ਅਫਰੀਕਾ ਦੇ ਸਭ ਤੋਂ ਅਮੀਰ ਦੇਸ਼ ਵੱਲ🇬🇶ਪਰ ਸਖ਼ਤ ਤਾਨਾਸ਼ਾਹ ਦਾ ਖੌਫ਼ ਵੀ😱Going to Equatorial Guinea Vlog

แชร์
ฝัง
  • เผยแพร่เมื่อ 6 พ.ย. 2024

ความคิดเห็น • 196

  • @AvtarSingh-pw7fv
    @AvtarSingh-pw7fv หลายเดือนก่อน +35

    ਵੈਸੇ ਮੈਂ ਸਫ਼ਰਨਾਮੇ ਹਿੰਦੀ ਵਿੱਚ ਦੇਖਦਾ ਰਿਹਾ ਹਾਂ ਪਰ ਜਿਹੜਾ ਸੁਆਦ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਦੇਖਣ ਦਾ ਆਉਂਦਾ ਹੈ ਉਹ ਨਜਾਰਾ ਦੂਜੀ ਬੋਲੀ ਵਿਚ ਨਹੀਂ ਆਉਂਦਾ
    ਪੰਜਾਬ , ਪੰਜਾਬੀਅਤ ਜਿੰਦਾਬਾਦ

  • @AngrejsinghSandhu-u7h
    @AngrejsinghSandhu-u7h หลายเดือนก่อน +45

    ਨਵਦੀਪ ਬਾਈ ਮੈ ਤਾਂ ਦੇਖਦਾ ਬਾਅਦ ਚ ਤੁਹਾਡੀ ਵੀਡਿਓ ਲਾਈਕ ਪਹਿਲਾਂ ਕਰਦਾ, ਕਿਉਂਕੇ ਹੁੰਦੀਆ ਵਧੀਆ

    • @jaskarankambojofficial
      @jaskarankambojofficial หลายเดือนก่อน

      Sahi kiha tuc

    • @Navdeepbrarvlogs
      @Navdeepbrarvlogs  หลายเดือนก่อน +3

      ❤️❤️🙏🙏

    • @jaskarankambojofficial
      @jaskarankambojofficial หลายเดือนก่อน +1

      @@Navdeepbrarvlogs Navdeep Bai Bahut Hi Vadia Vlogs Hunde Ne Tuhade Ehna Nu Vlog Di Jagah Live Lectures keh skde ha life diya bahut saaria thava nu dekhna te ohna to door beth k otho de rules, ohna thava te ki ki ho skda h, economical situation & history da pta lagda h... Waheguru Ji ne tuhadi bahut vaddi seva lgai h gyaan vandan di 🙏🏻🙏🏻🙏🏻

