Insaan Kitna Gir Chukka Hai | Sant Baba Darshan Singh ji

แชร์
ฝัง
  • เผยแพร่เมื่อ 29 ก.ย. 2024
  • इंसान कितना गिर चुका है
    SANT BABA DARSHAN SINGH JI KHALSA
    GURDWARA TAPOBAN DHAKKI SAHIB MAKSUDRA
    For all latest updates, please visit the following page:
    Website Link:
    www.dhakkisahib.tv
    Facebook Information Updates: / dhakkisahib
    TH-cam Media Clips: / dhakkisahibtv
    DOWNLOAD "Tapoban Dhakki Sahib" OFFICIAL app from play store
    play.google.co....
    FOR MORE VIDEOS CLICK ON LINK AND SUBSCRIBE : bit.ly/2uMbNIw
    Contact us - +91- 9872888550, +91-9915715600, +91-9872752208
    #SantBabaDarshanSinghji #TapobanDhakkiSahib #KeralaKand #ElephantDeath

ความคิดเห็น • 212

  • @hariomkaushik1751
    @hariomkaushik1751 4 ปีที่แล้ว

    Jai ho baba ji ki

  • @varinderjisingh8892
    @varinderjisingh8892 4 ปีที่แล้ว

    Sant baba darshan singh ji

  • @sandeepgrewal8684
    @sandeepgrewal8684 4 ปีที่แล้ว

    🙏🙏🙏🙏

  • @jagdevsinghgill5873
    @jagdevsinghgill5873 4 ปีที่แล้ว +11

    ਸਤਿਕਾਰ ਯੋਗ ਬਾਬਾ ਜੀ ਨੇ ਕੁਦਰਤ ਨੂੰ ਵੀ ਕਿੰਨੀ ਸੰਜੀਦਗੀ ਨਾਲ ਸੰਭਾਲਿਆ ਅਤੇ ਵਸਾਇਆ ਹੋਇਆ ਹੈ। ਗੁਰੂ ਚੜ੍ਹਦੀ ਕਲਾ ਵਿੱਚ ਰੱਖੇ।

  • @punjabisongs3596
    @punjabisongs3596 4 ปีที่แล้ว

    Waheguru G

  • @RanjitSingh-im5os
    @RanjitSingh-im5os 4 ปีที่แล้ว +1

    Sakhat se sakhat saza milni chahiye un logon ko jinhone hathni ko visfot se mara hai

  • @AmanAman-bd9cd
    @AmanAman-bd9cd 4 ปีที่แล้ว +32

    ਬਾਬਾ ਜੀ ਕੁਦਰਤ ਨੂੰ ਬਹੁਤ ਹੀ ਪਿਅਾਰ ਕਰਦੇ ਹਨ ਅਤੇ ਸਾਨੂੰ ਮਨੁੱਖੀ ਜੀਵਾਂ ਨੂੰ ਪਸ਼ੂ ਪੰਛੀਅਾਂ ਪ੍ਰਤੀ ਦੲਿਅਾ ਭਾਵ ਰੱਖਣ ਲੲੀ ਪ੍ਰੇਰਿਤ ਕਰਦੇ ਹਨ...

    • @balwindersingh-hp2iu
      @balwindersingh-hp2iu 4 ปีที่แล้ว

      Baba ji thodaye warge mahapurkha de de ajj is sansaar nu khass kar k Sikh koom nu bhohat looar hai, nhai tan eh Dhandri warge nastik parcharka nai koom da behara garak kar dena

    • @jailasaab7742
      @jailasaab7742 4 ปีที่แล้ว

      🙏🏻🙏🏻🙏🏻

    • @jailasaab7742
      @jailasaab7742 4 ปีที่แล้ว

      Ok

  • @surindersharma9753
    @surindersharma9753 4 ปีที่แล้ว +7

    Waheguru Ji bahut hi sache sant mahapursh hai love you baba ji

  • @AmanAman-bd9cd
    @AmanAman-bd9cd 4 ปีที่แล้ว +14

    ਵਾਹਿਗੁਰੂ ਜੀ

  • @meetcanadawala2367
    @meetcanadawala2367 4 ปีที่แล้ว +1

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ । ਬੜੇ ਚਿਰਾਂ ਤੋਂ ਢੱਕੀ ਸਾਹਿਬ ਦੀ ਦਰਸ਼ਨ ਕਰਨ ਦੀ ਰੀਝ ਆ ਮਨ ਵਿੱਚ ਨਾਲ ਹੀ ਕੁਦਰਤ ਨੂੰ ਪਿਆਰ ਕਰਨ ਵਾਲੇ ਬਾਬਾ ਜੀ ਦੇ ਵੀ ਰੂਹ ਖੁਸ਼ ਹੋ ਜਾਂਦੀ ਆ ਇਹ ਸਾਰਾ ਕੁੱਝ ਦੇਖ ਕੇ ਕੈਨੇਡਾ ਵਿਚ ਪੱਕੇ ਹੋਣ ਤੋਂ ਬਾਅਦ ਹੀ ਆ ਸਕਾਂਗੇ ਅਰਦਾਸ ਬੇਨਤੀ ਕਰਿਓ ਜੀ ਬਾਬਾ ਜੀ ਦਾਸ:- ਬਲਵੰਤ ਸਿੰਘ

