ਹਰਖੀ ਲਾਣਾ !! HARKHI LANA !! EP-2😚 NUMBERDAR UBHIA Latest Comedy Video 2024

แชร์
ฝัง
  • เผยแพร่เมื่อ 5 ก.ย. 2024
  • www.instagram/.... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #youtubeshorts #comedy #bapuubhia #trendingvideo #latest #comedy
    Story Writer :KALA

ความคิดเห็น • 123

  • @officialRupinderchahal
    @officialRupinderchahal หลายเดือนก่อน +35

    ਸਿਰਾਂ ਵੀਡੀਓ ਹੁੰਦੀਆਂ ਨੇ ਬਾਪੂ ਜੀ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ 🙏🙏🙏🙏🙏🙏🙏

    • @JagtarSingh-us4et
      @JagtarSingh-us4et หลายเดือนก่อน +1

      😮😮😮😮😮😮😮😮😮😮

    • @sukheinder-sv2rd
      @sukheinder-sv2rd หลายเดือนก่อน +2

      😅❤

    • @user-by2vv5jz9v
      @user-by2vv5jz9v 28 วันที่ผ่านมา +1

      ❤❤❤❤❤❤❤❤❤❤😮😮😮😮😮​@@JagtarSingh-us4et

    • @user-by2vv5jz9v
      @user-by2vv5jz9v 28 วันที่ผ่านมา +1

      ❤❤❤❤❤

  • @naibsingh5273
    @naibsingh5273 หลายเดือนก่อน +4

    ਨੰਬਰਦਾਰ ਜੀ ਝੋਨੇ ਤੇ ਬਹੁਤ ਵਧੀਆ ਵੀਡੀਓ ਬਣਾੲਈ ਹੈ ਜਮਾਂ ਇਸੇ ਤਰ੍ਹਾਂ ਹੀ ਹੁੰਦਾ ਹੈ ਚਰਨੋ ਨੂੰ ਸ਼ੈਲਜਾ ਵਾਲਾ ਰੋਲ ਦੇ ਕੇ ਚਰਨੋ ਦੀ ਝੜਾਈ ਕਰਤੀ ਚਰਨੋ ਜਦੋਂ ਦਾਦੇ ਮਗੋਣਾ ਕਹਿਦੀ ਹੈ ਬਚਪਨ ਯਾਦ ਆ ਜਾਂਦਾ ਹੈ ਸਾਡੀ ਅੰਮਾਂ ਕਹਿਦੀ ਹੁੰਦੀ ਸੀ ਦਾਦੇ ਮਗੌਣਾ

  • @bikerjitsingh2952
    @bikerjitsingh2952 หลายเดือนก่อน +1

    ਬਾਪੂ ਜੀ ਨੰਬਰਦਾਰ ਵਿਡੀਓ ਬਹੁਤ ਵਧੀਆ 👍👍👍👍👍👍👌👌👌👌👌👌👌👌❤❤❤

  • @user-mw3fh5qs3q
    @user-mw3fh5qs3q หลายเดือนก่อน +6

    ਬਹੁਤ ਵਧੀਆ ਵੀਡੀਓ ਬਣਾਈ ਹੈ। ਚੜ੍ਹਦੀ ਕਲਾ ਰਹੇ

  • @ilyasbuttkashmiri3577
    @ilyasbuttkashmiri3577 หลายเดือนก่อน +2

    vadya g

  • @oparora2991
    @oparora2991 หลายเดือนก่อน

    ਵਾਹਿਗੁਰੂ ਜੀ ਬਾਪੂ ਜੀ ਬਹੁਤ ਵਧੀਆ ਵੀਡੀਓ ਹੁੰਦੀਆਂ ਹਨ ਤੁਹਾਡੀਆਂ ਗੁਰੂ ਕਿਰਪਾ ਕਰਨ ਜੀ ਤੰਦਰੁਸਤੀ ਦੇਣ ਤਰੱਕੀ ਦੇਣ ਜੀ

