Babbu Maan & Ranjit Bawa Reply to Journalist on Sidhu Moose Wala Name in Press Conference

แชร์
ฝัง
  • เผยแพร่เมื่อ 17 ต.ค. 2024
  • Babbu Maan & Ranjit Bawa Reply to Journalist on Sidhu Moose Wala Name in Press Conference
    #JujhdaPunjab #ਜੂਝਦਾਪੰਜਾਬ
    Ranjit Singh Bajwa is an Indian singer and actor associated with Punjabi language music and films. He rose to fame from his single "Jatt Di Akal" which broke many Punjabi records. He made his debut in the 2015 album, Mitti Da Bawa which was awarded the "Best World Album" award in the 2015 Brit Asia TV Music Awards.
    Tejinder "Babbu" Maan is an Indian singer-songwriter, music director, actor, and film producer. Most of his artistic work focuses on Punjabi music and films. He is recognized among the biggest artists in Punjabi music. He has had a crazy fan following in Punjab for many years which no other Punjabi artist has.
    Jass Bajwa is an Indian-Punjabi singer, songwriter, and actor. He started his singing career in September 2014 with his album Chakvi Mandeer and made his acting debut in Thug Life released in 2017.
    © Rozana Spokesman

ความคิดเห็น • 2.6K

  • @cinepunjabi
    @cinepunjabi  2 ปีที่แล้ว +346

    BABBU MAAN SPEECH 'ਜੂਝਦਾ ਪੰਜਾਬ' ਜਥੇਬੰਦੀ ਐਲਾਨ ਕਰਕੇ ਪੰਜਾਬ 'ਚ ਕਰਤਾ ਵੱਡਾ ਧਮਾਕਾ, ਬਹੁ-ਸਿਆਸੀ ਪਾਰਟੀਆਂ ਵੱਲੋਂ ਦਿੱਤਾ ਜਾ ਰਿਹਾ ਅਹੁਦੇ ਦਾ ਲਾਲਚ
    th-cam.com/video/kk8WA4fTFRU/w-d-xo.html

    • @gurpreetsingh-zg3km
      @gurpreetsingh-zg3km 2 ปีที่แล้ว +5

      ਖੰਟੀਆ

    • @arshgill3294
      @arshgill3294 2 ปีที่แล้ว +6

      Babbu Maan Zindabaad

    • @vikramjeetkaur2935
      @vikramjeetkaur2935 2 ปีที่แล้ว +13

      Dabbu khach amli nu bolo punjab ch feem di kheti kraye chitta khtam hoye

    • @sikhnekanaamzindagi8746
      @sikhnekanaamzindagi8746 2 ปีที่แล้ว +2

      @@vikramjeetkaur2935 ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ✍️ +ਲੋਕ ਅਧਿਕਾਰ ਲਹਿਰ + ਵਾਰਿਸ ਪੰਜਾਬ ਦੇ(ਦੀਪ ਸਿੱਧੂ) + Misson Punjab 2022( ਚੜੂਨੀ) +ਲੱਖਾ ਸਿਧਾਣਾ + ਸਮੂਹ ਨਿਹੰਗ ਸਿੰਘ ਜਥੇਬੰਦੀਆਂ ਤੇ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੂੰ ਇੱਕ ਮੰਚ ਤੇ ਆਉਣਾ ਚਾਹੀਦਾ ਹੈ ਜਾਂ ਗੱਠਜੋੜ ਕਰਨਾ ਚਾਹੀਦਾ ਹੈ!
      ਅਲੱਗ ਅਲੱਗ ਪਾਰਟੀਆਂ ਬਣਾ ਕੇ ਸਮੇਂ, ਤਾਕਤ, ਪੈਸੇ ਦੀ ਬਰਬਾਦੀ ਹੈ!. 🙏
      ਵਾਹਿਗੁਰੂ ਮੇਹਰ ਕਰੇ!

    • @nanakseries
      @nanakseries 2 ปีที่แล้ว +3

      ਰਜਾਈ ਦੀ ਤਹਿ ਲਾਉਂਦਾ ਕਹਿੰਦਾ ਯਾਰ ਉੱਠ ਅੱਜ ਆਪਾਂ ਘਰਾਂ ਨੂੰ ਚੱਲੇ ਆਂ ,
      ਕਹਿੰਦਾ ਕੀ ਛੱਡ ਕੇ ਚੱਲੇ ਆਂ ?
      ਕਹਿੰਦਾ ਪਾਣੀ ਆਲੀ ਤੋਪ ਦੀ ਨਾਲ ਉੱਤੇ ਬੂਟ ਦਾ ਨਿਸ਼ਾਨ , ਸੜਕ ਦੇ ਕੰਢੇ ਲਾਡਾਂ ਨਾਲ ਪਾਲਿਆ ਧਨੀਆ , ਖੂੰਡਿਆਂ ਦੀਆਂ ਨੋਕਾਂ ਦੇ ਭਾਰ ਰਾਜਧਾਨੀ ਦੀ ਹਿੱਕ 'ਚ ਕੀਤੀਆਂ ਹੋਈਆਂ ਮੋਰੀਆਂ , ਹਵਾ 'ਚ ਉੱਡਦੀ ਹੋਈ ਬੇਪਰਵਾਹੀ ਤੇ ਬੇਖੌਫ ਹਾਸੇ ।
      ਕਹਿੰਦਾ ਅੱਛਾ ਜਰ , ਕੀ ਲੈ ਕੇ ਚੱਲੇ ਆਂ ? ਕਹਿੰਦਾ ਜੁਰਅੱਤ , ਜਿਗਰਾ ਤੇ ਜਿੱਤ ।
      ਕਹਿੰਦਾ ਠੀਕ ਆ , ਟਰੈਟ ਏਨੀ ਹੌਲੀ ਕਿਉਂ ਚਲਾ ਰਿਹਾ , ਟਰਾਲੀ ਤੇ ਖਾਲੀ ਆ ? ਕਹਿੰਦਾ “ ਗੌਰ ਨਾਲ ਵੇਖ , ਭਰੀ ਹੋਈ ਆ “
      ਕਹਿੰਦਾ ਕਾਹਦੇ ਨਾਲ ?
      ਜੈਲਾ ਰੇਸ ਤੇ ਪੈਰ ਰੱਖ ਕੇ ਕਹਿੰਦਾ
      "ਹੱਕਾਂ ਨਾਲ"
      th-cam.com/video/BJb5VNet_Bw/w-d-xo.html
      Shayar mahi sidhu Mansa 9781658131

