Australia ਤੋਂ India ਦਾ ਸਫ਼ਰ ਕਰੋ ਨਾਲ ਨਾਲ | Dhadrianwale

แชร์
ฝัง
  • เผยแพร่เมื่อ 15 ก.ย. 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Travel from Australia to India | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #australia
    #india

ความคิดเห็น • 142

  • @parmjeetdha3681
    @parmjeetdha3681 20 วันที่ผ่านมา +16

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ🙏🙏🙏🙏🙏🙏

  • @parmjeetdha3681
    @parmjeetdha3681 20 วันที่ผ่านมา +12

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੋਟ ਕੋਟ ਨਮਸਕਾਰ ਸਾਹਿਬ ਜੀ ਆਪ ਜੀ ਨੂੰ 🙏🙏🙏🙏🙏🙏🙏🙏

  • @KamaljitKaur-fy3uu
    @KamaljitKaur-fy3uu 20 วันที่ผ่านมา +15

    ਤਹਿ ਦਿਲੋਂ ਸ਼ੁਕਰੀਆ ਜੀ 🙏 ਆਪ ਜੀ ਨੇ ਆਸਟ੍ਰੇਲੀਆ ਟਰਿੱਪ ਦਾ ਹਰ ਪਲ਼ ਪਿਆਰ ਵਾਲੀਆਂ ਸੰਗਤਾਂ ਨਾਲ ਵੀ ਸਾਂਝਾ ਕੀਤਾ 🙏 ਇੰਡੀਆ ਤੋਂ ਜਾਣ ਤੇ ਵਾਪਸੀ ਤੱਕ ਅਸੀਂ ਵੀ ਹਰ ਸਮੇਂ ਆਪ ਜੀ ਦੇ ਨਾਲ ਨਾਲ ਇਸ ਸਫ਼ਰ ਨੂੰ ਮਾਣਿਆ ਹੈ 🙏 ਤੇ ਐਤਵਾਰ ਦਰਸ਼ਨ ਕਰਕੇ ਤਾਂ ਰੂਹ ਖਿੜ੍ਹ ਗਈ ਜੀ 💐

  • @gurjeetkaur9238
    @gurjeetkaur9238 20 วันที่ผ่านมา +6

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏ਸਫਰ ਦੇ ਸੁਹਾਵਣੇ ਪਲ ਸਾਡੇ ਨਾਲ ਸਾਂਝੇ ਕੀਤੇ ਗੁਰਸਿੱਖਾਂ ਨਾਲ ਮਿਲਾਇਆ ਧੰਨਵਾਦ ਬਹੁਤ ਬਹੁਤ ਚੜਦੀ ਕਲਾ ਚ, ਰਹੋ ਜੀ ਸ਼ੁਕਰੀਆ ਜੀ🙏🙏

  • @RanjitKaur-q9w
    @RanjitKaur-q9w 20 วันที่ผ่านมา +1

    ਜੋ ਬੋਲੇ ਸੋ ਨਿਹਾਲ 🙏ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ ਬਹੁਤ ਖੁਸ਼ੀ ਹੋਈ ਜਦੋਂ ਤੁਸੀਂ ਪਰਮੇਸ਼ਰ ਦੀਵਾਰ ਸਾਹਿਬ ਪਹੁੰਚ ਗਏ ❤❤❤❤❤❤