  • @sarvansinghgill4702
    @sarvansinghgill4702 หลายเดือนก่อน

    ਬਹੁਤ ਹੀ ਵਧੀਆ ਵੀਡੀਓ ਆ ਬਿਲਕੁਲ ਸਹੀ ਤੇ ਸੱਚ ਦੇਖੀਆਂ ਵੀਡੀਓ ਵਿਚ

  • @jagdevsingh8335
    @jagdevsingh8335 หลายเดือนก่อน +3

    ਨੰਬਰਦਾਰ ਉਭਿਆ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਬਾਪੂ ਜੀ ਬੇਬੇ ਸੀਬੋ ਨੂੰ ਇਹ ਨਹੀਂ ਪਤਾ ਕੰਮ ਦਾ ਟਾਇਮ ਜੀਰੀ ਲਾਉਣ ਲਈ ਤਾਂ ਬੰਦਾ ਨਹੀਂ ਮਿਲਦਾ ਹੁਣ ਜਿੰਨਾ ਵੀ ਜੀਰੀ ਲਾਉਣ ਵਾਲਿਆਂ ਦੀ ਵਡਿਆਈ ਕੀਤੀ ਜਾਵੇ ਓਨੀ ਹੀ ਥੋੜੀ ਹੈ ਕਿਉਂਕਿ ਹੁਣ ਕੰਮ ਲਈ ਬੰਦੇ ਨਹੀ ਮਿਲਦੇ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @GurpreetSingh-mi8jj
    @GurpreetSingh-mi8jj หลายเดือนก่อน +2

    Vry Good job veer ji 👍👍♥️♥️😍🥰👌👌👌👌😅😂

  • @TarsemSingh-ts7uc
    @TarsemSingh-ts7uc หลายเดือนก่อน +7

    ❤❤❤❤ਤਰਸੇਮ ਸਿੰਘ ਪਿੰਡ ਭੁੱਟਾ ਜਿਲ੍ਹਾ ਫਤਿਹਗੜ੍ਹ ਸਾਹਿਬ ❤❤❤

    • @Jaswinder-nv3pq
      @Jaswinder-nv3pq หลายเดือนก่อน +1

      Jaswindersinghbhakumajra❤❤😂🎉🎉😮😮😅😊

    • @user-tb8jp7ey9f
      @user-tb8jp7ey9f หลายเดือนก่อน +1

      ​@@Jaswinder-nv3pq❤❤❤😊😊❤

  • @JhirmalSingh-xb1sj
    @JhirmalSingh-xb1sj หลายเดือนก่อน +3

    Jhirmal Singh kot sadar khan very nice bapu ji❤❤❤❤❤😂😂

  • @muhammadtariquekahlon
    @muhammadtariquekahlon หลายเดือนก่อน

    Very very good acting of Mr Ubia and his wife Seebo ❤ you both are my favorite actor and actress/Muhammad Tarique Kahlon Pakistan

