Issue taan pehla v c mgr vota lain wali bimaari nehi c goryaa nu.. trudo nu pata lgg chuka vota kidaa Lainyaa nae? Iss baar nehi aunda MANHAS JI… hindu manhas ho ja sikh jaa Muslmana.. ajj kll christen manhas v nae?
Azz bacheyan kol khedan da time he nahin shaddeya. School to waadh bacha vechara tutions vich fass janda hai,,,heath te saadi khedan naal judii hoiii hai...Plz iss te vi chaan-na jrur pao te ,,kush sujhao deo,,,Thind ji te Tehna Saheb ji 😮
ਧਾਰਮਿਕ ਥਾਵਾ ਨੂੰ ਸਿਆਸਤ ਦੂਰ ਰਹਿਣਾ ਚਾਹੀਦਾ ਟਹਿਣਾ ਸਾਹਿਬ ਜੀ ਅਤੇ ਹਰਮਨ ਜੀ ਪ੍ਰੋਗਰਾਮ ਬਹੁਤ ਵਧੀਆ ਕਰਦੇ ਹੌ ਰੌਜ ਸੁਣੀਦਾ ਧੱਨਵਾਦ 🙏🙏🇨🇦
ਜੇਕਰ ਇਹ ਲੋਕ ਅੱਗ ਹੀ ਨਾ ਲਾਉਣ ਫਰ ਲੋੜ ਹੀ ਪੈਣੀ ਕਿਸੇ ਦੀ ਡਿਊਟੀ ਲਾਉਣ ਦੀ ਸਾਥ ਦੇਵੋਗੇ ਤਾ ਲੋਕ ਹਟਣ ਗੇ
ਭਰੋਸਾ ਖੁਦ ਤੇ ਕਰੋ ਤਾਂ ਤਾਕਤ ਬਣ ਜਾਂਦੀ ਹੈ
*ਦੂਜਿਆਂ ਤੇ ਕਰੋ ਤਾਂ ਕਮਜ਼ੋਰੀ ਬਣ ਜਾਂਦੀ ਹੈ*
ਦੀਪ ਬਰਾੜ 👌👌👍
@@daljitsingh7980ਧੰਨਵਾਦ ਸੰਧੂ ਵੀਰੇ 😍😍
ਬਦਲ ਰਹੇ ਮੌਸਮ ਵਿੱਚ ਆਪਣੀ ਸਿਹਤ ਦਾ ਖਿਆਲ ਜ਼ਰੂਰ ਰੱਖੋ
ਸੁਆਦ ਛੱਡਣ ਨਾਲ਼ ਸਿਹਤ ਚੰਗੀ ਰਹਿੰਦੀ ਹੈ
ਵਿਵਾਦ ਛੱਡਣ ਨਾਲ਼ ਰਿਸ਼ਤੇ ਚੰਗੇ ਰਹਿੰਦੇ ਹਨ
Patvari vehle aa tahseldar vehle aa ana nu fahe lo
Teacher nu nhi
🎉😂a‐
ਨਵਾ ਮਹਿਕਮਾ ਬਣਾ ਲਵੋ ਰੋਜ਼ਗਾਰ ਮਿਲਜੂ ਨਾਲੇ ਸਾਡੇ ਵਰਗੇਆ ਨੂੰ
ਦੁਸਹਿਰੇ ਤੋਂ ਪਹਿਲਾਂ ਦੇ ਲੋਕ ਠਾਹ ਠਾਹ ਕਰਦੇ ਹਨ ਉਹਦੇ ਨਾਲ ਪ੍ਰਦੂਸ਼ਣ ਕਿਊਂ ਨਹੀਂ ਹੁੰਦਾ ਓਧਰ ਵੀ ਧਿਆਨ ਦਿਓ ਮਾਨ ਸਾਹਿਬ
ਪਰਾਲੀ ਦੀਆਂ ਮਸ਼ੀਨਾਂ ਦੇਵੇ ਸਰਕਾਰ, ਤਾਂ ਕਿਸਾਨ ਪਰਾਲੀ ਨਾ ਸਾੜਨ, ਦੁਸਹਿਰਾ, ਹਰ ਸਾਲ ਰਾਵਣ ਸਾੜਦੇ, ਉਹ ਸਰਕਾਰ ਦੰਦੀਆਂ ਨਜ਼ਰਾਂ ਵਿੱਚ ਨਹੀਂ, ਫੈਕਟਰੀਆ ਦਾ ਧੂੰਆਂ, ਕੀ ਕਿਸਾਨ ਹੀ ਦਿਖਾਈ ਦੇਂਦੇ ਸਰਕਾਰ ਨੂੰ?
