Amritpal Singh Akali Dal! ਬਣਨ ਤੋਂ ਪਹਿਲਾਂ ਟੁੱਟਿਆ? ਰੌਲਾ ਪ੍ਰਧਾਨਗੀ ਦਾ! ਰਣਜੀਤ ਸਿੰਘ ਕੁੱਕੀ ਗਿੱਲ ਤੋਂ ਸੁਣੋ

แชร์
ฝัง
  • เผยแพร่เมื่อ 6 ม.ค. 2025

ความคิดเห็น • 105

  • @takhatpanjab
    @takhatpanjab  วันที่ผ่านมา +5

    th-cam.com/video/SuV2dcISEoM/w-d-xo.html
    Dallewal ਪਿੱਛੇ ਮੋਦੀ? ਨੰਗੀ ਕਰਤੀ ਸਾਰੀ ਖੇਡ! ਡਾ. ਗਰਗ ਨੇ ਭੰਨਤਾ ਭਾਂਡਾ! Farmers Protest | Tikait | SKM

  • @ShamsherSingh-k6b
    @ShamsherSingh-k6b วันที่ผ่านมา +6

    ਐਡਵੋਕੇਟ ਖਾਰਾ ਸਾਬ‌ ਦੇ ਵਿਚਾਰ ਵਧੀਆ ਹਨ ,ਉਸਦੇ ਵਿਚਾਰ ਅਨੁਸਾਰ ਸਾਰੇ ਪੰਜਾਬ ਹਿਤੈਸ਼ੀਆਂ ਨੂੰ ਨਵੀਂ ਪਾਰਟੀ ਵਿਚ ਲੈਣਾ ਚਾਹੀਦਾ ਜਿਹੜੇ ਪੰਜਾਬ ਦੀ ਗੱਲ ਕਰਦੇ ਹਨ ਜਿਵੇਂ ਉਹਨਾਂ ਡਾਕਟਰ ਪਿਆਰੇ ਲਾਲ ਦਾ ਵੀ ਜ਼ਿਕਰ ਕੀਤਾ ਕਿ ਇਹੋ ਜਿਹੇ ਹੋਰ ਬੰਦਿਆਂ ਨੂੰ ਵੀ ਅਮ੍ਰਿਤਪਾਲ ਸਿੰਘ ਵਾਲੇ ਅਕਾਲੀ ਦਲ ਵਿੱਚ ਸ਼ਾਮਲ ਕਰਨਾ ਚਾਹੀਦਾ

  • @pritpalsingh8317
    @pritpalsingh8317 วันที่ผ่านมา +6

    ਪੁਰਾਣੀਆਂ ਅਕਾਲੀ ਪਾਰਟੀਆਂ ਨੂੰ ਬਾਦਲਾਂ ਤੋਂ ਬਿਨਾਂ ਨਵਿਆਉਣਾਂ ਚਾਹੀਦਾ ਹੈ! ਨਵੀਆਂ ਨਿਕੀਆਂ ਨਿਕੀਆਂ ਪਾਰਟੀਆਂ ਸਿੱਖ ਸ਼ਕਤੀ ਨੂੰ ਖੋਰਾ ਲਾਉਣ ਦਾ ਕਾਰਨ ਹੀ ਬਣਨਗੀਆਂ! 🙏

  • @Gill3495
    @Gill3495 วันที่ผ่านมา +5

    ਕੁੱਕੀ ਸਾਬ ਪਹਿਲੀ ਗੱਲ ਤਾ ਇਹ ਦੇਖੋ ਕੇ ਕੌਮ ਥੋਡੀ ਕੁਰਬਾਨੀ ਕਿਉ ਭੂਲੀ... ਯਾ ਫਿਰ ਇਹ ਦਸੋ ਨਾ ਅਕਾਲੀ ਦਲ ਬਾਦਲ.. ਨਾ ਅਮ੍ਰਿਤਪਾਲ ਨਾ ਸਿਮਰਨਜੀਤ ਮਾਨ ਇਹ ਤਾ ਦਸੋ ਕੇ ਕੌਣ ਹੋਣਾ ਚਾਹੀਦਾ ਫਿਰ ਕੀ ਆਮ ਆਦਮੀ ਨੇ ਥੋਡੀ ਕੁਰਬਾਨੀ ਦਾ ਮੁੱਲ ਮੋੜਤਾ ਤਾ ਕਰਕੇ ਫਿਰ ਓਹ ਚੰਗੀ ਲੱਗਦੀ ਆ ਕਿਉ ਕੇ ਜੇ ਅਮ੍ਰਿਤਪਾਲ ਨਾਲ ਤੋਰ ਲੈਂਦਾ ਤਾ ਓਹ ਵੀ ਬਤ ਚੰਗਾ ਸੀ ਜਾ ਫਿਰ ਬਾਦਲ ਸੀਟ ਦੇ ਦਿੰਦਾ ਫਿਰ ਓਹ ਵੀ ਚੰਗਾ ਸੀ.... ਸੋ ਕਿਰਪਾ ਕਰਕੇ ਜੇ ਕੋਈ ਕੁਝ ਕਰਦਾ ਓਹਨੂੰ ਨਾ ਰੋਕੋ ਭਗਵੰਤ ਤੋਂ ਵੀ ਤਾ ਛਿੱਤਰ ਖਾ ਈ ਰਹੇ ਆ

