Desraj Dhadi Lachkani Akhara Pind Sanghe Khalsa Part2/3

แชร์
ฝัง
  • เผยแพร่เมื่อ 2 ก.พ. 2025

ความคิดเห็น • 170

  • @gurdevsingh9483
    @gurdevsingh9483 2 ปีที่แล้ว +13

    ਜੁਗ ਜੁਗ ਜੀਵੋ ਲਚਕਾਣੀ ਵਾਲਿਓ, ਆਹ ਹੈ ਸਾਡਾ ਅਸਲੀ ਸੱਭਿਆਚਾਰ। ਜਿਸ ਨੂੰ ਸੁਣਕੇ ਰੂਹ ਖੁਸ਼ ਹੋ ਜਾਂਦੀ ਹੈ।

  • @kulvirgharialkulvirgharial4417
    @kulvirgharialkulvirgharial4417 2 ปีที่แล้ว +6

    ਬੁਹਤ ਵਧੀਆ ਮਹਿਸੂਸ ਹੋ ਰਿਹਾ ਜਿਵੇ ਸੱਚ ਵਿਚ ਹੀ ਪੂਰਨ ਭਗਤ ਦੇ ਮੇਲ ਹੋਏ ਹੋਣ ਇਕ ਪੁਤਰ ਆਪਣੀ ਮਾ ਨੂੂੰ ਮਿਲਿਆ ਹੋਵੇ

  • @humanfirst6085
    @humanfirst6085 8 ปีที่แล้ว +44

    ਵਾਹ ! ਜਿਸ ਨੂੰ ਵੀ ਸਮਝ ਆ ਅਸਲ ਪੰਜਾਬੀ ਸੱਭਿਆਚਾਰ ਦੀ ਉਹ ਲਾਚਕਾਣੀ ਵਾਲਿਆਂ ਦੀ ਸਿਫਤ ਕਰੇ ਬਿਨਾ ਨਹੀਂ ਰਹਿ ਸਕਦਾ।

  • @luckychawla8786
    @luckychawla8786 4 ปีที่แล้ว +9

    ਅਾੲੇ ਹਾੲੇ.....ਰੂਹ ਨਸ਼ਿਅਾ ਗੲੀ!

  • @BHUPINDER55484
    @BHUPINDER55484 5 ปีที่แล้ว +22

    ਮੈਂ ਸੁਭਾਗਾ ਸਮਜਦਾ ਜਦੋ ਅਪਣੀਆਂ ਜੜ੍ਹਾਂ ਰੂਪੀ ਬਜ਼ੁਰਗਾਂ ਨੂੰ ਸੁਣਦਾ

  • @harsimransingh726
    @harsimransingh726 3 ปีที่แล้ว +1

    ਕਿਆ ਬਾਤਾਂ ਵਿਰਸੇ ਦੀਆਂ,

  • @RanjitSingh-ym3bk
    @RanjitSingh-ym3bk 5 หลายเดือนก่อน +1

    ਜੇ ਸੋਸਲ ਮੀਡੀਆ ਨਾ ਆਉਦਾਂ ਤਾਂ ਇਹੋ ਜਿਹੀਆ ਵਾਰਾ ਕਿਥੋ ਸੁਣਦੇ।

    • @Jag10789
      @Jag10789 3 หลายเดือนก่อน

      ਪਿੰਡਾਂ ਵਿੱਚ ਤਵਿਆਂ ਵਾਲੀ ਮਸ਼ੀਨ ਹੁੰਦੀ ਸੀ ਕਿਸੇ ਨਾ ਕਿਸੇ ਕੋਲ; ਫੇਰ ਦੁਬਈ ਤੋਂ ਕੈਸੱਟ ਪਲੇਅਰ ਆ ਗਏ...., ਤਵਿਆਂ ਤੋਂ ਆਡੀਓ ਕੈਸੱਟ ਤੇ ਆ ਗਿਆ ਕੰਮ; ਫੇਰ ਤਾਂ ਸਭ ਨੂੰ ਪਤਾ ਈ ਆ........ ! ਸਾਡੇ ਕੋਲ ਮਸ਼ੀਨ , ਰੇਡੀਓ ਗ੍ਰਾਮ ਤੇ ਟੇਪ ਵੀ ਸੀ। ਤਵੇ ਪਟਿਆਲੇ ਆਲੇ ਰਾਜੇ ਦੇ ਮਹਿਲਾਂ ਤੱਕ ਤੋਂ ਲਿਆਂਦੇ ਹੋਏ ਸੀ !!!!

