Suno Sarpanch Saab: देखिए Punjabi Legend Kuldeep Manak के Village Jalal के हालात

แชร์
ฝัง
  • เผยแพร่เมื่อ 24 ส.ค. 2024

ความคิดเห็น • 77

  • @harbanssingh3943
    @harbanssingh3943 2 ปีที่แล้ว

    ਵੀਰ ਜੀ ਮਾਨਕ ਦੀ ਜਗਾ ਦਾ ਕੇਸ ਚਲਦਾ ਹੈ ਜਲਦੀ ਹੀ ਇਨਸਾਫ਼ ਮਿਲੇਗਾ ਹੋ ਸਕਦਾਂ ਪੰਚਾਇਤ ਦੀ ਜਵਾਬਤਲਬੀ ਹੋਵੇ

  • @harbhajansingh2620
    @harbhajansingh2620 3 ปีที่แล้ว +1

    ਸੋਹਣਾ ਪਿੰਡ ਸਿਆਲਾਂ ਨਾਲੋਂ ਮੇਰਾ ਪਿੰਡ ਜਲਾਲ ਕੁੜੇ ,,,,,,,

  • @gagan7atla
    @gagan7atla 5 ปีที่แล้ว +30

    ਪਿੰਡ ਜਲਾਲ ਚ ਪੈਦਾ ਹੌਏ ਮਾਣਕ ਨੇ ਬਹੁਤ ਪਰਸਿਧੀ ਖਟੀ ਗੀਤ ਗਾਏ ਗੀਤ ਵੀ ਅਜਿਹੇ ਗਾਏ ਜਿਥੇ ਮਰਜੀ ਧੀਆ ਭੈਣਾ ਵਿਚ ਬੈਠ ਕੇ ਸੁਣ ਲਵੋ ਅਜ ਤਾ ਐਵੇ ਹੀ ਕਹਿ ਦੇਦੇ ਹਨ ਗਾਇਕ ਕਿ ਅਸੀ ਪਰਿਵਾਰਕ ਗਾਣੇ ਗਾਉਦੇ ਹਾ ਪਰਿਵਾਰਕ ਗਾਣੇ ਤਾ ਮਾਣਕ ਹੀ ਗਾ ਗਿਆ

  • @farloproduction8022
    @farloproduction8022 5 ปีที่แล้ว +2

    ਮਾਣਕ ਜੀ ਮੇਰੇ ਪਿੰਡ ਸਾਡੇ ਘਰ ਮੇਰੇ ਸਵਰਗਵਾਸੀ ਪਿਤਾ ਜੀ ਸ. ਦਲੀਪ ਸਿੰਘ ਸਿੱਧੂ ਜੀ ਦੇ ਕੌਲ ਗਾੲਿਕੀ ਦੇ ਸੁਰੂ ਤੋ ਲੇ ਕੇ ਅੰਤ ਤਕ ਅਾੳੁਦੇ ਰਹੇ ।ਵਧਅ ਗੲਕ ਸਨ । ਰਬ ਯੁਧਵੀਰ ਤੇ ਮਿਹਰ ਕਰਨ ।.

  • @sukhjinderkaur3618
    @sukhjinderkaur3618 5 ปีที่แล้ว +5

    Kuldeep Mank Punjab da shar putt good singer

  • @jaggaghaint7976
    @jaggaghaint7976 5 ปีที่แล้ว +28

    ਮਾਣਕ ਸਾਹਿਬ ਦੀ ਯਾਦਗਾਰ ਨਹੀਂ ਮਨਾਉਂਦੇ ਪਿੰਡ ਵਾਸੀ ਇਸਤੋਂ ਮਾੜੀ ਗੱਲ ਕੋਈ ਨਹੀਂ ਕਿਉਂਕਿ ਜਿਸ ਮਾਣਕ ਨੇ ਇਸ ਪਿੰਡ ਦਾ ਨਾਂ ਪੂਰੇ ਵਿਸ਼ਵ ਚ ਮਸ਼ਹੂਰ ਕੀਤਾ ਓਸ ਫਨਕਾਰ ਨੂੰ ਇਹ ਸ਼ਰਧਾਂਜ਼ਲੀ ਦੇਣ ਜੋਗੇ ਵੀ ਨਹੀਂ

