Chaar Dina Da Mela (Official Video) Manjit Singh Sohi & Soba Singh Sitara | Hs Media | Gazab Media

แชร์
ฝัง
  • เผยแพร่เมื่อ 3 ต.ค. 2024

ความคิดเห็น • 3.8K

  • @GazabMedia
    @GazabMedia  3 ปีที่แล้ว +1487

    "Chaar Dina Da Mela" share, like & comment kr k dseo kida lgya video song ❤️🙏🏻👍

    • @buntysingh-zz8fx
      @buntysingh-zz8fx 3 ปีที่แล้ว +54

      Nyc

    • @travellerjatt6089
      @travellerjatt6089 3 ปีที่แล้ว +30

      Likhat true aa per video Wich kmi rehgi script strong chahidi c video di wait c per fer v kmi rehgi

    • @brarrecords9623
      @brarrecords9623 3 ปีที่แล้ว +11

      Wahe guru

    • @AudioSpeakers
      @AudioSpeakers 3 ปีที่แล้ว +7

      ਬਹੁਤ ਵਧੀਆ ਵੀਰ ਜੀ 🙏

    • @travellerjatt6089
      @travellerjatt6089 3 ปีที่แล้ว +3

      @arshbhullarcreations script bahut down aa veer character sirf main person da chaad k Baki sab character strong ni c story weak lggi bakki likhat teh singing too good koi kmi ni video script strong banauni c

  • @SatnamSingh-wr2mb
    @SatnamSingh-wr2mb 3 ปีที่แล้ว +23

    ਸਾਰੇ ਕਲਾਕਾਰਾਂ ਦਾ ਗਾਇਆ ਇਕ ਪਾਸੇ। ਬਾਬਾ ਤੁਹਾਡਾ ਗਾਇਆ ਇਕ ਪਾਸੇ। ਬਹੁਤ ਵਧੀਆ ਲਗਿਆ ਦਿਲ ❤ਨੂੰ ਛੂਹ ਗਿਆ। 👌👌👌👌👌👌👌👌👌👌👌👌👌👌👌👌👌👌👌👌👌👌👌👌👌🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ਬਰਾੜਬਰਾੜ-ਙ9ਜ
    @ਬਰਾੜਬਰਾੜ-ਙ9ਜ 3 ปีที่แล้ว +229

    ਇਹ ਦੁਨੀਆ ,,ਬਾਬੇ ਨਾਨਕ ਦਾ ਥੜਾ ,,ਇਕ ਗਿਆ ਤੇ ਦੂਜਾ ਖੜਾ 🙏🙏🙏ਵਾਹਿਗੁਰੂ ਜੀ

  • @rajusa1601
    @rajusa1601 26 วันที่ผ่านมา +4

    Dil te rooh nu chu len vala geet hay ah sachi jindgi 4 Dina da mela hay rabb mehar kare punjab te

  • @firozpurala9451
    @firozpurala9451 3 ปีที่แล้ว +82

    ਦੋਵੇ ਭਰਾਵਾਂ ਨੂੰ ਸਲਾਮ ਆ ਮੇਰੀ ਰੱਬ ਦੀ ਕਿਰਪਾ ਨਾਲ ਤੁਹਾਡੇ ਹੋਰ ਵੀ ਬਹੁਤ ਗੀਤ ਆਉਣ ਏਹੋ ਜਿਹੇ
    ਰੱਬ ਮੇਹਰ ਕਰੇ ਤੁਹਾਡੇ ਤੇ

  • @jaskaransingh9466
    @jaskaransingh9466 3 ปีที่แล้ว +85

    ਅਵਾਜ ਸੁਣ ਕੇ ਮੈਨੂੰ ਸਕੂਨ ਮਿਲ ਗਿਆ 🙏🙏🙏🙏🙏

    • @manjotdhillon248
      @manjotdhillon248 2 ปีที่แล้ว

      🙏🙏🙏🙏🙏🙏🙏🙏🙏

    • @Razax7r
      @Razax7r 4 หลายเดือนก่อน

      Nirra Sakoon ❤

  • @prbhnoorchahal2602
    @prbhnoorchahal2602 2 ปีที่แล้ว +60

    Waheguruji ਸਚਾਈ ਲਿਖੀ ਆ ਸੁਣ ਕੇ ਰੂਹ ਕੰਬ ਜਾਂਦੀ ਆ ਇੱਕ ਵਾਰੀ ਤਾਂ ਕਿ ਕਿਹੜੇ ਕੰਮ ਭੇਜਿਆ ਰੱਬ ਤੇ ਕਿਧਰ ਉਲਝੇ ਫਿਰਦੇ ਆ 🙏🙏

