जब Akali Dal की Rally में Sukhbir Badal ने हसाए लोग

แชร์
ฝัง
  • เผยแพร่เมื่อ 14 ต.ค. 2024
  • Official website:
    www.dainiksave...
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera

ความคิดเห็น • 1.1K

  • @hlo-c8i
    @hlo-c8i 3 ปีที่แล้ว +13

    ਲਾਹਨਤ ਹੈ ਏਨਾ ਦੀਆਂ ਰੈਲੀਆਂ ਵਿੱਚ ਜਾਣ ਵਾਲੇ ਲੋਕਾਂ ਤੇ।

  • @ManpreetSingh-xm4vv
    @ManpreetSingh-xm4vv 6 ปีที่แล้ว +384

    ਜਿਸਨੇ ਗੁਰੂ ਗਰੰਥ ਸਾਹਿਬ ਨੂੰ ਆਪਣਾ ਪਿਓ ਨੀ ਸਮਝਿਆ ਉਹ ਆਹ ਦੁਨਿਆਵੀ ਪਿਓ ਨੂੰ ਕਿਵੇਂ ਪਿਓ ਕਹਿਦੂ ...

  • @jagdishsingh9965
    @jagdishsingh9965 6 ปีที่แล้ว +244

    ਇਸ ਦੇ ਮਨ ਵਿੱਚ ਡਰ ਸੀ ਸਿੰਘਾਂ ਦਾ ਇਸ ਚੱਕਰ ਵਿੱਚ ਜਿਆਦਾ ਡੋਜ ਵਰਤੀ ਗਈ

    • @amritpalsingh3293
      @amritpalsingh3293 6 ปีที่แล้ว +2

      Zyada doz

    • @kesmoharsingh9810
      @kesmoharsingh9810 6 ปีที่แล้ว +5

      1-3 ਦਾ ਮਸਾਲਾ ਬਣ ਗਿਆ

    • @ਸਾਰੰਗਸਟੇਟਸ
      @ਸਾਰੰਗਸਟੇਟਸ 6 ปีที่แล้ว +2

      Right

    • @sweetmundaukton1025
      @sweetmundaukton1025 6 ปีที่แล้ว +2

      @@kesmoharsingh9810 hahahahahaha ehnu cool lip lawao 😝😝😜😜😜😂😂

    • @kashmirkaur3468
      @kashmirkaur3468 2 ปีที่แล้ว

      ਹਰਾਮੀ ਮੰਨਦਾ ਖੈਰ ਭੂਖੈ ਲੋਕ ਇਹਨਾ ਦੀ ਠਗੀ ਜਾਰੀ ਜਾਗੋ

  • @karamjit4193
    @karamjit4193 6 ปีที่แล้ว +59

    ਨਸ਼ੇ ਦਾ ਅਸਰ ਐ ਭਾਈ...

  • @deepkhajuria557
    @deepkhajuria557 6 ปีที่แล้ว +93

    ਸੱਚ ਜੁਬਾਨ ਤੇ ਆ ਹੀ ਗਿਆ ਸੁੱਖੇ ਦੇ

  • @kesmoharsingh9810
    @kesmoharsingh9810 6 ปีที่แล้ว +34

    ਰਿਕਾਰਡ ਹਾਜਰ ਹੈ
    1961 ਤੋ 65 ਤੱਕ ਹਨੇਰਾ ਸਿੰਘ ਬਾਦਲ ਜੇਲ ਚ ਰਿਹਾ, 63 ਦੁਖਬੀਰ ਬਾਦਲ ਦਾ ਜਨਮ ਹੋਇਆ

    • @chahalchahal937
      @chahalchahal937 3 ปีที่แล้ว +3

      ਯਾਰ ਬੜੇ ਹਿਸਾਬ ਕਿਤਾਬ ਰਖਦੇ ਓ😁😁😁😁😁😁😁😁😁😁

    • @Singhboy749
      @Singhboy749 3 ปีที่แล้ว +3

      prava 9 july 1962 da janam a ohda. troll karn to pehla Google kar lai da hunda nahi apna e troll ban janda. hun eh nashe patte ch jo dil karda boli janda te ohdi maa da ki kasur c? Dushman di maa vi hove eda de lafaj ni boli de .

  • @gssidhu2208
    @gssidhu2208 6 ปีที่แล้ว +144

    ਉਹ ਵੀਰ ਏਹ ਨੂੰ ਸਮਝਾਉਣ ਦੀ ਬਹੁਤ ਲੋੜ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੀ ਹੁਣ ਤੇਰੇ ਪਿਤਾ ਨੇ

    • @1991Happy13
      @1991Happy13 6 ปีที่แล้ว +2

      Ha ha ha ha ha, veere ehnu samjauna paina chsitra naal.

  • @sukhjeetkaur5954
    @sukhjeetkaur5954 6 ปีที่แล้ว +123

    ਸਾਰੇ ਕਮੈਂਟ ਸਹੀ ਨੇ ਇਸ ਨੂੰ ਖੁਦ ਨੂੰ ਵੀ ਪਤਾ ਕਿ ਮੈਂ ਬਾਦਲ ਦਾ ਬੀਜ ਨਹੀਂ ਜਦੋਂ ਇਹ ਇਕੱਠੇ ਹੁੰਦੇ ਆ ਬਹੁਤ ਇਕ ਦੂਜੇ ਨੂੰ ਗਾਲ੍ਹਾਂ ਕੱਢਦੇ ਆ

    • @gaganwalia7276
      @gaganwalia7276 3 ปีที่แล้ว +1

      He madam

    • @chahalchahal937
      @chahalchahal937 3 ปีที่แล้ว +3

      ਯਾਰ ਜਿਸ ਘਰ ਚ ਇਨੀ ਅਾਵਾਜਾਈ ਹੋਵੇ ੳੁਥੇ ਕਈ ਵਾਧੇ ਘਾਟੇ ਹੋ ਜਾਦੇ ਨੇ
      ਬਾਕੀ ਬਾਦਲ ਤੇ ਜਿਅਾਦਾ ਜੇਲਾਂ ਚ ਈ ਰਿਹਾ

