Ajj kal ta Punjab ch Canada da trend a hor kuch nhi ..Canada Jan lyi ta guru di hazoori vich Beth k jhuth drama rachde aa viyah varge pavitar rishte nu daag laa rhe a
ਗੀਤ ਸੁਣ ਕੇ ਰੋਣਾ ਨਿਕਲ ਗਿਆ। A daughter and parents bond depicted very purely, Act, voice, video so perfect… We need more songs like this. we need more singers like beer singh😊
The LOVE my 2 year old daughter shows me is incredible. Not sure I’ll see her marry oneday as I’m little old. But may Waheguru ji bless you always my dear daughter and if you read this daddy always loves you no matter where he maybe…his hand will be above your head ❤️🫂🥹 VSB x
Mein iss time sunneya isnu,, and kitey na kitey realize hoya k mere dil andar jo socha da tufaan chl reha usnu sirf gurusaab hi shaat kr skde a,,, Bs guru saab kirpa krn gurbaani naal jodd k rakhn baaki sb aape milju😢😢 Dhan guru ramdass g,, dhan dhan bana deep singh ji
What an amazing creation of Bir Singh. each and every word touches the heart. Roopi’s expressions when her mother put phulkari on her head and when her husband feeds her, are mind blowing. Tears started rolling from my eyes from the phulkari scene and I started sobbing at the last scene when she was dancing on the rooftop with her daughter. Maava de dil de zazbaat odo jyada feel hunde aa jdo app maa ban jayida aa❤❤❤ Kudos to the team
Big applause to Beer Singh for this wonderful creation. Also a hearty thanks to the video team, Janjot, Roopi, Jarnail and everyone else to put emotions into this melody and bring it to life. Once in a lifetime work. Bless you guys
missing my mom so much bht yaad a rai aundi ਰਹਿੰਦੀ ਦਿਲ ਕਰਦਾ ਉਹ ਸਹਮਣੇ ਆ ਜਾਣ ਤੇ ਗਲੇ ਲਗ ਜਾ ਓਹਨਾ ਦੇ ਜੋ possible ni hun kdi kisi di ma na jawe es dunia toh😢
Very refreshing to see a girl to go her husbands home where they love and care for her and she’s as free and happy as she was in her maternal home. I hope this is the new direction for our young girls
Awesome , superrrrr ,kaint Song....pure lyrics ....Pta hi nhi kine times song sunn lya ...har var sunnde hoye rona aa janda ...har var meri 2 years daughter manu chup krvaundi hai ...nale puchdi hai ki hoya mma ...love thia song ... I love my mom & daughter
Boht sohnaa Song jug jug jio paaji edaa he sohne sohne song bnode raho apni jindagi ch boht kamyaab hovo tussi best wishes saadi saari family valon tuhanu