  • @kamaldeepkaur9750
    @kamaldeepkaur9750 4 ปีที่แล้ว +24

    ਕਿਵੇਂ ਜੀਵ ਜੰਤੂ ਪਸੂ ਪੰਛੀਆਂ ਜਾਨਵਰਾਂ ਨਾਲ ਪਿਆਰ ਹੁੰਦਾ ਹੈ ਆ ਕੇ ਢੱਕੀ ਸਾਹਿਬ ਵਿੱਚ ਦੇਖ ਲੳ

  • @Avtarsingh-wy5gw
    @Avtarsingh-wy5gw 4 ปีที่แล้ว +6

    ਪਰ ਕਾ ਬੁਰਾ ਨਾ ਰਾਖਹੁ ਚੀਤ ,ਤੁਮ ਕਉ ਦੁਖ ਨਹੀ ਭਾਈ ਮੀਤ

  • @gorakhnath5304
    @gorakhnath5304 4 ปีที่แล้ว +3

    वाहे गुरूजी. आप सच्चे गुरु और इन्सान है.

  • @prabhjotkaur6553
    @prabhjotkaur6553 4 ปีที่แล้ว +8

    humans should love animals,birds, trees even every things of nature and that things are properly applied in dhakki shaib where baba g teach us that we should give equal rights to other creature of gods like animals birds and others as compaire to people ❤😇😇😇

    • @garvitmunjal2655
      @garvitmunjal2655 3 ปีที่แล้ว

      Waheguruji waheguruji waheguruji😂

  • @ManpreetKaur-cq7po
    @ManpreetKaur-cq7po 4 ปีที่แล้ว +4

    ਬੇਜ਼ੁਬਾਨ ਜਾਨਵਰ ਜੋ ਕਿਸੇ ਦਾ ਕੁੱਝ ਨਹੀਂ ਵਿਗਾੜਦੇ ।ਜਾਨਵਰਾਂ ਨਾਲ ਵੀ ਈਰਖਾ ਰੱਖਣ ਵਾਲੇ ਲੋਕ ਜਿਨ੍ਹਾਂ ਦੇ ਹਿਰਦੇ ਪੱਥਰ ਦੇ ਹੀ ਹੋ ਸਕਦੇ ਨੇ।ਇਹੋ ਜਹੇ ਪਾਪੀ ਲੋਕਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

  • @parjeetgill9306
    @parjeetgill9306 4 ปีที่แล้ว +4

    Baba g ap g de Vichar ati sunder Han g ap je nu parnam g

  • @daivikkhullar3729
    @daivikkhullar3729 4 ปีที่แล้ว +15

    Baba ji, आप सच्च मे नरायण का ही रूप है। सही मायने में आप सही संत है
    जी। जो हर जीव मे ईश्वर का ही अंश देखते है, हर जीव के सुख, दुख को महसूस करते है!
    वाहेगुरू जी 🙏

  • @gurtejsinghkhalsa6428
    @gurtejsinghkhalsa6428 4 ปีที่แล้ว +11

    ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ। ਸੱਚਮੁੱਚ ਮਹਾਂਪੁਰਸ਼ਾਂ ਦਾ ਹਿਰਦਾ ਦੲਿਅਾ ਨਾਲ ਭਰਪੂਰ ਹੈ ਜੋ ਹਰ ਜੀਵ ਨਾਲ ੲਿੰਨਾ ਪਰੇਮ ਕਰਦੇ ਹਨ ਅਤੇ ਸਾਨੂੰ ਵੀ ਕਰਨਾ ਸਿਖਾੳੁਂਦੇ ਹਨ।🙏🏻🙏🏻

  • @gurjeetsingh597
    @gurjeetsingh597 4 ปีที่แล้ว +8

    ਵਾਹਿਗੁਰੂ ਜੀ ਕਿਰਪਾ ਕਰਨ ਆਪਾਂ ਵੀ ਲਾੱਕਡਾਊਣ ਖੁੱਲ੍ਹੇ ਤੋਂ ਵਾਅਦ ਢੱਕੀ ਸਾਹਿਬ ਜ਼ਰੂਰ ਜਾਕੇ ਆਵਾਂਗੇ ਜੀ।

  • @jagveersidhu2600
    @jagveersidhu2600 4 ปีที่แล้ว +3

    सही बात कही संत जी ने कही है

  • @friendsforever7341
    @friendsforever7341 4 ปีที่แล้ว +8

    Waheguru ji🙏🙏

  • @pardeepkhattra1563
    @pardeepkhattra1563 4 ปีที่แล้ว +4

    we're very proud of sant khalsa ji who always does every possible effort to save the speechless creatures who are on the verge of extinction just because of our inhumanity. Sant khalsa ji always tell us that if we cannot give them food to eat or water to drink or provide them any kind of help, at the same time, we don’t have any right to harm these creatures.

