ਜੇ ਤੁਹਾਡੇ ਅਚਾਰ ਨੂੰ ਉੱਲੀ ਲੱਗ ਜਾਂਦੀ ਹੈ ਤਾਂ ਇਸ ਤਰੀਕੇ ਨਾਲ ਬਣਾਓ ਗਲਗਲ ਦਾ ਅਚਾਰ | Galgal Achar | गलगल अचार

แชร์
ฝัง
  • เผยแพร่เมื่อ 23 พ.ย. 2024

ความคิดเห็น • 46

  • @baljitkaur6920
    @baljitkaur6920 หลายเดือนก่อน +4

    Bahut wadhia tarika dasya ji achaar pan da thanx ji

  • @AbhijotGill-f3w
    @AbhijotGill-f3w หลายเดือนก่อน +1

    ਬਹੁਤ ਹੀ ਵਧੀਆ ਵੀਡੀਓ ਤੁਸੀਂ ਪਾ ਦਿੱਤੀ ਆ ਮੇਰਾ ਚਾਰ ਜਦੋਂ ਵੀ ਪਾਣੀ ਉਦੋਂ ਹੀ ਉਲੀ ਲੱਗ ਜਾਂਦੀ ਵਾਈਟ ਵਾਈਟ ਹੋ ਜਾਂਦਾ ਅਚਾਰ

    • @PunjabiCooking
      @PunjabiCooking  หลายเดือนก่อน +1

      ਸਤਿ ਸ਼੍ਰੀ ਅਕਾਲ ਜੀ ਅਚਾਰ ਖ਼ਰਾਬ ਹੋਣ ਦੇ ਦੋ ਕਾਰਨ ਹੁੰਦੇ ਹਨ ਪਹਿਲਾ ਜੇ ਅਚਾਰ ਵਿੱਚ ਲੂਣ ਘੱਟ ਹੋਵੇ ਤਾਂ ਵੀ ਅਚਾਰ ਖ਼ਰਾਬ ਹੋ ਜਾਂਦਾ ਹੈ ਦੂਸਰਾ ਜੇ ਅਚਾਰ ਵਿੱਚ ਤੇਲ ਘੱਟ ਹੋਵੇ ਤਾਂ ਵੀ ਅਚਾਰ ਖ਼ਰਾਬ ਹੋ ਜਾਂਦਾ ਹੈ ਜੇ ਅਚਾਰ ਨੂੰ ਫੰਗਸ ਲੱਗ ਜਾਏ ਤਾਂ ਉੱਪਰ ਵਾਲਾ ਅਚਾਰ ਬਾਹਰ ਕੱਢ ਦਿਓ ਬਾਕੀ ਦੇ ਅਚਾਰ ਵਿੱਚ ਥੋੜਾ ਲੂਣ ਹੋਰ ਪਾਓ ਅਚਾਰ ਨੂੰ ਦੂਸਰੇ ਮਰਤਬਾਨ ਵਿੱਚ ਪਾ ਦਿਓ ਉਪਰੋ ਥੋੜਾ ਤੇਲ ਪਾ ਦਿਓ ਖ਼ਰਾਬ ਅਚਾਰ ਵੀ ਠੀਕ ਹੋ ਜਾਏਗਾ

    • @AbhijotGill-f3w
      @AbhijotGill-f3w หลายเดือนก่อน

      @@PunjabiCooking thnks didi

  • @RajwinderNahal-k2z
    @RajwinderNahal-k2z หลายเดือนก่อน

    Sister ji tusi explain bhut nice krdey ho thanks

    • @PunjabiCooking
      @PunjabiCooking  หลายเดือนก่อน

      Thank you so much 😊

  • @ramandeepkaursaini9372
    @ramandeepkaursaini9372 12 วันที่ผ่านมา

    ❤❤❤

  • @sarojkumari9189
    @sarojkumari9189 19 วันที่ผ่านมา

    Mera paya Achar v pehla khrab ho janda si par hun me bahut dhiyan nal bna di ha kade v khrab nhi hunda

