Khabar Di Khabar (2044) || ਅਸਲ ਸੱਚ ਆਇਆ ਸਾਹਮਣੇ , ਡੇਰਾ ਬਿਆਸ ਨੇ ਕਿਉਂ ਚੁਣਿਆ ਉਤਰਾਧਿਕਾਰੀ

แชร์
ฝัง
  • เผยแพร่เมื่อ 1 พ.ย. 2024

ความคิดเห็น • 504

  • @JaswinderMeetka
    @JaswinderMeetka หลายเดือนก่อน +5

    ਟਹਿਣਾ ਜੀ ਡੇਰਾ ਜਾਂਦੇ ਚਾਲੀ ਸਾਲ ਹੋ ਗਏ ਹੁਣ ਤੱਕ ਕੋਈ ਵੀ ਗੱਲ ਅਜਿਹੀ ਨਹੀਂ ਲੱਗੀ ਕਿਸੇ ਵੀ ਤਰਾਂ ਦੀ ਮਨ ਨੂੰ ਠੇਸ ਪਹੁੰਚੀ ਹੋਵੇ ਡੇਰਾ ਬਿਆਸ ਇਕ ਸਿਸਟਮ ਬੁਹਤ ਚੰਗਾ ਹੈ ਡੇਰਾ ਬਿਆਸ ਪਿਆਰ ਦੀ ਦੁਨੀਆਂ ਹੈ ਧਰਤੀ ਤੇ ਸਵਰਗ ਹੈ ਡੇਰਾ ਬਿਆਸ ਪਿਆਰ ਦਾ ਸਾਗਰ ਹੈ ਡੇਰਾ ਬਿਆਸ ਕੋਈ ਅੰਤ ਨਹੀਂ ਲਿਖ ਕੇ ਬਿਆਨ ਨਹੀਂ ਕੀਤਾ ਜਾ ਸਕਦਾ

  • @roshansingh4994
    @roshansingh4994 หลายเดือนก่อน +25

    ਟਹਿਣਾ ਭਾਜੀ ਤੁਸੀ ਬਿਆਸ ਲਈ ਬਹੁਤ ਹੀ ਢੁੱਕਵੀਂ, ਸਪੱਸ਼ਟ ਤੇ ਸਤਿਕਾਰ ਭਰੀ ਸ਼ਬਦਾਵਲੀ ਦੀ ਵਰਤੋਂ ਕਰਕੇ ਸੂਝਵਾਨਤਾ ਦਾ ਸਬੂਤ ਦਿੱਤਾ ਤੁਸੀਂ।
    ਵਿਕਾਰਾਂ ਤੋਂ ਬੱਚਕੇ ਇਨਸਾਨ ਨੂੰ ਇਨਸਾਨ ਬਨਣ ਦੀ ਪ੍ਰੇਰਨਾ ਦੇਣਾ ਹੀ ਬਹੁਤ ਵੱਡੀ ਗੱਲ ਹੈ।

    • @MohdSitar-kq6qh
      @MohdSitar-kq6qh หลายเดือนก่อน

      Sir problem ta ehi hai Insan ne Insan nahi banna

  • @baldevsinghbaldevsinghmakk5615
    @baldevsinghbaldevsinghmakk5615 2 หลายเดือนก่อน +96

    ਬਾਬਾ ਗੁਰਿੰਦਰ ਸਿੰਘ ਢਿੱਲੋ ਜੀ ਨੂੰ ਵਧੀਆ ਇਨਸਾਨ ਵਜੋ ਜਾਣਿਆ ਜਾਵੇਗਾ , ਕਿਉ ਕਿ ਉਤਰ ਭਾਰਤ ਵਿੱਚ ਡੇਰੇ ਨਾਲ ਜੁੜੀਆਂ ਸੰਗਤਾਂ ਨੂੰ ਨਫ਼ਰਤ ਵਾਲੇ ਮਾਹੋਲ ਤੋ ਲਾਂਭੇ ਰਖਿਆ ਗਿਆ . ਇਹ ਸੁਣਕੇ ਬਹੁਤ ਦੁੱਖ ਹੋਇਆ ਕਿ ਬਾਬਾ ਜੀ ਭਿਅੰਕਰ ਰੋਗ ਤੋ ਪੀੜਤ ਹਨ . ਮਹਾਰਾਜ ਜੀ ਲੰਬੀ ਉਮਰ ਬਖਸ਼ਣ ਜੀ ਤਾਕਿ ਬਾਬਾ ਜੀ ਪੰਜਾਬ ਵਿੱਚ ਅਮਨ ਸ਼ਾਂਤੀ ਬਣਾਏ ਰੱਖਣ ਜੀ .

    • @sarbysangha6073
      @sarbysangha6073 2 หลายเดือนก่อน +1

      Right ji

    • @bhumbermanjit2542
      @bhumbermanjit2542 2 หลายเดือนก่อน +8

      Babaji nu koi problem nahi ji... bilkul theek ne uh....uh nahi chahonde k koi v kamm jaldbaazi wich na kita jaye

    • @HarjitSingh-e4v
      @HarjitSingh-e4v 2 หลายเดือนก่อน +4

      ਰਾਗੁ ਗਉੜੀ, ਗੁਰੂ ਅਰਜਨ ਦੇਵ ਜੀ
      ਅੰਗ-274, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
      ਸਰਬ ਰੋਗ ਕਾ ਅਉਖਦੁ ਨਾਮੁ ॥
      ਪ੍ਰਭੂ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ,

    • @rooplal4975
      @rooplal4975 2 หลายเดือนก่อน +2

      Baba ji hun bilkul theek hn ji❤

    • @RanjitsinghSingh-rn5hp
      @RanjitsinghSingh-rn5hp 2 หลายเดือนก่อน

      ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ

  • @jagdishkaur9755
    @jagdishkaur9755 2 หลายเดือนก่อน +223

    ਭਾਵੇਂ ਮੈਂ ਨਿਜੀ ਤੌਰ ਤੇ ਰਾਧਾ ਸੁਆਮੀ ਮਿਸ਼ਨ ਨਾਲ ਨਹੀਂ ਜੁੜ ਸਕੀ ਪਰ ਕਰੋਨਾ ਕਾਲ ਦੌਰਾਨ ਬਾਬਾ ਜੀ! ਆਪ ਜੀ ਵੱਲੋਂ ਨਿਭਾਈ ਗਈ ਨਿਸ਼ਕਾਮ ਸੇਵਾ ਦਾ ਵਰਨਣ ਸਦੀਆਂ ਤੱਕ ਕੀਤਾ ਜਾਵੇਗਾ। ਮੇਰੇ ਵੱਲੋਂ ਕੋਟਨ ਕੋਟਿ ਪ੍ਰਣਾਮ ਜੀ।