  • @sabi-mansa
    @sabi-mansa 23 นาทีที่ผ่านมา +1

    ਸਾਰਿਆ ਦਿੱਲੀ ਦੇ ਦੱਲਿਆਂ ਨੁ ਨੀਂਦ ਨੀ ਆਉਂਦੀ
    ਜੈ ਆਉਂਦੀ ਫੇਰ ਸੁਪਨੇ ਵਿੱਚ ਆਉਂਦਾ 🦅

  • @narindersingh3140
    @narindersingh3140 วันที่ผ่านมา +2

    ਸੱਚ ਸਾਰਿਆਂ ਦਾ ਆਪਣਾ ਆਪਣਾ ਹੈ ਪਰ ਸੱਚ ਕਿਤੇ ਹੋਰ ਹੀ ਹੁੰਦਾ

  • @HarjinderSingh-eg8hw
    @HarjinderSingh-eg8hw วันที่ผ่านมา +4

    ਬਾਦਲ ਸਾਈਡ ਹੋ ਜਾਣ ਤੇ ਹੋਰ ਨਵੀ ਪਾਲਟੀ ਦੀ ਲੋੜ ਹੀ ਨਹੀ ਬਾਦਲ ਪਰਵਾਰ ਸਿਖੀ ਦੇ ਧੁਰ ਵਿਰੋਧੀ ਨੇ।

  • @PrabhjotSingh-yw7ft
    @PrabhjotSingh-yw7ft วันที่ผ่านมา +3

    ਪ੍ਰਧਾਨਗੀ ਦਾ ਰੋਲਾ ਕਾਹਦਾ ਤੁਸੀ ਵੱਡੇ ਸਿਆਣੇ ਜੇ ਕੋਈ ਕੁਝ ਕਰਨ ਲੱਗਾ ਤੇ ਤੁਸੀ ਬੈਠ ਜਾਦੇ ਚੋੜੇ ਹੋ ਕਿ ਅਮ੍ਰਿਤਪਾਲ ਨੇ ਕੋਈ ਬੰਦਾ ਨਹੀ ਖੱੜਾ ਕੀਤਾ ਐਵੇ ਝੂਠ ਬੋਲੀ ਜਾਦੇ ਆ

  • @kkaymfg
    @kkaymfg วันที่ผ่านมา +3

    Good actor they are

    • @hbthandi
      @hbthandi วันที่ผ่านมา +2

      Absolutely right

  • @sabi-mansa
    @sabi-mansa 24 นาทีที่ผ่านมา +1

    ਭਾਈ ਅੰਮ੍ਰਿਤਪਾਲ ਖਾਲਸਾ 🦅2027

  • @GurcharanSingh-oc8no
    @GurcharanSingh-oc8no วันที่ผ่านมา +2

    Bibi khalrra nu pardhan bnao ji❤

  • @Gill3495
    @Gill3495 วันที่ผ่านมา +1

    ਇਕ ਬੇਨਤੀ ਪੱਤਰਕਾਰ ਨੂੰ ਆ ਠੀਕ ਆ ਥੋਨੂੰ ਮਸਾਲਾ ਚਾਹੀਦਾ ਹੁੰਦਾ ਪਰ ਕੋਈ ਪੋਸਿਟਿਵ ਖ਼ਬਰ ਵੀ ਦਯਾ ਕਰੋ ਲੋਕਾਂ ਨੂੰ ਜਾ ਫਿਰ ਸਾਲੀ ਸ਼ਰਮ ਰਹੀ ਹੀ ਨਹੀਂ ਇਹ ਗੱਲ ਤਾ ਕਹੀ ਆ ਕਿਉ ਕੇ ਤੁਸੀਂ ਵੀ ਪੱਗ ਚ ਸਰ ਫਸਾਇਆ ਹੋਇਆ 🙏🙏

  • @jagtarsingh4620
    @jagtarsingh4620 วันที่ผ่านมา +2

    ਭਰਾਵਾਂ ਸਰਬਜੀਤ ਨੂੰ ਖ਼ਾਲਸਾ ਕਿਹ ਕੇ ਖ਼ਾਲਸਾ ਪੰਥ ਦੀ ਬੇਅਦਬੀ ਨਾ ਕਰੋ

    • @hbthandi
      @hbthandi วันที่ผ่านมา

      Absolutely right

  • @AbhiTaj-jr3wv
    @AbhiTaj-jr3wv 14 ชั่วโมงที่ผ่านมา +2

    A kuchi dadi wale ne aap ta kush karna ni dujia nu Karan ni dena

  • @KulwinderSingh-uz7fl
    @KulwinderSingh-uz7fl วันที่ผ่านมา +2

    Amritpal singh,s father and surbjeetsingh khalsa both are not up to job but respectful figures

