ਖਿੱਚੀ ਗਈ ਲਕੀਰ ! ਕੀ ਕੁਝ ਹੋਇਆ ਦੋਵਾਂ ਮੀਟਿੰਗਾਂ ਦੇ ਅੰਦਰ…

แชร์
ฝัง
  • เผยแพร่เมื่อ 20 ส.ค. 2024
  • ਖਿੱਚੀ ਗਈ ਲਕੀਰ !
    ਕੀ ਕੁਝ ਹੋਇਆ ਦੋਵਾਂ ਮੀਟਿੰਗਾਂ ਦੇ ਅੰਦਰ…

ความคิดเห็น • 144

  • @charanjitsinghkhalsa1273
    @charanjitsinghkhalsa1273 หลายเดือนก่อน +20

    80% ਸਿੱਖ ਚਾਹੁੰਦੇ ਹਨ ਕਿ ਕਾਲੀ ਦਲ ਬਾਦਲ, ਸ਼੍ਰੋਮਣੀ ਕਮੇਟੀ ਤੋਂ ਕਬਜਾ ਛਡੇ, ਇਸ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੁਸੱਤਾ ਵੀ ਕਾਇਮ ਹੋ ਜਾਏਗੀ।

  • @pritpalsingh8317
    @pritpalsingh8317 หลายเดือนก่อน +12

    ਰੰਧਾਵਾ ਸਾਹਬ ਤੁਸੀਂ ਕੋਲ ਹੀ ਹੋ! ਕੁਝ ਨਹੀਂ ਹੋਣ ਵਾਲਾ ਇਹਨਾਂ ਸਾਰਿਆਂ ਨੇ ਸੁਖਬੀਰ ਨੂੰ ਤੱਤੀ ਵਾ ਨਹੀਂ ਲੱਗਣ ਦੇਣੀ! ੮੦% ਸਿੱਖ ਵਾਕਿਆ ਹੀ ਇਹ ਚਹੁੰਦੇ ਹਨ ਕਿ ਸ਼੍ਰੋਮਣੀ ਕਮੇਟੀ ਇਹਨਾਂ ਸਿਆਸੀ ਬਘਿਆੜਾਂ ਤੋਂ ਅਜ਼ਾਦ ਹੋਵੇ ਇਹ ਹੋਣੀ ਨਹੀਂ ਤੇ ਸਿੱਖਾਂ ਦੀ ਹੋਣੀ ਜਿਉਂ ਦੀ ਤਿਉਂ ਰਹੇਗੀ! ਇਹ ਸਾਰੇ ਚੋਰ ਮਸੇਰੇ ਭਾਈ ਨੇ! ਅਖੀਰ ਉਸੇ ਤਨਖਾਹਾਂ ਤੇ ਕੰਮ ਕਰਨਗੇ! ਕਿੱਥੋਂ ਆਵੇ ਕੋਈ ਜੁਅਰਤ ਵਾਲਾ ਪੜਿਆ ਲਿਖਿਆ ਜਥੇਦਾਰ, ਜੋ ਸੱਚ ਨੂੰ ਪ੍ਰਗਟ ਕਰ ਦੇਵੇ ਤੇ ਸਾਰਿਆਂ ਨੂੰ ਬੱਣਦੀ ਸਖ਼ਤ ਸਜ਼ਾ ਦੇਵੇ! 🙏

  • @MalkeetSingh-nj8vq
    @MalkeetSingh-nj8vq หลายเดือนก่อน +23

    ਬਾਦਲ ਅਕਾਲੀ ਦਲ ਨੇ ਪੰਥ ਦਾ ਨੁਕਸਾਨ ਹੀ ਇੰਨਾਂ ਕਰ ਦਿੱਤਾ ਜਹਿੜਾ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇੰਨਾਂ ਨੇ ਗਲਤੀਆਂ ਨਹੀਂ ਬਲਕਿ ਬੱਜਰ ਗੁਨਾਹ ਕੀਤੇ ਆ

    • @Nanakpanthi
      @Nanakpanthi หลายเดือนก่อน +2

      Jehra Jani nuksan hoiya, osdi jawabdehi vi honi chahidi hai.

    • @jassbir1363
      @jassbir1363 หลายเดือนก่อน

      ਇਰਾਦੇ ਨਾਲ ਜੀ not in ਜਾਣੇ ਅਣਜਾਣੇ ।

  • @charanjitsinghkhalsa1273
    @charanjitsinghkhalsa1273 หลายเดือนก่อน +13

    ਸਿੰਘ ਸਹਿਬਾਨ।
    ਇਕ ਮਸਲਾ ਹਲ ਕਰ ਦੇਣ।
    ਕਾਲੀ ਦਲ ਬਾਦਲ ਨੂੰ ਹੁਕਮ ਦੇਣ ਕਿ ਤੁਸੀ ਇਕ ਸੰਵਿਧਾਨ ਰਖੋ ।
    ਜਾਂ ਧਾਰਮਿਕ ਜਾ ਸੈਕੁਲਰਇਜਮ।
    ਸਿਰਫ ਇਸ ਨਾਲ ਹੀ ਅਧਾ ਮਸਲਾ ਹਲ ਹੋ ਜਾਏਗਾ

  • @parkashsinghkhurmi2941
    @parkashsinghkhurmi2941 หลายเดือนก่อน +10

    ਸ ਜਗਤਾਰ ਸਿੰਘ ਜੀ ਜਥੇਦਾਰ ਟੌਹੜਾ ਅਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਇਹ‌ ਲੋਹ ਪੁਰਸ਼ ਸਨ ਪ੍ਰਕਾਸ਼ ਸਿੰਘ ਬਾਦਲ ਤਾਂ ਮਲਾਈ ਖਾਣ ਵਾਲਾ ਨੇਤਾ ਸੀ

  • @sarabgill1116
    @sarabgill1116 หลายเดือนก่อน +36

    ਗਲਤੀਆਂ ਨਹੀਂ ਗੁਨਾਹ ਕੀਤੇ ਬਾਦਲ ਟੋਲੇ ਨੇ
    ਜਿਸਦੀ ਸਜਾ ਸਾਰੀ ਉਮਰ ਭੁਗਤਣਗੇ ਇਹ ਲੋਕ ਚਾਹੇ ਸੁਖਬੀਰ ਟੋਲਾ ਹੋਵੇ ਜਾਂ ਵੱਖ ਹੋਇਆ ਕੋੜਮਾਂ

  • @amritpalSingh-gd6ki
    @amritpalSingh-gd6ki หลายเดือนก่อน +8

    ਸੂਝਵਾਨ ਸੱਜਣੋ ਸੰਗਤ ਨੂੰ ਦੱਸ ਦਿਓ ਕਿ ਜੇ ਗੁਰੂ ਘਰ ਦਾ ਸਰਮਾਇਆ ਇਸ ਤਰਾਂ ਖਰਚ ਹੁੰਦਾ ਹੈ ਤੇ ਜਵਾਬ ਦੇਹੀ ਕੋਈ ਨਹੀਂ।ਮੈਂ ਗੁਰੂ ਘਰ ਮਾਇਆ ਕਿਉ ਗੋਲਕ ਵਿੱਚ ਪਾਂਵਾ।ਲੱਖਾਂ ਰੁਪਏ ਬਲਾਤਕਾਰੀ ਨੂੰ ਮਾਫੀ ਦੇਣ ਲਈ ਖਰਚ ਦਿੱਤੇ ਕੌਣ ਜ਼ਿੰਮੇਵਾਰ ਹੈ।

