ਆਹਾ ਮੇਰੀ ਕੌਮ ਦੇ ਗਦਾਰ ਸਿਰੇ ਦੇ | Sikh Kom de Gaddar | Kwishr Makhan Singh Musafir

แชร์
ฝัง
  • เผยแพร่เมื่อ 20 ก.พ. 2022
  • ਆਹਾ ਮੇਰੀ ਕੌਮ ਦੇ ਗਦਾਰ ਸਿਰੇ ਦੇ | Sikh Kom de Gaddar | Kwishr Makhan Singh Musafir | Gurmat Bibek
    ਕਵੀਸ਼ਰ
    ਭਾਈ ਮੱਖਣ ਸਿੰਘ ਮੁਸਾਫਿਰ
    ਭਾਈ ਵੀਰਪਾਲ ਸਿੰਘ ਸਮਾਲਸਰ
    ਭਾਈ ਪਲਵਿੰਦਰ ਸਿੰਘ ਬੱਧਨੀ
    Video
    Pargat Singh Mudki
    90231-97400
    #gaddar #narindermodi #sikhkom #Kwishrmakhansinghmusafir
    #manjindersinghsirsa #jathedarharpreetsingh #jathedar #sikh #pakhandi #santbabe

ความคิดเห็น • 464

  • @sarbjitsran5914
    @sarbjitsran5914 2 ปีที่แล้ว +109

    ਚੜਦੀ ਕਲਾ ਵਿੱਚ ਰਹੋ ਜੀ ਭਾਈ ਸਾਹਿਬ ਜੀ। ਇਸ ਤਰਾਂ ਹੀ ਜੁੱਤੀਆਂ ਮਾਰੋ ਜੀ

    • @harbhajansingh7369
      @harbhajansingh7369 2 ปีที่แล้ว

      ਮਾਦਰ ਚੋਦ ਸਾਹਮਣੇ ਆ ਵਡਾ ਤੂੰ ਪੰਥ ਸੇਵਕ।

    • @ilovemomdad2428
      @ilovemomdad2428 2 ปีที่แล้ว +1

      @@harbhajansingh7369 ਜੇਕਰ ਤੁਸੀ ਠੀਕ ਹੋ ਤਾਂ ਫਿਰ ਫਿਕਰ ਨਹੀ ਕਰਨਾ ਚਾਹੀਦਾ ਕੋਈ ਕੀ ਕਿਹ ਰਿਹਾ ਹੈ

  • @chahalatla8589
    @chahalatla8589 2 ปีที่แล้ว +86

    ਬਹੁਤ ਹੀ ਵਧੀਆ ਗਦਾਰ ਨੰਗੇ ਕਰਤੇ । ਜਿਉਂਦੇ ਵਸਦੇ ਰਹੋ ਪੰਜਾਬ ਦੇ ਸੂਰਮਿਉ

  • @KiranjitKaur-pg1ht
    @KiranjitKaur-pg1ht 2 ปีที่แล้ว +75

    ਵਹਿਗੁਰੂ ਜੀ ਭਾਈ ਸਹਿਬ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਇਸ ਤਰ੍ਹਾਂ ਇਨ੍ਹਾਂ ਨੂੰ ਗ਼ਦਾਰਾਂ ਨੂੰ ਲਾਹਨਤਾਂ ਪੈਂਦੀਆਂ ਰਹਿਣ

  • @ranjitsinghnagpal8843
    @ranjitsinghnagpal8843 2 ปีที่แล้ว +69

    ਬਹੁਤ ਵਧੀਆ,, ਭਾਈ ਸਾਬ ਜੀ 👍👍👍 ਜਿਉਂਦੇ ਰਹੋ,, ਤੁਸੀ ਵੀ ਧਿਆਨ ਨਾਲ, ਜਿਹੜਾ ਏਥੇ ਬੋਲਦਾ ਏ ਸੱਚ ਮਿੱਤਰੋ, ਓਹਦੇ ਵੈਰੀ ਬਣ ਜਾਂਦੇ ਲੱਖ ਮਿੱਤਰੋ,, ਧਿਆਨ ਨਾਲ ਭਾਈ ਸਾਬ ਜੀ

    • @maninderchandi4420
      @maninderchandi4420 2 ปีที่แล้ว

      Great zurat veer ji

    • @maninderchandi4420
      @maninderchandi4420 2 ปีที่แล้ว

      Great zurat veer ji, rab meher kare

    • @gobinddheeawaz7622
      @gobinddheeawaz7622 2 ปีที่แล้ว

      Kom dhee pitth vich churaa maariyaa c muglaan ne a taan fer v apne hee ne hor ki pakistan jaa leader banan Saadi soch hee galat ho gayi agle dhee apni marji je tusi apni marji naal staje te bol rahe ho aggle v apni marji kar rahe hun a sub parmatma hee hukam dendhaa hai jidhaan tuhaanu huun stage Bolan dhaa hukam ditaa hai agliyaan oo hukam ditta hai aidhe vichh kedaa koi navi gal hai jadh tuhada taim aaygaa parmatma tuhaanu v hukam devegaa os tao bagair pataa v nahi heel sakdha gaane guune gaan dhaa v hukam tuhaanu parmatma hee dhe rehaa hai os dhaa vas chale taan tuhaan gana v naa gaan deve huun agla cm parmatma bhagwant Maan banaa rehaa hai vekho o nuu kon kon galaan kad dhaa hai votaan taan pa ditiyaan j thodi gal karuu taan tusi khuudh j duuje al dhee gal karuu te tusin galaan kadoge a rub dha asool hai ....

