ਡੂੰਘੀਆਂ ਜਾਣਕਾਰੀਆਂ ਜੋ Sun Ke ਹੈਰਾਨ Ho ਜਾਵੋਗੇ । informational videos | Ghatiya Kam | History facts

แชร์
ฝัง
  • เผยแพร่เมื่อ 22 ม.ค. 2025

ความคิดเห็น • 1.4K

  • @bikramjitsingh5577
    @bikramjitsingh5577 4 ปีที่แล้ว +582

    ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ
    ਧੰਨ ਧੰਨ ਗੁਰੂ ਤੇਗ ਬਹਾਦਰ ਜੀ

    • @harmanjitsingh8399
      @harmanjitsingh8399 4 ปีที่แล้ว +5

      waheguru ji

    • @panjabmusic7096
      @panjabmusic7096 4 ปีที่แล้ว +3

      Satnam sri waheguru ji

    • @lahoriasidhu4568
      @lahoriasidhu4568 4 ปีที่แล้ว +4

      Satnam shri waheguru shaib ji

    • @kunalsingh-rr5wp
      @kunalsingh-rr5wp 4 ปีที่แล้ว +3

      Satnam shri waheguru ji

    • @All-ex4ks
      @All-ex4ks 4 ปีที่แล้ว +1

      Waheguru ji khalisthan da jo loki na leke edr udrr dange krre ne bht glt a sare sikha di ijajat khrab kr denge ap naf lok kai jo sirf gla ch a k khalisthan da rola pare ne

  • @brownboy1993
    @brownboy1993 4 ปีที่แล้ว +74

    ਧੰਨ ਧੰਨ ਗੁਰੂ ਅਰਜਨ ਦੇਵ ਜੀ 🙏🙏🙏
    ਧੰਨ ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ 🙏🙏🙏
    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏🙏🙏

    • @Manna302-oj9dn
      @Manna302-oj9dn 11 หลายเดือนก่อน

      WAHEGURU JI❤️

  • @samjalandharmotivational1896
    @samjalandharmotivational1896 4 ปีที่แล้ว +263

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਿਹ।।

    • @gorabawa2905
      @gorabawa2905 4 ปีที่แล้ว +2

      ਲੋਕਾ ਐਵੇਂ ਬੋਲਦੇ ਨੇ ਕਲਯੁੱਗ ਆ ਗਿਆ ਕਲਯੁਗ ਪਹਿਲਾ ਸੀ😕

    • @samjalandharmotivational1896
      @samjalandharmotivational1896 4 ปีที่แล้ว

      @@gorabawa2905 ਕਲਯੁੱਗ ਅੱਜ ਵੀ ਹੈ ਪਰ ਕਿਸੇ ਨੂੰ ਦਿਖਾਈ ਨਹੀਂ ਦਿੰਦਾ। ਅੱਜ ਵੀ ਬਹੁਤ ਕੁਝ ਹੋ ਰਿਹਾ ਹੈ ਲੇਕਿਨ ਉਸਦੀ ਸਜ਼ਾ ਨਹੀਂ ਮਿਲਦੀ ਮੁਜਲਿਮ ਨੂੰ। ਅਗਰ ਇਸ ਤਰ੍ਹਾਂ ਦੀਆਂ ਸਜਾਵਾਂ ਦਿੱਤੀਆਂ ਜਾਣ ਤਾਂ ਲੋਕ ਕੋਈ ਵੀ ਅਪਰਾਧ ਨਹੀਂ ਕਰਨਗੇ। 🙏

    • @thefacts547
      @thefacts547 4 ปีที่แล้ว +1

      th-cam.com/video/4PUYlpXsyNo/w-d-xo.html

  • @thfallrounder4615
    @thfallrounder4615 4 ปีที่แล้ว +190

    ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ🙏
    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ🙏
    ਪ੍ਰਣਾਮ ਸ਼ਹੀਦਾਂ ਨੂੰ

    • @HarwinderSingh-yh4ts
      @HarwinderSingh-yh4ts 4 ปีที่แล้ว +7

      Guru amar dass ji and guru ramdass ji joti joy samayay si na ki shaheed hoye si itihaas paaddd ke comment karea karo guru arjan dev ji and guru tegbahadur sahib ji shadeed hoye si

    • @exploreyourself8672
      @exploreyourself8672 4 ปีที่แล้ว +1

      th-cam.com/video/HUhOB7_Zhog/w-d-xo.html

    • @ParamjitKaur-rm1wy
      @ParamjitKaur-rm1wy 4 ปีที่แล้ว

      ਸਤਨਾਮ ਵਾਹਿਗੁਰੂ ਜੀ

  • @singh-tz8wf
    @singh-tz8wf 4 ปีที่แล้ว +326

    ਧੰਨ ਗੁਰੂ ਅਮਰਦਾਸ ਜੀ 🙏
    ਧੰਨ ਗੁਰੂ ਰਾਮਦਾਸ ਜੀ 🙏
    ਦੀ
    ਸ਼ਹੀਦੀ ਨੂੰ ਪ੍ਰਣਾਮ

    • @coolmunde5900
      @coolmunde5900 4 ปีที่แล้ว +2

      🙏

    • @majeilbandey2394
      @majeilbandey2394 4 ปีที่แล้ว +2

      🙏 WAHEGURU SAHIB GG

    • @panjabigamers577
      @panjabigamers577 4 ปีที่แล้ว +2

      🙏🙏

    • @wizardtv149
      @wizardtv149 4 ปีที่แล้ว +2

      Waheguru ji

    • @GurwinderSingh-ku9gp
      @GurwinderSingh-ku9gp 4 ปีที่แล้ว +6

      ਬਾਈ ਜੀ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਸ਼ਹੀਦੀ ਪ੍ਰਾਪਤ ਨਹੀਂ ਕੀਤੀ ਸੀ, ਉਹ ਜੋਤੀ ਜੋਤਿ ਸਮਾਏ ਸਨ। ਇਤਿਹਾਸ ਪੜੋ।

  • @gillkomal3186
    @gillkomal3186 4 ปีที่แล้ว +84

    Saheedan de Sartaaj Dhan Dhan SHRI GURU ARJAN DEV JI..WAHEGURU JI

  • @SatnamHappy
    @SatnamHappy 4 ปีที่แล้ว +61

    ਬਿਲਕੁਲ ਸਹੀ ਕਿਹਾ ਵੀਰ ਜੀ ਨਾਰਵੇ ਤੇ ਇੰਗਲੈਂਡ ਵਿਚ, ਰਾਜਾ ਆਈਵਾਰ ਨੇ ਇਹ ਸਜ਼ਾ ਬਹੁਤ ਵਾਰ ਲੋਕਾਂ ਤੇ ਬਹੁਤ ਸਾਰਿਆ ਰਾਜਿਆਂ ਨੂੰ ਦਿਤੀ ਸੀ,,
    ਮੈਂ ਇਹ ਸਭ ਨਾਰਵੇ ਤੇ ਲੰਡਨ ਦੇ ਇਤਿਹਾਸ ਵਿਚ ਪੜ੍ਹਿਆ ਸੀ ਜੀ ll

