PRTC Buses ‘ਤੇ ਲੱਗੇ ਅਜੀਬ ਪੋਸਟਰ, ਸਵਾਰੀਆਂ ਦੇ ਉੱਡੇ ਹੋਸ਼, ਅਫ਼ਸਰਾਂ ਨੂੰ ਪਈਆਂ ਭਾਜੜਾਂ | D5 Channel Punjabi

แชร์
ฝัง
  • เผยแพร่เมื่อ 6 ม.ค. 2025

ความคิดเห็น • 87

  • @ShindoBanga
    @ShindoBanga 10 หลายเดือนก่อน +1

    PRTC

  • @anuradha485
    @anuradha485 11 หลายเดือนก่อน

    Ur right sir

  • @surinderkaur9310
    @surinderkaur9310 11 หลายเดือนก่อน

    ਸਹੀ ਗੱਲ ਹੈ ❤❤❤❤❤❤❤❤

  • @surinderkaur9310
    @surinderkaur9310 11 หลายเดือนก่อน

    ਬਹੁਤ ਗ਼ਲਤ ਗੱਲ ਹੈ

  • @gurdeepkaur2506
    @gurdeepkaur2506 11 หลายเดือนก่อน +9

    ਗੁਰਾਇਆ ਸਵਾਰੀਆਂ ਪੁੱਲ ਦੇ ਥੱਲੇ ਖੜੀਆਂ ਰਹਿ ਜਾਂਦੀਆਂ ਸੀ ਇਹ ਬੱਸ ਪੁੱਲ ਓਪਰ ਤੋਂ ਲੈ ਜਾਂਦੇ ਸੀ ਫੇਰ ਇਹ ਫ਼ੜੇ ਗਏ ਪ੍ਰਾਈਵੇਟ ਬੱਸ ਕਿਓਂ ਨੀ ਜਾਂਦੀ ਪੁੱਲ ਓਪਰ ਦੀ

  • @sukhdevsingh6078
    @sukhdevsingh6078 11 หลายเดือนก่อน

    ਫ੍ਰੀ ਸੇਵਾ ਬੰਦ ਕਰੋ

  • @gurdeepkaur2506
    @gurdeepkaur2506 11 หลายเดือนก่อน +9

    ਮੈਂ ਖੁਦ ਦੇਖਿਆ ਜਦੋਂ ਸੀਟਾਂ ਵੀ ਖਾਲੀ ਹੁੰਦੀਆਂ ਓਦੋਂ ਏ ਰਾਸਤੇ ਚਾ ਬੱਸ ਨਹੀਂ ਰੋਕਦੇ ਬੱਸ ਚਾ ਬੈਠੀਂ ਸੀ ਮੈਂ ਸੀਟਾਂ ਖਾਲੀ ਸੀ ਫੇਰ ਵੀ ਇਹਨਾਂ ਨੇ ਬੱਸ ਨਹੀਂ ਰੋਕੀਂ

