ਡੰਗਰਾਂ ਆਲੇ ਟੀਕੇ ਦਾ ਰੌਲਾ ਪੈ ਗਿਆ

แชร์
ฝัง
  • เผยแพร่เมื่อ 25 ม.ค. 2025

ความคิดเห็น • 47

  • @harmohansingh1385
    @harmohansingh1385 17 วันที่ผ่านมา +7

    ਟੀਕੇ ਕਿਸਾਨ ਬਣਾਉਂਦੇ ਹੈ ਗੱਲ ਸੋਚਣ ਵਾਲੀ ਹੈ

  • @gurshabadguraya4284
    @gurshabadguraya4284 17 วันที่ผ่านมา +6

    ਏ ਟੀਕਾ ਓਸ ਵਾਸਤੇ ਸੀ ਜੋ ਮੱਝ ਜਾਣ ਬੁੱਝ ਕੇ ਪਸਮ ਦੀ ਨਹੀਂ ਸੀ ਓਸ ਟੀਕੇ ਨੂੰ ਲਾ ਕੇ ਪਸਮਾ ਲੈਂਦੇਂ ਸੀ।

  • @majorsingh6785
    @majorsingh6785 17 วันที่ผ่านมา +16

    ਇਹ ਸਭ ਕਿਸਾਨਾਂ ਦੀਆਂ ਚੀਜਾਂ ਨੂੰ ਬਦਨਾਮ ਕਰਨ ਲਈ ਕੀਤਾ ਜਾਦਾ ਕੋਈ ਨੀ ਕਹਿੰਦਾ ਕਿ ਪੈਪਸੀ ਕੋਕਾ ਕੋਲਾ ਚ ਕੀ ਐ ਕੋਈ ਨਹੀ ਕਹਿੰਦਾ ਕਿ ਫਿਲਟਰ ਪਾਣੀ ਵੇਚਣ ਵਾਲੀਆਂ ਕੰਪਨੀਆਂ ਕੀ ਰਲਾਉਦੀਆ ਪਰ ਕਦੇ ਕਿਸਾਨਾਂ ਦੇ ਕੱਦੂਆ ਦਾ ਰੌਲਾ ਕਦੇ ਆਂਡੇ ਡੁਪਲੀਕੇਟ ਕਦੇ ਦੁਧ ਡੁਪਲੀਕੇਟ ਹੁਣ ਮੱਝਾ ਗਾਵਾਂ ਦੇ ਟੀਕਿਆਂ ਦਾ ਰੌਲਾ ਸਰਮ ਉਹ ਕਰਨ ਜੋ ਆਪ ਡੰਗਰ ਰੱਖਦੇ ਨਹੀ ਆਪ ਖੇਤੀ ਕਰਦੇ ਨਹੀ ਪਰ ਉਹਨਾਂ ਦੇ ਧੰਦੇ ਬਦਨਾਮ ਕਰਨ ਤੇ ਤੁਰੇ ਨੇ

    • @LakhwinderSingh-jm9gw
      @LakhwinderSingh-jm9gw 9 วันที่ผ่านมา

      Bai ji gal di v sahi aa eh kamm pichle 40 saala ton chal reha tikey wala doodh bahut nuksaan karda mard na mard ho janda

  • @gsd7208
    @gsd7208 16 วันที่ผ่านมา +2

    100 ਵਿੱਚੋਂ 1 ਬੰਦਾ ਲਗਾਉਂਦਾ ਇੰਜੈਕਸ਼ਨ

  • @Surjitsingh-t5i7f
    @Surjitsingh-t5i7f 17 วันที่ผ่านมา +3

    ਦੁਨੀਆਂ ਦਾ ਬੇੜਾ ਗ਼ਰਕ ਹੋ ਗਿਆ

  • @jasbirsingh4476
    @jasbirsingh4476 17 วันที่ผ่านมา +10

    ਪੰਜਾਬ ਦੇ ਕਿਸਾਨਾਂ ਦਾ ਕੋਈ ਦੀਨ - ਧਰਮ ਨਹੀਂ ਰਿਹਾ

    • @tamanbrar9543
      @tamanbrar9543 17 วันที่ผ่านมา +7

      @@jasbirsingh4476 avdiyaaa rakhlo majja ,j koi takleef aw,,,

    • @_.dhallvlogs
      @_.dhallvlogs 17 วันที่ผ่านมา +1

      Bai ji baaki duniya keda deen Dharam nu matha tek ke gharo nikaldi aaa mein kissan heni but mein bahaar ander jaana saari duniya beimaan thag dhokebaaz jealsy naal bhari hoi aaaa kalle kissan nhin

