ਬੜੀ ਕਮਾਲ ਦੀ ਗੱਲ ਕਹੀ ਇੱਕ ਐਕਟਰ PANKAJ TRIPATHI ਨੇ | Dhadrianwale

แชร์
ฝัง
  • เผยแพร่เมื่อ 11 ธ.ค. 2024

ความคิดเห็น • 281

  • @adarshsharma1721
    @adarshsharma1721 2 หลายเดือนก่อน +21

    Mood hi theek ho janda hai tuhadi gall sun ke.thank you ❤

  • @ManjitKaur-wl9hr
    @ManjitKaur-wl9hr 2 หลายเดือนก่อน +73

    ਜ਼ਿੰਦਗੀ ਦੀ reality ਦੇ ਦਰਸ਼ਨ ਕਰਵਾਉਣ ਲਈ ਸਦਾ ਨਮਸਕਾਰ ਹੈ ਆਪ ਜੀ ਨੂੰ 🙏🙏🙏🙏🙏

  • @KulwinderSingh-jf7oy
    @KulwinderSingh-jf7oy 2 หลายเดือนก่อน +73

    ਮੈਂ ਭਾਈ ਰਣਜੀਤ ਸਿੰਘ ਜੀ ਨੂੰ ਸੁਣ ਆਪਣੀ ਕਾਫ਼ੀ ਜ਼ਿੰਦਗੀ ਬਦਲ ਲਈ ਆ ਤੇ ਅੱਜ ਮੈਂ ਬਹੁਤ ਖੁਸ਼ ਆ ਨਹੀਂ ਤਾਂ ਅੱਗੇ ਹਰ ਵੇਲੇ ਈਰਖਾ ਦੀ ਅੱਗ ਚ ਸੜ ਦਾ ਰਹਿੰਦਾ ਸੀ ਲੋਕਾਂ ਨਾਲ ਲੜਾਈਆਂ ਕਰਦਾ ਰਹਿੰਦਾ ਸੀ ਮੈਂ ਤਾਂ ਸੱਤ ਜਨਮ ਵੀ ਭਾਈ ਸਾਬ ਜੀ ਦਾ ਦੇਣਾ ਨਹੀਂ ਦੇ ਸਕਦਾ
    ਧੰਨਵਾਦ ਭਾਈ ਸਾਬ ਜੀ ਤੂਹਾਡਾ ❤

  • @parmjeetdha3681
    @parmjeetdha3681 2 หลายเดือนก่อน +22

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏

  • @KamaljitKaur-fy3uu
    @KamaljitKaur-fy3uu 2 หลายเดือนก่อน +24

    ਸੱਚ ਕਿਹਾ ਜੀ 🙏 ਜੋ ਚੱਲ ਰਿਹਾ ਸਮਾਂ ਬੱਸ ਉਹੀ ਸਾਡਾ ਤੇ ਉਸੇ ਨੂੰ ਵਧੀਆ ਬਣਾਈਏ ਨਾ ਕਿ ਕਿਸੇ ਖਿਆਲੀ ਦੁਨੀਆਂ ਦੀ ਉਡੀਕ ਵਿੱਚ ਆਪਣਾ ਅੱਜ ਗਵਾਈਏ 🙏ਕੋਟਨਿ ਕੋਟਿ ਧੰਨਵਾਦ ਜੀ ਸਾਨੂੰ ਝੰਜੋੜ ਝੰਜੋੜ ਕੇ ਜੀਊਣ ਦੀ ਜਾਚ ਸਿਖਾਉਣ ਲਈ 🙏

  • @DrdrsainiSaini
    @DrdrsainiSaini 2 หลายเดือนก่อน +15

    ਜਿੰਦਗੀ ਦਾ ਅਨੰਦ ਲੈਣਾ ਹੀ ਜਿੰਦਗੀ ਹੈ

  • @pritamsingh5053
    @pritamsingh5053 2 หลายเดือนก่อน +12

    ਸਾਡੇ ਬਾਹੁਤ ਹੀ ਸਤਕਾਰ ਯੋਗ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏♥️♥️🌹🌹🥀🥀

