Rice False Smut (ਝੋਨੇ ਵਿੱਚ ਹਲਦੀ ਰੋਗ ਜਾਂ ਫਾਲਸ ਸਮੱਟ ਜਾਂ ਡੋਡੀ ਰੋਗ ਦੇ ਇਲਾਜ ਸਬੰਧੀ) Shergill Markhai

แชร์
ฝัง
  • เผยแพร่เมื่อ 4 ต.ค. 2024
  • False smut (Ustilaginoidea virens): It is a fungal disease in which the individual grains transform into large yellowish/greenish velvety spore-balls (Plate No. 6, page 186). High relative humidity, rainy and cloudy days during the flowering period increase the incidence of the disease. The application of organic manures and high dose of nitrogenous fertilizers also increases the intensity of attack. To control this disease, give spray of 400 ml Galileo Way 18.76 SC (picoxystrobin + propiconazole) or 500 g Kocide 46 DF (copper hydroxide) in 200 litres of water per acre at boot stage of the crop in disease prone areas.
    To prevent rice diseases, avoid excessive use of nitrogen.

    Early transplanting, excessive ponding of water, continuous dizzling, 25-30oC temperature and high relative humidity are favourable for development of diseases.

    Monitor the crop for sheath blight appearance and apply recommended fungicides for its timely management.

    For the management of false smut, apply preventive application of recommended fungicide at boot stage.

ความคิดเห็น • 165

  • @jagjitsingh1078
    @jagjitsingh1078 ปีที่แล้ว +26

    ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਜੀ ਅਤੇ ਸਾਰੇ ਦਰਸ਼ਕ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ

  • @sharanjitshergill1776
    @sharanjitshergill1776 ปีที่แล้ว +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰ ਜੀ ਧੰਨਵਾਦ ਸਰ ਜੀ

  • @chamkaursingh5203
    @chamkaursingh5203 ปีที่แล้ว +9

    ਡਾਕਟਰ ਸਾਹਿਬ ਬਹੁਤ ਵਧੀਆ ਢੰਗ ਨਾਲ ਜਾਣਕਾਰੀ ਸਾਂਝੀ ਕਰਨ ਬਹੁਤ ਬਹੁਤ ਧੰਨਵਾਦ ਜੀ।ਗਲੈਲੀਓਵੇ ਵਿੱਚ ਬੋਰੋਨ ਤੇ 13-0-45 ਮਿਕਸ ਕਰ ਲਈਏ ਜੀ

  • @amriksekhon8038
    @amriksekhon8038 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jasmailsingh8720
    @jasmailsingh8720 ปีที่แล้ว +2

    ਬਹੁਤ ਹੀ ਵਧੀਆ ਜਾਣਕਾਰੀ ਜੀ ਧੰਨਵਾਦ ਜੀ

  • @sukhpalsingh9688
    @sukhpalsingh9688 ปีที่แล้ว +2

    ਬਹੁਤ ਬਹੁਤ ਧੰਨਵਾਦ ਵੀਰ ਜੀ ਪਿਛਲੇ ਸਾਲ ਸਪਰੇਅ ਨਹੀਂ ਕੀਤੀ ਸੀ ਬਿਮਾਰੀ ਬਹੁਤ ਜਿਆਦਾ ਆ ਗਈ ਸੀ ਇਸ ਵਾਰ ਅੱਜ ਹੀ ਕਾਪਰ ਔਕਸੀਕਲੋਰਾੲਡ ਦੀ ਸਪਰੇਅ ਕਰਦੇ ਹਾਂ ਅਸੀਂ 9 ਕਨਾਲਾਂ ਦੇ ਖੇਤ ਚ ਲਗਭਗ 135 KG ਯੂਰੀਆ ਪਾਉਂਦੇ ਹਾਂ ਪਰ ਨਹਿਰੀ ਪਾਣੀ ਜਿਆਦਾ ਲਗਦਾ ਹੈ

