Sukhbir ਨੇ ਲੱਭ ਲਿਆ Ayali ਦਾ ਬਦਲ ! ਕਿਹੜੇ ਲੀਡਰਾਂ ਨਾਲ ਸਾਧਿਆ ਸੰਪਰਕ ?

แชร์
ฝัง
  • เผยแพร่เมื่อ 14 มิ.ย. 2024
  • #sukhbirbadal #manpreetayali #sukhdevdhindsa #akalidal #suniljakhar #rajawarring #ravneetbittu
    Sukhbir ਨੇ ਲੱਭ ਲਿਆ Ayali ਦਾ ਬਦਲ !
    ਕਿਹੜੇ ਲੀਡਰਾਂ ਨਾਲ ਸਾਧਿਆ ਸੰਪਰਕ ?
    Dhindsa ਨੇ ਲੁਧਿਆਣਾ 'ਚ ਕੱਟਿਆ ਦੁਪਹਿਰਾ | Vasda Punjab
    Follow Us On Facebook:- VasdaPunjabTV
    Follow Us On Instagram:- VasdaPunjabTV
    Follow Us On Twitter:- VasdaPunjabTV

ความคิดเห็น • 60

  • @harbanssinghakhara608
    @harbanssinghakhara608 6 วันที่ผ่านมา +7

    ਸ ਜੁਗਿੰਦਰ ਸਿੰਘ ਹੋਰਾਂ ਨੇ, ਅਕਾਲੀ ਰਾਜਨੀਤੀ ਵਿੱਚ ਆਏ ਘਮਸਾਣ ਦਾ ਬਹੁਤ ਹੀ ਵਧੀਆ ਤੇ ਸਹਿਜਤਾ ਨਾਲ ਵਿਆਖਿਆ ਕੀਤੀ। ਉਨ੍ਹਾਂ ਬੜੀ ਨਿਰਪੱਖਤਾ ਨਾਲ ਆਪਣੀ ਗੱਲ ਕਹਿਣ ਦੀ ਦਲੇਰੀ ਕੀਤੀ। ਰਾਜਨੀਤੀ ਨਾਂ ਹੀ ਬੇਈਮਾਨੀ ਦਾ ਹੈ।ਆਲੀਵਾਲ ਤੇ ਇਆਲੀ ਦੀ ਗੱਲ ਵੀ ਮੈਨੂੰ ਤਾਂ ਠੀਕ ਲਗਦੀ ਹੈ। ਵਾਕਿਆ ਹੀ ਵੱਡੇ ਬਾਦਲ ਦੇ ਪੁੱਤਰ ਮੋਹ ਨੇ ਅਕਾਲੀ ਦਲ ਦਾ ਅਸਲੀ ਚਿਹਰਾ ਤੇ ਗੁਰਮਤਿ ਸਿਧਾਂਤ ਖੇਰੂੰ ਖੇਰੂੰ ਕਰ ਦਿੱਤਾ ਹੈ। ਹੁਣ ਈਸ਼ਵਰ ਹੀ ਅਕਾਲੀ ਦਲ ਨੂੰ ਬਚਾ ਸਕਦਾ ਹੈ। ਰੱਬ ਰਾਖਾ।

  • @sukhwinderbling1330
    @sukhwinderbling1330 9 วันที่ผ่านมา +8

    ਇਯਾਲੀ ਸਾਹਿਬ ਹੀ ਅਕਾਲੀਦਲ ਨੂੰ ਇਸ ਮੰਝਧਾਰ ਵਿਚੋਂ ਕੱਢ ਸਕਦਾ ਹੈ

    • @JagroopSingh-no7xy
      @JagroopSingh-no7xy 8 วันที่ผ่านมา

      ਇਯਾਲੀ ਦੀ ਦੇਣ ਹੈ ਸਿੱਖ ਕੌਮ ਨੂੰ ਉਹ ਇੱਕ ਅਮੀਰ ਬੰਦਾ ਇਸਤੋ ਬਿਨਾ ਉਹ ਕਦੋ ਸਿੱਖਾ ਦੇ ਹੱਕ ਵਿੱਚ ਖੜਿਆ