  • @happythandi3518
    @happythandi3518 3 ปีที่แล้ว +51

    ਆਵਾਜ਼ ਬਹੁਤ ‌ਪਿਆਰੀਆ ਵੀਰਾਂ ਦੀ ਵਾਹਿਗੁਰੂ ਜੀ ਮਿਹਰ ਰ‌ੱਖੇ

  • @varindersingh5172
    @varindersingh5172 3 ปีที่แล้ว +74

    ਬਹੁਤ ਵਧੀਆ ਗਾਇਆ ਹੈ ਵਾਹਿਗੁਰੂ ਤਰੱਕੀ ਬਖਸ਼ੇ ❤️

  • @jsfilms9284
    @jsfilms9284 หลายเดือนก่อน +3

    ਇਹੋ ਅਸਲ ਦੁਨੀਆਂ ਦੀ ਸੱਚਾਈ ਹੈ ਖਾਲਸਾ ਜੀ ਕੋਈ ਲੱਖ ਜਿੰਨਾ ਮੁੱਖ ਮੋੜੇ ਏਹਨਾਂ ਗੱਲਾਂ ਤੋਂ ❤

  • @AJKHALSA
    @AJKHALSA 3 ปีที่แล้ว +130

    🌹🌹ਵਾਹਿਗੁਰੂ ਜੀ🌹🌹
    🥀🥀ਵਾਹਿਗੁਰੂ ਜੀ🥀🥀
    🌻🌻ਵਾਹਿਗੁਰੂ ਜੀ🌻🌻
    💮💮ਵਾਹਿਗੁਰੂ ਜੀ💮💮
    🌼🌼ਵਾਹਿਗੁਰੂ ਜੀ🌼🌼

  • @jattjugadi1677
    @jattjugadi1677 3 ปีที่แล้ว +98

    ਵਾਹਿਗੁਰੂ ਕਿਰਪਾ ਕਰੋ ..ਮਰਨ ਤੋ ਪਹਿਲਾਂ ਇੰਨਾ ਸੇਵਾ ਸਿਮਰਨ ਕਰਾ ਲੳ ਨਾ ਮਰਨ ਦਾ ਕੋਈ ਦੁੱਖ ਹੋਏ ਤੇ ਨਾ ਪਛਤਾਵਾ ਵਾਹਿਗੁਰੂ ਜੀ.......

    • @AnmolKaur-h7j
      @AnmolKaur-h7j 2 หลายเดือนก่อน +1

      Parmatma di kirpa to vine sewa simran nahi ho sakda veerr

  • @VeerpalkaurSandhu-z8e
    @VeerpalkaurSandhu-z8e 15 วันที่ผ่านมา +2

    Pate di gall kahe shabad vich veera ne ki chaar dina da mela jindgi waheguru ji mehar kreo🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @pardeepsinghbrar8863
    @pardeepsinghbrar8863 3 ปีที่แล้ว +262

    ਸ਼ਬਦ ਥੋੜੇ ਪੈ ਜਾਂਦੇ ਆ ਤਰੀਫ ਲਈ, ਬਹੁਤ ਸੋਹਣਾ ਗੀਤ ਲਿਖਿਆ ਗਾਇਆ ਤੇ ਫਿਲਮਾਇਆ ਏ 👌😢😢😢🙏🙏🙏🙏

  • @gurjantguri2836
    @gurjantguri2836 3 ปีที่แล้ว +24

    ਬਹੁਤ ਹੀ ਜਿਆਦਾ ਵਧੀਆ ਬਾਬਾ ਜੀ ਸਾਰੇ ਵੀਰ ਭੈਣਾ ਸਪੋਟ ਕਰਨ ਵੱਧ ਤੋ ਵੱਧ

  • @jijjaji9344
    @jijjaji9344 2 ปีที่แล้ว +109

    Im Hindu From Punjab I love our sikh brothers and our punjab.....waheguru ji mehar rakhan punjab te.......

    • @SukhRandhawa302
      @SukhRandhawa302 ปีที่แล้ว +3

      Tusi sadi jaan j veer ji❤❤❤❤❤❤❤❤❤❤❤

    • @JagbirsJagbir
      @JagbirsJagbir ปีที่แล้ว +4

      Hindu nahi veer tu vi sada veer aa ❤

    • @varinderkumar863
      @varinderkumar863 11 หลายเดือนก่อน

      Singh is always the King

    • @varinderkumar863
      @varinderkumar863 11 หลายเดือนก่อน

      Sanu maan aa sade Singh veer an te

  • @akashmultani00
    @akashmultani00 3 ปีที่แล้ว +81

    ਬਾਬਾ ਜੀ ਅਵਾਜ ਕਿੰਨੀ ਵਧੀਆ ਆ 🙏🙏

  • @singhSingh-ig8uk
    @singhSingh-ig8uk 3 ปีที่แล้ว +27

    Duniya di sachai.
    Ajjj de halat han.
    Very nice song 🙏🙏🙏🙏🙏🙏

  • @parambariar5282
    @parambariar5282 หลายเดือนก่อน +1

    ਸੱਚੇ ਪਾਤਸ਼ਾਹ ਜੀ ਸਾਰਿਆ ਦਾ ਭਲਾ ਕਰਿਓ ਜੀ,ਸੱਚੀ ਚਾਰ ਦਿਨਾਂ ਦਾ ਮੇਲਾ ਹੀ ,ਕਦੋਂ ਬਾਬਾ ਜੀ ਨੇ ਬੁਲਾ ਲੈਣਾ ਜੀ,ਸੋ ਚੰਗੇ ਕੰਮ ਹੀ ਕਰੋ ਜੀ🙏🙏🥰🥰🥰🥰🙏🙏

