Vichar Taqrar 'Shiromani Akali Dal ਦਾ ਕੀ ਕੱਲ੍ਹ?' | Lok Sabha Elections Result

แชร์
ฝัง
  • เผยแพร่เมื่อ 14 มิ.ย. 2024
  • 🔸ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ’ਚ ਕੀ ਹੋਈਆਂ ਗੱਲਾਂ ?
    🔸ਗੁੱਝੇ ਭੇਦ ਆਏ ਸਾਹਮਣੇ, ਹੁਣ ਅੱਗੇ ਕੀ ?
    🔸ਕੀ ਕੋਰ ਕਮੇਟੀ ਦੀ ਮੀਟਿੰਗ ’ਚ ਲੀਡਰਸ਼ਿੱਪ ’ਤੇ ਚੁੱਕਿਆ ਗਿਆ ਸਵਾਲ ?
    🔸ਮੀਟਿੰਗ ’ਚ ਸੁਖਬੀਰ ਸਿੰਘ ਬਾਦਲ ਕਿਉਂ ਹੋਏ ਭਾਵੁਕ ?
    🔸ਵੇਖੋ ਵਿਚਾਰ ਤਕਰਾਰ, ਸ਼੍ਰੋਮਣੀ ਅਕਾਲੀ ਦਲ ਦਾ ਕੀ ਕੱਲ੍ਹ?
    Date-15/6/2024
    #LatestNews #PTCNews #VicharTaqrar #ShiromaniAkaliDal #SukhbirSinghBadal #LokSabhaElectionsResult #PunjabNews #PunjabPolitics

ความคิดเห็น • 50

  • @baldevsinghgill6557
    @baldevsinghgill6557 11 วันที่ผ่านมา +6

    ਸੁਖਬੀਰ ਰੋਣ ਜਾਂ ਨਾ ਪਰ ਆਪ ਨੂੰ ਬੜੀ ਵਾਰ ਰੋਣ ਦਾ ਖੇਖਣ ਕਰਦਿਆਂ ਬਹੁਤ ਵਾਰ ਵੇਖਿਆ ਹੈ ਬੈਂਸ ਜੀ
    ਅੱਜ ਵੀ ਨਾ ਕਿਤੇ ਫੇਰ ਰੋ ਪਿਉ

  • @dr.gurwinderparhar3422
    @dr.gurwinderparhar3422 3 วันที่ผ่านมา +1

    ਉਹ ਕਦੇ ਵੀ ਸੱਚੇ ਤੱਥਾਂ ਨੂੰ ਸਵੀਕਾਰ ਨਹੀਂ ਕਰੇਗਾ

  • @angrezmittal1151
    @angrezmittal1151 3 วันที่ผ่านมา

    ਬੈਸ ਸਾਹਿਬ ਬਠਿੰਡਾ ਸੀਟ ਤੇ ਜਿੱਤ ਬੀਬਾ ਹਰਸਿਮਰਤ ਕੌਰ ਬਾਦਲ ਜੀ ਦਿਨ ਰਾਤ ਮਿਹਨਤ ਕਰਕੇ ਹੋਈ ਹੈ ਇਸ ਤਰ੍ਹਾਂ ਹਰ ਲੀਡਰ ਮਿਹਨਤ ਕਰੇ ਤਾਂ ਪਾਰਟੀ ਵੱਧ ਸੀਟਾਂ ਜਿੱਤ ਸਕਦੀ ਸੀ ਪ੍ਰਧਾਨ ਸਾਹਿਬ ਸਾਹਿਬ ਨੇ ਪੰਜਾਬ ਦੇ ਸਾਰੇ ਹਲਕਿਆਂ ਵਿਚ ਯਾਤਰਾ ਕੀਤੀ ਭਰਭਾ ਹੂੰਗਾਰਾ ਮਿਲਿਆ ਹੈ ਫਿਰ ਪ੍ਰਧਾਨ ਦੋਸ਼ੀ ਕਿਵੇਂ ਹੋਇਆ ਕੋਰ ਕਮੇਟੀ ਪ੍ਰਧਾਨ ਦੀ ਸਲਾਹਕਾਰ ਕਮੇਟੀ ਹੈ ਪ੍ਰਧਾਨ ਨੂੰ ਹਟਾਉਣ ਦੀ ਪਾਵਰ ਸਿਰਫ਼ ਡੈਲੀ ਗੇਟਾ ਕੋਲ ਹੈ ਜਿਹੜੇ ਪ੍ਰਧਾਨ ਦੀ ਚੋਣ ਕਰਦੇ ਹਨ