    • @sumitrarani4898
      @sumitrarani4898 หลายเดือนก่อน +4

      Q

    • @crypto3561
      @crypto3561 หลายเดือนก่อน

      What are you doin..g​@@sumitrarani4898

    • @navneetsingh2600
      @navneetsingh2600 หลายเดือนก่อน +9

      Beas aa jana g ek baar visit krna

    • @RajvinderSingh-e6v
      @RajvinderSingh-e6v หลายเดือนก่อน +3

      Thanx ji beas aa ke jana

    • @jaspreet565
      @jaspreet565 หลายเดือนก่อน

      ❤❤❤❤❤ radhasoami ji

  • @daljitsingh-ix1hn
    @daljitsingh-ix1hn หลายเดือนก่อน +56

    ਪਿਛਲੇ ਦਿਨੀਂ ਮੇਰਾ ਇੱਕ ਦੋਸਤ ਡੇਰੇ ਵਿੱਚ ਹੋਣ ਵਾਲੀ ਨਾਮਦਾਨ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਹੋਣ ਗਿਆ ਸੀ, ਲੇਕਿਨ ੳਹ ਪੁੱਛੇ ਗਏ ਪ੍ਰਮਾਰਥ ਸਬੰਧਿਤ ਸਵਾਲਾਂ ਦੇ ਜਵਾਬ ਦੇਣ ਵਿੱਚ ਅਸਮਰੱਥ ਹੋਣ ਕਾਰਨ ਸਫਲ ਨਹੀਂ ਹੋ ਸਕਿਆ,ੳਨਾਂ ਦਾ ਕਰੀਬ ਸੋ ਜਣਿਆ ਦਾ ਗਰੁੱਪ ਸੀ ਜਿਸ ਵਿੱਚੋਂ ਕੇਵਲ 10 ਜਣੇ ਹੀ ਕਾਮਯਾਬ ਹੋ ਸਕੇ, ਹੁਣ ਸਵਾਲ ਇਹ ਹੈ ਕਿ ਉਨਾਂ ਦਾ ਇੱਕ ਮਾਪਦੰਡ ਹੈ,ਇਸੇ ਕਾਰਨ ਡੇਰਾ ਬਿਆਸ ਜਾਣ ਵਾਲੀ ਸੰਗਤ ਸੂਝ-ਬੂਝ ਰੱਖਣ ਵਾਲੀ ਸੰਗਤ ਮੰਨੀਂ ਜਾਂਦੀ ਹੈ, ਜੇਕਰ ੳਹ 100 ਲੋਕਾਂ ਦਾ ਗਰੁੱਪ ਕਿਸੇ ਹੋਰ ਸੰਸਥਾ ਨਾਲ ਜੁੜਨਾਂ ਚਾਹੁੰਦਾਂ ਤਾਂ ੳਹ ਸਾਰੇ ਸ਼ਾਮਿਲ ਹੋ ਜਾਣੇ ਸੀ।

    • @saabji2701
      @saabji2701 หลายเดือนก่อน +2

      BILKUL ME V REJECT HO GEYA C AAGE TO BABA JI DI JAROOR MEHAR HOVE GI TE NAAM DAAN JAROOR MILE GA....

    • @Punjabihome
      @Punjabihome หลายเดือนก่อน

      @@daljitsingh-ix1hn ਇਹ ਸਭ ਬਕਵਾਸ ਹੈ ,ਜੇ ਨਾਮ ਲੈ ਵੀ ਲਿਆਂ ਤਾਂ ਫੇਰ ਕੀ ਛੱਡੋਗੇ ,ਉਹੀ ਝੂਠ ,ਲਾਲਚ,ਬੇਈਮਾਨੀ ,ਚੁਗਲੀਆ ,ਸਰਾਬ ਦੀ ਥਾਂ ਤੇ ਮੈਡੀਕਲ ਨਸ਼ਾ ਭੁੱਕੀ ਬੀੜੀਆਂ ਥਮਾਕੂ

    • @Punjabihome
      @Punjabihome หลายเดือนก่อน

      @@saabji2701 ਆਹ ਚੱਕ ਨਾਮ--- ਜੋਤ ਨਰੰਜਣ,ਉਕਾਰ ,ਨਿਰੰਕਾਰ ,ਸੋਹਣ ਸਤਿਨਾਮ

    • @hansraj2253
      @hansraj2253 หลายเดือนก่อน +2

      नानक नाम तिहना को मिल्या जिन को धुर लिख पाया

    • @oldsongs286
      @oldsongs286 หลายเดือนก่อน +1

      Mtlb ke gyani nu gyani bnona ? Asli baba ta ohi jo sb nu brabr mne .

  • @SurinderKumar-g6m
    @SurinderKumar-g6m หลายเดือนก่อน +32

    ਰਾਧਾ ਸੁਆਮੀ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ "ਹੇ ਸੱਚੇ ਪਾਤਿਸ਼ਾਹ,, ਮੇਰੇ ਸਤਿਗੁਰ ਧੰਨ ਧੰਨ ਬਾਬਾ ਗੁਰਿੰਦਰ ਸਿੰਘ ਜੀ ਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੋ,,, ਆਮੀਨ,,
    ਬਹੁਤ ਬਹੁਤ ਸ਼ੁਕਰੀਆ ਟਹਿਣਾ ਸਾਹਿਬ ਜੀ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਜਾਣਕਾਰੀ ਦੇਣ ਲਈ,,,,

    • @navtejsingh5271
      @navtejsingh5271 หลายเดือนก่อน

      Agar Eh Baba Ji Apne Aap Nu Rub Mande Ney And Sab Sangat Nu Sachkhan Lai Ke Jaan Gey Maran Ton Baad .. Fer Question Eh Hai Kee Ehna Nu Tan Aap Cancer Ho Geya Se And Hun Heart Problem Ho Gayee Hai :: Dekheya Apne Aap Nu Rub Samjhan Da Natijjaa .. Is Rub Nu Koi Nahi Jaan sakda .. Na Koi Granth Explain Kar Sakda Hai :: Oho Kadee Vee Payeya Nahi Ja Sakda Na .. Samajh Vich Aa Sakda Hai ..

    • @Zerolavle
      @Zerolavle หลายเดือนก่อน +1

      @@SurinderKumar-g6m ki gal guru Gobind Singh Ji Bina mare duniya to chal ge sun kitab kitab hi ne nale oh punjabi vich nhi farsi vich sun

    • @amarsingh-ng4fz
      @amarsingh-ng4fz หลายเดือนก่อน

      Tusi ki samde ho ke oh koi aam baba oh bhai oh te rab aa rab

    • @amarsingh-ng4fz
      @amarsingh-ng4fz หลายเดือนก่อน

      Oh koi aam dera ni ga
      Ohne dunia nu bachona vekh leo bhave

    • @amarsingh-ng4fz
      @amarsingh-ng4fz หลายเดือนก่อน

      Vakat da pura guru sab toh upar hunda va ji
      Guru jaisa nahi ko dev

  • @PalSingh-uc1vv
    @PalSingh-uc1vv 2 หลายเดือนก่อน +29

    ਟੈਹਣਾ ਸਾਹਿਬ ਜੀ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਡੇਰਿਆਂ ਦੇ ਬਾਰੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਅਤੇ ਚੰਗੇ ਡੇਰਿਆਂ ਦਾ ਸਤਿਕਾਰ ਵੀ ਕੀਤਾ ਤੁਹਾਡਾ ਬਹੁਤ ਧੰਨਵਾਦ ਜੀ ਸਤਿ ਸ੍ਰੀ ਆਕਾਲ ਜੀ

  • @jagjitsinghpandher9572
    @jagjitsinghpandher9572 หลายเดือนก่อน +9

    ਤੁਹਾਡੇ ਵੱਲੋਂ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਆਤੋ ਸਿਖੀਅ ਦਿਦੋ ਹੋ
    ਧੰਨਵਾਦ ਜੀ 👍👍👍

  • @birooram1770
    @birooram1770 หลายเดือนก่อน +8

    ਵਾਹ ਟੇਹਣਾ ਸਾਹਿਬ ਜੀ
    ਬਿਚਾਰ ਬਹੁਤ ਅੱਛੇ ਹ੍ਰ੍ਨ ਸਮਾਜ ਵਾਸਤੇ ਵੀ
    ਸੰਤਾ ਵਾਰੇ ਵੀ
    So thank you very much
    God bless ji

    • @oldsongs286
      @oldsongs286 หลายเดือนก่อน

      Sant ? Kon ?

