LIVE | 'Akali Dal ਦੇ ਇਨ੍ਹਾਂ ਲੀਡਰਾਂ ਨੇ ਕੀਤਾ ਪਾਰਟੀ ਦਾ ਬੇੜਾ ਗਰਕ', Charanjit Brar ਨੇ ਖੋਲ੍ਹ 'ਤੇ ਭੇਤ |N18L
ฝัง
- เผยแพร่เมื่อ 16 มิ.ย. 2024
- LIVE | 'Akali Dal ਦੇ ਇਨ੍ਹਾਂ ਲੀਡਰਾਂ ਨੇ ਕੀਤਾ ਪਾਰਟੀ ਦਾ ਬੇੜਾ ਗਰਕ', Charanjit Brar ਨੇ ਖੋਲ੍ਹ 'ਤੇ ਭੇਤ |N18L
#livenews #sukhbirsinghbadal #news18punjab #charanjitbrar #akalidal
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_live
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਅਸੀਂ ਬਾਦਲ ਪਰਿਵਾਰ ਨੂੰ ਵੋਟਾਂ ਪਾ ਰਹੇ ਹਾਂ ਉਹਨਾਂ ਨਾਲ ਜੁੜੇ ਹੋਏ ਹਾਂ ਪਰ ਇਹ ਬੰਦਾ ਬਿਲਕੁਲ ਸਹੀ ਬੋਲ ਰਿਹਾ ਇਹਦੇ ਤੇ ਅਮਲ ਕੀਤਾ ਜਾਣਾ ਚਾਹੀਦਾ
ਭਲਾਈਆਂ ਖਾ ਕੇ ਤੁਰਦੇ ਬਣੇ ਜਦੋਂ ਜਿੱਤਾਂ ਮਿਲਦੀਆਂ ਸਨ ਉਦੋਂ ਪ੍ਰਧਾਨ ਜੀ ਬੜੇ ਚੰਗੇ ਸਨ ? ਅੱਜ ਮਾੜਾ ਲਗਦਾ ਹੈ ਪ੍ਰਧਾਨ ?
ਜੇਕਰ ਪਾਰਟੀ ਨੂੰ ਸੁਧਾਰ ਲਈ ਸੁਝਾਅ ਦਿੱਤਾ ਤਾਂ ਪੰਥਕ ਹਿਤਾ ਲਈ ਮੰਨ ਲੈਣਾ ਜ਼ਰੂਰੀ ਸੀ ਬੜੀ ਮਾੜੀ ਗੱਲ ਹੈ।
ਬਰਾੜ ਸਾਹਿਬ ਦੀ ਬਹੁਤ ਨੇਕ ਸਲਾਹ ਸੀ ਜੇਕਰ ਖਡੂਰ ਸਾਹਿਬ ਤੇ ਫਰੀਦਕੋਟ ਤੋਂ ਆਪਣੇ ਕੈਂਡੀਡੇਟ ਖੜੇ ਨਾ ਕਰਦੇ ਤਾਂ ਅਕਾਲੀ ਦਲ ਘੱਟੋ ਘੱਟ 5-6 ਸੀਟਾਂ ਲਿਜਾ ਸਕਦਾ ਸੀ।ਇਹ ਗੱਲ ਮੈਂ ਪਹਿਲਾਂ ਕਹਿ ਦਿੱਤੀ ਸੀ ਜਦੋਂ ਇਹਨਾਂ ਨੇ ਵਲਟੋਹਾ ਨੂੰ ਖੜਾ ਕਰ ਦਿੱਤਾ ਸੀ।
ਚਰਨਜੀਤ ਸਿੰਘ ਬਰਾੜ ਸੁਖ ਵੀਰ ਨੂੰ ਨੇਕ ਸਲਾਹ ਦਿੱਤੀ ਪਰ ਬੰਦੇ ਦੇ ਮਾਰੇ ਕਰਮ ਹੋਣ ਤਾਂ ਚੰਗੀ ਗੱਲ ਮਾੜੀ ਲਗਦੀ ਹੈ