  • @HarpalSingh-zx1gv
    @HarpalSingh-zx1gv 4 ปีที่แล้ว +1

    Waheguruji waheguruji

  • @sumandeepkaur7405
    @sumandeepkaur7405 3 ปีที่แล้ว +1

    Mein jaa K aai ha g iss asthaan te sachi rab vsda ...kudrat nu bht sehaj K rkhea hoea santa ne 🙏🙏🙏🙏 J tuhanu mouka mille g jaa K aao iss jgaa te 🙏

  • @poonambrar9482
    @poonambrar9482 4 ปีที่แล้ว +1

    Babaji....... Thankyou..... Sikha ander jeeva layi payar hona chaheda hai.....all Sikhs should luv animals.....do not kill or harm them....

  • @makiburrahman2746
    @makiburrahman2746 4 ปีที่แล้ว +2

    Allah

  • @BaljitSingh-fl5cz
    @BaljitSingh-fl5cz 2 ปีที่แล้ว

    ਆਓ ਵਾਤਾਵਰਣ ਬਣਾਈਏ ਧਰਤੀ ਮਾਂ ਦੀ ਹੋ਼ਂਦ ਬਚਾਈਏ ਸਾਰੇ ਇਕ ਇਕ ਪੇੜ ਲਗਾਈਏ ਪੰਛੀਆਂ ਲਈ ਲੈਣ ਬਸੇਰਾ ਬਣਾਈਏ

  • @BhupinderSingh-gp6qc
    @BhupinderSingh-gp6qc 4 ปีที่แล้ว +2

    Its my humble request to each and every one Please Please Help and Love Animals Pleaseeeeeeee

  • @chanderchjaan3369
    @chanderchjaan3369 4 ปีที่แล้ว +1

    Jai guru dev ravidas maharaj ji ki jai

  • @GurpreetSingh-ys3ud
    @GurpreetSingh-ys3ud 4 ปีที่แล้ว +3

    ਵਾਹੀਗੁਰੂ ਜੀ ਸ਼ਭ ਨੂੰ ਸ਼ੋਜੀ ਬਕਸ਼ਣ ਤੇ ਸ਼ਭ ਦਾ ਭਲਾ ਕਰਨ ਜੀ🙏🙏🙏🙏🌺🌺

  • @bhupeshchander1739
    @bhupeshchander1739 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🙏🙏🙏🙏🙏

  • @Jupitor6893
    @Jupitor6893 4 ปีที่แล้ว +3

    Balihari kudrat wasia
    Kudrat di chardi kala howe waheguru ji🙏🌷

  • @khalsa.tejbirr5223
    @khalsa.tejbirr5223 4 ปีที่แล้ว

    ਸੱਚ ਹੈ ਜੀ ਜਿੱਥੇ ਅੱਜ ਕੁਦਰਤ ਨਾਲ,ਵਾਤਾਵਰਣ ਨਾਲ ਕਿੰਨਾ ਖਿਲਬਾੜ ਕੀਤਾ ਜਾ ਰਿਹਾ ਹੈ, ਬਸ ੲਿੱਕ ਮਹਾਂਪੁਰਸ਼ ਹਨ ਜੀਹਨਾਂ ਕੁਦਰਤ ਨਾਲ ੲਿੰਨਾ ਪਿਅਾਰ ਕੀਤਾ ਹੈ,ਜੋ ਵਾਤਾਵਰਣ ਨੂੰ ਸਾਫ ਸੁਥਰਾ ਬਣਾੳੁਣ ਲੲੀ ਕਿੰਨੇ ਮਹਾਨ ੳੁਪਰਾਲੇ ਕਰ ਰਹੇ ਹਨ। ਕੈਸੀ ਰੱਬੀ ਰੂਹ ਵਸਦੀ ਹੈ ਤਪੋਬਣ 'ਚ ਜੋ ਨਾਮੁ ਬਾਣੀ ਨਾਲ ਤਾਂ ਜੋੜਦੀ ਹੀ ਹੈ, ਹਰ ਜੀਵ (ਭਾਵੇਂ ਉਹ ਕੋਈ ੲਿਨਸਾਨ ਹੋਵੇ,ਜਾਨਵਰ ਹੋਵੇ ਜਾਂ ਪੰਛੀ) ਨਾਲ ਪਿਅਾਰ ਕਰਨਾ ਤਾਂ ਸਿਖਾੳੁਂਦੀ ਹੀ ਹੈ ਸਗੋਂ ਉਹ ਤਾਂ ੲਿਹ ਵੀ ਕਹਿੰਦੇ ਹਨ ਕਿ ਰੁੱਖਾਂ ਨਾਲ ਵੀ ਪਿਅਾਰ ਕਰੋ, ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕਰਦੇ ਹਨ ਕਿੳੁਂਕਿ ਮਹਾਂਪੁਰਸ਼ ਦੱਸਦੇ ਹਨ ਕਿ ੲਿੱਕ ਰੁੱਖ ਸੌ ਸੁੱਖਾਂ ਦਾ ਸਾਧਨ ਹੈ। ਜਿੱਥੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਿਅਾਂ,ੲਿਹਨਾਂ ਦੇ ਅਮੋਲਕ ਵਚਨ ਸਰਵਣ ਕਰਿਅਾਂ ਰੂਹ ਨੂੰ ਠੰਡਕ ਮਿਲਦੀ ਹੈ, ਉੱਥੇ ਤਪੋਬਣ ਦਾ ਪੂਰਾ ਦ੍ਰਿੱਸ਼ ਹੀ ਮਨ ਨੂੰ ਮੋਹ ਲੈਂਦਾ ਹੈ। ਤਪੋਬਣ ੲਿੱਕ ਬਹੁਤ ਹੀ unique ਤੇ ਪਵਿੱਤਰ ਅਸਥਾਨ ਹੈ ਜਿੱਥੇ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ, ਗੁਰਬਾਣੀ ਨਾਲ ਜੋੜਿਅਾ ਜਾਂਦਾ ਹੈ ਤੇ ਅਸਲੀ ਮਾੲਿਨੇ ਵਿੱਚ ਜੀਵਨ ਜਾਂਚ ਸਿਖਾੲੀ ਜਾਂਦੀ ਹੈ।ਅੱਜ ਦੇ ਸਮੇਂ ਚ ਢੱਕੀ ਸਾਹਿਬ ੲਿੱਕ ਅੈਸਾ ਅਸਥਾਨ ਹੈ ਜਿੱਥੇ ਜਾਕੇ ਖੁਦ ਬ ਖੁਦ ਕੁਦਰਤ ਨਾਲ ਪਿਅਾਰ ਹੋ ਜਾਂਦਾ ਹੈ। ਐਸੀ ਜਗ੍ਹਾ ਨਾ ਤਾਂ ਕਿਤੇ ਹੈ ਤੇ ਨਾ ਕਿਤੇ ਹੋਰ ਹੋ ਸਕਦੀ ਹੈ।ੲਿੱਥੇ ਕਾਦਰ ਤੇ ਕੁਦਰਤ ਦੋਨੋਂ ਵਸਦੇ ਹਨ।