ਅਸੀਂ ਸੀਨੀਅਰ ਸੈਕੰਡਰੀ ਸਕੂਲ ਨੂੰ ਹਰਰੋਜ਼ ਤਿੰਨ ਜਣੇ ਸਾਂਭਦੇ ਆਂ ਪੜਾਈ ਦਾ ਬੇੜਾ ਗਰਕ ਹੋਇਆ ਪਿਆ
🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਟਹਿਣਾ 22 ਜੀ ਤੇ ਬੇਟੀਆ ਹਰਮਨ ਨੂੰ ਵੀ ਜੀ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਆਪ ਨੰਗ ਬਾਪ ਨੰਗ ਤੀਜੇ ਨੰਗ ਨਾਣਕੇ,ਤੰਗ ਕਰ ਛੱਛੇ ਸਾਰੇ ਸਬੰਧਕੇ
ਜਿੰਨੇ ਵੀ ਕੇਸ ਦਰਜ ਹੋ ਰਹੇ ਰੱਦ ਕਰਵਾਉਣ, ਤੇ ਹਰ ਕਿਸਾਨ ਨੂੰ ਮਸ਼ੀਨ ਦੇਣ?
ਸਿਆਣੇ ਕਹਿੰਦੇ ਮਾੜਾ ਸਮਾਂ ਪੁੱਛਕੇ ਨਹੀਂ ਆਉਂਦਾ
*ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਆ*
ਦੀਪ ਬਰਾੜ 👌👌👍
@@daljitsingh7980ਧੰਨਵਾਦ ਸੰਧੂ ਵੀਰੇ 😍😍
😂
ਬਹੁਤ ਖ਼ੂਬ
@@SkyTech1984 ਧੰਨਵਾਦ ਦੀਦੀ 😍😍
ਅਧਿਆਪਕਾਂ ਨੂੰ ਖੇਤਾਂ ਚ ਭੇਜਦੋ ਬੱਚਿਆਂ ਨੂੰ ਵੀ ਨਾਲ਼ ਹੀ ਲਾਦੋ ਤਾਂ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾਂ ਹੋਵੇ
ਖੁਦ ਦੀ ਔਕਾਤ ਹੋਵੇਗੀ ਤਾਂ ਦੁਨੀਆਂ ਕਦਰ ਕਰੇਗੀ
*ਕਿਸੇ ਦੇ ਕੋਲ ਖੜ੍ਹੇ ਹੋਣ ਨਾਲ ਕਿਰਦਾਰ ਉੱਚਾ ਨਹੀਂ ਹੁੰਦਾ*
ਦੀਪ ਬਰਾੜ 👌👌👍
ਸ਼ੁਕਰੀਆ ਸੰਧੂ ਵੀਰੇ 😍😍
पंजाब हरियाण से बदला ले रही सरकार किसान मजदूर अनदोलन का।
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
😍🙏 ਜੀ ਸੰਧੂ ਵੀਰੇ
@@User.TH-cam_creaters 🙏❤️
ਭੈਣ ਹਰਮਨ ਕੌਰ ਥਿੰਦ ਜੀ ਅਤੇ ਭਰਾ ਸਵਰਨ ਸਿੰਘ ਟਹਿਣਾ ਜੀ ਸਤਿ ਸ਼੍ਰੀ ਅਕਾਲ
ਜੱਟ ਤੇ ਝੋਟਾ ਭੂਸਰ ਗਿਆ ।