    • @superpower5101
      @superpower5101 ปีที่แล้ว

      Spray ch paani full layo bai chahe koi v fungicide krde ho te naal mixing na kryo

  • @amanveersingh1305
    @amanveersingh1305 ปีที่แล้ว +1

    Jankari Lai sukrea ,,sir ji

  • @GuruwaliFarm
    @GuruwaliFarm ปีที่แล้ว

    Doctar ji waheguru ji ka khalasa waheguru ji ki fatah ji aap dhanwaad

  • @princemalhi1202
    @princemalhi1202 ปีที่แล้ว +2

    Good information sir ji

  • @chanansidhu8365
    @chanansidhu8365 ปีที่แล้ว +2

    Thanks doc sahib

  • @dilveerbrar1316
    @dilveerbrar1316 ปีที่แล้ว

    Dr saab waheguru ji ka khalsa waheguru ji ki fateh🙏🏻

  • @PrabhjotKaur-h5i
    @PrabhjotKaur-h5i ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

    • @lovepreetaulakh9280
      @lovepreetaulakh9280 หลายเดือนก่อน

      ਹਲਦੀ ਰੋਗ ਤੇ ਨੀਲੇ ਥੋਥੇ ਦੀ ਕਿਵੇ ਸਪਰੇਅ ਕਰੀਏ ਇਸ ਬਾਰੇ ਜਾਣਕਾਰੀ ਦੇਣ ਦੀ ਕਿਰਪਾ ਕਰਨੀ

  • @sakattarsingh7114
    @sakattarsingh7114 ปีที่แล้ว

    Thanks so much dr Saab ji 🙏
    For this information

  • @baljindersingh1744
    @baljindersingh1744 ปีที่แล้ว +1

    ਸਤਿ ਸ਼੍ਰੀ ਅਕਾਲ, ਬਾਈ ਜੀ 🙏🏻

  • @Pawra5911
    @Pawra5911 ปีที่แล้ว +7

    1.Copper oxicloride 2.copper hydroxide 3.picocistrobin,propiconazol

  • @kuldeepnain7362
    @kuldeepnain7362 ปีที่แล้ว +1

    Good information ji

  • @InderjitSingh-vv3tk
    @InderjitSingh-vv3tk ปีที่แล้ว +3

    Y g fungicide naal ਸੁੰਡੀ ਵਾਲੀ ਮਿਕ੍ਸ ਕਰਕੇ ਸਪਰੇਅ ਕਰ ਸਕਦੇ ਹਾਂ ? ਦਸਿਓ

  • @shonki6049
    @shonki6049 ปีที่แล้ว +13

    ਪਾਣੀ ਸੁੱਕਾ ਸੁੱਕਾ ਕੇ ਲਾਉ 🙏🥇

    • @ravinders1900
      @ravinders1900 ปีที่แล้ว +2

      ਬਿਜਲੀ ਨੀ ਆਉਂਦੀ ਪਾਣੀ ਕਿੱਥੋਂ ਲਾਉਣਾ

    • @shonki6049
      @shonki6049 ปีที่แล้ว +1

      @@ravinders1900 ਸਾਡੇ ਵੀ ਇਹੋ ਹਾਲ ਆ ਭਰਾ

  • @dhindsHarvinder
    @dhindsHarvinder ปีที่แล้ว

    ਧੰਨਵਾਦ ਜੀ

  • @jatinderpathania2628
    @jatinderpathania2628 ปีที่แล้ว +2

    ਵੀਰ ਜੀ ਪੀ ਆਰ 126 ਲਗਾਈ ਹੈ ਜਿਸ ਨੂੰ ਇਹ ਬਿਮਾਰ ਕੁਝ ਕੁ ਨੁਕਰਾਂ ਵਿੱਚ ਦਿਖਾਈ ਦੇ ਰਹੀ ਹੈ ਪਰ ਮੈਂ ਤੁਹਾਡੀ ਦੱਸੀ ਗਈ ਦਵਾਈ ਬੂਟ ਸਟੇਜ ਤੇ ਕੀਤੀ ਸੀ। ਅਜ 15ਦਿਨ ਹੋ ਗਏ ਹੁਣ ਕੀ ਕਰੀਏ। ਧੰਨਵਾਦ ਜੀ।