  • @JaskaranSingh-rl4nf
    @JaskaranSingh-rl4nf 3 ปีที่แล้ว +97

    ਇਹ ਅੱਜ ਦੇ ਸਮਾਜ ਸੱਚ ਹਾਂ 🙏 ਵਾਹਿਗੁਰੂ ਜੀ ਮਿਹਰ ਕਰਿਓ ਸਾਰੇ ਪੰਜਾਬ
    ਤੇ ਕਿਸਾਨਾਂ ਦੇ। ਇਹ ਗਾਣਾ ਅੱਜ v ada ਹੀ ਰਪੀਟ ਤੇ ਚਲਦਾ ਬਾਬਾ ਜੀ 🙏

  • @BaljeetSingh-km3rl
    @BaljeetSingh-km3rl 3 ปีที่แล้ว +386

    ਬਾਬਾ ਜੀ ਬਹੁਤ ਵੱਧੀਆ ਸਮਜਾਇਅਾ ਵਾਹਿਗੁਰੂ ਚੜ੍ਹਦੀਕਲਾ ਵਿਚ ਰਖੇ ਤਾਨੂੰ ਦੋਵਾਂ ਵੀਰਾ ਦੀ ਵਾਜ ਬਹੁਤ ਵੱਧੀਅਾ ਵਾ

  • @PanjabLife
    @PanjabLife ปีที่แล้ว +1

    ਰੂਹ ਖੁਸ਼ ਹੋ ਜਾਂਦੀ ਹਮੇਸ਼ਾ ਇਹ ਗੀਤ ਸੁਣ ਕੇ 🙏🙏

  • @lovesidhu9952
    @lovesidhu9952 3 ปีที่แล้ว +79

    Meri ਜ਼ਿੰਦਗੀ da ਸੱਭ ਤੋਂ ਵੱਡਾ ਗੀਤ 😊

    • @kuldeepsinghdhoul5638
      @kuldeepsinghdhoul5638 2 ปีที่แล้ว

      ਬਹੁਤ ਵਧੀਆ ਲਿਖਿਆ ਵੀਰ ਜੀ

  • @vaidsgsayurveda
    @vaidsgsayurveda 3 ปีที่แล้ว +52

    Rooh nu hila ditta is song ne ❤️ Sach ❤️

  • @bahadersingh6919
    @bahadersingh6919 ปีที่แล้ว +2

    Baba ji bhutt vadia c vedio
    Asli jindgi pta lgg gyi k sada ki kmm aa duniya te 🙏🙏🙏🙏🙏🙏🙏🙏

  • @lovepreetsinghdhaliwal427
    @lovepreetsinghdhaliwal427 3 ปีที่แล้ว +64

    ਬਹੁਤ ਸੋਹਣਾ ਗੀਤ ਆਂ 2021 ਦਾ ਦਿਲ ਨੂੰ ਸਕੁਣ ਮਿਲਦਾ। 🙏🙏

  • @Reenavloges
    @Reenavloges 3 ปีที่แล้ว +260

    Main 41 time sun leaa ... phr sun k eda feel hunda k shaid ajj last din hai bs ..

    • @manjitsinghsohi
      @manjitsinghsohi 3 ปีที่แล้ว +7

      Thenx veer

    • @rajvirsinghmaan2880
      @rajvirsinghmaan2880 3 ปีที่แล้ว +3

      Right paji meno v ehi fell hunda

    • @gryhoondamr1263
      @gryhoondamr1263 3 ปีที่แล้ว +5

      Bilkul shi kiha veer ji tci ..Mai v bar bar sun riha inj lag riha last din aa ajj

    • @dharmbirsingh7509
      @dharmbirsingh7509 3 ปีที่แล้ว +2

      Shii kya tu bro

    • @nathwindersingh9776
      @nathwindersingh9776 3 ปีที่แล้ว +2

      @@manjitsinghsohi khalsa ji main Night 2vjhe ton sun rea 4vjh gye ji bht nice song aa ji please caller tune stating ton deo tusi last ton ditta Airtel music te 🙏