  • @h.s.dhaliwal1826
    @h.s.dhaliwal1826 2 ปีที่แล้ว +78

    ਢਾਡੀ ਜਥੇਦਾਰ ਨੂੰ ਸੱਚ ਬੋਲਣ ਦੀ ਬਹੁਤ ਬਹੁਤ ਵਧਾਈ ਹੋਵੇ ਜੀ

  • @harinderkaur3219
    @harinderkaur3219 2 ปีที่แล้ว +124

    ਬਹੁਤ ਜੁਰਅਤ ਕੀਤੀ ਆ ਸਮੇ ਸਿਰ ਸਚ ਕਹਿਣ ਦੀ ।ਜੁਗ ਜੁਗ ਜੀਓ ਖਾਲਸਾ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @sukhwindersingh5342
    @sukhwindersingh5342 2 ปีที่แล้ว +64

    ਬਾਬਾ ਜੀ ਖਿੱਚ ਕੇ ਰੱਖੋ ਇਹਨਾਂ ਗਾਦਾਰਾਂ ਨੂੰ ।

  • @davindersinghvirk3926
    @davindersinghvirk3926 2 ปีที่แล้ว +26

    ਬਹੁਤ ਵਧੀਆ ਜੀ

  • @lakhwinder2610
    @lakhwinder2610 2 ปีที่แล้ว +22

    ਢਾਡੀ ਜਥੇਦਾਰ ਭਾਈ ਸਾਹਿਬ ਤਹਾਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @jaspalbhatti2723
    @jaspalbhatti2723 2 ปีที่แล้ว +67

    ਬਹੁਤ ਵਧੀਆ ਗੱਲ ਆ ਬਾਬਾ ਜੀ ਵਧੀਆ ਗਾਇਆ ਜੀ ਧਨਵਾਦ ਜੀ

  • @sukhvindersingh2167
    @sukhvindersingh2167 2 ปีที่แล้ว +37

    ਬਿਲਕੁਲ ਸਹੀ ਕਿਹਾ ਤੁਸੀਂ ਭਾਈ ਸਾਹਿਬ ਜੀ ਅੱਜ ਸਿੱਖਾਂ ਦੇ ਦੁਸ਼ਮਣ ਜਥੇਦਾਰ, ਪ੍ਰਚਾਰਕ ਤੇ ਸਿੱਖੀ ਬਾਣੇ ਵਿਚ ਹਨ ਹਨ ਇਹਨਾਂ 500 ਰੁਪਏ ਦੇ ਤਿੱਤਰਾ ਨੂੰ ਪਹਿਚਾਣ ਲਵੋ। ਇਹਨਾਂ ਨੂੰ ਆਪਣੇ ਘਰ ਨਾ ਵੜਨ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਸਲੂਟ ਹੈ ਕੋਮ ਦੇ ਹੀਰੇ ਢਾਡੀ ਜਥੇ ਨੂੰ।🙏

  • @akbirkaur488
    @akbirkaur488 2 ปีที่แล้ว +20

    ਜਥੇਦਾਰ ਜੀ ਬਹੁਤ ਵਧੀਆ ਸੱਚ ਕਹਿਣ ਦੀ ਹਿੰਮਤ ਕਿਸੇ ਚ ਹੁੰਦੀ ਏ

  • @kakabrar8029
    @kakabrar8029 2 ปีที่แล้ว +32

    ਬਹੁਤ ਵਧੀਆ ਗਾਇਆ ਬਾਬਾ ਜੀ ਧੰਨਵਾਦ 🌹

  • @beantkhalsa4533
    @beantkhalsa4533 2 ปีที่แล้ว +21

    ਬਹੁਤ ਖੂਬ

  • @SSingh-vs9js
    @SSingh-vs9js 2 ปีที่แล้ว +36

    ਹੈ ਕੋਈ ਜਵਾਬ ਇਹਨਾਂ ਕੋਲ ਜਿਨਾ ਦੀਆ ਫੋਟੋਆ ਨੇ ਵਿੱਚ ਪਰ ਮੇਰੇ ਕੋਲ ਹੈਗਾ ਕਦੇ ਕਿਸੇ ਦੇ ਅੰਨੇ ਭਗਤ ਨਾਂ ਬਣੋ ਦੇਖੋ ਤੇ ਪਛਾਣੋ ਸਿਮਰਨਜੀਤ ਮਾਨ ਵਰਗੇ ਲੋਕਾਂ ਨੂੰ ਕੁਰਬਾਨੀ ਪੜੋ