ਜੇ ਅਸੀਂ ਸਾਰੇ ਇਹਨਾਂ ਜਜਬਾਤਾ ਦੀ ਕਦਰ ਕਰੀਏ ਤਾਂ ਸਾਡਾ ਸਮਾਜ ਬਹੁਤ ਹੀ ਖੂਬਸੂਰਤ ਬਣ ਜਾਵੇਗਾ.ਧੰਨਵਾਧ ਸਾਰੀ ਟੀਮ ਦਾ.
ਸਹੀ ਗੱਲ ਐ ਵੀਰ । ਮਨੁੱਖੀ ਰਿਸ਼ਤਿਆਂ ਅਤੇ ਜਜ਼ਬਾਤਾਂ ਤੋਂ ਉੱਪਰ ਦੁਨੀਆਂ ਤੇ ਕੁਝ ਨਹੀਂ । ਸਾਨੂੰ ਇਹਨਾਂ ਦੀ ਕਦਰ ਕਰਨੀਂ ਚਾਹੀਦੀ ਐ ।
Exactly
Beautiful wording
Ajj kal ta Punjab ch Canada da trend a hor kuch nhi ..Canada Jan lyi ta guru di hazoori vich Beth k jhuth drama rachde aa viyah varge pavitar rishte nu daag laa rhe a
@@Sardars001 xzd(e
ਹੁਣ ਤੱਕ ਦਾ ਸੱਭ ਤੋ ਪਿਆਰਾ ਤੇ ਰਿਸ਼ਤਿਆਂ ਦੀ ਨਿੱਘ ਤੇ ਮਿਠਾਸ ਨੂੰ ਦਰਸਾਉਂਦਾ ਬਹੁਤ ਹੀ ਦੂਆਵਾ ਭਰਿਆ ਗੀਤ 🙏🏻🧡⛳️💯 ਜੀਉ ਬੀਰ ਸਿੰਘ ਜੀ
ਕਿੰਨਾ ਸੋਹਣਾ ਕਹੀਏ। ਰੱਬ ਜਿੰਨਾ ਸੋਹਣਾ ਲੱਗਿਆ। ਰੱਬ ਵੀਰ ਨੂੰ ਸੋਹਣੇ ਗੀਤ ਲਿਖਣ ਤੇ ਬੋਲਣ ਦੀ ਪਰੇ੍ਰਣਾ ਦਿੰਦਾ ਰਹੇ। ❤
Z z l z8o 8l😊s
ਸਲੂਟ ਆ ਤੁਹਾਡੀ ਲਿਖਤ ਨੂੰ ਬੀਰ ਸਿੰਘ ਜੀ ਏਸੇ ਤਰ੍ਹਾਂ ਪੰਜਾਬੀਅਤ ਦੀ ਸੇਵਾ ਕਰਦੇ ਰਹੋ
ਕੋਈ ਸ਼ਬਦ ਨੀ ਬਹੁਤ ਹੀ ਪਿਆਰਾ ਦਿਲ ਨੂੰ ਛੂਹਣ ਵਾਲਾ ਗੀਤ ਆਵਾਜ ਲਿਖਤ ਬਾਕਮਾਲ ਬੀਰ ਸਿੰਘ ਬਾਕਮਾਲ ਨੇ 🙏ਸਾਰੇ ਜਿਉਂਦੇ ਰਹੇ ਪੰਜਾਬੀ ਸੱਭਿਆਚਾਰ ਦੀ ਝੋਲੀ ਹੀਰੇ ਵਰਗੇ ਸ਼ਬਦ ਪਾਉਣ ਲਈ
ਜਿਉਂਦੇ ਵਸਦੇ ਰਹੋ ਭਰਾਵੋ!!ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਪੰਜਾਬੀਆਂ ਦੀ ਝੋਲੀ ਇਹੋ ਜਿਹਾ ਗੀਤ ਪਾਉਣ ਲਈ। ਗੁਰੂ ਸਾਹਿਬ ਸਾਰੀ ਟੀਮ ਤੇ ਆਪਣਾ ਪਿਆਰ ਬਣਾਈ ਰੱਖਣ।
ਬਹੁਤ ਸਾਰਾ ਪਿਆਰ ਤੇ ਸਤਿਕਾਰ ਛੋਟੇ ਭਰਾ ਵੱਲੋਂ!!✌🥰😇
❤❤❤
❤️❤️
@@ManjeetKaur-ui8ruit
ਉਹੀ ਘਸੀਆਂ ਪਿਟੀਆਂ ਨਸੀਹਤਾਂ ਨਹੀਂ ਸਗੋਂ ਸੋਹਣੇ ਅਲਫ਼ਾਜ਼ ਵਿੱਚ ਪੇਸ਼ ਕੀਤਾ ਗੀਤ,ਜੋ ਦੁਆ ਲਗਦੀ ਹੈ ਸੱਚੇ ਦਿਲੋਂ ਕੀਤੀ ਗਈ ❤
ਗੀਤ ਸੁਣ ਕੇ ਰੋਣਾ ਨਿਕਲ ਗਿਆ। A daughter and parents bond depicted very purely, Act, voice, video so perfect… We need more songs like this. we need more singers like beer singh😊
Hnji ਸਹੀ gl a song sunn k rona nikl gea😢😢😢Mom nd daughter bond❤🙏🙏🙏💕💞
Absolutely...
Bhaji I do not properly understand but agree and the part of new singers like bir singh
ਕੁਝ ਸ਼ਬਦ ਹੀ ਨਹੀਂ ਮਿਲ ਰਹੇ ਕੇ ਇਸ ਖੂਬਸੂਰਤ ਗੀਤ ਦੀ ਤਰੀਫ਼ ਚ। ਦਿਲ ਨੂੰ ਛੂਹ ਗਿਆ।
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ।
ਅੱਜ ਦੇ ਸਮੇਂ ਦਾ ਸਭ ਤੋਂ ਵਧੀਆ ਲਿਖਾਰੀ ਬੀਰ ਸਿੰਘ ❤
ਇਹ ਲੋੜ ਸੀ ਕਿ ਸਾਡੇ ਵਿਰਸੇ ਨੂੰ ਓਤਪੋਤ ਕਰਦੀ ਬੋਲੀ ਦਾ ਕੋਈ ਸ਼ਾਹਕਾਰ ਲੇਖਕ ਆਪਣੀ ਸੁਰਾਲੀ ਅਤੇ ਭਾਵਨਾਵਾਂ ਨਾਲ ਲੈਸ ਆਵਾਜ਼ ਵਿਚ ਗੀਤ ਲੈ ਕੇ ਆਵੇ....ਬੀਰ ਸਿੰਘ ਦੇ ਰੂਪ ਵਿਚ ਮੋਹਰੀ ਬਣ ਕੇ ਸਾਡੇ ਵਿਚ ਵਿਚਰਨ ਆ ਗਿਆ ਹੈ!!!ਸ਼ਾਲਾ ਇਹਨੂੰ ਹੋਰ ਸੋਹਣਾ ਅਤੇ ਲਿਖਣ ਦਾ ਬਲ ਵਾਹਿਗੁਰੂ ਪ੍ਰਦਾਨ ਕਰੇ........ਗੁਰਮੀਤ ਸਿੰਘ ਯੂ ਐਸ ਏ
ਬਹੁਤ ਸੋਹਣੀ ਆਵਾਜ਼ ਵੀਰ ਜੀ ਤੁਹਾਡੀ ਏਦਾਂ ਦੇ ਗੀਤ ਆਉਣੇ ਚਾਹੀਦੇ ਹਨ ਚੰਗਾ ਗਾਵਾਂਗੇ ਤੇ ਸੁਣਾਂਗੇ ਤਾਂ ਆਪ ਈ ਚੰਗੇ ਦੀ ਆਦਤ ਪੈ ਜਾਵੇਗੀ ਤੁਹਾਡੀ ਸੋਚ ਨੂੰ ਸਲਾਮ ਜੋ ਚੰਗੇ ਉਪਰਾਲੇ ਕਰਦੇ ਹੋ
ਵੀਰ ਸਿੰਘ ਜੀ ਦਾ ਹਰ ਗਾਣਾ ਸੁਣ ਕੇ ਏਦਾਂ ਮਹਿਸੂਸ ਹੁੰਦਾ ਜਿਵੇਂ ਰੱਬ ਆਪ ਆ ਕੇ ਸਾਰੇ ਸਮਾਜ ਨੂੰ ਸੇਧ ਦਿੰਦੇ ਹੋਣ.... ਵੀਰ ਤੁਸੀਂ ਮੇਰੇ ਰੋਲ ਮਾਡਲ ਹੋ...