  • @ranjitmalhi1773
    @ranjitmalhi1773 2 หลายเดือนก่อน +102

    *ਰੱਬ ਦੇ ਨਾਮ ਦਾ ਸਿਮਰਨ ਅਤੇ ਸੇਵਾ ਕਰਨਾ ਹਰ ਕਿਸੇ ਦੇ ਭਾਗਾਂ ਵਿੱਚ ਨਹੀਂ ਹੁੰਦਾ,ਪਰ ਜਿਹੜੇ ਲੋਕ ਸਿਰਫ ਡੇਰੇ ਤੋਂ ਮਿਲੀਆਂ ਹਿਦਾਇਤਾਂ ਮੁਤਾਬਿਕ ਹੀ ਆਪਣੀ ਜੀਵਨ ਸ਼ੈਲੀ ਬਣਾ ਲੈਂਦੇ ਹਨ, ਉਹ ਲੋਕ ਖੁਸ਼ਹਾਲ ਜੀਵਨ ਬਤੀਤ ਕਰਦੇ ਹਨ,,ਇਹ ਮੇਰਾ ਨਿੱਜੀ ਤਜਰਬਾ ਹੈ*

    • @MakhanSingh-wv6si
      @MakhanSingh-wv6si 2 หลายเดือนก่อน +4

      ਜਦੋਂ ਬਾਬਾ ਜੀ ਨੂੰ ਕੈਂਸਰ ਹੋਇਆ ਤੇ ਬਾਬਾ ਜੀ ਨੇ ਪੁਰੀ ਸ਼ਰਧਾ ਨਾਲ ਹਰਿਮੰਦਰ ਸਾਹਿਬ ਜਾਂ ਕੇ ਮੱਧਾ ਟੇਕਿਆ ਤੇ ਅਰਦਾਸ ਕਰਵਾਈ ਉਸ ਤੋਂ ਬਾਅਦ ਬਾਬਾ ਜੀ ਦਾ ਕੈਂਸਰ ਠੀਕ ਹੋ ਗਿਆ ਤਾਂ ਬਾਬਾ ਜੀ ਨੇ ਦੁਬਾਰਾ ਫਿਰ ਹਰਿਮੰਦਰ ਸਾਹਿਬ ਜਾਂ ਕੇ ਗੁਰੂ ਰਾਮਦਾਸ ਜੀ ਅੱਗੇ ਸ਼ੁਕਰਾਨ ਦੀ ਅਰਦਾਸ ਕਰਵਾਈ ਗਈ ਤਾਂ ਫਿਰ ਵੀ ਲੋਕ ਬਾਬਾ ਜੀ ਨੂੰ ਗੁਰੂ ਮੰਨ ਰਹੇ ਹਨ ਸਿਧੇ ਹੀ ਗੁਰੂ ਰਾਮਦਾਸ ਦੀ ਸ਼ਰਨ ਵਿੱਚ ਪਤਾ ਨਹੀਂ ਕਿਉਂ ਨਹੀਂ ਜਾ ਰਹੇ

    • @ranjitmalhi1773
      @ranjitmalhi1773 2 หลายเดือนก่อน +13

      @@MakhanSingh-wv6si ਭਾਈ ਸਾਹਿਬ ਤੁਹਾਡੇ ਜਵਾਬ ਤੋਂ ਸਾਫ ਜਾਹਿਰ ਹੋ ਰਿਹਾ ਹੈ ਕਿ ਤੁਸੀ ਰਾਧਾ ਸੁਆਮੀ ਡੇਰੇ ਨਾਲ ਜੁੜੇ ਲੋਕਾਂ ਨਾਲ ਨਫਰਤ ਕਰਦੇ ਹੋ,ਬਾਬਾ ਜੀ ਖੁਦ ਵੀ ਗੁਰਦੁਆਰਾ ਸਾਹਿਬ ਜਾਂਦੇ ਹਨ ਅਤੇ ਕਿਸੇ ਸਤਿਸੰਗੀ ਨੂੰ ਗੁਰੂ ਘਰ ਜਾਣ ਤੋਂ ਵੀ ਨਹੀਂ ਰੋਕਦੇ,,,ਪਲੀਜ ਨਫਰਤ ਨਾ ਫੈਲਾੳ

    • @jaswantrai5840
      @jaswantrai5840 หลายเดือนก่อน +2

      Jado Baba je khud Sri Guru Granth je nu vishwash naal mande ne, phir public nu ve Guru Granth Sahib naal joro. Then Baba je da kadd Sikhan vich hor ucha hoe ga.

    • @ranjitmalhi1773
      @ranjitmalhi1773 หลายเดือนก่อน +6

      @@jaswantrai5840 ਜੋ ਸਤਿਸੰਗ ਹੁੰਦਾ ਹੈ,ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਦੇ ਆਧਾਰ ਤੇ ਹੀ ਹੁੰਦਾ ਹੈ,ਡੇਰੇ ਨਾਲ ਜੁੜੇ ਹੋਏ ਲੋਕ ਬੜੀ ਸ਼ਰਧਾ ਭਾਵਨਾ ਨਾਲ ਗੁਰਦਾਆਰਾ ਸਾਹਿਬ ਵੀ ਨਤਮਸਤਕ ਹੁੰਦੇ ਹਨ,,

    • @ranjitmalhi1773
      @ranjitmalhi1773 หลายเดือนก่อน +4

      @@HarjitSingh-e4v ਭਰਾ ਜੀ, ਜੇਕਰ ਬਾਬਾ ਜੀ ਦੀ ਤੁਹਾਡੇ ਨਾਲ ਅੰਮ੍ਰਿਤ ਛੱਕਣ ਬਾਰੇ ਗੱਲ ਹੋਈ ਹੈ,ਤਾਂ ਬਹੁਤ ਵਧੀਆ,,ਸੰਗਤ ਨੇ ਤਾਂ ਬਾਬਾ ਜੀ ਦਾ ਹੁਕਮ ਹੀ ਮੰਨਣਾ ਹੈ,,

  • @balrajsing8115
    @balrajsing8115 2 หลายเดือนก่อน +21

    ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਔਖਾ ਜਗ ਮਹਿ ਹੋਇਆ 🙏🙏🙏🙏🙏

  • @BaldevSingh-zs7zn
    @BaldevSingh-zs7zn 2 หลายเดือนก่อน +21

    Rs gਵਾਹੇਗੁਰੂ ਜੀ ਪਰਮਾਤਮਾ ਸਭਨੂੰ ਸਮਰਥ ਬਖਸੇ

  • @jagseerbehniwal7935
    @jagseerbehniwal7935 2 หลายเดือนก่อน +26

    😮❤❤❤❤❤❤❤❤❤❤❤❤❤❤❤ ਵਾਹ ਜੀ ਵਾਹ ਸਵਰਨ ਸਿੰਘ ਟਹਿਣਾ ਸਾਹਿਬ ਆਪ ਦੀਆਂ ਖਬਰਾਂ ਰੋਜ ਸੁਣਦੇ ਹਾਂ ਬੜਾ ਆਨੰਦ ਆਉਂਦਾ ਹੈ ਪਰਮਾਤਮਾ ਆਪ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਮੈਂ ਬਲਰਾਜ ਸਿੰਘ ਪਿੰਡ ਨੱਤ

    • @JassS634
      @JassS634 2 หลายเดือนก่อน

      ਨਤੱ ਵਗੈਰ

    • @sstvmohali4609
      @sstvmohali4609 หลายเดือนก่อน

      Eh kithe painda ji

  • @baljinderkaur6579
    @baljinderkaur6579 2 หลายเดือนก่อน +21

    Radha Soami Ji mere babaji varga koi nahi

  • @gurwinderseehra6084
    @gurwinderseehra6084 หลายเดือนก่อน +7

    Parmatma sade baba ji di umar 100-100 saal lambi krre 🙏

  • @gaganss8459
    @gaganss8459 2 หลายเดือนก่อน +21

    ਬਾਬਾ ਰਾਧਾ ਸੁਅਾਮੀ ਜ਼ੀ ਦੇ ਨਾਮ ਦਾਨ ਦੇ ਵਿੱਚ ਬਹੁਤ ਤਾਕਤ ਹੈ ਜ਼ੋ ਕੋੲੀ ਮਰਜ਼ੀ ਕਹੀ ਜ਼ਾਵੇ ਜਿਹੜਾ ਬੰਦਾ ਭਗਤੀ ਕਰਦਾ ਹੈ ੳੁਸ਼ ਬੰਦੇ ਨੂੰ ਸਕਤੀ ਮਿਲਦੀ ਹੀ ਹੈ ਜ਼ੇ ਕਹੇ ਸਕੀ ਦਖਾਓ ਬੰਦਾ ਰਬ ਦੀ ਸ਼ਕਤੀ ਦਖਾ ਨਹੀਂ ਸਕਦਾ ਜ਼ੇ ਸਕਤੀ ਦਖਾਵੇਗਾ ਸ਼ਾਰੀ ਭਗਤੀ ਕੀਤੀ ਖਤਮ ਹੋ ਜ਼ਾਂਦੀ ਹ