    • @malkits8125
      @malkits8125 วันที่ผ่านมา

      N

  • @gillsaudagar6750
    @gillsaudagar6750 2 วันที่ผ่านมา

    ਬਹੁਤ ਵਧੀਆਂ ਗੱਲਬਾਤ

  • @babachahal9381
    @babachahal9381 9 วันที่ผ่านมา +4

    ਢੀਂਡਸਾ ਜੀ ਇਯਾਲੀ ਗੁਡ ਮੈਨ❤❤❤❤❤

  • @user-rk3py1vl3l
    @user-rk3py1vl3l 9 วันที่ผ่านมา +5

    ❤ ਬਹੁਤ ਸੁਲਝੇ ਵਿਚਾਰ ਹਨ

  • @user-gd8pz7uq9y
    @user-gd8pz7uq9y 9 วันที่ผ่านมา +2

    ਹਲਕਾ ਦਾਖਾ ਇਆਲੀ ਹੀ ਜਿੱਤ ਸਕਦਾ ਆਕਾਲੀ ਦਲ 1920 ਦਲ ਦਾ 2022 ਤੋ 2024

  • @SarbjitSingh-uf4uo
    @SarbjitSingh-uf4uo 2 วันที่ผ่านมา

    ਜਿੰਨਾ ਚਿਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਨਹੀਂ ਛੱਡਣਗੇ, ਓਹਨਾਂ ਚਿਰ ਅਕਾਲੀ ਦਲ ਅੱਗੇ ਨਹੀਂ ਵਧੇਗਾ। ਮਨਪ੍ਰੀਤ ਸਿੰਘ ਇਯਾਲੀ ਜੀ ਦੀ ਸੋਚ ਵਧੀਆ ਲਗਦੀ ਏ , ਅਕਾਲੀ ਦਲ ਨੂੰ ਅੱਗੇ ਲਿਜਾਣਾ ਚਾਹੁੰਦੇ ਹਨ, ਵਡੇਰੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਸੁਖਬੀਰ ਬਾਦਲ ਜੀ ਨੂੰ ਪਿੱਛੇ ਹਟ ਜਾਣਾ ਚਾਹੀਦਾ।

  • @SunilVerma-ys6my
    @SunilVerma-ys6my 9 วันที่ผ่านมา +3

    Ayali sab zindabad

  • @budhsingh2518
    @budhsingh2518 5 วันที่ผ่านมา +1

    Manpreet ayali is agreat akali leader sukhvir must think hundreds times why sukhvir is not regning

  • @jagjitsingh9224
    @jagjitsingh9224 9 วันที่ผ่านมา +3

    ਬਾਦਲ ਕੇ ਭਜਾਓ , ਅਕਾਲੀ ਦਲ ਮਜਬੂਤ ਕਰੋ , ਪੰਜਾਬ ਬਚਾਓ

  • @pritpalsingh566
    @pritpalsingh566 7 วันที่ผ่านมา

    Manpreet ayli zindabad

  • @user-rs4ys1gz4l
    @user-rs4ys1gz4l 7 วันที่ผ่านมา

    ਸੁਖਬੀਰ ਬਾਦਲ ਦੀਆਂ ਅਜਿਹੀਆਂ ਆਪ ਹੁਦਰੀਆਂ ਨੇ ਅਕਾਲੀ ਦਲ ਹਾਸ਼ੀਏ ਉੱਪਰ ਲਿਆਂਦਾ ਇਹ ਨੀ ਚਾਹੁੰਦੇ ਕਿ ਕਿਸੇ ਲੀਡਰ ਦੀ ਹਰਮਨ ਪਿਅਰਤਾ ਆਮ ਵਰਕਰਾਂ ਵਿੱਚ ਵਧੇ ਇਆਲੀ ਦੀ ਵਧਦੀ ਹਰਮਨ ਪਿਆਰਤਾ ਲੋਕਾਂ ਦੇ ਦਿਲਾਂ ਵਿੱਚ ਸਦਾ ਹੀ ਰਹੇਗੀ ਅਗਾਂਹ ਵਧੂ ਯੋਜਨਾ ਅਤੇ ਅਕਾਲੀ ਦਲ ਪ੍ਰਤੀ ਅਤੇ ਪੰਜਾਬ ਲਈ ਦਰਦ ਵਫ਼ਾਦਾਰੀ ਸ ਮਨਪ੍ਰੀਤ ਸਿੰਘ ਇਆਲੀ ਦੇ ਦਿਲ ਵਿੱਚਸਾਫ ਝਲਕਦੀ ਦਿਖਾਈ ਦਿੰਦੀ ਹੈ 🙏🏼🙏🏼

