ਡੂੰਘੀਆਂ ਜਾਣਕਾਰੀਆਂ ਜੋ Sun Ke ਹੈਰਾਨ Ho ਜਾਵੋਗੇ । informational videos | History facts ।

แชร์
ฝัง
  • เผยแพร่เมื่อ 1 ก.พ. 2025

ความคิดเห็น • 1.6K

  • @jashansingh805
    @jashansingh805 5 ปีที่แล้ว +498

    Part 2 ਲਈ like kro 👍👍

  • @MeenaKumari-gg4bw
    @MeenaKumari-gg4bw 5 ปีที่แล้ว +163

    ਮੈਂ ਇਹ ਵੀਡਿਉ ਪੂਰੀ ਨੀ ਦੇਖੀ ਕਿਉ ਕਿ ਮੈਂ ਬਹੁਤ ਡਰ ਗਈ ਇਹ ਸਭ ਦੇਖ ਕੇ
    ਜੇ ਇਹਨਾਂ ਚੋਂ ਇਕ ਵੀ ਸਜ਼ਾ ਸਾਡੇ ਇੰਡੀਆ ਚ ਰੇਪ ਕਰਨ ਵਾਲਿਆਂ ਨੂੰ ਮਿਲ ਜਾਏ ਤਾਂ ਕਦੇ ਵੀ ਰੇਪ ਨੀ ਹੋਣਾ ਏਥੇ

  • @rajkarnawalkarnawal1046
    @rajkarnawalkarnawal1046 5 ปีที่แล้ว +916

    ਵੀਰ ਏਦਾ ਦੀ ਸਜਾ ਨਾੱਬਲਿਕ ਬਲਾਤਕਾਰੀਆ ਲਈ ਹੋਣੀ ਚਾਹੀਦੀ ਹੈ 😡😡😡😡👍👍👍👍👍

  • @parmklair2362
    @parmklair2362 4 ปีที่แล้ว +54

    ਧੰਨਵਾਦ ਚੈਨਲ ਦਾ। &ਧੰਨਵਾਦ! ਡਾ: ਅੰਬੇਡਕਰ ਦਾ ਜਿਸ ਨੇ *ਸੰਵਿਧਾਨ* ਬਣਾਇਐ।

    • @gurpreetsinghdaftriwala5735
      @gurpreetsinghdaftriwala5735 3 ปีที่แล้ว

      Shi gl aa

    • @vikramvicky9775
      @vikramvicky9775 3 ปีที่แล้ว

      ਬਿਲਕੁਲ ਸਹੀ ਗੱਲ ਵੀਰ ਜੀ ਅੱਜ ਕੱਲ ਲੋਕ ਕਲਜੁਗ ਨੂੰ ਕਲਜੁਗ ਕਹਿ ਰਹੇ ਹਨ ਪਰ ਕਲਜੁਗ ਉਸ ਟਾਇਮ ਸੀ ਜਦੋਂ ਏਦਾਂ ਦੀ ਸਜ਼ਾ ਦਿੱਤੀ ਜਾਂਦੀ ਸੀ ਅੱਜ ਫਿਰ ਲੋਕ ਅਪਣੀ ਮਰਜੀ ਨਾਲ ਜੀ ਸਕਦਾ ਹੈ

  • @BhanguBhangu-wg4di
    @BhanguBhangu-wg4di 5 ปีที่แล้ว +188

    22 ji di awaj bhut vdhia hai. 22 ji di awaj nu psandh krn wale like thoko....

  • @surjitsingh9285
    @surjitsingh9285 5 ปีที่แล้ว +14

    ਗੁਰੂਆਂ ਦੇ ਲਫਜ ਸੁਣਕੇ ਮਨ ਉਦਾਸ ਹੋ ਗਿਆ ਹੈ। ਬਹੁਤ ਵਧੀਆ ਜਾਨਕਾਰੀ

    • @MandeepSingh-iv7ee
      @MandeepSingh-iv7ee 2 ปีที่แล้ว

      Chanakay hi ik ajiha Banda c jo copper bull to zinda wapisaya c

    • @Historical_Traveller003
      @Historical_Traveller003 ปีที่แล้ว

      @@MandeepSingh-iv7ee dsyo ede baare

    • @MandeepSingh-iv7ee
      @MandeepSingh-iv7ee ปีที่แล้ว

      @@Historical_Traveller003 chanakya neeti suneya kadi check krlo net te ohda dimag inna c ki jinna padho ghat ah

    • @Historical_Traveller003
      @Historical_Traveller003 ปีที่แล้ว

      @@MandeepSingh-iv7ee ashaa . Pta mnu , par bull cho kiwe bahr nikl gya ? Gate ta bahr to bnd hunda.. lok samne khd k tamasha dekhde

