Punjab News: ਮੁਲਤਵੀ ਹੋਣਗੀਆਂ ਪੰਚਾਇਤ ਚੋਣਾਂ ? PULAANGH TV | PANCHAYAT | ELECTION | UPDATE |

แชร์
ฝัง
  • เผยแพร่เมื่อ 12 ต.ค. 2024
  • #punjabnews #panchayatelectionspunjab #pulaanghlatest #panchayatelections #update #highcourt
    punjab news,punjabi news,latest news,news punjab,punjab latest news,punjab breaking news,punjab today news,latest news punjab,punjab police,punjab news live,punjab news channel,punjab teacher news,breaking news,punjab government,punjab haryana border news punjab panchayat elections,punjab news,panchayat elections,panchayat election punjab,panchayat elections in punjab,punjab,panchayat elections punjab,punjab panchayat elections date,punjab panchayat election update,punjab panchayat election 2024,panchayat elections punjab 2023,panchayat election,punjab village panchyat elections,punjab panchayat election 2023,punjab panchayat dissolve,panchayat dissolve in punjab,panchayat elections 2024
    ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲਗਦੇ ਹਨ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਬੌਕਸ ਜ਼ਰੀਏ ਜਾਂ ਈਮੇਲ ਜ਼ਰੀਏ ਦੇ ਸਕਦੇ ਹੋ। ਅਸੀਂ ਤੁਹਾਡੀ ਹਰ ਰਾਏ ਦਾ ਸਤਿਕਾਰ ਕਰਦੇ ਹਾਂ।
    ਤੁਸੀਂ ਸਾਨੂੰ E-mail ਜ਼ਰੀਏ ਵੀ ਸੰਪਰਕ ਕਰ ਸਕਦੇ ਹੋ : officialhamirsingh@gmail.com
    ----
    ਹੋਰ ਮੁੱਦਿਆਂ ਬਾਰੇ ਇਹ ਵੀਡੀਓਜ਼ ਵੀ ਦੇਖ ਸਕਦੇ ਹੋ :
    • EXCLUSIVE: ਤਿੰਨ ਕਾਨੂੰਨ...
    • DELHI ਦੇ ਪ੍ਰਦੂਸ਼ਣ ਲਈ PU...
    • Episode3: ਗ੍ਰਾਮ ਸਭਾ ਦੇ...
    • DELHI ਦੇ ਪ੍ਰਦੂਸ਼ਣ ਲਈ PU...
    • Episode5:ਪੰਚਾਇਤਾਂ ਦੀ ਬ...
    • Episode2: ਗ੍ਰਾਮ ਸਭਾ ਦੀ...
    ਸਾਡੀਆਂ ਕੁਆਰੀਜ਼ ਹਨ :
    #PUNJABNEWS
    #PUNJABSTORIES
    #farmersuicide
    #manrega
    #grampanchayat
    #middaymealscheme
    #womenissues
    #waterissues
    ਪੁਲਾਂਘ ਨੂੰ ਇਨ੍ਹਾਂ ਕੀ-ਵਰਡਜ਼ ਨਾਲ ਵੀ ਸਰਚ ਕੀਤਾ ਜਾਂਦਾ ਹੈ।
    ‪@Pulaanghtv‬ #PUNJAB #update #sarpanch #election ‪@Pulaanghtv‬
    PULANGH PULANGH PULANGH PULANGH PULANGH POLANGH POLANGH POLANGH POLANGH POLANGH POLANGH PULANG PULANG PULANG PULANG PULANG PULANG PULANG PULANG PULANG PULANG PULAANG PULAANG PULAANG PULAANG PULAANG PULAANG PULAANG PULAANG PULAANG PULAANG PULAANG
    ਹੋਰ ਵੀਡਿਓ ਦੇਖਣ ਲਈ:
    ‪@Pulaanghtv‬update news
    #pulaangh #pulaanghtv
    #pulaanghlatest
    #pulaanghinterviews
    #pulaanghnews
    #pulaanghtvupdate
    #hamirsingh
    ਪੰਜਾਬ ਦੇ ਇਨ੍ਹਾਂ ਸਾਰੇ 23 ਜ਼ਿਲ੍ਹਿਆਂ ਦੇ ਮਾਮਲਿਆਂ ਨੂੰ ਅਸੀਂ ਕਵਰ ਕਰਦੇ ਹਾਂ।
    #moganews #gurdaspurupdate #chandigarhnews #updatesnews #update #patialanews #mansanews #ludhiananews #mohaliupdatenews #barnalaletestnews
    #Ferozepurupdatenews #Faridkotlatestnews #Bathindaupdatenews #Kotakpuraupdatenews #Pathankotlatestnews #TarnTaranupdate #Malotlatestnews #muktsarnews #sangrurnews #barnalanews #malerkotlanews #pathankotnews #amritsarnews #ludhiananews

ความคิดเห็น • 159

  • @Gurmailsingh-cf4vg
    @Gurmailsingh-cf4vg 20 วันที่ผ่านมา +53

    ਸਹੀ ਗੱਲ ਆ ਸਰਦਾਰ ਹਰਮੀਤ ਸਿੰਘ ਜੀ ਪੰਚਾਇਤ ਦੀਆਂ ਚੋਣਾਂ ਇਹ ਝੋਨੇ ਦੇ ਸੀਜ਼ਨ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ

  • @baljindersingh5697
    @baljindersingh5697 17 วันที่ผ่านมา +1

    ਬਹੁਤ ਗਲਤ ਚੋਣਾ ਰਖੀਆਂ ਹਨ

  • @gurmailsinghgill8487
    @gurmailsinghgill8487 17 วันที่ผ่านมา +1

    ਵਾਹਿਗਰੂ ਜੀ ਤੁਹਾਢੀ ਗਲ ਸਚਾਈ ਹੈ

  • @manavteshsinghbhathal3297
    @manavteshsinghbhathal3297 19 วันที่ผ่านมา +8

    ਬਹੁਤ ਬਹੁਤ ਗਲਤ ਟਾਈਮ ਰਖਿਆ ਪੰਚਾਇਤਾਂ ਚੋਣਾਂ ਦਾ ਝੋਨੇ ਦਾ ਸਿਜਨ ਹੇ ਤੇ ਕਣਕ ਬਿਜਾਈ ਦਾ ਸਰਕਾਰ ਇਸ ਤੇ ਗੋਰ ਕਰੇ

  • @Mohansingh-u7i5b
    @Mohansingh-u7i5b 18 วันที่ผ่านมา +1

    ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ ਅਕਟੂਬਰ ਨਵੰਬਰ ਦੋਨਾਂ ਮਹੀਨੇ ਦੇ ਵਿੱਚ ਇਕ ਫਸਲ ਕੱਟਣੀ ਹੁੰਦੀ ਆ ਦੂਜੀ ਫਸਲ ਬੀਜਣੀ ਹੁੰਦੀ ਆ ਪੰਜਾਬ ਦੇ ਲੋਕਾਂ ਕੋਲ ਸਿਰ ਖੁਰਚਣ ਦਾ ਵੇਲ ਨਹੀਂ ਵੋਟਾਂ ਕਿਵੇਂ ਪੈਣਗੀਆਂ 15 ਸ ਵੀ ਵੋਟ ਨਹੀਂ ਪਵੇਗੀ ਪਿੰਡਾਂ ਵਿੱਚ ਜਾਂ ਫਿਰ ਇਕ ਮਹੀਨਾ ਪਹਿਲਾਂ ਵੋਟਾਂ ਕਰਾ ਲੈਂਦੇਹੁਣ ਇਹਨਾਂ ਨੂੰ ਅੱਗੇ ਕਰੋ 🙏🙏

  • @Mohansingh-u7i5b
    @Mohansingh-u7i5b 18 วันที่ผ่านมา +1

    ਵਾਹਿਗੁਰੂ ਜੀ

  • @tejasidhu4739
    @tejasidhu4739 20 วันที่ผ่านมา +16

    ਮੁੱਲਵਾਨ ਜਾਣਕਾਰੀ ਅਤੇ ਸਲਾਹ ਦੇਣ ਲਈ ਧੰਨਵਾਦ ਜੀਓ।

  • @jansevahealthcarekakrala1003
    @jansevahealthcarekakrala1003 20 วันที่ผ่านมา +19

    ਬਹੁਤ ਵਧੀਆ ਹਮੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ

  • @singhgurjit2210
    @singhgurjit2210 20 วันที่ผ่านมา +25

    ਸਰਬਸੰਮਤੀ ਨ੍ਹੀ ਜਬਰਸੰਮਤੀ ਕਰਾੳੰਦੈ ਐਮ ਐਲ ਏ ਸਰਦਾਰ ਹਮੀਰ ਸਿੰਘ ਜੀ।

    • @simranjitkaur8716
      @simranjitkaur8716 20 วันที่ผ่านมา +1

      ਬਿਲਕੁਲ ਸਹੀ✅

  • @JaspalSingh-ok4wi
    @JaspalSingh-ok4wi 14 วันที่ผ่านมา +2

    V.v.good.changi.gall.he❤🎉

  • @gursingh-dt4cn
    @gursingh-dt4cn 20 วันที่ผ่านมา +18

    ਦਸੰਬਰ ਜਨਵਰੀ ਵਧੀਆ ਸਮਾ ਹੈ ਪੰਚਾਇਤ ਚੋਣਾਂ ਲਈ
    ਪਹਿਲਾਂ ਵੀ mp ਦੀਆ ਚੋਣਾਂ ਜੂਨ ਚ ਐਨੀ ਗਰਮੀ ਚ ਕਰਾਉਣਾ ਵੀ ਗ਼ਲਤ ਫੈਸਲਾ ਸੀ

  • @MANJITSINGH-iu8bc
    @MANJITSINGH-iu8bc 20 วันที่ผ่านมา +7

    ਵਧੀਆ ਅਤੇ ਸੰਤੁਲਿਤ ਵਿਚਾਰ!!

  • @gurmailsinghakkanwali9833
    @gurmailsinghakkanwali9833 20 วันที่ผ่านมา +6

    ਬਿਲਕੁਲ ਠੀਕ ਫਰਮਾਇਆ ਹਮੀਰ ਸਿੰਘ ਜੀ, ਚੋਣਾਂ ਦਸੰਬਰ ਮਹੀਨੇ ਵਿੱਚ ਹੋਣੀਆਂ ਚਾਹੀਦੀਆਂ ਹਨ।

  • @KuldeepSingh-fe6dr
    @KuldeepSingh-fe6dr 18 วันที่ผ่านมา +1

    ਹਮੀਰ ਸਿੰਘ ਜੀ ਪਿਛਲੀਆਂ ਚੋਣਾਂ 31 ਦਸੰਬਰ ਨੂੰ ਹੋਈਆਂ ਸਨ, ਟਾਈਮ ਤੇ ਇਲੈਕਸ਼ਨ ਨਾ ਕਰਾਉਣਾ ਆਮ ਆਦਮੀ ਪਾਰਟੀ ਦੀ ਹਾਲਤ ਬਹੁਤ ਤਰਸਯੋਗ ਹੈ ਡਰਦੇ ਹਨ ਮੁੱਖ ਮੰਤਰੀ ਪੰਜਾਬ

  • @sahibsinghcheema4151
    @sahibsinghcheema4151 20 วันที่ผ่านมา +6

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️

  • @somsinghdhaliwalsomidhaliw3055
    @somsinghdhaliwalsomidhaliw3055 18 วันที่ผ่านมา +1

