Punjab Syaan | Jaggi Sidhu |

แชร์
ฝัง
  • เผยแพร่เมื่อ 3 ธ.ค. 2024

ความคิดเห็น • 508

  • @jagmohanshahraisar9330
    @jagmohanshahraisar9330 4 หลายเดือนก่อน +55

    ਰੂਹ ਨਾਲ ਲਿਖਿਆ ਤੇ ਰੂਹ ਨਾਲ ਗਾਇਆ ਰੂਹ ਨਾਲ ਮਿਊਜ਼ਿਕ ਕੀਤਾ ਬਾਈ ਪਾਲ ਸਿੱਧੂ ਨੇ ❤

  • @Remix_Video_855
    @Remix_Video_855 4 หลายเดือนก่อน +140

    ਵਿਦੇਸ਼ਾਂ ਵਿੱਚ ਬੈਠਾ ਕੌਣ ਕੌਣ ਸੁਣ ਰਿਹਾ ਇਸ ਗੀਤ ਨੂੰ

  • @harbanssanghu8286
    @harbanssanghu8286 4 หลายเดือนก่อน +29

    ਬਹੁਤ ਵਧੀਆ ਗੀਤ❤ 🙏🇮🇹ITALY

  • @rajpalsingh4521
    @rajpalsingh4521 4 หลายเดือนก่อน +30

    ਅਪਣਾ ਪੰਜਾਬ ਕਦੇ ਵੀ ਨਹੀਂ ਭੁੱਲਿਆ ਜਾਂਦਾ ਵੀਰ

  • @JaspalSingh-qz7lo
    @JaspalSingh-qz7lo 3 หลายเดือนก่อน +8

    ਆਖਰ ਨੂੰ ਤਾਂ ਬਾਈ ਆਪਣੇ ਪੰਜਾਬ ਨੇ ਹੀ ਆਪਾ ਨੂੰ ਸਾਂਬਣਾ ਆ ਪੰਜਾਬ ਤੋ ਉਤੇ ਕੁਝ ਵੀ ਨੀ ਮੈਨੂੰ ਮਾਣ ਆ ਪੰਜਾਬੀ ਹੋਣ ਤੇ ਅੱਖਾ ਭਰ ਆਈਆ ਬਾਈ ਗੀਤ ਸੁਣ ਕੇ

  • @BaljitKaur-gg6os
    @BaljitKaur-gg6os 4 หลายเดือนก่อน +34

    ਇੱਸ ਗੀਤ ਨੇ ਦਿੱਲ ਖਿੱਚ ਲਿਆ ਅੰਦਰੋ 😭😭😭ਰੱਬ ਰਾਖਾ ਪੁੱਤਰਾ 🙏❤️

    • @Monika123verma
      @Monika123verma 3 หลายเดือนก่อน

      Hmm🥺🥺🥺🫀

  • @MandeepKhan-ml2cg
    @MandeepKhan-ml2cg 4 หลายเดือนก่อน +15

    ਬਹੁਤ ਸਹੋਣਾ ਗੀਤ ਜੱਗੀ ਬਾਈ ਆਪਣਾ ਪੰਜਾਬ ਕਦੇ ਵੀ ਭੁੱਲਿਆ ਜਾਦਾ ❤❤

  • @HarpreetSingh-op3gv
    @HarpreetSingh-op3gv 4 หลายเดือนก่อน +10

    Ptaaa e ni kinni waar sun liyaa ron aaa jandaaa song sun ke bahut khoob brother waheguru taraki bhkase tenu

  • @parwinderjitsingh7492
    @parwinderjitsingh7492 3 หลายเดือนก่อน +8

    ਬਹੁਤ ਸੋਹਣਾ ਲਿਖਿਆ ਗੀਤ ਤੇ ਗਾਇਆ ❤ ਵੀ ਬਹੁਤ ਸੋਹਣਾ 🙏ਪੰਜਾਬੀਆਂ ਦਾ ਬਹੁਤ ਵੱਡਾ ਦਰਦ ਬਿਆਨ ਕੀਤਾ🙏