    • @akshbrar1074
      @akshbrar1074 2 หลายเดือนก่อน

      😂

    • @akshbrar1074
      @akshbrar1074 2 หลายเดือนก่อน +1

      ਕਮਜ਼ੋਰ ਨਾਮ ਦਾਨ ਕਮਜ਼ੋਰ ਭਗਤੀ

    • @Punjabihome
      @Punjabihome หลายเดือนก่อน +5

      ਸੁਆਮੀਆਂ ਚ ਨਫਰਤ ਈਰਖਾ ਤੇ ਝੂਠ ਬਹੁਤ ਪਾਇਆ ਜਾਂਦਾ ਹੈ ,ਇਹ ਸਿਰਫ ਮਾਸ,ਸ਼ਰਾਬ ਹੀ ਛੱਡਦੇ ਹਨ ਬਾਕੀ ਸਭ ਚਲਦਾ ਹੈ

    • @Punjabihome
      @Punjabihome หลายเดือนก่อน +1

      ਮੇਰੇ ਆਸੇ ਪਾਸੇ ਰਾਧਾ ਸੁਆਮੀ ਹਨ ਮੈਨੂੰ ਬਹੁਤ ਪ੍ਰੇਸ਼ਾਨ ਕਰਦੇ ਹਨ

    • @JagdeepNahar-f8r
      @JagdeepNahar-f8r หลายเดือนก่อน

      ਜਿਨੇ ਢਗਿਆ ਮਾਰ ਰਾਨ ਵਾਲੇ ਇਨਾਂ ਦੇ ਪ੍ਰਚਾਰਕ ਵੀ ਲਾਏ ਹੋਏ ਹਨ ਰਾਏਕੋਟ

  • @HarjitSingh-e4v
    @HarjitSingh-e4v 2 หลายเดือนก่อน +10

    04:34
    ਰਾਗੁ ਗਉੜੀ, ਗੁਰੂ ਅਰਜਨ ਦੇਵ ਜੀ
    ਅੰਗ-266, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
    ਸਰਬ ਧਰਮ ਮਹਿ ਸ੍ਰੇਸਟ ਧਰਮੁ ॥
    ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥

  • @balwantnosingh5705
    @balwantnosingh5705 หลายเดือนก่อน +9

    ਧੰਨ ਧੰਨ ਸਤਿਗੁ,ਰੂਪ ਤੇਰਾ ਹੀ ਆਸਰਾ

  • @hardeepkaur-cy1xr
    @hardeepkaur-cy1xr หลายเดือนก่อน +26

    ਸਾਡੀ ਆਸ ਡੇਰਾ ਬਿਆਸ ਸਾਰੀ ਸੰਗਤ ਨੂੰ radha swami ਜੀ 🙏🙏🙏🙏🙏🙏

    • @Punjabihome
      @Punjabihome หลายเดือนก่อน +1

      @@hardeepkaur-cy1xr ਰਾਹ ਦਾ ਸਾਮਾਨ ਬੇ ਆਸ

    • @hardeepkaur-cy1xr
      @hardeepkaur-cy1xr หลายเดือนก่อน

      @@Punjabihome ਥੋਡੇ ਵਰਗੇ ਬੇ ਆਸ ਹੀ ਰਹਿਣਗੇ

    • @Punjabihome
      @Punjabihome หลายเดือนก่อน

      @@hardeepkaur-cy1xr ਬਸ ਤੁਹਾਨੂੰ ਸਿਰਫ ਮੀਟ ਸ਼ਰਾਬ ਤੇ ਪਾਣੀ ਪੀਣ ਲੱਗੇ ਗਲਾਸ ਨੂੰ ਬਾਰ ਬਾਰ ਮਾਂਜਣਾ ,ਤੇ ਸਤਸੰਗ ਦੀ ਚਾਰ ਦੀਵਾਰੀ ਝਾੜਨ ਇਹੋ ਸਿਖਾਇਆ ਜਾਨਾਂ ਹੋਰ ਕੁਖ ਨੀ

    • @hardeepkaur-cy1xr
      @hardeepkaur-cy1xr หลายเดือนก่อน

      @@Punjabihome ਤੁਸੀਂ 7 ਜਨਮ ਲੈ ਕੇ ਵੀ ਨਹੀਂ ਸਿੱਖ ਸੱਕਦੇ ਜੋ ਸਾਨੂੰ ਸਿਖਾਇਆ ਜਾਂਦਾ

    • @Punjabihome
      @Punjabihome หลายเดือนก่อน

      @@hardeepkaur-cy1xr ਇਹਨਾ ਵੱਡਾ ਵਹਿਮ ਪਾਲੀ ਬੈਠਾ ਏ

  • @professionalstudiokartar
    @professionalstudiokartar 2 หลายเดือนก่อน +35

    ,,ਰੱਬ ਦੇ ਨਾਮ ਦਾ ਸਿਮਰਨ ਅਤੇ ਸੇਵਾ ਕਰਨਾ ਹਰ ਕਿਸੇ ਦੇ ਭਾਗਾਂ ਵਿੱਚ ਨਹੀਂ ਹੁੰਦਾ,ਪਰ ਜਿਹੜੇ ਲੋਕ ਡੇਰੇ ਤੋਂ ਮਿਲੀਆਂ ਹਿਦਾਇਤਾਂ ਮੁਤਾਬਿਕ ਆਪਣੀ ਜੀਵਨ ਸ਼ੈਲੀ ਬਣਾ ਲੈਂਦੇ ਹਨ, ਉਹ ਲੋਕ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। Radha Soami Ji

    • @Punjabihome
      @Punjabihome หลายเดือนก่อน

      @@professionalstudiokartar ਰੱਬ ਦਾ ਸਿਮਰਨ ਕਿਸੇ ਸੰਸਥਾ ਨਾਲ ਜੁੜ ਨਹੀ ਕੀਤਾ ਜਾ ਸਕਦਾ

    • @Zerolavle
      @Zerolavle หลายเดือนก่อน

      @@Punjabihome gal tuhadi thik gal rhi hai eda kro gurdwara bhi jana Chad do kyu ki rab ta ander hi hai

    • @Punjabihome
      @Punjabihome หลายเดือนก่อน

      @@professionalstudiokartar ਨਾਹੀ ਇਹ ਰੱਬ ਦਾ ਨਾਮ ਤੇ ਨਾ ਹੀ ਸੇਵਾ ਹੈ ,ਘਰੇ ਮਾਤਾ-ਪਿਤਾ ਤੇ ਸੱਸ ਸਹੁਰੇ ਨੂੰ ਕੋਈ ਪਾਣੀ ਨਹੀ ਪੁਛਦਾ ਤੇ ਬਿਆਸ ਜਾਕੇ ਹੱਥੋ ਭਾਡੇਂ ਖੋਹ ਕੈ ਧੋਂਦੇ ਨੇ ਇਹ ਕਾਹਦੀ ਸੇਵਾ ,ਬਾਬੇ ਆਪ luxury lifeਬਤੀਤ ਕਰਦੈ ਨੇ

    • @Punjabihome
      @Punjabihome หลายเดือนก่อน

      @@professionalstudiokartar ਸਰਸੇ ਆਲਾ ਬਲਾਤਕਾਰੀ ਸਾਧ ਵੀ ਇਸੇ ਸ਼ਾਖਾ ਚੋ ਨਿਕਲਿਆ ,ਐਸ ਤੋ ਵੱਡਾ ਜੁਲਮ ਕਈ ਹੋ ਸਕਦਾ ਏ ,ਉਹਨੇ 2000ਲੜਕੀਆਂਨਾਲ ਬਲਾਤਕਾਰ ਕੀਤੈ

    • @Punjabihome
      @Punjabihome หลายเดือนก่อน

      @@Zerolavle ਰੱਬ ਹੱਥ ਦੇ ਬਨਾਏ ਮੰਦਰਾਂ,ਗੁਰਦੁਆਰਿਆਂ ਚ ਨਹੀ ਰਹਿੰਦਾ

  • @SURJITSINGH-jm3dp
    @SURJITSINGH-jm3dp 2 หลายเดือนก่อน +4

    ਬਹੁਤ ਵਧੀਆ ਜਾਣਕਾਰੀ ਪੇਸ਼ ਕੀਤੀ ਜੀ। ਧੰਨਵਾਦ।

  • @Rajedihatti
    @Rajedihatti หลายเดือนก่อน +1

    Aasi Sh Guru Granth Sahib ji da bhout satkaar karda ha , Kyu k mere Baba g da hukam hai Gurbani te challo .