  • @jugrajjagga6059
    @jugrajjagga6059 2 ปีที่แล้ว +20

    ਸੱਚ ਕਿਹਾ ਭਾਈ ਸਾਹਿਬ ਜੀ

  • @dhillon3995
    @dhillon3995 2 ปีที่แล้ว +39

    ਬਹੁਤ ਵਧੀਆ ਗਾਇਆ ਇਨ੍ਹਾਂ ਨੂੰ ਕੌਣ ਸਮਝਾਵੇ ਸ਼ਰਮ ਨਹੀਂ ਆਉਂਦੀ ਇਨ੍ਹਾਂ ਜਥੇਦਾਰਾਂ ਨੂੰ

  • @bajsinghpannu
    @bajsinghpannu 2 ปีที่แล้ว +50

    ਵਾਹਿਗੁਰੂ ਜੀ ਤਰੱਕੀਆਂ ਬਖਸ਼ੇ
    ਪਰ ਵਿੱਚ ਗੱਦਾਰ ਹੀ ਜ਼ਿਆਦਾ ਹੋ ਗਏ ਨੇ ਸਾਡੀ ਕੌਮ ਵੀ ਇਹਨਾਂ ਗੱਦਾਰਾਂ ਦਾ ਸਾਥ ਦਿੰਦੇ ਨੇ

  • @GurmeetSingh-px6vk
    @GurmeetSingh-px6vk 2 ปีที่แล้ว +37

    ਬਹੁਤ ਵਧੀਆ ਜੀ ਬਾਬਾ ਜੀ 🙏🙏

    • @JaswinderSingh-lz8id
      @JaswinderSingh-lz8id 2 ปีที่แล้ว

      Garder modi de tate farn gay kute Badal ne bheje wada gardar Badal

    • @palwindersingh3731
      @palwindersingh3731 2 ปีที่แล้ว

      Veer ji eh sarre SANT NAHI., SADH LAANNA BANARAS KE THAGG.

  • @balrajsinghkhalsa7302
    @balrajsinghkhalsa7302 2 ปีที่แล้ว +36

    ਵਾਹਿਗੁਰੂ ਜੀ ਢਾਢੀ ਕੌਮ ਦਾ ਅਨਮੋਲ ਸਰਮਾਇਆ ਹੁੰਦੇ ਹਨ ਜੀ ਬਿਲਕੁਲ ਸੱਚ ਹੈ ਜੀ

  • @baldevsinghbansal2270
    @baldevsinghbansal2270 2 ปีที่แล้ว +16

    ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ।।🙏🙏 ਇਹ ਕਵੀਸ਼ਰੀ ਜਥਾ ਬਹੁਤ ਵਧੀਆ ਹੈ ਜੀ ਗੁਰੂ ਇਹਨਾਂ ਨੂੰ ਹੋਰ ਬਲ ਬਖਸ਼ੇ ਜੀ।। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਬਵੰਜਾ ਕਵੀ ਸਨ।।

  • @balwindersingh8867
    @balwindersingh8867 2 ปีที่แล้ว +9

    ਜਿਉਂਦੇ ਰਹੋ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਆਪ ਜੀਆਂ ਦੀਆਂ ਉਮਰਾਂ ਲੰਬੀਆਂ ਕਰੇ ਦਸ਼ਮੇਸ਼ ਪਿਤਾ ਜੀ ਆਪ ਜੀ ਦੇ ਅੰਗ ਸੰਗ ਰਹਿਣ

    • @JagdeepSingh-rq3qh
      @JagdeepSingh-rq3qh 2 ปีที่แล้ว

      ਕੁੱਤੇ ਭੌਂਕਦੇ ਰਹਿੰਦੇ ਹਨ ਵੱਡੇ ਢਾਢੀ ਸਾਲਾਂ ਹਰਾਮੀ

  • @NAVDEEPSINGH-rx3pu
    @NAVDEEPSINGH-rx3pu 2 ปีที่แล้ว +79

    ਬਹੁਤ ਵਧੀਆ ਲਿਖਿਆ ਹੈ ਅਤੇ ਬਹੁਤ ਵਧੀਆ ਗਾਇਆ । ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਚੜ੍ਹਦੀ ਕਲਾ ਬਖਸ਼ਣ ਵੀਰ ਜੀ ।🙏

  • @gurpreetsingh6526
    @gurpreetsingh6526 2 ปีที่แล้ว +19

    ਬਿਲਕੁਲ ਸਹੀ ਬਾਬਾ ਜੀ

  • @amritsingh3825
    @amritsingh3825 2 ปีที่แล้ว +20

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਬਿਲਕੁਲ ਸਹੀ ਬਚਨ ਤੇ ਕੋਰਾ ਸੱਚ ਹੈ ਮਰਗੀ ਜਮੀਰ ਇਨ੍ਹਾਂ ਕੁੱਤਿਆਂ ਦੀ

  • @laddikingfunnybabavideo2054
    @laddikingfunnybabavideo2054 2 ปีที่แล้ว +21

    Bahut badhiya likha hai sir ji aapa ne 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @Khattra5480
    @Khattra5480 2 ปีที่แล้ว +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਢਾਡੀ ਜਥੇ ਨੂੰ ਵਾਹਿਗੁਰੂ ਜੀ ਸੱਚ ਬੋਲਣ ਅਤੇ ਦੁਨੀਆ ਨੂੰ ਸੁਚੇਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ

  • @kashmirkaur8478
    @kashmirkaur8478 2 ปีที่แล้ว +32

    ਵੈਰੀ ਗੁੱਡ ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏👋👋🌹💐👍

  • @guriqbalsingh7994
    @guriqbalsingh7994 2 ปีที่แล้ว +97

    ਜੱਥੇਦਾਰ ਜੀ ਬਹੁਤ ਵਧੀਆ ਜੀ 🙏🙏🙏

  • @diwansinghpbo2
    @diwansinghpbo2 2 ปีที่แล้ว +10

    ਬਿਲਕੁਲ ਠੀਕ ਹੈ ਜੀ 🙏

  • @BhupinderSingh-gz7os
    @BhupinderSingh-gz7os 2 ปีที่แล้ว +5

    ਜੱਥੇਦਾਰ ਜੀ ਬਹੁਤ ਹੀ ਵਧੀਆ ਕੀਤਾ ਧੰਨਵਾਦ ਤੇਰਾ

  • @jarnailsingh6276
    @jarnailsingh6276 2 ปีที่แล้ว +29

    ਰੱਬਜਥੇਨੂੰਲੰਮੀਆਂਉਮਰਾਂਬਖਸੇਜੀਬਹੁਤਸੋਹਣਾਪੇਸਕੀਤਾਪਰਖਾਲਸਾਜੀਇਹਮਰੀਆਂਜਮੀਰਾਂਵਾਲੇਨੇਇਹਨਾਨੂੰਕੋਈਫਰਕਨੀਪੈਣਾ
    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹ

  • @jasbirdhanju4831
    @jasbirdhanju4831 2 ปีที่แล้ว +9

    ਸੱਚ ਲਿਖਣ ਲਈ ਧੰਨਵਾਦ ਜੀ

  • @mohindersinghsidhu
    @mohindersinghsidhu 2 ปีที่แล้ว +19

    👌👌👌👌bhut vadhiya

  • @husansandhu5351
    @husansandhu5351 2 ปีที่แล้ว +13

    Very nice bhai sab ji waheguru ji aap nu tandrusti bakshan 🙏🙏🙏🙏🙏👍👍👍👍👍

  • @Dhillon5657
    @Dhillon5657 2 ปีที่แล้ว +11

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ShamsherSingh-ff5jg
    @ShamsherSingh-ff5jg 2 ปีที่แล้ว +12

    ਏਹਨੂੰ ਕਹਿਦੇ ਸੇਰਾ ਵਾਲੇ ਹੌਂਸਲੇ 👍

  • @PritamSingh-wt7jx
    @PritamSingh-wt7jx 2 ปีที่แล้ว +8

    ਵਾਹਿਗੁਰੂ ਜੀ ਸਿੱਖ ਕੌਮ ਨੂੰ ਸੁਮੱਤ ਬਖਸ਼ਣ ਜੀ

  • @dhadipremsinghpadam5940
    @dhadipremsinghpadam5940 2 ปีที่แล้ว +28

    ਬਾਕਮਾਲ ਵੀਰ ਜੀ

  • @charanjitkaur8014
    @charanjitkaur8014 2 ปีที่แล้ว +4

    ਜੱਥੇਦਾਰ ਸਾਹਿਬ ਜੀ ਬਹੁਤ ਵਧੀਆ

  • @sukhchansingh4507
    @sukhchansingh4507 2 ปีที่แล้ว +10

    ਬਹੁਤ ਵਧੀਆ

  • @deeptoor8204
    @deeptoor8204 2 ปีที่แล้ว +10

    ਉੱਠੋ ਜਾਗੋ ਸੰਤ ਬਾਬੇ ਤਿਆਗੋ। ਕਿਉਂਕਿ ਸਭ ਤੋਂ ਸਭ ਤੋਂ ਜਿਆਦਾ ਭਰਿਸ਼ਟ ਅਤੇ ਬਲਾਤਕਾਰ, ਕਤਲਾਂ ਵਿੱਚ ਬਾਬਿਆਂ ਦਾ ਨਾਮ ਹੀ ਆਉਂਦਾ ਹੈ।

    • @rbkidsshow7002
      @rbkidsshow7002 2 ปีที่แล้ว +1

      👍👍👍👍sahi kiha veer g.

  • @vikellvikellsingh533
    @vikellvikellsingh533 2 ปีที่แล้ว +36

    ਵਾਹਿਗੁਰੂ ਜੀ 🙏

    • @gurdyalsingh1571
      @gurdyalsingh1571 2 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰੂਜੀ ਮੇਹਰ ਕਰਨ

  • @tarloksingh4618
    @tarloksingh4618 2 ปีที่แล้ว +5

    ਬਹੁਤ ਹੀ ਵਧੀਆ ਖਾਲਸਾ ਜੀ

  • @khojkhabar9272
    @khojkhabar9272 2 ปีที่แล้ว +18

    ਦੀਪ ਸਿੱਧੂ ਤੇ ਵੀ ਬਣਾਓ ਜੀ,ਸਤਿ ਸ੍ਰੀ ਅਕਾਲ ਜੀ ਮੁਸਾਫਿਰ ਸਾਹਬ ਜੀ

  • @kawaljitkaur8006
    @kawaljitkaur8006 2 ปีที่แล้ว +3

    Jaago jaago veero kitey der na ho jawe , apni komm nu bchaao enna gadaaro tu . Thanks to Dhadi jathaa jinna sachaai pesh kiti 🙏🏻🙏🏻🙏🏻