    • @MandeepSingh-iv7ee
      @MandeepSingh-iv7ee ปีที่แล้ว +1

      @@Historical_Traveller003 Ohne apne upper gilli mitti te multani mitti mall layi c te chlaki naal thodi ander v lai giya c te ander niche malti c bull nu sirf ohdo tak band rakhde c jado tak ohde cho awaza aaon te ahi gal ohne fad layi c ohne ander apne oper mitti mal layi taki sek na lagge te ander janke cheeka mariya taki lagge oh jal riha te thodi der bad chup ho giya sareya nu laggeya oh sad giya ta krke kaala ho giya asal ch ohne gilli mitti layi c bhut sari apne uper ta krke oh bach giya c ohde krke hi sikander di sena india te kabza ni c kr payi

  • @jiji9558
    @jiji9558 5 ปีที่แล้ว +35

    Video ਵਿੱਚ ਤੁਸੀ ਸਭ ਤੋਂ ਸੋਣੇ ਹੋ। ਬਾਕੀ ਤਾਂ ਜਾਣਕਾਰੀ ਹੈ। ਜੋ ਕੋਈ ਦੇ ਸਕਦਾ। ਪਰ ਤੁਸੀ ਸਪੈਸ਼ਲ ਹੋ। ਵਾਹਿਗੁਰੂ ਕਰੇ ਥੋਨੂ ਕੋਈ ਸੋਣੀ ਕੁੜੀ ਪਸੰਦ ਆ ਜਾਵੇ ਤੇ ਤੁਸੀ ਉਸ ਦੀ ਖੁਸ਼ਕਿਸਮਤੀ ਬਣ ਜਾਵੋ। ਲਵ ਯੂ ਵੀਰੇ।

    • @vyon1133
      @vyon1133 3 ปีที่แล้ว

      Tuc girl o tan mainu lgda tuc impress hoge

    • @ThePavitz
      @ThePavitz 2 ปีที่แล้ว

      th-cam.com/users/shortsolZoaw2zKew?feature=share beautiful lake

  • @mann-kg4pg
    @mann-kg4pg 3 ปีที่แล้ว +1

    ਜੁਗ ਇਕੱਲੇ ਇਨਸਾਨਾਂ ਲਈ ਬਦਲੀ ਹੋਏ ਹਨ।।। ਦਰਿੰਦੇ ਲੋਕਾਂ ਦੀ ਕਮੀ ਨਾ ਹੀ ਪਹਿਲਾਂ ਸੀ ਤੇ ਨਾ ਅੱਜ।, ਅੰਦਰ ਖਾਤੇ ਅੱਜ ਵੀ ਬਹੁਤ ਗਲਤ ਤਰੀਕੇ ਨਾਲ ਟੋਰਚ ਕੀਤਾ ਜਾਂਦਾ ਹੈ।।। ਜੁਗ ਚਾਹੇ ਕੋਈ ਵੀ ਲੈ ਲਵੋ।। ਦਰਿੰਦਗੀ ਸ਼ੁਰੂ ਤੋਂ ਹੀ ਹੁੰਦੀ ਰਹੀ ਹੈ।। ਜਨਵਾਰਾਂ ਲਈ ਜੁਗ ਨਹੀਂ ਬਦਲੇ।।ਸੇਰ ਸੱਤਜੁਗ ਵਿੱਚ ਵੀ ਮਾਸ ਖਾਂਦੇ ਸੀ ਅੱਜ ਵੀ।। ਬੱਕਰੀ ਸ਼ੁਰੂ ਤੋਂ ਘਾਹ ਹੀ ਖਾਦੀ ਰਹੀ ਹੈ।।। ਬਾਂਦਰ ਸ਼ੁਰੂ ਤੋਂ ਰੁੱਖ ਤੇ ਰਹੇ ਹਨ।। ਪਰ ਇਨਸਾਨ ਨੇ ਜੌ ਜੌ ਤਰੱਕੀ ਕੀਤੀ ਇਹ ਵੱਧ ਖਤਰਨਾਕ ਹੁੰਦਾ ਗਿਆ।। ਸੋ ਸਭ ਪ੍ਰਾਣੀਆਂ ਤੋਂ ਵਧ ਖਤਰਨਾਕ ਮਨੁੱਖ ਜਾਤੀ ਹੀ ਹੈ।।