    • @jassbir1363
      @jassbir1363 หลายเดือนก่อน

      ਫੇਰ ਤਾਂ ਸਰਕਾਰੀ ਖਜਾਨੇ ਦੀ ਸਹੀ ਵਰਤੋ ਕਿਵੇਂ ਹੋਵੇਗੀ ਜੀ

  • @bikkarsingh3583
    @bikkarsingh3583 หลายเดือนก่อน +7

    ਲੜ੍ਹਾਈ ਕਿੱਥੇ ਹੈ ? ਸਾਰੇ ਦਾਦੇ ਪੋਤੇ ਇੱਕੋ ਹਨ । ਸਰਕਾਰ ਵੇਲੇ ਪੰਜਾਬ ਨੂੰ ਲੁੱਟ ਕੇ ਜੋ ਜਾਇਦਾਦਾਂ ਬਣਾਈਆਂ ਨੇ ,ਉਹਨਾਂ ਬਾਰੇ ਕੋਈ ਨਹੀਂ ਬੋਲਦਾ ।

  • @OfficialJasSingh
    @OfficialJasSingh หลายเดือนก่อน +6

    ਕੱਖ ਨੀ ਨਿਕਲਣਾ ਇਹਦੇ ਵਿਚੋਂ। ਅਰਜ਼ੀ ਦੇਣ ਵਾਲਿਆਂ ਤੋਂ ਪਹਿਲਾਂ ਅਸਤੀਫੇ ਲੈਣੇ ਚਾਹੀਦੇ ਸੀ। ਸੁਖਬੀਰ ਸਿੰਘ ਬਾਦਲ ਤੋਂ ਵੀ ਪਹਿਲਾਂ ਅਸਤੀਫਾ ਲ ਨਾ ਚਾਹੀਦਾ ਦੀ ਬਾਦ ਵਿੱਚ ਸੱਦਣਾ ਚਾਹੀਦਾ ਸੀ।

  • @AmrikSingh-ww4pp
    @AmrikSingh-ww4pp หลายเดือนก่อน +6

    ਇਕ ਇਕ ਵਿਧਾਨਸਭਾ ਜਾਂ ਲੇਕਸਭਾ ਦੀ ਚੋਣ ਤੇ ਪਾਬੰਦੀ ਇਹਨਾਂ ਸਾਰੇ ਲੀਡਰਾਂ ਤੇ ਜਰੂਰ ਲਾਉਣੀ ਚਾਹੀਦੀ ਹੈ। ਧਾਰਮਿਕ ਸਜਾ ਤੋਂ ਇਲਾਵਾ।

  • @SarbjitSingh-vl6tm
    @SarbjitSingh-vl6tm หลายเดือนก่อน +4

    ਰੰਧਾਵਾ ਸਾਬ ਜੀ 90 ਲੱਖ ਕਿਓਂ ਵਿਆਜ ਸਮੇਤ ਰਿਕਵਰੀ ਕਰਨੀ ਚਾਹੀਦੀ ਬਾਦਲ ਪਰਿਵਾਰ ਤੋਂ

  • @rajkumar-ft6ow
    @rajkumar-ft6ow หลายเดือนก่อน +10

    ਜਦ ਜੂਠ ਘੁਟਾਲੈ ਦੇ ਪੈਸੇ ਜਮ੍ਹਾਂ ਹੋ ਗਏ ਤਾਂ ਇਹ ਕਿਉ ਨਹੀ ਹੋ ਸਕਦੇ

  • @dalbirsingh5890
    @dalbirsingh5890 หลายเดือนก่อน +6

    ਜੇ ਸੱਭ ਤੋਂ ਛੋਟਾ ਸੱਭ ਤੋਂ ਵੱਡਾ ਆਹੁਦਾ ਕਿਉਂ ਕਬੂਲ ਕੀਤਾ ਜ਼ੇਕਰ ਆਹੁਦਾ ਲੈਣ ਵੇਲੇ ਕਹਿੰਦਾ ਕਿ ਵੱਡਾ ਆਹੁਦਾ ਮੈਥੋਂ ਵੱਡਿਆਂ ਨੂੰ ਦਿਓ ਫਿਰ ਅੱਜ ਮੰਨਿਆ ਜਾ ਸਕਦਾ ਸੀ

  • @manjitsinghmatharu
    @manjitsinghmatharu หลายเดือนก่อน +4

    🙏🙏🙏
    SAD ਦੇ ਸਿਆਸਤਦਾਨਾਂ ਵਲੋਂ ਵਾਰ ਵਾਰ ਗੁਨਾਹ ਕਰਨ ਕਰਕੇ ,ਲੋਕਾਂ ਦਾ ਵਿਸ਼ਵਾਸ ਦੁਬਾਰਾ ਜਿੱਤਣਾ ਬਹੁਤ ਔਖਾ ਕੰਮ ਹੈ!

  • @JoyfulSandcastle-cf7gg
    @JoyfulSandcastle-cf7gg หลายเดือนก่อน +12

    ਸਤੰਬਰ 2015 ਵਿੱਚ ਜਥੇਦਾਰ ਗੁਰਬਚਨ ਸਿੰਘ ਦੀ ਅਗਵਾਈ ਹੇਠ ਪੰਜ ਜਥੇਦਾਰਾਂ ਨੇ ਰਾਮ ਰਹੀਮ ਨੂੰ ਬਗੈਰ ਮੰਗੇ ਬਾਦਲ ਲਾਣੇ ਦੇ ਦਬਾਅ ਹੇਠ ਮਾਫ਼ੀ ਦਿੱਤੀ ਅਤੇ ਹੁਣ ਦੇ ਜਥੇਦਾਰ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਸਪੱਸਟੀਕਰਨ ਦੇਣ ਲਈ ਕਿਹਾ ਹੈ।
    ਜਦੋਂ ਕਿ ਉਸ ਸਮੇਂ ਦੇ ਜਥੇਦਾਰਾਂ ਨੇ ਬਾਦਲ ਲਾਣੇ ਦੇ ਦਬਾਅ ਹੇਠ ਮਾਫ਼ੀ ਦਿੱਤੀ ਸੀ ਤਾਂ ਕੀ ਹੁਣ ਦੇ ਜਥੇਦਾਰ ਸਾਹਿਬਾਨ ਸ੍ਰੋਮਣੀ ਕਮੇਟੀ ਤੇ ਕਾਬਜ ਬਾਦਲ ਲਾਣੇ ਦੀ ਮਰਜ਼ੀ ਬਗੈਰ ਕੋਈ ਫੈਸਲਾ ਲੈਣ ਦੀ ਜੁਰਅਤ ਕਰਨਗੇ?

  • @surindersinghsidhamerimathohri
    @surindersinghsidhamerimathohri หลายเดือนก่อน +7