    ਕੋਈ ਚੋਣਾਂ ਨਹੀ ਹੋਣਿਆਂ ਜਾਣ ਬੁਝ ਕੇ ਸੀਜਨ ਵਿੱਚ ਰੱਖਿਆ ਨੇ ਕਿ ਲੋਕੀ ਆਪ ਹੀ ਆਖ ਦੇਣ ਗਏ ਕਿ ਸੀਜ਼ਨ ਆ ਗਿਆ ਤੇ ਇਹਨਾਂ ਨੇ ਅਗੇ ਕਰ ਦੇਣੀਆਂ ਨੇ ਫਿਰ ਸਰਕਾਰ ਨੇ ਦੁਆਰਾ ਚੋਣਾ ਦਾ ਨਾਮ ਨਹੀ ਲੈਣਾ ਪਤਾ ਇਹਨਾ ਨੂੰ ਫਿਰ ਪਿੰਡਾਂ ਨੂੰ ਗਰਟਾ ਦੇਣੀਆ ਪੈਸਿਆਂ ਜੋ ਸਰਕਾਰ ਦੇਣਾ ਨਹੀ ਚਹਾਦੀ

  • @satnamghai6661
    @satnamghai6661 19 วันที่ผ่านมา +6

    ਬਿਲਕੁਲ ਠੀਕ ਜੀ। ਇਹ ਚੋਣ ਅੱਗੇ ਪਾਉਣੀ ਚਾਹੀਦੀ ਹੈ। ਕਿਓਂ ਕਿ। ਭਗਵਾਨ ਵਾਲਮੀਕਿ ਜੀ ਦਾ ਪਰਗਟ ਦਿਨ v ਆ ਗਿਆ ਹੈ। ਚੋਣ ਕਰਕੇ ਧੜੇਬੰਦੀ ਵਦੇਗਿ

  • @bhupindersingh3767
    @bhupindersingh3767 18 วันที่ผ่านมา +1

    ਪਿੰਡਾਂ ਵਿੱਚ ਕੈਟਾਗਰੀ ਕਿਉਂ ਵੰਡੀ ਗਈ ਕੋਈ ਵੀ ਐਸ ਸੀ ਬੀ ਸੀ ਜਨਰਲ ਕੈਟਾਗਰੀ ਨਹੀਂ ਹੋਣੀ ਚਾਹੀਦੀ ਜਿਸ ਦਾ ਸਚੇ ਦਿਲੋਂ ਪਿੰਡ ਦੀ ਨੁਹਾਰ ਬਦਲ ਸਕਦਾ ਉਸ ਨੂੰ ਮੌਕਾ ਦਿੱਤਾ ਜਾਵੇਜੀ ਕਿਉਂ ਤੁਸੀਂ ਜਾਤ ਵਿੱਚ ਵੰਡਿਆ ਪਾਈਆ ਹਨ

  • @Jaipal-mq6yt
    @Jaipal-mq6yt 20 วันที่ผ่านมา +8

    ਇਸ ਜਾਣਕਾਰੀ ਤੋਂ ਇਲਾਵਾ ਵੱਡੀ ਗੱਲ ਇਹ ਹੈ ਕਿ ਅਕਤੂਬਰ ਵਿੱਚ ਪੰਜਾਬ ਤੋਂ ਬਾਹਰ ਦੂਸਰਿਆਂ ਸੂਬਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕੰਬਾਈਨਾਂ, ਡਰਾਈਵਰ,ਹੈਲਪਰ,ਫੋਰਮੈਨ ਸੀਜ਼ਨ ਲਾਉਣ ਵਾਸਤੇ ਜਾਂਦੇ ਹਨ, ਜੋਕਿ ਹਿੱਸਾ ਨਹੀਂ ਲੈ ਸਕਣਗੇ।

  • @Mr_Arjun_maan-1313
    @Mr_Arjun_maan-1313 20 วันที่ผ่านมา +8

    ਧੰਨਵਾਦ ਸਰਦਾਰ ਜੀ

  • @bhajangill9638
    @bhajangill9638 18 วันที่ผ่านมา +1

    ਚੱਲ ਛੱਡ ਪੈ ਲੇਨ ਦੇ ਕੁਝ ਨੀ ਹੁੰਦਾ

  • @BaljeetSinghKhosa-d7f
    @BaljeetSinghKhosa-d7f 20 วันที่ผ่านมา +10

    ਜਨਵਰੀ ਵਿਚ ਕਰਵਾਉਣ ਨਾਲੇ ਖਾਧਾ ਪੀਤਾ ਖਰਾਬ ਨਹੀਂ ਕਰਦਾ 😅

  • @dharampalsingla6783
    @dharampalsingla6783 20 วันที่ผ่านมา +6

    ਬਿਲਕੁੱਲ ਸਹੀ ਗੱਲ ਜੀ

  • @gurvindersandhu7078
    @gurvindersandhu7078 18 วันที่ผ่านมา +1

    ਸਰਪੰਚਾਂ ਨੂੰ ਡਰੰਮ ਪਾਉਣ ਦਾ ਮੌਕਾ ਨਹੀਂ ਮਿਲਣਾ ਟਾਈਮ ਥੋੜਾ ਰਹਿ ਗਿਆ ਇਸ ਕਰਕੇ ਵੋਟਾਂ ਦਸੰਬਰ ਪੈਣੀਆ ਚਾਹੀਦਾ ਹਨ

  • @psjassowal3060
    @psjassowal3060 20 วันที่ผ่านมา +4

    ਹਮੀਰ ਸਿੰਘ ਜੀ,ਤੁਹਾਡਾ ਤਕਰੀਬਨ ਹਰ ਪ੍ਰੋਗ੍ਰਾਮ ਦੇਖਦਾ ਹਾਂ ਜੋ ਗਿਆਨ ਵਰਧਕ,ਹਕੀਕਤ ਦੇ ਨੇੜੇ ਅਤੇ ਕਾਬਲੇ-ਤਾਰੀਫ਼ ਹੁੰਦੈ।ਮੇਹਰਬਾਨੀ।

