Chajj Da Vichar (2134) || Gurdas Maan Interview - Part 1 , ਕਿਉਂ ਕਹੀ ਮੈਂ ਬੱਤੀ ਵਾਲੀ ਗੱਲ

แชร์
ฝัง
  • เผยแพร่เมื่อ 11 พ.ย. 2024

ความคิดเห็น • 2.7K

  • @kamaljitsidhu5567
    @kamaljitsidhu5567 หลายเดือนก่อน +523

    ਮੈਂ ਐਡਮਿੰਟਨ ਰਹਿੰਦਾ ਹਾਂ , ਮੈ ਉਸ ਸ਼ੋਅ ਚ ਮੌਜੂਦ ਸੀ , ਮੈ ਚੌਥੀ ਲਾਈਨ ਚ ਸਟੇਜ ਦੇ ਖੱਬੇ ਪਾਸੇ ਵੱਲ ਬੈਠਾ ਸੀ , ਮਾਨ ਸਾਹਿਬ ਨੇ ਅਰਦਾਸ ਵੰਦਨਾ ਤੋਂ ਬਾਅਦ ਮੁਆਫੀ ਮੰਗ ਲਈ ਸੀ , ਮੈ ਆਪਣੇ ਫੋਨ ਤੇ ਰਿਕਾਰਡ ਵੀ ਕੀਤੀ ਸੀ , ਪਰ ਜਦੋਂ ਮਾਨ ਸਾਹਿਬ ਨੇ “ ਇਸ਼ਕ ਦਾ ਦਾ ਗਿੱਧਾ “ ਗੀਤ ਗਾਉਣਾ ਸ਼ੁਰੂ ਕੀਤਾ ਤਾਂ “ ਗਦਾਰ , ਗਦਾਰ “ ਦੇ ਨਾਹਰੇ ਮਾਰਦੇ ਦੋ ਤਿੰਨ ਜਣੇ ਹੱਥਾਂ ਚ ਪੋਸਟ ਲਈ ਫੇਰ ਖੜੇ ਹੋ ਕੇ ਸਟੇਜ ਵੱਲ ਜਾਣ ਲੱਗੇ , ਜਿਹਨਾਂ ਨੂੰ ਸਕਿਉਰਟੀ ਵਾਲਿਆਂ ਨੇ ਬਾਹਰ ਕੱਢ ਦਿੱਤਾ , ਕੁਝ ਦਿਨ ਬਾਅਦ ਵੈਨਕੂਵਰ ਸਾਹਿਤ ਸਭਾ ਦੀ ਮੀਟਿੰਗ ਬੁਲਾਈ ਗਈ ਜਿਸ ਵਿਚ ਮਾਨ ਸਾਹਿਬ ਵਾਲੇ ਮਸਲੇ ਤੇ ਨਿੰਦਾ ਕਰਕੇ ਗੁਰਦਾਸ ਮਾਨ ਖਿਲਾਫ ਮਤੇ ਪਾਸ ਕਰਨੇ ਸਨ ! ਜਦੋਂ ਫੇਸਬੁੱਕ ਤੋਂ ਮੈਨੂੰ ਪਤਾ ਲੱਗਾ ਤਾਂ ਮੈ ਉਹ ਮੁਆਫੀ ਵਾਲੀ ਕਲਿਪ ਪ੍ਰਬੰਧਕਾਂ ਨੂੰ ਟੈਗ ਕਰਕੇ ਫੇਸਬੁੱਕ ਤੇ ਵੀ ਪਾਈ ਤੇ ਤਿੰਨ ਚਾਰ ਪ੍ਰਬੰਧਕਾਂ ਨੂੰ ਵੀ ਭੇਜੀ ਸੀ , ਵੈਨਕੂਵਰ ਇੱਕਤਰਤਾ ਦੀ ਕਾਰਵਾਈ ਫੇਸਬੁੱਕ ਤੇ ਲਾਈਵ ਚਲੀ ਸੀ , ਕਿਸੇ ਨੇ ਐਡਮਿੰਟਨ ਸ਼ੋਆ ਵਾਲੀ ਮੰਗੀ ਮੁਆਫੀ ਦਾ ਰੱਤੀ ਭਰ ਵੀ ਜਿਕਰ ਤੱਕ ਨਹੀਂ ਕੀਤਾ , ਸਗੋਂ ਗਦਾਰ , ਗਦਾਰ ਵਾਲੇ ਛੋਟੇ ਜਿਹੇ ਰੌਲੇ ਨੂੰ ਜਬਰ੍ ਦਸਤ ਵਿਰੋਧ ਹੋਇਆ ਦੱਸ ਕੇ ਪ੍ਰਚਾਰਿਆ … ਸ਼ਾਜਿਸ਼ ਸੀ ਜਾਂ ਚਾਲ !??? ਕੰਵਲਜੀਤ ਹਰੀਨੋ !

    • @sainisingh1397
      @sainisingh1397 หลายเดือนก่อน +13

      Thanks bhaji

    • @dhamagill490
      @dhamagill490 หลายเดือนก่อน +12

      Big Brother maan saab ne batti wali gall kahi but jihde hun maan saab nu gaalan kadde ne fir ohna nu ki sazza honi chahidi ae gall tan main vi ohna bandea nu gaal kad ke kar sakda c but fir ohna te apne ch farak ki houea

    • @RajDeep-ut2py
      @RajDeep-ut2py หลายเดือนก่อน +12

      ਸੱਚ ਆ ਵੀਰ ਜੀ ਇਹ ਗੱਲ ਤੁਹਾਡੀ ਤਾਂ ਆਪਾ ਆਵਦਿਆਂ ਨਾਲ ਲੜਾਈ ਕਰਨ ਨੂੰ ਤਿਆਰ ਆ ਵੀਰ ਆਪਾ ਤਾਂ ਇੱਕ ਗੱਲ ਦੇਖ ਲਈ ਮਾਨ ਸਾਬ ਵਰਗਾ ਕਲਾਕਾਰ ਪੰਜਾਬੀ ਸੱਭਿਆਚਾਰ ਦੀ ਪੰਜਾਬੀ ਮਾਂ ਬੋਲੀ ਦੀ ਕੋਈ ਸੇਵਾ ਨਹੀ ਕਰ ਸਕਿਆ ਬਾਬਾ ਬੋਹੜ ਜੀ ਕਹਿੰਦੀ ਆ ਦੁਨੀਆ ਤੇ ਇਹ ਸੱਚ ਆ ਬਾਕੀ ਰਹਿੰਦੀ ਦੁਨੀਆਂ ਤੇ ਨਾਮ ਰਹੂਗਾ ਇਹ ਗੱਲ ਅੱਜ ਦੀ ਯਾਦ ਰੱਖਿਓ ਬੁਹਤੇ ਕੌਮ ਪੰਥ ਦੇ ਰਾਖੇ ਬਣਦੇ ਆ ਜੋਂ ਇਹਨਾਂ ਨੇਂ ਹੀ ਘਾਣ ਕੀਤਾ ਪੰਜਾਬ ਦਾ ਸੰਤਾ ਬਾਬਾ ਜਰਨੈਲ ਜੀ ਭਿੰਡਰਾ ਵਾਲਿਆ ਦੇ ਫੈਨ ਆ ਆਪਾ ਤੇ ਅਸੀ ਮੋਨੇ ਘੋਨੇ ਜ਼ਰੂਰ ਆ ਪਰ ਜਿੱਥੇ ਅਸੀ ਸਿੱਧਾ ਚੱਲੀ ਦਾ ਉੱਥੇ ਵੱਡੇ ਵੱਡੇ ਪੰਥਕ ਆਗੂ ਵਿਦਵਾਨ ਸੱਭ ਫੇਸਬੁੱਕੀ ਭੱਜ ਜਾਂਦੇ ਆ ਇਹ ਗੱਲ ਰਾਜ ਦੀਪ ਸਿੰਘ ਫੇਸਬੁੱਕ 🆔 ਤੇ ਪਤਾ ਕਰਲਿਓ ਚਾਹੇ ਕਿੱਸੇ ਨੂੰ ਕੋਈ ਵਹਿਮ ਭਰਮ ਜਾ ਭੁਲੇਖਾ ਵਾਂ ਜਾ ਇਹ ਗੱਲ ਤੁਹਾਨੂੰ ਲੱਗਦੀ ਆ ਕਿ ਬੰਦਾ ਗੁਰਦਾਸ ਮਾਨ ਸਾਬ ਜੀ ਕਰਕੇ ਜਾਣਕੇ ਕਹਿ ਰਿਹਾ ਵਾਂ ਤੁਸੀ ਭੁੱਲ ਜਾਓ ਦੁਨੀਆ ਜਿੰਨੀ ਨਫ਼ਰਤ ਕਰਦੀ ਆ ਉਹ ਤੋਂ ਵੱਧ ਪਿਆਰ ਵੀ ਕਰਦੀ ਆ ਆਪਾ ਵੀ ਬੁਹਤ ਦੁੱਖੀ ਹੋਏ ਆ ਕਿ ਆ ਕੀ ਹੋਗਿਆ ਮਾਨਾ ਦੇ ਮਾਨ ਨਾਲ ਵੀਰੋ ਤੁਸੀਂ ਆਵਦੇ ਦਿੱਲ ਤੇ ਹੱਥ ਰੱਖ ਕੇ ਕਹਿ ਦਿਉ ਕੇ ਮਾਨ ਸਾਬ ਨੇ ਕੁੱਝ ਗਲਤ ਕਿਆ ਹੋਵੇ ਮੈਂਨੂੰ ਗੱਲ ਬਾਤ ਕਮਲਜੀਤ ਸਿੱਧੂ ਵੀਰ ਜੀ ਤੋਂ ਪਤਾਂ ਲੱਗੀ ਆ ਕਿ ਮਾਫ਼ੀ ਮੰਗ ਲਈ ਸੀ ਕਿੱਸੇ ਨੇਂ ਉਹ ਗੱਲ ਕਿਉ ਨਹੀਂ ਦੇਖੀ ਜਾਣ ਕੇ ਬਦਨਾਮ ਕਰਨਾ ਸੀ ਕਿਉਕਿ ਗੁਰਦਾਸ ਮਾਨ ਸਾਬ ਜੀ ਨਕੋਦਰ ਡੇਰੇ ਚਾਂ ਜਾਂਦੇ ਆ ਸਾਰੀ ਗੱਲ ਬਾਤ ਇਹ ਆ ਹੋਰ ਕੋਈ ਚੱਕਰ ਨਹੀ ਗਾ ਇਹਨੇ ਵੱਡੇ ਮਾਂ ਬੋਲੀ ਪੰਜਾਬੀ ਦੇ ਰਾਖੇ ਪਹਿਲਾਂ ਤਾਂ ਕਦੀ ਦੇਖੇ ਨਹੀ ਆਵਦੇ ਨਾਮ ਤੱਕ ਇੰਗਲਿਸ਼ ਚ ਲਿੱਖੇ ਹੋਏ ਆ ਜਵਾਕ ਤਾਂ ਇਹਨਾਂ ਦੇ ਪੰਜਾਬੀ ਭਾਸ਼ਾ ਤੋਂ ਬੁਹਤ ਦੂਰ ਆ ਚਾਹੇ ਪਰਖ ਲਿਓ ਇਹ ਗੱਲ ਦਾਸ ਦੀ ਹੰਕਾਰ ਨਹੀਂ ਮਾਨ ਆ ਸਾਨੂੰ ਆਵਦੇ ਤੇ ਅਸੀ ਸੱਚ ਦਾ ਸਾਥ ਦਿੰਦੇ ਆ ਹਮੇਸ਼ਾਂ ਸੱਭ ਜਾਣਦੇ ਹੀ ਆ ਸ਼ਹੀਦਾ ਸਿੰਘਾ ਦੇ ਪਰਿਵਾਰਾਂ ਜਾ ਦੁੱਖ ਸੁੱਖ ਸਾਂਝੇ ਕਰਨ ਦੀ ਕੋਸ਼ਿਸ਼ ਕਰੀ ਦੀ ਆ ਓਹਨਾਂ ਕੋਲ ਬੈਠ ਕੇ ਆਇਆ ਕਦੀ ਕੋਈ ਜੋਂ ਕੌਮ ਪੰਥ ਦੇ ਰਾਖੇ ਬਣੇ ਹੋਏ ਆ ਜੋਂ ਅਸੀ ਦੀਪ ਸਿੱਧੂ ਬਾਈ ਜੀ ਨਾਲ ਪਹਿਲੇ ਦਿਨ ਤੋਂ ਤੁਰੇ ਸੱਭ ਨੇ ਉਹਦੇ ਭਗਤ ਹੀਰੇ ਬੰਦੇ ਦੇ ਨਾਮ ਤੇ ਰੋਟੀਆ ਸ਼ੇਕੀਆ ਆਵਦੀਆਂ ਆਵਦੀਆਂ ਨਿੱਜੀ ਪੂਰਤੀਆ ਲਈ ਸਭ ਨੇ ਵਰਤਿਆ ਜੋਂ ਖ਼ਾਸ ਬੰਦੇ ਸੀ ਭਰਾ ਬਾਈ ਜੀ ਦੇ ਉਹ ਕਦੀ ਨਹੀਂ ਬੋਲੇ ਸਭ ਨਾਲ਼ ਗੱਲ ਬਾਤ ਹੁੰਦੀ ਆ ਸੱਚ ਕਹਿੰਦਾ ਹੁੰਦਾ ਸੀ ਇੱਕ ਇੱਕ ਗੱਲ ਦੀਪ ਬਾਈ ਆਵਦੇ ਹੀ ਆਵਦਿਆਂ ਦੇ ਦੁਸ਼ਮਨ ਬਣੇ ਹੋਏ ਆ ਅਸੀ 10...... 20 ਬੰਦਿਆ ਨੂੰ ਕੌਮ ਪੰਥ ਸਮਝੀ ਜਾਂਦੇ ਆ ਲੱਖ ਦੀ ਲਾਹਨਤ ਆ ਇਹਨੇ ਬੇਹੋਸ਼ੇ ਹੋ ਗਏ ਆ ਅਸੀ ਰੱਬ ਰਾਖਾ ਹੀ ਆ ਬਾਕੀ ਵੀਰ ਜੀ ਗੱਲਾਂ ਤਾਂ ਬੁਹਤ ਆ ਪਰ ਤੁਸੀ ਜੋਂ ਗੱਲ ਕਰਦੇ ਪਏ ਉ ਇਹ ਸੱਚ ਆ ਕੋਈ ਵੀਡੀਓ ਸੈਂਡ ਕਰਦੋ 🆔 ਤੁਹਾਨੂੰ ਦਸਤੀ ਆ ਦੀਪ ਸਿੱਧੂ ਬਾਈ ਜੀ ਦੀ ਪ੍ਰੋਫਾਈਲ ਫੋਟੋ ਲੱਗੀ ਤੇ ਦਾਸ ਦੀ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ ਖ਼ੂਬ ਲਿਖਿਆ ਦੀਪ ਬਾਈ ਜੀ ਦੀ ਫੋਟੋ ਤੇ ਇਹ ਕਿਸੇ ਦੇ ਕੋਲ ਨਹੀ ਫੋਟੋ ਆਪਣੇ ਹੀ ਲੱਗੀ ਆ ਸਰਚ ਕਰ ਲਿਓ ਪੰਜਾਬੀ ਚ ਜਿਵੇਂ ਲਿਖਿਆ ਰਾਜ ਦੀਪ ਸਿੰਘ ਸੋਫੀ ਮੋਗਾ ਬੁਹਤ ਬੁਹਤ ਪਿਆਰ ਸਤਿਕਾਰ ਧੰਨਵਾਦ ਵੀਰ ਆਪਾ ਇਹ ਗੱਲ ਠੋਕ ਵਜਾ ਕੇ ਕਰਾਗੇ ਯਾਰ ਜਿੰਨਾ ਦੀ ਕੋਈ ਦੇਂਣ ਨਹੀ ਉਹਵੀ ਸ਼ਰਾਬੀ ਕਬਾਬੀ ਬੋਲਦੇ ਆ ਮਾਨ ਸਾਬ ਜੀ ਨੂੰ ਛੱਜ ਤਾਂ ਬੋਲੇ ਛਾਨਣੀ ਵੀ ਇਹ ਗੱਲ ਸਹੀ ਨਹੀ ਹੁੰਦੀ ਚੜ੍ਹਦੀ ਕਲ੍ਹਾ ਚਾਂ ਰੱਖੇ ਵਾਹਿਗੁਰੂ ਜੀ ਆਪਾ ਪਹਿਲਾਂ ਵੀ ਨਾਲ ਸੀ ਹੁਣ ਵੀ 💯❤️💎⛳🦅⚔️🙏🏻🎵🎤🎚️🎧🎙️🪄⭐🌍💫🧿🙏🏻

