Aman Rozi ਨੇ ਸੱਚੀਆਂ ਸੁਣਾ ਦਿੱਤੀਆ

แชร์
ฝัง
  • เผยแพร่เมื่อ 11 ก.ย. 2024
  • #atamasingh #amanrozi
    Atma Singh and Aman Rozi ਨੇ ਸੱਚੀਆਂ ਸੁਣਾ ਦਿੱਤੀਆ
  • เพลง

ความคิดเห็น • 246

  • @sharanpreetsran1248
    @sharanpreetsran1248 3 ปีที่แล้ว +60

    ਸਹੀ ਕਿਹਾ ਦੀਦੀ ਧੀਆ ਦਾ ਕੋਈ ਘਰ ਨੀ ਹੁੰਦਾ 😭😭😭

  • @rajwantgillsandhu9594
    @rajwantgillsandhu9594 3 ปีที่แล้ว +35

    5:09 ਸਹੀ ਗੱਲ ਆ
    ਮੈਂ ਵੀ ਟਰੱਕ ਭਰਕੇ ਲਿਆਈ ਸੀ
    ਅੱਜ ਫਿਰ ਵੀ ਔਖੀ ਆਂ
    ਅੱਗੇ ਸਹੁਰਿਆਂ ਦੇ ਵੀ ਆਪਣੇ ਟਰੱਕ ਨੇ
    ਪਰ ਜਦੋਂ ਆਪਾਂ ਈ ਖੁਸ਼ ਨ ਹੋਈਏ
    ਤਾਂ ਫਿਰ .......😢😢😢😢😢😢😢
    ਮੇਰੇ ਨ ਮਾਂ ਨ ਪਿਓ ਨ ਭਾਈ
    😥😥😥😥😥😥😥😥
    ਰੱਬ ਇਮਤਿਹਾਨ ਬਹੁਤ ਲੈਂਦਾ।

    • @sidhupreet6390
      @sidhupreet6390 2 ปีที่แล้ว +3

      😭😭😭

    • @bahibelotvchannel5009
      @bahibelotvchannel5009 2 ปีที่แล้ว +3

      Sahi Gal a ji 😭😭😭

    • @chamankalsi3877
      @chamankalsi3877 2 ปีที่แล้ว +2

      M v truck valeya de vhyai han dukhi han

    • @rajwantgillsandhu9594
      @rajwantgillsandhu9594 2 ปีที่แล้ว

      @@chamankalsi3877 😥😥😥😥😥

    • @jagtarsingh7127
      @jagtarsingh7127 2 ปีที่แล้ว +2

      ਵਾਹਿਗੁਰੂ ਭਲੀ ਕਰੂਗਾ ਥੌੜਾ ਸਬਰ ਕਰੋ ਗੁਰੂ ਘਰ ਦੇਰ ਹੈ ਅੰਧੇਰ ਨਹੀਂ

  • @husanpreetsingh5368
    @husanpreetsingh5368 2 ปีที่แล้ว +3

    ਮੈਨੂੰ ਵੀ ਮੇਰੇ ਪਾਪਾ ਨੇ ਟਰੱਕ ਭਰ ਕੇ ਦਾਜ ਦਿੱਤਾ ਸੀ ਪਰ ਹੁਣ ਮੈਂ ਬੱਚਿਆਂ ਨੂੰ ਨਾਲ ਲੈਕੇ ਪੰਜ ਸਾਲ ਤੋਂ ਆਪਣੇ ਪਾਪਾ ਕੋਲ਼ ਹਾ ਸੋਹਰੇ ਹੋਰ ਦਾਜ ਮੰਗਦੇ ਨੇ ਆਪ ਦਾ ਗੀਤ ਸੁਣ ਕੇ ਮਨ ਭਰ ਆਇਆ