  • @user-rp2bb1qz4m
    @user-rp2bb1qz4m 9 วันที่ผ่านมา +2

    Anshaani comati de 3member badal de gholli chukk aaparty da patta saaf ho rha hai par ehna ne sukhe da virodh nahi kar na😂😂😂

  • @sanjaakash
    @sanjaakash 9 วันที่ผ่านมา +1

    🙏🙏🙏

  • @jatindersandhu8433
    @jatindersandhu8433 8 วันที่ผ่านมา +3

    Manpreet Singh Ayali ZINDABAD

  • @user-zk1hm2gr1u
    @user-zk1hm2gr1u 8 วันที่ผ่านมา +1

    Ayali sahib sahi ne .bhut vadea person ne .badal sab ehna nu hamesha nal rakho

  • @deshbandhusharma4043
    @deshbandhusharma4043 9 วันที่ผ่านมา +1

    Good Analysis

  • @jagjitkhalsa7670
    @jagjitkhalsa7670 8 วันที่ผ่านมา +1

    ਸੁਖਬੀਰ ਬਾਦਲ ਹਲਕਾ ਦਾਖਾ ਚ ਜਿਹੜਾ ਮਰਜੀ ਉਮੀਦਵਾਰ ਬਣਾਏ ਪਰ ਮਨਪ੍ਰੀਤ ਸਿੰਘ ਅਯਾਲੀ ਦਾ ਤੋੜ ਨਹੀ ਲੱਭਣਾ

  • @angrejsingh6564
    @angrejsingh6564 9 วันที่ผ่านมา +3

    ਅਯਾਲੀ ਸਾਹਿਬ ਦਾ ਕੌਈ ਬਦਲ ਨਹੀਂ,

    • @user-yk7nt1jo1w
      @user-yk7nt1jo1w 9 วันที่ผ่านมา +2

      Duniya ch har cheez da badl

  • @gurcharansinghgill8521
    @gurcharansinghgill8521 9 วันที่ผ่านมา

    ਸੁਖਬੀਰ ਬਾਦਲ ਕਿਸ ਸੰਨ ਵਿੱਚ ਯੂਥ ਵਿੰਗ ਦਾ ਪ੍ਰਧਾਨ ਰਿਹਾ ਹੈ ?

  • @gurindersidhu1625
    @gurindersidhu1625 8 วันที่ผ่านมา +1

    Shiromni akali party jinda bad

  • @harbansbadesha
    @harbansbadesha 9 วันที่ผ่านมา

    ਇਹ ਗੱਲ ਗੱਲਤ ਹੈ ਕਿ ਮਨਪ੍ਰੀਤ ਇਆਲੀ ਨੇ ਅਲੀਵਾਲ ਨੂੰ ਧਕਿਆ, ਅਲੀਵਾਲ ਪਹਿਲਾ ਹੀ ਕਾਂਗਰਸ ਵਿੱਚ ਜਾ ਚੁੱਕਿਆ ਸੀ, ਜਦ ਮਨਪ੍ਰੀਤ ਨੂੰ mp ਦੀ ਟਿਕਟ ਦਿੱਤੀ ਓਦੋਂ ਅਲੀਵਾਲ ਅਕਾਲੀ ਦਲ ਵਿੱਚ ਮੁੜ ਆਇਆ ਸੀ,, ਜੋਂ।ਭੈਣੀ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ ਓਹ ਪਿਛਲੇ October di ਗੱਲ ਹੈ ਪਰ major Singh ne ਉਸੇ ਵੇਲੇ ਜੁਆਬ ਦੇ ਦਿਤਾ ਸੀ,😢

  • @JagdeepSingh-vx2gt
    @JagdeepSingh-vx2gt 7 วันที่ผ่านมา

    Manpreet singh ayali da koi tod nhi kise kol phla jimni chonn jitya fr duji var Malwa vcho iklya hi jitya c Sada saaf dil mla hai ayali purra halka ayali saab de nal hai