  • @gursharangill9143
    @gursharangill9143 2 ปีที่แล้ว

    Waheguru je waheguru je kirpa karo je naam de datt bakhso je 🙏🏻🙏🏻🌹🌹

  • @simranhardwork1562
    @simranhardwork1562 4 ปีที่แล้ว +1

    Babaji mere papa ji app ji de dhre vich miusic sikhaude c hun ohna nu Akha to dikhai nhi denda oh Sanu tuhade bare kafe kuj dasde rehde Han Mai app ji de darshan karna chahundi Han🙏🙏🙏🙏🙏🙏

  • @kamaldeepkaur9750
    @kamaldeepkaur9750 4 ปีที่แล้ว +2

    ਬਹੁਤ ਹੀ ਦੁੱਖਦਾਈ ਘਟਨਾ ਹੈ 😓

  • @gurrgill2176
    @gurrgill2176 4 ปีที่แล้ว

    Jis insaan ne kise janwar di maa nu hi maar Dita ousne kadi apni maa di ijjat kiti hougi..saala Mera ik vaar mere age Ave saleya TU bezubaan nu maar Dita ..jisne tera kujh bigaareya nahi si ..I hate very much ida de insaan nu

  • @mannukaur6675
    @mannukaur6675 3 ปีที่แล้ว

    Insaan sach mein bahut gir gaya hai babaji kipa karo 🙏🏻🙏🏻🙏🏻

  • @sandeepsuthar6277
    @sandeepsuthar6277 4 ปีที่แล้ว +2

    Baba g vo insan insan ho he nhi sakte Jo is tra ka krm krte h

  • @hardeepsingh1225
    @hardeepsingh1225 4 ปีที่แล้ว +1

    Waheguru ji

  • @surindersharma9753
    @surindersharma9753 4 ปีที่แล้ว +2

    Aap mahapursh ho or kisi b Punjabi ne aesa nahi bola aap Rabi Roop ho

    • @Agyaat_
      @Agyaat_ 4 ปีที่แล้ว

      Zaroori nhi ki Punjabi TH-cam be Hi bolen.... Sab ko dukh hoya eska..

  • @garvitmunjal2655
    @garvitmunjal2655 ปีที่แล้ว

    Wahe gurupaar utranhaar teraasra TERAASRA wahe gurujii

  • @kuldeepsinghwaheguru
    @kuldeepsinghwaheguru 3 ปีที่แล้ว

    Punjabi ch kyu nhe gl krde... Punjabi a apa

  • @manimahi6195
    @manimahi6195 4 ปีที่แล้ว +1

    baba ji sat shri akal and god bless u 🙏

  • @user-vq2jn2dj7s
    @user-vq2jn2dj7s 2 ปีที่แล้ว

    ਵਾਹਿਗੁਰੂ ਜੀ ਮੇਹਰ ਕਰੋ

  • @GurpreetsinghGurisingh-lm3xu
    @GurpreetsinghGurisingh-lm3xu 4 หลายเดือนก่อน

    Y sariya nu darakht laone chande na ta jiss nal ena jiwa di jindgi sukhali ho sake ta apna jiwan wadiya lange kirpa karke