  • @parmjeetdha3681
    @parmjeetdha3681 20 วันที่ผ่านมา +9

    ਆਪ ਜੀ ਦੀ ਬਹੁਤ ਮੇਹਰਬਾਨੀ ਹੋਵੇਗੀ 🙏🙏🙏🙏🙏🙏🙏

  • @KamaljitKaur-fy3uu
    @KamaljitKaur-fy3uu 20 วันที่ผ่านมา +28

    Emm pee ਵਾਲੇ ਵੀਰੋ ਆਪਣੀ ਪਿਆਰ ਵਾਲੀ ਸੰਗਤ ਵਿੱਚੋਂ ਇੱਕ ਵੀਰ ਹਨ Mela Ram ਜਾਂ mela ram ਕਰਕੇ ਆਈ ਡੀ ਉਹਨਾਂ ਦੀ ਤੇ ਉਹ ਕੱਲ੍ਹ ਲਾਈਵ ਦਿਵਾਨ ਤੇ ਕਹਿ ਰਹੇ ਸੀ ਕਿ ਉਨ੍ਹਾਂ ਦੇ ਕਮੈਂਟਸ emm pee ਤੇ show ਨਹੀਂ ਹੁੰਦੇ,, ਪਲੀਜ਼ ਵੀਰੋ Let us help him ਜਿਵੇਂ ਵੀ ਆਪਾਂ ਕਰ ਸਕਦੇ,ਇਸ ਵੀਰ ਦੇ ਕਮੈਂਟਸ open ਕਰਨ ਲਈ ਉਹ ਜ਼ਰੂਰ ਕਰਨਾ 🙏

    • @gurjeetkaur9238
      @gurjeetkaur9238 20 วันที่ผ่านมา +2

      ਬਿਲਕੁਲ ਭੈਣ ਜੀ ਵੀਰ ਜੀ ਦੇ msg ਦਾ ਹੱਲ ਹੋਣਾ ਚਾਹੀਦਾ ਬਹੁਤ ਦੇਰ ਤੋਂ ਇਹ ਗੱਲ ਕਹਿ ਰਹੇ ਹਨ ਬਾਈ ਜੀ🙏

    • @OnlineKalsi
      @OnlineKalsi 20 วันที่ผ่านมา +2

      ਨਹੀ ਜੀ ਕੰਮਮੇਂਟ ਬੰਦ ਹੋਣੇ ਚਾਹੀਦੇ ਨੇ ਨਹੀਂ ਤਾਂ ਸਾਰਾ ਧਿਆਨ ਕਮੈਂਟਸ ਵੱਲ ਜਾਂਦਾ ਹੈ

    • @Q-singh526
      @Q-singh526 20 วันที่ผ่านมา

      😂😂😂

    • @user-zk8rj2jl7f
      @user-zk8rj2jl7f 20 วันที่ผ่านมา +1

      Hngi mai v soch da c v mela g bahi sahb de kments sho e ni hunde😮

    • @RanjitKaur-q9w
      @RanjitKaur-q9w 19 วันที่ผ่านมา +1

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ 🙏🙏

  • @ManjitKaur-wl9hr
    @ManjitKaur-wl9hr 20 วันที่ผ่านมา +3

    ਕਰੀਏ ਤੇਰੀ ਸੇਵਾ ਜੇ ਆਪ ਕਰਾਵੇ ਤੂੰ 🙏🙏🙏🙏🙏

  • @gurjeetkaur9238
    @gurjeetkaur9238 20 วันที่ผ่านมา +4

    ਵਾਹਿਗੁਰੂ ਜੀ ਖੁਸ਼ੀ ਚ, ਮਨ ਵੀ ਭਰ ਰਿਹਾ ਸੀ ਜਿਵੇਂ ਅਸੀਂ ਖੁਸ਼ ਹੋ ਰਹੇ ਆਂ ਭਾਰਤ ਆਉਣ ਕਰਕੇ ਤੇ ਉਹ ਪ੍ਦੇਸੀ ਸੰਗਤ ਤੁਹਾਡੇ ਨਾਲ ਬਿਤਾਏ ਪਲ ਯਾਦ ਕਰਕੇ ਭਾਵੁਕ ਵੀ ਹੋਣਗੇ 🙏ਪਿਆਰੇ ਤੋਂ ਵੱਖ ਹੋਣਾ ਘਾਟ ਰੜਕਦੀ ਆ ਭਾਵੇਂ ਦੋ ਪਲ ਦਾ ਵਿਛੋੜਾ ਹੋਵੇ ਜੀ🙏🙏