    • @gorabawa2905
      @gorabawa2905 4 ปีที่แล้ว +4

      ਲੋਕਾ ਐਵੇਂ ਬੋਲਦੇ ਨੇ ਕਲਯੁੱਗ ਆ ਗਿਆ ਕਲਯੁਗ ਪਹਿਲਾ ਸੀ😕

    • @SatnamHappy
      @SatnamHappy 4 ปีที่แล้ว

      @@gorabawa2905 ਸਹੀ ਗੱਲ ਬਾਈ, ਬਿਲਕੁਲ ਸਹੀ ਕਿਹਾ ਤੁਸੀਂ

    • @JaspreetSingh-yu5gn
      @JaspreetSingh-yu5gn 4 ปีที่แล้ว

      Viking web series os te bni hoyi a

    • @SatnamHappy
      @SatnamHappy 4 ปีที่แล้ว

      @@JaspreetSingh-yu5gn ਹਨਜੀ, ਜਨਾਬ ਦੇਖੀ ਹੋਈ ਆ ਮੈਂ, ਬਿਲਕੁਲ ਪੂਰਾ ਇਤਿਹਾਸ ਹੀ ਆ ਉਸ ਵਿਚ ਤਾਂ ਨਾਰਵੇ ਤੇ ਇੰਗਲੈਂਡ ਦਾ

    • @koko_dhaliwal
      @koko_dhaliwal 4 ปีที่แล้ว +1

      ਆਈਵਰ ਤੋਂ ਪਹਿਲਾਂ ਵੀ ਇਹ ਸਜ਼ਾ ਦਿੱਤੀ ਜਾਂਦੀ ਸੀ , ਉਸਦੇ ਪਿਓ ਰੈਗਨਰ ਲੌਰਥਬਰੁੱਕ ਨੂੰ VIKING WEB SERIES ਚ ਇਹ ਸਜਾ ਦਿੰਦੇ ਹੋਏ ਦਖਾਇਆ ਗਿਆ ਹੈ

  • @johil_sehgal
    @johil_sehgal 4 ปีที่แล้ว +132

    ਵੀਡੀਓ ਦੇਖਦੇ ਹੋਏ ਮਹਿਸੂਸ ਵੀ ਹੋਇਆ ਕਿ ਕਿੰਨੀਆਂ ਖਤਰਨਾਕ ਤੇ ਦਰਦਨਾਕ ਸਜਾਵਾਂ ਹੋਣਗੀਆ ਇਹ ਸਭ।😳😳😨😨

    • @exploreyourself8672
      @exploreyourself8672 4 ปีที่แล้ว

      th-cam.com/video/HUhOB7_Zhog/w-d-xo.html

    • @thefacts547
      @thefacts547 4 ปีที่แล้ว

      th-cam.com/video/4PUYlpXsyNo/w-d-xo.html
      ਪੰਜਾਬੀਓ ਚੈੱਕ ਜਰੂਰ ਕਰਿਓ

  • @lakhvirsinghraipuria8795
    @lakhvirsinghraipuria8795 4 ปีที่แล้ว

    ਜਾਣਕਾਰੀ ਵਧੀਆ ਦਿੱਤੀ ਭਾਈ ਧੰਨਵਾਦ
    ਕਮਾਲ ਦੀ ਗੱਲ ਆ ਸਾਰੀ ਦੁਨੀਆ ਦਾ ਇਤਹਾਸ ਪੜ੍ਹ ਲਿਆ ਅਸੀਂ ਤੇ ਆਪਣੇ ਸਿੱਖਾਂ ਨੂੰ ਭੁੱਲ ਗਏ
    ਤੰਬਾਕੂ ਦੀ ਪੰਡ ਨਾ ਚੁੱਕਣ ਤੇ ਪੁੱਠਾ ਲਟਕਾ ਕੇ ਚਮੜੀ ਲਾ ਦਿੱਤੀ, ਗੁਰੂ ਨਾਨਕ ਪਾਤਸ਼ਾਹ ਵੇਲੇ ਮੱਕੇ ਦੇ ਕਾਜ਼ੀ ਦੇ ਮੁੰਡੇ ਨਸੀਰਦੀਨ ਨੂੰ 7 ਫ਼ਤਵੇ ਲਾਏ ਧਰਤੀ ਵਿੱਚ ਗੱਡ ਕੇ ਪੱਥਰ ਮਾਰ ਕੇ ਸ਼ਹੀਦ ਕੀਤਾ ਗ਼ਲਤੀ ਸਿੱਖ ਬਣਨਾ, ਕੇਸ ਕਾਤਲ ਨੀ ਕਰਵਾਏ ਖੋਪਰ ਲਹਾ ਦਿੱਤਾ, ਬੰਦ ਬੰਦ ਕੱਟਵਾਏ, ਬਾਬਾ ਬੰਦਾ ਸਿੰਘ ਬਹਾਦਰ ਦੀਆ ਅੱਖਾਂ ਕੱਢੀਆਂ ਮਾਸ ਨੋਚ ਨੋਚ ਕੇ ਸ਼ਹੀਦ ਕੀਤਾ ਉਹਦੇ ਪੁੱਤਰ ਦਾ ਕਾਲਜਾ ਕੱਢ ਕੇ ਮੂੰਹ ਵਿੱਚ ਪਾਇਆ, ਭਾਈ ਸਤੀ ਦਾਸ ਜੀ ਮਤੀ ਦਾਸ ਜੀ 🙏 ਆਰੇ ਨਾਲ ਚੀਰੇਆ ਦੇਗ ਚ ਉਬਾਲੇ ਦਿਤੇ, ਪਿਓ ਪੁੱਤਰ ਨੂੰ ਚਰਖੜੀ ਤੇ ਚਾੜਿਆ, 84" ਤੋ ਬਾਅਦ ਸਿੱਖਾਂ ਨੂ ਜੀਪਾਂ ਪਿੱਛੇ ਬੰਨ੍ਹ ਕੇ 2 ਫਾੜ ਕੀਤਾ, ਸਿੱਖ ਔਰਤਾਂ ਨੂੰ ਜੇਲ੍ਹਾਂ ਵਿੱਚ ਜ਼ਲੀਲ ਕੀਤਾ ਤਸੀਹੇ ਦਿੱਤੇ, ਜੇਲ੍ਹ ਵਿੱਚ ਸਿੱਖਾਂ ਦੀਆ ਅੱਖਾਂ ਕੱਢ ਕੇ ਮਾਸ ਨੋਚ ਨੋਚ ਮਾਰਿਆ ਏਹ ਤੇ ਹੁਣ ਦੀਆ ਗੱਲਾ ਪੁਰਾਣੀਆਂ ਨੀ, ਪੱਟ ਪਾੜ ਕੇ ਮਿਰਚਾਂ ਲੂਣ ਪਾ ਪਾ ਕੇ ਤੜਫਾਏਆ, ਸਭ ਤੋਂ ਵੱਡੀ ਸਜ਼ਾ ਪਿਓ ਧੀ ਨੂ ਨੰਗਾ ਕਰਕੇ ਪਾਇਆ ਇੱਕ ਦੂਜੇ ਤੇ...
    ਸਿੱਖ ਤੇ ਸਜਾ ਪੂਰੀ ਕਰਨ ਤੋਂ ਬਾਅਦ ਵੀ ਜੇਲ੍ਹਾ ਵਿਚ ਬੈਠੇ ਆ ਹਾਲੇ
    Bhai ਸਾਰੀ ਦੁਨੀਆ ਦੀਆ ਸਜਾਵਾਂ ਛੱਡ ਕੇ ਇਕੱਲੇ ਸਿੱਖਾਂ ਦੀ ਗੱਲ ਕਰਦਾ ਏਹ ਵੀ ਬਹੁਤ ਦਰਦਨਾਕ ਸੀ, ਪਰ ਸਾਡੀ ਕਿਸਮਤ ਮਾੜੀ ਸਾਡੇ ਅਪਣੇ ਸਾਨੂੰ ਭੁੱਲ ਗਏ...