    • @ParmjitsinghGill-x7l
      @ParmjitsinghGill-x7l หลายเดือนก่อน

      Ma v pahla he like kar dena a

    • @SamGMfAN
      @SamGMfAN หลายเดือนก่อน

      @@Navdeepbrarvlogs ਪਾਜੀ ਨਾਮੀਬੀਆਂ Namibia 🇳🇦 ਵੀ ਦਿਖਾਓ,

  • @balbirsingh236
    @balbirsingh236 หลายเดือนก่อน

    ਵਾਹਿਗੁਰ ਜੀ ਚੜਦੀ ਕਲਾ ਚ ਰਖਣ

  • @GAMINGWITHPRO444
    @GAMINGWITHPRO444 หลายเดือนก่อน +1

    God bless U

  • @NCVLOG-y1g
    @NCVLOG-y1g หลายเดือนก่อน +4

    ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡੀ ਵੀਡੀਓ ਪਹਿਲਾਂ ਮੈਂ ਬਹੁਤ ਵੇਖਦਾ ਪਰ ਵਿਚ ਕਰਕੇ ਦੇਖਣੀਆਂ ਬੰਦ ਕਾ ਦਿੱਤੀਆਂ ਸਨ ਤੇ ਹੁਣ ਵੀਰ ਮੈਂ ਤੁਹਾਡੀ ਵੀਡੀਓ ਦੇਖਣ ਲੱਗਾ ਸਾਂ ਤੇ ਸਾਹਮਣੇ ਯੂਟਿਊਬ ਤੇ ਆ ਗਈ ਮੇਰੇ ਖਿਆਲ ਚ ਵੀਰ ਮੈਨੂੰ ਬਹੁਤ ਟਾਈਮ ਹੋ ਗਿਆ ਤੁਸੀਂ ਉਦੋਂ ਤੱਕ ਪਤਾ ਨਹੀਂ ਕਿੰਨੀਆਂ ਦੇਸ਼ ਘੁੰਮ ਚੁੱਕੇ ਹੋ ਜਦੋਂ ਮੈਂ ਲਾਸਟ ਵੀਡੀਓ ਦੇਖੀ ਸੀ ਉਦੋਂ ਰਸ਼ੀਆ ਦੇ ਵਿੱਚੋਂ ਉਥੇ ਬਹੁਤ ਠੰਡ ਸੀ ਦੇ ਬਾਅਦ ਤੋਂ ਮੈਂ ਤੁਹਾਨੂੰ ਫੋਲੋ ਕਰਨਾ ਬੰਦ ਕਰ ਦਿੱਤਾ ਤੇ ਵੀਰ ਮੇਰੀ ਇਸ ਵੀਡੀਓ ਤੋਂ ਜਰੂਰ ਰਿਪਲਾਈ ਹੋਇਆ ਜੀ ਤੁਸੀਂ ਹੁਣ ਸਾਡਾ ਨਕਸਲ ਤੇ ਅੱਗੇ ਕਿਹੜੀ ਜਗ੍ਹਾ ਜਾ ਰਹੇ ਹੋ ਤੇ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਬਹੁਤ ਚੰਗੇ ਤਰੀਕੇ ਨਾਲ ਪੰਜਾਬੀ ਚ ਸਮਝਾਉਂਦੇ ਹੋ ਇਦਾਂ ਵੀ ਲੱਗੇ ਰਹੋ ਰੱਬ ਤੈਨੂੰ ਤਰੱਕੀ ਦਵੇਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ❤❤❤🙏🏻🙏🏻🙏🏻

  • @Punjabi_Cooking_1
    @Punjabi_Cooking_1 หลายเดือนก่อน +1

    ਬਹੁਤ ਵਧੀਆ ਵੀਰੇ ,ਖਿੱਚ ਕੇ ਰੱਖੋ ਕੰਮ 👍

  • @virsingh337
    @virsingh337 หลายเดือนก่อน +1

    ਬੁਹਤ ਵਧੀਆ ਜਾਣਕਾਰੀ ਦੀਦੇ ਹੋ ਵੀਰ ਜੀ

  • @himmatgill2090
    @himmatgill2090 หลายเดือนก่อน +2

    butt vadia lga navdeep barar vdo dekh ke bhut maja aya waheguru ji chardicala ch rakhn

  • @piyarasingh000
    @piyarasingh000 หลายเดือนก่อน

    Papa g menu bahut acha lagde tuc Punjabi ch vlog banandae ho bahut sarae Sikh Bai Hindi ch karde ne
    Lakin tuc apni Punjabi ch vlog banandae ho bahut acha lagde
    Lagae rahoo baba Nanak mahar kae

  • @JassaJassa-ki9hs
    @JassaJassa-ki9hs หลายเดือนก่อน +3

    ਘੈਂਟ ਪੰਜਾਬੀ

  • @charanjitsingh4388
    @charanjitsingh4388 หลายเดือนก่อน +2

    ਸਤਿ ਸ੍ਰੀ ਆਕਾਲ ਜੀ ਚੜ੍ਹਦੀ ਕਲਾ ਵਿਚ ਰਹੋ ਜੀ ।

  • @Gurjit1469
    @Gurjit1469 หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ
    ਨਵਦੀਪ ਸਿੰਘ ਖਾਲਸਾ ਜੀਓ🙏🙏❤️❤️🙏🙏

    • @Navdeepbrarvlogs
      @Navdeepbrarvlogs  หลายเดือนก่อน +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏❤️❤️

  • @PunjabiTravelBrain
    @PunjabiTravelBrain หลายเดือนก่อน +1

    Bhra sada bhout mehnat krda real jankari denda hai

  • @amriksingh6828
    @amriksingh6828 หลายเดือนก่อน +2

    ਵਧੀਆ ਪ੍ਰਦਰਸ਼ਨ

  • @Avinoorsinghmaan
    @Avinoorsinghmaan หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🎉🎉🎉🎉 ਪਰਮਾਤਮਾ ਤੁਹਾਡੇ ਉੱਪਰ ਮਿਹਰ ਭਰਿਆ ਹੱਥ ਰੱਖਣ 🎉🎉🎉