  • @hardeepmehna6528
    @hardeepmehna6528 8 หลายเดือนก่อน +9

    ਬਹੁਤ ਸੋਹਣਾ, ਵਧੀਆ ਪ੍ਰੋਗਰਾਮ ।ਬਹੁਤ ਵਧੀਆ ਕਲੀਆਂ, ਪੁਰਾਣਾ ਵਿਰਸ਼ਾ ।

  • @desibandeteertuka2347
    @desibandeteertuka2347 5 ปีที่แล้ว +3

    ਬਹੁਤ ਹੀ ਖ਼ੂਬਸੂਰਤ

  • @SunnySingh-nk6eo
    @SunnySingh-nk6eo 2 ปีที่แล้ว +1

    ਬਹੁਤ ਹੀ ਬਧੀਅਾ ਹੈ ਜੀ

  • @putterpunjabde843
    @putterpunjabde843 2 ปีที่แล้ว +2

    ਪੂਰਨ ਭਗਤ ਜੀ ਗਾਥਾ ਬਹੁਤ ਸ਼ਾਨਦਾਰ ਖੂਬਸੂਰਤ ਤਸਵੀਰ

  • @HarpreetSekhon-f5s
    @HarpreetSekhon-f5s วันที่ผ่านมา +1

    Good❤❤❤

  • @vikramjeetsran03
    @vikramjeetsran03 8 ปีที่แล้ว +32

    ਬਹੁਤ ਖੂਬ, ਬਾਬਿਓ! ਰੱਬ ਲੰਮੀਆਂ ਉਮਰਾਂ ਬਖਸ਼ੇ ਥੋਨੂੰ|

  • @ohigill
    @ohigill ปีที่แล้ว

    sarangi wajauni te surr karni music ch sab to aukheyayi da kam ha ji .. kya baat aa swad agea .. mere dady de favourite dhadi desraj lachkani ji 🙏 jeonde basde raho ji

  • @HarpalSingh-zx1gv
    @HarpalSingh-zx1gv 4 ปีที่แล้ว +3

    Waheguruji waheguruji thonu sariya nu chardikala ch rakhan. Tusi apna virsa sambal k rakhiya a ji.

  • @HarpalSingh-zx1gv
    @HarpalSingh-zx1gv 4 ปีที่แล้ว +4

    Bht vadia baba ji Sun k nazara aa gya.

  • @bahadursingh746
    @bahadursingh746 3 ปีที่แล้ว +21

    🙏 ਨਵੀਂ ਪੀੜ੍ਹੀ ਨੂੰ ਹੱਥ ਬੰਨਕੇ 🙏🙏ਬੇਨਤੀ , ਬੱਚਿਓ ਪੰਜਾਬੀ ਵਿਰਸਾ ਸੰਭਾਲ ਲਵੋ , ਨਹੀਂ ਤਾਂ ਸਮਾਂ ਲੰਘੇ ਤੋਂ ਪਛਤਾਵਾ ਹੀ ਪੱਲੇ ਰਹਿ ਜਾਂਦਾ ਵੀਰੋ । 🙏