  • @Sukhmanpreetsingh_khosa
    @Sukhmanpreetsingh_khosa 4 ปีที่แล้ว +666

    ਬਸ ਅਫ਼ਸੋਸ ਤਾ ਇਹ ਗਲ ਦਾ ਹੈ ਕਿ like ਇੱਕ ਤੋਂ ਜਿਆਦਾ ਵਾਰ ਨਹੀਂ ਕਰ ਸਕਦੇ 😔😔😔😔😔😔

    • @inderjeet1113
      @inderjeet1113 4 ปีที่แล้ว +2

      Sandu ji sam

    • @harjassgillharjass3885
      @harjassgillharjass3885 4 ปีที่แล้ว +7

      ਪਹਿਲਾ ਕਿਦਾ ਦੇ ਲੋਕ ਸੀ ਇਨਸਾਨ ਨੂੰ ਇਨਸਾਨ ਨੀ ਸਮਝਦੇ ਸੀ

    • @ਗੁਰਜੰਟਸਿੰਘ-ਭ3ਨ
      @ਗੁਰਜੰਟਸਿੰਘ-ਭ3ਨ 4 ปีที่แล้ว +2

      Yes your right

    • @gorabawa2905
      @gorabawa2905 4 ปีที่แล้ว +4

      @@harjassgillharjass3885 ਲੋਕਾ ਐਵੇਂ ਬੋਲਦੇ ਨੇ ਕਲਯੁੱਗ ਆ ਗਿਆ ਕਲਯੁਗ ਪਹਿਲਾ ਸੀ😕

    • @rubyrandhawa4421
      @rubyrandhawa4421 4 ปีที่แล้ว +1

      Bilkul veer.....

  • @harman1162
    @harman1162 4 ปีที่แล้ว +33

    ਬੰਦੇ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਜੇਕਰ ਬੰਦੇ ਨੂੰ ਇੰਨਾ ਦਰਦ ਹੁੰਦਾ ਤਾਂ ਜਾਨਵਰਾਂ ਦਾ ਕੀ ਹੁੰਦਾ ਹੋਵੇਗਾ

    • @thefacts547
      @thefacts547 4 ปีที่แล้ว

      th-cam.com/video/4PUYlpXsyNo/w-d-xo.html

  • @khalistanjindabad9729
    @khalistanjindabad9729 4 ปีที่แล้ว +6

    🙏ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ 🙏

  • @sukhwindersinghsingh3178
    @sukhwindersinghsingh3178 4 ปีที่แล้ว +1

    ਬਾਈ ਆਪਣੇ ਆਪ ਨੂੰ ਦਿਲੋਂ ਮਹਿਸੂਸ ਕੀਤਾ ਸੱਚ ਮੁੱਚ ਆਤਮਾ ਵਾਹਿਗੁਰੂ ਬੋਲਦੀ ਹੈ

  • @samjalandharmotivational1896
    @samjalandharmotivational1896 4 ปีที่แล้ว +45

    ਇੰਨੀ ਵਧੀਆ ਜਾਣਕਾਰੀ ਲਈ ਧੰਨਵਾਦ 🙏

    • @gorabawa2905
      @gorabawa2905 4 ปีที่แล้ว

      ਲੋਕ ਐਵੇਂ ਬੋਲਦੇ ਨੇ ਕਲਯੁੱਗ ਆ ਗਿਆ ਕਲਯੁਗ ਤੇ ਪਹਿਲਾ ਸੀ 😨

  • @jagsirsingh320
    @jagsirsingh320 4 ปีที่แล้ว +118

    ਲੱਗਦਾ ਕਲਯੁੱਗ ਉਸ time ਸੀ।ਸਾਡਾ time ਪਹਿਲਾਂ ਨਾਲੋਂ ਬਹੁਤ ਵਧੀਆਂ।

    • @gorabawa2905
      @gorabawa2905 4 ปีที่แล้ว

      ਲੋਕਾ ਐਵੇਂ ਬੋਲਦੇ ਨੇ ਕਲਯੁੱਗ ਆ ਗਿਆ ਕਲਯੁਗ ਪਹਿਲਾ ਸੀ😕

    • @exploreyourself8672
      @exploreyourself8672 4 ปีที่แล้ว

      th-cam.com/video/HUhOB7_Zhog/w-d-xo.html

    • @thankyoutube2826
      @thankyoutube2826 4 ปีที่แล้ว

      Right

    • @mruncle5347
      @mruncle5347 3 ปีที่แล้ว +1

      RABB DA NAAM V JAYADA C ODON
      KALYUG US SAMEH NU KEHANDE JADON RABB BHULL JAAWE

    • @happysalan9450
      @happysalan9450 3 ปีที่แล้ว

      Sahi a veere

  • @harinderrai5194
    @harinderrai5194 4 ปีที่แล้ว +69

    1984 ਿਵਚ ਸਿਖਾ ਦੇ ਗਲਾ ਚ ਟਾੲਿਰ ਪਾ ਕੇ ਸਾੜੇ ੳੁਹ ਵੀ ਦਸੋ ਵੀਰ🙏🙏

  • @makhansinghmehta4967
    @makhansinghmehta4967 4 ปีที่แล้ว +36

    ਭਾਈ ਸਤੀ ਦਾਸ ਜੀ ਤੇ ਭਾਈ ਮਤੀ ਦਾਸ ਜੀ ਦੀ ਖ਼ਤਰਨਾਕ ਸ਼ਹੀਦੀ ਬਾਰੇ ਨਹੀਂ ਦੱਸਿਆ । ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰ

