Veer da dhan jigra nhi ethe kyi vekhi apne maa peo nu kakh ni mnde love u veer ji ❤❤❤❤good person waheguru tere te parwaar nu hameshaa khush rakhe❤❤❤❤❤❤❤❤❤❤❤❤❤❤❤❤
Boht Vdiyaa veer g me bhi assy hi karti hu har roj 2 4 rotiya brik chur ke chatt te pa ke oni aa te kutteya nu bhi roti prothe lah ke poni aa loki bohat machade aa
Bhut jyada thanks Bhai ji 🙏🙏🙏🙏🙏 koi nhi oda na aawe thonu keda roti deke janda Bhai eve da dil har kise nu nhi bakhsda rab jede kahde maareya karo ohnu ohna nu das do rab jaan len to pahla hisab lenda na aawe koi Eve rahna rab kush rakhe hamesha labi Umar bakshe parmatma thonu veer ji 🙏🙏❤️❤️
ਰੱਬ ਵੱਲੋਂ ਸੇਵਾ ਮਿਲੀ ਹੁੰਦੀ ਹਰ ਕੋਈ ਨਹੀਂ ਕਰ ਸਕਦਾ
ਇਹ ਰੱਬ ਦਾ ਬੱਦਾ ਵੀਰੇ
TUSI VEE RABB DE NEK BANDE HO JI
Vadia lagi
ਬੇਜ਼ੁਬਾਨਾਂ ਨੂੰ ਪਿਆਰ ਕਰਨ ਵਾਲੇ ਲੋਕ ਕੋਈ
ਆਮ ਲੋਕ ਨਹੀਂ ਹੁੰਦੇ ਬਲਕਿ ਉਹ ਲੋਕ ਰੱਬੀ
ਰੂਹਾਂ ਹੁੰਦੀਆਂ ਹਨ ❤❤❤ ।
ਬਾਈ ਸਾਨੂੰ ਸਾਰੀਅ ਨੂੰ ਚਾਹੀਦਾ ਇਸ ਬੰਦੇ ਨੂੰ ਜਮੀਨ ਵੱਖਰੀ ਲੈ ਕੇ ਘਰ ਬਣਾ ਕੇ ਦੇਈਏ
Bhai sade to ta aap nhi ley hoy di kise nu ki dena 😅😅
@@Simrankour-1948 Aaho sahi gall hai... 👍 🤣
ਇਹ ਗੱਲ ਪੱਕੀ ਆ ਵਾਈ ਜਿਹੜਾ ਬੰਦਾ ਪੰਛੀਆਂ ਨਾਲ ਪਿਆਰ ਕਰਦਾ ਉਹਦੇ ਕੲਈ ਰਿਸ਼ਤੇਦਾਰ ਉਸ ਨਾਲ ਵਰਤਦੇ ਨੀ
Schi gll a