So beautifully depicted bond of daughter with her parents😍
ਅੰਮੜੀ ਦਾ ਕੱਤਿਆ ਸਾਂਭੀ ਸੂਤ💕
ਜਿਉਂਦੇ ਰਹੋ ਬੀਰ ਸਿੰਘ ਜੀ, ਤੁਹਾਡੀ ਸੋਚ ਤੇ ਕਲਾ ਹਮੇਸ਼ਾ ਹੀ ਦਿਲ ਛੂਹਣ ਵਾਲੇ ਗੀਤ ਲਿਓਂਦੀ ਹੈ।
ਮਾਲਕ ਸਦਾ ਚੜ੍ਹਦੀ ਕਲ੍ਹਾ ਬਖਸ਼ੇ।
Son 1
ਸਾਡਾ ਅਸਲ ਸੱਭਿਆਚਾਰ ਝਲਕਦਾ ਇਸ ਗੀਤ ਵਿੱਚ
ਵਾਹਿਗੁਰੂ ਆਪ ਜੀ ਦੀ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ
ਸਾਦਗੀ ਨੂੰ ਚਿੱਤਰਦਾ, ਸੱਭਿਆਚਾਰ ਚਿਤਵਦਾ, ਰੂਹ ਮਨ ਝੰਜੋੜਦਾ , ਜਜ਼ਬਾਤ ਉੱਘੇੜਦਾ -ਕਿੰਨਾ ਪਿਆਰਾ ਲਿਖਿਆ,ਗਾਇਆ,ਦਰਸਾਇਆ।ਅਤਿ ਉਤਮ 🎉 ਬਹੁਤ ਬਹੁਤ ਸ਼ੁੱਭ ਦੁਆਵਾਂ 🎉
ਬੀਰ ਸਿੰਘ ਵੀਰ ਜੀ , ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ,ਅਜਿਹਾ ਗੀਤ ਅੱਜ ਦੇ ਸਮੇਂ ਵਿੱਚ ਪੰਜਾਬੀਆਂ ਦੀ ਝੋਲੀ ਪਾਉਣ ਲਈ। ਅਕਾਲ ਪੁਰਖ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ ਹਮੇਸ਼ਾ ਖੁਸ਼ ਰਹੋ।
ਬਹੁਤ ਵਧੀਆ ਗੀਤ ਹੈ ਜੀ
H 😅 C😅yg. I'm G g g
ਬੀਰ ਸਿੰਘ ਦਾ ਗਾਇਆ ਗੀਤ ਬਹੁਤ ਸੋਹਣਾ ਅਤੇ ਇਹਨਾਂ ਦੀ ਅਵਾਜ ਦਿਲ ਨੂੰ ਟੁੰਬਦੀ ਹੈ।ਪਰਮਾਤਮਾ ਇਹਨਾਂ ਨੂੰ ਖੁਸ਼ ਰੱਖੇ।
Beautiful lyrics & voice! Stay blessed! ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖਣ ! ਹੱਸਦੇ ਵਸਦੇ ਰਹੋ!