  • @jaspreetbhullar8398
    @jaspreetbhullar8398 2 หลายเดือนก่อน +6

    ਸੱਚ ਹੈ ਜੀ 🙏🏻 ਸਾਡੇ ਵਰਤਮਾਨ ਦੇ ਪਲਾਂ ਵਿੱਚ ਜ਼ਿੰਦਗੀ ਨੂੰ ਮਾਣਦੇ ਹੋਏ ਜਿਉਣਾ ਹੀ ਅਸਲ ਮਨ ਦੀ ਤ੍ਰਿਪਤੀ ਹੈ ਜੀ🙏🏻 ਆਪ ਜੀ ਦੇ ਇਹਨਾਂ ਬੇਸ਼ਕੀਮਤੀ ਬਚਨਾਂ ਨੂੰ ਲਾਗੂ ਕਰਨ ਦਾ ਪੂਰਾ ਯਤਨ ਕਰਾਂਗੇ ਜੀ 🙏🏻🙏🏻

  • @parmjitsingh535
    @parmjitsingh535 2 หลายเดือนก่อน +9

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ।ਵਾਹਿਗੁਰੂ ਚੜਦੀ ਕਲਾ ਰਖੇ ਜੀ ।ਪਰਮਜੀਤ ਸਿੰਘ ਗਰੇਵਾਲ ਪਿੰਡ ਅਕਬਰਪੁਰ ਸੰਗਰੂਰ ।

  • @PremjeetKaur-bs1bc
    @PremjeetKaur-bs1bc 2 หลายเดือนก่อน +12

    ਜੀ। ਵਾਹਿਗੁਰੂ ਜੀ
    ਜੀ ਭਾਈ ਸਾਹਿਬ ਜੀ ਨੂੰ। ਆਜ।
    ਸਵੇਰ ਦੀ। ਪਿਆਰ ਭਰੀ। ਦਿਲੋ
    ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ
    ਕਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @gurinderkaur5637
    @gurinderkaur5637 2 หลายเดือนก่อน +12

    ਬਹੁਤ ਵਧੀਆ ਞਾਹ ਭਾਈ ਸਾਹਿਬ ਜੀ ਸਾਨੂੰ ਮਾਣ ਸਤਿਕਾਰ ਥੋੜੀ ਤੇ❤❤❤

  • @raikotiamunda
    @raikotiamunda หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @amriksinghaulakh3965
    @amriksinghaulakh3965 10 วันที่ผ่านมา +1

    ਧੰਨਵਾਦ ਭਾਈ ਸਾਹਿਬ ਜੀ
    ਜ਼ਿਲ੍ਹਾ ਗੁਰਦਾਸਪੁਰ 👍🙏🙏👍

  • @RadheSham-ys3mq
    @RadheSham-ys3mq 2 หลายเดือนก่อน +8

    Bahot vadiaa Gian da raha ho bahi sahib radhe sham ferozepur city

  • @GurdipSinghBathinda
    @GurdipSinghBathinda 2 หลายเดือนก่อน +9

    ਜਿਉਂਦਾ ਰਹਿ ਓਏ ਭਰਾਵਾ ਜਿਉਣ ਜੋਗਿਆ ਪਖੰਡੀਆਂ ਦੇ ਪੋਤੜੇ ਫਰੋਲ ਕੇ ਸੱਚ ਦੇ ਰਾਹ ਤੇ ਜ਼ਿੰਦਗੀ ਜਿਉਣ ਦਾ ਚੱਜ ਸਿਖਾ ਦਿੱਤਾ। ਸ਼ਾਇਦ ਏਸੇ ਨੂੰ ਕਹਿੰਦੇ ਹਨ ਕਿ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ।
    ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ।। ਦੂਰ ਪਰਾਇਓ ਮਨ ਕਾ ਬਿਰਹਾ ਤ ਮੇਲ ਕੀਉ ਮੇਰੈ ਰਾਜਨੁ।।

