ਬਾਈ ਕਹਿੰਦਾ 4 ਲੱਖ ਦੀ ਮਿਰਚ ਵੀ ਹੋ ਜਾਂਦੀ ਆ ਇੱਕ ਏਕੜ ਚੋ, Kisan Nursery Farm Atari, Firozpur

แชร์
ฝัง
  • เผยแพร่เมื่อ 25 ต.ค. 2024

ความคิดเห็น • 39

  • @Sidhubathinda03
    @Sidhubathinda03 8 หลายเดือนก่อน +4

    ਬਹੁਤ ਸੁਭਾਅ ਚੰਗਾ ਬਾਈ ਦਾ ਬਹੁਤ ਮੱਦਦ ਕੀਤੀ ਮੇਰੀ ਵੀ ਮਿਰਚ ਲਾਉਣ ਵਿੱਚ ਜਦੋ ਵੀ ਫੋਨ ਕਰੀ ਦਾ ਬਾਈ ਉਦੋ ਹੀ ਗੱਲ ਕਰਦਾ ਲੰਮੀ ਉਮਰ ਹੋਵੇ ਬਾਈ ਦੀ

  • @kulwantsinghkhehra5458
    @kulwantsinghkhehra5458 2 ปีที่แล้ว +4

    ਵੀਰ ਬਲਵਿੰਦਰ ਸਿੰਘ ਅਟਾਰੀ ਬਹੁਤ ਮਿਹਨਤੀ ਤੇ ਮਿਲਣਸਾਰ ਇਨਸਾਨ ਆ ਇਸ ਦੀ ਨਰਸਰੀ ਦੇ ਬੀਜ ਪੌਦੇ ਬਹੁਤ ਵਧੀਆ ਹੁੰਦੇ ਹਨ v good 👍brother

  • @SukhwinderSingh-fj7oy
    @SukhwinderSingh-fj7oy 2 ปีที่แล้ว +2

    ਬਲਵਿੰਦਰ ਵੀਰ ਬਹੁਤ ਵਧੀਆ ਇਨਸਾਨ ਹਨ ਸਾਫ ਦਿਲ ਨਾਲ ਜਾਨਕਾਰੀ ਦਿੰਦੇ ਨੇ ਫਰਾਮ ਸੁਖਵਿੰਦਰ ਸਿੰਘ ਬਰਨਾਲਾ

  • @GurpreetSingh-by4hx
    @GurpreetSingh-by4hx 8 หลายเดือนก่อน

    ਬਹਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ

  • @nirmalsingh9484
    @nirmalsingh9484 2 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਤੁਸੀਂ ਗਰਮੀ ਵਿੱਚ ਵੀਡੀਓ ਬਣਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਇਸ ਤਰ੍ਹਾਂ ਦੀ ਖੇਤੀ ਤੇ ਮਿਹਨਤ ਕਰਕੇ ਆਪਣਾਂ ਪ੍ਰੀਵਾਰ ਦਾ ਗੁਜ਼ਾਰਾ ਕਰ ਸਕਦੇ ਹੋ

  • @inderveersinghdhindsa9429
    @inderveersinghdhindsa9429 2 ปีที่แล้ว

    ਵਧੀਆ ਜਾਣਕਾਰੀ ਦਿੱਤੀ ਧੰਨਵਾਦ 🙏🙏

  • @hargobindsingh5406
    @hargobindsingh5406 ปีที่แล้ว

    Bhut vadhia lagea God bless you

  • @nirbhaisidhu3737
    @nirbhaisidhu3737 2 ปีที่แล้ว

    Very good veer balwinder safal kisan

  • @Sandhu-xf5jz
    @Sandhu-xf5jz ปีที่แล้ว +1

    G00d job bro❤

  • @Varinder-mm7yy
    @Varinder-mm7yy 2 หลายเดือนก่อน

    Very 👍 nice

  • @SARANGALFARM
    @SARANGALFARM 3 หลายเดือนก่อน

    Very good person

  • @jassiwander7701
    @jassiwander7701 ปีที่แล้ว +2

    ਇਕ ਕਨਾਲ ਵਿਚ ਕਿੰਨੇ ਬੂਟੇ ਲਗਦੇ ਹਰੀ ਮਿਰਚ ਦੀ ਕਿਰਪਾ ਕਰਕੇ ਦੱਸਿਓ ਜ਼ਰੂਰ

    • @nishansandhu2392
      @nishansandhu2392 9 หลายเดือนก่อน

      1500 ਬੂਟੇ ਲਗਦੇ ਆ ਜੀ ਕਨਾਲ ਚ

    • @RanjitSingh-pl6rw
      @RanjitSingh-pl6rw 9 หลายเดือนก่อน

      Very good presentation baiji. ਤੁਹਾਡਾ ਹਰ ਸਵਾਲ ਢੁਕਵਾਂ ਸੀ। ਬਹੁਤੇ youtuber ਤਾਂ ਐਵੇਂ ਚਵਲਾਂ ਈ ਮਾਰੀ ਜਾਂਦੇ ਆ 😊

