Jalandhar ਦੇ 85 ਪਿੰਡ ਖਾਲੀ ਕਰਨ ਦੇ ਹੁਕਮ | ABP SANJHA |

แชร์
ฝัง
  • เผยแพร่เมื่อ 17 ส.ค. 2019
  • Subscribe Our Channel: / abpsanjha
    Watch ABP Sanjha Live TV : abpsanjha.abplive.in/live-tv
    ABP Sanjha Website : abpsanjha.abplive.in/
    Social Media Handles:
    TH-cam : / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

ความคิดเห็น • 318

  • @kulwantsingh5787
    @kulwantsingh5787 4 ปีที่แล้ว +31

    ਕੁਲਵੰਤ ਸਿੰਘ ਭੁੱਲਰ ਮੇਰੀ ਜਾਣਕਾਰੀ ਮੁਤਾਬਕ ਪੀੜਤ ਪਰਿਵਾਰਾਂ ਨੂੰ ਦੁਖੀ ਹੋ ਰੱਬ ਸਭ ਤੋਂ ਮੇਹਰ ਭਰਿਆ ਹੱਥ ਬਣਾਈ ਰੱਖੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲਾ ਹੈ ਧੰਨਵਾਦ ਆਪ ਜੀ ਦਾ

  • @reshamjassal2651
    @reshamjassal2651 2 ปีที่แล้ว +18

    ਵਾਹਿਗੁਰੂ ਮੇਹਰ ਕਰੇ ਕੋਈ ਜਾਨ ਮਾਲ ਦਾ ਨੁਕਸਾਨ ਨਾਂ ਹੋਵੇ ਜੀ,,ਆਪਾਂ ਆਓ ਸਾਰੇ ਹੀ ਅਰਦਾਸ ਬੇਨਤੀ ਕਰੀਏ ਸੋਹਣੇ ਰੱਬ ਚਰਨਾਂ ਵਿਚ। ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਜੀ 🌹🙏

  • @HarjinderSingh-ie4tu
    @HarjinderSingh-ie4tu 2 ปีที่แล้ว +18

    ਕੁਦਰਤ ਦੀ ਕਰੋਪੀ ੳਦੋ ਆਉਂਦੀ ਹੈ ਜਦੋਂ ਲੋਕ ਪਰਮਾਤਮਾ ਦਾ ਸ਼ੁਕਰ ਕਰਨਾ ਭੁੱਲ ਜਾਂਦੇ ਹਨ

    • @najarsingh3234
      @najarsingh3234 ปีที่แล้ว +2

      Bilkulsach very good. ਲੋਕ. ਪ੍ਰਮਾਤਮਾ. ਨੂੰ ਭੁੱਲ. ਜਾਂਦੇ ਨੇ

  • @sukveersingh3159
    @sukveersingh3159 3 ปีที่แล้ว +14

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @beingpunjabi7175
    @beingpunjabi7175 3 ปีที่แล้ว +10

    ਵਾਹਿਗੁਰੂ ਜੀ ਮੇਹਰ ਕਰਨ

  • @jaswinderpalkaur6707
    @jaswinderpalkaur6707 3 ปีที่แล้ว +14

    ਵਾਹਿਗੁਰੂ ਜੀ ਪਰਿਵਾਰਾਂ ਤੇ ਮਿਹਰ ਭਰਿਆ ਹਥ ਰਖਣਾ ਬਚਾ ਦੇਵੋ ਪਰਿਵਾਰਾਂ ਨੂੰ ਬਖਸ਼ ਦੇਵੋ ਸਭ ਨੂੰ ਜੀ ।।