    • @Q-singh526
      @Q-singh526 20 วันที่ผ่านมา

      😂😂😂 ਵਾਹ ਜੀ ਵਾਹ…..ਕਿਆ ਬਾਤ ਹੈ

  • @pritamsingh5053
    @pritamsingh5053 20 วันที่ผ่านมา +2

    ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏♥️♥️🌹🌹🥀🥀🌹🌹

  • @sajan__sahota09
    @sajan__sahota09 20 วันที่ผ่านมา +1

    ਵਾਹ ਵਾਹ ਭਾਈ ਸਾਹਿਬ ਜੀ
    ਭਾਈ ਸਾਹਿਬ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ 🙏🏻🙏🏻 ਵਾਹਿਗੁਰੂ ਮੇਹਰ ਕਰੇ ਜੀ 💯🚩

  • @bhupinderkaursagoo496
    @bhupinderkaursagoo496 20 วันที่ผ่านมา +1

    2019 ਚ ਦਰਸ਼ਨ ਕੀਤੇ ਸੀ ਕੈਨੇਡਾ ਵੈਨਕੂਵਰ 🇨🇦🙏 ਭਾਈ ਸਾਹਿਬ ਜੀ ਦੇ ਦੀਵਾਨ ਚ 🙏 ਬਹੁਤ ਆਨੰਦ ਸੀ ਜੀ 🙏

  • @PremjeetKaur-bs1bc
    @PremjeetKaur-bs1bc 20 วันที่ผ่านมา +2

    ਜੀ ਸਤਿਗੁਰ ਸੱਚੇ ਪਾਤਸ਼ਾਹ ਜੀ।
    ਜੀ ਸਭ ਚੜਦੀਕਲਾ। ਖੁਸ਼ ਰਹਿਣ ਜੀ।।
    ਜੀ ਸਭਨਾਂ ਦੇ ਸਿਰ ਉੱਪਰ। ਆਪਣਾ।।।।
    ਜੀ ਮਿਹਰ। ਭਰਾ। ਹੱਥ ਰੱਖਣ ਨਾ ਜੀ।।
    ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਣੈ। ਸਰਬਤ ਦਾ ਭਲਾ ਜੀ।।

  • @RanjitKaur-q9w
    @RanjitKaur-q9w 20 วันที่ผ่านมา +1

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏❤❤🌻🌻🌻🌻🌷🌷🌷🌻🌿🌿🌿🌿🌿🌿

  • @ManpreetSingh-kf8ii
    @ManpreetSingh-kf8ii 18 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️

  • @sharanjeetsinghsandhu7635
    @sharanjeetsinghsandhu7635 20 วันที่ผ่านมา +2

    ਗੁਰੂ ਫਤਹਿ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤️🙏

  • @raikotiamunda
    @raikotiamunda 20 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਬਹੁਤ ਬਹੁਤ ਧੰਨਵਾਦ ਵੀਰ ਜੀ 🎉🎉🎉🎉🎉🎉🎉❤❤❤❤❤❤❤❤❤❤❤❤❤❤

  • @PremjeetKaur-bs1bc
    @PremjeetKaur-bs1bc 20 วันที่ผ่านมา +1

    ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।।
    ਜੀ ਭਾਈ ਸਾਹਿਬ ਜੀ।ਨੂ। ਅੱਜ ਸਵੇਰ।ਦੀ।
    ਜੀ ਪਿਆਰ ਭਰੀ ਦਿਲੋ। ਪਿਆਰ ਭਰੀ ਸਤਿ ਸ੍ਰੀ ਅਕਾਲ 🎉ਜੀ🎉
    ਜੀ ਸੋ। ਸਤਿਗੁਰੂ ਪਿਆਰਾ ਮੇਰੇ ਨਾਲ ਹੈ ਜੀ।

