Faridkot ਵਾਲੇ ਤਾਂ Sarabjit Khalsa ਦੇ ਹੱਕ ਚ ਪਿੰਡਾਂ ਵਾਲੇ ਕਹਿੰਦੇ ਖਾਲਸੇ ਦਾ ਰਾਜ ਆਓਣਾ ਐਤਕੀ Survey

แชร์
ฝัง
  • เผยแพร่เมื่อ 17 ม.ค. 2025

ความคิดเห็น • 194

  • @sukhdevsdhillon7815
    @sukhdevsdhillon7815 7 หลายเดือนก่อน +70

    ਸਃ ਬੇਅੰਤ ਸਿੰਘ ਸ਼ਹੀਦ ਦਾ ਦੇਣ ਦਿੱਤਾ ਨਹੀਂ ਜਾ ਸਕਦਾ ਵੀਰੋ ਉਸ ਨੇ ਪਰਵਾਰ ਦੀ ਪ੍ਰਵਾਹ ਨਹੀਂ ਕੀਤੀ ਸਾਡਾ ਜ਼ੁੰਮੇਵਾਰੀ ਬਣਦੀ ਸਃ ਸਰਬਜੀਤ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਜਿਤਾਈਏ

  • @bhagwantsingh2037
    @bhagwantsingh2037 7 หลายเดือนก่อน +51

    ਪਿੰਡ ਦੇ ਲੋਕਾਂ ਦਾ ਧੰਨਵਾਦ ਇਸੇ ਤਰ੍ਹਾਂ ਫਰੀਦਕੋਟ ਵਾਲੇ ਸਾਰੇ ਹੀ ਭਾਈ ਸਰਬਜੀਤ ਸਿੰਘ ਜੀਨੂੰ ਜਤਾਉਇ

  • @GurpreetSingh-el6qh
    @GurpreetSingh-el6qh 7 หลายเดือนก่อน +94

    ਫਰੀਦਕੋਟ ਵਾਲਿਉ ਤਕੜੇ ਹੋ ਜਾਉ ਸਰਬਜੀਤ ਖਾਲਸਾ ਨੂੰ ਵੋਟ ਪਾ ਦਿਉ

  • @sukhjitsingh6668
    @sukhjitsingh6668 7 หลายเดือนก่อน +50

    ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @user-Rashpalsohi55
    @user-Rashpalsohi55 7 หลายเดือนก่อน +32

    ਵੋਟ ਤੇ ਹਮੇਸ਼ਾ ਉਸ ਨੂੰ ਚਾਹੀਦੀ ਜਿਸ ਪਰਿਵਾਰ ਨੇ ਕੋਈ ਕੁਰਬਾਨੀ ਕੀਤੀ ਹੋਵੇ ਆਪਣਿਆਂ ਲਈ।

  • @Jagdeepsingh-op
    @Jagdeepsingh-op 7 หลายเดือนก่อน +60

    ਸਰਬਜੀਤ ਸਿੰਘ ਖਾਲਸਾ ਨੂੰ ਜਿਤਾਉ ਜੀ ਜਦੋਂ ਕੌਮ ਦੀ ਗੱਲ ਹੋਵੇ ਤਾਂ ਪਹਿਲਾਂ ਕੌਮ ਨੂੰ ਪਹਿਲ ਦਿਉ

  • @jaspindersingh9945
    @jaspindersingh9945 7 หลายเดือนก่อน +84

    ਸਰਬਜੀਤ ਸਿੰਘ ਖਾਲਸਾ ਜੀ ਨੂੰ ਵਧ ਤੋਂ ਵਧ ਵੋਟਾ ਪਾਉ ਜੀ

  • @jagdevsingh7982
    @jagdevsingh7982 7 หลายเดือนก่อน +39

    ਸਰਬਜੀਤ ਸਿੰਘ ਜਿੱਤਣ ਗੇ 100%

  • @ManjitkaurManjitkaur-s6z
    @ManjitkaurManjitkaur-s6z 7 หลายเดือนก่อน +29

    ਲਾ ਦਿਉ ਕਰਜ਼ਾ ਛੱਡ ਦਿਉ ਫਰੀ ਦਾ ਚੱਕਰ ਇਕ ਵਾਰ ਬਦਲਾਅ ਜ਼ਰੂਰ ਆਏਗਾ ਬੇਅਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਬਠਿਡੇ ਦਾ ਕਲੰਕ ਲਾ ਦਿਉ ਫਰੀਦਕੋਟ ਵਾਲੀਓ

