Han koi swaal to bhajje tan v nindi jao, je koi aram naal baith ke jawab dave tan v tusi nindna ha. Tuhanu bheddan nu tan Rab v thalle aa ke khush ni kar sakda.
Bilkul sahi keha veer. Pura channel chukk ke dekh lo, ek kamm di sifat ni dikhegi, jiven 2 saal which Bhagwant mann ne lutt liya hai te akali congressi ne tan 70 saal which full sutte si janta de
ਮਨਿੰਦਰ ਬਾਈ ਸਲੂਟ ਐ ਤੇਰੀ ਪੱਤਰਕਾਰੀ ਨੂੰ ❤
❤❤
❤❤❤
Veer ehnu dallai paterkar nu pucho akali tai congresssi kolo swal kita tu kdi kuta kesay tha dai
❤❤❤❤❤ JI Ji KE aw@@tejinderteji2732
maninder veere good job
ਪੱਤਰਕਾਰ ਵੀਰ ਦੀਆਂ ਗੱਲਾਂ ਸੱਚੀਆਂ ਨੇ ਨਾਲ ਮੂੰਹ ਤੇ ਨੇ।
ਲੋਕ ਅਵਾਜ਼ ਵਾਲੇ ਵੀਰ ਬਹੁਤ ਵਧੀਆ ਕੰਮ ਕਰ ਰਹੇ ਹਨ ਧੰਨਵਾਦ ਵੀਰ
ਮੁੰਡਿਆਂ ਪੱਤਰਕਾਰਾ ਤੇਰੀ ਅਵਾਜ਼ ਅੰਮ੍ਰਿਤਾ ਪ੍ਰੀਤਮ ਵਰਗੀਆਂ ਰਚਨਾਵਾਂ ਵਰਗੀ ਹੈ।
ਜਿਉਂਦੇ ਵਸਦੇ ਰਹੋ।
ਇਨਾ ਨੂੰ ਪਿੰਡਾ ਵਿਚ ਵੜਨ ਨਾ ਦਿਉ ਆਪ ਪਾਰਟੀ ਮੁਰਦਾਬਾਦ❤❤❤❤❤❤❤❤❤❤❤❤❤❤❤❤❤❤❤❤❤❤❤❤❤
Right brother
Fir vote kinu pani h akali tai congresssi
Simranjeet singh maan nu palo vote pr is buchar nu na pao 🙏
🎉🎉🎉❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
ਆਟਾ ਦਾਲ ਸਕੀਮ ਬੰਦ ਕਰਕੇ ਚਿੱਟਾ ਅਫੀਮ ਸਕੀਮ ਸ਼ੁਰੂ ਕਰ ਦਿੱਤੀ ਆਪ ਸਰਕਾਰ ਨੇ
Bilkul
Fir akaliya nu vota payo fir khi jao yr eh ni shi
@@rkctetptetcoaching3447 ਪਾਵਾਂਗੇ ਬਾਈ
Oh b keda free sewa...odhe jydha paise lgdhe.......
Han tu tan khud wandan jaanda hai na. Bheddan kise tha diya.
ਪੱਤਰਕਾਰ ਸਹੀਆ ਝਾੜੂ ਭਗਤੋ
ਪੱਤਰਕਾਰ ਵੀਰ ਜੀ ਬਹੁਤ ਜ਼ਿਆਦਾ ਵਧੀਆ ਸੋਚ ਨਾਲ ਕੰਮ ਕਰ ਰਹੇ ਹੋ। ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਸਵਾਲ ਹੋਣੇ ਚਾਹੀਦੇ ਹਨ
ਇਹਨੇ ਵੀ ਭਗਵੰਤੇ ਦਾ ,ਜੂਠਾ ਖਾਦਾ ਏ ,ਗੱਲਾ ਦਾ ਕੜਾਹ ਬਣਾਈ ਜਾਦਾ ਏ
Han koi swaal to bhajje tan v nindi jao, je koi aram naal baith ke jawab dave tan v tusi nindna ha.
Tuhanu bheddan nu tan Rab v thalle aa ke khush ni kar sakda.
Bilkul sahi
ਖੇਤੀਬਾੜੀ ਮੰਤਰੀ ਦਾ ਫਰਜੰਦ ਹੈ ਤੇ ਸਿਰਫ ਕਹਾਣੀਆਂ ਸੁਣਾ ਰਿਹਾ ...ਜਦਕਿ ਗੁਆਂਢੀ ਪਿੰਡਾਂ ਦੀ ਮਰੀ ਫਸਲ ਦੇਖਣ ਤੱਕ ਨਹੀਂ ਗਏ ...
