Prime Special (469) || ਲੱਖ ਦੀ ਲਾਹਨਤ ਸਾਨੂੰ ਪੰਜਾਬੀਓ

แชร์
ฝัง
  • เผยแพร่เมื่อ 27 ต.ค. 2024

ความคิดเห็น • 123

  • @SukhwinderSingh-wq5ip
    @SukhwinderSingh-wq5ip 2 หลายเดือนก่อน +21

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @KulwinderKaur-j4y
    @KulwinderKaur-j4y หลายเดือนก่อน +1

    Bilkul shai gal ਗ੍ਰੰਥੀ ਸਿੰਘ ਦੀ ਮੇਹਨਤ ਦਿਲ ਖੋਲ ਕੇ ਦੇਣੀ ਚਾਹੀਦੀ ਹੈ ਬਿਦੇਸ ਵਾਲੇ ਵੀਰਾ ਨੂ v ਗ੍ਰੰਥੀ ਸਿੰਘਾਂ ਦਾ ਆਪਣੇ ਪਿੰਡਾਂ ਵਿੱਚ ਖਿਆਲ ਰੱਖਣਾ ਚਾਹੀਦਾ ਹੈ

  • @paramjitsingh-dk8iz
    @paramjitsingh-dk8iz 2 หลายเดือนก่อน +30

    ਬਹੁਤ ਵਧੀਆ ਵੀਡੀਓ ਹੈ ਗ੍ਰੰਥੀ ਸਿੰਘਾਂ ਦੇ ਹਾਲ ਬਹੁਤ ਮਾੜੇ ਹਨ ਪੰਜਾਬ ਵਿੱਚ ਮੰਗ ਕੇ ਰੋਟੀਆਂ ਖਾਣੀਆ ਪੈਂਦੀਆਂ ਹਨ ਛੇ ਹਜ਼ਾਰ ਤੋਂ ਵੱਧ ਤਨਖਾਹ ਨਹੀਂ ਮਿਲਦੀ ਦਸਦਿਆਂ ਵੀ ਸ਼ਰਮ ਆਉਂਦੀ ਹੈ ਇਸ ਕੰਮ ਵਿੱਚ ਬਾਬਾ ਜੀ ਤਾਂ ਸਾਰੇ ਕਹਿੰਦੇ ਹਨ ਪਰ ਪੈਸਾ ਨਹੀਂ ਬਣਦਾ ਸਭ ਕੁਝ ਕਮੇਟੀ ਸਾਂਭ ਲੈਂਦੀ ਹੈ ਗ੍ਰੰਥੀ ਦੇ ਸਾਰੇ ਪਰਿਵਾਰ ਨੂੰ ਨੋਕਰ ਬਣਾ ਕੇ ਰੱਖਦੇ ਤੇ ਕਈ ਪ੍ਰਧਾਨ ਮਾੜੀ ਨਿਗਾ ਰਖਦੇ ਹਨ ਗੁਰੂ ਘਰਾਂ ਵਿੱਚ ਵੀ ਕੋਈ ਸੇਫ ਨਹੀਂ ਹੈਗਾ 24 ਘੰਟੇ ਡਿਊਟੀ ਹੁੰਦੀ ਆ ਸਾਰੇ ਪਿੰਡ ਦੀਆਂ ਗਲਾਂ ਸੁਣਣੀਆ ਪੈਂਦੀਆਂ ਹਨ ਕਈ 6ਮਹੀਨੇ ਬਾਅਦ ਸਮਾਨ ਕਢਕੇ ਬਾਹਰ ਮਾਰਦੇ ਨੇ ਹੋਰ ਬਾਬਾ ਲਿਆਵਾਂ ਗੇ ਘੱਟ ਪੈਸੇ ਲੈਣ ਵਾਲਾ ਫਸੇ ਹੋਏ ਗ੍ਰੰਥੀ ਕੰਮ ਕਰ ਰਹੇ ਨੇ ਕੋਈ ਖੁਸ਼ ਨਹੀਂ ਹੈ

    • @TarsemSingh-fk1dy
      @TarsemSingh-fk1dy หลายเดือนก่อน

      ਜੀ ਵੀਰ ਜੀੳ ਆਪ ਜੀਆਂ ਦੇ ਵਿਚਾਰ ਬਿਲਕੁਲ ਸੱਚ ਹਨ ਜੀ, ਅਸੀ ਕਦਰ ਕਰਦੇ ਹਾਂ ਜੀ, ਪਰ ਇਕ ਗੱਲ ਇਹ ਕਿ ਆਪਾਂ ਸਾਰੇ ਹੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੂੰ ਸਮਰਪਿਤ ਹਾਂ ਜੀ ਤੇ ਆਸ ਭਰੋਸਾ ਵੀ ਪੂਰਾ,
      ਫਿਰ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਵਜੀਰ ਨੂੰ ਮੰਗ ਖਾਣ ਲਈ ਮਜਬੂਰ ਹੋਣਾ ਪਵੇ ਤਾਂ ਕੀ ਕਿਹਾ ਜਾ ਸਕਦਾ ਹੈ ਜੀ?ਜਰੂਰ ਗੌਰ ਕਰਿੳ.
      ਠੀਕ ਹੈ ਜੀ ਕਿ ਕਮੇਟੀਆਂ ਵਾਲੇ ਨਹੀ ਪਾਠੀ ਗ੍ਰੰਥੀ ਸਿੰਘਾਂ ਨਾਲ ਪੂਰਾ ਇਨਸਾਫ ਨਹੀ ਕਰਦੀਆਂ, ਪਰ ਫਿਰ ਵੀ ਇਹ ਗੱਲ ਨੂੰ ਬਹੁਤ ਧਿਆਨ ਨਾਲ ਵਿਚਾਰ ਕਰ ਕੇ ਦੇਖਿਓ ਜੀ.

    • @TarsemSingh-fk1dy
      @TarsemSingh-fk1dy หลายเดือนก่อน

      ਕਿੳ ਕਿ ਮੈਂ ਵੀ ਇਕ ਗ੍ਰੰਥੀ ਸਿੰਘ ਹਾਂ ਜੀ, ਪਰ ਮੈਂ ਅੱਜ ਨਾ ਤਾਂ ਗੁਰੂ ਦੀ ਬਾਣੀ ਨੂੰ ਵੇਚਿਆ ਤੇ ਨਾ ਹੀ ਗੁਰੂ ਸਾਹਿਬ ਜੀ ਮਹਾਰਾਜ ਤੋਂ ਬਿਨਾ ਹੋਰ ਕਿਸੇ ਨਾ ਕੁਝ ਮੰਗਿਆ ਤੇ ਨਾ ਹੀ ਮੰਗਣਾ.