  • @KaramjitKaur-f7d
    @KaramjitKaur-f7d 3 หลายเดือนก่อน +7

    ਮੇਰੀ ਬੇਟੀ ਵੀ ਬਾਹਰ ਗਈ ਹੈ ਮੈ ਬਹੁਤ ਰੋਈ ਸੀ ਇਹ ਗੀਤ ਸੁਣ ਕੇ। ਬਹੁਤ ਸੋਹਣਾ ਗੀਤ ਹੈ ਜੀ👍

  • @RajinderSingh-yq5km
    @RajinderSingh-yq5km 3 หลายเดือนก่อน +2

    ਪੰਜਾਬ ਸਾਡੇ ਦਿਲ ਚ ਵਸਦਾ…ਜਿਉਂਦਾ ਰਹਿ ਸ਼ੇਰਾ👌👌👌👌👌👌👌

  • @rajpalsingh4521
    @rajpalsingh4521 4 หลายเดือนก่อน +39

    ਬਹੁਤ ਸੋਹਣਾ ਗਾਇਆ ਵੀਰ ਸੌਂਗ

  • @JOGIBHAROWAL
    @JOGIBHAROWAL 3 หลายเดือนก่อน +2

    ਵਾਹ ਬਾਈ ਸੱਚੀ ਗੱਲ PR ਤੋਂ ਬਾਅਦ❤❤🇮🇹🇮🇹🇮🇹

  • @manjindersingh-dv8kp
    @manjindersingh-dv8kp 3 หลายเดือนก่อน +2

    ਅੱਜ ਦੇ ਸਮੇਂ ਦੀ ਸਚਾਈ ,ਮਨ ਭਰ ਆਉਂਦਾ ਸੁਣ ਕੇ😢(ਪ੍ਰਦੇਸੀਆ ਦੇ ਦਰਦ )

  • @artist_hazel
    @artist_hazel 4 หลายเดือนก่อน +4

    ਜੱਗੀ ਸਿੱਧੂ ਵੀਰ ਜੀ
    ਬਹੁਤ ਵਧੀਆ ਜੀ
    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ

  • @ravilochma9679
    @ravilochma9679 4 หลายเดือนก่อน +2

    ਬਹੁਤ ਵਧੀਆ ਲਿਖ਼ਤ...
    ਲਿਖ਼ਤ ਤੋਂ ਸੋਹਣੀ ਤੇ ਸੁਰੀਲੀ ਤੇ ਮਾਲਿਕ ਜੱਗੀ ਭਾਈ ਨੇ ਹੋਰ ਚਾਰ ਚੰਦ ਲਤੇ ਗੀਤ ਨੂੰ

  • @dsphoto1975
    @dsphoto1975 3 หลายเดือนก่อน +1

    ਸੱਚੀ ਅੱਖਾਂ ਵਿੱਚੋ ਪਾਣੀ ਆ ਗਿਆ ਗੀਤ ਸੁਣ ਕੇ

  • @madaharsingh8196
    @madaharsingh8196 4 หลายเดือนก่อน +4

    ਰੋਣ ਆ ਗਿਆ ਗੀਤ ਸੁਣ ਕੇ

  • @harpreebehniwal
    @harpreebehniwal 4 หลายเดือนก่อน +6

    ਬਹੁਤ ਵਧੀਆ ਪੰਜਾਬ ਦੇ ਹਾਲਾਤਾਂ ਬਾਰੇ, ਹੋਰ ਕੋਈ ਹੱਲ ਹੀ ਨਹੀਂ ਜਾਂਦਾ ਬਹੁਤਿਆਂ ਵਾਸਤੇ... ਪਰ ਸਾਰੇ ਕੁੱਝ ਹੰਬਲਾ ਮਾਰੋ ਕੋਈ ਨਾ ਕੋਈ