  • @anilrana2786
    @anilrana2786 ปีที่แล้ว +3

    भाई मौसम के बारे मे भी विडियो बनाओ

  • @bageechasingh2721
    @bageechasingh2721 ปีที่แล้ว +1

    ਮੁੱਛਲ ਝੋਨੇ ਦੀ ਵੀਡੀਓ ਵੀ ਪਾਇਆ ਕਰੋ ਡਾਕਟਰ ਜੀ 1401

  • @JaswantSingh-rt2dz
    @JaswantSingh-rt2dz ปีที่แล้ว +5

    ਨਵੀਟੋ ਵੀ ਇਸ ਤੇ ਕੰਟਰੋਲ ਕਰਦੀ ਹੈ ਇਹ ਕਰ ਸਰਦੇ ਹਾ ਕੇ ਨਹੀਂ ਸਰ

  • @JagjitSingh-lf2og
    @JagjitSingh-lf2og ปีที่แล้ว +2

    ਸਤਿ ਸ਼੍ਰੀ ਅਕਾਲ ਡਾ ਸਾਹਿਬ ਜੀ

  • @angrejdult
    @angrejdult ปีที่แล้ว +2

    Jyada Pani khdaun nall v sa rog aaunda hai

  • @jagdeepjattana4694
    @jagdeepjattana4694 ปีที่แล้ว

    Good informative

  • @ajitpalsingh8634
    @ajitpalsingh8634 ปีที่แล้ว +2

    Veer ji asi 0-52-34 born and fungiside kita c te pani v 150 liter lgaya jhone dia nokka upro white white ho gaiya koi nuksan ta ni?

  • @Paramjitsingh-dd9dq
    @Paramjitsingh-dd9dq ปีที่แล้ว

    Singh sahib the great

  • @fatehharike7408
    @fatehharike7408 ปีที่แล้ว +1

    Thanks ji

  • @akashdeepsingh6797
    @akashdeepsingh6797 ปีที่แล้ว

    Good information

  • @darshansingh1754
    @darshansingh1754 ปีที่แล้ว

    Thanks g dr sab

  • @chamkaursra7768
    @chamkaursra7768 ปีที่แล้ว

    Thnx veer ji 🙏

  • @ravinderkambojsama7357
    @ravinderkambojsama7357 ปีที่แล้ว +1

    Dr saab ik spry krn ton baad kine din de diffrence te dusri spry kr sakde an jiven cooper ton bad 13 0 45 krni hoye ta kine din bad kr sakde an ja cooper ton pehlan 13 0 45 kine din pehlan kr sakde haa

  • @sukhisukhjindersingh3115
    @sukhisukhjindersingh3115 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜੀ 56 ਦਿਨ ਦੀ PR 126 ਥੋੜੀ ਬਹੁਤੀ ਨਿਸਰ ਗਈ ਹੁਣ ਕਰ ਸਕਦੇ ਸਪੇਰ ਹਲਦੀ ਰੋਗ ਦੀ ਸਰ ਜੀ azoxystrobin + tebuconazole de nal stpetocylcen mix kar ke ਸਪੇਰ ਕਰ ਦੇਵਾ ਹਲਦੀ ਤੇ ਕੰਮ ਕਰੋ

