Khush Reha Kar (Official Video) Rajvir Jawanda | Babbu Brar | G Guri | New Punjabi Song 2024

แชร์
ฝัง
  • เผยแพร่เมื่อ 27 ม.ค. 2025

ความคิดเห็น • 2.2K

  • @ravneetrai5575
    @ravneetrai5575 4 หลายเดือนก่อน +2930

    ਅੱਤ , ਸਿਰਾ , ਬੰਬ , ਘੈਂਟ , ਸੀਮਿੰਟ , ਰੇਤਾ , ਬਜਰੀ , ਇੱਟਾ ,ਰੋੜੇ , ਸਰੀਆ , ਲੈਟਰ , ਗਰਮਾਲਾ , ਤੇਸੀ , ਘਣ , ਲੇਬਲ , ਇੰਚੀਟੇਪ , ਕਰੰਡੀ, ਫੀਤਾ , ਆਰੀ , ਕਹਾੜਾ , ਡੇਲੀ , ਪੌਣਾ , ਕਹੀ, ਬੱਠਲ , ਮਸਾਲਾ , ਪੈਸੇ , ਦਿਹਾੜੀ , ਮਿਸਤਰੀ , ਘੱਗਰ ਰੇਤਾ, ਕੱਕੀ ਰੇਤਾ , ਟਰਾਲਾ , ਠੇਲਾ , ਟੈਂਪੂ , ਟਰੱਕ ,ਗੱਡੀ , ਜੀਪ , ਸਾਈਕਲ , ਰੇੜੀ , ਕੱਖ , ਤੂੜੀ , ਹਰੇ ਪੱਠੇ , ਬਰਸੀਨ , ਜਵਾਰ , ਮੱਕੀ , ਬਾਜਰਾ , ਖੁਰਲੀ ,ਦਾਣਾ , ਗਾ , ਮੱਝ , ਕੱਟਾ , ਵੱਛਾ , ਮੇਮਣਾ , ਕਤੂਰਾ, ਬਲੂੰਗੜਾ , ਬਿੱਲੀ , ਚੂਹਾ , ਸ਼ੇਰ , ਹਿਰਨ , ਦੁੱਧ , ਦਹੀ , ਲੱਸੀ , ਅਮੋਲ ਮੱਖਣ , ਬਠਿੰਡਾ , ਮੁਕਤਸਰ , ਮਾਨਸਾ , ਲੁਧਿਆਣਾ , ਚੰਡੀਗੜ੍ਹ , ਬੱਸ ਸਟੈਂਡ , ਸਵਾਰੀਆਂ , ਡਰਾਈਵਰ , ਕੰਡਕਟਰ , ਬਈਏ , ਝੋਨਾ , ਕਣਕ , ਸਰੋ , ਮੰਡੀ, ਪੈਸੇ , ਗੱਟੇ , ਆੜਤੀਆ, ਮੋਨੋ ਦਵਾਈ, ਚੂਹੇ ਮਾਰ ਦਵਾਈ ,ਖੇਤ , ਘਰ, ਮੰਜੇ ਬਿਸਤਰੇ , ਆਲੂ , ਕੱਦੂ , ਪੇਠਾ , ਮਿਰਚਾਂ, ਗੋਬੀ , ਸਾਗ ,ਕਰਦ , ਤੋਤਾ, ਕਬੂਤਰ , ਚਿੜੀ , ਘੁੱਗੀ , ਟਟੀਰੀ, ਆਂਡੇ, ਟਰੈਕਟਰ , ਕਾਰ, ਐਕਸੀਡੈਂਟ , ਹਸਪਤਾਲ, ਸਿਨੇਮਾ , ਪੀਜ਼ਾ ਹੱਟ, ਟੈਲੀਵਿ਼ਜਨ, ਰਿਮੋਟ , ਕੁਰਸੀਆਂ , ਮੇਜ, ਪੱਖਾ, ਏ ਸੀ , ਮੋਬਾਈਲ , ਕੰਪਿਊਟਰ , ਮੀਹ, ਗੜੇ , ਬਿਜਲੀ , ਤੂਫ਼ਾਨ , ਚੇਤ , ਵਿਸਾਖ, ਜੇਠ, ਹਾੜ, ਐਂਤਵਾਰ , ਸੋਮਵਾਰ , ਬੁੱਧਵਾਰ , ਨਿੰਮ, ਪਿੱਪਲ, ਬੋਹੜ , ਕਿੱਕਰ , ਸੁਖਬੀਰ ਬਾਦਲ ਗਰਮਾਲਾ,ਰੇਤਾ,ਸੂਤ,ਤੇਸੀ,ਡੇਲੀ,ਪੌਣਾ,ਇੱਟਾਂ,ਰੋੜੇ,ਕਹੀ,ਸੱਬਲ,ਘਣ,ਸ਼ੈਣੀ,ਬੱਠਲ,ਮਿਸਤਰੀ,ਠੇਕੇਦਾਰ,ਲੇਵਰ,ਪੈਸੇ,ਟਰੈਕਟਰ ਟਰਾਲੀ,ਮਸ਼ੀਨ,ਨਿਰਾ ਲੈਂਟਰ/ਮੋਗਾ,ਬਾਘਾਪੁਰਾਣਾ,ਨਿਹਾਲ ਸਿੰਘ ਵਾਲਾ,ਸਾਹੋਕੇ,ਮਾੜੀ,ਸਮਾਧ, ਫੂਲੇਵਾਲਾ,ਚੜਿੱਕ,ਚੁੱਪ ਕੀਤੀ,ਬੁੱਧ ਸਿੰਘ ਵਾਲਾ,ਰਣੀਆ,ਰਾਮੂੰਵਾਲਾ,ਮਹਿਰੋਂ,ਬੱਧਨੀ,ਲੋਪੋਂ,ਬਰਨਾਲਾ,ਕੱਟੂ,ਸੰਘੇੜਾ,ਧਨੌਲਾ,ਫ਼ਤਹਿਗੜ੍ਹ ਛੰਨਾ,ਭੈਣੀ ਜੱਸਾ,ਹੰਡਿਆਇਆ,ਜੋਧਪੁਰ,ਚੀਮਾਂ,ਕੋਟ ਦੁੱਨਾ,ਕਿਸ਼ਨਪੁਰਾ,ਕੋਟ ਭਾਈਕਾ,ਭਗਤਾ ਭਾਈਕਾ,ਸਮਾਲਸਰ,ਲੰਡੇ,ਰੋਡੇ,ਪੰਜਗਰਾਈਂ,ਜਗਰਾਉਂ,ਲੁਧਿਆਣਾ,ਅਜੀਤਵਾਲ,ਮਾਣੂਕੇ,ਨਾਨਕਸਰ,ਗੁੰਮਟੀ,ਕਾਉਂਕੇ,ਰੌਲੀ,ਲੁਹਾਰਾ,ਚੂਹੜਚੱਕ,ਖੋਸਾ ਪਾਂਡੋ,ਖੋਸਾ ਕੋਟਲਾ,ਧੂੜਕੋਟ ਚੜ੍ਹਤ ਸਿੰਘ ਵਾਲਾ,ਧੂੜਕੋਟ ਟਾਹਲੀ ਵਾਲਾ,ਧੂੜਕੋਟ ਰਣਸੀਂਹ,ਦਾਰਾਪੁਰ,ਜੋਗੇਵਾਲਾ,ਖੁਖਰਾਣਾ,ਦੌਲਤਪੁਰਾ,ਸੱਦੇ ਆਲਾ,ਪੰਡੋਰੀ,ਭਲੂਰ,ਹਠੂਰ,ਮਾਹਲਾ,ਫਿਰੋਜ਼ਸ਼ਾਹ,ਫਿਰੋਜ਼ਪੁਰ,ਮੱਲਾਂਵਾਲਾ,ਹਰਦਾਸਾ,ਛੱਜਾਵਾਲੀ,ਬੂਈਆਂਵਾਲਾ,ਮਹੀਆਂ ਵਾਲਾ,ਸੱਪਾਂਵਾਲੀ,ਧੰਨਾ ਸ਼ਹੀਦ,ਸਾਧੂਵਾਲਾ,ਵਲਟੋਹਾ,ਭਾਗੋਕੇ,ਜ਼ੀਰਾ,ਮਖੂ,ਪੱਟੀ,ਤਰਨਤਾਰਨ,ਫਾਜ਼ਿਲਕਾ,ਭਾਗੂ,ਭਾਗਸਰ,ਦੋਦੇਵਾਲਾ,ਕੁਲਾਰ,ਰਾਮਸਰਾ,ਅਮਰਪੁਰਾ,ਬਹਾਵਵਾਲਾ,ਰਾਜਪੁਰਾ,ਮਟਿਲੀ,ਸੀਤੋ,ਅਜੀਮਗੜ,ਮਮਦੋਟ,ਮੁਕਤਸਰ,ਅਬੋਹਰ,ਤਲਵੰਡੀ ਭਾਈ,ਹਰਾਜ,ਮਾਛੀਬੁਗਰਾ,ਸਰਾਂਵਾਲੀ,ਘੱਲ,ਗੁਰਦਾਸਪੁਰ,ਬਟਾਲਾ,ਡੇਰਾ ਬਾਬਾ ਨਾਨਕ,ਕਪੂਰਥਲਾ,ਫ਼ਗਵਾੜਾ,ਅੰਮ੍ਰਿਤਸਰ,ਖੇਮਕਰਨ,ਦੁੱਗਰੀ,ਖਡੂਰ ਸਾਹਿਬ,ਅਜਨਾਲਾ,ਰੋਪੜ,ਸੰਗਰੂਰ,ਸੁਨਾਮ,ਮੂਣਕ,ਲੱਡਾ,ਲੱਡਾ ਕੋਠੀ,ਹਰੇੜੀ,ਚੰਗਾਲ,ਬਡਰੁੱਖਾਂ,ਮਸਤੂਆਣਾ ਸਾਹਿਬ,ਬਹਾਦਰਪੁਰ,ਦੁੱਗਾਂ,ਕੁਨਰਾਂ,ਕਾਂਝਲਾ,ਧੰਦੀਵਾਲ,ਲਹਿਰਾ,ਪਾਤੜਾਂ,ਡੇਲੋਂ,ਗਿੱਦੜਬਾਹਾ,ਨੰਗਲ,ਰੂਪਨਗਰ,ਚਮਕੌਰ ਸਾਹਿਬ,ਬੁਢਲਾਡਾ,ਸਰਦੂਲਗੜ੍ਹ,ਖੰਨਾ,ਪਾਇਲ,ਰਾਏਕੋਟ,ਭੁਲੱਥ,ਡੇਰਾ ਬੱਸੀ,ਖਰੜ੍ਹ,ਬਲਾਚੌਰ,ਬੰਗਾ,ਹੁਸ਼ਿਆਰਪੁਰ,ਗੜ੍ਹਸ਼ੰਕਰ,ਫਰੀਦਕੋਟ,ਜੈਤੋ,ਪੱਕਾ,ਮੁੱਦਕੀ,ਕੋਟ ਸ਼ਮੀਰ,ਕੋਟ ਸੁਖੀਆ,ਅਮਲੋਹ,ਬੱਸੀ ਪਠਾਣਾਂ,ਖਮਾਣੋਂ,ਚੁੰਨੀ,ਚੰਡੀਗੜ੍ਹ,ਬਠਿੰਡਾ,ਤਲਵੰਡੀ ਸਾਬੋ,ਸਿਧਾਣਾ,ਬਾਦਲ,ਮਲੂਕਾ,ਮਾਨਸਾ,ਮੂਸਾ,ਜਵਾਰਕੇ,ਸੱਦਾ ਸਿੰਘ ਵਾਲਾ,ਜਲੰਧਰ,ਟਾਂਡਾ,ਦਸੂਹਾ,ਮੁਕੇਰੀਆਂ,ਨਕੋਦਰ,ਭੋਗਪੁਰ,ਬਿਲਗਾ,ਫਿਲੌਰ,ਅਪਰਾ,ਜਮਸ਼ੇਰ,ਨੂਰਮਹਿਲ,ਖਜੂਰਲਾ,ਨੂਰਪੁਰ,ਸਿੱਧਵਾਂ ਬੇਟ,ਮਹਿਤਪੁਰ,ਹੰਬੜਾਂ,ਗੋਰਾਇਆ,ਰਾਰ,ਰਾਹੋਂ,ਨਵਾਂ ਸ਼ਹਿਰ,ਪਠਾਨਕੋਟ,ਪਟਿਆਲਾ,ਸੂਲਰ,ਸਨੌਰ,ਫਲੌਲੀ,ਜੱਸੋਵਾਲ,ਰੁੜਕੀ,ਦਾਊ ਕਲਾਂ,ਕੌਲੀ,ਘਨੌਰ,ਮੇਹਰੂ,ਸ਼ੰਭੂ ਕਲਾਂ,ਬਨੂੜ,ਜਾਸਲਾ,ਜਨਸੂਆ,ਚੰਦੂ ਮਾਜਰਾ,ਚੰਦੂ ਖੁਰਦ,ਬਸੰਤਪੁਰਾ,ਹੰਸਾਲੀ,ਬਡਾਲੀ ਆਲਾ ਸਿੰਘ,ਮੰਡੀ ਗੋਬਿੰਦਪੁਰ,ਹਰਬੰਸਪੁਰਾ,ਖਰੌੜਾ,ਜਖਵਾਲੀ,ਚਾਹਲਾਂ,ਭਾਦਸੋਂ,ਖੇੜੀ ਜੱਟਾਂ,ਕੈਦੂਪੁਰ,ਧਮੋ ਮਜਰਾ,ਸ਼ੇਰ ਮਜ਼ਰਾ,ਮੈਣ,ਸ਼ਾਹਬਾਜ਼ਪੁਰ,ਵਜੀਦਪੁਰ,ਰਣਬੀਰਪੁਰਾ,ਬੱਸ ਅੱਡਾ,ਡਰਾਈਵਰ,ਕੰਡਕਟਰ,ਸਵਾਰੀਆਂ,ਬਾਕੀ ਸਵਾਰੀ ਆਪਣੇ ਆਪ ਤੇ ਸਮਾਨ ਦੀ ਖੁਦ ਜ਼ਿੰਮੇਵਾਰ ਹੋਊਗੀ ਮੇਰੀ ਕੋਈ ਗਰੰਟੀ ਨਹੀਂ,ਬੱਸ ਕੇ ਹੋਰ ਵੀ ਕੋਈ ਸ਼ਬਦ ਆਵੇ 😅ਜਿੰਨੀ ਮੇਰੇ ਚ ਹਿੰਮਤ ਸੀ ਓਨਾਂ ਮੈਂ ਯੋਗਦਾਨ ਪਾ ਦਿੱਤਾ ਜੀ ਕਮੈਂਟ ਕਰਕੇ❤️🫡ਗਾਣਾ ਬਾਈ ਦਾ ਕੇਰ ਹੀ ਏ👌👌👌👌👌