  • @JaggiSidhu-p5i
    @JaggiSidhu-p5i ปีที่แล้ว +53

    ਸਾਡਾ ਸਿੱਧੂ ਬਾਈ ਵੀ ਘੈਂਟ ਬੰਦਾ ਸੀ ਜੋ ਕੁਰਸੀਆਂ ਤੇ ਬੈਠ ਕੇ ਇੱਕ ਲੀਆ ਮੱਤਾਂ ਨਹੀਂ ਦਿੰਦਾ ਸੀ ਸਗੋਂ ਖੇਤਾਂ ਵਿਚ ਹੱਡ ਤੋੜ ਮਿਹਨਤ ਕਰਦਾ ਸੀ ਕੋਈ ਨਸ਼ਾ ਨੀਂ ਕਰਦਾ ਸੀ ਸੱਚ ਲਿਖਦਾ ਸੀ ਤੇ ਸੱਚ ਵਿਕਦਾ ਸੀlegend never die 🙏🙏🙏🙏🙏🙏

  • @cashgill7644
    @cashgill7644 2 ปีที่แล้ว +69

    Sidhu moose Wala 👌👌👌

  • @Prabhjarkhar
    @Prabhjarkhar ปีที่แล้ว +72

    ਹੋਕੇ ਤਕੜੇ ਰਿਹੋ ਐਲਾਨ ਹੈ ਮੇਰਾ ਵੈਰੀਆਂ ਨੂੰ, ਥੋਨੂੰ ਜਿਉਣ ਨੀ ਦਿੰਦਾ ਜਿਨ੍ਹਾਂ ਚਿਰ ਮੈ ਮਰਦਾ ਨੀ 🚜🚜🚜🚜🚜🚜🚜🚜🚜🚜

    • @pandatji5008
      @pandatji5008 ปีที่แล้ว +1

      ਇਹ ਗੀਤ ਲੌਰੈਂਸ ਨੂੰ ਕਹਿ ਰਿਹਾ ਸੀ ਹੋਰ ਕਿਸੇ ਨੂੰ ਨੀ

  • @jasvirsingh308
    @jasvirsingh308 2 ปีที่แล้ว +300

    ਇੱਕ ਗੱਲ ਤਾਂ ਪੱਕੀ ਸਾਰੇ ਸਿੱਧੂ ਮੂਸੇ ਆਲ਼ਾ ਤੋਂ ਸੜਦੇ ਸੀ, ਪਰ ਸਿੱਧੂ ਅਮਰ ਰਹਿਣਗੇ

    • @iqbalsangha4913
      @iqbalsangha4913 2 ปีที่แล้ว +2

      Bilkul sai gal aa veer

    • @jot8457
      @jot8457 2 ปีที่แล้ว

      ਖੱਚਰ ਸਾਲੀ ਸਾਰਿਆਂ ਤੇ ਹੀ ਸੜਦੀ ਰਹੀ ਆ

    • @dilversingh6975
      @dilversingh6975 ปีที่แล้ว +1

      Pkki gall a

    • @Brar970
      @Brar970 ปีที่แล้ว +1

      ਸਾਫ਼ ਹੀ ਪਤਾ ਲੱਗ riha hai

    • @jasvirsingh308
      @jasvirsingh308 ปีที่แล้ว

      Bhaida wala mekma,

  • @dsadsa-zk6ob
    @dsadsa-zk6ob ปีที่แล้ว +115

    ਮੂਸੇ ਪੁੱਤ ਦੇ ਨਾ ਤੋਂ ਸਾੜਾ ਕਿੳ? ਨੀਲੀ ਕੋਟੀ ਵਾਲਿਆਂ ਮੂਸੇ ਪੁੱਤ ਦੇ ਗੀਤ ਸੁਣ ਬਹੁਤ ਹੀ ਸਾਫ ਸੁਥਰੇ ਹਨ. Justice for moosewala 💔

    • @singhsimaranjit7300
      @singhsimaranjit7300 ปีที่แล้ว +3

      22 ji gussa na kreyo bawa ne te babbu maan ne patarkar nu nawab dita controversy karda peya galat sawal karda peyo Justice for moose wala 😊

    • @J_s_Sidhu
      @J_s_Sidhu ปีที่แล้ว +1

      Bhaji, Gun culture vale geet ki saaf suthre hunde han?