ਮੱਦਦ ,ਮੁਆਜਵਾ ਦੂਰ ਦੀ ਗੱਲ
ਵੋਟਾਂ ਤੋਂ ਬਾਅਦ ਕਿਸੇ ਨੇ ਨੀ ਆਉਣਾ
ਮਨਜਿੰਦਰ ਸਿੱਧੂ ਬਾਈ ਜੀ ਕਿਆ ਬਾਤਾਂ ਜੱਟਾ
ਬੱਲੇ ਮਨਿੰਦਰਜੀਤ ਸਿੰਘ।ਯੋਧਾ ਪੱਤਰਕਾਰ
ਬਹੁਤ ਵਧੀਆ ਪੱਤਰਕਾਰ ਵੀਰ ਨੇ ਸਵਾਲ ਕੀਤੇ ਆ ਸਲੂਟ ਆ ਬਾਈ ਜੀ 🙏🏿
ਆਪ ਸਰਕਾਰ ਮੁਰਦਾਬਾਦ ਲੋਕ ਆਵਾਜ਼ ਜ਼ਿੰਦਾਬਾਦ
ਲੋਕ ਅਵਾਜ ਬੰਦ ਕਰੋ ਗੇ ਤਾਂ ਸਿਆਸਤ ਨਹੀ ਚੱਲਣੀ ਹਿਣ ਮੌਕਾ ਦੁਬਾਰਾ ਨਹੀ ਮਿਲਣੀ
ਪਤਰਕਾਰ ਪੇਸਾ ਲੇ ਕੇ ਆਮ ਪਾਰਟੀ ਨੂ ਬਦਨਾਮ ਕਰ ਲਹੈ ਆ ਸਾਰੇ ਪੰਜਾਬ ਵਿੱਚ ਪਤਾ ਹੈ ਹੁਣ ਲੋਕ ਸਿਆਣੇ ਹਨ ਕਮਲੇ ਨਹੀ ਵੋਟਾ ਵੇਲੇ ਦੇਖ ਲਿਓ
ਗੰਨਮੈਨ ਕਿਸ ਹੈਸੀਅਤ ਨਾਲ ਲਈ ਫਿਰਦੇ ਆ ਆਮ ਕਾਕਾ ਜੀ ਹਰ ਵੇਲੇ victim card ਖੇਡ ਕੇ ਨਿਮਾਣੇ ਨਿਤਾਣੇ ਬਣਨਾ ਇਹਨਾਂ ਦੀ ਘਟੀਆ ਸਿਆਸਤ ਆ 📣📣📣
ਪੰਜਾਬ ਹੱਲ ਆਜ਼ਾਦੀ ਆ ਖਾਲਸਾ ਰਾਜ ਹੀ ਬਚਾ ਸਕਦਾ ਹੁਣ ਤਾਂ 💯🙏🙏
ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਭਾਜੀ ਤੁਹਾਡੇ ਕੋਲ ਜਾਨ ਛਡਾਉਣ ਡਿਆ ਏ ਇਹਨੂੰ ਪਤਾ ਵੀ ਜੇ ਕਿਸਾਨਾਂ ਨੇ ਘੇਰ ਲਿਆ ਸੀ ਭੱਜਣਾ ਮੁਸ਼ਕਿਲ ਹੋ ਜੂਗਾ ਇਹ ਜਾਨ ਛਡਾਉਣ ਦਿਆ ਟਾਈਮ ਪਾਸ ਕਰ ਰਿਹਾ ਜੇ ਇਹਦੀਆਂ ਗੱਲਾਂ ਚ ਨਾ ਆਇਓ
Maninder veer g laghe raho sach te
ਸੱਚੀਂ ਸਮੁਚੀ ਪੱਤਰਕਾਰੀ ਮਨਿੰਦਰ ਬਾਈ ਸਲੂਟ ਤੇਰੀ ਪੱਤਰਕਾਰੀ ਨੂੰ
AAP ਸਰਕਾਰ ਨੇ ਸਾਰੇ ਕੰਮ ਬੰਦ ਕਰਕੇ, ਲੋਕਾਂ ਨੂੰ ਚਿੱਟਾ ਵੇਚਣ ਲਾ ਦਿੱਤਾ ਹੈ, ਇਹ ਪਾਰਟੀ ਲੋਕ ਸਭਾ ਦੀਆਂ ਚੋਣਾਂ ਵਿੱਚ ਕੋਈ ਵੀ ਸੀਟ ਨਹੀਂ ਜਿੱਤ ਸਕਦੀ l 000000 ਪਰ ਇਹ ਪਾਰਟੀ ਆਊਟ ਹੋ ਜਾਵੇਗੀ, ਉਸਤੋਂ ਬਾਅਦ ਇਸ ਪਾਰਟੀ ਦਾ ਸਰਵਨਾਸ਼ ਹੋ ਜਾਵੇਗਾ l
Jhooth bolan to pehlan rab nu hi dekh liya kar bharava. Punjab which nasha supply ghati hai, holi holi ghategi, besabreyo.