  • @amarpalsingh3027
    @amarpalsingh3027 4 ปีที่แล้ว +11

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ

  • @PalwinderSingh-ko6jq
    @PalwinderSingh-ko6jq 4 ปีที่แล้ว

    No.1 ਗॅਲ ਤਾ ਠੀਕ ਏ ਵੀਰ ਜੀ ਇਹ ਗਲਾ ਦਸ िਰਅਾ ਏ ਵਧੀਅਾ ਗਲ ਏ ਜੋ ਤੁ ਗੁਰਵਾਣੀ ਦੇ ਸਬਦ ਬੋਲ िਰਅਾ ਪਰ ਤੇਰੇ िਸਰ ਤੇ ਰੁਮਾਲ ਜਾ ਕੋਈ ਪਰਨਾ ਹੈ ਗੁਰੂ ਸिਹਬ ਜੀ ਦੀ ਵਾਰੇ ਦਸੀ ਜਾਨਾ ਗੁਰੂ ਸਾिਹਬ ਜੀ ਦੇ ਬੋਲਨ ਤੋ ਪिਹਲਾ िਸਰ ਤੇ ਰੁਮਾਲ ਜਾ ਕੋਈ ਪਰਨਾ ਬਨ िਲਅਾ ਕਰੋ ਜੀ 🙏ਧੰਨਵਾਦ ਜੀ🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @LifeFormula7
    @LifeFormula7 4 ปีที่แล้ว +13

    Nice video ਵੀਰ ਜੀ ਤੁਹਾਡੀ ਆਵਾਜ਼ ਬਹੁਤ ਵਧੀਆ ਹੈ ਤੁਹਾਡੇ facts and videos ਸੱਚਮੁੱਚ motivational ਹੁੰਦੀਆਂ ਨੇ ।
    ❤ u ਵੀਰ 🤗👍

    • @thefacts547
      @thefacts547 4 ปีที่แล้ว

      th-cam.com/video/4PUYlpXsyNo/w-d-xo.html
      ਪੰਜਾਬੀਓ ਚੈੱਕ ਜਰੂਰ ਕਰਿਓ

  • @arshadqadri8314
    @arshadqadri8314 4 ปีที่แล้ว

    ਪਹਿਲਾ ਪਾਰਟ ਦੇਖਿਆ ਸੀ ਵੀਰ,ਜਿਸ ਵਿਚ ਦੱਸਿਆ ਸੀ ਲੱਤਾ ਖੋਲ ਕੇ ਨੂਕੀਲੀ ਕੁਰਸੀ ਉਤੇ ਭਾਰ ਪਾ ਕੇ ਬਠਾ ਦਿੰਦੇ ਸੀ ਤੇ ਹੋਰ ਵੀ ਕਈ ਸਜਾਵਾਂ ਬਾਰੇ।ਇਹ video ਵੀ ਬਹੁਤ ਵਧੀਆ।

  • @gurwindersingh9492
    @gurwindersingh9492 4 ปีที่แล้ว +127

    ਹਜੇ ਕਹਿੰਦੇ ਉਦੋ ਭਲੇ ਵੇਲੇ ਸੀ

    • @anonymoususer4283
      @anonymoususer4283 4 ปีที่แล้ว +5

      Aho ma vi ehi sochda . Pr kalyug ona samya nalo zyada vadia . Hitler de sme ch vi boht zulm hoe.

    • @deandros4157
      @deandros4157 4 ปีที่แล้ว +3

      Odo physical tourcher hunda c aj kal mentally torcher wdh gya

    • @gurbindersinghrurka
      @gurbindersinghrurka 4 ปีที่แล้ว +1

      ਸੁਪਨੇ ਵਿਚ ਮੌਤ ਤੋਂ ਬਾਅਦ ਅਸੀਂ ਆਪਣੀਆਂ ਅੱਖਾਂ ਕਿਉਂ ਖੋਲ੍ਹਦੇ ਹਾਂ, ਪਹਿਲਾਂ ਅੰਡਾ ਆਇਆ ਸੀ ਜਾਂ ਮੁਰਗੀ ਅਤੇ ਕੁਝ ਹੋਰ ਦਿਲਚਸਪ ਅਤੇ ਮਜ਼ੇਦਾਰ ਤੱਥ ਹਨ ਤਾਂ ਇਸ ਵੀਡੀਓ ਨੂੰ ਵੇਖੋ.th-cam.com/video/J9yEqK7F8zE/w-d-xo.html

    • @anonymoususer4283
      @anonymoususer4283 4 ปีที่แล้ว +1

      @@gurbindersinghrurka supne ch mot to bad akha ta kholde a kyoki sade dimag nu vi nahi pata hunda ki mot to baad hunda ki a. Sorry for spoiler .

    • @gurbindersinghrurka
      @gurbindersinghrurka 4 ปีที่แล้ว

      @@anonymoususer4283 tuhadi knowledge di datt deni pavegi

  • @punjabsingh2552
    @punjabsingh2552 4 ปีที่แล้ว

    Veer thuhadiya videos bhut good hundia and bhut kuch real cheeza bare pata lagda..keep it up 👏🏽👏🏽👏🏽

  • @kaursidhu9984
    @kaursidhu9984 4 ปีที่แล้ว +4

    Waheguru g 😶😶😶😶 waheguru g Mehr krn sb ty 🤗🤗🤗

  • @PrabhjotSingh-si8tr
    @PrabhjotSingh-si8tr 4 ปีที่แล้ว +1

    Great job brother harr story teri bhuat intrusted hundi a par a video ♥ kamjor baale ghtt HI dekhn