  • @satpalsaini8797
    @satpalsaini8797 2 หลายเดือนก่อน +39

    ਟਹਿਣਾ ਸਾਹਿਬ ਜੀਓ ਬਸਰਾ ਪਰਵਾਰ ਦਾ ਦਿਲੋ ਧੰਨਵਾਦਕਰਦੇ ਜੀ ਵਾਹਿਗੁਰੂ ਉਹਨਾਂ ਨੂੰ ਬਹੁਤ ਬਹੁਤ ਤਰੱਕੀ ਬਖਸ਼ੇ

  • @PRITPALPARS
    @PRITPALPARS 2 หลายเดือนก่อน +15

    ਭਾਈ ਗੁਰਤਾਜ ਸਿੰਘ ਜੀ ਬਹੁਤ ਵਧੀਆ ਅਤੇ ਵੱਡੀਆਂ ਸੇਵਾਵਾ Nri ਵੀਰਾ ਦੇ ਸੰਜੋਗ ਨਾਲ ਸਿਵਾਵਾਂ ਨਿਭਾ ਰਹੇ ਹਨ ਦਾਸ ਨੂੰ ਵੀ ਭਾਈ ਸਾਬ ਦੇ ਨਾਲ ਸੇਵਾਵਾ ਨਿਭਾਉਣ ਦਾ ਸੁਭਾਗ ਮਿਲੀਆ ।। ਭਾਈ ਸਾਬ ਅਤੇ ਸਮੁੱਚੀ ਸੇਵਾਦਾਰ ਜੰਥੇਬੰਦੀ ਦਾ ਧੰਨਵਾਦ ਜੀ।।
    ਭਾਈ ਸਾਬ ਦਾ ਵੱਧ ਤੋ ਵੱਧ ਸਾਥ ਦਿੱਤਾ ਜਾਵੇ।
    ਤਾ ਜੋ ਉਹ ਗਰੀਬਾ ਤੇ ਮਜਲੂਮਾ ਦੀ ਸੇਵਾ ਨਿਭਾਉਦੇ ਰਹਿਣ ਜੀ

  • @GurmeetSingh-ms1hz
    @GurmeetSingh-ms1hz 2 หลายเดือนก่อน +18

    ਸਵਰਨ ਸਿੰਘ ਜੀ ਬਹੁਤ ਵਧੀਆ ਜੀ ਪਰ ਲੋਕ ਜੋ ਵਾਹਿਗੁਰੂ ਜੀ ਨੇ ਸੇਵਾ ਇਨਸਾਨ ਦਿੱਤੀ ਉਹ ਨਹੀ ਕਰਦੇ ਗੋਲਕ ਦਾ ਮੂੰਹ ਗਰੀਬ ਦਾ ਮੂੰਹ ਪਰ ਇਨਸਾਨ ਇਧਰ ਵਲ ਹੁੰਦਾ ਨਹੀ,

  • @jaswinderkaur6034
    @jaswinderkaur6034 2 หลายเดือนก่อน +22

    ਜਗਰਾਉਂ ਸਹਿਰ ਆਉਣ ਲਈ ਧੰਨਵਾਦ।

  • @tajindersinghgill4374
    @tajindersinghgill4374 วันที่ผ่านมา

    ਸਵਰਨ ਸਿੰਘ ਟੇਹਿਣਾ ਜੀ । ਵਾਹਿਗੁਰੂ ਥੋਨੂੰ ਚੰੜਦੀ ਕੱਲਾ ਵਿੱਚ ਰੰਖੇ।ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ। ਬਾਕੀ ਜੇਹੜੇ ਵੀਰ ਸੇਵਾ ਕਰ ਰਹੇ ਨੇ ਉਹਨਾ ਦਾ ਬਹੁਤ ਧੰਨਵਾਦ

  • @ajitsingh-qh9ii
    @ajitsingh-qh9ii 2 หลายเดือนก่อน +3

    ਅਜਿਹੇ ਲੋਕਾ ਦੇ ਰੇਜਗਾਰ ਦਾ ਪਰਬੰਧ ਹੋਵੇ ,ਪਰਵਾਰ ਪਲ ਸਕਣ|

  • @Anmolsingh-x1i
    @Anmolsingh-x1i 2 หลายเดือนก่อน +6

    ਵਾਹਿਗੁਰੂ,ਜੀ,ਅਸੀਂ ਉਨ੍ਹਾਂ,ਉਤੋ,,10,10,ਲੱਖ,ਵਾਰ,ਦਿਨੇਆ,ਜਿਹੜਾ,ਸਾਡੀ,ਧੀ,ਦਾ,ਲੱਕ,ਮਿਣੇ,ਤੇ,ਸਾਤੀ,ਦਾ,ਜਿਕਰ,ਕਰੇ,,ਦੁੱਕੀ,ਦੇ,ਬੰਦਿਆ,ਨੂੰ,ਸਟਾਰ,ਸਮਜ,ਲਿਆ,ਅਸੀਂ,ਐਨੇ,ਗਿਰ,ਗਏ,ਅਸੀਂ,ਗੁਰੂਆਂ,ਦੀ,ਕਦਰ ਨਹੀਂ,ਕਰੀ,,ਵਾਹਿਗੁਰੂ,ਜੀ,,,

    • @BantSingh-sl5pe
      @BantSingh-sl5pe หลายเดือนก่อน +1

      ਮਹਿਗਾਈ। ਦੇ। ਜਮਾਨੇ। ਵਿਚ। 6000. Rs. ਨਾਲ। ਗੁਜਾਰਾ। ਨਾਹੀ। ਹੋ। ਸਕਦਾ।

  • @GursewakSidhu-bt5bn
    @GursewakSidhu-bt5bn 2 หลายเดือนก่อน +3

    ਬਾਬਾ ਜੀ ਵਿਚਾਰ ਬਹੁਤ ਹੀ ਵਧੀਆ ਹਨ। ਗ੍ਰੰਥੀ ਸਿੰਘ ਜੀ ਦਾ ਰੁਤਬਾ ਬਹੁਤ ਮਹਾਨ ਹੈ।ਗ੍ਰੰਥੀ ਸਿੰਘ ਵੀ ਗੁਰਬਾਣੀ ਦਾ ਮਾਨ ਸਤਿਕਾਰ ਕਰਨ ਨਿਤਨੇਮ ਦੇ ਧਾਰਨੀ ਬਨਣਾ ਵਾਹਿਗੁਰੂ ਜੀ ਆਪਣੇ ਆਪ ਸਹਾਈ ਹੋਣਗੇ।