    • @bikrmjitsingh3157
      @bikrmjitsingh3157 3 ปีที่แล้ว +1

      ਸਹੀ ਕਿਅਾ ਤੁਸ਼ੀ ਸੁਖੇ ਅਮਲੀ ਬਾਰੇ

  • @armanpreetsinghdhanju3721
    @armanpreetsinghdhanju3721 6 ปีที่แล้ว +547

    ੲਿਹ ਬਾਦਲ ਦਾ ਹੇਗਾ ਹੀ ਨਹੀ ੳੁਹਨੇ ਤਾ ਸੱਚ ਹੀ ਕਿਹਾ

    • @harpinderhundal412
      @harpinderhundal412 6 ปีที่แล้ว +21

      ਵੀਰ ਜੀ ਏ ਕੁੱਤਾ ਰਾਮ ਰਹੀਮ ਦੀ ਔਲਾਦ ਹੈ

    • @nolimit2270
      @nolimit2270 6 ปีที่แล้ว +17

      ਅਸਲੀ ਪਿਤਾ ਗੁਰਮੀਤਾ ਗੁਫਾ ਵਾਲਾ

    • @kambojnitu
      @kambojnitu 6 ปีที่แล้ว +4

      Lol

    • @yaarbathindepb03wale77
      @yaarbathindepb03wale77 6 ปีที่แล้ว +8

      Jdo eis da birth c odo to pehla badal jel ch c eih ta bhudrhh da lgda

    • @haravtarsingh611
      @haravtarsingh611 6 ปีที่แล้ว +3

      Bai g bhoonder di hai ih

  • @gurbindersinghkhehra320
    @gurbindersinghkhehra320 6 ปีที่แล้ว +412

    ਮੁੰਡਾ ਸੱਚ ਬੋਲ ਰਿਹਾ ਬੁਢਾ ਧੱਕੇ ਨਾਲ ਪਿੳੁ ਬਣੀ ਜਾਂਦਾ

    • @kiranjawandha6645
      @kiranjawandha6645 6 ปีที่แล้ว +3

      Gurbindersingh Khehra haaaaaaaa

    • @kesmoharsingh9810
      @kesmoharsingh9810 6 ปีที่แล้ว +10

      ਬੁੱਢਾ ਕਰੇ ਕੀ ਬੁਢਾਪੇ ਚ ਸਹਾਰਾ ਵੀ ਚਾਹੀਦਾ

    • @kiranjawandha6645
      @kiranjawandha6645 6 ปีที่แล้ว +6

      Kesmohar Singh haaaaaaaa ਮੇਰਾ ਤਾਂ ਕੱਲ ਦਾ ਹਾਸਾ e ਨਹੀਂ ਬੰਦ ਹੋ ਰਿਹਾ

    • @kesmoharsingh9810
      @kesmoharsingh9810 6 ปีที่แล้ว +5

      Most commedian comments,
      ਗਿੰਨੀ ਬੁੱਕ ਜਾਨ ਗੇ

    • @kiranjawandha6645
      @kiranjawandha6645 6 ปีที่แล้ว +3

      Kesmohar Singh haaaaaaaa 👌👌

  • @SatnamSingh-ob2sx
    @SatnamSingh-ob2sx 6 ปีที่แล้ว +65

    ਹਲੇ ਤਾਂ ਸਰੁਆਤ ਐ
    ਹੁਣੇ ਜੂਬਾਂਨ ਫਿਸਲਗੀ

  • @truthfully9244
    @truthfully9244 6 ปีที่แล้ว +160

    ਬਾਦਲਾ ਤੋ ਸਾਡੀ ਇਤਿਹਾਸਿਕ ਪਾਰਟੀ ਛਡਾਉ.....ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ.......ਬਾਦਲ ਅਤੇ ਬਾਦਲ ਦੇ ਦੱਲੇ ਮੁਰਦਾਬਾਦ....😡😡

    • @jagwindersinghsidhu7568
      @jagwindersinghsidhu7568 6 ปีที่แล้ว +3

      Sensible

    • @kesmoharsingh9810
      @kesmoharsingh9810 6 ปีที่แล้ว +3

      ਬਾਦਲ ਪੱਤਲ ਚੱਟ ਮੁਰਦਾਬਾਦ,

    • @gurisinghgi9094
      @gurisinghgi9094 3 ปีที่แล้ว +2

      ਅਸਲ, ਵਿੱਚ, ਸੱਚ, ਜਾਣੈ, ਸੁਖਬੀਰ ਚੰਦ ਬਾਦਲ ਦਾ, ਮੁੰਡਾ, ਨਹੀ ਹੈ ਸੁਖਬੀਰ ਚੰਦ ਬਾਜੀਗਰ, ਜਾਤ, ਵਿੱਚੋ, ਹੈ, ਹਰ, ਰੈਲੀ ਵਿੱਚ ਪ੍ਰਕਾਸ, ਬਾਦਲ ਨੂੰ ਆਪਣੇ ਪਿਉ ਦੱਸ਼਼਼ਹੇ, ਇਸ ਦਾ, ਪਿਓ, ਨਹੀ, ਹੇ