    ਇਹ ਗੁਨਾਹਗਾਰ ਗਿਰੋਹ ਬਾਦਲ ਨਰਕੀਏ ਦੇ ਥਾਪੇ ਜਥੇਦਾਰਾ ਨੇ ਅਜ ਤੱਕ ਇੰਨੇ ਜਿਆਦਾ ਗੁਨਾਹਗ ਕੀਤੇ ਅਸਲੀ ਗੁਰੂ ਸਾਹਿਬਾਨ ਦਿਆ ਸਿੱਖਾ ਨੂੰ ਪੰਥ ਚੋਰ ਕੱਢਿਆ ਕਿਉ ਕੱਢਿਆ ਕੇ ਕਿਉ ਕਿ ਉਹ ਇੰਨਾ ਨਰਕੀਆ ਪਰਿਵਾਰਾ ਦਾ ਕਹਿਣ ਤੇ ਗੁਨਾਹ ਨ੍ਹੀ ਸੀ ਕਰਦੇ?
    ਬਾਦਲ ਨਰਕੀਏ ਮਜੀਠੀਆ ਨਰਕੀਏ ਪਰਿਵਾਰ ਦੀ ਜੇਬ ਚੋ ਨਿਕਲਿਆ ਜਥੇਦਾਰ? ਕਿਸੇ ਵੀ ਭੇਖੀ ਸਿੱਖ ਜਾ ਝੋਲੀ ਚੁੱਕ ਨੂੰ ਆਪਣੇ-ਆਪ ਦੇ ਚੋਰ ਗੁਨਾਹਗਾਰੀਆ ਕਰਨ ਲਈ ਤੇ ਗੁਰੂ ਸਾਹਿਬਾਨ ਦਿਆ ਅਸਲੀ ਸਿੱਖਾ ਛੇਕਣ ਲਈ ਜਾ ਕੌਮ ਦਿਆ ਚੰਗੇ ਸਿੱਖਾ ਤੇ ਧੱਕਾ ਕਰਨ ਲਈ ਇਹ ਝੋਲੀ ਚੁੱਕ ਰੱਖੇ ਹੋਏ ਹਨ।
    ਤੇ ਜਿਹੜੇ ਇਸ ਤਰਾ ਦਿਆ ਜਥੇਦਾਰਾ ਜੋ ਬਾਦਲ ਨਰਕੀਏ ਮਜੀਠੀਆ ਨਰਕੀਏ ਪਰਿਵਾਰਾ ਦੀਆ ਜੇਬਾ ਚੋਰ ਨਿਕਲਿਆ ਨੂੰ ਸਿੱਖਾ ਦੇ ਜਥੇਦਾਰ ਸਮਝਦੇ ਹਨ ਉਨ੍ਹਾ ਦਾ ਦਿਮਾਗ ਚੈੱਕ ਕਰਵਾਉਣ ਦੀ ਜਰੂਰਤ ਹੇ।

  • @KuldeepSingh-xv4mx
    @KuldeepSingh-xv4mx หลายเดือนก่อน

    ਰੰਧਾਵਾ ਸਾਹਿਬ ਜੀ ਹਮੀਰ ਸਿੰਘ ਜੀ ਜਗਤਾਰ ਸਿੰਘ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ ❤❤

  • @NirmalSingh-vl1bs
    @NirmalSingh-vl1bs หลายเดือนก่อน +4

    ਸਾਰਿਆਂ ਨੂੰ ਲਾਇਨ ਵਿੱਚ ਖੜੇ ਕਰ ਧੁਰ ਦਾ ਹੁਕਮ ਦੇ ਦੇਣਾ ਚਾਹੀਦਾ

  • @meharsinghlochav3768
    @meharsinghlochav3768 หลายเดือนก่อน

    ਸਰਦਾਰ ਹਮੀਰ ਸਿੰਘ ਜੀ ਤੁਹਾਡੀ ਵਿਚਾਰ ਠੀਕ ਹੈ ਹੁਣ ਲੋਕਾਂ ਨੂੰ ਇਹਨਾਂ ਸਾਰੇ ਲੀਡਰਾਂ ਤੇ ਯਕੀਨ ਨਹੀਂ ਰਿਹਾ ਹੁਣ ਤੋ ਦੁਬਾਰਾ ਪਿੰਡਾਂ ਤੋਂ ਲੈ ਕੇ ਨਵੀਂ ਲੀਡਰਸਿਪ ਡੈਮੋਕਰੇਟਿਕ ਢੰਗ ਨਾਲ ਪੈਂਦਾ ਕੀਤੀ ਜਾਵੇ ।

  • @BalwinderSingh-lb7fs
    @BalwinderSingh-lb7fs หลายเดือนก่อน +1

    ਜਿਹੜੇ ਜਥੇਦਾਰ ਸਾਹਿਬ ਸਰਸੇ ਵਾਲੇ ਨੂੰ ਮੁਆਫ਼ੀ ਦੇ ਸਕਦੇ ਹਨ ਕੀ ਉਨ੍ਹਾਂ ਤੋਂ ਆਪਣੇ ਆਕਾਵਾਂ ਖਿਲਾਫ ਕਿਸੇ ਕਾਰਵਾਈ ਕਰਨ ਦੀ ਉਮੀਦ ਖ਼ਾਲਸਾ ਪੰਥ ਕਰ ਸਕਦਾ ਸਕਦਾ ਹੈ ਜੀ ?

  • @rajkumar-ft6ow
    @rajkumar-ft6ow หลายเดือนก่อน +11

    ਹੰਸ ਰਾਜ ਅਤੇ ਰਾਜੈ ਨੇ ਤਾਂ ਇਹ ਕਹਿ ਕੇ ਜਾਨ ਛੁਡਡਾ ਲਈ ਕਿ ਅਸੀਂ ਛੋਟੇ ਸੀ ਜੇ ਸੁੱਖੇ ਨੂੰ ਪੁਛੋ ਗੈ ਤਾਂ ੳਉਸ ਇਹ ਕਹਿਣਾ ਸੀ ਕਿ ਇਸ ਮਾਮਲੇ ਵਾਰੈ ਮੈਰੇ ਭਾਪੇ ਨੂੰ ਪਤਾ ਹੈ ੳਉਸ ਦੀ ਮੌਤ ਹੋ ਗਈ ਹੈ

  • @ParminderSingh-rf5kg
    @ParminderSingh-rf5kg หลายเดือนก่อน +1

    ਬਹੁਤ ਚੰਗੇ ਵੀਚਾਰ ਸਿੱਖੀ ਲੲਈ

  • @charanjitsinghkhalsa1273
    @charanjitsinghkhalsa1273 หลายเดือนก่อน +4

    ਰੰਧਾਵਾ ਜੀ।
    ਕਬੂਲਨਾਮਾ, ਦੋਸ਼ ਨ੍ਹੀ ਹੁੰਦਾ।
    ਗਲਤੀਆ ਸੁਖਬੀਰ ਹੁਰਾਂ ਤੋਂ ਹੋਈਆਂ। ਦੋਸ਼ੀ ਸੁਖਬੀਰ ਹੁਰੀਂ ਹੀ ਹਨ। ਬਾਗੀ ਧੜਾ ਤਾ ਸਿਰਫ ਕਾਲੀ ਦਲ ਚ ਹੋਣ ਕਰਕੇ ਉਹਨਾ ਗਲਤੀਆ ਦਾ ਵਿਰੋਧ ਨਹੀ ਕਰ ਸਕਿਆ

    • @jaspalkaur2112
      @jaspalkaur2112 หลายเดือนก่อน

      ਲਾਲਚ ਵੱਸ ਗਲਤੀਆਂ ਵਿੱਚ ਬਰਾਬਰ ਦੇ ਭਾਈਵਾਲ ਹਨ ਬਾਗੀ।

  • @jasmersingh2556
    @jasmersingh2556 หลายเดือนก่อน

    ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਨੂੰ ਕਾਇਮ ਰੱਖਿਆ ਜਾਵੇ। ਸੰਗਤਾਂ ਨੂੰ ਬੇਨਤੀ ਹੈ ਕਿ ਸਾਡੀ ਭਾਸ਼ਾ ਵਧੀਆ ਹੋਣੀ ਚਾਹੀਦੀ ਹੈ।

  • @amritpalSingh-gd6ki
    @amritpalSingh-gd6ki หลายเดือนก่อน +2

    ਚੜਾਵਾ ਬੰਦ ਕਰ ਦਿਓ ਸਭ ਆਪੇ ਹੀ ਘਰਾਂ ਨੂੰ ਚਲੇ ਜਾਣਗੇ।ਜਾਂ ਫਿਰ ਹਿਸਾਬ ਦਿਓ।ਕਾਰਾਂ ਦੇਣੀਆਂ ਬੰਦ ਕਰੋ। ਕੀਰਤਨੀ ਜਥੇ,ਪ੍ਰਚਾਰਕਾਂ ਦੀਆਂ ਤਨਖਾਹਾਂ ਵਧਾਓ।ਵਿਹਲੜਾਂ ਦੇ ਭੱਤੇ ਬੰਦ ਕਰੋ।

  • @harjinderkaur3978
    @harjinderkaur3978 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @BalwinderKaur-qu9ls
    @BalwinderKaur-qu9ls หลายเดือนก่อน +3

    People will not accept the decision of Akal Takhat if Jathedar doesn’t ask Sukha to resign from Akali dal president Jathedar should boldly bravely take the decision

    • @SukhwinderSingh-hc3mp
      @SukhwinderSingh-hc3mp หลายเดือนก่อน

      @Balwinderkaur-qu9ls - tu People di representative kdon bn gaee ate kisne teinu bnayia hai? Tere varge IT cell needs to get out of here? 2-2 rupee ute vikan vale tusi.