    • @RameshKumar-et2ld
      @RameshKumar-et2ld 20 วันที่ผ่านมา +1

      ਹਮੀਰ ਸਿੰਘ ਦਾ ਪਿੰਡ ਵੀ ਜਸੋਵਾਲ ਹੀ ਐ ਜੀ,ਦੱਸਿਓ ਜਰੂਰ।

    • @kirankaur4896
      @kirankaur4896 20 วันที่ผ่านมา +2

      No​@@RameshKumar-et2ld

  • @JagroopSingh-fh9dp
    @JagroopSingh-fh9dp 20 วันที่ผ่านมา +9

    ਸਰਪੰਚੀ ਚੌਣ ਦਸੰਬਰ ਵੀਹ ਨੂੰ ਹੋਣੀਆਂ ਚਾਹੀਦੀਆਂ ਹਨ ਹੁਣ ਤਾ ਕਿਸਾਨ ਝੋਨੇ ਦੇ ਵਢਾਈ ਤੇ ਕਣਕ ਦੀ ਬਜਾਈ ਹੋ ਜਾਦੀ ਨਾਲੇ ਲੋਕ ਪੂਰੀ ਦਿਲਚਸਪੀ ਲੈਦੇ ਲੇਟ ਚੌਣ ਕਰੋ ਸਰਦੀਆਂ ਵਿੱਚ ਹੀ ਲੋਕਾ ਪੈਗ ਦੇ ਨਜ਼ਾਰੇ ਲੈਣੇ ਪੀਣ ਵਾਲਿਆ ਦੇ

  • @RajinderSingh-bb2ff
    @RajinderSingh-bb2ff 20 วันที่ผ่านมา +7

    ਕੱਤੇ ਦੇ ਮਹੀਨੇ ਜੱਟ ਦੀ ਮਾਂ ਮਰ ਗਈ ਸੀ
    ਦੋ ਫ਼ਸਲਾਂ ਦਾ ਸਮਾਂ ਹੋਣ ਕਰਕੇ ਕਿਸਾਨ ਤੇ ਕੰਮ ਦਾ ਜ਼ੋਰ ਸੀ
    ਜੱਟ ਨੇ ਅਪਣੀ ਮਰੀ ਹੋਈ ਮਾਂ ਭੜੋਲੇ ਵਿਚ ਪਾ ਕੇ ਰੱਖ ਦਿੱਤੀ ਸੀ ਕਿ ਕਣਕ ਬੀਜ ਕੇ ਸਸਕਾਰ ਕਰ ਦਵਾਂ ਗੇ
    ਇਹ ਪੁਰਾਣੀ ਕਹਾਵਤ ਹੈ ,ਕੁਮੈਂਟ ਕਰਨ ਵਾਲੇ ਸੋਚ ਲਿਓ ਇਸ ਦੇ ਕੀ ਮਾਅਨੇ ਹੱਨ

  • @NKGKN
    @NKGKN 20 วันที่ผ่านมา +5

    ਸਰਕਾਰ ਦੇ ਦਿਲ ਦੀ ਗੱਲ - ਪੰਚਾਇਤੀ ਤੇ sgpc ਦੀਆਂ ਚੋਣਾਂ ਨਾ ਕਰਵਾਉਣੀਆਂ ਪੈਣ।

  • @harryzaildar3839
    @harryzaildar3839 20 วันที่ผ่านมา +9

    ਮੁਲਤਵੀ ਕਰਨੀਆ ਚਾਹੀਦੀਆ

  • @rajatkapoor7387
    @rajatkapoor7387 20 วันที่ผ่านมา +7

    ਸਾਡੇ ਪਿੰਡ ਵਿੱਚ ਸਰਪੰਚ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ, ਵਿਧਾਨ ਸਭਾ ਅਤੇ ਲੋਕ ਸਭਾ ਹਲਕੇ ਸਭ ਹੀ ਰਿਜ਼ਰਵ ਹਨ ਇਸ ਲਈ ਸਾਰੇ ਪਿੰਡ ਦੇ ਲੋਕ ਬਹੁਤ ਘੱਟ ਵੋਟਾਂ ਪਾਉਂਦੇ ਹਨ।

    • @richhpalsra9823
      @richhpalsra9823 19 วันที่ผ่านมา

      ਇਹ ਹੀ ਹਾਲ ਸਾਡੇ ਹੈ ਸਰਪੰਚ ਤੌਂ ਲੈ ਕਿ M P ਤੱਕ ਸਾਰੇ ਹੀ ਰਿਜ਼ਰਵ ਹਨ ਪਿੰਡ ਕਾਲਾਂਵਾਲੀ ਸਿਰਸਾ ਹਰਿਆਣਾ

  • @Singh-ih7cl
    @Singh-ih7cl 20 วันที่ผ่านมา +4

    ਬਿਲਕੁਲ ਸਹੀ ਹਮੀਰ ਸਿੰਘ ਜੀ

  • @CharnjitSingh-y2s
    @CharnjitSingh-y2s 20 วันที่ผ่านมา +6

    ਦਸੰਬਰ ਜਾਂ ਜਨਵਰੀ ਬਹੁਤ ਵਧੀਆ ਮਹੀਨੇ ਚੋਣਾਂ ਲਈ।

  • @dharmvirsidhu9482
    @dharmvirsidhu9482 18 วันที่ผ่านมา +1

    ਸਹੀ ਜਾਣਕਾਰੀ ✔️

  • @rajatkapoor7387
    @rajatkapoor7387 20 วันที่ผ่านมา +5

    ਪੰਜਾਬ ਵਿੱਚ ਪੰਚਾਇਤੀ ਚੋਣਾਂ ਦਸੰਬਰ ਤੋਂ ਪਹਿਲਾਂ ਨਹੀਂ ਹੋਣਗੀਆਂ ਕਿਉਂਕਿ ਅਕਤੂਬਰ ਨਵੰਬਰ ਮਹੀਨੇ ਵਿੱਚ ਝੋਨੇ ਦੀ ਕਟਾਈ ਦਾ ਸੀਜ਼ਨ ਹੈ।

