเดือนก่อน +1

    Bhut hi vadiya song

  • @NanhaDhaliwal
    @NanhaDhaliwal 2 หลายเดือนก่อน +2

    ਰੂਹ ਨੂੰ ਸਕੂਨ ਦੇਣ ਵਾਲਾ, ਬਹੁਤ ਹੀ ਪਿਆਰਾ ਗੀਤ

  • @user-satwinderkaur123
    @user-satwinderkaur123 หลายเดือนก่อน

    Bahut Bahut bahut bahut bahut bahut bahut bahut bahut pyara song ❤❤❤❤❤❤❤

  • @sardarnipreet2407
    @sardarnipreet2407 2 หลายเดือนก่อน +2

    Beautiful sobar song.. mitha jeha supna jo kudi dekhdi..is video song ch dukh reha.. congratulations to the team❤️ Amanjot u such a love🤗

  • @kpkp1488
    @kpkp1488 2 หลายเดือนก่อน +2

    ਬਹੁਤ ਖੂਬ ਜੀ

  • @kulwinderkaur925
    @kulwinderkaur925 หลายเดือนก่อน

    Waheguru ji di Kirpa aa g👍

  • @UtkarshsinghRandhwa
    @UtkarshsinghRandhwa 2 หลายเดือนก่อน +5

    ਚੰਡੀਗੜ੍ਹ ਪੰਜਾਬ ਦੇ ਅਧਿਕਾਰੀਆਂ ਨੂੰ ਆਪਣੇ ਆਪ ਨੂੰ ਗੁਰੂ ਘਰ ਦੇ ਅਧਿਕਾਰੀਆਂ ਨੂੰ ਆਪਣੇ ਆਪ ਨੂੰ ਆਪਣੇ ❤ ਉਹ ਆਪਣੇ ਆਪ ਵਿੱਚ ਬਹੁਤ

    • @punjabsandhu6294
      @punjabsandhu6294 2 หลายเดือนก่อน

      a ki comment kita ki kehna chounde ho tuci a ta koi gl nhi bandi pyi

  • @Gurdevsingh-ii5ox
    @Gurdevsingh-ii5ox 2 หลายเดือนก่อน +2

    Tuhadi saah suthri gaiki... rooh nu skoon den wli awaaaz.....jeonde vasde rho bhaji...

  • @Fatehauto
    @Fatehauto 24 วันที่ผ่านมา

    ਵੀਰ ਸਿੰਘ ਜੀ ਗਾਣਾ ਸੁਣ ਕੇ ਰੂਹ ਖੁਸ਼ ਹੋ ਗਈ ਦਿਲੋਂ ਕਹਿ ਰਿਹਾ

  • @ਸ਼ੇਰਨੀ
    @ਸ਼ੇਰਨੀ 2 หลายเดือนก่อน +4

    ਸਾਬਤ ਸੂਰਤ ਸਿੱਖ ਗਾਇਕ

  • @ParamjeetKaur-bo5my
    @ParamjeetKaur-bo5my 24 วันที่ผ่านมา

    ਬਹੁਤ ਪਿਆਰਾ ਗੀਤ ❤❤

  • @parmodsingh1524
    @parmodsingh1524 2 หลายเดือนก่อน +1

    Bahut hi mithi awaaz bhai veer singh❤❤❤❤

  • @Amandeepkauramu
    @Amandeepkauramu 2 หลายเดือนก่อน +1

    Veryyyyyy Veryyyyyy Beautiful Song Bir Singh ❤❤❤❤

  • @Satlndian-xj5qt
    @Satlndian-xj5qt หลายเดือนก่อน

    ਸਾਬਤ ਸੂਰਤ ❤❤ਖੂਬਸੂਰਤ ❤❤

  • @GurpreetSingh-mw2eb
    @GurpreetSingh-mw2eb 26 วันที่ผ่านมา

    ਕਿਆ ਬਾਤ ਹੈ ਬੀਰ ਸਿੰਘ ਜੀ

  • @ArshAujhla
    @ArshAujhla 2 หลายเดือนก่อน

    Thank you very much for this lovely and wonderful shoot at our location Takhat hazara.