  • @Dosanjh84
    @Dosanjh84 7 หลายเดือนก่อน +20

    ਬਾਈ ਦੀ ਗੱਲ ਬਹੁਤ ਵਧੀਆ ਲੱਗੀ ਹਾਰੇ ਜਿੱਤੇ ਪਰ ਸਾਡਾ ਦਿਲ ਨਹੀਂ ਮੰਨਦਾ ਕਿ ਵੋਟ ਹੋਰ ਨੂੰ ਪਾਈਏ।

  • @ManjitkaurManjitkaur-s6z
    @ManjitkaurManjitkaur-s6z 7 หลายเดือนก่อน +29

    ਭਗਵੰਤ ਮਾਨ ਦਾ ਹੰਕਾਰ ਤੋੜੋ ਜਾਗ ਜਾਉਣ ਲੋਕੋ ਭੰਡਾ ਤੋਂ ਬਚੋ

  • @HarwinderSingh-yj7is
    @HarwinderSingh-yj7is 7 หลายเดือนก่อน +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਫਰੀਦਕੋਟ ਦੇ ਨਿਵਾਸੀਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਵੋਟਾਂ ਭਾਈ ਜੀਤ ਸਿੰਘ ਨੂੰ ਪਾਕ ਕੇ ਵੱਡੀ ਜਿੱਤ ਕਰਾ ਕੇ ਇੱਥੋਂ ਭੇਜੋ ਜੋ ਆਪਣੇ ਹੱਕ ਸਿੱਖ ਕੌਮ ਨੂੰ ਮਿਲ ਸਕਣ ਜਿਨਾਂ ਦਾ ਚੋਣ ਨਿਸ਼ਾਨ ਹੈ ਕਿਸਾਨ ਦਾ ਗੰਨਾ ਗੰਨੇ ਤੇ ਮੋਹਰ ਲਾਓ ਸਰਬਜੀਤ ਸਿੰਘ ਨੂੰ ਜਿਤਾਓ ਧੰਨਵਾਦ ਜੀ

  • @amriksinghaulakh3965
    @amriksinghaulakh3965 7 หลายเดือนก่อน +6

    ਧੰਨਵਾਦ ਜੀ ਸਾਰੀ ਸੰਗਤ ਦਾ 🙏

  • @HarpreetSingh-u1v5m
    @HarpreetSingh-u1v5m 7 หลายเดือนก่อน +16

    ਨੌਜਵਾਨ ਬੇ ਛਕ ਮੋਨੇ ਨੇ ਦਿਲ ਚ ਅਣਖ ਬੋਲਦੀਐ ਸਲੂਟ ਜਵਾਨੋ

  • @PargatSingh-c7r
    @PargatSingh-c7r 7 หลายเดือนก่อน +19

    ਫਰੀਦਕੋਟ ਵਾਲਿਓ ਭਾਈ ਸਰਬਜੀਤ ਸਿੰਘ ਨੂੰ ਬੋਟ ਪਾੳ ਜੀ

  • @tajwrsingh5990
    @tajwrsingh5990 7 หลายเดือนก่อน +6

    ਧੰਨਵਾਦ ਜੀ 🙏🏻ਸਰਬਜੀਤ ਸਿੰਘ ਨੂੰ ਵੋਟ 🗳 ਪਾਉ ਜੀ ✌️🙏🏻🚩🚩ਫ਼ਰੀਦਕੋਟ ਵਾਲਿਓ 🙏🏻🙏🏻

  • @RamandeepSingh-mp7be
    @RamandeepSingh-mp7be 7 หลายเดือนก่อน +18

    ਸਾਡੇ ਗੁਰੂ ਸਾਹਿਬਾਨ ਦੇ ਵਚਨ ਰਾਜ ਕਰੇਗਾ ਖਾਲਸਾ ਦੇ ਸੱਚ ਹੋਣ ਦੀ ਸ਼ੁਰੂਆਤ ਹੋ ਗਈ ਹੈ ਮੇਰੀ ਤੇ ਮੇਰੇ ਸਮੂਹ ਪਰਿਵਾਰ ਤੇ ਮੇਰੀ ਜਾਨ ਪਹਿਚਾਣ ਵਾਲਿਆਂ ਦੀ ਸਭ ਦੀ ਵੋਟ ਭਾਈ ਸਰਬਜੀਤ ਸਿੰਘ ਖਾਲਸਾ ਨੂੰ