  • @anandbirsingh3043
    @anandbirsingh3043 4 ปีที่แล้ว +14

    ਵੀਰਿਆ ਜਿਉਂਦਾ ਵੱਸਦਾ ਰਹਿ 😘😘😘

  • @skjot_queen
    @skjot_queen 4 ปีที่แล้ว

    ਵੇਸੈ ਸੁਣਿਆ ਪਹਿਲਾਂ ਲੋਕ ਚੰਗੇ ਹੁੰਦੇ ਸੀ ਉਨ੍ਹਾਂ ਨੂੰ ਬੇਵਜ੍ਹਾ ਸਜ਼ਾ ਦਿੱਤੀ ਜਾਦੀ ਸੀ ਜੋ ਬਹੁਤ ਦਿਲਦਹਿਲਾਉਣ ਵਾਲੀ ਸੀ ਪਰ ਮੇਰਾ ਕਹਿਣਾ ਹੈ ਕਿ ਜੋ ਲੋਕ ਅੱਜ ਦੇ ਟਾਈਮ ਵਿੱਚ ਬਲਾਤਕਾਰ ਕਰ ਰਹੇ ਹਨ ਉਨ੍ਹਾਂ ਨੂੰ ਇਹ ਸਜਾਵਾਂ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਹੁਣ ਦੇ ਲੋਕ ਗਲਤੀ ਕਰਦੇ ਹਨ ਬਾਕੀ ਤੁਹਾਡਾ ਧੰਨਵਾਦ ਜਾਣਕਾਰੀ ਦੇਣ ਲਈ ਬਹੁਤ ਦੁੱਖ ਹੁੰਦਾ ਇਹ ਸਭ ਦੇਖ ਕੇ

  • @sheenusandhu4595
    @sheenusandhu4595 4 ปีที่แล้ว +19

    Kamal is the only person who is my inspiration .I like the way of your speech and dressup.Have a good future dear..

  • @ChanRaikoti
    @ChanRaikoti 4 ปีที่แล้ว

    Mera comment 1000 👍
    Thnxxx veer gd jaankaari lyi

  • @dhillonsingh4477
    @dhillonsingh4477 4 ปีที่แล้ว +7

    Dhan Dhan shri Guru Arjan Sahib Ji
    Dhan Dhan Shri Guru TegBahadur Sahib Ji

  • @tirathjohal3785
    @tirathjohal3785 4 ปีที่แล้ว

    ਤਾਹੀ ਹੁਣ ਜਾਦਾ ਅਪਰਾਦ ਵਾਦਗਿਆ ਹੁਣ ਤਾ ਜੇਲਾ ਵਿੱਚ ਜਾਣ ਤੋ ਨਈ ਡਰਦੇ ਕਿਸੇ ਡਰਦੇ 👍ਤੁਹਡੀਆ ਗੱਲਾ ਵਦਿਆ

  • @ArshChahal47
    @ArshChahal47 4 ปีที่แล้ว +10

    ਕਮਜ਼ੋਰ ਦਿਲ ਵਾਲੇ ਫ਼ਿਰ ਵੀ ਦੇਖਣ ਆ ਗਏ। 😄

    • @GARRY__5630
      @GARRY__5630 4 ปีที่แล้ว

      🤣 aho oh ta thumbnail c jda view lan da 🤣 nal har koi apne aap nu bhadr smjda Kon kamjor Dil Kenda apne aap nu Kyu veerr🤣

  • @gurvindersingh5182
    @gurvindersingh5182 4 ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 🙏
    ਧੰਨ ਧੰਨ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ🙏

  • @dontsubscribemychannel1766
    @dontsubscribemychannel1766 4 ปีที่แล้ว +15

    *B=Best*
    *I=Indian*
    *N=Name*
    *O=Of the*
    *D=Decade*

    • @mukhdeepsharma3175
      @mukhdeepsharma3175 4 ปีที่แล้ว +3

      Ki binod binod lai aa sare social media te

    • @savissd4413
      @savissd4413 4 ปีที่แล้ว

      What is your mean

    • @legendarygaming6533
      @legendarygaming6533 4 ปีที่แล้ว

      Heyy hi

    • @gurbindersinghrurka
      @gurbindersinghrurka 4 ปีที่แล้ว

      ਸੁਪਨੇ ਵਿਚ ਮੌਤ ਤੋਂ ਬਾਅਦ ਅਸੀਂ ਆਪਣੀਆਂ ਅੱਖਾਂ ਕਿਉਂ ਖੋਲ੍ਹਦੇ ਹਾਂ, ਪਹਿਲਾਂ ਅੰਡਾ ਆਇਆ ਸੀ ਜਾਂ ਮੁਰਗੀ ਅਤੇ ਕੁਝ ਹੋਰ ਦਿਲਚਸਪ ਅਤੇ ਮਜ਼ੇਦਾਰ ਤੱਥ ਹਨ ਤਾਂ ਇਸ ਵੀਡੀਓ ਨੂੰ ਵੇਖੋ.th-cam.com/video/J9yEqK7F8zE/w-d-xo.html

    • @sukhbeersandhu0
      @sukhbeersandhu0 4 ปีที่แล้ว

      Ja saliya borti na gussi

  • @kuljeetkaur25
    @kuljeetkaur25 4 ปีที่แล้ว

    Bro tuhadi video me hrr war dekhdi aa kioki me dekh kk kde bor ni hundi bhut vdiya lgdiya ne 😊😊😊😊

  • @lovebajwa9253
    @lovebajwa9253 4 ปีที่แล้ว +6

    First comment ❣️🔥😘😘

    • @thefacts547
      @thefacts547 4 ปีที่แล้ว

      th-cam.com/video/4PUYlpXsyNo/w-d-xo.html
      ਪੰਜਾਬੀਓ ਚੈੱਕ ਜਰੂਰ ਕਰਿਓ

  • @JaspreetSinghkalsii
    @JaspreetSinghkalsii 4 ปีที่แล้ว +1

    Ssk paji...
    Tusi bhut vadiya videos bande hoo..
    Mei tuvadi har video mummi naal dekda aa...

  • @khandjmehalkalan7852
    @khandjmehalkalan7852 4 ปีที่แล้ว +5

    ਵੱਡੇ ਕਿਹਦੇ ਆ ਵੀ ਹੁਣ ਕਲਯੁਗ ਚਲਦਾ ਪਹਿਲਾ ਜਮਾਨਾ ਤੇ ਲੋਕ ਵਧਿਆ ਸੀ ਪਰ ਲੱਗਦਾ ਨੀ.