  • @KuldipSingh-t8n
    @KuldipSingh-t8n หลายเดือนก่อน +2

    ਜਿਸ ਬੰਦੇ ਨੂੰ ਨਾ ਕੋਈ ਘਰ ਪੁਛਦਾ ਨਾ ਕੋਈ ਬਾਹਰ ਪੁਛਦਾ ਉਹ ਆਕੇ ਗ੍ਰੰਥੀ ਸਿੰਘ ਤੇ ਰੋਅਬ ਪਾਉਂਦਾ

  • @rajwinderkaur8996
    @rajwinderkaur8996 2 หลายเดือนก่อน +12

    ਸੋ਼੍ਮਣੀ ਕਮੇਟੀ ਪਿੰਡਾਂ ਦੇ ਗੁਰਦੁਆਰਾ ਵਿੱਚੋਂ ਦਸਵਾਂ ਹਿੱਸਾ ਲੈਦੇ ਇੱਥੋ ਤੱਕ ਕਿ ਜੇ ਕਵਾੜ ਦਾ ਸਮਾਨ ਵੇਚਣਾ ਉਹ ਵੀ ਉੱਥੋ ਕੋਈ ਮੈਬਰ ਆ ਕੇ ਆਪ ਵੇਚਦੇ
    ਜੇ ਉਹ ਇਹਦਾ ਨਾ ਕਰਨ ਤਾ ਕਿ ਪਾਠੀ ਸਿੰਘਾਂ ਦੀ ਤਨਖਾਹ ਨੀ ਵਧਾ ਸਕਦੇ 🙏 🙏🙏🙏🙏🙏

    • @harpreetkaur5022
      @harpreetkaur5022 2 หลายเดือนก่อน +2

      ਵੋਟਾ ਬਣਾਓ ਬਾਦਲਾ ਤੇ ਉਹਨਾਂ ਦੇ ਝੋਲੀ ਚੁੱਕਾ ਤੋਂ ਸ਼ਰੋਮਣੀ ਕਮੇਟੀ ਨੂੰ ਆਜ਼ਾਦ ਕਰਾਵੋ

  • @manjitkaurpelia3506
    @manjitkaurpelia3506 2 หลายเดือนก่อน +6

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉❤❤❤❤❤

  • @harpreetkaur5022
    @harpreetkaur5022 2 หลายเดือนก่อน +12

    ਗ੍ਰੰਥੀ ਸਿੰਘਾਂ ਦੀ ਵਾਹਂ ਫੜ੍ਹੋ ਸ਼ਰੋਮਣੀ ਕਮੈਟੀ ਬਾਦਲ ਦੀ ਝੋਲੀ ਚੁੱਕ ਆਪਣਾ ਤੇ ਬਾਦਲਾ ਦੀਆਂ ਬੈਂਕਾ ਹੀ ਭਰਦੀ ਹੈ

  • @bhupindercheemabhupinderch6647
    @bhupindercheemabhupinderch6647 2 หลายเดือนก่อน +1

    Waheguru ji Waheguru ji 🙏🙏

  • @Avtarsingh-q1s
    @Avtarsingh-q1s 2 หลายเดือนก่อน +1

    ਵਾਹਿਗੁਰੂ ਮੇਹਰ ਕਰੇ ਜੀ

  • @bholanehal4234
    @bholanehal4234 2 หลายเดือนก่อน +5

    ਭਾਈ ਸਵਰਨ ਸਿੰਘ ਜੀ ਟਹਿਣਾ ਸਾਹਿਬ ਤੁਸੀਂ ਬਹੁਤ ਹੀ ਵਧੀਆ ਕੀਤਾ ਹੈ ਜੋ ਗ੍ਰੰਥੀ ਸਿੰਘਾਂ ਦੀ ਇੰਟਰਵਿਊ ਲੈ ਰਹੇ ਹੋ ਜਾਂ ਉਹਨਾਂ ਦੇ ਹਾਲਾਤ ਦੱਸ ਰਹੇ ਹੋ ਗ੍ਰੰਥੀ ਸਿੰਘਾਂ ਦੀ ਬਹੁਤ ਮਾੜੀ ਹਾਲਤ ਹੈ ਉਹ ਕਿਸੇ ਨੂੰ ਕੁਝ ਦੁੱਖ ਵੀ ਨਹੀਂ ਦੱਸ ਸਕਦੇ ਤੇ ਜੇਕਰ ਕਿਸੇ ਨੂੰ ਕਹਿੰਦੇ ਹਨ ਤਾਂ ਕਹਿ ਦਿੰਦੇ ਨੇ ਕਿ ਤੁਸੀਂ ਭਾਈ ਆਪਣਾ ਬਿਸਤਰਾ ਗੋਲ ਕਰੋ ਜਿੱਥੇ ਪੁੱਗਦਾ ਹੈ ਉੱਥੇ ਜਾਓ

  • @SubaSingh-f9g
    @SubaSingh-f9g 2 หลายเดือนก่อน +3

    ਵਾਹ ਟਹਿਣਾ ਸਾਹਿਬ ਧੰਨ ਹੋ ਤੁਹਾਨੂੰ ਪਰਮਾਤਮਾ ਚੜ੍ਹਦੀ ਕਲ੍ਹਾ ਵਿੱਚ ਰੱਖੈ ਕਿਰਪਾ ਕਰਕੇ ਵਿਚਾਰੇ ਬਾਦਲਾਂ ਨੂੰ ਸਿਫਾਰਸ਼ ਕਰਕੇ ਰਾਸ਼ਨ ਜ਼ਰੂਰ ਦਿਵਾਉ ਮੇਰੀ ਤੁਹਾਨੂੰ ਹੱਥ ਜੋੜਕੇ ਬੇਨਤੀ ਹੈ ਮੈ ਸੂਬਾ ਸਿੰਘ ਬਾਬਾ ਕੰਧਵਾਲਾ ਹਾਜ਼ਰ ਖਾ ਫਾਜ਼ਿਲਕਾ ਤੋਂ ਵਿਚਾਰੇ ਬਾਦਲਾਂ ਘਰ ਰੋਟੀ ਨਹੀਂ ਪਕਦੀ

  • @BabajiGurdaspuri-ob5qt
    @BabajiGurdaspuri-ob5qt 2 หลายเดือนก่อน +6

    ਦਾਨੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ

  • @JaswantSingh-ow9lw
    @JaswantSingh-ow9lw 2 หลายเดือนก่อน +4

    ਚਹਿਣ ਜੀ ਸ ਨਾਨਕ ਸਿੰਘ ਨਾਵਲਿਸਟ ਜੀ ਨੇ ਆਪਣੇ ਨਾਵਲ ਚਿੱਟਾ ਲਹੂ ਵਿੱਚ ਇੱਕ ਗ੍ਰੰਥੀ ਪਾਤਰ ਦੇਮੂੰਹੋ ਅਖਵਾਇਆ ਹੈ ਕਿ ਅਸੀ ਗੁਰਦਵਾਰੇ ਦੇ ਭਾਈ ਹੁੰਦੇ ਹਾ ਜਣੇ ਖਣੇ ਦੀ ਰੰਨ ਜੋ ਸਲਾਹ ਆ ਕੇ ਸਾਡੀ ਬੇਇੱਜ਼ਤੀ ਕਰ ਦੇਵੇ ਇਹ ਨਾਵਲ 1932 ਵਿੱਚ ਲਿਖਿਆ ਗਿਆ ਸੀ ਓਦੋਂ ਤੇ ਹੁਣ ਓਹੋ ਹਾਲ ਹੈ ਸਮਾਜ ਵਿੱਚ ਗ੍ਰੰਥੀ ਸਿੰਘਾ ਦੀ