  • @user-rp2bb1qz4m
    @user-rp2bb1qz4m 9 วันที่ผ่านมา +1

    Je ayeli noi party vakh keeta tan half Punjab de vich akalian da patta saaf hai

  • @AmarjitSingh-eq3rl
    @AmarjitSingh-eq3rl 9 วันที่ผ่านมา +2

    ਇਯਾਲੀ ਇਕ ਹਲਕੇ ਵਿਚ ਵਿਚਰ ਸਕਦਾ ਹਰ ਵੇਲੇ ਪੰਜਾਬ ਵਿੱਚ ਹਰੇਕ ਹਲਕੇ ਦਾ ਦੌਰਾ ਕਰਨਾ ਦੁੱਖ ਸੁੱਖ ਵਿਚ ਸ਼ਾਮਲ ਹੋਣਾ ਇਯਾਲੀ ਦੇ ਵਸ ਦੀ ਗੱਲ ਨਹੀ ਹੈ

    • @jatindersandhu8433
      @jatindersandhu8433 8 วันที่ผ่านมา +2

      ਇਆਲੀ ਪੂਰੇ ਪੰਜਾਬ ਵਿੱਚ ਅਕਾਲੀ ਦਲ ਨੂੰ ਜਿੱਤ ਦੀਆਂ ਬੁਲੰਦੀਆਂ ਤੇ ਲੈ ਕੇ ਜਾਣ ਵਾਲਾ ਇਨਸਾਨ ਹੈ ਉਹ ਟਕਸਾਲੀ ਅਕਾਲੀ ਆਗੂ ਹੈ ।।

  • @jagvirsinghkhangura7774
    @jagvirsinghkhangura7774 9 วันที่ผ่านมา +3

    ਗਰਚਾ ਪਰਿਵਾਰ ਮਨਪ੍ਰੀਤ ਦਾ ਬਦਲ ਹੋ ਸਕਦਾ

  • @ravneetachat4563
    @ravneetachat4563 9 วันที่ผ่านมา +1

    Halka Dakha vich Manpreet ayali da koi baddal nahi milna akali dal nu
    Sara halka Ayali nal khada aa
    Ayali jo vi koi fasla krda apne worker nal gal krke krda

    • @DavinderSingh-ov8mp
      @DavinderSingh-ov8mp 8 วันที่ผ่านมา

      Veer es var sath nahi ditta ayali nal nahi kharre

  • @SunilVerma-ys6my
    @SunilVerma-ys6my 9 วันที่ผ่านมา +1

    Ayali sab da tod pure Punjab vich nahi koi

  • @avtarmalhi7184
    @avtarmalhi7184 6 วันที่ผ่านมา

    Ayali sab ne eh.nahi.miha.k mera badal lubh.lao.ohne kiha.k.Jhoonda commitee noo.lago nahin.kardey.odin tuk.m chup.rahanga