ਕੌਣ ਨੱਥ ਉਹਨਾਂ ਨੂੰ ਪਾਊਗਾ।।
ਪ੍ਰਸ਼ਾਸਨ ਨੂੰ ਕਨੂੰਨੀ ਭੂਤ ਚੜਿਆ।
ਮਸਲੇ ਦਸੋ ਕੌਣ ਸੁਲਝਾਊਗਾ ।।
ਰੱਬ ਰਾਜ਼ੀ ਰੱਖੇ ਆਪ ਜੀ ਨੁੰ👍🏻
ਟਹਿਣਾ ਸਾਹਬ ਜੀ,ਅੱਗ ਲਾਉਣ ਵਾਲਿਆ ਨੇ ਤਾਂ ਝੋਨਾ ਵੇਚ ਕੇ ਪੈਸੇ ਜੇਬਾਂ ਵਿੱਚ ਪਾ ਲਏ ਆਮ ਲੋਕਾਂ ਦਾ ਕੀ ਕਸੂਰ ਹੈ ਜਿਹੜੇ ਔਖੇ ਸਾਹ ਲੈ ਰਹੇ ਹਨ ਜਿਹਨਾ ਕੋਲ ਮਰਲਾ ਜਮੀਨ ਵੀ ਨਹੀਂ
ਟਹਿਣਾ ਸਾਹਿਬ 1972-73 ਚ ਨੌਵੀਂ ਕਲਾਸ 'ਚ ਪੜ੍ਹਦੇ ਸੀ ਅਸੀਂ ਤੇ ਉਦੋਂ ਮਾਸਟਰ ਨੇ ਕਿਹਾ ਨੰਬਰਦੀ ਆਪਣੇ ਪਿਤਾ ਦੇ ਸੈਨ ਕਰਾ ਕੇ ਲੈਣੇ ਜਾਂ ਨੰਬਰਾਂ ਦੀ ਸ਼ੀਟ ਹੁੰਦੀ ਉਹ ਮੇਰੇ ਮਿੱਤਰ ਨੇ ਤਾਂ ਕਰਾ ਲਿਆ ਉਹਨੇ ਮਾਸਟਰ ਨਾਲ ਕਿਹਾ ਸੀ ਵੀ ਉਰਦੂ ਚ ਕਰਾਣੇ ਸਾਡੇ ਪਿੰਡ ਦਾ ਇੱਕ ਬੁੱਢਾ ਸੀ ਤਾਇਆ ਚਾਚਾ ਲੱਗਦਾ ਸੀ ਉਹਨਾਂ ਦਾ ਕਰਾ ਲੇ ਮੇਰੇ ਮਿੱਤਰ ਨੇ ਮੇਰੇ ਰਹਿ ਗਏ ਤਿੰਨ ਚਾਰ ਦਿਨ ਉਹਦੀਆਂ ਮਿੰਨਤਾਂ ਕੀਤੀਆਂ ਤਾਂ ਉਥੇ ਕਰਾਏ ਆਪਣੇ ਘਰ ਨਹੀਂ ਦੱਸਿਆ ਬਾਹਰੋਂ ਬਾਹਰ ਸੈਰ ਕਰਾ ਕੇ ਲੈ ਗਏ ਵੀ ਅਸੀਂ ਨੰਬਰ ਦੇਖ ਲਏ ਉਥੇ ਬਾਅਦ ਅਸੀਂ ਫੌਜ ਚ ਭਰਤੀ ਹੋਏ ਅੱਜ ਪੈਂਸ਼ਨ ਗੇ ਮੌਜਾ ਕਰ ਰਹੇ
ਟਹਿਣਾ ਸਾਹਿਬ ਜੀ ਜੋ ਤੁਸੀਂ ਕਹਿੰਦੇ ਹੋ ਕਿ ਪਿੰਡ ਵਿੱਚ ਬੇਰੁਜ਼ਗਾਰ ਹਨ ਉਸ ਨੂੰ ਸੂਚਨਾ ਦੇਣ ਵਾਸਤੇ ਤਨਖਾਹਾਂ ਤੇ ਰੱਖ ਲਿਆ ਜਾਵੇ ਪੰਜ ਛੇ ਕਿਲੋਮੀਟਰ ਦੀ ਸੂਚਨਾ ਦੇਣਗੇ ਅੱਗ ਲੱਗੀ ਦੀ ਫਿਰ ਤਾਂ ਉਸ ਦਾ ਪਿੰਡ ਵਿੱਚ ਵੈਰ ਪੈ ਜਾਵੇਗਾ ਪਿੰਡ ਵਾਲੇ ਕਹਿਣਗੇ ਕਿ ਤੂੰ ਸਾਡੀ ਸੂਚਨਾ ਕਿਉਂ ਦਿੱਤੀ ਇਸ ਦਾ ਵੈਰ ਪੈ ਜਾਵੇਗਾ ਫਿਰ ਤਾਂ ਕੰਮ ਹੋਰ ਵੀ ਖਰਾਬ ਹੋ ਜਾਵੇਗਾ