  • @manpreetkaur5902
    @manpreetkaur5902 หลายเดือนก่อน

    too superji

  • @ManpreetCookfoodvlg
    @ManpreetCookfoodvlg หลายเดือนก่อน

    Nice cooking videos di

  • @Karamjeetkaur-wb2ib
    @Karamjeetkaur-wb2ib หลายเดือนก่อน

    Good 🎉🎉🎉

  • @Parminder_kaur5911
    @Parminder_kaur5911 หลายเดือนก่อน

    Good 👍

  • @Jasvirkaur022
    @Jasvirkaur022 หลายเดือนก่อน +1

    Thanks for 100 subscribers

  • @kawalmukhtiar3351
    @kawalmukhtiar3351 หลายเดือนก่อน

    Goood 🎉

  • @GillRaman253
    @GillRaman253 หลายเดือนก่อน

    Sat shri akal ji. Mai jo b achar poundi haan kharab honjanda c. Thanku di ❤❤

    • @PunjabiCooking
      @PunjabiCooking  หลายเดือนก่อน

      Sat shri akal ji ❤️

  • @tarnveerkuthala8762
    @tarnveerkuthala8762 หลายเดือนก่อน +1

    ਸਤਿ ਸ੍ਰੀ ਅਕਾਲ ਦੀਦੀ ਇਸ ਵਾਰ ਅੰਬ ਦੇ ਅਚਾਰ ਉਪਰ ਚਿੱਟਾ ਪਨ ਜਿਹਾ ਆ ਗਿਆ ਹੈ ਉਸ ਦਾ ਕੀ ਹੋ ਸਕਦਾ ਹੈ ਜਰੂਰ ਦੱਸਣਾ

    • @PunjabiCooking
      @PunjabiCooking  หลายเดือนก่อน +1

      ਸਤਿ ਸ਼੍ਰੀ ਅਕਾਲ ਜੀ ਅਚਾਰ ਖ਼ਰਾਬ ਹੋਣ ਦੇ ਦੋ ਕਾਰਨ ਹੁੰਦੇ ਹਨ ਪਹਿਲਾ ਜੇ ਅਚਾਰ ਵਿੱਚ ਲੂਣ ਘੱਟ ਹੋਵੇ ਤਾਂ ਵੀ ਅਚਾਰ ਖ਼ਰਾਬ ਹੋ ਜਾਂਦਾ ਹੈ ਦੂਸਰਾ ਜੇ ਅਚਾਰ ਵਿੱਚ ਤੇਲ ਘੱਟ ਹੋਵੇ ਤਾਂ ਵੀ ਅਚਾਰ ਖ਼ਰਾਬ ਹੋ ਜਾਂਦਾ ਹੈ ਜੇ ਅਚਾਰ ਨੂੰ ਫੰਗਸ ਲੱਗ ਜਾਏ ਤਾਂ ਉੱਪਰ ਵਾਲਾ ਅਚਾਰ ਬਾਹਰ ਕੱਢ ਦਿਓ ਬਾਕੀ ਦੇ ਅਚਾਰ ਵਿੱਚ ਥੋੜਾ ਲੂਣ ਹੋਰ ਪਾਓ ਅਚਾਰ ਨੂੰ ਦੂਸਰੇ ਮਰਤਬਾਨ ਵਿੱਚ ਪਾ ਦਿਓ ਉਪਰੋ ਥੋੜਾ ਤੇਲ ਪਾ ਦਿਓ ਖ਼ਰਾਬ ਅਚਾਰ ਵੀ ਠੀਕ ਹੋ ਜਾਏਗਾ

    • @tarnveerkuthala8762
      @tarnveerkuthala8762 หลายเดือนก่อน

      @@PunjabiCooking ਸਤਿ ਸ੍ਰੀ ਅਕਾਲ ਦੀਦੀ ਬਹੁਤ ਧੰਨਵਾਦ ਜੀ

  • @amarjitkaur6423
    @amarjitkaur6423 หลายเดือนก่อน +6

    ,ਅੰਬ ਦੇ ਆਚਾਰ ਨੂੰ ਜੇਕਰ ਉਲੀ ਲੱਗਣੀ ਸ਼ੁਰੂ ਹੋ ਜਾਵੇ ਤਾਂ ਉਸ ਤੋਂ ਬਚਾਉਣ ਲਈ ਕੀ ਹੱਲ ਹੋ ਸਕਦਾ ਹੈ।