    • @_.dhallvlogs
      @_.dhallvlogs 17 วันที่ผ่านมา +2

      Menu ik eho jiha kamm dsso jehde vich imaandari aaaaa ik

    • @JatinderSingh-hv6uh
      @JatinderSingh-hv6uh 17 วันที่ผ่านมา +3

      Tera hai deen imaan merya saleya

    • @jeetgill3362
      @jeetgill3362 17 วันที่ผ่านมา

      ਅਸਲ ਇਹ ਟੀਕੇ ਚ ਜਿੰਨਾ ਕੈਮੀਕਲ ਹੁੰਦਾ ਓਨਾ ਕੁਦਰਤੀ ਤੌਰ ਤੇ ਔਕਸੀਟੋਸਿਨ ਹੁੰਦਾ ਤੇ ਇਹ ਸਿਰਫ ਮੱਝ ਦੇ ਅੰਦਰ ਹੀ ਖਤਮ ਹੋ ਜਾਂਦਾ ਦੁੱਧ ਚ ਆਉਂਦਾ ਹੀ ਨਹੀਂ ਐਵੇਂ ਦੁੱਧ ਖਿਲਾਫ ਏਕ ਰੌਲਾ ਪਵਾ ਰਹੀਆ ਏਕ ਕੰਪਨੀ ਆਈ ਸੀ ਦੱਸ ਸਾਲ ਪਹਿਲਾ ਓਹਨਾ 2008-2018 ਤਕ ਬੜਾ ਜੋਰ ਲਾਇਆ ਦੁੱਧ ਦੇ ਧੰਦੇ ਚ ਕਾਮਯਾਬ ਹੋਣ ਲਈ ਪਰ ਫੇਲ ਹੋਗੇ ਜਾਂਦੇ ਜਾਂਦੇ ਇਹ ਕਹਿਗੇ ਕਿ ਜਿੰਨਾ ਚਿਰ ਭਾਰਤ ਦੇ ਲੋਕ ਪੈਕਡ ਦੁੱਧ ਦੀ ਆਦਤ ਨਹੀਂ ਪੈਂਦੀ ਓਨਾ ਚਿਰ ਕਾਮਯਾਬ ਹੋਣਾ ਔਖਾ ਬੱਸ ਹੁਣ ਏਹੋਂਕੁਝ ਹੋ ਰਿਹਾ ਕਿਸੇ ਤਰ੍ਹਾਂ ਖੁੱਲ੍ਹਾ ਦੁੱਧ ਵਿਕਣਾ ਬੰਦ ਕਰਨਾ ਤੇ ਪੈਕਡ ਦਾ ਪਾਊਡਰ ਭਾਵੇਂ ਜਿੰਨਾ ਮਰਜ਼ੀ ਕੈਮੀਕਲ ਪਾਕੇ ਵੇਚੀ ਜਾਂ ਫੇਰ ਕਿਸੇ ਕੇਸ ਨਹੀਂ ਕਰਨਾ ਐਸੇ ਲਈ ਹੋ ਰਹਿ ਸਾਰਾ ਕੁਝ 99.99% ਦੁੱਧ ਸ਼ੁੱਧ ਆ

  • @Jagdeepsingh-nr6xd
    @Jagdeepsingh-nr6xd 17 วันที่ผ่านมา

    Ssakal ji

  • @gurjeetnagra1104
    @gurjeetnagra1104 16 วันที่ผ่านมา

    ਜਦੋ ਦੱਸ ਕਿਲੋ ਮੈਸ ਦੁੱਧ ਦੇਂਦੀ ਹੈ ਤਾ ਮਿਲਦੀ ਨਹੀ ਫਿਰ ਕੀ ਉਸ ਨੂੰ ਛੱਡ ਦਿਤਾ ਜਾਵੇ .ਬਕਵਾਸ ਹੈ

    • @freddiefgh8380
      @freddiefgh8380 13 วันที่ผ่านมา +1

      ਬੱਚਾ ਮਰਨ ਨਾ ਦਿਓ ਲਾਲਚੀਓ। ਹੋਮੀਓਪੈਥਿਕ ਦਵਾਈ ਵਧੀਆ ਹੱਲ ਆ ਸਸਤਾ ਵੀ

  • @HarjinderMehta-wf2yd
    @HarjinderMehta-wf2yd 15 วันที่ผ่านมา

    Mega channel aadi mein kitni question Aaye The aayog dikhao charger Giri loan lene ka