  • @raghbirsingh6145
    @raghbirsingh6145 หลายเดือนก่อน

    ਜਿੰਨਾ ਕਾਰਨਾਂ ਕਰਕੇ ਅਕਾਲੀਦਲ ਇਸ ਹਾਲਾਤ ਵਿਚ ਹੈ॥ ਸੰਗਤ ਜਾਣਦੀ ਹੈ॥
    ਸਿੰਘ ਸਾਹਿਬ ਹੁਣ ਮੌਕਾ ਹੈ ਇਸ ਨੂੰ ਪਰੰਪਰਾਵਾਂ ਦੀ ਰੋਸ਼ਨੀ ਚ ਹੱਲ ਕੀਤਾ ਜਾਏ॥ ਅੱਜ
    ਰਾਜਨੀਤੀ ਨੇ ਧਰਮ ਨੂੰ ਗੁਲਾਮ ਕੀਤਾ ਹੋਇਆ ਹੈ॥ ਅਕਾਲੀਦਲ ਇੱਕ ਪ੍ਰਧਾਨ ਦੀ ਵਜਾਏ ਪੰਜਾਂ ਦੇ ਹੱਥ ਤਾਕਤ ਦਿਉ ਕੇ ਇੱਕ ਪਰੀਵਾਰ ਦੇ ਕਬਜ਼ੇ ਤੇ ਅਜ਼ਾਦ ਹੋਣ ਨਾਲ ਹੀ ਪੰਧ ਦੀ ਚੜਦੀ ਕੱਲਾ ਹੋਏਗੀ॥
    ਅੱਜ ਸੰਗਤ ਤੇ ਪੰਧ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਤੋਂ ਇੱਕ ਉਮੀਦ ਰੱਖਦਾ ਹੈ॥ ਵਾਹਿਗੁਰੂ ਆਪ ਨੂੰ ਤਾਕਤ ਦਵੇ ਤੁਸੀ ਸਹੀ ਫੈਸਲਾ ਲਵੋ ਕੇ ਪੰਧ ਨੂੰ ਸਹੀ ਦਿਸ਼ਾ ਦੇਵੋ॥
    ਜਥੇਦਾਰ ਕੋਲ ਅੱਜ ਸਭ ਤਰਾ ਦੀ ਤਾਕਤ ਹੈ॥ ਧੰਨਵਾਦ ਜੀ॥

  • @KulwantSingh-fu4bg
    @KulwantSingh-fu4bg หลายเดือนก่อน

    ਹੁਣ ਜਥੇਦਾਰ ਸਾਹਿਬਾਨਾਂ ਦੀ ਪਰਖ ਦੀ ਘੜੀ ਹੈ। ਜੇ ਸਖਤ ਫੈਸਲਾ ਲੈ ਲਿਆ ਤਾਂ ਸਿੰਘ ਸਾਹਬ ਦੀ ਇਜਤ ਦੋਬਾਰਾ ਕਾਇਮ ਕੀਤੀ ਜਾ ਸਕਦੀ ਹੈ

  • @BalkarSingh-og4xb
    @BalkarSingh-og4xb หลายเดือนก่อน +1

    ਇਹ ਤਾਂ ਨਵੀ ਪਿਰਤ ਪੈ ਜਾਵੇਗੀ ਕਿ ਕੋਈ ਵੀ ਸਰਕਾਰ ਗੰਭੀਰ ਗਲਤੀਆਂ ਕਰਕੇ ਅਕਾਲ ਤਖਤ ਤੇ ਪੇਸ਼ ਹੋ ਕੇ ਗਲਤੀਆਂ ਮੁਆਫ ਕਰਨ ਲਈ ਬੇਨਤੀਆਂ ਕਰਿਆ ਕਰਨਗੇ, ਕਿਉਂਕਿ ਅਕਾਲ ਤਖਤ ਸਭ ਲਈ ਬਰਾਬਰ ਹੈ।

  • @SurjitSingh-tp8im
    @SurjitSingh-tp8im หลายเดือนก่อน +1

    ਰੰਧਾਵਾ ਜੀ ਸਮੁੱਚੀ ਲੀਡਰ ਸਿਪ ਅਕਾਲੀ ਦਲ ਨੂੰ ਇਸ ਕਗਾਰ ਪਹੁਚਾਣ ਲੲਈ ਜਿੰਮੇਵਾਰ ਨੇ ਇਹਨਾਂ ਵਿੱਚੋਂ ਜਿਹੜਾ ਮਰਜੀ ਪਰਧਾਨ ਬਣਜੇ ਲੋਕਾਂ ਨੈ ਇਹਨਾਂ ਤੇ ਇਤਬਾਰ ਨਹੀਂ ਕਰਨਾ।