  • @manpreetdhillon5490
    @manpreetdhillon5490 2 หลายเดือนก่อน +1

    ❤❤ ਟਹਿਣਾ ਸਾਹਿਬ

  • @AmrikSingh-jm3wi
    @AmrikSingh-jm3wi หลายเดือนก่อน

    ਟਹਿਣਾ ਸਾਬ ਤੁਹਾਡਾ ਧੰਨਵਾਦ ਤੁਸੀਂ ਹਰ ਗਰੀਬ ਦੀ ਇੰਟਰਵਿਊ ਕਰਕੇ ਸੱਚ ਬੋਲਦੀਊ ਕੇਈ ਪੱਖਪਾਤ ਨਹੀਂ ਕਰਦੇ ਲੰਮੀ ਉਮਰ ਕਰੇ ਪਰਮਾਤਮਾ ਤੁਹਾਡੇ ਪਰਿਵਾਰ ਦੀ

  • @BalkarSingh-dc1oq
    @BalkarSingh-dc1oq 2 หลายเดือนก่อน +4

    ਖਾਲਸਾ ਪੰਥ ਜੀ ਗਰਾਥੀ ਸਿੰਘਾਂ ਦੇ ਪਰਿਵਾਰਾਂ ਦੀ ਹੈਲਪ ਕਰੋ ਤੁਸੀਂ ਰਬ ਰੂਪ ਹੋ

  • @kuldeepkamboj6523
    @kuldeepkamboj6523 หลายเดือนก่อน

    WAHEGURU JI KIRPA KARO JI WAHEGURU JI KIRPA KARO JI WAHEGURU JI KIRPA KARO JI WAHEGURU JI KIRPA KARO JI WAHEGURU JI KIRPA KARO JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI KIRPA KARO JI

  • @JaswinderKaur-rh9px
    @JaswinderKaur-rh9px 2 หลายเดือนก่อน +6

    ਟਿਕਣਾ ਸਾਹਿਬ ਬਹੁਤ ਬਹੁਤ ਧੰਨਵਾਦ

  • @jaswinderkaur1907
    @jaswinderkaur1907 2 หลายเดือนก่อน +6

    Waheguru Waheguru Waheguru Waheguru Ji 🙏🙏🙏🙏🙏

  • @DAWINDERSINGH-c6n
    @DAWINDERSINGH-c6n 2 หลายเดือนก่อน +11

    ਸਿੱਖਾਂ ਨੂੰ ਹੋਰ ਕੋਈ ਕੰਮ ਨਹੀਂ ਲੰਗਰ ਲਾ ਲਓ ਲੰਗਰ ਲਾ ਲਓ ਲੰਗਰ ਲਾ ਲਓ ਲੰਗਰ ਲਾ ਲਓ ਲੰਗਰ ਲਾ ਲਓ ਲੰਗਰ ਲਾ ਲਓ ਵਾਹਿਗੁਰੂ ਫੁਲਕਾ ਵਾਹਿਗੁਰੂ ਫੁਲਕਾ ਵਾਹਿਗੁਰੂ ਫੁਲਕਾ ਲੋਕਾਂ ਦੀਆਂ ਸੁੱਖਣਾ ਵੀ ਲੰਗਰ ਦੀਆਂ ਸੁਖਣਾ ਵੀ ਲੰਗਰ ਦੀਆਂ ਸੁੱਖਣਾ ਵੀ ਲੰਗਰ ਦੀਆਂ ਤੇ ਗਰੀਬ ਸਿੱਖ ਭੁੱਖੇ ਮਰ ਰਹੇ ਨੇ ਗਰੀਬ ਸਿੱਖ ਭੁੱਖੇ ਮਰ ਰਹੇ ਨੇ ਤੇ ਭਈਆਂ ਨੂੰ ਰੋਟੀਆਂ ਖਵਾ ਰਹੇ ਨੇ ਭਈਆਂ ਨੂੰ ਰੋਟੀਆਂ ਖਵਾ ਰਹੇ ਨੇ ਜੁੱਤੀਆਂ ਵੀ ਖਾ ਰਹੇ ਨੇ ਜੁੱਤੀਆਂ ਵੀ ਖਾ ਰਹੇ ਨੇ ਇਹ ਹੈ ਸਿੱਖੀ

    • @gursevaksingh497
      @gursevaksingh497 2 หลายเดือนก่อน

      ਸਹੀ ਕਿਹਾ ਜੀ

    • @kisankaur4459
      @kisankaur4459 2 หลายเดือนก่อน

      well done, well said,

    • @SatnamSingh-nn1sw
      @SatnamSingh-nn1sw 2 หลายเดือนก่อน +1

      ਸਾਡੀ ਜੁੱਤੀ ਸਾਡੇ ਸਿਰ। ਲੰਗਰ ਭਈਏ ਨੂੰ ਖਿਲਾਓ। ਓਹੀ ਭਈਏ ਤੁਹਾਡੇ ਸਿਰਾਂ ਤੇ ਜੁੱਤੀ ਮਾਰਦੇ ਆ।

  • @amritpalsinghkhalsa3947
    @amritpalsinghkhalsa3947 หลายเดือนก่อน +1

    ਹਰ ਇਕ ਪਿੰਡ ਵਿੱਚ ਗਰੰਥੀ ਸਿੰਘਾ ਦੀ ਸਾਰ ਲੈਣੀ ਚਾਹੀਦੀ ਆ

  • @SaroopSingh-pg8hi
    @SaroopSingh-pg8hi 2 หลายเดือนก่อน +3

    ਵਾਹਿਗੂਰ ਜੀ

  • @sainijaswinderkaur3569
    @sainijaswinderkaur3569 2 หลายเดือนก่อน +1

    Wehguru ji 🙏🙏

  • @NirmalSingh-ll3gu
    @NirmalSingh-ll3gu 2 หลายเดือนก่อน +3

    Tehna g Tusi bahut hi vdiya km kr rhe o , parmatma app nu mehar bkshe Jo doosre de hnju poonj rhe o