  • @reshamlal4043
    @reshamlal4043 3 ปีที่แล้ว +26

    ਵਾਹਿਗੁਰੂ ਮੇਹਰ ਕਰੇ ਕਿਸੇ ਦਾ ਜਾਨੀ ਤੇ ਮਾਲੀ ਨੁਕਸਾਨ ਨਾ ਹੋਵੇ।

  • @BaljitKaur-gg6os
    @BaljitKaur-gg6os 3 ปีที่แล้ว +40

    ਕੁਦਰੱਤ ਦਾ ਕਹਿਰ ਹਰ ਪਾਸੇ ਆ ਰੱਬਾ ਮੇਹਰ ਕਰ ਸਾਨੂੰ ਪਾਪੀਆ ਨੂੰ ਬਖਸ਼ ਦੇ 🙏🙏🙏🙏🙏

    • @GurpreetSingh-tx9rw
      @GurpreetSingh-tx9rw 3 ปีที่แล้ว +1

      Ajj di khabr aa eh g

    • @hcheeema1998
      @hcheeema1998 2 ปีที่แล้ว

      Ssa ji 100/right ji raab mehr kare🙏🙏🙏

    • @POWER_OF_SYSTUM
      @POWER_OF_SYSTUM 2 ปีที่แล้ว +1

      Eh news Aj di h ya old news h plzz tell Me Answer 🙏🏻

    • @Sald-xl2lv
      @Sald-xl2lv ปีที่แล้ว

      😢😢😢😢😢😢 5:36

    • @Sald-xl2lv
      @Sald-xl2lv ปีที่แล้ว +1

      ​@@POWER_OF_SYSTUM❤❤❤❤

  • @swaranverygoodsingh8501
    @swaranverygoodsingh8501 3 ปีที่แล้ว +11

    Waheguru ਕਿਰਪਾ ਕਰੇ

  • @sidaksandhu9239
    @sidaksandhu9239 2 ปีที่แล้ว +2

    Waheguru ji mehar karn Veera bhena te bacheya nu tandrusdiya bakshan 🙏✍️

  • @sukhmaansaab1963
    @sukhmaansaab1963 5 ปีที่แล้ว +39

    ਰੋਪੜ ਵਿਚ ਤਾਂ ਤੁਸੀ ਕੋਈ ਕੈਂਪ ਬਣਾਇਆ ਨਹੀਂ ਕਿ ਲੋਕ ਬਿਚਾਰੇ ਓਥੇ ਰਹਿਣ ਸਬ ਤੋਂ ਜਾਦਾ ਪਾਣੀ ਆਇਆ ਰੋਪੜ ਦੇ ਪਿੰਡਾ ਵਿੱਚ

  • @user-xh5nu2hw1o
    @user-xh5nu2hw1o ปีที่แล้ว +3

    ਵਾਹਿਗੁਰੂ ਮੇਹਰ ਕਰੋਂ ਜੀ

  • @bettasingh8196
    @bettasingh8196 5 ปีที่แล้ว +15

    ਹੋਰ ਨਦੀਆ ਨਹੀ ਨੇ ਡੈਮ ਤੇ ਉਹਨਾ ਛ ਨਹੀ ਛੱਡਿਆ ਜਾਂਦਾ ਪਾਣੀ ਪੰਜਾਬ ਹੀ ਬਰਾਮਦ ਕੀਤਾ ਜਾਦਾ ਹੈ ਪਹਿਲਾ ਹੀ ਸਰਕਾਰਾ ਨੇ ਨਸ਼ੇ ਨਾਲ ਬਰਬਾਦ ਕਰ ਦਿੱਤਾ ਹੈ