    • @jalalsahib8588
      @jalalsahib8588 5 ปีที่แล้ว +4

      Jagga ghaint ji ਜਲਾਲ ਪਿੰਡ ਦਾ ਇਕ ਗੀਤ ਕਾਰ ਹੁੰਦਾ ਸੀ ਕਰਨੈਲ ਸਿੱਧੂ ਜਲਾਲ ਜਿਨ੍ਹਾਂ ਦੇ ਗੀਤਾਂ ਨਾਲ ਮਾਣਕ ਦੀ ਚੜਾਈ ਹੋਈ ਸੀ ਉਹ ਗੀਤ --ਸਾਨੂੰ ਨੱਚ ਕੇ ਦਿਖਾ ਜਰਨੈਲ ਕੁਰੇ , ਘਰ ਖੇੜਿਆਂ ਦਾ ਹੀਰ ਨੂੰ ਪਿਆਰ ਵੱਢ ਵੱਢ ਖਾਵੇ ,ਜੰਝ ਆਈ ਖੇੜਿਆਂ ਦੀ , ਪੂਰਨ ਭਗਤ ਤੇ ਗੀਤ ਆਦਿ ਬਹੁਤ ਸਾਰੇ ਗੀਤ ਜਿਨ੍ਹਾਂ ਕਰਕੇ ਜਲਾਲ ਪਿੰਡ ਨਾਮ ਦੁਨੀਆਂ ਭਰ ਵਿੱਚ ਮਸ਼ਹੂਰ ਹੋਇਆ ਹੈ ਕਿਉਂਕਿ ਉਹ ਗੀਤਕਾਰ ਆਪਣੇ ਗੀਤ ਪਿਛੇ ਜਲਾਲ ਪਾਉਂਦਾ ਸੀ ।ਜਿਹੜਾ ਇਹ ਭਾਈ ਸਾਹਿਬ ਵੀਡੀਓ ਵਿੱਚ ਸੰਤਾਂ ਦਾ ਜਿਕਰ ਕਰ ਰਿਹਾ ਹੈ ਉਹਨਾਂ ਸੰਤਾਂ ਨੂੰ ਵੀ ਕਰਨੈਲ ਸਿੱਧੂ ਦੇ ਪਿਤਾ ਨੇ ਦੋ ਕਿਲੇ ਜਮੀਨ ਦਾਨ ਕੀਤੀ ਸੀ ਉਹ ਸੰਤ ਜੋ ਵਿਵੇਕ ਆਸਰਮ ਜਲਾਲ ਦੇ ਨਾਂਮ ਮਸ਼ਹੂਰ ਹੈ ਉਥੇ ਸਾਧ ਬਣੇ ਮਾਣਕ ਨੂੰ ਕਰਨੈਲ ਸਿੱਧੂ ਨੇ ਹੀ ਭਜਾਇਆ ਸੀ ਕਿਉਕਿ ਮਾਣਕ ਕਹਿੰਦਾ ਹੁੰਦਾ ਸੀ ਮੈਂ ਤਾਂ ਗਇਕ ਬਨਣਾ ਸੀ ਇਕ ਦਿਨ ਉਹ ਕਹਿੰਦਾ ਤੂੰ ਭਜ ਜਾ ਸੰਤਾਂ ਨਾਲ ਮੈਂ ਗੱਲ ਕਰ ਲਉਗਾ ਉਸ ਦਿਨ ਮਾਣਕ ਡੇਰੇ ਤੋਂ ਭਜਾ ਗਿਆ ਤੇ ਲੁਧਿਆਣੇ ਪਹੁੰਚ ਗਿਆ ਉਥੇ ਉਸ ਦੀ ਮੁਲਾਕਾਤ ਦੇਵ ਥਰੀਕੇ ਨਾਲ ਹੋ ਗਈ ।ਪਹਿਲਾਂ ਪਹਿਲਾਂ ਤਾਂ ਕੁਝ ਗੀਤ ਸਿੱਧੂ ਦੇ ਗਾਏ ਤੇ ਬਾਆਦ ਚ ਦੇਵ ਥਰੀਕੇ ਦੇ ਗੀਤ ਗਾਉਂਦਾ ਰਿਹਾ ਅੰਤ ਤੱਕ ।। ਕਰਨੈਲ ਸਿੱਧੂ ਨਾਲ ਬੋਲਣਾ ਵੀ ਬੰਦ ਕਰ ਦਿੱਤਾ ਮਾਣਕ ਸਾਹਿਬ ਨੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਇਸੇ ਗਮ ਵਿੱਚ ਕਰਨੈਲ ਸਿੱਧੂ ਸਰਾਬ ਪੀਣ ਦਾ ਆਦੀ ਬਣ ਗਿਆ ਤੇ ਸਰਾਬ ਕਾਰਨ ਹੀ ਸਿੱਧੂ ਸਾਹਿਬ ਦੀ ਮੌਤ ਹੋ ਗਈ ਸੀ। ਤੇ ਨਾ ਹੀ ਆਪਣੇ ਭਰਾਵਾਂ ਦੀ ਕੋਈ ਮਦਦ ਕਰ ਸਕਿਆ ਮਾਣਕ ਸਾਹਿਬ ਤੇ ਨਾ ਹੀ ਉਸ ਗੀਤਕਾਰ ਦੀ ਕਦਰ ਕਰ ਸਕਿਆ । ਨਾ ਹੀ ਪਿੰਡ ਦੇ ਕੰਮਾਂ ਵਿੱਚ ਕੋਈ ਯੋਗਦਾਨ ਪਾ ਸਕਿਆ ।ਮਾਣਕ ਨੇ ਜਮੀਨ ਵੀ ਜਲਾਲਦੀਵਾਲ ਪਿੰਡ ਵਿੱਚ ਖਰੀਦ ਲਈ ਜੋ ਲੁਧਿਆਣੇ ਜਿਲ੍ਹੇ ਵਿੱਚ ਹੈ ।ਇਹੋ ਜਿਹੇ ਕਾਰਨ ਹਨ ਉਸ ਦੀ ਯਾਦਗਾਰ ਨਾ ਬਣਾਉਣ ਦੇ ।