  • @rajvirkaur4415
    @rajvirkaur4415 2 ปีที่แล้ว +5

    🙏 ਬਹੁਤ ਵਧੀਆ ਵੀਰ ਜੀ

  • @gurnekkhaira3479
    @gurnekkhaira3479 2 ปีที่แล้ว +2

    ਬਹੁਤ ਵਧੀਅਾ ਤੇ ਸਚਾੲੀ ਵੀਰ ਜੀ.💚🌺🙏🙏

  • @JasvirSingh-ln5ds
    @JasvirSingh-ln5ds 2 ปีที่แล้ว +4

    Bhat Badhia Bichar Bhai Sahib G

  • @user-kl1je5gc8s
    @user-kl1je5gc8s 2 ปีที่แล้ว +16

    ਵਾਹਿਗੁਰੂ ਜੀ

  • @gurjantsinghpatiala485
    @gurjantsinghpatiala485 2 ปีที่แล้ว +4

    ਬਹੁਤ ਵਧੀਆ ਜੀ ਖਾਲਸਾ ਜੀ

  • @nemophilisitscorner2053
    @nemophilisitscorner2053 2 ปีที่แล้ว

    ਸੱਚ ਲਿਖਣ ਲਈ ਮੁਸਾਫ਼ਰ ਸਾਬ ਬਹੁਤ ਬਹੁਤ ਧੰਨਵਾਦ

  • @hardeepgrewal4786
    @hardeepgrewal4786 2 ปีที่แล้ว +7

    Waheguru chardi kala bakhshe Khalsa Ji.

  • @Bdog6868
    @Bdog6868 2 ปีที่แล้ว +18

    ਬਹੁਤ ਵਧੀਆ ਲਿਖਿਆ ਤੇ ਗਾਇਆ ਹੈ ਵੀਰ ਜੀ ਜੇ ਕਿਤੇ ਸਿੱਖ ਕੌਮ ਵਿੱਚ ਗਦਾਰ ਨਾ ਹੋਣ ਤਾ ਸਿੱਖ ਕੌਮ ਵਰਗਾ ਕੋਈ ਦਨੀਆ ਤੇ ਹੈ ਨਹੀ ਗੱਦਾਰਾ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਹੁਣ ਤਾ ਅਰਦਾਸ ਹੈ ਕੀ ਗੁਰੂ ਗੋਬਿੰਦ ਸਿੰਘ ਆਪ ਆ ਜਾਣ

    • @bholasingh1825
      @bholasingh1825 2 ปีที่แล้ว +1

      Is ch sada hi kashor hai assi Inha pakhandi sadha de dereya te jande ha aur dhokhebaz besharam leaders nu vota paude ha. Badal sab to bada aur ganda rss da jholi chuk hai is ne punjab nu har pakho miti ch mila dita.

    • @aagampreetsinghkhalsa1933
      @aagampreetsinghkhalsa1933 2 ปีที่แล้ว +1

      ਬਹੁਤ ਵਧੀਆ ਵਾਹਿਗੁਰੂ ਜੀ

    • @gurpreetkaur3238
      @gurpreetkaur3238 2 ปีที่แล้ว

      Veer g hun time aa ke dushman to pehla gaddara nu pehchaniya jave te ekta bna ke guru maharaj g di agvai vich chaliya jave ta ke punjab de haq bchaye jaan te khalsa panth chardikla ch rhe.

    • @dsarabsingh
      @dsarabsingh 2 ปีที่แล้ว +1

      ਭੈਣ ਜੀ ਨੇ ਬਹੁਤ ਵਧੀਆ ਲਿਖਿਆ ਕਿ ਸਿੱਖ ਕੌਮ ਵਰਗਾ ਕੋਈ ਹੈ ਨਹੀਂ ਜੇ ਸਿੱਖ ਕੌਮ ਚ ਗਦਾਰ ਨਾਂ ਹੋਣ ਤੇ, ਠੀਕ,,
      ਕੀ ਕਰੀਏ ਕੁੱਝ ਗ਼ਦਾਰ ਸਾਡੇ ਲੋਕਾਂ ਨੇ ਵੋਟਾਂ ਪਾ ਕੇ ਖੁਦ ਚੁਣੇਂ ਹੁੰਦੇ ਆ,, ਜਿਨ੍ਹਾਂ ਨੂੰ ਆਵਦੇ ਕੀਤੇ ਕੰਮਾਂ ਤੇ ਪਰਦਾ ਪਾਉਣ ਤੇ ਦੁਕਾਨਦਾਰੀ ਚਲਾਉਣ ਲਈ ਲੀਡਰਾਂ ਤੇ ਬਾਬਿਆਂ ਦੀ ਲੋੜ ਹੁੰਦੀ ਹੈ,, ਬਾਕੀ ਗਦਾਰ ਉਹਨਾਂ ਦੀ ਸ਼ਹਿ ਤੇ ਬਣ ਜਾਂਦੇ ਹਨ।