ਵਾਹ ਜੀ ਵਾਹ ਆ ਹੁੰਦਾ ਹੈ ਧਰਮੀ ਬੰਦਾ ਹੈ ਇਹ ਬਾਈ ਕੁਦਰਤ ਦੇ ਨਾਲ ਪਿਆਰ ਕਰਦੇ ਬਾਈ ਜੀ ਤੁਸੀਂ ਕੋਠੀਆਂ ਵਾਲਿਆ ਹਜਾਰਾਂ ਗੁਣਾਂ ਚੰਗਾ ਹੈ
ਵੀਰਾ ਜਿਊਦਾ ਰਹਿ ਸਾਬਾਸ ਰੱਬ ਦਾ ਨੇਕ ਬੰਦਾ ਜਿੰਦਾਬਾਦ 🙏🙏
ਬਹੁਤ ਹੀ ਵਧੀਆ ਉਪਰਾਲਾ God bless you
ਬਹੁਤ ਖੂਬ ਕੁੜੀਆਂ ਤੇ ਚਿੜੀਆਂ ਇਹ ਹੀ ਸਾਡੀ ਸੰਚ ਮੁੱਚ ਵਿਰਾਸਤ ਹੈ
ਵੀਰੇ ਬਹੁਤ ਵਦੀਆ ਕੰਮ ਕਰ ਰਹੇ o prmatma ਥੋੜੇ ਬਚਿਆ ਨੂੰ ਕਾਮਜਾਬੀ ਬਕਸ਼ੇ। 🎉🎉🎉
ਪਿੰਡ ਵਾਸੀਆਂ ਨੂੰ ਸਾਥ ਦੇਣਾ ਚਾਹੀਦਾ ਹੈ ਬਾਈ ਦਾ ਪੰਛੀਆਂ ਨੂੰ ਦੀ ਸਾਂਭ ਸੰਭਾਲ ਲਈ 😂
ਗੁੱਡ ਵੀਰੇ
ਬਲੈ ਬੀਰੈ ਤੇਰੇ ਸ਼ਾਬਾਸ਼ ਪੁਰਾਣਾ ਇਤਆਸ਼ ਸ਼ਾਮ ਕੈ ਰੱਖਿਆ ਅਜ ਕਲ ਪਾਛੀ ਦੇਖਣ ਨੂ ਬੀ ਨਹੀ ਪੁਨ ਬਹੁਤ ਗੱਡਾ ਕਰ ਰਹੀਆ ਫਲ ਜਰੂਰ ਮਿਲੋ ਗਾ
ਬਹੁਤ ਵਧੀਆ ਉਪਰਾਲਾ
ਬਾਈ ਜੀ ਚੜ੍ਹਦੀ ਕਲਾ ਵਿਚ ਰਹੇ
ਰੱਬ ਦੀ ਰਜਾ ਚ ਰਹਿਣ ਵਾਲਿਆਂ ਤੇ ਹੀ ਰੱਬ ਖੁਸ਼ ਰਹਿੰਦਾ ਦੁਨੀਆਂ ਤਾ ਕੰਡਿਆਲੀ ਤਾਰ ।ਬਹੁਤ ਵਧੀਆ ਕੰਮ
ਵਾਹਿਗੁਰੂ ਜੀ ਮੇਹਰ ਕਰੀ ਇਸ ਵੀਰ ਤੇ
❤❤❤❤❤ ਪੰਛੀਆਂ ਦੇ ਆਲ੍ਹਣੇ ਜ਼ਰੂਰ ਲਾਉਂਣੇ ਚਾਹੀਦੇ ਐ ਕੁਦਰਤ ਖੁਸ਼ ਹੁੰਦੀ ਐ
ਬਹੁਤ ਵਧੀਆ ਸੋਚ ਵੀਰ ਦੀ
ਵਹੁਤ ਬਧੀਆ ਸੋਚ ਆ ਵੀਰ ਦੀ
ਰੱਬ ਰੂਪੀ ਇਨਸਾਨ ❤❤❤❤❤🎉🎉🎉🎉🎉
ਬਹੁਤ👍💯 ਵਧੀਆ ਬਾਈ ਜੀ✅ ❤❤❤❤
ਰਿਸ਼ਤੇਦਾਰ ਨਹੀਂ ਆਉਂਦੇ ਨਾ ਆਉਣ ਪਰ ਰੱਬ ਤੇ ਟਰੀਪੁਰੀ ਮਾਹਿਰ ਹੈ y
❤ਰੱਬੀ ਬੰਦਾ ਰੱਬ ਦੇ ਜੀਆਂ ਦੀ ਸੇਵਾ ਵਿੱਚ ਰੁੱਝਿਆ ਜਿਉਂਦਾ ਰਹਿ ਵੀਰੇ 🎉
Lajawab. 👌👌👌👌👌👌👌👌👌
Veer da dhan jigra nhi ethe kyi vekhi apne maa peo nu kakh ni mnde love u veer ji ❤❤❤❤good person waheguru tere te parwaar nu hameshaa khush rakhe❤❤❤❤❤❤❤❤❤❤❤❤❤❤❤❤
What an amazing man!