  • @tavneetkaur15
    @tavneetkaur15 20 วันที่ผ่านมา +2

    Wahgru g tuda bhot bhot sokry sanu sab koj drsan krandy ho veer je thanks enjoy kran ly ❤❤🙏🙏🙏🙏🌹🌹🌹

  • @davidsahota9657
    @davidsahota9657 20 วันที่ผ่านมา +2

    Waheguru ji waheguru ji waheguru ji bhai shabb satt Shri akall ji welcome to India

  • @SukhDeep-bc6lm
    @SukhDeep-bc6lm 20 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏🙏🙏🙏

  • @sarbjeetkaur-fq5ic
    @sarbjeetkaur-fq5ic 20 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @sidhu9472
    @sidhu9472 20 วันที่ผ่านมา +4

    Luv you bai ji 💖

  • @parladsingh6817
    @parladsingh6817 20 วันที่ผ่านมา +2

    ਜੀ ਆਇਆਂ ਨੂੰ ਭਾਈ ਸਾਹਿਬ ਜੀ

  • @prabhdeepsingh7397
    @prabhdeepsingh7397 20 วันที่ผ่านมา +2

    Waheguru ji waheguru ji waheguru ji waheguru ji waheguru ji

  • @user-pinkidash
    @user-pinkidash 20 วันที่ผ่านมา +3

    Waheguru ji 🙏♥️

  • @harjitkaur3753
    @harjitkaur3753 20 วันที่ผ่านมา +2

    WaheGuru ji ka Khalsa WaheGuru ji ki Fateh ji 🙏

  • @dharamsinghkhalsa980
    @dharamsinghkhalsa980 20 วันที่ผ่านมา +1

    ❤🙏⚘WAHEGURU JI mear karna JI ⚘🙏❤

  • @parmjeetdha3681
    @parmjeetdha3681 20 วันที่ผ่านมา +7

    ਐਮ ਪੀ ਚੈਨਲ ਵਾਲੇ ਵੀਰੋ ਆਪ ਜੀ ਅਗੇ ਅਰਜ਼ੋਈ ਹੈ ਵੀਰ ਮੇਲਾ ਰਾਮ ਜੀ ਦੇ ਕਮੈਟ ਦਿਖਾਈ ਨਹੀਂ ਦਿੰਦੇ ਬਹੁਤ ਮਹੀਨੇ ਤੋਂ ਬੇਨਤੀ ਕੀਤੀ ਜਾ ਰਹੀ ਹੈ ਸੋ ਕਿਰਪਾ ਕਰਕੇ ਉਨ੍ਹਾਂ ਦੀ ਬੇਨਤੀ ਕਬੂਲ ਕੀਤੀ ਜਾਵੇ

  • @JaswinderKaur-kq4gv
    @JaswinderKaur-kq4gv 21 วันที่ผ่านมา +3

    🙏🙏🙏🙏🙏🙏❤❤❤❤❤❤

  • @SukhbirKaur-hb4xy
    @SukhbirKaur-hb4xy 21 วันที่ผ่านมา +3

    ❤❤❤❤

  • @shankar_bpt3885
    @shankar_bpt3885 17 วันที่ผ่านมา

    Waheguru ji ka khalsa waheguru ji ki fateh 🙏🙏🙏🙏🙏

  • @manpreetkharoud3165
    @manpreetkharoud3165 19 วันที่ผ่านมา

    ਗਰੀਬ ਲੋਕਾਂ ਦੀ ਮਦਦ ਕਰ ਕਰਉ ਜਿਵੇਂ ਕਿਸੇ ਗਰੀਬ ਪਰਿਵਾਰਾਂ ਦੀਆਂ ਵਿਆਹ ਕਰਵਾਉਣ 'ਤੇ ਬਿਮਾਰ ਲੋਕਾਂ ਦੇ ਇਲਾਜ❤