  • @sarvesanjivaltasocitey9965
    @sarvesanjivaltasocitey9965 วันที่ผ่านมา +1

    ਬਹੁਤ ਵਧੀਆ ਅਤੇ ਸੱਚੀਆਂ ਖਬਰਾਂ ਦੇਣ ਲਈ ਧੰਨਵਾਦ
    ਵਲੋਂ
    ਬਲਵੰਤ ਸਿੰਘ ਖਾਲਸਾ ਸਰਵ ਸਾਂਝੀਵਾਲਤਾ ਸੁਸਾਇਟੀ!!

  • @singh.pradeep
    @singh.pradeep วันที่ผ่านมา +1

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @PrabhjeetSingh-ng8zw
    @PrabhjeetSingh-ng8zw 12 ชั่วโมงที่ผ่านมา

    ਹਾਂਜੀ ਕੁਕੀ ਸਾਹਿਬ ਤੁਸੀਂ ਬਿਲਕੁਲ ਠੀਕ ਬੋਲ ਰਹੇ ਜੀ

  • @jeetabinning350
    @jeetabinning350 วันที่ผ่านมา +1

    Glli kuki JI 🙏🏼❤🌹🌹🌹🌹🌹

  • @boharsingh5225
    @boharsingh5225 วันที่ผ่านมา +2

    ਸੱਜਣ ਜੀ ਵੋਟਰ ਸੁਖ ਸਹੂਲਤਾਂ ਮੰਗਦੇ ਨੇ ਸਚ ਨਹੀਂ ।ਰਬ ਖੈਰ ਕਰੇ ।

  • @sabi-mansa
    @sabi-mansa 26 นาทีที่ผ่านมา

    ਭਾਈ ਅੰਮ੍ਰਿਤਪਾਲ ਖਾਲਸਾ 2027🦅

  • @sabi-mansa
    @sabi-mansa 33 นาทีที่ผ่านมา +1

    BHAI AMRITPAL KHALSA 🦅 2027

  • @jagdevbrar6100
    @jagdevbrar6100 วันที่ผ่านมา +3

    ਸੁੱਖਵਿੰਦਰ ਸਿੰਘ ਜੀ ਅਤੇ ਰਣਜੀਤ ਸਿੰਘ ਕੁੱਕੀ ਗਿੱਲ ਜੀ ਸਤਿ ਸ੍ਰੀ ਆਕਾਲ ਜੀ ਅੰਮ੍ਰਿਤਪਾਲ ਦੇ ਪਿਤਾ ਦੇ ਪ੍ਰਧਾਨ ਬਣਨ ਤੇ ਪਾਰਟੀ ਬਣਨ ਤੋਂ ਪਹਿਲਾਂ ਹੀ ਟੁੱਟਣ ਵਾਲੇ ਪਾਸੇ ਤੁਰ ਪਏ ਗੀ

    • @SukhjinderSingh-ru1ts
      @SukhjinderSingh-ru1ts วันที่ผ่านมา

      ਇਹ ਅੰਮ੍ਰਿਤਪਾਲ ਤੇ ਉਸਦਾ ਬਾਪ ਸੱਭ ਲੁਟੇਰੇ ਹਨ

  • @gurdavsingh1952
    @gurdavsingh1952 วันที่ผ่านมา +1

    ਬਾਬੂ ਤਰਸੇਮ ਸਿੰਘ ਵਧੀਆ ਤੇ ਸੱਚੇ ਬੁਲਾਰੇ ਹਨ

  • @jaswinderbrar38
    @jaswinderbrar38 วันที่ผ่านมา +2

    ਸਰਬਜੀਤ ਦਾ ਤਾਂ ਲੱਗਦਾ ਕੋਈ ਸਟੈਂਡ ਨਹੀਂ ਹੈ ਨਹੀ ਗਾ

  • @BalwantSingh-wr6zl
    @BalwantSingh-wr6zl วันที่ผ่านมา +1

    ਵੀਰ ਜੀ ਸਿਖ ਅਰਦਾਸ ਕਰਦੇ ਹਨ ਰਾਜ ਕਰੇਗਾ ਖਾਲਸਾ ਹੁਣ ਖਾਲਸਾ ਕਿਹੋ ਜਿਹਾ ਹੋਵੇਗਾ ਕੀ ਬਾਦਲ ਪ੍ਰੀਵਾਰ ਵਰਗਾ ਜਾਂ ਸਿਮਰਨਜੀਤ ਮਾਨ ਜਾਂ ਕੈਪਟਨ ਜਾਂ ਬਾਗੀ ਦਲ ਜਾਂ ਦਾਗੀ ਦਲ ਵਿਚੋਂ ਕੋਈ ਵੀ ਅਰਦਾਸ ਵਾਲੇ ਖਾਲਸਾ ਵਰਗਾ ਨਜਰ ਨਹੀਂ ਪੈਂਦਾ ਸਭ ਭੰਬਲ ਭੂਸਾ ਹੈ ਸੰਗਤਾਂ ਕੰਨਫਿਊਸ ਹਨ ਨਿਰਾਸ਼ਾ ਦਾ ਆਲਮ ਹੈ