  • @KishanSingh-om8vl
    @KishanSingh-om8vl 18 วันที่ผ่านมา +2

    ਕੋਈ ਫ਼ਰਕ ਨਹੀਂ ਪੈਂਦਾ ਚੋਣਾਂ ਹੋਣ ਦਿਓ ਜੀ ਪਹਿਲਾਂ ਇੱਕ ਸਾਲ ਲੇਟ ਕਰ ਦਿੱਤੀ ਆ

  • @gurjeetgurjeet4127
    @gurjeetgurjeet4127 19 วันที่ผ่านมา +1

    ਬਹੁਤ ਵਧੀਆ ਸੋਚ

  • @ShamsherSingh-wt6lo
    @ShamsherSingh-wt6lo 20 วันที่ผ่านมา +5

    ਮੈਂ ਪਹਿਲਾਂ ਵੀ ਕੁਮੈਟ ਕੀਤੇ ਹਨ ਕੇ 11 ਵੇ ਮਹੀਨੇ ਤੋਂ ਪਹਿਲਾਂ ਵੋਟਾਂ ਨਹੀਂ ਹੋਣਗੀਆਂ।

  • @kulwantsidhu3313
    @kulwantsidhu3313 20 วันที่ผ่านมา +11

    ਇਸ ਸਰਕਾਰ ਨੂੰ ਪਤਾ ਕੇ ਸਾਡੇ ਆਪ ਦੇ ਉਮੀਦਵਾਰ ਜਿਤਦੇ ਨੀ ਤਾ ਲੇਟ ਕਰੀ ਜਾਂਦੇ ਆ

  • @HarjinderSingh-dt8he
    @HarjinderSingh-dt8he 18 วันที่ผ่านมา +2

    ਚੋਣਾ ਸਹੀ ਸਮਾਂ ਨਹੀਂ ਸੀਜਨ ਦਾ ਜ਼ੋਰ ਹੁੰਦਾ

  • @sukhmandersingh3680
    @sukhmandersingh3680 20 วันที่ผ่านมา +8

    ਜਿੰਨੇ ਵੱਧ ਕੰਮ ਧੰਦੇ ਚੋ ਲੱਗੇ ਹੋਣਗੇ ਲੜਾਈ ਝਗੜੇ ਘੱਟ ਹੋਣਗੇ

    • @mukhtiarsinghsandhu7348
      @mukhtiarsinghsandhu7348 20 วันที่ผ่านมา

      @@sukhmandersingh3680 lad and walia nu kam vich koi interest nahi hunda??? Uhna ne rola pauna hi hunda. Velad sarpanchi diya chona lad de han. Jihnu apne kam da fikr hunda hai oh sarpanch i vich intrest nahi lenda.

  • @deputysingh9352
    @deputysingh9352 20 วันที่ผ่านมา +4

    ਸਰਦਾਰ ਹਮੀਰ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ...

  • @harbanssingh8145
    @harbanssingh8145 20 วันที่ผ่านมา +9

    ਸਰਪੰਚ ਦੀ ਚੋਣ ਸਿੱਧੀ ਹੋਵੇਗੀ।

    • @harkhush2068
      @harkhush2068 20 วันที่ผ่านมา

      JE PARTY SIDHI HOYE TAA CHON VI SIDHI HO JE PARTY VI JALEBI EH CHON VI JALEBI TON GHHAT NI
      VOTAN TAA EHI NI PAWAAKE RAAJI HUN BAHANA MIL JU
      KIDHRE NI 2 GHHANTEAN NAAL KAMM NU FARAK PEINDA

  • @ChamCham-d6s
    @ChamCham-d6s 19 วันที่ผ่านมา +1

    ਪੰਜਾਬ ਦੀ ਮਾਨ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਹਿੱਤਾਂ ਲਈ ਪੰਚਾਇਤੀ ਚੋਣਾਂ ਅਕਤੂਬਰ ਦੇ ਪਹਿਲੇ ਪੰਦਰਵਾੜੇ ਵਿਚ ਕਰਵਾਉਣਾ ਚਾਹੁੰਦੀ ਹੈ। ਕਿਸਾਨ ਤੇ ਮਜ਼ਦੂਰ ਫਸਲਾਂ ਸੰਭਾਲਣ ਵਿਚ ਲੱਗੇ ਹੋਣ ਕਰਕੇ ਵੋਟਾਂ ਘੱਟ ਪੈਣਗੀਆਂ, ਵੋਟਾਂ ਘੱਟ ਪੈਣਾ ਮਾਨ ਸਰਕਾਰ/ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤ ਸਕਦੀ ਹੈ।