    • @GurmailSidhu-z3u
      @GurmailSidhu-z3u หลายเดือนก่อน +8

      Gurdas baba good person

    • @gaganpreetdhaliwal8583
      @gaganpreetdhaliwal8583 หลายเดือนก่อน +4

      Dubara beij deo Veerji vidio tahene te Herman nu.veerji

  • @Solo_editz2413
    @Solo_editz2413 หลายเดือนก่อน +39

    ਪਿਛਲੇ ਸਾਲ 24/11/2023 ਮੈਂ ਤੇ ਮੇਰਾ ਬੇਟਾ ਕਾਲੇ ਸੰਘਿਆਂ ਤੋਂ ਅੰਮ੍ਰਿਤਸਰ ਜਾ ਰਹੇ ਸੀ ਮੈਂ ਅਚਾਨਕ Land Cruiser ਗੱਡੀ ਦੇਖੀ ਜੋ ਕਿ ਸਾਨੂੰ ਕਰੌਸ ਕਰਕੇ ਅੱਗੇ ਨਿਕਲੀ। ਮੈਂਨੂੰ ਲੱਗਿਆ ਕੋਈ ਬਹੁਤ ਵੱਡੀ ਸਕਸ਼ੀਅਤ ਜਾ ਰਹੀ ਹੈ ਥੋੜੀ traffic slow ਹੋਈ ਮੈ ਜਦੋਂ ਗੱਡੀ ਅੱਗੇ ਕੱਡੀ ਤਾਂ ਦੇਖਿਆ ਮਾਨ ਸਾਹਿਬ ਵਿੱਚ ਬੈਠੇ ਸੀ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਮੇਰਾ ਬੇਟਾ ਜੋ ਕਿ ਅਸਟ੍ਰੇਲੀਆ ਦਾ ਜੰਮਪਲ ਹੈ ਉਹ ਕਹਿੰਦਾ ਡੈਡੀ ਮੈਂ ਮਿਲਣਾ ਗੁਰਦਾਸ ਮਾਨ ਨੂੰ ।
    ਮੈਂ ਇੱਕ ਵਾਰੀ ਫਿਰ ਗੱਡੀ ਬਰਾਬਰ ਕੀਤੀ ਤਾਂ ਮੇਰੇ ਬੇਟੇ ਨੇ ਸ਼ੀਸ਼ਾ ਥੱਲੇ ਕਰਦਿਆਂ ਦੋਵੇਂ ਹੱਥ ਜੋੜ ਉੱਚੀ ਉੱਚੀ ਰੌਲ਼ਾ ਪਾਉਣ ਲੱਗਾ ਮਾਨ ਸਾਬ ਲਵ ਯੂ ਗੱਡੀ ਰੋਕੋ। ਦੋ ਤਿੰਨ ਵਾਰੀ ਇਸੇ ਤਰ੍ਹਾਂ ਚੱਲਿਆ ।
    ਫਿਰ ਮਾਨ ਸਾਬ ਨੇ ਕਪੂਰਥਲਾ ਬਾਈਪਾਸ ਤੇ ਗੱਡੀ ਰੁਕਵਾਈ ਸਾਨੂੰ ਬੜੇ ਪਿਆਰ ਨਾਲ ਮਿਲੇ ਬੇਟੇ ਨੂੰ ਨਾਮ ਪੁੱਛਿਆ ਪੈਸੇ ਦੇ ਕੇ ਸਿਰ ਤੇ ਹੱਥ ਰੱਖ ਕੇ ਜੱਫੀ ਪਾ ਕੇ ਆਸ਼ਿਰਵਾਦ ਦਿੱਤਾ ਕਿ ਮਾਲਿਕ ਤੈਨੂੰ ਚੜ੍ਹਦੀ ਕਲ਼ਾ ਚ ਰੱਖੇ ਫਿਰ ਹੱਸ ਕੇ ਆਪ ਹੀ ਕਹਿੰਦੇ ਯਾਰ ਫੋਟੋ ਤਾਂ ਖਿਚਾਲਾ😂
    ਮੈਂ ਮਾਫ਼ੀ ਮੰਗੀ ਜਿਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਰੋਕਿਆ ਪਰ ਉਹ ਸਾਡਾ ਪਿਆਰ ਸੀ।
    Best and unforgettable moments of my life with my son and the living legend one and only
    Gurdas maan saab. Lots of love and respect 🫡 ✊ 🙏🏻

  • @mallrecords
    @mallrecords หลายเดือนก่อน +96

    ਬਹੁਤ ਵਧੀਆ ਗੱਲਬਾਤ, ਜੇ ਏਸੇ ਤਰਾਂਹ ਪਿਆਰ ਨਾਲ ਗੱਲਬਾਤ ਹੁੰਦੀ ਰਹੇ ,ਤਾਂ ਹਰ ਮਸਲੇ ਦਾ ਹੱਲ ਹੋ ਸਕਦਾ ।ਮੁਬਾਰਕਬਾਦ ਸਵਰਨ ਟਹਿਣਾ ,ਹਰਮਨ ਥਿੰਦ ਅਤੇ ਗੁਰਦਾਸ ਮਾਨ ਸਾਬ ਨੂੰ।ਜੀਓ ❤

  • @ramkrishan641
    @ramkrishan641 หลายเดือนก่อน +49

    ਚੱਲੋ ਅੱਛਾ ਹੋਇਆ ਪਰਖ ਲਏ , ਕੁੱਝ ਦੁਸ਼ਮਣ ਤੇ ਕੁੱਝ ਯਾਰ , ਮੇਰੇ ਹੱਕ ਚ ਬੋਲਣ ਵਾਲਿਓ , ਥੋਡੀ ਸਦਾ ਰਹੇ ਜੈਕਾਰ,,,🙏love you baba Gurdas maan ji tuhada charna da savadar Haryana to

  • @kuljitsingh6749
    @kuljitsingh6749 2 วันที่ผ่านมา +1

    Ma boli Punjabi Punjabio zindabad 🙏👌👍♥️
    Gurdas Maan love you brother ❤ zindabad hai ❤ zindabad ci ❤ zindabad hi rave ga ❤
    God Bless! you Gurdas Maan ji 🙏
    Herman Thind atey Sawaran Singh Tehna ji best of luck ji❤ 🙏

  • @jogindermehmi5057
    @jogindermehmi5057 หลายเดือนก่อน +2

    ਮਾਨ ਮਹਾਨ ਹੈ ਜੀ ਮਾਨ ਸਾਹਿਬ ਵਿੱਚ ਬਹੁਤ ਨਿਮਰਤਾ ਹੈ ਇਨਸਾਨੀਅਤ ਦੀ ਮਿਸਾਲ ਹੈ ਜੀ ਮਾਨ ਸਾਹਿਬ ਦੀ ਚੜ੍ਹਦੀ ਕਲਾ ਹੀ ਵਿਰੋਧੀਆਂ ਨੂੰ ਚੁਭਦੀ ਆ ਮਾਨ ਸਾਹਿਬ ਲਵ ਯੂ 🙏🙏🙏🙏🙏

  • @sukhmehra1969
    @sukhmehra1969 หลายเดือนก่อน +3

    ਜੇ ਗੁਰਦਾਸ ਮਾਨ ਦਾ ਅਸਲੀ ਚਿਹਰਾ ਦੇਖਣ ਤਾ ਸਤਲੁਜ ਟੀ ਵੀ ਦੇ ਟੋਕਿੰਗ ਪੰਜਾਬ ਤੇ ਈਟਰਵੀਊ ਕਰਵਾਉ

  • @Jaggatailor
    @Jaggatailor หลายเดือนก่อน +52

    ਠੀਕ ਐ ਗਲਤੀ ਹੋਈ ਐ ਗਲਤੀ ਇਨਸਾਨ ਤੋਂ ਹੀ ਹੁੰਦੀ ਐ ਪਰ ਬੰਦਾ ਘੈਂਟ ਐ ਗੁਰਦਾਸ ਮਾਨ 26-27ਸਾਲਾਂ ਦੀ ਐ ਗੱਲ ਪੱਕਾ ਤਾਂ ਮੇਰੇ ਯਾਦ ਨੀ ਸਾਡੀ ਮੌੜ ਮੰਡੀ ਵਿੱਚ ਇੱਕ ਕਲੱਬ ਨੇ ਪ੍ਰੋਗਰਾਮ ਕਰਵਾਇਆ ਸੀ ਉਸ ਦਾ ਨਾਮ ਸੀ ਇੱਕ ਸ਼ਾਮ ਸਰੋਂ ਦੇ ਫੁੱਲ ਵਰਗੀ ਉਸ ਵਿੱਚ ਟਿਕਟ ਰੱਖੀਂ ਸੀ ਉਹਨਾਂ ਨੇ ਪ੍ਰੋਗਰਾਮ ਦੀ ਪਰ ਅਸੀਂ ਬਿਨਾਂ ਟਿਕਟ ਵਾਲੇ ਸੀ ਸਾਨੂੰ ਪੁਲਿਸ ਵੜਨ ਨਾ ਦੇਵੇ ਤਾਂ ਗੁਰਦਾਸ ਮਾਨ ਨੇ ਸਟੇਜ ਤੋਂ ਅਨਾਊਂਸਮੈਂਟ ਕਰਤੀ ਵੀ ਕਿਸੇ ਨੂੰ ਰੋਕੋ ਨਾਂ ਆ ਜਾਣ ਦਿਓ ਸਭ ਨੂੰ ਫੇਰ ਜਦੋਂ ਬਾਹਰ ਬਿਨਾਂ ਟਿਕਟ ਵਾਲੇ ਸੀ ਸਭ ਅੰਦਰ ਚਲੇ ਗਏ ਕੁੱਲ ਮਿਲਾ ਕੇ ਬਹੁਤ ਵਧੀਆ ਇਨਸਾਨ ਐ ਮਾਨ

    • @AmarinderSinghDhaliwal
      @AmarinderSinghDhaliwal หลายเดือนก่อน +2

      ਵੀਰ ਮਾਨ ਵਰਗਾ ਕੋਈ ਨਹੀਂ ਪਰ ਇੱਥੇ ਮਾਨ ਸਿਆਸਤ ਦੀ ਭੇਟ ਚੜ੍ਹ ਗਿਆ। ਉਸ ਹੀਰੇ ਬੰਦੇ ਨੂੰ ਸਮਝ ਹੀ ਨਹੀਂ ਸਕੇ ਇਹ ਲੋਕ ਜਿਹੜੇ ਗਾਲਾਂ ਕੱਢ ਰਹੇ ਆ। ਇਹਨਾਂ ਨੇ ਤਾਂ ਬਾਬੇ ਨਾਨਕ ਨੂੰ ਨੀ ਬਖਸ਼ਿਆ ਤੇ ਫਿਰ ਗੁਰਦਾਸ ਮਾਨ ਤੇ ਬੇਚਾਰਾ ਹੈ ਕੌਣ। ਇਸ ਦੁਨੀਆ ਨੂੰ ਕੋਈ ਨਹੀਂ ਜਿੱਤ ਸਕਿਆ ਇਹ ਦੁਨੀਆ ਹਮੇਸ਼ਾ ਚੰਗੇ ਨੂੰ ਭੰਡਦੀ ਐ ਤੇ ਮਾੜੇ ਨੂੰ ਸਲਾਹੁੰਦੀ ਐ।

    • @lalchand5759
      @lalchand5759 หลายเดือนก่อน +2

      @@AmarinderSinghDhaliwal jeeeyooo babeyoo...

  • @vehlevidwan
    @vehlevidwan หลายเดือนก่อน +240

    ਆਪਾਂ ਅੱਜ ਤੋਂ ਮਾਨ ਸਾਬ੍ਹ ਦਾ ਵਿਰੋਧ ਬੰਦ ਕਰਦੇ ਆ
    ਕਿਉਂਕਿ ਆਪਾਂ ਵੀ ਕੋਈ ਬਹੁਤੇ ਦੁੱਧ ਦੇ ਧੋਤੇ ਨਹੀਂ ਆ

    • @s.p5055
      @s.p5055 หลายเดือนก่อน +5

      Bilkul ਠੀਕ ਕਿਹਾ ਇਹ ਵੀ ਨਹੀਂ ਸਹਿ ਬੰਦਾ

    • @preetjhorran8766
      @preetjhorran8766 หลายเดือนก่อน +11

      ਕੀ ਬਾਈ ਤੂੰ ਵੀ ਪੰਜਾਬੀ ਬੋਲੀ ਤੋਂ ਕਰੋੜਾਂ ਰੁਪਏ ਕਮਾ ਕੇ ਅਮਿਤ ਸ਼ਾਹ ਦੀ ਸੋਚ ਨਾਲ ਸਹਿਮਤ ਹੋਇਆ ?

    • @Mandeep_shergill17
      @Mandeep_shergill17 หลายเดือนก่อน

      ​@@preetjhorran8766ਬੱਸ ਕਰੋ ਯਾਰ ਬੇਨਤੀ ਆ ਯਾਰ

    • @jaswindersinghjaswindersin4492
      @jaswindersinghjaswindersin4492 หลายเดือนก่อน +12

      ​@@preetjhorran8766ਅਪਣੇ ਨਿਆਣੇ ਤਾਂ ਪੰਜਾਬੀਆਂ ਦੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਨੇ (ਝੂਠਾ ਹੇਜ ਪੰਜਾਬੀ ਦਾ)

    • @charnjeetmiancharnjeetmian6367
      @charnjeetmiancharnjeetmian6367 หลายเดือนก่อน

      ਏਹੀ ਗੱਲ ਬੱਤੀ ਵਾਲ਼ੇ ਬੰਦੇ ਨੂੰ ਗੁਰਦਾਸ ਮਾਨ ਨੇ ਆਖੀ ਸੀ ਵੀ ਤੂੰ ਮੈਨੂੰ ਕੀ ਸਵਾਲ ਕਰ ਸਕਦਾਂ ਜੋ ਪੰਜਾਬ ਨੂੰ ਛੱਡ ਕੇ ਵਿਦੇਸ਼ ਬੈਠਾਂ,,ਆਵਦੇ ਬੱਚੇ ਅੰਗਰੇਜ਼ੀ ਸਕੂਲ ਵਿੱਚ ਪੜ੍ਹਾ ਰਿਹੈਂ।​@@jaswindersinghjaswindersin4492

  • @WellThyLYF
    @WellThyLYF หลายเดือนก่อน +2

    I L❤ve punjabi - Proud to be a Punjabi & L❤ve Maan Sahab ❤❤

  • @gurpreetsinghsingh1474
    @gurpreetsinghsingh1474 หลายเดือนก่อน

    ਬਹੁਤ ਵਧੀਆ ਗੱਲਾਂ ਕੀਤੀਆਂ ਖੁਸ਼ ਰਹੋ ❤

  • @jaswinderjassa2637
    @jaswinderjassa2637 หลายเดือนก่อน +11

    ਗੁਰਦਾਸ ਮਾਨ ਸਾਭ ਪੰਜਾਬੀ ਗੀਤ ਫ਼ਿਲਮਾਂ ਦੇ ਬੋਹੜ ਨੇ , ਗੁਰਦਾਸ ਮਾਨ ਜੀ ਨੇ ਕਿਹਾ ਸੀ ਕਿ ਪੰਜਾਬੀ ਬੋਲੀ ਅਪਣੀ ਮਾ ਬੋਲੀ ਏ , ਹਿੰਦੀ ਭਾਸਾ ਦੀ ਵੀ ਕਦਰ ਕਰਨੀ ਚਾਹੀਦੀ ਕਿਉਂਕਿ ਸਨੀ ਦਿਓਲ ਓਹਨਾ ਨੇ ਹਿੰਦੀ ਬੋਲ ਕੇ ਪੰਜਾਬੀਆ ਦਾ ਨਾਮ ਉੱਪਰ ਕੀਤਾ , ਇਹ ਲਈ ਕਿਹਾ ਕਿ ਹਿੰਦੀ ਮਾਸੀ ਵਾਗ ਏ , ਜੋ ਸਹਿਮਤ ਹੋ ਲਾਇਕ ਕਰਦੋ

  • @sukhjinderpannu6181
    @sukhjinderpannu6181 หลายเดือนก่อน +130

    22 ਗਲਤ ਸੋਚ ਵਾਲੇ ਲੋਕਾ ਦੀ ਪਰਵਾਹ ਨਈ ਕਰੀਦੀ . ਇਹ ਉਹ ਲੋਕ ਨੇ ਜੋ ਗਲਤ ਗਾਣਿਆ ਤੇ ਆਪਣਿਆ ਮਾਵਾ ਭੈਣਾ ਨਾਲ ਨੱਚਦੇ ਨੇ ਤੇ ਗਾਲਾ ਮਾਨ ਸਾਬ ਨੂੰ ਕੱਡ ਰਹੇ ਨੇ. Love you maan saab

    • @rattandhaliwal
      @rattandhaliwal หลายเดือนก่อน +5

      ਵੀਰਾ ਕੱਡ ਅੱਖਰ ਗਲਤ ਹੈ, ਸਹੀ ਲਫ਼ਜ਼ ਕੱਢ ਹੈ ਜੋ ਡ ਨਾਲ ਹੈ ਢ ਨਾਲ ਹੈ ਸਹੀ ਪੰਜਾਬੀ ਲਿਖਤ ਵਿੱਚ ਹੈ। ਮਾਫ਼ ਕਰਨਾ।

    • @nabarbande
      @nabarbande หลายเดือนก่อน +1

      ​@@rattandhaliwalਦਰੁਸਤ

    • @RawalMusicCompany
      @RawalMusicCompany หลายเดือนก่อน +6

      ਵੀਰ ਟਹਿਣਾ ਸਾਹਿਬ ਰੂਹ ਖੁਸ਼ ਕਰ ਦਿੱਤੀ ਤੁਸੀਂ ਅੱਜ ਗੱਲਬਾਤ ਕਰਕੇ ਸਵਰਨ ਸਿੰਘ ਟਹਿਣਾ ਬਹੁਤ ਸਿਆਣਾ ਪੱਤਰਕਾਰ ਹੈ ਹਮੇਸ਼ਾ ਹੀ ਗੱਲਾਂ ਸਿਆਣੀਆਂ ਕਰਦਾ ਕਰਦਾ ਹੈ

    • @shantichauhan8880
      @shantichauhan8880 หลายเดือนก่อน +1

      Veer Gurdas sada khush sada sukhi. Reho
      Challenges hi zindagi vich nikhaar laike aunda
      Khallon di aawaz kamal do bahut shaili vadhiya gane
      Jio NSE raho gadde raho
      Love u veere
      🙏🙇‍♀️

    • @shantichauhan8880
      @shantichauhan8880 หลายเดือนก่อน +1

      Veer Gurdas sada khush sada sukhi. Reho
      Challenges hi zindagi vich nikhaar laike aunda
      Kamal di aawaz kamal di wording bahut vadhiya likhde ho
      Jio NSE raho gadde raho
      Love u veere
      🙏🙇‍♀️