  • @kuljitsingh6749
    @kuljitsingh6749 2 ปีที่แล้ว +3

    Guru Maharaj mehar rakhan ji 🙏sab nu chardi kala ch rakhan 🙏

  • @ghaintsandhu5217
    @ghaintsandhu5217 3 ปีที่แล้ว +4

    waheguru ji mehr krna sare te 🙏🙏🙏🙏🙏

  • @gaganjitsingh8736
    @gaganjitsingh8736 5 ปีที่แล้ว +86

    ਕੁਦਰਤ ਕਦੇ ਵੀ ਅਾਪਣੇ ਨਾਲ ਖਿਲਵਾੜ ਪਸੰਦ ਨੀ ਕਰਦੀ ।ਸਮਝਣ ਦੀ ਲੋੜ ਅਾ ।

  • @akaur4533
    @akaur4533 4 ปีที่แล้ว +16

    question to indian govt and punjab govt
    ਭਾਖੜੇ ਦਾ ਪਾਣਿ ਸਤਲੁਜ ਵਿਚਹ ਕਿਓ ਪਾਇਆ ਗਿਆ ?ਪਿਨਡ ਹੀ ਕਿਓ ਹੜਾ ਦੀ ਲਪੇਟ ਵਿਚ ਆਓਦੇ ਹਨ ਸ਼ਹਿਰ ਕਿਓ ਨਹੀ
    ਇਹ ਸਾਰੀ ਸਾਜਿਸ਼ ਹੈ ਪਨਜਾਬ ਨੂੰ ਗਰਕ ਕਰਨ ਦੀ ਕਿ ਲੋਕ ਕੁਸਕ ਨਾ ਸਕਣ
    ਖਾਲਸਾ ੲੇਦ ਨਾਲ ਸਮਪਰਕ ਕਰੋ ਸਰਕਾਰਾ ਨੇ ਕੁਸ਼ ਨਹੀਂ ਕਰਨਾ ਜਾਨਾ ਬਚਾ ਲੋ ਲੋਕਾ ਦੀਆਂ
    ਵਾਹਿਗੁਰੂ ਭਲਾ ਕਰੀ
    😭😭😭😭😭😍😍😍😍

  • @tannuaviraj521
    @tannuaviraj521 3 ปีที่แล้ว +6

    Satnam Shri Waheguru ji Waheguru ji Waheguru ji Waheguru ji 🙏🏻😢Waheguru ji Waheguru ji 🙏🏻

  • @bettasingh8196
    @bettasingh8196 5 ปีที่แล้ว +12

    ਜੇਕਰ ਅਫੀਮ ਭੂਕੀ ਤੇਵੈਣ ਨਾ ਹਟਿਆ ਤਾ ਪੰਜਾਬ ਬਰਬਾਦ ਹੋਜਾਵੇਗਾ ਕੱਲ੍ਹ ਸ਼ਾਡੇ ਪਿੰਡ ਵੀਹ ਸ਼ਾਲ ਦਾ ਜਵਾਨ ਸ਼ਨਥਿਠਕ ਨਸ਼ੇ ਨਾਲ ਮਰਗਿਆ ਪੰਜਾਬਸਰਕਾਰ ਮੁਰਾਦਾਬਾਦ

    • @amandeepsingh7981
      @amandeepsingh7981 4 ปีที่แล้ว +1

      Fuddu gallan krda tu.afeem bhuki da Ki dosh paani himachal to aaya.sarkar dam wich vi rok Sakdi.afeem bhukii rok lavegi paani nu.oh ek alag mudda.fuddu bande.......

    • @GaganDeep-qk8pg
      @GaganDeep-qk8pg 3 ปีที่แล้ว +1

      Amli bndey nu bhukki, afeem dey hi supney aauney ney.
      Punjab Sarkar nu bhukki, afeem dey the key khol deney chahindey ney, ta k Amli bhra medical nshey na krn.

  • @BaljitKaur-gg6os
    @BaljitKaur-gg6os 3 ปีที่แล้ว +18

    ਇਲਜਾਮ ਲਾਉਣ ਦੀ ਵਿਜਾਏ ਰੱਬ ਅੱਗੇ ਅਰਦਾਸ ਕਰੋ ਕਿ ਸਭ ਠੀਕ ਹੋ ਜਾਵੇ 🙏🙏🙏🙏🙏

  • @amriksingh2149
    @amriksingh2149 2 ปีที่แล้ว +2

    Waheguru ji maher Karo sab te 🙏🙏🙏🙏🙏🙏🙏

  • @fgxfbbxh6012
    @fgxfbbxh6012 5 ปีที่แล้ว +28

    Rab sareyan nu safe rakhe😥😥😥

  • @gurmukhsingh5385
    @gurmukhsingh5385 2 ปีที่แล้ว +2

    Waheguru Ji waheguru ji waheguru Ji waheguru ji waheguru Ji Maharaj

  • @ParminderKaur-bz7un
    @ParminderKaur-bz7un ปีที่แล้ว +1

    Waheguru ji 🙏 Mehar karo baba ji sanu maaf karo waheguru ji 🙏 Punjab te apni kirpa karo 🙏