  • @beantsinghsidhu2389
    @beantsinghsidhu2389 7 หลายเดือนก่อน +19

    ਸਾਰਿਆਂ ਨੂੰ ਸਹੀਦ ਬੋਅੰਤ ਸਿੰਘ ਦੇ ਬੋਟੇ ਨੂੰ ਵੋਟ ਪਾ ਕੇ ਜਿਤਾਉਣਾ ਚਾਹੀਦਾ ਏ

  • @AmandeepSingh-tn7dd
    @AmandeepSingh-tn7dd 7 หลายเดือนก่อน +14

    Bhai sarbjit Singh Khalsa zindabad .. waheguru meher kre 🙏🙏

  • @rajindersinghrajinder7207
    @rajindersinghrajinder7207 7 หลายเดือนก่อน +20

    ਸਾਡੀ ਵਿਦੇਸ਼ੀਆਂ ਦਾ ਧਿਆਨ ਹਮੇਸ਼ਾ ਮੇਰੇ ਸੋਹਣੇ ਦੇਸ਼ ਪੰਜਾਬ ਤੇ ਰਹਿਦਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਭਾਈ ਸਰਬਜੀਤ ਸਿੰਘ ਖਾਲਸਾ ਸਰਦਾਰ ਸਿਮਰਨਜੀਤ ਸਿੰਘ ਮਾਨ ਬਾਈ ਲੱਖਾ ਸਿੰਘ ਸਿਧਾਣਾ ਸਰਦਾਰ ਕਮਲਜੀਤ ਸਿੰਘ ਬਰਾੜ ਇਹਨਾ ਨੂੰ ਜਰੂਰ ਵੋਟਾਂ ਪਾਕੇ ਵੱਡੇ ਪੱਧਰ ਤੇ ਜਿਤਾਓ ਪੰਜਾਬੀਓ

  • @PargatSingh-c7r
    @PargatSingh-c7r 7 หลายเดือนก่อน +10

    ਸਨੀਦੳਲ ਮੁੜਕੇ ਨਹੀਂ ਦੇਖਿਆ ਇਹਨਾਂ ਨਚਾਰਾਂ ਨੂੰ ਬੋਟ ਨਾਂ ਪਾਉ ਅਸਲੀ ਹੀਰੋ ਭਾਈ ਸਰਬਜੀਤ ਸਿੰਘ ਜੀ

  • @rajindersinghrajinder7207
    @rajindersinghrajinder7207 7 หลายเดือนก่อน +23

    ਨਚਾਰਾਂ ਤੇ ਸਰਦਾਰ ਭਾਰੂ
    ਭਾਈ ਸਰਬਜੀਤ ਸਿੰਘ ਖਾਲਸਾ ਜੀ ਜਿੰਦਾਬਾਦ

  • @GurmailShign
    @GurmailShign 7 หลายเดือนก่อน +25

    ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ

  • @atmasingh5372
    @atmasingh5372 7 หลายเดือนก่อน +1

    ਵੈਰੀ ਗੁਡ ਵੀਰ ਸਰਬਜੀਤ ਸਿੰਘ ਖਾਲਸਾ ਨੂੰ ਵੋਟਾਂ ਪਾਉ ਣ ਵਾਲਿਓ ਲਾਂਭਾ ਲਾ ਦਿਉ।

  • @JaswantSingh-uu5us
    @JaswantSingh-uu5us 7 หลายเดือนก่อน +13

    ਇਸ ਵਾਰ ਭਾਈ ਸਰਬਜੀਤ ਸਿੰਘ ਸਿਧਾ ਜਨਤਾ ਦੀ ਕਚਹਿਰੀ ਵਿੱਚ ਆਇਆ ਕਿਉ ਕਿ ਧਾਰਮਿਕ ਤੇ ਰਾਜਨੀਤਕ ਆਗੂ ਵਰਤਣਾ ਚਾਹੁੰਦੇ ਸੀ ਸਰਬਜੀਤ ਸਿੰਘ ਜੀ ਨੂੰ

  • @riprecords1372
    @riprecords1372 7 หลายเดือนก่อน +7

    ਵਾਹਿਗੁਰੂ ਮਿਹਰ ਕਰੇ

  • @hithere5671
    @hithere5671 7 หลายเดือนก่อน +15

    ❤Khalistan zindabad ❤bhai सरबजीत singh khalsa vote❤❤babbar hardeep singh nijjar zindabad ❤❤

  • @mogatomanitoba863
    @mogatomanitoba863 7 หลายเดือนก่อน +20

    ਸਰਬਜੀਤ ਸਿੰਘ ਖਾਲਸਾ ਦੀ ਜਿੱਤ ਪੱਕੀ

  • @balveersinghsandhu1577
    @balveersinghsandhu1577 7 หลายเดือนก่อน +1

    ਬਹੁਤ ਹੀ ਵਧੀਆ ਕਿਹਾ ਹੈ ਬਾਈ ਜੀ ਹੋਰਾਂ ਅਸੀਂ ਵੋਟਾਂ ਤਾਂ ਪਾ ਸਕਦੇ ਹਾਂ ਧੰਨਵਾਦ ਕਰਦੇ ਹਾਂ ਸਾਰੇ ਨਗਰ ਨਿਵਾਸੀਆਂ ਦਾ

