ਅਣਜੰਮੀ ਧੀ (ਭਾਗ-2)Anjami Dhee (Ep-2)New Latest Punjabi Movie 2024 !! Dhillon mansa wala

แชร์
ฝัง
  • เผยแพร่เมื่อ 25 พ.ค. 2024
  • Anjami Dhee (Ep-2)New Latest Punjabi Movie 2024 !! Dhillon mansa wala
    #Dhillonmansawala #Amandhillon #dhillonfilmproduction #punjabiwebseries
    #punjabishortmovie2023
    *****************************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    Manmohan singh
    EDITING***
    Gurkiret Dhillon
    CAMRAMAN***
    Karmpreet samra
    Rajveer Dhillon
    ********************************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Short Movies Link Click Here👇
    ************************
    Anjami dhee (Ep-1)
    • ਅਣਜੰਮੀ ਧੀ (ਭਾਗ-1) Anja...
    Jiuan nalo maut changi (Ep-1)
    • ਜਿਉਣ ਨਾਲੋ ਮੌਤ ਚੰਗੀ ! J...
    Jiuan nalo maut changi (Ep-2)
    • ਜਿਉਣ ਨਾਲੋ ਮੌਤ ਚੰਗੀ (ਭਾ...
    Jiuan nalo maut changi (Ep-3)
    • ਜਿਉਣ ਨਾਲੋ ਮੌਤ ਚੰਗੀ (ਭਾ...
    Dhido Jai aulad (Ep-23)
    • ਢਿੱਡੋ ਜਾਈ ਔਲਾਦ (ਭਾਗ-23...
    Dhido jai aulad (Ep-24)
    • ਢਿੱਡੋ ਜਾਈ ਔਲਾਦ (ਭਾਗ-24...
    Dhido Jai aulad (Ep-25)
    • ਢਿੱਡੋ ਜਾਈ ਔਲਾਦ (ਭਾਗ-25...
    Dhido jai aulad (Ep-26)
    • ਢਿੱਡੋ ਜਾਈ ਔਲਾਦ (ਭਾਗ-26...
    Dhido jai aulad (Ep-27)
    • ਢਿੱਡੋ ਜਾਈ ਔਲਾਦ (ਭਾਗ-27...
    Dhido Jai aulad (Ep-28)
    • ਢਿੱਡੋ ਜਾਈ ਔਲਾਦ (ਆਖਰੀ ਭ...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏
  • บันเทิง

ความคิดเห็น • 384

  • @user-bq2kp3bp7h
    @user-bq2kp3bp7h 21 วันที่ผ่านมา +72

    ਅੰਜਲੀ ਦਾ ਸਾਰੀ ਵੀਡੀਓ ਵਿੱਚ ਬਹੁਤ ਹੀ ਬੇਕਾਰ ਰੋਲ ਹੈ ਜੀ

    • @balbirsandhu6453
      @balbirsandhu6453 21 วันที่ผ่านมา +5

      She is useless repeating the same dialogue

    • @HarmanpreetBhullar-ew1jv
      @HarmanpreetBhullar-ew1jv 21 วันที่ผ่านมา +4

      Anjali ta sariya video vich hi bahut bekar akting hai ji अंजली नू ta बड़े shote di लिहाज heni