  • @ManminderSandhu-qe6co
    @ManminderSandhu-qe6co หลายเดือนก่อน +3

    ਤੁਹਾਡੇ ਕੋਲ ਇੰਨੀ ਸਮਜ ਨਹੀਂ ਕਿ ਸੰਤਾਂ ਦੀ ਰਮਜ਼ ਸਮਜ ਸਕੋ ਕਿ ਓਹ ਕਿ ਕਰਦੇ ਨੇ ਤੇ ਕਿਉੰ ਕਰਦੇ ਨੇ
    ਤੁਸੀ ਦੁਨਿਆਵੀ ਗੱਲਾਂ ਕਰਕੇ ਵਾਹ ਵਾਹ ਖਟ ਸਕਦੇ ਹੋ ਹੋਰ ਕੁਛ ਨਹੀਂ

  • @Panj_aab_Vlogs
    @Panj_aab_Vlogs 2 หลายเดือนก่อน +82

    ਦਾਸ ਨੂੰ 33 ਸਾਲ ਹੋਗੇ ਬਿਆਸ ਜਾਂਦੇ ਅਤੇ 13 ਸਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਪੜਦਿਆਂ ਤੇ ਵਿਚਾਰਿਦਆਂ ਅਤੇ ਮੈਨੂੰ ਬਿਆਸ ਵਰਗੀ ਥਾਂ ਕਿਤੇ ਨਈ ਲੱਭੀ ਬਹੁਤ ਸਕੂਨ ਮਿਲਦਾ ਜੀ ਸਾਨੂੰ ਸਾਰੇ ਦੁਖ ਸੁਖ ਭੁੱਲ ਜਾਂਦੇ ਆ
    ਸੰਤਮੰਤ ਤਾਂ ਰਹਿੰਦੀ ਦੁਨੀਆਂ ਤੱਕ ਚਲਦੀ ਰਹਿਣੀ ਹੈ
    ਬਿਨ ਮੁਰਸ਼ਦ ਰਾਹ ਨੀ ਹੱਥ ਆਉਂਦੇ

    • @amandeol9296
      @amandeol9296 2 หลายเดือนก่อน

      @Panj_aab_Vlogs fahte gahd saeehb v ਜਾ a kro

    • @Panj_aab_Vlogs
      @Panj_aab_Vlogs 2 หลายเดือนก่อน +1

      @@amandeol9296 ਸਾਡਾ ਹੀ ਜਿਲਾ ਭਰਾ ਸ੍ਰੀ ਫਤਿਹਗੜ ਸਾਹਿਬ

    • @NareshSharma-z4i
      @NareshSharma-z4i 2 หลายเดือนก่อน +2

      I love babaji

    • @JaswinderKaur-g9s
      @JaswinderKaur-g9s 2 หลายเดือนก่อน +6

      ਅਸੀ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਬਾਣੀ ਪੜਕੇ ਮਨ ਨੂੰ ਸਾਂਤੀ ਮਿਲਦੀ ਆ

    • @Panj_aab_Vlogs
      @Panj_aab_Vlogs 2 หลายเดือนก่อน +2

      @@JaswinderKaur-g9s ਆਪ ਜੀ ਨੂੰ ਸੱਚਮੁੱਚ ਹੀ ਸਾਂਤੀ ਮਿਲਦੀ ਹੋਣੀ ਕਿਉਕਿ ਤੁਸੀਂ ਅਮਲ ਕਰਦੇ ਹੋਣੇ ਬਾਣੀ ਤੇ

  • @salinderwarval6300
    @salinderwarval6300 2 หลายเดือนก่อน +4

    ਪਰਮਾਤਮਾ ਤੁਹਾਡੀ ਉਮਰ ਲੰਮੀ ਅਤੇ ਤੰਦਰੁਸਤ ਰਖੇ🙏🏻🌅

  • @vijayjoshi7046
    @vijayjoshi7046 2 หลายเดือนก่อน +11

    Radha swami baba ji kot kot parnam charno me

  • @subhashchanderpaul9716
    @subhashchanderpaul9716 2 หลายเดือนก่อน +7

    Radha swami ji Tehna Sahib khush Raho ji.

  • @sandeepjassi9699
    @sandeepjassi9699 หลายเดือนก่อน +1

    Paji Tohadi gl meno Bohot Changi lgi ji ki Banda kici v DHARM NL Belong krda hove oh Matter nhi krda Insan de Andar Insaniat HOVE bs ah Sab nlo jyada important hai ji. RADHA SWAMI JI 🙏 🙏🙏🙏

  • @GurdevKaur-z4i
    @GurdevKaur-z4i หลายเดือนก่อน

    ਵਾਹਿਗੁਰੂ ਵਾਹਿਗੁਰੂ ਜੀ 🙏🙏

  • @charanjitkaurvirk9584
    @charanjitkaurvirk9584 หลายเดือนก่อน +6

    ਟੈਣਾ ਸਾਹਿਬ ਜੀ ਆਪ ਜੀ ਨੂੰ ਡੇਰਾ ਸਿਰਸਾ ਦੇ ਕੰਮਾਂ ਵਾਰੇ ਇੱਕ ਸੌ ਸਿਹਤਾਟ ਲੋਕ ਭਲਾਈ ਦੇ ਕੰਮ ਹਨ ਸੱਤ ਕਰਾੜੋਡ

  • @SukhwinderSingh-qn4rj
    @SukhwinderSingh-qn4rj 2 หลายเดือนก่อน +8

    Waheguru ji waheguru ji waheguru ji waheguru ji waheguru ji waheguru ji

  • @surinderpal1684
    @surinderpal1684 หลายเดือนก่อน

    ਗੁਰੂ ਜੀ ਦੇ ਦਿੱਤਾ ਹੁਕਮ ਸਿਰ ਮੱਥੇ ਤੇ ਜੀ

  • @kunalw2678
    @kunalw2678 หลายเดือนก่อน

    Praying for good health ofBaba jiMaharaj

  • @AvtarSingh-bj2vm
    @AvtarSingh-bj2vm 2 หลายเดือนก่อน +72

    ਟੈਹਣਾ ਸਾਹਿਬ ਜੀ ਬੱਚਿਆਂ ਵਾਲਾ ਖੇਡ ਮੈਨੂੰ ਤਾਂ ਲੱਗਦਾ ਕਿ ਇਹ ਕਰਤੂਤ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਦਾ ਕੰਮ ਹੈ ਜੀ ਘੱਟ ਤਾਂ ਪੰਜਾਬੀ ਵੀ ਨਹੀਂ ਪਰ ਬਹੁਗਿਣਤੀ ਪ੍ਰਵਾਸੀਆਂ ਦੀ ਹੈ ਜੀ

    • @kaitybittuchawla2253
      @kaitybittuchawla2253 2 หลายเดือนก่อน +11

      नेपाली और पंजाबी भी शामिल है

    • @Swarnsingh-zl9vc
      @Swarnsingh-zl9vc 2 หลายเดือนก่อน

      @e❤gt Pba s app Hi😅😮😅😊😂😂😂🎉🎉😮😅😅​@@kaitybittuchawla2253

    • @narinderkaur9768
      @narinderkaur9768 2 หลายเดือนก่อน

      @@kaitybittuchawla2253 l

    • @KarmaDharma1993
      @KarmaDharma1993 2 หลายเดือนก่อน

      😂😂😂 bs dujyaa ty blame la skde o tusi ... Kde kise nu land mafiyaa keh dene ho ...