    • @harjitsingh8811
      @harjitsingh8811 ปีที่แล้ว

      Nai sirf coper nal stapto paindi a

  • @tiwanasgroup1925
    @tiwanasgroup1925 ปีที่แล้ว +1

    ਸ਼ੇਰ ਗਿੱਲ ਸਾਬ ਸਤ ਸ਼੍ਰੀ ਅਕਾਲ ਮੈ ਪਹਿਲਾ ਵੀ ਸਪਰੇਅ ਕਰ ਚੁੱਕਾ ਜੀ , ਚੇਲੇਟਡ ਕੋਪਰ ਵਾਲਾ ਹੁਣ ਝੋਨਾ 60ਪਰਸੈਂਟ ਤਕ ਨਿਸਰ ਚੁੱਕਾ ਹੈ । ਤੇ ਹੁਣ ਹਲਦੀ ਰੋਗ ਪੈਣ ਲੱਗ ਪਿਆ ਹੈ ਕੀ ਨਿਸਰੇ ਝੋਨੇ ਤੇ ਕੋਈ ਦਵਾਈ ਕੰਮ ਕਰੇਗੀ

  • @reshamsidhu1825
    @reshamsidhu1825 ปีที่แล้ว +1

    Dr shab 110 Supreme di video bnao

  • @jagrajsinghsidhu-mx2iy
    @jagrajsinghsidhu-mx2iy ปีที่แล้ว

    Dr sahib ji sat Sri akal

  • @HarpreetSingh-xb7gm
    @HarpreetSingh-xb7gm หลายเดือนก่อน

    water management te v video pao

  • @gurmeetsamra9685
    @gurmeetsamra9685 ปีที่แล้ว

    Waheguru ji

  • @harbansbawa4130
    @harbansbawa4130 ปีที่แล้ว +1

    ਸਤ ਸ੍ਰੀ ਅਕਾਲ ਡਾਕਟਰ ਸਾਹਿਬ ਉਲੀ ਰੌਗ ਫੜਕੜੀ ਕੀ ਠੀਕ ਹੈ

  • @sukhvinder_singh86
    @sukhvinder_singh86 ปีที่แล้ว

    Dr saab saade ਝੋਨੇ ਚ ਡੋਡੀ ਆ ਗਈ ਆ ਬੋਹਤ 2222 ਵਰਾਇਟੀ ਚ,,,ਬੂਟ stage nahi hun ta jhorna adha ਪਕਣ ਲੱਗ ਗਿਆ ਹੁਣ ਬਿਮਾਰੀ ਆ ਗਈ ਆ ,,ਇਹਦਾ ਇਲਾਜ਼ ਦਸੋ ਬੂਟ ਸਟੇਜ ਤਾ ਹੁਣ ਲੰਘ ਗਈ,,

  • @lakhasandhu04231
    @lakhasandhu04231 ปีที่แล้ว +1

    Coside ਦੀ ਇਕ ਕਿੱਲੇ ਦੀ ਕਿੰਨੀ ਮਾਤਰਾ ਪਾਉਣੀ ਹੈ ਜੀ ?