    • @jobansidhu9908
      @jobansidhu9908 9 หลายเดือนก่อน

      ਮੈਡਮ ਜਿੱਥੇ ਅਗਲੇ ਦਾ ਅੱਡਾ ਓਥੇ ਰੋਕੂ ਫਰ ਤਾ ਐਵੇਂ ਲੜਾਈ ਨੂੰ ਥਾਂ ਐਵੇਂ

  • @Rajwinder_999
    @Rajwinder_999 11 หลายเดือนก่อน +9

    ਇਹ ਕਾਨੂੰਨ ਸਰਕਾਰੀ ਬੱਸਾਂ ਲਈ ਹੀ ਲਾਗੂ ਹੈ ਜਾ ਪ੍ਰਾਈਵੇਟ ਬੱਸਾਂ ਲਈ ਵੀ ਹੈ 😅😅😅😅😂😂😂😂😂

  • @JatinderSingh-vq9ht
    @JatinderSingh-vq9ht 11 หลายเดือนก่อน

    Atma Kanpur

  • @gurdeepkaur2506
    @gurdeepkaur2506 11 หลายเดือนก่อน +6

    ਪ੍ਰਾਈਵੇਟ ਬੱਸਾਂ ਤਾਂ ਲੱਦੀਆਂ ਹੀ ਜਾਂਦੀਆਂ ਨੇਂ

  • @ajmanderaulakh6376
    @ajmanderaulakh6376 11 หลายเดือนก่อน +2

    ਫਰੀ ਸਫ਼ਰ ਸਹੂਲਤ ਤੇ 600 ਯੂਨਿਟ ਬਿਜਲੀ ਮਾਫੀ ਸਹੂਲਤਾਂ ਬੰਦ ਹੋ ਜਾਣੀਆਂ ਚਾਹੀਦੀਆਂ ਹਨ।

  • @Raw_editxx
    @Raw_editxx 11 หลายเดือนก่อน

    ਹਾਦਸਾ ਤਾਂ ਪ੍ਰਾਈਵੇਟ ਬੱਸ ਚ ਵੀ ਹੋ ਸਕਦਾ ਪ੍ਰਾਈਵੇਟ ਬੁੱਸਾ ਕਿਉੰ ਲਦਕੇ ਲੈਕੇ ਜਾਂਦੇ ਆ 😂

  • @lachhmandass9840
    @lachhmandass9840 11 หลายเดือนก่อน

    Jai MAHAKAL ge

  • @rinkusinghrai6580
    @rinkusinghrai6580 11 หลายเดือนก่อน +5

    ਫਰੀਹ ਸਫਰ ਨਹੀਂ ਹੋਣਾ ਚਾਹੀਦਾ ਹੈ ਔਰਤਾਂ ਵਿਗੜ ਗਈਆ

  • @gurdeepkaur2506
    @gurdeepkaur2506 11 หลายเดือนก่อน +9

    ਪ੍ਰਾਈਵੇਟ ਬੱਸਾਂ ਤੇ ਵੀ ਕਨੂੰਨ ਲਾਗੂ ਕਰੋ

    • @tarlokbains6829
      @tarlokbains6829 11 หลายเดือนก่อน

      Pravet to daru murga khade sarkari darver

  • @jaspalsinghsandhu2928
    @jaspalsinghsandhu2928 11 หลายเดือนก่อน +15

    ਜਦੋ ਸਰਕਾਰ ਨੇ ਮੁਫ਼ਤ ਹੀ ਕਰ ਦਿੱਤਾ ਫਿਰ ਫਾਇਦੇ ਵਾਲੀ ਤਾਂ ਕੋਈ ਗੱਲ ਰਹੀ ਨਹੀਂ। ਜਦੋ ਸਰਕਾਰ ਨੂੰ ਫ਼ਿਕਰ ਨਹੀਂ ਫਿਰ ਬੱਸਾਂ ਵਾਲਿਆਂ ਨੂੰ ਕਾਹਦਾ। ਸਰਕਾਰ ਸ਼ਿੱਲ ਲਵਾਉਂਦੀ ਤੇ ਜੰਨਤਾ ਇਸਦੀ ਲਾਹੁੰਦੀ। ਸਰਕਾਰ ਟਿਕਟ ਲਗਾ ਦੇਵੇ ਤਾਂ ਕੋਈ ਬੱਸ ਭਰਨੀ ਹੀ ਨਹੀ। 80 ਪ੍ਰਤਿਸ਼ਤ ਔਰਤਾਂ ਆ।

    • @gogiji267
      @gogiji267 11 หลายเดือนก่อน +1

      100%ਸਹੀ ਗੱਲ ਹੈ ਜਨਾਨੀਆਂ ਇਕ ਫ੍ਰੀ ਸਫ਼ਰ ਕਰਦੀਆਂ ਫ਼ੇਰ ਟਿਕਟ ਲੈਣ ਵਾਲੇ ਖੜ੍ਹ ਕੇ ਜਾਂਦੇ ਜਨਾਨੀਆਂ ਦੀ ਫ੍ਰੀ ਟਿਕਟ ਹੋਣ ਕਰਨ ਬੇਲੀਆ ਵੀ ਤੁਰੀ ਫਿਰਦੀਆਂ ਬੱਸ ਭਰੀ ਜਾਂਦੀ 80%ਬੱਸ ਵਿਚ ਜਨਾਨੀਆਂ ਹੁੰਦੀਆ ਸਾਡੇ ਵਰਗੇ ਡੇਲੀ ਕੰਮ ਤੇ ਜਾਣ ਵਾਲ਼ੇ ਬਹੁਤ ਦੁੱਖੀ ਨੇ ਜਾਣਾ ਵੀ ਖੜ੍ਹ ਕੇ ਆਉਂਦੇ ਹੋਏ ਥਕੇ ਹੁਨੇ ਆ ਉਦੋਂ ਵੀ ਖੜ ਕੇ ਹੀ ਆਉਂਣਾ ਪੈਂਦਾ ਸੀਟ ਮਿਲ਼ ਵੀ ਜਾਵੇਂ ਜਨਾਨੀਆਂ ਉੱਠਾ ਦਿੰਦੀਆ 🙄