  • @khalsa.tejbirr5223
    @khalsa.tejbirr5223 4 ปีที่แล้ว

    ਸਤਿ ਵਚਨ ਜੀ ਸਤਿਪੁਰਸ਼ਾਂ ਦੇ.. ਜੋ ਖੁਦ ਹਰ ਜੀਵ ਮਾਤਰ ਨਾਲ ੲਿੰਨਾ ਪਰੇਮ ਕਰਦੇ ਹਨ ੳੁਹ ਅੈਸੀ ਮੰਦਭਾਗੀ ਘਟਨਾ ਕਿੱਥੋਂ ਬਰਦਾਸ਼ਤ ਕਰ ਲੈਣਗੇ..ਮਹਾਂਪੁਰਸ਼ਾਂ ਨੇ ਸੱਚ ਕਿਹਾ ਜੀ ਸਾਨੂੰ ਹਰ ੲਿੱਕ ਵਿਅਕਤੀ ਨੂੰ ਜਾਗਰੂਕ ਹੋਣਾ ਪਵੇਗਾ ਤਾਂ ਜੋ ਅੱਗੇ ਤੋਂ ਹੋਰ ਕੋੲੀ ਵੀ ਅੈਸੀ ਘਿਨੌਣੀ ਹਰਕਤ ਕਰਨ ਦੀ ਹਿੰਮਤ ਨਾ ਕਰ ਸਕੇ।ਮਹਾਂਪੁਰਸ਼ ਤਾਂ ਹਰ ਜੀਵ ਚ ਪਰਮਾਤਮਾ ਪਿਅਾਰੇ ਦੀ ਹੀ ਜੋਤ ਵੇਖਦੇ ਹਨ, ੳੁਹ ਖੁਦ ਹਰ ਪਸ਼ੂ ਪੰਛੀ ਜਾਨਵਰ ਨਾਲ ੲਿੰਨਾ ਪਰੇਮ ਕਰਦੇ ਹਨ, ਖਿਅਾਲ ਰੱਖਦੇ ਹਨ ਅਤੇ ਸਾਨੂੰ ਵੀ ੲਿਹੋ ਸਿਖਾੳੁਂਦੇ ਹਨ ਕਿ ਹਰ ਜੀਵਾਂ ਨੂੰ ਨਾ ਮਾਰੋ ਹਰ ਜੀਵ ਨੂੰ ਜਿੳੁਣ ਦਾ ਹੱਕ ਹੈ,ਹਰ ਜੀਵ ਅੰਦਰ ਪਰਮਾਤਮਾ ਦੀ ਜੋਤ ਜਗਦੀ ਹੈ।

    • @neerusidhu2119
      @neerusidhu2119 4 ปีที่แล้ว

      ਵਾਹਿਗੁਰੂ ਜੀ

  • @dsdhadwal1778
    @dsdhadwal1778 2 ปีที่แล้ว

    Insaniet Khatam ho chuki hai. Baba ji bilkul theek bol rhe hain.

  • @baljindersingh4288
    @baljindersingh4288 4 ปีที่แล้ว +1

    Punjabi. Bolo. Gee.

  • @harsimransingh6634
    @harsimransingh6634 2 ปีที่แล้ว

    the real saint of kalyug

  • @urbanpendu8758
    @urbanpendu8758 3 ปีที่แล้ว

    Baba ji punjabi boleya kro ji 🙏🙏

  • @arashdeepkaur1854
    @arashdeepkaur1854 3 ปีที่แล้ว

    Satnam Shri Waheguru ji 🙏🙏

  • @mannukaur6675
    @mannukaur6675 3 ปีที่แล้ว

    Tusi mahaa ho babaji 🙏🏻🙏🏻🙏🏻🙏🏻

  • @S1517A
    @S1517A 3 ปีที่แล้ว

    Mahapurushon ko Koti Koti Naman

  • @khalsa.tejbirr5223
    @khalsa.tejbirr5223 4 ปีที่แล้ว

    That's true,we humans have no right to harm other creatures for our own tastes or whatever,they do have the right to live as we humans do.It's really a very good message by sant khalsa ji.It's nice to see that not only he himself does a lot for other creatures but he also inspires us to do so.

  • @ajit2227
    @ajit2227 ปีที่แล้ว

    DHAN hai baba ji Maharaj Jio 💐🙏🙏🙏💐

  • @jindalsingh6020
    @jindalsingh6020 4 ปีที่แล้ว

    ਕੇਰਲ ਦੇ ਵਿੱਚ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਹੈ ਜਿਸ ਘਟਨਾ ਨੂੰ ਸੁਣਦਿਆਂ ਹੀ ਬਾਬਾ ਜੀ ਨੂੰ ਬਹੁਤ ਦੁੱਖ ਹੋਇਆ ਕਿਉਂਕਿ ਇਹ ਬੇਜੁਬਾਨ ਪਸੂ ਪੰਛੀਆਂ ਨੂੰ ਸਾਨੂੰ ਬਿਲਕੁੱਲ ਵੀ ਦੁਖ ਨਹੀਂ ਦੇਣਾ ਚਾਹੀਦਾ ਪਰ ਅਜੋਕੇ ਸਮੇਂ ਵਿੱਚ ਇਨਸਾਨੀਅਤ ਖਤਮ ਹੁੰਦੀ ਦਿਖਾਈ ਦਿੰਦੀ ਹੈ ਇਹਨਾਂ ਲੋਕਾਂ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ ਜੋ ਅਜਿਹੇ ਘਨੋਰੇ ਪਾਪ ਕਰਦੇ ਹਨ ਬਾਬਾ ਜੀ ਤਾਂ ਤਪੋਬਣ ਵਿੱਚ ਪਸੂ, ਪੰਛੀਆਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਰੱਖਦੇ ਹਨ ਅਤੇ ਸਵੇਰੇ, ਸ਼ਾਮ ਚੋਗੇ ਵੀ ਪਾਉਂਦੇ ਹਨ ਤੁਸੀਂ ਖੁਦ ਢੱਕੀ ਸਾਹਿਬ ਆ ਕੇ ਦੇਖ ਸਕਦੇ ਹੋ ਜੀ