  • @Funny_jatti19
    @Funny_jatti19 หลายเดือนก่อน +2

    ਚਰਨੋ ਤੇ ਸੀਬੋਆਂਟੀ ਨੂੰ ਸੱਸ ਦਾ ਰੋਲ ਬਹੁਤ ਵਧੀਆ ਹੈ❤

  • @VipinKumar-xh6yj
    @VipinKumar-xh6yj หลายเดือนก่อน +2

    Bhotbadyabalogji❤❤❤❤❤❤😅😅😅😅😅😅😅

  • @kulmindersingh80
    @kulmindersingh80 หลายเดือนก่อน +2

    ❤ ਚੜ੍ਹਦੀ ਕਲਾ ਨੰਬਰਦਾਰ ਜੀ
    ਵਾਹਿਗੁਰੂ 🌹 ਵਾਹਿਗੁਰੂਜੀਕਾਖ਼ਾਲਸਾ ਵਾਹਿਗੁਰੂਜੀਕੀਫ਼ਤਹਿ ❤🌹

  • @sohansingh1544
    @sohansingh1544 หลายเดือนก่อน +1

    Very Nice video sohan manjal

  • @gurjassidhu5899
    @gurjassidhu5899 หลายเดือนก่อน +2

    Gooo ji

  • @OfficalHarman
    @OfficalHarman หลายเดือนก่อน +1

    ਮੇਰੀ ਮੰਮੀ ਚਰਨੋ ਸ਼ੁੱਧ ਪੰਜਾਬੀ ਬੋਲਦੀ ਹੈ ਬਹੁਤ ਘੈਂਟ❤❤😂❤

  • @LovePreet-qj3zf
    @LovePreet-qj3zf หลายเดือนก่อน +1

    Part 191 kal nu jaldi kareo baappu ji ❤👍🙏🏼

  • @SoniSingh-ww1jy
    @SoniSingh-ww1jy หลายเดือนก่อน

    Very nice video bapu ji

  • @waitloseandgain44
    @waitloseandgain44 หลายเดือนก่อน

    Bahut vadia video hai ji tuhadi agla bhag jaldi bejna please ❤❤❤❤❤

  • @KabalChattha-mj8ne
    @KabalChattha-mj8ne หลายเดือนก่อน +1

    Bhut vdiya video hai bapu ji

  • @rachhpalsingh78466
    @rachhpalsingh78466 หลายเดือนก่อน

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @soniuppal161
    @soniuppal161 หลายเดือนก่อน

    Good video

  • @SukhwinderSingh-wq5ip
    @SukhwinderSingh-wq5ip หลายเดือนก่อน +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @darshansinghcheema6383
    @darshansinghcheema6383 หลายเดือนก่อน

    Very nice video

  • @swaransingh1874
    @swaransingh1874 หลายเดือนก่อน

    Very good 👍

  • @SukhpreetKauruppal
    @SukhpreetKauruppal หลายเดือนก่อน

    Very nice video ❤❤🎉

  • @abhikarra1546
    @abhikarra1546 หลายเดือนก่อน

    Nice video 👍👍👍

  • @LovePreet-qj3zf
    @LovePreet-qj3zf หลายเดือนก่อน +1

    Part 191 jaldi kro baapu ji

  • @jsa-bb2mf
    @jsa-bb2mf หลายเดือนก่อน +1

    Vary vary nice video 🎉🎉🎉

  • @parmodhkumar5897
    @parmodhkumar5897 หลายเดือนก่อน +1

    Good ji

  • @amanbirkaur2420
    @amanbirkaur2420 หลายเดือนก่อน +2

    Very nice ji aman Kulrian toh

  • @jangirsingh7489
    @jangirsingh7489 หลายเดือนก่อน +1

    ਮੱਘਰ ਨੂੰ ਕਿਸੇ ਨੇ ਝੋਨਾ ਲੌਣਾ ਸਿਖਾਇਆ ਨਹੀਂ, ਖੱਬੇ ਹੱਥ ਨਾਲ ਲੌਂਦਾ ਹੈ!

  • @rachhpalsingh78466
    @rachhpalsingh78466 หลายเดือนก่อน

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @MajorSingh-q9t
    @MajorSingh-q9t หลายเดือนก่อน

    ❤❤

  • @navneetkaurkaler5507
    @navneetkaurkaler5507 หลายเดือนก่อน

    😂😂😂😂😂😂😂😂❤❤❤❤❤❤❤

  • @user-oi5ew3bh7x
    @user-oi5ew3bh7x หลายเดือนก่อน

    😅😅😅❤❤

  • @DalvirTathger
    @DalvirTathger หลายเดือนก่อน +1

    Har kisat vich Raj medam da Kam sohna huda aa

  • @naibsingh5273
    @naibsingh5273 หลายเดือนก่อน +3

    ਸ਼ੈਲਜਾ ਤੂੰ ਪਾਣੀ ਵਿੱਚ ਵੜਕੇ ਝੋਨਾ ਜਾਣੀ ਜੀਰੀ ਵੀ ਲਾ ਲੈਨੀ ਐ ਮੈਂ ਤਾਂ ਸੋਚਿਆ ਸੀ ਕਿ ਤੂ ਬਹੁਤ ਸੋਹਲ ਏ ਜਿਵੇਂ ਵਾਲਿਆਂ ਦੀ ਕੁੜੀ ਹੋਵੇ ਆਪਣੀ ਇੰਟਰਵਿਊ ਜਰੂਰ ਦਿਓ ਜੀ ਜਿਵੇਂ ਰਾਜ਼ ਨੇ ਆਪਣੇ ਬਾਰੇ ਸੱਭ ਕੁੱਝ ਦੱਸਿਆ ਹੈ ਰਾਜ ਨੇ ਬਹੁਤ ਦੁਖ ਦੇਖੇ ਹਨ