  • @daphndharminder6284
    @daphndharminder6284 3 ปีที่แล้ว +35

    ਸਮਝ ਨਹੀਂ ਆਉਂਦੀ ਕਿ ਸੁਖਬੀਰ ਸਿੰਘ ਬਾਦਲ ਵਾਰ-ਵਾਰ ਇਹ ਗਲਤੀ ਕਿਓਂ ਕਰਦੇ ਹਨ।

    • @balvirkaurbatth9655
      @balvirkaurbatth9655 9 หลายเดือนก่อน

      ਇਹ ਸੱਚ ਬੋਲ ਰਿਹਾ ਪਿਤਾ ਸਮਾਨ 👌👍

  • @beantsingh8629
    @beantsingh8629 6 ปีที่แล้ว +310

    ਗਲ ਸਚ ਆ ਇਸ ਦਾ ਜਨਮ 64 ਦਾ ਬੜਾ ਬਾਦਲ 62 ਤੋ 65 ਤਕ ਜੇਲ ਚ ਸੀ

    • @kesmoharsingh9810
      @kesmoharsingh9810 6 ปีที่แล้ว +27

      ਭਾਈਓ ਕੀ ਮੇਹਰਬਾਨੀ ਸੇ ਹੋ ਗਿਆ

    • @harwindersidhu6269
      @harwindersidhu6269 3 ปีที่แล้ว +36

      ਕੀ ਪਤਾ ਕੋਈ ਸੀਰੀ ਹੱਥ ਫੇਰਦਾ ਹੋਵੇ।

    • @sarbjitsinghsidhu5141
      @sarbjitsinghsidhu5141 3 ปีที่แล้ว +16

      Nirmal Baba ji di Kirpaalta.......... 😍 👶................. 🎅

    • @jagvindersingh9339
      @jagvindersingh9339 3 ปีที่แล้ว +13

      Sukha dil khush kar denda

    • @satinderkumar4578
      @satinderkumar4578 3 ปีที่แล้ว +4

      🤣🤣🤣

  • @singhsaab27790
    @singhsaab27790 6 ปีที่แล้ว +18

    ਕੋਈ ਇਹਦਾ ਭਾਪਾ ਲਭ ਕੇ ਦਿਓ ਯਾਰ :p

  • @harjindergill4539
    @harjindergill4539 6 ปีที่แล้ว +81

    ਸਹੀ ਗਲ ਆ ਤੂੰ ਬਾਦਲ ਦਾ ਹੈ ਨਹੀ

  • @harbanssingh996
    @harbanssingh996 6 ปีที่แล้ว +44

    ਬਾਧ ਘਾਟ ਵਿਚ ਹੋ ਹੀ ਜਾਂਦਾ ਸੱਚ ਬਾਹਰ ਅਾ ਹੀ ਜਾਂਦਾ.

  • @gurmindersingh5433
    @gurmindersingh5433 6 ปีที่แล้ว +19

    ਹੋ ਸਕਦਾ ਇਹਨੂੰ ਪਤਾ ਹੋਵੇ ਕਿ ਇਹ ਬਾਦਲ ਦਾ ਨਹੀਂ ਆ 😂

  • @RavinderSingh-ho4do
    @RavinderSingh-ho4do 3 ปีที่แล้ว +23

    He spoke truth.if Badal not his farher,why he accept.He is brave man.He consider Sirsa wala his real father.

  • @DeepsinghGill
    @DeepsinghGill 6 ปีที่แล้ว +51

    ਜਦੋਂ ਵੀ ਇਹ ਆਵਦੀ ਅਸਲੀਅਤ ਦੱਸਦਾ ਆਪਾਂ ਸਾਰੇ ਹੱਸਣ ਲੱਗ ਪੈਣੇ ਆ। ਪਰ ਇਹ ਹਰ ਵਾਰ ਆਪਾਂ ਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰਦਾ ਆਵਦੇ ਖੱਸੀ ਪਿਓ ਬਾਰੇ। ਇਹਦਾ ਮੁਹਾਂਦਰਾ ਵੀ ਸਰਸੇ ਵਾਲੇ ਸੂਰ ਨਾਲ ਰਲਦਾ ਆ।

    • @kesmoharsingh9810
      @kesmoharsingh9810 6 ปีที่แล้ว +3

      ਭਾ ਜੀ ਓਹਦਾ ਜਨਮ 67 ਦਾ, ਭਰਾ ਹੋਣੇ ਦੋਵੇ, ਤਾ ਹੀ ਤਾ ਉਸ ਦੀ ਪਿੱਠ ਤੇ ਖੜਦਾ

    • @DeepsinghGill
      @DeepsinghGill 6 ปีที่แล้ว +1

      @@kesmoharsingh9810 😂😂

  • @deepassal715
    @deepassal715 6 ปีที่แล้ว +39

    ਸਹੀ ਆ ਹਰਾਮ ਦਾ

  • @jujhaarsingh3508
    @jujhaarsingh3508 6 ปีที่แล้ว +66

    Dos ਵੱਧ ਹੋ ਗਈ ਲਗ੍ਦੀ

  • @harpinderhundal412
    @harpinderhundal412 6 ปีที่แล้ว +43

    ਸੁੱਖਾ ਅਮਲੀ

  • @gursewakbuttar6371
    @gursewakbuttar6371 2 ปีที่แล้ว +1

    ਆਪ ਪਾਰਟੀ ਜਿੰਦਾਬਾ ਦ ਇਕ ਮੌਕਾ ਆਪ ਨੂੰ ਦਿਉ ਜੀ ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ

  • @mohandass1503
    @mohandass1503 6 ปีที่แล้ว +45

    ਸਹੀ ਗੱਲ ਹੈ ਤਾਂ ਹੀ ਕਿਹਾ

  • @gursharanrandhawarandhawa4898
    @gursharanrandhawarandhawa4898 6 ปีที่แล้ว +57

    ਹਰਾਮ ਦਾ ਹਰਾਮ

  • @751sandeepsingh
    @751sandeepsingh 6 ปีที่แล้ว +119

    ੲਿਹਦਾ DNA ਚੈਕ ਕਰਾੳੁਣਾ ਪੈਣਾ

    • @Nirmalsingh-vz4ov
      @Nirmalsingh-vz4ov 6 ปีที่แล้ว +1

      ੍ਅਜੇ ਬਾਕੀ ਅਾ ਬਜ਼ੁਰਗ ਤਾਂ ਅਖ ਨਾਲ ਸਾਰਾ ਖਣਵਾਦਾ ਦਸ ਦੇਂਦੇ

    • @chanpreetsingh7989
      @chanpreetsingh7989 6 ปีที่แล้ว +2

      Sarse vale da hi niklna eh tan

    • @bulletwala678
      @bulletwala678 3 ปีที่แล้ว

      Sandeep Dhillon veer eh Dhillon nahi aa

    • @sporstmanekambrar4499
      @sporstmanekambrar4499 3 ปีที่แล้ว

      Hahaha

  • @HarpreetSingh-hi2qh
    @HarpreetSingh-hi2qh 6 ปีที่แล้ว +8

    ਚੱਲ ਕੋਈ ਨਾ ਸੁਖਵੀਰ ਸਿਆਂ ਹੁਣ ਜੋ ਹੋਈ ਨਿਬੜੀ 😂
    ਹੁਣ ਘਰ ਦੀਆਂ ਗੱਲਾਂ ਬਾਹਰ ਨੀਂ ਦੱਸੀ ਦੀਆਂ😂😂
    ਬੱਸ ਹੁਣ ਪ੍ਕਾਸ਼ ਚੌਰੇ ਨੂੰ ਭਾਭਾ 😂😂ਈ ਕਹਿ ਲਿਆ ਕਰ😂😂😂😂😂😂😂😂