  • @gamiingmaster44
    @gamiingmaster44 หลายเดือนก่อน

    ਵੀਰ ਠੀਕ ਠਾਕ ਜੇ ਸੁਣਿਆ ਮੁਸੀਬਤ ਪੈ ਗਈ ਸੀ

  • @BalkarSingh-dc1oq
    @BalkarSingh-dc1oq หลายเดือนก่อน +2

    ਬਹੁਤ ਹੀ ਵਧੀਆ

  • @KuldipSingh-zm2ry
    @KuldipSingh-zm2ry หลายเดือนก่อน +6

    ਸਤਿ ਸ੍ਰੀ ਆਕਾਲ ਜੀ

  • @GurwinderSingh-zi4fd
    @GurwinderSingh-zi4fd หลายเดือนก่อน +2

    ਸਤਿ ਸ੍ਰੀ ਆਕਾਲ ਜੀ, ਬਰਾੜ ਸਾਬ ਜੀ,, ਵੀਹ ਤਰੀਕ ਤੋਂ ਬਾਦ ਖੂਈ ਖੇੜਾ ਜਾਵਾਂਗੇ

  • @GAMINGWITHPRO444
    @GAMINGWITHPRO444 หลายเดือนก่อน

    Tumhaari Aankhon Se Navdeep Hum Duniyaa Dekh Rahen hai ... ..
    ❤❤❤❤❤
    😊

  • @rajindersingh-so4hw
    @rajindersingh-so4hw หลายเดือนก่อน +2

    ਬਹੁਤ ਵਧੀਆ

  • @KuldeepSingh-zq8zn
    @KuldeepSingh-zq8zn หลายเดือนก่อน +1

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @bhogal786
    @bhogal786 หลายเดือนก่อน

    ਨਵਦੀਪ ਭਰਾ ਤੁਹਾਡੇ ਬਲੌਗ ਬਹੁਤ ਵਧੀਆ ਹਨ

  • @gurdeepsidhu4216
    @gurdeepsidhu4216 หลายเดือนก่อน

    Good informations. ਵਧੀਆ ਜਾਣਕਾਰੀ ਧੰਨਵਾਦ।ਬਾਬਾ ਨਾਨਕ ਚੜਦੀ ਕਲਾ ਬਖਸ਼ੇ।

  • @BindaThandal
    @BindaThandal หลายเดือนก่อน +1

    ਬਹੁਤ ਖੂਬ ਨਵਦੀਪ ਬਾਈ

  • @Struggler_seera_vlogs
    @Struggler_seera_vlogs หลายเดือนก่อน +2

    ਬਾਈ ਜੀ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ

  • @Rooprandhaww
    @Rooprandhaww หลายเดือนก่อน +2

    Dhanwad navdeep bai sanu ghar baithe duniya dikhon lyi.asi greeb bnde ta ja nhi skde pr tuhadi mehnat nal asi duniya de rang dekh skde aa❤❤❤❤❤❤❤

  • @reshamsingh7609
    @reshamsingh7609 หลายเดือนก่อน

    Nice.... Bahut badhiya.... Very good job and hard work.... Carry on... thanks....

  • @manindersinghlearner2121
    @manindersinghlearner2121 หลายเดือนก่อน

    ਵਾਹਿਗੁਰੂਜੀਕਾਖਾਲਸਾ ॥ ਵਾਹਿਗੁਰੂਜੀਕੀਫਤਿਹ ॥ veer ji you are fine ??

  • @sandeepnagra6085
    @sandeepnagra6085 หลายเดือนก่อน +3

    ਸਤਿਗੁਰੂ ਟਰੈਵਲਸ ਵਾਲੇ ਅਨਿਕੇਤ ਤੇ ਪਵਨ ਬਾਈ ਹੋਰੀਂ ਕਿਵੇਂ ਓਥੇ ਗਏ ਤੇ ਕਿਵੇਂ ਟਰੈਵਲ ਏਜੰਸੀ ਚਲਾਈ ਇਹ ਮੇਰੇ ਲਈ ਜਿਆਦਾ ਹੈਰਾਨੀ ਆਲੀ ਗੱਲ ਆ, ਨਵਦੀਪ ਬਾਈ ਇਹਦੇ ਬਾਰੇ ਜ਼ਰਾ ਦੱਸਿਓ ਥੋੜਾ ਜਿਹਾ।

    • @kamaljitsingh645
      @kamaljitsingh645 หลายเดือนก่อน +1

      Satguru travels and Waheguru travels Sindhi bharawan dian compania ne, ehna de office almost sare African country wich ne. Mostly staff v India ton hire karde ne.