  • @helloaviation97
    @helloaviation97 7 หลายเดือนก่อน +11

    Khalsa Raj Zindabad🙏🙏🙏🙏🙏👌👌👌👌🎠🎠🎠❤️❤️❤️🤣🤣🤣😅😅🤣😂😂😄😄

  • @baljitrandhawa8705
    @baljitrandhawa8705 7 หลายเดือนก่อน

    ਇਲਾਕ਼ਾ ਨਿਵਾਸੀ ਸਾਧ ਸੰਗਤ ਜੀ ਬਹੁਤ ਬਹੁਤ ਧੰਨਵਾਦ ਕਰਦਾ ਦਿਲ ਖੁਸ਼ ਹੋ ਗਿਆ ਤੁਹਾਡੇ ਦਰਸ਼ਨ ਕਰਕੇ ਮੈਂ ਬਲਜੀਤ ਸਿੰਘ ਗੁਰਦਾਸਪੁਰੀਆ ❤❤

  • @Dosanjh84
    @Dosanjh84 7 หลายเดือนก่อน +24

    ਫਰੀਦਕੋਟ ਵਾਲਿਓ ਹੁਣ ਤੁਸੀਂ ਜਿੱਤ ਦਾ ਐਲਾਨ ਕਰਨਾ ਭਾਈ ਸਰਬਜੀਤ ਸਿੰਘ ਖਾਲਸਾ ਜੀ ਦਾ।

    • @BaljeetKaur-w1w
      @BaljeetKaur-w1w 7 หลายเดือนก่อน

      Vote kurbaani nu payo ji

    • @kaursingh8369
      @kaursingh8369 7 หลายเดือนก่อน

      ਸਰਬਜੀਤ ਸਿੰਘ ਮਲੋਆ ਸਪੁੱਤਰ ਸ੍ ਸ਼ਹੀਦ ਬੇਅੰਤ ਸਿੰਘ ਤਾਂ ਫਰੀਦਕੋਟ ਤੋਂ ਘੱਟੋ ਘੱਟ 2ਲੱਖ ਵੱਧ ਵੋਟਾਂ ਤੇ ਜਿਤਾ ਕੇ ਭੇਜਾਂਗੇ ਸਾਰੇ ਪੰਜਾਬੀਆਂ ਨੂੰ ਹੱਥ ਬੇਨਤੀ ਐ ਕਿ ਸਾਰੇ ਉਮੀਦਵਾਰ ਆਜਾਦ ਈ ਜਿਤਾਇਓ

    • @kaursingh8369
      @kaursingh8369 7 หลายเดือนก่อน

      ਸ਼ਹੀਦੋਂ ਕਿ ਚਿਤਾ ਪਰ ਲਗੇਗੇਂ ਹਰ ਬਰਸ ਮੇਲੇ ਵਤਨ ਪਰ ਮਰ ਮਿਟਨੇ ਵਾਲੋਂ ਕਾ ਯੇਹ ਹੀ ਬਾਕੀ ਨਿਸਾਂਅ ਹੋਗਾ 🙏

  • @avieneetsahota1100
    @avieneetsahota1100 7 หลายเดือนก่อน +5

    Waheguru ji 🙏 keep it up bapu ji

  • @vickysingh-vt4te
    @vickysingh-vt4te 7 หลายเดือนก่อน +5

    Faridkot wale bahut bahut dhanyvad 🙏🙏🙏🙏🙏🙏🙏 support sarabjit Singh khalsa jindabad 🦁💪

  • @DavinderDeol-j5q
    @DavinderDeol-j5q 7 หลายเดือนก่อน +8

    ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਵੋਟ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਪਊਗੀ ਜਿਹਨੇ ਨਾਂ ਪਾਈ ਉਹ ਭੇਡਾਂ ਵਿੱਚ ਗਿਣਿਆ ਜਾਣਾ

  • @KarajSingh-br2fv
    @KarajSingh-br2fv 7 หลายเดือนก่อน +16

    ਸਿਖਾ ਦੀ ਡਗੀ ਪਗ ਸਿਰ ਤੇ ਰਖੀ ਸਰਬਜੀਤ ਦੇ ਪੋਓ ਨੇ

  • @Pinder100
    @Pinder100 7 หลายเดือนก่อน +7

    ਬਾਈ ਫਰੀਦਕੋਟ ਆਲਿਓ ਤੁਸੀਂ ਸਿੰਘਾ ਦੀ ਕੁਰਬਾਨੀ ਦਾ ਮੁੱਲ ਮੋਡ ਦੋ ਅਬਦੀ ਕੌਮ ਦੇ ਬੰਦੇ ਜਿੱਤਾ ਦੋ ਇਹ ਮੌਕਾ ਵਾਰ ਵਾਰ ਨੀ ਮਿਲਦਾ ਨੌਜਵਾਨ ਆਬਦੇ ਪਰਿਵਾਰ ਦਿਆ ਵੋਟਾ ਵੀ ਪਵਾਈਓ 🙏