    • @HarmanpreetBhullar-ew1jv
      @HarmanpreetBhullar-ew1jv 21 วันที่ผ่านมา +3

      मेरी दीदी अमन de रोल हरेक वीडियो विच बहुत वादिया रोल है जी

    • @HarmanpreetBhullar-ew1jv
      @HarmanpreetBhullar-ew1jv 21 วันที่ผ่านมา +1

      बाकी ता पूरी टीम बहुत वादिया है जी एक आंजली नू shad ke

    • @HarmanpreetBhullar-ew1jv
      @HarmanpreetBhullar-ew1jv 21 วันที่ผ่านมา

      Chode मुंह वाली bolan di अकल heni gi अंजली नू

  • @paramjeetkaur4230
    @paramjeetkaur4230 21 วันที่ผ่านมา +18

    ਮਹਾਂ ਮੂਰਖ ਕਰਮਾਂ ‌ਤੇਹਰਜੀਤ ਭੱਜਦਿਆਂ ਨੂੰ ਵਾਹੁਣ ਇਕੋ‌ਜਾ ਆਈ ਵਾਰੀ ਥੋਡੀ ਵੀ ਬਹੁਤ ਛੇਤੀ ਆਈ ਜੁਬਾਨ ਵੇਖ ਕਿਵੇਂ ਕੈਂਚੀ ਵਾਂਗੂ ਚਲਦੀ ਐ ਜਦੋਂ ਥੋਡੀਆਂ ਤੀਵੀਂਆਂ ਕੁੱਟਦੀਆਂ ਲੋਕਾਂ ਦੇ ਕੰਨ ਨੀ ਬੋਲੇ‌ਆਂਢ ਗੁਆਂਡ ਸਾਰਾ ਸੁਣਦਾ ਜ਼ਨਾਨੀਆਂ ਵਰਗਾ ਤੋਤਲਾ ਜਾ ਹਰਜੀਤ ਮਾਂ ਨੂੰ ਕੁੱਟਦੇ ਐ ਥੋਡੇ ਪੁੱਤ ਧੀਆਂ ਵੇਖੋ ਕਿਵੇਂ ਟੰਬੇ ਵਰਾਉਣਗੇ

  • @user-hx4zy3mv7i
    @user-hx4zy3mv7i 21 วันที่ผ่านมา +28

    ਜੇਕਰ ਤੁਹਾਡੀਆਂ, ਮਾਵਾਂ ਨਾਲ ਤੁਹਾਡੀਆਂ ਭਰਜਾਈਆਂ ਐਵੇਂ ਕਰਨ ਫੇਰ ਪਤਾ ਲੱਗੇ,ਪਰ ਦੋਵੇਂ ਦੋਵੇਂ ਪੁੱਤ ਵੀ ਨਰਦੲਈਐ,ਜੋ ਕਰੋਗੇ ਇਕ ਦਿਨ ਭਰੋਗੇ ਵੀ,🙏

  • @tanveergrewal4630
    @tanveergrewal4630 21 วันที่ผ่านมา +34

    ਅੰਜਲੀ ਤੇ ਸੋਨੀਆ ਤਾਂ ਜਮਾ ਡੰਗਰ ਦਿਮਾਗ਼ ਦੀਆਂ

  • @Kamaljitkaurwm5hg5sg4e
    @Kamaljitkaurwm5hg5sg4e 21 วันที่ผ่านมา +12

    ਇਕ ਮਾਂ ਏਨੇ ਬੱਚੇ ਪਾਲਦੀ ਆ ਬੱਚੇ ਰਲ ਕੇ ਇਕ ਮਾਂ ਨਹੀਂ ਪਾਲ ਸਕਦੇ

    • @mahikaur7975
      @mahikaur7975 20 วันที่ผ่านมา

      Shi keha ji

  • @kulwindersingh-ro5wc
    @kulwindersingh-ro5wc 21 วันที่ผ่านมา +15

    ਸੋਨੀਆ ਤੇ ਅੰਨਜਲੀ ਬਹੁਤ ਫਫੇਕੁਟਣੀਆ ਹੈ.

  • @sukhwinderkaur7145
    @sukhwinderkaur7145 21 วันที่ผ่านมา +10

    ਮੈਨੂੰ ਲੱਗਦਾ ਇਹ ਵੀਡੀਓ ਸਾਡੇ ਪਰਿਵਾਰ ਤੇ ਬਣੀ ਹੋਈ ਹੈ, ਮੇਰੀ ਸੱਸ ਮਾ ਮੇਰੀ ਜਠਾਣੀ ਨਾਲ ਹੈ, ਵੈਸੇ ਬੇਬੇ ਨੂੰ ਕੋਈ ਬੁਲਾਉਦਾ ਨੀ ਕੱਲੀ ਕਮਰੇ ਵਿੱਚ ਪਈ ਰਹਿੰਦੀ ਹੈ, ਜਦੋਂ ਕੋਈ ਆ ਜਾਵੇ ਫ਼ੇਰ ਆਲੇ ਦੁਆਲੇ ਕੁਰਸੀਆਂ ਤੇ ਬੈਠ ਜਾਣਗੇ, ਨਾ ਕਿਸੇ ਦੇ ਜਾਣ ਦੇ, ਕਿ ਕਿਤੇ ਕਿਸੇ ਕੋਲ ਕੋਈ ਗੱਲ ਨਾ ਕਰ ਦੇਵੇ, ਚਲਾਕ ਲੋਕਾਂ ਦਾ ਟਾਇਮ ਹੈ ਬਾਈ