  • @AvtarSingh-lh1ob
    @AvtarSingh-lh1ob 2 หลายเดือนก่อน

    ਵਾਹਿਗੁਰੂ ਜੀ

  • @SarabjieetSinghh
    @SarabjieetSinghh หลายเดือนก่อน

    ਤਾਣਾ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @surindersidana1653
    @surindersidana1653 2 หลายเดือนก่อน +2

    Very nice pics Sir Ji 🙏🙏🙏🙏🙏🙏🙏🙏🙏🙏🙏🙏,Aise Program Karte Raho Ji, Thanks For This 🙏🙏🙏🙏🙏🙏🙏🙏🙏🙏💯

  • @a1jass994
    @a1jass994 2 หลายเดือนก่อน +1

    Waheguru mainu ehne joga karde ehna rabb rooha di sewa kar ska 🙏

  • @GurmukhSingh-hy8he
    @GurmukhSingh-hy8he 2 หลายเดือนก่อน +2

    ਪੁਰਾਣੇ ਕਮੇਟੀ ਵਾਲੇ ਪਾਸੇ ਕੀਤੇ ਜਾਣ,ਨਵੀ ਨੌਜਵਾਨਾਂ ਦੀ ਕਮੇਟੀ ਬਣਾਈ ਜਾਵੇ। ਜੁਆਨਾਂ ਨੂੰ ਗ੍ਰੰਥੀ ਸਿੰਘਾਂ ਦੀਆਂ ਲੋੜਾਂ ਦਾ ਪਤਾ। ਜਰੂਰ ਤਨਖਾਹ ਵਿੱਚ ਵਾਧਾ ਹੋਵੇਗਾ। ਪੁਰਾਣੇ ਮੈਂਬਰ ਸੱਪ ਵਾਂਗ ਗੋਲਕ ਤੇ ਬੈਠੇ ਨੇ। ਜੋ ਗ੍ਰੰਥੀ ਸਿੰਘ ਲਈ ਮਾੜਾ ਸੋਚਦੇ ਨੇ।

  • @RajpalSingh-jz3dj
    @RajpalSingh-jz3dj 2 หลายเดือนก่อน +1

    Waheguru waheguru waheguru waheguru waheguru waheguru ji

  • @MangalSingh-g9x
    @MangalSingh-g9x หลายเดือนก่อน

    Wahegruru g salute he ji gurtaj singh ji❤❤❤

  • @baljidersingh-ep1ef
    @baljidersingh-ep1ef 2 หลายเดือนก่อน +2

    God bless you

  • @gurtejshing6785
    @gurtejshing6785 2 หลายเดือนก่อน +3

    ਜੇਕਰ ਗੁਰੂ ਦੇ ਵਜੀਰ ਰੋ ਪਿੱਟ ਰਹੇ ਹਨ ਫਿਰ ਗੁਰੂ ਘਰਾਂ ਵਿੱਚ ਕੱਲਾ ਪੱਥਰ ਲੱਗਾ ਕੇ ਕੀ ਚਟਨਾ ਫਿਰ ਤਾਂ ਚਿੱਟੇ ਨਾਲ ਸੱਥਰ ਵਿਛਨੇ ਹੀ ਹਨ ਜਦੋਂ ਗੁਰੂ ਘਰ ਦਾ ਗ੍ਰੰਥੀ ਰੋ ਰਿਹਾ ਹੈ ਕੀ ਗੱਲ ਹੁਣ ਦਿਸਦਾ ਨਹੀਂ SGPC ਨੂੰ ਜਾਂ ਫਿਰ NRI ਲੋਕਾਂ ਨੂੰ ਇਹ ਰੋਟੀ ਦੀ ਖਾਤਰ ਗ੍ਰੰਥੀ ਰੋਂਦਾ ਦਿਸਦਾ ਨਹੀਂ

  • @KulwindermaanSingh-v3o
    @KulwindermaanSingh-v3o 2 หลายเดือนก่อน +1

    ਅਕਾਲੀ ਦਲ ਪਾਰਟੀ ਨੂੰ ਚਾਹੀਦਾ ਇਹਨਾਂ ਦਾ ਕੋਈ ਸੋਚੇ ਫਿਰ ਕਹਿੰਦੇ ਸਾਨੂੰ ਵੋਟ ਨਹੀਂ ਪੈਂਦੀ ਪਊਗੀ ਕਿੱਥੇ ਤੇ

  • @RanveerSingh-bi6xg
    @RanveerSingh-bi6xg 2 หลายเดือนก่อน +4

    Thanks ji

  • @puramanthind6004
    @puramanthind6004 2 หลายเดือนก่อน +4

    ਵਾਹਿਗੁਰੂ ਵਾਹਿਗੁਰੂ very sad 🙏🙏

  • @harrymehat2932
    @harrymehat2932 2 หลายเดือนก่อน +2

    Waheguru ji 🙏🙏

  • @kulwinderkaur3348
    @kulwinderkaur3348 2 หลายเดือนก่อน +4

    Wahaguro ji mahar karo ji ❤

  • @KulwantSingh-tx8bb
    @KulwantSingh-tx8bb หลายเดือนก่อน

    Waheguru ji

  • @SandeepKaur-w2t8m
    @SandeepKaur-w2t8m 2 หลายเดือนก่อน +2

    Buhatt vadya

  • @gurus1213
    @gurus1213 2 หลายเดือนก่อน +2

    Waheguru ji mehar krre ji

  • @baljinderkaler1713
    @baljinderkaler1713 หลายเดือนก่อน

    Buhat wadiya Sewa Kar rhe ho hor aage vdo ji Waheguru tuhanu sari team nu Chardikla vich rakhe ji

