Sidhu Moose Wala Explosive Speech At Raja Warring Congress Rally Village Doda - Gidderbaha Rally

แชร์
ฝัง
  • เผยแพร่เมื่อ 21 ธ.ค. 2021
  • Sidhu Moose Wala Explosive Speech At Raja Warring Congress Rally Village Doda - Gidderbaha Rally
    @SidhuMooseWalaOfficial #RajaWarring @CharanjitSinghChanniOfficial
    Amrinder Singh Brar, popularly known as Amrinder Singh Raja Warring, is an Indian politician and the Transport Minister of the state of Punjab, India.
    Afsana Khan is an Indian Punjabi playback singer, actress, and songwriter. She started her career as a participant in the singing reality show, Voice of Punjab Season 3 in 2012. She is known for her tracks "Titliaan" written by Jaani and "Dhakka" with Sidhu Moosewala.
    Shree Brar is an Indian musician and songwriter who has gained popularity from his Punjabi music videos. He made his debut in 2016, but he became popular after Yaar Graribaaz, which he sang alongside Karan Aujla and Dilpreet Dhillon.
    Shubhdeep Singh Sidhu, better known by his stage name Sidhu Moose Wala, is a Punjabi Indian singer, rapper, songwriter, and actor associated with Punjabi music and Punjabi cinema.
    Raja Warring Afsana Khan Sidhu Moose Wala Shree Brar Live Rally Show Mansa Bathinda. Raja Warring With Afsana Khan Live Show - Raja Warring With Sidhu Moose Wala - Afsana Khan LIVE Show at Mansa Sidhu Moose Wala Raja Warring Today Rally Congress Punjab News
    Sidhu Moose Wala Mansa Rally - Sidhu Moose Wala Congress Rally Village Doda - Gidderbaha Rally - Sidhu Moose wala Reply to Captain Amarinder Singh Sukhbir Badal - Shiromani Akali Dal - Punjab Congress.
    © Rozana Spokesman
  • บันเทิง

ความคิดเห็น • 3.4K

  • @cinepunjabi
    @cinepunjabi  2 ปีที่แล้ว +281

    ਆਪਣੇ ਪਿਤਾ ਬਾਰੇ ਦੱਸਦੇ ਅੱਜ ਗਿੱਪੀ ਗਰੇਵਾਲ ਇੰਟਰਵਿਊ ਦੌਰਾਨ ਹੋਏ ਭਾਵੁਕ
    ਪਿਤਾ ਦੇ ਇਲਾਜ਼ ਲਈ ਵਿਕ ਗਈ ਸੀ ਜ਼ਮੀਨ, ਸਾਂਝੀਆਂ ਕੀਤੀਆਂ ਯਾਦਾਂ
    ਦੇਖੋ ਫੇਰ ਕਿਵੇਂ ਦਿਨ ਰਾਤ ਮਿਹਨਤ ਕਰਕੇ ਬਣਿਆਂ ਗਿੱਪੀ ਸਟਾਰ
    th-cam.com/video/QEQwFkIsQnc/w-d-xo.html

  • @meradeshhovepunjab2937
    @meradeshhovepunjab2937 ปีที่แล้ว +68

    ਹੁਣ ਵਾਪਿਸ ਨੀ ਆਉਣਾ ਯਾਰ ਤੂੰ😭😭😭🙏🙏ਵੀਰ ਸੱਚੀਆਂ ਗੱਲਾਂ ਐ ਗਦਾਰ ਬਰਬਾਦ ਕਰਗੇ ਪੰਜਾਬ ਨੂੰ

  • @avtarkarda7482
    @avtarkarda7482 ปีที่แล้ว +17

    ਸੁੱਭਦੀਪ ਕਾਕੇ ਤੇਰੀਆਂ ਗੱਲਾਂ ਯਾਦ ਰਹਿ ਗਈਆਂ, ਰਾਜਨੀਤੀ ਵਿੱਚ ਆਪਣੇ ਵਰਗੇ ਸਿੱਧੇ ਲੋਕਾਂ ਦੀ ਨਹੀਂ, ਅਸੀਂ ਜਾਣਦੇ ਹਾਂ ਤੂੰ ਸਾਡੇ ਤੋਂ ਦੂਰ ਹੋ ਗਿਆ।
    ਜਿਨ੍ਹਾਂ ਚਿਰ ਮੈਂ ਜਿਉਂਦਾ ਰਹਾਂਗਾ, ਤੂੰ ਮੇਰੇ ਮਨ ਵਿੱਚ ਰਹੇਗਾ, ਬਾਅਦ ਵਿੱਚ 😭😭😭😭😭🙏🙏🙏🙏🙏

  • @Shiningaadya
    @Shiningaadya ปีที่แล้ว +184

    Dedo Aam aadmi Party nu vote Legend Banda ♥️ Humesha Lyi Kho dita Kina Simple te Sidha Banda C Miss you Sidhu bai ji

    • @Shivi0511weirdome
      @Shivi0511weirdome ปีที่แล้ว +1

      Kitne sidhu taiyaar khade hai kiss kiss ko maroge , 1 ko maroge toh 1 naya sidhu ready milega
      saale kanjar , 1 beta tha uss budhe maa baap ka khaa gaye usy
      I pray bhagwan ji humare sidhu k kaatilo ko itni buri mout mile ki duniya khush ho unke marne se langar honge tussi vekhde challo , time dassuga luv uhh jatta

    • @kirandeep1751
      @kirandeep1751 ปีที่แล้ว +5

      Sahi kaha apne

    • @mogatabletenniscoaching5429
      @mogatabletenniscoaching5429 ปีที่แล้ว

      Teri oye

    • @jassasidhu6012
      @jassasidhu6012 ปีที่แล้ว

      Aam party te zindabad a zindabad rahoo gi rab ne likhi ohdi ehni k hi c mout da kii na kii bahana bnda hunda a ehde ch aam party da kii kasoor ni ga

    • @kirandeep1751
      @kirandeep1751 ปีที่แล้ว +3

      @@jassasidhu6012 ager Sidhu ki jagah par aapka koi family member hota to vi app kya yahi kahte

  • @shivamchawla1713
    @shivamchawla1713 ปีที่แล้ว +13

    Sach bolega tu milo 295 je krega tariki putt hate milogi ❤️💪
    Miss you legend 💔😢

  • @rajujain8738
    @rajujain8738 2 ปีที่แล้ว +36

    ਸਾਰੇ ਇਕੋ ਜਿਹੇ ਰਲ ਗਏ ਕਾਂਗਰਸ ਵਿਚ

  • @user-cs1gt7kh3k
    @user-cs1gt7kh3k 2 ปีที่แล้ว +82

    ਸਾਰੇ ਵਕਾਊ ਆ 🤬ਪਰਚੇ ਰੱਦ ਕਰਵਾਉਣ ਵਾਸਤੇ 🤬ਕਿਸਾਨ ਮਜ਼ਦੂਰ ਏਕਤਾ ਜਿੰਦਾਂਬਾਦ ❤️💪🏻💪🏻💪🏻💪🏻💪🏻

    • @tsgboys5524
      @tsgboys5524 2 ปีที่แล้ว

      🤫🖕

    • @gagandeepbrar3412
      @gagandeepbrar3412 2 ปีที่แล้ว

      Sahi gall a bai teri jma saree avdea rotiya sekde a ethe

    • @bawasaab0013
      @bawasaab0013 2 ปีที่แล้ว

      Your right bro

  • @awais6787
    @awais6787 ปีที่แล้ว +103

    He was a great person . Legend never die ❤ he will always in our heart .