    • @harnoorgill8835
      @harnoorgill8835 21 วันที่ผ่านมา

      Sade v ahi jihe kase ne

    • @harjotkaur5335
      @harjotkaur5335 18 วันที่ผ่านมา +1

      Asha je tainu eni fikar c fer tu rakh laindi

    • @user-bb3jf6zo4j
      @user-bb3jf6zo4j 3 วันที่ผ่านมา

      Right

    • @user-bb3jf6zo4j
      @user-bb3jf6zo4j 3 วันที่ผ่านมา

      ​@@harjotkaur5335right

  • @narinderpal1854
    @narinderpal1854 21 วันที่ผ่านมา +13

    ਸ਼ਰਮ ਨੀ ਆਉਂਦੀ,,,, ਮਾ ਨੂੰ ਸ਼ੁਕੀਨਣ ਦਸਦਾ।,,,, ਪੁੱਤ ਦੇਖਲੋ।

  • @MahinderSingh-vr2iz
    @MahinderSingh-vr2iz 21 วันที่ผ่านมา +7

    ਅੰਜਲੀ ਤੇ ਸੋਨੀਆ ਦੀਆ ਰੱਬ ਲੱਤਾਂ ਬਾਹਾਂ ਤੋੜੀਆਂ ਜਾਣ

  • @SukhwinderSingh-wq5ip
    @SukhwinderSingh-wq5ip 21 วันที่ผ่านมา +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @meetokaur6000
    @meetokaur6000 19 วันที่ผ่านมา +1

    ਸੋਨੀਆ ਤੇ ਅੱਜਲੀ ਬਹੁਤ ਹੋ ਭੈੜਾ ਸੱਲੂਕ ਕਰਦੀਆਂ ਦੋਨੋ ਜਣਿਆ ਅਮਨ ਨੂੰ ਬਹੁਤ ਹੀ ਤਰਸ ਕਰਦੀ ਕਰਮਾਂ ਤੇ ਹਰਜੀਤ ਵੀ ਬਹੁਤ ਭੈੜੇ ਦੋਨੋ ਜਣੇ nice video 🌹🙏uk

  • @mandeepmann8730
    @mandeepmann8730 21 วันที่ผ่านมา +5

    ਬਹੁਤ ਵਧੀਆ ਪਰਿਵਾਰਕ ਸਟੋਰੀ ਆ ਜੀ, ਸਤਿ ਸ੍ਰੀ ਅਕਾਲ ਜੀ ❤❤❤❤❤

  • @Love_status9990
    @Love_status9990 21 วันที่ผ่านมา +1

    ਬਹੁਤ ਵਧੀਆ ਸਸਕਾਰ ਦਿਤੇ ਆ ਅੰਜਲੀ ਤੇ ਹਰਜੀਤ ਦੇ 'ਤੇ ਕਰਮੇ ਹੋਨਾ ਨੂੰ ਜੇ ਇਹਨਾਂ ਦੀਆਂ ਮਾਵਾਂ ਨਾਲ ਹੋਵੈ ਇਸ ਤਰ੍ਹਾਂ ਬਲਜੀਤ ਜਲੰਧਰ ਤੋਂ ❤❤❤❤