  • @algon8170
    @algon8170 5 ปีที่แล้ว +285

    ਵੀਰ ਮੈ ਤੇਰੀ ਹਰ ਵੀਡਿਓ ਦੀ ਊਡੀਕ ਵਿੱਚ ਰਹਿੰਦਾ ਆ
    ਵੀਡੀਓ ਜਲਦੀ ਬਣਾਇਆ ਕਰੋ

  • @dilpreetsingh8776
    @dilpreetsingh8776 4 ปีที่แล้ว +1

    Full Informative video

  • @ਨਰਕਾਂਦਾਪਾਪੀ
    @ਨਰਕਾਂਦਾਪਾਪੀ 5 ปีที่แล้ว +325

    ਵੀਰ ਜੀ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਤੇ ਵੀਡੀਉ ਬਣਾਓ ਇਕ

    • @kasmiralal2845
      @kasmiralal2845 5 ปีที่แล้ว +12

      ਬਹੁਤ ਖੂਬ ਸੱਚਾ ਸ਼ੁਭਚਿੰਤਕ ਲਗਦਾ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਮੈਂ ਵੀ ਬੜਾ ਅਜੀਜ ਸ਼ੁਭਚਿੰਤਕ ਹਾਂ ਉਹਨਾ ਦਾ ਉਹਨਾ ਦੀ ਸੋਚ ਦਾ ।।

    • @ਨਰਕਾਂਦਾਪਾਪੀ
      @ਨਰਕਾਂਦਾਪਾਪੀ 5 ปีที่แล้ว +8

      @@kasmiralal2845 Vir ji Mai Mai is Vir di har video vich comment krda ha ki maharaja Ranjit Singh ji te video bna do ik baki vekho Vir jroor bnauga

    • @mruncle5347
      @mruncle5347 5 ปีที่แล้ว +1

      Bamboo takes 3-4 years to grow
      It’s a slow growing plant
      Rest videos could be true or not

    • @thuglife-os9ur
      @thuglife-os9ur 4 ปีที่แล้ว

      Ji vire

    • @djharrry1
      @djharrry1 4 ปีที่แล้ว

      @@mruncle5347 Not every bamboo .Their are different types.Some grows faster than others. Check mythbusters bamboo

  • @baljindersinghbhullar2105
    @baljindersinghbhullar2105 5 ปีที่แล้ว +1

    ਵੀਰੇ ਬਹੁਤ ਵਧੀਆ ਉਪਰਾਲਾ ਹੈ ਤੇਰਾਂ ਵਾਹਿਗੁਰੂ ਜੀ ਮੇਹਰ ਕਰੇ ਤੇਰੈ ਤੇ ਜਾਣਕਾਰੀ ਦੇਣ ਬਾਰੇ

  • @amriksinghbadesha4264
    @amriksinghbadesha4264 5 ปีที่แล้ว +18

    ਵਾਹਿਗੁਰੂ ਜੀ ਇਹੋ ਜਿਹੇ ਲੋਕਾਂ ਤੋਂ ਰੱਬ ਬਚਾਵੇ 🙏

  • @hargunjyot8283
    @hargunjyot8283 4 ปีที่แล้ว +1

    ਬਾਈ ਤੇਰੀ ਸਤਿ ਸ੍ਰੀ ਅਕਾਲ ਬੁਲਾਉਣ ਦਾ ਤਰੀਕਾ ਬਹੁਤ ਘੱਟ ਆਮਦਨ ਦਮ ਆ ਅਵਾਜ ਚ ।।।। ❤💋

  • @merepindmerekhet
    @merepindmerekhet 5 ปีที่แล้ว +294

    ਦੱਸੋ ਰੱਬ ਯਾਦ ਆਇਆ? ? ?

  • @balvindersungh2056
    @balvindersungh2056 5 ปีที่แล้ว +64

    ਵਾਹੇਗੁਰੂ ਜੀ ਐਸਾ ਕਿੱਸੇ ਨਾਲ ਨਾ ਹੋਵੇ ਜੀ

    • @deepsingh7572
      @deepsingh7572 4 ปีที่แล้ว

      rappists naal hona chahida a

  • @kasmiralal2845
    @kasmiralal2845 5 ปีที่แล้ว +62

    ਬਾਈ ਇੱਕ ਵੀਡੀਉ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿੰਦਗੀ ਤੇ ਉਹਨਾ ਦੇ ਕੀਤੇ ਰਾਜ ਤੇ ਬਣਾਉ ਬੇਨਤੀ ਆ ਬਾਈ ਜੀ ।।🙏🙏🙏🙏🙏

    • @yudhveersingh4809
      @yudhveersingh4809 4 ปีที่แล้ว

      Bilkul.... And pls loki aha 22 de comment nu like kar ke top comment bnao... Taki video bnaun vaale nu pta lagge.....