    • @NirmalSingh-ki2og
      @NirmalSingh-ki2og หลายเดือนก่อน +1

      ਰਰਰਰਰਰਰਰਰੰਲਭਂਣਮ।ਮਣ।ਮ।ਮ।ਮ।ਮ।ਮ।ਮ।ਮ।ਮ।ਮ।ਮ।ਮ।ਮਣਮ।ਮ।ਮ।ਮ।।ਨਮਣਮ।ਮ।ਮ।ਮ।ਮ।ਨ।ਭਣ।।ਣਨਭ।ਣਨ।ੜ। ।ਨਨ।।।ਨ।।।ਮ।।ਨ।ਮ।ਮਣਮ।ਮ।।।ਣ।।ਨਮ।ਮ।ਮ।ਮ।।ਭਣਨ।ਨਨਮਣਮਨ ਮਨ 😮
      😮😅
      😅😅😅😅

  • @RajinderKumar-xx5jh
    @RajinderKumar-xx5jh หลายเดือนก่อน +1

    ਇੱਕ ਗੱਲ ਸਮਝ ਨਹੀਂ ਆਉਂਦੀ ਕਿ ਅਸੀਂ ਲੋਕ ਦੂਜੇ ਧਰਮਾਂ ,ਫ਼ਿਰਕਿਆਂ ਨੂੰ ਮਾੜਾ ਚੰਗਾ ਕਹਿਣ ਲੱਗ ਜਾਂਦੇ ਆ। ਇਹ ਨਹੀਂ ਸੋਚਦੇ ਕਿ ਸਾਡੇ ਧਰਮ ਨੇ ਸਾਡੇ ਚ ਕੀ ਪਰਿਵਰਤਨ ਕੀਤਾ। ਸਾਡਾ ਸਾਨੂੰ ਅਤੇ ਸਾਡੇ ਆਲੇ ਦੁਆਲੇ ਨੂੰ ਕਿੰਨਾ ਫਾਇਦਾ ਹੈ ਸਾਡੇ ਧਾਰਮਿਕ ਹੋਣ ਦਾ ।

  • @ਭਾਈਪ੍ਰੇਮਸਿੰਘ
    @ਭਾਈਪ੍ਰੇਮਸਿੰਘ หลายเดือนก่อน

    ਬਹੁਤ ਵਧੀਆ ਟੋਹਣਾ ਵੀਰ ਜੀ ਬਿਲਕੁਲ ਠੀਕ ਕਿਹਾ ਸੱਚ ਹਮੇਸ਼ਾਂ ਲਈ ਅੱਗੇ ਵਧ ਜਾਂਦਾ ਹੈ ਧੰਨਵਾਦ ਜੀ ਰੰਘਰੇਟੇ ਗੁਰੂ ਕੇ ਬੇਟੇ ਚੜ੍ਹਦੀ ਕਲਾ ਜੀ

  • @bakshi8818
    @bakshi8818 หลายเดือนก่อน

    ਮੌਸਮ ਦੇ ਖਰਾਬ ਹੋਣ ਕਰਕੇ ਤੇਰੀ ਸਿਹਤ ਨਾ ਖਰਾਬ ਜਾਵੇ

  • @swarnpannu3139
    @swarnpannu3139 หลายเดือนก่อน

    ਜੱਦੋ ਸਾਡਗੁਰਦੁਆਰੈ ਗੁਰੂ ਗਰੱਥ ਸਾਹਿਬ ਉੱਥੈ ਮੱਥਾ ਟੈਕੋ ਗੁਰੂ ਸਾਹਿਬ ਕਹਿੰਦੈ ਕਿਸੈ ਦੇਹਿ ਧਾਰੀ ਨੂੰ ਮੱਥਾ ਨਹੀ ਟੇਕਨਾ ਤੈਇਹ ਲੋੜ ਨਹੀ ਡੇਰਿਆ ਤੈ ਜਾਣ ਦੀ ਗਰੂ ਸਾਹਿਬ ਨੂੰ ਮੱਨੋ

  • @rajvindersekhon729
    @rajvindersekhon729 หลายเดือนก่อน

    Good news ji

  • @kulwinderSingh-v8k
    @kulwinderSingh-v8k หลายเดือนก่อน

    ਰਾਧਾ ਸੁਆਮੀ ਜੀ

  • @deepsehgal9942
    @deepsehgal9942 หลายเดือนก่อน

    ❤❤❤❤❤❤ Radha Soami ji❤❤❤❤❤❤❤❤

  • @AnmoldeepDeep-y3s
    @AnmoldeepDeep-y3s 12 วันที่ผ่านมา

    Radha Somai baba ji ❤❤

  • @ArshdeepDullat
    @ArshdeepDullat หลายเดือนก่อน +3

    ❤❤🙏Radha swami babaji❣️❣️❤️

  • @rampaul7004
    @rampaul7004 หลายเดือนก่อน +1

    Baba ji Radha Swamy ji. Have great health Bana ji.

  • @nirmalk-jw2pl
    @nirmalk-jw2pl หลายเดือนก่อน

    ਬਹੁਤ ਹੀ ਵਧੀਆ ਵਿਚਾਰ ਟਹਿਣਾ ਜੀ ਧਰਮ ਬਾਰੇ

  • @harjeetsinghkaler420
    @harjeetsinghkaler420 หลายเดือนก่อน

    Good sms 👍😊

  • @Raghvir94
    @Raghvir94 2 หลายเดือนก่อน +7

    Radha soami ji

  • @nirmaljeetkaur6018
    @nirmaljeetkaur6018 หลายเดือนก่อน

    Mere Baba ji varga koi ni 🙏🏻🙏🏻

  • @bittusingh-ti5sm
    @bittusingh-ti5sm 2 หลายเดือนก่อน +5

    Radha Soami Ji❤❤❤

  • @GuraSinghGill
    @GuraSinghGill 2 หลายเดือนก่อน +1

    ਟਹਿਣਾ ਸਾਹਿਬ ਜੀ ਤੇ ਪ੍ਰਾਇਮ ੲਸ਼ੀਆ ਪਰਵਾਰ ਨੂੰ ਸਤਿ ਸ੍ਰੀ ਅਕਾਲ ਜੀ

  • @SukhchainSingh-db3bm
    @SukhchainSingh-db3bm 2 หลายเดือนก่อน +1

    ਸਤਿ ਸ਼੍ਰੀ ਆਕਾਲ ਜੀ ਸੁਖਚੈਨ ਸਿੰਘ ਪਿੰਡ ਸਫੀਪੁਰ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਲੋਂ ਸਾਰੇ ਪਰਿਵਾਰ ਨੂੰ ਤੇ ਸਾਰੀ ਟੀਮ ਨੂੰ

  • @baldevbhullar3062
    @baldevbhullar3062 2 หลายเดือนก่อน +5

    ਸਾਰੀ ਧਰਤੀ ਦਾ ਮਾਲਕ ਇਕ ਹੀ ਹੈ, ਜਿਹੜੇ ਮੁਲਕ ਵਿੱਚ ਵੀ ਜਾਣਾ ਚੰਗਾ ਲਗਦਾ ਜਰੂਰ ਜਾਣਾ ਚਾਹੀਦਾ। ਧਰਤੀ ਦੀ ਵੰਡ ਤਾਂ ਸਿਆਸੀ ਹੁੰਦੀ ਹੈ।

  • @simranjeetsingh705
    @simranjeetsingh705 หลายเดือนก่อน +5

    Sadey Baba ji jasa koi nhi hai na koi hoe sakda jag tae baba ji da paeyar laee lae ke zoli kosia nal bhaer laei Hae Baba ji Kush Rahan sangt tee apny app Kush