    • @sandeepnagra6085
      @sandeepnagra6085 หลายเดือนก่อน

      @@kamaljitsingh645 ਧੰਨਵਾਦ ਜੀ

  • @sherasekhon25
    @sherasekhon25 หลายเดือนก่อน +2

    Bai ❤❤❤love U sanu fakhar a Punjabi hon te tu jado panjabi bolda dil jitt lainda a mama ❤❤

  • @amargurdaspuri616
    @amargurdaspuri616 หลายเดือนก่อน +3

    Saade wala hi haal hai ਤਾਨਾਸ਼ਾਹ 😅😅😅

  • @user-raja13
    @user-raja13 หลายเดือนก่อน +2

    Thank you navdeep veer ji

  • @sarabdelhi
    @sarabdelhi หลายเดือนก่อน +1

    Bahut vadiya ji

  • @kirandeep1839
    @kirandeep1839 หลายเดือนก่อน

    Bhaji tuhadi video bhut wdya lagdiyan ne Sanu asi hmesha wait ch rahne aan tuhadi video di ❤❤

  • @renusarwan9966
    @renusarwan9966 หลายเดือนก่อน +2

    Navdeep keepnit up beta .you are doing good job

  • @Paramjitsingh-to2pc
    @Paramjitsingh-to2pc หลายเดือนก่อน

    👍🏻👍🏻👍🏻nice ਵੀਰ

  • @rajpuriapb07
    @rajpuriapb07 หลายเดือนก่อน

    ਸਤਿ ਸ਼੍ਰੀ ਆਕਾਲ ਜੀ 22 ਜੀ ਸਾਹਿਤ ਠੀਕ ਏ video ਬਹੁਤ ਵਧੀਆ ਹੁੰਦੀ video ਦੀ ਬੈਟ ਕਰਦਾ ਜੀ 6ਦਿਨ ਹੋ ਗਏ ....

  • @dg9358
    @dg9358 หลายเดือนก่อน +2

    City looks nice and clean❤❤

  • @punjabvlogers4899
    @punjabvlogers4899 หลายเดือนก่อน +1

    Paji bhut mja a janda tuhadia videos dekh k

  • @deepsmith5969
    @deepsmith5969 หลายเดือนก่อน

    If Navaunkar ( Yatri Dr) travels along with you then its good to mention him in your vlogs too. Coz, he always mentions you respectfully whenever you are along with him.

  • @HarnekMalla
    @HarnekMalla หลายเดือนก่อน

    ਚੰਗਾ ਲੱਗਾ ਵਲੋਗ, , ਨੇਕਾ ਮੱਲ੍ਹਾ ਬੇਦੀਆ

  • @balbirsinghgill1595
    @balbirsinghgill1595 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @Navdeepbrarvlogs
      @Navdeepbrarvlogs  หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️❤️🙏🙏

  • @karamjitsinghsalana4648
    @karamjitsinghsalana4648 หลายเดือนก่อน +1

    ❤❤❤waheguru,ji very nice vlogs

  • @sawarnsingh9989
    @sawarnsingh9989 หลายเดือนก่อน

    good vedio keep safe god bless sawarn Singh from UK

  • @amarjeetkaur8113
    @amarjeetkaur8113 หลายเดือนก่อน +2

    Sat sari akal navdeep beta

  • @iqbalsidhu6651
    @iqbalsidhu6651 หลายเดือนก่อน +2

    Well come my dear brother ji

  • @SatnamSingh-fe3tg
    @SatnamSingh-fe3tg หลายเดือนก่อน +4

    Dhan Guru Nanak Dev g Chadikala Rakhna 🙏

  • @NXT_APEX-69
    @NXT_APEX-69 หลายเดือนก่อน +1

    Great 👍 brother

  • @princemelvination9414
    @princemelvination9414 หลายเดือนก่อน

    Hi from Cameroon. Hope you had a lovely stay. Saw you in Victorine channel.