    • @chahalchahal937
      @chahalchahal937 3 ปีที่แล้ว

      ਬਾਹਲਾ ਈ ਹਾਸੇ ਵਾਲਾ ਕਮੈਂਟ😁😀😂😂😀😁😁😁😁

  • @kesmoharsingh9810
    @kesmoharsingh9810 6 ปีที่แล้ว +8

    ਸੁੱਖਾ ਜੰਮਿਆ ਤਾ ਮਿਲਣ ਵਧਾਈਆਂ, ਸੁੱਖਾ ਜੰਮਿਆ, ਘਰ ਘਰ ਕੋਲੇ ਵੰਡੇ ਬੱਲਿਆ ਬੱਲਿਆ,
    ਸੁੱਖੇ ਦੇ ਵਰਕਰ ਪੀਂਦੇ ਚਿੱਟੇ, ਸੁੱਖੇ ਦੇ ਵਰਕਰ
    ਸੁੱਖੇ ਦੀਆਂ ਗੱਪਾਂ ਨੇ ਨਿਰਾਲੀਆਂ, ਸੁੱਖੇ ਦੀਆਂ ਗੱਪਾਂ....
    ਸੁੱਖੇ ਮਾਰਿਆ ਗੋਲਕ ਤੇ ਡਾਕਾ, ਸੁੱਖੇ ਮਾਰਿਆ ਗੋਲਕ ਤੇ ਡਾਕਾ,
    ਅਕਾਲੀਆਂ ਦੀਆਂ ਜਮੀਰਾਂ ਮਰੀਆ, ਨਾਰੇ ਨਾਰੇ, ਸੁੱਖੇ ਦੇ ਖੇਲ ਨਿਆਰੇ

  • @arsh8ballpool509
    @arsh8ballpool509 6 ปีที่แล้ว +12

    ਹਿਲ ਗਿਆ

  • @PunjabPolice-wb8ls
    @PunjabPolice-wb8ls 3 ปีที่แล้ว +11

    ਇਹ ਸੱਚ ਬੋਲ ਰਿਹਾ ਹੈ, ਇਸਦੀ ਜ਼ੁਬਾਨ ਨਹੀਂ ਫਿਸਲੀ, ਅਸਲ ਵਿੱਚ ਇਹ ਬਾਦਲ ਦੀ ਔਲਾਦ ਹੈ ਹੀ ਨਹੀਂ।

  • @redheartredheart7619
    @redheartredheart7619 6 ปีที่แล้ว +6

    Harmda, zindagi ch pehli varri Sach boliya Amli ✌️✌️✌️

  • @karanbansal5258
    @karanbansal5258 6 ปีที่แล้ว +8

    Comedy days with sukha amli 😂😂😂😂

  • @happygill7324
    @happygill7324 3 ปีที่แล้ว

    ਆ ਗੇ ਠੱਗ ਫਿਰ ਲਾੜੇ ਲੋਨ ਸੱਭ ਤੋ ਪਹਲੇ ਤਾਂ ਕਾਲੇ ਕਾਨੂੰਨਾਂ ਰੱਦ ਕਰੋ ਫਿਰ ਦੇਖਾ ਗੇ ਥਾਨੁ 🌾ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ🌾 💪

  • @gurdevsingh2638
    @gurdevsingh2638 6 ปีที่แล้ว +20

    Te pita kihda ? Wah oh ex vice CM of Punjab.

  • @sran6077
    @sran6077 3 ปีที่แล้ว

    ਆਖਿਰ ਗੱਲ ਤਾਂ ਕੋਈ ਜਰੂਰ ਹੈ ਨਹੀਂ ਤਾਂ ਵਾਰ ਵਾਰ ਜ਼ੁਬਾਨ ਨਹੀਂ ਫਿਸਲ ਸਕਦੀ

  • @gora8194
    @gora8194 6 ปีที่แล้ว +49

    ਕਾਂ ਦੇ ਸਿਰ ਜਿਨੀ ਖਾ ਕੇ ਪਤਾ ਨਹੀ ਲਗਦਾ ਇਸ ਨੂ

  • @harninderkaur7781
    @harninderkaur7781 3 ปีที่แล้ว +1

    Next sarkar akali..Bsp di sarkar..next CM Sukhveer badal ..kisan ekta jindabad..halka khanna Yadwinder Yadu de nal......

  • @sukhjitsingh6259
    @sukhjitsingh6259 3 ปีที่แล้ว +15

    Absolutely true speech

  • @khalsapunjabitv4431
    @khalsapunjabitv4431 6 ปีที่แล้ว

    ਬਾਦਲ ਸਾਹਿਬ ਸੁਖਬੀਰ ਦੇ ਪਿਤਾ ਸਮਾਨ ਹਨ ਤਾਂ ਪਿਤਾ ਕੌਣ ਹੈ । ਸੁਖਬੀਰ ਬਾਦਲ ਹੀ ਦੱਸ ਦੇਵੇ ।

  • @NarinderSingh-vb7mh
    @NarinderSingh-vb7mh 6 ปีที่แล้ว +3

    ਖੱਚ ਨੇ ਇਹ ਨੇਤਾ ਜਿਹੜੇ ਨਸ਼ੇ ਦੇ ਲੋਰ ਚ ਭਾਸ਼ਣ ਦੀ ਥਾਂ ਭਕਾਈ ਮਾਰੀ ਜਾਦੇ ਨੇਤਾ ।ਤੇ ਕੰਜਰ ਨੇ ਉਹ ਲੋਕ ਜਿਹੜੇ ਇਹਨਾਂ ਦੀਆਂ ਰੈਲੀਆਂ ਚ ਜਾਂਦੇ ਹਨ