    • @simujot1529
      @simujot1529 5 ปีที่แล้ว +1

      tuhnu ki pta maari jaane aa apnia e pind walya nu pta ki gal a mera pind jalal e aa

  • @doctoriqbal3788
    @doctoriqbal3788 5 ปีที่แล้ว +3

    Manak saab ne pind jalal da naa Rosan kar dita hai sari duniya wich i miss you manak saab thoudi awaz hamesha sade dilla wich gounjde Rahoge dr khan

  • @satvirkaur599
    @satvirkaur599 5 ปีที่แล้ว +6

    V nic miss you manak sahib

  • @user-mr6cq1xg5f
    @user-mr6cq1xg5f 9 หลายเดือนก่อน

    Mera shona pind jalal ❤

  • @gagan7atla
    @gagan7atla 5 ปีที่แล้ว +10

    ਮਾਣਕ ਹੀਰਾ ਮੋਤੀ

  • @gurpreetharman2799
    @gurpreetharman2799 5 ปีที่แล้ว +7

    Mere papa ji di video att aaa

  • @komaljalal7002
    @komaljalal7002 3 ปีที่แล้ว

    Mas you mank

  • @manpreetdhillon3410
    @manpreetdhillon3410 5 ปีที่แล้ว +1

    Nice manak saab

  • @gurjitsidhul4982
    @gurjitsidhul4982 3 ปีที่แล้ว

    ਮਾਣਕ tenu ajj v lok yad karde a

  • @tarloksingh5755
    @tarloksingh5755 5 ปีที่แล้ว +2

    Kudeep manak ji att singer c

  • @TejiKhan
    @TejiKhan 5 ปีที่แล้ว +2

    Nice ji

  • @Sidhurana007
    @Sidhurana007 5 ปีที่แล้ว +2

    Mera sohna pind Jalal 😍

    • @WaqarAhmed-jw3gb
      @WaqarAhmed-jw3gb 3 ปีที่แล้ว

      Ssa bai g mery dada abu v pind jalal dy ren waly c.ohna da interview sanja punjab you tube chenal ty hy a plz sarch karyo baba g ismail gujjar sahib dy na to hy.plz agr ona dy dostan vicho koi hy ty plz rabta karwa deo.plz baba g bohat udaas rendy ny plzzzzzz bai g

  • @bannybirdi6135
    @bannybirdi6135 5 ปีที่แล้ว +1

    Kithe aa jezzy b? Sab drame krda. Yaadgaar. tain bnvaa de Manak saab g di hun tera Ustaad aaa veera. Dhanvaad g.