  • @mishty3167
    @mishty3167 ปีที่แล้ว +46

    Agar lokki jeetaan dete te tu Sade naal hi rehnda yaara .....miss you veere 😭😭 justice for sidhhu mossewalla please

    • @Shivi0511weirdome
      @Shivi0511weirdome ปีที่แล้ว

      Kitne sidhu taiyaar khade hai kiss kiss ko maroge , 1 ko maroge toh 1 naya sidhu ready milega
      saale kanjar , 1 beta tha uss budhe maa baap ka khaa gaye usy
      I pray bhagwan ji humare sidhu k kaatilo ko itni buri mout mile ki duniya khush ho unke marne se langar honge tussi vekhde challo , time dassuga luv uhh jatta

    • @kirandeep1751
      @kirandeep1751 ปีที่แล้ว +1

      Right 👍

    • @Mole_remove_oil_by_dr_ashutos
      @Mole_remove_oil_by_dr_ashutos ปีที่แล้ว +2

      @@kirandeep1751 agr ye aam aadmi party se join krta to...aaj jindaa hota...and aajtk smj nhi aaya ki congress kuu join ki .... but jo huaa glt huaa love you mossee wale

    • @kirandeep1751
      @kirandeep1751 ปีที่แล้ว +4

      @@Mole_remove_oil_by_dr_ashutos agar koi aam admi party join nahi karega to use mar diya jayega kya har kisi ki apni pasand hoti hai

    • @Mole_remove_oil_by_dr_ashutos
      @Mole_remove_oil_by_dr_ashutos ปีที่แล้ว +1

      @@kirandeep1751 areee baba... negtive kuu le rhi ho meri baat ko...mene bs ye isliye bola because aam aadmi prty ke jitne ke fulll chance the hi so agr ye aam admi prty join krta to jitna confrm tha and isko security mil jaati extra.....so may be ye na hota... because jinhone mara h unhone bola tha shooter ko ki koi bhi police wale ko kuchh nhi hona chahiye....so inki security hoti to esa saayd na hota .....m kisi prty ko support nhi kr rha ....muje to Bahut dukh huaa h bhai ke jaane se .....inke song se hi meri subh hoti h ma'am...so sry agr apko meri baat buri lgi to ...

  • @jassakalgharia1357
    @jassakalgharia1357 2 ปีที่แล้ว +508

    Ais bar aam Aadmi party nu mouka milna chahida 🙏Aap Zindabaad🙏

    • @junjiito6619
      @junjiito6619 2 ปีที่แล้ว +2

      Sare maslyan daa ekko ekk haal Azaadi baki tusi khaniyan juttiyan te dabh ke khao phir complaint naa kareya karo Please sade Guru Granth Sahib ji dee beadbi Karr ditti, Ghulam kaum

    • @surindersandhu6318
      @surindersandhu6318 2 ปีที่แล้ว +1

      Yes

    • @kuljeetsingh711
      @kuljeetsingh711 2 ปีที่แล้ว +1

      ✅right

    • @princedhillon7727
      @princedhillon7727 2 ปีที่แล้ว

      @@junjiito6619 ignore u ...