  • @atrithin3153
    @atrithin3153 ปีที่แล้ว +3

    Waheguru ji 🙏🙏

  • @jagwindersinghsingh5393
    @jagwindersinghsingh5393 3 ปีที่แล้ว +7

    Waheguru ji mehar karan

  • @sangatsinghismailpur8556
    @sangatsinghismailpur8556 3 ปีที่แล้ว +8

    ਵਾਹਿਗੁਰੂ ਜੀ ਮੇਹਰ ਕਰਨ ਇਸ ਆਫ਼ਤ ਤੋਂ ਬਚਾਉਣ

  • @gurmitkaur6498
    @gurmitkaur6498 3 ปีที่แล้ว +9

    Waheguru Waheguru jee kirpa rakhiyo jee sab ta Maharaj 🙏🏽🙇

  • @paramjitkumar565
    @paramjitkumar565 3 ปีที่แล้ว +2

    ਬਰਸਾਤਾਂ ਆਉਣ ਤੇ ਨਿਕੰਮਾ ਪ੍ਰਸ਼ਾਸਨ ਅਤੇ ਨਿਕੰਮੀਆ ਸਰਕਾਰਾ ਬੱਸ ਚੇਤਾਵਨੀ ਦੇ ਕੇ ਆਪਣਾ ਕੰਮ ਪੂਰਾ ਕਰ ਦਿੰਦਿਆ ਹਨ। ਪਰ ਬੰਨ੍ਹ ਲਾਉਣ ਅਤੇ ਦਰਿਆ ਦੀ ਸਫਾਈ ਦੀ ਜਿੰਮੇਵਾਰੀ ਕਿਸਨੇ ਪੂਰੀ ਕਰਨੀ ਹੁੰਦੀਆ।

  • @ppgill1744
    @ppgill1744 3 ปีที่แล้ว +4

    waheguru mehar kri

  • @sukhwindersukhwinder3632
    @sukhwindersukhwinder3632 2 ปีที่แล้ว +1

    ਵਾਹਿਗੁਰੂ ਮੇਹਰ ਕਰੇ ਪਰਮਾਤਮਾ ਭਲਾਂ ਕਰੇ

  • @user-fl9fx2fz1r
    @user-fl9fx2fz1r ปีที่แล้ว +1

    Waheguru ji maher kro sab te

  • @SatpalSingh-mg5ie
    @SatpalSingh-mg5ie 3 ปีที่แล้ว +2

    Waheguru ji 🙏 kar kirpa 😔 yo🙏🙏🙏🙏

  • @sumanpreet4822
    @sumanpreet4822 ปีที่แล้ว +1

    Waheguru ji mere shakot te nal de pind te mehar kro

  • @brownboy1993
    @brownboy1993 4 ปีที่แล้ว +12

    ਵਾਹਿਗੁਰੂ ਮਹਿਰ ਕਰੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ 🙏🙏🙏

  • @tannuaviraj521
    @tannuaviraj521 3 ปีที่แล้ว +4

    Waheguru ji Waheguru ji Waheguru ji 🙏🏻😢

  • @Gurlalsingh-id4we
    @Gurlalsingh-id4we 3 ปีที่แล้ว +4

    Waheguru Waheguru ji

  • @sukhdevsingh8961
    @sukhdevsingh8961 3 ปีที่แล้ว +3

    ਓਏ ਲੋਕੋ ਐਤਕੀਂ ਜਾਗੋ ਐਤਕੀਂ ਸਿਰਫ ਪੰਜਾਬ ਬਚਾਓ ਆਮ ਆਦਮੀ ਪਾਰਟੀ ਲੈਆਉ

    • @sukhpalrandhawa6081
      @sukhpalrandhawa6081 3 ปีที่แล้ว

      ਆਪ ਪਾਰਟੀ ਵੀ ਮੁਫਤ ਬਿਜਲੀ ਵਾਇਦੇ ਕਰ ਰਿਹਾ ਇਸ ਲਈ ਸੋਚ ਕੇ

  • @RavinderSingh-pq4ch
    @RavinderSingh-pq4ch 2 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @KashmirSingh-kp2bn
    @KashmirSingh-kp2bn ปีที่แล้ว +1