    • @dsarabsingh
      @dsarabsingh 2 ปีที่แล้ว

      ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਅੱਜ ਵੀ ਜਿਊਂਦੇ ਹਨ ਜੇ ਉਹਨਾਂ ਦੀ ਸਿੱਖਿਆ ਤੇ ਚੱਲੀਏ ਤੇ,, ਉਹਨਾਂ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਸੀ,,, ਪਰ ਇੱਥੇ ਤਾਂ ਦੇਹਧਾਰੀ ਗੁਰੂ ਬਣ ਬੈਠੇ ਹਨ।

  • @mathseducation5935
    @mathseducation5935 2 ปีที่แล้ว +6

    ☬☬ਏਨਾਂ ਲੀਡਰਾਂ ਦਾ ਸੌਦਾ ਕਿਉ ਨੀ ਲੋਂਦੇ ☬☬
    ਯਾਰ ਗਰੀਬ ਬੰਦੇ ਨੂੰ ਤਾਂ ਓਦੋ ਹੀ ਕੁਟਿਆ ਮਾਰਿਆ ਜਾਂਦਾ ॰॰॰॰

  • @GurpreetSingh-jb5oy
    @GurpreetSingh-jb5oy 2 ปีที่แล้ว +1

    ਦਲੇਰੀ ਅਤੇ ਹੋਂਸਲੇ ਨੂੰ ਲੱਖ- ਲੱਖ ਵਾਰ ਪ੍ਰਣਾਮ

  • @diwansinghpbo2
    @diwansinghpbo2 2 ปีที่แล้ว +8

    Good job 👍 Khalsa ji 🙏🙏

  • @jagdishrai9085
    @jagdishrai9085 2 ปีที่แล้ว +2

    ਬਹੁਤ ਵਧੀਆ ਗੱਲਾਂ ਸੁਣਨ ਨੂੰ ਮਿਲੀਆ

  • @AmritpalSingh-no9nb
    @AmritpalSingh-no9nb 2 ปีที่แล้ว +3

    ਜੱਥੇਦਾਰ .ਜੀ🙏🙏🙏🙏🙏🙏🙏🙏👍👍👍👍👍

  • @hardeepsinghvirk1194
    @hardeepsinghvirk1194 2 ปีที่แล้ว

    ਪੁਰਾ ਸਚ ਹੈ ਭਾਈ ਸਾਹਿਬ ਜੀ ਦਾ ਧੰਨਵਾਦ

  • @anoopg.4183
    @anoopg.4183 2 ปีที่แล้ว +2

    ਬਹੁਤ ਬਹੁਤ ਵਧਾਈ ਹੋਵੇ ਜੀ ਸੱਚ ਬੋਲਣ ਲਈ ਵਾਹਿਗੁਰੂ ਜੀ ਮੇਹਰ ਕਰਨ ਸਦਾ ਸੱਚ ਕੌਮ ਦੇ ਸਾਹਮਣੇ ਸੁਣਾਉਂਦੇ ਰਹੋ ਜੀ 🙏🙏🙏🙏🙏🙏🙏🙏🙏

  • @kawaljitkaur8006
    @kawaljitkaur8006 2 ปีที่แล้ว +2

    Buhat hi wadhiaa ji 🙏🏻🙏🏻🙏🏻

  • @sssssunny7607
    @sssssunny7607 2 ปีที่แล้ว +5

    ਬਹੁੱਤ ਵਦੀਆਂ ਜੀ ਆਪ ਜੀ ਨੇ ਬੜਾ ਹੌਸਲਾ ਰੱਖ ਕੈ ਏਹ ਗਾਇਆ ਹੈ

  • @gurjitbrar4400
    @gurjitbrar4400 2 ปีที่แล้ว +4

    ਵਾਹਿਗੁਰੂ ਜੀ ਸਭ ਸੱਚ ਗਾਇਆਂ🙏🙏🙏🙏🙏

  • @pashminderkaur9947
    @pashminderkaur9947 2 ปีที่แล้ว

    ਮੁਸਾਫ਼ਿਰ ਸਾਹਿਬ ਬਹੁਤ ਬਹੁਤ ਧੰਨਵਾਦ ਆਪਜੀ ਦਾ
    ਇਹਨਾਂ ਨੀਚ ਲੋਕਾਂ ਨੂੰ ਲਾਹਨਤਾਂ ਪਾਉਣ ਲਈ ।
    ਔਰ ਲੋਕਾਂ ਨੂੰ ਇਹਨਾਂ ਦਿਆਂ ਕਰਤੂਤਾਂ ਤੋਂ ਜਾਣੂੰ ਕਰਵਾਉਣ ਲਈ ।
    ਆਪ ਅਪਣੇ ਕਵੀਸ਼ਰੀ ਔਰ ਪ੍ਰਚਾਰਕ ਧਰਮ ਦਾ ਪਾਲਨ ਕਰ ਰਹੇ ਹੋ ।
    ਜੋ ਅੱਜ ਦੇ 99 % ਪ੍ਰਚਾਰਕਾਂ ਵਿਚੋਂ ਖ਼ਤਮ ਹੋ ਚੁੱਕਾ ਹੈ ।