    • @JaspalSinghSofal
      @JaspalSinghSofal ปีที่แล้ว +1

      ​@@J_s_Sidhupeg la k baah faadni sahi aa

    • @JaspalSinghSofal
      @JaspalSinghSofal ปีที่แล้ว

      Sale dogle

    • @AmarjeetSingh-bw7ff
      @AmarjeetSingh-bw7ff ปีที่แล้ว +1

      sidhu de gaane selfis c

  • @happysinghhappysingh2204
    @happysinghhappysingh2204 2 ปีที่แล้ว +165

    ਵੀਰ ਜੀ ਬਹੁਤ ਵੱਡਾ ਉਪਰਾਲਾ। ਵਾਹਿਗੁਰੂ ਜੀ ਆਪ।ਸੱਬ। ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @panjabtoitaly
    @panjabtoitaly 2 ปีที่แล้ว +115

    ਨਾ ਸਰਾਬ ਨਾ ਕੁੜੀ ਬਸ ਹਥਿਆਰ ਤੇ ਹਥਿਆਰ ਸਿੰਘਾਂ ਦੀ ਨਿਸ਼ਾਨੀ ਏ 🙏...

    • @Extreme-eb3ze
      @Extreme-eb3ze 2 ปีที่แล้ว +5

      SIDHU MOOSEWALA 🔥

    • @Samena644
      @Samena644 ปีที่แล้ว +1

      No promote gun culture

    • @jssidhu3902
      @jssidhu3902 ปีที่แล้ว +2

      ​​@@Samena644un culture waleya ne gajni di market cho kise diya kudiya bacha k lyandiya c ....odo v kehna c talwaar culture kyu....gangu di aoolaad krke india 900 saal bund mrai gya mugla nu

    • @jugrajrandhawa7587
      @jugrajrandhawa7587 ปีที่แล้ว +2

      @@jssidhu3902ehna klunna nu ni smj auni..koini jdo china chrh k aagya udo vekhange

    • @jssidhu3902
      @jssidhu3902 ปีที่แล้ว

      @@jugrajrandhawa7587hnji bai 💖👍

  • @ggn_1
    @ggn_1 2 ปีที่แล้ว +227

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿੱਠ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏

    • @krnsekhoz2264
      @krnsekhoz2264 2 ปีที่แล้ว +3

      Wahaguru ji wahaguru ji

    • @manjotsingh1427
      @manjotsingh1427 2 ปีที่แล้ว +2

      Waheguru ji ka Khalsa waheguru ji ki Fateh

    • @amritpalsinghchahal8259
      @amritpalsinghchahal8259 2 ปีที่แล้ว +2

      ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

    • @jossanguri6522
      @jossanguri6522 2 ปีที่แล้ว

      Waheguru ji ka khalsa, waheguru ji ki fathe.

    • @ggn_1
      @ggn_1 2 ปีที่แล้ว

      @@jossanguri6522 waheguru ji ਚੈਨਲ ਸਬਸਕਰਾਈਬ ਕਰਲੋ ਸਾਡਾ🙏🙏

  • @deendayal3589
    @deendayal3589 2 ปีที่แล้ว +124

    Sidhu moose wala jaisa koi na gaa sakta uska gana uske liye ek dum fitt baithta hai miss u sidhu bhai

  • @KahlonPb35
    @KahlonPb35 2 ปีที่แล้ว +108

    Sidhu Moose wala legend hai aj ve Happy Birthday Sidhu jaan We miss you alot

  • @raju_kaler_uppal
    @raju_kaler_uppal 2 ปีที่แล้ว +320

    ਚੰਗੇ ਕੰਮ ਨੂੰ ਹਮੇਸ਼ਾ ਚੰਗਾ ਹੀ ਕਿਹਾ ਕਰੋ🙏👍👍👍

  • @kulwindersinghkulwindersin3245
    @kulwindersinghkulwindersin3245 2 ปีที่แล้ว +441

    ਬਾਈ ਬੱਬੂ ਮਾਨ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਅਸੀਂ ਬਾਈ ਜੀ ਦਾ ਪੂਰਾ ਪੂਰਾ ਸਾਥ ਦੇਵਾਂਗੇ

    • @jot8457
      @jot8457 2 ปีที่แล้ว

      Kithe aa ਪ੍ਰੈਸਰ ਗਰੁੱਪ???

    • @kuljitsingh5800
      @kuljitsingh5800 8 หลายเดือนก่อน

      Lun Fad la Dabbu da 😂😂😂 Sala Jhoojhda Punjab da 😂😂😂

  • @kakubuchi-topic
    @kakubuchi-topic 2 ปีที่แล้ว +11

    Sahi gall a sidhu moosewala hi ekla sb to jyada jameen naal touch a

  • @gaganramgarhia6877
    @gaganramgarhia6877 2 ปีที่แล้ว +32

    Moosewala astaad jindabaad 😍😍

  • @GaganDeep-vb1jk
    @GaganDeep-vb1jk 2 ปีที่แล้ว +102

    ਸਿੱਧੂ ਮੂਸੇ ਵਾਲੇ ਦੀ ਰੀਸ ਨਹੀਂ ਹੋਣੀ ਕਿਸੇ ਹੋਰ ਤੋਂ ਜੋ ਸਿੱਧੂ ਸੀ ਉਹ ਸਿੱਧੂ ਹੀ ਆ👍

    • @J_s_Sidhu
      @J_s_Sidhu ปีที่แล้ว +6

      Eho jihe di rees karni v nhi chahidi.. gangsters naal pange lai k DON Banda C fuqra.. Tad hi 👆