  • @keeshwardhillon6217
    @keeshwardhillon6217 หลายเดือนก่อน +5

    Dharam de thekedar ban ke jo lok maan saab nu maafi mangan nu kehnde aa- ਅੱਸੀ ਹੁੰਨੇ ਕੌਣ ਆ ਮਾਨ ਸਾਬ ਨੂ ਮਾਫ ਯਾ ਨਾ ਮਾਫ ਕਰਨ ਵਾਲੇ ਜੇਹੜੀ ਸਿੱਖੀ ਦੀ ਗਲ ਕਰਦੇ ਹੋ, ਸਾਡੇ ਗੁਰੂ ਮਹਾਰਾਜ ਨੇ ਤਾ ਲੋਕਾ ਨੂੰ ਪਿਆਰ ਅਤੇ ਦਇਆ ਸਿਖਾਈ, ਸਰਬੱਤ ਦਾ ਭਲਾ ਮੰਗਣ ਵਾਲੇ ਪ੍ਰਮਾਤਮਾ ਦੀ ਦੁਨੀਆ ਚ ਕੌੜੇ ਬੋਲ ਤੇ ਜ਼ਹਰ ਫੈਲਾਣ ਵਾਲੇ ਸਿੱਖ ਮਾਨ ਸਾਬ ਨੂ ਨੀ ਅਪਣੇ ਆਪ ਨੂ ਬਦਲਣ।

  • @sultansingh7138
    @sultansingh7138 หลายเดือนก่อน

    ਭਾਈ ਸਾਬ ਜੀ ਬੋਲੀਆ ਸਾਰੀਆਂ ਪਿਆਰੀਆਂ ਤੇ ਸੋਹਣੀਆਂ ਪਰ ਬੋਲੀ ਓਹੀ ਸੋਹਣੀ ਤੇ ਪਿਆਰੀ ਲੱਗਦੀ ਆ ਜੋ ਪਿਆਰ ਨਾਲ ਬੋਲੀ ਜਾਵੇ ਵਾਹਿਗੁਰੂ ਜੀ ਸੋਜੀ ਬੱਖਸ਼ਣ 🙏❤️❤️

  • @jahdishbains8983
    @jahdishbains8983 หลายเดือนก่อน +1

    ਗੁਰਦਾਸ ਮਾਨ ਜੀ ਦੀ ਪੰਜਾਬੀ ਮਾਂ ਬੋਲੀ ਨੂੰ ਬਹੁਤ ਵੱਡੀ ਦੇਣ ਹੈ।

    • @GurvinderSingh-gk3kv
      @GurvinderSingh-gk3kv หลายเดือนก่อน

      Ki den a das de Punjabi ma boli nu gurdasse thug di

  • @JS50108
    @JS50108 หลายเดือนก่อน +67

    ਟਹਿਣਾ ਇੱਕ ਟੁੱਕੜਬੋਚ ਤੋਂ ਵੱਧ ਕੁੱਝ ਵੀ ਨਹੀਂ। ਜੋ ਕਿਹਾ ਜਾਂਦਾ ਓਹੀ ਬੋਲਦਾ । ਡੇਰੇ, ਚਿਲਮਾਂ, ਸੂਟੇ… ਬਾਰੇ ਸਵਾਲ ਕਿਉਂ ਭੁੱਲ ਗਿਆ ਵੱਡਿਆ ਵਿੱਦਵਾਨਾ?

    • @harkiratdatewas
      @harkiratdatewas หลายเดือนก่อน +1

      Part 2 dekho

    • @sajanpb32
      @sajanpb32 หลายเดือนก่อน +1

      Chaj nal sun lea karo

    • @Chamkora
      @Chamkora หลายเดือนก่อน +3

      Tu te chup e re khotastania ,, tu c log awdia bhena nal lawa le k visa lite ne 😂😂😂

    • @Jagpreet_Pannu
      @Jagpreet_Pannu หลายเดือนก่อน +1

      Tere pale ki tu push la

    • @isingh7412
      @isingh7412 หลายเดือนก่อน +1

      ਭੁੱਕੀ ਕਟ ਖਾਇਆ ਕਰੋ ਜੀ।

  • @SukhwinderSingh-cq9yg
    @SukhwinderSingh-cq9yg หลายเดือนก่อน +27

    ਨਾਲੇ ਗੁਰਦਾਸ ਮਾਨ ਨੇ ਹਿੰਦੀ ਬਾਰੇ ਗਲਤ ਕੀ ਕਿਹਾ ਕਿਉਂਕਿ ਪੰਜਾਬੀ ਤੇ ਹਿੰਦੀ ਦੋਨੋ ਸ਼ੰਸਕ੍ਰਿਤ ਮਾਂ ਤੋਂ ਹੀ ਹਨ । ਹਿੰਦੀ ਮਾਸੀ ਹੀ ਲਗਦੀ । ਜੇ ਇਸ ਰਾਜਨੀਤਕ ਰੰਗਤ ਦੇਣੀ ਉਹ ਵੱਖਰੀ ਗੱਲ ਹੈ । ਜਿੰਨੇ ਵੀ ਪੰਜਾਬੀ ਦਾ ਰੌਲਾ ਪਾਉਦੇ ਉਹ ਅੰਗਰੇਜ਼ੀ ਵਾਰੇ ਕੀ ਕਹਿੰਦੇ ਉਹ ਉਹਨਾਂ ਦੀ ਬੋਲੀ ਜਿਹਨਾ ਨੇ ਸਾਨੂੰ ਇੰਨੇ ਸਾਲ ਗ਼ੁਲਾਮ ਰੱਖਿਆ । ਹੁਣ ਤਾਂ ਹਰ ਇਕ ਅੰਗਰੇਜ਼ੀ ਬੋਲ ਰਿਹਾ ਫੇਰ ਕਹਿਣਗੇ ਉਹ ਸਮੇਂ ਦੀ ਲੋੜ ਹੈ । ਹਿੰਦੀ ਫੇਰ ਕਿਉਂ ਬੋਲਦੇ ਜਦ ਪੰਜਾਬ ਤੋ ਬਾਹਰ ਜਾਂਦੇ । ਦੇਸ਼ ਤੇ ਰਾਜ ਕੋਈ ਕਰ ਸਕਦਾ ਉਸ ਨਾਲ ਸਹਿਮਤ ਹੋਣਾ ਨਾ ਹੋਣਾ ਵੱਖਰੀ ਗੱਲ ਹੈ ਪਰ ਦੇਸ਼ ਥੋੜਾ ਮਾੜਾ ਹੋ ਜਾਂਦਾ । ਕਿਉਂ ਕੱਟੜਤਾ ਵੱਲ ਵੱਧ ਰਹੇ ਇਸ ਨਾਲ ਨਫ਼ਰਤ ਹੀ ਪੈਦਾ ਹੁੰਦੀ । ਫੇਰ ਕਿਉਂ ਨਹੀਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੀ ਭਾਸ਼ਾ ਪੰਜਾਬੀ ਰੱਖੀ ਕਿਉਂਕਿ ਉੱਥੇ ਮੁਸਮਾਨ ਤੇ ਹਿੰਦੂ ਬਹੁਗਿਣਤੀ ਵਿੱਚ ਸਨ । ਜੇ ਉਹ ਵੀ ਕੱਟੜਤਾ ਰੱਖਦੇ ਫੇਰ ਰਾਜ ਨਹੀ ਸੀ ਕਰ ਸਕਦੇ । ਕਿਉਂ ਆਪਣੀ ਸੋਚ ਨੂੰ ਅਪਾਹਜ ਕਰੀ ਜਾਂਦੇ ਇਹੋ ਜਿਹੇ ਰਾਜਨੀਤੀ ਏਜੰਡੇ ਦੀ ਭੇਟ ਚੜੀ ਜਾਂਦੇ ।

    • @satvinderbabbu3075
      @satvinderbabbu3075 หลายเดือนก่อน

      Right

    • @AmarinderSinghDhaliwal
      @AmarinderSinghDhaliwal หลายเดือนก่อน

      ਸੋਲਾਂ ਆਨੇ ਸੱਚ ਲਿਖਿਆ ਵੀਰ। ਜਿਉਂਦੇ ਵਸਦੇ ਰਹੋ ਜੀ

    • @CricFive-rm8vq
      @CricFive-rm8vq หลายเดือนก่อน

      dekho ji hindi punjab ch schoola vich paRhai jaandi aa pehla to hi. The issue is giving Hindi more status than Punjabi in Punjab. You can already see that even in this interview the so called legends and ambassadors of punjabi language were not speaking theth punjabi. they used hindi influenced words. Majority punjabis won't even realize this as there's been so much influence of Hindi influence that they think it's punjabi where as it is not. Learn theth punjabi.
      It's actually people of South India, Bengal who don't even teach Hindi in schools and are opposed the most.

    • @freddiefgh8380
      @freddiefgh8380 16 วันที่ผ่านมา +1

      ਘੂਸਿਆ ਪੰਜਾਬੀ ਛੰਛਕਰਿਤ ਤੋਂ ਨਹੀਂ ਆਈ ਚਵਲ ਜੀ । ਪੰਜਾਬੀ ਭਾਸ਼ਾ ਸ਼ਾਰਧਾ? ਟਾਕਰੀ, ਲੰਡੇ ਤੋਂ ਅਲੱਗ ਹੋ ਕੇ ਬਣੀ ਆ । ਛੰਛਕਰਿਤ ਤੇ ਆਮ ਲੋਕਾਂ ਦੀ ਭਾਸ਼ਾ ਕਦੇ ਨਾਹੀਂ ਸੀ ਸਗੋਂ ਬਾਮਣ ਦੀ ਸੀ ਓਹੀ ਸਮਝਦਾ ਤੇ ਸਮਝੋਂਦਾ ਸੀ । ਘੂਸੀਆਂ ਭੋਰ ਤੂੰ ਹਿੰਦੀ ਵਿਚ।

  • @indergill1629
    @indergill1629 หลายเดือนก่อน +165

    ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ ਬਹੁਤ ਸਮਾਂ ਪਹਿਲਾਂ ਹੀ ਗਾਤਾ ਸੀ ਬਾਕੀ ਗਲਤੀ ਤਾ ਯਾਰ ਕਿਸੇ ਤੋ ਵੀ ਹੋ ਸਕਦੀ ਆ ਪਰ ਬੰਦੇ ਨੇ ਸਾਰੀ ਉਮਰ ਮਾੜਾ ਗਾਣਾ ਨੀ ਗਾਇਆ ਬਾਕੀ ਆਪਣੀ ਕੌਮ ਤਾ ਵੱਡੀਆ ਵੱਡੀਆ ਗਲਤੀਆਂ ਮੁਆਫ ਕਰ ਦਿੰਦੀ ਆ ਯਾਰ ਬਹੁਤ ਹੋ ਗਿਆ ਹੁਣ ਮੁਆਫ ਕਰ ਦੇਣਾ ਚਾਹੀਦਾ
    ਬਾਕੀ ਮੈਂ ਤਾ ਮਾਨ ਸਾਬ ਦਾ ਬਚਪਨ ਤੋ ਹੀ ਫੈਨ ਜਾ ਮੁਰੀਦ ਕਹਿ ਲਿਓ ਮੈਨੂੰ ਦੁੱਖ ਹੁੰਦਾ ਜਦ ਵੀ ਮਾਨ ਸਾਬ ਤੇ ਕੋਈ ਉਂਗਲ ਉਠਦੀ ਆ
    ਗੁਰੂ ਮਹਾਰਾਜ ਸੱਮਤ ਬਕਸ਼ਣ ਤੇ ਆਪਸੀ ਪਿਆਰ ਬਣਾਈ ਰੱਖਣ
    ਵਾਹਿਗੁਰੂ ਜੀ

    • @ikbaljeetkaurkaur5138
      @ikbaljeetkaurkaur5138 หลายเดือนก่อน +4

      👍

    • @GurdeepSingh-su5ev
      @GurdeepSingh-su5ev หลายเดือนก่อน +1

      ਬਿਲਕੁਲ ਜੀ

    • @baljittaggar1
      @baljittaggar1 หลายเดือนก่อน +4

      ਐਡੇ ਕਦ ਵਾਲੇ ਬੰਦੇ ਨੂੰ ਪਬਲਿਕ ਸੋਚ ਕੇ ਬੋਲਣਾ ਚਾਹੀਦਾ ਹੈ ਜਿੱਥੇ ਕਿ ਮਾਵਾਂ ਭੈਣਾਂ ਬੈਠੀਆਂ ਹੋਣ। ਬੱਤੀ ਵਾਲੀ ਗੱਲ ਬਚਿਆ ਲਈ ਕਹਿਣਾ ਤੇ ਵੱਡਿਆਂ ਨੂੰ ਕਹਿਣ ਵਿਚ ਫਰਕ ਹੈ। ਸਾਰੀ ਜਿੰਦਗੀ ਦੀ ਕੀਤੀ ਖੂਹ ਚ ਪਾਲੀ। ਜੈ ਉਹ ਬੇਵਕੂਫ ਸੀ ਇਹਨੂੰ ਸਿਆਣਪ ਕਰਨੀ ਚਾਹੀਦੀ ਸੀ। ਜਿੰਨੀਆ ਵੀਡਿਉ ਦੇਖਿਆ ਇਹਨੇ ਮਾਈਕ ਤੇ ਕਈ ਕੁਛ ਅਵਾਤਵਾ ਬੋਲੀਆਂ ਹੈ।

    • @singham7965
      @singham7965 หลายเดือนก่อน +1

      🙏🏽 hanji sahi keha ji brother 🙏🏽😊

    • @satnamwaheguru8628
      @satnamwaheguru8628 หลายเดือนก่อน +1

      22 I respect your thought...but ithe gll maa boli di hai ...

  • @RajanMelbourne
    @RajanMelbourne หลายเดือนก่อน

    ਮੈਂ ਓਸ time social media ਤੇ ਮਾਨ ਸਾਬ ਦੀ support ਕਰਕੇ ਬਹੁਤ ਗਾਲ੍ਹਾਂ ਖਦੀਆਂ ਨੇ😮
    ਮਾਂ ਪੰਜਾਬ ਦੇ ਇਸ ਪਿਆਰੇ ਸਪੂਤ ਨੂੰ ਦਿਲੋਂ ਸਲਾਮ❤❤❤❤

  • @Uniearthiiiansocial.lbeing
    @Uniearthiiiansocial.lbeing หลายเดือนก่อน +1

    ❤ ਵਾਹਿਗੁਰੂ❤ਉੱਚਾ ਦਰ ਬਾਬੇ ਨਾਨਕ ਦਾ❤ਹਮੇਸ਼ਾ ਸੀ ਅਤੇ ਰਹੇਗਾ, ਕੋਈ ਹੋਰ ਮੁਰਸ਼ਦ ਨਹੀਂ
    ਹੋਣਾ ਚਾਹੀਦਾ

  • @karansaidoke2415
    @karansaidoke2415 หลายเดือนก่อน +151

    ਸਿੱਧੂ ਮੂਸੇਵਾਲਾ ਨੇ ਲਿਖਿਆ ਸੀ "ਜਿੰਨਾਂ ਦੇ ਜਵਾਕਾਂ ਦੇ ਨਾਂ ਜੌਨ ਤੇ ਸਟੀਵ ਇਆ ਰਾਖੇ ਬਣੇ ਫ਼ਿਰਦੇ ਆ ਮਾਂ ਬੋਲੀ ਦੇ" |
    ਜੀਉ ਮਾਨ ਸਾਬ੍ਹ 🙏❤️

    • @sukhpreetsingh4280
      @sukhpreetsingh4280 หลายเดือนก่อน +8

      ਉਸ ਕਤੀੜ ਨੇ ਤਾਂ ਮਾਈ ਭਾਗੋ ਨੂੰ ਸੋਨਮ ਬਾਜਵਾ ਦਸ ਦਿੱਤਾ

    • @rupindergill9962
      @rupindergill9962 หลายเดือนก่อน +3

      @@sukhpreetsingh4280jehre kuz kr ke dikhon da hunar rakh de galtia v ohna to e hundia tere wrgia kacha kmia kdn nu ap chaye ghr maa baap nu pani na puch da hoye

    • @sukhpreetsingh4280
      @sukhpreetsingh4280 หลายเดือนก่อน +4

      @@rupindergill9962 Tuhi bnaao. Indra nu daadi. Asi ni bnaa skde. Saade ta sant jarnail singh ne. Tusi mootpeene. Ee o

    • @nishantyadav4075
      @nishantyadav4075 หลายเดือนก่อน

      ​@@sukhpreetsingh4280to itne salo se congress ko vote dekar .... Kyu bahan thukai

    • @ravipal3818
      @ravipal3818 หลายเดือนก่อน

      Tera musewala kuj likh ke gaya khud apne ga gaya ta juti tyar ch har kuse ek jagha te paia v aa sachi gurdas di ki rees karu tera musewala das bro

  • @sandhugholia6470
    @sandhugholia6470 หลายเดือนก่อน +74

    ਮਾਨ ਸਾਬ ਜੀ ਹਮੇਸ਼ਾਂ ਹੱਸਦੇ ਰਹੋ ਜੀ।

  • @riarsingh9438
    @riarsingh9438 หลายเดือนก่อน +216

    ਬਿਲਕੁਲ ਮਾਂ ਬੋਲੀ ਮਾਂ ਹੈ ਤੇ ਦੁਜਿਆਂ ਦੀ ਮਾਂ ਬੋਲੀ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ 🌹🌹🙏