ਮੇਰੇ ਖਿਆਲ ਨਾਲ ਭਾਈ ਸਾਹਿਬ ਜੀ ਨੂੰ ਦੂਜੇ ਸਤਿੰਦਰ ਸਰਤਾਜ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ ਪੂਰੀ ਝਲਕ ਪੈਂਦੀ ਇੱਕੋ ਜਹੀ ਸੋਚ ਇੱਕੋ ਜਹੀ ਅਵਾਜ ਬਹੁਤ ਖੂਬ❤❤❤❤
ਕੁੱਝ ਅਵਾਜ਼ਾ ਅਤੇ ਬੋਲ ਬਣੇ ਹੀ ਦਿਲ ਨੂੰ ਛੂਹਣ ਲਈ ਹੁੰਦੇ,
ਓਹ ਬੀਰ ਸਿੰਘ ਵੀਰੇ ਦੀ ਆਵਾਜ਼, ਕਿਰਦਾਰ ਅਤੇ ਕਲਮ ਤਿੰਨੋ ਹੀ ਨੇ❤️❤️
❤❤
ਮਨ ਭਰ ਆਇਆ ❤
ਇਹੋ ਜਿਹੇ ਹੀਰੇ ਕਲਾਕਾਰ ਬਹੁਤ ਘੱਟ ਹਨ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ ❤
Bhut ghatt kithe veer
Hai hi nhin koi
ਇਹ ਗੀਤ ਦੀ ਸਿਫ਼ਤ ਕਰਨ ਲੱਗਿਆ ਮੇਰੇ ਕੋਲ ਬੋਲ ਖ਼ਤਮ ਹੋ ਗਏ ਬਹੁਤ ਖੂਬ ਲਿਖਿਆ ਹੈ। ਬੀਰ ਸਿੰਘ ਜੀ ਨੇ ਗਾਇਆ ਵੀ ਬਹੁਤ ਖੂਬ, ਬਹੁਤ ਮਿੱਠੀ ਪਿਆਰੀ ਆਵਾਜ਼ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ। ਇਸ ਗੀਤ ਦੁਆਰਾ ਸਾਨੂੰ ਸਾਰਿਆਂ ਨੂੰ ਬਹੁਤ ਵਧੀਆ ਸੰਦੇਸ਼ ਮਿਲਦਾ ਹੈ।
❤❤❤ ਵਾਹ ਸਰ ਜੀ ਆਪ ਜੀ ਦੀ ਕਲਮ ਦੇ ਸ਼ਬਦ ਤੇ ਆਪ ਜੀ ਦੀ ਅਵਾਜ ❤❤ ਵਾਹਿਗੁਰੂ ਹਮੇਸ਼ ਚੜਦੀਕਲਾ ਵਿਚ ਰੱਖਣ❤❤❤
good
Bhut ਸੋਹਣਾ song.....ਭਾਈ ਸਾਹਿਬ ਜੀ 💝💝 ਵਾਹਿਗੁਰੂ ਜੀ ਮਿਹਰ ਬਣਾ ਕੇ ਰੱਖਣ ਤੁਹਾਡੇ ਤੇ
ਭਾਜੀ ਬਹੁਤ ਬਹੁਤ ਸੋਹਣੀ ਆਵਾਜ਼ ਤੇ ਸੋਹਣੀ ਵੀਡਿਓ ❤ਬਹੁਤ ਸਾਰਾ ਪਿਆਰ ਦਿਲੋ ਦੁਆਵਾਂ ਵਧੋ ਫੁੱਲੋ ਗੁਰੂ ਸਾਹਿਬ ਮੇਹਰ ਕਰਨ ਚੜਦੀਕਲਾ ਵਾਲਾ ਜੀਵਨ ਬਖਸ਼ਿਸ ਕਰਨ❤ਪਿਆਰੇ ਵੀਰ ਜੀ ❤
Dil choo leya bai....
Meri v dhee hai....
I can feel the emotion.....prabhu ji di kirpa rave sariyaan dhiyaan te.
Rova dita bai❤❤❤❤❤
ਬਾ -ਕਮਾਲ ਲਿਖ਼ਤ ਬਾ ਕਮਾਲ ਅਦਾਕਰੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ 🙏🙏
ਵੀਰ ਜੀ ਬਹੁਤ ਸੋਹਣਾ ਗਾਉਂਦੇ ਤੇ ਲਿਖਦੇ ਹੋ…ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ਣ 🙏🏻
Mind-blowing...waheguru mehr kre sab Diya dheeya sukhi wassan... 🧿🙏❣️❣️
ਬਹੁਤ ਬਹੁਤ ਧੰਨਵਾਦ ਵੀਰ ਜੀ ਉੱਚ ਪੱਧਰੀ ਤੇ ਮਿਆਰੀ ਪੰਜਾਬੀ ਗੀਤਾਂ ਵਿਚ ਇਹ ਇਕ ਹੋਰ ਗੀਤ ਸ਼ਾਮਿਲ ਕਰਨ ਲਈ I ਅਗਲੇ ਗੀਤ ਦੀ ਉਡੀਕ ਵਿਚ ....
ਵਾਹਿਗਰੂ ਕਰੇ ਹਰ ਘਰ ਵਿੱਚ ਨੂੰਹਾਂ ਤੇ ਧੀਆਂ ਨੂੰ ਐਸੇ ਤਰ੍ਹਾਂ ਪਿਆਰ ਤੇ ਸਤਿਕਾਰ ਮਿਲੇ ਤਾਂ ਸਾਡਾ ਸਮਾਜ ਸੋਹਣਾ ਹੋ ਜਾਵੇ। ਜਿਉਂਦੇ ਵਸਦੇ ਰਹੋ❤
Maavan dheeyan Jo kariya gllan te Amar rehniya....this line is just💓🥺🥺...it's just a very deep line
ਕਿਸੇ ਦੇ ਪਿਛੇ ਲੱਗ ਕੇ ਪਾਗਲ ਨਾ ਬਣੋ _ ਮਾਂ ਬਾਪ ਤੌ ਬਿਨਾ ਕੋਈ ਪੁਛਦਾ ❤ ਅੱਖਾ ਭਰ ਆਇਆ ਗੀਤ ਸੁਣ ਕੇ
ਬਹੁਤ ਖੂਬਸੂਰਤ ਗੀਤਕਾਰੀ
... ਲਾਜਵਾਬ ਆਵਾਜ਼ ❤
ਸਾਬਤ ਸੂਰਤ ਪੰਜ਼ਾਬੀ ਬੀਰ....