  • @Punjabi_Movie_No._1
    @Punjabi_Movie_No._1 20 วันที่ผ่านมา +1

    Waheguru ji ke Khalsa waheguru ji ki Fatty ❤️❤️🌹🌹

  • @surinderkaur6367
    @surinderkaur6367 20 วันที่ผ่านมา

    ਵਾਹਿਗੁਰੂ ਜੀ

  • @manjitkaur7399
    @manjitkaur7399 20 วันที่ผ่านมา +1

    🙏🙏🙏🙏🙏

  • @SukhwinderSingh-wq5ip
    @SukhwinderSingh-wq5ip 20 วันที่ผ่านมา +2

    ਵਾਹਿਗੁਰੂ ਜੀ ❤

  • @SurinderSingh-yw8nj
    @SurinderSingh-yw8nj 20 วันที่ผ่านมา

    Satnam Shri waheguru ji Yug Yug jiyo mere baba ji 🌹🙏

  • @Bhandal-e9n
    @Bhandal-e9n 20 วันที่ผ่านมา

    ਵਹਿਗੁਰੁ 🙏🙏🙏🙏

  • @Vinodkumar-eo3rd
    @Vinodkumar-eo3rd 20 วันที่ผ่านมา

    ਵਾਹਿਗੁਰੂ ਜੀ 🙏🙏🙏🙏

  • @RajwinderKaur-hy2og
    @RajwinderKaur-hy2og 20 วันที่ผ่านมา

    Waheguru ji ka khalsa waheguru ji ki fateh bhai sahib ji🙏🙏

  • @dalvirsingh9881
    @dalvirsingh9881 20 วันที่ผ่านมา

    Bhai ji asi ja tah nahi sakde par garibha no vedio naal country zarur dikha deya karo thankyou baba ji babe Nanak bhala kita gariba da

  • @jarnailsingh4665
    @jarnailsingh4665 20 วันที่ผ่านมา

    very nice ji 🙏🙏

  • @THEGAGUTV
    @THEGAGUTV 20 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @JaspinderSingh-rx8hf
    @JaspinderSingh-rx8hf 20 วันที่ผ่านมา

    ਜੀ ਆਇਆਂ ਨੂੰ ਭਾਈ ਸਾਹਿਬ ਜੀ ❤

  • @nehakaushal4307
    @nehakaushal4307 20 วันที่ผ่านมา

    whaguru g ka khalsa waheguru g ke fetha baba g ❤❤❤

  • @inderjeetkaur3274
    @inderjeetkaur3274 20 วันที่ผ่านมา

    Waheguru ji k kalsha waheguru ji k fathy 🙏🌹

  • @harbhajankhalsa4037
    @harbhajankhalsa4037 20 วันที่ผ่านมา +1

    ਸਾਡੇ ਬਹੁਤ ਪਿਆਰ ਵਾਲੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ। ਇੱਕ ਸੱਚੇ ਅਤੇ ਸਹੀ ਪ੍ਰਚਾਰਕ। ❤❤ ਸੰਗਤ ਚੰਡੀਗੜ੍ਹ।❤❤

  • @JaspalSingh-td6ps
    @JaspalSingh-td6ps 20 วันที่ผ่านมา

    🙏🙏🙏🙏🙏waheguru ji

  • @inderjeetkaur3274
    @inderjeetkaur3274 20 วันที่ผ่านมา

    Welcome to India bahi shib ji

  • @rattansingh4351
    @rattansingh4351 20 วันที่ผ่านมา

    Wah ji wah Bhai Sahib ji 🙏🙏🙏🙏🙏

  • @SimranjeetKaur-vi2uj
    @SimranjeetKaur-vi2uj 20 วันที่ผ่านมา

    Waheguru g satnam g🙏🙏🙏🙏🙏🙏🙏🙏🙏🙏🙏🙏🙏🌺🌷🌼💐🌹🌻🌸🌺🌷🌼💐🌹🌻🌸🌺🌷🌼💐🌹🌻

  • @parminderchanna1963
    @parminderchanna1963 20 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉🎉❤❤❤❤

