FASLAN (Official Video) DEEPAK DHILLON | KHUSHI DUGGAN | Latest Punjabi Song 2020

แชร์
ฝัง
  • เผยแพร่เมื่อ 25 ต.ค. 2024

ความคิดเห็น • 1.4K

  • @maakhedkabaddi
    @maakhedkabaddi 4 ปีที่แล้ว +24

    ਕਬੱਡੀ ਦੇ ਨਾਲ ਨਾਲ ਹੋਰ ਪਾਸੇ ਵੀ ਪੂਰੀ ਬੱਲੇ ਬੱਲੇ ਆ ਖੁਸ਼ੀ ਬਾਈ ਦੀ ਤਾਹੀਓਂ ਇਨ੍ਹਾਂ ਪਿਆਰ ਕਰਦੇ ਆ ਬਾਈ ਤੈਨੂੰ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ

  • @kiranpalsingh5776
    @kiranpalsingh5776 4 ปีที่แล้ว +69

    ਫੈਨ ਖੁਸ਼ੀ ਦੁਗਾ ਵਾਲੇ ਦੇ💪💪💪💖💖

  • @kuldeepsidhu2536
    @kuldeepsidhu2536 4 ปีที่แล้ว +133

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
    ਦੁੱਗ ਦੁੱਗ।
    ਫੈਨ ਜਿਦੀ ਵੱਧ ਦੁਨੀਆ 💪💪👍👍🙏🙏

  • @ਜਗਤਾਰਮੰਗੀ
    @ਜਗਤਾਰਮੰਗੀ 4 ปีที่แล้ว +56

    ਖੁਸ਼ੀ ਦੁਗਾਂ ਨੀ ਕਿਸੇ ਵੀ ਬਣ ਜਾਣਾ ਵੈਰੀ ਗੁੱਡ ।

  • @rinkubudhabaria6729
    @rinkubudhabaria6729 4 ปีที่แล้ว +223

    ਦੀਪਕ ਢਿੱਲੋ ਦਾ ਮਣਕੇ ਟੁੱਟ ਦੇ ਜਾਂਦੇ ਆ ਗੀਤ ਕਿਸਨੇ ਸੁਣਿਆ kro like

    • @samtiwana9533
      @samtiwana9533 4 ปีที่แล้ว +3

      Dhuki kadtee se os time e song nei

    • @ManpreetSingh-rp8jn
      @ManpreetSingh-rp8jn 4 ปีที่แล้ว +1

      Duggan ala jatt
      Very gud bro
      Gud work
      Kissan ekta zindabad

    • @arjansingh9095
      @arjansingh9095 4 ปีที่แล้ว +1

      @@ManpreetSingh-rp8jn you are you thank u so sweet ji ko pm and the the the the the kids will enjoy the the the the kids are in a new one 🙂☺️😂☺️😂🐱🤠☺️🤣🤠☺️☺️😹🙂☺️☺️😂🤠😂😅🤣😂🤠😉

    • @kapilkapil47
      @kapilkapil47 3 ปีที่แล้ว

      @@ManpreetSingh-rp8jn l

    • @kapilkapil47
      @kapilkapil47 3 ปีที่แล้ว

      @@samtiwana9533 p
      L

  • @ਜਗਤਾਰਮੰਗੀ
    @ਜਗਤਾਰਮੰਗੀ 4 ปีที่แล้ว +34

    ਸੰਗਰੂਰ ਜਿਵੇਂ ਦਾ ਮਾਣ ।ਵੈਰੀ ਗੁੱਡ ।

  • @hemant88h
    @hemant88h 4 ปีที่แล้ว +287

    _ਇਕ ਲੈਕ ਮੈਡਮ ਦੀਪਕ ਢਿੱਲੋਂ ਜੀ ਵਾਸਤੇ ਬੀ ਕਰ ਦਿਓ ਦਰ੍ਸ਼ਕੋਂ , ਬੁਲੰਦ ਆਵਾਜ਼ ਇਹ , ਨਹੀਂ ਤਾਂ ਅੱਜ ਕਲ ਕਿਥੇ ਕੁੜੀਆਂ ਦੀ ਆਵਾਜ਼ ਚ ਦਮ ਇਹ !_