  • @bhagwandas62
    @bhagwandas62 3 ปีที่แล้ว +2

    ਸੱਚ ਕਦੇ ਨਾ ਕਦੇ ਜੁਬਾਨ ਤੇ ਆ ਹੀ ਜਾਂਦਾ ਹੈ।

  • @GurpreetSingh-qj1vd
    @GurpreetSingh-qj1vd 6 ปีที่แล้ว +16

    ਬਾਦਲ ਤਾਂ ਜੇਲ ਚ ਤਾਂ ਸੀ ਬੜਾ ਸੁਖਵੀਰ ਤਾਂ ਪਤਾ ਨੀ िਕਵੇ ਜੰिਮਅਾ

  • @gurmelkaur6635
    @gurmelkaur6635 2 ปีที่แล้ว +1

    ਸੁਖਵੀਰ ਸਿੰਘ ਜੀ ਕੀ ਬਾਦਲ ਸਾਹਿਬ ਤੁਹਾਡੇ ਬਾਪ ਨਹੀ ਡੀ ਐਨ ਟੈਸਟ ਕਰਵਾ ਕੇ ਪਤਾ ਲੱਗ ਜਾਊ

  • @nirbhaisinghdhillon2200
    @nirbhaisinghdhillon2200 6 ปีที่แล้ว +23

    ਜਦੋਂ ਸੁਖਾ ਬਾਦਲ ਨੂੰ ਪਿਤਾ ਸਮਾਨ ਕਹਿੰਦਾ ਤਾਂ ਭੂੰਦੜ ਸਾਬ ਮੁਛਾਂ ਚ ਹਸਦਾ ਬੲੀ ਸੁਖੇ ਨੂੰ ਅਸਲੀਅਤ ਪਤਾ ਬੲੀ ਬਾਪੂ ਤਾਂ ਸਰੋਂ ਫੁਲੀ ਬੰਨੀ ਬੈਠਾਤੇ ਬਾਦਲ ਨੂੰ ੲਿਸ਼ਾਰੇ ਕਰਦਾ ਕਿ ਦੇਖ ਤੇਰੇ ਜੇਲ ਜਾਣ ਤੋਂ ਬਾਅਦ ਕਿੰਨਾਖਿਅਾਲ ਰਖਿਅਾ ਕਿ ਬੀਬੀ ਸਿੰਦੋ ਦੇ ਪੈਰ ਥਲੇ ਲਗਣ ਨੀ ਦਿਤੇ....

    • @kesmoharsingh9810
      @kesmoharsingh9810 6 ปีที่แล้ว +3

      ਪਾਂਵ ਭਾਰੀ ਹੋ ਗਏ, ਭਾਈਓ ਕੀ ਮੇਹਰਬਾਨੀ ਸੇ

  • @ਬਲਕਾਰਸਿੰਘਖਾਲਸਾ
    @ਬਲਕਾਰਸਿੰਘਖਾਲਸਾ 3 ปีที่แล้ว +1

    ਇਹਦਾ ਐ ਨੀ ਪਤਾ ਕਿਤੇ ਹਰਸਿਮਰਤ ਕੌਰ ਬਾਦਲ ਨੂੰ ਮਾਤਾ ਸਮਾਨ ਨਾ ਕਹਿ ਦੇਵੇ ਮੈਂਟਲ ਹੋਇਆ ਫਿਰਦੈ

  • @jaskaranchahal4377
    @jaskaranchahal4377 6 ปีที่แล้ว +19

    ਫਿਰ ਇਸ ਵਿਚ ਗਲਤ ਕੀ ਕਿਹਾ ਅਮਲੀ ਨੇ ਪਰਕਾਸ਼ ਇੰਸਾ ਕਿਹੜਾ ਇਸਦਾ ਸਕਾ ਬਾਪ ਹੈਚ

  • @danewaliajosan1417
    @danewaliajosan1417 2 ปีที่แล้ว

    ਸੁਖਬੀਰ ਸਾਂਭੂ ਪੰਜਾਬ ਦੀ ਵਾਗਡੋਰ ਜੋਂ ਸਰਦਾਰ ਪਰਕਾਸ਼ ਸਿੰਘ ਜੀ ਨੂੰ ਪਿਤਾ ਸਮਾਨ ਬਜ਼ੁਰਗ ਦਸ ਰਿਹਾ ਹੈ। ਵਾਰ ਵਾਰ ਜ਼ਬਾਨ ਦਾ ਫਿਸਲਣ ਹਾਰਾਮ ਦਾ ਪੈਸਾ ਖਾਧਾ ਇਹਨੂੰ ਸਰਾਫ ਹੈ

  • @nihaldhillon8883
    @nihaldhillon8883 6 ปีที่แล้ว +22

    Ha ha eh tan Banda e comedian a aivyan e politics ch a gya

  • @GUNIDAS
    @GUNIDAS 3 ปีที่แล้ว +1

    ਬਾਪੂ ਬਾਦਲ ਪ੍ਰੇਸ਼ਾਨ ਹੋ ਕੇ ਕਹਿਣਗੇ, "ਸੁਖਬੀਰ ਸਿੰਹਾਂ, ਮੈਂ ਤੇਰਾ ਪਿਤਾ ਸਮਾਨ ਨਹੀਂ, ਪਿਤਾ ਹਾ਼।"

  • @manpreetsingh-pl8fk
    @manpreetsingh-pl8fk 6 ปีที่แล้ว +27

    jinne jinne v dhan Sri Guru Granth Sahib ji naal matha laya oh pagal ho k Marya aah badalan da v antt nerre aaaaa

    • @kesmoharsingh9810
      @kesmoharsingh9810 6 ปีที่แล้ว +3

      ਹਾਲੇ ਤਾ ਕੰਧਾ ਚ ਟੱਕਰਾਂ ਮਾਰੂ
      ਮੁੰਡਾ ਪਹਿਲਾਂ ਹੀ ਲਾਰਾ ਛੱਡਦਾ, 2 ਹੈਲਪਰ ਰੱਖੇ ਆ ਸੰਭਾਲਣ ਨੂੰ