  • @inderjeetkaur3274
    @inderjeetkaur3274 20 วันที่ผ่านมา

    Congratulations

  • @RajRajwinder-i5o
    @RajRajwinder-i5o 20 วันที่ผ่านมา +1

    🙏🙏🙏🙏❤❤❤❤

  • @NishanSingh-mz1jn
    @NishanSingh-mz1jn 20 วันที่ผ่านมา

    Waheguru Waheguru Waheguru 🙏🙏🙏

  • @sarbjeetkaur4574
    @sarbjeetkaur4574 20 วันที่ผ่านมา

    Satnam Shri waheguru ji 🙏🙏🌹🌹

  • @bittubansa3810
    @bittubansa3810 20 วันที่ผ่านมา

    🙏❤️🌹 Waheguru ji ka khalsa waheguru ji ki Fateh ji 🙏❤️🌹

  • @sharanbenipal4876
    @sharanbenipal4876 20 วันที่ผ่านมา

    Waheguru ji 🙏🏻🙏🏻🙏🏻🙏🏻🙏🏻🙏🏻🙏🏻

  • @AmritSandhu-cf2uh
    @AmritSandhu-cf2uh 20 วันที่ผ่านมา

    ਭਾਈ ਸਾਹਿਬ ਸਾਖੀ ਵੀ ਸੁਣਾਇਆ ਕਰੋ❤

  • @HSBrar-kn5ny
    @HSBrar-kn5ny 20 วันที่ผ่านมา

    Thanks u Waheguru g

  • @tejinderkaur2894
    @tejinderkaur2894 20 วันที่ผ่านมา

    Waheguru ji waheguru ji

  • @SudeshRani-oi9vw
    @SudeshRani-oi9vw 20 วันที่ผ่านมา

    Wahe Guru ji 🙏🙏

  • @HardeepSingh-e1x
    @HardeepSingh-e1x 20 วันที่ผ่านมา +1

    Nona. Kokri. Ji. BaBa. Ji. Ma. Saudi. Driving

  • @BalwinderSingh-qe8jv
    @BalwinderSingh-qe8jv 20 วันที่ผ่านมา

    God bless you veer ji

  • @baljinderkaur5892
    @baljinderkaur5892 20 วันที่ผ่านมา

    Very nice bhai sahib ji ❤❤❤❤

  • @parmpalsingh4329
    @parmpalsingh4329 20 วันที่ผ่านมา

    Waheguru Ji....

  • @sukhdevsinghsukhdevsingh7878
    @sukhdevsinghsukhdevsingh7878 20 วันที่ผ่านมา