    Waheguru ji Meher Rekhhee 🙏🙏🙏

  • @Parveenkumar-qp3pv
    @Parveenkumar-qp3pv ปีที่แล้ว +1

    Dhan guru nanak sahib ji mehar karo kirpa karo parveen kumar delhi ❤❤

  • @PreetJora
    @PreetJora 19 วันที่ผ่านมา

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @rajkamal4570
    @rajkamal4570 4 ปีที่แล้ว +1

    Abp News Television Te Kiyu Nahi Aaounda Pehla Aaounda Hunda Si Sade England Vich Aaj Tak Te Republic Bharat Television Chalde Jo Khbar Dikha Rhe Hai Te Buhat Buri Dukh Da Sama Lokan Te Government Nu Madad Karni Chahidi God Bless You ENGLAND ( UK )

  • @balbirsingh7305
    @balbirsingh7305 ปีที่แล้ว

    Dhan Guru Nanak ji kirpa karo ji.waheguru ji waheguru ji.🙏

  • @JassSingh-dq4xu
    @JassSingh-dq4xu 3 ปีที่แล้ว +1

    Waheguru ji plz kirpa kro

  • @ManjeetSingh-eu3ig
    @ManjeetSingh-eu3ig 3 ปีที่แล้ว

    Waheguru ji Sab da pala karana ji mare WaheGuru ji 🙏

  • @BaljitKaur-gg6os
    @BaljitKaur-gg6os 3 ปีที่แล้ว +6

    ਸਰਕਾਰਾ ਨੂੰ ਮੰਦਾ ਬੋਲਨ ਨਾਲ ਉਹਨਾ ਨੂੰ ਕੋਈ ਫਰਕ ਨਹੀ ਪੈਣਾ 🙏

  • @AmandeepKaur-nm4ct
    @AmandeepKaur-nm4ct 21 วันที่ผ่านมา

    ਵਾਹਿਗੁਰੂ ਜੀ mehar kro 🙏🙏

  • @iqbalsinghdeol7488
    @iqbalsinghdeol7488 2 ปีที่แล้ว +1

    Waheguru ji

  • @HarwinderSingh-me1tr
    @HarwinderSingh-me1tr 3 ปีที่แล้ว +2

    ਵੀਰ ਕਿੰਨੀ ਤਰੀਕ ਤੇ ਕਿਹੜੇ ਸਨਾਂ ਦੀ ਵੀਡੀਓ ਬਣਈ ਆ ਦੱਸੋ ਜੀ

  • @Parveenkumar-qp3pv
    @Parveenkumar-qp3pv ปีที่แล้ว +1

    ❤❤ om sai ram ji kirpa karo mehar karo baba sai nanak sahib ji ❤❤❤❤❤❤❤❤❤❤ 18 7 23 ❤❤❤❤❤

  • @gurdevsharma8390
    @gurdevsharma8390 3 ปีที่แล้ว

    ਜੋ ਮਰਜੀ ਤੁਸੀਂ ਕਹੋ ਜੀ ਉਚੀਆਂ ਥਾਵਾਂ ਤੇ ਜਾਉ ਜੇ ਜਾਨਾ ਪਿਆ ਤਾ ਪ੍ਰਸ਼ਾਸਨ ਨੂੰ ਉਸ ਦਾ ਧਿਆਨ ਰੱਖਣਾ ਚਾਹੀਦਾ ਅਤੇ ਇਸ ਤੋਂ ਇਲਾਵਾ ਇਹਣਾ ਨੂੰ ਫਸਲਾਂ ਅਤੇ ਟਾਇਮ ਖ਼ਰਾਬ ਹੋਣ ਦੀ ਪਰਵਾਈ ਵੀ ਪ੍ਰਸ਼ਾਸਨ ਨੂੰ ਹੀ ਕਰਨਾ ਚਾਹੀਦਾ ਹੈ ਜੀ 🙏🙏🙏🙏🙏🙏🙏🙏🙏