    • @punjabiludhiana332
      @punjabiludhiana332 หลายเดือนก่อน +14

      ਜਦੋ ਦੂਜਿਆਂ ਦੀ ਮਾਂ ਬੋਲੀ ਤੁਹਾਡੀ ਮਾਂ ਬੋਲੀ ਬਣਾਈ ਜਾਵੇ ਉਸ ਸਮੇਂ ਕੀ ਕਰਨਾ ਚਾਹੀਦਾ । ਜਦੋ ਦਿੱਲੀ ਦੀ ਸਰਕਾਰ ਸਾਰੇ ਭਾਰਤ ਵਿੱਚ ਹਿੰਦੀ ਭਾਸ਼ਾ ਲਾਉਣਾ ਚਾਹੁੰਦੀ ਸੀ ।ਸਾਊਥ ਵਾਲਿਆਂ ਨੇ ਸਿੱਧਾ ਜਵਾਬ ਦੇ ਦਿੱਤਾ ਸੀ । ਉਸ ਸਮੇਂ ਗੁਰਦਾਸ ਮਾਨ ਨੇ ਕਿਹਾ ਸੀ ਹਿੰਦੀ ਸਾਰੇ ਭਾਰਤ ਵਿੱਚ ਲੱਗਣੀ ਚਾਹੀਦੀ ਆ ।ਇਸ ਗੱਲ ਦਾ ਰੋਲਾ ਹੈ ।

    • @riarsingh9438
      @riarsingh9438 หลายเดือนก่อน +13

      @@punjabiludhiana332 ਹੁਣੇ ਅਸੀਂ ਹੈਦਰਾਬਾਦ ਜਾ ਕਿ ਆਏ ਜੇ ਸਾਨੂ ਤੇਲਗੂ ਨਹੀਂ ਆਉਂਦੀ ਤੇ ਓਹ ਹਿੰਦੀ ਨਾ ਸਮਝ ਦੇ ਫਿਰ ਪਤਾ ਲੱਗਦਾ ਮਾਸੀ ਭਾਸ਼ਾ ਦੀ ਲੋੜ ਪੈਂਦੀ ਹੈ ਕਿ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀਆਂ ਭਾਸ਼ਾ ਦਰਜ ਹਨ ਅਰਥਾਂ ਦਾ ਪਤਾ ਤਾ ਲੱਗ ਹੀ ਜਾਂਦਾ ਹੈ ਵੀਰ ਜੀਓ

    • @punjabiludhiana332
      @punjabiludhiana332 หลายเดือนก่อน

      @@riarsingh9438 ਵੀਰ ਤੁਸੀ ਗੱਲ ਸੱਮਝੇ ਨਹੀ ।ਮੈਂ ਕਦੋਂ ਕਿਹਾ ਹਿੰਦੀ ਨੀ ਸਿੱਖਣੀ ਚਾਹੀਦੀ । ਵੱਧ ਤੋਂ ਵੱਧ ਭਾਸ਼ਾ ਸਿੱਖਣੀਆਂ ਚਾਹੀਦੀਆਂ ਆਪਣੇ ਦੇਸ਼ ਦੀਆ ਵੀ ਤੇ ਬਾਹਰਲੇ ਦੇਸ਼ਾਂ ਦੀਆਂ ਵੀ । ਗੱਲ ਸਟੇਟ ਲੈਵਲ ਤੇ ਹੁੰਦੀ ਸੀ ਤੁਹਾਡੀ ਸਟੇਟ ਦੀ ਮਾਤਰ ਭਾਸ਼ਾ ਕਿਹੜੀ ਆ ।ਅੰਮਿਤ ਸ਼ਾਹ ਤੇ ਮੋਦੀ ਤੇ ਇੱਕ ਬਿੱਲ ਲਿਆਂਦਾ ਸੀ ਸਾਰੇ ਦੇਸ਼ ਵਿੱਚ ਸਾਰੀਆਂ ਸਟੇਟਾਂ ਦੀ ਮਾਤਰ ਭਾਸ਼ਾ ਹਿੰਦੀ ਹੋਵੇ । ਪੰਜਾਬ ਵਿੱਚ ਤਾਂ ਤਕਰੀਬਨ ਹੋ ਹੀ ਗਈ ਸਕੂਲਾਂ ਵਿੱਚ ਕਿੰਨੀ ਪੰਜਾਬੀ ਰਿਹ ਗਈ । ਕਿਸੇ ਵੀ ਬੈਂਕ ਵਿੱਚ ਜਾਵੋ ਸਾਰੇ ਹਿੰਦੀ ਬੋਲਦੇ ਆ । ਪੰਜਾਬ ਦੀਆਂ ਅਦਾਲਤਾਂ ਦੇ ਫੈਸਲੇ ਹਿੰਦੀ ਜਾਂ ਅੰਗਰੇਜ਼ੀ ਵਿੱਚ ਹੁੰਦੇ ਆ ।ਜੋ ਲਿਖਤ ਪੜਤ ਹੁੰਦੀ ਹੈ ।ਉਸ ਸਮੇਂ ਕੈਨੇਡਾ ਵਿੱਚ ਗੁਰਦਾਸ ਮਾਨ ਨੂੰ ਪੱਤਰਕਾਰ ਨੇ ਸਵਾਲ ਕੀਤਾ ਸੀ । ਪੰਜਾਬ ਵਿੱਚ ਉਸ ਸਮੇਂ ਹਿੰਦੀ ਦਾ ਵਿਰੋਧ ਹੁੰਦਾ ਸੀ ।ਮਾਨ ਸਾਹਿਬ ਨੇ ਕਿਹਾ ਸੀ ਸਾਰੇ ਦੇਸ਼ ਦੀ ਇੱਕ ਭਾਸ਼ਾ ਹੋਣੀ ਚਾਹੀਦੀ ਆ । ਇਸ ਨੇ ਕਿਹਾ ਸੀ ਹਿੰਦੀ ਔਫਿਸਲੀ ਹੋਣੀ ਚਾਹੀਦੀ ਆ ।ਐਵੇਂ ਰੋਲਾ ਪਾਈ ਜਾਂਦੇ ਆ ।
      ਭਾਸ਼ਾ ਬੋਲਣੀ ਤੇ ਪੜਨੀ ਇੱਕ ਵੱਖਰੀ ਗੱਲ ਆ
      ਭਾਸ਼ਾ ਨੂੰ ਸਟੇਟ ਲੈਵਲ ਤੇ ਔਫਿਸਲੀ ਲਾਗੂ ਕਰਨਾ ਇੱਕ ਵੱਖਰੀ ਗੱਲ ਆ । ਮੈਨੂੰ ਲੱਗਦਾ ਵੀਰ ਤੁਹਾਨੂੰ ਸੱਮਝ ਲੱਗ ਗਈ ਹੋਣੀ ਆ ।ਕਿਓ ਇਸ ਦਾ ਵਿਰੋਧ ਹੋਇਆ ਸੀ ।

    • @RanjeetRaj-uw9gs
      @RanjeetRaj-uw9gs หลายเดือนก่อน +7

      @@punjabiludhiana332terii masii terii maa hii aa oneyy v aahii keha c k punabi sadii maa tyy hindi sadii masi es vichh ki glt krta 🙏🏻🙏🏻🙏🏻

    • @RanjeetRaj-uw9gs
      @RanjeetRaj-uw9gs หลายเดือนก่อน

      @@riarsingh9438pahjii asii v hedrawad. waliya kerla waliya nal vichre aa una ne v hindi hii bolii a sade nal punjabi una de samj nii aundii c 🙏🏻🙏🏻

  • @keeshwardhillon6217
    @keeshwardhillon6217 หลายเดือนก่อน +2

    Thank You chaj da vichar, harman and swaran for letting people know maan saab's side of the story.

  • @navneetkaur1469
    @navneetkaur1469 หลายเดือนก่อน

    ਰੁਹ ਖੁਸ਼ ਹੋ ਗਈ ਮਾਨ ਸਾਹਿਬ ਦੀ ਮੁਲਾਕਾਤ ਸੁਣਕੇ ਵਾਹਿਗੁਰੂ ਸਦਾ ਚੱੜਦੀਕਲਾ ਬਖਸ਼ੇ 🙏🙏👌👌

  • @manorajanplus2551
    @manorajanplus2551 หลายเดือนก่อน +44

    ਗੁਰਦਾਸ ਮਾਨ ਦੀ ਕੋਈ ਰੀਸ ਨਹੀ ਕਰ ਸਕਦਾ ਦਿਲ ਨੂੰ ਸਕੂਨ ਦੇਣ ਗੀਤ ਅਤੇ ਫਿਲਮਾ ਨੇ ,." ਗਿੱਦੜ੍ਹਬਾਹਾ ਦਾ ਮਹਾਨ ਸਪੂਤ ਹੈ ਗੁਰਦਾਸ ਮਾਨ"

  • @FatehjeetDhillon
    @FatehjeetDhillon หลายเดือนก่อน +12

    ਤੁਹਾਡੇ ਕੋਲ ਬਹੁਤ ਸੋਹਣਾ ਮੌਕਾ ਸੀ ਗੰਭੀਰ ਤੇ ਇਤਿਹਾਸਕ ਸਵਾਲ ਕਰਨ ਦਾ ਪਰ ਤੁਸੀਂ ਦੋਵਾਂ ਨੇ ਮਾਨ ਸਾਹਬ ਦਾ ਲੋੜ ਤੋਂ ਵੱਧ ਪ੍ਰਭਾਵ ਕਬੂਲਿਆ ਤੇ ਕਰੌਸ ਸਵਾਲ ਕਰਨ ਚ ਫਾਡੀ ਰਹੇ। ਤੁਸੀਂ ਉਹਨਾਂ ਦੀ ਹਰ ਗੱਲ ਤੇ ਵਾਹ ਕਿਆ ਬਾਤ ਕਹਿ ਕੇ ਉਹਨਾਂ ਨੂੰ ਗੱਲਾਂ ਗੋਲ ਕਰਨ ਦੀ ਖੂਬ ਹੱਲਾਸ਼ੇਰੀ ਦਿੱਤੀ। ਕੇ ਪੀ ਐੱਸ ਵਾਲੀ ਗੱਲ ਛੋਟੀ ਨਹੀ ਸੀ ਨਾ ਹੀ ਸਵਾਲ ਛੋਟਾ ਸੀ ਪਰ ਤੁਸੀਂ ਨਾ ਆਪਣਾ ਹੋਮਵਰਕ ਕੀਤਾ ਤੇ ਨਾਂ ਹੀ ਮਾਨ ਸਾਹਬ ਤੋਂ ਗਿੱਲ ਦੀ ਭੂਮਿਕਾ ਅਤੇ ਇਹਨਾਂ ਦੇ ਏਜੰਡੇ ਬਾਰੇ ਦੋ ਟੁੱਕ ਜਵਾਬ ਲੈ ਸਕੇ। ਬਹੁਤ ਕੁਝ ਕੱਢ ਸਕਦੇ ਸੀ ਏਸ ਇੰਟਰਵਿਊ ਚੋਂ ਪਰ ਤੁਸੀਂ ਹਰੇਕ ਅਹਿਮ ਸਵਾਲ ਪੁੱਛਣ ਦੇ ਬਾਵਜੂਦ ਹਰੇਕ ਸਵਾਲ ਨੂੰ ਅੱਧ ਚ ਛੱਡ ਦਿੱਤਾ ਤੇ ਕਿਆ ਬਾਤ ਕਹਿ ਕੇ ਅੱਗੇ ਤੁਰ ਪਏ।

  • @BabaDeepSinghCargoMovers-fd6qx
    @BabaDeepSinghCargoMovers-fd6qx หลายเดือนก่อน +80

    ਟਹਿਣਾ ਸਾਬ ਅਸੀਂ ਬਚਪਨ ਤੋਂ ਗੁਰਦਾਸ ਮਾਨ ਨੂੰ ਸੁਣ ਰਹੇ ਸੀ ਅਜ ਤੱਕ ਪਰ ਜਦੋ ਤੋਂ ਏਸ ਨੇ ਪੰਜਾਬ ਪੰਜਾਬੀਅਤ ਪੰਜਾਬੀ ਮਾਂ ਬੋਲੀ ਦੀ ਨਿੰਦਿਆ ਕੀਤੀ ਅਤੇ ਜੋ ਏਸ ਨੇ ਨਕੋਦਰ ਸੁਲਫੇ ਵਾਲੇ ਬਾਬੇਆ ਨੂੰ ਪ੍ਰਮੋਟ ਕੀਤਾ ਉਸ ਬਾਦ ਤੋਂ ਗੁਰਦਾਸ ਮਾਨ ਦਿਲੋ ਉਤਰ ਗਿਆ ਕਦੇ ਕਾਰ ਚ ਸੁਣਿਆ ਹੀ ਨਹੀ

    • @harjinder7435
      @harjinder7435 หลายเดือนก่อน +4

      ਬਿੱਲਕੁਲ ਸਹੀ ਜੀ

    • @shantu3556
      @shantu3556 หลายเดือนก่อน +2

      KPS ਦਾ ਯਾਰ ਗੁਰਦਾਸ ਮਾਨ

    • @Love_Punjaab
      @Love_Punjaab หลายเดือนก่อน +1

      Good Job

    • @JotKaur-k5y
      @JotKaur-k5y หลายเดือนก่อน +2

      Vase bhji TUC kadi aap ja k dekhy kadi k othe j k lok sulfe londe ja nashe krde aa....TUC jo net te aa...ja lok dikhonde aa..oh dekhde aa...kyu k Ada ta lok guru granth sahib nu Mann vale v Galt aa...par othe ta kapriya tk ni pan dinde...kudiya nu bhut ezat dinde aa..eslii aap jo fer bura kaho kise nu

    • @kirandhaliwalkaur4304
      @kirandhaliwalkaur4304 หลายเดือนก่อน +2

      Assi bahut sunyaa c iss nu, bahut gaane vaise hi yaad ho gye c pr aaj ek v gaana ehda phone ch nhi rakhya,jandno ehnu kise kaana vich badiya baaliyaan pai phirde pakhandi saadh de pairan vich beatha dekhya na phir pta lgya ki eh ena v changa nhi jina asi ehnu samjh de c koi sacha swak nhi eh maa boli panjabi da sab drame krda, panjabi chh gaane gaa ke awada ghar paisiyan naal bharliya,panjab lut leya ehne akhir bhonkda ki massi v maa vargi hundi aa phir gaa awade gaaane bihar ,Up chh hindi gaane

  • @Gurpreet-wi3ch
    @Gurpreet-wi3ch หลายเดือนก่อน

    ਗੁਰਦਾਸ ਮਾਨ ਸਾਹਿਬ ਜਿੰਦਾਬਾਦ ਸੀ ਜਿੰਦਾਬਾਦ ਹੈ ਜਿੰਦਾਬਾਦ ਹਮੇਸ਼ਾ ਰਹਿਣਗੇ ❤❤❤ ਮਾਨ ਸਾਹਿਬ ਨਾਲ ਹਮੇਸ਼ਾ ਦਿਲ ਤੋ ਨਾਲ ਆ ਜਦੋ ਤੱਕ ਇਸ ਸਰੀਰ ਵਿੱਚੋ ਸਾਹ ਨੀ ਮੁਕਦੇ ❤love you mann ji

  • @tarsem7935
    @tarsem7935 หลายเดือนก่อน +1

    ❤ਸਾਡੇ ਪੰਜਾਬ ਦੀ ਖੁਸ਼ਕਿਸਮਤੀ ਆ ਜਿਸਨੂੰ ਗੁਰੁਦਾਸ ਮਾਂਨ ਸਾਹਿਬ ਵਰਗੀ ਸਿੱਖਿਅਤ ਮਿੱਲੀ ਆ🙏 ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਮਰਜਾਣੇ ਮਾਨ ਨੂੰ 🙏🙏🙏🙏🙏🙏🙏🙏

  • @PALWINDERKAUR-nc5jh
    @PALWINDERKAUR-nc5jh หลายเดือนก่อน +3

    ਦਾਤਾ ਜੀ ਭਲੀ ਕਰਨ ਸਭ ਤੇ

  • @amnindersingh7091
    @amnindersingh7091 หลายเดือนก่อน +22

    ਬਹੁਤ ਵਧੀਆ ਇੰਟਰਵਿਊ ਕੀਤੀ ਹੈ ਜੀ. ਬਾਕੀ ਜੀਹਨੇ ਮਾੜਾ ਕਹਿਣਾ ਕਹਿ ਲਓ ਭਰਾਵੋ ਮੈਂ ਤਾ ਗੁਰਦਾਸ ਮਾਨ ਸਾਹਿਬ ਦਾ ਪੱਕਾ ਫੈਨ ਹਾਂ ਤੇ ਰਹੂੰਗਾ ਵੀ.....

    • @Amritpal834
      @Amritpal834 หลายเดือนก่อน

      32 le la tu v ,,

    • @amnindersingh7091
      @amnindersingh7091 หลายเดือนก่อน +1

      @@Amritpal834 ਜੇ ਜੁਬਾਨ ਹੀ ਹਿਲਾਉਣੀ ਹੈ ਤਾਂ ਜੋ ਮਰਜੀ ਕਹਿ ਦਿਓ ਕਿਸੇ ਨੇ ਮੂੰਹ ਥੋੜੀ ਫੜਿਆ. ਨਲੇ ਕੱਟੜ੍ਹਤਾ ਤਾਂ ਮਾੜੀ ਹੀ ਹੈ. ਇਹ ਗੁਰੂ ਸਾਹਿਬਾਨਾਂ ਨੇ ਤਾਂ ਸਾਨੂੰ ਸਿਖਾਈ ਨਹੀਂ. ਫਿਰ ਸਾਡੇ ਚ ਆ ਕਿਥੋਂ ਰਹੀ ਆ ਕੁਝ ਸਮਝ ਨਹੀਂ ਆ ਰਿਹਾ...