  • @SandeepSingh-ky1wj
    @SandeepSingh-ky1wj 2 หลายเดือนก่อน +8

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🌺🌺🌺🌳🌳🌳🌺🌺

  • @parmjeetdha3681
    @parmjeetdha3681 2 หลายเดือนก่อน +8

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏🙏🙏🙏🙏

  • @surjeetsingh-co9ql
    @surjeetsingh-co9ql 2 หลายเดือนก่อน +9

    ਸ਼ੁਕਰਾਨਾ ਸ਼ੁਕਰਾਨਾ🙏🙏🙏

  • @nirbhainamolsingh14
    @nirbhainamolsingh14 2 หลายเดือนก่อน +10

    ਬਾਬਾ ਜੀ ਬਹੁਤ ਹੀ ਸੋਹਣੀ ਵੀਡੀਓ ਬਹੁਤ ਚੰਗਾ ਸੰਦੇਸ਼

  • @sharanjeetsinghsandhu7635
    @sharanjeetsinghsandhu7635 2 หลายเดือนก่อน +8

    ਗੁਰੂ ਫਤਹਿ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤️🙏

  • @Manglam-vl7sk
    @Manglam-vl7sk 2 หลายเดือนก่อน +8

    Bahut Aacha Baba Ji🙏🙏

  • @Ramanjot-creativity
    @Ramanjot-creativity 2 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @rattansingh4351
    @rattansingh4351 2 หลายเดือนก่อน +8

    Wah ji wah Bhai Sahib ji 🙏

  • @sukhvinderkaur6283
    @sukhvinderkaur6283 2 หลายเดือนก่อน +8

    Always pure diamond💎💎💎💎💎💎♦♦♦♦♦♦♦💎💎💎💎💎💎💎💎💎💎💎💎💎💎♦♦♦♦💎💎💎💎♦ babaji sat shri akalji

  • @manjitkaursandhu4785
    @manjitkaursandhu4785 2 หลายเดือนก่อน +6

    Bulkul sahi keha ji Thanks ji God bless u Phai shab ji 🙏🙏♥️♥️🙏🙏

  • @jobanpreetshingrai4042
    @jobanpreetshingrai4042 2 หลายเดือนก่อน +5

    Really Bai Saab....u have changed my whole life...I haven't no words to thanks...u solv my all problems with in second

  • @ManpreetSingh-kf8ii
    @ManpreetSingh-kf8ii 2 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️🙏❤️🙏❤️

  • @SleepyAgilityPuppy-mr3zj
    @SleepyAgilityPuppy-mr3zj 2 หลายเดือนก่อน +4

    Waheguru ji waheguru ji waheguru ji waheguru ji waheguru ji waheguru ji waheguru ji ❣️❤️❤️❤️❤️

  • @dilpreetkaur5069
    @dilpreetkaur5069 2 หลายเดือนก่อน +6

    💯 correct waheguru ji 🙏🏻🙏🏻

  • @vickyricky1981
    @vickyricky1981 2 หลายเดือนก่อน +8

    ਭਾਈ ਸਾਹਿਬ ਜੀ ਬਹੁਤ ਵਧੀਆ ਤਜਿੰਦਰ ਕੁਮਾਰ ਆਇਰਲੈਂਡ.

  • @Jassfinance
    @Jassfinance 2 หลายเดือนก่อน +5

    thank u baba ji - you changed my life today - i was looking for this answer for so many days

  • @PremjeetKaur-bs1bc
    @PremjeetKaur-bs1bc 2 หลายเดือนก่อน +4

    ਜੀ। ਬਿਲਕੁਲ ਸਹੀ। ਬਚਨ। ਆਪ ਜੀ ਦੇ ਜੀ।।ਜੌ।ਕੋਲ।ਹੇ। ਖੁਸ਼ ਹੈ ਜੀ।
    ਸਤਿਗੁਰ ਸੱਚੇ ਪਾਤਸ਼ਾਹ ਜੀ ਨਾਲ ਹੈਂ।
    ਗੁਰਬਾਣੀ ਨਾਲ ਹੈ। ਆਨੰਦ ਹੀ ਆਨੰਦ। ਜੀ।