good work
ਸਦਾ ਨਾ ਬਾਗੀ ਬੁਲ ਬੁਲ ਬੋਲੇ ਸਦਾ ਨਾ ਮੌਜ ਬਹਾਰਾਂ ਵੱਡੇ ਵੱਡੇ ਉੱਡ ਗਏ ਚੰਨਿਆ ਅਗਲਾ ਭਵਿੱਖ ਸੋਚੋ
ਵੀਰ ਜੀ ਕਿਰਪਾ ਹੋਗੀ ਤੇਰੇ ਤੇ ਇਹ ਲੋਕ ਨਹੀ ਮਨ ਦੇ ਇਨਾ ਗਲਾਂ ਨੂ
ਐਵੇਂ ਵਫਾਦਾਰ ਬਨੀ ਜਾਂਦਾ ਪਹਿਲਾਂ ਮਨਪ੍ਰੀਤ ਬਾਦਲ ਦੇ ਨਾਲ ਹੀ ਪਾਰਟੀ ਦੇ ਪਿੱਠ ਵਿੱਚ ਛੁਰਾ ਮਾਰਕੇ ਗਿਆ ਹੈ
ਸ੍ਰੋਮਣੀ ਅਕਾਲੀ ਦਲ ਨੂੰ ਮਸੰਦ ਮਹੰਤਾਂ ਗਦਾਰ ਮਕਾਰ ਮਹਾਂ ਭਰਿਸਟ ਮਸੰਦਾਂ ਵਿੱਚ ਫਸਿਆ ਅਜਾਦ ਕਰਵਾਉਣਾ ਬਹੁਤ ਜਰੂਰੀ ਹੈ
ਜਦੋਂ ਤੈਨੂੰ ਲੋਕਾਂ ਨੇ ਨਕਾਰ ਦਿੱਤਾ ਤੂੰ ਮੰਨਦਾ ਏਂ ਤੂੰ ਜਾਹ ਘਰੇ ਜਿ ਆਪਣੇ ਆਰਾਮ ਕਰ
ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਨਤੀਜਾ ਹੈ
Akalidal vich ta ikali beadbi hoyee.doojia partia ne tuhade nal ki ki kita cheta bhul gaye tusi
ਇਹਨੇ ਬੀ ਜੇ ਪੀ ਵਿੱਚ ਜਾਣਾ ਕਿਉਂਕਿ ਇਹ ਮਨਪ੍ਰੀਤ ਦਾ ਖਾਸ ਐ ਇਹ ਪੀ ਪੀ ਵਿੱਚ ਸੀ ਸੁਖਬੀਰ ਸਿੰਘ ਬਾਦਲ ਦੀ ਘੁਰਕੀ ਤੋਂ ਡਰਦਾ ਅਕਾਲੀ ਦਲ ਵਿੱਚ ਗਿਆ ਕਿਉਂਕਿ ਅਕਾਲੀ ਦਲ ਦੀ ਸਰਕਾਰ ਸੀ ਹੁਣ ਬੀ ਜੇ ਪੀ ਦੀ ਸਰਕਾਰ ਬਣਨ ਤੇ ਗੱਲਾਂ ਮਾਰਦਾ ਟੈਂਪੂ ਚਾਲਕ
Good
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਸਾਥ ਦਿਉ।
2027 ਵਿਚ ਨਵੀਂ ਪੰਥਕ ਪਾਰਟੀ ਬੜੀ ਤੇਜ਼ੀ ਨਾਲ ਉਭਰਕੇ ਸਾਹਮਣੇ ਆਵੇਗੀ।
ਵਾਹਿਗੁਰੂ ਜੀ ਮੇਹਰ ਕਰਨ 🙏❤️🙏
Good Brar saab
Akali Dal should give a chance to new leadership, Bhai ji good job.