    • @desiboyz0008
      @desiboyz0008 2 ปีที่แล้ว +2

      ਸਹੀ ਗਲ ਆ ਭਰਾ

  • @kushti8714
    @kushti8714 2 ปีที่แล้ว +216

    ਆਮ ਆਦਮੀ ਪਾਰਟੀ ਜ਼ਿੰਦਾਬਾਦ 💪💪💪

  • @jackykumar5844
    @jackykumar5844 2 หลายเดือนก่อน +3

    Sidhu Sade Dil chura lunga hamesha 😭😭😭😭😭😭

  • @bikarsraa8591
    @bikarsraa8591 ปีที่แล้ว +3

    "ਟਿੱਬਿਆਂ ਦਾ ਪੁੱਤ"
    ਮੈਂ ਸਿੱਧੂ ਮੂਸੇਵਾਲੇ ਦੇ ਗੀਤਾਂ ਦਾ ਫੈਨ ਨਹੀਂ ਸੀ, ਬਹੁਤ ਘੱਟ ਗੀਤ ਸੁਣੇ ਸੀ।
    ਜਿਆਦਾ ਤਰ ਗੀਤ ਮੈਂ ਬੱਬੂ ਮਾਨ ਦੇ ਸੁਣਦਾ ਸੀ, ਇਹ ਕਹਿ ਸੱਕਦਾ ਹਾਂ, ਬੱਬੂ ਮਾਨ ਦੇ ਗੀਤਾਂ ਦਾ ਫੈਨ ਸੀ।
    ਮੈਂ ਅਕਸਰ ਇੰਟਰਵਿਊ ਦੇ ਦੌਰਾਨ ਇਹ ਕਹਿੰਦਾ ਸੀ "ਜੇ ਫੈਨ ਬਣੋ ਤਾਂ ਆਪਣੇ ਮਾਂ ਬਾਪ ਦੇ ਫੈਨ ਬਣੋ" ਕਲਾਕਾਰਾਂ ਦੇ ਫੈਨ ਨਾ ਬਣੋ,
    ਪਰ ਸਿੱਧੂ ਮੂਸੇਵਾਲੇ ਦੇ ਨਾਲ ਹੋਈ ਘਟਨਾਂ ਨੇ ਮੈਨੂੰ ਬਦਲ ਕੇ ਰੱਖ ਦਿੱਤਾ ਹੈ।
    10 ਦਿਨਾਂ ਤੋਂ ਮੂਸੇਵਾਲੇ ਦੀ ਖਬਰ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ, ਪੂਰੀ ਦੁਨੀਆਂ ਦੇ ਵਿੱਚ ਅਫਸੋਸ ਮਨਾਇਆਂ ਜਾ ਰਿਹਾ ਹੈ, ਬਹੁਤ ਮਾੜਾ ਹੋਇਆ।
    ਮੈਂ 29 ਮਈ ਸ਼ਾਮ ਤੋਂ ਲੈਕੇ ਹੁਣ ਤੱਕ ਸਿੱਧੂ ਮੂਸੇਵਾਲੇ ਦੀ ਖਬਰ ਕੰਨਾਂ ਦੇ ਵਿੱਚ ਗੂੰਜ ਰਹੀ ਹੈ, ਪਰ ਦਿਲ ਮੰਨਣ ਨੂੰ ਤਿਆਰ ਹੀ ਨਹੀਂ, ਏਦਾਂ ਵੀ ਹੋ ਸੱਕਦਾ ਹੈ।
    ਮੂਸੇਵਾਲੇ ਦੀ ਮੌਤ ਤੋਂ ਬਾਅਦ ਉਹਦੇ ਗੀਤਾਂ ਦੀ ਸਮਝ ਆਈ, ਹੁਣ ਇਕੱਲਾ ਇਕੱਲਾ ਗੀਤ ਸੁਣ ਰਿਹਾ ਹਾਂ। ਮਨ ਉਦਾਸ ਹੈ ਕੁੱਝ ਨਹੀਂ ਚੰਗਾ ਲੱਗ ਰਿਹਾ, ਬਹੁਤੇ ਸ਼ਬਦ ਵੀ ਨਹੀ ਹਨ ਜੋ ਮੈਂ ਲਿੱਖ ਸਕਾਂ।
    ਮੈਂ ਜਿਉਂਦੇ ਜੀਅ ਫੈਨ ਨਹੀਂ ਬਣ ਸਕਿਆ ਮੂਸੇਵਾਲੇ ਦਾ ਪਰ ਉਹਦੇ ਜਾਣ ਪਿੱਛੋਂ ਫ਼ੈਨ ਹੋ ਗਿਆ, ਜਿਉਂਦੇ ਜੀਅ ਇਨਸਾਨ ਦੀ ਅਛਾਈ ਦਾ ਪਤਾ ਨਹੀਂ ਲੱਗਦਾ ਮਰਨ ਤੋਂ ਬਾਅਦ ਪਤਾ ਚੱਲਦਾ ਹੈ।
    ਮਰਦ ਬੰਦੇ ਦਾ ਮੁੱਲ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਹੈ ।
    ਇਸ ਹਾਦਸੇ ਨੇ ਇੱਕ ਚੀਜ਼ ਨੂੰ ਸਾਬਿਤ ਕਰ ਦਿੱਤਾ ਹੈ। ਸ਼ੇਰ ਦਾ ਸ਼ਿਕਾਰ ਸਿਰਫ ਬੱਬਰ ਸ਼ੇਰ ਕਰ ਸੱਕਦਾ ਹੈ, ਭੇਡਾਂ ਬੱਕਰੀਆਂ ਦੇ ਵੱਸ ਦੀ ਗੱਲ ਨਹੀਂ।
    ਸਿੱਧੂ ਮੂਸੇਵਾਲਾ ਪੰਜਾਬੀ ਇੰਡਸਟਰੀ ਦਾ ਸ਼ੇਰ ਸੀ। 28 ਸਾਲ ਦੀ ਉਮਰ ਦੇ ਵਿੱਚ ਇਹ ਰੁਤਬਾ, ਛੋਟੀ ਉਮਰ ਵਿੱਚ ਵੱਡੀ ਕਾਮਯਾਬੀ ਹਾਸਲ ਕਰ ਲੈਣਾ, ਭੇਡਾਂ ਬੱਕਰੀਆਂ ਦੇ ਇਹ ਗੱਲ ਵੱਸ ਦੀ ਨਹੀਂ ਹੈ।
    ਬੇਸ਼ਕ ਸਿੱਧੂ ਮੂਸੇਵਾਲਾ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ। ਪਰ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਰਹੇ ਗਾ। ਉਹਦੀ ਆਵਾਜ਼ ਰਹਿੰਦੀ ਦੁਨੀਆਂ ਤਕ ਅਮਰ ਰਹੇ ਗਈ।
    ਕੁੱਝ ਲੋਕ ਪਹਿਲਾਂ ਕਹਿੰਦੇ ਸੀ "ਫੇਕ ਵਿਊਜ" ਆਉਂਦੇ ਆ ਸਿੱਧੂ ਦੇ ਗੀਤਾਂ ਨੂੰ, ਪਰ ਉਸ ਦੇ ਪਿੰਡ ਦੇ ਵਿੱਚ ਇਕੱਠ ਦੱਸ ਰਿਹਾ ਸੀ "ਫੇਕ ਵਿਊਜ਼"ਨਹੀਂ ਉਹ ਅਸਲ ਦੇ ਵਿੱਚ ਵਿਊ ਹਨ, ਸੋਸ਼ਲ ਮੀਡੀਆ ਦੱਸ ਰਿਹਾ ਸੀ "ਫੇਕ ਵਿਊਜ" ਨਹੀਂ ਅਸਲ ਵਿਊ ਹਨ।
    ਬੜੇ ਕਲਾਕਾਰ ਆਏ ਬੜੀਆਂ ਨੇ ਅਜੇ ਆਉਣਾ ਹੈ, ਸਿੱਧੂ ਕਿਸੇ ਤੋ ਨਹੀਂ ਬਣ ਹੋਣਾ, 5 ਸਾਲ ਦੇ ਵਿੱਚ ਦੌਲਤ ਸ਼ੌਹਰਤ ਕਮਾਉਣ ਵਾਲਾ ਟਿੱਬਿਆਂ ਦਾ ਪੁੱਤ ਦੁਬਾਰਾ ਨਹੀਂ ਜੰਮਣਾ ਕਿਸੇ ਵੀ ਮਾਂ ਦੀ ਕੁੱਖੋਂ ।
    ਬੜੇ ਕਲਾਕਾਰਾਂ ਦੇ ਰੋਜ਼ਗਾਰ ਬੰਦ ਹੋ ਗਏ ਸੀ
    ਸਿੱਧੂ ਕਰਕੇ ਟਾਪ ਦੇ ਸਿੰਗਰ ਫੈਲ ਹੋ ਗਏ ਸਨ
    ਸਿੱਧੂ ਦੀ ਮੌਤ ਤੋਂ ਬਾਅਦ ਬੜੇ ਸਵਾਲ ਨਿਕਲ ਕੇ ਆਏ ਹਨ,
    ਕਿਸੇ ਵੀ ਕਲਾਕਾਰ ਦਾ ਕੋਈ ਬਿਆਨ ਨਹੀਂ ਆਇਆ ਸਿੱਧੂ ਦੀ ਮੌਤ ਨੂੰ ਲੈਕੇ,
    ਕਿਸੇ ਵੀ ਸਿਆਸੀ ਲੀਡਰ ਦਾ ਪ੍ਰਤੀਕਰਮ ਨਹੀਂ ਆਇਆ ਸਿੱਧੂ ਦੀ ਮੌਤ ਨੂੰ ਲੈਕੇ,
    ਕੋਈ ਕਲਾਕਾਰ, ਸਿਆਸੀ ਲੀਡਰ ਸਿੱਧੂ ਦੇ ਪਿੰਡ ਸਸਕਾਰ ਤੇ ਨਹੀਂ ਪਹੁੰਚ ਸਕਿਆ।
    ਸਵਾਲ ਇਹ ਵੀ ਖੜਾ ਹੁੰਦਾ ਹੈ, ਸਿਖ਼ਰ ਦੁਪਹਿਰੇ ਗੋਲੀਆਂ ਚਲਾਈਆਂ ਜਾਂਦੀਆਂ ਹਨ, ਸਰਕਾਰ ਹੱਥ ਉੱਤੇ ਹੱਥ ਤਰ ਕੇ ਬੈਠੀ ਹੈ.
    ਕਿ ਇਹ ਸੋਚੀ ਸਮਝੀ ਸਾਜਿਸ਼ ਸੀ ਜਾਂ ਕੁੱਝ ਹੋਰ ?
    ਸ਼ਿਵ ਕੁਮਾਰ ਬਟਾਲਵੀ ਨੇ ਕਿਹਾ ਸੀ ,"ਰੁੱਖਾਂ ਦੀ ਛਾਂ ਹੀ ਰੁੱਖਾਂ ਨੂੰ ਖਾਂ ਜਾਂਦੀ ਹੈ।"
    "ਇਸ ਤਰ੍ਹਾਂ ਬੰਦੇ ਦੀ ਤਰੱਕੀ ਹੀ ਬੰਦੇ ਦਾ ਕਾਤਿਲ ਬਣ ਜਾਂਦੀ ਹੈ।"
    ਜੇਠ ਹਾੜ ਮਹੀਨੇ ਦੀ, ਮੁੜ ਆਵੇ ਗਈ ਇਹ ਰੁੱਤ ਨੀ ਮਾਏ।
    ਮੁੜ ਨਹੀ ਆਉਣਾ, ਤੇਰਾ "ਟਿੱਬਿਆਂ ਵਾਲਾ ਪੁੱਤ" ਨੀ ਮਾਏ।
    ਵਲੋਂ: ਬਿੱਕਰ ਸਰਾਂ (ਹਰਿਆਣਾ)
    ਮੋਂ: 99965_22847

  • @Songlovers0047
    @Songlovers0047 2 ปีที่แล้ว +60

    ਨਾ ਕੋਈ ਅਕਾਲੀ
    ਨਾ ਕੋਈ ਕਾਂਗਰਸ
    ਆਮ ਆਦਮੀ ਪਾਰਟੀ ਜ਼ਿੰਦਾਬਾਦ
    2022 ਦੀ ਸਰਕਾਰ ਇਸ ਵਾਰ ਆਮ ਆਦਮੀ ਪਾਰਟੀ ਦੀ ਹੀ ਆਵੇਗੀ

  • @gurirapper786
    @gurirapper786 2 ปีที่แล้ว +52

    Aam admi party

  • @jitendrameena4034
    @jitendrameena4034 ปีที่แล้ว +10

    पुरे देश के युवा के दिल में बस दा भाई मुसे वाला लव्यू भाई

  • @ravindernath8939
    @ravindernath8939 ปีที่แล้ว +7

    Damdaar Speech.