  • @parminderbhullar998
    @parminderbhullar998 หลายเดือนก่อน

    Nice 👌 👌 👌 🎉🎉😂😂❤❤❤😮😮😊😊😊

  • @inderkadyan8095
    @inderkadyan8095 หลายเดือนก่อน +1

    Nice vlog 👌 👍

  • @LovePreet-qj3zf
    @LovePreet-qj3zf หลายเดือนก่อน +1

    Hun video new part 191 di kareo ❤👍🙏🏼🙏🏼🙏🏼

  • @charanjitkaur4551
    @charanjitkaur4551 หลายเดือนก่อน

    Thanks so much urs hard work on v. hot days 🙏🙏❤️❤️❤️

  • @jaswindersinghbatth617
    @jaswindersinghbatth617 หลายเดือนก่อน +1

    Video very very nice 👍 congratulations 🎉

  • @balasharma7838
    @balasharma7838 หลายเดือนก่อน +1

    Nice

  • @navjotbal6904
    @navjotbal6904 หลายเดือนก่อน

    Amazing acting uncle ji and the team thank you for sharing this amazing video 👌👌👌

  • @jaswantsinghchahal4052
    @jaswantsinghchahal4052 หลายเดือนก่อน

    ਰਾਜ ਵਧੀਆ ਤਰੀਕੇ ਨਾਲ ਲਾਉਂਦੀ ਐ ਝੋਨਾ

  • @jassgill727
    @jassgill727 หลายเดือนก่อน +1

    Movies bhut vadhia hundian thodian

  • @ramtirathmore2157
    @ramtirathmore2157 หลายเดือนก่อน +1

    Well done, keep it up

  • @jaskarandhindsa6818
    @jaskarandhindsa6818 หลายเดือนก่อน +1

    ❤❤❤

  • @MandeepKaur-xp7xk
    @MandeepKaur-xp7xk หลายเดือนก่อน

    Good Bapu ji Rana Kaunke kalan jagraon Ludhiana

  • @AtwalEkkamal-cl7uy
    @AtwalEkkamal-cl7uy หลายเดือนก่อน

    Sunita didi ta bri tej tej jiri la reha ne jida eh roj laode hunde ne ❤❤❤❤❤❤❤

  • @amarjitkaur3694
    @amarjitkaur3694 หลายเดือนก่อน

    ਮਘਰ ਖਬੂ ਹੈ ਲਿਖਦਾ ਵੀ ਖਬੂ ਹੈ

  • @harmindersingh142
    @harmindersingh142 หลายเดือนก่อน +1

    Maghar Singh ji ❤

  • @SantoshKumar-oj2no
    @SantoshKumar-oj2no หลายเดือนก่อน

    Very nice video naberdar g santosh Banur ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @kulwinder169
    @kulwinder169 หลายเดือนก่อน +1

    35-36ਰੋਟੀਆ ਪਿੱਛੇ ਕਿਉ ਲੜੀ ਜਾਦੀ ਹੈ ਸੀਬੋ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤❤❤

  • @seemabansal1671
    @seemabansal1671 หลายเดือนก่อน

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹

  • @GagandeepKaur-gg4ew
    @GagandeepKaur-gg4ew หลายเดือนก่อน

    Charano malerkotla very good Punjabi ❤❤

  • @kanwaljeetsingh4812
    @kanwaljeetsingh4812 หลายเดือนก่อน

    🙏🙏 sat Sri akal ji 🙏🙏👍

  • @tejindersingh9676
    @tejindersingh9676 หลายเดือนก่อน

    Verry nice Stori God bless you all teem member verry ghent ⛱⛱⚘⚘⛱⛱⚘⚘⛱⛱💐💐☘☘💐💐☘☘💐💐⚘⚘⛱⛱⚘⚘