    • @SandeepSingh-kd6ec
      @SandeepSingh-kd6ec หลายเดือนก่อน +1

      @@amnindersingh7091ਵੀਰ ਜੀ ਤੇਰਾ ਕੋਈ ਕਸੂਰ ਨਹੀਂ ਤੇਰਾ ਖ਼ੂਨ ਪੰਜਾਬ ਦਾ ਨੀ

    • @amnindersingh7091
      @amnindersingh7091 หลายเดือนก่อน

      @@SandeepSingh-kd6ec ਸਤ ਬਚਨ ਜੀ😂😂
      ਤੇਰਾ ਖੂਨ ਪੰਜਾਬ ਦਾ ਹੋਣ ਕਰਕੇ ਕਸੂਰ ਤੇਰਾ ਵੀ ਕੋਈ ਨਹੀਂ ਵੀਰੇ,

    • @amnindersingh7091
      @amnindersingh7091 หลายเดือนก่อน +1

      @@SandeepSingh-kd6ec
      ਇੱਕ ਗੱਲ ਹੋਰ ਯਾਦ ਆ ਗਈ ਭਾਈ
      ਆਦਿ ਅੰਤ ਏਕੇ ਅਵਤਾਰਾ.
      ਸੋਈ ਗੁਰੂ ਸਮਝੀਓ ਹਮਰਾ.
      ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ.
      ਮਾਨਸ ਕੀ ਜਾਤ ਸਬੈ ਏਕੇ ਪਹਿਚਾਨਬੋ.
      ਅਵਲਹਿ ਅਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ.
      ਏਕ ਨੂਰ ਤੇ ਸਬ ਜਗ ਉਪਜਿਆ, ਕਉਨ ਭਲੇ ਕੋ ਮੰਦੇ.
      ਇਹ ਲਾਈਨਾਂ ਦੱਸੋ ਕਿਸਨੇ ਲਿਖੀਆਂ ਨੇ... ਤੇ ਇਹਨਾਂ ਦਾ ਕੀ ਮਤਲਬ ਹੈ.
      ਕਿਤੇ ਵੀ ਇਹ ਨਹੀਂ ਲਿਖਿਆ ਵੀ ਇਹ ਹੁਕਮ ਸਿਰਫ ਸਿੱਖਾਂ ਲਈ ਹੈ. ਗੁਰੂ ਸਾਹਿਬਾਨਾ ਦਾ ਹੁਕਮ ਸਾਰੀ ਕਾਯਿਨਾਤ ਲਈ ਹੈ ਵੀਰੇ.

  • @jattmehkma3026
    @jattmehkma3026 หลายเดือนก่อน +86

    ਇਨਸਾਨ ਗਲਤੀਆਂ ਦਾ ਪੁਤਲਾ ਗਲਤੀਆਂ ਹੋ ਜਾਦੀਆ ਕਈ ਵਾਰ ਕੋਈ ਮਜਬੂਰ ਵੀ ਕਰ ਦਿੰਦਾ ਗਲਤ ਬੋਲਣ ਲਈ ਪਰ ਮਾਨ ਸਾਬ ਦਾ ਕੋਈ ਗਾਣਾ ਗਲਤ ਨੀ ਆਇਆ ਪੰਜਾਬੀ ਨੂੰ ਜਿਉਦਾ ਰੱਖਣ ਵਾਲਾ ਪੰਜਾਬੀ ਮਾਂ ਨੂੰ ਪਿਆਰ ਕਰਨ ਵਾਲਾ ਬਾਬਾ ਬੋਹੜ ਕਿਹਾ ਜਾਦਾ ਗੁਰਦਾਸ ਮਾਨ ਨੂੰ ਵਾਹਿਗੁਰੂ ਮਿਹਰ ਬਣਾਈ ਰੱਖੇ ❤

    • @GurdeepSingh-su5ev
      @GurdeepSingh-su5ev หลายเดือนก่อน

      ਬਿਲਕੁਲ ਜੀ

    • @CricFive-rm8vq
      @CricFive-rm8vq หลายเดือนก่อน +1

      He's legend as far as contribution to punjabi music. But there are videos of Gurdas Mann folding hands and on his knees in front of a half naked Nakodar man who is smoking and swearing mother/sister and throwing bundles of money on gurdas maan's head like he is a servant. What a disturbing video. This is failure of Punjabis and Sikh leadership. He should've apologized for this actually.

  • @preetkamalsingh351
    @preetkamalsingh351 หลายเดือนก่อน

    Shabaaash ji
    Tehnha saaab
    Rooh khush kr ti
    Pure soul
    The GURDAS MAN

  • @Harpreet-5911kh
    @Harpreet-5911kh หลายเดือนก่อน +1

    ਜਿਉਂਦਾ ਰਹਿ ਵੇ ਮਰਜਾਨਿਆ ਮਾਨਾਂ,, ਮਾਨ ਪੰਜਾਬੀ ਬੋਲੀ ਦਾ❤❤❤❤❤❤❤❤❤❤❤❤

  • @mukhtiar2667
    @mukhtiar2667 หลายเดือนก่อน +44

    ਗੁਰਦਾਸ ਮਾਨ ਜ਼ਿੰਦਗੀ ਮਾਣ ਹੱਸਦਾ ਤੇ ਵੱਸਦਾ ਰਹੀ ਵੀਰ

  • @nishanbhullar5533
    @nishanbhullar5533 หลายเดือนก่อน +7

    ਮਾਨ ਸਾਹਬ ਵੈਸੇ ਤਾਂ ਕੁਮੈਂਟ ਲਿਖਣ ਦੀ ਮੇਰੀ ਵਾਹ ਨਹੀ ਸੀ , ਕਿਉਂਕਿ ਇਕੋਇਕ ਸੋਹਣਾ ਜਵਾਨ ਪੁੱਤ ਸੀ ਜਿਸਨੇ ਤੁਹਾਡੀ ਜਨਮ ਤਾਰੀਖ 4 ਜਨਵਰੀ ਨੂੰ ਹੀ ਸਾਡੇ ਘਰ ਨੂੰ ਭਾਗ ਲਾਇਆ ਸੀ , ਅਸੀ ਦੋਵੇਂ ਪਿਉ ਪੁੱਤ ਤੁਹਾਡੇ ਬੜੇ ਫੈਨ ਸੀ ਪਰ ਮੇਰਾ ਸੋਹਣਾ ਪੁੱਤ ਚਾਰ ਸਾਲ ਪਹਿਲਾਂ ਵਿਦੇਸ਼ ਦੀ ਧਰਤੀ ਤੇ ਮੈਨੂੰ ਅਲਵਿਦਾ ਆਖ ਗਿਆ ,
    ਮਾਨ ਸਾਹਬ ਬਾਰੇ ਇਹੋ ਕਹਿਣਾ ਚਾਹੁੰਨਾ ਕਿ ਇਹਨਾਂ ਦੀ ਕੀਮਤ ਇਹਨਾਂ ਦੇ ਜਾਣ ਤੋ ਬਾਅਦ ਪਤਾ ਲੱਗਣੀ ਏ , ਕਿਉਕਿ ਐਨੇ ਗੁਣ , ਸਰੀਰ ਵੀ ਫਿੱਟ , ਸਭ ਤੋ ਵਧੀਆ ਲਿਖਾਰੀ , ਸਭ ਤੋ ਵਧੀਆ ਕਲਾਕਾਰ , ਸਭ ਤੋ ਵਧੀਆ ਡਾਂਸਰ , ਰੱਬੀ ਗੁਣਾਂ ਨਾਲ ਭਰਪੂਰ, ਲੇਕਿਨ ਸਮੇ ਦਾ ਹਿਸਾਬ ਏ , ਸਮਾਂ ਬਹੁਤ ਕੁਝ ਦਿਖਾਉਂਦਾ ਏ ਬੰਦੇ ਨੂੰ , ਕਿਸੇ ਵਕਤ ਮੱਤ ਵੀ ਮਾਰੀ ਜਾਂਦੀ ਏ।

    • @sukhjindersingh1675
      @sukhjindersingh1675 หลายเดือนก่อน +3

      ਰੱਬ ਤੇਰੇ ਪੁੱਤ ਨੂੰ ਸਵਰਗ ਵਿੱਚ ਜਗ੍ਹਾ ਦੇਵੇ

    • @nishanbhullar5533
      @nishanbhullar5533 หลายเดือนก่อน

      @@sukhjindersingh1675 ਮੇਰੇ ਦੁੱਖ ਨੂੰ ਸਮਝ ਕੇ ਕੁਮੈਂਟ ਲਿਖਣ ਲਈ ਦਿਲੋਂ ਧੰਨਵਾਦ ਜੀ👋

  • @rupinderrimpi6011
    @rupinderrimpi6011 หลายเดือนก่อน +103

    ਰੂਹ ਖੁਸ਼ ਹੋਗੀ ਮਾਨ ਸਾਹਿਬ ਰੱਬ ਹਮੇਸ਼ਾ ਖੁਸ਼ ਰੱਖੇ ਤੁਹਾਨੂੰ

  • @hsReaction7863
    @hsReaction7863 หลายเดือนก่อน

    ਸਾਰੀ ਇੰਟਰਵਿਊ ਦੇਖ ਕੇ ਇਹ ਸਮਝ ਆਇਆ ਗੁਰਦਾਸ ਮਾਨ ਜੀ ਨਾਲ ਪਰਸਨਲ ਦੁਸ਼ਮਣੀ ਹੈ ਗੱਲਾਂ ਤਾਂ ਸਿਰਫ ਬਹਾਨਾ ਨੇ

  • @gurdipram7691
    @gurdipram7691 หลายเดือนก่อน

    ਗੁਰਦਾਸ ਮਾਨ ਸਾਹਿਬ ਮੈ ਬਹੁਤ ਧੰਨਵਾਦ ਮਾਨ ਜੀ . ਮਾਮਲਾ ਗੜਬੜ ਤੋ ਲੈ ਕੇ ਗੀਤ ਸੁਣੇ ਨੇ ਬਹੁਤ ਵਧੀਆ ਜੀ ...dhanbad jee

  • @ranthirsingh8886
    @ranthirsingh8886 หลายเดือนก่อน +18

    ਗੁਰਦਾਸ ਮਾਨ ਸਾਹਿਬ ਇੱਕ ਬਹੁਤ ਹੀ ਵਧੀਆ ਸ਼ਖਸੀਅਤ ਹੈ ਜਿਨਾਂ ਨੂੰ ਸਾਡੇ ਪਿਓ ਦਾਦੇ ਨੇ ਵੀ ਸੁਣਿਆ ਤੇ ਬਹੁਤ ਇਹਨਾਂ ਦੀਆਂ ਸਿਫਤਾਂ ਹੁੰਦੀਆਂ ਸਨ ਇਹਨਾਂ ਕੋਲ ਸ਼ਬਦਾਂ ਦਾ ਇਨਾ ਭੰਡਾਰ ਇਨਾ ਕੁਝ ਹੈ ਪਰ ਜਦੋਂ ਹੁਣ ਇਹਨਾਂ ਉੱਤੇ ਭੀੜ ਪਈ ਔਖਾ ਟਾਈਮ ਚੱਲ ਰਿਹਾ ਸ਼ਬਦਾਂ ਕਰਕੇ ਹੀ ਹੁਣ ਆਪਣੀ ਆਪਣੀ ਖਾਸੀਅਤ ਦੱਸਣ ਵਾਸਤੇ ਜਾਂ ਆਪਣੇ ਆਪ ਨੂੰ ਸਹੀ ਦੱਸਣ ਵਾਸਤੇ ਲੱਗ ਰਿਹਾ ਕੋਈ ਸ਼ਬਦ ਨਹੀਂ ਇਹਨਾਂ ਕੋਲ ਪਰ ਇਹਨਾਂ ਨੇ ਅਜੇ ਮਾਫੀ ਮੰਗੀ ਹੈ ਜਿਨਾਂ ਨੇ ਮਾਫੀ ਮੰਗੀ ਹੈ ਪਰ ਮੁਆਫ ਕਰ ਦੇਣਾ ਚਾਹੀਦਾ ਹੈ ਜਿਨਾਂ ਨੂੰ ਕੋਈ ਸ਼ਬਦਾਂ ਦੀ ਮਰਿਆਦਾ ਦਾ ਜਾਂ ਕਿਸੇ ਸ਼ਬਦਾਂ ਦੀ ਉਚਾਈ ਦਾ ਵੀ ਨਹੀਂ ਪਤਾ ਉਹ ਵੀ ਮੇਰੇ ਵਰਗੇ ਗੱਲਾਂ ਕਰਦੇ ਹਨ ਸਭੇ ਕਹਾਉਣਾ ਚਾਹੀਦਾ ਹਰ ਕਿਸੇ ਨੂੰ ਪਰ ਹਰ ਕੋਈ ਸਬਕ ਹੋ ਨਹੀਂ ਸਕਦਾ ਇਹ ਉਸ ਪਰਮਾਤਮਾ ਦੀ ਮਿਹਰ ਹੋਵੇ ਤਾਂ ਹੀ ਹੋ ਸਕਦਾ

  • @aashishkumar7922
    @aashishkumar7922 หลายเดือนก่อน +77

    ONE LEGEND FOR ALL GENRATIONS ਜਨਾਬ ਗੁਰਦਾਸ ਮਾਨ ਸਾਹਬ ਜੀ

    • @mrharry9554
      @mrharry9554 หลายเดือนก่อน +5

      Ghar lae jao legend nu brother

    • @Pardeep-go6bi
      @Pardeep-go6bi หลายเดือนก่อน

      Bahut hi changi soch

    • @jatsher
      @jatsher หลายเดือนก่อน +1

      From hero to zero. 40 years down the drain.

  • @kartarsingh3546
    @kartarsingh3546 หลายเดือนก่อน +42

    ਸਤਿ ਸ੍ਰੀ ਅਕਾਲ ,ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਜੀ ਅਤੇ ਸਾਡੇ ਬਹੁਤ ਵਧੀਆ ਹਰਮਨ ਪਿਆਰੇ ਕਲਾਕਾਰ ਗੁਰਦਾਸ ਮਾਨ ਜੀ❤🎉🎉

  • @gurmeetsinghlout3044
    @gurmeetsinghlout3044 หลายเดือนก่อน

    ਆ ਮੇਰਾ ਪਹਿਲਾ ਪ੍ਰੋਗਰਾਮ ਹੈ ਜੋ ਸਾਰਾ ਹੀ ਸੁਣਿਆ ਗਈ skip ਨਹੀਂ ਕਰਿਆ

  • @ਸਗੁਰਸੇਵਕਸਿੰਘਖਾਲਸਾ
    @ਸਗੁਰਸੇਵਕਸਿੰਘਖਾਲਸਾ หลายเดือนก่อน

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰਨ ਸਭ ਤੇ

  • @preetkalsimusic
    @preetkalsimusic หลายเดือนก่อน +53

    ਜ੍ਹਿਨਾਂ ਨੇ ਪੰਜਾਬੀ ਲਈ ਕੁਝ ਨੀਂ ਕੀਤਾ ਤੇ ਆਪ ਤੇ ਆਪਣੇ ਪਰਿਵਾਰ ਬਿਦੇਸ਼ ਲੈ ਗਏ,
    ਓਹੀ ਆਪਣੇ ਹੀ ਪੰਜਾਬੀਆਂ ਦਾ ਵਿਰੋਧ ਕਰੀ ਜਾਂਦੇ ਨੇ
    ਬੱਲੇ ਓਏ ਪੰਜਾਬੀਓ
    ਆਪਸ ਵਿੱਚ ਹੀ ਲੜਨ ਲੱਗ ਗਏ ਤੁਸੀਂ
    ਹੁਣ ਦੁਸ਼ਮਣ ਤੇ ਵਿਰੋਧੀਆਂ ਦੀ ਕੀ ਲੋੜ ਆ

    • @CricFive-rm8vq
      @CricFive-rm8vq หลายเดือนก่อน

      Dekho ji, punjabi da ni. Gurdas mann is role model due to his contribution to punjabi music but it hurts sentiments when there are videos of Gurdas Mann folding hands and on his knees in front of a half naked Nakodar man who is smoking and swearing mother/sister and throwing bundles of money on gurdas maan's head like he is a servant. What a disturbing video. This is failure of Punjabis and Sikh leadership. He should've apologized for this actually.