    • @user-lr3cn8ns1m
      @user-lr3cn8ns1m ปีที่แล้ว +2

      ​@@J_s_Sidhuright

    • @parwindersingh297
      @parwindersingh297 ปีที่แล้ว +3

      @@J_s_Sidhughre bethE BHORN TO ILAWA KAMM HAI THODE JEHIA LEERA NU

    • @J_s_Sidhu
      @J_s_Sidhu ปีที่แล้ว +1

      @@deepsandhu2518 tu warning de rha ae?

    • @deepsandhu2518
      @deepsandhu2518 ปีที่แล้ว +1

      @@J_s_Sidhu jo mrzi smj la pr bakwas ni krni dubara sidhu moosewala barre lgi smj

  • @sabirnumberdaar
    @sabirnumberdaar 2 ปีที่แล้ว +19

    Sidhu moose Wala 💪🏿

  • @SamiUllah-nv8kb
    @SamiUllah-nv8kb 2 ปีที่แล้ว +22

    Sidhu Sidhu😘😘😘

  • @dharmpurawala565
    @dharmpurawala565 2 ปีที่แล้ว +29

    ਬਹੁਤ ਵਧੀਆ👍💯

  • @lovelypawar367
    @lovelypawar367 2 ปีที่แล้ว +113

    legend sidhu moosewala

  • @manisadiq9226
    @manisadiq9226 2 ปีที่แล้ว +23

    ਸਿੱਧੂ ਸਿੱਧੂ ਸਿੱਧੂ 🌟🌟🌟⚔️⚔️⚔️

  • @THEGAGUTV
    @THEGAGUTV 2 ปีที่แล้ว +22

    ਸਿੱਧੂ ਬਾਈ ਜਿੰਦਾਬਾਦ

  • @gurdeepsidhu4550
    @gurdeepsidhu4550 2 ปีที่แล้ว +69

    Love you babbu Mann y g

  • @jaswantgill1031
    @jaswantgill1031 2 ปีที่แล้ว +68

    ਬਹੁਤ ਹੀ ਅੱਛੇ ਬਾਈ ਜੀ, ਸ਼ੁਭ ਇੱਛਾਵਾਂ ਜੀਓ, ਰਲ ਮਿਲ ਬਚਾ ਲਿਆ ਜਾਵੇ ਪੰਜਾਬ ਨੂੰ।

  • @saraaly295
    @saraaly295 2 ปีที่แล้ว +72

    Legend never die 🕊❤❤❤❤❤

  • @ranadhaliwal3027
    @ranadhaliwal3027 ปีที่แล้ว +35

    ਆਪ ਹੀ ਮਹਾਨ ਮਹਾਨ ਬਣੀ ਜਾਂਦੇ 😢

  • @kaurbrarvillagevlogger6410
    @kaurbrarvillagevlogger6410 2 ปีที่แล้ว +332

    ਮੇਰੇ ਨੇਤਾ ਬੱਬੂ ਮਾਨ ਵੀਰ ਚੜਦੀਕਲਾ ਵਿੱਚ ਰਹੇ ਮੇਰਾ ਵੀਰ

  • @ravirai7152
    @ravirai7152 2 ปีที่แล้ว +45

    SIDHU MOOSEWALA AGG 🔥 KINI NAME CH! 🤟🤟🤟💯

  • @Ravibawa5911
    @Ravibawa5911 2 ปีที่แล้ว +11

    Sidhu moose wala love u brother

  • @jashandeepsidhu3637
    @jashandeepsidhu3637 ปีที่แล้ว +2

    Punjab’s Legend Sidhu Moosewala Veer
    He loves Punjab deeply
    🥰🥰🥰
    Aankhi Jatt , jagdi Jamir wala
    Sade layi uh hun v hai
    Sada Veer Subhdeep Singh Sidhu VEER 🇨🇦

  • @dilversingh6975
    @dilversingh6975 ปีที่แล้ว +30

    Asl gall eh a k sidhu bai ne chlno htate si hor kuch ni, sidhu bai is legend, always legend