  • @tarlokbains6829
    @tarlokbains6829 11 หลายเดือนก่อน

    Ena nnu nokari bahr karo loka nnu dukhi kita ena ne

  • @Kaursidhu-md2vm
    @Kaursidhu-md2vm 11 หลายเดือนก่อน +7

    ਬਿਲਕੁਲ ਸਹੀ ਆ ਔਰਤਾਂ ਦੀ ਵੀ ਇੱਜ਼ਤ ਹੋਊਗੀ ਹੁਣ

  • @Rajwinder_999
    @Rajwinder_999 11 หลายเดือนก่อน +17

    ਕਾਨੂੰਨ ਬੱਸਾਂ ਦੀ ਉਵਰ ਸਪੀਡ ਤੇ ਵੀ ਲਾਗੂ ਹੋਣਾ ਚਾਹੀਦਾ 😊😊😊😊😊

  • @darvinderpalsingh8294
    @darvinderpalsingh8294 11 หลายเดือนก่อน +19

    ਪ੍ਰਾਈਵੇਟ ਬੱਸ ਉੱਤੇ ਵੀ ਲਾਗੂ ਕਰੋ ਇਹ ਕਾਨੂੰਨ

  • @SulakhanSingh-hg6ob
    @SulakhanSingh-hg6ob 11 หลายเดือนก่อน

    Praiveet basa te tonia ja rahia ne

  • @SulakhanSingh-hg6ob
    @SulakhanSingh-hg6ob 11 หลายเดือนก่อน

    Basan de ginte wadao

  • @bhupinderjitsingh6987
    @bhupinderjitsingh6987 11 หลายเดือนก่อน +6

    ਧੱਕੇ ਨਾਲ ਚੜਦੀਆਂ ਨੇ

  • @navneetkaur-ri1ji
    @navneetkaur-ri1ji 11 หลายเดือนก่อน

    52ਸਵਾਰੀ ਅੱਡੇ ਚੱਕ ਲੈਣ ਗੇ ਤੇ ਜਿਹੜੇ ਛੋਟੇ ਅੱਡਿਆ ਖੱੜੇ ੳਡੀਦੇਨੇ ਉਹ ਕੀ ਕਰਨ ਗੇ ਕੁਛ ਸਰਮ ਕਰੋ ਤੁਸੀ ਬੇਠੇ ਉ ਅਰਾਮ ਨਾਲ ਬਾਬਾ ਕਹਿੰਦਾ ਪੇਰ ਮਿਧੂ ਕੋਈ 😂

  • @gurvindersingh8918
    @gurvindersingh8918 11 หลายเดือนก่อน +3

    ਭਰਾਵਾ ਜਿਹੜਾ ਰਸਤੇ ਦੇ ਵਿੱਚ ਪਿੰਡ ਆਉਂਦਾ ਨੇ ਉਹਨਾਂ ਦਾ ਕੀ ਬਣੂਗਾ ਉਥੇ ਕਿਹੜਾ ਜਹਾਜ ਆਊਗਾ ਪਾਤੜਾ ਤੋਂ ਖੇਤਲਾ ਦਿੜਬਾ ਘਰਾਟ ਮੌੜਾਂ ਮਹਿਲਾ ਚੌਕਾ ਖੇੜੀ ਉਹ ਉੱਥੇ ਕਿਹੜਾ ਹੈਲੀਕਾਪਟਰ ਆਉਗਾ ਮੇਰਾ ਦੜਬੇ ਤੋਂ ਸੰਗਰੂਰ ਦਾ ਪਾਸ ਆ ਜੀ ਮੈਂ ਡੇਲੀ ਲੇਟ ਹੁੰਦਾ ਗਾ ਜੀ 9 ਵਜੇ ਦਾ ਟਾਈਮ ਆ 10 ਵਜੇ ਪਹੁੰਚਦੇ ਆਂ