ਸਤਿ ਸ੍ਰੀ ਆਕਾਲ ਟਹਿਣਾ ਸਾਹਿਬ ਤੇ ਹਰਮਨ ਜੀ ❤
ਟਹਿਣਾ ਜੀ ਅਤੇ ਹਰਮਨ ਜੀ ਸਤਿ ਸ੍ਰੀ ਅਕਾਲ
Indians have been living in Canada for over 60years. Why all these issues are surfacing now all of a sudden. I wonder🤔
Issue taan pehla v c mgr vota lain wali bimaari nehi c goryaa nu.. trudo nu pata lgg chuka vota kidaa Lainyaa nae? Iss baar nehi aunda MANHAS JI… hindu manhas ho ja sikh jaa Muslmana.. ajj kll christen manhas v nae?
ਮਾਸਟਰਾਂ ਦੀ ਪਰਾਲੀ ਤੇ ਡਿਊਟੀ ਲਾਉਣਾ ਬਿਲਕੁਲ ਗਲਤ ਇਹ ਡਿਊਟੀ ਨਰੇਗਾ ਵਾਲਿਆਂ ਦੀ ਲਾਉਣੀ ਚਾਹੀਦੀ ਹੈ
ਵੀਰ ਜੀ ਸਾਡੇ ਲਾਗੇ ਤਿਨ ਅਧਿਆਪਕ ਹਨ ਉਹਨਾਂ ਕੋਲ ਕਾਫੀ ਜ਼ਮੀਨ ਆ ਉਹ ਆਪ ਪਰਾਲੀ ਨੁ ਅੱਗ ਲਾ ਰਹੇ ਹਨ ਰੋਕਣ ਗੇ ਕਿਸ ਨੁ
@@SurenderSinghss ਸਾਰੇ ਇਕੱਠੇ ਹੋ ਕੇ ਕਿਸਾਨਾਂ ਨੂੰ ਮਸ਼ੀਨਾਂ ਦਵਾਏ, ਸਰਕਾਰ ਸੋਨੇ ਦੇ ਘਰਾਂ ਦੇ ਗਿਫਟ ਰਿਸ਼ਤੇਦਾਰੀਆਂ ਵਿੱਚ ਘੱਟ ਕਰ ਦੇਣ, ਮੰਤਰੀ ਸੰਤਰੀ ਖਾਣਾ ਪਾਣੀ ਕੱਪੜਾ , ਫੇਰੇ ਤੋਰੇ ਵਿੱਚ ਹਵਾਈ ਜਹਾਜ਼ਾਂ ਤੇ ਕੇਜਰੀ ਵਾਲ ਤੇ ਘੱਟ ਖਰਚ ਕਰਨ
ਬਣਦੀਆਂ ਲੋੜਾਂ ਪੂਰੀਆਂ ਕਰਨ, ਕਿਸਾਨਾਂ ਦੀਆਂ
ਜਦ ਅਸੀ ਫਸਲ ਦਾ ਹਿਸਾਬ ਤਾਇਆ ਜੀ ਕੋਲੋ ਪੁੱਛਦੇ ਸੀ, ਸਿਰਫ ਖਾਣ ਲਈ ਘਰ ਭੇਜ ਦਿੰਦੇ ਸਨ, ਖਾਦ ਵਿੱਚ ਕੱਟ ਲੈਦੇ ਸਨ, ਅੱਜ ਤਾਂ ਬਹੁਤ ਮਹੰਗ ਹੋ ਗਈ
ਸ਼ੂਕਦੇ ਦਰਿਆਵਾਂ ਦੀ ਤਰ੍ਹਾਂ ਸਦਾ ਵਗਦੇ ਰਹੋ
*ਜਿੱਧਰ ਨੂੰ ਵੀ ਚੱਲੋ ਰਸਤੇ ਆਪੇ ਬਣ ਜਾਣ*