    • @ibains69
      @ibains69 6 ปีที่แล้ว

      manpreet singh bilkul thik kiha ji Dhan Dhan sri Guru Granth Sahib ji

  • @Marvinfootball461
    @Marvinfootball461 6 ปีที่แล้ว

    Sachi gal muho nigal gai

  • @kuldeepbrar9832
    @kuldeepbrar9832 6 ปีที่แล้ว +7

    ਸੁੱਖਾ ਵੈਲੀ 😂😂😂😂😂

  • @jabarjangsingh4862
    @jabarjangsingh4862 3 ปีที่แล้ว +1

    ਰੈਲੀ।ਵਿਚ।ਜਾਨ।ਵਾਲੇ।ਪੰਜਾਬ।ਦੇ।ਦੁਸਮਨੁ

  • @Gill1462
    @Gill1462 6 ปีที่แล้ว +10

    Sach.ta zuban.ty ah hi janda a

  • @JaswinderSingh-dd4rl
    @JaswinderSingh-dd4rl 6 ปีที่แล้ว +2

    ਇਹ ਤਾ ਸਹੀ ਬੋਲ ਰਿਹਾ ਬਾਦਲ 1960 ਤੋ ਲੈ ਕੇ 1965 ਜੇਲ ਵਿਚ ਰਿਹਾ ਸੁਖਬੀਰ ਦਾ ਜਨਮ 1963 ਦਾ ਹੈ ਧੱਕੇ ਨਾਲ ਪਿਓ ਬਣ ਰਿਹਾ ਹੈ ਬਾਦਲ

  • @sahibabigail
    @sahibabigail 6 ปีที่แล้ว +5

    simro ne karna "thori daff laini si"

  • @GurjeetSingh-dd5ut
    @GurjeetSingh-dd5ut 2 ปีที่แล้ว

    ਜਿਹੜਾ ਵਿਅਕਤੀ ਨੂੰ ਆਪਣੇ ਬਾਪ ਬਾਰੇ ਨਹੀਂ ਪਤਾ। ਉਹ ਪੰਜਾਬ ਦਾ ਮੁੱਖ ਮੰਤਰੀ ਕਿਵੇਂ ਹੋ ਸਕਦਾ?

  • @gurneelamsingh264
    @gurneelamsingh264 6 ปีที่แล้ว +8

    sach muh chu nikl hi janda

  • @veerpalsinghh5258
    @veerpalsinghh5258 3 ปีที่แล้ว +1

    VERY.GOOD.VEER

  • @harka0007
    @harka0007 6 ปีที่แล้ว +8

    Confirm hogaya sachi eh hai nai badal da

  • @jasssrock3015
    @jasssrock3015 6 ปีที่แล้ว +1

    ਬਹੁਤ ਵਧੀਆ ਕਮੇਡੀ ਸੁੱਖੇ ਦੱਬੀ ਚੱਲ

  • @kiranjawandha6645
    @kiranjawandha6645 6 ปีที่แล้ว +5

    Haaaaaaaa gappi ਬੰਦਾ ਕਦੀ ਕਦੀ jyada ਖਾਧੀ ਪੀਤੀ ਚ ਕੋਈ ਨਾਂ ਕੋਈ ਤਾਂ ਸੱਚ ਬੋਲ ਹੀ ਜਾਂਦਾ .

  • @ਜਗਤਾਰਸਰਕਾਰੀਆ
    @ਜਗਤਾਰਸਰਕਾਰੀਆ 3 ปีที่แล้ว

    ਸਹੀ ਤਾ ਕਹਿ ਰਿਹਾ ਓਹ ਹੈ ਈ ਨਈ ਏਦਾ ਪਿਤਾ।

  • @ManjeetSingh-dq3zn
    @ManjeetSingh-dq3zn 6 ปีที่แล้ว +4

    Good good speech good speech

    • @ManjeetKaur-cz3jd
      @ManjeetKaur-cz3jd ปีที่แล้ว

      ਸੁਖਵੀਰ ਕਹਿੜੇ ਹੋਸ਼ ਵਿਚ ਹੁੰਦਾਂ ਨਸ਼ਾ ਪੂਰਾ ਕਰਕੇ ਫੇਰ ਉਹ ਭਾਸ਼ਨ ਦੇਦਾ ਹੈ ਇਹ ਔਰ ਇਹਦੀ ਘਰਵਾਲੀ ਇਹਨਾਂ ਦੋਨਾਂ ਭਗਵੰਤ ਮਾਨ ਜੀ ਤੇ ਹਮੇਸ਼ਾ ਤਵਾਲੋਣਾ ਹੀ ਹੈ ਆਪਣੇ ਬੋਲਣਾਂ ਉਹਨਾਂ ਨੂੰ ਸੋਚਣਾ ਚਾਹੀਦਾ ਹਾਂ ਕੇ ਅਸੀਂ ਬੇਲਣ ਜੋਗੇ ਹੈ ਕਿ ਨਹੀ

  • @StatusaDakarkhana
    @StatusaDakarkhana 6 ปีที่แล้ว

    ਇਹਦੀ ਗੱਲ ਸਹੀ ਆ ਪਰਕਾਸ਼ ਬਾਦਲ ਨੇ 1961 ਤੋਂ 1965 ਤੱਕ ਸ਼੍ਰੋਮਨੀ ਅਕਾਲੀ ਦਲ ਲਈ ਜੇਲ੍ਹ ਕੱਟੀ ਹੋਈ ਆ ਤੇ ਸੁਖਬੀਰ ਦਾ ਜਨਮ 1963 ਵਿੱਚ ਹੋਇਆ

  • @ranjitgill2558
    @ranjitgill2558 6 ปีที่แล้ว +11

    Congress da pappu rahul gandhi te sukha amli akali dal da pappu.🤣🤣🤣🤣🤣waah oye rabha teriya tu hi jaane🤣🤣🤣