  • @GursharanSinghBabiha
    @GursharanSinghBabiha 8 วันที่ผ่านมา

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਦੇ ਕੋਈ ਆਪਣਾ ਆਪਣੇ ਨਾਲ ਨਾ ਰੁੱਸੇ

  • @balwindersharma6191
    @balwindersharma6191 3 ปีที่แล้ว +8

    ਦਿਲ ਕਰਦਾ ਕੇ ਵਾਰ ਵਾਰ ਸੁਣੀ ਜਾਵਾ।
    ਰੂਹ ਨੂੰ ਸ਼ਾਂਤ ਕਰਨ ਵਾਲੇ ਲਫ਼ਜ਼।
    ਸੰਗੀਤ, ਆਵਾਜ਼, ਸਭ ਕੁਝ ਬਾਕਮਾਲ 👌👌👌👌

  • @daljitsingh860
    @daljitsingh860 3 ปีที่แล้ว +101

    ਬਹੁਤ ਵਧੀਆ ਸੌਂਗ ਹੈ ਮਾਰਨਾ ਪਹਿਲੇ ਬਾਕੀ ਕੰਮ ਬਦ ਵਿਚ ਹੈ ਦਿਲ ਹੀ ਨਹੀਂ ਭਰ ਗੀਤ ਸੁਣ ਕੇ ਵਾਹਿਗੁਰੂ ਜੀ ਮੇਹਰ ਕਰੀ ਸਾਰੇ ਤੇ 🙏

  • @harjeetghummanpb-1814
    @harjeetghummanpb-1814 2 ปีที่แล้ว +1

    Wah ji wah.. Bahot sohna likhya 🙏🙏🙏

  • @amriksingh5211
    @amriksingh5211 3 ปีที่แล้ว +15

    Likhne wale veer ne heerean warge shabad ditte , te gaun wale veeran ne sohni mala vich pro ke chaar chand la ditte ... jinde wasde raho veereyo rab tuhanu sada khush rahke te ese taran sohna gaun di sumatt bakhsi rahke

  • @kiranudasin90
    @kiranudasin90 2 ปีที่แล้ว +43

    Waheguru ji ka khalsa waheguru ji ki Fateh 💕🙏🏻🙏🏻🙏🏻

  • @simranpreet4288
    @simranpreet4288 ปีที่แล้ว

    ਬਹੁਤ ਵਧੀਆ song ਆ ਜੀ
    Waheguru waheguru 🙏

  • @monikaduggal9532
    @monikaduggal9532 3 ปีที่แล้ว +23

    Baba ji beautiful I have no word's for explain jai shri Ram.Rooh kab gayi sun k first time in my life.

  • @NarinderSingh-si3mk
    @NarinderSingh-si3mk 3 ปีที่แล้ว +403

    ਦੋਹਾਂ ਸਿੰਘਾਂ ਦੀ ਆਵਾਜ਼ ਬਹੁਤ ਹੀ ਮਿੱਠੀ ਤੇ ਕੋਇਲ ਵਰਗੀ ਹੈ, ਅਤੇ ਲਿਖਣ ਵਾਲੇ ਵੀਰ ਨੇ ਵੀ ਬਹੁਤ ਹੀ ਵਧੀਆ ਲਿਖਿਆ ਹੈ, ਵਾਹਿਗੁਰੂ ਚੜਦੀ ਕਲਾ ਬਖਸ਼ੇ,,,

  • @jijjaji9344
    @jijjaji9344 2 ปีที่แล้ว +1

    Boht Sohna Gaaya te Boht sohne Lirics....

  • @_mandeepsaini
    @_mandeepsaini 3 ปีที่แล้ว +440

    ਅੱਜ ਤੱਕ ਦਾ ਸਬ ਤੋਂ ਚੰਗਾ ਪਰਵਾਰਿਕ ਗੀਤ this song deserve 100💚🥀

  • @erirfankhan
    @erirfankhan 3 ปีที่แล้ว +31

    That was awesome. Simply awesome. Truth of life explained in simple words.

  • @BALJEETMANI
    @BALJEETMANI ปีที่แล้ว +84

    ਇਹੋ ਜਿਹੇ ਕਲਾਕਾਰਾਂ ਨੂੰ ਸਪੋਟ ਕਰਨਾ ਚਾਹੀਦਾ ਸਾਨੂੰ ਤੇ ਸਾਡੇ NRI ਵੀਰਾਂ ਨੂੰ

  • @mandeepbrar5996
    @mandeepbrar5996 3 ปีที่แล้ว +152

    ਜਿੰਨੀ ਸਿਫ਼ਤ ਕਰੀਏ, ਓਨੀ ਹੀ ਘਟ ਹੈ,
    ਬਹੁਤ ਸੋਹਣਾ ਲਿਖਿਆ ਹੈ, ਬਹੁਤ ਸੋਹਣਾ ਫ਼ਿਲਮਾਇਆ ਹੈ,
    ਤੇ ਗਾਇਆ , ਗ਼ਾਇਆ ਤਾਂ ਹਦੋ ਵਧ ਸੋਹਣਾ❤️❤️❤️