God bless you ❤ UK
Prmatma tuhanu chardea kala ch rakhe ❤❤❤❤❤
ਬਹੁਤ ਵਧੀਆ ਵੀਰ ਜੀ
ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੋ ਸੇਵਾ ਕਰਦੇ ਨੇ।
Great work God bless you
Boht Vdiyaa veer g me bhi assy hi karti hu har roj 2 4 rotiya brik chur ke chatt te pa ke oni aa te kutteya nu bhi roti prothe lah ke poni aa loki bohat machade aa
Waheguru ji bless him 🙏🏽🙏🏽🌸🌼🌺🌹🌻🌷
Good veer bhut vadia kam kar raha ho dhanwad
ਕੁਦਰਤ ਨਾਲ ਇੰਨਾ ਪਿਆਰ ਕਰਨ ਵਾਲੇ ਲੋਕਾਂ ਨੂੰ ਭਾਰਤ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦੇ ਹੋਏ ਭਾਰਤ ਰਤਨ ਦਿੱਤਾ ਜਾਣਾ ਚਾਹੀਦਾ ਹੈ।
Mera ghar v wheaguru ji de mehar nal sara bird aunde a morning ch dil bhut khush hunda
Love you veer, and thanks for helping innocent souls. Vadda vadde Ameer ni kar sakde.
ਕੁਦਰਤ ਨੂੰ ਪਿਆਰ ਕਰਨ ਵਾਲਾ ਬੰਦਾ ਪਰਮਾਤਮਾ ਲੰਮੀ ਉਮਰ ਕਰੇ
ਬਹੁਤ ਬਹੁਤ ਵਧੀਆ ਜੀ
ਧੰਨਵਾਦ ਜੀ
ਰੱਬ ਤੈਨੂੰ ਬਹੁਤ ਦੇਵੇਗਾ ਵਾਈ ਜੀ
ਵਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਿਓ ਇਸ ਵੀਰ ਤੇ❤❤❤❤❤
Bahut hi wadialagda Shabash
ਖ਼ਾਨ ਸਾਹਿਬ ਦਿਲੋ ਪਿਆਰ ਤੇਰੇ ਨਾਲ਼ ਵੀਰ ਤੂੰ ਰੱਬ ਦੇ ਜੀਵਾ ਨੂੰ ਇਹਨਾ ਪਿਆਰ ਕਰਦਾ।❤ ਵਾਹਿਗੁਰੂ ਜੀ ਤੈਨੂੰ ਇਸ ਸੇਵਾ ਦਾਂ ਫਲ ਦਿੰਦਾ ਵੀ ਹੋਵੇਗਾ ਤੇ ਦੇਵੇਗਾ ਵੀ ਜਰੂਰ।❤❤
Bhout bdia veer ji eh bhout bdia seva krde
ਬਹੁਤ ਵਧੀਆ ਜੀ ਸਾਡੇ ਘਰ ਵੀ ਤੋਤੇ ਘੁੱਗੀਆਂ ਕਾਟੋਆਂ ਹੋਰ ਵੀ ਕਈ ਪੰਛੀ ਆੳਦੇ ਆ। ਅਮਰੂਦ ਦ ਪੰਛੀਆਂ ਨਾਲ ਭਰਿਆ ਹੁੰਦਾ। ਬਹੁਤ ਵਧੀਆ ਲਗਦਾ।
Buhat vadiya km aa bai da
very very nice bro
ਬਹੁਤ ਵਧੀਆ ਹੈ 🎉🎉
ਇਹੋ ਜਾ ਦਿਲ ਵੀ ਰੱਬ ਕਿਸੇ ਕਿਸੇ ਨੂੰ ਹੀ ਦਿੰਦਾ ਜੀ।ਵਾਹਿਗੁਰੂ ਜੀ ਭਲਾ ਕਰਨ
Dil ❤ se salute ❤ 🙏🙏🙏
Very nice service to birds.