  • @balwindersinghbrar5963
    @balwindersinghbrar5963 หลายเดือนก่อน +1

    ਅਕਾਲੀ ਦਲ ਦੀ ਅਧੋਗਤੀ ਲਈ ਮੁੱਖ ਤੌਰ ‘ਤੇ ਬਾਦਲ ਪਰਿਵਾਰ ਜ਼ੁੰਮੇਵਾਰ ਹੈ। ਬਾਦਲ ਪਰਿਵਾਰ ਹੁਣ ਅਕਾਲੀ ਦਲ ਨੂੰ ਕਿਸੇ ਤਾਨਾਸ਼ਾਹ ਦੀ ਤਰ੍ਹਾਂ ਚਲਾ ਰਿਹਾ ਸੀ। ਭਾਵੇਂ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਨੇ ਵੀ ਅਕਾਲੀ ਰਾਜ ਵਿੱਚ ਰੱਜਕੇ ਨਿੱਜੀ ਲਾਹੇ ਲਏ ਹਨ। ਪਰ ਉਸਨੇ ਆਪਣੇ ਤਾਨਾਸ਼ਾਹ ਦੇ ਹਰ ਹੁਕਮ ਨੂੰ ਸਤਿ ਸਤਿ ਕਰਕੇ ਸਵੀਕਾਰ ਕੀਤਾ। ਦੇਸ਼ ਭਗਤੀ ਵਾਲ਼ੇ ਜਜ਼ਬੇ ਨੂੰ ਇਸ ਅਕਾਲੀ ਦਲ ਨੇ ਲੰਮੇ ਸਮੇਂ ਤੋਂ ਵਿਸਾਰਿਆ ਹੋਇਆ ਸੀ। ਤਖ਼ਤਾਂ ਦੇ ਜੱਥੇਦਾਰਾਂ ਨੂੰ ਵੀ ਪੂਰੀ ਤਰ੍ਹਾਂ ਪ੍ਰਭਾਵਹੀਣ ਕਰ ਦਿੱਤਾ ਗਿਆ ਹੈ। ਦਰਅਸਲ 1997 ਤੋਂ ਬਾਅਦ ਇਸ ਅਕਾਲੀ ਪਾਰਟੀ ਦੇ ਸਥਾਨਿਕ ਲੀਡਰ ਤੋਂ ਲੈ ਕੇ ਪਾਰਟੀ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਤੱਕ ਯਾਨੀ ਸਮੁੱਚੀ ਟੀਮ ਨੇ ਪਾਰਟੀ ਨੂੰ ਮਜ਼ਬੂਤ ਅਤੇ ਵਿਕਾਰਮਈ ਬਣਾਉਣਾ ਛੱਡਕੇ ਆਪਣੇ ਘਰ ਭਰਨ ਲੱਗ ਪਏ ਸਨ। ਇਹਨਾਂ ਦੇ ਰਾਜਭਾਗ ਵਿੱਚ ਆਮ ਲੋਕ ਕਚਹਿਰੀਆਂ, ਅਦਾਲਤਾਂ, ਦਫ਼ਤਰਾਂ, ਬਜ਼ਾਰਾਂ, ਮੰਡੀਆਂ ਵਿੱਚ ਬੇਕਿਰਕੀ ਅਤੇ ਬੇਰਹਿਮੀ ਨਾਲ ਲੁੱਟੇ ਜਾਂਦੇ ਰਹੇ। ਪਰ ਇਹਨਾਂ ਨੇ ਸ਼ਾਜਿਸ਼ੀ ਅਤੇ ਬੇਸ਼ਰਮੀ ਭਰੀ ਖ਼ਾਮੋਸ਼ੀ ਧਾਰੀ ਰੱਖੀ। ਤੇ ਹੁਣ ਲੋਕਾਂ ਨੇ ਆਪਣੀ ਵਾਰੀ ਆਉਣ ‘ਤੇ ‘ਅਕਾਲੀਆਂ’ ਨੂੰ ਉਹਨਾਂ ਦੀ ਸਹੀ ਔਕਾਤ ਦਿਖਾ ਦਿੱਤੀ ਹੈ। ਲੋਕਾਂ ਦੀ ਕਚਹਿਰੀ ਵਿੱਚ ਇਹ ਜਾਣ ਜੋਗੇ ਨਹੀਂ ਛੱਡੇ। ਹੁਣ ਇਹ ਹਕੂਮਤ ਕਰਨ ਵਾਲ਼ਾ ਝੱਸ ਪੂਰਾ ਕਰਨ ਲਈ ਕਿਸੇ ਨਵੀਂ ਚੋਰ ਮੋਰੀ ਦੀ ਤਲਾਸ਼ ਕਰਨਗੇ।

    • @Nanakpanthi
      @Nanakpanthi หลายเดือนก่อน

      Oddan SGPC te Akali Dal sewa bhawna naal chalne chahide si.
      Par extra income de chakkar ch eh Corporate business ban giya te hun ladai CEO banan di aa.

  • @SukhdevSingh-pj4qy
    @SukhdevSingh-pj4qy หลายเดือนก่อน +1

    ਇਨ੍ਹਾਂ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ।ਇਸ ਵਾਸਤੇ ਇਹਨਾ ਸਭਨਾ ਲੀਡਰਾਂ ਨੂੰ , ਇਨ੍ਹਾਂ ਦੇ ਅਹੁਦਿਆਂ ਪਾਸੇ ਕਰਨ ਚਾਹੀਦਾ ਹੈ।

  • @aml9993
    @aml9993 หลายเดือนก่อน

    🙏 ਇੰਨਾ ਨੂੰ ਮੁਆਫ ਕੀਤਾ ਹੀ ਨਹੀ ਜਾ ਸਕਦਾ । ਇੰਨਾ ਨੂੰ ਮੁਆਫ ਕੀਤਾ ਹੀ ਨਹੀ ਜਾ ਸਕਦਾ ਹੈ ।

  • @user-rp2bb1qz4m
    @user-rp2bb1qz4m หลายเดือนก่อน

    Singh sehbaan ji saare leaders nu 27 di vidhansabha di election's ton passes kari ji saare badal dall nu te shree AKALTAKHAT di maryaada bahall, karo ji❤❤❤

  • @rawindersandha6271
    @rawindersandha6271 หลายเดือนก่อน

    ਅਕਾਲੀ ਦਲ ਨੂੰ ਸਿਧਾਂਤਕ ਤੌਰ ਤੇ ਬਚਾਉਣਾ ਜਰੂਰੀ ਹੈ।ਕੁਰਸੀਆਂ ਵਾਸਤੇ ਦੁਬਾਰਾ ਇਕੱਠੇ ਹੋਣਾ ਬਹੁਤ ਹੀ ਨੁਕਸਾਨ ਪਹੁੰਚਾਉਣ ਵਾਲਾ ਫੈਸਲਾ ਹੋਵੇਗਾ।

  • @pritpalbajwa6631
    @pritpalbajwa6631 หลายเดือนก่อน +3

    ਨਹੀਂ ਫਿਰ ਤਾਂ ਸਿਰਸਾ ਵੱਲੋਂ ਮੁਆਫੀ log ਕਾਬੁਲ ਹੋ jadhi,bawkuf ਬਣਾਉਣ ਜਾ nahi ਅਕਾਲ ਤਖਤ ਦਾ ਇਮਤਿਹਾਨ hi ke eh ਬਾਦਲ ਅੱਡਾ ਤਾਂ nahi

  • @BalwinderSingh-lb7fs
    @BalwinderSingh-lb7fs หลายเดือนก่อน +1

    ਜਿਨ੍ਹਾਂ ਦੇ ਖ਼ਿਲਾਫ਼
    ਜਿਨ੍ਹਾਂ ਨੇ
    ਜਿਨ੍ਹਾਂ ਕੋਲ
    ਜਿਨ੍ਹਾਂ ਦੀ ਸ਼ਿਕਾਇਤ ਕੀਤੀ ਹੈ
    ਕੀ ਉਹ
    ਉਨ੍ਹਾਂ ਦੇ ਖ਼ਿਲਾਫ਼ ਉਨ੍ਹਾਂ ਦੀ ਦਰਖ਼ਾਸਤ ਤੇ ਕੋਈ ਕਾਰਵਾਈ ਕਰਨ ਦੇ ਸਮਰੱਥ ਹਨ ਜੀ ?

  • @ranjitsingh1045
    @ranjitsingh1045 หลายเดือนก่อน +1

    ਰੰਧਾਵਾ ਜੀ ਇਕੱਲਾ ਸੁਖਬੀਰ ਬਾਦਲ ਜਾ ਵਿਰੋਧੀ ਧਿਰ ਦੀ ਪਰਖ਼ ਦੀ ਘੜੀ ਨਹੀ ਜਥੇਦਾਰ ਸਾਬ ਲਈ ਵੀ

  • @harpalsingh8642
    @harpalsingh8642 หลายเดือนก่อน

    ਹਰਚਰਨ ਬੈਂਸ ਇਸੇ ਗੱਲ ਨੂੰ ਚੁਸਤੀ ਚਲਾਕੀ ਨਾਲ ਲੋਕਾਂ ਨੂੰ ਬੁੱਧੂ ਬਣਾਉਣ ਲਈ ਨੀਤੀ ਬਣਾ ਰਿਹਾ ਹੋਣਾ