ਲੋਕ ਅਵਾਜ ਜਿੰਦਾਬਾਦ ਸੱਚ ਦੀ ਅਵਾਜ
ਇਹ ਆਵਾਜ਼ ਬਿਨਾ ਵੋਟਾਂ ਤੋਂ ਵੀ ਚੁੱਕੋ ਬਾਈ ਜੀ ਖੁਡੀਆ ਨੂੰ ਚਾਹਿਦਾ ਕੇ ਜੇ ਸਿਆਸਤ ਕਰਨੀ ਹੈ ਤਾਂ ਤੁਸੀ ਦਿੱਲੀ ਨੂੰ ਛੱਡ ਪੰਜਾਬ ਦੀ ਗੱਲ ਕਰੋ ਨਹੀ ਤਾਂ ਹੁਣ ਬਾਦਲ ਵਾਲੀ ਲੋਲੀ ਪੋਪ ਵਾਲੀ ਸਿਆਸਤ ਨਹੀਂ ਚੱਲਣੀ ਪੰਜਾਬ ਦੀ ਗੱਲ ਕਰੋ
ਆਮ ਆਦਮੀ ਪਾਰਟੀ ਬਕਵਾਸ ਪਾਰਟੀ
ਐਵੇ ਗੱਲਾਂ
ਬਾਈ ਜੀ NSA ਦਾ ਕਿਊ ਨੀ ਪੁੱਛਦੇ ਇਹਨਾਂ ਤੋ ਕਿਊ ਆਪਣੇ ਮੁੰਡਿਆ ਤੇ ਲਾਇਆ। ਬਾਕੀ ਹੁਣ ਸਿਰਫ ਪੰਪ ਮਾਰ ਰਹੇ ਆ ਏਹ
Bai tu v harsimat nu pussia v bargarri goli kyun chalwai c
ਯਾਰ ਇਹ ਜਮਾਂ ਹੀ ਨਿਕੰਮੇ ਬੰਦੇ ਇਹਨਾਂ ਨੇ ਤਾਂ ਹੁਣ ਟਾਈਮ ਪਾਸ ਕਰਨਾ ਵੋਟਾਂ ਵਾਸਤੇ ਤੁਹਾਡੀ ਗੱਲ ਥੋੜੀ ਸੁਣ ਰਿਹਾ ਉਹ ਤਾਂ ਆਪਣਾ ਸਮਾਂ ਲਗਾਉਂਦੇ
ਇਹਨੂੰ ਕੁੰਵਰ ਵਿਜੇ ਪ੍ਰਤਾਪ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਬਾਰੇ ਵੀ ਜਵਾਬ ਮੰਗੋ । ਇਹ ਵੀ ਕਹਾਣੀਆਂ ਸੁਣਾ ਕੇ ਹੀ ਟਾਲ ਰਿਹਾ ਹੈ!
😂😂
2ਰੁਪਏ ਕਿਲੋ ਵਾਲੀ ਕਣਕ ਬਾਦਲ ਨੇ ਚਲਾਈ ਮਾਨ ਨੇ ਬੰਦ ਕੀਤੀ
ਬਾਦਲ ਸਾਹਿਬ ਨੇ ਕਣਕ ਦਿਤੀ ਬੜੇ ਹੌਸਲੇ ਨਾਲ ਲਿਖਿਆ ਤੁਸੀ ਦਸੋ ਨੌਕਰੀਆ ਕਿਊ ਨਹੀ ਦਿਤੀਆ ਬਾਦਲ ਸਾਹਿਬ ਨੇ ਨੌਕਰੀ ਮਿਲ ਜਾਂਦੀ ਅਆਪੇ ਖਰੀਦ ਕਰ ਲੇਦੇ ਲੋਕ ਲੋਕਾ ਨੂ ਨੌਕਰੀਆ ਮਿਲਣੀਆ ਚਾਹੀਦੀਆਂ ਸੀ
@@AvtarSingh-gs1siਹੁਣ ਲੇਲੀ ਨੌਕਰੀਆਂ ਬਦਲਾਅ ਦੀ ਸਰਕਾਰ ਕੋਲੋ ਜੇਹੜੇ ਕੰਮ ਕਰਦੇ ਸੀ ਓਹ ਵੀ ਚਿੱਟਾ ਵੇਚਣ ਲਾ ਦਿੱਤੇ ਨੌਕਰੀਆਂ ਦਿੱਤੀਆਂ ਓਹ ਵੀ up ਬਿਹਾਰ ਵਾਲਿਆਂ ਨੂੰ
Punjab wale nokryan kar nahi sakde bar nu jande duja Kam ek ghar 6000 di bijli fri diti har warg nu faida hoai good cm Punjab bhagwat man jindabad
@@AvtarSingh-gs1siਬਾਦਲ ਨੇ ਨੌਕਰੀਆਂ ਦਿਤੀਆਂ ਸੀ ਬਾਕੀ ਸਾਰੇ ਲੋਕ ਪੜੇ ਲਿਖੇ ਨਹੀਂ ਹੈਗੇ ਜਿੰਨਾ ਨੂੰ ਲੋੜ ਸੀ ਰਾਸਨ ਦੀ ਬਾਦਲ ਨੇ 2 ਰੁਪਏ ਵਾਲੀ ਸਕੀਮ ਚਲਾ ਦਿਤੀ ਪਰ ਭਗਵੰਤ ਨੇ ਸਰਕਾਰ ਬਣਦਿਆਂ ਹੀ ਪਹਿਲਾ ਕੱਮ ਕਣਕ ਬੰਦ ਕਰਨ ਵਾਲਾ ਕੀਤਾ ਕੀ ਭਗਵੰਤ ਨੇ ਐਨੀਆਂ ਹੀ ਨੌਕਰੀਆਂ ਦੇ ਦਿਤੀਆਂ ਸੀ ਜੋ ਕਣਕ ਬੰਦ ਕਰ ਦਿਤੀ ਕਿ ਹੁਣ ਲੋਕਾਂ ਨੂੰ ਲੋੜ ਨਹੀਂ ਇਸ ਸਕੀਮ ਦੀ ??