  • @jashanbhullar0756
    @jashanbhullar0756 4 ปีที่แล้ว +11

    ਖੁਸ਼ੀ ਦੁੱਗਾ ਦੇ ਫੈਨ 👌👌👌👍💪

  • @hemant88h
    @hemant88h 4 ปีที่แล้ว +91

    _ਸਿਰਰਾ ਖੁਸ਼ੀ ਬਾਈ , ਸੰਗਰੂਰ ਦੀ ਆਨ , ਬਾਣ ਤੇ ਸ਼ਾਨ ਓ ਤੁਸੀਂ , ਜੈ ਜਵਾਨ , ਜੈ ਕਿਸਾਨ_

  • @nitashjalalpuria1932
    @nitashjalalpuria1932 3 ปีที่แล้ว +1

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ🌾🌾🌾

  • @manpreetgill3970
    @manpreetgill3970 4 ปีที่แล้ว +68

    Khushi Veer nu pyar karan vale jaroor like karo

  • @yuvrajsinghyuvrajsingh4207
    @yuvrajsinghyuvrajsingh4207 4 ปีที่แล้ว +26

    ਦੁੱਗਾਂ ਵਾਲਾ ਜੱਟ 💪💪💪

  • @gabbar2233
    @gabbar2233 4 ปีที่แล้ว +26

    ਪਿੰਡਾਂ ਵਾਲੇ like ਤੇ comment ਜ਼ਰੂਰ ਕਰੋ 🙏🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏 ਕਿਸਾਨਾਂ ਨੂੰ ਜ਼ਮੀਨ ਜਾਨ ਤੋ ਪਿਆਰੀ ਆ 🙏.

    • @parneetmann9086
      @parneetmann9086 3 ปีที่แล้ว

      9888uj

    • @ajaythakur6198
      @ajaythakur6198 3 ปีที่แล้ว

      Bai Mai Himachal se hu par I support farmers kyuki roti hum bhi khate hai big fan hu sir apka PTA nahi kabhi zindagi mein apke darshan kar Sakta hu ya nahi

  • @pandatji5008
    @pandatji5008 4 ปีที่แล้ว +15

    ਵਾਹ ਉਏ ਖੁਸ਼ੀ ਦੁਗਾ ਸੁਆਦ ਿਲਆਤਾ ਬਾਈ ਿਕਸਾਨਾ ਦਾ ਸਾਥ ਦੇ ਛੋਟੇ ਵੀਰ ਤੇਰੇ ਵੱਡੇ ਵੀਰ ਦੀ ਅਰਜ ਐ

  • @kiranpalsingh5776
    @kiranpalsingh5776 4 ปีที่แล้ว +47

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @ramandeepkaurdhillon7739
    @ramandeepkaurdhillon7739 4 ปีที่แล้ว +2

    ਜਿਸ ਇਨਸਾਨ ਨੇ ਆਪਣਾ ਖੂਨ ਪਸੀਨਾ ਮਿਹਨਤ ਕਰਕੇ ਧਰਤੀ ਤੇ ਡੋਲਿਆ ਹੁੰਦਾ ਉਹ ਅਨ ਲਾਇਕ ਨਹੀਂ ਕਰਦੇ ਇਹ ਵਿਹਲੜ ਲੋਕਾਂ ਦੇ ਕੰਮ ਹਨ

  • @naturehumanity9493
    @naturehumanity9493 4 ปีที่แล้ว +10

    ਗੀਤ ਵੀ ਸੋਹਣਾ ਿਲਖਇਆ ਅਵਾਜ ਵਾਂ ਕਮਾਲ ਅਾ

  • @sharuranguwal5919
    @sharuranguwal5919 4 ปีที่แล้ว +1

    ਖੇਡ ਦਾ ਦਲੇਰੀ ਨਾਲ ਦੇਖਿਆ ਮੈ ਦੁੱਗਾ ਆਲਾ ਜੱਟ ਬੱਲੀਏ। ,,bhuat vadia song aa ji

  • @haarisch7524
    @haarisch7524 4 ปีที่แล้ว +13

    GAREEB KASAN DI AWAZ KHUSHI DUGGAN ALAA....LOVE RESPECT❤️❤️❤️🙏🙏 FROM.PAKISTAN🇵🇰❤️

  • @akshaykumar555
    @akshaykumar555 4 ปีที่แล้ว

    ਖੁਸ਼ੀ ਖੁਸ਼ੀ ਖੁਸ਼ੀ........ਗਾਣੇ ਵਿੱਚ ਚੰਗੀ ਤਰ੍ਹਾਂ ਨਾਲ ਦਿਖਾ ਤਾਂ ਦੇਂਦੇ ਉਹਨੂੰ.....bad ਫ਼ਿਲਮਾਂਕਣ