  • @sukhmarwaha570
    @sukhmarwaha570 2 ปีที่แล้ว +139

    Song vich full support , pr elections ch aam admi ਜਿੰਦਾਬਾਦ

    • @sweetujass2055
      @sweetujass2055 2 ปีที่แล้ว

      ❤️ From Pb31 Mansa
      ਆਮ ਆਦਮੀ ਪਾਰਟੀ ਜ਼ਿੰਦਾਬਾਦ ❤️🔥

  • @LakhvirSingh-yx5mg
    @LakhvirSingh-yx5mg 2 ปีที่แล้ว +77

    aam admi party

  • @sangeetawalkeprayforusavem9497
    @sangeetawalkeprayforusavem9497 ปีที่แล้ว +20

    Aap bht pyare insaan ho agar aj aap hote toh aap future ke cm jarur hote 🙏lv u veere Miss u paji 🙏

  • @javedcheema6916
    @javedcheema6916 ปีที่แล้ว +1

    ببر شیر جٹ ❤️
    قوم دا پتر

  • @gurminderkaur8843
    @gurminderkaur8843 2 ปีที่แล้ว +15

    1984 ਦੇ ਕਾਤਲਾ ਤੇ ਕੋਈ ਗਾਣਾ ਗਾਇਆ ਕਰੋ ਜਿਹੜੇ ਕਹਿੰਦੇ ਸਨ ਦਰਖਤ ਡਿੱਗਦਾ ਹੈ ਤਾ ਧਰਤੀ ਹਿਲਦੀ ਹੈ

    • @jagsirbrar8704
      @jagsirbrar8704 2 ปีที่แล้ว +1

      ਠੀਕ ਕਿਹਾ ਭੈਣ ਮੇਰੀਏ

  • @HarpreetSingh-cy3on
    @HarpreetSingh-cy3on 2 ปีที่แล้ว +1115

    sidhu tenu songs vich full support aa 22, baki elections ch AAP nu

  • @LovepreetSingh-zm6wk
    @LovepreetSingh-zm6wk ปีที่แล้ว +2

    ਸਿੱਧੂ ਮੂਸੇ ਵਾਲਾ ਬਾਇ ਜੀ ਰਾਜਨੀਤੀ ਦੇ ਵਿੱਚ ਤੇਰਾ ਵੱਡਾ ਭਰਾ ਵੱਰਤ ਗਿਆ ਸਿੱਧੂ ਮੂਸੇ ਵਾਲਾ ਜੀ ਸੱਚ ਸੁਣਨ ਕੇ ਬਹੁਤ ਦੁੱਖ ਲੱਗੀਆਂ

  • @jassisingh6319
    @jassisingh6319 2 ปีที่แล้ว +4

    Sidhu singer 👍🔥🔥 full support. sidhu congressi 🙏🙏hath jode prawa no support.

  • @jasraj2960
    @jasraj2960 2 ปีที่แล้ว +260

    Amm admi party jindabad

    • @junjiito6619
      @junjiito6619 2 ปีที่แล้ว

      Sare maslyan daa ekko ekk haal Azaadi baki tusi khaniyan juttiyan te dabh ke khao phir complaint naa kareya karo Please sade Guru Granth Sahib ji dee beadbi Karr ditti, Ghulam kaum

  • @dhillonawanawala3899
    @dhillonawanawala3899 2 ปีที่แล้ว +5

    1984 ਅਕਾਲ ਤਖ਼ਤ ਸਾਹਿਬ ਤੇ ਹਮਲਾ
    ਕਾਂਗਰਸ ਪਾਰਟੀ ਵੱਲੋ
    ਸਿੱਧੂ ਸਾਬ ਭੁੱਲ ਗਏ

  • @tejindernegi8861
    @tejindernegi8861 ปีที่แล้ว +52

    He was too good a person. He had a bright future in politics as well

    • @anumsehar7703
      @anumsehar7703 ปีที่แล้ว +4

      That's y he got murdered by politics by gang name gang ka kaam poltics ka

    • @preetsingh-sy6oz
      @preetsingh-sy6oz ปีที่แล้ว +1

      @@anumsehar7703 right Sandeep kahlon da naam aa reha akali pchyat leader. Gangstera nu 1 crore dita c. Hje mastermind da naam saamne ni aaya

    • @anumsehar7703
      @anumsehar7703 ปีที่แล้ว

      @@preetsingh-sy6oz Sandeep kahlo ne marvaya ???

    • @anumsehar7703
      @anumsehar7703 ปีที่แล้ว

      @@preetsingh-sy6oz mgr Sidhu to akaali party k haq main tha unk supprt me tha ye aam admi ne marvyaa hai

  • @AS-pu7gj
    @AS-pu7gj 2 ปีที่แล้ว +3

    ਜਿਤਨਾ ਆਪ ਨੇ ਹੀ ਆ, ਕੋਈ ਕਿੰਨਾ ਜ਼ੋਰ ਲਾ ਲਏ
    ਹੁਣ ਹੋਰ ਮੂਰਖ ਨਈ ਬਣਨਾ

  • @tarisidhu6919
    @tarisidhu6919 2 ปีที่แล้ว +54

    App jindabaad

  • @jatindersinghbhatti9558
    @jatindersinghbhatti9558 2 ปีที่แล้ว +57

    ਸੰਸਦ ਨਹੀਂ ਭਰਾਵਾ ਵਿਧਾਨ ਸਭਾ c ਓਹ

    • @sanjambattaosho1574
      @sanjambattaosho1574 2 ปีที่แล้ว +6

      🤣 ਗਿਆਨ ਜਿਆਦੇ ਆ ਥੋੜਾ ਜਾ ਸਿੱਧੂ ਨੂੰ 🤣

    • @moviesworld21941
      @moviesworld21941 2 ปีที่แล้ว +1

      ਛਤਾਦ ਨੂੰ ਇਹ ਨਾ ਕਹੋ ਯਾਰ🤣🤣🤣🤣

  • @shivikamalik2350
    @shivikamalik2350 ปีที่แล้ว +3

    Kash mla bn jata to bch jata Shubhdeep sidhu..... salute you sidhu always...... 🙏🏼🙏🏼

  • @usmanghori8666
    @usmanghori8666 ปีที่แล้ว +4

    Miss u big brother love u big brother Humesha naam zinda rahy ga , Ameen 😇😇

  • @manjinderchahal349
    @manjinderchahal349 2 ปีที่แล้ว +223

    ਆਪ ਜਿਦਾਬਾਦ ਆ

  • @bittusingh4854
    @bittusingh4854 2 ปีที่แล้ว +232

    Sadi shan sada bhagwant maan
    Full spot aam iadmi party nu👍👍👍

    • @deep__________13
      @deep__________13 2 ปีที่แล้ว +4

      @CHANGI SOCH bai tension na lee ess var aap he bnu punjab vich

    • @sandhusandhu3314
      @sandhusandhu3314 ปีที่แล้ว +6

      Shaan ta tuhdi ban hi gyi aa 2 month hi hoye aa sarkaar bni ni 27 murder te 61 munde chitte krke mar gye 👌👌 very good bhut trakki kr rha Punjab 😭😢

    • @kanusinghsherpura618
      @kanusinghsherpura618 ปีที่แล้ว +6

      @@sandhusandhu3314
      Sahi bole mere ladle veer
      Ab to vo bhi psta rhe ne,
      Kash,,,,,,, , ,,