    • @GurpreetSingh-pe6ou
      @GurpreetSingh-pe6ou 6 หลายเดือนก่อน

      ​@@nishansandhu2392kehdi vateity lgyaiye y pehli baar louni a

    • @AvtarSingh-q1g
      @AvtarSingh-q1g หลายเดือนก่อน

      1200

  • @GurlalSingh-ms4ci
    @GurlalSingh-ms4ci ปีที่แล้ว

    ਬਾਈ ਜੀ ਫਰਵਰੀ ਚ ਲਾਉਣੀ ਹੋਵੇ ਤਾਂ ਪਨੀਰੀ ਮਿਲ ਜਾਵੇਗੀ

  • @manpreetdhillon4225
    @manpreetdhillon4225 6 หลายเดือนก่อน

    Veer ji April vich mirch launi a kehri variety vadiya hai

  • @sakinderboparai1913
    @sakinderboparai1913 ปีที่แล้ว

    ਵੀਰ।ਮਨ।ਦਾ।ਸਾਫ।ਹੈ।

  • @onkarpreetghumman4148
    @onkarpreetghumman4148 ปีที่แล้ว

    ❤❤❤❤nice vir ji

  • @arshsandhu1527
    @arshsandhu1527 2 ปีที่แล้ว

    Btt vadia balwinder veer g ...

  • @djmanndesifusion1093
    @djmanndesifusion1093 2 ปีที่แล้ว

    Good job brother

  • @bagichasingh3843
    @bagichasingh3843 2 ปีที่แล้ว

    ਵੈੈਰੀ very ਗੁd

  • @KulwantSingh-by1ko
    @KulwantSingh-by1ko 11 หลายเดือนก่อน

    good

  • @goradhillon6718
    @goradhillon6718 2 ปีที่แล้ว

    Very good 👍

  • @sidhuandamunda1567
    @sidhuandamunda1567 2 ปีที่แล้ว +1

    Nice bro

  • @inderjeetsingh3319
    @inderjeetsingh3319 2 ปีที่แล้ว

    Nice vedio

  • @sewakgill2979
    @sewakgill2979 2 ปีที่แล้ว +1

    👌👌👌👌👌

  • @amaramarsingh4393
    @amaramarsingh4393 2 ปีที่แล้ว

    Nice bro 👍

  • @balsingh2857
    @balsingh2857 2 ปีที่แล้ว

    V v gd

  • @RajuSingh-tu2yw
    @RajuSingh-tu2yw 2 ปีที่แล้ว +2

    🙏🏽🙏🏽🙏🏽🙏🏽👍

  • @manjeetvarer8580
    @manjeetvarer8580 2 ปีที่แล้ว

    Nice 👍👍

  • @OnkarSingh-uy3bm
    @OnkarSingh-uy3bm 2 ปีที่แล้ว

    Ssa.ji

  • @LovePreet-rn5on
    @LovePreet-rn5on ปีที่แล้ว

    good veer ji

  • @lallysaini3398
    @lallysaini3398 2 ปีที่แล้ว +3

    ਵੀਡੀਓ ਬਣਾਉਣ ਦਾ ਕੀ ਫਾਇਦਾ ਏ ਫੋਨ ਤਾਂ ਚੁੱਕ ਦੇ ਨੀ ਕਿਸੇ ਦਾ ਦੇ ਚੱਕਦੇ ਆ ਤਾਂ ਕਹਿੰਦੇ ਆ ਬੀਜੀ ਆ

  • @rinku6462
    @rinku6462 2 ปีที่แล้ว

    Bai jooth na bol. 4 lakkh. Ki Manu te lagda. 40 hazaar v nhi hunda hona

  • @_Gurukirp_Designer_Boutique
    @_Gurukirp_Designer_Boutique 2 ปีที่แล้ว +2

    Good