  • @baljeetsarao7360
    @baljeetsarao7360 21 วันที่ผ่านมา +10

    ਹਰਜੀਤ ਦਾ ਰੋਲ ਬਹੁਤ ਹੀ ਘਟੀਆ। ਮਾਂ ਲਈ ਕਿੰਨੀ ਘਟੀਆ ਸੋਚ ਹੈ।

  • @vikramsomalsomal5480
    @vikramsomalsomal5480 21 วันที่ผ่านมา +1

    ਤੁਹਾਡੀ ਮਾਤਾ ਦੀ ਐਕਟਿੰਗ ਬਹੁਤ ਸੋਹਣੀ ਹੈ ਬਹੁਤ ਘਰਾਂ ਵਿੱਚ ਬਜ਼ੁਰਗਾਂ ਦੀ ਹਲਾਤ ਖ਼ਰਾਬ ਹੀ ਹੈ।

  • @jaspalkaur1552
    @jaspalkaur1552 19 วันที่ผ่านมา +1

    ਇਹੋ ਜਿਹੇ ਪੁੱਤਾਂ ਨਾਲੋਂ ਤਾਂ ਰੱਬ ਨਾ ਹੀ ਦੇਵੇ, ਇੱਕ ਧੀ ਚੰਗੀ ਹੀ ਦੇ ਦੇਵੇ ਰੱਬ, ਜਿਹੜੀ ਮਾਂ ਪਾਣੀ ਨੂੰ ਤਰਸੀ ਜਾਵੇ ,ਉਹਨੂੰ ਕੀ ਫਾਇਦਾ ਇਹੋ ਜਿਹੇ ਪੁੱਤਾਂ ਦਾ।

  • @jugrajsingh9407
    @jugrajsingh9407 21 วันที่ผ่านมา +1

    ਜਦੋਂ ਪੁੱਤ ਹੀ ਮਾਂ ਨੂੰ ਚੰਗੀ ਨਹੀਂ ਸਮਝਦੇ ਫੇਰ ਨੂੰਹਾਂ ਕਿਥੋਂ ਸਮਝਣ ਗੀਆ ਅੱਜ ਦੀਆਂ ਧੀਆਂ ਨੇ ਹੀ ਨੂੰਹਾਂ ਬਣਨਾ ਜਿਵੇਂ ਮਾਂ ਬਾਪ ਪਿਆਰੇ ਹਨ ਉਸ ਤਰ੍ਹਾਂ ਹੀ ਸਸ ਸੋਹਰੇ ਨੂੰ ਸਮਝੋ

  • @KhanSaab-hg2wj
    @KhanSaab-hg2wj 21 วันที่ผ่านมา +21

    ਬਹੁਤ ਵਧੀਆ ਵੀਡੀਓ ਮੁਲਾਜ਼ਮ ਹੁਸੈਨ ਪਿੰਡ ਲੰਡੇ ਜਿਲਾ ਮੋਗਾ

  • @harpreetsharma4125
    @harpreetsharma4125 20 วันที่ผ่านมา +4

    ਸੋਨੀਆ ਅਤੇ ਅੰਜਲੀ ਬਹੁਤ ਬੇਸ਼ਰਮ ਹਨ ਸੱਸ ਮਾਂ ਨੂੰ ਐਨਾ ਤੰਗ ਨਹੀਂ ਕਰਨਾ ਚਾਹੀਦਾ ❤❤ ਪਰਮਜੀਤ ਜਗਰਾਓਂ

  • @Sidhupb31mansa-rp5ks
    @Sidhupb31mansa-rp5ks 21 วันที่ผ่านมา +10

    ਇਹੋ je ਪੁੱਤਾ ਨਾਲੋ ਰੱਬ ਧੀ ਦੇਦੇ 👏

  • @Verma.dpk1313
    @Verma.dpk1313 21 วันที่ผ่านมา +6

    Fabulouz, Mind blowing . Video bhut kaint a . Salute to ur team that described how people show their double face to Society like Anjali n Sonia. No doubt Acting of all team memberz is Superb . Ur every video give the society best message which people alwayz carry . Jaldi jaldi video le ke ayya kro bcz m eagrly w8ng ur videoz.

  • @MandeepKaur-nc5dm
    @MandeepKaur-nc5dm 21 วันที่ผ่านมา +7

    Bahut Vidya story aa Aman dii parmatma Tarki bakshe Mandeep Kaur Patiala ❤❤❤❤

  • @sukhdevsingh-je6hp
    @sukhdevsingh-je6hp 21 วันที่ผ่านมา +4

    Good nice ji 🙏 good masaj je 🙏

  • @user-dg4hr6tx6w
    @user-dg4hr6tx6w 21 วันที่ผ่านมา +5

    Very nice story Aman sister Rajveer Dhillon Veer ji Jassi kaur rangi bathinda ❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉

  • @binderdhumi1232
    @binderdhumi1232 21 วันที่ผ่านมา +1

    ,ਬਹੁਤ ਵਧੀਆ ਜੀ❤❤❤❤❤❤

  • @vartiyasaabvlog4193
    @vartiyasaabvlog4193 20 วันที่ผ่านมา +1

    Bhut vadiya story aman dhillon ❤❤❤God bless you aman sirsa

  • @JasneetKaurthandi
    @JasneetKaurthandi 21 วันที่ผ่านมา +5

    ਨੇਕੜੂ ਦਾ ਮਤਲਬ ਕੀ ਹੁੰਦਾ ਹੈ

  • @gagandeepkaur-ll4hg
    @gagandeepkaur-ll4hg 21 วันที่ผ่านมา +4

    Buth vadia video a aman ਦੀਦੀ ji wmk ❤❤❤❤

  • @BhagSinghMandeir
    @BhagSinghMandeir 21 วันที่ผ่านมา +1

    Very Nice Story ji God Bless You All Team

  • @gurjotchahal1295
    @gurjotchahal1295 21 วันที่ผ่านมา +3

    ਮਨਜੀਤ ਸਿੰਘ ਜੋਗੇ ਤੋਂ ਵਾਲੇ ਵੱਡੇ ਫੈਨ ਹਨ ਸੋਡੇ ਸਾਰੀ ਟੀਮ ਦੇ ਚਹਿਲ ਪਰਿਵਾਰ

    • @dhillonmansawala
      @dhillonmansawala  21 วันที่ผ่านมา

      ਦਿਲੌ ਧੰਨਵਾਦ ਜੀ🙏

  • @beantrenatus4291
    @beantrenatus4291 21 วันที่ผ่านมา +2

    Very nice video g 👍👍👍👍👍

  • @iqbalsran7866
    @iqbalsran7866 21 วันที่ผ่านมา +2

    Very Very nice video but har dhee appnae maa baap da khiyal jaroor rakhde hai but nooh Sass da end vich pata chalda God bless you all teams ❤

  • @noorsidhu2896
    @noorsidhu2896 21 วันที่ผ่านมา +3

    ਬਹੁਤ ਵਧੀਆ ਵੀਡੀਓ ❤

  • @paramjeetkaur4230
    @paramjeetkaur4230 21 วันที่ผ่านมา +13

    ਗੱਲੀਂ ਬਾਤੀਂ ਮੈਂ ਵੱਡੀ ਕਰਤੂਤੀਂ ਵੱਡੀ ਜਠਾਣੀ ਸਤਾਰਾਂ ਤਾਲੀਆਂ ਦੋਵੇਂ ਦਰਾਣੀ ਜਠਾਣੀ

  • @ManjitKaur-bf2jw
    @ManjitKaur-bf2jw 21 วันที่ผ่านมา +11

    ਬੁਢਾਪਾ ਤਾ ਸਾਰਿਆ ਤੇ ਆਉਣਾ ਰੱਬ ਨੂੰ ਯਾਦ ਰੱਖੋ

  • @wiskyk2863
    @wiskyk2863 21 วันที่ผ่านมา +8

    Aman de acting is very nice Amber canada karmjit parinaaz canada

  • @jsa-bb2mf
    @jsa-bb2mf 21 วันที่ผ่านมา +2

    Vary vary nice video aman di

  • @user-en4no9vu4l
    @user-en4no9vu4l 20 วันที่ผ่านมา +1

    ਬਹੁਤ ਵਧੀਆ ਵੀਡੀਓ ਐ ਜੀ

  • @Maninder_brar
    @Maninder_brar 21 วันที่ผ่านมา +2

    ਹਰੇਕ ਘਰ ਚ ਦੋ ਭਾਂਡੇ ਖੜਕਦੇ ਹੀ ਹੁੰਦੇ ਆ ਪਰ ਮਾਂ ਦੀ ਏਨੀ ਬੇਕਦਰੀ ਨਹੀਂ ਕਰਨੀ ਚਾਹੀਦੀ ਅੱਗੇ ਜਰੂਰ ਆਉਂਦੀਆਂ,,,ਅੰਜਲੀ ਤੇ ਸੋਨੀਆ ਤਾਂ ਇਹੋ ਜਿਹੇ ਰੋਲ ਕਰਨ ਲਈ ਹੁਣ perfect ho Gia 😅😅👍👍