ਮੇਰਾ ਛੋਟਾ ਵੀਰ.... ਦਿਲੋਂ ਸਲਾਮ ਭਰਾ ਜੀ 🙏🏻🌹🌹🙏🏻
ਬਹੁਤ ਖੂਬਸੂਰਤ ਅਲਫਾਜ਼ ,ਆਵਾਜ਼ , ਅੰਦਾਜ਼.....ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ
ਬਹੁਤ shona ਗੀਤ ਦੇ ਬੋਲ ਹਨ ਐੱਸ versa ਸੱਬਲ ਕੇ ਰੁਕਣਾ ਪੰਜਾਬੀਓ
The LOVE my 2 year old daughter shows me is incredible. Not sure I’ll see her marry oneday as I’m little old. But may Waheguru ji bless you always my dear daughter and if you read this daddy always loves you no matter where he maybe…his hand will be above your head ❤️🫂🥹 VSB x
ਵੀਰ ਜੀ ਬਹੁਤ ਸੋਹਣਾ ਲਿਖਦੇ ਤੇ ਗਾਉਂਦੇ ਹੋ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਏ😊
ਬਹੁਤ ਸੇਹਣਾ ਗੀਤ ਬਹੁਤ ਹੀ ਨਿੱਘ ਭਰਿਆ ਗੀਤ ਪੁਰਾਣੇ ਸਮੇਂ ਦੇ ਪਿਆਰ ਸਤਿਕਾਰ ਭਰੇ ਰਿਸ਼ਤਿਆਂ ਨੂੰ ਫ਼ਰਮਾਉਂਦਾ ਗੀਤ। ਗੁੜ ਨਾਲੇ ਮਿੱਠੀ ਆਵਾਜ
ਬਹੁਤ ਵਧੀਆ ਵੀਰ ਜੀ, ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏
ਬਹੁਤ ਸੋਹਣੀ ਕਲਮ , ਬਹੁਤ ਸੋਹਣਾ ਸੰਗੀਤ ਅਤੇ ਬਹੁਤ ਸੋਹਣਾ ਗਾਇਆ। ਬਹੁਤ ਬਹੁਤ ਸ਼ਲਾਘਾਯੋਗ। ਅੱਜ ਦੇ ਸਮੇਂ ਦੀ ਸਭ ਤੋਂ ਜਰੂਰੀ ਲੋੜ।
ਸਾਡੇ ਸੋਹਣੇ ਸੱਭਿਆਚਾਰ ਅਤੇ ਪ੍ਰਮਾਤਮਾ ਦੀ ਯਾਦ ਚ ਰਹਿਣ ਦੀ ਸੱਚੀ ਸੁੱਚੀ ਝਲਕ।
ਅੰਮੜੀ ਦਾ ਕੱਤਿਆ ਸਾਂਭੀ ਸੂਤ।
ਮਾਂ ਪਿਓ ਦੀਆ ਸਿੱਖਿਆਵਾਂ ਨੂੰ ਸਾਂਭ ਕੇ ਨਵੇਂ ਘਰ ਨੂੰ ਸਵਰਗ ਬਣਾ ਦੇਵੀਂ।
ਸ਼ਬਦਾਂ ਤੋਂ ਪਰੇ ,ਬਿਆਨ ਨਹੀਂ ਹੋ ਸਕਦਾ, ਸਿਰਫ ਮਹਿਸੂਸ ਕੀਤਾ ਜਾ ਸਕਦਾ।
ਧੰਨ ਓਹ ਮਾਪੇ, ਧੰਨ ਓਹ ਧੀਆਂ, ਧੰਨ ਓਹ ਘਰ ਜਿਸ ਨੂੰ ਵਸਾਉਣਗੀਆਂ।
ਬਹੁਤ ਪਿਆਰਾ ਗੀਤ.... ਗਾਇਆ ਤੇ ਫਿਲਮਾਇਆ ਉਸ ਤੋਂ ਵੀ ਵਧੀਆ ❤❤
ਬਹੁਤ ਬਹੁਤ ਖੂਬਸੂਰਤ... ਤੁਹਾਡੀ ਕਲਮ ਹਮੇਸ਼ਾ ਹੀ ਵਧੀਆ ਲਿਖਦੀ ਆਈ ਹੈ .. ਰੱਬ ਹੋਰ ਤਰੱਕੀ ਬਖਸ਼ੇ
ਬੁਹਤ ਵਧੀਆ ਗੀਤ ❤️🙏ਬੀਰ ਸਿੰਘ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏🙏🙏
ਬੀਰ ਸਿੰਘ ਵਰਗਾ ਪਿਆਰਾ ਤੇ ਮਿੱਠਾ ਜਿਹਾ ਗੀਤ। ਸੋਹਣੇ ਅਲਫ਼ਾਜ਼ ਤੇ ਠੰਡ ਪਾਉਂਦੀ ਅਵਾਜ਼।
ਜਿਉਂਦੇ ਵੱਸਦੇ ਰਹੋ ਭਾਈ ਵੀਰ ਸਿੰਘ ਜੀ ਤੁਸੀਂ 🙏🙏💐💐🎉🎊ਬਹੁਤ ਬਹੁਤ ਪਿਆਰਾ ਗੀਤ
ਬਹੁਤ ਹੀ ਪਿਆਰਾ ਗੀਤ ਦਿਲ ਨੂੰ ਛੂਹ ਗਿਆ ਬਸ ਇਕ ਚੀਜ਼ ਜੋ ਮੈਨੂੰ ਨਈ ਵਧੀਆ ਲੱਗੀ ਜਵਾਨ ਉਮਰ ਚ ਸੋਫੇ ਤੇ ਬੈਠ ਕੇ ਗੁਰਬਾਣੀ ਪੜ੍ਹਨਾ ਬਜ਼ੁਰਗ ਹੁੰਦੇ ਥੱਲੇ ਨਈ ਬੈਠ ਹੁੰਦਾ ਫੇਰ ਗੱਲ ਹੋਰ ਸੀ ਬਾਕੀ ਬਾਬਾ ਜੀ ਚੜ੍ਹਦੀਕਲਾ ਚ ਰੱਖਣ🙏🏻🙏🏻🙏🏻
ਇਸ ਤੋਂ ਉੱਪਰ ਕੁੱਝ ਵੀ ਨੀ ਹੈਗਾ ❤ ਜਿਓਂਦਾ ਰਹਿ ਬੀਰ ਸਿੰਘ ❤️
Song sun k rona a gya , maa baap kine pyar and ladda nal appni dhee nu palde a . Bhut ek din ch sare reste change ho jande as 😢
ਵਾਹ ਵਾਹ ਜੀ ਵਾਹ ਖਿੱਚ ਕੇ ਰੱਖ ਜੱਟਾ Singh is king 🌷🌷🌷👍🏻👍🏻👍🏻👍🏻
Very good bir sigh binny mom
ਬਹੁਤ ਹੀ ਖੂਬਸੂਰਤ ❤😍 ਮੋਹ ਦੀਆਂ ਤੰਦਾਂ ਨਾਲ਼ ਜੁੜਿਆ ਹੋਇਆ ਗ਼ੀਤ। ਅੰਮੜੀ ਦਾ ਕੱਤਿਆ ਸਾਂਭੀ ਸੂਤ। 💕💕