    • @Jassmirpuria
      @Jassmirpuria 4 ปีที่แล้ว

      ?
      p

  • @gurjeetsingh3564
    @gurjeetsingh3564 4 ปีที่แล้ว

    Thanx ਜਨਾਬ ਭਰਪੂਰ ਜਾਣਕਾਰੀ ਲਈ

  • @SatnamSingh-oe6ry
    @SatnamSingh-oe6ry 5 ปีที่แล้ว +4

    ਬਹੁਤ ਵਧੀਆ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਮੇਰੇ ਵੀਰ ਤੋ👍👍 👍💯

  • @sherry7848
    @sherry7848 5 ปีที่แล้ว +100

    ਭਾਈ ਸਤੀ ਅਤੇ ਮਤੀ ਸਿੰਘ ਦੀ ਸ਼ਹੀਦੀ ਨਹੀਂ ਵਿਖਾਈ

    • @jagdeepbrar2907
      @jagdeepbrar2907 4 ปีที่แล้ว +4

      bhai satidas te bhai matidas c veer singh nhi

    • @songlovers9978
      @songlovers9978 3 ปีที่แล้ว

      @@jagdeepbrar2907 ਇਨਸਾਨ v nhi c?

  • @amandeepsingh5979
    @amandeepsingh5979 5 ปีที่แล้ว +49

    Bai teria video boht knowledge walia hundi bai tera wakhra hi level aw sira bai tu keep going brother
    Love u big bro

  • @JaspreetSingh-vr6um
    @JaspreetSingh-vr6um 5 ปีที่แล้ว +27

    ਹਾਏ ੳਏ ਰੱਬਾ 🤪 ਐਨਾਂ ਦਿਮਾਗ ਕਿਉਂ ਦਿੱਤਾ tOrture ਕਰਨ ਵਾਲਿਆਂ ਨੂੰ 😴

  • @raftarsingh7028
    @raftarsingh7028 5 ปีที่แล้ว +46

    7:37 😢 Waheguru ji

  • @ANKUSHKUMAR-mg8rp
    @ANKUSHKUMAR-mg8rp 5 ปีที่แล้ว +1

    Bai sera videos bana rahe ho tusi lage raho pa g Te tusi hor vi videos bnade raho ta jo sanu ho vadiya te jarori jankari mil sake
    Thanx pa g
    Keep t up pa g

  • @rashpindersing
    @rashpindersing 5 ปีที่แล้ว +21

    Bro thade saare Effects mere bahot kamm onde ne vese v eh saari gallan kithe ajj kall mildiyan ne bro thank u sooooo much eh sb lai videos banon lai😊😊🤗🤗🤗👌👌👍👍👍🤘🤘🤘🤘

    • @OhiSandhu
      @OhiSandhu 4 ปีที่แล้ว

      Facts hunda dangra

  • @Bsinghkahlon233
    @Bsinghkahlon233 4 ปีที่แล้ว +1

    ਜੌ ਕੁਝ ਸਾਹਿਬਜ਼ਾਦਿਆਂ ਨਾਲ ਹੋਇਆ ਓਸ ਤੋਂ ਵਡਾ ਕੁਝ ਨੀ

  • @ARJAN2.O
    @ARJAN2.O 5 ปีที่แล้ว +99

    ਨਾਂਹ ਭਰਾਵਾ ਰੱਬ ਬਚਾਵੇ ਇਹੋ ਜਿਆ ਤੋ 🤪🤪

  • @rbgz99999
    @rbgz99999 4 ปีที่แล้ว

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਭਾਜੀ

  • @simarsingh401
    @simarsingh401 5 ปีที่แล้ว +27

    ਵੀਰੇ ਤੇਰੀ ਹਰ ਵੀਡੀਓ ਦੇਖਦਾ ਮੈਂ।।ਬੱਸ information ਦਾ source ਭਾਵ ਕਿਤਾਬ ਵੀ mention ਕਰ ਦਿਆ ਕਰੋ ਭਾਵੇ ਲਿਖ ਕੇ ਈ ।।ਤਾਂ ਜੋ ਕਿਸੇ ਨੂੰ ਸਮਝਾਇਆ ਜਾ ਸਕੇ ਹਵਾਲਾ ਦੇ ਕੇ

  • @SumitRana-qv6kg
    @SumitRana-qv6kg 2 ปีที่แล้ว +2

    Rabba na bnada eh duniya🙏,,,na tainu miln di kosish krni pain c ta na inna,,,julm dekhna,,,,te fer mahsoos,,v krna,,,,,ki ,,,,rabba ,,,tere nal theek c othey🙏jitho ASI ayeh a

  • @akammaan4658
    @akammaan4658 5 ปีที่แล้ว +40

    22 ਬਹੁਤ ਵਧੀਆ ਪਰ ਇੱਕ ਬੇਨਤੀ ਆ ਵੀਰ ਪੰਜਾਬ ਦੇ ਇਤਿਹਾਸ ਤੇ ਬਣਾ ਦੋ ਵੀਡੀਉ ਕੲੀ ਵਾਰੀ ਬੇਨਤੀ ਕੀਤੀ ਵੀਰ ਬਾਕੀ ਬਾਬਾ ਤਰੱਕੀ ਬਖ਼ਸ਼ੇ...