  • @Saravjeetvirk
    @Saravjeetvirk หลายเดือนก่อน

    ਵੀਰ ਜੀ ਸਤਿ ਸ੍ਰੀ ਆਕਾਲ ਜੀ

  • @KuldeepSingh-xm9pp
    @KuldeepSingh-xm9pp ปีที่แล้ว

    ਵੀਰ ਜੀ ਭਾਸਾ ਜਲੰਧਰ/ਲੁਧਿਆਣਾ ਵਾਲੀ ਬੋਲਿਆ ਕਰੋ। ਤਾਂ ਜੋ ਸਭ ਨੂੰ ਚੰਗੀ ਤਰ੍ਹਾਂ ਸਮਝ ਲਗ ਸਕੇ।

  • @sanjeetchahal8384
    @sanjeetchahal8384 หลายเดือนก่อน

    1401 ch 3saal ho gye g ondi nu jedi jameen ch rudi pone aa

  • @shira_arts001
    @shira_arts001 ปีที่แล้ว

    Good E

  • @manjotbagri4830
    @manjotbagri4830 ปีที่แล้ว +1

    pishle 2 saala to 126 te 150 gram nativo kitii c koi haldi rog nhi aea g

  • @HarwinderMann-ko1lc
    @HarwinderMann-ko1lc ปีที่แล้ว

    Sir spary li video lai k aoo jaldi fungicides nd insecticide nd hopper li

  • @satgursingh1337
    @satgursingh1337 ปีที่แล้ว +2

    ਡਾਕਟਰ ਸਾਹਬ ਬਾਸਮਤੀ ਵਿੱਚ padan ਦੀ ਜਗ੍ਹਾ ਕਿਹੜੀ ਦਵਾਈ ਵਧੀਆ ਕੰਮ ਕਰੂ।
    imamactin ਦਾ ਰਿਜਲਟ ਕਿਵੇਂ ਆ ਗੋਭ ਵਾਲ਼ੀ ਸੁੰਡੀ ਤੇ?

    • @JS-maan
      @JS-maan ปีที่แล้ว

      Chlorantraniliprole spray kardo flubendiamide vi ਦੋਨੋ ਵਿੱਚੋ ਇਕ

  • @Saravjeetvirk
    @Saravjeetvirk หลายเดือนก่อน

    ਵੀਰ ਜੀ ਸਤਿ ਸ੍ਰੀ ਆਕਾਲ ਜੀ, ਵੀਰ ਜੀ ਬਕਾਨੀ ਰੋਗ ਬਾਸਮਤੀ ਝੋਨਾ ਵਿੱਚ ਬਹੁਤ ਹੈ ਜ਼ਰੂਰੀ ਬਤਾਏ

  • @saranjeetsandhu1608
    @saranjeetsandhu1608 ปีที่แล้ว

    Veer ji,jhona nisran to baad eh spray kar sakde ha ,ki bimari to jhona bachaya ja sakda. Please reply.

  • @sukhisukhvinder9402
    @sukhisukhvinder9402 ปีที่แล้ว +1

    ਬਾਈ ਜੀ ਹਲਦੀ ਰੋਗ /ਡੋਡੀ ਦਾ ਇਲਾਜ ਦਸੋ ਝੋਨਾ ਨਿੱਸਰ ਚੁੱਕਾ ਸਾਰਾ,,ਇਸਤੋਂ ਪਹਿਲਾਂ ਕੋਈ ਵੀ fungicide nahi ਵਰਤਿਆ ਮੈਂ ,,,70 ਦਿਨਾਂ ਦਾ ਝੋਨਾ ਹੋ ਗਿਆ 2222

    • @SukhvirSingh-gt6gs
      @SukhvirSingh-gt6gs ปีที่แล้ว

      ਸਾਡੇ ਵੀ ਹੁਣ 2222 ਨੂੰ ਹੀ ਪਈ ਹੈ ਸਾਰਾ ਨਿਸਰ ਚੁੱਕਾ ਹੈ ਮੈ ਤਾਂ ਪਾਣੀ ਸੁੱਕਾ ਰੱਖਿਆ ਹੈ ਹਫਤੇ ਬਾਅਦ ਲਗਾਈ ਦਾ ਇਕ nativo ਦੀ ਸਪਰੇਅ ਕੀਤੀ ਹੈ

  • @amanbatth9646
    @amanbatth9646 ปีที่แล้ว

    Munjra kaalia nikl rhiya hl dso kirpa krke ah mee toh pehla bahut vdiya c munjra vr

  • @harmeetkharoud5562
    @harmeetkharoud5562 หลายเดือนก่อน

    🙏🙏

  • @nishanbhullar2994
    @nishanbhullar2994 ปีที่แล้ว +2

    ਸਰ npk ਵਾਲੀ ਵੀਡੀਉ ਤਾਂ ਪਾਈ ਨਹੀ

  • @rajwindersingh-lm7ie
    @rajwindersingh-lm7ie ปีที่แล้ว

    Dr sabh tuci Es var propr videos nhi bna rhe
    Rucest hai sir phela bag video update kro g paddy dia plz 👏🏽👏🏽