ਬਰਾੜ ਸਾਹਿਬ ਮੈਂ ਤੁਹਾਡਾ ਬਹੁਤ ਵੱਡਾ ਅਲੋਚਕ ਰਿਹਾ ਹਾਂ. ਪਰ ਮੈਨੂੰ ਤੁਹਾਡੀ ਇਮਾਨਦਾਰੀ ਅਤੇ ਸੱਚਾਈ ਤੇ ਪੂਰਾ ਯਕ਼ੀਨ ਹੈ. ਸਿਰਫ ਸੱਚਾਈ ਤੋਂ ਦੂਰ ਅਕਾਲੀ ਦਲ ਦੀਆਂ ਗਲਤੀਆਂ ਨੂੰ ਅੱਖੋਂ ਪਰੋਖੇ ਕੀਤਾ, ਉਹਨਾਂ ਨੂੰ ਛੁਪਾਇਆ ਹੀ ਨਹੀਂ,ਪੜਦਾ ਵੀ ਪਾਇਆ.ਮੈਂ ਅੱਜ ਵੀ ਤੁਹਾਡੀ ਇੱਜ਼ਤ ਕਰਦਾ ਹਾਂ.ਤੁਹਾਡਾ ਡੱਟ ਕੇ ਖੜਨਾ ਹੀ ਅਕਾਲੀ ਦਲ ਨੂੰ ਬਚਾ ਸਕਦਾ ਹੈ
ਹੁਣ ਤਾਂ ਅਕਾਲੀ ਦਲ ਪਾਰਟੀ ਬਾਦਲ ਦਲ ਪਾਰਟੀ ਬਣ ਕੇ ਰਹਿ ਗਈ ਲਗਦਾ
Right
Good brar sàhib ji
Bhai shab ਜਿਹੜੀ ਪਾਰਟੀ ਸਿੱਖ ਕੌਮ ਨੂੰ ਢਹਿਢੇਰੀ ਕਰਨ ਲਈ ਅਪਣੇ ਸਵਾਰਥ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾ ਸਕਦੇ ਨੇ ਉਹ ਪੰਥਕ ਕਿੱਥੋਂ ਹੋ ਗਏ! ਬਾਦਲ ਦੇ ਪਿਉ ਨੇ ਜੈਤੋ ਮੋਰਚੇ ਵਿੱਚ ਖੂਹਾਂ ਵਿੱਚ ਜ਼ਹਿਰ ਪਾ ਕੇ jeegraa ਲਾਈਆਂ ਬਾਦਲ ne ਖੁਦ 1978 ਗੁਰਬਚਨੇ ਨਰਕਧਾਰੀ bachuan wala ਸੁੱਖੇ ਗੱਪੇ ਦਾ ਪਿਓ si , 2015 ਵਿੱਚ gappi ਨੇ sikh ਕੌਮ ਸਿਰ ਦਾ ਤਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਰਸੇ ਵਾਲੇ ਇਸ ਨੇ ਕਰਵਾਈ ਬੇੜਾ ਤਾਂ ਬਾਦਲ ਪਰਿਵਾਰ ਤੇ ਮਜੀਠੀਆ ਪਰਵਾਰ ਬੈਠਾ ਸਿੱਖ ਕੌਮ ਨੂੰ ਐਨੀ ਢਾਹ ਲਾਈ ਬੇਵਕੂਫ ਸਾਡੇ ਲੋਕ ਨੇ ਜਿਹੜੇ ਇਨਾਂ ਨੂੰ ਪੰਥਕ ਬਣਾਈ ਬੈਠੇ! ਐਨਾ ਤਾਂ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀਆ ਗੋਲਕਾਂ nahi ਸਡੀਆਂ Ehna ਦੇ ਮੂੰਹ ਤੇ ਚਪੇੜ ਮਾਰੀ ਸਿੱਖ ਕੌਮ ਨੇ ਜਿਵੇ ਕੰਗਣਾ ਦੇ ਵੱਜੀ
@ ਨੋਟ ਸੁਖੇ ਗੱਪੀ ਨੂੰ ਕਹੋ ਕਿ ਉਹ ਪ੍ਰਧਾਨ ਦੇ ਅਹੁਦੇਦਾਰ ਕਿਸੇ ਹੋਰ ਨੂੰ ਬਣਾਉਣ ਤੇ ਗੂਰੂ ਘਰਾ ਦੀਆ ਗੋਲਕਾ ਛੱਡ ਦਿਓ ਪਾਰਟੀ ਦੇ ਨਾਲੋ ਬਾਦਲ ਲਾ ਦਿਓ ਦੇਖਿਓ ਫਿਰ ਪਾਰਟੀ ਚੜਦੀ
ਪਾਰਟੀ ਤੋ ਵੱਧ ਤਾਂ ਤੂੰ ਮਰ ਗਿਆ ਭਾਈ
ਚਰਨਜੀਤ ਵੀਰੇ ਦਰਦ ਬੋਲ ਰਿਹਾ ਤੇਰੇ ਬੋਲਾਂ ਵਿਚ, ਨੇਕ ਸਲਾਹ ਸੀ ਅਮ੍ਰਿਤਪਾਲ ਖਾਲਸਾ ਤੇ ਸਰਬਜੀਤ ਖਾਲਸਾ ਬਾਰੇ ਇਹਨਾਂ ਵਿਰੁੱਧ ਚੋਣ ਨਹੀਂ ਸੀ ਲੜਣੀ