  • @amarjitkaur3694
    @amarjitkaur3694 หลายเดือนก่อน +1

    ਅਆਹ ਮਘਰ ਦੀ ਮੰਮੀ ਹੈ

  • @rajivgargtimsi
    @rajivgargtimsi หลายเดือนก่อน +1

    Sat shri akal ji

  • @rachhpalsingh78466
    @rachhpalsingh78466 หลายเดือนก่อน

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @gurjindersingh3638
    @gurjindersingh3638 หลายเดือนก่อน

    ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🥀💛🥀👌 ਯਮੂਨਾ ਨਗਰ

  • @gurditsingh1258
    @gurditsingh1258 หลายเดือนก่อน

    ਦੋਸਤ ਵਦੀਆ ਵਿਡੀਉ ਹੇ ਜੀ ਅਸੀ ਪਿੰਡ ਪਿਪਲੀ ਮਾਖੇ ਤੋ ਜੀ

  • @user-pc7bc5vj5j
    @user-pc7bc5vj5j หลายเดือนก่อน

    Ravinder singh chhapa very good

  • @singlabrar7349
    @singlabrar7349 หลายเดือนก่อน

    ਨੰਬਰਦਾਰ ਜੀ ਬਹੁਤ ਵਧੀਆ ਵੀਡੀਓ ਹੁੰਦੀਆਂ

  • @user-tr2ln3sg3y
    @user-tr2ln3sg3y หลายเดือนก่อน

    Punjabi vdia lgdi hai jo charno ne boli hai❤❤❤

  • @user-pc7bc5vj5j
    @user-pc7bc5vj5j หลายเดือนก่อน

    ਬੁਹਤ. ਵਧੀਆ ਵੀਡੀਓ ਬਨਾਓਣ ਲਈ ਧਨਵਾਦ ਛਾਪਾ

  • @sarbjeetdhiman7859
    @sarbjeetdhiman7859 หลายเดือนก่อน

    So beautiful video

  • @sukhdhillonpb4671
    @sukhdhillonpb4671 หลายเดือนก่อน

    ਨੰਬਰਦਾਰ ਜੀ ਬਹੁਤ ਵਧੀਆ ਝੋਨਾ ਲਾਉਣ ਤੇ ਵੀਡੀਓ ਬਣਾਈ ਸਾਰੀ ਟੀਮ ਨੇ ਲਾਕੇ ਵੀ ਦਿਖਾਇਆ

  • @LaxmanDas-xe8qv
    @LaxmanDas-xe8qv หลายเดือนก่อน +1

    0:22

  • @ParmjeetKaur-m7o
    @ParmjeetKaur-m7o หลายเดือนก่อน

    🥰🥰😘❤️👌👌🙏

  • @harjitsingh3156
    @harjitsingh3156 หลายเดือนก่อน +1

    ਹਰਜੀਤ ਸਿੰਘ ਛਾਜਲੀ ਸੰਗਰੂਰ

  • @muhammadtariquekahlon
    @muhammadtariquekahlon หลายเดือนก่อน

    Mr Writer new story is Very very good and very very good acting of all actors and actresses in this episode ❤ Muhammad Tarique Kahlon Pakistan