  • @BEEBABOYS-qv9kx
    @BEEBABOYS-qv9kx 4 ปีที่แล้ว +1

    Nyc bhai tuhadi videos nal bohat jada kuj sikhan nu milda❣️❣️❣️❣️ love you veere

  • @unknownbande6501
    @unknownbande6501 4 ปีที่แล้ว +5

    King of martyrs Guru Arjun Dev Ji 🙏🏻

  • @pavittersingh7844
    @pavittersingh7844 4 ปีที่แล้ว

    ਬਹੁਤ ਹੀ ਖੁਬ ਬਾਈ ਜੀ ਵਾਹਿਗੁਰੂ ਤਰਕੀ ਦੇਵੇ🙏🙏

  • @gurwinderbhullar05
    @gurwinderbhullar05 4 ปีที่แล้ว +7

    You deserve 1 millon subscribers

    • @thefacts547
      @thefacts547 4 ปีที่แล้ว

      th-cam.com/video/4PUYlpXsyNo/w-d-xo.html

  • @Kachamachateam
    @Kachamachateam 4 ปีที่แล้ว

    ਵੀਰ ਜੀ ਆਪ ਜੀ ਦੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਜੀ ਮੈਂ ਸਾਰੀਆਂ ਵੀਡੀਓ ਦੇਖੀਆ ਨੇ ਜੀ love you ji 🙏 🙏

  • @Sajandhindsa_29
    @Sajandhindsa_29 4 ปีที่แล้ว +29

    ਇਕ ਵੀਡੀਓ ਜੂਲੀਅਨ ਅਸਾਝੇ ਤੇ ਬਣਾਓ ਜਿਸ ਦਾ ਜਿਕਰ ਬੱਬੂ ਮਾਨ ਨੇ Google song ਵਿੱਚ ਕੀਤਾ ਸੀ

    • @thefacts547
      @thefacts547 4 ปีที่แล้ว

      th-cam.com/video/4PUYlpXsyNo/w-d-xo.html

  • @rantusaiman394
    @rantusaiman394 4 ปีที่แล้ว

    Babe BHT ghaint aa bhra tuc BHT Kuj sikhan nu milya Tere Kolo love you bro

  • @kangvlogs2150
    @kangvlogs2150 4 ปีที่แล้ว +3

    Waheguru ji

  • @hiddengamer1855
    @hiddengamer1855 4 ปีที่แล้ว

    Bai ma tohada channel di 5jve video to dekhe c te us to bad 1 mahena dakhea ho fir ajj ma tohada channel dekha te ane succses
    HATS OF U

  • @wasdghjdfghjj2852
    @wasdghjdfghjj2852 4 ปีที่แล้ว +26

    ਸਬਦ ਹੀ ਨਹੀਂ ਰਹੇ ਕੁਝ ਲਿੱਖਣ ਵਾਸਤੇ

    • @gorabawa2905
      @gorabawa2905 4 ปีที่แล้ว +2

      ਲੋਕਾ ਐਵੇਂ ਬੋਲਦੇ ਨੇ ਕਲਯੁੱਗ ਆ ਗਿਆ ਕਲਯੁਗ ਪਹਿਲਾ ਸੀ😕

    • @exploreyourself8672
      @exploreyourself8672 4 ปีที่แล้ว

      th-cam.com/video/HUhOB7_Zhog/w-d-xo.html

    • @thefacts547
      @thefacts547 4 ปีที่แล้ว

      th-cam.com/video/4PUYlpXsyNo/w-d-xo.html
      ਪੰਜਾਬੀਓ ਚੈੱਕ ਜਰੂਰ ਕਰਿਓ

  • @shorts.1148
    @shorts.1148 4 ปีที่แล้ว

    bro mai tuhadi video sariya dekhiya love you bro love you ur voice veere mai big fan aw tuhada 💐💐💐💐

  • @badboy839
    @badboy839 4 ปีที่แล้ว +13

    Love from Punjab, sirhind,fgs
    Sir tuc kada pind to o

    • @garrybhangu1374
      @garrybhangu1374 4 ปีที่แล้ว +3

      Mohali de ne ad Kamal name a y da👍

    • @PunjabiTechGuru
      @PunjabiTechGuru 4 ปีที่แล้ว

      ਪੰਜਾਬੀ ਵਿਚ ਟੈਕਨੀਕਲ ਵੀਡੀਉ ਦੇਖ ਸਕਦੇ ਹੋ ਤੁਸੀਂ,ਇਕ ਵਾਰ ਜਰੂਰ ਚੈਕ ਕਰਕੇ ਦੇਖੋ ਜੀ

    • @PunjabiTechGuru
      @PunjabiTechGuru 4 ปีที่แล้ว +1

      @@garrybhangu1374 ਹੁਣ ਤੁਸੀਂ ਪੰਜਾਬੀ ਵਿਚ high quality ਟੈਕਨੀਕਲ ਵੀਡੀਉ ਦੇਖ ਸਕਦੇ ਹੋ ,ਇਕ ਵਾਰ channel ਜਰੂਰ ਚੈਕ ਕਰਕੇ ਦੇਖੋ ਜੀ

    • @exploreyourself8672
      @exploreyourself8672 4 ปีที่แล้ว

      th-cam.com/video/HUhOB7_Zhog/w-d-xo.html

    • @thefacts547
      @thefacts547 4 ปีที่แล้ว

      th-cam.com/video/4PUYlpXsyNo/w-d-xo.html
      ਪੰਜਾਬੀਓ ਚੈੱਕ ਜਰੂਰ ਕਰਿਓ

  • @OmParkash-qz1ul
    @OmParkash-qz1ul 4 ปีที่แล้ว

    ਬਹੁਤ ਵਧੀਆ 22ਜੀ ਜਾਣਕਾਰੀ ਦਿੱਤੀ

  • @rajveerkaur4599
    @rajveerkaur4599 4 ปีที่แล้ว +3

    ❤❤👍

  • @bikramjitsingh5577
    @bikramjitsingh5577 4 ปีที่แล้ว +2

    ਬਹੁਤ ਵਧੀਆ ਗੱਲਾਂ ਦੇਖਣ ਸੁਣਨ ਨੂੰ ਮਿਲਦੀਆਂ ਏਥੇ, ਪਰ ਅਸੀਂ ਲੋਕ ਕੁੱਤਖਾਣਾ ਦੇਖ ਕੇ ਜ਼ਿਆਦਾ ਖੁਸ਼ ਆ
    ਏਸੇ ਲਈ ਅਸੀਂ ਕਾਮਯਾਬ ਨਹੀਂ

  • @arshpencilarts7388
    @arshpencilarts7388 4 ปีที่แล้ว +17

    ਇਸੇ ਲਈ ਕਹਿੰਦੇ ਨੇ ਕਿ ਨਰਕ ਸੁਰਗ ਸਭ ਇੱਥੇ ਹੀ ਨੇ।

  • @prabhjot5282
    @prabhjot5282 2 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ
    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਜੀ
    ਦੀ ਸ਼ਹਾਦਤ ਨੂੰ ਕੋਟਿਨ ਕੋਟਿਨ ਪ੍ਰਣਾਮ 🙏

  • @RoopraiTv
    @RoopraiTv 4 ปีที่แล้ว +4

    Bro tusi apne setup room toor di video leke ayo

  • @Gurbajjohar
    @Gurbajjohar 4 ปีที่แล้ว +1

    Hr vaar di trah poori ghaint video ❤❤

  • @gurbajsingh8283
    @gurbajsingh8283 4 ปีที่แล้ว +19

    A question for punjab made "simple history" and "infographics show" do you know that name?