  • @ranjitjamba884
    @ranjitjamba884 4 ปีที่แล้ว +11

    ਗੀਤ ਦੇ ਬੋਲ 👌👌👌👌👌ਕਿਸਾਨ ਮਜ਼ਦੂਰ ਏਕਤਾ zandawad

  • @yuvrajsinghyuvrajsingh4207
    @yuvrajsinghyuvrajsingh4207 4 ปีที่แล้ว +14

    Deepak Dhillon always 💞💞

  • @dilpreet6044
    @dilpreet6044 4 ปีที่แล้ว +8

    Deep k madam nice voice kushi dugaaa duggg love you too

  • @farmlife3304
    @farmlife3304 3 ปีที่แล้ว +1

    ਬਹੁਤ ਸੋਹਣੀ ਆਵਾਜ਼,ਬਹੁਤ ਸੋਹਣਾ ਗੀਤ ਬਾਕੀ ਖੁਸ਼ੀ ਬਾਈ ਜੱਟ ਸਿਰਾ 🙏👍

  • @gilldeep7772
    @gilldeep7772 4 ปีที่แล้ว +13

    💪Kabaddi💪 DA top👍 DA jaffi Khushi Dugan 👍

    • @nk0450
      @nk0450 3 ปีที่แล้ว

      Bittu Dugaal

  • @tarsemmadhir7483
    @tarsemmadhir7483 4 ปีที่แล้ว +1

    ਵਾਹਿਗੁਰੂ ਖੂਸ ਰੱਖੇ

  • @dalvirkumar3710
    @dalvirkumar3710 4 ปีที่แล้ว +17

    ਖੁੱਸੀ ਵੀਰ veery nice song❤️

  • @ParminderSingh-db4bl
    @ParminderSingh-db4bl 3 ปีที่แล้ว +1

    Siraa bahi

  • @jatindersinghsingh5569
    @jatindersinghsingh5569 4 ปีที่แล้ว +5

    End ਗੱਲਬਾਤ 👍👌👌👌👌🔥

  • @chakmijantarecords4986
    @chakmijantarecords4986 3 ปีที่แล้ว +1

    siraaaaaaaa

  • @kaurkk8269
    @kaurkk8269 4 ปีที่แล้ว +8

    Βਬਹੁਤ ਵਧੀਆ ਗੀਤ ਆ ਦੀਪਕ ਭੈਣ ਜੀ

  • @THUGLIFE-io9ts
    @THUGLIFE-io9ts 4 ปีที่แล้ว

    ਬੱਲੇ ਜੱਟਾ ਕੋਈ ਤੋੜ ਨਹੀ ਕਬੱਡੀ ਦਾ ਅਨਮੋਲ ਹੀਰਾ ਅੱਜ ਕਿਸਾਨ ਨਾਲ ਖੜਾ ਅਾ ਦੁੱਗਾਂ ਵਾਲਿਆ ਫੈਨ ਤਾਂ ਤੇਰੇ ਪਹਿਲਾ ਹੀ ਬਹੋਤ ਅਾ ਹੁਣ ਹੋਰ ਵੱਧ ਜਾਣੇ ਅਾ