  • @majharecords6345
    @majharecords6345 3 ปีที่แล้ว +46

    Otra asshleel ganeya nu sare bada vekhde ne te million vich puhnchadinde ne par hun kise ne nhi😭😭😭

    • @GurpreetSingh-tm4vz
      @GurpreetSingh-tm4vz 3 ปีที่แล้ว +1

      Shi kha mai v dekh rha k kina vdiya smjaeya aww pr duniya ni smjdi ..wmk 🙏

    • @arshdeepsingh8289
      @arshdeepsingh8289 3 ปีที่แล้ว

      Share karo ji

    • @kuldipsingh5663
      @kuldipsingh5663 3 ปีที่แล้ว +1

      ਵੀਰ ਜੀ ਹੀਰਿਆਂ ਦੇ ਗਾਹਕ ਕਵਾੜੀਏ ਨੀ ਹੁੰਦੇ

  • @harmankanth4916
    @harmankanth4916 6 หลายเดือนก่อน

    Bhut vdy song waheguru ji chrdi kle vh rakhe ena veera mai bhut var sun liya song jini var sundi uni var hi rona aunda aa sadi zindgi da such aa

  • @kaur5734
    @kaur5734 3 ปีที่แล้ว +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏 ਵਾਹਿਗੁਰੂ ਜੀ ਮੇਹਰ ਕਰਿਓ ਸਭ ਤੇ 🙏

  • @JagjeetSingh-cp5ut
    @JagjeetSingh-cp5ut 3 ปีที่แล้ว +718

    ਡਿਸਲਾਇਕ ਕਰਨ ਵਾਲੇਆ ਨੂੰ ਸ਼ਾਇਦ ਮਰਨ ਤੋਂ ਡਰ ਲਗਦਾ.....
    ਪਹਿਲਾਂ ਮਰਨ ਕਬੂਲ ਹੈ ਜੀਵਣ ਕੀ ਛਡ ਆਸ

    • @ramandeepsingh129
      @ramandeepsingh129 3 ปีที่แล้ว +13

      ਵੀਰ ਜੀ ਬਾਣੀ ਜਦੋਂ ਵੀ ਲਿਖਦੇ ਜੇ ਸ਼ੁੱਧ ਲਿਖਿਆ ਕਰੋ

    • @BATMAN-ds7xp
      @BATMAN-ds7xp 3 ปีที่แล้ว +1

      Right bai ji.

    • @GaganDeep-cg6cw
      @GaganDeep-cg6cw 3 ปีที่แล้ว +4

      Mainu v bohat gussa aaunda wa dislike karan walyean ty

    • @nishansama2463
      @nishansama2463 3 ปีที่แล้ว +3

      ਬਿਲ ਕੂਲ ਸਚ ਕਿਹਾ ਵਿਰ ਜੀ

    • @gagandeepbhoot2376
      @gagandeepbhoot2376 3 ปีที่แล้ว

      Shi aa

  • @kawaljitkaur7661
    @kawaljitkaur7661 2 หลายเดือนก่อน +1

    ਸਾਡੇ ਸਿੰਘ ਚੜਦੀ ਕਲਾ ਵਿਚ ਰਹਿਣ ਵਹਿਗੁਰੂ ਜੀ

  • @psinghkhalsa7497
    @psinghkhalsa7497 3 ปีที่แล้ว +15

    2 din to vaar vaar sun riha ha eh song nahi jindgi da such hai , es vich mein aapne aap nu vekh riha ha very nice voice paras ji