  • @rajputwarrior8591
    @rajputwarrior8591 2 หลายเดือนก่อน +1

    First time suna baba g ko mind fresh ho geya har

  • @SukhwinderSingh-wq5ip
    @SukhwinderSingh-wq5ip 2 หลายเดือนก่อน +4

    ਸਰਬੱਤ ਦਾ ਭਲਾ ❤❤❤

  • @gktricksland828
    @gktricksland828 หลายเดือนก่อน +1

    Thnks waheguru ji 😊

  • @rovigaming5107
    @rovigaming5107 2 หลายเดือนก่อน +2

    ਵਾਹਿਗੁਰੂ ਜੀ ਪਿੰਡ ਢੱਡੇ ਤੋਂ ਹਾਜਰੀ ਲਵਾ ਰਹੇ ਹਾਂ ਜੀ

  • @nickchawla4470
    @nickchawla4470 2 หลายเดือนก่อน +2

    You r damond bhai sahib ji waheguru maher karan 👌 ❤

  • @MerapunjabPB03
    @MerapunjabPB03 2 หลายเดือนก่อน +5

    ਭਾਈ ਸਾਹਿਬ ਜੀ ਦੇ ਮਾਤਾ ਪਿਤਾ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜਿਸਨੇ ਭਾਈ ਸਾਹਿਬ ਜੀ ਨੂੰ ਜਨਮ ਦਿੱਤਾ ਹੈ

  • @bhindersingh9532
    @bhindersingh9532 2 หลายเดือนก่อน +3

    Right g,Baht Sona message Bhai Sahib ji 🙏🏻🙏🏻🌹🙏🏻🌹🙏🏻🌹🙏🏻 Thank you ji

  • @hanumangarhelectriciannare4474
    @hanumangarhelectriciannare4474 2 หลายเดือนก่อน +2

    Waheguru ji Da Khalsa Waheguru Ji Di Fateh

  • @JagdevSinghPannu-zx9dm
    @JagdevSinghPannu-zx9dm 2 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JashanMakkar-h5z
    @JashanMakkar-h5z หลายเดือนก่อน

    Shukriya Baba ji jindgi jeen da tarika dsn lai

  • @ralhkomal1536
    @ralhkomal1536 2 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਗੁਰੂ ਜੀ ਕੀ ਫਤੇਹ

  • @HarjinderSingh-ux4uj
    @HarjinderSingh-ux4uj 2 หลายเดือนก่อน +4

    ਬਹੁਤ ਸਤਿਕਾਰਯੋਗ ਭਾਈ ਸਾਹਿਬ ਹਨ ਜੀ

  • @gurjindersingh4666
    @gurjindersingh4666 2 หลายเดือนก่อน +3

    Hundreds one.Right.Bhai.Shib.ji

  • @sidhuphotography4852
    @sidhuphotography4852 2 หลายเดือนก่อน +1

    ਵਾਹਿਗੁਰੂ ਵਾਹਿਗੁਰੂ ਜੀ ਕੀ ਫਤਹਿ ਜੀ 🙏👏

  • @KammaChauhan
    @KammaChauhan หลายเดือนก่อน +1

    Satnam waheguru ji

  • @RajveerSingh-po8wd
    @RajveerSingh-po8wd 2 หลายเดือนก่อน +3

    Thx bhai sahib g

  • @singhgurdeep8964
    @singhgurdeep8964 2 หลายเดือนก่อน +1

    ਵਾਹਿਗੁਰੂ ਮਿਹਰ ਕਰਨ 🎉

  • @amitsandhu_
    @amitsandhu_ 2 หลายเดือนก่อน +2

    ਵਾਹਿਗੁਰੂ ਜੀ

  • @SemaSingh-p7c
    @SemaSingh-p7c 2 หลายเดือนก่อน +1

    ਸਤਿਨਾਮ ਵਾਹਿਗੁਰੂ ਜੀ

  • @parmjeetkaur5256
    @parmjeetkaur5256 2 หลายเดือนก่อน +2

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਭਾਈ ਸਾਹਿਬ ਜੀ ,ਵਾਹ ਕਮਾਲ ਦੇ ਵਿਚਾਰ ਹਨ ਭਾਈ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸਣ ❤🎉