    • @kulwantkaur5200
      @kulwantkaur5200 4 หลายเดือนก่อน +22

      😂

    • @GKM-y4z
      @GKM-y4z 4 หลายเดือนก่อน +10

      😂😂

    • @Anjalirania6
      @Anjalirania6 4 หลายเดือนก่อน +33

      Sira hi lata hass hass k pet dukhan lgg giya

    • @ravneetrai5575
      @ravneetrai5575 4 หลายเดือนก่อน +40

      @@Anjalirania6 chlo vdiya aa kise di khushi da kaarn ta bnya mera comment

    • @Simar0700
      @Simar0700 4 หลายเดือนก่อน +43

      Mistri lgda bai

  • @satnamsinghsidhu5730
    @satnamsinghsidhu5730 หลายเดือนก่อน +15

    ਬਹੁਤ ਸਾਦਗੀ ਨਾਲ ਗਾਇਆ ਪੁਤ
    ਆਵਾਜ਼ ਬਹੁਤ ਮਿੱਠੀ ਐ।
    ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ❤❤

  • @BBMENTERTAINMENT1
    @BBMENTERTAINMENT1 4 หลายเดือนก่อน +303

    ਦੋਸਤੋ ਤੁਸੀ ਮੇਰੇ ਲਿਖੇ ਹਰੇਕ ਗਾਣੇ ਨੂੰ ਬਹੁਤ ਸਾਰਾ ਪਿਆਰ ਬਖਸ਼ਦੇ ਹੋ ਤੁਹਾਡੇ ਸਭ ਦੇ ਤਹਿ ਦਿੱਲ ਤੋ ਸ਼ੁਕਰਾਨੇ ਪਰਮਾਤਮਾ ਤੁਹਾਨੂੰ ਸਭ ਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ ਇਸ ਤਰਾ ਹੀ ਪਿਆਰ ਬਣਾਈ ਰੱਖਿਓੁ ਤੁਹਾਡਾ ਆਪਣਾ - ਬੱਬੂ ਬਰਾੜ ❤️🙏

