ਉਧੇੜਤੇ ਪਾਜ! ਜਥੇਦਾਰ ਤੇ RSS ਦੇ... ਰਾਧਾ ਸੁਆਮੀ ਤੇ ਬਾਬਾ ਧੁੰਮਾ ਦੇ ਚਰਚੇ! Jathedar | Radha Soami | Dhumma

แชร์
ฝัง
  • เผยแพร่เมื่อ 18 ม.ค. 2025

ความคิดเห็น • 52

  • @takhatpanjab
    @takhatpanjab  18 วันที่ผ่านมา +6

    th-cam.com/video/hr9GaoloXbw/w-d-xo.html
    ਗੁੱਸੇ 'ਚ ਜਥੇਦਾਰ! ਰਾਤੋ ਰਾਤ ਖੜਕਾਤਾ ਖੰਡਾ! ਲੈਣ ਪਿਆ ਯੂ-ਟਰਨ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Jathedar | Badal

  • @JaskaranSingh-up9kk
    @JaskaranSingh-up9kk 18 วันที่ผ่านมา +2

    ਸੁੱਖੀ ਚਹਿਲ ਜੀ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ

  • @yadwindersingh8894
    @yadwindersingh8894 17 วันที่ผ่านมา +4

    ਦੋਗਲ਼ੀਆਂ ਜਿਹੀਆਂ ਗੱਲਾਂ

  • @boharsingh5225
    @boharsingh5225 18 วันที่ผ่านมา +3

    ਸੱਜਣ ਜੀ ਸਾਨੂੰ ਆਪਣਾ ਘਰ ਸੰਭਾਲਣ ਦੀ ਲੋੜ ਹੈ ।ਰਬ ਸੁਮਤ ਬਖਸ਼ੇ ।

  • @BindaSingh-xi5ir
    @BindaSingh-xi5ir 18 วันที่ผ่านมา +4

    ਸਾਰੇ ਪੰਜਾਬ ਵਿੱਚੋ ਕੱਲਾ ਸੁਖਬੀਰ ਹੀ ਮਾੜਾ ਨਾ. ਕਾਂਗਰਸ ਨਾ. ਭਾਜਪਾ ਨਾ ਆਪ. ਜਾ. ਸਧਾਰਬਾਦੀ. ਸੱਭ. ਚੰਗੇ ਬਣਾਤੇ

    • @sakinderkaur846
      @sakinderkaur846 17 วันที่ผ่านมา

      S lok jdo ral mil khande c ta sabh theek c .hun Ladd ke o glt ho gaya aap theek ho ge .loka nu bevkoof bna rahe hn ..

    • @nskandhalvi5305
      @nskandhalvi5305 17 วันที่ผ่านมา

      ਚਹਿਲ ਸਾਹਿਬ ਨੂੰ RSS ਦੀ ਪਾਲਿਸੀ ਡੂੰਘਾਈ ਨਾਲ ਘੋਖਣੀ ਚਾਹੀਦੀ ਹੈ।

    • @harjeetsingh9645
      @harjeetsingh9645 17 วันที่ผ่านมา

      Made sare pr Badls ta sikh koum ghati ne

  • @sikhsangathanupuk1846
    @sikhsangathanupuk1846 18 วันที่ผ่านมา +4

    ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਅਕਾਲੀ ਫੂਲਾ ਸਿੰਘ ਵਲੋਂ ਇਤਹਾਸ ਦੋਹਇਆ ਇਤਹਾਸ ਮੁੱੜ ਦੁਹਰਾਇਆ।

  • @parmjitsingh2594
    @parmjitsingh2594 17 วันที่ผ่านมา

    2:54 syane samajhdaar😂😂😂😂😂😂

  • @gur9213
    @gur9213 18 วันที่ผ่านมา +4

    ਮਿਸਟਰ ਚਹਿਲ ਡਾ ਮਨਮੋਹਣ ਸਿੰਘ ਜੀ ਦੇ ਅੰਤਿਮ ਸਸਕਾਰ ਲਈ ਜਗਾ ਨਾ ਦੇਣ ਲਈ ਵੀ ਅਕਾਲੀ ਦਲ ਦੋਸ਼ੀ ਏ ?

  • @NirmalSingh-qq9bj
    @NirmalSingh-qq9bj 18 วันที่ผ่านมา +5

    Sukhi chehal is one biggest tout of Indian govt

  • @SS-tr7vn
    @SS-tr7vn 18 วันที่ผ่านมา +4

    He does not know anything. Request not to call him for any discussion.