  • @GursewakSingh-ct2ox
    @GursewakSingh-ct2ox 5 ปีที่แล้ว +1

    bahut vdia

  • @moneysingh9060
    @moneysingh9060 5 ปีที่แล้ว +1

    Bhutt niceee manak g

  • @karanbraich444
    @karanbraich444 4 ปีที่แล้ว

    V. nyc

  • @gurtejsinghpunjab5126
    @gurtejsinghpunjab5126 5 ปีที่แล้ว +1

    Nice

  • @bikkarsingh1171
    @bikkarsingh1171 5 ปีที่แล้ว +1

    Good

  • @navdeepbhagriya2502
    @navdeepbhagriya2502 3 ปีที่แล้ว +1

    Im proud of my village Jalal.😊😊

  • @rajpalbrar2143
    @rajpalbrar2143 5 ปีที่แล้ว +7

    ਮੇਰਾ ਪਿੰਡ ਜਲਾਲ ਆ ਮਾਣਕ ਗਾਇਕ ਬਹੁਤ ਵਧੀਆ ਸੀ ਪਰ ਇਸਨੇ ਪਿੰਡ ਦਾ ਕੁੱਝ ਨੀ ਕੀਤਾ

    • @simrankhanmusic
      @simrankhanmusic 4 ปีที่แล้ว +3

      Yaar pind da naam kinna bnaa taa hor ki chaahida dooji gall manak kehda sarpanch c v pind da vikaas krda

  • @sunnysaa6288
    @sunnysaa6288 3 ปีที่แล้ว +1

    good

  • @goldysingh1452
    @goldysingh1452 5 ปีที่แล้ว +1

    Manak jindabad rahega

  • @irfanakhtar6541
    @irfanakhtar6541 3 ปีที่แล้ว

    I am proud of my metarnal home

  • @jasmeetsingh4952
    @jasmeetsingh4952 5 ปีที่แล้ว +1

    Punjab. E Kohinoor kuldeep manak sahib ji

  • @freefiregaming-jh7uu
    @freefiregaming-jh7uu 5 ปีที่แล้ว +2

    Ajmer vi heera hoyia is pind da

  • @gursewaksamra8129
    @gursewaksamra8129 5 ปีที่แล้ว

    Rupinder commenter bahut vadia

  • @jeet-Seattle
    @jeet-Seattle 5 ปีที่แล้ว +4

    What the hell man ...watch at 1.09.that guy with blue turban picking his nose..so many people watching him..unbelievable....great video though....

  • @tavyndnavysatnamwaheguruji7089
    @tavyndnavysatnamwaheguruji7089 3 ปีที่แล้ว

    Very,nice,kulderp,

  • @shankkisharma30
    @shankkisharma30 3 ปีที่แล้ว

    Rupinder Jalal ❤️❤️

  • @jagsirsingh9068
    @jagsirsingh9068 5 ปีที่แล้ว +1

    Can you visit at our village

  • @manpreetdhillon3410
    @manpreetdhillon3410 5 ปีที่แล้ว +4

    Manak diya kali ya full ok report

  • @rajudhaliwalrajudhaliwal7029
    @rajudhaliwalrajudhaliwal7029 5 ปีที่แล้ว +9

    Manak saab ne pind ware ni kuj kita ta karke pind wale naraj honge lagda. Ona nu vi kuj karna chada c

    • @simujot1529
      @simujot1529 5 ปีที่แล้ว +1

      ryt bro 100 prnct shi kya manak ne apne bro lyi v ni kuj kita p ta oda e gareeb ne vicaharw

    • @singhparam3098
      @singhparam3098 4 ปีที่แล้ว

      Sada kol e a 10 km a

    • @simrankhanmusic
      @simrankhanmusic 4 ปีที่แล้ว +1

      Yaar oh kehda koi mantri c ki pind baare kuj krda ehna hi bauht aa ki pind da naam kinna ban geya