  • @dhillonsaab7686
    @dhillonsaab7686 3 ปีที่แล้ว +69

    ਬਹੁਤ ਬਹੁਤ ਸੋਨੀ ਅਵਾਜ ਜੀ ਕਰਦਾ ਵਾਰ ਵਾਰ ਸੁਣੀ ਜਾਈ ਏ 🙏ਵਾਹਿਗੁਰੂ ਤਰੱਕੀ ਬਕਸ਼ੇ 🙏🙏🙏

  • @Sandeep-dt9rg
    @Sandeep-dt9rg 2 ปีที่แล้ว

    ਮਾਨ ਚੱਕੀ ਫਿਰਦੇ ਦੇ ਜੋ ਇਹ ਗੀਤ ਸੁਣ ਲੇਣ 👌👌👌

  • @gurjitbansal8230
    @gurjitbansal8230 3 ปีที่แล้ว +8

    Waheguru ji... mhol thik ho jave ❤🙏🏻❤

  • @taranveersinghsingh510
    @taranveersinghsingh510 3 ปีที่แล้ว +18

    Waheguru ji ❤️ 👌 is ❤️ 👌 👌 👌 👌 👌 👌 👌 👌 👌 👌 👌 👌 👌 👌 👌 👌 👌 👌

  • @karanandfatehvlogs5074
    @karanandfatehvlogs5074 2 ปีที่แล้ว

    ਬਹੁਤ ਸੌਹਣੀ ਕਵੀਸ਼ਰੀ ਸੁਣ ਕੇ ਅਨੰਦ ਆ ਗਿਆ

  • @gurpreetdhandli8389
    @gurpreetdhandli8389 3 ปีที่แล้ว +12

    ਬਿਲਕੁਲ ਸੱਚ ਆਖਿਆ ਬਾਬਾ ਜੀ

  • @KuldeepSingh-qv2ck
    @KuldeepSingh-qv2ck 3 ปีที่แล้ว +53

    Sarri Zindgi ek song ch dekhaa ti bhut sohna message veere. God bless u both will wait for more songs like this 🙏🙏😢😢

  • @AmarSingh-kl2xx
    @AmarSingh-kl2xx ปีที่แล้ว

    ਵਾ ਮਜਾ ਆ ਗਿਆ ਜੀ ਕਿਆ ਅਵਾਜ਼ ਏ 🔱

  • @mubarakmughal271
    @mubarakmughal271 3 ปีที่แล้ว +250

    Very emotional words of wisdom. Touched my heart..

    • @ekchup100sukh7
      @ekchup100sukh7 3 ปีที่แล้ว +19

      Hor bai lehde punjab waleyo wese ta door nhi amritsaro lahor par doori eni aa k aona aokha krta kuj haramkhor gande rajniti de ldera ne

    • @swarnsingh1780
      @swarnsingh1780 3 ปีที่แล้ว +5

      Waheguru ji

    • @mandyfarmer3269
      @mandyfarmer3269 3 ปีที่แล้ว +3

      🙏🏻 ਵਾਹਿਗੁਰੂ ਜੀ 🙏🏻

    • @mandyfarmer3269
      @mandyfarmer3269 3 ปีที่แล้ว +3

      @@ekchup100sukh7 ਸੱਚ ਕਿਹਾ ਜੀ 🙏🏻😢😣

    • @ramsinghdhillon3179
      @ramsinghdhillon3179 3 ปีที่แล้ว +4

      @@ekchup100sukh7 aa

  • @gurpartapdhillon4264
    @gurpartapdhillon4264 3 ปีที่แล้ว +33

    Sare veer te hor sajjan es song es kavishari nu like te share kro vadh to vadh

  • @AkashSingh-mf9bz
    @AkashSingh-mf9bz 2 ปีที่แล้ว

    Va ji va kya baata ne g buhat2 vadia ji 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽

  • @HarpalSingh-du4fj
    @HarpalSingh-du4fj 3 ปีที่แล้ว +162

    ੴ ਬਹੁਤ ਟਾਇਮ ਬਾਅਦ ਕੁੰਜ ਵਧੀਆ ਸੁੰਨਣ ਲਈ ਮਿਲਿਆ ਆ ਰੱਬ ਹਮੇਸ਼ਾ ਤਾਹਨੂੰ ਚੜਦੀ ਕਲਾ ਚ ਰੱਖੇ ੴ

  • @balrajsingh7253
    @balrajsingh7253 3 ปีที่แล้ว +40

    Need more projects like this .true words

  • @jassichanna3137
    @jassichanna3137 ปีที่แล้ว

    Bhaut he vadia gaya dono veera ne,Jug Jug jio mere Guru ji de ladleoo putrooo
    ❤❤❤❤❤❤❤❤

    • @jassichanna3137
      @jassichanna3137 ปีที่แล้ว

      🙏🌺🙏🌺🙏🌺🙏🌺🙏🌺🙏🌺🙏🌺🙏🌺🙏🌺🙏🌺🙏🌺🙏

  • @kawalfazilka3956
    @kawalfazilka3956 2 ปีที่แล้ว +81

    ਦੋਹਾਂ ਸਿੰਘਾਂ ਦੀ ਆਵਾਜ਼ ਬਹੁਤ ਹੀ ਮਿੱਠੀ ਤੇ ਕੋਇਲ ਵਰਗੀ ਹੈ, ਅਤੇ ਲਿਖਣ ਵਾਲੇ ਵੀਰ ਨੇ ਵੀ ਬਹੁਤ ਹੀ ਵਧੀਆ ਲਿਖਿਆ ਹੈ, ਵਾਹਿਗੁਰੂ ਚੜਦੀ ਕਲਾ ਬਖਸ਼ੇ,,,..................waheguru ji

  • @AmritpalSingh-ee5zu
    @AmritpalSingh-ee5zu 3 ปีที่แล้ว +19

    Jiyo sardaaro ❤️🙏🏻🙏🏻

  • @balwindersingh1591
    @balwindersingh1591 ปีที่แล้ว

    Wah singh saab waheguru aap g chardi kalah cha rakhn bot sohna te sahi galan te sachiyan galan kahiyan ne.