    • @harman2164
      @harman2164 ปีที่แล้ว

      Dekhle nateeje

    • @tarandeepdhanotaran
      @tarandeepdhanotaran ปีที่แล้ว +2

      ਫੜਲੋ ਥਣ ਹੁਣ ਆਪ ਦਾ

  • @KuldeepSingh-jc7tf
    @KuldeepSingh-jc7tf 2 ปีที่แล้ว +5

    Sidhu sacha banda 👌👌

  • @dhaliwalhouse913
    @dhaliwalhouse913 ปีที่แล้ว +1

    ਹਾਏ ਕਾਸ਼ ਸਿੱਧੂਆਂ ਕਿਤੋਂ ਮੁੜ ਆਵੇ ਤੜਫਾਂ ਹੀ ਗਿਆਂ ਸਾਨੂੰ ਤਾਂ ਭਾਈ

  • @Lakshaysahil1616
    @Lakshaysahil1616 2 ปีที่แล้ว +566

    Sidhu bayi tenu song wich full spot aa shote veer walo par election wich AAP zindabad 🙏

  • @sidhubathindewala1501
    @sidhubathindewala1501 2 ปีที่แล้ว +21

    ਭੁੱਲ ਜੋ ਸੋਡੀ ਸਰਕਾਰ ਆਜੂ

  • @jackykumar5844
    @jackykumar5844 2 หลายเดือนก่อน +1

    Sidhu bhai bahut changasi ka o Sade Dil chalunga

  • @RashmiSharma-ei8po
    @RashmiSharma-ei8po ปีที่แล้ว +3

    Wow so nice 💕🙏🏻sachiaa gallan krda c

  • @mohindersingh1092
    @mohindersingh1092 2 ปีที่แล้ว +29

    AAM Admi Party Jindabaad.....💪💪💪💪

  • @SukhwinderSingh-em3tq
    @SukhwinderSingh-em3tq 2 ปีที่แล้ว +244

    Vote 101 percent aap nuu janne aa apnee

    • @arjansingh7788
      @arjansingh7788 2 ปีที่แล้ว +1

      verry nice bai ji

    • @parmindersingh2245
      @parmindersingh2245 2 ปีที่แล้ว +1

      Ha y app nu jao j oh Bhagwant mann nu cheif minister Alan Dean .Oh ta kise hor ubrai nu chaki firde Bhagwant mann Ani minehat Karda onu Alan de ni

    • @gorajhurar1921
      @gorajhurar1921 2 ปีที่แล้ว +1

      Apna v bai

    • @ajmersingh3838
      @ajmersingh3838 2 ปีที่แล้ว

      3333333333333333333333333333333

    • @junjiito6619
      @junjiito6619 2 ปีที่แล้ว

      Bilkul hunn bhaiya twadi mawan pehnan chaudhan ge sharam karo yaar kiddon jaghoghe ki Khalistan hee twade haal aa

  • @sagarkapoor8043
    @sagarkapoor8043 ปีที่แล้ว +62

    Legends never die 💔🤍🕊

  • @MOOSETAPE5Ev
    @MOOSETAPE5Ev 10 หลายเดือนก่อน +10

    LEGEND NEVER DIED LOVE FROM NEPAL ❤

  • @HarjinderSingh-zr3hp
    @HarjinderSingh-zr3hp 2 ปีที่แล้ว +40

    Maan sab good

  • @baltejdhillon6682
    @baltejdhillon6682 2 ปีที่แล้ว +44

    aap party zindabad

  • @arshveerglory2307
    @arshveerglory2307 3 หลายเดือนก่อน

    Bout changa lagga sidhu ne speech deni oh ohne dilo speech ditti j gana nhi gauna c oh raje de kehan te v nhi gaeya ghant jatt da ghant stand ❤

  • @user-uu9wt8ls2x
    @user-uu9wt8ls2x ปีที่แล้ว +1

    waheguruji ਵਾਹਿਗੁਰੂ ਜੀ

  • @AshwaniKumar-ur4xi
    @AshwaniKumar-ur4xi 2 ปีที่แล้ว +303

    Aam adami party zindabaad,💪💪💪🔥🔥🔥🔥

    • @GurwinderSingh-up5ez
      @GurwinderSingh-up5ez 2 ปีที่แล้ว +3

      Aam party zindabad

    • @handlewithcare_12
      @handlewithcare_12 2 ปีที่แล้ว

      🤣🤣🤣🤣

    • @pxwan5794
      @pxwan5794 2 ปีที่แล้ว

      Aam admi ni caption channi nu support karo nahi ta karo chka lu ga salea pta kon aa ma das du ga 5 parche sir bolde aa

    • @AshwaniKumar-ur4xi
      @AshwaniKumar-ur4xi 2 ปีที่แล้ว +1

      @@pxwan5794
      😏😏😏 Tenu ptaa nahi main Kon haan. main OH hann jis ute aaj Tak parchaa paaun d himmaat hi nahi hoi kise d saliyaa...

    • @AshwaniKumar-ur4xi
      @AshwaniKumar-ur4xi 2 ปีที่แล้ว

      @CHANGI SOCH 🙏🙏

  • @GURDEEPSINGH-fw4gl
    @GURDEEPSINGH-fw4gl 2 ปีที่แล้ว +83

    Cm Bagwant maan saab ji

  • @bhartibb2876
    @bhartibb2876 2 ปีที่แล้ว +4

    I am biggest fan 🥰🥰🥰 for sidhu moosa wala 🥰🥰🥰🥰

  • @fojivirk5255
    @fojivirk5255 ปีที่แล้ว +1

    Sidhu teriyaan gallan dil shu jandiyan ne

  • @gurjot4410
    @gurjot4410 2 ปีที่แล้ว +22

    Aap am adami party nu full supoort a

  • @sidhu-wb9um
    @sidhu-wb9um 2 ปีที่แล้ว +236

    Aam admi party zindabad

    • @junjiito6619
      @junjiito6619 2 ปีที่แล้ว

      Kaum naal gaddari karan vaste badi himmat chahi dee haundi aa jho tusi sare karde paye ho aap, congress, bjp, ee sare kaum de gaddar ne, ek vari jha ke delhi dee halatt vekho phir samaj aave tanu , Delhi is a rape capital of India hunn Punjab dee vari ,Sach vich Sikh badi nihayti bewakoof kaum aa isme koi Shaq nahi

    • @junjiito6619
      @junjiito6619 2 ปีที่แล้ว

      Khalistan hee twada haal aa bewakoof sikhon da

    • @mandeepsingh-lw4nd
      @mandeepsingh-lw4nd 2 ปีที่แล้ว +1

      @@junjiito6619 bas kar tu eh. Ds oh two vaar win hoya aap wala ok

    • @sewak5217
      @sewak5217 2 ปีที่แล้ว

      @@junjiito6619 tera number d vde vaily da

    • @mandeepsingh-lw4nd
      @mandeepsingh-lw4nd 2 ปีที่แล้ว

      @@sewak5217 shi gal eve sala fuddu mr Singh

  • @HarpreetSingh-mu3vx
    @HarpreetSingh-mu3vx 2 ปีที่แล้ว

    ਸੋਡੇ ਜਿੰਨਾਂ ਕੋਈ ਨਹੀਂ ਗਿਰ ਸਕਦਾ

  • @TX_KARAN
    @TX_KARAN ปีที่แล้ว +120

    Legend never die 😭😭😭😭

  • @dilrajsingh5770
    @dilrajsingh5770 2 ปีที่แล้ว +251

    ਇਸ ਵਾਰ ਇਕ ਮੌਕਾ " ਆਮ ਆਦਮੀ ਪਾਰਟੀ " ਨੂੰ ।

    • @hargunjyot8283
      @hargunjyot8283 2 ปีที่แล้ว +4

      ਮੂਸੇਵਾਲਾ ਦੀਆ ਗੱਲਾ ਚ ਨਾ ਆਉਣਾ ਇਸਨੇ ਤੇ ਫਿਰ ਨਚਾਰ ਬਣ ਜਾਣਾ ਪਰ ਬਾਕੀ ਪੰਜਾਬੀ ਫਸ ਜਾਣੇ ਆ । ਇਸ ਲਈ ਵੋਟ ਸਿਰਫ ਆਮ ਆਦਮੀ ਪਾਰਟੀ ਨੂੰ ਕਰੋ ।