  • @harbanskheri7533
    @harbanskheri7533 4 หลายเดือนก่อน +9

    ਬਹੁਤ ਸੋਹਣਾ ਲਿਖਿਆ ਤੇ ਨਿਭਾਇਆ 🤲👌❤️

  • @prabhjotsingh3174
    @prabhjotsingh3174 4 หลายเดือนก่อน +2

    ਬਹੁਤ ਹੀ ਸੋਹਣਾ ਗਾਣਾ ਵੀਰੇ ❤❤❤

  • @gurisidhu3216
    @gurisidhu3216 3 หลายเดือนก่อน +3

    ਬਹੁਤ ਵਧੀਆ ਗਾਇਆ ਤੇ ਲਿਖਿਆ ਵਿਚ ਬਹੁਤ ਸੋਹਣਾ ਤੇ ਵੀਡੀਓ ਵੀ ਬਹੁਤ ਵਧੀਆ

  • @amrinderbhanguPb4444
    @amrinderbhanguPb4444 4 หลายเดือนก่อน +4

    ਸਚਾਈ ਗਾਈ ਵੀਰ ਨੇ , ਬਹੁਤ ਖੂਬ 🎉

  • @sonukhatti5495
    @sonukhatti5495 3 หลายเดือนก่อน +2

    ਬਹੁਤ ਸੋਹਣਾ ❤ ਜੀਓ

  • @AvtarSingh-pd4jg
    @AvtarSingh-pd4jg 4 หลายเดือนก่อน +5

    ਪੰਜਾਬ ਦਾ ਕੋੜਾ ਸਚ ਵੀਰ ਦੇ ਗਾਣੇ ਵਿੱਚ ਝਲਗਾ ਏ

  • @kulwinderbawa9995
    @kulwinderbawa9995 4 หลายเดือนก่อน +4

    ❤ ਬਹੁਤ ਸੋਹਣਾ ਲਿਖਿਆ ਪਵਨ ਬਾਈ ਨੇ ਬਹੁਤ ਸੋਹਣਾ ਗਾਇਆ ਬਾਈ ਕੇ ਸਾਰੀ ਟੀਮ ਨੂੰ ਮੁਬਾਰਕਬਾਦ ਵਧੀਆ ਕੰਮ ਕੀਤਾ ਸਾਰੀ ਟੀਮ ਨੇ congratulations 🎉bhaut vdhia lgga mja aa gya sun ke yr❤😊

  • @Dhillon_pb88
    @Dhillon_pb88 4 หลายเดือนก่อน +4

    ਵਾਹ ਉਏ ਬਾਈ ਰੂਹ ਤੱਕ ਵਾਰ ਕਰਦਾ ਤੇਰਾ ਇਹ ਗੀਤ
    ਚੜਦੀ ਉਮਰੇ ਵਿਦੇਸ਼ਾ ਵਿੱਚ ਆਈ ਪੀੜ੍ਹੀ ਸ਼ਾਇਦ ਇਹ ਗੱਲਾਂ ਜ਼ਜਬਾਤ ਨਾ ਸਮਝਣ
    ਪਰ ਅੱਧ ਤੋਂ ਵੱਧ ਉਮਰ ਪੰਜਾਬ ਵਿੱਚ ਕੱਡ ਕੇ
    ਹਾਲਤਾਂ ਦੇ ਮਾਰੇ ਵਿਦੇਸ਼ ਆਉਣ ਵਾਲਿਆਂ ਦੇ ਕਾਲਜੇ ਨੂੰ ਧਾਹ ਜਰੂਰ ਪਾਉਦਾ ਤੇਰਾਂ ਇਹ ਗੀਤ
    ਚੰਗਾ ਉਏ ਪੰਜਾਬ ਸਿਆਂ ਪੀ-ਆਰ ਤੋਂ ਬਆਦ ਮਿਲਾਗੇ ❤
    🙏🏻👌🏼🫡