  • @Lolzillagaming
    @Lolzillagaming 3 ปีที่แล้ว +25

    Waheguru ji ka khalsa waheguru ji ki fateh 🙏🙏

  • @karanveersinghvirdi
    @karanveersinghvirdi 3 ปีที่แล้ว +38

    Need more songs like this! God bless the singers and makers 🙏. Waheguru ji.

  • @kaurdhiman332
    @kaurdhiman332 ปีที่แล้ว

    Waheguru ji 🙏🏻 meher karo sab ta 🙏🏻 ja duniya samj java ta 🙏🏻

  • @ashkebhangra7358
    @ashkebhangra7358 3 ปีที่แล้ว +549

    ਬਹੁਤ ਸੋਹਣਾ ਗਾਈਆਂ ਵੀਰਾ ਨੇ🙏🙏🙏🙏🙏🙏 ਮੈ ਇਸ ਗੀਤ ਨੂੰ 100 ਤੋਂ ਵੱਧ ਵਾਰ ਸੁਣ ਲਿਆ ਪਰ ਮਨ ਨਹੀਂ ਭਰ ਦਾ ਵਾਰ ਵਾਰ ਸੁਣ ਨੂੰ ਜੀ ਕਰਦਾ

  • @PrabhjotSingh-uq9iy
    @PrabhjotSingh-uq9iy 3 ปีที่แล้ว +7

    loo kande khade ho gye veere song sun k or video dekh k.. zindagi di sachai dikha diti 6 min di video ch... rabb tuhanu hor trakki dewe...🙏👍

  • @DeepSingh-8315
    @DeepSingh-8315 ปีที่แล้ว

    Bhut wada waheguru ji chardikala bakshan vir g 🙏❤️

  • @bakchoders3399
    @bakchoders3399 3 ปีที่แล้ว +31

    No doubt khalsa ji that life is too short , live it with full enjoyment no one knows what will happen with us after death🙏 eventually kuj Sikhan nu milu Sab nu es video ton and 💯

  • @pardeepkumarmohinder6362
    @pardeepkumarmohinder6362 3 ปีที่แล้ว +15

    Waheguru ji waheguru ji 🙏🙏🙏🙏🙏🙏

  • @paramjitkaurbamrah412
    @paramjitkaurbamrah412 11 หลายเดือนก่อน

    ਬਹੁਤ ਵਧੀਆ ਗਾਇਆ ਜ਼ਿਦਗੀ ਦੀ ਸਚਾਈ ਹੈ

  • @inderjitkaur2635
    @inderjitkaur2635 3 ปีที่แล้ว +10

    Waheguru ji veer ji very nice song waheguru ji veer ji god bless you very nice song waheguru ji

  • @lovepreetsinghsandhu638
    @lovepreetsinghsandhu638 3 ปีที่แล้ว +13

    😭😭really a heart touching👌👌

  • @rajwinderdeol3060
    @rajwinderdeol3060 ปีที่แล้ว

    ਮੈਂ ਜਦੋ ਵੀ ਸੁਣਦੀ ਆ ਮੈਨੂੰ ਆਪਣੇ ਮੰਮੀ ਡੈਡੀ ਤੇ ਵੀਰੇ ਦੀ ਬਹੁਤ ਯਾਦ ਆਉਂਦੀ ਆ

  • @thindpatialeaala585
    @thindpatialeaala585 3 ปีที่แล้ว +4

    ਚੜਦੀਕਲਾ ਵਾਹਿਗੁਰੂ ਜੀ 🙏

  • @gurbeersinghmattu790
    @gurbeersinghmattu790 2 ปีที่แล้ว +14

    ਦੋਹਾਂ ਵੀਰਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਗਾਇਆ ਮੈਂ 100ਬਾਰ ਸੁਣ ਲਿਆ ਹੈ ਪਰ ਮਨ ਨਹੀਂ ਭਰਦਾ 🙏🙏🙏🙏🙏🙏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👀🌹🌹🌹🌹🌹🌹🌹🌹

  • @Priyanshusalhotra
    @Priyanshusalhotra ปีที่แล้ว +1

    Bhot sohne lekhiye gaye ne lyrics bhot Sona ❤

  • @dukhiaatma2414
    @dukhiaatma2414 3 ปีที่แล้ว +7

    Waheguru ji video dekh k zindgi da sara sach pta lg jnda

  • @karajsingh8479
    @karajsingh8479 3 ปีที่แล้ว +55

    ਬੜਾ ਸੋਹਣਾ ਸ਼ਬਦ ਆ ਸਿੰਘ ਸਾਬ ਜੀ 🙏🙏🙏

  • @KuldeepGill-eh9ct
    @KuldeepGill-eh9ct 10 หลายเดือนก่อน

    ਕਿੱਥੋਂ ਲੱਭਾਂ ਸ਼ਬਦ ਤਾਰੀਫ਼ ਕਰਨ ਵਾਲੇ ਬਹੁਤ ਵਧੀਆ ਗਾਇਆ god bless you

  • @sukhwinderpal2163
    @sukhwinderpal2163 3 ปีที่แล้ว +9

    Parmatma thuhade Ser te Mehar bhareya hath rakhan ji bahut kirpa thuhade ote waheguru ji di bahut sohna likheya te bahut suchaje dhang nal kul duniya nu apne maksad di pashan karwayi