    • @JaswantSingh-ow9lw
      @JaswantSingh-ow9lw วันที่ผ่านมา

      ਇਹ ਸਭ ਮਲੇਸ਼ ਖਾਲਸਾ ਹੈ ਇਹ ਡੱਡੂਆਂ ਦਾ ਸ਼ਾਬਾ ਕਦੀ ਵੀ ਇਕੱਠੇ ਨਹੀ ਹੋਣਗੇ ਇਹ ਪੰਦਰਾਂ ਤੇ ਵੀਹ ਲੀਡਰ ਸਭ ਪੁਆੜੇ ਦੀ ਜੜ੍ਹ ਨੇ ਇਹ ਪੰਜਾਬ ਦੀਆਂ ਸਹੀ ਸਮੱਸਿਆ ਵੱਲ ਕੋਈ ਧਿਆਨ ਨਹੀ ਦੇ ਰਹੇ ਕੁਟ ਖਾਣ ਵਾਸਤੇ ਇਹ ਵੀ ਖਾਲਿਸਤਾਨ ਦਾ ਨਾਅਰਾ ਲਾਉਣਗੇ ਤਾਂ ਫੇਲ ਹੋ ਜਾਣਗੇ

  • @Nanak-rc1go
    @Nanak-rc1go วันที่ผ่านมา

    Ssa ji 🙏🙏

  • @angrejsingh8429
    @angrejsingh8429 23 ชั่วโมงที่ผ่านมา +2

    Dogi

  • @jaswinderbrar38
    @jaswinderbrar38 วันที่ผ่านมา +2

    ਕੁਕੀ ਜੀ ਸਰਬਜੀਤ ਤਾਂ ਇਕੱਲੇ ਫੰਡ ਇਕੱਠੇ ਕਰਨ ਨੂੰ ਹੀ ਲੱਗਦਾ ਪਾਰਟੀ ਬਣਾ ਰਿਹਾ

  • @ShamsherSingh-k6b
    @ShamsherSingh-k6b วันที่ผ่านมา +1

    ਸਰਬਜੀਤ ਸਿੰਘ ਦਾ ਰਿਮੋਟ ਕੰਟਰੋਲ ਉਸਦੀ ਘਰਵਾਲੀ ਦੇ ਹੱਥ ਆ , ਜਿਵੇਂ ਉਹ ਕਹਿੰਦੀ ਓਵੇਂ ਦਾ ਬਿਆਨ ਦਿੰਦਾ ।ਅਜੇ ਪਾਰਟੀ ਸ਼ੁਰੂ ਹੋਣ ਦੀ ਗੱਲ ਚੱਲੀ ਆ ਤੇ ਉਹ ਦੋਵੇਂ ਪਤੀ ਪਤਨੀ ਹਾਰ ਪਵਾ ਕੇ ਫੋਟੋਆਂ ਵੀ ਖਿਚਵਾਉਣ ਲੱਗ ਪਏ ਹਨ। ਚਾਹੀਦਾ ਤਾਂ ਇਹ ਸੀ ਕਿ ਕਿਹੜੇ ਬੰਦਿਆਂ ਨੂੰ ਸ਼ਾਮਲ ਕਰਨਾ ਉਸਦਾ ਯਤਨ ਕਰਦਾ,ਪਰ ਉਹ ਵੀ ਚਹੁੰਦਾ ਕਿ ਨਵੀਂ ਪਾਰਟੀ ਤੋਂ ਉਸਦੀ ਘਰਵਾਲੀ ਨੂੰ ਟਿਕਟ ਮਿਲੇ , ਪਰਿਵਾਰ ਵਾਦ ਵਾਲਾ ਸਿਆਪਾ ਤਾਂ ਓਵੇਂ ਹੀ ਰਿਹਾ

    • @SukhjinderSingh-ru1ts
      @SukhjinderSingh-ru1ts วันที่ผ่านมา

      ਸਰਬਜੀਤ ਅਮਲੀ ਹੈ ਅਤੇ ਅੰਮ੍ਰਿਤਪਾਲ ਫੁਕਰਾ ਹੈ ਆਪਣੀ ਇੱਕ ਵੀ ਗੱਲ ਤੇ ਖਰਾ ਨਹੀਂ ਉਤਰਿਆ

  • @sabi-mansa
    @sabi-mansa 18 นาทีที่ผ่านมา

    ਭਾਈ ਅੰਮ੍ਰਿਤਪਾਲ ਖਾਲਸਾ 🦅2027
    ਆਪ+ਬੀਜੇਪੀ ਮੁਰਦਾਬਾਦ

  • @SukhwinderSingh-lx6cv
    @SukhwinderSingh-lx6cv วันที่ผ่านมา +1

    Kuki sir tuhadi bhut jarurt Aa panth nu saf suthra aks wale tusi j waheguru ji lammi Umar krn ji