  • @GurdeepSingh-eu9hj
    @GurdeepSingh-eu9hj 2 หลายเดือนก่อน +1

    ਬਹੁਤ ਵਧੀਆ ਬਾਬਾ ਜੀ

  • @litpnc845
    @litpnc845 2 หลายเดือนก่อน +3

    Thanks great job 👍

  • @sumitBector-o1u
    @sumitBector-o1u 2 หลายเดือนก่อน +2

    Bilkul sahi

  • @SukhjeetKaur-nz8ej
    @SukhjeetKaur-nz8ej 2 หลายเดือนก่อน +2

    Very good video bhai shib ji

  • @raghveersingh153
    @raghveersingh153 2 หลายเดือนก่อน +4

    *ਭਾਈ ਸਾਹਿਬ* ਦੀ ਸਪੀਕਿੰਗ ਕਮਾਂਡ ਬਾ ਕਮਾਲ 🎉🎉🎉🎉🎉❤🎉🎉🎉

  • @ButtaSingh-s3m
    @ButtaSingh-s3m หลายเดือนก่อน +3

    ਓ ਬਾਈ ਰਣਜੀਤ ਜੀ ਬਾਹਰਲੇ ਨਾਲ ਕੋਈ ਐਕਸਪ੍ਰੀਮੈਂਟ ਹੈ ਹੀ ਨੀ।ਜੀਰੋ ਗਰਾਉਂਡ ਲੇਬਲ ਤੇ ਨਜ਼ਾਰੇ ਦਾ ਲੈਣ ਦੇਣ ਨਹੀਂ ਗਰੀਬ ਨੂੰ ਤਾਂ ਇੱਜਤ ਅੱਜ ਕੱਲ ਬਚਾਉਣੀ ਹੀ ਸੋਖੀ ਨੀ ਜਿਸਨੇ ਹਰ ਰੋਜ ਖੂਹ ਪੱਟਣਾ ਪੈਂਦਾ ਤਾਂ ਅਨੰਦ ਤਾਂ ਨੇੜੇ ਵੀ ਨੀ ਆਉਦਾ

  • @harjitkaur3753
    @harjitkaur3753 2 หลายเดือนก่อน +1

    Waheguru ji ka Khalsa waheguru ji ki Fateh ji 🙏

  • @sumitohri4931
    @sumitohri4931 หลายเดือนก่อน

    Bhai sahib ji thank you tusi sanu teach us way of life...

  • @lashmansingh9994
    @lashmansingh9994 หลายเดือนก่อน +3

    ਸਹੀ ਗੱਲ ਹੈ ਜਿਸਨੇ ਕੰਮ ਕਰਦੇ ਕਰਦੇ ਨਜ਼ਾਰੇ ਲੈ ਲਏ ਲੇਲੈ।

  • @GurpreetSingh-zi1hx
    @GurpreetSingh-zi1hx 2 หลายเดือนก่อน +1

    ਵਾਹਿਗੁਰੂ ਜੀ 🌹🙏 ਵਾਹਿਗੁਰੂ ਜੀ 🌹🙏

  • @SukhbirKaur-hb4xy
    @SukhbirKaur-hb4xy 2 หลายเดือนก่อน +1

    ਵਾਹਿਗੁਰੂ ਜੀ ❤❤❤❤

  • @SiratKirat-yh2uk
    @SiratKirat-yh2uk หลายเดือนก่อน

    Waheguru ji ka Khalsa.. waheguru ji ka ka..fath

  • @bittubansa3810
    @bittubansa3810 2 หลายเดือนก่อน +1

    🙏❤️🌹 Waheguru ji ka khalsa waheguru ji ki Fateh ji 🙏❤️🌹

  • @HardevSingh-pc3ee
    @HardevSingh-pc3ee 2 หลายเดือนก่อน +4

    Good Baba je

  • @amritpal9383
    @amritpal9383 2 หลายเดือนก่อน +2

    bilkul sahi ji

  • @manojdogra8852
    @manojdogra8852 22 วันที่ผ่านมา

    Bhut badiya Gaal kahi baba g... Bhut bdi Gaal hai..

  • @gurdeepsingh7943
    @gurdeepsingh7943 2 หลายเดือนก่อน +1

    🌹❤️ satnam Shiri wheguru satnam Shiri wheguru satnam Shiri wheguru satnam Shiri wheguru satnam Shiri wheguru satnam Shiri wheguru satnam Shiri wheguru ji shukriya ji tuhada cror cror cror cror cror barr ji sab te kirpa banyai rakhyoo jii ❤️❤️