  • @PawanKumaar333
    @PawanKumaar333 19 วันที่ผ่านมา +2

    👍

  • @Jotghuman1722
    @Jotghuman1722 20 วันที่ผ่านมา +4

    ਪੰਚਾਂ ਰਾਹੀਂ ਸਰਪੰਚ ਦੀ ਚੋਣ ਕਦੇ ਨਹੀ ਹੁੰਦੀ ਇਸ ਸਰਕਾਰ ਦੇ ਕਾਰਜਕਾਲ ਚ ਲਿਖ ਕੇ ਦੇ ਸਕਦਾ ਹਾਂ

  • @manjeetdhaliwal5113
    @manjeetdhaliwal5113 20 วันที่ผ่านมา +4

    ਏਨਾ ਨੂੰ ਸਰਕਾਰ ਚਲਾਉਣੀ ਨਹੀ ਆਉਦੀ

  • @CharnjitSingh-tr7gf
    @CharnjitSingh-tr7gf 20 วันที่ผ่านมา +7

    ਹਮੀਰ ਸਿੰਘ ਜੀ ਲੋਕਾ ਨੇ ਝੋਨਾ ਵਡਣਾ ਆਲੂ ਲੋਣੇ ਕਣਕ ਬੀਜਣੀ ਵੋਟਾ 15ਨੰਵਬਰ ਬਾਅਦ ਚਾਹੀਦੀਆ

  • @jarnailsingh8575
    @jarnailsingh8575 20 วันที่ผ่านมา +2

    ਬੁਹਤ ਵਧੀਆ ਸਰਦਾਰ ਹਮੀਰ ਸਿੰਘ ਜੀ

  • @Voiceoftruthxf88g
    @Voiceoftruthxf88g 18 วันที่ผ่านมา +3

    ਬਾਈ ਜੀ। ਇਹ ਆਪ ਵਿਹਲੇ ਹਨ। ਆਮ ਕਹਾਵਤ ਹੈ। ਵਿਹਲੀ ਰੰਨ ਪਰੌਹਣਿਆ। ਜੋਗੀ😅😊😊

  • @prabh2009
    @prabh2009 18 วันที่ผ่านมา +1

    Bilkul sahi Hamir Singh G 👍

  • @Harjinderbrar-j2e
    @Harjinderbrar-j2e 20 วันที่ผ่านมา +2

    ਅੱਜ ਕੱਲ੍ਹ ਹਰੇਕ ਕਿਸਮ ਦੀ ਚੋਣ ਵੀ ਤਕਰੀਬਨ ਬਹੁਤ ਕੰਮਕਾਰ ਕਰਨ ਦੀ ਰੁੱਤ ਦੌਰਾਨ ਹੋਣ ਲੱਗ ਪਈ ਹੈ।ਧੰਨਵਾਦ ਜੀ

  • @rajudhillon6636
    @rajudhillon6636 19 วันที่ผ่านมา +2

    ਨਾ ਤਾ ਇਨ੍ਹਾਂ ਪਹਿਲਾਂ ਉਮੀਦਵਾਰ ਨਾ ਹੁਣ ਇਨ੍ਹਾਂ ਕੋਲ ਉਮੀਦਵਾਰ

  • @DalvirSingh-lk9rc
    @DalvirSingh-lk9rc 20 วันที่ผ่านมา +3

    ਸਾ ਸਾਬ ਸਰਕਾਰ ਨੇ ਬੁਹਤ ਗਂਲਤ ਸਮਾ ਚੁਣਿਆ ਹੈ ਸਾਡੀ ਲੇਬਰ ਮੰਡੀਆ ਞਿਂਚ ਹੁੰਦੀ ਕੁਙ ਕੰਬਾਈਨਾ ਤੇ ਬਾਕੀ ਆਲੂਆ ਦੀ ਫਸਲ ਦੀ ਬਿਜਾਈ ਨਾਲ ਹੀ ਕਣਕ ਦੀ ਬਿਜਾਈ ਹੁੰਦੀ ਲੋਕ ਞੋਟਾ ਕਿਹੜੇ ਟਾਇਮ ਪਾਊਣ ਗੇ ਞੋਟਾ ਦਸੰਬਰ ਜਾ ਜਨਞਰੀ ਞਿਂਚ ਹੋਣੀਆ ਚਾਹੀਦੀਆ ਨੇ ਕੰਗ

  • @kewalsingh9226
    @kewalsingh9226 20 วันที่ผ่านมา +1

    ਬਹੁਤ ਵਧੀਆ ਵਿਚਾਰ ਹੈ ਹਮੀਰ ਸਿੰਘ ਜੀ

  • @SukhpalSingh-p4l
    @SukhpalSingh-p4l 20 วันที่ผ่านมา +2

    ਆਲੂ ਮਟਰ ਦਾ ਅੰਮ੍ਰਿਤਸਰ ਵਿੱਚ ਬਹੁਤ ਜੋਰ ਹੈ ਜੀ

  • @AmarjitSingh.manakpur
    @AmarjitSingh.manakpur 20 วันที่ผ่านมา +3

    ਆਹ ਤਾਂ ਪਾਰਟੀ ਹੀ ਬੇਮੌਸਮੀ ਹੈ ਏਨਾਂ ਕੀ ਪਤਾ ਨਾਲੇ ਅੰਨਾ ਨੇ ਕਿ ਲੈਣਾ ਕਿਸਾਨਾਂ ਤੋਂ

  • @gurmeetbrar9912
    @gurmeetbrar9912 19 วันที่ผ่านมา +2

    ਬਹੁਤੇ ਗਰੀਬ ਲੋਕ ਮਜਦੂਰ ਨਰਮਾ ਚੁਗਣ ਲਈ ਰਾਜਸਥਾਨ ਚਲੇ ਜਾਦੇ ਹਨ ਸੀ ਸਮਝਾਓ ਕੋਈ C M ਮਾਨ ਸਾਬ ਜੀ ਨੂੰ