  • @ratanvirmanesh1157
    @ratanvirmanesh1157 7 หลายเดือนก่อน +9

    ਸਰਦਾਰ ਸਰਬਜੀਤ ਸਿੰਘ ਜ਼ਿੰਦਾਬਾਦ

  • @rakeshmp7174
    @rakeshmp7174 7 หลายเดือนก่อน +5

    Waheguru ji 🙏🙏🙏🙏🙏🙏

  • @baljinderdhillon9409
    @baljinderdhillon9409 7 หลายเดือนก่อน +5

    Waheguru khalsa ji

  • @inderpalsingh7144
    @inderpalsingh7144 7 หลายเดือนก่อน +6

    Sarabjit❤❤❤❤❤❤❤

  • @Cricket_fever139
    @Cricket_fever139 7 หลายเดือนก่อน +1

    Menu khushi hundi a vekhke mere vaade veer te shote veer hun shi chln lgge pathn layi jihna ne kurbania ditia ne ohna naal khdn lgge wmk sarya te♥️

  • @samar_editz773
    @samar_editz773 7 หลายเดือนก่อน +7

    ਪੱਜਾਬੀਉ ਕੁਰਬਾਨੀ ਭੁੱਲ ਨਾ ਜਾਇਉ ਜੇ ਉਹ ਕੁਰਬਾਨੀ ਨਾ ਕਰਦੇ ਤਾ ਆਪਾ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਸੀ ਇਸ ਕਰਕੇ ਵੋਟ ਸਰਬਜੀਤ ਸਿੰਘ ਨੂੰ ਪਾਉ

  • @PANJAB-nx8gy
    @PANJAB-nx8gy 7 หลายเดือนก่อน +4

    ਭਾਈ ਸਰਬਜੀਤ ਸਿੰਘ ਦੀ ਪੂਰੀ ਸਪੋਟ ਕਰੋ ਵੋਟਾਂ ਪਾਉ

  • @simranjitkaurbajwa3265
    @simranjitkaurbajwa3265 7 หลายเดือนก่อน +1

    Waheguru Ji Waheguru Ji Waheguru Ji Waheguru Ji Waheguru Ji Waheguru Ji 🙏👍🙏🙏🙏🙏🙏🙏🙏🙏🙏🙏👍🌹🌹🌹🌹🌹🌹🙏🌹🌹🙏🙏🌹🌹👌👌

  • @devinderpalsingh4373
    @devinderpalsingh4373 7 หลายเดือนก่อน +7

    ਫਰੀਦਕੋਟ ਵਾਲਿਉ ਇਸ ਵਾਰ ਭਾਈ ਸਰਬਜੀਤ ਸਿੰਘ ਖ਼ਾਲਸਾ ਨੂੰ ਵੋਟਾਂ ਪਾਕੇ ਜਿਤਾਉ। ਬਠਿੰਡੇ ਵਾਲਾ ਉਲਾਂਭਾ ਲਾਹ ਦਿਉ

  • @SukhwinderSingh-wq5ip
    @SukhwinderSingh-wq5ip 7 หลายเดือนก่อน +2

    ਵਾਹਿਗੁਰੂ ਜੀ ❤❤

  • @Pb03210
    @Pb03210 7 หลายเดือนก่อน +5

    Sarbjeet Singh 👍👍

  • @SukhwinderSingh-vi8qe
    @SukhwinderSingh-vi8qe 7 หลายเดือนก่อน +2

    ਖ਼ਾਲਸੇ ਦੀ ਜਿੱਤ ਪੱਕੀ ਆ ਪੰਜਾਬੀਓ ਹਨ੍ਹੇਰੀ ਲਿਆ ਦਿਓ ਵੋਟਾਂ ਪਾ ਕੇ ਜੈਕਾਰਿਆਂ ਦੀ ਗੂੰਜ ਦਿੱਲੀ ਤੱਕ ਜਾਣੀ ਚਾਹੀਦੀ ਆ 🙏🙏