    • @Nanuranas
      @Nanuranas 3 ปีที่แล้ว +6

      Shi bat h g

    • @mgrewal9353
      @mgrewal9353 ปีที่แล้ว

      ਸ਼ਸ਼ਸ਼ਸ਼ਸ਼

    • @mgrewal9353
      @mgrewal9353 ปีที่แล้ว

      ਏਏਏ

    • @mgrewal9353
      @mgrewal9353 ปีที่แล้ว

    • @SukhaSukh-ys6tf
      @SukhaSukh-ys6tf 5 หลายเดือนก่อน

      😊😊😊Qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq 😊😊😊❤ 10:29 qqqq​@@Nanuranas

  • @Premdeepmann
    @Premdeepmann 6 ปีที่แล้ว +19

    ਪ੍ਮਾਤਮਾ ਤੁਹਾਡੀਅਾਂ ੳੁਮਰਾਂ ਲੰਬੀਅਾਂ ਕਰੇ ਬਾਬਾ ..❤❤❤

  • @SINGH-mu2yw
    @SINGH-mu2yw 6 ปีที่แล้ว +4

    Veer ji guru gobind singh ji di vaar is very very very good

  • @karnaildhiman2568
    @karnaildhiman2568 5 ปีที่แล้ว +10

    ਰੀਸਾਂ ਨੀਂ ਤੇਰੀਆਂ ਲਚਕਾਨੀ ਸਾਹਿਬ।

  • @krishvi12
    @krishvi12 5 ปีที่แล้ว +2

    Boht vadia desh raj ji..
    Vassey punjab

  • @harjindersidhu4204
    @harjindersidhu4204 7 ปีที่แล้ว +10

    ਬਚਪਨ ਯਾਦ ਕਰਾ ਦਿੱਤਾ

  • @baljinderdhapali1746
    @baljinderdhapali1746 5 ปีที่แล้ว +2

    Very nice old Punjabi wirsa keep it up

    • @Premsingh-x1d8e
      @Premsingh-x1d8e 3 หลายเดือนก่อน

      😮...q. q. 😊😊😅WI e I have mvx.

  • @tarsemsinghsingh6002
    @tarsemsinghsingh6002 3 ปีที่แล้ว +1

    Bahut sohne jawaj h bai

  • @balwinderanttal9717
    @balwinderanttal9717 หลายเดือนก่อน

    Harchand singh chaura to like krde aa jii Chand singh de pote ❤

  • @ranagnz7442
    @ranagnz7442 ปีที่แล้ว

    Wah g Wah bahut khoob 🙏

  • @jaspreetsingh-qv7js
    @jaspreetsingh-qv7js 4 ปีที่แล้ว +2

    ਬਹੁਤ ਵਧੀਆ ਕਮਾਲ ਕਰਤੀ

  • @bhupindersingh-kt2cc
    @bhupindersingh-kt2cc 7 ปีที่แล้ว +5

    ਰੂਹ ਖੁਸ਼ ਕਰਤੀ

  • @Ajabsingh-ey3hp
    @Ajabsingh-ey3hp 6 หลายเดือนก่อน

    Lachkani Saab koi shabad ni teria sifta karn Lai Jaan pa dende o aakharhe wich jionde rho lambia umra hon purana time zaad aa janda hai bar bar sunde rahinde ha eh akharha

  • @kulbantsinghbrah618
    @kulbantsinghbrah618 8 ปีที่แล้ว +11

    good efforts Balwinder Sanghe

  • @jaspreetsingh-qv7js
    @jaspreetsingh-qv7js 4 ปีที่แล้ว +2

    Swarn Diwala samrala very very good lachkani sahib ji

  • @tarsemsinghsingh6002
    @tarsemsinghsingh6002 ปีที่แล้ว

    Bahut sohne vedeo very good🌹

  • @ramandeepkaur2031
    @ramandeepkaur2031 5 ปีที่แล้ว +3

    Very good BaBa ji

  • @SurjitSingh-nb8gw
    @SurjitSingh-nb8gw 3 ปีที่แล้ว +7

    aujj de kanjjar ghaat nalo lakh crore darza changa e khush rakhe rabb tere jatthe nu