    • @gogiji267
      @gogiji267 11 หลายเดือนก่อน

      ਸਿਮਰਨਜੀਤ ਮਾਨ ਤੇ ਲੱਖੇ ਨੂੰ ਕਹਿ ਏਅਰਪੋਰਟ ਬਣਾਏ ਜਾਣ ਪਿੰਡਾ ਵਿੱਚ ਇੱਕ ਧਰਨਾ ਇਸ ਮੁੱਦੇ ਤੇ ਲਾਂ ਲੈਣ 😂😂😂😂

  • @cheemax9066
    @cheemax9066 11 หลายเดือนก่อน

    Ledies.da.tickat.lagu.kru

  • @sawetssharma3502
    @sawetssharma3502 11 หลายเดือนก่อน +1

    Enhanu bassa cha chadha baile mout paindi aa paise lai bande nu bhathunde aa free de paise mildo drivar nu

  • @lakhveerkumar8992
    @lakhveerkumar8992 11 หลายเดือนก่อน

    Right ok

  • @yashvirsharda4909
    @yashvirsharda4909 11 หลายเดือนก่อน

    I m lady bus da free rent jaldì band kita jawe

  • @BalkarSingh-og4xb
    @BalkarSingh-og4xb 11 หลายเดือนก่อน +4

    ਝਗੜੇ ਨਾ ਹੋਣ ਅੱਡਿਆ ਉਪਰ ਸਕਿਉਰਟੀ ਮੁਹਈਆ ਕਰਵਾਈ ਜਾਵੇ।

  • @anandvir9970
    @anandvir9970 11 หลายเดือนก่อน

    Yeh kanoon private busses par bhi lagu hota hai , buss ki passing kitne seat ki hoti hai 50 _-52. Why cuducter driver will responsible for loss, govt khud responsible hai, 5-7 passengers can accepted for over loading, but 100 to 120 passengers that is invitation for accident all driver and cunducter are true on there points

  • @gurvindersingh8918
    @gurvindersingh8918 11 หลายเดือนก่อน +1

    ਜੇ ਇਹੀ ਹੀ ਲਾ ਰਿਹਾ ਬਾਈ ਤਾਂ ਫਿਰ ਧਰਨੇ ਵੀ ਲੱਗਣਗੇ ਪਰ ਕਨੈਕਟਰ ਵੀ ਪਰੇਸ਼ਾਨ ਹੋਣਗੇ ਸਵਾਰੀਆਂ ਵੀ ਪਰੇਸ਼ਾਨ ਹੋਣਗੀਆਂ ਕਾ ਬੱਸਾਂ ਨਵੀਆਂ ਪਾਈਆਂ ਜਾਣ ਨਹੀਂ ਤਾਂ ਪਰ ਕੋਈ ਹੱਲ ਕੀਤਾ ਜਾਵੇ

  • @HarpreetSingh-hr8yi
    @HarpreetSingh-hr8yi 11 หลายเดือนก่อน +1

    ਸਰਕਾਰੀ ਸਰਵਿਸ dismis ਕਰੋ ਅਗਰ ਕੰਮ ਨੇ ਕਰ ਸਕਦੇ ਪੰਜਾਬ ਰੋਡਵੇਜ ਨੂੰ ਘਾਟੇ ਵਿਚ ਲਏ ਜੇਵੋ

  • @charrysweetusingh5086
    @charrysweetusingh5086 10 หลายเดือนก่อน

    Adhar card band kro app he 52 svariya ho jan gaye prtc nu v ghata ni ona ja lady di half tiket kr lo ta v bhot fida

  • @SIDHU_GAMER-
    @SIDHU_GAMER- 11 หลายเดือนก่อน

    Vaidya hogya

  • @balwindarsing4228
    @balwindarsing4228 11 หลายเดือนก่อน

    IndiA ma 52 seetar. Or ouat coundray 65. Seeat. India. Ma. Ve. 65 seetar. Hona. Chia