  • @premsingh-pp9po
    @premsingh-pp9po 4 ปีที่แล้ว +3

    ਗਿੱਲ‌ ਸਾਬ ਦੁੱਗ ਦੁੱਗ🔥🔥🔥🔥🔥

  • @jashanbhullar0756
    @jashanbhullar0756 4 ปีที่แล้ว +1

    ਕਿਸਾਨ ਏਕਤਾ ਜ਼ਿੰਦਾਬਾਦ 🚜

  • @Damanbajwa01
    @Damanbajwa01 4 ปีที่แล้ว +7

    Bhutt sona song te khushi ustaad di modelling vi lajawab

  • @Avtarsingh-qm5dg
    @Avtarsingh-qm5dg 4 ปีที่แล้ว

    ਮਣਕੇ ਸਾਡੇ ਦਿਲ ਵਿੱਚੋਂ ਨਹੀਂ ਨਿਕਲਿਆ ੲਿਹ ਵੀ ਸਿਰਾ ਗੀਤ ਹੈ ਜੀ

  • @unknowninfo379
    @unknowninfo379 4 ปีที่แล้ว +3

    Bhot vdia Bai khusi

  • @billajhordan1536
    @billajhordan1536 4 ปีที่แล้ว +1

    ਦੁੱਗ ਦੁੱਗ ਹੋਈ ਪਈ ਆ👌

  • @hemant88h
    @hemant88h 4 ปีที่แล้ว +39

    KHUSHI DUGGAN , SIRRA BAI JI , KHICH KE BAI JI

  • @kindalitt5594
    @kindalitt5594 4 ปีที่แล้ว

    ਬਹੁਤ ਸੋਹਣਾ ਗੀਤ ਆ ਅੱਜ ਦਾ ਮੁੱਦਾ ਕਿਸਾਨੀ ਹੈ

  • @onkarbanga7183
    @onkarbanga7183 4 ปีที่แล้ว +5

    khushi
    khushi
    khushi
    duggan 💯💯💯👌👌👌👌👌

  • @satgursingh4180
    @satgursingh4180 4 ปีที่แล้ว +1

    Khushi duggan Wala kaint banda

  • @dharmindersinghkhalsa7713
    @dharmindersinghkhalsa7713 4 ปีที่แล้ว +3

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬ ਏਕਤਾ ਜਿੰਦਾਬਾਦ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ

  • @gskhalsa3563
    @gskhalsa3563 3 ปีที่แล้ว +2

    ੴ ਮੇਹਰ ਕਰੇ

  • @panjabistatus761
    @panjabistatus761 4 ปีที่แล้ว +8

    ਸ਼ਾਂਤੀ ਬਣਾਈ ਰੱਖੀਓ 🙏🏿🙏🏿🙏🏿
    ਤਿਆਰੀ ਵੀ ਰੱਖਿਓ 🔥🙏🏿🙏🏿🙏🏿

  • @amritcheemabassian6947
    @amritcheemabassian6947 4 ปีที่แล้ว

    ਕਿਸਾਨ ਏਕਤਾ ਜਿੰਦਾਵਾਦ ਮਾਂ ਖੇਡ ਕਬੱਡੀ ਦੇ ਅਨਮੋਲ ਹੀਰੇ

  • @sunny-nj3bs
    @sunny-nj3bs 4 ปีที่แล้ว +4

    ਬਹੁਤ ਵਧੀਆ ਗੀਤ ਆ ਖੁਸ਼ੀ 22 ਜੀ 👍👍👍👍

  • @gurjeewansingh7205
    @gurjeewansingh7205 4 ปีที่แล้ว

    Very nice performance
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @sunnyghuman6309
    @sunnyghuman6309 4 ปีที่แล้ว +8

    Bhut vdia song 👌👌

  • @sukhpalsingh3513
    @sukhpalsingh3513 4 ปีที่แล้ว +1

    ਜੱਟ ਦੁੱਗਾਂ ਵਾਲਾ😍👌👌👌

  • @Vikram0431
    @Vikram0431 4 ปีที่แล้ว +4

    Duggan Wala Jatt jind jaan♥️♥️

  • @aulakh9276
    @aulakh9276 3 ปีที่แล้ว +1

    ਬਹੁਤ ਵਧੀਆ ਗੀਤ

  • @sarbatdhillon4359
    @sarbatdhillon4359 4 ปีที่แล้ว +4

    Kabadi nu pyarr krn wale like kro
    👇

  • @GurtejSingh-bo4sx
    @GurtejSingh-bo4sx 4 ปีที่แล้ว

    ਕਿਸਾਨ ਮਜਦੂਰ ਏਕਤਾ ਮਜਦੂਰ ਜਿੰਦਾਵਾਦ ਦੁਗ ਦੁਗ ਜਿਹਦੀ ਵੱਧ ਫੈਨ ਦੁਨੀਆ

  • @monikabansal7978
    @monikabansal7978 4 ปีที่แล้ว +5

    Good Job 👍👍

  • @AmanSinghKhalsa315
    @AmanSinghKhalsa315 4 ปีที่แล้ว

    ਬਹੁਤ ਵਧੀਆ ਉਪਰਾਲਾ ਜੀ ਼਼਼਼ ਏਦਾ ਈ ਦੰਬਕੇ ਰੱਖੋ ਕੰਮ

  • @YasinKhan-jx1pc
    @YasinKhan-jx1pc 4 ปีที่แล้ว +5

    Love u khusi veere

  • @goldysingh5880
    @goldysingh5880 3 ปีที่แล้ว +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੀ

  • @GagandeepSingh-ln6oi
    @GagandeepSingh-ln6oi 4 ปีที่แล้ว +3

    Sira😘😘

  • @gurjitsingh2325
    @gurjitsingh2325 3 ปีที่แล้ว

    ਦੀਪਕ ਢਿੱਲੋਂ ਜੀ ਗੀਤ ਬਹੁਤ ਵਧੀਆ ਹੈ GOOD

  • @gilldeep7772
    @gilldeep7772 4 ปีที่แล้ว +4

    💪Khushi dug dug💪
    👍Sirraaaaaaaaa👍

  • @sukhidhillon4841
    @sukhidhillon4841 4 ปีที่แล้ว +1

    Ba kmaaaal

  • @sachinduhan5164
    @sachinduhan5164 4 ปีที่แล้ว +4

    Guru ji superhit song love you❤❤❤

  • @ManishKumar-tl3ge
    @ManishKumar-tl3ge 4 ปีที่แล้ว +1

    ਬਹੁਤ ਪਿਆਰਾ ਗਾਣਾ, ਵੀਰ

  • @dalbarasingh7988
    @dalbarasingh7988 4 ปีที่แล้ว +5

    ਬਹੁਤ ਬੰਦੀਅਾ ਜੀ ਅਸੀਂ ਮਾਲੋੇ ਗੋਬਿੰਦ ਪ੍ਰਰੈ ਦੇ ਪਿੰਡਾਂ ਤੋਂ

  • @ਜਗਤਾਰਮੰਗੀ
    @ਜਗਤਾਰਮੰਗੀ 4 ปีที่แล้ว

    ਦੀਪਕ ਢਿੱਲੋਂ ।ਵੈਰੀ ਨਾਇਸ

  • @ਹਰਮਨਵਾਂਦਰ
    @ਹਰਮਨਵਾਂਦਰ 4 ปีที่แล้ว +4

    ਬਹੁਤ ਵਧੀਆ ਗਾਣਾ 🙏👍

  • @BaljitKaur-gg6os
    @BaljitKaur-gg6os 4 ปีที่แล้ว

    ਲਾਜੁਆਬ ਨਹੀ ਰੀਸਾ ਰੱਬ ਰਾਖਾ 🙏👍

  • @DHINDSA-mu6im
    @DHINDSA-mu6im 4 ปีที่แล้ว +4

    Waah 👌🏼👌🏼👌🏼 Khushi veera 💖🙏😘

  • @solutionworld9181
    @solutionworld9181 3 ปีที่แล้ว +1

    Att Bro

  • @jasspreet1023
    @jasspreet1023 4 ปีที่แล้ว +4

    ਦੁੱਗ ਦੁੱਗ ਸਿਰਾ 💪💪💪💪

  • @Sandeepsihu
    @Sandeepsihu 4 ปีที่แล้ว

    ਬਹੁਤ ਵਧੀਆ ਗੀਤ...

  • @JagpreetSingh-wv3ve
    @JagpreetSingh-wv3ve 4 ปีที่แล้ว +3

    Best👍💯

  • @rajpalsingh8654
    @rajpalsingh8654 4 ปีที่แล้ว

    ਖੁਸੀ 22 ਅੱਤ ਗਾਣਾ ਅੱਤ ਰੋਲ ਤੇਰਾ 22

  • @kamalkaransinghkamalkarans8270
    @kamalkaransinghkamalkarans8270 4 ปีที่แล้ว +3