  • @Inderverse
    @Inderverse 3 ปีที่แล้ว +48

    This song deserves 100million view's ❣️💯

  • @Sachin_gurjaro92
    @Sachin_gurjaro92 2 หลายเดือนก่อน

    Veer ne bhot sohna Gaya te nale sach dsseya sab kuch v veer de lyi ikkk like jruur deyo plz

  • @gurpreetmalhi8795
    @gurpreetmalhi8795 3 ปีที่แล้ว +38

    I don't have words..amajing..waheguru mehr kare sab te

  • @LovepreetSingh-id2xe
    @LovepreetSingh-id2xe 3 ปีที่แล้ว +69

    Rona aa gya veerji dekhke yr pehla bndda mrjiya krda pr baad ch pastawa hi rehnda palle te naaam v nhi jappya hunda🙏

  • @harmanvirk
    @harmanvirk 2 ปีที่แล้ว

    ਬਹੁਤ ਵਦਿਆ ਜੀ💐

  • @gurmukhnursinghome190
    @gurmukhnursinghome190 3 ปีที่แล้ว +10

    Waheguru ji mehar karn tuhade teh veer ji

  • @AudioSpeakers
    @AudioSpeakers 3 ปีที่แล้ว +38

    Need more songs like this... Nashiya wale song sunn sunn ke sara Punjab da youth barbad ho chuka hai..WAHEGURU JI SAVE PUNJAB AND PUNJAB YOUTH 🙏.

  • @Lovepreetsingh-xe2pf
    @Lovepreetsingh-xe2pf 6 หลายเดือนก่อน

    Bhut vadhia suneha veere ❤ bande nu apni mout nhi bhulni cheydi 🙏 waheguru ji trikya bakshe Thanu ❤️

  • @timsybhullar6541
    @timsybhullar6541 3 ปีที่แล้ว +10

    Boht boht sohna gana💪💪💪💪💪💪💪💟💟💟💟🙏🙏🙏wmk reality ji wah wah boht sohna

  • @babbuchouhan5165
    @babbuchouhan5165 3 ปีที่แล้ว +226

    ਬਹੁਤ ਹੀ ਸੋਹਣਾ ਲਿਖਿਆ ਜੀ🙏🙏ਦਿਲ ਨੂੰ ਸਕੂਨ ਆਉਂਦਾ ਜੀ ਸੁਣ ਕੇ🙏

  • @JaskaranPreet-vc6dk
    @JaskaranPreet-vc6dk 11 วันที่ผ่านมา

    ਬਹੁਤ ਵਧੀਆ ਹੈ ਮੈਨੂੰ ਬਹੁਤ ਵਧੀਆ ਲੱਗਿਆ ਹੈ

  • @BaljeetSingh-dj7ik
    @BaljeetSingh-dj7ik 3 ปีที่แล้ว +57

    ਸਹੀ ਹੈ ਜ਼ਿੰਦਗੀ ਦਾ ਸੱਚ 🙏🙏🙏🙏

  • @djsimzofficial447
    @djsimzofficial447 3 ปีที่แล้ว +46

    Waheguru ji ❤️ veer ji bahut pyare word ne aur veerji de surr bahot kamaal😘ne har roz ayse song ane chaide ne raat se rapet te chal raha hai 😘😘😘😘😘😘😘

  • @broimindian8852
    @broimindian8852 7 หลายเดือนก่อน

    Waah ji waah Dil kush kardita❤

  • @AnkurSharma-dr7tl
    @AnkurSharma-dr7tl 3 ปีที่แล้ว +7

    waheguru g dhan dhan baba deep singh ji🙏🙏🙏🙏

    • @jagjitsingh6076
      @jagjitsingh6076 3 ปีที่แล้ว +1

      ਧੰਨ ਧੰਨ ਬਾਬਾ ਦੀਪ ਸਿੰਘ ਜੀ

  • @JaspreetSingh-ox8od
    @JaspreetSingh-ox8od 3 ปีที่แล้ว +51

    Respect . Punjabi culture 💓

  • @bigpunjab3156
    @bigpunjab3156 16 วันที่ผ่านมา

    ❤ so nice ਦਿਲ ਨੂੰ ਸਕੂਨ ਮਿਲਿਆ