    • @sandeepbatth9496
      @sandeepbatth9496 4 หลายเดือนก่อน +12

      Best of luck

    • @BBMENTERTAINMENT1
      @BBMENTERTAINMENT1 4 หลายเดือนก่อน

      @@sandeepbatth9496❤🙏

    • @kulwinderchauhan8187
      @kulwinderchauhan8187 4 หลายเดือนก่อน +3

      ਬੇਹਤਰੀਨ ਲਿਖਤ ਬੱਬੂ ੨੨

    • @tarsem7935
      @tarsem7935 4 หลายเดือนก่อน +2

      ਕਿਆ ਬਾਤ ਆ ਬਾਬੂ ਬਰਾੜ ਜੀ 👍

    • @princes6697
      @princes6697 4 หลายเดือนก่อน

      ਬਹੁਤ ਵਧੀਆ ਭਾਜੀ ਜਿਉਂਦੇ ਵਸਦੇ ਰਹੋ ਸਦਾ ਪੰਜਾਬੀ ਬੋਲੀ ਦੀ ਸੇਵਾ ਕਰਦੇ ਰਹੋ

  • @ManjinderSinghManjinderS-or7kn
    @ManjinderSinghManjinderS-or7kn 3 หลายเดือนก่อน +101

    ਯਾਰ ਨਖਰੇ ਕੁੜੀ ਰਾਜਵੀਰ ਬਾਈ ਕੋਲ ਕਰਦੀਆ ਖੁਸ਼ ਮੈਂ ਹੋ ਰਿਹਾ 😂🙈

  • @SonuSonu-n8k3l
    @SonuSonu-n8k3l 2 หลายเดือนก่อน +93

    ਘਰ ਨੂੰ ਘਰ ਬਣਾਏ ਰੱਖਣ ਲਈ ਦੋਨਾਂ ਜੀਆਂ
    ਵਿੱਚ ਵਿਸ਼ਵਾਸ ਤੇ ਕਿ ਤਫਾਕ ਹੋਣਾ ਜਰੂਰੀ ਹੈ
    ਬਾਕੀ ਗਾਣੇ ਰਾਹੀਂ ਸਾਰਾ ਜਵੰਦੇ ਵੀਰ ਨੇ ਯਾਰ ਕੀਤੇ ਆ ❤

  • @sammerkumar131
    @sammerkumar131 4 หลายเดือนก่อน +101

    ਮਿੱਟੀ ਵਾਲਾ ਗਾਣਾ ਸੁਣ ਕੇ ਹੰਝੂ ਆ ਜਾਂਦੇ ਬਾਈ ਜੀ

  • @Dhilloncouples
    @Dhilloncouples 4 หลายเดือนก่อน +169

    Jawanda veer ਜਦੋਂ ਆਉਂਦਾ ਕੁਝ ਨਵਾਂ ਹੀ ਲੈ ਕੇ ਆਉਂਦਾ
    Bahut vadiya song hai veer

  • @Ashu_Bawa
    @Ashu_Bawa 3 หลายเดือนก่อน +53

    DSP ਸਾਬ ਜਮਾਂ ਘੈਂਟ
    ਨਹੀਂ ਰਿਸਾਂ ਥੋਡੀਆਂ End 👌
    Bol ਕੇ LiKH ਕੇ ਦੱਸ ਨੀ ਹੁੰਦਾ ♥️
    ਕਿੰਨਾ ਸੋਨਾ ਗੀਤ ਏ ❣️
    Naap tol ਵੀ ਹੋ ਸਕਦਾ ਨੀ ਥੋਡਾ ਏ ਸਤਕਾਰ ਕਿੰਨਾ ❣️💫⭐️👑

  • @angadsandhu3521
    @angadsandhu3521 2 หลายเดือนก่อน +9

    ਜਵੰਦਾ ਸਾਬ ਗੀਤ ਰੂਹ ਤਕ ਉਤਰ ਦਾ ਇਕ ਵਾਰ ਸੁਣੇ ਤੇ ਹੀ ਮਿਲਦੇ ਆ 22 feb king cestel ch

  • @JotKaur-gq8jb
    @JotKaur-gq8jb 3 หลายเดือนก่อน +31

    ਸੋਂਗ ਸੁੰਨ ਕੇ ਤਾ ਬੋਹੋਤ ਖੁਸ਼ੀ ਮਿਲਦੀ ਆ ❤❤❤❤❤❤❤❤

  • @Sidhu-Brar-Girl
    @Sidhu-Brar-Girl 4 หลายเดือนก่อน +23

    Koi resaaa ni veer diyan ❤❤❤
    Siraaaaaa hi Lata veer ji ❤
    Rab thonu ate thodi kalm nu amar rakhe ❤❤❤

  • @Harman-h5k
    @Harman-h5k 4 หลายเดือนก่อน +31

    ❤I am Biggest fan of Rajvir Jawanda ❤ Love You Sir Ji ❤❤❤❤❤ and Sir New Song jaldi leke ayaa karo Sanu bahut wait hundi aa tuhadi ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @AmanDeep-tq7dj
      @AmanDeep-tq7dj 4 หลายเดือนก่อน

      ❤❤❤😅

    • @KaranKaran-x9h
      @KaranKaran-x9h 3 หลายเดือนก่อน

      Very
      Nice
      Love
      You
      Sir
      Great
      Song

    • @TOONZMON
      @TOONZMON 2 หลายเดือนก่อน +1

      ❤ Rajvir Jawanda is a Brilliant Singh ❤❤❤❤

  • @tarsemsingh2484
    @tarsemsingh2484 24 วันที่ผ่านมา +4

    ਬਹੁਤ ਵਧੀਆ ਲਿਖਿਆ ਤੇ ❤ਬਹੁਤ ਵਧੀਆ ਗਾਇਆ ਵੀਰ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਤਰੱਕੀਆਂ ਬਕਸੇ ਜੀ 🙏🙏❤❤