  • @AngrejSran2233
    @AngrejSran2233 5 ปีที่แล้ว

    ਧੰਨਵਾਦ ਪੁਰਾਣੀਆ ਚੀਜ਼ਾਂ ਵਾਖੳਣ ਲੲਈ

  • @AVTARSingh-tc2gf
    @AVTARSingh-tc2gf 5 ปีที่แล้ว +6

    Bai isda agla part jaldi hi kad deo 🙏👌

  • @kulwindermannpreetmann5300
    @kulwindermannpreetmann5300 3 ปีที่แล้ว +1

    ਬਹੁਤ ਵਧੀਆ ਕਹਾਣੀਆਂ ਨੇ ਜੀ

  • @HarpreetSingh-hq6dj
    @HarpreetSingh-hq6dj 5 ปีที่แล้ว +8

    ਬਹੁਤ ਵਧੀਆ ਵੀਰ ਜੀ ਵੀਡੀਉ ਚ ਸੱਚ ਦਿਖਿਆ ਆ

    • @Royal-zb9pw
      @Royal-zb9pw 3 ปีที่แล้ว

      th-cam.com/video/kDX8xre5l2E/w-d-xo.html

  • @kapilshramakapil.2105
    @kapilshramakapil.2105 5 ปีที่แล้ว +1

    ਵਿਰ ਇਕ video ਸਬ ਤੋਂ ਤਾਕਤਵਰ ਲੋਕਾਂ utte bnado 🙌🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👌👌

  • @axeditz.
    @axeditz. 5 ปีที่แล้ว +6

    bai..hr video dekhda..tuhadi...luv u 22😘😘

  • @hardeepmalhi2200
    @hardeepmalhi2200 4 ปีที่แล้ว

    Very interesting hundiyan video te sachiyan v main ta tahi dekh da

  • @bhupinderkaur785
    @bhupinderkaur785 5 ปีที่แล้ว +3

    Hnji sat Sri akal sariya nu AJ APA gaal kra ge.........😍😍😍siraaaaaa veer

  • @ramanladhar8312
    @ramanladhar8312 4 ปีที่แล้ว

    Buht wadia lagi paji nd buht buht dhanwad ji

  • @mitturajput3340
    @mitturajput3340 5 ปีที่แล้ว +8

    LOVE YOU BAI ❤
    From FAZILKA PUNJAB

  • @pawansehjal1380
    @pawansehjal1380 4 ปีที่แล้ว +1

    Bahut he best knowledge aa

  • @johndhillon99
    @johndhillon99 5 ปีที่แล้ว +74

    bull wala te att e c , aap e kaabo a gya patandar 😂

  • @pakhandilokbahanevaji3477
    @pakhandilokbahanevaji3477 4 ปีที่แล้ว

    ਭਾਰਤ ਜਲਾਦਾਂ ਨੇ 1984 ਵਿੱਚ ਜੋ ਜੁਲਮਾਂ ਦੀ ਲੜੀ ਸਿੱਖਾਂ ਤੇ ਉਨ੍ਹਾਂ ਦੇ ਪਰਿਵਾਰਾਂ ਤੇ ਕੀਤੇ ਉਨ੍ਹਾਂ ਨੇ ਇਹ ਟੌਰਚਰ ਨੂੰ ਬਹੁਤ ਪਿਛੇ ਛਡ ਦਿੱਤਾ ਏ।