  • @AvtarSingh-vb7rs
    @AvtarSingh-vb7rs 11 หลายเดือนก่อน +1

    ਫਰੀ ਸਫਰ ਬੰਦ ਕਰੇ ਸਰਕਾਰ ਰੋਡਵੇਜ਼ ਪ੍ਰਾਈਵੇਟ ਨਾ ਕਰਾ ਲਿਊ ਇਹੀ ਕੁਝ ਭਾਲਦੇ ਨੇ ਵੱਡੇ ਮਗਰਮੱਸ ਤੁਨ ਕੇ ਚਲਾਉ

  • @janujameelvlogs6916
    @janujameelvlogs6916 11 หลายเดือนก่อน +1

    ਬੁੜੀਆਂ ਧੱਕਾ ਵੀ ਬਹੁਤ ਕਰਦੀਆਂ ਨੇ। ਲਗਭਗ ਰੋਜ਼ ਹੀ ਕਿਸੇ ਨਾ ਕਿਸੇ ਬੱਸ ਵਿਚ ਇਹਨਾਂ ਦੀ ਲੜਾਈ ਵੇਖੀ ਜਾ ਸਕਦੀ ਆ।

  • @BaljeetSingh-qq6tt
    @BaljeetSingh-qq6tt 11 หลายเดือนก่อน +1

    ਲੋਕਾ ਨੂੰ ਚਹਿੰਦਾ ਕਿ ਸਰਕਾਰੀ ਬੱਸਾਂ ਤੇ ਨਾ ਚੜ੍ਹਨ, ਇਕ ਵੀ ਸਵਾਰੀ ਨਾ ਦਓ ਇਹਨਾਂ ਨੂੰ

  • @BalbirChand-pl8od
    @BalbirChand-pl8od 11 หลายเดือนก่อน

    To fir private bus da chalane kiun nahi karde jis bich 80/85 sawari lode hai

  • @balrajsinghjohal4990
    @balrajsinghjohal4990 11 หลายเดือนก่อน +8

    ਬੱਸ ਵਿੱਚ ਅਗਲੀਆਂ 3 ਸੀਟਾਂ ਉੱਤੇ ਇਹ ਡਰਾਈਵਰ ਤੇ ਕੰਡਕਟਰ ਬੈਠਣ ਨਹੀਂ ਦੇਂਦੇ

  • @sarbjitkaur431
    @sarbjitkaur431 11 หลายเดือนก่อน

    Free kr ke aurta bahut gumdia ne

  • @gurvindersingh8918
    @gurvindersingh8918 11 หลายเดือนก่อน

    ਹੁਣ ਅੱਗੇ ਭਰਾਵਾ ਸਕੂਲ ਲੱਗਣੇ ਸ਼ੁਰੂ ਹੋ ਜਾਣਗੇ ਤਾਂ ਪੜ੍ਹਨ ਵਾਲੇ ਜਵਾਕਾਂ ਦਾ ਕੀ ਬਣੂਗਾ ਉਹਨਾਂ ਨੇ ਪੇਪਰ ਵੀ ਦੇਣ ਹਗਾ ਗਾਹਾਂ ਪੜ ਕੇ ਨੌਕਰੀ ਵੀ ਦੇਖਣੀ ਆ ਉਹਨਾਂ ਦਾ ਕੀ ਬਣੂਗਾ

  • @harjotsinghghuman7093
    @harjotsinghghuman7093 11 หลายเดือนก่อน +4

    Free safar band karo

  • @BalkarSingh-og4xb
    @BalkarSingh-og4xb 11 หลายเดือนก่อน +6

    ਬੱਸਾਂ ਵਿਚਾਰੀਆਂ ਅੱਗੇ ਬੀਮਾਰ ਹਨ ਸਵਾਰੀਆਂ ਵੱਧ ਚੜਾ ਕੇ, ਹੋਰ ਦੁਖੀ ਨਾ ਕਰੋ

  • @joginderpal745
    @joginderpal745 11 หลายเดือนก่อน +3

    ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਸਵਾਰੀਆਂ ਨਹੀਂ ਮਿਲਦੀਆਂ ਇਸ ਕਰਕੇ ਸਾਨੂੰ ਕਮਿਸ਼ਨ ਨਹੀਂ ਮਿਲਦੀ 😅