  • @daljitkaurbathh4802
    @daljitkaurbathh4802 2 ปีที่แล้ว +6

    ਇਹ ਲੋਕ ਭੇਖੀ ਪਾਖੰਡੀ ਅਤੇ ਸਿੱਖਾਂ ਕੌਮ ਦੇ ਦੁਸ਼ਮਣ ਹਨ। ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ । 🙏🙏👌👍

  • @avimaan4011
    @avimaan4011 2 ปีที่แล้ว +2

    ਵੀਰੋ ਕੌਮ ਤੇ ਇਹ ਸਾਡੇ ਲੋਕ ਬੋਜ ਹਨ ਅਣਖ ਮਰ ਚੁੱਕੀ ਇਹਨਾਂ ਦਾ ਕੋਈ ਬਾਪ ਨਹੀਂ ਧੰਨਵਾਦ ਵੀਰਾ ਦਾ ਅੱਖਾ ਖੁਲ ਜਾਦੀਆ ਨੇ ਸੁਣ ਕੇ।

  • @deepchoudhary1630
    @deepchoudhary1630 2 ปีที่แล้ว +1

    ਬਿਲਕੁਲ ਸਹੀ ਸੱਚੀ ਗੱਲ ਆਖੀ ਵੀਰ ਜੀ🙏

  • @baljitratol2981
    @baljitratol2981 2 ปีที่แล้ว +3

    ਬਹੁਤ ਵਧੀਆ ਵਿਚਾਰ ਖਾਲਸਾ ਜੀ 🙏🙏

  • @iqbalsinghdaawar3159
    @iqbalsinghdaawar3159 2 ปีที่แล้ว +1

    Exactly right. Appreciable.
    This is the exact way to express about the traitors of our community.

  • @parmindersingh522
    @parmindersingh522 2 ปีที่แล้ว

    ਬਹੁਤ ਹੀ ਵਧੀਆ ਬਹੁਤ ਹੀ ਖੂਬ ਬਿੱਲਕੁਲ ਸੱਚੀਆਂ ਗੱਲਾਂ ਜੀ

  • @lakhvindersingh199
    @lakhvindersingh199 2 ปีที่แล้ว +1

    🙏🙏🙏💙💙💙💙🙏🙏🙏🙏 Nice 👌 Thought Waheguru ji

  • @sidhuangrej811
    @sidhuangrej811 2 ปีที่แล้ว +1

    Very nice ji bahut Sohna ji waheguru tahanu khalsha ji

  • @gurmukhsingh6384
    @gurmukhsingh6384 2 ปีที่แล้ว

    ਬਹੁਤ ਹੀ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਇਨ੍ਹਾਂ ਵੀਰਾਂ ਤੇ

  • @tonysingh3343
    @tonysingh3343 2 ปีที่แล้ว +1

    ਬੁਹਤ ਹੀ ਵਧੀਆ ਖਾਲਸਾ ਜੀਉ ਸਹੀ ਗੱਲ ਐ

  • @Kiranjeetkaur59843
    @Kiranjeetkaur59843 ปีที่แล้ว

    Very good ਜੀ,, ਬਹੁਤ ਵਧੀਆ 👌👍🙏🙏

  • @karmasandhu7586
    @karmasandhu7586 ปีที่แล้ว

    ਬਹੁਤ ਵਧੀਅਾ ਬਾਬਾ ਜੀ ਚੜਦੀ ਕਲਾ ਚ ਰਹੋ 🙏

  • @jasneetkaur952
    @jasneetkaur952 2 ปีที่แล้ว

    ਵਾਹਿਗੁਰੂ ਮੇਹਰ ਪ੍ਰਾਪਤ ਕਰਨ ਲਈ ਇੱਕ ਹੋਰ ਅਰਦਾਸ ਹੈ

  • @sukhwindergill4805
    @sukhwindergill4805 2 ปีที่แล้ว +6

    Wah ji wah

  • @amarjitsingh9860
    @amarjitsingh9860 2 ปีที่แล้ว

    ਬਹੁਤ ਵਧੀਆ ਜਥੇਦਾਰ ਸਾਹਿਬ।💪👍

  • @hakamsingh2018
    @hakamsingh2018 2 ปีที่แล้ว +1

    ਵਾਹਿਗੁਰੂ ਜੀ
    ਚੜਦੀਕਲਾ ਹੋਵੇ ਜੀ ਸਿੰਘਾਂ ਦੀ

  • @pardeep1200
    @pardeep1200 2 ปีที่แล้ว +1

    ਲੰਮੀ ਉਮਰ ਹੋਵੇ ਚੜਦੀ ਕਲਾ ਹੋਵੇ ਵੀਰ

  • @satwinderrealyouristrueisa9647
    @satwinderrealyouristrueisa9647 2 ปีที่แล้ว +1