  • @SurjitSingh-n2o
    @SurjitSingh-n2o 2 หลายเดือนก่อน +21

    दूनीया पलट जाती है, संतो के बचन कभी नही पलट दे,

  • @ajaykumardhingra8425
    @ajaykumardhingra8425 หลายเดือนก่อน

    Excellent reporting 💯

  • @JarnailSingh-ds8si
    @JarnailSingh-ds8si หลายเดือนก่อน +2

    ਨਾਂ ਤਾਂ ਆਪਾ ਕਿਸੇ ਦੇ ਹੱਕ਼ ਚ ਹਾਂ ਨਾ ਕਿਸੇ ਦੇ ਵਿਰੋਧ ਚ ਪਰ ਇਕ ਗੱਲ ਗਰੰਟੀ ਲਿਖ ਕੇ ਦੇ ਸਕਦਾ ਕਿ ਜਿੱਥੇ ਮਰਜ਼ੀ ਭੱਜ ਲਓ ਜਿੱਥੇ ਮਰਜ਼ੀ ਚਲ ਜੋਂ ਪਰ ਬਿਨਾਂ ਮਿਹਨਤ ਤੋ ਕੁੱਝ ਨਹੀਂ ਮਿਲਣਾ ਬਾਕੀ ਮਿਹਨਤ ਚਾਹੇ ਭਜਨ ਬੰਦਗੀ ਦੀ ਹੋਏ ਜਾ ਕੰਮ ਕਾਰ ਦੀ ਮਿਹਨਤ ਕਰਨੀ ਹੀ ਪੈਣੀ ਤੇ ਜੋਂ ਮੇਰੇ ਵਰਗੇ ਇਹ ਕਹਿੰਦੇ ਨੇ ਅੱਸੀ ਮਿਹਨਤ ਕਰਦੇ ਹਾਂ ਪਰ ਬਣਦਾ ਕੁੱਝ ਨਹੀਂ ਤਾਂ ਇਕ ਵਾਰ ਭਜਨ ਬੰਦਗੀ ਚ ਮਿਹਨਤ ਵੀ ਨਾਲ ਕਰਨ ਆਪੇ ਸੱਭ ਠੀਕ ਹੋ ਜਾਂਦਾ ਜੋਂ ਮਿਹਨਤ ਕਰਦਾ ਉਸ ਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ।

  • @sunilkataria6402
    @sunilkataria6402 หลายเดือนก่อน +1

    Radha Soami ji 🙏

  • @jasveertalwarajass367
    @jasveertalwarajass367 หลายเดือนก่อน

    ਸਾਰੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ
    ਬਿਲਕੁਲ ਸੱਚ ਹੈ

  • @poonammaneet8620
    @poonammaneet8620 หลายเดือนก่อน

    Super ❤

  • @gurcharankaurcheema4189
    @gurcharankaurcheema4189 หลายเดือนก่อน

    Radhaswami ji

  • @SatnamSingh-gn4ke
    @SatnamSingh-gn4ke หลายเดือนก่อน

    ਜ਼ਮੀਨ ਮਾਫ਼ੀਏ ਦੇ ਗੁਰ ਸਿੱਖੇਗਾ,

  • @arashdeepbajaj1981
    @arashdeepbajaj1981 2 หลายเดือนก่อน +5

    Radha Soami ji

  • @RajinderSingh-wb6em
    @RajinderSingh-wb6em หลายเดือนก่อน

    Ik onkar Rab da simran karo satnam waheguru

  • @SeemaRani-w6u
    @SeemaRani-w6u หลายเดือนก่อน

    Veer ji tusi sahi keh rehe kanoon hi khrab w corapt har insaan kamina ho rehya galat kam karda te rab to nai darda baki papiya nu saja kudrat walo milje aa dua kardi Radha Soami sarya nu

  • @SunilKumar-cp9si
    @SunilKumar-cp9si 2 หลายเดือนก่อน +1

    ਬਹੁਤ ਵਧੀਆ

  • @sarabjitkaur2352
    @sarabjitkaur2352 หลายเดือนก่อน

    🙏🙏

  • @baldevjassar8059
    @baldevjassar8059 2 หลายเดือนก่อน +11

    *🙏❣️ਅੱਜ ਦਾ ਵਿਚਾਰ❣️🙏*
    *ਕਾਮਯਾਬ ਹੋਣ ਲਈ ਇਕੱਲੇ ਹੀ ਅੱਗੇ ਵਧਣਾ (ਸੰਘਰਸ਼ ਕਰਨਾ) ਪੈਂਦਾ ਹੈ,ਲੋਕ ਤਾਂ ਤੁਹਾਡੇ ਪਿੱਛੇ ਉਦੋਂ ਆਉਂਦੇ ਨੇ ਜਦੋਂ ਤੁਸੀ ਕਾਮਯਾਬ ਹੋ ਜਾਂਦੇ ਹੋ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @SurinderSingh-mx1yi
    @SurinderSingh-mx1yi 2 หลายเดือนก่อน +1

    ਬਹੁਤ ਹੀ ਵਧੀਆ

  • @godisinyourheart
    @godisinyourheart 2 หลายเดือนก่อน +1

    Very nice words Human care is best care. Bai ji hun tusi jo marji khe jao all universe vich thohde talk da koi gussa nhi kruga.

    • @godisinyourheart
      @godisinyourheart 2 หลายเดือนก่อน

      Full support hai punjab nu bai di. Baki bai gall e hai if you born in punjab,India,earth,universe then who was send you on earth and born on a particular place then its matter or not. Many people not know.

  • @eaglesingh-mf1ex
    @eaglesingh-mf1ex หลายเดือนก่อน

    1000 ਪੰਡਿਤ ਮੰਦਿਰਾਂ ਦੇ ਪੈਸੇ ਨੂੰ ਕੰਟਰੋਲ ਕਰਦੇ ਹਨ ਕਿੰਨਾ ਖਾਣਾ ਕਿੰਨਾ ਗੌਰਮਿੰਟ ਨੂੰ ਦੇਣਾ
    Sgpc ਦੇ 100 + ਮੈਂਬਰ ਹਨ ਗੁਰੂ ਦੀ ਗੋਲਕ ਕਿੰਨੀ ਖਾਣੀ ਕਿੰਨੀ ਗੁਰੂ ਘਰ ਉਪਰ ਖਰਚਾ ਕਰਨੀ
    ਇਸੇ ਤੇਰੇ ਰਾਧਾ ਸੋਆਮੀ ਡੇਰੇ ਦੀ ਅਰਬਾ ਦੀ ਕਮਾਈ ਹੈ ਇਕ ਬੰਦਾ ਕੰਟਰੋਲ ਨਈ ਕਰ ਸਕਦਾ ਲੋਕਾਂ ਨੂੰ ਬਾਬਾ ਜੀ ਵੰਡ ਨਈ ਸਕਦੇ
    ਇੰਡੀਆ ਵਿਚ ਧਰਮ ਬਿਸੀਨੈਸ ਹੈ

  • @dharmindersuman4451
    @dharmindersuman4451 หลายเดือนก่อน

    Radha Swami Ji

  • @hardipsingh3486
    @hardipsingh3486 หลายเดือนก่อน

    Dhan Dhan Radha swami. Baba ji.

  • @amreekaulakh4409
    @amreekaulakh4409 2 หลายเดือนก่อน +5

    Radha Soami g

  • @ravinderjitmultani6421
    @ravinderjitmultani6421 หลายเดือนก่อน

    Great

  • @majorsingh1335
    @majorsingh1335 หลายเดือนก่อน

    ਉਹ ਬੱਚੇ ਚੁੱਕਣ ਵਾਲੇ ਵੀ ਕਿਸੇ ਨਾ ਥਾਂ ਜੁੜੇ ਹੋਏ ਹਨ

  • @MakhanSingh-xr9ow
    @MakhanSingh-xr9ow หลายเดือนก่อน

    ਅਮਰੀਕਾ ਇੰਗਲੈਂਡ ਆਸਟਰੇਲੀਆ ਨਿਊਜ਼ੀਲੈਂਡ ਜਰਮਨੀ ਇਟਲੀ ਸਵਿਟਜ਼ਰਲੈਂਡ ਫਰਾਂਸ ਚੀਨ ਰੂਸ ਵਿੱਚ ਸਕੂਲ ਕਾਲਜ ਯੂਨੀਵਸਿਟੀਆਂ ਲਾਇਬ੍ਰੇਰੀਆਂ ਹਸਪਤਾਲ ਸਾਇੰਸ ਸਿਟੀ ਪ੍ਰਯੋਗਸ਼ਾਲਾ ਖੇਡ ਮੈਦਾਨ ਪਾਰਕ ਬਣੇ ਹੋਏ ਹਨ ਤੇ ਓਹ ਤਾਕਤਵਰ ਵੀ ਹਨ ਤੇ ਓਲੰਪਿਕ ਖੇਡਾਂ ਵਿੱਚੋ ਗੋਲਡ ਮੈਡਲ ਜਿੱਤਦੇ ਹਨ ਸਾਨੂੰ ਕਿਤਾਬਾਂ ਕਾਪੀਆਂ ਪੈੱਨ ਦੀ ਜਰੂਰਤ ਹੈ,,,