  • @pargatpargatsingh5342
    @pargatpargatsingh5342 21 วันที่ผ่านมา +2

    Nice 👍👍

  • @gaganbilling5152
    @gaganbilling5152 21 วันที่ผ่านมา +10

    Very nice video ji 🎉🎉

  • @tanukang9891
    @tanukang9891 21 วันที่ผ่านมา +2

    ❤😊very nice video ji😊❤

  • @bhupindergaddu4562
    @bhupindergaddu4562 21 วันที่ผ่านมา +4

    God bless the older generations 🙏 😢, very disappointing of the daughter in laws to treat there mother like this😮, I pray that people learn from this video ❤❤❤❤

  • @SimranSingh-zx4wj
    @SimranSingh-zx4wj 21 วันที่ผ่านมา +5

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @gamingwithvansh6507
    @gamingwithvansh6507 21 วันที่ผ่านมา +1

    Very very nice story 👌👌👌🙏🙏❤️❤️

  • @user-of5ez2ml6f
    @user-of5ez2ml6f 21 วันที่ผ่านมา +4

    Very nice video g 👍

  • @happyjoshi5426
    @happyjoshi5426 21 วันที่ผ่านมา +3

    Aman didi di acting har video ch vadhià hundi hai

  • @user-ur8kx6nr5y
    @user-ur8kx6nr5y 21 วันที่ผ่านมา +2

    ਬੜੇ ਸੰਸਕਾਰ ਦਿੱਤੇ ਮਾਂ ਨੇ ਡਰਾਮੇ ਕਰਨ ਦੇ ਪੁੱਤ ਕੰਜ਼ਰ ਨਾਂ ਹੋਣ ਏਹੋ ਜਹੇ ਕਿਸੇ ਦੇ

  • @SandeepKaur-qf1xf
    @SandeepKaur-qf1xf 21 วันที่ผ่านมา +1

    Bht vdya video GBU all team always be happy 😌❤️

  • @tanveergrewal4630
    @tanveergrewal4630 21 วันที่ผ่านมา +4

    ਸੋਨੀਆ ਤੇ ਅੰਜਲੀ ਨੂੰ ਦੇਖ ਕ ਕਿ ਸਿਖਿਆ ਮਿਲੂ
    ਇਹੋ ਜਿਹੇਐਪੀਸੋਡ ਨਾ ਬਣਾਇਆ ਕਰੋ
    ਅੰਜਲੀ ਨਾਲ਼ ਤਾਂ ਦਿਲੋਂ ਨਫ਼ਰਤ ਹੋ ਗਈ😡😡😡

  • @AmritpalSingh-vt9sy
    @AmritpalSingh-vt9sy 21 วันที่ผ่านมา +2

    very nice video Aman didi g rab Khush rakhe ❤❤

  • @jagdeepsingh2918
    @jagdeepsingh2918 21 วันที่ผ่านมา +4

    Very nice 👍👍👍

  • @user-ix3yc1vg6m
    @user-ix3yc1vg6m 21 วันที่ผ่านมา +5

    Bahut badhiya video ji 👍👍❤️❤️💕💕💯💯💯❤❤🎉🎉🎉🎉

  • @user-yi7gp1qs5k
    @user-yi7gp1qs5k 21 วันที่ผ่านมา +4

    Awesome Aman didi te Raj veer ji Jaswinder Jawanda Ahmedgarh

  • @shaminderkaursandhu9747
    @shaminderkaursandhu9747 21 วันที่ผ่านมา +7

    ਬਹੁਤ ਵਧੀਆ ਸਟੋਰੀ ਸਾਰਾ ਪਰੀਵਾਰ ਹੀ ਮਾੜਾ ਵਿਵਹਾਰ ਕਰਦੇ ਨੇ ਸਾਰੇ ਰਲਕੇ ਹੱਲ ਕਰੋ ਸਭ ਨੂੰ ਸਿੱਖਸਾ ਮਿਲੂਗੀgbu all team

  • @GurinderSingh-ow5wl
    @GurinderSingh-ow5wl 21 วันที่ผ่านมา +3

    WAHEGURU JI..