  • @RajwinderKaur-hy2og
    @RajwinderKaur-hy2og 2 หลายเดือนก่อน

    Waheguru ji ka khalsa waheguru ji ki fateh bhai sahib ji🙏🙏

  • @nareshthakur-kn5by
    @nareshthakur-kn5by 2 หลายเดือนก่อน

    Kya baat smjha diti baba ji 🙏🙏atti sunder 🫡🫡

  • @harbanskhattra584
    @harbanskhattra584 2 หลายเดือนก่อน +1

    Waheguru ji mehar kre

  • @Kiranpal-Singh
    @Kiranpal-Singh 2 หลายเดือนก่อน +3

    *ਸਾਨੂੰ ਆਪੋ ਆਪਣੀਆਂ ਲੋੜਾਂ ਨੂੰ ਸੀਮਤ ਕਰਕੇ-ਸਾਦੇ ਜੀਵਨ ਅਤੇ ਰੱਬ ਦੇ ਨਾਮ ਜਪਣ (ਜਿੰਦਗੀ ਦੇ ਉਦੇਸ਼) ਨੂੰ ਤਰਜੀਹ ਦੇਣੀ ਚਾਹੀਦੀ ਹੈ* !

  • @mahilpurlivetv3032
    @mahilpurlivetv3032 2 หลายเดือนก่อน +1

    Bhut wadia kiha ji 🙏🙏🙏🙏🙏

  • @LaiLoPRNAWABGANJD
    @LaiLoPRNAWABGANJD 2 หลายเดือนก่อน +1

    Waheguru Ji

  • @nickchawla4470
    @nickchawla4470 2 หลายเดือนก่อน +1

    Very good 22 ji 100%true 🙏

  • @ManinderSingh-mq7ep
    @ManinderSingh-mq7ep 2 หลายเดือนก่อน +1

    Waheguru ge Waheguru ge 🎉🎉❤❤

  • @davidsahota9657
    @davidsahota9657 2 หลายเดือนก่อน

    Waheguru ji waheguru ji waheguru ji waheguru ji

  • @sanjaykakkar1321
    @sanjaykakkar1321 2 หลายเดือนก่อน

    🙏🏻🌹 ਵਾਹਿਗੁਰੂ ਜੀ 🌹🙏🏻

  • @SimranjeetKaur-vi2uj
    @SimranjeetKaur-vi2uj 2 หลายเดือนก่อน +1

    Waheguru g satnam g🙏🙏🙏🙏🙏🙏🙏🙏🙏🙏🙏🙏🙏🌷🌹🌺💐🌻🌸🌼🌷🌹🌺💐🌻🌸🌼🌷🌹🌺💐🌻🌸

  • @mehtacomputersgoriwala4411
    @mehtacomputersgoriwala4411 2 หลายเดือนก่อน

    bahut vadiya msg.

  • @PremjeetKaur-bs1bc
    @PremjeetKaur-bs1bc 8 วันที่ผ่านมา +1

    ਜੀ। ਸੱਚ ਬਚਨ ਜੀ।

  • @beyondinfinitelove13
    @beyondinfinitelove13 2 หลายเดือนก่อน

    WAH JI WAH

  • @gurdeepkaurbains5183
    @gurdeepkaurbains5183 2 หลายเดือนก่อน +1

    Wahaguru ji ka khalsa wahaguru ji ki fateh ji mohali airport it City to ji very very nice clip ji 🙏 👍 ♥️ 🎉🎉🎉🎉🎉

  • @dilpreetsingh5903
    @dilpreetsingh5903 2 หลายเดือนก่อน

    Waheguru ji ka khalsa Waheguru ji ki fateh 🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😍🥰😍🥰😍🥰😍🥰🥰