  • @charanjeetsingh6137
    @charanjeetsingh6137 9 วันที่ผ่านมา

    Ayali toh binna party _ve score ch chali jau, hunn tah fer vee + 1 hai😅

  • @mukandsingh6105
    @mukandsingh6105 7 วันที่ผ่านมา

    ਸੁਖਬੀਰ ਆਪਣੀ ਕਬਰ ਆਪ ਪੁੱਟਣ ਲੱਗ ਪਿਆ

  • @nirmaldost910
    @nirmaldost910 8 วันที่ผ่านมา

    ਸਟੀਕ ਚਰਚਾ

  • @MehtabsinghDhaliwal-bt5zn
    @MehtabsinghDhaliwal-bt5zn 3 วันที่ผ่านมา

    Joginder Singh Ayali da Badl mushkal Ayali varga koe nhi Aa sakda

  • @pritpalsingh566
    @pritpalsingh566 7 วันที่ผ่านมา

    Sukhbeer einsa nu pardangi to hatao eas nu akli dal da ura ara ni pata

  • @gurindersidhu1625
    @gurindersidhu1625 8 วันที่ผ่านมา +1

    Sardar sukhbir singh badal tu bina ih lok tuti coudi de nahi

  • @user-io4qj6ij8p
    @user-io4qj6ij8p 6 วันที่ผ่านมา

    Baithean chhad uddian da shikar Karnes vali gall hoe

  • @user-bn3zz4od4d
    @user-bn3zz4od4d 23 ชั่วโมงที่ผ่านมา

    ਕੁੱਝ।ਨਿਯਮ।ਹਨ।ਕੁੱਝ।ਮਾਮੂਲੀ।ਕੰਮ।ਕਰਨ।ਨਾਲ।ਸੁਧਾਰ।ਹੋ।ਸਕਦਾ

  • @user-gd8pz7uq9y
    @user-gd8pz7uq9y 9 วันที่ผ่านมา +4

    ਇਆਲੀ ਆਜਾਦ ਜਿਤੂ

  • @RajinderSingh-wh2mj
    @RajinderSingh-wh2mj 7 วันที่ผ่านมา

    ਅਕਾਲੀ ਦਲ ਨੂੰ ਚਾਹੀਦਾ ਕੇ ਇਆਲੀ ਨੂੰ ਅੱਗੇ ਲਿਆ ਕੇ ਬਾਦਲ ਪਰਿਵਾਰ ਤੋਂ ਛੁਟਕਾਰਾ ਪਾ ਲੈਣ

    • @AmarjitSingh-eq3rl
      @AmarjitSingh-eq3rl 22 ชั่วโมงที่ผ่านมา

      ਕੀ ਇਯਾਲੀ ਇਸ ਜ਼ਿੰਮੇਵਾਰੀ ਨੂੰ ਸੰਭਾਲ ਸਕਦੇ ਹਨ ਲੋਕਾਂ ਵਿਚ ਵਿਚਰਦੇ ਰਹਿਣਾ ਉਸ ਦੇ ਵਸ ਦੀ ਗੱਲ ਨਹੀ ਹੈ

  • @DavinderSingh-ov8mp
    @DavinderSingh-ov8mp 8 วันที่ผ่านมา

    Dhindsa Sahib sangrur barnala mlk ve ekatha nahi rakh sakia pb door hai

  • @gurindersidhu1625
    @gurindersidhu1625 8 วันที่ผ่านมา

    Akali party da nuksan karn wale manpreet ialli chandu majra dheendsa sikandar malouka bibi jagir kaur

  • @jatindergill2584
    @jatindergill2584 9 วันที่ผ่านมา +1

    Dhindsa failure leader

  • @gurindersidhu1625
    @gurindersidhu1625 8 วันที่ผ่านมา

    Ialii gadar jad badal sahib nr ina nu sardariyea diti c

  • @user-de7gt3te5q
    @user-de7gt3te5q 3 วันที่ผ่านมา

    Barnala got moke M.L. RAHE

  • @pammadhaliwal5366
    @pammadhaliwal5366 9 วันที่ผ่านมา +3

    MANPREET AYALI ZINDABAD

  • @HarpalSingh-uq4yp
    @HarpalSingh-uq4yp วันที่ผ่านมา

    ਅਯਾਲੀ ਹੰਕਾਰੀ ਬੰਦਾ

  • @preetgroupdhade9124
    @preetgroupdhade9124 7 วันที่ผ่านมา

    ਜਦੋਂ ਇਯਾਲੀ ਸਾਹਿਬ ਰੁੱਸੇ ਹੀ ਰਹਿੰਦੇ ਨੇ ਪਾਰਟੀ ਲਈ ਕੰਮ ਹੀ ਨਹੀਂ ਕਰਨਾ ਤਾਂ ਪ੍ਰਧਾਨ ਦਾ ਹੱਕ ਬਣਦਾ ਹੈ ਇੰਚਾਰਜ ਕਿਸੇ ਹੋਰ ਨੂੰ ਲਗਾਉਣ

  • @SunilVerma-ys6my
    @SunilVerma-ys6my 9 วันที่ผ่านมา +2

    Ayali sab zindabad

    • @JagroopSingh-no7xy
      @JagroopSingh-no7xy 8 วันที่ผ่านมา

      ਲੱਗਦਾ ਇਯਾਲੀ ਨੇ ਆਪਣੇ ਪਾਲਤੂਆ ਦਾ it cell ਬਣਾ ਰੱਖਿਆ ਹੋਰ ਇਯਾਲੀ ਦੀ ਸਿੱਖ ਕੌਮ ਨੂੰ ਕੀ ਦੇਣ ਹੈ