    • @anonymoususer4283
      @anonymoususer4283 4 ปีที่แล้ว +1

      Punjab made show

    • @gurbajsingh8283
      @gurbajsingh8283 4 ปีที่แล้ว +1

      @@anonymoususer4283 he knows what I am talking about

    • @gagandeepsingh2925
      @gagandeepsingh2925 4 ปีที่แล้ว +2

      22 ohne punjabi audience layi banati video . Vadiya hi kamm hai video di target audience layi. Saareya nu nahi samajh aundi English, te jihna nu aundi v hai kai punjabi ch sunna prefer kar lende ne. Taan mere saab naal Vadiya hi gall hai j aehoji videos Punjabi ch v exist kar rahiya ne. Naale oh channel jihna baare tusi gall kar rehe ho, oh kedha koi research karke banaunde ne, net te Wikipedia te paya hi hai sab kujh. Ya taan tu gall kar reha hove kurtzgezat varge channela di.

    • @manpreetsingh1857
      @manpreetsingh1857 4 ปีที่แล้ว +1

      @@gurbajsingh8283 veer punjabi likhde sharm aundi thonu????

    • @anonymoususer4283
      @anonymoususer4283 4 ปีที่แล้ว +1

      @@gurbajsingh8283 he had given u heart and and I don't think so he will answer ur question . So can u please clear concept to me .

  • @PindtoCanada
    @PindtoCanada 4 ปีที่แล้ว

    Love u bai end video hundiw ah sodia

  • @reshamlal2969
    @reshamlal2969 4 ปีที่แล้ว +12

    Banoun ni ke ehne killa banata likhn wale v hadd karde ne 😂😂

    • @rubyrandhawa4421
      @rubyrandhawa4421 4 ปีที่แล้ว

      Veer j aap ni kar sakde tan kise nu krde vekh sarida nahi aa, aavda khoon sarde o, agle ne tan krta jo krna c.
      Maaf krna pr eho jehe gal ohi krda jo aap tan kujh krn de kabil nyi bss dujea nu vekh k jhoorda rehna,

    • @rubyrandhawa4421
      @rubyrandhawa4421 4 ปีที่แล้ว

      @@PB-kl9ls sry veer, pta nhi c k tere jiju ne........
      Tu kon, mein kha-m-kha ......
      Teri poosh te ki per rakhea mein, tu kyu bh.. pesh kr reha ..
      Naale punjabi sikh pehlan, fer gal kri,
      Ave ni aevein hunda
      Chki ni chakki hunda ..
      Thi ni ta'nhi hunda...
      aaundi punjabi v nyi te cmnts dekho oh v glt, feeling kehri punjabi da word aa ???
      gal hmesha aaukaat ch reh k n braber de naal kridi, muh chak k thukoge tan aavde muh te hi vapis aaona, bilkul oda hi jivein eh reply.
      Hope k enna k siana tan hoenga k dobara boln lge sochega zrur........
      Baaki dont panic chotte, ho jaanda es umr ch , sab kolo ho janda .... bss sikhn di koshish kro..... jeeonda reh.

    • @jashanchahal165
      @jashanchahal165 4 ปีที่แล้ว

      @@rubyrandhawa4421 veere phela tuc vdo chngi tra sunno jo comment ehne kita eh gll vdo vich bole gai aa te es bai ne sirf os gll te laugh kita na k video te

    • @rubyrandhawa4421
      @rubyrandhawa4421 4 ปีที่แล้ว

      @@jashanchahal165 OMG, kine vehle o tusi lok yaar ..... bss cmnts hi krde o saara din, really... ??????? Koi kamm kaar ni ????? Atleast free insaan da v ik lifestyle hunda, schedule hunda..... ki krde o ??????

    • @jashanchahal165
      @jashanchahal165 4 ปีที่แล้ว

      Comment ta tu v kita c eh da mtlb vehla ta tu v kmm tnu v hni fr koi

  • @invincible8270
    @invincible8270 4 ปีที่แล้ว

    Bhut vadhiya channel
    May you grow more

  • @realcontent4875
    @realcontent4875 4 ปีที่แล้ว +5

    Satveer naam wale like kro😍

  • @gamechanger9156
    @gamechanger9156 4 ปีที่แล้ว +1

    Hrr waar Di tarahh 👌👌veere.. 💗

  • @deandros4157
    @deandros4157 4 ปีที่แล้ว +3

    Bro ik new series shuru kro "MYTH BUSTER" ohde ch myth lya kro comments to!

    • @thefacts547
      @thefacts547 4 ปีที่แล้ว

      th-cam.com/video/4PUYlpXsyNo/w-d-xo.html

  • @parwinderSingh-zz7ov
    @parwinderSingh-zz7ov 4 ปีที่แล้ว +1

    ਮੈਂਨੂੰ ਅਫਸੋਸ ਹੈ ਉਨ੍ਹਾਂ ਲੋਕਾਂ ਨਾਲ ਜੋ ਤੁਹਾਡਾ ਚੈਨਲ ਨਹੀਂ ਦੇਖਦੇ... ਕਿਉਂਕਿ ਉਹ ਬਹੁਤ ਸਾਰੀ ਜਾਣਕਾਰੀ ਮਿਸ ਕਰੀ ਬੈਠੇ ਨੇ

  • @navdeepmaan6129
    @navdeepmaan6129 4 ปีที่แล้ว +5

    7:19🤣🤣🤣🤣🤣😂

  • @jagmeetsingh2094
    @jagmeetsingh2094 4 ปีที่แล้ว

    Siraa bro punjab made wAle bai g avaz boht prbhaav shaali a

  • @gurbajsingh8283
    @gurbajsingh8283 4 ปีที่แล้ว +11

    I want to tell a fact :
    punjab made got 370k subscribers

  • @artwor.x
    @artwor.x 4 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਹਿ ।। 🙏🙏

  • @jashantinka9244
    @jashantinka9244 4 ปีที่แล้ว +2

    BABBU MAAN
    DY FANZ
    LIKE
    KRO

  • @kohliking7301
    @kohliking7301 4 ปีที่แล้ว +1

    Sira Karai jana ga bai dabi rakh kammn

  • @sukhrajdhillon7372
    @sukhrajdhillon7372 4 ปีที่แล้ว +5

    Blood eagle torture in Viking series

  • @kulwinderaujla2366
    @kulwinderaujla2366 4 ปีที่แล้ว

    Boht vadia vr tuc sahi jaankari den layi👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @parmodchauhan9988
    @parmodchauhan9988 4 ปีที่แล้ว

    Aaj v social media vich bhahut jayada khatrnak video dekhn nu mildi hai video dekh ke dil bahar aa janda ha