  • @mrmrsvinayak1738
    @mrmrsvinayak1738 ปีที่แล้ว

    1692 paddy hun lagaai aaa 7september nu ki ho ju gi tiyar k muskil aaa jrur jaankari share karro sr g

  • @SukhchainSingh-fv6kn
    @SukhchainSingh-fv6kn ปีที่แล้ว

    Sir 126 ty custidio ala salt kar sakde aaa kisy hor company da

  • @SatnamDhindsa7
    @SatnamDhindsa7 ปีที่แล้ว

    Dr veer jiri de niche to mudh je khrb hoye ve ne g gall rhe ne mudh g ki reason a g koi fungicide dso pili pusa variety a g

  • @jallydhillon2546
    @jallydhillon2546 ปีที่แล้ว

  • @gursewakrajoke3989
    @gursewakrajoke3989 หลายเดือนก่อน

    Ola999 and hexaconazole 5% kiti 5Aug nu pr131

  • @bikabatth9284
    @bikabatth9284 ปีที่แล้ว +1

    Aithey bhai tu galt hai j Dana stage te haldi atac aa j fer v davai blutox 500 gram 1.5 acre di spray haldi khatm kar dindi nahi mandi vich dheri vich v haldi vadh di jandi

  • @jazzcheema7119
    @jazzcheema7119 หลายเดือนก่อน

    Dr sahib ki 7301 vich vi a skdi e ki

  • @nirvairsingh
    @nirvairsingh ปีที่แล้ว

    PR 110 Jhona sara nisar aaya ki hun sprey ho sakdi aa.

  • @RajKumar-gj1zx
    @RajKumar-gj1zx ปีที่แล้ว

    Bai g 1847 te ...daana kala ho riha ...ik munjar ch 4 to 5 daane kaale ne ...ke reason te control kive kriye

  • @Jatt673
    @Jatt673 ปีที่แล้ว

    110 te amistar top krke falsemut hal karuga

  • @zoravarsinghzora8333
    @zoravarsinghzora8333 ปีที่แล้ว

    10 din ch choona baddya jana a ki hun spry kr sakde aa kite kite dikhdi aa bimari

  • @gagandeepsingh1974
    @gagandeepsingh1974 ปีที่แล้ว

    Dr saab g mega star fame wala salt kita c 4 din ho gye patta lapet sundi mari ni hun ki kri a

  • @baljinderbawa5048
    @baljinderbawa5048 ปีที่แล้ว

    Dr saab dukan wale kehde copper dawai pr126 de jhaddd te asar poundi aah...ki eeh sach aah..?means copper hydroxide na kro pr126 te

  • @manjotbagri4830
    @manjotbagri4830 ปีที่แล้ว

    yar ik bharat certis compny ne kocide 3000 advanced technology eswar mew fungicide hai oh khnde 200g krna te mix v krlo sadi grantyy ahh te samj ni aumdii oh kive keh rahe a fir

  • @gurvinderpadda4590
    @gurvinderpadda4590 ปีที่แล้ว

    ਡਾਕਟਰ ਸਹਿਬ 131ਵਰੈਟੀ ਆ ਉਪਰੋ ਮੁਜਰ ਕਾਲੀ ਆ ਥੱਲੇ ਸਹੀ ਆ ਕੀ ਕਾਰਨ ਵਾ ਜੀ ਸੁਜਾਅ ਦਿਓ ਜੀ

  • @deepsidhu3508
    @deepsidhu3508 ปีที่แล้ว

    Amistar top,chess,fame rla k kr skde aa k nhi ji

  • @kaursingh6731
    @kaursingh6731 ปีที่แล้ว

    ਡਾਕਟਰ ਸਾਹਿਬ ਪੀ ਆਰ 126, 20 ਜੁਲਾਈ ਨੂੰ ਲੱਗੀ ਆ ਅਧੀ ਮੰਜੂਰ ਕਾਲੀ ਪੈ ਗਈ ਇਸ ਦਾ ਕੋਈ ਹੱਲ 90 ਪ੍ਰਸੈਂਟ ਨਿਸਾਰਾ ਹੋ ਚੁੱਕਾ ਕੋਈ ਹਾਲ ਨਿਸਾਰਾ ਬੁਰ ਤੇ ਜੀ