    • @hargunjyot8283
      @hargunjyot8283 2 ปีที่แล้ว +1

      @CHANGI SOCH ਬਾਈ ਤੁਸੀ ਸਾਥ ਦਿਓ ਤੇ ਸਿਸਟਮ ਬਦਲੋ ਸਿਰਫ ਵੋਟ ਆਮ ਆਦਮੀ ਪਾਰਟੀ ਨੂੰ ਕਰ ਦਿਉ । ਚੰਡੀਗੜ੍ਹ ਚ ਆਮ ਆਦਮੀ ਪਾਰਟੀ ਵੋਟਾ ਜਿੱਤ ਗਈ ਤੁਸੀ ਦੇਖਿਆ ਹੋਣਾ ਆ। ਫਿਰ ਹੁਣ ਪੰਜਾਬ ਦੀ ਵਾਰੀ ਆ।

    • @pritmasingh8155
      @pritmasingh8155 2 ปีที่แล้ว

      yess 👍👍👍👍👍👍👍 bhouut jayda achi soch h

    • @balramsinghbalramsingh9810
      @balramsinghbalramsingh9810 ปีที่แล้ว +2

      ਦੇ ਲੋ ਮੋਕਾ ਹੁਣ ਆਪ ਨੂੰ ਮਾਨਸਾ ਦਾ ਨਾਮ ਰੋਸ਼ਨ ਕਰ ਦਿਤਾ ਸੀ

  • @sardulkhan8599
    @sardulkhan8599 2 ปีที่แล้ว +36

    ਗਲੇ ਦੇ ਨਾਲ ਨਾਲ ਤੂੰ ਵੀ ਬੈ ਜਾਣਾ ,

    • @Sonuadliwal
      @Sonuadliwal 2 ปีที่แล้ว +5

      Beh gya Hun B's ..

    • @gurjeetsingh9660
      @gurjeetsingh9660 2 ปีที่แล้ว +3

      ਤੂੰ ਕੌਣ ਹੁੰਦਾ ਉਏ ਸਿੱਧੂ ਮੂਸੇਵਾਲਾ ਬਾਈ ਨੂੰ ਬਠਾਉਣ ਵਾਲਾ ਨਾ ਤੂੰ ਤੇਰਾਂ ਚੋਂ ਨਾ ਸਪੇਰਾਂ ਚੋਂ ਦੁਕੀ ਦਾ ਬੰਦਾ ਨੀ ਤੂੰ

    • @sardulkhan8599
      @sardulkhan8599 2 ปีที่แล้ว +4

      @@Sonuadliwal ਕੌਮੀਂ ਗ਼ਦਾਰ ਮੂਸੇ ਆਲਾ

    • @Sonuadliwal
      @Sonuadliwal 2 ปีที่แล้ว +4

      @@gurjeetsingh9660 fuduya jekr votan na paean asi tan klle sidhu ne nai behna .. sidhu da bhatha v nal beh Jana..😂😂😂.. Tere cmt nal ni jitn lgga tempu..

    • @sardulkhan8599
      @sardulkhan8599 2 ปีที่แล้ว +4

      @@Sonuadliwal 295 song ਚ ਲੀਡਰਾਂ ਨੂੰ ਭੰਡਦਾ ਸੀ ਹੁਣ ਇਹਨਾਂ ਦੀ ਬੁੱਕਲ ਚ ਵੜ ਗਿਆ ਸਾਲਾ ਟੈਂਪੂ

  • @surbhisetia8755
    @surbhisetia8755 ปีที่แล้ว +11

    Extremely kind ,brave,fearless and highly intellectual he was.Kithe na kithe but oh bhola vi si chlaak ni si intelligent si...Ahi cheez khrb kr gyi.bhole bnde nu dunia jeen ni dindi..Baad ch yaad krn da ki faeda.Miss u veere

  • @sunnysharma5758
    @sunnysharma5758 2 ปีที่แล้ว

    Super bhi tusi great ho bhi bohat best bolya bhi abki baar congress sarkaar

  • @prforenglish4773
    @prforenglish4773 2 ปีที่แล้ว +22

    Aap jindaabaad

  • @InderjitSingh-jr3vq
    @InderjitSingh-jr3vq 2 ปีที่แล้ว +83

    Hun ki sb mantri devta bn gye tere aun krke😭😭

    • @Sonuadliwal
      @Sonuadliwal 2 ปีที่แล้ว +4

      😂😂😂 GL sahi

    • @kinggrewa73kuniverse22
      @kinggrewa73kuniverse22 2 ปีที่แล้ว +13

      ਬਾਈ eh ਫੁਕਰੇ ਕੀ ਸੁਧਾਰ ਦੇਣਗੇ ਸਮਾਜ ਚ
      ਅਪਣੇ ਪਿੰਡ ਵਿਚ ਜਿਸਨੂੰ ਗੰਨ ਦਿਖਾਉਣ ਦੀ ਲੋੜ paigi Etho e samajhlo bnda fuddu a

    • @kapiljoshi9222
      @kapiljoshi9222 2 ปีที่แล้ว +5

      Lagda ede te congress da asar Jaldi ho gya pure drame kar rya sare de sare dramebaaz ne

    • @OhiSandhu
      @OhiSandhu 2 ปีที่แล้ว +2

      @@kapiljoshi9222 phla v krda c kyi ni smje.. controversies drame he hunde headlines ch bne rehn lyi

    • @gurmansingh3876
      @gurmansingh3876 2 ปีที่แล้ว +2

      Asi Jado kehnde c k a frame karda ,udo edia bheda kehndia San Maan de fan sarhde aa.Hun o Bolan joge e nahi rehge.Bass chup krke comment parhde hune

  • @balwinderkaur4062
    @balwinderkaur4062 ปีที่แล้ว

    Bhut vadia soch c sidhu veere di rab kyu kita es tra

  • @skfilmproduction7034
    @skfilmproduction7034 7 หลายเดือนก่อน

    2027 cha bapis sidhu moose wala nahi ana e v phela hi das gye veer #sidhumoosewala😢

  • @hardevsomal8855
    @hardevsomal8855 2 ปีที่แล้ว +24

    ਕਾਂਗਰਸ ਹੀ ਕਾਲੇ ਕਾਨੂੰਨਾਂ ਦੀ ਜੜ ਸੀ BJP ਸਿਰਫ ਲਾਗੂ ਕਰ ਰਹੀ ਸੀ ਤੁਸੀਂ ਸਾਰੇ kalakar ਪੰਜਾਬ ਦੇ ਲੋਕਾਂ ਨੂੰ ਅਸਲੀ ਮੁਦਿਆਂ ਤੋਂ ਭਟਕਾ ਰਹੇ ਹੋ ਕੰਜਰਪੁਣੇ ਨਾਲ ਪੰਜਾਬ ਦੇ ਗੰਭੀਰ ਮੁੱਦੇ ਹੱਲ ਨਹੀਂ ਹੋ ਸਕਦੇ ਕਾਂਗਰਸ ਪਾਰਟੀ ਨੇ ਪੰਜਾਬ ਦੀ ਸਦਾ ਤਬਾਹੀ ਕੀਤੀ ਹੈ ਤੁਸੀਂ ਬਾਰ੍ਹਮੀਨਵਾਦ ਦੇ ਮੁਖੌਟੇ ਬਣ ਕੇ ਪੰਜਾਬ ਨੂੰ ਗੁਲਾਮ ਰੱਖਣ ਦਾ ਕੰਮ ਕਰਦੇ ਹੋ ਤੁਹਾਡਾ ਕਿਰਦਾਰ ਤੇ ਜ਼ਮੀਰ ਮਾਰ ਚੁਕੀ ਹੈ