  • @freefiregaming-jh7uu
    @freefiregaming-jh7uu 5 ปีที่แล้ว +5

    6 minta ch ki vikhya yar tusi.20. 25 mint di ricording tan kari

  • @kulwindersinghmahun7800
    @kulwindersinghmahun7800 5 ปีที่แล้ว +2

    Miss you veer maank

  • @gulshanarora5147
    @gulshanarora5147 5 ปีที่แล้ว +1

    Manak saab da pind layi ta kujh karo

  • @chanjitlalchanjital1932
    @chanjitlalchanjital1932 4 ปีที่แล้ว

    ਮਾਣਕ ਦਾ ਜਲਾਲ ਪਿੰਡ ਮਹਾਨ ਹੈ

  • @manaklashkarinangal5907
    @manaklashkarinangal5907 5 ปีที่แล้ว +1

    Nice video

  • @nirmalsingh4436
    @nirmalsingh4436 3 ปีที่แล้ว

    Mank da pind jalldewal raikot nal ha plz daso

  • @karmjitgill2170
    @karmjitgill2170 4 ปีที่แล้ว

    KARNAIL JLAL BHI DAS DEO KON SI BAI JI

  • @kulshansingh3569
    @kulshansingh3569 5 ปีที่แล้ว

    Yaar sadye pind Ghaloti vi aooo
    MOGA vich vikho ki halat aaaaa

  • @manjitsingh7928
    @manjitsingh7928 5 ปีที่แล้ว +1

    Bale oa manaka

  • @gulshanarora5147
    @gulshanarora5147 5 ปีที่แล้ว

    I Miss you kuldip manak ji

  • @doctoriqbal3788
    @doctoriqbal3788 5 ปีที่แล้ว

    Kuldeep manak saab te Rupinder jalal pind da maan ne te ena ne pind jalal da naa pori duniya wich Rosan keta hai manak saab ne sari umar punjabi sabyeachar de sewa keti hai par sarkara ne ohna laye kuch nahi keta naa he pind laye kuch keta hai sarkar da farz banda hai k manak de koi yadgaar banouni chaide hai jaa ohna de naa te school jaa koi hor sarkari imarat banouni chaide hai dr khan

  • @sarabjeetsingh3712
    @sarabjeetsingh3712 5 ปีที่แล้ว

    Jagga Ghaint kaka ji asal vich Manak de death to baad kujh ghrelu halt bne jis karke paye dispute ton baad Yadgar na ban ski .

  • @chamkaursingh7828
    @chamkaursingh7828 5 ปีที่แล้ว +2

    ਨਹੀਂ ਝੂਠ ਹੈ ਪਿਛਲੇ10 ਸਾਲ ਕਾਲੀ ਬੂਥੀ ਵਾਲੇ ਰਹੇ ਸਰਪੰਚ ਵੀ ਇਹਨਾਂ ਦਾ ਸੀ ਇਹਨਾਂ ਨੇ ਵਿਕਾਸ਼ ਆਪਣਾ ਕਰ ਲਿਆ ਲੋਕ ਜਾਣ ਢੱਠੇ ਖੂਹ ਵਿਚ।

  • @deepamotorgarage1342
    @deepamotorgarage1342 5 ปีที่แล้ว +8

    Manak ne pind da name Roshan kr dita hun sarkar nu thora ja tiyan dena chahida saaf safai wal

  • @surjitsingh-kt9um
    @surjitsingh-kt9um 5 ปีที่แล้ว

    Jalal kitha

  • @rajudhaliwalrajudhaliwal7029
    @rajudhaliwalrajudhaliwal7029 5 ปีที่แล้ว +3

    Ik patand chuhe hi kadi janda magarr kharra pinda de lok v gaint hi hunde aa

  • @sukhjinderu4799
    @sukhjinderu4799 5 ปีที่แล้ว +1

    handamedia

  • @MohanSingh-lo9pv
    @MohanSingh-lo9pv 4 ปีที่แล้ว

    manak ta manak c

  • @deepveer2950
    @deepveer2950 5 ปีที่แล้ว

    Who is kuldeep manak,,,,,,

  • @khushdeepsingh8941
    @khushdeepsingh8941 5 ปีที่แล้ว +1

    Dainek bale view laen mare celebrate de pinda Vich hi jnde nai

  • @Sanghera-pe1wu
    @Sanghera-pe1wu 5 ปีที่แล้ว

    ਕੁੜੀ ਐਂਕਰ ਦੀ ਆਵਾਜ਼ .....bad

  • @darshubattikamboj9005
    @darshubattikamboj9005 4 ปีที่แล้ว

    Good