Rooh ❤ khush ho jandi bir ustad ji da koi vi song sun ke 😊😊😊😊❤❤ waheguru ji mehr krn tuhade te ❤🎉❤
wha Waade veer Bir Singh ji.... Parmatma thuhanu Chardikala bakshan ji
I love this !! Roopi was a perfect choice for this song, she is very genuine in her craft ♥️
Need aa eho jahe Geeta dii ajj dei time ch ..wmk 🙏🏼
Mein iss time sunneya isnu,, and kitey na kitey realize hoya k mere dil andar jo socha da tufaan chl reha usnu sirf gurusaab hi shaat kr skde a,,,
Bs guru saab kirpa krn gurbaani naal jodd k rakhn baaki sb aape milju😢😢
Dhan guru ramdass g,, dhan dhan bana deep singh ji
Very beautiful lyrics and voice …… thanks for giving such an amazing song to Punjabi music.
ਰੱਬ ਇੱਕ ਧੀਅ ਸਭ ਨੂੰ ਦੇਵੇ, ਇਸ ਨਾਲ ਧੀਅ ਦੇ ਪਿਉ ਤੇ ਭਰਾ ਦਾ ਸੰਸਾਰ ਚ ਵਿਚਰਨ ਦਾ ਢੰਗ ਵੱਖਰਾ ਹੁੰਦਾ, ਜੋ ਉਹ ਧੀਅ ਹੁੰਦਿਆਂ ਤੇ ਭੈਣ ਹੁੰਦਿਆਂ ਸਿੱਖਦੇ ਨੇ@ਜਿੰਦਗੀ ਦੀਆਂ ਪੱਗ ਡੰਡੀਆਂ #preet
What an amazing creation of Bir Singh. each and every word touches the heart. Roopi’s expressions when her mother put phulkari on her head and when her husband feeds her, are mind blowing. Tears started rolling from my eyes from the phulkari scene and I started sobbing at the last scene when she was dancing on the rooftop with her daughter. Maava de dil de zazbaat odo jyada feel hunde aa jdo app maa ban jayida aa❤❤❤
Kudos to the team
😭😭😭😭😭 ਹੰਝੂ ਗੱਲ ਤੱਕ ਭਰਕੇ ਛਲਕ ਹੀ ਗਏ bht sohna geet
ਬਹੋਤ ਸੋਹਣਾ ਗੀਤ ਗਯਾਇਆ ਹੈ ਜੀ ਤੁਸੀ ❤ ਬਹੁਤ ਸੋਹਣਾ ਲੱਗਿਆ ਸੁਣ ਕੇ।
ਵੀਰ ਜੀ ਬਹੁਤ ਹੀ ਸੋਹਣਾ ਗੀਤ ਤੇ ਵੀਡੀਓ ਵੀ ਸੁਚੱਜੇ ਢੰਗ ਨਾਲ ਬਣਾਈ ਧੰਨਵਾਦ ਇਸੇ ਤਰ੍ਹਾਂ ਦੇ ਗੀਤਾਂ ਦੀ ਲੋੜ ਐ ਸਮਾਜ ਨੂੰ
Big applause to Beer Singh for this wonderful creation. Also a hearty thanks to the video team, Janjot, Roopi, Jarnail and everyone else to put emotions into this melody and bring it to life. Once in a lifetime work. Bless you guys
missing my mom so much bht yaad a rai aundi ਰਹਿੰਦੀ
ਦਿਲ ਕਰਦਾ ਉਹ ਸਹਮਣੇ ਆ ਜਾਣ ਤੇ ਗਲੇ ਲਗ ਜਾ ਓਹਨਾ ਦੇ ਜੋ possible ni hun kdi kisi di ma na jawe es dunia toh😢
boht hi sohna gaana, lyrics, picturization.... poori team nu boht boht dhanwaad for this master piece. god bless you all..stay blessed Bir Singh Sir.