    • @sandhu029
      @sandhu029 หลายเดือนก่อน

      He is lying in front of camera
      I was fan of his writing and singing but he is HYPOCRITE
      AND BIG DOGALA

  • @kuldeepbassi4642
    @kuldeepbassi4642 หลายเดือนก่อน +31

    ਨਹੀਂ ਸਾਹਿਬ ਜੀ ਤੁਸੀ ਵੀ ਅਸਲੀ ਸਵਾਲ ਤਾਂ punchia ਹੀ ਨਹੀਂ ਨਕੋਦਰ ਡੇਰੇ ਦਾ ਕੇ ਸਾਈ ਦਾ ਨਾ ਲੈ ਕੇ ਸਿਖਾਂ ਦੇ ਜੁਆਕਾਂ ਨੂੰ ਸਿੱਖੀ ਤੋਂ ਦੂਰ ਕਰਤਾ,,ਪੁੱਛਿਆ ਤਾਂ ਨੀ ਗੁਰਦਾਸ ਮਾਨ ਆਪਣੇ ਆ

    • @Zindagi9522
      @Zindagi9522 หลายเดือนก่อน +3

      👍👍👍👍

    • @sukhmehra1969
      @sukhmehra1969 หลายเดือนก่อน +1

      ਨਹੀ ਪੁਛਣਾ ਜੀ ਏਹ ਆਪ ਏਦੇ ਵਰਗੇ ਨੇ

  • @indersidhu7812
    @indersidhu7812 หลายเดือนก่อน +202

    ਜਿੰਨਾਂ ਨੂੰ ਘਰ ਵਿੱਚ ਕੋਈ ਨਹੀਂ ਪੁੱਛਦਾ ਉਹ ਫੇਸਬੁਕ ਦੇ ਜੱਜ ਗੁਰਦਾਸ ਮਾਨ ਨੂੰ ਗਾਲਾਂ ਕੱਢ ਰਹੇ ਹਨ । ਮਾਨ ਪੰਜਾਬ ਦੀ ਸ਼ਾਨ 🙏🙏

    • @jassivirk7832
      @jassivirk7832 หลายเดือนก่อน +5

      Ryt 💯

    • @JeetaShahi-n1p
      @JeetaShahi-n1p หลายเดือนก่อน +15

      veer tusi ethe comment kar ke kis nu das rhe v koi ghar nhi pushda vehle ta manu tusi v lagde pushda tuhanu v koi nhi ghar lagda ,manu

    • @punjabiludhiana332
      @punjabiludhiana332 หลายเดือนก่อน +3

      @@indersidhu7812
      ਗੁਰਦਾਸ ਮਾਨ ਨੂੰ ਗਾਲਾਂ ਕਿਓ ਕੱਢਦੇ ਆ ਸ਼ਰਚ ਕੀਤੀ

    • @punjabiludhiana332
      @punjabiludhiana332 หลายเดือนก่อน +13

      @@indersidhu7812
      ਮੋਦੀ ਸਰਕਾਰ ਸਾਰੇ ਦੇਸ਼ ਵਿੱਚ ਇੱਕ ਦੇਸ਼ ਇੱਕ ਭਾਸ਼ਾ ਵਾਲਾ ਬਿੱਲ ਲਿਆਈ ਸੀ ।ਸਾਰੇ ਭਾਰਤ ਵਿੱਚ ਵਿਰੋਧ ਹੋਇਆ ਸੀ ।ਪੰਜਾਬ ਵਿੱਚ ਵੀ ਤੇਰੇ ਗੁਰਦਾਸ ਨਾਮ ਨੇ ਬਿੱਲ ਦੀ ਸਪੋਟ ਕੀਤੀ ਸੀ । ਤਾਂ ਹੀ ਸਾਰੇ ਗਾਲਾਂ ਕੱਢਦੇ ਆ ।ਕਿਸੇ ਦਾ ਦਿਮਾਗ ਖਰਾਬ ਨਹੀ ਇਹੋ ਜਿਹੇ ਬੰਦੇ ਨੂੰ ਗਾਲਾਂ ਕੱਢਣ ਜਿਹੜਾ ਸਾਰੀ ਉਮਰ ਪੰਜਾਬੀ ਦੇ ਸਿਰ ਤੇ ਮਸ਼ਹੂਰ ਹੋਇਆ ਜਦੋ ਪੰਜਾਬੀ ਦੀ ਗੱਲ ਆਈ ਉਦੋ ਦਿੱਲੀ ਵਾਲਿਆਂ ਦੀ ਸਪੋਟ ਕਰਨ ਲੱਗ ਗਿਆ

    • @InnocentLemming-tc6ed
      @InnocentLemming-tc6ed หลายเดือนก่อน

      ​@@punjabiludhiana332ryt g

  • @shashisamundra3462
    @shashisamundra3462 หลายเดือนก่อน

    Welcome to the US Maan Saab. No one can take away our love and respect for you. Simply put, you're great!

  • @JaspalSingh-nh1ro
    @JaspalSingh-nh1ro หลายเดือนก่อน

    ਮੇਰੀ 30 ਸਾਲ ਦੀ ਉਮਰ ਹੋਗੀ ਗੁਰਦਾਸ ਮਾਨ ਜੀ ਨੂੰ ਸੁਣਦਾ ਹੋਰ ਕੋਈ ਚੰਗਾ ਨਹੀ ਲੱਗਦਾ ਕਿਉਂਕਿ ਪੰਜਾਬੀ ਮਾਂ ਦੇ ਗੀਤ ਬਹੁਤ ਹੈ ਪਰ ਇਹ ਗੀਤ ਸੂਣਨ ਨਾਲ ਸਕੂਨ ਮਿਲਦਾ ❤❤❤

  • @harrygaba
    @harrygaba หลายเดือนก่อน +42

    ਲਵ ਯੂ ਮਾਨ ਜੀ

  • @satishkochhar2622
    @satishkochhar2622 หลายเดือนก่อน +52

    ਬਹੁਤ ਹੀ ਵਧੀਆ ਟਹਿਣਾ ਸਾਬ ਅਤੇ ਮਾਨ ਸਾਬ। ਗਲਤ ਫਹਿਮੀਆਂ ਦੂਰ ਹੌਣੀਆ ਚਾਹੀਦੀਆਂ ।

    • @MaanSaab-gy9mm
      @MaanSaab-gy9mm หลายเดือนก่อน +1

      ਛੱਡੋ ਗੱਲ ਯਾਰ ਹੁਣ
      ਜਦੋਂ ਐਨੀਂ ਵਾਰ ਮਾਫ਼ੀ ਮੰਗ ਲਈ
      ਕਰ ਦਿਉ ਮਾਫ਼ ਪੰਜਾਬੀਉ

    • @nirmalsinghhans4671
      @nirmalsinghhans4671 หลายเดือนก่อน

      ​@@MaanSaab-gy9mmare you absolutely right bro

  • @Prav008
    @Prav008 หลายเดือนก่อน +17

    ਵਾਹ ਜੀ ਵਾਹ 4-5 ਸਾਲ ਤੋਂ ਉਡੀਕ ਕਰ ਰਹੇ ਸੀ maan ਸਾਹਿਬ ਦੀ ਕਦੋਂ ਆਉਂਣਗੇ ਚਜ ਦਾ ਵਿਚਾਰ ਵਿੱਚ. ਬਹੁਤ ਬਹੁਤ ਧੰਨਵਾਦ prime ਏਸ਼ੀਆ ਟੀਵੀ ਤੇ ਸਾਰੀ ਟੀਮ ਦਾ. ਪੰਜ਼ਾਬ ਦੀ ਸ਼ਾਨ ਗੁਰਦਾਸ ਮਾਨ ਸਾਬ 🙏

  • @mogewala4425
    @mogewala4425 หลายเดือนก่อน

    ਇਸ ਸਿੰਗਰ ਨੂੰ ਅਸੀਂ ਸੁਣ ਸੁਣ ਕੇ ਵੱਡੇ ਹੋਏ ਆਂ ਇਹ ਸਿੰਗਰ ਨੇ ਬਹੁਤ ਵਧੀਆ ਗੀਤ ਦਿੱਤੇ ਆ ਯਾਰ ਅਸੀਂ ਲੋਕ ਇਹਨੂੰ ਵੀ ਨਹੀਂ ਛੱਡਦੇ ਯਾਰ ਜੇ ਤੋਂ ਕੋਈ ਗਲਤੀ ਹੋਈ ਹ ਫਿਰ ਕਿੱਡੀ ਖਾਸ ਗੱਲ ਆਯ ਦੇ ਕਿੰਨੇ ਲੋਕ ਗੰਦ ਬੱਕੀ ਜਾਂਦੇ ਆ ਕੀ ਕੁਝ ਕਰੀ ਜਾਂਦੇ ਆ ਯਾਰ ਇੱਕ ਆਪਾਂ ਜਿਹੜਾ ਬੰਦਾ ਫੇਮਸ ਆ ਉਹਨੂੰ ਚੱਕ ਲੈਦੇ ਆ ਇੱਕ ਗਲਤੀ ਆਪਾਂ ਦੇਖ ਲੈਦੇ ਆ ਉਹਦਾ ਜਿਹੜਾ 100 ਗੀਤ ਉਹਦਾ ਵਧੀਆ ਆ ਉਹ ਨਹੀਂ ਆਪਾਂ ਦੇਖਦੇ ਜੋ ਉਹਦੀ ਗਲਤੀ ਉਹ ਆਪਾਂ ਦੇਖ ਲੈਦੇ ਆ ਐ ਨਹੀਂ ਕਰਨਾ ਚਾਹੀਦਾ ਸਾਡੀ ਕਮਿਊਨਿਟੀ ਨੂੰ ਬਹੁਤ ਗਲਤ ਗੱਲਾਂ ਨੇ

  • @amarjeetsinghamar7197
    @amarjeetsinghamar7197 หลายเดือนก่อน

    ਗੁਰਦਾਸ ਮਾਨ ਪਹਿਲਾ ਵੀ ❤ਵਿੱਚ ਤੇ ਹਮੇਸ਼ਾ ਹੀ ਰਹੇਗੇ

  • @gurdeepkaleka
    @gurdeepkaleka หลายเดือนก่อน +5

    ਗੁਰਦਾਸ ਮਾਨ ਪੰਜਾਬ ਦਾ ਹੀਰਾ ਬੰਦਾ, ਮੂਰਖਾਂ ਨੇ ਬਿਨਾ ਗੱਲ ਤੋਂ ਰਾਈ ਦਾ ਪਹਾੜ ਬਣਾ ਲਿਆ। ਆਪਦੇ ਜਵਾਕ ਇਨ੍ਹਾਂ ਦੇ ਬਾਹਰਲੇ ਦੇਸ਼ਾਂ ਵਿਚ ਪੰਜਾਬੀ ਬੋਲਦੇ ਆ??

    • @user-fy8lr9ix9g
      @user-fy8lr9ix9g หลายเดือนก่อน

      ਬਿਲਕੁਲ ਸਹੀ ਜਿਸ ਬੰਦੇ ਨੇ ਕਨੇਡਾ ਸੋ ਵਿਚ ਮਾਨ ਧਾ ਵਿਰੋਧ ਕੀਤਾ ਸੀ।ਉਹ ਕਿਨਾ ਕੁ ਚੰਗਾ ਹੈ ਉਸ ਸਿਰਫ ਆਪਣੇ ਨੰਬਰ ਬਣਾਏ ਨੇ।ਹੋਰ ਕੋਈ ਗੱਲ ਨਹੀ।ਗੁਰਦਾਸ ਮਾਨ ਵਧੀਆ ਗਾਇਕ ਹੈ

  • @GurpreetSingh-jw4gl
    @GurpreetSingh-jw4gl หลายเดือนก่อน +26

    ਬੜੇ ਸਮੇਂ ਤੋਂ ਉਡੀਕ ਸੀ ਕਿ ਚੱਜ ਦੇ ਵਿਚਾਰ ਵਿੱਚ ਗੁਰਦਾਸ ਮਾਨ ਜੀ ਆਉਣ। ਅੱਜ ਬੜੀ ਖੁਸੀ ਹੋ ਰਹੀ ਹੈ ਚੱਜ ਦਾ ਵਿਚਾਰ ਲਾਈਵ ਦੇਖ ਕੇ

  • @jbsingh8957
    @jbsingh8957 หลายเดือนก่อน +134

    ਪੰਜਾਬੀਆਂ ਦੀ ਆਨ ਸ਼ਾਨ ਗੁਰਦਾਸ ਮਾਨ , ਸਾਫ ਸੁਥਰੇ ਗੀਤ ਗਾਏ ਆ, ਸਮਾਜ ਨੂੰ ਕੋਈ ਨਾ ਕੋਈ ਸੰਦੇਸ਼ ਦਿਤਾ ਹੈ, ਪ੍ਰਮਾਤਮਾਂ ਹੋਰ ਲੰਬੀ ਉਮਰ ਕਰੇ ਤੇ ਤੰਦਰੁਸਤੀ ਬਖਸੇ।

    • @Abhijotsingh-r7h
      @Abhijotsingh-r7h หลายเดือนก่อน +6

      ਦੂਜੇ ਗਾਣੇ ਸੁਣੇ ਨਹੀ

    • @punjabimusicpro
      @punjabimusicpro หลายเดือนก่อน +2

      The BIGGER AND SILENT KILLER IS which even the interviewers and Gurdas Maan dont understand : No wonder these days, punjabis mix hindi influenced words in punjabi. Even in this interview, lots of non 'theth' punjabi words were used were Gurdas Maan and the interviewers. And these are amabasaddors of Punjabi language. Such is the media and cultural influence from outside of Punjabi that even such top ambassadors of Punjabi are using mixed hindi words in such an influential interview and they don't even realize that they're not speaking theth punjabi. That is the silent killer that people don't realize. Education system should introduce theth punjabi in textbooks. These amabasaddors of Punjabi can be that medium through which to spread theth Punjabi. Also Hindi has more influence through government, media on local languages. That's why endagered species and languages need special care or they will be wiped out.
      No doubt Gurdas Maan is gem and legend of Punjab as far as punjabi is concerned. But as a star, people see you as ambassador of Punjab, Punjabi, Punjabiat so with it comes more responsibility. Should Always place Punjabi language before others.
      Gurdas Maan made mistake of saying one Nation,and promoting Hindi if it was national language which it is not. why not Punjabi then? Just see Dasuya Railway station, on steps it is written in Hindi rather than Punjabi. There's more Hindi written there than Punjabi.

    • @sukhbirsandhu927
      @sukhbirsandhu927 หลายเดือนก่อน

      😂😂😂😂sahi kiha ih moohrle hunde ne bai ji samjh gye ​@@Abhijotsingh-r7h

    • @CricFive-rm8vq
      @CricFive-rm8vq หลายเดือนก่อน

      there are videos of Gurdas Mann folding hands and on his knees in front of a half naked Nakodar man who is smoking and swearing mother/sister and throwing bundles of money on gurdas maan's head like he is a servant. What a disturbing video. This is failure of Punjabis and Sikh leadership. He should've apologized for this actually.

    • @harpreet-maan-123
      @harpreet-maan-123 หลายเดือนก่อน +1

      Ranjit Gill ਜੀ, ਭੁਲੇਖਾ ਪਾਲੀ ਬੈਠੇ ਉ, ਕਿ ਪੰਜਾਬੀ ਸੱਭਿਆਚਾਰ ਦੀ ਰਾਖੀ ਹੋ ਰਹੀ।
      ਜਦੋਂ "ਪੱਤਾ ਪੱਤਾ ਸਿੰਘਾਂ ਦਾ ਵੈਰੀ"
      ਗਾਇਆ ਸੀ ਕਿਸੇ ਨੇ ਤਾਂ ਉਸ ਤੋਂ ਬਾਅਦ ਸੱਭਿਆਚਾਰ ਨੂੰ ਮੋੜਾ ਉਸ ਵੇਲੇ ਪਿਆ ਜਦੋਂ ਹਿੰਦੀ ਮਾਸੀ ਦੇ ਉਪਾਸ਼ਕ ਨੇ ਗਾਇਆ
      "ਆਪਣਾ ਪੰਜਾਬ ਹੋਵੇ
      ਘਰ ਦੀ ਸ਼ਰਾਬ ਹੋਵੇ"। ਉਸ ਤੋਂ ਬਾਅਦ "ਦਿਲ ਹੋਣਾ ਚਾਹੀਦਾ ਜਵਾਨ
      ਉਮਰਾਂ ਚ ਕੀ ਰੱਖਿਆ"
      "ਬਾਬੇ ਭੰਗੜਾ ਪਾਉਂਦੇ ਨੇ"
      "ਜਦੋਂ ਜੋਬਨ ਦੀ ਰੁੱਤ ਆਵੇ
      ਮੁੰਡਾ ਕੁੜੀ ਨੂੰ ਸੈਨਤਾਂ ਮਾਰੇ"
      ਜਿਹੇ ਗੀਤਾਂ ਨੂੰ ਘਰ ਘਰ ਪਹੁੰਚਾਇਆ ਗਿਆ ਤੇ ਸਮਾਜ ਚੋਂ ਸ਼ਰਮ ਉਡਾ ਦਿੱਤੀ। ਪੰਜਾਬੀ ਸੱਭਿਆਚਾਰ ਦਾ ਚੀਰ ਕਰਣ ਕੀਤਾ ਹੈ ਇਸ ਨੇ

  • @ravinderpalsingh6096
    @ravinderpalsingh6096 หลายเดือนก่อน

    ਇਹ ਗੱਲ ਬਿਲਕੁਲ ਸੱਚ ਕਹੀ ਗਈ ਹੈ ਕਿ ਜੇਕਰ ਤੁਸੀਂ ਅੰਨਿਆਂ ਦੀ ਦੁਨੀਆਂ ਵਿੱਚ ਰਹਿੰਦੇ ਹੋ,ਤਾਂ ਜੇਕਰ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਹੈ ਤਾਂ ਇਸ ਬਾਰੇ ਕਿਸੇ ਨੂੰ ਵੀ ਕੁੱਝ ਨਾ ਦੱਸੋ। ਕਿਉਂਕਿ ਜਿਹੜੇ ਲੋਕਾਂ ਨੂੰ ਦਿਖਾਈ ਨਹੀਂ ਦਿੰਦਾ, ਉਹ ਇਹ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਕਿ ਸਾਡੇ ਵਿੱਚੋਂ ਇੱਕ ਨੂੰ ਦਿਖਾਈ ਦੇਣ ਲੱਗ ਪਿਆ ਹੈ, ਉਹ ਤੁਹਾਡੀਆਂ ਵੀ ਅੱਖਾਂ ਕੱਢ ਲੈਣਗੇ।

  • @JaswinderMeetka
    @JaswinderMeetka หลายเดือนก่อน +1

    ਗੁਰਦਾਸ ਮਾਨ ਕੋਈ ਸਮਾ ਸੀ ਲੋਕਾ ਦੇ ਦਿਲਾ ਦੀ ਧੜਕਣ ਸੀ ਪਰ ਅੱਜ ਵੀ ਹੈ ਵੇਰੀ ਵੇਰੀ ਟੋਪ ਵੇਰੀ ਲਾਈਕ ਕਲਾਕਾਰ ਆਪਾ ਨੂੰ ਮੁਆਫ਼ ਕਰਨ ਠੀਕ ਹੈ ਅਸੀ

  • @GERMANDEEP13
    @GERMANDEEP13 หลายเดือนก่อน +20

    ਜੇ ਬੱਤੀ ਗਾਲ ਨਹੀਂ ਤਾਂ ਆਪਾਂ ਵੀ ਕੱਢ ਲਿਆ ਕਰਾਂਗੇ 🤩😜 ਜੇ ਮੂਹਰੋਂ ਜੁੱਤੀਆਂ ਪਈਆਂ ਤਾਂ ਫੇਰ ਗਾਲ ਹੀ ਸਮਝੀਏ🤩🤩😜