  • @RaghvirSingh-hi7xo
    @RaghvirSingh-hi7xo 29 วันที่ผ่านมา

    ਲਾਚਕਾਨੀ ਜੀ ਰੂਹ ਜਵਾਨ ਹੋ ਗਈ ਤੇਰਾ ਫ਼ਿਕਰ ਹੈ ਤੇਰੀ ਉਮਰ ਲੱਮੀ ਹੋਵੇ ਫ਼ੋਨ ਨੰਬਰ ਦੋ ਖਾੜਾ ਲਵਾਉਣਾ ਹੈ

  • @subasingh2482
    @subasingh2482 3 ปีที่แล้ว +2

    Wow very nice ji

  • @Bahadurpurijagdish
    @Bahadurpurijagdish 4 ปีที่แล้ว +2

    ਵਾਰੇ ਵਾਰੇ ਦੇਸ ਰਾਜ ਲਚਕਾਣੀ।

  • @KeharTung
    @KeharTung ปีที่แล้ว

    Very nice je salana wala kehar singh ji

  • @mrruldumohd8128
    @mrruldumohd8128 6 ปีที่แล้ว +2

    ਜਿਊਂਦੇ ਰਹੋ

  • @ramsinghgillram7124
    @ramsinghgillram7124 5 ปีที่แล้ว +2

    Purane dhadi jathean no sat Shri akal Jhinah Dian yada he reh gaian edge akhare Mur nahi lagne shaft suture Kishen khanian bhaut Anand aaudac

  • @emperorpreet
    @emperorpreet ปีที่แล้ว +1

    ਤੁਸੀਂ ਪੰਜਾਬੀ ਸ਼ੇਰ ਹੋ ਇਹ ਗਾਓਦੇ ਰਹੋ

  • @zahidali3237
    @zahidali3237 4 หลายเดือนก่อน +1

    Sona panjab ❤

  • @gulabdhalio7070
    @gulabdhalio7070 ปีที่แล้ว

    Very good Punjabi culture and music video

  • @ajaibsingh5409
    @ajaibsingh5409 6 ปีที่แล้ว +2

    Very good ji lachkani waleo

  • @tejamann8590
    @tejamann8590 4 ปีที่แล้ว +2

    Very nice old is gold love you

  • @gurpalpawar8577
    @gurpalpawar8577 4 ปีที่แล้ว +1

    ਇਹ ਆ ਸਾਧੂਆਂ ਡੇਰਾ ਤੈਨੂੰ ਪੁਛਿਆ ਬਥੇਰਾ ਬੋਲੀ ਨਾ ਬੁਲਾਈ ਸੈ ਦੱਸ ਭਾਈ ਬੀਬੀ ਕਿਹੜੇ ਕੰਮ ਆਈ ਸੈ
    ਖੁਸ਼ ਕੀਤਾ ਈ ਸੱਜਣਾ