  • @Harmanpreet-fiq
    @Harmanpreet-fiq 4 หลายเดือนก่อน +26

    ਸੱਚੀਂ ਦਿਲੋਂ ਬਹੁਤ ਖੁਸ਼ੀ ਹੋਈ ਗੀਤ ਸੁਣਕੇ, ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਤਰੱਕੀਆਂ ਦੇਣ 🙏🏻❣❣

  • @PBX29.93
    @PBX29.93 4 หลายเดือนก่อน +38

    ਬੱਬੂ ਬਰਾੜ ਲਿਖਾਰੀ ਐਂਡ ਕਰਾਉਂਦਾ ਹਰ ਵਾਰੀ ❤

  • @rk___1516
    @rk___1516 2 หลายเดือนก่อน +6

    ਕੂੜੀ ਦੀ ਐਕਟਿੰਗ ਬੋਤ ਸੋਨੀ ,,, ਉਤੋ ਸੂਟ ਚਾਰ ਚੰਦ ਲਈ ਜਾਂਦੇ ਆ ...😍❤

  • @avtarsingh3885
    @avtarsingh3885 4 หลายเดือนก่อน +41

    ਵਾਹ ਕਿਆ ਬਾਤ ਹੈ
    ਰੂਹ ਖੁਸ਼ ਹੋ ਗਈ

  • @vanshjosan4140
    @vanshjosan4140 3 หลายเดือนก่อน +4

    ਦਿਲ ਨੂੰ ਛੂਹ ਗਿਆ ਗੀਤ ❤ keep it up 🎉

  • @Manukkk-hi5qx
    @Manukkk-hi5qx 2 หลายเดือนก่อน +10

    Tusi sara v brother and sisters khush raha kro 😊😊😊😊

  • @Neha-ko8no
    @Neha-ko8no 4 หลายเดือนก่อน +27

    Chlo asi married v khush hoye k koi geet sade lyi v aya
    Sukr aa jwandha saab kirpa rakhe malk tohde te

  • @lakhwinderkaur1351
    @lakhwinderkaur1351 4 หลายเดือนก่อน +27

    ਬੇਟਾ ਰਾਜਵੀਰ ਸਿੰਘ ਜਵੰਦਾ ਜੀ ਜਿਹੜੇ ਬਾਗ ਵਿੱਚ ਕੋਇਲਾਂ ਕੂਕਦੀਆਂ ਹੋਣ ਉਹਨਾਂ ਦਾ ਦਿਲ ਵੀ ਮਿਠਾਸ ਨਾਲ ਭਰ ਜਾਂਦਾ ਮਿਠਾਸ ਨਾਲ ਭਰਿਆ ਹੋਇਆ ਦਿਲ ਪਿਆਰ ਵਿੱਚ ਬਦਲ ਜਾਂਦਾ ਪਿਆਰ ਵਿੱਚ ਦਿੱਤਾ ਹੋਇਆ ਚਾਹ ਦਾ ਕੱਪ ਪਿਆਰ ਨੂੰ ਵਾਧਾ ਦਿੰਦਾ ਜਿਸ ਬਾਗ ਨੂੰ ਧੰਨੇ ਭਗਤ ਨੇ ਪਾਣੀ ਲਇਆ ਹੋਵੇ ਉਸ ਬਾਗ ਦੀ ਮਿਠਾਸ ਅੰਮ੍ਰਿਤ ਬਣਾ ਦਿੰਦੀ 👍👍💯💯🦚🦚

  • @Manjindermani311
    @Manjindermani311 4 หลายเดือนก่อน +59

    ਰਾਜਵੀਰ ਜੀ 🙏🏻
    ਬੇਹੱਦ ਪਿਆਰੀ ਵੀਡੀਉ ਦੀ (ਕਹਾਣੀ)
    ਬਹੁਤ ਬਹੁਤ ਸਤਿਕਾਰ
    ਪਰਮਾਤਮਾ ਤੰਦਰੁਸਤੀ ਤੇ ਤਰੱਕੀਆ ਬਖਸ਼ਣ ਜੀ 🙏🏻

  • @maan5774
    @maan5774 3 หลายเดือนก่อน +12

    Bhut ghaint song aa veer .dil nu skoon den wala ❤❤. Mainu meri wife ne special eh song sunn lyi keha bhut ghaint lgyea 😍😍😍❤️👩‍❤️‍👨