  • @gurvindersingh8918
    @gurvindersingh8918 11 หลายเดือนก่อน

    ਜਮੀਨਾਂ ਵੇਲੇ ਦਾ ਕਿਸਾਨ ਆ ਦਿੱਲੀ ਪਹੁੰਚ ਗਏ ਸੀਗੇ ਤੇ ਹੁਣ ਕਿਉਂ ਨਹੀਂ ਕਿਸਾਨ ਕਿੱਧਰ ਵੱਗੇ ਅਸੀਂ ਰਸਤੇ ਦੇ ਵਿੱਚ ਜਿਹੜੀ ਸਵਾਰੀ ਬਹੁਤ ਖੱਜਲ ਖਵਾਰ ਹੋ ਰਹੇ ਹਾਂ ਸਾਡੇ ਵੀ ਜਵਾਕ ਨੇ ਕਿਸਾਨ ਭਰਾਵਾਂ ਦੇ ਵੀ ਜਵਾਕ ਨੇ ਹੁਣ ਕਿਉਂ ਨਹੀਂ ਸੋਚਦੇ ਵੀ ਸਰਕਾਰ ਨੂੰ ਲਾਹਣਤਾਂ ਪਾਈਏ ਵੀਜਾ ਬੱਸਾਂ ਹੋਰ ਪਾਓ ਵੀਜਾ ਸਵਾਰੀਆਂ ਵੱਧ ਚੜਾਓ

  • @ShivCharansidhu
    @ShivCharansidhu 11 หลายเดือนก่อน

    ਮੰਤਰੀ ਸਾਹਬ ਬਵੰਜਾ ਦੀ ਥਾਂ ਸਠ ਜਾਂ ਸਤਰ ਸਵਾਰੀਆਂ ਚੜਨ ਨਾਲ ਬਸ ਚੌੜੀ ਹੋ ਜਾਂਦੀ ਏ ਤੇ ਬਸ ਸਾਰੀ ਸੜਕ ਮੱਲ ਲੈਂਦੀ ਏ ਐਕਸੀਡੈਂਟ ਤਾਂ ਹੋਣਾ ਹੁੰਦਾ ਏ,ਬਾਕੀ ਵੋਟਾਂ ਸਿਰ ਤੇ ਨੇ, 13-0ਤੋਂ 0-13 ਹੋਣ ਲੱਗਿਆਂ ਦੇਰ ਨਹੀ ਲਗਣੀ, ਮੈਂ ਖੁਦ ਆਮ ਪਾਰਟੀ ਦਾ ਸਮਰਥਕ ਸੀ ਲੋਕ ਮੇਰੇ ਤੋਂ ਜਿਆਦਾ ਸਿਆਣੇ ਹਨ ਹੋ ਸਕੇ ਤਾਂ ਭਾਨੇ ਸਿੱਧੂ ਵਾਂਗ ਮੇਰੇ ਤੇ ਵੀ ਨਜਾਇਜ ਪਰਚਾ ਪਾ ਦਿਆ ਜੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਪ੍ਰਵਾਨ ਕਰ ਲੈਣੀ

  • @charanbatth5683
    @charanbatth5683 11 หลายเดือนก่อน +3

    ਬਿਲਕੁਲ.ਸਹੀ.ਕੀਤਾ.ਜੀ

  • @sarbjitkaur431
    @sarbjitkaur431 11 หลายเดือนก่อน

    Senior citizen nu free kro baki sab kolo kiraya lvo

  • @jaishiv2310
    @jaishiv2310 11 หลายเดือนก่อน

    ਗਲਤ ਨੀਤੀਆਂ ਹਨ

  • @parmjitsingh2594
    @parmjitsingh2594 11 หลายเดือนก่อน

    Ki ajj kal hi hadse vadh gye eh vichon koi hor gall niklu

  • @mittiputtmajhail2960
    @mittiputtmajhail2960 11 หลายเดือนก่อน +1

    Free travel band karo. Ihde naal gand hi piya. Bibia sarkari job te kamai karn jandia, par jandia free. Kiu? Ki oh kamm karn de paise nahi lendia, Fir travel free kiu? Kal ik bibi publically mann rahi si k oh sabji kharidan lai vi free bus te jandi e. Par ghar to 2 minutes turr k adda to bus nahi farhdi. Sago apne ghar mohre road de vichkaar khar k bus khari kardi e. Ki ih misuse nahi, janani hon da najaij faida.?