  • @deepinderkour9707
    @deepinderkour9707 หลายเดือนก่อน

    RADHASWAMI babaje ❤❤

  • @SantoshKumari-y3d
    @SantoshKumari-y3d 2 หลายเดือนก่อน +7

    ਰਾਧਾ ਸੁਆਮੀ ਰਾਧਾਸੁਆਮੀ ਰਾਧਾਸੁਆਮੀ ਰਾਧਾਸੁਆਮੀ ਰਾਧਾ ਸੁਆਮੀ

  • @Nav-tz8nd
    @Nav-tz8nd 2 หลายเดือนก่อน +10

    Sade baba ji barga koe nahi Radha Soami g 🙏🙏🙏🙏🙏🙏♥️

    • @amandeol9296
      @amandeol9296 2 หลายเดือนก่อน +3

      @Nav-tz8nd ਦਸਮੇਸ਼ ਪਿਤਾ ਵਰਗਾ ਕੋਇ ਨਹੀਂ ਸਾਹਿਬ ਯਦੇਆ ਵਰਗਾ ਕੋਇ ਨਹੀਂ ਇਹ v ਕੇਹ ਦਿਆ ਕਰੋ ਉਪਦੇਸ਼ ਤਾਂ ਗੁਰੂ ਸਾਹਿਬ ਦਾ ਅੰਮ੍ਰਿਤ ਦਹਰੀ ਹੋਣਾਂ ਬਉਹਤ jruuryaa

  • @manjitkaurkingra1696
    @manjitkaurkingra1696 2 หลายเดือนก่อน +1

    Radha swami ji❤❤❤❤❤❤❤❤❤❤❤❤❤❤❤❤❤❤❤❤❤❤❤

  • @ramanbajaj2134
    @ramanbajaj2134 2 หลายเดือนก่อน +2

    True person Mr Tehna Ji

  • @jagdeepjagdeep4247
    @jagdeepjagdeep4247 2 หลายเดือนก่อน +3

    ਸ਼ਾਹਪੁਰ ਖੁਰਦ ਵਿਚ ਅੱਜ ਰਾਤ ਬਾਰਸ਼ ਹੋਈ ਅੰਮ੍ਰਿਤਸਰ

  • @sukhbirsingh-ir4np
    @sukhbirsingh-ir4np หลายเดือนก่อน +1

    ਮੈਂ ਕਿਸੇ ਬਾਬੇ ਨੂੰ ਨਹੀਂ ਮੰਨਦਾ ਪਰ ਬਾਬਾ ਜੀ ਨੇ ਬਹੁਤ ਵਧੀਆ ਸੇਵਾ ਨਿਭਾਈ ਲੰਬੀ ਉਮਰ ਹੋਵੇ

  • @kuldeepsingh-yw6qf
    @kuldeepsingh-yw6qf หลายเดือนก่อน

    Right ji

  • @LakhvirSingh-c3g
    @LakhvirSingh-c3g 2 หลายเดือนก่อน +4

    Radha swami ji

  • @PardeepSingh-vo8hz
    @PardeepSingh-vo8hz 2 หลายเดือนก่อน +2

    ਟਹਿਣਾ ਸਾਹਿਬ ਜੀ ਸਾਡੇ ਇਲਾਕੇ ਡੇਰਾਬਸੀ ਵਿੱਚ ਕੱਲ੍ਹ ਸਵੇਰੇ ਭਰਵਾਂ ਮੀਂਹ ਪਿਆ ਪਰ ਚਿਪ ਚਹਾਹਟ ਵਾਲੀ ਗਰਮੀ ਜਾਰੀ ਹੈ।

  • @rohitkohli1229
    @rohitkohli1229 หลายเดือนก่อน

    Eh dharam ruhaniat and insaniyat hai veer ji.radha Soami ji

  • @krishanmegh4071
    @krishanmegh4071 หลายเดือนก่อน

    Very nice

  • @SukhwinderSingh-qn4rj
    @SukhwinderSingh-qn4rj 2 หลายเดือนก่อน +2

    Waheguru ji mehar karo ji pajab te ji

  • @KuldipKaur-xk5th
    @KuldipKaur-xk5th หลายเดือนก่อน

    Pura satgur wadpagi pave.... Puran guru kismat nal te rabb di bakhshish nal hi mildi hai. Radha saomi (aatma+pramatma)

  • @YashPal-bt8rp
    @YashPal-bt8rp หลายเดือนก่อน

    Tina sabih ji Dara de khabar nu Bouht vadia trika nal pass kita Bouht vadia.👌👌👌👌👌🙏🙏🙏

  • @harpalsidhu9487
    @harpalsidhu9487 2 หลายเดือนก่อน +1

    Sat sri Akal ji 🙏

  • @mewasinghjhajj6262
    @mewasinghjhajj6262 2 หลายเดือนก่อน +3

    🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਪ੍ਰਾਇਮ ਏਸ਼ੀਆ ਦੀ ਟੀਮ ਅਤੇ ਦਰਸ਼ਕਾ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰਹੇ 🙏

  • @FakebabasDhillon_gill-w8m
    @FakebabasDhillon_gill-w8m หลายเดือนก่อน

    Gurinder nephew jaspreet is next guru , keep the empire in the family

  • @ParamjitKaurBal
    @ParamjitKaurBal หลายเดือนก่อน

    rhndi dunia tak sada sagur gurindr dhilo jibt rhe 🙏🙏🙏🙏🙏🙏😁🙏

  • @parshotamlal468
    @parshotamlal468 หลายเดือนก่อน

    Very good anchor

  • @kawalbawa1252
    @kawalbawa1252 2 หลายเดือนก่อน

    Good thought.

  • @HarshBhatia-s6m
    @HarshBhatia-s6m หลายเดือนก่อน

    Radha Swami g ❤🎉❤🎉❤🎉🎉❤

  • @ajaibsinghpanesarCanada
    @ajaibsinghpanesarCanada 2 หลายเดือนก่อน +1

    S S A 🙏🙏 Tehna Sahib ji

  • @jbpowertronics7719
    @jbpowertronics7719 2 หลายเดือนก่อน +4

    ਬਾਕੀ ਗੱਲ ਤਾਂ ਠੀਕ ਹ ਮੁਸਲਮਾਨ ਧਰਮ ਹੋ ਗਿਆ ਹਿੰਦੂ ਧਰਮ ਹੋ ਗਿਆ ਸਾਈ ਧਰਮ ਹੋ ਗਿਆ ਇਹ ਕਿਹੜਾ ਧਰਮ ਹੈ

    • @prabjit7425
      @prabjit7425 2 หลายเดือนก่อน +2

      ਇਹ ਸਰਕਾਰੀ ਧਰਮ ਅਤੇ ਸਰਕਾਰ ਵੱਲੋਂ ਹੀ ਬਣਾਏ ਹੋਏ ਸਰਕਾਰੀ ਬਾਬੇ ਹਨ ।

    • @Dil_Bajuha
      @Dil_Bajuha หลายเดือนก่อน +4

      Eh ek adhyatmik panth hai ❤

    • @prabjit7425
      @prabjit7425 หลายเดือนก่อน

      @@Dil_Bajuha This is a dera which is running under government Security and security's cost is going to pay by people's tax money 💰 .

    • @neetubhatia9249
      @neetubhatia9249 หลายเดือนก่อน +4

      Eh koi dharm nahi
      Santmat a🙏🙏

    • @krishnachaudhary6789
      @krishnachaudhary6789 หลายเดือนก่อน +2

      ਪ੍ਰੇਮ, ਇਨਸਾਨੀਅਤ