    • @devanshimahajan4995
      @devanshimahajan4995 หลายเดือนก่อน +1

      Sisji achar wich namak hor paa dio ,namak paa ke sara achar hilado

    • @singhbumrah9084
      @singhbumrah9084 หลายเดือนก่อน

      Namak de nal teel v pao

    • @PunjabiCooking
      @PunjabiCooking  หลายเดือนก่อน +2

      ਸਤਿ ਸ਼੍ਰੀ ਅਕਾਲ ਜੀ ਅਚਾਰ ਖ਼ਰਾਬ ਹੋਣ ਦੇ ਦੋ ਕਾਰਨ ਹੁੰਦੇ ਹਨ ਪਹਿਲਾ ਜੇ ਅਚਾਰ ਵਿੱਚ ਲੂਣ ਘੱਟ ਹੋਵੇ ਤਾਂ ਵੀ ਅਚਾਰ ਖ਼ਰਾਬ ਹੋ ਜਾਂਦਾ ਹੈ ਦੂਸਰਾ ਜੇ ਅਚਾਰ ਵਿੱਚ ਤੇਲ ਘੱਟ ਹੋਵੇ ਤਾਂ ਵੀ ਅਚਾਰ ਖ਼ਰਾਬ ਹੋ ਜਾਂਦਾ ਹੈ ਜੇ ਅਚਾਰ ਨੂੰ ਫੰਗਸ ਲੱਗ ਜਾਏ ਤਾਂ ਉੱਪਰ ਵਾਲਾ ਅਚਾਰ ਬਾਹਰ ਕੱਢ ਦਿਓ ਬਾਕੀ ਦੇ ਅਚਾਰ ਵਿੱਚ ਥੋੜਾ ਲੂਣ ਹੋਰ ਪਾਓ ਅਚਾਰ ਨੂੰ ਦੂਸਰੇ ਮਰਤਬਾਨ ਵਿੱਚ ਪਾ ਦਿਓ ਉਪਰੋ ਥੋੜਾ ਤੇਲ ਪਾ ਦਿਓ ਖ਼ਰਾਬ ਅਚਾਰ ਵੀ ਠੀਕ ਹੋ ਜਾਏਗਾ

    • @amarjitkaur6423
      @amarjitkaur6423 หลายเดือนก่อน

      Thanks ji

    • @sarojkumari9189
      @sarojkumari9189 19 วันที่ผ่านมา

      Achar pan to baad 15 20 din tak hilana penda Ji Achar nu fer nhi khrab hunda

  • @sukhvirkaur5938
    @sukhvirkaur5938 หลายเดือนก่อน

    Eh vala achar me bna liya c mam hun me awla achar pana ohdi video shair kro ji

  • @xizedd
    @xizedd หลายเดือนก่อน

    Very nice

  • @Sukhraj-c2x
    @Sukhraj-c2x หลายเดือนก่อน

    Nice

  • @zeesalam786
    @zeesalam786 หลายเดือนก่อน

    Nice❤🎉❤🎉❤🎉

  • @GurpreetSingh-gc1li
    @GurpreetSingh-gc1li 10 วันที่ผ่านมา

    ਸੰਤਰੇ ਵਰਗੀਆਂ ਫਾੜੀਆਂ ਵਰਗਾ ਕੋਈ ਚੀਜ਼ ਲੱਗਦੀ ਆ ਨਾ ਉਹ ਗਲਗਲਾ ਨਾ ਉਹ ਸੰਤਰਾ ਪਰ ਹੈ ਫਾੜੀ ਬਹੁਤ ਲੱਗਿਆ ਹੋਇਆ ਕੁਇੰਟਲਾਂ ਦੇ ਹਿਸਾਬ ਨਾਲ ਉਹਦਾ ਹੱਲ ਦੱਸੋ ਕੀ ਕਰੀਏ ਸੰਤਰੇ ਵਰਗੀ ਫਾੜੀ ਆ ਫਾੜੀ ਦਾ ਚਾਰ ਬਣ ਜਾਵੇਗਾ ਇਹਦੇ ਬਾਰੇ ਦੱਸਿਓ ਜੀ ਭੈਣ ਮੇਰੀਏ