  • @KulwantSingh-fu4bg
    @KulwantSingh-fu4bg หลายเดือนก่อน

    ਪਰਧਾਨਗੀ ਤੋਂ ਤਾਂ ਅਸਤੀਫਾ ਦੇਣਾ ਹੀ ਪੈਣਾ ਹੈ। ਤਾਂ ਹੀ ਕੋਈ ਹੱਲ ਨਿਕਲ ਸਕਦਾ ਹੈ।

  • @pardesibheenia
    @pardesibheenia หลายเดือนก่อน

    Sat shri Akal ji . Good reporting Randhawa ji 👍

  • @BittuSingh-fk2je
    @BittuSingh-fk2je หลายเดือนก่อน +1

    ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।

  • @ajaibsinghpanesarCanada
    @ajaibsinghpanesarCanada หลายเดือนก่อน

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @lakhwindersinghmultani1619
    @lakhwindersinghmultani1619 หลายเดือนก่อน

    ਬਹੁਤ ਸਾਰੇ ਸੁਝਾਅ ਜੋ ਹੁਣ ਤੱਕ ਪੜੇ ਹਨ ਸਾਰੀ ਅਕਾਲੀ ਲੀਡਰਸ਼ਿਪ ਨੂੰ ਪਾਸੇ ਕਰਨ ਲਈ ਹਨ। ਪਰ ਕੋਈ ਇਹ ਨਹੀ ਦੱਸ ਰਿਹਾ ਕਿ ਕੇ ਅਕਾਲੀ ਦੱਲ ਦੀ ਲੀਡਰਸ਼ਿੱਪ ਕਿਹੜੀ ਹੋਵੇ? ਜਾਂ ਕਿਸ ਤਰਾ ਪੈਦਾ ਕੀਤੀ ਜਾਵੇ ਜਾਂ ਕਿਵੇ ਲਿਆਦੀ ਜਾਵੇ।

  • @tonygill598
    @tonygill598 หลายเดือนก่อน

    3 ਨਿਰਪੱਖ ਪੱਤਰਕਾਰ ਵੀਰਾਂ ਨੂੰ ਸਤਿਸ੍ਰੀਆਕਾਲ ਜੀ ਸੁਖਵੀਰ ਜੀ ਨੇ ਗਲਤੀਆਂ ਕੀਤੀਆ ਹਨ ਜੀ ਪਰ ਉੱਨਾਂ ਪੰਜਾਬ ਵਾਸਤੇ ਬਹੁਤ ਕੰਮ ਕੀਤਾ ਪਰ ਸਿੱਖ ਕੌਮ ਨੂੰ ਲਈ ਕੁਝ ਨਹੀ ਇਸ ਦੀ ਸਜਾਂ ਮਿਲ ਰਹੀ ਜੀ ਇਸ ਦਾ ਸਾਰਾ ਕਸੂਰ ਆਲੇ ਦੁਆਲੇ ਰਹਿੰਦੀ ਜੁਡਲੀ ਦਾ ਜਿਸ ਵਿਚ 2 ਨਾਮ ਚੀਮਾ ਤੇ ਵਲਟੋਹੇ ਦਾ ਜੀ

  • @baljindersingh7844
    @baljindersingh7844 หลายเดือนก่อน +1

    ਮੱਕੜ ਸਾਹਿਬ ਲੁਧਿਆਣਾ ਦੇ ਵਪਾਰਕ ਸੋਚ ਵਾਲੇ ਸਨ

  • @harbansbadesha
    @harbansbadesha หลายเดือนก่อน

    ਅਜਾਦ ਸਿੰਘ ਸਾਹਿਬ ਦੀ ਇੱਜਤ ਸਾਰੇ ਕਰਦੇ ਹਨ ਬਾਦਲਾਂ ਦੇ ਨੋਕਰ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ

  • @parkashsinghkhurmi2941
    @parkashsinghkhurmi2941 หลายเดือนก่อน +3

    ਰੰਧਾਵਾ ਸਾਹਿਬ ਬਾਦਲਾਂ ਦੇ ਥਾਪੇ ਗਏ ਜਥੇਦਾਰ ਅਖ਼ੀਰ ਬਾਦਲਾਂ ਦੇ ਪਾਸੇ ਹੀ ਡਿੱਗਣਗੇ ਨਿਕਲਣਾ ਕੁਝ ਨਹੀਂ

  • @parvindersingh1629
    @parvindersingh1629 หลายเดือนก่อน

    ਜਥੇਦਾਰਾਂ ਵਿੱਚ ਦਮ ਨਹੀਂ।

  • @manjitturka5172
    @manjitturka5172 หลายเดือนก่อน

    ਵੋਟ ਪਾਈ ਨੇ ਇਨਾ ਨੂੰ ਕਿਸੇ ਨੇ
    ਸੁਖਬੀਰ ਬਾਦਲ ਦੇ ਦਵਾਲ਼ੇ ਹੋ ਗਏ

  • @jaisidhu1903
    @jaisidhu1903 หลายเดือนก่อน +1

    Nice discussion

  • @krsingh2924
    @krsingh2924 หลายเดือนก่อน

    ਮੌਲਾਨਾ ਹਰਪ੍ਰੀਤ ਸਿੰਘ ਜੋ ਇਕ ਰੱਬ ਦੀ ਧਾਰਨਾ ਦੇ ਅਧਾਰ ਤੇ ਇਸਲਾਮ ਤੇ ਸਿੱਖੀ ਨੂੰ ਸਿਧਾਂਤਕ ਅਧਾਰ ਤੇ ਇਕੋ ਦੱਸਦੇ ਹਨ,ਉਹ ਛੇਤੀ ਕਿਤਿਆਂ ਸ਼ਰੀਅਤ ਤੋਂ ਪਿੱਛੇ ਹਟਣ ਵਾਲੇ ਨਹੀਂ।ਉਸ ਨੂੰ ਅਰਬੀ ਸ਼ਬਦ ਰੱਬ ਜੋ ਸੱਤਵੇਂ ਅਸਮਾਨ ਤੇ ਬੈਠਾ ਡਿਕਟੇਟਰ ਹੈ ਜਿਸ ਦੇ ਹੁਕਮ ਨੂੰ ਬਿਨਾ ਹੀਲ ਹੁੱਜਤ ਮੰਨਣਾ ਫਰਜ਼ ਜਾਂ ਸੁੰਨਤ ਹੈ ਅਤੇ ਬਾਬਾ ਨਾਨਕ ਦੇ ਇਕਓਂਕਾਰ ਵਿਚ ਫਰਕ ਦਾ ਜਾਂ ਤਾਂ ਪਤਾ ਨਹੀਂ ਜਾਂ ਉਸ ਦੀ ਰਾਜਨੀਤੀ ਇਹ ਫਿੱਟ ਨਹੀਂ ਬੈਠਦੀ ਕਿ ਕਣ ਕਣ ਚ ਸਮਾਈ ਇਕੋ ਸ਼ਕਤੀ ਬਾਰੇ ਭੁਲੇਖੇ ਪੈਦਾ ਕਰਕੇ ਸਿੱਖਾਂ ਨੂੰ ਵੱਖਵਾਦੀ ਕੱਟਡ਼ਤਾ ਦੇ ਰਾਹ ਤੋਰਿਆ ਜਾਵੇ ਜਿਸ ਵਿਚ ਪਾਕਿਸਤਾਨ ਤੋਂ ਸਹਾਇਤਾ ਤੇ ਟੇਕ ਰੱਖੀ ਜਾਵੇ।

  • @ajaibsinghpanesarCanada
    @ajaibsinghpanesarCanada หลายเดือนก่อน +1

    S S A 🙏🙏🙏🙏🙏🙏🙏🙏 to all members present at this time in program

  • @harpreetsinghthind2816
    @harpreetsinghthind2816 หลายเดือนก่อน +1

    🙏🙏🙏ਵਾਹਿਗੁਰੂ

  • @jogindersingh-eb2jk
    @jogindersingh-eb2jk หลายเดือนก่อน +1

    In the year of 1980 seven members committee run the affairs of AKALI Dal that leadership distributed the assembly tickets