    • @amritpal-kk6hm
      @amritpal-kk6hm ปีที่แล้ว

      veham bs veham 😂

    • @mewasingh4065
      @mewasingh4065 ปีที่แล้ว +1

      Sidhu Musewala Bai Jindabad

    • @kapildk1693
      @kapildk1693 ปีที่แล้ว +1

      ​@@amritpal-kk6hm😂baah pyi v

    • @amritpal-kk6hm
      @amritpal-kk6hm ปีที่แล้ว

      @@kapildk1693 bishnoi ne paati 😹

    • @JaspalSinghSofal
      @JaspalSinghSofal ปีที่แล้ว

      ​@@amritpal-kk6hmteri maa ch

  • @sardarasingh3525
    @sardarasingh3525 2 ปีที่แล้ว +67

    Love you Maan Saab and Bawa y.g 👌👌👌🌷👍❤

    • @Punjabisurma
      @Punjabisurma 2 ปีที่แล้ว +2

      ਬੱਬੂ ਮਾਨ ਲਿਆ ਪੰਜਾਬ ਬਚਾਉ ਬੱਬੂ ਮਾਨ ਲਿਆ ਪੰਜਾਬ ਬਚਾਉ

  • @ਕੌੜਾਸੱਚ-ਭ8ਠ
    @ਕੌੜਾਸੱਚ-ਭ8ਠ 2 ปีที่แล้ว +9

    ਓਦੇ ਸਵਾਲ ਨਾਲ ਸਾਰੇ ਦਿਮਾਗਾਂ ਚ ਸਿੱਧੂ ਛੱਪ ਗਿਆ ਏ ਸੋਚਦੇ ਆ ਓ ਹੈ ਨੀ ਤਾਂ ਵੀ ਓਦੀ ਗੱਲ 😂

  • @itzbugga47
    @itzbugga47 2 ปีที่แล้ว +47

    ਨਾ like ਕਰੋ ਨਾ share ਕਰੋ,
    ਬੱਸ ਲਲੀ ਸ਼ਲੀ ਨਾਲ਼ ਕੰਪੇਰ ਨਾ ਕਰੋ #kisanmajdoorektazindabad

  • @stallone7858
    @stallone7858 2 ปีที่แล้ว +21

    Sidhu saab 💖

  • @PritpalSingh-ig7eu
    @PritpalSingh-ig7eu ปีที่แล้ว +2

    ਸਿੱਧੂ ਦਾ ਨਾਮ ਲੈਂਦੇ ਸਾਰ ਹੀ ਮੱਚ ਗਏ ਸਿੱਧੂ ਵਧੀਆ ਕਲਾਕਾਰ ਤੇ ਚੰਗਾ ਇਨਸਾਨ ਸੀ

  • @pigeonclubs389
    @pigeonclubs389 2 ปีที่แล้ว +7

    ਸਿੱਧੂ ਨੇ ਪਹਿਲਾ ਕਲਾਕਾਰ ਦੀ ਰੇਲ ਬਣਾਈ ਹੁਣ ਲੀਡਰਾਂ ਦੀ ਵਾਰੀ 🤕👉🚜😂😂😊😊😊🔥🔥🌅🔥🔥🔥🔥🔥🔥🔥🔥

  • @Sandysandy-ns8eb
    @Sandysandy-ns8eb 2 ปีที่แล้ว +26

    Legend a Sidhu Moose wala 🙏🏻❤️

  • @ratnvinayakpandey9060
    @ratnvinayakpandey9060 2 ปีที่แล้ว +43

    🕊️ Sidhu Moosewala Legend

  • @rambosehaura
    @rambosehaura ปีที่แล้ว +11

    Justice for sidhu mosewala please 🙏 😢 😔

  • @Diljitsinghji307
    @Diljitsinghji307 ปีที่แล้ว +11

    Love you Sidhu Bai ❣️

  • @InderjeetSingh-pq2sx
    @InderjeetSingh-pq2sx 2 ปีที่แล้ว +54

    Sidhu ustad jindabaad jindabaad ❤️

    • @bailarsrecord9690
      @bailarsrecord9690 2 ปีที่แล้ว +2

      Aa hunda bheda da kam
      Gall kehdi ho rhi aa tuc aeve jindabad

    • @harwindersingh5198
      @harwindersingh5198 ปีที่แล้ว +1

      Bhra jealous Dekh kidda ho rhe aa dabbu huni

  • @uxmanrajpoot
    @uxmanrajpoot 2 ปีที่แล้ว +35

    Dad of industry Sidhu Moose Wala ⛳⛳⛳

  • @GaganDeep-vb1jk
    @GaganDeep-vb1jk 2 ปีที่แล้ว +21

    Sidhu moose wala legend all world 💎

  • @sukhwindersingh2003
    @sukhwindersingh2003 2 ปีที่แล้ว +99

    Legends never die💥💥💪💪

  • @BalwinderSingh-ic7qz
    @BalwinderSingh-ic7qz 2 ปีที่แล้ว +11

    Sidhu bai legend 🚩🚩💪💪💪

  • @ManjitKaur-fu1st
    @ManjitKaur-fu1st 2 ปีที่แล้ว +35

    Iove you maan ji👍🏻🙏🏼

  • @tirathsingh2352
    @tirathsingh2352 2 ปีที่แล้ว +134

    ਮਾਨ ਸਾਬ 👍🏻👍🏻
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🏻👍🏻
    ਰਣਜੀਤ ਬਾਵਾ 👍🏻👍🏻

  • @GurdeepSingh-py1rt
    @GurdeepSingh-py1rt 2 ปีที่แล้ว +29

    Mossewala zindabaad

    • @bailarsrecord9690
      @bailarsrecord9690 2 ปีที่แล้ว

      Siyane sach hi kehnde aa bheda nu akal nhi hundi

  • @dikshatomar8376
    @dikshatomar8376 2 ปีที่แล้ว +21

    Always legend sidhumoose vala 👌👌👌👌

  • @tanny12467
    @tanny12467 ปีที่แล้ว +2

    ਖੱਚ aa eh ....#justiceforsidhumoosewala

  • @pbx175
    @pbx175 2 ปีที่แล้ว +280

    ਸਾਰੇ ਕਲਾਕਾਰ ਵਧੀਆ ਕਿਸੇ ਨੂੰ ਗਲਤ ਨਾ ਕਿਹਾ ਕਰੋ 🙏🙏

  • @kulwinderkaur389
    @kulwinderkaur389 2 ปีที่แล้ว +37

    Nice contributions to aware the youngsters

    • @royalcab4448
      @royalcab4448 2 ปีที่แล้ว

      Davinder Sharma jee very intelligent man.