ਬਹੁਤ ਹੀ ਵਧੀਆ ਗੀਤ ਸੱਚ ਦਿਲ ਨੂੰ ਛੂਹ ਗਿਆ ਹਰ ਮਾਂ ਦੇ ਦਿਲ ਦੀ ਅਵਾਜ਼ ਹੈ ਇਹ
ਬਹੁਤ ਸੋਹਣਾ ਗੀਤ ਹੈ ਬੀਰ ਸਿੰਘ ਜਿਓੁਦੇ ਰਹੋ ❤
ਵੀਰ ਜੀ ਤੁਹਾਡਾ ਜਿੰਨਾ ਧੰਨਵਾਦ ਕਰੀਏ ਥੋੜਾ ਹੈ ਤੁਸੀ ਆਪਣੀ ਮਾਂ ਬੋਲੀ ਨੂੰ ਅਤੇ ਆਪਣੇ ਵਿਰਸੇ ਨੂੰ ਸਾਂਭਣ ਦੀ ਕੋਸ਼ਿਸ਼ ਲਗਾਤਾਰ ਕਰ ਰਹੇ o ji
ਬਹੁਤ ਸੋਹਣਾ ਗੀਤ ਭਾਈ ਵੀਰ ਸਿੰਘ ਜੀ🥰❤️
ਰੱਬ ਸਦਾ ਖੁਸ਼ ਰੱਖੇ ਵੀਰ ਨੂੰ☺️🥰
ਇਹੋ ਜੇਹੇ ਕਲਾਕਾਰ ਬਹੁਤ ਘਟ ਹਨ😌
ਚੜ੍ਹਦੀ ਕਲਾ ਚ ਰਹੇਂ ਬੀਰ ਸਿਆਂ, ਕਮਾਲਾਂ ਕਰ ਦਿੱਤੀਆਂ ਨੇ
ਵਾਹ! ਵਾਹ!
❤🎉ਹੇ ਗੁਰੂ ਨਾਨਕ ਜੀ ਆਪਣਾ ਹਮੇਸ਼ਾ ਹੱਥ ਰੱਖੇਓ ਭਾਈ ਵੀਰ ਤੇ
ਬੇਹਦ ਖੂਬਸੂਰਤ ਸਾਰਥਕ ਸ਼ਬਦ ਪਿਰੋਏ ਨੇ ਲੇਖਕ ਨੇ ।ਸਲਾਮ ਕਲਮ ਨੂੰ ।ਗਾਇਆ ਵੀ ਖ਼ੂਬ
Very refreshing to see a girl to go her husbands home where they love and care for her and she’s as free and happy as she was in her maternal home. I hope this is the new direction for our young girls
Awesome , superrrrr ,kaint Song....pure lyrics ....Pta hi nhi kine times song sunn lya ...har var sunnde hoye rona aa janda ...har var meri 2 years daughter manu chup krvaundi hai ...nale puchdi hai ki hoya mma ...love thia song ... I love my mom & daughter
Rooh nu sakoon dita es song ne . love and respect from Jalandhar ❤❤❤❤❤❤
ਇਹ ਉਹ ਸੂਤ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ ਸੱਚ ਦਾ ਸੂਤ ਅਗਰ ਭੈਣਾਂ ਤੇ ਵੀਰ ਇਸ ਨੂੰ ਸਮਝ ਤੇ ਸਾਂਭ ਲੈਣ ਤਾਂ ਫਿਰ ਤੋਂ ਪੰਜਾਬ ਹਸਦਾ ਵਸਦਾ ਹੋ ਜਾਵੇਗਾ 🥰🥰🙏🤗🤗 ਮੇਰੇ ਵੱਲੋਂ ਪਿਆਰ ਤੇ ਬਹੁਤ ਸਾਰਾ ਸਤਿਕਾਰ ਮੇਰੇ ਸੋਹਣੇ ਵੀਰ ਤੇ ਉਸਦੀ ਸੋਹਣੀ ਸੋਚ ਲਈ
❤❤❤❤❤😊😊😊
ਦਿਲ ਨੂੰ ਛੂਹ ਗਿਆ ਜੀ🙏🏻👍🏻😊
ਪਹਿਲਾ ਪੰਜਾਬੀ song ਆ ਜਿਹਦੇ ਵਿਚ ਕੁੜੀ ਨੂੰ ਦੱਸਿਆ ਗਿਆ ਹੈ ਕੇ ਇਕ ਕੁੜੀ ਆਪਣੇ ਮਾਪਿਆਂ ਦੀ ਮਰਜੀ ਨਾਲ ਕਰਵਾਏ ਵਿਆਹ ਚ ਵੀ ਖੁਸ਼ ਰਹਿ ਸਕਦੀ ਆ ਨਹੀਂ ਤਾਂ ਹਰੇਕ ਗਾਣੇ ਚ ਕੁੜੀ ਨੂੰ ਏਹੀ ਦੱਸਿਆ ਜਾਂਦਾ ਕੇ ਕੁੜੀ ਸਿਰਫ love ਮੈਰਿਜ ਹੀ ਕਰਵਾ ਸੱਕਦੀ ਆ ਆਪਣੇ ਮਾਪਿਆਂ ਦੀ ਇੱਜਤ ਰੋਲ ਕੇ ਆਪਣੇ ਆਸ਼ਿਕ਼ ਨਾਲ ਭੱਜ ਕੇ ਬਹੁਤ ਸੋਹਣਾ ਬੀਰ ਸਿੰਘ ਜੀ
So so nice ... touching 💗💗 well penned and sung ...love it ❤❤ Vaheguruji bless 🙏🏻🙏🏻
Bir Singh has my heart! ❤
U MEAN TRANSPLANTED?