  • @user-fz7xt8xw8h
    @user-fz7xt8xw8h หลายเดือนก่อน

    ਇਹ ਸਾਰੇ ਬਾਗੀ ਸਖਬੀਰ ਬਾਦਲ ਨਾਲੋ ਯਾਦਾ ਨਿਕੰਮੇ ਤੇ ਲਾਲਚੀ ਹਨ

  • @user-ln7rz6gv9w
    @user-ln7rz6gv9w หลายเดือนก่อน

    ਸ਼੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਬਾਦਲ ਨੂੰ ਕੀਤਾ ਤਲਬ ਜੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਿਤੂ ਪ੍ਰਤੂ ਕਰਦੇ ਸੀ ਉਨਾ ਦੇ ਮੁਹ ਤੇ ਚਪੇੜ ਹੈ

  • @lakhbirsingh8132
    @lakhbirsingh8132 หลายเดือนก่อน

    ਇਸ ਤਿੱਕੜੀ ਕੋਲ ਕੋਈ ਹੋਰ ਖਬਰ ਹੈਨੀ
    ਹਰ ਰੋਜ ਕਾਲੀ ਦਾਲ

  • @jalourSingh-bz4dj
    @jalourSingh-bz4dj หลายเดือนก่อน +3

    ਰੰਧਾਵਾ ਸਾਹਿਬ ਜੀ ਇਹਨਾਂ ਸਾਰਿਆਂ ਬੁੱਢਿਆਂ ਖੱਡਿਆਂ ਨੂੰ ਬਾਹਰ ਕੱਢਿਆ ਜਾਵੇ ਨਵੀਂ ਪੀੜੀ ਆਵੇ ਪੰਥ ਨੂੰ ਸਾਂਭੇ ਤਾਂ ਕੰਟਰੋਲ ਹੋ ਸਕਦਾ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਕਰਦਾ ਬੇਸ਼ਕ ਜੁੱਤੀਆਂ ਵੀ ਮਾਰ ਦੇਣ ਤਾਂ ਵੀ ਲੋਕ ਇਹਨਾਂ ਦੇ ਵਿਸ਼ਵਾਸ ਨਹੀਂ ਕਰਨਗੇ ਇਹਨਾਂ ਨੂੰ ਆਪਣੇ ਆਪ ਪਾਸੇ ਹੋ ਜਾਣ ਕੋਈ ਨਹੀਂ ਸੀ ਢੀਡ ਸੀ ਉਨਾ ਚੰਦੂ ਮਾਜਰੇ ਉਨਾ ਬਾਅਦ ਨਾ ਕੋਈ ਕਿਸੇ ਨੂੰ ਨਹੀਂ ਚਾਹੁੰਦਾ ਹੁਣ

  • @j1982lakh
    @j1982lakh หลายเดือนก่อน

    ਜਥੇਦਾਰ ਵੀ ਬਾਦਲਾ ਦਾ ਬਣਾਇਆ ਸੱਚ ਲਈ ਖੜਨਾ ਅੋਖਾ ਲਗਦਾ

  • @jagjitsingh5212
    @jagjitsingh5212 หลายเดือนก่อน

    Good news and views thanks Randhawa saab Hamir saab and jagtar saab God bless you all team ❤🙏🏻🙏🏻🙏🏻

  • @manjitturka5172
    @manjitturka5172 หลายเดือนก่อน

    ਰੰਧਾਵਾ ਸਾਹਿਬ ਇਨਾ ਬਾਗੀਆਂ ਦੀ ਤੰਗੀ ਸਿੱਖੀ ਨਹੀ
    ਕੁਰਸੀ ਐ ਕੁਰਸੀ

  • @JagroopSingh-fh9dp
    @JagroopSingh-fh9dp หลายเดือนก่อน +1

    ਇਹਨਾ ਸਾਰਿਆ ਨੇ ਪਾਸੇ ਨਹੀ ਹੋਣਾ ਨਵਿਆ ਨੂੰ ਮੌਕਾ ਨਹੀ ਦੇਣਾ ਲੋਕਾ ਨੂੰ ਇਹਨਾ ਤੇ ਇਤਬਾਰ ਨਹੀ ਇਹ ਤਾ ਸਾਰੇ ਮੋਦੀ ਵਲ ਭਜਦੇ ਹਨ ਲੋਕਾ ਨੂੰ ਇਹਨਾ ਤੇ ਵਿਸਵਾਸ ਨਹੀ

  • @surindersingh9407
    @surindersingh9407 หลายเดือนก่อน

    Good discussion

  • @jassbir1363
    @jassbir1363 หลายเดือนก่อน

    ਗੁਰੂ ਦੀ ਗੋਲਕ ਦਾ 90 ਲੱਖ ਖਰਚ ਕਰਕੇ ਮਕਸਦ ਸਿੱਧਾ ਸਪੱਸਟ ਹੈ ਸੱਤਾ ਹਾਸਲ ਕਰਨੀ , ਵੋਟ ਬੈਂਕ safe ਕਰਨਾ ਸਾਬਤ ਕਰਦਾ ਹੈ ਜੀ ।

    • @Nanakpanthi
      @Nanakpanthi หลายเดือนก่อน

      Golak da paise da personal benifit lai use karna Amanat ch khyanat hai.

  • @sewasinghsidhu8687
    @sewasinghsidhu8687 หลายเดือนก่อน

    ਰੰਧਾਵਾ ਜੀ, ਅੱਜ ਕੱਲ ਮਨਪ੍ਰੀਤ ਰੰਧਾਵਾ,ਇੰਦਰਪ੍ਰੀਤ ਸਿੰਘ ਅਤੇ ਭਾਸਕਰ ਜੀ ਕਿਉਂ ਨਹੀਂ ਆ ਰਹੇ?

  • @bindigill6921
    @bindigill6921 หลายเดือนก่อน +1

    ਇਹ ਸਾਰੇ ਲੀਡਰ ਪੰਜਾਬ ਦੇ ਗਦਾਰ ਹਨ

  • @jaswantsinghsandhu530
    @jaswantsinghsandhu530 หลายเดือนก่อน +2

    It is only drama to change the narrative

  • @jaspalkang7668
    @jaspalkang7668 หลายเดือนก่อน

    Sukhbir ,Daljit Cheema ,Valtoha and Bhunder need to get aside if Akali Dal need to revive.These people are the main persons to commit all the blunders.

  • @karamvirsinghsidhu9452
    @karamvirsinghsidhu9452 หลายเดือนก่อน

    ਜੇਕਰ ਅਕਾਲੀਆਂ ਦੀ ਇਸ ਲੀਡਰਸ਼ਿਪ ਨੂੰ ਸਜ਼ਾ ਦੇ ਤੌਰ ਉੱਪਰ 2027ਵਿੱਚ ਚੋਣਾਂ ਲੜਨ ਤੋਂ ਰੋਕ ਦਿੱਤਾ ਤਾਂ ਇਹ ਕਦਮ ਅਕਾਲੀ ਦਲ ਨੂੰ ਖ਼ਤਮ ਕਰਨ ਵਾਲਾ ਹੋਵੇਗਾ।

  • @MohinderSingh-jc8jw
    @MohinderSingh-jc8jw หลายเดือนก่อน

    Randhawa ji team is great journalist for best information

  • @amrindersingh1965
    @amrindersingh1965 หลายเดือนก่อน

    ਸੁਖਬੀਰ ਤੋ ਅਸਤੀਫਾ ਮੰਗਣ ਦੀ ਜੁਰਤ ਨੀ ਇਹਨਾ ਚ

  • @karnailsinghmann3570
    @karnailsinghmann3570 หลายเดือนก่อน

    I appreciate your discussion
    I am also ex G S all India
    Youth Akali dal now in Canada