  • @shingarapanag6576
    @shingarapanag6576 16 วันที่ผ่านมา

    ਭਰਾਵੋ ਹੁਣ ਸਟੂਡੀਓ ਵਿੱਚ ਬੈਠ ਕੇ ਬਿਨਾਂ ਕੁਝ ਪਰਖੇ ਤੋਂ ਆਪਣੇ ਆਪ ਨੂੰ ਐਨਾ ਬਦਨਾਮ ਵੀ ਨਾ ਕਰੋ

  • @gindersandhu1429
    @gindersandhu1429 17 วันที่ผ่านมา +2

    Jdo dudh da mul nhi milda te kisan janwar rakhno hat gye par city vich dudh pora milda

  • @gindersandhu1429
    @gindersandhu1429 17 วันที่ผ่านมา +2

    45-50 to ghat koi feed nhi mildi te lok 50to wadh kemat mehngi lagdi fir te nakli he pena pau

  • @JatinderSingh-hv6uh
    @JatinderSingh-hv6uh 17 วันที่ผ่านมา +3

    Teeka koi jahar nhi eh oxitocin Harmon aa। Eh harmon majh de dimag vicho realease hunda jadon majh soondi hai। Ise Harmon karke majh dudh lahundi aa। Par kai vaar blood vich glucose ghat hon karke eh harmon release nhi hunda ta bahro teeke de roop vich dena painda jis naal majh dudh lahundi hai। Jehde jyada vigyani bane firde aa inha nu poocho jo corona vele pichvade vich vaccine lagvai ci us vich ki ci? Jado bukhar vich antibiotics lagvande aa oh kalle haramful virus nhi maardi sago pure shareer da nash maardi aa fer oh vi lagvani band karo

  • @harmindersingh425
    @harmindersingh425 17 วันที่ผ่านมา +1

    ਏਹ ਕੰਮ ਕਿਸਾਨ Dairy ਵਾਲੇ ਕਰਦੇ ਨੇ ਜਦੋਂ ke Dairy an ਵਿਚ ਵੇਖ lavon

  • @KashmirSingh-uq1yf
    @KashmirSingh-uq1yf 16 วันที่ผ่านมา

    People not use all some people do this thanks

  • @HarjinderMehta-wf2yd
    @HarjinderMehta-wf2yd 15 วันที่ผ่านมา

    Ludhiana dehriya se jao Dekho Tanu karne

  • @RajeshKumar-u4y3q
    @RajeshKumar-u4y3q 17 วันที่ผ่านมา +5

    ਪਾਣੀ ਖਰਾਬ ਦੁੱਧ ਨਕਲੀ ਟੀਕੇ ਵਾਲਾ ਕਣਕ ਘਟੀਆ ਚੋਲ ਘਟੀਆ ਸਬਜੀਆਂ ਹੈ ਨੀ

    • @JatinderSingh-hv6uh
      @JatinderSingh-hv6uh 17 วันที่ผ่านมา +2

      Tu ghar di chat te awda tyaar kar liya kar tainu kise ne kiha ghatiya khreedan lyi

    • @RajeshKumar-u4y3q
      @RajeshKumar-u4y3q 17 วันที่ผ่านมา

      @JatinderSingh-hv6uh ਸਾਰੇ ਕੰਮ ਹੀ ਘਟੀਆ

    • @JatinderSingh-hv6uh
      @JatinderSingh-hv6uh 17 วันที่ผ่านมา

      @@RajeshKumar-u4y3q saare kamm ghatiya ni teri soch ghatiya

    • @ranjitdhillon1741
      @ranjitdhillon1741 17 วันที่ผ่านมา +1

      @@RajeshKumar-u4y3q ajj tu tu cocacola fast food khana shuru krr dee bas hun ohi reh gea tere lea hygienic