  • @AmritButtar-b5g
    @AmritButtar-b5g 3 หลายเดือนก่อน +2

    ਬਹੁਤ ਸੋਹਣਾ ਗੀਤ ਏ ਪੰਜਾਬ ਸਿਆਂ ❤❤❤❤😢😢

  • @sangha9967
    @sangha9967 3 หลายเดือนก่อน +1

    ਬਹੁਤ ਸੋਹਣਾ ਗਾਣਾ ਹ ਵੀਰੇ ਚਲੀ ਜਿੱਤ ਲਿਆ ਵੀਰੇ ਬਹੁਤ ਸੋਹਣਾ ਗਾਣਾ ਬਾਈ

  • @gjass1083
    @gjass1083 4 หลายเดือนก่อน +2

    ਬਹੁਤ ਸੋਹਣਾ ਗੀਤ wmk🙏🙏

  • @legandgamer3940
    @legandgamer3940 3 หลายเดือนก่อน +1

    ਬਹੁਤ ਸੋਹਣਾ ਗੀਤ ਗਾਇਆ ਵੀਰੇ ਤੂੰ

  • @parmarproductionhouse7252
    @parmarproductionhouse7252 4 หลายเดือนก่อน +4

    ਬੂਹੁਤ ਸੋਹਣਾ ਗੀਤ ਲਿਖਿਆ ਵੀਰ ਬਾਬਾ ਭਲੀ ਕਰੀ🙏

  • @kulwinderbawa9995
    @kulwinderbawa9995 4 หลายเดือนก่อน +8

    2:57 khetla ale bhut ਵਧੀਆ ਗਾਣਾ ਲਿਖਿਆ

  • @SandeepSingh-wr4ue
    @SandeepSingh-wr4ue 4 หลายเดือนก่อน +4

    ਸੁਣਕੇ ਚੰਗਾ ਲੱਗਿਆ 👍👍👍

  • @iqbalsinghsidhu8056
    @iqbalsinghsidhu8056 4 หลายเดือนก่อน +10

    ਆਪਣਾ ਪੰਜਾਬ ਤੇ ਜੱਗੀ ਬਾਈ ਨੂੰ ਕਦੇ ਨੀ ਭੁੱਲ ਸਕਦੇ ਮਿਊਜ਼ਿਕ ਇੰਮਪਾਇਰ ਤਾਂ ਮੇਰੀ ਜਾਨ ਆ ❤

  • @Avtarhathur
    @Avtarhathur 4 หลายเดือนก่อน +2

    ਬਾਈ ਬਹੁਤ ਸੋਹਣਾ ਗੀਤ ਆ, ਭਾਵੁਕ ਕਰਦਾ ਪੂਰਾ

  • @gurmansingh-hi8fe
    @gurmansingh-hi8fe 4 หลายเดือนก่อน +5

    ਬਹੁਤ ਸੋਹਣਾ ਸੋਂਗ ਏ ਬਾਈ

  • @Preet_461
    @Preet_461 4 หลายเดือนก่อน +4

    ਬਹੁਤ ਸੋਹਣਾ ਗੀਤ ਵੀਰ ਜੀ🙌❤️

  • @billuburjiwala6359
    @billuburjiwala6359 4 หลายเดือนก่อน +2

    ਬਹੁਤ ਵਧੀਆ ਗੀਤ ਬਾਈ ਤੂੰ ਤਾ ਰੁਆ ਦਿੱਤਾ

  • @narajansingh959
    @narajansingh959 4 หลายเดือนก่อน +4

    ਬਹੁਤ ਵਧੀਆ ਬਾਈ ਜੀ। 100% ਸੱਚਾਈ ਦੱਸਦਾ ਹੈ।

  • @AmanpreetMann-zc3iw
    @AmanpreetMann-zc3iw 4 หลายเดือนก่อน +6

    Boht jiada sohna song pawan veere da.. punjab vrgi mauj kite v ni.. missing mera pind🌸🌸

  • @malkitsingh436
    @malkitsingh436 4 หลายเดือนก่อน +5

    ਘੈਂਟ ਗੀਤ ਆਵਾਜ਼ ਬੌਹਤ ਘੈਂਟ ਆ

  • @DineshSharma_9780
    @DineshSharma_9780 4 หลายเดือนก่อน +3

    💯💯apna punjab ni kade bhulia janda ❤luv you punjab😘song bhut vdia c bro👌god bless you bro👍