  • @baldevsinghgill6557
    @baldevsinghgill6557 11 วันที่ผ่านมา +4

    ਪਿਆਰੇ ਹਰਪ੍ਰੀਤ ਜੀ ਆਪ ਬਹੁਤ ਬੇਬਾਕ ਪੱਤਰਕਾਰੀ ਕਰਦੇ ਹੋ
    ਜ਼ਿਨੀ ਦੇਰ ਅਕਾਲੀ ਦਲ ਦੀ ਪੁਨਰ ਸੁਰਜੀਤੀ ਨਹੀਂ ਹੋ ਜਾਂਦੀ ਹਰਚਰਨ ਬੈਂਸ ਦੀ ਸ਼ਾਤਰਤਾ ਤੋਂ ਗ਼ੁਰੇਜ਼ ਕਰੋ ਕਿਉਂਕਿ ਇਹ ਸ਼ਰੇਆਮ ਕੋਰ ਕਮੇਟੀ ਦੇ ਨਾਮ ਤੇ ਸੁਖਬੀਰ ਬਾਦਲ ਹੋਰਾਂ ਦੀ ਡਿਕਟੇਟਰਸ਼ਿਪ ਤੇ ਪਰਦਾ ਪਾਉਂਦੇ ਨੇ।

  • @5000vicky
    @5000vicky 5 วันที่ผ่านมา +2

    ਬਕਵਾਸ ਕਰੀ ਜਾਂਦਾ ਹਰ ਗੱਲ ਵਿੱਚ

  • @sanbahs6546
    @sanbahs6546 10 วันที่ผ่านมา

    ਬਹੁਤ ਵਧੀਆ ਬੈਂਸ ਸਾਹਿਬ ਜੀ

  • @JatinderSingh-om5pr
    @JatinderSingh-om5pr 11 วันที่ผ่านมา +3

    Sad 00000

  • @surinderpalsinghseehra1082
    @surinderpalsinghseehra1082 11 วันที่ผ่านมา +4

    ਬੈਂਸ ਸਾਹਿਬ ਸੁਖਵੀਰ ਨੇ ਕੋਰ ਕਮੇਟੀ ਦੀ ਮਨਜ਼ੂਰੀ ਬਿਨਾ ਧੁੰਦੇ ਨਾਲ ਟਿਕਟ ਦਾ ਵਾਅਦਾ ਕਿਉ ਕੀਤਾ? ਕੋਰ ਕਮੇਟੀ ਦੀ ਆੜ ਵਿੱਚ ਡਿਕਟੇਟਰ ਸ਼ਿਪ ਫੈਸਲਿਆ ਦਾ ਝੂਠ ਬੈਂਸ ਬੋਲ ਰਿਹਾ ਹੈ।