  • @jotsinghjoshansingh750
    @jotsinghjoshansingh750 วันที่ผ่านมา +1

    ਅਮਿਤ ਸ਼ਾਹ ਜਿਸ ਨੂੰ ਚਾਹੇ ਗਾ ਉਹੀ ਪ੍ਰਧਾਨ ਹੋਵੇਗਾ ਅੰਮ੍ਰਿਤਪਾਲ ਅਮਿਤ ਸ਼ਾਹ ਨਾਲ ਸਾਲਾਹ ਕਰਕੇ, ਪ੍ਰਧਾਨ ਦੇ ਅਹੁਦੇ ਦਾ ਐਲਾਨ ਕਰੇਗਾ

    • @SukhjinderSingh-ru1ts
      @SukhjinderSingh-ru1ts วันที่ผ่านมา

      ਬਿਲਕੁੱਲ ਸਹੀ ਅੰਮ੍ਰਿਤਪਾਲ ਸਰਕਾਰ ਨਾਲ ਮਿਲ ਕੇ ਖੇਡ ਖੇਡ ਰਿਹਾ ਹੈ ਸਾਡੇ ਲੋਕ ਭੇਡੂ ਹਨ ਇਹ ਨਹੀ ਮੰਨਦੇ

  • @GurnamSingh-nd5yt
    @GurnamSingh-nd5yt วันที่ผ่านมา +1

    ਮੇਰੀ ਬੇਨਤੀ ਹੈ ਕਿ ਸਰਦਾਰ ਸਹਿਬ ਆਪ ਜੀ ਸਮਜ ਦਾਰ ਜੇ ਤੁਸੀਂ ਦੱਸੋ ਜੇਰਾ ਕਹਿਣੀ ਕਰਨੀ ਦਾ ਪੁਰਾ ਨਹੀ ਊਹ ਕਦੇ ਵੀ ਕੋਮ ਦਾ ਭਲਾ ਨਹੀਂ ਕਰ ਸਕਦਾ ਹੈ ਸੱਚ ਦੀ ਲੋੜ ਹੁੰਦੀ ਹੈ ਸੱਚ ਦਾ ਸਾਥ ਦਿੱਤਾ ਜਾਵੇ ਜੀ

    • @SukhjinderSingh-ru1ts
      @SukhjinderSingh-ru1ts วันที่ผ่านมา

      ਬਿਲਕੁੱਲ ਸਹੀ ਅੰਮ੍ਰਿਤਪਾਲ ਫੁਕਰਾ ਹੈ ਆਪਣੀ ਇੱਕ ਵੀ ਗੱਲ ਤੇ ਖਰਾ ਨਹੀਂ ਉਤਰਦਾ

  • @romysandhusandhu3359
    @romysandhusandhu3359 วันที่ผ่านมา +2

    ਕੁੱਕੀ ਗਿੱਲ ਵੀਰ ਜੀ ਪਿਆਰ ਭਰੀ ਸਤਿਸ਼੍ਰੀ ਅਕਾਲ ਜੀ🙏🙏🙏🙏🙏🌹🌹🌹🌹🌹🌹💓💓💓💓💓💓💓💓💓💓💓💓💓💓

  • @gurdavsingh1952
    @gurdavsingh1952 วันที่ผ่านมา +1

    ਪਹਿਲਾ ਤਾਂ ਪੰਜਾਬ ਨੂੰ ਪੰਜਾਬ ਬਣਾ ਲਓ ਬਿਹਾਰ ਨਾ ਬਣ ਜਾਵੇ ਅਨੰਦਪੁਰ ਸਾਹਿਬ ਦੇ ਮਤੇ ਦੀ ਬਾਅ ਵਿੱਚ ਗੱਲ ਕਰੋ

  • @narinderkaur8899
    @narinderkaur8899 วันที่ผ่านมา

    Gill Saab 🙏

  • @sukhdevsinghkhalsa1921
    @sukhdevsinghkhalsa1921 14 ชั่วโมงที่ผ่านมา

    ਅਪਣੀ ਕੌਮ ਨੇ ਇਕ ਵਾਰ ਹੋਰ ਛਿੱਤਰ ਖਾਣੇ ਦਿੱਲੀ ਤੋਂ ਫਿਰ ਅਕਲ ਆਉਣੀ ਹੈ।ਲੀਡਰ ਭੁੱਖੇ ਕੁਰਸੀ ਦੇ। ਏਹ ਕੰਮ ਹੋ ਜਾਣਾ। ਧੰਨਵਾਦ ਜੀ।

