Jodh Singh Wala Kabaddi Match Live | Raja Chohla Sahib | Gopi Frandipuria

แชร์
ฝัง
  • เผยแพร่เมื่อ 4 ก.พ. 2025
  • Jodh Singh Wala Kabaddi Match Live | Raja Chohla Sahib | Gopi Frandipuria
    Like and subscribe
    #kabaddilive #kabaddi #kabaddimatch
    Topic : Kabaddi Live | Live Kabaddi | Kabaddi Match Live Today

ความคิดเห็น •

  • @BaljinderkehalKehal
    @BaljinderkehalKehal 9 วันที่ผ่านมา +10

    ਏਕਮ ਅੱਜ ਸੁਹਣਾ ਖੇਡਿਆ🎉

  • @chanjichhinji6727
    @chanjichhinji6727 8 วันที่ผ่านมา +1

    ਏਕਮ ਬਹੁਤ ਹੀ ਵਧੀਆ ਖੇਡਿਆ

  • @balwindersinghshotha50
    @balwindersinghshotha50 2 วันที่ผ่านมา

    Gopi bai da pyar te tarika oye balwan goda tore ga❤❤❤

  • @JagroopSingh-o6g
    @JagroopSingh-o6g 9 วันที่ผ่านมา +4

    ਗੁਰੂ ਰਾਮਦਾਸ ਸਾਹਿਬ ਜੀ ਚੜਦੀ ਕਲਾ ਵਿੱਚ ਰੱਖੇ ਏਕਮ ਤੇ ਗੋਪੀ ਨੂੰ

    • @3.pbo6kang27
      @3.pbo6kang27 9 วันที่ผ่านมา

      ਸਰਬੱਤ ਦਾ ਭਲ੍ਹਾ ਕਰਨ 🙏🙏🙏

  • @HindhuBhathal
    @HindhuBhathal 9 วันที่ผ่านมา +2

    ਰਾਜੇ ਬਹੁਤ ਸੌਹਣਾ ਮੈਚ ❤❤❤❤

  • @RavinderSingh-gp8fw
    @RavinderSingh-gp8fw 9 วันที่ผ่านมา +2

    ਸਤਿ ਸ੍ਰੀ ਅਕਾਲ ਗੋਪੀ ਪਹਿਲਵਾਨ ਜੀਂ ਸਾਡੇ ਏਰੀਆ ਦਾ ਮਾਨ ਵਾਹਿਗੁਰੂ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖੇ, ਫਰੰਦੀਪੁਰ ਟੀਮ ਲਾਈਨ ਅੱਪ ਕਰੋ" ਏਕਮ, ਮੱਲਸੀਹਾ ਵਾਲਾ ਜਾਫੀ ਵਧੀਆ ਪਹਿਲਵਾਨ ਜੀ ਸੁੱਖ ਨੂੰ ਕੋਈ ਦਆ ਪੇਚ ਸਿੱਖਿਓ ਉਹ ਸਿਰਫ ਧੱਕੇ ਮਾਰਦਾ ਫਿਰਦਾ ਅੱਛੀ ਵੀ ਸੁੱਖ ਨੂੰ ਹੀ ਕੋਪੀ ਕਰਦਾ, ਬਾਕੀ ਤੇਜਪਾਲ (TEJ)ਉਮਰ ਨਾਲੋਂ ਵੀ ਜਿਆਦ ਵਧੀਆ ਖੇਡਦਾ, ਜਾਫੀ ਨੂੰ ਕਿਹਾ ਕਰੋ ਕੇ ਮੈਚ ਵਿੱਚ ਆਪਣੀਆਂ ਗੱਲਤੀਆ ਦਖੋ ਤੇ ਓਹਨਾ ਤੇ ਕੰਮ ਕਰੋ ਗੋਪੀ ਪਹਿਲਵਾਨ ਫਰੰਦੀਪੁਰ ਦੀ ਟੀਮ ਨਾਲ ਪਿਆਰ ਕੁਸ਼ ਗ਼ਲਤ ਕਿਹਾ ਹੋਵੇ ਤਾਂ ਛੋਟਾ ਵੀਰ ਸਮਝ ਕੇ ਮਾਫ਼ ਕਰਨਾ 🙏🙏