ਚਾਹੀਦੀ
Good Job Keep It Up Brar Sahib
ਚੱਲ ਤੂੰ ਬੀਜੇਪੀ ਚ ਜਾਹ ਕਮੀਨਿਓ ਜਿੰਨਿਆਂ ਨੇ ਭੱਜਣਾ ਹੈ ਭੱਜ ਜਾਉ ਲੋਕ ਪ੍ਰਧਾਨ ਸਾਬ ਦੇ ਨਾਲ ਨੇ
Sukhbir jinna changga banda ni vekhia mai
ਬੰਟੀ ਰੋਮਾਣਾ,ਰੋਜੀ ਬਰਕੰਦੀ,ਨੋਨੀ, ਕੇਬਲ ਵਾਲਾ ਰਾਜੂ, ਗੁਰਦੀਪ ਏਹਨਾ ਨੇ ਚੋਦ ਦਿੱਤੀ ਮਾ ਕਲੀ ਦਲ ਦੀ
Baki da pata nai noni Maan ji bhut vadiya insan ne
Guru har shahe to akali dal 21000hazar di led lyi a akali dal ne 😊
Guru har shahe to akali dal 21000hazar di led lyi a akali dal ne 😊
Brar ji vichar tan bahut vadhiya ne. Pr ……
Vadia charanjit bro
Good job at least you took stand
ਤੇਰੇ ਵਾਂਗੂੰ ਹੀ ਢੀਂਡਸੇ ਕਹਿੰਦੇ ਸਨ ਕਿ ਆਕਾਲੀ ਦਲ ਕਿਸੇ ਦੇ ਪਿਉ ਦਾ ਨਹੀ ? ਫੇਰ ਅੜਿੰਗ ਕੇ ਵਿੱਚ ਰਲਦੇ ਫਿਰੇ ਨੇ
Good osd all allegations reel .......
ਚਰਨਜੀਤ ਤੂੰ ਇਹ ਸੋਚ ਕਿ ਤੂੰ ਕੀ ਕਮੀਨਗੀ ਕੀਤੀ ਹੈ ਜਿਹੜਾ ਤੈਨੂੰ ਪੁੱਛਿਆ ਨਹੀਂ ਜਾਂਦਾ ਹੁਣ ? ਤੇਰੇ ਤੋਂ ਵੱਡਾ ਕਮੀਨਾਂ ਕੋਈ ਨਹੀਂ
Sahi gal brar 22
ਤੇਰੀ ਔਕਾਤ ਕੀ ਹੈ। ਕਦੇ ਐਮ ਐਲ ਏ ਬਣਿਆ। ਆਪਣੇ ਹਲਕੇ ਚੋ ਅਕਾਲੀ ਦਲ ਨੂੰ ਜਤਾਇਆ।
ਅਕਾਲੀ ਪਾਰਟੀ ਉਹ ਹੈ ਜੋ ਜ਼ੁਲਮ ਦੇ ਖਿਲਾਫ ਖੜ ਜਾਂਦੀ ਸੀ ਜਦੋਂ ਤੋਂ ਬਾਦਲ ਪਰਿਵਾਰ ਨੇ ਕਬਜ਼ਾ ਕੀਤਾ ਹੈ ਉਦੋਂ ਤੋਂ ਸਿੱਖੀ ਦਾ ਨੁਕਸਾਨ ਹੀ ਹੋਇਆ ਹੈ😢😢 2015 ਦੀ ਗੁਰੂ ਸਾਹਿਬ ਦੀ ਬੇਅਦਬੀ ਹੀ ਇਹਨਾਂ ਨੂੰ ਲੈ ਬੈਠੀ ਹੈ ਸਰਸਾ ਸਾਧ ਨੂੰ ਮੁਆਫੀ ਦੇਣਾ ਬਹੁਤ ਹੀ ਗਲਤ ਕੀਤਾ ਸੀ ਹਜੇ ਵੀ ਟਾਈਮ ਹੈ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾ ਦਿੱਤਾ ਜਾਵੇ ਏਜਸੀਆਂ ਵੀ ਚਾਹੁੰਦੀਆਂ ਹਨ ਅਕਾਲੀ ਦਲ ਦਾ ਘਾਣ ਹੋ ਜਾਵੇ ਸੁਖਬੀਰ ਬਾਦਲ ਵੀ ਇਹੀ ਚਾਹੁੰਦਾ ਹੈ ਅਕਾਲੀ ਦਲ ਖਤਮ ਹੋ ਜਾਵੇ
That Party where free speech is not valued, is doomed!