    • @sabi-mansa
      @sabi-mansa 30 นาทีที่ผ่านมา +1

      ਕਿਹਨੇ ਸੀ ਐਮ ਬਣਾਈਏ ਫੇਰ ਤੂੰ ਦੱਸ ਦੇ

  • @SukhjinderSingh-ru1ts
    @SukhjinderSingh-ru1ts วันที่ผ่านมา +1

    ਸਰਬਜੀਤ MP ਅਮਲੀ ਹੈ ਇਸ ਨੂੰ ਰਾਜਨੀਤੀ ਬਾਰੇ ਕੁੱਝ ਨਹੀ ਪਤਾ

  • @sabi-mansa
    @sabi-mansa 22 นาทีที่ผ่านมา

    BHAI AMRITPAL KHALSA 🦅

  • @paramjitsingh6295
    @paramjitsingh6295 วันที่ผ่านมา +2

    Fake news

  • @Kiranpal-Singh
    @Kiranpal-Singh วันที่ผ่านมา

    ਭਾਵੇਂ ਅੰਮ੍ਰਿਤਪਾਲ ਸਿੰਘ ਹੋਵੇ ਜਾਂ ਕੋਈ ਹੋਰ ਤਾਨਾਸ਼ਾਹੀ ਤਰੀਕਾ ਗਲਤ ਹੈ …..
    *ਬਾਦਲ ਪਰਿਵਾਰ ਵਾਂਗ ਪਰਿਵਾਰਕ ਦਲ ਹੀ ਨਾ ਬਣ ਜਾਵੇ* !

  • @sukhdarshansinghnatt2541
    @sukhdarshansinghnatt2541 วันที่ผ่านมา +1

    Bhaji advocate khara sahab de anusar tuhanu bhi chalan vich hi faida hoga.baki tuhadi margi hai.aap log jo bhi bhol rahe hai sabhi sunn our samaj rahe hai

  • @Gagandeepg7960
    @Gagandeepg7960 วันที่ผ่านมา +1

    ਇਹ ਲੋਕਾਂ ਲਈ MP ਨਹੀਂ ਬਣਦੇ, ਸਿਰਫ ਰੁਪਏ ਬਣਾਉਣ ਲਈ ਬਣਦੇ ਨੇ । ਇਨ੍ਹਾਂ ਨੂੰ ਜਿਤਾਉਣ ਲਈ ਭਾਜਪਾ ਨੇ ਜ਼ੋਰ ਲਾਇਆ

    • @SukhjinderSingh-ru1ts
      @SukhjinderSingh-ru1ts วันที่ผ่านมา

      ਹਾਂ ਜੀ ਸਾਡੇ ਲੋਕ ਭੇਡੂ ਹਨ ਇਹ ਨਹੀ ਮੰਨਦੇ ਅਗਰ ਅੰਮ੍ਰਿਤਪਾਲ ਨੂੰ ਹਰਾ ਦਿੰਦੇ ਤੇ ਉਸਦੀ ਅਕਲ ਟਿਕਾਣੇ ਆ ਜਾਂਦੀ ਕਿ ਏਜੰਸੀਆਂ ਨਾਲ ਮਿਲ ਕੇ ਕਿੱਦਾ ਖੇਡ ਖੇਡੀ ਦੀ ਹੈ

  • @Sukhwindersingh-f3k5f
    @Sukhwindersingh-f3k5f วันที่ผ่านมา +1

    ਬਾਈ ਜੀ ਸਰਬਜੀਤ ਸਿੰਘ ਨੂੰ ਕੋਈ ਗਿਆਨ ਨਹੀਂ ਹੈ ਰਾਜਨੀਤੀ ਬਾਰੇ ਨਾ ਉਹਨੂੰ ਕੋਈ ਉਹ ਸਿਰਫ ਉਹਦਾ ਛਿੱਤਰ ਨਾ ਸਹਿਆ ਵੱਜਿਆ ਵਾ ਬਣਨ ਤੋਂ ਬਾਅਦ ਆ ਦੋ ਚਾਰ ਦਿਨ ਤੇ ਉਹ ਇਹੀ ਗੱਲਾਂ ਸੁਣਾਉਂਦਾ ਰਿਹਾ ਕਿ ਮੈਂ ਉਹਦੀਆਂ ਅੱਖਾਂ ਚ ਅੱਖਾਂ ਪਾ ਕੇ ਗੱਲ ਕੀਤੀ ਫਲਾਣ ਕੀਤੀ ਜਿੱਦਾਂ ਪਤਾ ਨਹੀਂ ਕੋਈ ਕਿੱਡਾ ਕੁ ਤਗੜਾ ਕਿਲਾ ਢੈ ਢੈ ਢੇਰੀ ਕਰਤਾ ਇਹਨੇ