  • @tejbir-q4t
    @tejbir-q4t หลายเดือนก่อน

    Bhut bada admi bhai Navdeep brar ji❤❤😊

  • @gurtejbrar6430
    @gurtejbrar6430 หลายเดือนก่อน +2

    Good 👍

  • @luckymalia1411
    @luckymalia1411 หลายเดือนก่อน

    Very nice video brother congratulations 🎉🎉❤❤🙏🏻💐💐🙇🏻

  • @pritpalsingh2303
    @pritpalsingh2303 หลายเดือนก่อน

    Jionda reh jatta rabb tuhadi lambee oummer karrey jee

  • @adventuroussingh7217
    @adventuroussingh7217 หลายเดือนก่อน

    pehli waar sunya eh desh da nam , wah brar wah

  • @savrupamsinghaulakh
    @savrupamsinghaulakh หลายเดือนก่อน

    Great job

  • @JassaJassa-ki9hs
    @JassaJassa-ki9hs หลายเดือนก่อน +2

    Good

  • @mysticones9301
    @mysticones9301 หลายเดือนก่อน

    Luv u paji ❤

  • @MANJEETSINGH-nz1qh
    @MANJEETSINGH-nz1qh หลายเดือนก่อน

    ਸਤਿ ਸ੍ਰੀ ਆਕਾਲ ਬਾਈ ਜੀ

  • @inderpreetsingh0
    @inderpreetsingh0 หลายเดือนก่อน +2

    Att vlogger bai carry on

  • @AngrejSingh-uo3ec
    @AngrejSingh-uo3ec หลายเดือนก่อน

    Nyc vidio g

  • @ankushsharma1667
    @ankushsharma1667 หลายเดือนก่อน

    Sat shri akaal ji

  • @MsAmandeep82
    @MsAmandeep82 หลายเดือนก่อน

    Well done bro

  • @aftabhaque5583
    @aftabhaque5583 หลายเดือนก่อน +1

    Thank you for putting title half in English and half hindi❤❤❤from USA. Love your vlog. Bella bahi bella

    • @gurjeetsingh-gd1wr
      @gurjeetsingh-gd1wr หลายเดือนก่อน

      Its not hindi ,its punjabi in gurmukhi letters

  • @goldychadha127
    @goldychadha127 หลายเดือนก่อน

    SSA veer ji ❤❤❤❤❤❤❤

  • @gurjotsingh-n8f
    @gurjotsingh-n8f หลายเดือนก่อน

    Take care paji

  • @ManiSingh-bi7jn
    @ManiSingh-bi7jn หลายเดือนก่อน

    Ssa bai ji 🙏 ❤

  • @charanjeetsingh1371
    @charanjeetsingh1371 หลายเดือนก่อน

    Navdeep Veerae
    Waheguru Ji Ka Khalsa Waheguru Ji Ki Fateh 🙏
    Bai Sab theek hai 6 din ho gaye Navi video nai pai Africa di 🙏🙏

  • @GAMINGWITHPRO444
    @GAMINGWITHPRO444 หลายเดือนก่อน

    Waahe guru 🙏

  • @LUCKYSingh-jv4im
    @LUCKYSingh-jv4im หลายเดือนก่อน

    Sat shree akal ❤😮

  • @r.p.singhpal4325
    @r.p.singhpal4325 หลายเดือนก่อน

    Sat shree akal ji.

  • @jasbirkaur8274
    @jasbirkaur8274 หลายเดือนก่อน

    All the best❤

  • @hardeepsinghsingh7016
    @hardeepsinghsingh7016 หลายเดือนก่อน

    God bless you 🙏🙏

  • @amarjitmakan309
    @amarjitmakan309 หลายเดือนก่อน

    Satsri akal ji 🎉

  • @mrjattana13
    @mrjattana13 หลายเดือนก่อน

    Nice !