  • @pushpinderpindu558
    @pushpinderpindu558 4 หลายเดือนก่อน +4

    ਲਿਖਤ
    ਆਵਾਜ
    ਸੰਗੀਤ
    ❤❤❤❤❤❤❤❤❤

  • @harbanskheri7533
    @harbanskheri7533 4 หลายเดือนก่อน +6

    ਬਹੁਤ ਸੋਹਣਾ ਗਾਣਾ

  • @gaganpb39gamer
    @gaganpb39gamer 4 หลายเดือนก่อน +8

    ਛੇਤੀ ਹੀ ਇਹ ਸਟੇਟਸ ਲੱਗੂਗਾ ਵੀਰ❤❤❤❤

  • @DaljitSandhu78
    @DaljitSandhu78 4 หลายเดือนก่อน +4

    ਬਹੁਤ ਵਧੀਆ ਵੀਰ ਜੀ 👍👍

  • @buttasingh7761
    @buttasingh7761 4 หลายเดือนก่อน +3

    ਵਾਹਿਗੁਰੂ ਜੀ ਵੱਸਦਾ ਰੱਹੇ ਪੰਜਬ ਮੁੜਾਗੇ ਜਰੂਰ ਇੱਕ ਦਿਨ ਪਿੰਡ ਬੱਸੀਆਂ ਨੂੰ🥰🥰🥰

  • @JaspreetSingh-bp9ch
    @JaspreetSingh-bp9ch 4 หลายเดือนก่อน +1

    ਬਾਈ ਪਵਨ ਮਾਨ ਬਹੁਤ ਚੰਗਾ ਇਨਸਾਨ ਅਤੇ ਗੀਤਕਾਰ ਹੈ ਸਾਡੇ ਪਿੰਡ ਨੂੰ ਮਾਣ ਹੈ ਬਾਈ ਪਵਨ ਤੇ ❤

  • @AmandeepSingh-bu4wn
    @AmandeepSingh-bu4wn 4 หลายเดือนก่อน +2

    ਬਹੁਤ ਵਧੀਆ ਜੀ

  • @LovepreetBrar-lm3hh
    @LovepreetBrar-lm3hh 4 หลายเดือนก่อน +4

    ਬਹੁਤ ਸੋਹਣੀ ਅਵਾਜ 🎉ਤੇ ਅੱਜ ਦੇ ਪੰਜਾਬ ਦੇ ਹਲਾਤਾ ਦੇ ਦੁੱਖ ਦਾਈ ਬੋਲ ਈਓ ਲਗਿਆ ਵੀਰ ਨੇ ਹਰ ਇੱਕ ਪੰਜਾਬੀ ਦੇ ਦਿਲ ਦੀ ਗੱਲ ਗੀਤ ਵਿੱਚ ਕੈ ਦਿੱਤੀ ਹੋਵੇ ਬਹੁਤ ਈ ਸੋਹਣਾ ਮਿਊਜ਼ਿਕ ਜੀ 😊

  • @malwanetwork
    @malwanetwork 4 หลายเดือนก่อน +3

    ਬਹੁਤ ਵਧੀਆ, ਮੁਬਾਰਕ, ਲੋੜ ਹੈ ਇਹੋ ਜਿਹੇ ਬੋਲਾਂ ਦੀ....ਚੰਗਾ ਸੁਨੇਹਾ🎉❤

  • @jass.pb.30
    @jass.pb.30 4 หลายเดือนก่อน +6

    ghaint song bahut sariya duawan all team 🎉

  • @SimranPreet-jd2nv
    @SimranPreet-jd2nv 4 หลายเดือนก่อน +4

    Bhut hi vdiya song aa
    Congratulations 🎉

  • @MusicalGKRecords
    @MusicalGKRecords 4 หลายเดือนก่อน +3

    ਲਿਖਤ
    ਆਵਾਜ
    ਸੰਗੀਤ

  • @AhsaninUK
    @AhsaninUK 4 หลายเดือนก่อน +3

    Hayeeee saday punjab wargi thah hi koi missing 😢

  • @gurjitsandhu2822
    @gurjitsandhu2822 4 หลายเดือนก่อน +1

    ਬਹੁਤ ਸਹੋਣਾ ਗਾਇਆ ❤❤❤

  • @navdeepnavi569
    @navdeepnavi569 4 หลายเดือนก่อน +2

    ਬਹੁਤ ਸੋਹਣਾ ਬਾਈ ❤🙏

  • @harmansidhu9773
    @harmansidhu9773 3 หลายเดือนก่อน +3

    Bhut sohna song aa and bhut vadiya veer ne gaya va pind di yaad dwa te y ne 🇬🇧🇬🇧🇬🇧🇬🇧🇬🇧