  • @harisingh7759
    @harisingh7759 หลายเดือนก่อน +1

    ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੈ

  • @KulwinderKaur-j4y
    @KulwinderKaur-j4y หลายเดือนก่อน

    ਚੰਗੇ ਬੰਦਿਆ ਕਰਕੇ ਹੀ ਦੁਨੀਆ ਅਜੇ ਤਕ ਹੈ

  • @sarbjotbhatia-d4w
    @sarbjotbhatia-d4w 2 หลายเดือนก่อน +2

    ਵਾਹਿਗੁਰੂ ਜੀ ਅਮਰਿਤਸਰ ਸਾਹਿਬ ਜਾ ਕੇ ਦੇਖੋ ਗਰੀਬੀ ਗੁਰੂ ਦੀ ਨਗਰੀ ਚ

  • @ParminderSingh-yz8sy
    @ParminderSingh-yz8sy 2 หลายเดือนก่อน +3

    Tehna Saab great work

  • @harjitkaur3788
    @harjitkaur3788 2 หลายเดือนก่อน +5

    🙏🙏🙏🙏🙏🙏🙏

  • @AmarjitSingh-mu8rl
    @AmarjitSingh-mu8rl หลายเดือนก่อน

    Thanks sir ji

  • @balwindarsingh655
    @balwindarsingh655 2 หลายเดือนก่อน +3

    ਵੀਰ ਮੈ ਵੀ ਗਰੰਥੀ ਸਿੰਘ ਵਾ ਮੈਂ ਅਪਨੇ ਬੱਚੇ ਨੂੰ ਆਖੂ ਦਿਹਾੜੀ ਕਰ ਲ ਪਰ ਗਰੰਥੀ ਨ ਬਣੀ

    • @Satwantgill-bv5cv
      @Satwantgill-bv5cv 2 หลายเดือนก่อน

      ਸਹੀ ਵਾ ਸਾਡੇ ਪਿਤਾ ਵੀ ਗ੍ਰੰਥੀ a

  • @mukhwindersingh-bt9yx
    @mukhwindersingh-bt9yx หลายเดือนก่อน

    Wmk 🙏🙏

  • @BalkarSingh-ko2qy
    @BalkarSingh-ko2qy หลายเดือนก่อน

    ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਆਪ ਜੀ ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬ ਜੀ ਇੰਟਰਵਿਊ ਕਰ ਰਹੇ ਹੋ ਦੁੱਖੜਾ ਸੁਣ ਰਹੇ ਹੋ ਧੰਨਵਾਦ ਜੀ ਪਰ ਅਫਸੋਸ ਹੈ ਕਿ ਅਸੀ ਬੇ ਲੋੜੇ ਗੁਰੂ ਕੇ ਲੰਗਰ ਲਾ ਰਹੇ ਹਾਂ ਪਰ ਅਫਸੋਸ ਹੈ ਜੀ ਕੇ ਗੁਰੂ ਘਰ ਦੇ ਵਜ਼ੀਰ ਵਿਚਾਰੇ ਰੁੱਲ ਰਹੇ ਹਨ ਮੈ ਵੀ ਆਪਣੀ ਅੱਖੀ ਦੇਖਿਆ ਹੈ ਗੁਰੂ ਘਰ ਦੇ ਵਜ਼ੀਰ ਉੱਪਰ ਪਾਰਪੋ ਕੰਡਾ ਕਰਦੇ ਹਨ ਗ੍ਰੰਥੀ ਸਾਹਿਬ ਗੁਰੂ ਘਰ ਦੀ ਸੇਵਾ ਨਾਲ ਫਲਨਾ ਕੰਮ ਐਕ੍ਸਰਾ ਕਿਉ ਕਰਦਾ ਹੈ ਜੀ

  • @jaswinderkaur6034
    @jaswinderkaur6034 2 หลายเดือนก่อน +3

    🙏🙏🙏🙏🙏

  • @NavrajTeja
    @NavrajTeja หลายเดือนก่อน

    Good..❤

  • @Dezysingh777Suraj
    @Dezysingh777Suraj หลายเดือนก่อน

    Wahgguruji

  • @Dezysingh777Suraj
    @Dezysingh777Suraj หลายเดือนก่อน

    Slot,bai,ji

  • @DaanNamdhari
    @DaanNamdhari หลายเดือนก่อน

    ਰਾਗੀਆਂ ਢਾਡੀਆਂ ਪ੍ਰਚਾਰਕਾਂ ਕਵੀਸਰ ਗ੍ਰੰਥੀਆ ਦਾ ਕੋਈ ਹਾਲ ਨਹੀਂ ਕੲਈ ਸਰਮ ਦੇ ਮਾਰੇ ਦੱਸ ਨਹੀਂ

  • @gurmailgosal6095
    @gurmailgosal6095 หลายเดือนก่อน

    Please we need pay more 🙏

  • @Dezysingh777Suraj
    @Dezysingh777Suraj หลายเดือนก่อน

    Wahgguruji, right

  • @daljitsingh8832
    @daljitsingh8832 2 หลายเดือนก่อน

    ਭਾਈ ਟਹਿਣਾ ਸਾਹਿਬ ਜੀ ਇਹ ਗ੍ਰੰਥੀ ਲੋਕ ਕਦਰ ਜੋਗੇ ਹੈ ਨਹੀਂ ਇਹਨਾਂ ਦਾ ਕੰਮ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਦਿਲੋਂ ਕਰਨ ਗੁਰਬਾਣੀ ਪੜਨ ਨਾਮ ਜਪਣ ਤੇ ਤਿਆਗ ਕਰਕੇ ਗੁਰੂ ਤੇ ਭਰੋਸਾ ਰੱਖਣ ਤੇ ਇਸ਼ਨਾਨ ਅਦਬ ਸਤਿਕਾਰ ਨਾਲ ਕਰਕੇ ਸ਼ੁੱਧ ਬਾਣੀ ਦਾ ਉਚਾਰਨ ਕਰਕੇ ਨਿਸ਼ਚਿਤ ਹੋ ਕੇ ਗੁਰੂ ਸਾਹਿਬ ਤੋਂ ਮੰਗਣ ਇਹ ਕਥਾ ਵਾਚਕ ਹੋਣ ਇਹ ਸੰਗੀਤ ਵਿਦਿਆ ਦੇ ਮਾਹਰ ਹੋਣ ਤੇ ਇਹਨਾਂ ਦੇ ਪਾਸ ਪੈਸੇ ਦੀ ਕੋਈ ਘਾਟ ਨਹੀਂ ਹੋਏਗੀ ਇਹ ਦਿਲੋਂ ਗੁਰੂ ਘਰ ਦਾ ਇਤਿਹਾਸ ਜਾਨਣ ਤੇ ਇਤਿਹਾਸ ਲੋਕਾਂ ਨੂੰ ਦਿਲੋਂ ਸੁਣਾਉਣ ਤੇ ਫਿਰ ਇਹਨਾਂ ਦੀ ਕਦਰ ਹੋਵੇਗੀ ਅਸੀਂ ਤਾਂ ਇਹਨਾਂ ਨੇ ਇਦਾਂ ਹੀ ਰੁਲਣਾ ਮੰਗ ਮੰਗ ਕੇ ਖਾਣਾ ਇਹਨਾਂ ਦੀ ਭੁੱਖ ਪੂਰੀ ਨਹੀਂ ਹੋਵੇਗੀ

    • @bakshishnangla8322
      @bakshishnangla8322 2 หลายเดือนก่อน

      Bakwas ta likh ditta ,khud vi eda krkey dekh lai.