    • @KaranKaran-x9h
      @KaranKaran-x9h 2 หลายเดือนก่อน

      Very
      Nice❤
      Love
      You😊

  • @RaviSingh-n6k
    @RaviSingh-n6k 2 หลายเดือนก่อน +4

    ਬਹੁਤ ਘੈਂਟ ਸੌਗ ਬਹੁਤ ਬਹੁਤ ਵਧੀਆ ਵਾਰ-ਵਾਰ ਸੁਣਨਾ ਜੀ ਕਰਦਾ❤❤❤❤❤

  • @dawinderbhullar7724
    @dawinderbhullar7724 3 หลายเดือนก่อน +31

    Very nice song ❤❤❤❤❤❤ 0:55

  • @SunilKumar-wk1kf
    @SunilKumar-wk1kf 3 หลายเดือนก่อน +11

    ਲਿਖਤ ਭੋਤ ਬਧੀਆ ਵੀਰ ਜੀ 🎉🎉🎉

    • @KakaSingh-m9h
      @KakaSingh-m9h 2 หลายเดือนก่อน

      धडुशयलद

  • @JasmeetVirdy
    @JasmeetVirdy 4 หลายเดือนก่อน +14

    ਬੋਤ ਸੋਹਣਾ ਗਾਣਾ ਹ ਵੀਰ ਜੀ ਵਾਹਿਗੁਰੂ ਜੀ ਥੋਨੂੰ ਤਰੀਕਿਆ ਬਖਸ਼ੇ

  • @B2GI
    @B2GI 14 วันที่ผ่านมา

    ਬਹੁਤ ਹੀ ਪਿਆਰੀ ਅਵਾਜ਼ ਅਤੇ ਕਮਾਲ ਦੀ ਲਿਖਤ ਹੈ ਜੀ।✨✨✍🏻

  • @Sandeepkaurmusic
    @Sandeepkaurmusic 4 วันที่ผ่านมา

    ❤❤❤waheguru chrdi klaa ch rkhe bhain nu Bhut sohna shabd ji

  • @gdpsran5130
    @gdpsran5130 4 หลายเดือนก่อน +12

    ਸਿਰਾ ਹੀ ਕਰਵਾਈ ਜਾ ਰਹੇ ਹੋ ਵੀਰ ਦਿਨੋ ਦਿਨ ❤

  • @kulwinderchauhan8187
    @kulwinderchauhan8187 4 หลายเดือนก่อน +9

    Babbu 22 ਲਾਜਵਾਬ, "Jawanda bro's voice brings the lyrics to life in such a powerful way.""The emotion in the voice perfectly matches the depth of the lyrics."
    "This song is a masterpiece from our ਬੱਬੂ ਬਰਾੜ ਘੁੜਿਆਣਾ, from the music to the lyrics. Everything flows so effortlessly.""I’m amazed by how well the lyrics and the music complement each other. It’s like Divine , ਏਸੇ ਤਰਾਂ ਹੀ ਆਪਣੀ ਖੂਬਸੂਰਤ ਲਿਖਤ ਨਾਲ ਸਰੋਤਿਆਂ ਨੂੰ ਮੁਰੀਦ ਬਣਾਉਂਦੇ ਰਹੋ, ਜਿਉਂਦੇ ਵਸਦੇ ਰਹੋ, ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ,"

  • @inder8359
    @inder8359 4 หลายเดือนก่อน +23

    Bhut sohna postive waheguru ji mehar har ik nu eda ee pyar krn wala Humsafar mile reality ch v❤

  • @RajwinderKaur-z4k
    @RajwinderKaur-z4k 3 หลายเดือนก่อน +2

    ਬਹੁਤ ਸੋਹਣਾ song dil nu sakun mil jaadaa aa❤❤😅😅

  • @gurjeewansingh7205
    @gurjeewansingh7205 3 หลายเดือนก่อน +2

    ਕੋਈ ਸ਼ਬਦ ਨਹੀਂ ਬਚਿਆ, ਗਾਣੇ ਦੀ ਤਰੀਫ ਲਈ ❤

  • @kanwardeepsingh9819
    @kanwardeepsingh9819 3 หลายเดือนก่อน +12

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @JagdevSingh-hd1ib
    @JagdevSingh-hd1ib 4 หลายเดือนก่อน +13

    ਬਹੁਤ ਸੋਹਣਾ ਗੀਤ ਹੈ ਵੀਰ ਵਹਿਗੂਰੁ ਜੀਚੜਦੀਕਲਾ ਵਿੱਚ ਰੱਖੇ ਤੁਹਾਨੂੰ 🙏🏻🙏🏻

  • @ShitalSingh-yh2wl
    @ShitalSingh-yh2wl 3 หลายเดือนก่อน +3

    Very very very very nice song ❤❤🎉🎉

  • @shivrana6455
    @shivrana6455 3 หลายเดือนก่อน +2

    ਲਿਖਤ ਤੇ ਆਵਾਜ ਦੋਵੇਂ ਬਹੁਤ ਵਧੀਆ ਬਾਈ
    ❤❤❤❤❤

  • @manigharu374
    @manigharu374 4 หลายเดือนก่อน +12

    Bhot Shona aa song veer

  • @RajuKhara-pl1of
    @RajuKhara-pl1of 13 วันที่ผ่านมา

    ਣੀ ਜਾਂਵਾਂ ਮਨ ਨੀ ਭਰਦਾਂ❤

  • @ManinderSingh-l6d
    @ManinderSingh-l6d 4 หลายเดือนก่อน +8

    No drug no weapons But song superhit ....

  • @sukhvirkaur13
    @sukhvirkaur13 4 หลายเดือนก่อน +9

    👌🏻👌🏻👌🏻👌🏻👌🏻👌🏻😍😍😍😍😍❤️❤️❤️❤️💯💯💯💯✅✅✅✅ Ghaint Song WOW Ghaint Att Vary Vary Nice Ghaint Rajvir Jawanda Brother God Bless You Good Luck ❤❤ Ghaint Voice ❤❤

  • @inderjeetsingh-ml1xo
    @inderjeetsingh-ml1xo 4 หลายเดือนก่อน +4

    Es bande de song ch bdaa sakoon hundaaa 🎉🎉🎉🎉🎉

  • @jyotijyoti6120
    @jyotijyoti6120 8 วันที่ผ่านมา +1

    vvvvvvvv very nice song Veer ji ❤❤❤❤❤❤❤

  • @panjabdimitti
    @panjabdimitti 2 หลายเดือนก่อน +1

    Bhut sohna gaana jine waar Marzi sunlo ❤❤

  • @bakhshishsingh4916
    @bakhshishsingh4916 4 หลายเดือนก่อน +11

    ਜਵੰਦਾ ਮੇਰਾ ਜਵੰਦਾ ਭਾਈ ਹੋਣ ਕਾਰਣ ਮੈਂ ਇਹਦਾ ਡਬਲ ਫੈਨ ਹਾਂ!!!!