  • @charanjitsidhu5079
    @charanjitsidhu5079 4 ปีที่แล้ว

    Oh no I'm from Banga Distt SBS Nagar Punjab no rain in Banga all tubebel working 24hrs due to no rain.......
    From where this flood is coming why not you can release water in camels as regular 12months

  • @gogajohal1105
    @gogajohal1105 3 ปีที่แล้ว +7

    Satnam Siri waheguru ji

  • @soulofgod1721
    @soulofgod1721 ปีที่แล้ว +1

    Waheguru g Maher karna Punjab te Punjab sarkar murdabad

  • @baldevsingh9330
    @baldevsingh9330 5 ปีที่แล้ว +4

    Syl banaa ke Flood water Haryana bhejya jave naley Haryana di demand poori ho jaoo. Bhakhra Dam da Suplus water Haryana Dhelhi bhejya janna chaheeda hai.

    • @gopivirkmojukhera2313
      @gopivirkmojukhera2313 5 ปีที่แล้ว

      baldev singh harynaa ta appa dubeya pyaa paji karnal sonipat bura haal hai net teh kad lo ota lag ju gaaa yumnaa neh bhout nuksaan krta ehh

    • @manukaurmaan6286
      @manukaurmaan6286 5 ปีที่แล้ว

      Baldev singh ..ji ...
      Dujeya da bura sochugea ta apna phlaa bura hougaa ....

  • @rajraj-hw1ms
    @rajraj-hw1ms 3 ปีที่แล้ว +2

    Waheguru ji meher kareo ji sarkara cohr Hai

  • @malkitmashal7158
    @malkitmashal7158 3 ปีที่แล้ว +1

    ਸਾਡੀ ਨਿਹਰ ਤਾ ਸੁੱਕੀ ਪਈ, ਪਤਾ ਨਹੀਂ ਕਿਨੇ ਸਾਲ ਹੋਗੇ ਪਾਣੀ ਆਏ ਨੂੰ

  • @gurdipanand4105
    @gurdipanand4105 3 ปีที่แล้ว +2

    Guru ram das ji mehar krn ji theek rhn ji

  • @GurlalSingh-vs1zy
    @GurlalSingh-vs1zy ปีที่แล้ว

    ਵਾਹਿਗੁਰੂ ਜੀ

  • @raviderbatth5726
    @raviderbatth5726 ปีที่แล้ว

    waheguru ji

  • @YogeshKumar-xh3ot
    @YogeshKumar-xh3ot 2 ปีที่แล้ว

    Waheguru g sabh da bhala kre kudrt vi dukhi aa sade loka to je kudrat nu bchawage eh km kdi vi nhi ho skda eh vi Sadi glti A drakhta nu vd ke kudrat nu prdushit kr rhe aa Baki sarkar nu sochna chahida aa sade Punjab ch nsha vi sunami wagu chal reha asi apne aap nu mAri jande kudrat ware kive socha ge bakhi rab sabh da bhala ke waheguru g

    • @YogeshKumar-xh3ot
      @YogeshKumar-xh3ot 2 ปีที่แล้ว

      Sabh da bhala kri krtar sabh di khar Howe 🙏🙏🙏🙏 waheguru satnam shri waheguru g 🙏🙏🙏🙏

  • @SukhwinderKaur-yd7qt
    @SukhwinderKaur-yd7qt 11 หลายเดือนก่อน

    Waheguru ji mehar kro ji 🙏🙏

  • @GurmelSingh-qx8er
    @GurmelSingh-qx8er 3 ปีที่แล้ว +3

    Why The Water Of Dams Should Not Be Open In Advance To Balance The Over flood Situations. Where Are Experts And Engineers With High Pay Scales And Properties etc. They Should Be Dismissed For Great Message To Others And In The Public Interests.Responsiblities Must Be Fixed By Quick Actions.