  • @tarsemsinghsingh6002
    @tarsemsinghsingh6002 3 ปีที่แล้ว +2

    Vah bai vah amegick nice👍👏👏😊😊😊😊😊😊

  • @punjablivenews--8682
    @punjablivenews--8682 6 ปีที่แล้ว +3

    ਬਾਈ ਜੀ ਨਜ਼ਾਰਾ ਲਿਆਂ ਦਿੱਤਾ

  • @rubydairy4316
    @rubydairy4316 6 ปีที่แล้ว +3

    Very nyc baba g

  • @jagseernumberdar8827
    @jagseernumberdar8827 5 ปีที่แล้ว +3

    ਵਾਹ ਲਚਕਾਣੀ ਸਾਬ੍ਹ ਬਹੁਤ ਹੀ ਵਧੀਆ ਕਵੀਸ਼ਰੀ ਵਧੀਆ ਸ਼ਬਦਾਵਲੀ ਤੇ ਗਾਈਕੀ ਜੋਕੇ ਅੱਜਕਲ੍ਹ ਬਹੁਤ ਦੂਰ ਜਾ ਚੁੱਕੀ ਹੈ,ਅਲੋਪ ਹੁੰਦੀ ਜਾ ਰਹੀ ਹੈ ਪਰ ਤੁਹਾਡੇ ਵਰਗੇ ਕਲਾਕਾਰ ਅੱਜ ਵੀ ਇਸ ਗਾਇਕੀ ਪੰਜਾਬੀ ਮਾਂ ਬੋਲੀ ਤੇ ਸਾਡੇ ਪੰਜਾਬੀ ਸਭਿਆਚਾਰ ਨੂੰ ਸਾਂਭ ਕੇ ਰੱਖਿਆ ਹੋਇਆ ਹੈ ਤੁਸੀਂ ਵਧਾਈ ਦੇ ਪਾਤਰ ਹੋ ਪ੍ਰਮਾਤਮਾਂ ਆਪ ਜੀ ਨੂੰ ਚੜਦੀ ਕਲਾ ਚ ਰੱਖੇ ਜੀ
    ਧੰਨਵਾਦ ਜੀ, ਜਗਸੀਰ ਸਿੰਘ ਨੰਬਰਦਾਰ ਲਹਿਰਾ ਮੁਹੱਬਤ ਬਠਿੰਡਾ 9888986361

  • @AmrikSingh-tk1ml
    @AmrikSingh-tk1ml 2 ปีที่แล้ว +1

    Lakchani vale. Jindabad

  • @didarsingh9881
    @didarsingh9881 7 ปีที่แล้ว +10

    Mera jaddi pind v Lachkani hai
    eh saade pind de heere ne

    • @sewakbhullar5891
      @sewakbhullar5891 5 ปีที่แล้ว +1

      22 ਮੈਨੂੰ ੲਿਸ ਨੰਬਰ ਤੇ ਕਾਲ ਕਰਕੀ 9872628846 ਬਰਨਾਲਾ

  • @iqwalsingh5344
    @iqwalsingh5344 4 ปีที่แล้ว +2

    ਇਨ੍ਹਾਂ ਗਾਉਣ ਵਾਲੇ ਤੇ ਇਨ੍ਹਾਂ ਦੇ ਨਾਲ ਹੋਰ ਕਿਹੜੇ ਕਿਹੜੇ ਸਾਥੀ ਸਨ ?

    • @sandeepsinghgrewal520
      @sandeepsinghgrewal520 4 ปีที่แล้ว

      Iq class three generations , Des Raj Lachkani his son and grandson.

  • @nirmalbhathalnirmalbhathal930
    @nirmalbhathalnirmalbhathal930 4 ปีที่แล้ว +2

    Wah ji Wah

  • @Manjeetkaur-bn1vu
    @Manjeetkaur-bn1vu 11 หลายเดือนก่อน

    So proud of you Des Raj lachkani ji

  • @harmeetsooch908
    @harmeetsooch908 8 ปีที่แล้ว +8

    jionde rho lachkani sahab.

  • @humanfirst6085
    @humanfirst6085 8 ปีที่แล้ว +10

    wah Lachkani walea nai reesa teria ....