    • @GurmukhSingh-hy8he
      @GurmukhSingh-hy8he 2 หลายเดือนก่อน +1

      ਹਾਂ ਜੀ,ਮੈਂ ਗ੍ਰੰਥੀ ਸਿੰਘਾਂ ਦੇ ਬਹੁਤ ਨੇੜੇ ਹੋ ਕੇ ਹਾਲਾਤ ਦੇਖੇ ਨੇ। ਕਿਵੇਂ 5000 ਤਨਖਾਹ ਤੇ ਪਰਿਵਾਰ ਪਾਲਣਾ। ਪਾਠ ਦੀ ਭੇਟਾ ਦੇਣ ਵੇਲੇ ਵੀ ਕਮੀਨੇ ਲੋਕ ਨੁਕਤਾਚੀਨੀ ਕਰਦੇ ਨੇ। ਮੈਂ ਤੁਹਾਨੂੰ ਪੁੱਛਦਾ ਕਿ 5000 ਨਾਲ ਕੀ ਇਤਿਹਾਸ,ਗੁਰਮਤਿ,ਸੰਗੀਤ ਦੀਆਂ ਕਿਤਾਬਾਂ ਲੈ ਕੇ ਪੜ੍ਹ ਸਕਦਾ ਜਾਂ ਕੀਰਤਨ,ਤਬਲਾ ਆਦਿ ਸਿੱਖ ਸਕਦਾ। ਮੈਂ ਅਕਸਰ ਹੀ ਸੋਚਦਾ ਰਹਿੰਦਾ ਕਿ ਅਸੀਂ ਹਜ਼ਾਰਾਂ ਰੁਪਏ ਨਾਲ ਮਸਾਂ ਘਰ ਚਲਾਉਂਦੇ ਹਾਂ,ਬਾਬਾ ਜੀ ਦਾ ਕੀ ਹਾਲ ਹੈ। ਗੱਲ ਇਹ ਹੈ ਕਿ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਗ੍ਰੰਥੀ,ਰਾਗੀ ਨਹੀਂ ਬਣਾਉਣਾ,ਉਹੀ ਨੁਕਸ ਕੱਢਦੇ ਨੇ। ਆਪ ਭਾਵੇਂ ਉਹ ਸ਼ਰਾਬ ਪੀਂਦੇ ਹੋਣ,ਮਾਸ ਖਾਂਦੇ ਹੋਣ,ਵਿਭਚਾਰ ਵੀ ਕਰਦੇ ਹੋਣ,ਆਪਣੇ ਆਪ ਨੂੰ ਸ਼ਰਧਾਲੂ ਸਮਝਦੇ ਨੇ ਤੇ ਬਾਬਾ ਜੀ ਨੂੰ ਅਸਰਧਕ।ਹੁਣ ਲੋਕ ਆਪ ਹੀ ਗ਼ਲਤ ਨੇ।ਤੁਸੀਂ ਦੱਸੋ ਆਪਣਾ ਬੱਚਾ ਗ੍ਰੰਥੀ ਕਿਉਂ ਨਹੀਂ ਬਣਾਇਆ। ਜੇ ਗ੍ਰੰਥੀ ਚੰਗੇ ਨਹੀਂ ਫਿਰ ਕਿਉਂ ਰੱਖਦੇ ਓ,ਆਪ ਫਰੀ ਸੇਵਾ ਕਰੋ ਜਾਂ ਆਪਣੇ ਬੱਚੇ ਗ੍ਰੰਥੀ ਬਣਾਓ। ਕਿਉਂਕਿ ਤੁਸੀਂ ਚੰਗੇ ਹੋ। ਹਾਂ ਇਹ ਵੀ ਹੈ ਕੁੱਝ ਗ੍ਰੰਥੀ ਵੀ ਗ਼ਲਤ ਹੁੰਦੇ ਨੇ,ਮੈਂ ਇਹ ਨਿਚੋੜ ਕੱਢਿਆ ਕਿ ਜੇ 15000 ਤਨਖਾਹ ਹੋਵੇ,ਉਹਨੂੰ ਗੁਜਾਰਾ ਕਰਨ ਲਈ ਲਾਲੇ ਨਾ ਪੈਣ ਤਾਂ ਜਰੂਰ ਹੀ ਉਹ ਸ਼ਰਧਾ ਨਾਲ ਸੇਵਾ ਕਰੂ। ਵੀਰਾ ਸਾਡੇ ਲੋਕਾਂ ਨੇ ਹੀ ਇਹਨਾਂ ਨੂੰ ਕੁਰੀਤੀਆਂ ਕਰਨ ਲਾਇਆ। ਸਾਡੇ ਵਾਸਤੇ ਬਰਬਾਦੀ ਦਾ ਕਾਰਣ ਹੈ।

  • @SukhwinderKaur-h2t
    @SukhwinderKaur-h2t 2 หลายเดือนก่อน +2

    👍

  • @navpreetkaur2195
    @navpreetkaur2195 2 หลายเดือนก่อน +1

    🙏🏻

  • @VarinderSingh-vk1us
    @VarinderSingh-vk1us 2 หลายเดือนก่อน +1

    ❤❤

  • @Punjabsin
    @Punjabsin 2 หลายเดือนก่อน +2

    Bhaji sab tuhade wangu sanu lanta pon jo sanu surat awe

  • @baljindersingh1184
    @baljindersingh1184 2 หลายเดือนก่อน +2

    ਟਹਿਣਾ ਸਾਹਿਬ ! ਤੁਸੀਂ ਤਾਂ ਮੁਹਾਵਰੇ ਵੀ ਬਦਲਣ ਲੱਗ ਗਏ। ( ਲੱਖ ਲਾਹਨਤ ) ਨੂੰ ਵੀ ( ਲੱਖ ਦੀ ਲਾਹਨਤ ) ਕਹਿਣ ਲੱਗ ਗਏ ਹੋ । ਸੁਧਾਰ ਕਰੋ ਭਾਈ ਸਾਹਿਬ ।

  • @PB13Wale16
    @PB13Wale16 หลายเดือนก่อน

    💔

  • @balwantsingh4017
    @balwantsingh4017 2 หลายเดือนก่อน

    ਮਨ ਬਹੁਤ ਦੁਖੀ

  • @KulwinderKaur-j4y
    @KulwinderKaur-j4y หลายเดือนก่อน

    ਸਾਡੇ ਪਿੰਡ ਚ ਤਾਂ ਅਮਰੀਕਨ ਵਿਚ ਵਸਦੇ ਲੋਕਾਂ ਦੇ ਪਰਿਵਾਰ v kaat ਬਨਾ ਕੇ ਦਾਣੇ ਲੈਦੇ ਆ

  • @Jawan-r3h
    @Jawan-r3h 2 หลายเดือนก่อน

    Y Rona a gya veido dekh k😢😢

  • @avtarsingh-ln4cb
    @avtarsingh-ln4cb 2 หลายเดือนก่อน +1

    ਟਹਿਣਾ ਸਾਹਿਬ ਲੋਕ ਝੂਠ ਵੀ ਬਹੁਤ ਬੋਲਦੇ ਹਨ ਸਾਡੇ ਮਲਕ ਪਿੰਡ ਜਗਰਾਓ ਕੋਲ ਰੱਜੇ ਪੁੱਜੇ ਅੰਮ੍ਰਿਤ ਧਾਰੀ ਕਨੇਡਾ ਗਏ ਪ੍ਰਵਾਰ ਵੀ
    ਗਰੀਬ ਕਹਿ ਕੇ ਰਾਸ਼ਨ ਲੈ ਲਏ ਹਨ

  • @bakshishnangla8322
    @bakshishnangla8322 2 หลายเดือนก่อน

    Asal bich granthi jithey vi kisey ghar path karda uthey chadda chadawa gurudware n dekey granthi nu milna chahida.