  • @PANJAB1771
    @PANJAB1771 2 ปีที่แล้ว +131

    Sidhu veer full support aa tnu par AAP ZINDABAAD ❤️

    • @pritmasingh8155
      @pritmasingh8155 2 ปีที่แล้ว +2

      nhi es murk ko sport mt kro ya punjab ko lut kr kha jayige

    • @Rajveersingh-zy4gb
      @Rajveersingh-zy4gb ปีที่แล้ว

      aj dekhlo murakh legend ban gya

    • @gurveersinghsidhu2294
      @gurveersinghsidhu2294 ปีที่แล้ว

      @@pritmasingh8155 ਮੇਰਿਆਂ ਸਾਲਿਆ ਕੁੱਤਿਆਂ ਦੱਲਿਆ ਤੂੰ ਸਿੱਧੂ ਦੀ ਜੁੱਤੀ ਵਰਗਾ ਵੀ ਨਹੀਂ

  • @shahanaperveenrani973
    @shahanaperveenrani973 ปีที่แล้ว +1

    Sidhu mosa walyZinda bad😭😭😭😭😭😭

  • @jaskaranchahal912
    @jaskaranchahal912 ปีที่แล้ว +1

    2027dekhna ni cii jatt ne lagand miss you jaata

  • @singla7938
    @singla7938 2 ปีที่แล้ว +148

    Ik moka yr hun aap nu dena chahida

    • @AshwaniKumar-ur4xi
      @AshwaniKumar-ur4xi 2 ปีที่แล้ว +6

      Puraa Punjab aaap naal hi hai. veer koi naa das daa ge 2022 de akhaarhe vich..
      Aaap party zindabaad 💪
      Aaaap hi jitooo aapni honest party.

    • @gurpreetsinghgurpreetsingh3749
      @gurpreetsinghgurpreetsingh3749 2 ปีที่แล้ว +1

      Right ji

    • @doyouknow7653
      @doyouknow7653 2 ปีที่แล้ว

      Bai kinne k moke dene aw ehna nu lutt ke khaage

    • @jotsidhu387
      @jotsidhu387 2 ปีที่แล้ว +1

      @@AshwaniKumar-ur4xi ikale nhi jitt de eh bai do party mil ke bn skde aa

    • @vehleonline
      @vehleonline 2 ปีที่แล้ว +1

      Hnji

  • @veerpalkaur2082
    @veerpalkaur2082 2 ปีที่แล้ว +145

    Only aam aadmi party zindabad 👍👍👍👍👍👍👍👍👍👍👍👍👍👍

    • @handlewithcare_12
      @handlewithcare_12 2 ปีที่แล้ว

      🤣🤣🤣🤣

    • @junjiito6619
      @junjiito6619 2 ปีที่แล้ว +1

      I always stand with Israel what a people they learn from their history their massacre and make their own country 👏, on the other hand we Sikhs serving India like a slave I wish my people learn something from jews ✡

    • @gaggigurna5928
      @gaggigurna5928 2 ปีที่แล้ว

      Hanji

  • @arshpreetrandhawa941
    @arshpreetrandhawa941 2 ปีที่แล้ว +9

    Aam admi party zindabadd ❤

  • @mianimran9777
    @mianimran9777 3 หลายเดือนก่อน +1

    Miss u bahi....😭😭😭😭😭😭

  • @gurvindersingh7522
    @gurvindersingh7522 2 ปีที่แล้ว +73

    AAP ZINDABAD

  • @Sidhumoosewala-cb1bn
    @Sidhumoosewala-cb1bn 2 ปีที่แล้ว +79

    Aap admi party zindabad

  • @gurkiratsinghmaan2779
    @gurkiratsinghmaan2779 2 ปีที่แล้ว +4

    Very nice speech Sidhu veere

  • @abhisheksidhu9745
    @abhisheksidhu9745 ปีที่แล้ว +1

    Nice sidhu bhai 🥺😭😭😭😭

  • @anmoldeepsingh1899
    @anmoldeepsingh1899 2 ปีที่แล้ว +61

    ਆਮ ਆਦਮੀ ਪਾਰਟੀ ਜ਼ਿੰਦਾਬਾਦ 🙏🏻🙏🏻

  • @mr.singh13
    @mr.singh13 2 ปีที่แล้ว +267

    Aam party will WIN, 100% sure, veer ji respect you, not your party

  • @sandeepdadra8375
    @sandeepdadra8375 ปีที่แล้ว +2

    ਸਰਕਾਰ ਨੇ ਹੀ ਮਰਵਾਇਆ ਸਿੱਧੂ 22 ਨੂੰ 💔

  • @kulwantkaur-zy4eo
    @kulwantkaur-zy4eo ปีที่แล้ว +4

    Sidhu very very great 🙏

  • @gurdeepdnori6455
    @gurdeepdnori6455 2 ปีที่แล้ว +46

    Aap jindabaad

  • @siddhantkumar7257
    @siddhantkumar7257 2 ปีที่แล้ว +74

    i respect siddhu moosewala but will support APP

    • @shingo6932
      @shingo6932 2 ปีที่แล้ว

      Bhai dogli gall KYU karda vote sidhu nu he pa la jake is nu ta me banda he nhi ginda jo kahe me khud banya ehnu pochi jakke 3 million views ehda ne youtube ch ek din ch app song sunke karte honge chall pra tu vote sidhu nu he pa lii asii aap nu he sport vi karde te ek nal he khade aaaa klu salla eh tempo eh vi bol sakda jeet ke main app MLA banya phir mathe te hath na marii kis lando de piche lagya riha

  • @palajatt8758
    @palajatt8758 ปีที่แล้ว +2

    Siddhy moose wala 🙏💥💯

  • @sukhpb31
    @sukhpb31 2 ปีที่แล้ว

    Main Tan Mansa To aa sade hi aw Sidhu pr f9n sidhu de aa vote ਆਮ ਆਦਮੀ ਨੂੰ ਪਾਵਾ ਗਏ

  • @Saharan194
    @Saharan194 2 ปีที่แล้ว +75

    Fan Tere aa te Karan de,par election ch ਆਪ ਨਾਲ ਆ,aap zindabad 👌😍

    • @sweetujass2055
      @sweetujass2055 2 ปีที่แล้ว

      ❤️ From Pb31
      ਆਮ ਆਦਮੀ ਪਾਰਟੀ ਜ਼ਿੰਦਾਬਾਦ 🔥

    • @stromsidhu1965
      @stromsidhu1965 2 ปีที่แล้ว

      Aap zindabad

    • @sunnydhiman4941
      @sunnydhiman4941 2 ปีที่แล้ว

      👌

    • @Ghaintjatt19
      @Ghaintjatt19 2 ปีที่แล้ว

      Same bro pb 06

    • @sandhusandhu3314
      @sandhusandhu3314 ปีที่แล้ว +2

      Hun bcha lya j Punjab AAP nu vote de k 👌👌👌 shaabash tuhde murkho 😂😂 hassa aunda tuhdi soch te sari umr bas leadera de mgr mgr rehna . Aje ta sirf 2 month hoye aaa age age dekho tuhde nl Banda ki pa lo vote AAP nu 👌👌