  • @navpreetkournavpreetkour7402
    @navpreetkournavpreetkour7402 2 ปีที่แล้ว +6

    ryt a didi ji ਸਹੀ ਗੱਲ ਅਾ ਕੁੜੀਅਾ ਦਾ ਕੋਈ ਘਰ ਨਹੀ ਹੁੰਦਾ 👌👌👍👍👍

  • @sukhisingh9056
    @sukhisingh9056 2 ปีที่แล้ว +5

    ਅਮਨ ਰੋਜੀ ਤੇ ਆਤਮਾ ਬੁੱਢੇਵਾਲੀਆ ਜੀ ਦੇ ਗੀਤ ਵਾਕਿਆ ਹੀ ਬਹੁਤ ਵਧੀਆ ਹੁੰਦੇ ਹਨ, ਰੋਜੀ ਸਾਰੇ ਅਖਾੜੇ ਵਿੱਚ ਇੱਕ ਦੋ ਗੀਤ ਇਸੇ ਤਰ੍ਹਾਂ ਦੇ ਲੋਕਾਂ ਨੂੰ ਸੇਧ ਦੇਣ ਲਈ ਹੁੰਦੇ ਹਨ ਤੇ ਮਨੋਰੰਜਨ ਦੇ ਹੁੰਦੇ ਹਨ ਸਾਰੇ ਹੀ ਪਰਿਵਾਰਕ ਹੁੰਦੇ ਹਨ ਪ੍ਰਮਾਤਮਾ ਇਹਨਾਂ ਤੇ ਮੇਹਰ ਭਰਿਆ ਹੱਥ ਰੱਖਣ