  • @ravindersingr.s.4762
    @ravindersingr.s.4762 7 หลายเดือนก่อน +7

    Sarbjit Singh Khalsa jindabad

  • @bobbysekhon6106
    @bobbysekhon6106 7 หลายเดือนก่อน +5

    BHAI SARABJIT SINGH KHALSA ZINDABAD ✌️

  • @AvtarRaja-n8n
    @AvtarRaja-n8n 7 หลายเดือนก่อน +11

    Khalsaraj jindabad

  • @jorawersingh216
    @jorawersingh216 7 หลายเดือนก่อน +5

    ਠੀਕ ਵੀ ਰ

  • @herjeetdhaliwal2170
    @herjeetdhaliwal2170 7 หลายเดือนก่อน +12

    ਸਰਬਜੀਤ ਸਿੰਘ ਖਾਲਸਾ

  • @rakeshmp7174
    @rakeshmp7174 7 หลายเดือนก่อน +5

    Good 👍 Singh is king 👑

  • @AvtarSingh-pw7fv
    @AvtarSingh-pw7fv 7 หลายเดือนก่อน +2

    ਵਾਹਿਗੁਰੂ ਜੀ

  • @omraisinghBatth-r6k
    @omraisinghBatth-r6k 7 หลายเดือนก่อน +6

    S Sarbjit Singh Khalsa Zindabad

  • @GurdeepSingh-su5ev
    @GurdeepSingh-su5ev 7 หลายเดือนก่อน +1

    ਸਰਦਾਰ ਬੇਅੰਤ ਸਿੰਘ ਦੀ ਕੁਰਬਾਨੀ ਬਹੁਤ ਵੱਡੀ ਐ ਬੱਚੇ ਰੁਲ਼ ਗਏ ਅੱਜ ਉਸ ਨੋਜਵਾਨ ਨੂੰ ਵੋਟ ਪਾਉ ਤਾ ਉਹ ਐਂ ਮਹਿਸੂਸ ਕਰੇ ਸਾਰਾ ਪੰਜਾਬ ਈ ਉਸ ਦਾ ਮਾਂ ਪਿਉ ਈ ਆ ਹਮ ਉਮਰ ਨੋਜਵਾਨ ਉਸਦੇ ਭੈਣ ਭਰਾ ਨੇ ਛੋਟੇ ਸਾਰੇ ਉਸ ਦੇ ਬੱਚੇ ਨੇ ਅਹਿਸਾਸ ਕਰਵਾਉਣਾ ਤੁਹਾਡਾ ਫਰਜ ਆ ਉਹ ਆਪਣਾ ਫਰਜ ਨਿਭਾਏਗਾ ਵਾਹਿਗੁਰੂ ਮਿਹਰ ਕਰੇ ਖਾਲਸੇ ਤੇ

  • @ManjitkaurManjitkaur-s6z
    @ManjitkaurManjitkaur-s6z 7 หลายเดือนก่อน +7

    ਵੋਟ ਖਰਾਬਾਂ ਕਰੋ ਇੰਦਰ ਸੁੰਦਰ ਪਾ ਕੇ ਇਸ ਵਾਰ ਚੰਗੇ ਨੂ ਪਾਸੇ ਖ਼ਾਲਸੇ ਨੂ

  • @sikh4569
    @sikh4569 7 หลายเดือนก่อน

    ਧੰਨਵਾਦ ਵੀਰਾ ਦਾ

  • @sukhbahal2982
    @sukhbahal2982 7 หลายเดือนก่อน +5

    Bhai sarabjeet singh zindabad

  • @indarjitsingh1228
    @indarjitsingh1228 7 หลายเดือนก่อน +2

    We support sarabjit Singh ji in vote Will win 101%in Punjab 👍🚩🌹🌷🙏🙏🙏🙏🙏🌷🌹🚩💖❤♥💞👍

  • @SukhwinderSingh-qb5sk
    @SukhwinderSingh-qb5sk 7 หลายเดือนก่อน +2

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @kaurjapp998
    @kaurjapp998 7 หลายเดือนก่อน +5

    WahJagdiJameenWalioWahegurumeharkarn

  • @helloaviation97
    @helloaviation97 7 หลายเดือนก่อน +5

    Lok hun bahut sujwan han🙏🙏🙏🙏🙏🙏❤️❤️❤️❤️🌙🌙🌙🎠🎠🎠👌👌👌👌

  • @SukhwinderSinghSukhwinde-tj6ij
    @SukhwinderSinghSukhwinde-tj6ij 7 หลายเดือนก่อน

    ਆਇਆ ਸਰਬਜੀਤ ਸਿੰਘ ✌️✌️✌️✌️✌️
    ਛਾਇਆ ਸਰਬਜੀਤ ਸਿੰਘ ✌️✌️✌️✌️✌️
    ਚੋਣ ਨਿਸ਼ਾਨ ਕਿਸਾਨ ਗੰਨਾਂ