  • @Basra4458
    @Basra4458 2 ปีที่แล้ว +123

    ਤੂੰ ਵੀ ਇੱਥੇ ਅਸੀਂ ਵੀ ਇੱਥੇ , ਸਫ਼ਾਈ ਜੋ ਮਰਜ਼ੀ ਦੇ ਲਾ , ਰਾਜਨੀਤੀ ਹੈ ਹੀ ਐਸੀ ਚੀਜ਼ , ਰੰਗ ਚੜ੍ਹਿਆ ਹੀ ਲੈ

    • @GULSHAN_FREE_FIRE
      @GULSHAN_FREE_FIRE 2 ปีที่แล้ว

      Bagvant maan nu ta charea ni hetrik mari a

    • @Basra4458
      @Basra4458 2 ปีที่แล้ว +1

      @@GULSHAN_FREE_FIRE As a MP ਪ੍ਰਾਪਤੀਆਂ ਦੱਸੋ Maan sab ਦੀਆਂ

    • @GULSHAN_FREE_FIRE
      @GULSHAN_FREE_FIRE 2 ปีที่แล้ว +1

      @@Basra4458 praptian da ta pta ni par loka nu jagruk karta pehla lidra to darde c hun sval karde a ahi praptian da pta

    • @Basra4458
      @Basra4458 2 ปีที่แล้ว +2

      @@GULSHAN_FREE_FIRE ਇਸ ਗੱਲ ਦਾ ਸਿਹਰਾ ਇਕੱਲੇ maan sab ਨੂੰ ਨਹੀਂ ਜਾਂਦਾ

    • @SINGH_AT_SEA
      @SINGH_AT_SEA 2 ปีที่แล้ว

      Jit na hunna ne ede toh... Hun ta aap he ayu

  • @Ajaykumar-lt4ww
    @Ajaykumar-lt4ww ปีที่แล้ว +1

    Mere Bhai kitna honest tha .love u bra 😭😭😭😭😭😭😭😭😭😭😭😭😭😭😭😭😭😭😭😭

  • @itzmehakarora4928
    @itzmehakarora4928 2 ปีที่แล้ว +1

    Vgood bhi g bhut vadia speech diti ah

  • @JaspalSingh-yu8gi
    @JaspalSingh-yu8gi 2 ปีที่แล้ว +114

    Bagwant maan jindabad

    • @junjiito6619
      @junjiito6619 2 ปีที่แล้ว

      Ee sare kaum de gaddar ne congress, bjp, aap, sare tusi juttiyan khande see khande ho khande rehniyan jinnah cherr takk twada apna mulk nahi bandha twade kuchh nahi hauna Santan dee soch te chalo Khalistan zindabad

  • @tungofficial1915
    @tungofficial1915 2 ปีที่แล้ว +29

    ਲੋਕਾਂ ਨੂੰ ਸਮਝਨਾ ਚਾਹੀਦਾ ਇਹ ਸਿੱਧੂ ਦੀ fan following ਕਰਕੇ ਲੈ ਕੇ ਆਏ ਨੇ , ਤਾਂ ਜੋ ਵੋਟਾਂ ਪੈਣ ਇਹਨਾਂ ਨੂੰ , ਸੋਚ ਕੇ ਵੋਟ ਕਰਿਓ ਕਿਸੇ ਵੀ ਪਾਰਟੀ ਨੂੰ , ਨਹੀਂ ਸਮਜਿਓ ਪੰਜਾਬ ਪੰਜ ਸਾਲ ਹੋਰ ਪਿੱਛੇ ਹੋ ਜਾਣਾ ।

  • @uaekfn1467
    @uaekfn1467 ปีที่แล้ว

    ਬਹੁਤ ਦੁੱਖ ਹੋਇਆ ਆ ਜਾ ਦੋਬਾਰਾ
    very nice

  • @nitishguleria5919
    @nitishguleria5919 2 ปีที่แล้ว +2

    AAP party..zindabad.......... 22 tu singr vdiyaaaa.... Te bndaaaa v..
    U r my fvrt...... J AAp prty..
    Walo ondaaa taaa hor v vdiyaaa c.....

  • @roswwekheda
    @roswwekheda 2 ปีที่แล้ว +34

    ਮੇਰੀ ਸੰਭਾਲ ਚ 15ਸਾਲ ਕਾਂਗਰਸ ਰਾਜ ਦੇਖਿਆ ਮੈਂ ਉਦੋਂ ਦਾ ਤਾ ਕੁਝ ਹੋਇਆ ਨੀ ਇਸ ਵਾਰ ਆਮ ਪਾਰਟੀ ਜਿੰਦਾਬਾਦ 👍

  • @Ambarsaria--Jatt
    @Ambarsaria--Jatt 2 ปีที่แล้ว

    ਚੱਲ ਓਏ ਚੱਲ ਤੂੰ ਅਜੇ ਬੱਚਾ ਵਾ
    ਤੈਨੂੰ ਅਜੇ ਕੋਈ ਪਤਾ ਨਹੀਂ ehna ਦਾ ਕਿੰਨੇ ਪਾਗਲ ਲੋਕ ਨੇ ਪੰਜਾਬ ਦਾ ਹਾਲ ਨਹੀਂ ਵੇਖਦੇ ਸਿਰਫ ਅਖਾੜਾ ਵੇਖ ਕੇ ਖੁਸ਼ ਹੋ ਜਾਂਦੇ
    plz request to all vote and support AAP
    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @naveedjutt3371
    @naveedjutt3371 7 หลายเดือนก่อน

    Dunia di Hakomtan arzi ty nakara sirf aye ALLAH PAAK denda magr sada badshahi ALLAH PAAK di he

  • @gurmailkaur4428
    @gurmailkaur4428 2 ปีที่แล้ว +27

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਕਹੋ । ਨ ਕਿ ਸੀ੍ ਵਾਹਿਗੁਰੂ ਜੀ ਕਾ

  • @ArshdeepSingh-lz8gq
    @ArshdeepSingh-lz8gq 2 ปีที่แล้ว +76

    ਬਹੁਤ ਵਧੀਆ ਗੱਲ ਹੈ, ਐਥੇ ਕੋਈ ਪਤਾ ਨਹੀ ਵਾਹਿਗੁਰੂ ਕਿਸ ਤੇ ਮਿਹਰ ਕਰਦੇ

    • @hargunjyot8283
      @hargunjyot8283 2 ปีที่แล้ว +1

      ਵਾਹਿਗੁਰੂ ਨੀ ਵਿਕਦਾ ਜਿਸਦੇ ਗੁਰਘਰ ਤੇ ਕਾਗਰਸ ਨੇ ਹਮਲਾ ਕੀਤਾ ਹੋਵੇ ਇੰਨੀ ਸੰਗਤ ਸ਼ਹੀਦ ਕੀਤੀ ਹੋਵੇ ਉਹ ਕਦੇ ਵੀ ਕਾਗਰਸ ਨੂੰ ਵੋਟ ਨਹੀ ਕਰੇਗਾ । ਵੋਟ ਸਿਰਫ ਆਮ ਆਦਮੀ ਪਾਰਟੀ ਨੂੰ ।

    • @devil-zy8re
      @devil-zy8re ปีที่แล้ว

      ​@@hargunjyot8283 party pichhe marn aalyo hun soukhe ho,,,bnda ta vekh lainde,,,,, backward dogs

  • @sagarsabb1998
    @sagarsabb1998 ปีที่แล้ว

    good vibe paji sidhu moose wala amar rha

  • @Songstudio5911
    @Songstudio5911 ปีที่แล้ว

    Sidhu Bhi Great ha🙏🏻🙏🏻🙏🏻🙏🏻🙏🏻😎