  • @surjitkaur8997
    @surjitkaur8997 4 ปีที่แล้ว +11

    Satnam Sri Waheguru.
    Sare torture boht gande ne😭😭😭

  • @jaskaransinghubhi1780
    @jaskaransinghubhi1780 4 ปีที่แล้ว

    ਇਹ ਸਜ਼ਾਵਾਂ ਇਨਸਾਨੀਅਤ ਦੇ ਖਿਲਾਫ ਹੈ😔

  • @ArshpreetSingh-v9p
    @ArshpreetSingh-v9p 5 ปีที่แล้ว +19

    3:03 sirra ... Sangeet.😂😂😂

  • @balwanthande1997
    @balwanthande1997 5 ปีที่แล้ว

    ਜੇ ਕਿਤੇ ਇਹੀ ਜਿਹਾ ਰਾਜਾ ਤੁਹਾਡੀ ਨਿਗਾ ਵਿਚ ਹੋਵੇ ਉਸਦੀ ਮੁਲਾਕਾਤ ਮੇਰੇ ਕਰਵਾਉ ਦੁੱਧ ਸ਼ਹਿਦ ਰਾਜੇ ਨੂੰ ਖਾਣ ਲਾ ਦੇਵਾਂਗਾ
    ਮੂਰਖ ਪ੍ਰਾਣੀਆਂ ਨੂੰ ਮੂਰਖ ਬਣਾਉਣ ਦੀ ਗਤੀ ਔਰ ਵਿਧੀ ਹੋਣੀ ਚਾਹੀਦੀਆਂ ਜਿਵੇ ਡਰੱਗ ਸਮੱਗਲਰ ਡਰੱਗ ਵੇਚਦਾ ਪੁਲੀਸ ਫੜ ਲੈਂਦੀ ਆ ਫਿਰ ਉਹ ਪੁਲੀਸ ਵਾਲਿਆਂ ਨੂੰ ਵੇਚਣ ਕਿਵੇਂ ਲਾ ਦਿੰਦੇ ਆ ਰਾਜਿਆਂ ਦੀ ਕਮਜ਼ੋਰੀ ਇੱਕੋ ਹੀ ਹੁੰਦੀ ਹੈ ਜਦੋ ਤਕ ਉਹ ਤੀਸਮਾਰ ਹਨ ਉਹ ਬੁਧੀ ਨੂੰ ਗਿਰਵੀ ਰੱਖ ਦਿੰਦੇ ਹਨ ਜਦੋ ਉਨੱਤੀਮਾਰ ਰਹੇ ਜਾਣ ਉਨ੍ਹਾਂ ਦਾ ਗਿਰਵੀ ਰੱਖਿਆ ਹੋਇਆ ਦਿਮਾਗ ਉਸ ਕਲੰਕ ਬਣਕੇ ਮਿਲਦਾ ਹੈ ਜਿਹੜਾ ਨਹੀਂ ਮਿਟਦਾ

  • @Gagandeepsingh-xf4uy
    @Gagandeepsingh-xf4uy 5 ปีที่แล้ว +7

    Veer tera confidence bohat att aa bohat vdia bolda Tu god bless you bro

  • @deepyaar1900
    @deepyaar1900 4 ปีที่แล้ว +1

    Bhut vadia response bro vadia video karo like jinu passad aa video ji

  • @videomaster4716
    @videomaster4716 5 ปีที่แล้ว +9

    ਬਹੁਤ ਵਧੀਆ ਭਾਜੀ....keep it up👌

  • @maansaab9686
    @maansaab9686 5 ปีที่แล้ว +1

    Hamesha hi ghaint videos den vala vr...👍

  • @gillymann4843
    @gillymann4843 5 ปีที่แล้ว +4

    Love you bro ABOUT MAKE VIDEO JHONNY DEPP

  • @BalwinderSingh-ol6uv
    @BalwinderSingh-ol6uv 3 ปีที่แล้ว +1

    Thx bro eni knowledge den lyi👏👏 rbb thodi hrr ek wish pori kre tuc kine lokka nu enia information de rhe oo

  • @help4ugaming183
    @help4ugaming183 5 ปีที่แล้ว +25

    shukar a rab da asi 2019 vich ha nhi ta hun nu kise sja da shikaar hona si

  • @bbhullar6636
    @bbhullar6636 4 ปีที่แล้ว +1

    Ustaad ji video vdia si te saare facts real si bharosa yr tere te

  • @satvirsingh5025
    @satvirsingh5025 5 ปีที่แล้ว +4

    Babe sira hi aa yr bakmaal video bnona veer Tu god bless you veer

  • @sukhpreetvirk5466
    @sukhpreetvirk5466 4 ปีที่แล้ว

    Ajj Tkk Is Tera Da Koi Encident Nahi Dekhiyaa C Imfomashion Ďen Lyi Very Very Thanks

  • @manishsimran4606
    @manishsimran4606 5 ปีที่แล้ว +8

    ਸਭ ਤੋਂ ਪਹਿਲਾਂ ਇਸ ਨੂੰ ਹੀ ਵਿੱਚ ਪਾਓ
    ਫਿਰ ਦੇਖਦੇ ਹਾ ਕਿ ਸੰਗੀਤ ਕੀਹੋ ਜਿਹਾ ਨਿਕਲ਼ ਦਾ ਹੈ

  • @rayyastars3743
    @rayyastars3743 4 ปีที่แล้ว

    Veer g thudia seria videos bahut vadia hundia a. Mai chona a tusi. Jallpari. Unicorn horse. Bare v koj daso

  • @ViramSandhu
    @ViramSandhu 5 ปีที่แล้ว +10

    veere eh cheeza biklul real a 👍 quki jeda pani ਤੁੰਮਕੇ di gl kiti a tuai oh cheej main apne te kiti c te pur hor koi osnu krn di koshish na kreo --quiki mainu ajj tukk yaad a ki main oh pnga lea c te main dss nhi skda is de kine ku aser hunde a😒

  • @amandeepsingh4202
    @amandeepsingh4202 ปีที่แล้ว

    Bai g tohadi all videos are amazing and outstanding
    Love you always

  • @jagjotsingh749
    @jagjotsingh749 5 ปีที่แล้ว +42

    Aj to baad nhi koi ponda negative comment es channel te😂

  • @ਆਦਿਅੰਤਿਏਕੋਅਵਤਾਰਾਸੋਇਗੁਰੂਸਮਜੀਓਹ

    ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @aadipreet4653
    @aadipreet4653 5 ปีที่แล้ว +5