  • @devrecordes9093
    @devrecordes9093 2 ปีที่แล้ว +36

    ਜੂਝਦਾ ਪੰਜਾਬ ਇਕ ਨਵੀਂ ਸੋਚ ਸਿਰਜਣ ਦੇ ਲਈ ਸਭ ਨੂੰ support Krna ਚਾਹੀਦਾ ਹੈ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✊✊✊✊✊✊✊✊

    • @hargunjyot8283
      @hargunjyot8283 2 ปีที่แล้ว

      ਮੈਨੂੰ ਤੇ ਲੱਗਦਾ ਜੂਝਦਾ ਪੰਜਾਬ ਆਮ ਆਦਮੀ ਪਾਰਟੀ ਦੀ ਬੇੜੀ ਚ ਵੱਟੇ ਪਾਉਣ ਲਈ ਬਣਿਆ । ਬਾਕੀ ਲੋਕ ਸਿਆਣੇ ਵੋਟ ਤੇ ਸਿਰਫ ਆਮ ਆਦਮੀ ਪਾਰਟੀ ਨੂੰ ਮਿਲਣੀ ਆ । ਪਹਿਲੇ ਸਨੀ ਲਿਉਨੇ ਬੀ ਜੇ ਪੀ ਤੋ ਵੋਟਾ ਲੈਕੇ ਮੁੰਬਈ ਅਪਣੇ ਪਿਉ ਦਰਮੇਦਰ ਕੋਲ ਚਲਾ ਗਿਆ ਸੀ । ਕਿਸੇ ਤੇ ਵਿਸ਼ਵਾਸ ਨਾ ਕਰੋ

    • @honeyshah9959
      @honeyshah9959 2 ปีที่แล้ว +2

      @@hargunjyot8283 😁😅

    • @devrecordes9093
      @devrecordes9093 2 ปีที่แล้ว +1

      @@hargunjyot8283 mnu ta ਲਗਦਾ ਆ ਜਿਦ੍ਹਾ ਤੁਸੀ ਪਕਾ ਕਿਸੇ party ਨal ਜੁੜੇ ਹੋਏ ਹੋ ਤਾਂ ਕਰਕੇ ਤੁਸੀਂ ਇਹੋ ਜਿਹੀ language use kiti.

    • @devrecordes9093
      @devrecordes9093 2 ปีที่แล้ว

      @@hargunjyot8283 mnu ta ਲਗਦਾ ਆ ਜਿਦ੍ਹਾ ਤੁਸੀ ਪਕਾ ਕਿਸੇ party ਨal ਜੁੜੇ ਹੋਏ ਹੋ।

    • @JasbirSingh-uu1zv
      @JasbirSingh-uu1zv ปีที่แล้ว +1

      😂😂😂😂😂😂😂😂😂

  • @anudeep6163
    @anudeep6163 2 ปีที่แล้ว +15

    ਸਬ ਤੋਂ ਵਧੀਆ ਸਿੰਗਰ ਆ ਸਤਿੰਦਰ ਸਰਤਾਜ ਜੀ ਇਹਨਾਂ ਬਾਰੇ ਮੈ ਕਦੀ ਵੀ controversy ਨੀ ਦੇਖੀ ❤️❤️❤️❤️❤️❤️

    • @kanchansingh434
      @kanchansingh434 ปีที่แล้ว +1

      Controversy matlab eh nahi ki singers kharab hai. A R Rahman teh controversy karde rehnde lok. Indians don't know how to respect their artists. backward minded people. Sidhu jaisa artist South India ya bahar hunda teh Zinda hunda.

    • @SimranjitSingh-wl7lx
      @SimranjitSingh-wl7lx 7 หลายเดือนก่อน

      Koi sach bole ta controversy honi......Jaroori hai Sach Bolna...Himmat chahidi.....SIDHU MOOSEWALA LOVE U BHAI❤❤

    • @SimranjitSingh-wl7lx
      @SimranjitSingh-wl7lx 7 หลายเดือนก่อน

      Bhai sach hai k nahi....!!????

  • @meenakumari7552
    @meenakumari7552 ปีที่แล้ว +50

    Legend never die

  • @kanwardhaliwal9835
    @kanwardhaliwal9835 2 ปีที่แล้ว +6

    Mehfil kise di zikar sidhu da e hunda⛳️

  • @MandeepKaur-ko9vy
    @MandeepKaur-ko9vy 2 ปีที่แล้ว +70

    Legend never dies

  • @dilmahimahi
    @dilmahimahi 2 ปีที่แล้ว +9

    Great answers by Babbu ma’am jee and bawa. Thankful to all and bhaji amitoj maan

  • @gursevakjohal9306
    @gursevakjohal9306 ปีที่แล้ว +19

    Sidhu moosewala jatt jindabaad 💪

  • @swaduharyana5069
    @swaduharyana5069 2 ปีที่แล้ว +4

    Sidhu moosewala I like you ustad

  • @desijaatunit9561
    @desijaatunit9561 2 ปีที่แล้ว +8

    Sidhu moose wala zindaabaad 💯⛳️

  • @majhafaram6932
    @majhafaram6932 2 ปีที่แล้ว +15

    Ranjit babu kisaan jindabad.... ❤Love u brother...... Attari border amritsar Punjab