ਫੇਲ ਸਰਕਾਰ ਏ
ਬਾਪੂ ਜੀ ਇਹਨਾਂ ਨੂੰ ਪੁੱਛ ਪੁੱਛ ਕਰਨ ਦੀ ਲੋੜ ਨਹੀਂ ਕਿ ਇਹਨਾਂ ਦੀਆਂ ਵੋਟਾਂ ਨਹੀਂ ਵਧਣੀਆਂ ਪਤਾ ਗੱਲ ਕੀ ਹੈ ਕਲੈਕਸ਼ਨ ਨੇੜੇ ਕਰਕੇ ਤੁਹਾਡੇ ਬਾਰ ਚ ਬੈਠੇ ਆ ਨਹੀਂ ਤਾਂ ਇਹਨਾਂ ਤੁਹਾਨੂੰ ਮੂੰਹ ਨਹੀਂ ਵਿਖਾਉਣਾ ਇਹਨਾਂ ਚੰਡੀਗੜ੍ਹ ਦਿੱਲੀ ਰਹਿਣਾ ਨਾ
ਪੰਜਾਬੀਓ ਹੁਣ ਇਹਨਾਂ ਝਾੜੂ ਵਾਲਿਆਂ ਤੇ ਭੁੱਲ ਕੇ ਵੀ ਵਿਸ਼ਵਾਸ ਨਾ ਕਰਿਓ ਨਹੀਂ ਤਾਂ ਇਹ ਰਹਿੰਦਾ ਵੀ ਪੰਜਾਬ ਦਾ ਬੇੜਾ ਗ਼ਰਕ ਕਰ ਕੇ ਰੱਖ ਦੇਣਗੇ।
ਸਹੀ ਆ ਫਿਰ ਹੋਰ ਕਿਹੜੀ ਪਾਰਟੀ ਨੂੰ ਚੁਣਿਆ ਜਾਵੇ ਜੀ, ਹਰੇਕ ਇਹ ਕਹਿ ਰਿਹਾ ਕਿ ਇਸ ਪਾਰਟੀ ਨੂੰ ਵੋਟ ਨਹੀਂ ਪਾਉਣੀ, ਫਿਰ ਲੋਕ ਜਾਣ ਕਿਸ ਵੱਲ, ਉਸਦਾ ਕੋਈ ਜਵਾਬ ਨਹੀਂ, ਇਹ ਸਾਡੀ ਬਦਕਿਸਮਤੀ ਆ ਕਿ ਸਾਨੂੰ ਕਦੇ ਵੀ ਨਿਰੋਲ ਲੋਕ ਪੱਖੀ ਸਰਕਾਰ ਨਹੀਂ ਮਿਲ ਸਕਦੀ
ਸਿੱਖ ਫੌਰ ਜਸਟਿਸ ਦਾ ਸਾਥ ਦਿਉ @@sukhbrar0630
@@sukhbrar0630 S simranjeet Singh Maan
ਹੁਣ ਨੀ ਪੈਂਦੀਆਂ ਤੁਹਾਨੂੰ ਵੋਟਾਂ
ਨਿਡਰ ਸੋਚ ਨਿਰਪੱਖ ਪੱਤਰਕਾਰੀ,, ਸਲੂਟ ਮਨਿੰਦਰ ਬਾਈ
ਪ੍ਰਕਾਸ਼ ਸਿੰਘ ਬਾਦਲ ਨੂੰ ਲੋਕ ਯਾਦ ਕਰਦੇ ਆ ਹੋਣਾ ਪਛਤਾਉਂਦੇ ਆ ਲੋਕ ਪਛਤਾਉਂਦੇ ਆ
ਨੌਕਰੀਆ ਦੇਣੀਅਆ ਚਾਹੀਦੀਆਂ ਸੀ ਬਾਦਲ ਸਾਹਿਬ ਨੂ ਕਦੇ ਵੀ ਹਾਰਦਾ ਨਾ ਫਰੀ ਦਾ ਖਾਣ ਲਾਤੇ ਲੋਕ