  • @balvirsingh2658
    @balvirsingh2658 7 หลายเดือนก่อน

    ਵਾਹਿਗੁਰੂ ਮਿਹਰ ਕਰਨ ਜੀ

  • @Sukhveer_brar
    @Sukhveer_brar 7 หลายเดือนก่อน +1

    ❤❤ waheguru ji Meher kroga❤❤

  • @nirbhainirbhai5778
    @nirbhainirbhai5778 7 หลายเดือนก่อน +2

    ਜਿੰਦਾ ਬਾਦ

  • @GurmailKour-ps5jq
    @GurmailKour-ps5jq 7 หลายเดือนก่อน +1

    Waheguru ji kirpa karn ji Waheguru j

  • @montysingh7184
    @montysingh7184 7 หลายเดือนก่อน +1

    Bhai Amritpal singh jindabad Bhai Sarabjeet Singh jindabad ❤❤❤

  • @malkitsingh5925
    @malkitsingh5925 7 หลายเดือนก่อน

    Wahegurugi Wahegurugi ❤️ 🙏 👍

  • @sukhwantgillgill6674
    @sukhwantgillgill6674 7 หลายเดือนก่อน

    Waheguru ji 🙏🙏💖💖

  • @kaursingh8369
    @kaursingh8369 7 หลายเดือนก่อน

    ਇਸ ਵਾਰ ਸਾਰੇ ਆਜਾਦ ਉਮੀਦਵਾਰ ਈ ਜਿਤਾਓ ਲੋਕੋ ਪਹਿਲਾਂ ਵਾਲਿਆਂ ਨੂੰ ਤਾਂ ਤਨਖਾਹਾਂ ਪੈਨਸ਼ਨਾ ਮਹਿੰਗਾਈ ਭੱਤੇ ਗੰਨਮੈਨ ਸਰਕਾਰੀ ਗੱਡੀਆਂ ਸਾਰੀਆਂ ਲਗਜ਼ਰੀ ਸਹੂਲਤਾਂ ਮਿਲਦੀਆੰ ਈ ਰਹਿਣੇ ਐ ਹੁਣ ਆਪਾਂ ਸਾਰੇ ਈ ਹਲਕਿਆਂ ਤੋਂ ਆਜਾ਼ਦ ਉਮੀਦਵਾਰ ਈ ਜਿਤਾਈਏ ਇਹ ਵੀ ਵਿਚਾਰੇ ਖਰਚੇ ਕਰੀ ਜਾਂਦੇ ਐ ਇਹਨਾਂ ਗਰੀਬਾਂ ਦੇ ਬੱਚੇ ਵੀ ਸੌਖੀ ਵਧੀਆ ਜ਼ਿੰਦਗੀ ਜਿਉਂ ਸਕਣ 🙏

  • @AmrinderSidhu104
    @AmrinderSidhu104 7 หลายเดือนก่อน +2

    ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ ✌️✌️

  • @goldycheema1592
    @goldycheema1592 7 หลายเดือนก่อน +2

    Jo marji ho jave sadi vote s. Sarabjit singh khalsa ji nu aa ❤️🙏

  • @azadsoch-me9vw
    @azadsoch-me9vw 7 หลายเดือนก่อน +1

    Wha bhai ji

  • @sharnkaurs3194
    @sharnkaurs3194 7 หลายเดือนก่อน

    Bhai Sarabjit Singh Khalsa Ji Nu Har Ek Nu Vote Poni Chahidi Hai Bhai Beant Singh Ji Di Kurbani Asi Kdi Bi Bhul Nhi Sakde 🙏🏻🙏🏻❤️