  • @gurmailwahabwala
    @gurmailwahabwala 4 หลายเดือนก่อน +6

    ਬਹੁਤ ਬਹੁਤ ਮੁਬਾਰਕਾਂ ਪਾਲ ਵੀਰੇ ❤

  • @Pardeepsongwritter
    @Pardeepsongwritter 4 หลายเดือนก่อน +2

    Bahut sohna song veer ❤❤❤❤

  • @JaspreetChoongh
    @JaspreetChoongh 4 หลายเดือนก่อน +5

    Bahut sohna geet bahut sohna music pal veer da thanks
    Bahut bahut mubarkan sari team nu ❤❤❤❤❤❤

  • @sahilchawla2062
    @sahilchawla2062 4 หลายเดือนก่อน +7

    Bahut sohna song aaa veere

  • @kimatsingh1638
    @kimatsingh1638 4 หลายเดือนก่อน +1

    ਸਿਧਾ ਰੂਹ ਤੱਕ ਗਿਆ ਗੀਤ ❤❤❤❤

  • @Gurpreetkaur90626
    @Gurpreetkaur90626 3 หลายเดือนก่อน +1

    Bhot bhot yda sohna song ❤❤❤

  • @Ashu123-j4k
    @Ashu123-j4k 4 หลายเดือนก่อน +3

    Vdia song bhaji.....vdia feel naal gayeyq

  • @satnamdhillon5457
    @satnamdhillon5457 4 หลายเดือนก่อน +1

    ਸਿਰਰਾ ਜੱਟਾ

  • @yadwindersingh5946
    @yadwindersingh5946 4 หลายเดือนก่อน +3

    Bahut bdia song 👍👍

  • @MandeepSingh-ko4op
    @MandeepSingh-ko4op 4 หลายเดือนก่อน +2

    Nice ਸੋਂਗ 🥰🥰🥰

  • @Sandhufarmlife
    @Sandhufarmlife 4 หลายเดือนก่อน +4

    ਬਹੁਤ ਬਹੁਤ ਵਧੀਆ ਗਾਇਆ ਵੀਰੇ

  • @gurpreetsinghmaan4333
    @gurpreetsinghmaan4333 4 หลายเดือนก่อน +3

    ਬਹੁਤ ਸੋਹਣਾ ਗਾਣੇ ਵੀਰੇ

  • @vickyjoshan8754
    @vickyjoshan8754 3 หลายเดือนก่อน +1

    Siraaa y ❤❤❤❤❤

  • @HarpreetSingh-op3gv
    @HarpreetSingh-op3gv 4 หลายเดือนก่อน +2

    Bahut khoobsurat

  • @princegameing1487
    @princegameing1487 3 หลายเดือนก่อน +1

    Tere song y Dil nu bhot Vidya lagiya ... Dubai Aale..🇦🇪🇦🇪

  • @KhuspreetKaur-lf9eh
    @KhuspreetKaur-lf9eh 4 หลายเดือนก่อน +4

    Punjab ❤bahut Sohna song
    🍃❤️❤️

  • @DeepJagdeepMusic
    @DeepJagdeepMusic 4 หลายเดือนก่อน +3

    ਬਹੁਤ ਵਧੀਆ ਗਾਣਾ ਪਾਲ ਬਾਈ

  • @SatgurNagri-n4n
    @SatgurNagri-n4n 4 หลายเดือนก่อน +4

    Bahut Sohna song he beautiful 😍 🤩

  • @amandeepsohal429
    @amandeepsohal429 4 หลายเดือนก่อน +2

    Bhut sohna song 🙏

  • @manmeetsinghbedi9879
    @manmeetsinghbedi9879 4 หลายเดือนก่อน +2

    Boht vdia song❤

  • @hardeepsinghdhillon848