  • @mithileshjha828
    @mithileshjha828 4 ปีที่แล้ว

    Janet ke prti aapka atut prem hai esi trh ka prdrsit kre dhnybad aapka

  • @yodhbenipal
    @yodhbenipal 4 ปีที่แล้ว +1

    Tu Mera Rakha sabni Thai

  • @harmeshsinghgill-ip1ws
    @harmeshsinghgill-ip1ws ปีที่แล้ว

    Waheguru ji ♥️🙏❤️

  • @MandeepSingh-tj6dv
    @MandeepSingh-tj6dv 4 ปีที่แล้ว

    Very good thinking

  • @ਗੁਰਮਤਿਵੀਚਾਰਾਂ-ਬ5ਧ
    @ਗੁਰਮਤਿਵੀਚਾਰਾਂ-ਬ5ਧ 4 ปีที่แล้ว

    ਬਹੁਤ ਹੀ ਮੰਦਭਾਗੀ ਘਟਨਾ ਹੈ।ਮਹਾਪੁਰਸ਼ਾਂ ਜੀਵ ਜੰਤੂਆਂ ਨੂੰ ਬਹੁਤ ਪਿਆਰ ਕਰਦੇ ਹਨ। ਮਹਾਪੁਰਸ਼ ਹਮੇਸ਼ਾ ਇਹੀ ਉਪਦੇਸ਼ ਦਿੰਦੇ ਹਨ ਕਿ ਸਾਨੂੰ ਜਾਨਵਰ ਨਾਲ ਪਿਆਰ ਕਰਨਾ ਚਾਹੀਦਾ ਹੈ। ਮਹਾਂਪੁਰਸ਼ਾਂ ਨੇ ਸੱਚ ਕਿਹਾ ਜੀ ਸਾਨੂੰ ਹਰ ਇਕ ਇਨਸਾਨ ਨੂੰ ਜਾਗਰੂਕ ਹੋਣਾ ਪਵੇਗਾ ਤਾਂ ਜ਼ੋ ਅੱਗੇ ਤੋਂ ਹੋਰ ਕੋਈ ਵੀ ਇਸ ਘਿਨੌਣੀ ਹਰਕਤ ਕਰਨ ਦੀ ਹਿੰਮਤ ਨਾ ਕਰ ਸਕੇ।

  • @GurpreetsinghGurisingh-lm3xu
    @GurpreetsinghGurisingh-lm3xu 4 หลายเดือนก่อน