  • @ghumaanparamjeet9050
    @ghumaanparamjeet9050 3 ปีที่แล้ว +3

    Rabba.mehar.karin

  • @sukhpalrandhawa6081
    @sukhpalrandhawa6081 3 ปีที่แล้ว

    ਕੱਲ੍ਹ ਤਕ ਭਾਖੜਾ ਬੋਰਡ ਡੈਮ ਮਨੇਜਮੈਂਟ ਪਾਣੀ ਦਾ ਪੱਧਰ ਪੂਰਾ ਨਹੀਂ ਹੋਣਾ ਹੁਣ ਪਾਣੀ ਛੱਡ ਦਿੱਤਾ

  • @jalanderiamunda5809
    @jalanderiamunda5809 3 ปีที่แล้ว +4

    Waheguru g tuhada he sahara

  • @JoginderSingh-no9qf
    @JoginderSingh-no9qf 3 ปีที่แล้ว

    This is one year old video. Danger is over. Why to worry.

  • @gavygill5051
    @gavygill5051 3 ปีที่แล้ว +1

    Waheguru g mehar karn

  • @bettasingh8196
    @bettasingh8196 5 ปีที่แล้ว +30

    ਪੰਜਾਬ ਸ਼ਰਕਾਰ ਮੁਰਦਾਬਾਦ

  • @sukhmaansaab1963
    @sukhmaansaab1963 5 ปีที่แล้ว +7

    ਸਾਡੇ ਰੋਪੜ ਵੱਲ ਤਾਂ ਕੋਈ ਆਰਮੀ ਦਾ ਜਵਾਨ ਨਹੀਂ ਆਇਆ ਨਾ Nd f Da koi bande ponche Ropar de pinda Da Bura HAL a

  • @harjindersingh4012
    @harjindersingh4012 ปีที่แล้ว

    Waheguroo. Ji.

  • @Parkashsingh-iy1dd
    @Parkashsingh-iy1dd 11 หลายเดือนก่อน

    ਵਾਹਿਗੁਰੂ ਜੀ ਮਹੇਰ ਹੋਵੇ

  • @surjitsingh6818
    @surjitsingh6818 27 วันที่ผ่านมา

    Wahaguru ji

  • @shalu8678
    @shalu8678 11 หลายเดือนก่อน

    Kahwaja ji mehr kro sab te 🙏🙏🙏🙏

  • @balwindersingh9107
    @balwindersingh9107 3 ปีที่แล้ว

    Bai ji ksoor kudrat da ni haga kdoor sada ha asin lok vehle beth k tash khedh lvange kde nalian jo sade gharh dian han saff ni karde kde nadian .nale .sadkhan de nal jo khdan han uh saff ni karde kde sochde hi ni jdon barish hundi hai tavahi hundi hai fer kah dinde han parshashan di galti ha bhut hadd tak asi v suvida kar sakde han k teem bnai jave k asin safai krange asin made kam shad k change kama vall nu turange tan 50 parsent afat gatt javegi 50 parsent sarkar te shad dio🙏

  • @GurpreetSingh-tx9rw
    @GurpreetSingh-tx9rw 3 ปีที่แล้ว

    Y ajj di khabar aa

  • @mohinderkaur7867
    @mohinderkaur7867 3 ปีที่แล้ว +2

    Why u want to give old news

  • @sandythind1667
    @sandythind1667 2 ปีที่แล้ว

    2 year purani video aa ... Eha 2018 ch flood aya c punjaab ch

  • @nirmalghotrabelgiumyaarsho7868
    @nirmalghotrabelgiumyaarsho7868 5 ปีที่แล้ว +18

    Sukhe amli di bus da istmal karo loka nu bican waste

  • @canadiantruckers4585
    @canadiantruckers4585 5 ปีที่แล้ว

    Beas wich kio nahi chad rahe pani

  • @mohanlal2241
    @mohanlal2241 3 ปีที่แล้ว

    परमेश्वर सब नू सही सलामत रखे पर फौजिया दा सहारा लेदे है पुलिस महकमा कुछ नही कर सकदा पुलिस वालेया नू अगे करो ऐहना विच ज्यादा गर्मी है जी