  • @ParminderSingh-qq6is
    @ParminderSingh-qq6is 11 หลายเดือนก่อน +3

    Teachera lakh lakh tankha laka bi free safar kardia ina nu band karka kiraya ghat kita java

  • @vickyjassal7
    @vickyjassal7 11 หลายเดือนก่อน

    Nokari chad k Ghar Beth jo

  • @BalkarSingh-og4xb
    @BalkarSingh-og4xb 11 หลายเดือนก่อน +2

    ਬਹੁਤ ਵਧੀਆ ਫੈਸਲਾ। ਬਜ਼ੁਰਗ ਅਸੀਸਾਂ ਦੇਣਗੇ ਤੇ ਕਾਨੂੰਨ ਦੀ ਪਾਲਣਾ ਹੋਵੇਗੀ, ਸਰਕਾਰ ਦਾ ਜਨਤਾ ਵਲੋਂ ਬਹੁਤ ਬਹੁਤ ਧੰਨਵਾਦ। ਇਹ ਫ਼ੈਸਲਾ ਪ੍ਰਾਈਵੇਟ ਬੱਸਾਂ ਉਪਰ ਵੀ ਲਾਗੂ ਕਰੋ, ਹੋਰ 1000 ਬੱਸਾਂ ਪਾਈਆਂ ਜਾਣ, ਮੁਖ ਮੰਤਰੀ ਦਖਲਅੰਦਾਜੀ ਨਾ ਕਰਨ ਦੀ ਬੇਨਤੀ ਹੈ, ਫੈਸਲਾ ਸਖਤੀ ਨਾਲ ਲਾਗੂ ਹੋਵੇ।

  • @junaidniazi2264
    @junaidniazi2264 11 หลายเดือนก่อน

    Symptoms of financial crisis

  • @harvindersingh-on8bd
    @harvindersingh-on8bd 11 หลายเดือนก่อน

    Vadia hai etan hor bassa nu Kam mil ju

  • @BalkarSingh-og4xb
    @BalkarSingh-og4xb 11 หลายเดือนก่อน +1

    ਬਜੁਰਗਾਂ (ਔਰਤ,ਮਰਦ )ਲਈ ਸੀਟਾਂ ਰਾਖਵੀਆਂ ਕੀਤੀਆਂ ਜਾਣ

    • @Singh-wv8eq
      @Singh-wv8eq 11 หลายเดือนก่อน

      Bajurg aurta bina wjah turia thand ch ser karn adhar ne bhatha bithaya pya roadways da

  • @jatindersharma3070
    @jatindersharma3070 11 หลายเดือนก่อน +4

    Free safer band hona chida

  • @JaspreetKaur-zn4yp
    @JaspreetKaur-zn4yp 11 หลายเดือนก่อน +1

    Laljit puler ji koi vdiya kam kero mulajam kive duty jan gye

    • @Jasvinder.kamboj
      @Jasvinder.kamboj 11 หลายเดือนก่อน

      Kyu mulajam house rent ne lende. Station chadna allowed nhi hh.
      Samjo ji

  • @chahalsingh4892
    @chahalsingh4892 11 หลายเดือนก่อน

    ਇਹ ਫੈਸਲਾ ਸਹੀ ਐ ਕਿ ਨਿਯਮਾਂ ਅਨੁਸਾਰ ਹੀ ਹਰ ਇੱਕ ਵਾਹਨ (ਬੱਸਾਂ ਸਮੇਤ ਹੋਰ ਸਾਰੇ ਵਾਹਨ ) ਉਪਰ ਭਾਰ ਲੱਦਿਆ ਜਾਵੇ।
    ਔਰਤਾਂ ਨੂੰ ਮੁਫਤ ਸ਼ਫਰ ਬੰਦ ਕਰਕੇ, ਇੱਕ ਮਾਪਦੰਡ ਰੱਖਿਆ ਜਾਵੇ ਕਿ ਸਿਰਫ਼ ਇਸ ਸਰਤ ਨੂੰ ਪੂਰਾ ਕਰਨ ਵਾਲੀ ਔਰਤ ਹੀ ਸਫਰ ਕਰ ਸਕਦੀ ਹੈ ਤੇ ਉਹਨਾਂ ਦੇ ਪੱਕੇ ਬੱਸ ਪਾਸ ਬਣਾਏ ਜਾਣ।

  • @GurjantSingh-z5g
    @GurjantSingh-z5g 11 หลายเดือนก่อน

    Bus rokde ghar chale jao tu c v free ho jooo

  • @Viral_video.6789
    @Viral_video.6789 11 หลายเดือนก่อน

    Ehna te karwai kitti jave

  • @rajinderkaur9338
    @rajinderkaur9338 11 หลายเดือนก่อน +1

    Shame on the women who travel free, it should be reversed.