    Sahi gall baba ji 🙏🙏🙏🙏🙏

  • @neetasharma1934
    @neetasharma1934 4 ปีที่แล้ว

    Sat shree akal ji bilkul sahi baat h baba ji

  • @balwinderkaur4881
    @balwinderkaur4881 4 ปีที่แล้ว

    ਬਹੁਤ ਹੀ ਮੰਦਭਾਗੀ ਘਟਨਾ ਹੈ ਜਿਹੜੇ ਇਹੋ ਜਿਹੀ ਮਾੜੀ ਸੋਚ ਰੱਖਣ ਵਾਲੇ ਬੇਦਰਦ ਲੋਕਾਂ ਨੇ ਇਸ ਬੇਜ਼ੁਬਾਨ ਪਸ਼ੂਆਂ ਨੂੰ ਅੰਜਾਮ ਦਿੱਤਾ ਹੈ ਬਹੁਤ ਹੀ ਦੁਖਦਾਈ ਘਟਨਾ ਹੈ ਜੀ ਉਹਨਾਂ ਪਾਪੀ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਅਗਾਂਹ ਤੋਂ ਅਜਿਹੀ ਘਟਨਾ ਵਾਰੇ ਕੋਈ ਸੋਚ ਵੀ ਨਾਂ ਸਕੇ। ਤਪੋਬਣ ਢੱਕੀ ਸਾਹਿਬ ਵਾਲੇ ਬਾਬਾ ਜੀ ਵੱਲੋਂ ਤਾਂ ਸੰਗਤਾਂ ਨੂੰ ਵੀ ਇਹੀ ਸੰਦੇਸ਼ ਦਿੰਦੇਂ ਹਨ ਕਿ ਭਾਈ ਜੀਵ ਜੰਤੂ ਪਸ਼ੂ ਪੰਛੀ ਆਪਣੇ ਦੋਸਤ ਹਨ ਮਹਾਂਪੁਰਸ਼ ਖੁਦ ਜਾਨਵਰਾਂ ਨੂੰ ਬਹੁਤ ਪਿਆਰ ਕਰਦੇ ਹਨ ਜੀਵਾਂ ਤੇ ਦਯਾ ਕਰਨ ਦਾ ਸੰਦੇਸ਼ ਦਿੰਦੇ ਹਨ ਅਤੇ ਜ਼ਖ਼ਮੀ ਪਸ਼ੂ ਪੰਛੀਆਂ ਦੀ ਮਲਮ ਪੱਟੀ ਵੀ ਆਪ ਖੁਦ ਕਰਦੇ ਹਨ ਕੇਰਲਾ ਦੀ ਇਹ ਮੰਦਭਾਗੀ ਘਟਨਾ ਸੁਣ ਕੇ ਬਾਬਾ ਜੀਆਂ ਨੂੰ ਬਹੁਤ ਦੁੱਖ ਹੋਇਆ ਹੈ ਕਿਉਂਕਿ ਬਾਬਾ ਜੀ ਤਾਂ ਜੀਵ ਜੰਤੂਆਂ ਨੂੰ ਬਹੁਤ ਪਿਆਰ ਕਰਦੇ ਹਨ ਆਪਣੇ ਹੱਥੀਂ ਜਾਨਵਰਾਂ ਦੇ ਮੂੰਹ ਵਿੱਚ ਚੋਗਾ ਪਾਉਂਦੇ ਹਨ ਜਾਨਵਰ ਵੀ ਬਾਬਾ ਜੀਆਂ ਦਾ ਬਹੁਤ ਬਹੁਤ ਪਿਆਰ ਕਰਦੇ ਹਨ ਬਾਬਾ ਜੀ ਹਮੇਸ਼ਾਂ ਇਹੀ ਕਹਿੰਦੇ ਹਨ ਕਿ ਭਾਈ ਜਾਨਵਰਾਂ ਵਿੱਚ ਵੀ ਰੱਬ ਵਸਦਾ ਹੈ ਇਹ ਵੀ ਪ੍ਰਮਾਤਮਾ ਦੀ ਜੋਤ ਹੈ ਸਾਨੂੰ ਇਹਨਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਵੱਢ ਵੱਢ ਕੇ ਨਹੀਂ ਖਾਣਾ ਚਾਹੀਦਾ ਇਹ ਤਾਂ ਜੀ ਬਹੁਤ ਹੀ ਪਾਪੀ ਤੇ ਬੇਰਹਿਮ ਲੋਕ ਹੋਣਗੇ ਜਿਨ੍ਹਾਂ ਨੇ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਹੈ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦੇਣੀ ਚਾਹੀਦੀ ਹੈ।

  • @satwindersingh7463
    @satwindersingh7463 4 ปีที่แล้ว

    ਬਹੁਤ ਦੁਖਦਾੲੀ ਤੇਸਰਮ ਨਾੲਿਕ ਘਟਨਾ ਹੈ

  • @singhgurpreet616
    @singhgurpreet616 4 ปีที่แล้ว

    ਵਾਹਿਗੁਰੂ ਜੀ ਕਿਰਪਾ ਕਰੋ ਅਤੇ ਸੰਜੋਗ ਬਣਾਉ ਕਿਤੇ ਢੱਕੀ ਸਾਹਿਬ ਦੇ ਦਰਸ਼ਨ ਜਲਦੀ ਹੋ ਸਕੇ , ਬਹੁਤ ਰਮਣੀਕ ਜਗ੍ਹਾ ਹੈ

  • @sukh8739
    @sukh8739 4 ปีที่แล้ว

    ਕਰਤੁਤ ਪਸ਼ੁ ਕੀ ਮਾਨਸ ਜਾਤ.ਗੁਰੁ ਗ੍ਰੰਥ ਸਾਹਿਬ ਮਹਾਰਾਜ਼ ਨੇ ਪਿਹਲਾਂ ਹੀ ਦਸੀਆ ਹੋਯਾ ਹੈ.ਆਸੀਂ ਸਬ ਮਹਾਰਾਜ਼ ਨੂੰ ਮੱਥਾ ਤਾਂ ਟੇਕਦੇ ਹਾਂ ਪਰ ੳਨਾਂ ਦੀ ਕੋਈ ਗੱਲ ਨਾ ਸੁਣ ਦੈ ਹਾਂ ਤੈ ਨਾਂ ਕਰਦੇ ਹਾਂ ਬੱਸ ਮੱਥਾ ਹੀ ਟੇਕਣਾ ਅਪਣਾ ਫਰਜ਼ ਸਮਝਦੇ ਹਾਂ.