    Very good bai sahib ji sukhdev singh kadiana

  • @preetsidhu1107
    @preetsidhu1107 20 วันที่ผ่านมา

    Welcome bhai ji

  • @asgrewal5930
    @asgrewal5930 20 วันที่ผ่านมา

    🥀🙏🙏🙏🙏🙏🥀

  • @joginderkaur6102
    @joginderkaur6102 20 วันที่ผ่านมา

    Waheguru ji😊

  • @NaveeBhullar-yl5lj
    @NaveeBhullar-yl5lj 20 วันที่ผ่านมา

    Weheguru ji

  • @avtarkaur7476
    @avtarkaur7476 20 วันที่ผ่านมา +1

    Harman Kaur 🙏❤️🙏🙏❤️❤️🙏

  • @Q-singh526
    @Q-singh526 20 วันที่ผ่านมา +1

    ਸਤਿਕਾਰਯੋਗ ਪ੍ਰੇਮੀਉ ਬਾਬਾ ਜੀ ਬਾਹਰਲੀਆ ਭੇਡਾ ਮੁੰਨ ਕੇ ਹਿੰਦੁਸਤਾਨ ਦੀਆ ਭੇਡਾਂ ਮੁੰਨਣ ਪੁਹੰਚ ਚੁੱਕੇ ਨੇ.ਰੰਗਾ ਰੰਗ ਪ੍ਰੋਗਰਾਮ ਦਾ ਸੁਆਦ ਮਾਨਣ ਲਈ ਆਪਣੀ ਖੂਨ ਪਸੀਨੇ ਦੀ ਕਮਾਈ ਸੇਵਾ ਦੇ ਨਾਮ ਤੇ ਬਾਬਾ ਜੀ ਦੇ ਡੇਰੇ ਦੀ ਗੋਲਕ ਚ ਪਾਉ ਤੇ “ਗੁਰਬਾਣੀ” ਤੋ ਬਿਨਾ ਦੁਨੀਆ ਦੀ ਹਰ ਚਵਲ ਤੇ ਗਿਆਨ ਪ੍ਰਾਪਤ ਕਰੋ..ਜੀ ਬੋਲੋ ਸਤਰੰਗੀ ਬਾਬਾ ਕੇ ਜੈ.ਬਿੱਟੂ ਵਾਲੇ ਬਾਬਾ ਕੀ ਜੈ

  • @rattansingh4351
    @rattansingh4351 20 วันที่ผ่านมา

    Wah wah wah wah wah 🙏🙏🙏🙏🙏

  • @parmindertiwana3942
    @parmindertiwana3942 20 วันที่ผ่านมา

    👍👍👍👍👍👍👍👍

  • @avtarkaur7476
    @avtarkaur7476 20 วันที่ผ่านมา +1

    Harman Kaur 🙏🙏❤️❤️

  • @electricexperiment9072
    @electricexperiment9072 20 วันที่ผ่านมา

    Waheguru ji ❤❤❤🎉🎉

  • @asharaniChahal
    @asharaniChahal 20 วันที่ผ่านมา

    🙏🏻🙏🏻❤️

  • @parwindersingh8057
    @parwindersingh8057 20 วันที่ผ่านมา

    🙏🏻🙏🏻🙏🏻🙏🏻🙏🏻🙏🙏🙏🙏

  • @SandeepSingh-kq9ou
    @SandeepSingh-kq9ou 20 วันที่ผ่านมา

    🙏

  • @NarinderSingh-cz8im
    @NarinderSingh-cz8im 20 วันที่ผ่านมา

    🙏💕

  • @jagtar.singh.abheypur.w
    @jagtar.singh.abheypur.w 20 วันที่ผ่านมา

    🙏🏼

  • @SukhwinderSingh-wq7fp
    @SukhwinderSingh-wq7fp 20 วันที่ผ่านมา

    🎉

  • @tejindersinghlegha7738
    @tejindersinghlegha7738 20 วันที่ผ่านมา

    Bacho Deh teria ton Guru Granth G GURU NA🙏

  • @sukwindersingh2510
    @sukwindersingh2510 20 วันที่ผ่านมา

    ਗੁਰੂ ਗ੍ਰੰਥ ਜੀ ਨੂੰ ਮਨੋਂ।

  • @perminderkaur7488
    @perminderkaur7488 20 วันที่ผ่านมา

    Aj rati 8 o clock auange Bhai shaib chandigarh earpot te plz jinu pta reply krdo

  • @AmandeepKaur-ju1zy
    @AmandeepKaur-ju1zy 20 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 😂

  • @budhsingh8093
    @budhsingh8093 20 วันที่ผ่านมา

    Weheguru

  • @waheguru6928
    @waheguru6928 20 วันที่ผ่านมา

    Baba g me v taanu manda si par guru Gareth Saab di jagah thusi apne Matha taka rehe ho