ਦੀਪ ਬਰਾੜ 🙏❤️👌👌👍
@@daljitsingh7980😍🙏 ਜੀ ਸੰਧੂ ਵੀਰੇ
ਕਿਸਾਨ ਹੀ ਬੇਹਲਾ ਹੈ
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
ਭਗਵੰਤ ਮਾਨ ਤਾ ਪਹਿਲਾ ਕਹਿੰਦਾ ਹੁੰਦਾ ਤੀ ਅਧਿਆਪਕਾ ਤੋ ਓਹੀ ਲਿਆ ਕਰਾਗੇ ਜਿਸ ਵਾਹਤੇ ਉਹ ਬਣੇ ਨੇ ਫੇਰ ਹੁਣ ਇਤਰਾ ਦਾ ਕੇ ਹੋ ਗਿਆ ਚੰਗੀ ਗੱਲ ਨੀ ਮਾਨ ਸਾਬ ਵਾਹਤੇ ਉਰੇ ਖਤਾ ਖਾਊਗਾ।
ਬਹੁਤ ਵਧੀਆ ਜਾਣਕਾਰੀ ਜੀ
ਬਹੁਤ ਵਧੀਆ ਜੀ
🙏🙏🙏🙏🙏
ਜਿਸ ਮੰਦਰ ਵਿੱਚ ਇਹ ਘਟਨਾ ਹੋਈ ਉਸ ਮੰਦਰ ਵਿੱਚ ਹੀ ਵੀਡੀਓ ਕਾਲ ਹੋ ਰਹੀ ਸੀ ਮੇਰੇ ਨਾਲ ਮੈਂ ਇਹ ਦੱਸਣਾ ਭੁੱਲ ਗਿਆ ਸੀ ਸਗੋਂ ਇਸ ਨਾਲ ਬੇਟੇ ਦੇ ਵੀ ਸੱਟਾਂ ਲੱਗੀਆਂ ਉਹ ਵੀ ਕਾਫੀ ਦੇਰ ਹੋਸਪੀਟਲ ਰਿਹਾ ਪਰ ਹੁਣ ਠੀਕ ਹੈ ਪਰ ਜੋ ਵੀ ਹੋਇਆ ਅੱਜ ਤੱਕ ਹਿੰਦੂ ਆਦਰ ਕਰਦੇ ਆਏ ਸੀਗੇ ਕਰਦੇ ਰਹਿਣਗੇ ਪਰ ਇਹੋ ਜਿਹੀ ਸੋਚ ਸਿੱਖਾਂ ਦੀ ਹੋ ਜਾਏਗੀ ਇਹ ਕਦੀ ਸੋਚਿਆ ਵੀ ਨਹੀਂ ਸੀ
Vary good program bhan ji and veer ji ❤❤
ਹੈਗਾ ਸਾਰੇ M l a current aur sabka ਨੂੰ ਅੱਗ ਬੁਝਾਉਣ ਤੇ ਲਾਉ ਨਾਲੇ ਲੋਕਾਂ ਨਾਲ ਰਾਬਤਾ ਰਹੂ
ਸਤਿ ਸ੍ਰੀ ਅਕਾਲ ਜੀ 🙏
Azz bacheyan kol khedan da time he nahin shaddeya. School to waadh bacha vechara tutions vich fass janda hai,,,heath te saadi khedan naal judii hoiii hai...Plz iss te vi chaan-na jrur pao te ,,kush sujhao deo,,,Thind ji te Tehna Saheb ji 😮
ਪੰਜਾਬੀਆਂ ਨੂੰ ਸਿਰ ਤੋਂ ਕੰਮ ਲੈਣਾ ਚਾਹੀਦਾ ਹੈ,ਬਾਹਰ ਜਾ ਕੇ ਤਾਂ ਜਲੂਸ ਨਾ ਕੱਢਣ।
ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਅਤੇ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਬਹੁਤ ਹੀ ਵਧੀਆ ਵੀਚਾਰ ਹਨ
ਸਕੂਲ ਤਾਂ ਵਿਹਲੇ ਕਰਤੇ ਲਾ ਲਾ ਡਿਊਟੀਆਂ
ਮਾਸਟਰਾਂ ਦੀ ਡਿਊਟੀ 24 ਘੰਟੇ ਦੀ ਹੋ ਗਈ ਲੀਡਰ ਪੈਣ ਏ ਸੀ ਥੱਲੇ
ਸਬ ਤੋਂ ਵਧੀਆ ਹਲ ਹੈ ਕਿ ਪਿੰਡ ਦੀ ਪਚੇਤ ਢੀ ਡੀਉਟੀ ਹੈ
ਵਾਹਿਗੁਰੂ ਜੀ।
ਅੱਜ ਕੀ ਖਾ ਕੇ ਅਾੲੀ ਅੈ ਹਰਮਨ,ਅੱਜ ਤਾਂ ਟੱਲੀ ਵਾਂਗੂੰ ਖੜਕਦੀ ਦੇ ਸੀ ਬੋਲ..ਵਾਹਲੇ ਧਾਵੀ ਬੋਲ ਅੈ ਅਾਹ ਪਰੋਗਰਾਮ ਚ..?-ਸੁਖਜੋਤ
ਸਤਿ ਸ੍ਰੀ ਅਕਾਲ ਜੀ
Wonderful ❤❤❤❤❤ ji
ਸਤਿ ਸ੍ਰੀ ਅਕਾਲ ਟਹਿਣਾ ਸਾਹਿਬ
Sare sarkari karmcharian de faoj ch 10sal lavao ehna no patta lage deoti ki hundiS
Very true msg ❤🙏🙏❤️
ਉਸ ਦਿਨ ਮੇਰੇ ਬੇਟੇ ਦਾ ਜਨਮਦਿਨ ਸੀ ਤੇ ਉਹ ਮੰਦਰ ਵਿੱਚ ਪੂਜਾ ਕਰਨ ਗਿਆ ਸੀ ਉਸ ਦਿਨ ਇਹ ਕੰਮ ਹੋਇਆ ਤਾਂ ਫਿਰ ਕੀ ਉਮੀਦ ਰੱਖੀ ਜਾਵੇ
ਕਿਉਂਕਿ ਇਹ ਵਾਧੂ ਡਿਊਟੀ ਦੇ ਪੇਸੈ ਘੱਟ ਦਿੰਦੇ ਹਨ
Very very nice true ji god bless you both ji
ਲੋਕ ਰਸੇ ਨਾਲ ਬੰਨ੍ਹ ਲੈਣਗੇ।
ਹਰਮਨ ਜੀ ਲੱਗ ਗਿਆ ਪਤਾ ਤੁਹਾਡਾ ਵੀ
ਕੰਮ ਕਰਕੇ ਤੁਸੀਂ ਵੀ ਰਾਜ਼ੀ ਨਹੀਂ ਸੀ 😁😁
He must have known story of Mahabharata. Where a woman had five husbands and lives in the same house. Krishna knew it. The rest story you must know.