Ges Ne V Sardar Sukhbir Singh Badal Saab ji Bura Sochiya Us Da kakh Nahi Rahna ji O Ta Sari party Da Sanman karde C Te Aj V karde Hai ji
ਸੱਚੀ ਬਾਈ ਦਾ ਦਰਦ ਬੋਲਦਾ
ਬੇੜਾ ਗ਼ਰਕ ਕਰਤਾ ਅਕਾਲੀ ਦਲ ਦਾ ਪ੍ਰਧਾਨ ਸਾਹਿਬ ਜੀ ਨੇ ਛੱਡ ਦਿਓ ਪ੍ਰਧਾਨਗੀ ਸੁਖਬੀਰ ਜੀ
ਨਾ ਕੋਈ ਤਿਆਗ ਕਰਨ ਨੂੰ ਤਿਆਰ ਨਾ ਕੋਈ ਜ਼ਮੀਨੀ ਲੈਵਲ ਤੇ ਪੜਚੋਲ ਕਰਨ ਨੂੰ ਤਿਆਰ ਨਾ ਕੋਈ ਇੱਕਠੇ ਹੋ ਕੇ ਗੱਲ ਕਰਨ ਨੂੰ ਤਿਆਰ ਤੇ ਹਰ ਕੋਈ ਆਪਣੇ ਆਪ ਦਾ ਅੱਗਾ ਸਾਫ਼ ਕਰਨ ਨੂੰ ਪਹਿਲ ਦੇਣਾ ਤੇ ਚਾਪਲੂਸੀ ਕਰਨੀ ਇਸ ਕਰਕੇ ਲੱਗਦਾ ਕੁਝ ਨਹੀਂ ਬਣਨਾ ਇੱਕ ਵਾਰ ਦਾਸ ਨੇ ਵੀ ਕੁਝ ਕਿਹਾ ਸੀ ਤਾ ਬਰਾੜ ਸਾਹਿਬ ਤੇ ਪ੍ਰਧਾਨ ਸਾਹਿਬ ਕਹਿੰਦੇ ਨੈਗੇਟਿਵ ਗੱਲ ਨਹੀਂ ਕਰਨੀ ਕੋਈ ਬੱਸ ਦੋ ਸੀਟਾਂ ਛੱਡ ਦੇਣੀਆਂ ਚਾਹੀਦੀਆਂ ਸੀ ਬੋਲਣ ਤੋਂ ਪਹਿਲਾ ਸੋਚ ਵਿਚਾਰ ਕਰਨੀ ਜ਼ਰੂਰੀ ਹੁਣ ਪੁੱਛੋ ਬੰਟੀ ਨੂੰ ਕੀ ਬਣਿਆ
ਇਹ ਸਿਰੇ ਦਾ ਪਖੰਡ ਕਰ ਰਿਹਾ ਹੈ
bararh kise de mit nhi hude eih mika prast hude ne
ਏਨਾ ਦਾ ਮੱਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਲੱਗਿਆ ਹੋਇਆ ਹੈ ਏਸੇ ਤਰ੍ਹਾਂ ਰੋਣ ਗੇ
ਬੰਟੀ ਰੋਮਾਣਾ ਦੇ ਘਰ ਮਾਲ ਛਕਦੇ ਹੋਣੇ।
ਦੇਖੀ ਚਲ ਮਰਦਾਨਿਆ ਰੰਗ ਕਰਤਾਰ ਦੇ
Apne naal hora nu jodo
It looks that Badal himself is will fully destroying the party But why he is doing so is moot question May be sensing his own failure he wish to finish it or has been prompted to do it by higher powers
ਬਾਦਲਾਂ ਅਤੇ ਮਜੀਠੀਏ ਵਰਗੇ ਗੱਦਾਰਾਂ ਨੇ ਪੰਜਾਬ ਦੀ ਜਵਾਨੀ ਦਾ ਬੇੜਾ ਗ਼ਰਕ ਕੀਤਾ ਹੈ
Congress ne bot bhala kita jehria sab to vadd seeta de ditia tusi loka
tanu or father saab nu pehla he toercher kar ke he party join kryaya c
ਬੜਾਰ ਸਾਹਿਬ ਜੀ ਬਹੁਤ ਵਧੀਆ ਕੀਤਾ
Brar ji hajey v sambal jao.