    Paji tuci end video bnade aa me tuhada fan aa

  • @gursran878
    @gursran878 ปีที่แล้ว

    Great history explained by you sir

  • @sukhakahlongroup816
    @sukhakahlongroup816 5 ปีที่แล้ว +14

    2nd part onn dayo ❤️👍

  • @GaganSingh-ny1gw
    @GaganSingh-ny1gw 4 ปีที่แล้ว

    ਵੀਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏 ਬਾਰੇ ਵੀ ਜਾਣਕਾਰੀ ਦਿਓ ਜੀ 🙏🙏🙏

  • @singhtera2216
    @singhtera2216 5 ปีที่แล้ว +42

    WAHEGURU waheguru

    • @singhtera2216
      @singhtera2216 5 ปีที่แล้ว +2

      10 minutes dii video wich may buss 5 minute hii wekh hoiii mereko....

    • @CharanjeetSingh-hz9ts
      @CharanjeetSingh-hz9ts 5 ปีที่แล้ว

      Sahi baat h
      Waheguru g

  • @princezaildar1581
    @princezaildar1581 5 ปีที่แล้ว +2

    ਬਾਈ ਜੀ ਬਾਬਾ ਦੀਪ ਸਿੰਘ ਜੀ ਤੇ ਬਣਾਓ ਜੀ।🙏

  • @arshdeep1183
    @arshdeep1183 4 ปีที่แล้ว +3

    ਵੀਰ ਜੀ ਇਕ ਮੋਤ ਭੁੱਲ ਈ ਗਿਆ ਵੇਲਣਾ ਉਵੀ ਸਜਾ ਇਗਰੇਜਾ 1851 ਈ: ਵਿੱਚ ਵਧੀਆ ਜਾਣਕਾਰੀ 🏅🥇

  • @ਪਿੰਡਾਂਅਲੇਜੱਟ
    @ਪਿੰਡਾਂਅਲੇਜੱਟ 4 ปีที่แล้ว

    Bhai teri a video dekh k maja ah jsnda😘😘

  • @ArshpreetSingh-v9p
    @ArshpreetSingh-v9p 5 ปีที่แล้ว +3

    7:22 dsso yrr kehre show CH recreate kita gyeaa ... Bkki video bahut knowledgeable hundi aa

  • @bhupindersinghjattana123
    @bhupindersinghjattana123 4 ปีที่แล้ว +1

    We wont next part plz👌

  • @lovepreetsingh1482
    @lovepreetsingh1482 5 ปีที่แล้ว +20

    verre jrror bnayeo next part ❤

    • @gurpreetmaan7924
      @gurpreetmaan7924 5 ปีที่แล้ว

      ਬਾਈ ਰਹਿਣ ਦੇ ਇਹੋ ਜਿਹੀਆਂ ਗੱਲਾਂ ਨੂੰ

  • @shubdeelsidhu9864
    @shubdeelsidhu9864 3 ปีที่แล้ว

    Boht vdiya video veer c boht kog sihkan nu milda tuhdi video choo so pls sheed udam sing te ik video bnao

  • @prabhjotmakkar1908
    @prabhjotmakkar1908 5 ปีที่แล้ว +4

    Oh my God daar lag reha sun sun k

  • @karmveersingh1076
    @karmveersingh1076 4 ปีที่แล้ว +1

    Kon kon y nu support karda hai like kro

  • @divanshuverma8490
    @divanshuverma8490 5 ปีที่แล้ว +5

    bhai teriyan sariyan videos knowledge full hundiyan ne .. kntt kham aa tera vre

  • @satgursingh2399
    @satgursingh2399 4 ปีที่แล้ว

    Bht jabardast kamm C pehla 😀😀

  • @FactSpecialist
    @FactSpecialist 5 ปีที่แล้ว +8

    Y gal te teri theek h
    Pr os time te eh torture ohi bndy deserve krde c jinaa na bht gnda crime keeta hunda ...like rape cases,not accepting the crime ..