ਬਾਈ ਜੀ ਦੋ ਸਾਲ ਹੋ ਗਏ ਗਰੀਬਨ ਦੋ ਰੁਪਏ ਕਿਲੋ ਵਾਲੀ ਕਣਕ ਨਹੀਂ ਆਏਗੀ ਸੈਂਟਰ ਸਰਕਾਰ ਤੋਂ ਇਸ ਚੀਜ਼ ਤੋਂ ਘੱਟ ਤੇ ਸਰਕਾਰ ਤੋਂ ਇੰਨਾ ਪੈਸਾ ਚੱਕ ਲਿਆ🎉🎉🎉🎉🎉🎉🎉🎉🎉🎉🎉
ਆਪਣੇ ਦਾਦਾ ਜੀ, ਸਵ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਵਰਗੇ ਤਾਂ ਬਣਨਾ ਬੇਹੱਦ ਔਖੀ ਗੱਲ ਆ
ਕੀ ਕਹਾਣੀਆਂ ਪਾ ਰਿਹਾ ਇਹ
ਬਹੁਤ ਵਧੀਆ ਵਿਚਾਰਾਂ ਦਾ ਅਦਾਨ ਪ੍ਰਦਾਨ ਦੇਖ ਕੇ ਰੂਹ ਖੁਸ਼ ਹੋ ਗਈ ਗਲਤ ਫਹਿਮੀਆਂ ਦੂਰ ਕਰਵਾਉਣ ਵਾਲੇ ਬੈਠ ਕੇ ਸਿਰ ਜੋੜਨ ਵਾਲੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਹੈ ਸਲੂਟ ਹੈ ਐਸੇ ਲੋਕਾਂ ਨੂੰ ਸਲੂਟ ਹੈ ਮਨਿੰਦਰ ਵੀਰ ਤੇਰੀ ਪੱਤਰਕਾਰੀ ਨੂੰ
ਬਾਈ ਜੀ ਇਕ ਸਵਾਲ ਖੁਡੀਆ ਸਾਹਿਬ ਅਤੇ ਓਹਨਾ ਦੇ ਮੁੰਡੇ ਤੋ ਪੁੱਛਿਆ ਜਾਵੇ ਕੀ, ਵੋਟਾਂ ਤੋਂ ਪਹਿਲਾ ਖੇਤੀਬਾੜੀ ਦੇ ਮਾਸਟਰ ਰਖਣ ਦਾ ਵਾਅਦਾ ਕੀਤਾ ਸੀ ਉਹ ਕਿਊੰ ਪੂਰਾ ਨਹੀ ਹੋਇਆ
ਦਾੜੀ ਕਟਾਈ ਜਥੇਦਾਰ ਦੇ ਪੋਤਰੇ ਨੇ ਉਵੀ ਖੂਡੀਆਂ ਸਾਬ ਦੇ ਪੋਤਰੇ ਨੇ
Bhagwant mann nu ajj lok yaad krke ਪਛਤਾਉਂਦੇ ਨੇ
ਹੁਣ ਨਾ ਮੂਰਖ ਬਣਿਓ ਲੋਕੋ, ਹੁਣ ਤਾਂ ਇਹ ਕੌਡੇ ਹੋ ਹੋ ਆਣ ਗੇ
ਗੱਲਾਂ ਗੋਲ
ਕਰਨ ਦਾ ਮਾਹਰ ਲੱਗਦਾ
ਬਾਕੀ ??????