  • @KuldeepSingh-vv6dm
    @KuldeepSingh-vv6dm 3 วันที่ผ่านมา

    ਹਰਪ੍ਰੀਤ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਇੰਸਾ ਭਾਜਪਾ ਤੋਂ ਪਾਸੇ ਕਦੇ ਵੀ ਨਹੀਂ ਹੋਵੇਗਾ ਲੋਕਾਂ ਨੂੰ ਸਮਝ ਆ ਗਈ ਤੁਹਾਡੇ ਵਰਗੇ ਲੀਡਰਾਂ ਨੂੰ ਸਮਝ ਸ਼ਾਇਦ ਨਾ ਆਈ ਹੋਵੇ ਅਕਾਲੀ ਦਲ ਬਾਦਲ ਸਦਾ ਸਦਾ ਵਾਸਤੇ ਖਤਮ ਹੋ ਜਾਏਗਾ ਹੁਣ ਦੁਬਾਰਾ ਕਾਮਯਾਬ ਨਹੀਂ ਹੋਵੇਗਾ ਨਵਾਂ ਅਕਾਲੀ ਦਲ ਤਿਆਰ ਹੋ ਸਕਦਾ ਹੈ

  • @KuldeepSingh-vv6dm
    @KuldeepSingh-vv6dm 3 วันที่ผ่านมา +1

    ਭਾਈ ਅੰਮ੍ਰਿਤ ਪਾਲ ਸਿੰਘ ਜੀ ਨੂੰ ਤੇ ਉਨ੍ਹਾਂ ਦੇ ਸਾਥੀਆਂ ਨੂੰ ਅੰਦਰ ਕਰਵਾਉਣ ਵਿੱਚ ਸੁਖਬੀਰ ਬਾਦਲ ਇੰਸਾ ਦਾ ਬਹੁਤ ਵੱਡਾ ਹੱਥ ਹੈ ਕਿਰਦਾਰ ਕੁਸੀ ਭਾਈ ਸਾਹਿਬ ਦੀਆਂ ਚੋਣਾਂ ਵਿੱਚ ਸੁਖਬੀਰ ਬਾਦਲ ਇੰਸਾ ਨੇ ਬਹੁਤ ਕੀਤੀਆਂ ਹੈ

    • @mkbskb1
      @mkbskb1 2 วันที่ผ่านมา

      Oh Lahnti andar hi chahida e

  • @harjindersandhu2962
    @harjindersandhu2962 5 วันที่ผ่านมา +1

    ਇਸ ਹਰਚਰਨ ਬੈਂਸ ਨੇ ਅਤੇ ਡਾਕਟਰ ਦਲਜੀਤ ਚੀਮਾ ਨੇ ਅਕਾਲੀ ਦਲ ਪਾਰਟੀ ਦਾ ਬੇੜਾ ਗ਼ਰਕ ਕੀਤਾ।

  • @SANJEEVKUMAR-ij1yv
    @SANJEEVKUMAR-ij1yv 11 วันที่ผ่านมา +4

    ਇਨ੍ਹਾ ਚਮਚਿਆ ਦੀ ਸਪੋਰਟ ਹੋਣ ਕਰਕੇ ਹੀ ਅਕਾਲੀ ਦਲ ਅੱਜ ਐਨਾ ਪਿਛੇ ਚਲਿਆ ਗਿਆ

  • @Mannsingh-mv3un
    @Mannsingh-mv3un 11 วันที่ผ่านมา +4

    ਪਤਰਕਾਰ ਵੀਰ ਜੀ ਸਬਕ ਸਿਖ ਲਿਆ ਹੈ।
    ਬੈਸ ਸਾਹਿਬ ਅਕਾਲੀਆ ਦਾ ਭੋਗ। ਪਾ ਕੇ ਚੈਨ ਲੈਣਗੇ।

    • @baldevsinghgill6557
      @baldevsinghgill6557 11 วันที่ผ่านมา

      ਇਹ ਬੇਹੱਦ ਸ਼ਾਤਰ ਦਿਮਾਗ ਹੈ

    • @mahinderpal9404
      @mahinderpal9404 11 วันที่ผ่านมา

      ਸਹੀ ਗੱਲ ਹੈ, ਜੀ।

  • @narinderpalsingh5349
    @narinderpalsingh5349 3 วันที่ผ่านมา

    😢😢😢😢😢

  • @pargatsingh2652
    @pargatsingh2652 11 วันที่ผ่านมา +2

    ਇਹ ਬੈਸ ਚੰਗੀ ਤਰਾ ਡੋਬਣ ਲਗਿਆ ਹੋਇਆ. ਅਕਾਲੀਦਲ ਬਚ ਨਾ ਸਕੇ.ਕੂਚੀ ਮੋਹਾ ਅਕਾਲੀਦਲ ਦਾ ਸਲਾਹਕਾਰ. ਹੋਰ ਬੰਦੇ ਹੈ ਨਹੀ .