  • @sukhpalchahal4327
    @sukhpalchahal4327 20 วันที่ผ่านมา

    ❤😂❤❤❤❤

  • @gurvinderthind8178
    @gurvinderthind8178 20 วันที่ผ่านมา

    🙏🙏🙏🙏❤❤❤❤💐💐💐💐💎💎💎💎

  • @DharminderSingh-iv4om
    @DharminderSingh-iv4om 20 วันที่ผ่านมา +1

    ਭਰ ਈ ਸਾਬ ਤੇ ਉਨਾ ਦੀਆ ਭੇ ।ਨੂਂ ਲੱਖ ਲੱਖ ਲਾਹ ਤਾ।

  • @jadvindersingh5351
    @jadvindersingh5351 20 วันที่ผ่านมา

    🙏🙏🙏🩷🩷

  • @perminderkaur7488
    @perminderkaur7488 20 วันที่ผ่านมา

    Asi Milan Jana

  • @SatpalSingh-r9l
    @SatpalSingh-r9l 20 วันที่ผ่านมา

    Help me👏👏👏

  • @KanwaljitSingh-n5e
    @KanwaljitSingh-n5e 20 วันที่ผ่านมา +1

    ਜੱਥੇਦਾਰ ਅਕਾਲ ਤਖ਼ਤ ਨਿਸ਼ਾਨ ਸਾਹਿਬ ਦੇ ਰੰਗ ਤੇ ਅਟਕੇ ਹੋਏ ਹੋ। ਢੱਡਰੀਆਂ ਵਾਲੇ ਬਾਬੇ ਕੋਲ ਰੰਗਾਂ ਦਾ ਅੰਤ ਨਹੀਂ। ਧਰਮ ਨੂੰ ਚਾਰਦੀਵਾਰੀ ਵਿੱਚ ਨਾ ਘੇਰੋ ਇਸੇ ਕਰਕੇ ਚਾਰਦੀਵਾਰੀਆਂ ਦੇ ਘੇਰੇ ਬਣਾ ਕੇ ਬਣੇ ਡੇਰੇ ਅਸ਼ਲੀਲਤਾ ਦਾ ਕਾਰਨ ਬਣੇ ਹਨ ਜੀ।ਤਾਹੀਂ ਧਾਰਮਿਕ ਬਾਬੇ ਗ੍ਰਿਸਤੀ ਜੀਵਨ ਦੇ ਔਲੇ ਵਿੱਚ ਵਿੱਚ ਐਸ਼ ਪ੍ਰਸਤੀ ਵਿੱਚ ਹਰ ਘੜੀ ਹਨੀਮੂਨ ਯਾਤਰਾਵਾਂ ਕਰਦੇ ਰਹਿੰਦੇ ਹਨ ਜੀ।

  • @jasdeepkaur8714
    @jasdeepkaur8714 20 วันที่ผ่านมา +1

    ਭਾਈ ਸਾਹਿਬ ਦਾ ਦਿਲੋਂ ਸਤਿਕਾਰ ਹੈ ਪਰ ਪਰਮੇਸ਼ਰ ਦਵਾਰ ਆਉਣ ਤੇ ਬਜ਼ੁਰਗ ਔਰਤਾਂ ਤੇ ਬੰਦਿਆਂ ਵੱਲੋਂ ਪੈਰੀ ਹੱਥ ਲਾਉਣਾ ਕੁਝ ਅਟਪਟਾ ਲੱਗਿਆ

    • @GagandeepSingh-xe4pf
      @GagandeepSingh-xe4pf 20 วันที่ผ่านมา

      ਬਿਲਕੁੱਲ ਸਹੀ ਕਿਹਾ ਆਪ ਜੀ ਨੇ ਜੀ

  • @GurlalSingh-kf2wk
    @GurlalSingh-kf2wk 20 วันที่ผ่านมา

    Baba g mera visa lva do uk da

  • @ManjitKaur-vv4th
    @ManjitKaur-vv4th 20 วันที่ผ่านมา

    Wjkk wjkf ji