    @hardeepsinghdhillon848 3 หลายเดือนก่อน +1

    ਬਹੁਤ ਵਧੀਆ ਵੀਰ

  • @ramindersingh9990
    @ramindersingh9990 4 หลายเดือนก่อน +5

    Bohut vadia veer ❤❤❤❤

  • @bathindanewschannel9144
    @bathindanewschannel9144 4 หลายเดือนก่อน +4

    ਬਹੁਤ ਖੂਬ

  • @dilshauksinghbalbal5264
    @dilshauksinghbalbal5264 4 หลายเดือนก่อน +2

    Buhat hi vadia song aa bai ji ❤

  • @VickyBrar-pc5xt
    @VickyBrar-pc5xt 3 หลายเดือนก่อน +1

    Bhut sohna ਵੱਡੇ veer 😊😊rbb trakiya bakhshe ☺️

  • @RaviKumar-yc4nw
    @RaviKumar-yc4nw 4 หลายเดือนก่อน +2

    Bhut gaint song bai voice bhut knt aa

  • @chamkaurchamkaursingh5827
    @chamkaurchamkaursingh5827 4 หลายเดือนก่อน +2

    Ghaint 🎉🎉

  • @pindaderaje5911
    @pindaderaje5911 4 หลายเดือนก่อน +2

    ਬਹੁਤ ਸੋਹਣਾ❤

  • @LaddiSingh-pv7qk
    @LaddiSingh-pv7qk 4 หลายเดือนก่อน +1

    Kaint veer ji

  • @amrinderbhanguPb4444
    @amrinderbhanguPb4444 4 หลายเดือนก่อน +4

    Really Appreciate, great effort 👍

  • @VeerSingh-e7b
    @VeerSingh-e7b 4 หลายเดือนก่อน +2

    Nyc bro

  • @GurdeepSingh-ek7dy
    @GurdeepSingh-ek7dy 4 หลายเดือนก่อน +2

    ਮੇਰਾ ਸੋਹਣਾ ਦੇਸ਼ ਪੰਜਾਬ।

  • @GurmeetBrar-b4y
    @GurmeetBrar-b4y 3 หลายเดือนก่อน +1

    Buth vadia song veer g

  • @gindamehra1378
    @gindamehra1378 4 หลายเดือนก่อน +2

    Jionda reh bai. 🎉🎉

  • @yaadveer1398
    @yaadveer1398 3 หลายเดือนก่อน +1

    ਬਹੁਤ ਵਧੀਆ ਗੀਤ ਬਾਈ ਜੀ

  • @SukhwinderSingh-wq5ip
    @SukhwinderSingh-wq5ip 4 หลายเดือนก่อน +7

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @palifazilpuriya78
    @palifazilpuriya78 4 หลายเดือนก่อน +2

    Waah kmaaal aa song veer ji best wishes all team 👍👍❤️❤️

  • @Makhan-r1j
    @Makhan-r1j 4 หลายเดือนก่อน +2

    ❤ ਸੁਣਨ ਤੋਂ ਪਹਿਲਾਂ ਹੀ ਪਤਾ ਜੱਸੀ ਬਾਈ ਦਾ ਗਾਣਾ ਬਹੁਤ ਜ਼ਿਆਦਾ ਵਧੀਆ ਹੋਵੇਗਾ ❤

  • @AvtarSingh-hs8ih
    @AvtarSingh-hs8ih 4 หลายเดือนก่อน +3

    Good puter jaggi love u sari te team nu mubaraka🎉

  • @shantysingh8890
    @shantysingh8890 4 หลายเดือนก่อน +3

    Bhout vadiya song aa veer ❤

  • @gurmailbrar5083
    @gurmailbrar5083 4 หลายเดือนก่อน +2

    music empire ghanit bro❤