    • @jeetgill3362
      @jeetgill3362 17 วันที่ผ่านมา

      ਅਸਲ ਇਹ ਟੀਕੇ ਚ ਜਿੰਨਾ ਕੈਮੀਕਲ ਹੁੰਦਾ ਓਨਾ ਕੁਦਰਤੀ ਤੌਰ ਤੇ ਔਕਸੀਟੋਸਿਨ ਹੁੰਦਾ ਤੇ ਇਹ ਸਿਰਫ ਮੱਝ ਦੇ ਅੰਦਰ ਹੀ ਖਤਮ ਹੋ ਜਾਂਦਾ ਦੁੱਧ ਚ ਆਉਂਦਾ ਹੀ ਨਹੀਂ ਐਵੇਂ ਦੁੱਧ ਖਿਲਾਫ ਏਕ ਰੌਲਾ ਪਵਾ ਰਹੀਆ ਏਕ ਕੰਪਨੀ ਆਈ ਸੀ ਦੱਸ ਸਾਲ ਪਹਿਲਾ ਓਹਨਾ 2008-2018 ਤਕ ਬੜਾ ਜੋਰ ਲਾਇਆ ਦੁੱਧ ਦੇ ਧੰਦੇ ਚ ਕਾਮਯਾਬ ਹੋਣ ਲਈ ਪਰ ਫੇਲ ਹੋਗੇ ਜਾਂਦੇ ਜਾਂਦੇ ਇਹ ਕਹਿਗੇ ਕਿ ਜਿੰਨਾ ਚਿਰ ਭਾਰਤ ਦੇ ਲੋਕ ਪੈਕਡ ਦੁੱਧ ਦੀ ਆਦਤ ਨਹੀਂ ਪੈਂਦੀ ਓਨਾ ਚਿਰ ਕਾਮਯਾਬ ਹੋਣਾ ਔਖਾ ਬੱਸ ਹੁਣ ਏਹੋਂਕੁਝ ਹੋ ਰਿਹਾ ਕਿਸੇ ਤਰ੍ਹਾਂ ਖੁੱਲ੍ਹਾ ਦੁੱਧ ਵਿਕਣਾ ਬੰਦ ਕਰਨਾ ਤੇ ਪੈਕਡ ਦਾ ਪਾਊਡਰ ਭਾਵੇਂ ਜਿੰਨਾ ਮਰਜ਼ੀ ਕੈਮੀਕਲ ਪਾਕੇ ਵੇਚੀ ਜਾਂ ਫੇਰ ਕਿਸੇ ਕੇਸ ਨਹੀਂ ਕਰਨਾ ਐਸੇ ਲਈ ਹੋ ਰਹਿ ਸਾਰਾ ਕੁਝ 99.99% ਦੁੱਧ ਸ਼ੁੱਧ ਆ

  • @BakhtorSingh-s1k
    @BakhtorSingh-s1k 17 วันที่ผ่านมา

    Veer ji. Guru srea. Ji. Jihde shi. Sal. Krbe. Uohna. Noo. Sahi. Paris. Nahi. Milda

  • @DevenderSingh-u8z
    @DevenderSingh-u8z 17 วันที่ผ่านมา

    1rupay da milda c kirana shop to

  • @manbeersingh3421
    @manbeersingh3421 17 วันที่ผ่านมา +2

    Aithey kuj nhi hona 70% nakli dudh a sirf 30% asli dudh hona msa,pehla nakli dudh band karo kisana wal baad wich ho jaya j,sanu pta dudh kivey paida hunda ,sara din pashuaa naal pashu hona painda a tey rate msa 50 milda 6.5 fat da

    • @jeetgill3362
      @jeetgill3362 17 วันที่ผ่านมา

      99.99% ਅਸਲੀ ਦੁੱਧ ਵਿਕ ਰਿਹਾ ਵੀਰ ਐਸੇ ਨਜ਼ਰ ਮਾਰੋ ਪਤਾ ਲਗਜੂ

  • @beantkaur9125
    @beantkaur9125 17 วันที่ผ่านมา +1

    Jo teke de gal karde ho sare baza shree aam milde ne hun pun.nu na badnaam kro ke haryane rajisthan ch nahe milde sab milde he par badnaam pun.nu kisani nu karna he

  • @kesarsingh2453
    @kesarsingh2453 17 วันที่ผ่านมา

    Bolo na dharna laa denge beyman lok

  • @kesarsingh2453
    @kesarsingh2453 17 วันที่ผ่านมา

    Beiman Kom

  • @harpreetkhaira3942
    @harpreetkhaira3942 17 วันที่ผ่านมา

    Khan peen walia har cheeza ch zehar hai fir keh dinde lok bimar pata nahe kyo ho rahe ne ada de kam karke jo thore bahot paise bana v lainde fir ik bimari sare paise lawa dindi hai zehar mila k kise ne adani ambani nahe ban jana fir kyo thore thore paise laye a sab kar rahi hai janta changa paida karo rate v wadia milo sarkar nahe dindi ta wadia kharedan wale bahot ne direct ohna nu dao paar ah sab karke apni nasal na khatam karo fir naam janta ne laa dena dojia da k oh sadi nasal khatam karna chohnde ne jado k a sab asi aap kar rahe hain lalach wich