    • @virpalkaurchauhan8021
      @virpalkaurchauhan8021 หลายเดือนก่อน +4

      😂😂😂😂 ਲੋਕਾਂ ਨੇ ਜੁੱਤੀਆਂ ਮਾਰ ਮਾਰ ਸਿਰ ਗੰਜਾ ਕਰ ਦੇਣਾ

    • @GERMANDEEP13
      @GERMANDEEP13 หลายเดือนก่อน

      @@virpalkaurchauhan8021😂

    • @physicsactivities4774
      @physicsactivities4774 หลายเดือนก่อน

      Haha

    • @gurnoorsingh7471
      @gurnoorsingh7471 หลายเดือนก่อน

      ​@@virpalkaurchauhan8021je koi gall pve fr kadd Leni chaidi a Gaal koi chkr ni😂

  • @status_kingforu
    @status_kingforu หลายเดือนก่อน +4

    Marjaane maan wangu jeeunda reh ve sohniya sadiya duawa jholi paunda reh ve sohneya.. 🙏🙏🙏

  • @RajuGarcha-u2c
    @RajuGarcha-u2c หลายเดือนก่อน +116

    ਜਿਉਂਦੇ ਰਹੋ ਮਾਨ ਸਾਹਿਬ ❤ ਇੱਕ ਲਾਈਕ ਤੁਹਾਡੇ ਲਈ 🙏🙏

  • @shabadsspiritualgems2402
    @shabadsspiritualgems2402 หลายเดือนก่อน

    With you always .. after all we all are humans.. so mistakes .. always respect from USA.. I’m teaching my kids punjabi Hindi English. Sanskrit .. India has rich culture and I’m proud to be Indian🙏

  • @satnamsingh5847
    @satnamsingh5847 หลายเดือนก่อน +1

    Waheguru ji mehar krn ji

  • @Digitalguru14
    @Digitalguru14 หลายเดือนก่อน +57

    ਗੁਰਦਾਸ ਮਾਨ ਜੀ ਬਹੁਤ ਖੂਬ, ਨਵਾ ਗਾਣਾ ਆਇਆ ਤੁਹਾਡਾ, ਬਹੁਤ ਵਧੀਆ ਜਿਵੇਂ ਪਹਿਲਾ ਹੁੰਦੇ ਆ

  • @Amanbrar5728
    @Amanbrar5728 หลายเดือนก่อน +56

    ਸਾਨੂੰ ਗੁਰਦਾਸ ਮਾਨ ਕਿਥੇ ਚੰਗਾਂ ਲਗਦਾ, ਸਾਨੂੰ ਤਾਂ ਓਹ ਸਿੰਗਰ ਚੰਗੇ ਲਗਦੇ ਜਿਹੜੇ ਸਿਰ ਤੇ ਪੱਗ ਬੰਨ ਕੇ ਸਾਡੀਅਾ ਧੀਅਾਂ ਭੈਣਾਂ ਦੇ ਲੱਕ ਮਿਣਦੇ ਅਾ

    • @PrinceMahla-dt3cy
      @PrinceMahla-dt3cy หลายเดือนก่อน +3

      Sahi kya veer ji❤ bilkul right ❤❤

    • @bs-db3ys
      @bs-db3ys หลายเดือนก่อน +2

      Aina dukhi hoan deya teri bhen da kon lakk minh geya va 😂😂

    • @Amritpal834
      @Amritpal834 หลายเดือนก่อน

      @Amanbrar5728 ehde old song sun la fr,, football wargi jatti.. hor v bahut ne,, pehla Search kr lea karo bai,, sire de ghatia geet gaye ne es marasi ne

  • @gurinderjitnagra7199
    @gurinderjitnagra7199 หลายเดือนก่อน +71

    ਪੰਜਾਬੀਓ ਨਾ ਲੜੋ ਆਪਸ ਵਿੱਚ, ਜ਼ੇਕਰ ਕੋਈ ਮਾਫੀ ਮੰਗਦਾ ਹੈ ਮਾਫ ਕਰ ਦਿਓ, ਸ਼ਰਾਰਤੀ ਅਨਸਰਾਂ ਤੋਂ ਬਚੋ

    • @dilpreetgrewal4334
      @dilpreetgrewal4334 หลายเดือนก่อน +4

      Bai thode kise apne nu marya kps ne

    • @6militant
      @6militant หลายเดือนก่อน +4

      @@dilpreetgrewal4334 gurdas maan is not good for Punjab

    • @jagwindersingh3254
      @jagwindersingh3254 หลายเดือนก่อน

      ​@@6militantgunah te glti da bot frk a
      Glti chaar saal phla ni mngi ehne

  • @dilbaghsingh4408
    @dilbaghsingh4408 หลายเดือนก่อน

    ਟੈਹਿਣਾ ਜੀ ਤੇ ਥਿੰਦ ਜੀ ਤੁਹਾਡੇ ਵਰਗਾ ਇੰਟਰਵਿਊ ਕੋਈ ਹੋਰ ਨਹੀਂ ਕਰ ਸਕਦਾ 🙏🙏🙏🙏

  • @Navone619
    @Navone619 หลายเดือนก่อน

    Doesn't matter what goes on you will always be a Great Singer and ofcourse A LEGEND!! Haters gonna hate Mann will go on.

  • @BhavanDeep-i1h
    @BhavanDeep-i1h หลายเดือนก่อน +18

    ਮਾਨ ਸਾਬ ਜਿੰਦਾਬਾਦ

  • @BaljeetSingh-nj9wt
    @BaljeetSingh-nj9wt หลายเดือนก่อน +28

    ਟਹਿਣਾ ਸਾਹਿਬ ਅਤੇ ਪੁੱਤਰ ਹਰਮਨ ਥਿੰਦ ਜੀ ਗੁਰਦਾਸ ਮਾਨ ਵਰਗੇ ਗਾਇਕ ਨਾਲ ਮੁਲਾਕਾਤ ਅੱਖਾਂ ਖੋਲਣ ਵਾਲੀ ਹੈ

    • @rakeshraswanta1312
      @rakeshraswanta1312 หลายเดือนก่อน

      ਸਬ paid ਨੇ ਜਿਵੇਂ ਮਾਲਕ ਕਹਿੰਦੇ ਨੇ ਓਵੇਂ ਸਵਾਲ ਪੁੱਛਦੇ ਨੇ ਇਹ ਬਹੁਤ ਤਕੜੀ ਖੇਡ ਹੈ

  • @mukeshjanjua3271
    @mukeshjanjua3271 หลายเดือนก่อน +9

    Maan Saab nu asin Ludhiana Omaxe ch 21 September nu mile te unha da Program attend kita ...he is gentle and has no ego at all..we felt that we met a saint and pious soul...Thanks a lot Maan Saab ...so great gesture and love❤

  • @deepsidhu4343
    @deepsidhu4343 หลายเดือนก่อน

    ਗੁਰਦਾਸ ਮਾਨ ਨੂੰ ਜੇਹੜੇ ਗਾਲਾ ਕਢਦੇ ਉਹ ਸੁੱਖੀ ਨਹੀਂ ਰਹਿਣੇ ਲਾਡੀ ਸਾਈ ਦਾ ਚੇਲਾ ਵਾ❤

  • @niranjansinghmann4431
    @niranjansinghmann4431 หลายเดือนก่อน

    ਬਹੁਤ ਹੀ ਵਧੀਆ ਵਿਸਥਾਰ ਪੂਰਵਕ ਗੱਲਬਾਤ ਸਾਰੇ ਭੁਲੇਖੇ ਦੂਰ ਕਰਤੇ ਵਧਾਈ ਦੇ ਪਾਤਰ ਹੋ ਟਹਿਣਾ ਤੇ ਬੀਬਾ ਥਿੰਦ ਬਾ ਕਮਾਲ

  • @kiranjeetsidhu6901
    @kiranjeetsidhu6901 หลายเดือนก่อน +41

    ਗੁਰਦਾਸ ਮਾਨ ਜੀ ਲੋਕਾਂ ਨੇ ਤਾਂ ਰੱਬ ਨੂੰ ਨਹੀਂ ਬਖਸ਼ਿਆ ਤੁਸੀਂ ਤਾਂ ਫਿਰ ਵੀ ਇਨਸਾਨ ਹੋ ਬਾਬੇ ਨਾਨਕ ਨੇ ਲੋਕਾਂ ਨੇ ਤਾਂ ਧੰਨ ਨਹੀਂ ਕਿਹਾ ਜਿਨਾਂ ਨੂੰ ਦੇ ਮਨਾ ਵਿੱਚ ਜਦ ਦਿਮਾਗ ਵਿੱਚ ਕੂੜਾ ਭਰਿਆ ਹੈ ਉਹ ਤਾਂ ਹਮੇਸ਼ਾ ਗਲਤ ਹੀ ਸੋਚਦੇ ਹਨ ਉਹਨਾਂ ਨੂੰ ਚੰਗਾ ਕੁਛ ਨਹੀਂ ਦਿਸਦਾ

    • @GurpreetSingh-qs5bl
      @GurpreetSingh-qs5bl หลายเดือนก่อน +1

      Koi Baba Nanak ji di rees v nhi kar sakda.

    • @beejumarwah6431
      @beejumarwah6431 หลายเดือนก่อน

      @kiranjeet sidhu: Durr fitte moonh. Dubb ke mar ja comparison den vele. Jiho jiha eh chawal gurdas mann ohi jihe ehde followers. Lakh di lahnat tere te.

    • @RajanMelbourne
      @RajanMelbourne หลายเดือนก่อน

      ​@@GurpreetSingh-qs5bl ਜੇ ਤੁਸੀਂ ਨਾਨਕ ਨੀ ਬਣ ਸਕਦੇ ਤਾਂ ਮੱਸੇ ਰੰਘੜ ਕਯੋਂ ਬਣਦੇ ਹੋ😮

    • @lovecheeda5178
      @lovecheeda5178 หลายเดือนก่อน

      Tusi gurdas nu guru nanak dev ji ralata eh ta ohna di jutti de barabar v nhi a ohna te kadi v ik akal purkh to ilava kise agge sish nhi chukeya oh sulfe sutte waleya de pera vich digda phirda

  • @sidhusworldtourssidhu4667
    @sidhusworldtourssidhu4667 หลายเดือนก่อน +10

    ਜੇ ਅੱਜ ਸਿੱਧੂ ਮੂਸੇਵਾਲਾ ਜਿਉਂਦਾ ਹੁੰਦਾ। ਉਸਨੇ ਆਪਣੇ ਗੀਤ ਵਿੱਚ ਤੁਹਾਨੂੰ ਢੁਕਵਾਂ ਜਵਾਬ ਦਿੱਤਾ ਹੋਵੇਗਾ। ਤੁਹਾਡੇ ਦੋਹਰੇ ਚਿਹਰੇ 'ਤੇ ਜਦੋਂ ਤੁਸੀਂ ਇੱਕ ਚੈਨਲ 'ਤੇ ਮਾਫੀ ਮੰਗਦੇ ਹੋ ਤਾਂ ਦੂਜੇ ਚੈਨਲ 'ਤੇ ਇਨਕਾਰ ਕਰਦੇ ਹੋ

    • @singhsardar7404
      @singhsardar7404 หลายเดือนก่อน +1

      Sahi gal veer . Changi tara jawab dena c . Viche chaj da vichar nu

  • @honeysingh7433
    @honeysingh7433 หลายเดือนก่อน +13

    The living legend ਗੁਰਦਾਸ ਮਾਨ ਪੰਜਾਬ ਦੀ ਆਨ ਬਾਨ ਤੇ ਸ਼ਾਨ ❤ ਜੁੱਗ ਜੁੱਗ ਜੀਵੇ ਮਾਨਾ ਮਾਣ ਪੰਜ਼ਾਬੀ ਬੋਲੀ ਦਾ

  • @JASPAL._421
    @JASPAL._421 หลายเดือนก่อน

    ਮਾਨ ਸਾਬ ਜੀ ਤੁਸੀਂ ਹਮੇਸ਼ਾਂ ਹੀ ਸਤਿਕਾਰ ਯੋਗ ਰਹੋਗੇ ❤❤

  • @jaimalsinghrandhawa6236
    @jaimalsinghrandhawa6236 หลายเดือนก่อน +1

    ਮਾਨ ਸਾਬ ਪੰਜਾਬੀਆਂ ਦਾ ਇਹ ਵਿਰੋਧ ਜੋ ਘਰ ਕਰ ਗਿਆ ਇਹ ਡੇਰੇ ਦੇ ਖਿਲਾਫ ਹੈ ਜਿਸ ਨੂੰ ਤੁਸੀ ਪ੍ਰਮੋਟ ਕਰਦੇ ਹੋ। ਜੋ ਤੁਸੀ ਸਮਝ ਨਹੀ ਰਹੋ।

  • @madanheer1395
    @madanheer1395 หลายเดือนก่อน +41

    ਮੇਰੇ ਲਈ ਹੱਦੋਂ ਵੱਧ ਅਨਮੋਲ ਹੈ ਤੂੰ
    ਤਾਂ ਹੀ ਮੇਰੇ ਦਿਲ ਦੇ ਐਨਾ ਕੋਲ ਹੈ ਤੂੰ.... Love you maan shab 😊

  • @baljeetsinghkamboj2769
    @baljeetsinghkamboj2769 หลายเดือนก่อน +57

    ਵੈਸੇ ਗੁਰਦਾਸ ਮਾਨ ਨੇ ਜਾਣ ਬੁੱਝ ਕੇ ਪੰਜਾਬੀ ਜਾਂ ਪੰਜਾਬੀਅਤ ਦੇ ਖਿਲਾਫ ਕਦੇ ਵੀ ਕੁਝ ਨਹੀਂ ਕੀਤਾ। ਮਾਨ ਸਾਹਬ ਨੇ ਮਾਂ ਬੋਲੀ ਪੰਜਾਬੀ ਦੀ ਰੱਜ ਕੇ ਸੇਵਾ ਕੀਤੀ ਹੈ। ਬਹੁਤ ਹੀ ਮਿਆਰੀ ਤੇ ਪਿਆਰੀ ਇੰਟਰਵਿਊ ਹੈ।

    • @simardandiwal5812
      @simardandiwal5812 หลายเดือนก่อน +2

      Punjabi boli ne sava kiti

    • @avtarsingh4870
      @avtarsingh4870 หลายเดือนก่อน

      Punjabi boli kise di mohtaz ni.

  • @JaswantSingh-mh9lb
    @JaswantSingh-mh9lb หลายเดือนก่อน +10

    ਟਹਿਣਾ ਵੀਰ ਜੀ, ਗੁਰਦਾਸ ਮਾਨ ਵੀਰ ਜੀ ਨੂੰ ਬੇਨਤੀ ਕਰਨੀ ਕਿ ਇਹ ਦੱਸਣ ਕਿ ਕਬਰਾਂ ਤੇ ਜਾ ਕੇ ਗਾਉਣ ਦਾ ਕੀ ਕਾਰਨ ਹੈ।ਜਦ ਕਿ ਉਹਨਾਂ ਨੂੰ ਸੁਣਨ ਵਾਲੇ ਜ਼ਿਆਦਾਤਰ ਸਿੱਖ ਅਤੇ ਹਿੰਦੂ ਪੰਜਾਬੀ ਹਨ। ਨਕੋਦਰ ਡੇਰਾ ਦੇ ਬਾਬੇ ਨੂੰ ਗੁਰੂਆਂ ਦੇ ਖਾਨਦਾਨ ਵਿਚੋਂ ਦੱਸਣ ਲੱਗਿਆਂ ਗੁਰੂ ਦਾ ਬਿਲਕੁਲ ਭੈਅ ਨਹੀਂ ਆਇਆ। ਸਿਰਫ਼ ਡੇਰਾ ਮੁਖੀ ਦੇ ਪੈਸੇ ਦੇ ਮੋਹ ਵਿਚ ਬੰਦਾ ਇਨ੍ਹਾਂ ਵੀ ਅੰਨ੍ਹਾ ਹੋ ਸਕਦਾ ਹੈ ਕਿ ਇਕ ਪਖੰਡੀ ਨੂੰ ਗੁਰੂ ਸਾਹਿਬ ਦੇ ਖਾਨਦਾਨ ਵਿਚੋਂ ਦੱਸੇ। ਗੁਰਦਾਸ ਮਾਨ ਜੀ ਤੁਹਾਡੇ ਵਰਗੇ ਕਲਾਕਾਰਾਂ ਦਾ ਫਰਜ਼ ਬਣਦਾ ਸੀ ਕਿ ਇਹਨਾਂ ਅਖੌਤੀ ਬਾਬਿਆਂ ਦੇ ਚੁੰਗਲ ਵਿੱਚੋ ਆਮ ਲੋਕਾਂ ਨੂੰ ਕੱਢਣਾ ਨਾਂ ਕਿ ਫਸਾਉਣਾ। ਤੁਹਾਨੂੰ ਲੋਕਾਂ ਨੇ ਬਹੁਤ ਕੁਝ ਦਿੱਤਾ ਹੈ, ਇਸ ਲਈ ਤੁਹਾਨੂੰ ਬਾਬਿਆਂ ਦੇ ਡੇਰਿਆਂ ਤੇ ਮੱਥੇ ਰਗੜਨ ਦੀ ਲੋੜ ਨਹੀਂ। ਸਮਰਪਿਤ ਹੋਣਾ ਹੈ ਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਵੇ।

  • @harjeetsingh4376
    @harjeetsingh4376 หลายเดือนก่อน

    ਬਹੁਤ ਵਧੀਆ ਇੰਟਰਵਿਊ ਜੀ

  • @SukhwinderSingh-wq5ip
    @SukhwinderSingh-wq5ip หลายเดือนก่อน +37

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @nazirkhan7683
    @nazirkhan7683 หลายเดือนก่อน +72

