ਜੇਲ੍ਹ ਵਿਚ ਹੀ ਪੈ ਗਿਆ ਪੰਗਾ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਕਰਕੇ ਗੋਲੀ ਚੱਲ ਪਈ ਤੇ ਸਿੰਘ ਸ਼ਹੀਦ ਹੋ ਗਏ

แชร์
ฝัง
  • เผยแพร่เมื่อ 5 ม.ค. 2025

ความคิดเห็น • 10

  • @dupindersinghgill2923
    @dupindersinghgill2923 24 วันที่ผ่านมา

    ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏

  • @BaljindarsinghKhalsa-mv7ye
    @BaljindarsinghKhalsa-mv7ye 23 วันที่ผ่านมา

    Waheguru waheguru ji ❤❤❤

  • @harpreetdhanoa8570
    @harpreetdhanoa8570 24 วันที่ผ่านมา

    Waheguru ji

  • @GurdevSingh-hk6nu
    @GurdevSingh-hk6nu 24 วันที่ผ่านมา

    Waheguru ji saheed singha nu namaskar lakh wari parnam saheeda nu

  • @GurmukhSingh-ze1lt
    @GurmukhSingh-ze1lt 24 วันที่ผ่านมา

    Sat shri akal bandali paji waheguru ji mehar Karan g sab singh te

  • @JassarDavinderSingh
    @JassarDavinderSingh 24 วันที่ผ่านมา

    ❤🙏🏻🙏🏻🙏🏻

  • @punjabson5991
    @punjabson5991 23 วันที่ผ่านมา

    ਇਹ ਜੋ ਸੁਖਦੇਵ ਸਿੰਘ ਸਖੀਰਾ ਜੋ ਕਿਸੇ ਕੇਸ ਚ ਜੁਡੀਸ਼ੀਅਲ ਹਿਰਾਸਤ ਵਿੱਚ ਸੀ ਤੇ ਤਾਰੀਕ ਭੁਗਤ ਕੇ ਆਇਆ ਤਾਂ ਬਾਬੇ ਸ਼ਹੀਦਾਂ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਸਨੇ ਪਹਿਲਾਂ ਤਰਲਾ ਕੀਤਾ ਸਿਪਾਹੀਆਂ ਦਾ ਕਿ ਨਮਸਕਾਰ ਕਰ ਲੈਣ ਦਿਉ ਇੱਕ ਮਿੰਟ ਲੱਗਣਾ ਹੈ ਤੇ ਜਦੋਂ ਉੱਤਰ ਕੇ ਮੱਥਾ ਟੇਕ ਕੇ ਉਠਿਆ ਤਾਂ ਬੂੜਕ ਕੇ ਹੱਥਕੜੀ ਉਹਦੇ ਨੱਕ ਦੇ ਉੱਤੇ ਮਾਰੀਂ ਤਾਂ ਓਹ ਕੁੱਝ ਸਮੇਂ ਲਈ ਬੇਸੁਰਤ ਹੋ ਗਿਆ ਤਾਂ ਸਖੀਰਾ ਉਸਦੀ ਬੈਲਟ ਚੋਂ ਆਪਣੀ ਹੱਥਕੜੀਆਂ ਵਾਲੀ ਸੰਗਲੀ ਕੱਢਣ ਚ ਸਫਲ ਹੋ ਅੰਦਰ ਗੁਰਦੁਆਰਾ ਸਾਹਿਬ ਵਿੱਚ ਵੜ ਗਿਆ ਪਰ ਪੁਲਸ ਓਦੋਂ ਨਹੀਂ ਜਾਂਦੀ ਸੀ ਅੰਦਰ ਵਰਦੀ ਪਾ ਕੇ।
    ਕੁੱਝ ਸੰਗਤਾਂ ਜਿਨ੍ਹਾਂ ਜਿਨ੍ਹਾਂ ਨੇ ਇਸਦੀ ਮਦਦ ਕੀਤੀ ਸੀ, ਇਹ ਉਹਨਾਂ ਦੇ ਦੁਆਲੇ ਹੀ ਹੋ ਜਾਂਦਾ ਰਿਹਾ।

  • @punjabson5991
    @punjabson5991 23 วันที่ผ่านมา

    ਕੋਈ ਜਿਆਦਾ ਮੁਸ਼ਕਿਲ ਨਹੀਂ ਆਈ ਪੁਲਸ ਨੂੰ ਜੇ ਕੋਈ ਕੇਸ ਦਰਜ ਹੋ ਵੀ ਗਿਆ ਕਿਸੇ ਮੁਲਾਜਮਾਂ ਤੇ।
    ਜੰਡਿਆਲਾ ਕੇਸ ਜੋ ਗੁਲਸ਼ਨ ਕੁਮਾਰ ਕਤਲ ਕਾਂਡ ਵਾਲਾ ਪੁਲਸ ਦਾ sho ਦੱਸ ਰਿਹਾ ਸੀ ਕਿ ਸਾਨੂੰ 1988 ਚ ਕੇਂਦਰੀ ਗ੍ਰਹਿ ਮੰਤਰੀ ਨੇ ਆ ਕੇ ਮੀਟਿੰਗ ਦੇ ਬਾਅਦ Imunity ਦਿੱਤੀ ਸੀ ਕਿ ਜੋ ਵੀ ਹੋਵੇ ਖੁੱਲ੍ਹ ਕੇ ਖੇਡੋ ਕੋਈ ਕੇਸ ਦਰਜ ਨਹੀਂ ਹੋਵੇਗਾ ਅੱਗਰ ਹੋ ਗਿਆ ਤਾਂ ਸਜਾ ਕੋਈ ਖਾਸ ਨਹੀਂ ਹੋਵੇਗੀ

  • @gaganaulakh8624
    @gaganaulakh8624 24 วันที่ผ่านมา

    13.12 jind veer ji ਸਿੰਘਾਂ ਦੀ ਮੌਤ ਨਹੀਂ ਹੁੰਦੀ ਸ਼ਹੀਦੀਆਂ ਹੁੰਦੀਆਂ veere