  • @user-rp2bb1qz4m
    @user-rp2bb1qz4m 4 วันที่ผ่านมา +1

    Do gallan sachian ik badal ne kassian te duja mandian banaai aa 😂😂eh kehnda reha per eh nahi dassi gurujii di baadbi v assin keety aa

  • @user-rp2bb1qz4m
    @user-rp2bb1qz4m 4 วันที่ผ่านมา +1

    Dallia Tu kehnda parents nahin hai usse de sharam kar 5saal de bache de maa ts people nahin hai tenu dukh hai uhna da😂😂😂😂😂

  • @narinderteji5393
    @narinderteji5393 11 วันที่ผ่านมา +2

    Jhootha total bakvas

  • @mahobatpalsingh916
    @mahobatpalsingh916 6 วันที่ผ่านมา

    ਪੱਤਰਕਾਰ ਸਾਬ ਹੰਕਾਰ ਬੋਲਦਾ ਏਹਦੇ ਵਿਚ

  • @user-rp2bb1qz4m
    @user-rp2bb1qz4m 4 วันที่ผ่านมา +1

    Do gallan sachian ik badal ne kassian te duja mandian banaai aa 😂😂

  • @baljeetmann
    @baljeetmann 8 วันที่ผ่านมา

    ਇਸਦਾ ਮਤਲਬ ਬਾਦਲ ਸਾਬ ਨੂੰ ਕੌਰ ਕਮੇਟੀ ਨੇ ਠੋਕ ਦਿੱਤਾ ਗਲਤ ਫੈਸਲੇ ਲੈਕੇ

  • @dr.gurwinderparhar3422
    @dr.gurwinderparhar3422 3 วันที่ผ่านมา

    ਬੈਂਸ ਵਰਗੇ ਵਿਅਕਤੀ ਅਕਾਲੀ ਦਲ ਦੀ ਹਾਰ ਲਈ ਜ਼ਿੰਮੇਵਾਰ ਹਨ

  • @amarjeetdhillon7312
    @amarjeetdhillon7312 5 วันที่ผ่านมา

    Jo v akali dal de khilaf hai, soch Lao , Punjab nu bhaiye de havale karna ja apni punjabi party nu bachaiona. BAS karo yaar. Sad apni party hai. Support karo please

  • @RavinderSingh-qt5pr
    @RavinderSingh-qt5pr 5 วันที่ผ่านมา

    ਜਿਨਾ ਮਰਜੀ ਡਿਫੈਂਨਡ ਕਰ ਲਓ ਜਿਨਾ ਚਿਰ ਅਸਲ ਗੱਲ ਤੇ ਨਹੀਂ ਆਉਂਦੇ ਓਨਾ ਚਿਰ ਕੁਛ ਨਹੀਂ ਹੋਣਾ। ਤੁਹਾਨੂੰ ਸਭ ਪਤਾ ਕਿ ਲੋਕਾਂ ਦੇ ਮਨ ਵਿਚ ਕੀ ਹੈ।ਹੋਰ ਕਿੰਨਾ ਚਿਰ ਬਜੋ ਗਏ ਅਸਲੀ ਕਾਰਨ ਤੋਂ