  • @harpreetsingh4233
    @harpreetsingh4233 4 หลายเดือนก่อน +9

    Bahut ghaint song❤

    • @KaranKaran-x9h
      @KaranKaran-x9h 3 หลายเดือนก่อน

      Nice
      Song
      I
      Love
      You

  • @SehajKaur-oz8wf
    @SehajKaur-oz8wf 3 หลายเดือนก่อน +4

    50 tym repeat te sunn leya song bhut sohna song veere

  • @surinderkaurlyricswritter4103
    @surinderkaurlyricswritter4103 21 วันที่ผ่านมา

    3 time sun lya dill nhi bharya 🎉❤

  • @ManreetB
    @ManreetB 3 หลายเดือนก่อน +4

    My papa got me a new bike too ❤❤❤❤❤I love my papa a lot

  • @jatrejiment1x585
    @jatrejiment1x585 3 หลายเดือนก่อน +3

    Love from haryana ❤

  • @DeepakKoli-g5u
    @DeepakKoli-g5u 5 ชั่วโมงที่ผ่านมา

    Boht khoobsurat video aa🩷😚😍😍

  • @VikramKalyana-ix6ws
    @VikramKalyana-ix6ws 3 หลายเดือนก่อน +5

    ਭਾਵੇਂ ਤੁਸੀਂ ਭਾਰਤ ਤੋਂ ਹੋ ਜਾਂ ਬੰਗਲਾਦੇਸ਼ ਤੋਂ, ਤੁਸੀਂ ਮੈਨੂੰ ਵੀਡੀਓ ਵਿੱਚ ਦੇਖ ਰਹੇ ਹੋ, ਸਰ, ਤੁਸੀਂ ਕਿਸ ਲਈ ਵਿਸ਼ੇਸ਼ ਧਿਆਨ ਦੇ ਰਹੇ ਹੋ? 😅😅😅

  • @Chloemahek
    @Chloemahek 3 หลายเดือนก่อน +7

    Very very nice song

  • @SunnySingh-xj3gi
    @SunnySingh-xj3gi 4 หลายเดือนก่อน +4

    Bhout shona song ❤❤

  • @DamanpreetKaure-m6l
    @DamanpreetKaure-m6l หลายเดือนก่อน +1

    ਸਰ ਆਪ ਜੀ ਦੇ ਸੌਂਗ ਬਹੁਤ ਜਿਆਦਾ ਸੋਹਣੇ ਸੋਹਣੇ ਬਹੁਤ ਜਿਆਦਾ ਸੋਹਣੇ ਸੋਹਣੇ ਹੁੰਦੇ ਆ ਸੌਂਗ ਬੀ ਜਾਣੀ ਮਨ ਅੰਦਰੋਂ ਖੁਸ਼ ਹੋ ਜਾਂਦਾ ਤੁਹਾਡੇ ਗਾਣੇ ਸੁਣ ਕੇ ਰੱਬ ਤੁਹਾਨੂੰ ਇਦਾਂ ਹੀ ਤਰੱਕੀਆਂ ਬਖਸ਼ੇ ਤੇ ਰੱਬ ਤੁਹਾਡੀ ਇਦਾਂ ਹੀ ਲੰਬੀ ਉਮਰ ਰੱਖੀ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਤੁਹਾਡੇ ਸਿਰ ਤੇ

  • @instaranjotaulakh18
    @instaranjotaulakh18 21 วันที่ผ่านมา

    ਬਹੁਤ ਹੀ ਪਿਆਰਾ ਗੀਤ ਵਾ ਵੀਰ ਜੀ ❤

  • @bindridhaliwal
    @bindridhaliwal 4 หลายเดือนก่อน +4

    Wah g wah bhut khoob veer att lyrics and singing and music also 🎉🎉🎉🎉🎉

  • @HarvinderKaur-jn2qo
    @HarvinderKaur-jn2qo 3 หลายเดือนก่อน +3

    Superbbbbb so beautiful song ❤❤❤❤

    • @bintumehra1293
      @bintumehra1293 23 วันที่ผ่านมา

      😮😅😊🎉😂❤😅😊😊

  • @singhharminder9437
    @singhharminder9437 4 หลายเดือนก่อน +9

    ਬਹੁਤ ਡੂੰਘੀ ਸ਼ਬਦਾਵਲੀ ਵਰਤੀ ਬਰਾੜ ਸਾਹਿਬ ਨੇ ਸਲਾਮ ਵੀਰ ਤੇਰੀ ਕਲਮ ਨੂੰ

  • @GouravBawa-r9h
    @GouravBawa-r9h 7 วันที่ผ่านมา

    Wah 22 yrrrr att ❤. Rooh kush krti

  • @devindersingh9793
    @devindersingh9793 หลายเดือนก่อน

    ਹਮੇਸ਼ਾ ਦੀ ਤਰ੍ਹਾਂ ਬਹੁਤ ਸੈਹਣਾ ਗੀਤ🎉🎉

  • @sikandersingh3453
    @sikandersingh3453 3 หลายเดือนก่อน +2

    ਬਹੁਤ ਵਧੀਆ ਲਿਖਿਆ ਜੀ

  • @AmandeepkaurAman-bp8en
    @AmandeepkaurAman-bp8en 3 หลายเดือนก่อน +3

    Very very nice 👍👍👍 gbu

  • @KunaalVerma-t8z
    @KunaalVerma-t8z หลายเดือนก่อน +3

    New album coming soon ❤❤❤

  • @sahilsingh3132
    @sahilsingh3132 3 วันที่ผ่านมา

    Bhi sat sat naman, ❤❤❤ asie gane ko

  • @harleenkaur1526
    @harleenkaur1526 หลายเดือนก่อน +1

    Bhut bhut dhanwaad ik maa lyi sab sohne ehsas nu sohne shabda vich byaan karan lyi jug jug jeeyo