  • @harjotsingh3900
    @harjotsingh3900 4 ปีที่แล้ว +3

    ਚੂਹੇ ਵਾਲਾ ਸੀਨ fast furious film witch aa

    • @JASSI08
      @JASSI08 4 ปีที่แล้ว +1

      Yes part 2 vich aa

  • @harmanjassar1822
    @harmanjassar1822 3 ปีที่แล้ว

    ਧੰਨ ਧੰਨ ਭਾਈ ਮਨੀ ਸਿੰਘ ਜੀ ਆਰਿਆਂ ਨਾਲ ਚੀਰੇ ਗਏ ਸਨ ਪਰ ਸਿਖੀ ਸਿਦਕ ਕਰਕੇ ਸੀ ਨਹੀਂ ਉਚਾਰੀ

  • @Clutchmehkma
    @Clutchmehkma 5 ปีที่แล้ว +13

    ਮੈਨੂੰ ਵਿਡੀਓ ਦੀ ਉਡੀਕ ਰਹਿਦੀ ਆ ਬਾਈ .. ਕਈ ਬਾਰ ਤਾ ਚੈਨਲ ਖੋਲ ਕੇ ਚੈਕ ਵੀ ਕਰਨਾ ਪੈਦਾ ਕਿ ਕੀ ਪਤਾ ਵਿਡੀਓ ਪਾ ਦਿੱਤੀ ਹੋਵੇ ਤੇ ਮੈਨੂੰ notification ਨਾ ਆਇਆ ਹੋਵੇ.. ਮੈ ਸਾਰੀਆ ਵਿਡੀਜ ਦੇਖੀਆ ਨੇ .. ਕਈ ਤਾ 3-4 ਵਾਰ ਵੀ..

    • @PB-kl9ls
      @PB-kl9ls 5 ปีที่แล้ว +1

      Ryt bai boht videos eda diya jo var var dekhan nu dil karda

  • @simrandeepsingh5339
    @simrandeepsingh5339 4 ปีที่แล้ว

    Baut e vdia video si bai....menu te sirf 1 hi video da pta si

  • @tejisingh9903
    @tejisingh9903 5 ปีที่แล้ว +6

    Astaad G Tuc Great Hoo ✌🏽✌🏽

  • @oldisgoldsadsong786
    @oldisgoldsadsong786 4 ปีที่แล้ว +1

    Nice Video

  • @varindergill8881
    @varindergill8881 5 ปีที่แล้ว +35

    KPS Gill ton vadda ਬੁੱਚੜ ਨੀ ban sakda koi

  • @Punjab-pb-46
    @Punjab-pb-46 5 ปีที่แล้ว

    ਵੀਰ ਬਹੁਤ ਹੀ ਵਧੀਆ ਵਿਚਾਰ ਤੁਹਾਡੇ

  • @dr.surinderpuliwale5053
    @dr.surinderpuliwale5053 5 ปีที่แล้ว +8

    I did 100 jump squats and my legs got teared up, after that I watched this video and found the difference

  • @sahibnijjar7152
    @sahibnijjar7152 5 ปีที่แล้ว +1

    Pajiii Phineas Gage wali v video bnavo

  • @vishalthevlogger6464
    @vishalthevlogger6464 5 ปีที่แล้ว +9

    3:10 game pe gyi. 😂😂

  • @r.bdhaliwalpb.56
    @r.bdhaliwalpb.56 3 ปีที่แล้ว

    Veer ji sat Sri akal ji 🙏 veer sach dsa Mera ta Dil dar gyia akha cho Pani nkl gyia . Hye rabba Waheguru ji 🙏 kirapa nal fer ta APA bhut vdia yugg vich aye ha . Rabb a din kise Veri dusman te na AVE .. 😮😒😭 bki veer Jo lokk dislike krde a Una de GL smjn li dimag hi nhi Kam krde ja o lokk tere to jall de veer a GL mnu smaj nhi lagi a GL Mera veer mnu smjao plzz reply my comment . I m waiting for you GBU veer ji

  • @AnkitKumar-fo8xz
    @AnkitKumar-fo8xz 5 ปีที่แล้ว +5

    22 ji jhere torcher tusi dase aa ona cho 2,4 torcher main ve sunne aa

  • @iamgurjot
    @iamgurjot 3 ปีที่แล้ว

    ਬਹੁਤ ਜਾਣਕਾਰੀ ਮਿਲਦੀ ਆ ਵੀਰ

  • @HarjinderSingh-ey9yr
    @HarjinderSingh-ey9yr 4 ปีที่แล้ว +3

    BALLE BALLE SHERA
    TUN TAN FATTE CHUKTE
    ALL THI BEST

  • @veerpalkaur3776
    @veerpalkaur3776 4 ปีที่แล้ว +1

    👌🏻👌🏻👌🏻👌🏻👌🏻👌🏻👌🏻

  • @neetucyprus4771
    @neetucyprus4771 5 ปีที่แล้ว +5

    Jesus was crucified on the same cross but he was raised from the death

  • @Manpreetkaur-xy1cl
    @Manpreetkaur-xy1cl 5 ปีที่แล้ว

    Boht vadiya ji........next vedio bnao.....

  • @ArshChahal47
    @ArshChahal47 5 ปีที่แล้ว +3

    Sare tricks main "Hollywood movies vich vekh chukkeya"

    • @OhiSandhu
      @OhiSandhu 4 ปีที่แล้ว

      Ik tn fast n furious ch h..baki tere te hoye lgde