  • @Sandhusaab5568
    @Sandhusaab5568 7 วันที่ผ่านมา +1

    Raje veer Gopi palwan nu junni gill bare pusheyo kida da player c o eni jldi game kyo shdd gya c palwan de naal khed da reha oo kafi pictures ne plwan nl ohdia

  • @ParamjeetSingh-ol4ir
    @ParamjeetSingh-ol4ir 8 วันที่ผ่านมา

    ਤੇਜਪਾਲ ਨੇ ਮਿਹਨਤ ਘੱਟ ਕਰ ਦਿੱਤੀ ਲੱਗਦਾ

  • @singga5679
    @singga5679 9 วันที่ผ่านมา +1

    1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤

  • @JagroopSingh-o6g
    @JagroopSingh-o6g 9 วันที่ผ่านมา +4

    ਬਾਕੀ ਰਾਜੇ ਵੀਰ ਭਲਵਾਨ ਨੂੰ ਕਿਹ ਕੇ ਏਕਮ ਦੀ ਮਿਹਨਤ ਲਵਾਏ ਹੋਰ

  • @AmritpalSingh-w5k
    @AmritpalSingh-w5k 9 วันที่ผ่านมา

    Lakha madi wala bhut sohni khed ver d

  • @ParamjeetSingh-ol4ir
    @ParamjeetSingh-ol4ir 8 วันที่ผ่านมา

    ਰਾਜੇ ਵੀਰ ਡਿਸਕਰਿਪਸ਼ਨ ਵਿੱਚ ਦੂਜੇ ਚੈਨਲ ਦਾ ਲਿੰਕ ਪੱਕੇ ਤੌਰ ਤੇ ਐਡ ਕਰਕੇ ਰੱਖ

  • @moinakhtar3445
    @moinakhtar3445 9 วันที่ผ่านมา

    Bahutttt hiii behtreen match c … sukh veer sirf jaffe vall hi ja rea c. Na kii taknikk vall. Bakii sab team okkk report haii. MASHAALLAH ❤.
    EKAM nu thoda jyada khilaya karo. Duje half ch time hi ni dita. Asiii sirf dekh ke hi bolde ha. Othe jo chal rea hundaa oh bass team te ustaaad GOPI bhai jii nu behtar ptaa hunda ❤❤