  • @dilbagsingh7166
    @dilbagsingh7166 4 หลายเดือนก่อน +7

    Bhai geet sohna a pr reality jyada dikhaya kro like pinda de Ghar sada jeevan

  • @Sarabjeet3618
    @Sarabjeet3618 4 หลายเดือนก่อน +4

    Nice song ❤❤

  • @sabiraisabirai7014
    @sabiraisabirai7014 2 หลายเดือนก่อน +2

    Kiss nu vadiya lageya❤❤

  • @ladinahar4872
    @ladinahar4872 หลายเดือนก่อน

    Bhot Jada vadya song brother sun ke Rona nickel gya 🥺🥺🥺🥺😭

  • @ravinderdhiman4871
    @ravinderdhiman4871 หลายเดือนก่อน

    ਬਹੁਤ ਸੋਨਾ ਗੀਤ ਲਿਖਿਆ ਤੇ ਗਾਇਆ ਵੀ ਬਹੁਤ ਸੋਨਾ ❤❤❤

  • @radhasharma7329
    @radhasharma7329 หลายเดือนก่อน +5

    Very nice song good 👍👍❤❤❤❤❤❤❤❤❤❤❤,😎😎😎😎😎😎🥰😍😍

  • @Status_vibes_1
    @Status_vibes_1 4 หลายเดือนก่อน +6

    Jaldi jaldi comment kr dete h like milenge ❤😂❤

  • @jyotikaur-c3b
    @jyotikaur-c3b 2 หลายเดือนก่อน +5

    so''nice''jee

  • @muzammilch858
    @muzammilch858 25 วันที่ผ่านมา

    Bohat wadia g 1:20 ❤❤❤❤

  • @Kaurnarender
    @Kaurnarender หลายเดือนก่อน +2

    Amazing song for soulmate ❤ and good understanding 😊😊

  • @punjabilover7932
    @punjabilover7932 2 หลายเดือนก่อน +3

    Model girl sira

  • @sumansharma1837
    @sumansharma1837 หลายเดือนก่อน

    Boht Vdiya song Rona aa gya sun k appreciate to u tuc apne father in law da song kita

  • @SatnamSingh-ip6ei
    @SatnamSingh-ip6ei 19 วันที่ผ่านมา +1

    N̺i̺c̺e̺ s̺o̺n̺g̺ 💖💖

  • @MintukambojKamboj-s7r
    @MintukambojKamboj-s7r หลายเดือนก่อน

    Squad for the first to see the world🌐🌍🌏❤❤

  • @Metro_jaipur_9660
    @Metro_jaipur_9660 2 หลายเดือนก่อน +1

    Best song ❤dil chu liya yaar ❤🎉

  • @Baljeetsingh-ko2ut
    @Baljeetsingh-ko2ut 2 หลายเดือนก่อน

    Bhuut sona song c veer ji👌🏾👌🏾👌🏾👌🏾👌🏾👍👍👍👍🙏🙏🙏

  • @kajal_gagat_hr08
    @kajal_gagat_hr08 3 หลายเดือนก่อน +2

    October me kinu kinu sunya eah gana ❤❤ love song 🎉❤❤

  • @kashdeep685
    @kashdeep685 หลายเดือนก่อน +1

    Ruh nu sakoon milda❤

  • @JassieSinghBishanpuria
    @JassieSinghBishanpuria 3 หลายเดือนก่อน

    ❤🥰Love 💕 It

  • @ManpreetKaur-g8m2o
    @ManpreetKaur-g8m2o 2 หลายเดือนก่อน

    ❤❤❤ਸ਼ਬਦ ਹੀ ਹੈਨੀ ਮੇਰੇ ਕੋਲ ❤❤

  • @ashulove099
    @ashulove099 3 หลายเดือนก่อน

    Khush reh kr khush rakhiya Kr 😢❤

  • @navjot75427
    @navjot75427 2 หลายเดือนก่อน

    ਤੁਹਾਡੀ ਜੋੜੀ ਬਹੁਤ ਸੋਹਣੀ ❤❤❤🎉🎉🎉

  • @NirmalSingh-dw4uj
    @NirmalSingh-dw4uj 3 หลายเดือนก่อน

    Bahut sohna song aa jinna margi sunn lma per dil ni bharda❤

  • @GoraSahota-x3v
    @GoraSahota-x3v 2 หลายเดือนก่อน

    Koi rees nhi kar sakda singer❤❤❤❤

  • @Bunty_Aluminium_Fabrication
    @Bunty_Aluminium_Fabrication 3 หลายเดือนก่อน

    Bahot hi Sohna song
    Din ch do vaar suni da daily ❤❤❤❤❤

  • @bhushansharma5517
    @bhushansharma5517 2 หลายเดือนก่อน

    Din vich ik taan sun na he penda Bhai da song love you Bhai

  • @priyankakasana6343
    @priyankakasana6343 3 หลายเดือนก่อน

    my husband share this song with me .such a lovely song

  • @shivsharma7778
    @shivsharma7778 หลายเดือนก่อน

    ਬਹੁਤ ਹੀ ਖੂਬਸੂਰਤ ਗਾਣਾ ਹੈ ਵੀਰ ਜੀ

  • @RajenderKumar-o3i7m
    @RajenderKumar-o3i7m หลายเดือนก่อน

    Khush rhya kr khush rkhya kr❤❤❤❤❤❤❤❤

  • @TarsemSingh-sq1lh
    @TarsemSingh-sq1lh 22 วันที่ผ่านมา

    ਇੱਕ ਗਾਣਾ ਸਰਤਾਜ ਦਾ ਵਿਆਹ ਚ ਲਗਾਈ ਨੀ ਤੂੰ ਵਿਆਹ ਚ ਲਗਾਈ ਨੀ

  • @THEG.O.A.TGAMERZ
    @THEG.O.A.TGAMERZ หลายเดือนก่อน

    Buht sohna gana a veer ❤❤❤rab tuhanu chdy kala vich rakhe

  • @Lovepreetkaur-y7d
    @Lovepreetkaur-y7d 2 หลายเดือนก่อน +1

    Bhut talented song aa gal aa khas song ch

  • @ramanjotsinghbrar8406
    @ramanjotsinghbrar8406 หลายเดือนก่อน

    Oyeeee hoyeee maannnaaaaa siraaaa lagyaaa oyeeee