ਤੁਸੀ ਸਿੰਘਾਂ ਡੁਬਰੂਗੜ ਰਖਿਆ ਹੈ
ਦੋਸ਼ ਕੀ ਹੈ ਜੀ।
Os ne loka de putt age karde si hon aap gya te masya lagyan hatt gi sala
ਇਹਨਾਂ ਨੂੰ ਬਠਾਉ ਸੜਕਾਂ ਤੇ ਫੇਰ ਪਤਾ ਲੱਗੁਗਾ
ਏਨਾ ਦੇ ਝਾੜੂ ਫੇਰੂ
Salute aa veere maninder tainu ......waheguru ਲੰਬੀ ਉਮਰ ਬਖਸ਼ੇ ਤੈਨੂੰ ਚੜ੍ਹਦੀ ਕਲਾ ਚ ਰੱਖੇ
Am admi party nu vote na pao
ਇਹ ਕਿਵੇਂ ਬੋਲਦੇ ਲੀਡਰ, ਇਹਨਾਂ ਨੇ ਕਦੇ ਮੁਆਫੀ ਮੰਗੀ, ਆ ਹੁਣ ਕਿਸਾਨ ਯੂਨੀਅਨ ਵਾਲਾ ਮੁਆਫੀ ਮੰਗੀ ਜਾਦਾ ਆਪ ਦੇ ਬੰਦੇ ਨੂੰ ਹੀ ਗਲਤ ਸਾਬਤ ਕਰਤਾ
ੲਿਹ ਵੀ ਅਾੳੁਣ ਵਾਲੇ ਕਲ ਦੀ ਲੰਬੜਦਾਰੀ ਹੱਥ ਚ ਲੈਣ ਦੇ ਸੁਪਨੇ ਜਗਾੲੀ ਬੈਠਾ।
ਸੁਪਨੇ ਤਾਂ ਹਰ ਲੰਡੀ ਬੁੱਚੀ ਲੈਦੀ ਫਿਰਦੀ ਆ,, ਅਗਲਿਆਂ ਨੇ ਪਹਿਲੇ ਹੱਲੇ 11ਵਾਰ ਦਾ mla,,5 ਵਾਰ ਦਾ ਮੁੱਖ ਮੰਤਰੀ,, ਫਖ਼ਰੇ ਕੌਮ ਟੇਢਾ ਕੀਤਾ 😂😂
ਬਾਈ ਏ ਕੌਣ ਹੈ ?
ਕੀ ਪਾਵਰ ਹੈ ਇਸ ਦੀ ?
ਮੰਤਰੀ ਦਾ ਮੁੰਡਾ ਕੌਣ ਹੁੰਦਾ ਹੈ ?
ਜਦੇ ਇਸ ਨੂੰ VIP ਨਾ ਬਣਾਉ
ਮਨਿੰਦਰ ਵੀਰ ਸਲਾਮ ਹੈ ਤੁਹਾਡੀ ਦਲੇਰੀ ਨੂੰ
ਸਭ ਤੋਂ ਨਿਕੰਮਾ ਮੁੰਡਾ ਇਹਨੇ ਯਾਰ ਤੁਹਾਡੇ ਕਿਤੇ ਤੁਹਾਨੂੰ ਕਿਤੇ ਮਵਾਜਾ ਦੇਣਾ ਤੇ ਮੰਤਰੀ ਦਾ ਮੁੰਡਾ ਇਹਦਾ ਆਪਣੀਆਂ ਵੋਟਾਂ ਬਦਲਿਆ ਕਿਉਂ ਬਾਪੂ ਮੈਨੂੰ ਪਾ ਕੇ ਬੈਠਾ ਪਰਾ ਦੰਦਾ
ਗੱਲਾਂ ਬਹੁੱਤ ਸਿਆਣੀਆ ਅੱਗੇ ਪਤਾ ਨੀ ਲਾਗੂ ਵੀ ਕਰਦਾ ਕੇ ਬਸ
ਵੇੜਾ ਗਰਕ ਕਰ ਤਾ ਆਪ ਆਦਮੀ ਪਾਰਟੀ ਨੇ
Who should we elect next time?
Sahi gall hai 22
ਭਜਾੳ।ਏ।ਨੂ।ਗਦਾ।ਨੂ
ਉਹ ਜਵਾਬ ਨਹੀਂ ਦਿੱਤਾ ਕਿ ਮੁਆਵਜ਼ਾ ਕਿਉਂ ਨਹੀਂ ਦਿੱਤਾ
Code of conduct to baad milega bheddo. Common sense hai eh
ਆਵੇ ਮੁਚ ਮੁਚ ਕਰੀ ਜਾਂਦਾ ਵੱਡਾ ਵਿਦਵਾਨ
ਯਾਰ ਅੰਨੇ ਨੂੰ ਕੋਈ ਨੀ ਪੁਸ਼ਦਾ ਨਾ ਐਨਾ ਦੇ ਹੱਥ ਕੁਸ਼ ਹੈ
ਪੱਤਰਕਾਰ ਵਧੀਆ ਬੰਦਾ ਹੱਕ ਬਣਦਾ ਲੋਕਾਂ ਦੀ ਤਰਫੋਂ ਪੁੱਛਣ ਦਾ ਕਿਸੇ ਨੂੰ ਗੁਸਾ ਨਹੀਂ ਕਰਨਾ ਚਾਹੀਦਾ ਭਾਈ