You’re doing very good job 👍
ਭਰਬਾਤ ਫੇਰੀਅ ਮਸਿਅ ਸਗਰਾਧ ਓਦੋ ਡਿਊਟੀ ਚੇਤੇ ਨਹੀ ਆੳਦੀ
But goat is vegetarian thanks thind ji and tehna ji
Sat shri Akal g Tehna Saheb te Harman Kaur g
Tuglak administration is reminded to all in Punjab once again.
Thanks for liking.
ਟਹਿਣਾ ਸਾਹਿਬ ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ਼ ਹੋਣਾ ਚਾਹੀਦਾ
ਹੁਣ ਤਾਂ ਲੋਕਾਂ ਦੇ ਬੋਲ - ਡਲੇ ਸਟੇਟਸਾਂ ਵਿਚ ਪੈਂਦੇ ਨੇ ਟੈਹਣਾ ਸਾਹਿਬ
ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਦੀ ਕਹਿੰਦੇ ਸਨ ਕਿ ਅਧਿਆਪਕਾਂ ਨੂੰ ਵੋਟਾ ਦੀ ਡਿਊਟੀ ਤੋ ਰਾਹਤ ਮਿਲੇਗੀ ।ਪਰ ਹੋ ਰਿਹਾ ਉਲਟ
੭੬੪ ਵਾ ਲਾਇਕ ਨੰਬਰ ਹੈ👌👌👌👌
ਜੀ
ਮੈਡਮ ਜੀ ਇਹ ਡਿਊਟੀ ਨਹੀ ਸਮਾਜ ਸੇਵਾ ਵੀ ਹੈ
Nice vichar ❤❤🎉🎉
ਮੁਰਖੇ ਨਾਲ ਨ ਲੁਝੀਐ
ਮੱਛਰ ਦਾਨੀ ਜੀ
ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇ ਦਿਓ
Sidhu moosewlale da sunia chujj da vichar
Pinda ch taan hun Bangladeshi Muslmana v panhooch chukae nae
ਬੈਠ ਕੇ ਜਨਾਨੀਆ ਨਾਲ ਕਰਦੇ ਆ ਚੁਗਲੀ ਤੇ ਸ਼ੋਅ ਦਾ ਨਾਮ ਰੱਖਦੇ ਆ ਚੱਜ ਦਾ ਵਿਚਾਰ 😅😅😅😅😅😅
ਟਹਿਣਾ ਸਾਬ ਦਸਤਾਰ ਸਜਾਓ ਜੀ
ਟਹਿਣਾ ਸਾਹਿਬ ਇਹਦਾ ਮਾਸਟਰਾਂ ਨੂੰ ਵੀ ਲੜਾਉਣ ਲੱਗ ਜਾਂਦੇ ਨੇ ਵੱਟ ਤੇ ਵੀ ਆਹ ਖੇਤ ਤੇਰੇ ਹਿੱਸੇ ਆਉਂਦਾ ਆਹ ਖੇਤ ਤੇਰੇ ਹਿੱਸੇ ਆਉਂਦਾ ਇਹਦੀ ਸ਼ਿਕਾਇਤ ਤੂੰ ਕਰਨੀ ਹੈ ਇਹਦੀ ਸ਼ਿਕਾਇਤ ਤੂੰ ਕਰਨੀ
ਦੋ ਮਾਸਟਰ ਹੀ ਲੜ ਪਏ ਆਪਸ ਵਿੱਚ😂
Very NICE.