  • @AtwalSingh-z8p
    @AtwalSingh-z8p 9 วันที่ผ่านมา

    I can't find your 2 channel

  • @avtarsingh1690
    @avtarsingh1690 7 วันที่ผ่านมา

    ਮੱਦਰਾ ਤੋਂ

  • @GillBajSingh-k6z
    @GillBajSingh-k6z 9 วันที่ผ่านมา +1

    ਸਤਿ ਸ੍ਰੀ ਆਕਾਲ ਵੀਰੇ

  • @SAMEERGORIYA
    @SAMEERGORIYA 9 วันที่ผ่านมา +1

    2:53

  • @GillBajSingh-k6z
    @GillBajSingh-k6z 9 วันที่ผ่านมา

    ਗੋਪੀ ਉਸਤਾਦ ਜੀ ਨੂੰ ਸਤਿ ਸ੍ਰੀ ਆਕਾਲ ਕਿਹ ਦਿਓ ਰਾਜੇ ਵੀਰ

  • @SardaarSaab-ue4mk
    @SardaarSaab-ue4mk วันที่ผ่านมา

    ਬਾਈ ਮੁਆਫ਼ ਕਰਨਾ, ਮੈਚ ਹਾਰਿਆ ਆਪਣੀ ਗਲਤੀ ਦੇ ਨਾਲ ਆ,, ਏਕਮ ਨੂੰ ਜਾਫ਼ ਵਿਚੋਂ ਬਾਹਰ ਕੱਢ ਕੇ, ਸੁੱਖ ਨੇ ਕਿੰਨੀਆਂ ਗਲਤੀਆਂ ਕੀਤੀਆਂ, ਦੂਜਾ ਸੀ ਇੱਕ ਹੋਰ ਉਸ ਨੇ ਵੀ ਕਾਫੀ ਗਲਤੀਆਂ ਕੀਤੀਆਂ,, ਬਾਈ ਏਕਮ ਤੇ ਮਲਸੀਆਂ ਵਾਲੇ ਨੂੰ ਜਾਫ਼ ਵਿੱਚ ਪੱਕੇ ਰੱਖਿਆ ਕਰੋ, ਪ੍ਰਭ ਤੇ ਸੁੱਖ ਤੇ ਇੱਕ ਹੋਰ ਸੀ ਉਨ੍ਹਾਂ ਨੂੰ ਸਮਾਂ ਆਪਣੇ ਹਿਸਾਬ ਨਾਲ ਦਿਆ ਕਰੋ। ਮੈਚ ਕਿੰਨਾ ਸੀ, ਕੀ ਬਾਈ ਯਰ ਆਪਣੀ ਗਲਤੀ ਨਾਲ ਹਾਰ ਗਏ। ਏਕਮ ਤੇ ਮਲਸੀਆਂ ਵਾਲੇ ਨੂੰ ਜਿਆਦਾ ਮੌਕਾ ਮਿਲੇ ਤਾਂ ਮੈਚ ਜਿੱਤਿਆ ਜਾਊ,, ਬਾਕੀ ਗੋਪੀ ਬਾਈ ਸਮਝਦਾਰ ਹੈ।

  • @JaiSingh-mx5qc
    @JaiSingh-mx5qc 9 วันที่ผ่านมา +3

    ਹਰਮਨ ਪਿਆਰਾ ਰਾਜਾ ਜੀ ਗੋਪੀ ਪਲਵਾਨ ਬਾਗੜੀਆਂ ਖੇਡੂਗਾ ਦਸੇਓ ??

    • @JaiSingh-mx5qc
      @JaiSingh-mx5qc 9 วันที่ผ่านมา

      ਵਲੋਕ ਚ ਦਸ ਦਿਓ

  • @Sabibadhan4240
    @Sabibadhan4240 9 วันที่ผ่านมา

    Raja verr prabh nu kh thode mehnat vadhha onu pichla mach v raider dhakki phirda se aaj v raider sidha dhakk ka la gya

  • @PrabhjotBabba
    @PrabhjotBabba 8 วันที่ผ่านมา

    ਰਾਜੇ ਬਾਈ ਗੋਪੀ ਦਾ ਨੱਬੀ ਦੇ ਦੇ

  • @SangarKabaddi
    @SangarKabaddi 9 วันที่ผ่านมา

    ❤❤

  • @harmanwaraich5371
    @harmanwaraich5371 9 วันที่ผ่านมา

    Sare team Vadia khedi aj

    • @Devil_12349
      @Devil_12349 9 วันที่ผ่านมา

      Jitya kon veer

    • @harmanwaraich5371
      @harmanwaraich5371 9 วันที่ผ่านมา

      Frandipur 41 duje team41.5

  • @JaskaranSingh-k2j
    @JaskaranSingh-k2j 8 วันที่ผ่านมา

    Raje veer mere msg da reply nahi keta

  • @balveersingh1087
    @balveersingh1087 9 วันที่ผ่านมา

  • @mandeepchouhan9495
    @mandeepchouhan9495 9 วันที่ผ่านมา

    prabh sandhu nu kio le k aunde oo yr kuj ni krda ehna time ho gea khed de nu aje v eve lgda jiwe jach sikhn aeya😂😂😂

  • @amangill4573
    @amangill4573 9 วันที่ผ่านมา

    End 🙏

  • @Devil_12349
    @Devil_12349 9 วันที่ผ่านมา +2

    Kon jitya

  • @Jimmy_Sekhon_Germany
    @Jimmy_Sekhon_Germany 9 วันที่ผ่านมา

    Raje channel link v pa deya kar

  • @bhullarfazilka2446
    @bhullarfazilka2446 9 วันที่ผ่านมา

    Suukh ne hraya

  • @harvindersinghdhaliwal6822
    @harvindersinghdhaliwal6822 9 วันที่ผ่านมา

    Akam bhai de pakd majbut kerwayo raje veer bhot shona player aaww veer 🫡🫡🫡👍❤️

  • @a7dhillon600
    @a7dhillon600 9 วันที่ผ่านมา

    Veer joban chola sahib ni khed da hun

  • @PB_MAHAL_001
    @PB_MAHAL_001 9 วันที่ผ่านมา

    ❤❤

  • @baldevsingh2960
    @baldevsingh2960 9 วันที่ผ่านมา

    ❤❤