  • @mrjossan8752
    @mrjossan8752 4 ปีที่แล้ว +1

    Waheguru ji

  • @yogeshsharma-wl9rm
    @yogeshsharma-wl9rm 4 ปีที่แล้ว +1

    Waheguru ji 🙏🙏👏👏

  • @balpreet1523
    @balpreet1523 3 ปีที่แล้ว

    Waheguru Ji Waheguru Ji

  • @surinderpaulkaushal4463
    @surinderpaulkaushal4463 ปีที่แล้ว

    Very painful

  • @amarjitkaurkaur3004
    @amarjitkaurkaur3004 4 ปีที่แล้ว +2

    WAHEGURUJI

  • @navdeepsingh8886
    @navdeepsingh8886 4 ปีที่แล้ว +2

    Waheguru ji 🙏

  • @ManiMani-sv6en
    @ManiMani-sv6en 2 ปีที่แล้ว

    satnam waheguru g

  • @inderjeetsingh9644
    @inderjeetsingh9644 2 ปีที่แล้ว

    Good message

  • @ravidhillon4154
    @ravidhillon4154 4 ปีที่แล้ว

    ਬਹੁਤ ਵਧੀਆ ਮੈਸਿਜ ਦਿੱਤਾ ਰੱਬ ਦੇ ਪਿਆਰਿਆ ਨੇ ਇਸ ਕਲਯੁਗੀ ਸੰਸਾਰ ਨੂੰ ਕਿ ਕਿਸ ਤਰਾ ਸਾਨੂੰ ਜਾਨਵਰਾ ਨਾਲ ਪਿਆਰ ਕਰਨਾ ਚਾਹੀਦਾ ਹੈ ਨਾ ਕਿ ਉਹਨਾ ਨੂੰ ਦੁੱਖ ਦੇਣੇ ਚਾਹੀਦੇ ਹਨ

  • @manimahi6195
    @manimahi6195 4 ปีที่แล้ว

    baba ji boht vdhiya km kr rhe ne jihna ne sare pachiya te janwara nu sambhal k rkhiya hoya.

  • @trilochansingh5057
    @trilochansingh5057 4 ปีที่แล้ว

    WaheGuru Ji ka Khalsa WaheGuru Ji ki Fateh Sant Baba Darshan Singh Ji kudrat ne bahut Prem kar de Badshah

  • @puneetkumar6060
    @puneetkumar6060 3 ปีที่แล้ว

    Prnaam sant ji 🙏🙏

  • @gurcharansingh9570
    @gurcharansingh9570 3 ปีที่แล้ว

    Waheguru ji 🙏

  • @vazeermohamed3793
    @vazeermohamed3793 4 ปีที่แล้ว

    You are a great person I love to visit your place and work volunteerly to save the nature. Ultimately good things remains in the world not the bad things.

  • @mehdijhamat9554
    @mehdijhamat9554 4 ปีที่แล้ว

    Very nice

  • @rajinderkaursarao7214
    @rajinderkaursarao7214 4 ปีที่แล้ว +1

    ਵਾਹਿਗੁਰੂ ਜੀ

  • @kamaldeepkaur9750
    @kamaldeepkaur9750 4 ปีที่แล้ว +1

    ਵਾਹਿਗੁਰੂ ਜੀ

  • @ਸਿ਼ਕਾਰੀਗਰਮਜਲਦਾ
    @ਸਿ਼ਕਾਰੀਗਰਮਜਲਦਾ 4 ปีที่แล้ว +1

    ਵਾਹਿਗੁਰੂ ਜੀ

  • @satinderkaur8100
    @satinderkaur8100 4 ปีที่แล้ว +1

    ਵਾਹਿਗੁਰੂ ਜੀ

  • @balwinderkaur4881
    @balwinderkaur4881 4 ปีที่แล้ว +1

    ਵਾਹਿਗੁਰੂ ਜੀ

  • @manidhiman918
    @manidhiman918 3 ปีที่แล้ว

    Waheguru ji

  • @GurpreetSingh-fx9ir
    @GurpreetSingh-fx9ir 4 ปีที่แล้ว

    Waheguru Ji

  • @harneetgillandprabhgill4366
    @harneetgillandprabhgill4366 2 ปีที่แล้ว

    Waheguru ji 🙏

  • @manavdeepsinghgrable
    @manavdeepsinghgrable 4 ปีที่แล้ว

    fake baba

  • @RamKumar-ks8nu
    @RamKumar-ks8nu 4 ปีที่แล้ว

    Rightly said,we should save nature to save mankind, take lesson from Corona,it is a signal to wake up

  • @jagpalcheema5732
    @jagpalcheema5732 3 ปีที่แล้ว

    waheguru g

  • @goldchahal6957
    @goldchahal6957 2 ปีที่แล้ว

    Mk.

  • @kuljeet1797
    @kuljeet1797 4 ปีที่แล้ว +1

    Waheguru ji🙏🙏🙏

  • @vir4193
    @vir4193 4 ปีที่แล้ว

    what is the music playing at the beginning of the video? please can you post the link for the music playing at the beginning? thank you

  • @hsmusic9352
    @hsmusic9352 3 ปีที่แล้ว

    🙏🙏🙏🙏🙏🙏🙏

  • @gurbajsingh1765
    @gurbajsingh1765 4 ปีที่แล้ว

    ਵਾਹਿਗੁਰੂ ਜੀ ਸੁਮੱਤ ਬਖਸ਼ੇ ਜੀ

  • @sundalkaurpanchal7005
    @sundalkaurpanchal7005 4 ปีที่แล้ว +1

    Wehaguru ji 🙏🙏🙏