Vry good👍
ਤੁਹਾਡਾ ਰਵੀਆ। ਅਮ੍ਰਿਤਪਾਲ ਪ੍ਰਤੀ ਸੋਚੋ
ਕਹਿਣ ਨੂੰ ਤਾਂ ਭਗਵੰਤ ਵੀ ਇਮਾਨਦਾਰੀ ਦਾ ਢੋਲ ਕੁੱਟਦਾ
ਆਪ ਪਾਰਟੀ ਦੀ ਕੋਈ ਗਰੰਟੀ ਨਹੀਂ,,ਪਰ ਖੁੱਡੀਆਂ ਪਰਿਵਾਰ ਦੀ ਸੌਂਹ ਹਰ ਸ਼ਰੀਫ ਆਦਮੀ ਦੇ ਸਕਦਾ।
ਤਗੜੇ ਹੋ ਕੇ ਅਕਾਲੀ ਦਲ ਨੂੰ ਵੋਟਾਂ ਪਾ ਦੋ ਬਠਿੰਡੇ ਤੋਂ ਹਰਸਿਮਰਤ ਨੂੰ ਜਿਤਾ ਦਿਓ ਖੁੱਡੀਆਂ ਨੂੰ ਨੁਕਰੇ ਲਾ ਦੋ ਲਾ ਦੋ ਤਗੜੇ
ਸਰਮ ਆਉਂਦੀ ਆ
Harsimrat Badal paka jitu
Dubara beadbia kara do eh v likh dinda
ਕੰਮ ਦੀ ਗੱਲ ਵੀ ਕਰਲਾ ਕੋਈ
ਕਥਾ ਕਰਨ ਲੱਗ ਗਿਆ,
😂😂
ਆਹ ਹੁੰਦੀ ਏ ਪਤਰਕਾਰੀ ਸਲੂਟ ਏ ਬਾਈ ਜੀ 👍👍👍👍👍👍
ਮੁਦੇ ਦੀ ਗੱਲ ਕੀਤੀ ਜਾਵੇ
Good ji
ਫੇਲ ਸਰਕਾਰ
Wah o maninder veer ji soh rab de sawad aa gia
Maan. Sab
ਸਾਰੇ ਦੱਲੇ ਲੋਕ ਆ ਗੱਲਾਂ ਦਾ ਕੜਾਹ ਪ੍ਰਸ਼ਾਦਿ ਬਣਾਈ ਜਾਂਦਾ ਚਿੱਟਾ ਆਮ ਵਿਕਣ la ditta ਕਣਕ ਮਿਲਣੀ ਬੰਦ ਹੋ ਗਈ
Nice ਬਾਈ
ਫ਼ਸਲੀ ਮੁਆਵਜਾ ਨਾਂ ਕਿਸੇ ਨੇਂ ਦਿੱਤਾ ਤੇ ਨਾਂ ਹੀ ਦੇਣਾਂ, ਕਾਂਗਰਸ ਤੇ ਅਕਾਲੀ ਵਾਰੋ ਵਾਰੀ ਆਉਂਦੇ ਰਹੇ, ਦੋਨਾਂ ਨੇਂ ਕਦੇ ਇੱਕ ਪੈਸਾ ਵੀ ਨੀਂ ਦਿੱਤਾ ਨਾਂ ਝਾੜੂ ਵਾਲ਼ੇ ਦੇਣ, ਕਿਸੇ ਨਵੇਂ ਨੂੰ ਜਿਤਾ ਲਉ ਦਿੰਦਾ ਉਹ ਵੀ ਨੀਂ, ਲੱਕੜ ਦਾ ਮੁੰਡਾ ਸਭ ਕੋਲ਼, ਨਵਾਂ ਬਣਿਆਂ ਕਾਜੀ ਮੁਲਾ ਪਿਆਜ ਵੱਧ ਖਾਂਦਾ ਹੁੰਦੈ 🙏🙏
ਬਾਈ ਬਹੁਤ ਵਧੀਆ ਜੀ ❤❤ ਵਾਹਿਗੁਰੂ ਤਰੱਕੀ ਬਖਸ਼ੇ ਯੁੱਗ ਯੁੱਗ ਜੀਵੇ 22
ਇਹਨਾ ਦੀਆ ਗੱਲਾ ਚ ਨਾ ਆਉ
ਮਿੱਠੀਆਂ ਗੱਲਾਂ ਕਰਕੇ ਮੁੜ ਗਿਆ ਕੋਈ ਦਿਲ ਲਗਦਾ ਜਵਾਬ ਨਹੀਂ ਦਿੱਤਾ ਬਾਕੀ ਆਹਾ ਯੁਨੀਅਨ ਆਲੇ ਹੈਗੇ ਈ ਇਹਨਾਂ ਦੇ ਇਕੋ ਰੰਗ ਪੱਗ ਆਲੇ ਨੇ ਸਾਰਿਆ ਨੂੰ ਇਹੀ ਯੁਨੀਅਨ ਆਲਾ ਸਵਾਲ ਕਰਨ ਬੈਠ ਜਾਂਦਾ ਤੇ ਸਵਾਲ ਅਸਲੀ ਨੀ ਪੁੱਛਦਾ ਕਿ ਮੁਆਵਜ਼ਾ ਨਹੀਂ ਦਿੱਤਾ ਇਸ਼ਤਿਹਾਰ ਤੇ ਪੈਸੇ ਜ਼ਿਆਦਾ ਲਗਦੇ ਨੇਂ
Good bai sahi sawal aae
ਹੁਣ ਇਹਨਾਂ ਦੀਆਂ ਗੱਲਾਂ ਚਾਹੇ ਓ ਬਾਈ ਕੋਈ ਫਾਇਦਾ ਨਹੀਂ