❤salute vaa veere waheguru lambi umar karie veer de
ਬਹੁਤ ਵਧੀਆ ਗੱਲ ਹੈ ਵੀਰ ਤੈਨੁੰ ਸਲੂਟ ਹੈ।
Bhut changi gal ji
Rab mehar baan banda phelan wann ❤❤
बहुत अच्छा लगा देख कर पंछीया दे नाल इतना प्यार 🙏🏻🙏🏻
Bhut jyada thanks Bhai ji 🙏🙏🙏🙏🙏 koi nhi oda na aawe thonu keda roti deke janda Bhai eve da dil har kise nu nhi bakhsda rab jede kahde maareya karo ohnu ohna nu das do rab jaan len to pahla hisab lenda na aawe koi Eve rahna rab kush rakhe hamesha labi Umar bakshe parmatma thonu veer ji 🙏🙏❤️❤️
ਬੁਹਤ ਵਧੀਆ ਜੀ
ਬਹੁਤ ਵਧੀਆ ਗੋਸ਼ਾ ਸਿੰਘ ਡਰਾਈਵਰ ਹੈਂ ਜੀ ਮੈਂ ਸਵਰਨ ਸਿੰਘ ਸੋਨੀ ਜੈਤੋ ਮੰਡੀ
ਬਹੁਤ ਵਧੀਆ
Waheguru ji is ver nu sehat tandrusti baksheyo ji.
ਕੁਦਰਤ ਨੁੰ ਪਿਆਰ ਕਰਨ ਵਾਲਾ ਰੱਬੀ ਇਨਸਾਨ ਹੈ ਇਹ।
ਬਹੁਤ ਵਦੀਐ ਬਾਈ ਜੀ
Dil da saaf banda
Waheguru ji meher karen ji thwannu hamesha chadhdi kala bakshan ji 🙏 ❤
Very nice Wichar Bro g ❤
Very nice 👍👍❤❤❤
ਰੱਬ ਵਸਦਾ ਵੀਰ ਦੇ ਅੰਦਰ ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ
Very good job
❤❤❤❤ਲਵ ਯੂ
ਵੀਰ ਤੈਨੂੰ ਸਲੂਟ ਆ
Nice Bai ji dilo salute hai
❤ very nice ❤❤
Wah..... bai wah....❤❤❤❤❤
❤ Wahiguru Wahiguru Wahiguru Ji ❤
Waheguru Ji merakarne Gaye ap te ji 🙏♥️🫡
ਬਹੁਤ ਵਧੀਆ ਜੀ
ਬਹੁਤ ਚੰਗਾ ਕੰਮ ਭਾਈ ਸਾਿਹਬ ਤੁਸੀ ਕਰ ਰਹੇ ਹੋ ਅਵਾਰਾ ਕੁਿਤਆ ਨੂੰ ਬਿਸਕੁਟ ਨਾ ਪਾਵੋ ਿੲਨਾ ਨੇ ਕਈ ਬਚੇ ਤੇ ਬਜੁਰਗ ਮਾਰ ਦਿਤੇ ਹਨ । ਅਵਾਰਾ ਕੁਿਤਆ ਦੀ ਗਿਣਤੀ ਦੇ ਡਾਕਟਰੀ ਉਪਾ ਕਰੋ ਜੀ । ਧੰਨਵਾਦ
Good job
ਵਾਹਿਗੁਰੂ ਮੇਹਰ ਕਰਨ ਜੀ
Bauth vadia ji
Good job bro..
Very nice vir ji 🙏 👍 👌
Rab vasda a banda vich
Very good sir ge
❤❤❤❤❤❤
Very nice ji
Bahut pun wala kum hai.ghur wich barkat huni hai.
Pind Wale help Kro Bai di Please ❤
Kya baat hai🫡🫡🫡👏👏👏👏👏👏🙏🙏🙏🙏
❤❤❤❤ nice 👍👍👍
Sare loka nu birds nu dane pani pauna chahida ha te pinda ch beri male pipal bohra na wade jan ena te ena da rehn wasera hunda ha
Very good veer❤❤❤❤❤
Very nice 👍
Sat shri aakal vai ji saaf dil banda ae vai devta saroop Aisi intervew pehalan ni suni kade
22 di ik gal ne tan man moh leya kehnda kudiyan te chiddiyan samb ke rakhho
Salute ji ❤❤❤❤❤
Waheguru ji waheguru ji waheguru ji 🤲🙏🌹
Brother, God bless you may you live long
Bhought Khouab Ji
Bhai buht vdya Kam kr rha
Ma rab agge ardaas kroga veer ada he sewa krda rhe
Wah.22.0.a. chadhadi Kala