  • @PENDU.JATT.LIFE1350
    @PENDU.JATT.LIFE1350 16 นาทีที่ผ่านมา

    ਕੱਟ ਕਿਊ ਰਿਹਾ ਹੈ ਵੀਡੀਓ ਬੇਵਕੂਫ

  • @KulwinderSingh-uz7fl
    @KulwinderSingh-uz7fl วันที่ผ่านมา +1

    Liers

  • @kanwalpreets1181
    @kanwalpreets1181 วันที่ผ่านมา +2

    ਸਰਬਜੀਤ ਦਾ ਤਾ ਭੁੱਕੀ ਦਾ ਕੋਟਾ ਪੂਰਾ ਨਹੀਂ ਹੋ ਰਿਹਾ ਬੋਲਣਾ ਕੀ ਵਿਚਾਰੇ ਨੇ ਪੰਜ ਸਾਲ ਮਾਇਆ ਇਕੱਠੀ ਕਰਕੇ ਭੱਜ ਜਾਵੇਗਾ ਹੋਰ ਕੁਝ ਨਹੀ

    • @hbthandi
      @hbthandi วันที่ผ่านมา

      😂😂😂😂😂

  • @gillsukhi7243
    @gillsukhi7243 วันที่ผ่านมา

    Gill sb pl tusi kawar vijay partap warge sache suche admi aur tohadi wargi soch wale pade likhe admiyan nal mil ke koi prog aleko

  • @JagjitSingh-ox1zy
    @JagjitSingh-ox1zy วันที่ผ่านมา

    Njrparkh sachchi patrkari, aap change mude chuk rhe ho.

  • @NipunCDG
    @NipunCDG วันที่ผ่านมา

    Agencia na Amritpal da software upgrade kar ditta hai, hun ohh gaal baat nahi rehnee

  • @kuldeeplal3901
    @kuldeeplal3901 วันที่ผ่านมา

    In brief all have to live according to Constitution of India.If some one promising out of Constitution he is making fools to their people.Even now we are going from federal to unitary system.

  • @NipunCDG
    @NipunCDG วันที่ผ่านมา

    Punjab da political ithihas bolda hai, Punjabi phela Amritpal de party nu full support dean gaa baad cha incompetency dekh ka mudd oder dekhan ga vee nahi, edaa hea hunda aayea hai karan hai incompetent ,selfish, immature politicians

  • @gurpalsinghkaila4489
    @gurpalsinghkaila4489 16 ชั่วโมงที่ผ่านมา

    Anandpur saheb tha mata sun churasibele khatam age bare sochna chahida per thale Batere Bali gall na Karl ❤

  • @jiwansinghazrot7567
    @jiwansinghazrot7567 วันที่ผ่านมา

    sarabhjeet singh khalasa pardhan kyu nahi?????? kyu ki oh jatt nahi hai😂😂😂😂

  • @smartphonedoctor1242
    @smartphonedoctor1242 วันที่ผ่านมา

    Kuj ni banna ehna da jdo akalidal da bjp nal samjote di gal chal rahi c odo ta eh kende c asi koi chon ni ladni te jdo akalidal ne bjp nal samjota nhi kita ta fir ehna ne keh dita asi chon lda ge fir jdo by election aya ehna ne app ta ki election ladna c ehna ne sukhraj singh di madad v nhi kiti isda karn eh c akalidal da bycat j akalidal chon lad da ta fir ehna ne v chon ladni c k akalidal di vote tut jave baki tusi app samjdar ho samjya kro ehna di back te kon aa

  • @jiwansinghazrot7567
    @jiwansinghazrot7567 วันที่ผ่านมา

    JU tak kursee nahi mildi udo tak hi imaandar samjho. ( baki ajj de time koi bhi Raja hareesh chander) nahi hai

  • @gurvinderusingthe2097
    @gurvinderusingthe2097 วันที่ผ่านมา

    Faridkot Wala M.P. Sarbjeet Singh, Jo New Akalidal Bana Rahey Han, Oh Apni Darhi V Ranggda Hai, Jo Sikh Sidhantan De Ulat Hai.
    Sarbjeet Singh Pardhangi De Yog Nahi. M.P. Taan Sarbjeet De Pita Beant Singh Di Qurbani Kar k, Jis Ne Indhra Gandhi Di Hattiya Keeti C, Sikh Kaum Beant Singh Nu Shaheed Manndi Hai. Os Di Kurbani Kar K Faridkot Halka De Lokkan Ne Vote Payie Hai Te Sarbjeet M.P. Ban Giya.
    M.P. Banan Ton Baad Oh Ekk Waar V Loke Sabha Wich Boliya Nahi Te Na Hi Os Nu Koyie Time Dinda Hai.
    Sarbjeet Singh M.P. Ne Home Manister Amit Shah Nu Milana Chahia, Taan Os Ne V Sarbjeet Singh M.P. Nu Milan Da Time Nahi Ditta.
    Jadon S. BHAGWANT MAAN Loke Sabha Halka Sangrur Ton M.P. Ban K Loke Sabha Wich Pahunchey, Taan Bhagwant Maan Ji Loke Sabha Wich Gah PA K Rakhda C.
    Loke Sabha Da Har Ekk Member, Bhawein Oh Manister C, BhaweinM.P. C. Har Ekk Bhagwant Maan Di Gall Bahut Gaur Naal Sunda C.