  • @Clothes_handmade34
    @Clothes_handmade34 21 วันที่ผ่านมา +4

    Verygoodamn❤❤❤❤❤🎉🎉🎉🎉

  • @ShwetaSharma-fi1wy
    @ShwetaSharma-fi1wy 21 วันที่ผ่านมา +4

    Very nice video ji harjeet te karma gande bande ne

  • @user-wb2ek6us3y
    @user-wb2ek6us3y 21 วันที่ผ่านมา +3

    Vrynice

  • @gurtejsingh6904
    @gurtejsingh6904 21 วันที่ผ่านมา +1

    Very good god bless you happy days ❤❤❤lovely ❤❤❤❤❤❤❤family good

  • @jashandeepsingh7068
    @jashandeepsingh7068 21 วันที่ผ่านมา +1

    Very nice video Aman didi 👍

  • @sanjeevsharma4454
    @sanjeevsharma4454 21 วันที่ผ่านมา +2

    Bohut hi badiya episode ji so beautiful story ji aman Di Te Raj veer ji da act Bohut Bohut hi pyara lga ji super harjeet bhai ji jado bete hi apni maa k liye aise kahe to nooha Kya kise Di maa di ho log kehte h mera put Te thik h nooha kharab h galt putt thik Ho to nooha Di Kya oukaat ki maa bap ki seva na karan puta da hi Sara kassur hOta h sab da part Bohut hi pyara lga ji hamari Baat achhi na lgi Ho sorry

  • @BaldevSingh-gj6ex
    @BaldevSingh-gj6ex 21 วันที่ผ่านมา +2

    🙏🙏🙏🙏🙏

  • @MANVEERSINGH-il8xu
    @MANVEERSINGH-il8xu 18 วันที่ผ่านมา +1

    Very nice video bhain ji veer ji God bless you all everyone ❤❤👍👍👌👌

  • @MonaDevi-rs8rg
    @MonaDevi-rs8rg 21 วันที่ผ่านมา +5

    Mona ❤❤❤❤❤❤❤❤❤❤❤❤❤❤❤❤❤❤

  • @ManjeetKaur-lf4ws
    @ManjeetKaur-lf4ws 21 วันที่ผ่านมา +5

    Very nice story. Anjali te Sonia tusi v ik din es stage te auna na tang karo maa nu. Sach jaldi sab nu pta lagg jana. Harjeet te karma v maa naal bura kar rahe ne jo Vadhiya nahi.