    • @DhanDhanChaarSahibzadeJi
      @DhanDhanChaarSahibzadeJi 11 หลายเดือนก่อน

      ਵਹਿਲੀਆਂ ਲੇਡੀ ਸ਼ਰਮ ਨਹੀ ਆਉਦੀ ਤੁਰ ਪੈਦੀਆਂ ਵਧੀਆਂ ਕੰਮ ਕੀਤਾ ਬੱਸਾ ਵਾਲਿਆਂ ਜੀ

  • @Viral_video.6789
    @Viral_video.6789 11 หลายเดือนก่อน

    Sarkari bus driver and cnnecter bathinda bus stand to na ta nehar tak di swari nu charunde aa te na hi bibi wala chowk di baah farh k niche utar dinde ne bas to keh dinde ne othe nhi ruk di thale utar ja bhot bejti karde ne

  • @shuntygarg2874
    @shuntygarg2874 11 หลายเดือนก่อน

    ਪੀਪਾ ਖਾਲੀ ਜੇ ਸੜਕਾ ਤਾ ਰੇਪੇਅਰ ਹੋ ਨੀ ਰਹੀਆਂ ਨਵੀਆਂ ਬਸਾ ਤਾ ਮਜਾਕ

  • @rupindersinghpinta5149
    @rupindersinghpinta5149 11 หลายเดือนก่อน

    Prtc nu private krna chahida

  • @Dholi_Malkit
    @Dholi_Malkit 11 หลายเดือนก่อน

    Aa.kantra.noo.ta.sai.tra.bolana.vee.nai.ooda....

  • @rajinderkaur9338
    @rajinderkaur9338 11 หลายเดือนก่อน

    Free travel diminished the self respect, women should realize it

  • @javedbagga5663
    @javedbagga5663 11 หลายเดือนก่อน

    Muh.dak.ke.bethia.cho.savari.kehre.hai.adhar.carad.valia.saria

  • @arvindersingh757
    @arvindersingh757 11 หลายเดือนก่อน +1

    Bulkul shi faesla bai g is naal bus accident ghat jange

    • @gharg2309
      @gharg2309 11 หลายเดือนก่อน +1

      ਟਰਾਂਸਪੋਰਟ ਦੇ ਮੁਲਾਜ਼ਮ ਭਰਾਵੋ misbehave ਤਾਂ ਤੁਸੀਂ ਵੀ ਸਵਾਰੀਆਂ ਨਾਲ ਬਹੁਤ ਕਰਦੇ ਹੋ, ਬਦਤਮੀਜ਼ੀ ਵੀ ਕਰਦੇ ਹੋ, ਅਗਰ ਬੀਬੀਆਂ ਦਾ ਸਫਰ ਫਰੀ ਹੈ ਤਾਂ ਵੀ ਤੁਹਾਨੂੰ ਬਹੁਤ ਤਕਲੀਫ ਹੁੰਦੀ ਹੈ। ਫਰੀ ਸਫਰ ਦਾ ਫ਼ੈਸਲਾ ਜਾਂ ਸਹੂਲਤ ਸਰਕਾਰ ਨੇ ਦਿੱਤੀ ਹੈ, ਪਰ ਤੁਹਾਨੂੰ ਇਹ ਬਹੁਤ ਚੁਭਦਾ ਹੈ। ਫਰੀ ਸਫਰ ਤਾਂ ਟਰਾਂਸਪੋਰਟ ਦੇ ਸਾਰੇ ਮੁਲਾਜ਼ਮ ਵੀ ਕਰਦੇ ਹਨ।

  • @javedbagga5663
    @javedbagga5663 11 หลายเดือนก่อน +1

    Bera.garak.kita.sarkar.ne.jaan.buj.ke.lakh.lakh.sallary.lain.valia.adhar.carad.dekha.dendia