  • @HarvinderSingh-ec2bu
    @HarvinderSingh-ec2bu หลายเดือนก่อน

    Navdeep vr ji satsri akal ji 🙏

  • @kulwinderkaur7648
    @kulwinderkaur7648 หลายเดือนก่อน

    Adis ababa vich ik pb family aur kuch gujrati families he aap una nu jaroor milna

  • @SamGMfAN
    @SamGMfAN หลายเดือนก่อน

    ਪਾਜੀ ਨਾਮੀਬੀਆਂ Namibia 🇳🇦 ਵੀ ਦਿਖਾਓ, ਉੱਥੇ ਹੀਰੇ ਰੇਤੇ ਚ ਮਿਲਦੇ ਨੇ

  • @Gill-mp9vt
    @Gill-mp9vt หลายเดือนก่อน

    ਬਾਈ ਆਪਣੇ ਪੰਜਾਬੀ ਬੰਦੇ ਅਫਰੀਕਾ ਦੇ ਵਿੱਚ ਖੇਤੀ ਕਰਦੇ ਹਨ,ਜੇ ਸਬੱਬ ਬਣਿਆ ਤਾਂ ਜ਼ਰੂਰ ਮਿਲਿਉ, ਉਹ ਅਫਰੀਕਾ ਦੇ, ਜ਼ਾਂਬੀਆ,, ਵਿੱਚ ਹੈ

  • @BittuSingh-vn8uc
    @BittuSingh-vn8uc หลายเดือนก่อน

    Very nice ❤

  • @graniteworld9116
    @graniteworld9116 หลายเดือนก่อน

    Sat Siri Akal

  • @happysidhu3234
    @happysidhu3234 หลายเดือนก่อน

    ਵੀਰ ਜੀ ਇਹ ਦੇਸ਼ ਦੇ ਉੱਪਰ ਸਪੇਨ ਦਾ ਰਾਜ ਰਿਹਾ ਹੋਇਆ ਹੈ। ਇੱਥੇ ਸਪੈਨਿਸ਼ ਭਾਸ਼ਾ ਵੀ ਬੋਲੀ ਜਾਂਦੀ ਹੈ।

  • @jaswindersinghsodhi1851
    @jaswindersinghsodhi1851 หลายเดือนก่อน

    Good experience

  • @manijoshi7664
    @manijoshi7664 หลายเดือนก่อน

    Vdia nvdeep

  • @baljeetgill3859
    @baljeetgill3859 หลายเดือนก่อน

    Veer ji sat Sri akal ji

  • @bejindergrewal9413
    @bejindergrewal9413 หลายเดือนก่อน

    Sat shri akal 22 ji

  • @amarjising9988
    @amarjising9988 หลายเดือนก่อน

    Waheguru ji

  • @jaskaransingh3-c904
    @jaskaransingh3-c904 หลายเดือนก่อน

    Very nice by ji ❤❤❤❤❤❤❤❤

  • @jaspreetsingh-px9gy
    @jaspreetsingh-px9gy หลายเดือนก่อน

    Aaj 6 din hogye wait krde nu thadi agli vedio

  • @baljindersingh1015
    @baljindersingh1015 หลายเดือนก่อน

    Nice 👍bro

  • @jasssidhuindianarmy4075
    @jasssidhuindianarmy4075 หลายเดือนก่อน +1

    2 hazar tu vdh loka ne video dekhi aa pr like sirf 300 aa,,bai bn k like kr dia kro yrr ,,bai bahut risk lai k video bnaunda,

  • @Jattkhalsa84
    @Jattkhalsa84 หลายเดือนก่อน

    Country name

  • @AmandeepSingh-rs6lc
    @AmandeepSingh-rs6lc หลายเดือนก่อน

    Nice brother

  • @iamsingh4570
    @iamsingh4570 หลายเดือนก่อน

    Africa vch hor v aameer countries ne ..bhra ..bahut sariyan .......

  • @JassaJassa-ki9hs
    @JassaJassa-ki9hs หลายเดือนก่อน

    Nice vedio

  • @SamGMfAN
    @SamGMfAN หลายเดือนก่อน

    ਪਾਜੀ ਨਾਮੀਬੀਆਂ Namibia 🇳🇦 ਵੀ ਦਿਖਾਓ,

  • @harchandsingh4040
    @harchandsingh4040 หลายเดือนก่อน

    So nice

  • @jaswindersinghbrar4731
    @jaswindersinghbrar4731 หลายเดือนก่อน

    Nice video ❤❤❤

  • @Parmindernavjot
    @Parmindernavjot หลายเดือนก่อน

    vv nice

  • @jaspreetsingh-px9gy
    @jaspreetsingh-px9gy หลายเดือนก่อน

    Navdeep Bai ehna wait naa kraya kro yr Dil tutt janda hai