    • @kesmoharsingh9810
      @kesmoharsingh9810 6 ปีที่แล้ว

      ਪਤਾ ਨੀ ਕੌਣ ਲੱਗਾ ਗਿਆ ਚੱਪੂ

  • @balbirkainth5485
    @balbirkainth5485 3 ปีที่แล้ว

    ਇਹਨਾਂ ਲੋਕਾਂ ਦੀਆਂ ਅਜਿਹੀਆਂ ਗੱਲ਼ਾਂ ਵਲ਼ ਧਿਆਨ ਨਾ ਦਿਉਂ ।ਆਪਣੀ ਸੋਚ ਨੂੰ ਬਦਲੋ ।ਇਹ ਲੋਕ ਤੁਹਾਨੂੰ ਬੇਵਕੂਫ ਸਮਝਦੇ ਹਨ, ਆਪ ਇਹ ਬਹੁਤ ਸ਼ਾਤਰ ਹਨ।

  • @dhaliwal887
    @dhaliwal887 6 ปีที่แล้ว +5

    ਗੁਰੂ ਦੇ ਪੁੱਤ ਬਣੇ ਹੁੰਦੇ ਤਾਂ ਐਸੇ ਬੋਲ ਨਾ ਨਿਕਲਦੇ

  • @pviterkaurjaswar8990
    @pviterkaurjaswar8990 2 ปีที่แล้ว

    ਸਦਾਈ

  • @arjansingh477
    @arjansingh477 6 ปีที่แล้ว +15

    Sukha....amli......
    Tu....parkash...badal..da.ha.he..nahi

  • @vinaybhardwaj7491
    @vinaybhardwaj7491 3 ปีที่แล้ว

    Prakash badal ji should be president of India.

  • @avtars.dhindsa8381
    @avtars.dhindsa8381 6 ปีที่แล้ว +3

    ਸੁੱਖੋ ਨੂੰ ਦੱਸਣਾ ਚਾਹੀਦਾ ਕਿ ਇਸਦਾ ਅਸਲ ਬਾਪੂ ਕੌਣ ਐ
    ਪਰ ਲੋਕੀਂ ਤਾਂ ਇਹੀ ਸਮਝ ਰਹੇ ਨੇ ਕਿ ਇਹ ਬੁੜ੍ਹਾ ਹੀ ਇਹਦਾ ਬਾਪ ਐ

    • @kesmoharsingh9810
      @kesmoharsingh9810 6 ปีที่แล้ว

      ਅਸੀ ਵੀ ਸਾਰੇ ਰੈਲੀ ਕਢਾ ਗੇ ਤੇ ਮੰਗ ਕਰਾ ਗੇ ਸਰਕਾਰ ਤੋ ਜਾਂ ਤਾ ਕਮਿਸ਼ਨ ਬਿਠਾਇਆ ਜਾਵੇ ਜਾਂ CBI ਤੋ ਜਾਂਚ ਕਰਾਈ ਜਾਵੇ, ਕਿਤੇ ISI ਦਾ ਤਾ ਨਹੀਂ, ਤਾਹੀ ਹਰ ਵੇਲੇ ਮੂੰਹ ਤੇ ISI ਚੜੀ ਰਹਿੰਦੀ ਆ

  • @gurpreetsingh-wl3of
    @gurpreetsingh-wl3of 6 ปีที่แล้ว +2

    Sahi Bol reha.... kyu k kehnde vadda BADAL 1962 to1965 jail c, Te eh Bandar 1964 ch jameya c.
    He is not sure about his father.

  • @malkitsran5704
    @malkitsran5704 6 ปีที่แล้ว +11

    Ho sakda pita koi hor Howe... Badal pita saman ae Jo.....

    • @gursingh4015
      @gursingh4015 6 ปีที่แล้ว

      😁😁😁😁😁

  • @pradeepgurnal5155
    @pradeepgurnal5155 5 ปีที่แล้ว

    ਪਤੰਦਰਾ ਤੇਰਾ ਪਿਓ ਈ ਹੈ

  • @amarjitsinghrandhawa265
    @amarjitsinghrandhawa265 6 ปีที่แล้ว +3

    Jive de saskar dite sukha ave bolo thoko talli

  • @HarmanSingh-ns4tt
    @HarmanSingh-ns4tt 3 ปีที่แล้ว +2

    Badal 1961 to 1965 tak jail c
    Sukha 1963 brithday hai
    Sach hi keh riha
    Kon kehda nasha kita
    Khadhi peti vich banda sach bolda hai ji

  • @MANINDERSINGH-xv7gt
    @MANINDERSINGH-xv7gt 6 ปีที่แล้ว +5

    Nice

  • @DarshanSingh-cf7bu
    @DarshanSingh-cf7bu 3 ปีที่แล้ว

    ਕਿਆ ਬਾਤ ਹੈ ਸਹੀ ਕਿਹਾ ਬਾਪ ਦਾ ਵਿਚਾਰੇ ਨੂੰ ਪਤਾ ਨਹੀਂ

  • @nijjarkumar2059
    @nijjarkumar2059 6 ปีที่แล้ว +10

    Badal.da munda nai

  • @gurpreetsingh-kq6vq
    @gurpreetsingh-kq6vq 6 ปีที่แล้ว

    ਸੁਖਬੀਰ ਨੇ ਆਪਣੇ ਪਿਤਾ ਸਮਾਨ ਕਿਹਾ ਨਾ ਕਿ ਮੇਰੇ ਪਿਤਾ ਸਮਾਨ ਜਿਸ ਦਾ ਭਾਵ ਇਹ ਬਣਦਾ ਹੈ ਜਿਹੜੇ ਵਰਕਰ ਸੁਖਬੀਰ ਦੀ ਉਮਰ ਦੇ ਹਨ ਉਹਨਾਂ ਸਰਿਆ ਦੇ ਪਿਤਾ ਦੀ ਉਮਰ ਦੇ ਬਰਾਬਰ ਦੀ ਉਮਰ ਦੇ ਹਨ ਸ ਪ੍ਰਕਾਸ਼ ਸਿੰਘ ਬਾਦਲ ਜੀ

  • @lakhigill5485
    @lakhigill5485 6 ปีที่แล้ว +7

    ਇਹੇ ਬੋਲੀਆ ਕਿਦੇ ਆ ਵਿ ਬਾਦਲ ਮੇਰਸ ਪਿਉ ਆ
    ਇਹੇ ਤਾ ਕਿਹਦਾ ਹੀ ਉਸਨੁ ਪਿਤਾ ਸਮਾਨ ਆ
    ਦੂਜੀ ਗੱਲ ਚਿਟਾ ਤੇ ਗੋਲੀਆ ਖਾਣ ਵਾਲਾ ਬੰਦਾ ਤਾ ਏਅ ਹੀ ਕਿਹਦਾ ਹੁੰਦਾ