  • @terapagalshayr3690
    @terapagalshayr3690 2 ปีที่แล้ว +14

    ਬਹੁਤ ਹੀ ਵਧੀਆ ਗੀਤ ਹੈ ਭੈਣ ਜੀ👍🏼👍🏼

  • @singhisking2671
    @singhisking2671 2 ปีที่แล้ว +15

    ਦਿਲ ਖੁਸ਼ ਹੋ ਗਿਆ ਅਖਾੜਾ ਵੇਖ ਕੇ ,ਸਭ ਸੱਚ ਸੁਣਾਇਆ ਦੀਦੀ ਨੇ

  • @gurlovemahi3023
    @gurlovemahi3023 2 ปีที่แล้ว +6

    ਯਕੀਨ ਕਰਨਾ,, ਮੈ ਰੋਜ ਹੀ ਆ ਗਾਣਾ ਸੁਣਦੀ ਆ,,,,,,,,,,ਬਹੁਤ ਵਧੀਆ ਅਮਨ ਦੀਦੀ🤗🤗🤗🤗🥰

  • @Kamal-uc7nk
    @Kamal-uc7nk 3 ปีที่แล้ว +44

    Very good song main Live ਕਲ ਸੁਣਿਆ ਆ ਸਾਰਾ ਅਖਾੜਾ ਰੋਣ ਆ ਗਿਆ ਸੀ

    • @makhansidhu1693
      @makhansidhu1693 2 ปีที่แล้ว

      ਮੱਖਣ ਸਿੰਘ ਸੇਲਬਰਾਹ,,,,, ਧੀਆਂ ਤਾਂ ਰੱਬ ਦਾ ਰੂਪ ਹੁੰਦੀ ਆ, ਸੱਚ ਕਿਹਾ ਬੀਬਾ ਜੀ

  • @armaan6773
    @armaan6773 3 ปีที่แล้ว +19

    Nice ਜੋੜੀ ਆਤਮਾਜੀ ਰੋਜੀ ਜੀ ਬਹੁਤ ਪਸੰਦ ਕਰਦੇ ਹਾ ਜੀ

  • @kalimuddinmalik5712
    @kalimuddinmalik5712 2 ปีที่แล้ว +28

    ਸਹੀ ਗੱਲ ਅਮਨ ਜੀ ਸਾਡੀ ਸੋਚ ਨੀ ਬਦਲੀ

    • @daljindersumra3473
      @daljindersumra3473 2 ปีที่แล้ว +2

      Waheguru g

    • @rajwinderkaur6001
      @rajwinderkaur6001 2 ปีที่แล้ว +1

      ਬਹੁਤ ਵਧੀਆ ਭੈਣਾਂ ਬਹੁਤ ਧੰਨ ਵਾਦ

  • @neelamrani745
    @neelamrani745 2 ปีที่แล้ว +1

    Bhuot vadia laga song sister g rab tanu hamesha khush rakhe g

  • @AmandeepSingh-mv4jl
    @AmandeepSingh-mv4jl 2 ปีที่แล้ว +3

    ਬਹੁਤ ਸੋਹਣੇ ਗੀਤ ਗਾਉਂਦੇ ਆ ਜੋੜੀ ਸੱਚੀਆਂ ਗੱਲਾਂ

  • @gurnoorsingh7816
    @gurnoorsingh7816 2 ปีที่แล้ว +1

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਇਸ ਜੋੜੀ ਨੂੰ 👌

  • @ManjeetKaur-tx1qr
    @ManjeetKaur-tx1qr 2 ปีที่แล้ว +2

    ਬਹੁਤ ਵਧੀਆ ਗੀਤ

  • @singhgurpreet296
    @singhgurpreet296 3 ปีที่แล้ว +15

    ਅੱਤ ਕਰਤੀ ਜੋੜੀ ਨੇ

  • @ushaaujla297
    @ushaaujla297 3 ปีที่แล้ว +10

    ਗ਼ਰੀਬ ਬੰਦਾ ਸਰਕਾਰਾਂ ਤੋਂ ਦੁੱਖੀ ਹੋ ਕੇ ਧੀ ਨਹੀਂ ਮੰਗਦਾ। ਅਮੀਰ ਬੰਦਾ ਧੀ ਤਾਂ ਨਹੀਂ, ਕਿਤੇ ਕੁਦਰਤ ਧੀ ਦੇ ਲੇਖ ਗ਼ਰੀਬ ਨਾਲ ਨਹੀਂ ਸੋਰ ਦੇਵੇਂ ਕਿ ਜਿਹੜਾ ਬੰਦਾ ਸਾਰੀ ਉਮਰ ਗਰੀਬ ਨੂੰ ਝੁਕਾਉਂਦਾ ਰਿਹਾ ਹੋਵੇ, ਉਹ ਧੀ ਲਈ ਗਰੀਬ ਅੱਗੇ ਝੁਕਕੇ।

  • @MohanSingh-zq7ky
    @MohanSingh-zq7ky 3 ปีที่แล้ว +6

    Best of bests. Really very appreciative song. 👍👍👍🙏

    • @gurman1745
      @gurman1745 2 ปีที่แล้ว

      Very nice song di

  • @GURNAM3
    @GURNAM3 4 หลายเดือนก่อน

    Jo hoyaa so hoya ji, Hun Phir Ek ho jayoo ji. Waheguru ji Chardikala rakhe ji.

  • @navidhillon5968
    @navidhillon5968 2 ปีที่แล้ว +4

    God bless you dilo salute a g baba g mehar karn tuhade Te g 🙏🙏🙏👍👍👍👌👌❤❤

  • @satpalsinghrai9076
    @satpalsinghrai9076 2 ปีที่แล้ว +2

    God bless jodi.....

  • @sidhumusic8540
    @sidhumusic8540 2 ปีที่แล้ว +2

    ਸਹੀ ਗੱਲ ਜੀ ਪਰ ਧੀਅਾ ਤੋ ਵਗਾਰ ਘਰ ਵੀ ਨਹੀ ਹੁੰਦੇ

  • @daljitkaur8827
    @daljitkaur8827 3 ปีที่แล้ว +4

    Vry beautiful song.. bhttttttt sohna....
    Bht pyari jodi....privark jodi....akha ch hnju aa gye song sun k...love u mam

  • @jagirsingh3053
    @jagirsingh3053 2 ปีที่แล้ว +2

    Br atama and sister rozi very nice god bless you

  • @palwinderpawar6676
    @palwinderpawar6676 2 ปีที่แล้ว +6

    So fabulous😋✨ voice sis. God bless you

  • @SunilKumar-yr3dq
    @SunilKumar-yr3dq ปีที่แล้ว

    Very nice Wahaguru ji suki reka

  • @roorchandarora3659
    @roorchandarora3659 2 ปีที่แล้ว +1

    Very nice Song bahut he Vadia Song

  • @jaspalsingh9068
    @jaspalsingh9068 ปีที่แล้ว

    ਬੱਲੇ ਅਮਨ ਪ੍ਰਮਾਤਮਾ good ਆਵਾਜ਼ ਦੇਵੇ ਸੱਚ ਬੋਲਣ ਦੀ ਆਦਤ ਬੱਚੇ ਪਾਉਣ

  • @yadsingh5224
    @yadsingh5224 2 ปีที่แล้ว +8

    ਰੋਜੀ ਭੈਣ ਪੰਜਬੀ ਪਹਿਰਵਾ ਵੀ ਜਿਦਾ ਰੋਖੋ
    ਗੁਰੂ ਰਾਮਦਾਸ ਜੀ ਕਿਰਪਾ ਕਰਨ

  • @baljinderkaurchopra3440
    @baljinderkaurchopra3440 2 ปีที่แล้ว +2

    Very very nice song roji ji god bless you...