    ਬਹੁਤ ਅੱਛਾ ਇਨਸਾਨ ਏ, ਬਾਬਾ ਗੁਰਦਾਸ ਮਾਨ ਏ, ਕਲਾ ਦੇਖੋ ਮਾਨ ਦੀ, ਅਪਣਾ ਨਿੱਜੀ ਰੰਜਿਸ਼ ਕੱਢ ਕੇ ਲੋਕਾਂ ਨੂੰ ਮੂਰਖ ਨਾ ਬਣਾਓ, ਇਹਦੇ ਗਾਣਾ ਦਾ ਕੋਈ ਤੋੜ ਨਹੀਂ , ਹੁਣ ਇਹ ਦਿਆਂ ਲੱਤਾਂ ਖਿੱਚਦੇ ਨੇ, ਦਿਲੋ ਸਤਿਕਾਰ ਇਸ ਇਨਸਾਨ ਦਾ ਮੈ ਮਾਨ ਨੂੰ ਇਹਦੇ ਗੀਤਾ ਕਰਕੇ ਜਾਣ ਦਾ, ਨਿੱਜੀ ਜ਼ਿੰਦਗੀ ਚ ਇਹ ਜੋ ਕਰੇ ਇਹਦੀ lyf ਆ,

    • @daljitsingh7980
      @daljitsingh7980 หลายเดือนก่อน +3

      ਵੀਰੇ ਬਾਬਾ ਨਹੀਂ ਕਿਹਾ ਸਕਦੇ ਹਾਂ ਇੱਕ ਗਾਇਕ ਜ਼ਰੂਰ ਆ

    • @nazirkhan7683
      @nazirkhan7683 หลายเดือนก่อน +11

      @@daljitsingh7980 ਵੱਡੇ bai ਬਾਬਾ mtlb ਉਮਰ ਦੇ ਹਿਸਾਬ ਗਾਇਕੀ ਦੇ ਤਜ਼ਰਬੇ ਨਾਲ ਅਜ ਦੇ ਗਾਇਕਾਂ ਤੋਂ ਵੱਡਾ ,, ਬੰਦੇ ਨੂੰ ਮੱਥਾ ਟੇਕਣ ਦੇ ਤਾਂ ਆਪਾਂ ਵੀ ਹੱਕ ਚ ਨਹੀਂ

    • @RanjeetSingh-lh6nm
      @RanjeetSingh-lh6nm หลายเดือนก่อน +1

      ਇਸ ਗਾਇਕ ਦਾ ਕੋਈ ਤੋੜ ਨੀ ਇਸ ਲਈ ਲੋਕਾਂ ਦੇ ਗੱਲ ਪੱਚਦੀ ਨੀ,ਇਹ ਉਹ ਬੰਦੇ ਜਿਹੜੇ ਕਹਿੰਦੇ ਆ ਕਿ ਪੰਜਾਬ ਵਿੱਚ ਜੋ ਅਸੀ ਕਹੀਏ ਉਹ ਹੋਵੇ, ਕੋਈ ਮਸਤਾਂ ਨੂੰ ਮੰਨੇ ਪੀਰਾ ਚਾਹੇ ਕਿਸੇ ਹੋਰ ਨੂੰ ਧੱਕੇ ਨਾਲ ਤੁਸੀ ਕਿਸੇ ਨੂੰ ਸਿੱਖ ਨੀ ਬਣਾ ਸਕਦੇ ਗੁਰੂਆ ਨੇਂ ਕਦੇ ਕਿਸੇ ਨਾਲ ਧੱਕਾ ਨੀ ਕੀਤਾ ਅੱਜ ਕੱਲ੍ਹ ਪਿ੍ਥੀਏ ਦੀ ਔਲਾਦ ਦੀ ਗਿਣਤੀ ਵੱਧ ਰਹੀ ਆ,

    • @lovecheeda5178
      @lovecheeda5178 หลายเดือนก่อน

      ​@@RanjeetSingh-lh6nmguru nanak dev ji ne kadi 13 duna 26 nhi kiha c ohna sab 13 13 hi kiha c eh apne app nu guru nanak dev ji to vada samjhan lag paya va jo 13 da 26 kari janda a

  • @Yours12589
    @Yours12589 หลายเดือนก่อน +7

    He still didn’t apologize
    Still saying Hindi should be national language
    In our constitution thr is no official national language
    Hindi is like other 18 recommended languages by constitution punjabi Tamil telugu also part of it
    Why hindi
    He should read history. Because Punjabi s nearest enemies are hindi and urdu.

    • @shubhkrishan264
      @shubhkrishan264 หลายเดือนก่อน

      Ap tu english ch likhda. Hindi ta kiyo k majority population de samjh ch andi. Ja ta koi kam aisa kar k desh di majority punjabi samjh lawe. Ame ni jali sadi jayida. Simple jehi gal palle ni pendi tuhade k majority nu 1 bhasha andi aa oh honi chahidi desh di bhasha. Punjabi nu khatra tere wargia to hau na k hindi to

    • @gurkiratkairon6901
      @gurkiratkairon6901 หลายเดือนก่อน

      Aap tu English nu Peo bnayi firda te Hindi nu Massi kehan te tadfi janda .. man, kindly try to be realistic

  • @jagtarsidhu3758
    @jagtarsidhu3758 หลายเดือนก่อน

    Very well said veer ge, thanks. Waheguru sahib geo destroy the enemy of Sri Guru Granth Sahib je and Punjab and Punjabi language.

  • @nachhattarsingh2122
    @nachhattarsingh2122 หลายเดือนก่อน

    ਆਪਸ ਕੋ ਜੋ ਭਲਾ ਕਹਾਵੈ।
    ਤਿਸੇ ਭਲਾਈ ਨਿਕਟ ਨਾ ਆਵੈ।।
    ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ।।
    ਦਿਲ ਕਾਤੀ ਗੁੜ ਵਾਤ।।
    ਦਿਲ ਚ ਕਮੀਨਗੀ ਮੂੰਹ ਤੋਂ ਗੁੜ ਵਰਗੀਆਂ ਬਾਤਾਂ ਵੀ ਲੋਕੀ ਕਰ ਲੈਂਦੇ ਆ।
    ਮਨ ਹੋਰ ਮੁਖ ਹੋਰ ਸੇ‌ ਕਾਢਹਿ ਕੱਚਿਆ।।
    ਹਊਮੇ ਵੱਡਾ ਰੋਗ ਹੈ
    ਦਾਰੂ ਭੀ ਇਸ ਮਾਹਿ।।
    ਦਦੈ ਦੋਸ ਨਾ ਦੇਊ ਕਰਤਾ
    ਦੋਸ ਕਰਮਾ ਆਪਣਿਆ।।
    ਜੋ ਮੈ ਕੀਆ ਸੋ ਮੈ ਪਾਇਆ
    ਦੋਸ ਨਾ ਦੀਜੈ ਅਵਰ ਜਨਾ।।
    🙏🙏

  • @HS-vd6in
    @HS-vd6in หลายเดือนก่อน +15

    ਗਲਤੀਆਂ ਇਨਸਾਨ ਤੋਂ ਹੋ ਸਕਦੀਆਂ ਹਨ ਪਰ ਹਰ ਵੇਲੇ ਦੂਜਿਆਂ ਨੂੰ ਗ਼ਲਤ ਗ਼ਲਤ ਕਹਿਣ ਤੋਂ ਪਹਿਲਾਂ ਆਪਣੇ ਅੰਦਰ ਵੀ ਝਾਤੀ ਮਾਰੀਏ।

  • @gurcharnsingh6806
    @gurcharnsingh6806 หลายเดือนก่อน +20

    ਇੱਕ ਗੀਤ ਆਇਆ ਸੀ ਇਹਦਾ ਧੋਤੀ ਪੋਥੀ ਛੱਡੋ ਦਿਲ ਸਾਫ਼ ਹੋਣਾ ਚਾਹੀਦਾ ਸੰਤ ਜਰਨੈਲ ਸਿੰਘ ਜੀ ਨੇ ਕਿਹਾ ਸੀ ਕਹਿੰਦੇ ਇਹਨੂੰ ਪੁੱਛੋਂ ਦੁੱਧ ਦੇਂਦੇ ਤੈਨੂੰ ਬਾਹਰ ਤੋਂ ਗਲਾਸ ਗੋਹੇ ਨਾਲ ਲਿਬੇੜ ਕੇ ਪੀ ਪਵੇ ਗਾ

    • @GurmeetSingh-vu4fv
      @GurmeetSingh-vu4fv หลายเดือนก่อน

      ਘੁੱਸੇ ਜੰਮਣ ਕੰਧਾਂ ਕੰਬਣ 😂😂​@@Sai786-j

    • @HardeepSingh-gq8ix
      @HardeepSingh-gq8ix หลายเดือนก่อน

      Nale veer sara geet end tk sun k dekhi dil saff hona chaida starting too end tk end ch dekhi ki mtt ditti a

    • @HardeepSingh-gq8ix
      @HardeepSingh-gq8ix หลายเดือนก่อน

      Hnji

    • @gurcharnsingh6806
      @gurcharnsingh6806 หลายเดือนก่อน

      ​@@Sai786-j1984 ਦੇ 3/ 4 ਮਹੀਨੇ ਫੋਟੋ ਪਾਵਾ ਵੀਰ ਜੀ 🙏

    • @ਗੁਰਚਰਨਸਿੰਘ-ਦ3ਣ
      @ਗੁਰਚਰਨਸਿੰਘ-ਦ3ਣ หลายเดือนก่อน

      ​@@Sai786-jਇਹ ਸੱਚ ਸੰਤਾ ਨੇ ਕਿਹਾ ਸੀ ਗੀਤ ਦੋ ਤਿੰਨ ਸਾਲ ਸਟੇਜ਼ ਤੇ ਗੁਉਂਦੇ ਹੁੰਦੇ ਸੀ ਰਿਕਾਰਡਿੰਗ ਤੋਂ ਪਹਿਲਾਂ

  • @qissakaarstudio-jx7by
    @qissakaarstudio-jx7by หลายเดือนก่อน +23

    ਜਿੱਥੇ ਇਨੀ ਗੱਲ ਕਰ ਦਿੱਤੀ ਸੀ ਨਾਲ ਦੀ ਨਾਲ ਫਿਰ ਮੁਰਾਦ ਸ਼ਾਹ ਦੇ ਡੇਰੇ ਦੀ ਵੀ ਗੱਲ ਕਰ ਦਿੰਦੇ ਪਤਾ ਲੱਗ ਜਾਂਦਾ ਵੀ ਪੰਜਾਬ ਨੂੰ ਨਸ਼ਿਆਂ ਦੇ ਵਿੱਚੋਂ ਲਾਉਣ ਵਾਲਾ ਇਹ ਬੰਦਾ ਕਿੰਨਾ ਕੁ ਸਹੀ ਹ ਕਿੰਨਾ ਕੁ ਗਲਤ ਆ ਜਿਨੇ ਪੰਜਾਬ ਦੇ ਵਿੱਚ ਡੇਰਾਵਾਦ ਨੂੰ ਪ੍ਰਮੋਟ ਕੀਤਾ ਆ ਇਹ ਸਵਾਲ ਤਾਂ ਤੂੰ ਕੀਤਾ ਨਹੀਂ ਇੱਕ ਵਾਰੀ ਇਹ ਵੀ ਸਵਾਲ ਕਰਦੇ ਤੇ ਸਵਾਦ ਆਉਂਦਾ ਨਾ ਫਿਰ ਸੁਣਦੇ ਜਵਾਬ ਕੀ ਦਿੰਦਾ ਵੀ ਉਹ ਡੇਰੇ ਨੂੰ ਮੰਨਦਾ ਜਾਂ ਗੁਰੂਆਂ ਨੂੰ ਮੰਨਦਾ

    • @Sahilplayz_ytt
      @Sahilplayz_ytt หลายเดือนก่อน +3

      Har banda apni marji da malak hai jithe jana ja sakda hai.

    • @HardeepSingh-hi9zw
      @HardeepSingh-hi9zw หลายเดือนก่อน +4

      ਬੱਤੀ ਮਾਨ ਪੰਜਾਬ ਦੇ ਦੁਸ਼ਮਣਾਂ ਦੇ ਪਾਲੇ ਚ ਰਲਿਆ ਹੋਇਆ ਹੈ।

    • @AmarjitSingh-be1up
      @AmarjitSingh-be1up หลายเดือนก่อน +2

      Ehh banda jis ne gaikki rahhi pirran dian mazaran te derrabad nu promote kitta.

    • @AmarjitSingh-be1up
      @AmarjitSingh-be1up หลายเดือนก่อน +1

      Ehh banda, jis ne gaikki rahhi pirran dian mazarran te derrabad nu promote kitta hai.

    • @balwantsingh-om1dv
      @balwantsingh-om1dv หลายเดือนก่อน

      Right

  • @JkHundal
    @JkHundal หลายเดือนก่อน

    ਬਹੁਤ ਖੂਬ 👌 ਘੁਰਾੜੇ ਠੀਕ ਕਰਨ ਲੲਈ ਨਕ ਚ ਦੋ ਦੋ ਬੂੰਦਾਂ ਬਾਦਾਮ ਰੋਗਨ ਦੀਆਂ ਲਗਾਤਾਰ ਪਾਓ 🙏

  • @GdhdGdgd-y4t
    @GdhdGdgd-y4t หลายเดือนก่อน

    Punjabi putar Gurdas Mann so proud very good discussion and information massage ji thanks 🙏🙏❤❤

  • @gurcharnsingh6806
    @gurcharnsingh6806 หลายเดือนก่อน +74

    Kps ਗਿੱਲ ਸੈਂਸਰ ਬੋਰਡ ਸੀ ਗਿੱਲ 2004/05 ਵਿੱਚ ਫਿਲਮ ਆਈ ਸੀ ਦੇਸ਼ ਪ੍ਰਦੇਸ਼ ? ਉਸ ਟਾਈਮ ਸ਼ਾਇਦ ਸਾਊਥ ਵਿੱਚ ਸੀ ਗਿੱਲ ਗਰੀਬ ਲੋਕਾਂ ਨੂੰ ਮਾਰ ਰਿਹਾ ਸੀ ਮਾਨਾ ਬ੍ਰਾਂਡ ਅੰਬਸਡਰ ਰਿਹਾ ਤੂ ਗਿੱਲ ਦਾ ਮੇਰੇ ਯਾਦ ਹੈ ਖੇਡਾਂ ਵਤਨ ਪੰਜਾਬ ਦੀਆਂ 1993/94 ਵਿੱਚ ਫੋਟੋਆਂ ਆਮ ਨਹੀਂ ਸੀ ਤੇਰੇ ਬਹੁਤ ਨੇ ਸਿੱਧੂ ਮੋਸੇਵਾਲਾ ਸੱਚ ਕਹਿੰਦਾ ਸੀ ਤਤੇ ਸਵਾਲ ਨੀ ਚੁਗਲੀਆਂ ਯਾ ਯਾਰੀ ਦਾ ਲਿਹਾਜ਼

    • @Zindagi9522
      @Zindagi9522 หลายเดือนก่อน +5

      Shi kha rhe o 😢😢

    • @CricFive-rm8vq
      @CricFive-rm8vq หลายเดือนก่อน +2

      Also, there are videos of Gurdas Mann folding hands and on his knees in front of a half naked Nakodar man who is smoking and swearing mother/sister and throwing bundles of money on gurdas maan's head like he is a servant. What a disturbing video. This is failure of Punjabis and Sikh leadership. He should've apologized for this actually.

    • @KarniKotli
      @KarniKotli หลายเดือนก่อน +3

      Moose wala app kider kihri party ch gya si??

    • @HarmanpreetSingh-w3n
      @HarmanpreetSingh-w3n หลายเดือนก่อน

      ਪੂਰੀ ਟੀਮ ਨਾਲ ਹੈ ਕਮੈਂਟ ਕਰਨ ਵਾਲਿਆਂ ਦੀ

  • @boharsingh7725
    @boharsingh7725 หลายเดือนก่อน +13

    ਬਹੁਤ ਹੀ ਵਧੀਆ ਮਾਨ ਸਾਬ ਜੀ ਸਤਿ ਸ੍ਰੀ ਅਕਾਲ
    🙏🙏🙏🙏🙏

  • @singingmylife2715
    @singingmylife2715 หลายเดือนก่อน +5

    ਵਾਹ kya ਬਾਤ, ਜੈ ਬਾਬਾ ਗੁਰਦਾਸ ਮਾਨ ਸਾਹਿਬ ਜੀ ਬੱਲੇ ਬੱਲੇ 👌💚💞😍❣️🙏

  • @hardeepsingh494
    @hardeepsingh494 หลายเดือนก่อน

    ਯਾਰ ਇੰਨੀ ਸਹਿਣ ਸੀਲਤਾ ਵਾਲਾ ਬੰਦਾ ਕਿਸੇ ਦਾ ਮਾੜਾ ਨਹੀਂ ਕਰ ਸਕਦਾ ਜਿੰਨਾ ਵਧੀਆ ਕਲਾਕਾਰ ਉਹਨਾਂ ਵਧੀਆ ਇਨਸਾਨ

  • @aksalgotra_fziks
    @aksalgotra_fziks หลายเดือนก่อน

    ਮੈਨੂੰ ਨਹੀਂ ਲਗਦਾ ਕਿ ਅਸੀਂ ਐਨੇ ਜੋਗੀ ਹੋਈਏ ਕਿ ਗੁਰਦਾਸ ਮਾਣ ਜੀ ਨੂੰ ਕੋਈ ਪ੍ਸ਼ਣ ਪੁੱਛ ਸਕੀਏ।
    ਧੰਨਵਾਦ ਸਹਿਤ ਆਪ ਸਭ ਨੂੰ ਪਿਆਰ