  • @hemrajsarangal6590
    @hemrajsarangal6590 20 วันที่ผ่านมา +2

    ਸਰਦਾਰ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਬਹੁਤ ਬਦਿਆ

  • @kabuter-da-soki
    @kabuter-da-soki 19 วันที่ผ่านมา +2

    ਕੰਮ ਦਾ ਟੇਮ ਸਿਜਨ ਦਾ ਟੇਮ ਹੈ ਵੋਟਾਂ ਦਾ ਨਹੀਂ ਹੈ ਜੀ

  • @ParwindersinghGure
    @ParwindersinghGure 20 วันที่ผ่านมา +3

    ਰਾਖਵਾਂਕਰਨ ਹੋ ਗਿਆ ਹੈ ਐੱਮ ਐੱਲ ਏ ਦਫਤਰਾਂ ਤੋਂ ਸਾਡਾ ਪਿੰਡ ਜਨਰਲ ਹੋ ਗਿਆ

  • @MehakPreet-g9g
    @MehakPreet-g9g 20 วันที่ผ่านมา +2

    ਇਹ ਪਿੰਡਾਂ ਵਿੱਚੋਂ ਚਲਣ ਵਾਲੀ ਅੱਜ ਅਪਣੇ ਪ੍ਰਬੰਧਕ ਲਾਕੇ ਇੱਕ ਵੀ ਇਸੇ ਪਿੰਡ ਦੀ ਗ੍ਰਾਮ ਸਭਾ ਤੋਂ ਬਿਨਾ ਪੁੱਛੇ ਪੰਚਾਇਤੀ ਪੈਸੇ ਦਾ ਅਪਣੇ ਚਹਿਤਿਆ ਨੂੰ ਖੁਸ਼ ਕਰਨ ਲਈ ਪਿੰਡੇ ਦੇ ਦੀ ਕਰ ਰਹੇ ਬਰਬਾਦੀ

  • @birsingh5388
    @birsingh5388 20 วันที่ผ่านมา +5

    ਲੈਲਾ ਵੇ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ

  • @ਮਾਣਾਰੱਲੇਵਾਲਾManarallewala
    @ਮਾਣਾਰੱਲੇਵਾਲਾManarallewala 19 วันที่ผ่านมา +1

    100 ਪਾਰ 🫢🫢😂

  • @manrajsingh3579
    @manrajsingh3579 20 วันที่ผ่านมา +1

    ਜਿਸ ਖਿਤੇ ਦੇ ਲੋਕਾਂ ਲਈ ਪੰਚਾਇਤੀ ਚੋਣਾਂ ਕਰਵਾਈਆਂ ਜਾਂਦੀਆਂ ਨੇ ਉਹ ਤਾਂ ਆਪਣੇ ਖੇਤੀਬਾੜੀ ਦੇ ਕੰਮ ਵਿੱਚ ਪੂਰੀ ਤਰ੍ਹਾਂ ਵਿਅਸਤ ਹੋਣਗੇ ਝੋਨੇ ਦਾ ਸੀਜਨ ਤੇ ਨਾਲ ਕਣਕ ਦੀ ਬਿਜਾਈ ਕੀ ਸਰਕਾਰ ਨੂੰ ਇਸ ਵਾਰੇ ਨਹੀਂ ਪਤਾ ਬਿਲਕੁੱਲ ਬੇਤੁਕਾ ਫੈਸਲਾ ਹੈ ਪੰਚਾਇਤੀ ਚੋਣਾਂ ਅੱਗੇ ਹੋਣੀਆਂ ਚਾਹੀਦੀਆਂ ਨੇ।

  • @HarbhajanSingh-ze9up
    @HarbhajanSingh-ze9up 20 วันที่ผ่านมา +8

    ਪੰਚਾਇਤ. ਦੀ.ਚੋਣ.ਹੋਣੀ.ਜਰੂਰੀ.ਹੈ

  • @bangetelecom3949
    @bangetelecom3949 20 วันที่ผ่านมา +1

    ਬਹੁਤ ਵਧੀਆ ਗੱਲਾਂ ਹਨ ਜੀ

  • @ਮਾਣਾਰੱਲੇਵਾਲਾManarallewala
    @ਮਾਣਾਰੱਲੇਵਾਲਾManarallewala 19 วันที่ผ่านมา +1

    ਨਿਬੜ ਜਾਣਦੇ ਕੰਮ ਪਰੇ, ਕਿਉਂ ਲੋਕ ਵਾਹਨੀ ਪਾਏ ਨੇ

  • @bhupinderkumar8971
    @bhupinderkumar8971 20 วันที่ผ่านมา +1

    ਪਹਿਲੀ ਗੱਲ ਚੋਣ ਕੋਈ ਵੀ ਸਮੇਂ ਤੇ ਹੋਣੀਆਂ ਚਾਹੀਦੀਆਂ ਹਨ ਇਹ ਲੇਟ ਲਤੀਫੀ ਪਹਿਲੀ ਕਾਂਗਰਸ ਸਰਕਾਰ ਨੇ ਵੀ ਕੀਤੀ ਸੀ ਫਿਲਹਾਲ ਤਾਂ ਸਰਕਾਰ ਨੇ ਹਾਈਕੋਰਟ ਤੋਂ ਬਚਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਪੰਚਾਇਤ ਚੋਣਾਂ ਅੱਗੇ ਜਾਣ ਦੀ ਪੂਰੀ ਸੰਭਾਵਨਾ ਹੈ