  • @jagdeepsahi1
    @jagdeepsahi1 ปีที่แล้ว

    Dr. Saab sade khet jdo asi urea jada lag jaye khet nu jdo pate je chhad je fer haldi rog onda a

  • @jagroopgill1422
    @jagroopgill1422 ปีที่แล้ว

    126 nisar giya haldi aagi kihrie saprey kariey

  • @khehrafarm728
    @khehrafarm728 หลายเดือนก่อน

    Pr 121 nu ondi haldi rog k nhi

  • @roshansingh4477
    @roshansingh4477 ปีที่แล้ว +2

    Sir g galeloway corteva company de spray kiti va g

  • @pardeepkumarbhatoya3438
    @pardeepkumarbhatoya3438 ปีที่แล้ว

    mai khud galilio way hath wale pump naal kiti pr 126te pani pura laya last year vi kise to karwai si pani pura nahi laya si te bimari thori
    aa gai si aatki dekhde ki banda

  • @beingsidhu3332
    @beingsidhu3332 ปีที่แล้ว +1

    Sada 26 ta 40% nisar gya APA ni kite na hi karni aa dekhi jao rab jo karo jhona bhut bhara aa

  • @surjeetsinghkhalsa5592
    @surjeetsinghkhalsa5592 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਵੀਰਜੀ ਤੇਲੇ ਦੀ ਸਪਰੇ ਦਾ ਸਹੀ ਸਮਾਂ ਦੱਸੋ ਗੋਬ ਸਮੇਂ ਨਿਸਾਰੇ ਸਮੇਂ ਜਾਂ ਨਿਸਾਰੇ ਤੋਂ ਬਾਅਦ ਅਤੇ ਤੇਲਾ ਆਉਣ ਤੋਂ ਬਾਅਦ ਜਾਂ ਪਹਿਲਾਂ ਕਿਹੜੀ ਦਵਾਈ ਮਾਤਰਾ ਅਤੇ ਤੇਲਾ ਕਿੰਨਾ ਕਿ ਨੁਕਸਾਨ ਕਰ ਸਕਦਾ ਹੈ ਤੇਲੇ ਦਾ ਨਿਰੀਖਣ ਕਰਨ ਦਾ ਤਰੀਕਾ ਇਹ ਸਾਰੇ ਸੁਜਾਵਾਂ ਦੀ ਕਿਰਪਾ ਕਰਕੇ ਵੀਡੀਓ ਪਾਓ ਜਾਂ ਦੱਸੋ ਧੰਨਵਾਦ ਜੀ

  • @DilpreetFarmer
    @DilpreetFarmer ปีที่แล้ว

    Adama custodia karti appa azoxysatrobin + tebuconazole karti

  • @amanbatth9646
    @amanbatth9646 ปีที่แล้ว

    Vr g sade bahut ah riha a 110 prml vich dannne kaale ho rhe ne

  • @MrAmanrakhra1
    @MrAmanrakhra1 ปีที่แล้ว

    Paji hydroxide kine percent wala laena a

  • @BssTV6055
    @BssTV6055 ปีที่แล้ว +1

    👍👍

  • @surjitsinghvirk4231
    @surjitsinghvirk4231 ปีที่แล้ว

    sir N P K uper video bnaou plz sir

  • @gurpreetsinghbrar3092
    @gurpreetsinghbrar3092 ปีที่แล้ว

    Sir Bamakad. Ud..rhe
    Han

  • @hardeepsinghbuttar2684
    @hardeepsinghbuttar2684 ปีที่แล้ว

    🙏🙏🙏🙏

  • @Singhtechnical90819
    @Singhtechnical90819 ปีที่แล้ว

    Veer ji je eh bimari aa gai hove, pehle sprey na karwai howe copper di,bimari jyada vadan to kiven rokiye ji