  • @sukhwinderdhami5312
    @sukhwinderdhami5312 3 ปีที่แล้ว +3

    My favorite jodi Atma Singh Aman Rosy best song 💯

  • @husanpreetsingh5368
    @husanpreetsingh5368 2 ปีที่แล้ว

    ਸਹੀ ਗੱਲ ਭੈਣ ਜੀ ਮੇਰੇ ਨਾਲ ਵੀ ਏਦਾਂ ਹੀ ਹੋ ਰਿਹਾ

  • @eshalallbehary8951
    @eshalallbehary8951 3 ปีที่แล้ว +4

    Menu rona agya songh sunkar very nice songh i love u madam 💋👌

  • @singinglovermaan5968
    @singinglovermaan5968 3 ปีที่แล้ว +5

    I love the voice of Aman roji😍😍

  • @MANPREETKAUR-jh7ms
    @MANPREETKAUR-jh7ms 2 ปีที่แล้ว

    Bhut sohna song likhyea hyea va tyc.. Dil krda bar bar suni jye

  • @ParmjeetKaur-kj6gr
    @ParmjeetKaur-kj6gr 2 ปีที่แล้ว +1

    ਭੈਣ ਦੀ ਗੱਲ ਸਹੀ ਹੈ

  • @rekhalohian8295
    @rekhalohian8295 2 ปีที่แล้ว +1

    ਸਹੀ ਕਿਹਾ ਦੀਦੀ ਜੀ ਕੜੀਆਂ ਦਾ ਕੋਈ ਘਰ ਨਹੀਂ ਹੰਦਾ ਬੜੀ ਹੈ ਜਿਦਗੀ

  • @brokenattiudegirl381
    @brokenattiudegirl381 2 ปีที่แล้ว +1

    Bhut ghnt aa song sis bub u aa thunu dil too rabb thunu khusiya bahkse

  • @gagandeepkaur6833
    @gagandeepkaur6833 2 ปีที่แล้ว +2

    Best jodi Jee God bless you

  • @akashdeep8716
    @akashdeep8716 2 ปีที่แล้ว

    mainu thyoda sb ton jayda vadia song eh lagda aman roji mam or so lovely voice ❤️❤️