  • @balwindersinghgorariar9532
    @balwindersinghgorariar9532 19 วันที่ผ่านมา +1

    Jaldi karvo vota

  • @nirvailbrar6008
    @nirvailbrar6008 20 วันที่ผ่านมา +2

    ਐਮ ਪੀ ਐਮ ਐਲ ਦੀਆਂ ਵੋਟਾਂ ਵੇਲੇ ਸੀਜ਼ਨ ਵਿਚ ਕਰਾਉਣੀਆਂ ਚਾਹੀਦਾ ਆ

  • @randhirsinghghuman5500
    @randhirsinghghuman5500 19 วันที่ผ่านมา +3

    ਮੂਰਖਾ ਦੀ ਸਰਕਾਰ ਹੈ ਜੀ

  • @BalkaranKhara
    @BalkaranKhara 18 วันที่ผ่านมา +1

    ਲੜਾਈ ਝਗੜੇ ਨਹੀਂ ਹੁੰਦੇ ਬਾਈ ਜੀ

  • @gurpreetsingh9605
    @gurpreetsingh9605 19 วันที่ผ่านมา +1

    BA ਦੀ ਜਰੂਰੀ ਹੈ

  • @sukhdevsingh3990
    @sukhdevsingh3990 19 วันที่ผ่านมา +1

    good news

  • @karnailbains9993
    @karnailbains9993 20 วันที่ผ่านมา +2

    Thanks Veerji

  • @baghelsinghsohi9606
    @baghelsinghsohi9606 20 วันที่ผ่านมา +5

    Good program

  • @kamaldhindsa7528
    @kamaldhindsa7528 20 วันที่ผ่านมา +1

    Hamir ji tusi hamesha Punjab dee bhalai dee gal karde ho👏 proud of you 🙏

  • @ManpreetSingh-113
    @ManpreetSingh-113 20 วันที่ผ่านมา +1

    ਘੁੜੰਮ ਚੌਧਰੀ ਕਹਿੰਦੇ ਧੱਕੇ ਨਾਲ ਸਰਪੰਚ ਚੁਣਾਗੇ 😙😙

  • @davinderdhaliwal6531
    @davinderdhaliwal6531 20 วันที่ผ่านมา +2

    Good

  • @YashpalSingh-o3h
    @YashpalSingh-o3h 20 วันที่ผ่านมา +1

    Saie gal aa

  • @MCOINGURU
    @MCOINGURU 20 วันที่ผ่านมา +2

    ਜੇਹੜੇ ਲੋਕਾਂ ਨੂੰ ਅਕਲ ਨਹੀਂ ਉਹ ਲੋਕ kehde ਨੇ ਚੋਣ ਨਾ ਹੋਵੇ

  • @RaghvirSinghDhesi
    @RaghvirSinghDhesi 20 วันที่ผ่านมา +5

    Non experience aa ji maan sarkar

  • @nazarpanch8947
    @nazarpanch8947 19 วันที่ผ่านมา +1

    Sahi gal aa

  • @harmeetsingh5626
    @harmeetsingh5626 19 วันที่ผ่านมา +1

    good

  • @MandeepSingh-rv1wn
    @MandeepSingh-rv1wn 20 วันที่ผ่านมา +1

    ਏਦਾਂ ਦੇ ਫ਼ੈਸਲੇ ਸਰਕਾਰ ਕੀ ਸੋਚ ਕੇ ਕਰ ਦਿੰਦੀ ਆ ਪਹਿਲਾਂ ਲੱਗਭਗ 1 ਸਾਲ ਦਾ ਸਮਾਂ ਸੀ ਚੋਣਾਂ ਕਰਾਉਣ ਲਈ

  • @RanjitSingh-pp9lh
    @RanjitSingh-pp9lh 20 วันที่ผ่านมา +1

    ਦਸੰਬਰ ਵਿਚ ਹੋਣੀਆਂ ਚਾਹੀਦੀਆਂ ਹਨ

  • @shinderpalsingh3645
    @shinderpalsingh3645 20 วันที่ผ่านมา +1

    ਚੌਣਾ ਦਸੰਬਰ , ਜਨਵਰੀ ਚ ਹੋਣੀਆਂ ਚਾਹੀਦੀਆਂ ਸੀ

  • @sharmatenthouse1848
    @sharmatenthouse1848 20 วันที่ผ่านมา +5

    Hamir Singh g sat shri akal

  • @meharsampley5125
    @meharsampley5125 19 วันที่ผ่านมา +1

    Hamir g your analysis is always very much genuine and points raised for panchayat election are justified. It looks punjab govt don't have any vision & not only on this issue rather on various issues.100% the govt of punjab has to review this decision in view of procurement of paddy in Oct

  • @harlajsingh2022
    @harlajsingh2022 20 วันที่ผ่านมา +2

    🙏🙏

  • @BhupinderSingh-ub4ph
    @BhupinderSingh-ub4ph 19 วันที่ผ่านมา +1

    Winter is very suitable for elction

  • @jatinderneeta4058
    @jatinderneeta4058 20 วันที่ผ่านมา +1

    Bilkul sahi kiha tuci

  • @RaghvirSinghDhesi
    @RaghvirSinghDhesi 20 วันที่ผ่านมา +5

    Gram sabba kde v ni blonde ji , sara kush andergatti chalda aa, system poore da poora vigreya aa

  • @HarpreetSingh-dh1ln
    @HarpreetSingh-dh1ln 20 วันที่ผ่านมา +1

    Good job Veerji 🙏🙏🙏👍👍

  • @ParamjitSingh-hy7qx
    @ParamjitSingh-hy7qx 20 วันที่ผ่านมา +2

    Election must be held in December

  • @mohangrewal2538
    @mohangrewal2538 19 วันที่ผ่านมา +1

    Very good

  • @MehakPreet-g9g
    @MehakPreet-g9g 20 วันที่ผ่านมา +1

  • @gursewaksinghmaan4448
    @gursewaksinghmaan4448 20 วันที่ผ่านมา +1

    ਕੋਈ ਫ਼ੈਸਲਾ ਸੋਚ ਸਮਝ ਕੇ ਨਹੀਂ ਲੈਦੀ ਸਰਕਾਰ ਬਹੁਤ ਗ਼ਲਤ ਟਾਇਮ ਸਹੀ ਗੱਲ

  • @AmrikSingh-kj5fc
    @AmrikSingh-kj5fc 20 วันที่ผ่านมา +1

    It is true

  • @HarjeetSinghTiwana-f4d
    @HarjeetSinghTiwana-f4d 20 วันที่ผ่านมา +1

    Good vichar ne