  • @akashnahar9139
    @akashnahar9139 4 ปีที่แล้ว

    ਵੀਰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @hempreetsingh6114
    @hempreetsingh6114 4 ปีที่แล้ว

    Love u Vere Bht Vdia Knowledge milde ah tohdyia videos Dekh K💓💓💓

  • @dsthukral9671
    @dsthukral9671 4 ปีที่แล้ว

    ਤੇਰੀ ਸਤਿ ਸ੍ਰੀ ਅਕਾਲ ਬਹੁਤ ਜੋਰਦਾਰ ਬਹੁਤ ਵਧੀਆ ਲਗਦੀ ਹੈ। ਤੋਰੀ ਜਾ ਵੀਰ

  • @navisingh2052
    @navisingh2052 4 ปีที่แล้ว

    Bahut hi ghaint jankari vadde veer ji thnx

  • @manindersingh3861
    @manindersingh3861 4 ปีที่แล้ว

    Jatta dabna nahi love u aa bro mai bht jnta nu tuhade chanel bare dsda va te bht tuhade channel nal jode aa bht psnt ondi aa tuhadi hrek jaankaari ❤

  • @gill-jatt
    @gill-jatt 4 ปีที่แล้ว +1

    Nice video bnae vere 👌🔥👌🔥👌

  • @ravindersingh5140
    @ravindersingh5140 4 ปีที่แล้ว

    Bht vdia bro sikh dhrm bare tuc bolde o waheguru mehr kre 🙏🏻🙏🏻🙏🏻

  • @yaardefaulter5144
    @yaardefaulter5144 4 ปีที่แล้ว

    Bhot vadiia jankari diti veer jldi aaya kro video laike

  • @jasbirsingh1298
    @jasbirsingh1298 4 ปีที่แล้ว

    Very usefull information sir thanks 😊👍👍👍💖👌👍👍👍👍👍

  • @r.bdhaliwalpb.56
    @r.bdhaliwalpb.56 4 ปีที่แล้ว +2

    Vr ji fer ta apa bhut vdia time vich apni life Da enjoy krde a . Apni Azad life jine a Ada di sajja ta nhi mlogi . O my god . Thnx god . Today my lifetime bhut vdia a video c. Vr ji . Par tuc Neymar Jr di life story te v video bnio plzzz ...

  • @jassmajha9130
    @jassmajha9130 4 ปีที่แล้ว

    Bht vadiya video nd thanks sanu ena kuch dasan lyi brother
    Brother sda Punjab bht wda c os bre Sab nu nhi pta os te v video baniyeo tuc

  • @dhaliwalsukhdhaliwal2259
    @dhaliwalsukhdhaliwal2259 4 ปีที่แล้ว +1

    ਬਹੁਤ ਹੀ ਭਿਆਨਕ ਰੂਪ ਵਿੱਚ ਮੋਤ ਦਿੰਦੇ ਸੀ
    ਵਾਹਿਗੁਰੂ ਜੀ

  • @warsagar9588
    @warsagar9588 4 ปีที่แล้ว

    nice video g , i hope thode chnnl te 500k subcrs hojave 👌👌🙏

    • @ramanpreetsingh1139
      @ramanpreetsingh1139 4 ปีที่แล้ว

      th-cam.com/video/OpwxCneS6BY/w-d-xo.html
      th-cam.com/video/OpwxCneS6BY/w-d-xo.html

  • @lsekhon622
    @lsekhon622 4 ปีที่แล้ว +2

    ਵੀਰੇ ਤੁਹਾਡੀ ਆਵਾਜ਼ ਬਹੁਤ ਜ਼ਿਆਦਾ ਮਿੱਠੀ ਆ ਬੜੇ ਵਧੀਆ ਤਰੀਕੇ ਨਾਲ ਤੁਸੀਂ ਹਰ ੲਿੱਕ ਗੱਲ ਸਮਝਾਉਣੇ ਆ ....ਵੀਰ Instagram ਤੇ ਹਰ ਰੋਜ਼ ਵਿਚਾਰ Post ਕਰਿਆ ਕਰੋ।

  • @karamjeetsinghramdas8332
    @karamjeetsinghramdas8332 4 ปีที่แล้ว

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @jass1352
    @jass1352 4 ปีที่แล้ว

    ਬਹੁਤ ਵਧੀਆ ਜਾਣਕਾਰੀ ਆ ਵੀਰੇ

  • @rupinderkaur8464
    @rupinderkaur8464 4 ปีที่แล้ว +1

    Bhut vadiya jaankaari le k aunde ho sir tusi waar waar like karan nu ji kardaa h har video nu

  • @ammyj2773
    @ammyj2773 4 ปีที่แล้ว

    Video shurru hon to pehla hi like kr daii di...🥰

  • @garrysingh9923
    @garrysingh9923 4 ปีที่แล้ว

    22ji ਤੁਹਾਡੀ ਅਵਾਜ਼ ਬੁਹਤ ਘੈਂਟ ਆ ।।

  • @demongamer9982
    @demongamer9982 4 ปีที่แล้ว

    ਬਾਬਾ ਨਾਨਕ ਜੀ ਤੁਹਾਡੇ ਤੇ ਕਿਰਪਾ ਕਰਨ , ਬਹੁਤ ਵਧੀਆ ਉਪਰਾਲਾ ਵੀਰ ਜੀ

    • @ramanpreetsingh1139
      @ramanpreetsingh1139 4 ปีที่แล้ว

      th-cam.com/video/OpwxCneS6BY/w-d-xo.html
      th-cam.com/video/OpwxCneS6BY/w-d-xo.html

  • @manideepjindal973
    @manideepjindal973 4 ปีที่แล้ว

    No.1 page 🙏👍💪👌 awesome 😎 nice 👍

  • @KaranSingh-bt7ir
    @KaranSingh-bt7ir 4 ปีที่แล้ว +1

    Kamal veere tu Sat Shri Akal bohut sohna te accurately pronounce krde hon.
    Nice content bro 👍

  • @badillalka7523
    @badillalka7523 4 ปีที่แล้ว +1

    ਬਾਈ ਜੀ,,ਸ਼ੁਕਰ ਕਰੋ ਰੱਬ ਦਾ ਕਿ ਆਪਾ ਸਾਰੇ ਹੀ 20 ਸਦੀ ਚੋ ਜੀ ਰਹੇ ਹਾ,

  • @sarajmanes4505
    @sarajmanes4505 4 ปีที่แล้ว

    Sat Shri Akal Ji Very Painful Video Very Good Information Thanks Ji

  • @harmanbhullar1146
    @harmanbhullar1146 4 ปีที่แล้ว +1

    Very well done bro . Keep it up

  • @rinkuram8897
    @rinkuram8897 4 ปีที่แล้ว +1

    Dekhn to pehla e like boht vadhyia veere