  • @AvtarRaja-n8n
    @AvtarRaja-n8n 7 หลายเดือนก่อน +9

    sarbjeet singh nu vote pao ji sukhdev singh akkanwali mansa

  • @jasdeepsingh7745
    @jasdeepsingh7745 7 หลายเดือนก่อน +1

    Bhai Sarbjit Singh Khalsa G is great great Zindabaad g g

  • @nariansinghbajwa9921
    @nariansinghbajwa9921 7 หลายเดือนก่อน

    Waheguru ji mehar Karn ge

  • @proud2514
    @proud2514 7 หลายเดือนก่อน

    Waheguru g mehar karan

  • @jassidhaliwaldhaliwal9627
    @jassidhaliwaldhaliwal9627 7 หลายเดือนก่อน

    Sarbjit Singh Khalsa ❤❤❤❤ Punjab

  • @GoginderSingh-em4ct
    @GoginderSingh-em4ct 7 หลายเดือนก่อน +3

    🙏🙏🙏🙏🙏

  • @GurmeetSingh-of6rq
    @GurmeetSingh-of6rq 7 หลายเดือนก่อน

    ਹੁਣ ਸੋਚ ਮਜਬੂਤ

  • @savleensinghnony5574
    @savleensinghnony5574 7 หลายเดือนก่อน +6

    Raj karega khalaa

  • @bobbysekhon6106
    @bobbysekhon6106 7 หลายเดือนก่อน +3

    BHAI AMRITPAL SINGH KHALSA ZINDABAD ✌️

  • @vickysingh-vt4te
    @vickysingh-vt4te 7 หลายเดือนก่อน +1

    Bhai sarabjit Singh khalsa jindabad 💪🦁

  • @JagtarSingh-wg6wb
    @JagtarSingh-wg6wb 7 หลายเดือนก่อน

    Waheguru ji good faridkot waleo

  • @Sukhpalsingh-vt9fk
    @Sukhpalsingh-vt9fk 7 หลายเดือนก่อน

    ਸਰਬਜੀਤ ‌❤

  • @KarajSingh-br2fv
    @KarajSingh-br2fv 7 หลายเดือนก่อน +5

    ਹੁਣ ਨਹੀ ਲਾਈ ਦੇ ਬਾਬੇ ਨੇ ਤਕੜੀ ਦਾ ਖਾੜਾ ਛਾਡ ਦਿਤਾ

  • @GurpreetSinghKhangura-e6s
    @GurpreetSinghKhangura-e6s 7 หลายเดือนก่อน +6

    Faridkot waleo koum da mehna na lai leo, koum di pagg da sawal aa

  • @GurpreetSingh-eo5go
    @GurpreetSingh-eo5go 7 หลายเดือนก่อน

    ਬਾਈ ਜੀ ਠੋਕ ਕੇ ਸਪੋਟ ਖਾਲਸਾ ਜੀ ਦੀ

  • @satgurkotra2543
    @satgurkotra2543 7 หลายเดือนก่อน +2

    ਭਾਈ ਸਰਬਜੀਤ ਸਿੰਘ ਖਾਲਸਾ

  • @beantsingh994
    @beantsingh994 7 หลายเดือนก่อน +1

    Very good
    Faridkot walyo ethas vic tuhada nam likhea javega

  • @Manyakaur1313
    @Manyakaur1313 7 หลายเดือนก่อน

    ❤❤❤❤❤

  • @RanjodhSingh-ue2me
    @RanjodhSingh-ue2me 7 หลายเดือนก่อน +3

    Akali dal, Congress, AAP sub Eko jeha Baki sirabhi CM rub rakha punjab da🙏🙏🙏🙏

  • @Bhupinderkaurdhaliwalusa
    @Bhupinderkaurdhaliwalusa 7 หลายเดือนก่อน

    ਇਹਨਾ ਨਚਾਰਾਂ ਨੂੰ ਬਿਲਕੁਲ ਵੋਟ ਨਹੀ ਪਾਉਣੀ ਚਾਹੂਦੀ ਹੈ ਨਚਾਰ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਦਾ ਮਹੌਲ ਖਰਾਬ ਕਰ ਲਿਆ ਹੈ 🤫🤫🤫🤫🤫🤫

  • @SaiJi-wh1ui
    @SaiJi-wh1ui 7 หลายเดือนก่อน

    ਪੰਜਾਬੀਉ ਕੁਰਬਾਨੀ ਭੁੱਲ ਨਾ ਜਾਇਉ ਜੇ ਉਹ ਕੁਰਬਾਨੀ ਨਾ ਕਰਦੇ ਤਾਂ ਆਪਾ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਸੀ ਇਸ ਕਰਕੇ ਵੋਟਾਂ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਪਾਉ ਫ਼ਰੀਦਕੋਟ ਵਾਲਿਉ ਇਸ ਵਾਰ ਵਾਹਿਗੁਰੂ ਨੇ ਇੱਕ ਮੋਕਾ ਦਿੱਤਾ ਹੈ ਬਠਿੰਡੇ ਵਾਲੇ ਆ ਬਾਗੂ ਕਲੱਕ ਨਾ ਲਵਾ ਲੈਣਾ ਫਰੀਦਕੋਟ ਵਾਲੇਉ ਚਿੱਟੇ ਨਾਲ ਪੰਜਾਬ ਦੇ ਪੁੱਤ ਮਰੀ ਜਾਂਦੇ ਆ ਹੁਣ ਫੇਸਲਾ ਤੁਹਾਡੇ ਹੱਥ ਆ❤❤ ਮੰਗਾ ਬਿਲਗਾ ❤❤

  • @pavittarsingh6311
    @pavittarsingh6311 7 หลายเดือนก่อน

    ❤❤