  • @narindersinghsethi8499
    @narindersinghsethi8499 17 วันที่ผ่านมา +2

    When sukhi says there is no hand of rss then anchor should have asked then who is destroying the history of guroos and sikhs

  • @ExecutiveEngineerConstruction
    @ExecutiveEngineerConstruction 18 วันที่ผ่านมา +2

    Why are conversating with a known CAT

  • @rpsingh7697
    @rpsingh7697 18 วันที่ผ่านมา

    Bahut hi saafgoi naal dhungiyaN atey sukshm gllaN kar gaey Chahal sahab. Really I appreciate and agree with you.

  • @paramjitsinghkholi4075
    @paramjitsinghkholi4075 17 วันที่ผ่านมา

    ਅਕਾਲੀ ਦਲ ਪਾਰਟੀ ਸਿਆਸੀ ਪਾਰਟੀ ਹੈ। ਮਸਲਾ ਕੁਰਸੀ ਦਾ।

  • @gurbakheshsingh6241
    @gurbakheshsingh6241 18 วันที่ผ่านมา +2

    ਗੱਲ ਦੀ ਸਮਝ ਨਹੀਂ ਆਉਂਦੀ ਕਿ ਪੰਥਕ ਸੰਕਟ ਨੂੰ ਸੁਲਝਾਉਣ ਲਈ ਹੁਣ ਸ਼ਰੀਕਾਂ ਤੋਂ ਮਦਦ ਲੈਣ ਦੀ ਨੌਬਤ ਆ ਗਈ ਹੈ | ਬੜੀ ਹੈਰਾਨੀ ਹੋ ਰਹੀ ਹੈ ਕਿ ਜਿਨਾਂ ਨੇ ਕੌਮ ਨੂੰ ਸੇਧ ਦੇਣੀ ਸੀ ਓਹੀ ਸੇਧ ਲੈ ਰਹੇ ਹਨ ਬੇਗਾਨਿਆ ਤੋਂ ਜਿਹੜੇ ਕਿ ਪਹਿਲਾਂ ਹੀ ਕੌਮ ਦੀ ਬੇੜੀ ਵਿਚ ਵੱਟੇ ਪਾ ਰਹੇ ਹਨ | ਕੌਮ ਦੇ ਰਹਿਨੁਮਾ ਦਿਵਾਲੀਆ ਹੋ ਗਏ ਹਨ | ਰੱਬ ਖੈਰ ਕਰੇ| ਜਿਨ੍ਹਾਂ ਨੇ ਪਹਿਲਾਂ ਹੀ ਕੌਮ ਵਿੱਚ ਪਾੜ ਪਾ ਕੇ ਇਕ ਡੇਰਾ ਬਣਾਇਆ ਅਤੇ ਗੁਰਬਾਣੀ ਦੇ ਮਨ ਭਾਉਂਦੇ ਅਰਥ ਕੀਤੇ ਉਹ ਕਦੋਂ ਸਾਡਾ ਭਲਾ ਮਰਨਗੇ| ਬੜੀ ਦੁਖਦਾਈ ਅਤੇ ਕੌਮ ਦੀ ਬੇਇਜ਼ਤੀ ਵਾਲੀ ਗੱਲ ਹੈ ਕਿ ਜਥੇਦਾਰ ਵਿਚਾਰੇ ਬਣ ਗਏ ਹਨ ਡੇਰੇ ਵਾਲੇ ਅੱਗੇ|

  • @devindergrewal2004
    @devindergrewal2004 18 วันที่ผ่านมา +1

    Bai g ,eh khilara sukhbir, cheema jihe lokan ne paea. Khilara pa ke hukamnama miti ghatte rolna chahonde aa

  • @dansinghmannmann3456
    @dansinghmannmann3456 18 วันที่ผ่านมา +4

    ਸੁੱਖੀ ਚਹਿਲ ਸਾਹਿਬ ਜੀ ਇਸਨੂੰ ਤਾਂ ਗਰਿੰਦਰ ਸਿੰਘ ਦੀ ਆਲੋਚਣਾ ਕਰਨੀ ਹੈ ਇਸਨੂੰ ਤਾਂ ਆਪਣਾ ਚੈਨਲ ਚਲਾਉਣਾ ਹੈ ਚਹਿਲ ਸਿੰਘ ਬੋਹੁਤ ਸੂਝਵਾਨ ਨੌਜਵਾਨ ਹਨ ਜੀ ਰੱਬ ਏਨਾ ਦੀ ਲਮੀ ਉਮਰ ਬਖਸੇ

  • @ManjitKaur-vp7kf
    @ManjitKaur-vp7kf 16 วันที่ผ่านมา

    ਇਹ ਕੀਹਨੂੰ ਲਿਆ ਕੇ ਬਿਠਾ ਲਿਆ ?