  • @sumanjay2417
    @sumanjay2417 หลายเดือนก่อน

    🎉🎉🎉

  • @bhawanhans-dg8lc
    @bhawanhans-dg8lc หลายเดือนก่อน

    👍👍👍👍👍👍👍

  • @GurdasSingh-mb8sn
    @GurdasSingh-mb8sn หลายเดือนก่อน

    Papu,ji,bebe,nu,kanda,tickedey,ney,

  • @parminderkaur7130
    @parminderkaur7130 หลายเดือนก่อน

    govt job lgea.bihari

  • @user-ws2li3df1q
    @user-ws2li3df1q หลายเดือนก่อน

    Very nice video bapu ji

  • @navdeepsingh-pk5qk
    @navdeepsingh-pk5qk หลายเดือนก่อน

    Pehle wali story nu vi continue rakhna chahida a

  • @jaswindersinghbatth617
    @jaswindersinghbatth617 หลายเดือนก่อน

    All members 🙏🏻🌟 Jaswinder Singh batth California PB 26

  • @mandeepgosalmandeepgosal4839
    @mandeepgosalmandeepgosal4839 หลายเดือนก่อน

    Very nice vdo a uncle ji

  • @user-ws2li3df1q
    @user-ws2li3df1q หลายเดือนก่อน

    Very nice video bapu ji ❤❤❤

  • @billosingh1985
    @billosingh1985 หลายเดือนก่อน

    ਜਿਉਦੇਵਸਦੇਰਹੋਹਾਸਿਆਦੇਬਾਦਸਾਹਬਾਪੂਉਭਿਆਜੀਅਵਤਾਰਸਿਘਬਰਾੜਮੋਗਾ

  • @CharanjitMalarampura
    @CharanjitMalarampura หลายเดือนก่อน

    Very very nice video ❤❤

  • @KulwantSingh-dd4nc
    @KulwantSingh-dd4nc หลายเดือนก่อน

    ❤❤❤❤❤❤❤❤❤❤❤❤

  • @DalvirTathger
    @DalvirTathger หลายเดือนก่อน

    Jeeri laudi sari teem bhut vadia lag rahi aa pur sab to supeed jiada Raj medam di aa

  • @user-dl5od5un1n
    @user-dl5od5un1n หลายเดือนก่อน

    ਸਲੀ.ਲਗਦਾਬਹ

  • @gurindersingh4655
    @gurindersingh4655 หลายเดือนก่อน

    Good videos

  • @ranjitgillranjitgill4391
    @ranjitgillranjitgill4391 หลายเดือนก่อน

    Very nice video brother ❤ji

  • @manjitvirk8548
    @manjitvirk8548 หลายเดือนก่อน

    Very nice video ji 😂😂❤❤❤

  • @PanjabSingh-ir5qv
    @PanjabSingh-ir5qv หลายเดือนก่อน

    Bappu ji191 part bhejo

  • @mallmann8309
    @mallmann8309 หลายเดือนก่อน

    ਬਹੁਤ ਵਧੀਆ ਮੂਵੀ ਪੇਸ ਕੀਤੀ ਹੈ। ਚਰਨੋ ਸਾਲਜਾ ਦਾ ਘੈਂਟ ਰੋਲ ਹੈ। Shalza ਨੇ ਕਮਾਲ ਕਰ ਦਿਤੀ ਧਾਨ ਲਾ ਕੇ। ਉਮੀਦ ਨਹੀ ਸੀ ਕਿ ਸਾਲਜਾ ਧਾਨ ਲਾ ਲਵੇਗੀ। ਮੱਘਰ ਤਾ ਸਿਰੇ ਹੈ। ਬਾਪੂ -- ਮਲ ਮਾਨ ਕਨੇਡਾ।

  • @UshaRani-or5by
    @UshaRani-or5by หลายเดือนก่อน

    Nishu kithey hai

  • @IqbalSandhu-pb5cv
    @IqbalSandhu-pb5cv หลายเดือนก่อน

    80 ਡਿਗਰੀ ਤਾਪਮਾਨ

  • @RajinderKumar-lk5qh
    @RajinderKumar-lk5qh หลายเดือนก่อน

    ਰਜਿੰਦਰ ਸਾਈਕਲਾਂ ਵਾਲਾਂ

  • @MandeepKaur-xp7xk
    @MandeepKaur-xp7xk หลายเดือนก่อน

    Good sheed Bhai Sahib Bhai Gurdev singh Kaunke jagraon Ldh,

  • @RajinderKumar-lk5qh
    @RajinderKumar-lk5qh หลายเดือนก่อน

    ਪ੍ਰੀਆਂ ਸੇਠੀ