  • @JasbirSIngh-me1dz
    @JasbirSIngh-me1dz 4 วันที่ผ่านมา

    Love ❤️ you So Much And Keep it Up My Dear Friend. God Bless you All Team for the amazing job. ❤️From USA 🇺🇸🙏👌👏

  • @Love_Punjaab
    @Love_Punjaab 2 หลายเดือนก่อน +1

    ਬਹੁਤ ਵਧੀਆ 👍

  • @SukhwinderSingh-wq5ip
    @SukhwinderSingh-wq5ip 2 หลายเดือนก่อน +7

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @harmansingh3471
    @harmansingh3471 2 หลายเดือนก่อน

    ਬਹੁਤ ਹੀ ਸੋਹਣੀ ਤੇ ਖੂਬਸੂਰਤ ਪੇਸ਼ਕਾਰੀ ਬੀਰ ਬਾਈ❤❤ਜਿਉਂਦੇ ਰਹੋ ਮਾਲਕ ਖੂਬ ਤਰੱਕੀਆਂ ਬਖਸ਼ੇ 🌸🌸 ਅੱਜ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਹੋ ਜਿਹੇ ਸੋਹਣੇ ਗਾਣਿਆਂ ਦੀ ਬਹੁਤ ਲੋੜ ਆ ਬਾਈ❤️❤️ਬਹੁਤ ਸਕੂਨ ਮਿਲਿਆ ਸੁਣ ਕੇ🥰😛

  • @TejpalSingh-zj2pk
    @TejpalSingh-zj2pk 2 หลายเดือนก่อน +1

    ❤❤❤❤❤❤❤❤❤ x infinity ♾️

  • @sarbjitkaur6031
    @sarbjitkaur6031 14 วันที่ผ่านมา

    ਬਹੁਤ ਸੋਹਣਾ

  • @dharmindersinghkhalsa7713
    @dharmindersinghkhalsa7713 2 หลายเดือนก่อน

    ਸਕੂਨ ਮਿਲਦਾ ਸੁੱਣ ਕੇ
    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ
    ਇੰਨੀ ਵਧੀਆ ਸੋਚ ਅਤੇ ਗਾਇਕੀ ਤੇ

  • @dpssingh4941
    @dpssingh4941 2 หลายเดือนก่อน +17

    🙏🙏 ਬਹੁਤ ਵਧੀਆ 😊😊

  • @quoteskosishh
    @quoteskosishh 2 หลายเดือนก่อน +1

    ਸੋਹਣਾ ❤

  • @writtersingersukhchain4675
    @writtersingersukhchain4675 หลายเดือนก่อน

    ਬਹੁਤ ਖੂਬ

  • @KartarSingh-rs2zi
    @KartarSingh-rs2zi 23 วันที่ผ่านมา +1

    Awesome 👌❤

  • @gorasandhu88
    @gorasandhu88 2 หลายเดือนก่อน

    Att kra chadi j

  • @punjabi-ae-zubane9708
    @punjabi-ae-zubane9708 หลายเดือนก่อน

    ਬਹੁਤ ਵਧੀਆ ਗੀਤ।

  • @krishansingh-cw6qp
    @krishansingh-cw6qp 2 หลายเดือนก่อน

    Bhut sohna song aw bai

  • @daljeetkaur1846
    @daljeetkaur1846 2 หลายเดือนก่อน

    Bhut hi pyiari awaz jog jog jeo putter ji 🎉

  • @kamaljitkaur4776
    @kamaljitkaur4776 21 วันที่ผ่านมา

    Bakamaal no words to express

  • @sunnymahla5432
    @sunnymahla5432 2 หลายเดือนก่อน

    Bahut sohna bir beta GBU tarkia karro chardi kala vich raho

  • @baljindersingh3330
    @baljindersingh3330 2 หลายเดือนก่อน

    Boht khoob❤❤❤

  • @jaspreetsingh7675
    @jaspreetsingh7675 2 หลายเดือนก่อน +1

    Bahut sohna song..... Nicely done

  • @lakshyapreetsinghjatt07
    @lakshyapreetsinghjatt07 2 หลายเดือนก่อน +2

    Beautiful song
    .
    .
    Teri pagg meri chunni da.....!
    Ikko rang haniyan....!!

  • @CartoonVideos-555
    @CartoonVideos-555 2 หลายเดือนก่อน

    Bohot khoobsurat ❤❤

  • @jaskarantalwandi4472
    @jaskarantalwandi4472 2 หลายเดือนก่อน

    Wah ji wah bhout sona song aa
    Congratulations bro bhout hi pyara song sadi jholi paoun lyi

  • @Jasveer.kaur2008Gill
    @Jasveer.kaur2008Gill หลายเดือนก่อน

    Wahhhh

  • @ManpreetRandhawa-s1q
    @ManpreetRandhawa-s1q หลายเดือนก่อน

    ਵਾਹਿਗੁਰੂ ਜੀ 🙏❤️ਵੀਰ ਨੂੰ ਚੜ੍ਹਦੀਕਲਾ ਚ ਰੱਖਣ ❤🙏

  • @jdvlog7098
    @jdvlog7098 2 หลายเดือนก่อน +1

    Yeh larki jis song wich aandi oh song hit ho janda ❤