ਬੇਜਿੰਗ ਵਾਲਾ valay ny kapil sharma di filam vakhi huni
Love you put always
Ek tehni
Ek TEHNA
Ek Kalena
Ek kaleni😂😂😂😂😂😂😂
ਇੰਨਾਂ ਸਾਰ ਕੰਮਾਂ ਵਾਸਤੇ ਪਿੰਡ ਦੇ ਬੇ ਰੁਜ਼ਗਾਰ ਲਗਾਉਣੇ ਚਾਹੀਦੇ ਨੇ ਤੇ ਸਰਕਾਰੀ ਮੁਲਾਜ਼ਮਾਂ ਨੂੰ ਸੁਨਾਂ ਦੀ ਨਿਯੁਕਤੀ ਵਾਲੀ ਡਿਊਟੀ ਕਰਣੀ ਚਾਹੀਦੀ ਹੈ
ਨਾ ਇਹ ਸਿੱਖ ਨੇ ਤੇ ਨਾ ਹਿੰਦੂ ਹਨ ਇਹਨਾਂ ਦਾ ਕੰਮ ਹੀ ਅੱਗ ਲਾਕੇ ਡੱਬੂ ਨਿਆਈਂ ਵਾਲਾ ਕੰਮ ਹੈ। ਤੁਸੀਂ ਵੇਖ ਲਵੋ ਇਹਨਾਂ ਦੀ ਗਿਣਤੀ ਪਿੰਡ ਵਿੱਚ ਕਿੰਨੀ ਹੂੰਦੀ ਹੈ। ਪਿੰਡ ਕਿਨਾਂ ਚੰਗਾ ਸਮਝਾ ਜਾਂਦਾ ਹੈ ਇਹ ਹੀ ਕੁਝ ਇਥੇ ਹੈ। ਧੰਨਵਾਦ ਜੀ।
Sat Sri akal ji 🙏
Sab nu mil k hi agg lagan valeya de virudh action Lena chahida hai keyon k shud hawa tah sab nu chahidi hai .
ਇਹ ਬਦਲਾਂ ਹੈ ਸਰਕਾਰ ਦਾ
Sat Sri akal sarva n singhand Harman thind God bless you
Very very nice ji 🙏🙏🙏🙏🙏
ਨਫਰਤ ਫਲਾੳੁਨ ਵਾਲੇ ਹਿੰਦੂਸਤਾਨੀ ਪਤਰਕਾਰਾ ਤੇ ਵੀ ਕਾਰਵਾੲੀ ਹੋਣੀ ਚਾਹੀਦੀ ਅਾ...ਪਿਛਲੇ ਦਿਨਾ ਤੋ ਬਿਨਾ ਸਿਰ ਪੈਰ ਤੋ ਖਬਰਾ ਦਿੰਦੇ ਪੲੇ ਅਾ...ਸ਼ਰਮ ਕਰੋ
❤
Sade nal bi Hindu faimly last 13 years ton reh rhe ne himachal ton belong ne
Duty tusi he lga devo govt de ke jurutt haa aawaan
So great ji lot's of blessings 🙏
ਇਹ ਪਰਾਲੀ ਤਾ ਦਸ ਪੰਦਰਾ ਹੀ ਹੈ
very. good tenha.sahib
ਸ਼ੇਅਰ ਅਸ਼ੀਸ਼ ਵਿਦਿਆਰਥੀ ਨੇ ਨੀ ਆਸ਼ੂਤੋਸ਼ ਰਾਣੇ ਨੇ ਸੁਣਾਇਆਂ ਸੀ
Pannu tehna sat Sri akal ji
Canadian people saying bloody Indian not Hindu not sikh
Yes sir g
ਇਸ ਕੰਮ ਵਾਸਤੇ ਅਧਿਕਾਰਤ ਅਧਿਕਾਰੀ ਨੰਬਰਦਾਰ ਹੈ ਜਿਸ ਕੋਲ ਹੋਰ ਕਿਹੜਾ ਕੰਮ ਹੈ ਤੇ ਭੱਤਾ ਵੀ ਲੈ ਰਹੇ ਨੇ