  • @bipandhaliwal3490
    @bipandhaliwal3490 2 ปีที่แล้ว +192

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਮਾਨ ਸਾਬ ਬਹੁਤ ਵਧੀਆ ਕੰਮ ਕਰ ਰਹੇ ਉ

  • @user_jatt_5911
    @user_jatt_5911 ปีที่แล้ว +8

    Sidhu bai legend❣️❣️❣️❣️❣️❣️

  • @yaaralipurai9861
    @yaaralipurai9861 2 ปีที่แล้ว +6

    Sidhu moose wala jatt attt ❤❤

  • @ssingh4432
    @ssingh4432 2 ปีที่แล้ว +55

    ਬੱਬੂ ਮਾਨ ਦੀ ਬਹੁਤ ਵਧੀਆ ਸੋਚ ਆ, ਅਜ ਪੰਜਾਬ ਨੂੰ ਬਹੁਤ ਹੀ ਸੂਜਬਾਨ ਕਿਸਾਨੀ ਲੀਡਰ ਮਿਲੇ ਨੇ ਹੁਣ ਮੋਕਾ ਵਾ ਪੰਜਾਬ ਨੂੰ ਲੀਹਾ ਤੇ ਲਿਆਉਣ ਦਾ

    • @babbumaankhanttwala7878
      @babbumaankhanttwala7878 2 ปีที่แล้ว

      social media te i bachona tussi punjab

    • @harjotsingh6574
      @harjotsingh6574 2 ปีที่แล้ว +2

      @@babbumaankhanttwala7878 kyu machde rehnde o tusi lok.. koi idea hai tere reply da … jameeni padhar te Kado da kam kar reha oh… eh v sara Punjab di bhalai lai Karn lge aa .. social media wala tuhada bhapa a jehra Instagram te live ho ronda hunda

    • @ajits.9705
      @ajits.9705 2 ปีที่แล้ว +2

      @@harjotsingh6574 baai kyu gusa karda ohne khud hi apne aap nu pagal jatt keha aa. Fer kyu pagal nal behas karni.

  • @fithealth9327
    @fithealth9327 2 ปีที่แล้ว +21

    Sidhu moosewala ❣️🎊

  • @GovindSingh-pe1ed
    @GovindSingh-pe1ed 2 ปีที่แล้ว +45

    Never legend dies miss you bro love you paji

  • @rajandeepkour5247
    @rajandeepkour5247 2 ปีที่แล้ว +56

    rip Sidhu moosewala 🙏🏻😭😢😭

  • @preetkaur9457
    @preetkaur9457 ปีที่แล้ว +23

    Sidhu moose wale bhai varga na koi hai te na koi kade hovega ..😢😢legand never die

  • @Dhi11xn.
    @Dhi11xn. 2 ปีที่แล้ว +25

    Khach da naam naa lvo kise conference ch 🤣🤣ave fuddu nu sir te chadaya bahot vdia jawaab maan saab, ranjit bawa👍

    • @mantriisaab1703
      @mantriisaab1703 2 ปีที่แล้ว +6

      Khach na bond bnd kiti aa sareya dii jina changa kam krna oda lyii Party matter nhii krdii kk chawla da ganna chalda nhii hon politics Aun gaa

    • @sekhon0077
      @sekhon0077 2 ปีที่แล้ว +1

      @@mantriisaab1703 chal oye bheda etho turdi lag

    • @manpreetsohi5369
      @manpreetsohi5369 2 ปีที่แล้ว

      💯💯💯💯💯💯💯

  • @lvysingh547
    @lvysingh547 2 ปีที่แล้ว +16

    Musse wala sahi kehnda c ....Je barabari na Hove ta badnaami shuru kardo🙏💥

  • @gurditkhehra9664
    @gurditkhehra9664 2 ปีที่แล้ว +51

    Love you babbu maan jindabad

  • @DiliSingh-hj9nl
    @DiliSingh-hj9nl ปีที่แล้ว +2

    ❤BABBU MAAN❤
    🌶️JINDABAAD🌶️
    ਘਰ ਘਰ ਪੁੱਤ ਜੰਮਣ ਏ ,,
    BABBU MAAN
    ਨੀ ਕਿਸੇ ਬਣ ਜਾਣਾ,,🚫

  • @BabbuGhudani-vp1dq
    @BabbuGhudani-vp1dq ปีที่แล้ว

    Great work. ਲੱਗੇ ਰਹੋ ਸਾਝਾਂ ਪੰਜਾਬ ਝਲਕੇ ਪੰਜਾਬੀਆਂ ਚੋਂ।

  • @fitnesshub366
    @fitnesshub366 2 ปีที่แล้ว +28

    Babbu maan saab buht smjhdar ne, ohna da saath dyna chaide, media nu bss Masala chaihida