Barar.sahib.tuhadianAkran.ne.party.da..nuksan.kita..
ਅਸੀਂ ਮਨਪ੍ਰੀਤ ਇਆਲੀ ਕਰਕੇ ਪਾਰਟੀ ਨਾਲ਼ ਜੁੜੇ ਹੋਏ ਸੀ ਤੇ ਹੁਣ ਤੱਕ ਹਾਂ ਅੱਗੇ
Matlab tusi ba ;adal pariwar naal hi ho sant jarnail singh nu kata karan wale tusi j
Sukhbir. Badal. Nu. Bahut. Jaroor. Hai. Per. Votan. Naal. Jit. Te. Sardari. Hundi. Ih. Samajh. Hee. Nahi. Rih. Ke. Voteran. Te. Kee. Beet. Rahi. Saater. Saal. Ton. Jihrhe. Kithe. Jaie
BàdÀl ñu pàsa kro
Party.gadaran.ne.party.da.nuksan.krta.
Bara sab hun hi bolde ho phlal kithe c
majithia amit shah de hath vich khelda. sukhvir badal nu khatam kar k bjp nu agge le k jana.
Akli dal chor va ji Khali dal reh gaya ban ke
Seedha keh aap vch jawega 🤣🤣 awe jablia dabbi jana ,, nl reh k khaa pee k nindi da nhi hnda 😂😂 hn MLA banan lai ki nhi kr rea tu
BJP. CHH. JANA ISNE.
ਬਰਾੜ ਬਾਈ ਗੱਲਾਂ ਠੀਕ ਨੇ ਪਰ ਜਿਹੜੇ ਪ੍ਰੇਤ ਚਿੰਬੜੇ ਨੇ ਬਾਦਲ ਜੀ ਨੂੰ ਉਹਨਾਂ ਨੂੰ ਮਿਰਚਾਂ ਬਹੁਤ ਲੱਗਦੀਆਂ ਨੇ ਚਮਚੇ ਬੇੜਾ ਗ਼ਰਕ ਕਰਦੇ ਆਂ
ਲੋਕ ਕਹਿੰਦੇ ਸੀ ਕਿ ਕਾਂਗਰਸ ਪਾਰਟੀ ਖ਼ਤਮ ਹੋ ਗਈ ਬੲਈ ਸਾਰੇ ਲੀਡਰ ਭੱਜ ਗਏ ਪਾਰਟੀ ਖਤਮ ਹੋ ਗਈ ਪਰ ਜਦੋਂ ਕਾਂਗਰਸ ਦੀ ਗੰਦਗੀ ਸਾਫ਼ ਹੋ ਗਈ ਐ ਹੀ ਅਕਾਲੀ ਦਲ ਨੂੰ ਵੀ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਕਿ ਗੰਦਗੀ ਸਾਫ਼ ਕਰ ਕੇ ਨਵੇਂ ਵਰਕਰਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਹੁਣ ਕਿਹੜਾ ਫੁੱਲ ਪੈਣ ਗੇ