  • @vpvp4130
    @vpvp4130 2 หลายเดือนก่อน +1

    वाहेगुरु जी

  • @davinderkaur4336
    @davinderkaur4336 หลายเดือนก่อน

    Gread ho tuse 😊😊😊sach very true line 💐🙏🙏🙏

  • @InderjitKang-m1t
    @InderjitKang-m1t 2 หลายเดือนก่อน +1

    Waho waho gobind

  • @lavkushRAM337
    @lavkushRAM337 2 หลายเดือนก่อน

    True saint ji

  • @parladsingh6817
    @parladsingh6817 2 หลายเดือนก่อน +92

    ਅਸੀਂ ਪਰੈਜੈਂਟ ਵਿੱਚ 5% ਜਿਉਂਦੇ ਹਾਂ ਪਰ 95% ਪਾਸਟ ਜਾਂ ਫਿਊਚਰ ਵਿਚ ਹੀ ਜਿਊਂਦੇ ਹਨ ਅਫਸੋਸ

    • @RupinderKaur-po1mb
      @RupinderKaur-po1mb 2 หลายเดือนก่อน +4

      Right g

    • @jaswindersingh-ov3bi
      @jaswindersingh-ov3bi 2 หลายเดือนก่อน +2

      Sahi gl bai ❤ bri vaddi gal keh ti mittra

    • @GurpreetSingh-ws9gz
      @GurpreetSingh-ws9gz 2 หลายเดือนก่อน

      100percent reality

    • @jagjeetsingh-nv4rc
      @jagjeetsingh-nv4rc 2 หลายเดือนก่อน

      .000001% aa g 5% ta sadu aa g

    • @vanshrecords8265
      @vanshrecords8265 หลายเดือนก่อน

      Ehdy ch galt ki aa. Example de dina jaldi smj aju... Roti khan to bad hi sham nu ki bnana eh aam sochdy aa te ohdy lai km krdy a... Jindgi eda hi chalni aa... Agla pichla soch k smj k chlna hi penda... Jehre nai sochdy oh bsss eda hi reh jandy a

  • @inderjeetkaur3274
    @inderjeetkaur3274 2 หลายเดือนก่อน +2

    Bilkul sahi hà

  • @yuvrajdeepsinghgoraya3960
    @yuvrajdeepsinghgoraya3960 2 หลายเดือนก่อน +1

    Vahguru.ji

  • @sukhdevsdhillon7815
    @sukhdevsdhillon7815 2 หลายเดือนก่อน

    Excellent informative presentation thanks

  • @kanwaljitkaler269
    @kanwaljitkaler269 2 หลายเดือนก่อน +2

    Ba Kamal

  • @HarmeetSingh6133
    @HarmeetSingh6133 2 หลายเดือนก่อน +1

    Baaki sb theek aa baba ji, par ghante 24 hunde aa din ch tusi galti naal 12 bol gae 2 waar. Bahut hi sundar vichaar, waheguru.

  • @SujitKumar-M1
    @SujitKumar-M1 21 วันที่ผ่านมา

    🧡🧡🧡🧡🙏🙏🙏🙏🙏🙏 waheguru ji

  • @sandeepkumar-b8m3v
    @sandeepkumar-b8m3v 2 หลายเดือนก่อน +1

    Baba ji m punjab to delhi aw gya family naal canada amrica nahi gya sirf tuhanu sunn sunn ajj m rab nu apne ander dekhda te m janwar to insaan ban gya te khud dukan aq apni aw msg agge m loka nu dinda tuhade aliya gla tuc v niche english ya hindi ch sunao bahut duniya tuhanu sunann nu pyar kar rahi hei sunnn di wait kar rahi hei 🙏🙏🙏🙏🙏

  • @jasbirkaurjhinjer243
    @jasbirkaurjhinjer243 17 วันที่ผ่านมา

    Sahi.gal.hai.bhai.sabh.

  • @AmritpalSingh-y9b
    @AmritpalSingh-y9b หลายเดือนก่อน +2

    ਬਾਬਾ ਵਿਹਲਾ ਨੈਂਟ ਬਹੁਤ ਦੇਖਦਾ। ਕਥਾ ਸੁਣਨ ਲੋ ਨੈਂਟ ਵਾਲੀ। ਕਥਾ ਅੱਗੇ ਕਿਤਾਬਾਂ ਪੜ੍ਹ ਕੇ ਹੁੰਦੀ ਸੀ

    • @Sandhu_butique
      @Sandhu_butique หลายเดือนก่อน

      Jamana badal giya veer g

    • @RamanSharma-q3r
      @RamanSharma-q3r 22 วันที่ผ่านมา

      ਤੋਤੇ ਵਾਂਗੂ ਕਿਤਾਬ ਰਟਨ ਦਾ ਕੋਈ ਫਾਇਦਾ ਨ੍ਹੀ ਬਾਬਾ ਜੀ ..

  • @HarpreetMahal-t3e
    @HarpreetMahal-t3e 2 หลายเดือนก่อน +2

    Baba ji sat Sri akall