  • @neelamgill721
    @neelamgill721 3 ปีที่แล้ว

    Dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯

  • @starscanning
    @starscanning ปีที่แล้ว

    MALAK JI SABTE KIRPA KARNA JI

  • @tarifanmaansaabda6363
    @tarifanmaansaabda6363 5 ปีที่แล้ว +9

    Hun ta pani 8 futt ghat gia a Sade philaur vich

    • @randeepsinghgrewal7441
      @randeepsinghgrewal7441 5 ปีที่แล้ว

      Kink pani h fillour goraya vch heni

    • @LOVEPREET30994
      @LOVEPREET30994 5 ปีที่แล้ว

      Jlandhr de kehre kehre pinda ch Pani Ayia ji

    • @randeepsinghgrewal7441
      @randeepsinghgrewal7441 5 ปีที่แล้ว

      @@LOVEPREET30994 heni hun ta satluj driya kl dekhya c pani h e ni thoda boat e h

  • @sharansangha5098
    @sharansangha5098 2 ปีที่แล้ว

    Wshrgrue ji sab tae mahar preA hath rakhna kissas da be bal binga na hovae wahegrue ji

  • @anshdeepsingh7777
    @anshdeepsingh7777 3 ปีที่แล้ว

    Mainu 7 khoon maaf hon te fer vekhio Punjab dobara sone di chirhi ban da sarpanch to le k cm tak

  • @bhupindersinghsaini2186
    @bhupindersinghsaini2186 3 ปีที่แล้ว +1

    This post is stated to be one year old, what is the need to post it again. Such posts create panic in public. So channel should desist from posting such reports repeatedly for gaining cheap popularity.

    • @maheshbhardwaj6116
      @maheshbhardwaj6116 3 ปีที่แล้ว

      0

    • @bhupindersinghsaini2186
      @bhupindersinghsaini2186 3 ปีที่แล้ว

      Dear Bhardwaj, watch the video again, it is 1year ago and moreover there is no such recent news in print media that some villages in Jalandhar are being vacated due to flood threat.

  • @bootasingh7045
    @bootasingh7045 3 ปีที่แล้ว

    ਵੀਰੇ ਇਹ ਪਿਛਲੇ ਸਾਲ ਦੀ ਹੈ ਕਿ ਹੁਣ ਦੀ

  • @mann11675
    @mann11675 4 ปีที่แล้ว

    satnam shiri waheguro jee mehr kare

  • @hardialahir7966
    @hardialahir7966 3 ปีที่แล้ว +1

    Ih lok har bakhat andhe han jad har vr meeh peenda hai ih philla thora thora pani kio nahi kholde pula di sfai kio nahi karde

  • @harpreetsinghhappy5939
    @harpreetsinghhappy5939 3 ปีที่แล้ว +3

    Rabha mehar kri

  • @navighumman6963
    @navighumman6963 2 ปีที่แล้ว

    2 saal pehla di video aaaa dekh v lao ki likhya😆

  • @creativearts7699
    @creativearts7699 3 ปีที่แล้ว

    Wahegueu ji 🙏🙏

  • @harneksingh3207
    @harneksingh3207 4 ปีที่แล้ว

    can
    wedonòthinhgtoavoidthisdamag.e which occurs almost every year

  • @surjitsingh7826
    @surjitsingh7826 3 ปีที่แล้ว

    Good ji ji

  • @ParminderSingh-tf5zc
    @ParminderSingh-tf5zc 4 ปีที่แล้ว

    Nahera ch pati nahi ha ke karda nahere makma

  • @HardeepKaur-ki3sr
    @HardeepKaur-ki3sr 3 ปีที่แล้ว

    Take care all

  • @RAMANDEEPKAUR-tf5gi
    @RAMANDEEPKAUR-tf5gi 3 ปีที่แล้ว

    Hye rab ji

  • @deepsandhu9915
    @deepsandhu9915 2 ปีที่แล้ว

    Wmk ji 🙏