@@therealmeans6303 wish suppose to get true😂❤️🫳
@@harkamalkaur8642 haha😃😃it means, i got it right
ਬਹੁਤ wadia ਵੀਰੇ ਵਾਹਿਗੁਰੂ ਜੀ ਕਿਰਪਾ ਕਰਨ ਜੀ
This made me cry, beautiful 💝!!!
ਬਹੁਤ ਬਹੁਤ ਸਤਿਕਾਰ ਦੁਆਵਾਂ ਜੀਓ, ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀਓ ਬਹੁਤ ਬਹੁਤ ਧੰਨਵਾਦ ਜੀਓ,
Bir Singh is not just a singer He is an emotion.
ਬੀਰ ਸਿੰਘ ਦੀ ਬਹੁਤ ਹੀ ਵਧੀਆ ਪੇਸ਼ਕਸ । ਜਿਉਂਦੇ ਰਹੋ।
Truly Punjabi sabhyachar beautifully picturised song
Salute to Bir Singh,Janjot Singh n team
Congratulations n best wishes।
ਸਾਫ਼ ਸੁਥਰਾ ਗੀਤ। ਬੀਰ ਸਿੰਘ ਜੀ ਬਹੁਤ ਹੀ ਖੂਬਸੂਰਤ ਸਬਦਾਵਲੀ ਦਾ ਪਰਯੋਗ ਕਰਦੇ ਹਨ। ਅਜੇ ਤਕ ਬਹੁਤ ਹੀ ਮਿਆਰੀ ਪੱਧਰ ਵਾਲੀ ਕਵਿਤਾ ਕਿਤੀ ਹੈ। ਬਹੁਤ ਹੀ ਵਧੀਆ। ਵੀਡਿਓ ਵੀ ਬਹੁਤ ਸੋਹਣਾ ਬਣਾਇਆ। ਰੂਪੀ ਗਿੱਲ ਸਾਦੇ ਪਹਿਰਾਵੇ ਵਿੱਚ ਵੀ ਵਾਹ ਵਾਹ ਲੱਗ ਰਹੀ ਹੈ।
One of the best lyricist of this era ..... Always stay blessed ...
ਰੂਹ ਨੂੰ ਸਕੂਨ ਦਿੰਦੀ ਆਵਾਜ਼ ਤੇ ਗੀਤ ਜਿੰਨੀ ਵਾਰੀ ਸੁਣਾ ਮਨ ਨੀ ਭਰਦਾ ਸੁਣ ਕੇ👌👍
Why he is not getting the fame he deserves? He creates masterpiece.. Alvida Song, Zikar na chedo song.. ❤He is a gem as Satinder Sartaj❤
Boht sohnaa Song jug jug jio paaji edaa he sohne sohne song bnode raho apni jindagi ch boht kamyaab hovo tussi best wishes saadi saari family valon tuhanu
❤❤ hr geet da ehna besabri naal intezaar renda hai... and its always worth it
ਪੁੱਤਰ ਜੀ ਬਹੁਤ ਵਧੀਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ੍ਹ ਰੱਖਣ ❤
ਵਾਹਿਗੁਰੂ ਜੀ, 🙏🏻Har ghr vich ek ਧੀ ਹੋਣੀ ਚਾਹੀਦੀ ਹੈ ❤
ਬਹੁਤ ਹੀ ਵਧੀਆ ਗਾਣਾ, ਜੇ ਕੇਵਲ ਇਹੋ ਜਿਹੇ ਹੀ ਗੀਤ ਆਉਣ ਤਾਂ ਹੋ ਸਕਦਾ ਕਿਸੇ ਦਾ ਧੀ ਪੁੱਤ ਕੁਰਾਹੇ ਨਾ ਪਵੇ।
So sweet and melodious song Bir Singh ji 🌹🌹and blessings to all daughters💓💓
Kaash sarian dhian eho jihe pariwar milan tan kina changa hove waheguru ji. Very Nice.
I m just speechless, happy to see this kind of work by u guys . Keep it up