    The true speaking poet poetry . God bless you. The best presentation. Thanks

  • @BaljitSingh-rj3qc
    @BaljitSingh-rj3qc 2 ปีที่แล้ว +1

    ਭੁੱਲਰ ਸਾਹਿਬ ਜੀ ਦੀ ਸਜ਼ਾ ਉਪਰ ਵਿਚਾਰ ਕਰਨ ਲਈ ਜੋ ਕਮੇਟੀ ਦੀ ਮੀਟਿੰਗ ਹੋਈ ਸੀ ਕਲ ।ਉਸ ਮੀਟਿੰਗ ਵਿੱਚ ਕੇਜਰੀਵਾਲ ਸਰਕਾਰ ਦਾ ਇਕ ਹੀ ਮੈਂਬਰ ਸੀ ਜਦਕਿ ਕਮੇਟੀ ਦੇ ਬਹੁ ਗਿਣਤੀ ਮੈਂਬਰ ਕੇਂਦਰ ਸਰਕਾਰ ਦੇ ਸਨ।ਉਹਨਾ ਨੇ ਦਿੱਲੀ ਸਰਕਾਰ ਦਾ ਨਾਮ ਬਦਨਾਮ ਕੀਤਾ ਹੈ ਜਦਕਿ ਰਿਹਾਈ ਕੇਂਦਰ ਸਰਕਾਰ ਨਹੀ ਕਰਦੀ ।ਕੇਜਰੀਵਾਲ ਦਾ ਕੋਈ ਕਸੂਰ ਨਹੀਂ ਹੈ ਜੀ।ਧੰਨਵਾਦ ਸਹਿਤ ।

  • @parminderkaur7788
    @parminderkaur7788 2 ปีที่แล้ว +1

    WaheGuru Ji ka Khalsa WaheGuru Ji ki Fateh Kisan morcha which Kai mere Veer Shahid Ho Gaye aaina sikh naal

  • @gurwindersingh3493
    @gurwindersingh3493 2 ปีที่แล้ว +2

    ਸਚ ਸੁਣਾਇਸੀ ਸਚ ਕੀ ਬੇਲਾ ਼਼਼਼਼਼਼।

  • @PremSingh-mu1ug
    @PremSingh-mu1ug 2 ปีที่แล้ว +3

    Very good ji

  • @HarjeetSingh-wv8qc
    @HarjeetSingh-wv8qc 2 ปีที่แล้ว +2

    Khalsa ji thanks

  • @mehalsinghnandha6427
    @mehalsinghnandha6427 2 ปีที่แล้ว +2

    Gi Ji bahut vdia

  • @iqbalbrar73
    @iqbalbrar73 2 ปีที่แล้ว +3

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @BainsStudFarm
    @BainsStudFarm 2 ปีที่แล้ว

    ਕਿਆ ਬਾਤ ਸਚਾਈ ਪੇਸ਼ ਕੀਤੀਆਂ ਧਨਬਾਦ

  • @JaswantSingh-te9xt
    @JaswantSingh-te9xt 2 ปีที่แล้ว +5

    ਵਾਹਿਗੁਰੂ ਮਿਹਰ ਕਰੇ ਖਾਲਸਾ ਪੰਥ ਨੂੰ ਏਕਤਾ ਅਤੇ ਇਤਫ਼ਾਕ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਖਾਲਸਾ ਪੰਥ ਨੂੰ। ਬਹੁਤ ਵਧੀਆ ਭਾਈ ਸਾਹਿਬ ਜੀ

  • @ajmersingh8485
    @ajmersingh8485 2 ปีที่แล้ว +3

    Musafer sahib very good song always good job thank you very much good thinking’s good job

  • @BalwinderSingh-mc1lq
    @BalwinderSingh-mc1lq 2 ปีที่แล้ว +3

    Bahut sundar vichar han thanks

  • @paramjeetsingh7660
    @paramjeetsingh7660 ปีที่แล้ว

    ਬਹੁਤ ਵਧੀਆ ਬਾਈ ਜੀ 👌👌🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @beantsingh-lq1tv
    @beantsingh-lq1tv 2 ปีที่แล้ว +8

    🙏🙏👌

  • @Fun836
    @Fun836 2 ปีที่แล้ว +3

    Jathedar ji very good........,

  • @prabhjotsinghkahlon1383
    @prabhjotsinghkahlon1383 2 ปีที่แล้ว

    ਵਾਹਿਗਰੂ ਜੀ ਚੜਦੀਕਲਾ ਬਖਸ਼ਣ

  • @lakhbirsingh7485
    @lakhbirsingh7485 2 ปีที่แล้ว

    ਬਹੁਤ ਵਧੀਆ ਜੀ ਧੰਨਵਾਦ ਜੀ

  • @karamjeetkaur6307
    @karamjeetkaur6307 2 ปีที่แล้ว

    ਢਾਡੀ ਜਥੇ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਬਾਜਾਂ ਵਾਲੇ ਸਤਿਗੁਰੂ ਜੀ ਅਸੀਂ ਕਥਾ ਰੋਜ ਸੁਣਦੇ ਆ ਇਹਨਾਂ ਬਾਬਾ ਜੀ ਤੋਂ ਪਰ ਜਦੋਂ ਇਹ ਵੀਡੀਓ ਸਾਹਮਣੇ ਆਈ ਤਾਂ ਮਨ ਬਹੁਤ ਉਦਾਸ ਹੋਇਆ ਹੁਣ ਮਨ ਨਹੀਂ ਟਿਕਦਾ