  • @tarsemsinghsingh6002
    @tarsemsinghsingh6002 ปีที่แล้ว

    Bahut sohna

  • @INDERJITSINGH-bd3mh
    @INDERJITSINGH-bd3mh 4 ปีที่แล้ว +7

    ਬਹੁਤ ਹੀ ਵਧੀਆ ਪਰ ਆਹ ਕੁੱਝ ਬੰਦੇ ਜੋ ਵਿੱਚ ਬੋਲ ਰਹੇ ਹਨ ਇਹ ਬਿਲਕੁਲ ਗਲਤ ਹੈ

  • @mustakkhan8950
    @mustakkhan8950 3 ปีที่แล้ว +1

    Arman Vera and Bai desraj pind lachkani

  • @BALDEVSINGH-nx7ud
    @BALDEVSINGH-nx7ud 3 ปีที่แล้ว +1

    Koi more liavo is akhare nu

  • @BalwinderSingh-lz6zu
    @BalwinderSingh-lz6zu 7 ปีที่แล้ว +6

    real punjabi culture

  • @raghvirs882
    @raghvirs882 7 ปีที่แล้ว +6

    Old is gold

  • @makhansingh3649
    @makhansingh3649 6 ปีที่แล้ว +3

    Old is gold🚘🚘🚘

  • @RanvirSingh-zg9hx
    @RanvirSingh-zg9hx 5 ปีที่แล้ว +3

    Great intertainment

  • @gursingh9119
    @gursingh9119 4 ปีที่แล้ว +3

    ਪੂਰਨ ਦੀ ਕਲੀ ਕੋਈ ਲਿਖ ਕੇ ਦੇ ਸਕਦਾ
    ਮੈਨੂੰ ਪੂਰੀ ਸਮਝ ਨਹੀ ਆ ਰਹੀ

  • @jaspalbaidwan4669
    @jaspalbaidwan4669 7 ปีที่แล้ว +2

    Verynice lachkani wala baba ji

  • @tarsemsinghsingh6002
    @tarsemsinghsingh6002 ปีที่แล้ว

    Bahut iammeer versa c

  • @jaspreetsingh-qv7js
    @jaspreetsingh-qv7js 4 ปีที่แล้ว +1

    Very good ji

  • @rajwindersingh4962
    @rajwindersingh4962 4 ปีที่แล้ว +1

    ਕਮਾਲ ਦਾ ਲੋਕ ਰੰਗ ਆ ਰਸ ਵੀ ਵਾਹਵਾ ਅਟੱਲ ਸਚਾਈਆਂ ਗਾ ਕੇ ਦੱਸਣਾ ਤੇ ਧੁਰ ਅੰਦਰ ਤੱਕ ਅਸਰ ਕਰਨਾ ਹੀ ਇਸ ਸ਼ੈਲੀ ਦੀ ਖੂਬੀ ਆ ਪੰਜਾਬ ਦਾ ਅਮੀਰ ਵਿਰਸਾ ਸਾਂਭੀ ਬੈਠੇ ਆ ਢਾਡੀ

  • @gurmailsingh1560
    @gurmailsingh1560 5 ปีที่แล้ว +2

    OLD.CULTER.VERY.NICE

  • @JaswantSingh-ww5sy
    @JaswantSingh-ww5sy ปีที่แล้ว

    ਧੰਨਵਾਦ ਜੀ ਕਵੀਸ਼ਰੀ ਜਥੇ ਦੀ ਬਹੁਤ ਵੱਦੀਆ ਲੱਗੀ ਜੀ ਬਾਈ ਜੀ ਆਪਣਾ ਮੁਬੇਲ ਨੰਬਰ ਤੇ ਆਡਰੀਸ ਦੱਸੋ ਜੀ ਜਸਵੰਤ ਸਿੰਘਾਂ ਔਲਖ ਹਰਦਾਸਪੁਰਾ ਼ਬਰਨਾਲਾ ਮਹਿਲ ਕਲਾਂ

  • @AthwalJag
    @AthwalJag 4 ปีที่แล้ว +1

    good kali singg by des raj lacckani

    • @surjeetkaur1930
      @surjeetkaur1930 3 ปีที่แล้ว

      ਪਿੰਡ,ਮਹਿਲਾਂ,ਤੋ ਬਹੁਤ ਵਧੀਆ

  • @karnaildhiman2568
    @karnaildhiman2568 5 ปีที่แล้ว +2

    Sangha ji kirpa Karo ajjio vedio de

  • @jaswantsingh-no9rx
    @jaswantsingh-no9rx 4 ปีที่แล้ว +1

    Ehnu khde a asli virsa
    Bai ji maharaj Leata

  • @JagroopSingh-yl9dx
    @JagroopSingh-yl9dx 4 ปีที่แล้ว +1

    Very very nice. G

  • @harrychahal8568
    @harrychahal8568 3 ปีที่แล้ว +2

    🌼🌼🌼🌼🌼🌼🌼🌼🌼

  • @Narinder-x7d
    @Narinder-x7d ปีที่แล้ว

    Veer. Tohade. Varge. Hi. Punjab. Noo. Bacha. Sakde. Aaj. Da. 2saal.da.bacha.12.13.hr.mobile.nai.. Chhadada