  • @dalbirminhas7078
    @dalbirminhas7078 วันที่ผ่านมา

    Vadhiya hovega je tutt jaye, kyonke sadde kol Akaali dal amritsar already hegi aa jedi panthak masliyan bare gal kardi hai,fer ek hor party banaun di ki lod hai??

  • @nirmaldhiman773
    @nirmaldhiman773 วันที่ผ่านมา

    Je
    ModiDaHuthh
    Hunda
    Fer
    Mrn
    Vrt
    Da
    Ki
    Matlab
    Fer
    Jroori
    BhukhaMarna
    C
    Khud
    Ja
    Ke
    Dekho
    Aaime
    Na
    Kho
    Kise
    Nu
    Lok
    Do
    Tarfe
    Ne

  • @NipunCDG
    @NipunCDG วันที่ผ่านมา

    Sikh Political intellect as whole taah politicians, vala incompetent taah immature taah selfish naa..Ek acha non selfish, competent leader dee lodd hai....edaa hea state level taah Punjabi Hindus da ve competent leader nahi hai...Edaa nuksan as whole Punjabi da hunda hai...koi clear policy nahi hai kissa panthic party dee

  • @gurvinderusingthe2097
    @gurvinderusingthe2097 วันที่ผ่านมา

    Sarbjeet Singh Nu Vote Sirf Os De Pita Beant Singh , Jis Ne Sh.Mati. INDRA GANDHI Di Hattiya Keeti C, Jis Nu Sikh Kaum Shaheed Manndi Hai, Qion K Indra Gandhi Ne Opration Blue Star Karwayia C, Jis Wich Bahut Saari Sikh Kaum Be,Doshi Maari Gayie C, Jis Da Sikh Kaum Nu Bahut Gussa C.
    Sarbjeet Singh Da Pita Beant Singh Indra Gandhi Da S.Gaurd C. Beant Singh Ne Opration Blue Star Karan Sikh Kaum Da Hoyia Jaani, Maali Nuksaan Da Gussa Hone Karan Indhra Gandhi Di Hattiya Kar Ditti C.
    So Sikh Kaum Beant Singh Nu Shaheed Manndi Hai , Qion K Jadon Indhra Gabdhi Di Hattiya Keeti C, Beant Singh Ne, Os Wele Indhra Gandhi De Duzey Saquety Gauran Ne Beant Singh Di Hattiya Kar Ditti C.
    Sarbjeet Singh Nu Vote Sirf Beant Singh Di Qurbani Kar K Mili C, Te Sarbjeet Faridkot Ton M.P. Ban Giya.

  • @sherkhalsa223
    @sherkhalsa223 วันที่ผ่านมา +1

    Sukhbir Badal nu gadaar-a-kaum daa khataab deoo

  • @sherkhalsa223
    @sherkhalsa223 วันที่ผ่านมา +2

    Sarabjit Khalsa atay Amritpal nu Bilkul kiee support naa kero nahi taa sikhi daa berha garak hovay gaa Amritpal daa baap taa hai hee Ikk number daa jhudu

    • @RavinderKaur-w5u
      @RavinderKaur-w5u วันที่ผ่านมา

      ਬਿਲਕੁਲ ਸਹੀ ਕਿਹਾ🙏

    • @gurdeepsingh1126
      @gurdeepsingh1126 วันที่ผ่านมา +1

      ਫਿਰ ਲੋਕ ਕਿਸਨੂੰ ਸਪੋਰਟ ਕਰਨ.ਤੁਹਾਡੀ ਨਜਰ ਵਿੱਚ ਕੌਣ ਸਾਫ ਸੁਥਰਾ ਦੁੱਧ ਧੋਤਾ ਹੈ ਜਿਸ ਤੇ ਕੌਮ ਵਿਸ਼ਵਾਸ ਕਰੇ.ਜਵਾਬ ਜਰੂਰ ਦਇਓ

  • @ksingh2256
    @ksingh2256 15 ชั่วโมงที่ผ่านมา

    They all looting the punjab, our public should neglect this type of opportunistic. Motivate youth to do well in future and don't run behind these goons

  • @sherkhalsa223
    @sherkhalsa223 วันที่ผ่านมา +1

    Rakesh Tuket day vechaar Bilkul 100 percent ttheek hun,Dalewal atay Pandher nay sikhi nu sirf badnaam hee keeta hai

  • @jiwansinghazrot7567
    @jiwansinghazrot7567 วันที่ผ่านมา

    JU tak kursee nahi mildi udo tak hi imaandar samjho. ( baki ajj de time koi bhi Raja hareesh chander) nahi hai