  • @punjabidailynewschenal3527
    @punjabidailynewschenal3527 2 ปีที่แล้ว

    ਤੁਹਾਡੀ ਰਹਾਇਸ਼ ਅੱਜ ਕੱਲ ਕਿੱਥੋਂ ਹੈ ਨਸੀਬ ਖੋਖਰ ਗੀਤਕਾਰ

  • @jassghali4565
    @jassghali4565 3 ปีที่แล้ว +5

    Good song a ji jiude vasde rho

  • @sarbasinghsidhu2410
    @sarbasinghsidhu2410 2 ปีที่แล้ว +3

    ਸਹੀ ਗੱਲ ਹੈ ਜੀ ਸੋਹਣੀ ਮੈਡਮ ਜੀ

  • @Harpreetsinghrathour6132
    @Harpreetsinghrathour6132 ปีที่แล้ว

    Bilkul sahi song nice

  • @deoldeol5860
    @deoldeol5860 3 ปีที่แล้ว +1

    Kya baat hai bahut badiya nice God bless you always

  • @jasssingh4123
    @jasssingh4123 2 ปีที่แล้ว +1

    Love you Jodi ਨੂੰ ਸਲਾਮ ਕਰਦਾ 👍

  • @amrjeetsingh1325
    @amrjeetsingh1325 3 ปีที่แล้ว +4

    Nice song and nice jodi

  • @Harpreetsinghrathour6132
    @Harpreetsinghrathour6132 ปีที่แล้ว

    Very very nice Aman Rozi

  • @JAGJEETSINGH-ec8tv
    @JAGJEETSINGH-ec8tv 2 ปีที่แล้ว +2

    Very good 👍 song

  • @gurnoorsingh7816
    @gurnoorsingh7816 2 ปีที่แล้ว

    ਜਦੋਂ ਤੱਕ ਸੱਸਾ ਨਹੀਂ ਸੁਧਰਦੀਆ ਹਾਲ ਮਾੜਾ ਹੀ ਰਹਿਣਾ

  • @manpreetgaggobua5136
    @manpreetgaggobua5136 3 ปีที่แล้ว +3

    nice sister ji God bless you 👏wmk 👏

  • @AmandeepSingh-mv4jl
    @AmandeepSingh-mv4jl 2 ปีที่แล้ว +1

    ਦੀਦੀ ਬਹੁਤ ਸਾਰੇ ਜੋਸ਼ ਵਿੱਚ ਗਾਉਂਦੇ ਆ

  • @madeepseera5766
    @madeepseera5766 2 ปีที่แล้ว +2

    ਸਹੀ ਗੱਲ ਆ ਜੀ😭😭

  • @gurpreetsinghmaan169
    @gurpreetsinghmaan169 3 ปีที่แล้ว +2

    Att Jodi good very nice

  • @AmandeepSingh-ws9ym
    @AmandeepSingh-ws9ym 3 ปีที่แล้ว +12

    ਗੀਤ ਥੋੜਾ ਸਇਡ ਚਾਹੀਦਾ ਸੀ ਗੀਤ ਬਹੁਤ ਸੋਹਣਾ

  • @armaangoraya5960
    @armaangoraya5960 2 ปีที่แล้ว +1

    Right madam g dhia da koi ghr ni kahnde

  • @kawaljitkaur5312
    @kawaljitkaur5312 2 ปีที่แล้ว +5

    ਮੇਰੇ ਪਿੳ ਨੇ ਟਰੱਕ ਭਰ ਕੇ ਦਿੱਤਾ
    ਅਗਲੇ ਨੇ ਛੱਡ ਦਿੱਤਾ

    • @ravneetneet8488
      @ravneetneet8488 2 ปีที่แล้ว

      gaddi, 10 tole gold v rakh leya te gharo dhake mar k kad dita😭😭 na jee sakdi ha na mar sakdi ha

    • @gurpyarsingh1646
      @gurpyarsingh1646 2 ปีที่แล้ว

      Putter pistel la k jana c 1

    • @birjotkaur6642
      @birjotkaur6642 2 ปีที่แล้ว +1

      Bhot mari gal

    • @harpreetkaur4307
      @harpreetkaur4307 2 ปีที่แล้ว +1

      Pta ni kidda de lok ne

  • @AmarjeetSingh-cc5jk
    @AmarjeetSingh-cc5jk 2 ปีที่แล้ว +1

    God bless you respected sister.

  • @sonysinghsoni7145
    @sonysinghsoni7145 2 ปีที่แล้ว +1

    Very nice sister love you too

  • @hardialdeol331
    @hardialdeol331 2 ปีที่แล้ว +3

    I already shed tears it is so sad. Berkeley, CA.

  • @parmindersandhu1180
    @parmindersandhu1180 ปีที่แล้ว

    ✍️🙌🙌🙌🙌rely toch ❤️🙌

  • @jeetsingh4775
    @jeetsingh4775 2 ปีที่แล้ว

    Very very NYC..Rozy beta g

  • @princesandhu4077
    @princesandhu4077 2 ปีที่แล้ว +3

    Very nice 😭😭😭😭😭

  • @daljitdhillon1750
    @daljitdhillon1750 ปีที่แล้ว

    ਸਹੀ ਬੋਲਿਆ ਬੀਬਾ ਰੋਜੀ ਨੇ

  • @mukhwinderdhillon3823
    @mukhwinderdhillon3823 2 ปีที่แล้ว +2

    Very nice Rozi didi

  • @avneetsingh3738
    @avneetsingh3738 3 ปีที่แล้ว +1

    Very good song Didi🙏🙏🙏👍👍

  • @paggikuar4685
    @paggikuar4685 2 ปีที่แล้ว +1

    Very nice song

  • @lakhvirsinghsingh6079
    @lakhvirsinghsingh6079 2 ปีที่แล้ว +2

    my favorite aman rozi

  • @iqbalsingh3795
    @iqbalsingh3795 2 ปีที่แล้ว +3

    Very nice song 🙏🙏🙏

  • @Sattekaking
    @Sattekaking 2 ปีที่แล้ว +1

    DHEE. KISE NA JANAM NA LEVE NA KISI GHAR. DHEE NAL SIR NIVA.