ਬਹੁਤ ਵਧੀਆ ਸਵਾਲ ਨੇ ਵੀਰ ਜੀ
Great Press Reporter
ਇਸ ਮਤਲਬ ਕਿਸਾਨ ਗ਼ਲਤ ਹਨ
ਕਣਕ ਦੀ ਖਰੀਦ ਨੀਂ ਹੁੰਦੀ ਬਾਈ ਜੀ
Good 👍
Good reporting keep it up
Great news chenal lok awaz , RMB nd Akhar
👍👍👍👍👍👍👍👍
ਖੁਡਿਆਂ ਨਹੀਂ ਖੁੱਡੀਆਂ ਲਿਖੋ
ਘੜਿਆਲੀ ਆਸੂਂ
Lok awaz tv maninder like channel Sir ji
ਭਗਵੰਤ ਮਾਨ ਇਕ ਐਕਟਰ ਸਿਰਫ ਐਕਟਿੰਗ ਕਰਕੇ ਕੁਰਸੀ ਤੇ ਬੈਠ ਗਿਆ। ਪੰਜਾਬ ਨਾਲ ਕੁਛ ਲੈਣਾ ਦੇਣਾ ਨਹੀਂ। ਜਦੋ ਕਿਸੇ ਦਾ ਮਾੜਾ ਹੋ ਜਾਵੇ ਜਨਤਾ ਨੂੰ ਪ੍ਰਭਾਵਿਤ ਕਰਨ ਲਈ ਵੱਡੀਆਂ ਵੱਡੀਆਂ ਗੱਲਾਂ ਕਰਦਾ।
ਬੜਾ ਸਾਊ ਬਣਿਆ ਹੁਣ ਕਰਨਾ ਤੂੰ ਕੁਸ਼ ਨੀ ਨਾ ਤੇਰੇ ਹੱਥਾਂ ਵਿਚ ਕੁਸ਼
ਨਾਂ ਤਾਂ ਵੱਡੇ ਨੂੰ ਤੁਸੀ ਇਸ ਤਰਾਂ ਸਵਾਲ ਪੁੱਛ ਸਕਦੇ ਹੋ ਨਾਂ ਹੀ ਕਦੇ ਉਹ ਇਸ ਤਰਾ ਬੈਠ ਕੇ ਜਵਾਬ ਦਿੰਦੇ ਹੈ। ਕਿੰਨੀ ਨਰਮਾਈ, ਠਰਮੇ ਤੇ ਪਿਆਰ ਨਾਲ ਜਵਾਬ ਦੇ ਰਿਹਾ। ਹੋਰ ਹੁੰਦੇ ਤਾਂ ਖੜਕਾ ਦਿੰਦੇ । ਫ਼ਰਕ ਤਾਂ ਹੈ। ਸਰਬ ਸਮਰੱਥ ਤਾਂ ਬਾਬਾ ਨਾਨਕ ਹੀ ਸੀ। ਪੱਤਰਕਾਰ ਦਾ ਫਰਜ ਹੇ ਬੇਲੈਸ ਬਨਾ ਕੇ ਰੱਖਣਾ ਨਾ ਕਿ ਸਿਰਫ TRP ਨੂੰ ਜਾ ਜਥੇਬੰਦੀ ਨੂੰ ਹੀ ਦੇਖਣਾ । Ravish Kumar ਬਨਣ ਲਈ ਜ਼ਾਬਤੇ ਚ ਰਹਿਨ ਤੇ ਹਾਉਮੈ ਦਾ ਤਿਆਗ ਵੀ ਜ਼ਰੂਰੀ ਲੱਛਣ ਹੈ। ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ਿਸ਼ ਕਰੇ। 🙏
Bilkul sahi keha veer. Pura channel chukk ke dekh lo, ek kamm di sifat ni dikhegi, jiven 2 saal which Bhagwant mann ne lutt liya hai te akali congressi ne tan 70 saal which full sutte si janta de
Sachi bai.... Simple bande ho .........
Very good y g
ਚੰਗੀ ਪੱਤਰਕਾਰੀ ਐ 👍🏽।
ਪਰ ਆਹੀ ਕੰਮ ਅਕਾਲੀ ਬੀਜੇਪੀ ਸਰਕਾਰ ਦੌਰਾਨ ਪੱਤਕਾਰ ਨੇ ਕੀਤਾ ਹੁੰਦਾ ਤਾਂ ਹੁਣ ਤੱਕ ਪੱਤਰਕਾਰ ਛਿੱਤਰ ਮਾਰ ਮਾਰ ਖਿਲਾਰ ਦੇਣਾ ਸੀ ।