    • @yaargurdaspuriyepb0642
      @yaargurdaspuriyepb0642 ปีที่แล้ว +1

      Asi v koi sprey ni kiti hun khet ch aa rhi aa hun koi hall hai k nhi

    • @MerikhetiMeraKisan
      @MerikhetiMeraKisan  ปีที่แล้ว

      Hun kuj ni

    • @Singhtechnical90819
      @Singhtechnical90819 ปีที่แล้ว

      @@MerikhetiMeraKisan thanks jii...
      Agge to khyal rkkhange..pehle hi sprey krawange,,,

  • @karanthakur313
    @karanthakur313 ปีที่แล้ว +1

    Tebucinazol+ captan + streptocyliin kiti c thik rhugi ji spray ahe

  • @BhupinderSingh-ej4qw
    @BhupinderSingh-ej4qw 11 หลายเดือนก่อน

    1718 ਨੂੰ ਬਹੁਤ ਹੈ

  • @beingsidhu3332
    @beingsidhu3332 ปีที่แล้ว

    Sir pr 131 nu aundi aa ki nahi

  • @gurmitsingh4512
    @gurmitsingh4512 ปีที่แล้ว +1

    Veer copper technical +fungicide kar sakda ha

  • @yadsandhu357
    @yadsandhu357 ปีที่แล้ว

    ❤❤❤

  • @damansingh6002
    @damansingh6002 ปีที่แล้ว +2

    ਫੇਮ ਤੇ ਨੇਟੀਵੋ ਕੀਤੀ ਆ 110 ਤੇ 126 ਉਪਰ

    • @gumeetgurmeet7338
      @gumeetgurmeet7338 ปีที่แล้ว

      Ki rate mili veer nativo te fame te dose kini payi kila di

    • @damansingh6002
      @damansingh6002 ปีที่แล้ว

      @@gumeetgurmeet7338 ਫੇਮ ਲੀਟਰ16500 ਦਾ ਨੇਟੀਵੋ 6850 ਨੂੰ ਕਿਲੋ

  • @mandipjosan1454
    @mandipjosan1454 ปีที่แล้ว +1

    Cheleated Cooper da reselt 100/ hai

  • @PardeepSingh-kv6le
    @PardeepSingh-kv6le ปีที่แล้ว

    Lite ni Rahi ji

  • @SukhdeepSingh-lz5zw
    @SukhdeepSingh-lz5zw ปีที่แล้ว

    Sir soda fone band ai janda ji

  • @zaildarsahb1831
    @zaildarsahb1831 ปีที่แล้ว +1

    Copper sulphate 47.15% + mancozeb 30%wdg ???

  • @prabhjitsinghbal
    @prabhjitsinghbal ปีที่แล้ว +2

    ਡਾ ਸਾਬ੍ਹ ਮੈਂ ਵੀ 110 ਝੋਨਾ ਹੀ ਲਾਇਆ ਕੋਈ ਕੋਈ ਮੁੰਜਰ ਨਿਕਲੀ ਸੀ ਇਕ ਸਪਰੇਅ 1kg 13-0-45 ਤੇ80gm ਬੋਰਨ ਤੇ 400gm ਅਵਤਾਰ ਉੱਲੀਨਾਸ਼ਕ ਕੀਤੀ ਕੀ ਇਕ ਹੋਰ ਕਰਨੀ ਚਾਹੀਦੀ ਹਲਦੀ ਰੋਗ ਲਈ? ਝੋਨਾ ਬਹੁਤ ਸੋਹਣਾ ਕੋਈ ਨੁਕਸ ਨਹੀ

  • @mandeepkaler7362
    @mandeepkaler7362 ปีที่แล้ว

    Blb 1401 ali b dso ji