  • @jasssingh4123
    @jasssingh4123 2 ปีที่แล้ว

    ਬਹੁਤ ਸੋਹਣੀ ਲੱਗੀ ਵੀਡੀਓ 👍

  • @JaskaranSingh-ii1ts
    @JaskaranSingh-ii1ts 2 ปีที่แล้ว +1

    Very very very nice and happy

  • @surinderchauhan9416
    @surinderchauhan9416 3 ปีที่แล้ว +3

    100% Right

  • @gurmeetsingh1501
    @gurmeetsingh1501 2 ปีที่แล้ว +1

    ਆ ਤੁਸੀਂ ਸੱਚ ਕਿਹਾ 👍👍👍

  • @rajdeepkaur7781
    @rajdeepkaur7781 2 ปีที่แล้ว +2

    Right lines

  • @rajinderkaur1967
    @rajinderkaur1967 3 ปีที่แล้ว +3

    Nice Song

  • @karamjitrai2239
    @karamjitrai2239 ปีที่แล้ว

    Very very nice ❤

  • @HardevSingh-ck1oz
    @HardevSingh-ck1oz ปีที่แล้ว

    Very good dedi

  • @RamanSingh-pp3uo
    @RamanSingh-pp3uo 2 ปีที่แล้ว +2

    i, love, you, sister,ji, bagapurana,moga,

  • @mandeepsingh-tr2ky
    @mandeepsingh-tr2ky 3 ปีที่แล้ว

    Very nice song video ji God bless you ji

  • @dimplesandhu1106
    @dimplesandhu1106 2 ปีที่แล้ว +2

    Good sister

  • @shehnazmalikshehnazmalik4272
    @shehnazmalikshehnazmalik4272 2 ปีที่แล้ว +1

    Aman g very nice avi hunda 😭😭😭😭 kudi nal

  • @sifatsingh3317
    @sifatsingh3317 2 ปีที่แล้ว

    Very nice video ji 🥰🥰🥰🥰🥰🙏🙏🙏

  • @SatnamSingh-zk4ce
    @SatnamSingh-zk4ce 2 ปีที่แล้ว

    V good vadhiya laga 🙏🙏🙏🙏🙏

  • @bindersingh7285
    @bindersingh7285 2 ปีที่แล้ว

    Very very nice song roji ji 🙏🙏

  • @shubhamnahar6181
    @shubhamnahar6181 2 ปีที่แล้ว

    Soh rabb Di Aman Rozi warga koi ni

  • @mannushergill5327
    @mannushergill5327 2 ปีที่แล้ว +1

    Very good my sister ji

  • @JasmeetSingh-yb9kx
    @JasmeetSingh-yb9kx 2 ปีที่แล้ว

    Boht vadiya jodi a waheguru g mehar kri

  • @gurjeetcanda1528
    @gurjeetcanda1528 2 ปีที่แล้ว +1

    I love you sister ji 🙏🙏🌹🌹🌹🌹 Sukhwinder Malaysia gurjeet Malaysia

  • @jaswantsingh-xj6dk
    @jaswantsingh-xj6dk 2 ปีที่แล้ว +1

    Excellent job keep it up

  • @MandeepKaur-pd9in
    @MandeepKaur-pd9in ปีที่แล้ว

    Very nice video g

  • @ParmjeetKaur-kj6gr
    @ParmjeetKaur-kj6gr 2 ปีที่แล้ว +1

    ਗੀਤ ਸੁਣਕੇ ਰੋਣ ਨਿਕਲ ਗਿਆ ਹੈ

  • @faqirsingh4723
    @faqirsingh4723 3 ปีที่แล้ว +2

    Nice. Ok. 🌷🌷🌷👍

  • @JagjitSingh-gu1cz
    @JagjitSingh-gu1cz 3 ปีที่แล้ว +3

    ਦਾਜ ਲਾਹਨਤ ਹੈ

  • @sehajpreetsingh7288
    @sehajpreetsingh7288 2 ปีที่แล้ว +1

    View nice video

  • @reshamsinghgill537
    @reshamsinghgill537 ปีที่แล้ว

    Good job ji

  • @mmtech8991
    @mmtech8991 2 ปีที่แล้ว

    Very nice song 👌👌👌👍

  • @jasveerkaur285
    @jasveerkaur285 3 ปีที่แล้ว +3

    Good g

  • @MandeepKaur-pd9in
    @MandeepKaur-pd9in ปีที่แล้ว

    God bless you

  • @gurjitkaur7795
    @gurjitkaur7795 2 ปีที่แล้ว +1

    V Good di