  • @jagdeepkaurbrar7417
    @jagdeepkaurbrar7417 หลายเดือนก่อน

    Tuhadi discussion is too too good always

  • @user-rp2bb1qz4m
    @user-rp2bb1qz4m หลายเดือนก่อน +1

    Hun wale jo board lage jo 1june nu pure Punjab ch 84na bhullan yog wale oh paise v sgpc de lagge aa oh tan sukhvir ton lo

  • @user-bd7mx8vp9o
    @user-bd7mx8vp9o หลายเดือนก่อน

    ਫੈਸਲਾ ਅਕਾਲ ਤਖ਼ਤ ਸਾਹਿਬ ਤੋਂ ਹੋਣਾ ਹੈ ਤੁਹਾਨੂੰ ਪੁੱਛ ਨਹੀਂ ਹੋਣਾ

  • @SarpreetGrewal-yw6cg
    @SarpreetGrewal-yw6cg หลายเดือนก่อน

    Randawa Sahib, Now currently issues r running very good. But my question is regarding Shormani committee elections. Why centre government is involved in elections. On the other hand RSS , different Temples in the country with huge revenue have their on decisions. Pls update. SARPREET GREWAL From USA.

  • @abroldentalcare8638
    @abroldentalcare8638 หลายเดือนก่อน

    Harshimrat can be considered as president winner M P Ashok Abrol

  • @surindersinghsidhamerimathohri
    @surindersinghsidhamerimathohri หลายเดือนก่อน +1

    ਇਹ ਸਿੱਖ ਕੌਮ ਦੀ ਤ੍ਰਾਸਦੀ ?
    ਕੀ ਗੁਰੂ ਗ੍ਰੰਥ ਸਹਿਬ ਜੀ ਦਾ ਸਿੱਖ?
    ਗੁਰੂ ਗ੍ਰੰਥ ਸਹਿਬ ਜੀ ਦੀ ਸਮਝ ਰੱਖਣ ਵਾਲਾ ਸਿੱਖ?
    ਇੰਨਾ ਬਾਦਲ ਨਰਕੀਏ ਪਰਿਵਾਰ ਦੀ ਜੇਬ ਚੋ ਨਿਕਲੇ ਜਥੇਦਾਰ ਨੂੰ ਆਪਣੇ-ਆਪ ਦਾ ਜਥੇਦਾਰ ਮੰਨਣ ਨਾਲ ਗੁਰੂ ਸਾਹਿਬਾਨ ਤੋ ਦੂਰ ਹੋ ਜਾਦਾ ਹੇ?

  • @Sukhwindersingh-bt2ic
    @Sukhwindersingh-bt2ic หลายเดือนก่อน

    Good discussion ji

  • @jagdevmankoo7089
    @jagdevmankoo7089 หลายเดือนก่อน

    Jo galtia mojuda akali leadership ne kitia ne ohna nu jidq jagtar singh ji bol rahe ne election ladn te rok lagni chahida..je dobara fer ehna nu hi agge lyana osnal gal banni nahi ..nale apa Jo bol rahe galtia bol rahe oh asal ch gunah hoye ne ..ohna nu maafi nahi examplory punishment Deni chahidi.ji

  • @user-ln7rz6gv9w
    @user-ln7rz6gv9w หลายเดือนก่อน

    ਬਸ ਕਰੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਜੀ ਨੂੰ ਆਪਣਾ ਪਤਾ ਕੀ ਕਰਨਾ

  • @HARJITSINGH-qo6pl
    @HARJITSINGH-qo6pl หลายเดือนก่อน

    As per Sikh tradition, if any culprit accept its mistake then Akal Takhat will definitely forgive them by endorsing religious punishment/sewa . Now question is how to restore Akali Dal in Sikh base. For this as per Sikh Sangat expectations, Akal Takhat should endorse new leadership by replacing old leadership otherwise Sangat will never have faith in Akali Dal .

  • @sharmatenthouse1848
    @sharmatenthouse1848 หลายเดือนก่อน +1

    Hamir Singh jagtarsingh Randhawa by sat shri akal

  • @manjitturka5172
    @manjitturka5172 หลายเดือนก่อน

    ਰੰਧਾਵਾ ਸਹਿਬ ਗੱਲ ਕਰਨੀ ਥੋਡੇ ਨਾਲ ਕੋਈ ਨੰਬਰ ਦੱਸੋ

  • @RanjitSingh-ty4by
    @RanjitSingh-ty4by หลายเดือนก่อน

    You guys are great please keep it up

  • @gillshavinder9790
    @gillshavinder9790 หลายเดือนก่อน

    ਕਿਹੜੇ ਵੱਡੇ ਲੀਡਰ 700 ਵੋਟਾਂ ਵਾਲੇ ਜਾਂ 1500 ਵੋਟਾਂ ਵਾਲੇ

  • @majorsingh9102
    @majorsingh9102 หลายเดือนก่อน

    Wadala sab good person randhawa ji

  • @parkashsinghkhurmi2941
    @parkashsinghkhurmi2941 หลายเดือนก่อน

    ਰੰਧਾਵਾ ਸਾਹਿਬ ਸਿੰਘ ਸਾਹਿਬ ਵਿੱਚ ਇਨ੍ਹੀਂ ਸਮਰੱਥਾ ਨਹੀਂ ਂਕੁੱਝ ਨਹੀਂ ਹੋਣਾ

  • @karansinghsaroya7074
    @karansinghsaroya7074 หลายเดือนก่อน

    Jathedar rguvir singhji koi damdar fesla nhi le sakange

  • @harpal8338
    @harpal8338 หลายเดือนก่อน

    Oh yaaar awe hi bole jande hu jina jathedar laya oh ki saha deo ahna nu

  • @gurmailsingh994
    @gurmailsingh994 หลายเดือนก่อน

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @LakhwinderSingh-tp8oy
    @LakhwinderSingh-tp8oy หลายเดือนก่อน

    ਸਤਿ ਸ੍ਰੀ ਆਕਾਲ ਜੀ।

  • @gurjeetnagra1104
    @gurjeetnagra1104 หลายเดือนก่อน

    I love you Randhawa sahib

  • @paramjitsingh5268
    @paramjitsingh5268 หลายเดือนก่อน +1

    Randhawa g hona huna kus ni ih sab chor te nange ne sare dekh lo kus nhi hona na hona aj na hona kal jo ih bhalde o gl ni bandi disdi hun

    • @Nanakpanthi
      @Nanakpanthi หลายเดือนก่อน

      Je Sukhbir hat giya ta vadhiya.
      Je na hateya, hor vi vadhiya.
      Rehndi kasar ta puri ho ju Akali dal di. Hun jehria Das vi votan paindiya ne oh vi hat jaan giya.

  • @jagtarsidhu3758
    @jagtarsidhu3758 หลายเดือนก่อน

    Sukhbeer and company have to leave the khalsa panth stage. He is the number one enemy of Sri Guru Granth Sahib je and khalsa panth.

  • @strawhatpizza
    @strawhatpizza หลายเดือนก่อน +1

    why u guys every time call sukhbir ji ji you never said bhagwant maan ji sukhbir family looted punjab for decades while bhagwant maan is elected c m and trying to clean shitt created my akalies and congress

  • @harbansbadesha
    @harbansbadesha หลายเดือนก่อน

    Come what may be, people are not accepting badal still, his working is dictatorial,what he says is alkali dal decision,

  • @baljindersingh7844
    @baljindersingh7844 หลายเดือนก่อน

    Sir we were waiting for you n Y our valuable opinion.