  • @SawarnSingh-i4h
    @SawarnSingh-i4h 18 วันที่ผ่านมา +2

    Radha swami aur rss aur badul jundli mil ke jathedar harpree te dabao pa rahe ne per jathedar nahi manya

  • @lavenderjittla1092
    @lavenderjittla1092 17 วันที่ผ่านมา

    Why does everyone want to know it seem like mansion organisations

  • @KalaSerron
    @KalaSerron 18 วันที่ผ่านมา +2

    ਬਾਦਲ ਗ਼ਦਾਰ ਡੇਰਾ ਮੁਖੀ ਆਰ ਐਸ ਦਾ ਸਰਬਣ ਪੁੱਤ ਹੈ ਸਿੱਖਾਂ ਦਾ ਕਦੇ ਭਲਾ ਨਹੀਂ ਕਰੇਗਾ ਪਰ ਹਰਪ੍ਰੀਤ ਜਥੇਦਾਰ ਗਿਆਨੀ ਸਹੀ ਹੈ ਪਰ ਲੋਕੋ ਆਪਾ ਜਾਗੋ ਜਾਗੋ

  • @paramjitsinghkholi4075
    @paramjitsinghkholi4075 17 วันที่ผ่านมา +1

    ਹੁਕਮਨਾਮਾ ਤੁਸੀਂ ਮੰਨਣਾ ਨਹੀਂ ਤੇ ਇਸ ਵਿੱਚ ਰਾਧਾ ਸੁਆਮੀ ਦਾ ਕਿਆ ਕਸੂਰ ? ਪੰਥ ਨੂੰ ਸਿੱਖ ਖੁਦ ਨਹੀਂ ਮੰਨਦੇ।

  • @didarburmi3706
    @didarburmi3706 18 วันที่ผ่านมา +1

    ਰਾਧਾ ਸੁਆਮੀ ਵੀ ਆਰ ਇਸ ਇਸ ਦਾ ਅੱਡਾ ਹੈ ਤੇ ਡੇਰਾ ਪ੍ਰਮੁੱਖ ਹੁਣ ਤਖਤਾ ਦੇ ਉੱਪਰ ਹੋਣ ਲਈ ਤਿਆਰ ਹੈ।

  • @SawarnSingh-i4h
    @SawarnSingh-i4h 18 วันที่ผ่านมา +3

    Es bir nu kuchh nahi pata eh banda swarthi haae

  • @rpsingh7697
    @rpsingh7697 18 วันที่ผ่านมา

    Gall baat toN Mr. Sukhi Chahal ikk suljhey hoey vakya jaapdey ne.

  • @Aman2111
    @Aman2111 18 วันที่ผ่านมา +3

    Disliked

  • @ashoksetia4126
    @ashoksetia4126 16 วันที่ผ่านมา

    Sara jana ik ho ka chalo ji

  • @KashmirSingh-x4d
    @KashmirSingh-x4d 18 วันที่ผ่านมา +1

    Bagi dagi, dera beas head, rakhda, RSS, dhami and jathe dar all are in support of badal. Jathedar harpreet singh is alone, majority of Sikh sangat is in support of harpreet singh.
    Badal group has to go, new group should get chance to lead panth.

  • @Gsinghh8794
    @Gsinghh8794 18 วันที่ผ่านมา

    ਸੁਖੀ ਚਹਿਲ ਨੇ ਬਹੁਤ ਵਧੀਆ ਗਲਾਂ ਕੀਤੀਆਂ

  • @NarinderMultani-w7x
    @NarinderMultani-w7x 17 วันที่ผ่านมา

    Eh Banda kuch nahi janda
    It’s just a time waste to listen him.
    Sukhwinder eho jahe kitho le aa

  • @devindersingh9410
    @devindersingh9410 17 วันที่ผ่านมา +1

    Dono chore ikathe hage guest da patakaro?