  • @sikhnekanaamzindagi8746
    @sikhnekanaamzindagi8746 2 ปีที่แล้ว +6

    ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ✍️ +ਲੋਕ ਅਧਿਕਾਰ ਲਹਿਰ + ਵਾਰਿਸ ਪੰਜਾਬ ਦੇ(ਦੀਪ ਸਿੱਧੂ) + Misson Punjab 2022( ਚੜੂਨੀ) +ਲੱਖਾ ਸਿਧਾਣਾ + ਸਮੂਹ ਨਿਹੰਗ ਸਿੰਘ ਜਥੇਬੰਦੀਆਂ ਤੇ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੂੰ ਇੱਕ ਮੰਚ ਤੇ ਆਉਣਾ ਚਾਹੀਦਾ ਹੈ ਜਾਂ ਗੱਠਜੋੜ ਕਰਨਾ ਚਾਹੀਦਾ ਹੈ!
    ਅਲੱਗ ਅਲੱਗ ਪਾਰਟੀਆਂ ਬਣਾ ਕੇ ਸਮੇਂ, ਤਾਕਤ, ਪੈਸੇ ਦੀ ਬਰਬਾਦੀ ਹੈ!. 🙏
    ਵਾਹਿਗੁਰੂ ਮੇਹਰ ਕਰੇ!

  • @GurinderSingh-dd6kj
    @GurinderSingh-dd6kj 2 ปีที่แล้ว +161

    Legends always done 💪 anything

    • @manseeratkaur5665
      @manseeratkaur5665 2 ปีที่แล้ว

      Odo kida bolde c mosewale nu ranjeet bava honi aaj o mar gaya te aaj osdi gl kardefite mooh tera

  • @RajwinderKaur-xs9pk
    @RajwinderKaur-xs9pk 2 ปีที่แล้ว +34

    Sidhu moosewala legend never die ❤️❤️💪💪

  • @surjitbuttarsurjitbuttar9227
    @surjitbuttarsurjitbuttar9227 ปีที่แล้ว +1

    ਹੋਰ ਦਾ ਪਤਾ ਨੀ ਸਿੱਧੂ ਇਤਿਹਾਸ ਤੁਹਾਡੇ ਸਾਰਿਆ ਨਾਲੋ ਵੱਧ ਜਾਣ ਦਾ ਸੀ

  • @ViralVideos-vl3jq
    @ViralVideos-vl3jq 2 ปีที่แล้ว +15

    sidhu mossewala da naaam he mahool khraab kr gya ehna di conference da ...🤭🤭😂😂😂😂

  • @brarjass5810
    @brarjass5810 2 ปีที่แล้ว +8

    Bhut Vdiaa…. Ranjit Bawa te babbu maan … te baaki jo kisana de te punjab de hkk vich aye aa🙏🏻

  • @ramanbhutta3847
    @ramanbhutta3847 2 ปีที่แล้ว +11

    Sidhu 22 v best aa

  • @sidhulegend3135
    @sidhulegend3135 2 ปีที่แล้ว +1

    ਮੇਰੀ ਅਪਣੀ ਤਾਂ ਕੋਈ ਹਸਤੀ ਨਹੀਂ ਮੇਰਾ ਖੌਫ ਦਿਖਿੰਦਾ ਹਸਤੀਆਂ ਚੋ
    #sidhumoosewala

  • @ramanpreet5204
    @ramanpreet5204 2 ปีที่แล้ว +4

    Dekhiya hal wicho sidhu kolo sary akohy se but sada sidhu he hy oh he rahyga

  • @inderjeetgill8316
    @inderjeetgill8316 2 ปีที่แล้ว +8

    Bhut vdiyaa jawaad deta

  • @harmeetsahota7263
    @harmeetsahota7263 2 ปีที่แล้ว +7

    Sidhu Moosa Wala 👍👍👍

  • @ravindergill8228
    @ravindergill8228 2 ปีที่แล้ว +7

    sidhu bai sada zindabad🔥

  • @SukhpreetKaur-ye6zq
    @SukhpreetKaur-ye6zq 2 ปีที่แล้ว +7

    Sidhu moosewala jidabad💪

  • @daljeetsinghdhimansingh7888
    @daljeetsinghdhimansingh7888 2 ปีที่แล้ว +4

    sidhu one man punjab good singer

  • @manindersingh5386
    @manindersingh5386 2 ปีที่แล้ว +22

    Babbu maan ranjeet bawa ❤️❤️❤️❤️❤️❤️

  • @Sethi513
    @Sethi513 2 ปีที่แล้ว +9

    Mossewala sirra aa yar jo marzi aa

  • @beantbajwa8337
    @beantbajwa8337 2 ปีที่แล้ว +11

    Moose wala 👍👍

  • @sandeepsandeep-vk7nj
    @sandeepsandeep-vk7nj ปีที่แล้ว +1

    Sidhu Moose wala Zindabad miss you bro only Sidhu songh

  • @harmanjudge5707
    @harmanjudge5707 2 ปีที่แล้ว +23

    mann v chnga sidhu v chnga,youth agey a reha

  • @narsingh2810
    @narsingh2810 2 ปีที่แล้ว +5

    Good effort.May God bless you.

  • @RAJA_-nf7mr
    @RAJA_-nf7mr 2 ปีที่แล้ว +9

    Moose wala 😘🥰

  • @pindawale9734
    @pindawale9734 2 ปีที่แล้ว +39

    Justice for sidhu moose wala legend never die

  • @hazelsoo2655
    @hazelsoo2655 2 ปีที่แล้ว +20

    Sidhu moose wala legand never die 😭😭😭😭😭😭💔💔💔💔🇵🇰🇵🇰🇵🇰