  • @baljeetmann
    @baljeetmann 8 วันที่ผ่านมา

    ਖੁਦ ਲੈਣੇ ਚਾਈਦਾ ਨੇ ਬਾਦਲ ਸਾਬ ਨੂੰ ਫੈਸਲੇ

  • @kulwinderkaur6224
    @kulwinderkaur6224 11 วันที่ผ่านมา

    Sardarni “any Rana bdaa Jatra Badhiya

  • @user-rp2bb1qz4m
    @user-rp2bb1qz4m 4 วันที่ผ่านมา +1

    40saal sukhe de nall reha ghtt to ghatt pagg tan bann liya kar😂😂

    • @mkbskb1
      @mkbskb1 2 วันที่ผ่านมา +1

      Koi lor nai pag di. Ehda dimag aje chalda e

  • @charanjeetsingh6137
    @charanjeetsingh6137 10 วันที่ผ่านมา

    Badal saab puttar moh ch fass gaye, teh party da ah Hall ho gaye,,, hunn nhi uthdi SAD, hunn horr , akali dal banu binna bracket (B) .

  • @gagasmalsar9404
    @gagasmalsar9404 11 วันที่ผ่านมา +2

    Sad1good

  • @charnjeetsingh4512
    @charnjeetsingh4512 3 วันที่ผ่านมา

    Kala Bains hi imaandar rah gia kionke ih imaandari dian dinga mar riha

  • @user-rp2bb1qz4m
    @user-rp2bb1qz4m 14 ชั่วโมงที่ผ่านมา

    Saala fer v gall patta nahin laggi shah kehnda asin akali dall walle to nall nahin aa😂😂

  • @rajucheema-wr4xj
    @rajucheema-wr4xj 10 วันที่ผ่านมา

    ਅੱਜ ਤੋਂ 50, 60 ਸਾਲ ਪਹਿਲਾਂ ਅਕਾਲੀ ਦਲ ਵਿੱਚ ਅੰਮ੍ਰਿਤ ਪਾਲ, ਦੀਪ ਸਿੱਧੂ ਅਤੇ ਲੱਖੇ ਸਿਧਾਣੇ ਵਰਗੇ ਲੀਡਰ ਹੁੰਦੇ ਸਨ ਪਰ ਅੱਜ ਅਕਾਲੀ ਦਲ ਵਿੱਚ ਸਿਰਫ਼ ਭੇਡੂ ਹੀ ਬਚੇ ਹਨ ਹੁਣ ਪੰਥ ਭੇਡੂਆਂ ਨੂੰ ਥੋੜ੍ਹੀ ਵੋਟਾਂ ਪਾਵੇਗਾ 😂😂

    • @mkbskb1
      @mkbskb1 2 วันที่ผ่านมา

      Ev anpad te criminals te 50 saal pehla kuj ku ehna vargay anpad par no criminals.
      Yaar banday ku banday dekh liya karo

  • @baldevsinghgill6557
    @baldevsinghgill6557 11 วันที่ผ่านมา +2

    ਬੈਂਸ ਜੀ ਆਪਾਂ ਬੋਨਸ ਦੀ ਉਮਰ ਹੰਢਾ ਰਹੇ ਹਾਂ , ਚਾਪਲੂਸੀ ਤੇ ਜੁਗਾੜ ਬੰਦੀ ਛੱਡ ਦਿਉ
    ਝੂਠ ਬੋਲਣਾ ਤੇ ਸ਼ਾਤਰਤਾ ਛੱਡ ਦਿਉ

  • @charanjeetsingh6137
    @charanjeetsingh6137 10 วันที่ผ่านมา

    Kyon bains saab awdwe enne lambe carrier nu Gandla kar rahe ho,, enne tuci educated person ho, legacy hai sodi, vadde badal takk thikk see, sukhbir da khaida chaddo.... Eh nilaik putt hai bhunder daa.

  • @amarjeetdhillon7312
    @amarjeetdhillon7312 5 วันที่ผ่านมา

    Hun apritpal bahar aju??

    • @mkbskb1
      @mkbskb1 2 วันที่ผ่านมา

      Nai