  • @Manpreetsingh-gt1fm
    @Manpreetsingh-gt1fm 6 ปีที่แล้ว +1

    ਪੰਗਾ ਗੁਰੂ ਸਾਹਿਬ ਨਾਲ ਲੲਈ ਬੈਠੇ ਆ ਤਾਂ ਕੋੲਈ ਵੱਡੀ ਗੱਲ ਨਹੀਂ

  • @hardeeprandhawa3919
    @hardeeprandhawa3919 6 ปีที่แล้ว +17

    Balla gappia

  • @AmrikSingh-lq9wr
    @AmrikSingh-lq9wr 6 ปีที่แล้ว

    ਸਹੀ ਕਹਿਅਾ ਜੀ

  • @yogeshdhiman7105
    @yogeshdhiman7105 6 ปีที่แล้ว +4

    ਸੁਖਾ ਅਮਲੀ

  • @mukhisingh7629
    @mukhisingh7629 3 ปีที่แล้ว +1

    ਸੁਖਬੀਰ ਪੂਰਾ ਮਚਲਾ ਹੈ। ਇਹ ਜਾਣ ਕੇ ਹੀ ਇਸ ਤਰਾਂ ਬੋਲਦਾ ਹੈ। ਸਮਝੋ।

  • @gurmeetmangat8269
    @gurmeetmangat8269 6 ปีที่แล้ว +11

    Chita la k aaya lagda

  • @gurmeetsinghbajakhana5275
    @gurmeetsinghbajakhana5275 6 ปีที่แล้ว +2

    I s I di sajish hoye a ....as de jaman vach .....☺️☺️😊😊😊😀😀😀😀😁😁😁😂😂😂😂😂

    • @kesmoharsingh9810
      @kesmoharsingh9810 6 ปีที่แล้ว

      ਤਾ ਹੀ ਤਾ ਹਰ ਵੇਲੇ ISI ਜੁਬਾਨ ਤੇ ਹੁੰਦੀ ਆ

  • @tekkaji7089
    @tekkaji7089 6 ปีที่แล้ว +16

    Dimaag hil geya hona ..bargari de ikkath bare sunke

  • @sukhdeepkalewala3212
    @sukhdeepkalewala3212 6 ปีที่แล้ว +3

    th-cam.com/video/Sfon75j9x9o/w-d-xo.html ਹਰ ਮੋੜ ਉੱਤੇ ਸਾਨੂੰ ਮਿਲਣ ਲੁਟੇਰੇ ਸਾਡਾ ,ਐਨਾ ਕਾਹਤੋਂ ਦੇਸ਼ ਮਹਾਨ ਹੋਇਆ ਪਿਆ ਐਂ? ਜਰੂਰ ਸੁਣਿਓ

  • @jaspreet5861
    @jaspreet5861 3 ปีที่แล้ว

    Camedy sira karda bai

  • @balkaransingh2757
    @balkaransingh2757 6 ปีที่แล้ว +14

    Sukhbir tere kine asal vich pita ne ahe tan dasde amliaa

    • @kesmoharsingh9810
      @kesmoharsingh9810 6 ปีที่แล้ว

      ਥੋੜੇ ਕੁ ਮੈਨੂੰ ਪਤਾ
      ਅਡਵਾਨੀ ਪਿਓ, ਮੋਦੀ ਪਿਓ, ਸਰਸੇ ਵਾਲਾ ਪਿਓ,

  • @bikrmjitsingh3157
    @bikrmjitsingh3157 3 ปีที่แล้ว

    ਜਿਨੂੰ ਅਾਪਣੇ ਪਿੳ ਦਾ ਸਤਿਕਾਰ ਕਰਨਾ ਨਈ ਅਾੳਦਾ ੳ ਪੰਜਾਬ ਕਿਵੇ ਚਲਾੳ ਏਸੇ ਲਈ ਏਸ ਵਾਰ ਅਾਮ ਅਾਦਮੀ ਪਾਰਟੀ ਬਣਾੳ

  • @ramramallahhu6086
    @ramramallahhu6086 6 ปีที่แล้ว +4

    Ehna nu z security kyn ditti ae eh tan pehlan hi mare hoye ne jamir pakho te sarir tan marne hi ne

    • @kesmoharsingh9810
      @kesmoharsingh9810 6 ปีที่แล้ว

      ਸ਼ਰੀਰ ਨਸ਼ਿਆਂ ਨੇ ਮਾਰਤਾ

  • @rajbirsinghnkhals8989
    @rajbirsinghnkhals8989 3 ปีที่แล้ว

    ਪਾ ਪਾ ਕੇ ਵੋਟਾਂ ਅਾਪੇ....ਜਤਾਓਣ ਵਾਲਿਓ ....ਕਰਲੋ...ਘਿਓ ਨੂੰ ਭਾਂਡਾਂ.....😂😂

  • @kulwindersingh-du6lt
    @kulwindersingh-du6lt 6 ปีที่แล้ว +8

    ਗੋਲਾ ਖਾ ਲਿਆ

  • @bobby_sidhu
    @bobby_sidhu 6 ปีที่แล้ว +1

    ਅਕਾਲੀ ਦਲ ਦੇ ਸਰਪ੍ਰਸਤ ਕੌਣ ਹਨ? ਇਹ 1920 ਵਿੱਚ ਗਠਤ ਹੋਇਆ। ਉਦੋਂ ਬਾਦਲਾਂ ਦੀ ਕੋਈ ਪਹਿਚਾਣ ਨਹੀਂ ਸੀ।

  • @SatnamSingh-nm3tu
    @SatnamSingh-nm3tu 6 ปีที่แล้ว +6

    Bai g mera ni ga m te ksm khana

    • @kesmoharsingh9810
      @kesmoharsingh9810 6 ปีที่แล้ว

      ਨਹੀਂ ਭਾ ਜੀ ਸਾਨੂੰ ਤੁਹਾਡੇ ਤੇ ਹੀ ਸ਼ੱਕ ਆ