    End a bro 😘😘

  • @BaljinderSingh-pc5ip
    @BaljinderSingh-pc5ip 4 ปีที่แล้ว

    👍👍ਸੱਚੀਆਂ ਗੱਲਾਂ

  • @waseembahti5223
    @waseembahti5223 4 ปีที่แล้ว +7

    Big love big respect from🇵🇰🇵🇰🇵🇰❤❤❤

  • @sukhrajsinghgautam9372
    @sukhrajsinghgautam9372 4 ปีที่แล้ว +1

    Good song bro

  • @nomanzafar2186
    @nomanzafar2186 4 ปีที่แล้ว +4

    Atttttt Bro👍👍👍👍👍
    Lots of love Khushi bro from Pakistan 🇵🇰
    I'm huge fan of yours khushi Duggan

  • @laxmansingh11
    @laxmansingh11 4 ปีที่แล้ว

    ਬਹੁੱਤ ਖੂਬ ਮੈਡਮ ਜੀ

  • @rennycheema454
    @rennycheema454 4 ปีที่แล้ว +5

    Very nice work congratulations to all crew members and best of luck for ur future God bless all of u 🙏❤️🙏💟

  • @tajindersinghgrewal7525
    @tajindersinghgrewal7525 2 ปีที่แล้ว

    Siraaaaa song ustad ji

  • @varindersharma177
    @varindersharma177 4 ปีที่แล้ว +12

    Dug dug dug dug

  • @aseelfarmpunjab6778
    @aseelfarmpunjab6778 4 ปีที่แล้ว

    ਬਹੁਤ ਸੋਹਣਾ ਸੌਂਗ ਆ 😍😍

  • @ravinderbatth7557
    @ravinderbatth7557 4 ปีที่แล้ว +6

    Sirra ustad ji😍😍

  • @parkash132
    @parkash132 3 ปีที่แล้ว

    ਵਾਹ ਜੀ ਸਿਰਾਂ 👌👌👌👌🙏🙏🙏🙏🙏

  • @AmandeepSingh-ol9bl
    @AmandeepSingh-ol9bl 4 ปีที่แล้ว +12

    This song show the situation of kissan

  • @SukhwinderSingh-mv7rd
    @SukhwinderSingh-mv7rd 4 ปีที่แล้ว +1

    ਸੋਹਣੀ ਵੀਡੀਓ

  • @kabaddijindjaan5118
    @kabaddijindjaan5118 4 ปีที่แล้ว +23

    Love u all frd ❤️

  • @rajirehal9568
    @rajirehal9568 4 ปีที่แล้ว

    ਸਬ ਸਿੰਗਰ ਚੱਬਲ ਨੇ ਬੱਸ ਆਪਨੀ ਪੁਬਲੀਸਟੀ ਲਈ ਗਾਣੇ ਤੇ ਲੌਕਾ ਵਿੱਚ ਆ ਕੇ ਖੜ੍ਹ ਜਾਂਦੇ ਨੇ

  • @kevalsingh9211
    @kevalsingh9211 4 ปีที่แล้ว +4

    Love you friend

  • @sukhbal7131
    @sukhbal7131 4 ปีที่แล้ว

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✊🚜

  • @kabaddijindjaan5118
    @kabaddijindjaan5118 4 ปีที่แล้ว +4

    Dug dug❤️

  • @kabaddijindjaan5118
    @kabaddijindjaan5118 4 ปีที่แล้ว +1

    Khushi ustad sirra love you

  • @davinderjatt13
    @davinderjatt13 4 ปีที่แล้ว +5

    ਇਹ ਸਭ ਖਾਲਿਸਤਾਨ ਬਣਨ ਨਾਲ ਠੀਕ ਹੋਣਾ pls support KHALISTAN 🙏🙏🙏🙏🙏

  • @GurpreetSingh-tn6fm
    @GurpreetSingh-tn6fm 4 ปีที่แล้ว

    ਬਹੁਤ ਬਹੁਤ ਸ਼ਾਨਦਾਰ ਜੀ

  • @pindersandhu8008
    @pindersandhu8008 4 ปีที่แล้ว +5

    Khushi ta Khushi aa ji

  • @prabhjitsingh3529
    @prabhjitsingh3529 3 ปีที่แล้ว

    ਬਹੁਤ ਵਧੀਆ ਭਾਜੀ

  • @prabhsidhu2459
    @prabhsidhu2459 4 ปีที่แล้ว +3

    Pind changal c shotting hoei aa

  • @pargatsinghsingh8163
    @pargatsinghsingh8163 4 ปีที่แล้ว

    ਦੁਗ ਦੁਗ ਦੁਗ ਸਿਰਕਾ ਬਾਈ