  • @GurpreetSingh-xc5im
    @GurpreetSingh-xc5im 4 ปีที่แล้ว +1

    VARRY VARRY GOOD

  • @ranjalambar4557
    @ranjalambar4557 7 ปีที่แล้ว +1

    Bahut vdiya h ji I love you dhadi jtha

  • @amandeepkaur796
    @amandeepkaur796 ปีที่แล้ว +1

    Whereu ji karpa karan

  • @japindersinghjapinder3205
    @japindersinghjapinder3205 5 ปีที่แล้ว +4

    Old is gold.

  • @BeingPunjabee
    @BeingPunjabee 8 ปีที่แล้ว +6

    magical voices and music ♥
    thanks for recording and sharing

  • @ManpreetSingh-si2oi
    @ManpreetSingh-si2oi 5 ปีที่แล้ว +3

    Loki kehnde k musse Wala but jor nal gaunda ohnu kho k 5 ghante Bina Mike toh gaa k dikhawe ehna de nal

  • @harrychahal8568
    @harrychahal8568 4 หลายเดือนก่อน

    ❤❤❤

  • @kksinghtitar8771
    @kksinghtitar8771 6 ปีที่แล้ว +6

    Behad emotionsal voice

  • @harrychahal8568
    @harrychahal8568 9 หลายเดือนก่อน

    ❤❤❤❤❤❤❤❤❤❤❤

  • @BalwinderSingh-lz6zu
    @BalwinderSingh-lz6zu 7 ปีที่แล้ว +10

    government must protect and promote such artisti.

  • @manumanisingh4832
    @manumanisingh4832 7 ปีที่แล้ว +1

    Bjurgo rab rajji rakhe..

  • @rashpalbhullar3493
    @rashpalbhullar3493 7 ปีที่แล้ว +1

    bapu dian yadan qt g

  • @jasvirsingh3249
    @jasvirsingh3249 7 ปีที่แล้ว +3

    Very good

  • @nirmalsinghbrar3754
    @nirmalsinghbrar3754 4 ปีที่แล้ว +1

    Nise

  • @dr.gurmeet8920
    @dr.gurmeet8920 3 ปีที่แล้ว +1

    Nice

  • @tarsemsinghsingh6002
    @tarsemsinghsingh6002 3 ปีที่แล้ว +1

    Phone n ke bai kement ch likhoo bai da

  • @gurjantbehniwal2109
    @gurjantbehniwal2109 ปีที่แล้ว

    Good story

  • @gurmeetsingh1749
    @gurmeetsingh1749 3 ปีที่แล้ว +1

    Nc

  • @gurchetanjohal4930
    @gurchetanjohal4930 4 ปีที่แล้ว +2

    Good oĺd is gold

  • @happyandhealthy2395
    @happyandhealthy2395 3 หลายเดือนก่อน

    😊😊

  • @JagdeepSingh-hc7do
    @JagdeepSingh-hc7do 6 ปีที่แล้ว +13

    ਕਮਾਲ ਹੋਗੀ ਪੰਜਾਹ ਬੰਦੇ ਕਦੇ ਨਹੀ ਹੋ ਸਕੇ ਆਹ ਪਿਆਰ ਵਿਰਸੇ ਨਾਲ

  • @BHAJANSINGH-vd7rt
    @BHAJANSINGH-vd7rt 3 ปีที่แล้ว +4

    Excellent Great Voice, excellent Sarangi music along with Dhadd, need to honour and financial support to these valuable artists, May God give them long life.
    Thanks to the organizers who have organized this event. I like to know the address of the venue please