  • @buttersingh6278
    @buttersingh6278 2 หลายเดือนก่อน

    Why u clean save you singh tell me know what was the reason u can tell me?

  • @jasewindersingh7538
    @jasewindersingh7538 หลายเดือนก่อน

    dharam de.thekaru hush karu please.jelp thease granthi sigh sshib de thank you for this anticipation

  • @santoshkaur9285
    @santoshkaur9285 2 หลายเดือนก่อน

    Mere ghr aavo mujhe 5 6 privar bhut bure trike se tdpa rhe h please help me mene aapko fon bhi kiya tha m guru 🙏gobind sing ji ki kvita sunati hu gurudwara me 🙏please help me mere pass 2 bche h 1 bcha 75 prtiset vikaas h

  • @saiboutique7869
    @saiboutique7869 หลายเดือนก่อน

    😢😢ma be ta sikh nai bana koi nai puchada greeb sikha nu ma dad be guru sahab da sikh c guru shiab ji sava karda c para koi nai puchada greeb sikha nu

  • @palwindersingh939
    @palwindersingh939 หลายเดือนก่อน

    Eh jithay bhi duty kerday han.uss cammety nu tankhah lavo.

  • @kisankaur4459
    @kisankaur4459 2 หลายเดือนก่อน +1

    Vota Chora Sharbiaa Nu!!! And Sewa Normal People Karan, Why?? CM OF PUNJAB DA Key Karda, His responsibility to look after Punjab & Punjabi,,

  • @CharanjeetKaur-oe5gs
    @CharanjeetKaur-oe5gs 2 หลายเดือนก่อน

    Ludhiana ch Manukhata di seva valean ne ik video dikhai c road side te mangata jis nu aunde jande lokato tagdi Maya laththi hundi e .Guru gharan de granthi nu saal da Rs15000/ saade layi sharam d gall.

  • @sarvansing4421
    @sarvansing4421 2 หลายเดือนก่อน

    Bande nal kuj nai Jana.

  • @KashmirSingh-d8u
    @KashmirSingh-d8u 2 หลายเดือนก่อน

    Badal ne apni bank bhar lai hai

  • @Tangovlog_CHD
    @Tangovlog_CHD 2 หลายเดือนก่อน +1

    Sikh com Da bohat Bura haal hai loka nu beyntey hai garebh Sikh Da haath Faro please hora nu badama Day langar LA Kay key me leya ulta Sikh com nu galth bol bol Kay badnaam kar rahey Ney per sade Sikh com Day log rul rahey Ney Tey bajurge 😮😢😮😢😮

  • @amarjitsingh233
    @amarjitsingh233 2 หลายเดือนก่อน

    Gurdwaro mai Guru ni h yha sb lutne wale h Ghr m raho aur apna paisa kisi ki help krne ke liye use kro aur ghr baith ke guru ka naam lo dekh lo ye h jo guru ka path krne wale jo bhukhe baithe h soch badlo aur Guru ke wafadar bno

  • @iqbalwarring9449
    @iqbalwarring9449 2 หลายเดือนก่อน

    Loko ehna guru saheib de sevadaaran baare jaroor sochan di khechal karo ji . Ghat ton ghat 25, 30, hazaar aamdan honi chaheedi hai.

  • @santoshkaur9285
    @santoshkaur9285 2 หลายเดือนก่อน

    Schei sadi v dukh bhri khani suno

  • @Nanakpanthi
    @Nanakpanthi 2 หลายเดือนก่อน

    84 aaliya widdows vi eddan hi udeek udeek mar gaiya. Na Badal na SGPC kise ne madad ni kiti.

    • @palwindersingh939
      @palwindersingh939 หลายเดือนก่อน

      Bilkul right hai ji. Waheguru ji mehar kro ji

  • @AmandeepSingh-j8l
    @AmandeepSingh-j8l 2 หลายเดือนก่อน +1

    Ravi Singh kithe mar gia
    Muslmaana da peo bania
    Aa.. Sikh nazar nai aunde
    Fer ehna kehna k log Sikhi Chad rahe aa..
    Oye aaj Punjab nu lor aa..
    Pehla Punjab de halat theek kar lao

  • @bbgaming804
    @bbgaming804 2 หลายเดือนก่อน

    Thake. Band. Kro

  • @bbgaming804
    @bbgaming804 2 หลายเดือนก่อน

    Khangar. Tahnana

  • @gurmukhsingh9259
    @gurmukhsingh9259 2 หลายเดือนก่อน

    ਬੱਸ ਕਰ ਭਾਈ ਕਿੳ ਸਾਂਹ ਲੈਂਦਾ। ਇਹਨਾਂ ਲੋਕਾਂ ਨੇ ਕਦੇ ਆਪਣੇ ਸਰੀਰ ਨੂੰ ਗਰਮੀ ਨੀ ਆਉਣ ਦਿੱਤੀ। ਜਿਹੜੇ ਲੋਕ ਮਿਹਨਤੀ ਹੁੰਦੇ ਨੇ ਕਦੇ ਵੀ ਕਿਸੇ ਤੋਂ ਆਸ ਨਹੀਂ ਰੱਖਦੇ।ਸਾਂਹ ਨੀਂ ਲੈਂਦਾ।

  • @AmanDeep-nn6ph
    @AmanDeep-nn6ph 2 หลายเดือนก่อน

    Greeb sikha nu koi ni dekh riha is lye sikh dharm partan ho riha

  • @jaswindersinghkhalsa114
    @jaswindersinghkhalsa114 2 หลายเดือนก่อน

    Vir ji bhul ke vi granthi na bno koi kam Sikh lvo

  • @palwindersingh939
    @palwindersingh939 หลายเดือนก่อน

    Same very bad pind.

  • @santoshkaur9285
    @santoshkaur9285 2 หลายเดือนก่อน

    Mujhe angreji nhi aati tuke mar kr likh leti hu