  • @parmindermangat657
    @parmindermangat657 21 วันที่ผ่านมา +4

    Very nice video ❤❤🎉🎉

  • @sukhdeepsidhu2342
    @sukhdeepsidhu2342 21 วันที่ผ่านมา +6

    Very nice story, Rajveer Dhillon veer, Aman dhillon sister ji 🎉 🌸💐🌷🌹🌻

  • @gagandeepkaur1695
    @gagandeepkaur1695 21 วันที่ผ่านมา +5

    ਕੀ ਕਰਨੇ ਨੇ ਇਹੋ ਜਿਹੇ ਮੁੰਡੇ 😢😢

  • @user-by2vv5jz9v
    @user-by2vv5jz9v 21 วันที่ผ่านมา +2

    ❤❤❤❤❤😂😂 very nice sister named Aman Kumar gurpreet you

  • @aonshah9966
    @aonshah9966 21 วันที่ผ่านมา +3

    Boht bury bachy Hain Toba Toba from Pakistan panjab

  • @harjitkaur5467
    @harjitkaur5467 21 วันที่ผ่านมา +3

    Bhut badia ji 👌👌👌👍👍

  • @KulbirSivia-jt6gs
    @KulbirSivia-jt6gs 21 วันที่ผ่านมา +5

    Very nice video raj veer ❤❤❤🎉🎉

  • @GeetGill-di6hn
    @GeetGill-di6hn 21 วันที่ผ่านมา +3

    Very nice video kuldip kaur baghapurana

  • @BaldevSingh-ol7ft
    @BaldevSingh-ol7ft 21 วันที่ผ่านมา +4

    Sonia. Kamal. Tusi. Bohat basharm. Ta. Batmerg ho

  • @harpreetsaini1214
    @harpreetsaini1214 20 วันที่ผ่านมา +1

    Buhat sunni video g time sab da anda ❤

  • @simarjitkaur9460
    @simarjitkaur9460 21 วันที่ผ่านมา +3

    Very nice video

  • @tanukaur10
    @tanukaur10 21 วันที่ผ่านมา +5

    ❤❤😊😊Very Very Very nice video ji😊😊❤❤

  • @AmandeepKaur-fj6ku
    @AmandeepKaur-fj6ku 21 วันที่ผ่านมา +4

    Vry nice👍👍

  • @palwinderkaur5461
    @palwinderkaur5461 21 วันที่ผ่านมา +2

    Super super super super super super super super super super super

  • @GurinderSingh-ow5wl
    @GurinderSingh-ow5wl 21 วันที่ผ่านมา +3

    Mera kud pourtry farm da kam ha. Last 10 sal to. Eh kam vadiya be ha te vadiya nhi be je sahi tarike nhl care karoge ta eh kam vadita hai but agr care nha kiti ta lost be bht hunda. Jive apne bacha di care krde aasi same us tarike nhl ina di care krni pandi ha baki roj rate up down hunda isda.. mainu choti age to hi murge rakne di hobbies c te is hobbies nu apna kam bna leya.

  • @Clothes_handmade34
    @Clothes_handmade34 21 วันที่ผ่านมา +3

    Verygooddgo

  • @BoharDhillon-hw3uc
    @BoharDhillon-hw3uc 21 วันที่ผ่านมา +4

    Very nice ji 👍👍👍👍👍

  • @ANITASHARMA-nk3sd
    @ANITASHARMA-nk3sd 21 วันที่ผ่านมา +4

    Bhout badhìa ❤❤

  • @PalSingh-jo2lf
    @PalSingh-jo2lf 21 วันที่ผ่านมา

    Very nice vedio Dhillon ਬਾਈ

  • @paramjeetkaur4230
    @paramjeetkaur4230 21 วันที่ผ่านมา +8

    ਅੱਗੇ ਤਾਂ ਥੋਡੀਆਂ ਨੇਕੀਆਂ ਦੇ ਝੰਡੇ ਝੂਲਦੇ ਨੇ ਥੋਨੂੰ ਥੋਡੀਆਂ ਤੀਵੀਂਆਂ ਪੱਟੀਆਂ ਪੜਾ ਦਿੰਦੀਆਂ ਨੇ ਮਾਂ ਸਿਆਣੀ ਬਾਣੀ ਕਮਲੀ ਜੇਹੜੀਆਂ ਕਿਸੇ ਦੀਆਂ ਪੱਟੀਆਂ ‌ਪੜੂਗੀ

  • @manjindersingh1822
    @manjindersingh1822 21 วันที่ผ่านมา +3

    Very nice video ji waheguru bless u all team members ji

  • @kuldipkaur2440
    @kuldipkaur2440 5 ชั่วโมงที่ผ่านมา

    Very nice Video god bless you all team members 🙏🙏🙏 kuldip Kaur kaleke Baggapurana

  • @pintusomai2091
    @pintusomai2091 20 วันที่ผ่านมา +1

    Very nice 😢😢😢😢 nice video Hardeep Kaur

  • @kiranarora8354
    @kiranarora8354 21 วันที่ผ่านมา +3

    Very nice video raj veer ji sister aman g God bless you

  • @avtarbrar-dm8wg
    @avtarbrar-dm8wg 21 วันที่ผ่านมา +1

    Very nice video thanks

  • @user-ym4hm6jn7k
    @user-ym4hm6jn7k 21 วันที่ผ่านมา +2

    Nice video 🎉🎉

  • @GurdeepSingh-uv3cf
    @GurdeepSingh-uv3cf 21 วันที่ผ่านมา +3

    Very good story

  • @Bhanguvlog
    @Bhanguvlog 21 วันที่ผ่านมา +4

    Bht wait rehdi aw thodi video di

  • @KamalKumar-ow7mq
    @KamalKumar-ow7mq 21 วันที่ผ่านมา +3

    Very emotional video

  • @user-qm5kq9yz9r
    @user-qm5kq9yz9r 21 วันที่ผ่านมา +3

    Very nice video ji

  • @user-sz9fc5oo6i
    @user-sz9fc5oo6i 20 วันที่ผ่านมา +1

    A tan dhlda prshama a . Sda tan jbaan kise ne ni rehna

  • @neetugold6136
    @neetugold6136 21 วันที่ผ่านมา +2

    Nice video

  • @amanjotsekhon0071
    @amanjotsekhon0071 21 วันที่ผ่านมา +2

    Very good story 🎉🎉❤❤❤❤

  • @gurvinderkullar5431
    @gurvinderkullar5431 21 วันที่ผ่านมา +3

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