  • @peterryan7114
    @peterryan7114 หลายเดือนก่อน

    ਨਿੰਬੂ ਦਾ ਮਿੱਠਾ ਆਚਾਰ ਵੀ ਜ਼ਰੂਰ ਦੱਸੋ ਕਿਵੇਂ ਬਨਾਉਣਾ

  • @luckymobilerepair786
    @luckymobilerepair786 หลายเดือนก่อน +1

    Mam tusi steel da spoon use kita Achar khrab ni hou ji

  • @KirtanNirmolakHeera-m7n
    @KirtanNirmolakHeera-m7n หลายเดือนก่อน +1

    Gobi Gajer da acar v daseo ji ❤️

  • @ramandeepkaursaini9372
    @ramandeepkaursaini9372 12 วันที่ผ่านมา

    Didi mai jdo v kujh new try krna hunda koi sbzi ja kujh v tah tuhadyia vdos kdd k dekh laini aa smjh aa jndi chngi trah hun v galgal nu ktti baithi c smjh ni c aa ruha kiwe bnu achar tuhadi vdo dekh li bss hun lggi bnaun

    • @PunjabiCooking
      @PunjabiCooking  10 วันที่ผ่านมา

      Bahut bahut dhanwad ji 😊❤️

  • @sarojkumari9189
    @sarojkumari9189 19 วันที่ผ่านมา

    Pehla mere v Achar nu fangas lagg jandi si pani to bcha Rakho gila spoon na kde v pao Achar vich fer dekho tuhada Achar kde v khrab nhi hovega

  • @harpalsingh3690
    @harpalsingh3690 หลายเดือนก่อน

    ਐਤਕੀਂ ਸਾਡੇ ਦਸ ਕਿੱਲੋ ਅੰਬ ਦੇ ਆਚਾਰ ਨੂੰ ਉੱਲੀ ਲੱਗ ਗਈ ਐਨੀ ਮਿਹਨਤ ਤੇ ਕੀਤਾ ਖਰਚਾ ਸਭ ਖੂਹ ਖਾਤੇ ਪੈ ਗਿਆ 😒

    • @PunjabiCooking
      @PunjabiCooking  หลายเดือนก่อน

      ਸਤਿ ਸ਼੍ਰੀ ਅਕਾਲ ਜੀ ਅਚਾਰ ਖ਼ਰਾਬ ਹੋਣ ਦੇ ਦੋ ਕਾਰਨ ਹੁੰਦੇ ਹਨ ਪਹਿਲਾ ਜੇ ਅਚਾਰ ਵਿੱਚ ਲੂਣ ਘੱਟ ਹੋਵੇ ਤਾਂ ਵੀ ਅਚਾਰ ਖ਼ਰਾਬ ਹੋ ਜਾਂਦਾ ਹੈ ਦੂਸਰਾ ਜੇ ਅਚਾਰ ਵਿੱਚ ਤੇਲ ਘੱਟ ਹੋਵੇ ਤਾਂ ਵੀ ਅਚਾਰ ਖ਼ਰਾਬ ਹੋ ਜਾਂਦਾ ਹੈ ਜੇ ਅਚਾਰ ਨੂੰ ਫੰਗਸ ਲੱਗ ਜਾਏ ਤਾਂ ਉੱਪਰ ਵਾਲਾ ਅਚਾਰ ਬਾਹਰ ਕੱਢ ਦਿਓ ਬਾਕੀ ਦੇ ਅਚਾਰ ਵਿੱਚ ਥੋੜਾ ਲੂਣ ਹੋਰ ਪਾਓ ਅਚਾਰ ਨੂੰ ਦੂਸਰੇ ਮਰਤਬਾਨ ਵਿੱਚ ਪਾ ਦਿਓ ਉਪਰੋ ਥੋੜਾ ਤੇਲ ਪਾ ਦਿਓ ਖ਼ਰਾਬ ਅਚਾਰ ਵੀ ਠੀਕ ਹੋ ਜਾਏਗਾ

  • @SurinderKaur-o5m
    @SurinderKaur-o5m 16 วันที่ผ่านมา

    Nice

  • @soniaarora6087
    @soniaarora6087 หลายเดือนก่อน

    Good 👍